Рет қаралды 59,575
ਜਦੋਂ ਗੁਰੂ ਹਰਿ ਰਾਏ ਨੂੰ ਔਰੰਗਜ਼ੇਬ ਨੇ ਦਿੱਲੀ ਬੁਲਾਇਆ ਤਾਂ ਗੁਰੂ ਸਾਹਿਬ ਨੇ ਜਵਾਬ ਭੇਜਿਆ ਕਿ ,
ਨਹਿ ਮਲੇਛ ਕੋ ਦਰਸ਼ਨ ਦੇਹਿ ਹੈਂ।।
ਫਿਰ ਮਿਰਜ਼ਾ ਜੈ ਸਿੰਘ ਦੀ ਬੇਨਤੀ ਉਪਰ ਆਪਣੇ ਵੱਡੇ ਸੱਪੁਤਰ ਰਾਮ ਰਾਏ ਨੂੰ ਦਿੱਲੀ ਭੇਜਿਆ ਅਤੇ ਉਸ ਨੇ ਬਾਦਸ਼ਾਹ ਦੇ ਪ੍ਰਭਾਵ ਹੇਠ ਆ ਕੇ ਗੁਰਬਾਣੀ ਦੀ ਤੁਕ ਬਦਲ ਦਿੱਤੀ। ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ ਤਾਂ ਫੁਰਮਾਇਆ,
ਭਯੋ ਨਾਲਾਇਕ ਰਹਿਯੋ ਨਾ ਧੀਰ।
ਸਾਰੇ ਵਿਸਥਾਰ ਨੂੰ ਸੁਣਨ ਲਈ ਲਿੰਕ ਖੋਹਲੋ।