Рет қаралды 97,018
ਪੋਰਸ ਅਤੇ ਸਿਕੰਦਰ ਦੀ ਆਪਸੀ ਵਾਰਤਾ ਤਾਂ ਅਕਸਰ ਸਕੂਲੀ ਕਿਤਾਬਾਂ ਵੁੱਚ ਪੜਾਈ ਜਾਂਦੀ ਹੈ ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਸਮੇਂ ਸਰਬਰਾਹ ਖਾਨ ਨਾਲ ਵਾਰਤਾਲਾਪ ਬਹੁਤ ਹੀ ਅਹਿਮ ਹੈ ਜਿਸ ਬਾਰੇ ਅਕਸਰ ਹੀ ਸਾਨੂੰ ਦੱਸਿਆ ਨਹੀਂ ਜਾਂਦਾ ਪਰ ਹੈ ਬੜੀ ਵਚਿੱਤਰ।
ਇਸ ਲਿੰਕ ਨੂੰ ਖੋਹਲ ਕੇ ਤੁਸੀਂ ਸੁਣ ਸਕਦੇ ਹੋ।