ਰਾਤੋ ਰਾਤ ਹਫੜਾ-ਦਫੜੀ! ਨਵਾਂ ਫ਼ਤਵਾ ਸੁਖਬੀਰ ਬਾਦਲ ਖਿਲਾਫ਼? ਬੁੱਚੜਖਾਨੇ ਦੀ ਅਸਲੀਅਤ? ਛਾਂਗਤੇ ਜਥੇਦਾਰ! ਜਸਬੀਰ ਸਿੰਘ ਪੱਟੀ

  Рет қаралды 86,727

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 174
@takhatpanjab
@takhatpanjab 12 күн бұрын
kzbin.info/www/bejne/imGYnWmPe5tjiK8 ਕੂੜੁ ਫਿਰੈ ਪਰਧਾਨੁ ਵੇ ਲਾਲੋ॥ ਡਾ. ਹਰਵਿੰਦਰ ਸਿੰਘ ਭੱਟੀ ਤੋਂ ਸੁਣੋ। Panjab Crisis | Journalism | Negativity
@ginderkaur6274
@ginderkaur6274 11 күн бұрын
ਬਹੁਤ ਅਹਿਮ ਗੱਲਬਾਤ ਅਤੇ ਬਹੁਤ ਖ਼ੂਬਸੂਰਤ ਪੱਤਰਕਾਰੀ ਧਨਵਾਦ
@harbanssinghgill1413
@harbanssinghgill1413 11 күн бұрын
ਪੱਟੀ ਸਾਹਿਬ ਜੀ ਤੁਹਾਡੀ ਪੱਤਰਕਾਰਤਾ ਨੂੰ ਸਲੂਟ
@SandeepSingh-te9zg
@SandeepSingh-te9zg 11 күн бұрын
ਪੱਟੀ ਸਾਹਿਬ ਤੁਸੀ ਨਿਰਪੱਖ ਪੰਜਾਬ ਦੀਆਂ ਪੁਰਾਣੀਆਂ ਤੇ ਨਵੀਆਂ ਸਿਆਸੀ ਤੇ ਧਾਰਮਿਕ ਖਬਰਾਂ ਤੇ ਡੁੰਗਾਈ ਨਾਲ ਚਰਚਾ ਕੀਤੀ ਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਧੰਨਵਾਦ
@punjjaabdesh8659
@punjjaabdesh8659 11 күн бұрын
ਵਾਹ ਸੁਖਵਿੰਦਰ + ਜਸਬੀਰ ਸਿੰਘ ਪੱਟੀ ਸਾਹਬ, ਵਾਹ ਜੀ ਵਾਹ। ਬਹੁਤ ਵਧੀਆ।
@gursewak22pro93
@gursewak22pro93 11 күн бұрын
ਜਥੇਦਾਰਾਂ ਨੇ ਸਹੀ ਕਹਿਆ ਹੈ ਜੀ ਕਿ ਆਧਾਰ ਕਾਰਡ ਵੋਟ ਦੇ ਨਾਲ ਲਾਉ ਜੀ ਫੇਰ ਸਹੀ ਵੋਟ ਮੰਨੀ ਜਾਵੇ ਜੀ
@gurmailsingh9460
@gurmailsingh9460 11 күн бұрын
S Jasbir Singh Patti Saab Jindabad 101/ Sach bolan Vale Pararkar hai ji Thank you Patti Saab
@Mohindersingh-x8z
@Mohindersingh-x8z 11 күн бұрын
ਪੰਜਾਬ ਵਿਚ ਰਹਿੰਦੇ ਹਾਂ ਇਸ ਲਈ ਪੰਜਾਬੀ ਲਿਖਣੀ ਚਾਹੀਦੀ ਹੈ।
@KULWANTSINGH-cy7sk
@KULWANTSINGH-cy7sk 11 күн бұрын
ਸਿਖ ਕੌਮ ਇਕਠੇ ਹੋ ਕੇ ਸ਼੍ਰੋਮਣੀ ਕਮੇਟੀ ਤੇ ਅਜਾਦ ਮੈਂਬਰ ਜੋ ਨਿਤਨੇਮੀ ਤੇ ਇਮਾਨਦਾਰ ਸਿਖ ਹੋਣ ਨੂੰ ਚੁਣ ਲੈਣ । ਫਿਰ ਅਕਾਲੀ ਦਲ ਦੀ ਸਿਆਸਤ ਨੂੰ ਨਿਯਮਤ ਕੀਤਾ ਜਾਏ। ਤੇ ਉਹ ਸਾਰੀ ਕਾਰਗੁਜ਼ਾਰੀ ਅਕਾਲ ਤਖਤ ਦੀ ਰਹਿਨੁਮਾਈ ਵਿਚ ਸਿਰੇ ਚਾਹੜੀ ਜਾਏ।
@Piarasingh-tz7qj
@Piarasingh-tz7qj 11 күн бұрын
Brave s jasbir singh bhatti g sat shri akal
@romysandhusandhu3359
@romysandhusandhu3359 11 күн бұрын
ਪੱਟੀ ਸਾਬ ਜੀ ਦਿਲ ਤੋਂ ਪਿਆਰ ਭਰੀ ਸਤਿਸ਼੍ਰੀ ਅਕਾਲ ਜੀ,,,🙏🙏🌹🌹👌👌
@manjitsinghexsarpanch21
@manjitsinghexsarpanch21 11 күн бұрын
ਦਲਜੀਤ ਚੀਮੇ ਦਾ ਤੇ ਨਾਂ ਹੀ ਦਲਜੀਤ ਦੱਲਾ ਲਿਖਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਚਵਲ ਤੋਂ ਵੱਧ ਦੋਗਲਾ ਤੇ ਦੱਲਾ-ਬੰਦਾ ਹੋ ਹੀ ਨਹੀਂ ਸਕਦਾ
@chamkaursingh6614
@chamkaursingh6614 11 күн бұрын
ਸ਼ਾਬਾਸ਼ ਜੀ।
@balbindrasinghbalbindra5692
@balbindrasinghbalbindra5692 11 күн бұрын
❤❤ ਭਾਈ ਅੰਮ੍ਰਿਪਾਲ ਸਿੰਘ ਖਾਲਸਾ ਜੀ ਨੂੰ ਫੁੱਲ ਸਪੋਰਟ ❤❤❤❤❤❤❤
@zaildarcheema106
@zaildarcheema106 11 күн бұрын
ਜੱਦੋਂ ਤੋਂ ਬਾਦਲ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਤੇ ਕਬਜਾ ਕੀਤਾ ਹੋਇਆ ਓਦੋਂ ਤੋਂ ਜੰਮੂ ਕਸ਼ਮੀਰ ਤਾਂ ਕੀ ਸਾਰ ਲੈਣੀ ਸੀ ਪੂਰੀ ਦੁਨੀਆਂ ਵਿੱਚ ਵੱਸਦੇ ਸਿੱਖਾਂ ਨੂੰ ਨਹੀਂ ਪੁੱਛਿਆ ਫਖ਼ਰੇ ਕੌਮ ਦੇ ਟੱਬਰ ਨੇ
@HarinderSingh-hw4gq
@HarinderSingh-hw4gq 11 күн бұрын
ਅਕਾਲੀ ਦੱਲ ਨੂੰ ਵੋਟ ਪਾਈ ਨੂੰ ਕਿੰਨਾ ਚਿਰ ਹੋ ਗਿਐ ਇਹ ਵੀ ਦੱਸੋ, ਜਿਸ ਪਾਰਟੀ ਨੂੰ ਵੋਟ ਪਾਈ ਉਸ ਨੂੰ ਪੁੱਛੋ ਕਿ ਸਿੱਖਾਂ ਲਈ ਕੀ ਕੀਤਾ
@balbindrasinghbalbindra5692
@balbindrasinghbalbindra5692 11 күн бұрын
❤❤ ਵਾਰਿਸ ਪੰਜਾਬ ਦੇ ਅਕਾਲੀ ਦਲ ਜਿੰਦਾਬਾਦ ❤❤❤❤❤❤❤❤❤
@balbindrasinghbalbindra5692
@balbindrasinghbalbindra5692 11 күн бұрын
ਸਕੁਣੀ ਮਾਮਾ ਦਲਜੀਤ ਚੀਮਾ ਹੁਕਮ ਲਾਗੂ ਨਹੀਂ ਹੋਣ ਦੇਣ ਰਿਹਾ ਮੱਥਾ ਲਾ ਰਿਹਾ ਅਕਾਲ ਤਖ਼ਤ ਸਾਹਿਬ ਨਾਲ਼
@devinderamrit3761
@devinderamrit3761 11 күн бұрын
ਸਾਡੇ ਪਰਿਵਾਰ ਵਿੱਚੋਂ ਮੇਰੀ ਅਤੇ ਬੇਟੀ ਦੀ ਵੋਟ ਬਣੀ ਹੈ ਪਰ ਬੇਟੇ ਅਤੇ ਪਤੀ ਦੀ ਨਹੀਂ ਬਣਵਾਈ ਕਿਓਂਕਿ ਫਾਰਮ ਵਿੱਚ ਲਿਖਿਆ ਹੈ ਕਿ ਵੋਟਰ ਨਸ਼ਾ ਨਾ ਕਰਦਾ ਹੋਵੇ ਵਾਲ ਨਾ ਕਟਦਾ ਹੋਵੇ l ਪਰ ਜਦੋਂ ਵੋਟ ਪੌਣ ਪਹੁੰਚੇ ਤਾਂ ਪਤਾ ਲੱਗਾ ਕੀ ਬਹੁਤੇ ਵੋਟਰ ਫਾਰਮ ਦੀ ਸ਼ਰਤ ਪੂਰੀ ਨਹੀਂ ਕਰਦੇ ਸੀ l ਨਾਲ਼ੇ ਹਰੇਕ ਨੇ ਕਈ ਕਈ ਵਾਰੀ ਵੋਟ ਪਾਈ ਸੀ l
@PARMINDERSINGHGILL-u1g
@PARMINDERSINGHGILL-u1g 11 күн бұрын
ਮੈਂ ਆਪਣੀ ਸਰਵਿਸ ਦੀ ਆਖਰੀ ਚੋਣ ਸ਼੍ਰੋਮਣੀ ਕਮੇਟੀ ਦੀ ਕਰਾਈ ਪ੍ਰੋਜਾਈਡਿੰਗ ਅਫਸਰ ਦੇ ਤੌਰ ਤੇ। ਉਸ ਚੋਣ ਚ 90% ਵੋਟਰ ਖਾਲਸ ਹਿੰਦੂ ਤੇ ਪਤਿਤ ਸਿੱਖ ਸਨ। ਬਾਦਲ ਨੇ ਪਤਿਤ ਸਿੱਖਾਂ ਖਿਲਾਫ ਕੇਸ ਕਰਕੇ ਸਟੇਅ ਵੀ ਲੈ ਲਿਆ ਤੇ ਵੋਟਾਂ ਬਣਾਈਆਂ ਵੀ ਪਤਿਤ ਤੇ ਹਿੰਦੂਆਂ ਦੀਆਂ ਤੇ ਜਿੱਤਦੇ ਵੀ ਇੰਨਾਂ ਨਾਲ ਹੀ ਹਨ। ਕਿਉਕਿ ਸਿੱਖ ਤਾਂ ਬਾਦਲ ਨੂੰ ਵੋਟ ਪਾ ਹੀ ਨਹੀਂ ਸਕਦਾ।ਪਰਮਿੰਦਰ ਸਿੰਘ ਗਿੱਲ।
@GurnamSingh-nd5yt
@GurnamSingh-nd5yt 11 күн бұрын
ਸੱਚੇ ਆਦਮੀ ਦਾ ਲੋਕੀ ਨਹੀਂ ਸਾਥ ਦੇਂਦੇ ਜੀ ਫਤਹਿ ਪ੍ਰਵਾਨ ਹੋਵੇ ਜੀ
@KULWANTSINGH-cy7sk
@KULWANTSINGH-cy7sk 11 күн бұрын
ਅਕਾਲੀ ਦਲ ਦਾ ਮੁਖ ਅਜੰਡਾ ਪੰਥਕ ਸੋਚ ਅਨੁਸਾਰ ਪੰਜਾਬ ਪੰਜਾਬੀ ਲਈ ਪੰਜਾਬ ਦੀਆਂ ਹਕੀ ਮੰਗਾਂ ਹੋਵੇ ਨਾ ਕਿ ਕੁਰਸੀ। ਕੁਰਸੀ ਲੋਕ ਦੇ ਹੀ ਦੇਣਗੇ।
@gursewak22pro93
@gursewak22pro93 11 күн бұрын
ਸਾਡੇ ਗੁਰਦੁਆਰਿਆਂ ਦੇ ਪ੍ਰਧਾਨ ਬਿਨਾਂ ਅੰਮ੍ਰਿਤ ਛਕੇ ਬਣੇ ਹਨ ਜੀ ਅਨਪੜ ਪਾਠੀ ਰੱਖੇ ਹਨ ਜੀ ਫੇਰ ਬਾਬੇ ਨਾਨਕ ਦੀ ਸਿੱਖੀ ਕਿਥੇ ਚਲੀ ਗਈ ਜੀ
@jarnailsinghkahlon4210
@jarnailsinghkahlon4210 11 күн бұрын
Sade Pinder ve
@jarnailsinghkahlon4210
@jarnailsinghkahlon4210 11 күн бұрын
Sade Pind ve
@HarinderSingh-hw4gq
@HarinderSingh-hw4gq 11 күн бұрын
ਦੇਖਦੇ ਕੀ ਹੋ, ਅੰਮ੍ਰਿਤ ਛੱਕ ਕੇ ਸਿੰਘ ਸਜੋ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੇ ਪ੍ਰਧਾਨ ਬਣੋ
@SukhwinderSingh-sk3lp
@SukhwinderSingh-sk3lp 11 күн бұрын
Patti sahab salute ❤
@msrayat6409
@msrayat6409 9 күн бұрын
ਏਸ ਤਰ੍ਹਾਂ ਗੁਰੂ ਜੀ ney Akal Takhat ਦੀ sthapna ਕੀਤੀ Meri Peri ਦਾ ਸਿਧਾਂਤ
@Uv_marahar
@Uv_marahar 11 күн бұрын
Good vichar patti sab
@PargatSingh-hj1bc
@PargatSingh-hj1bc 11 күн бұрын
ਇਹ ਹੁਣ ਪੰਥਕ ਨਹੀਂ ਰਹਿ ਗਏ ਜੀ l ਭਰਤੀ online ਹੋਵੇ , ਨਾਲ ਅਧਾਰ ਕਾਰਡ ਨੱਥੀ ਹੋਵੇ ਜੀ l
@msrayat6409
@msrayat6409 9 күн бұрын
100-200 ਸਿੱਖ Vidvan Akal Takhat ਜੱਥੇਦਾਰ Select ਕਰਨ 🎉🎉🎉🎉
@bhupindersinghmann5096
@bhupindersinghmann5096 11 күн бұрын
ਬਾਦਲ ਟੋਲਾ ਜਿਸ ਨੇ ਉਤਾਰੀ ਲੋਈ, ਉਸ਼ ਦਾ ਕੀ ਕਰੂਗਾ ਕੋਈ ।
@kulwantkaur1126
@kulwantkaur1126 11 күн бұрын
ਸ਼੍ਰੋਮਣੀ ਕਮੇਟੀ ਦੀ ਵੋਟ ਬਣਾਊਣ ਵੇਲੇ ਲੋਕ ਅਧਾਰ ਕਾਰਡ ਦੀ ਅਤੇ ਆਪਣੀ ਫੋਟੋ ਦੇਣ ਤੋ ਮਨਾ ਕਰਦੇ ਕਹਿੰਦੇ 40 -50 ਰੁਪਏ ਦਾ ਖਰਚ ਹੈ ।
@SukhjitSidhu-f8l
@SukhjitSidhu-f8l 11 күн бұрын
ਪੱਟੀ ਜੀ ਦੇ ਵਧੀਆ ਵਿਚਾਰ ਸੁਣੋ ਧੰਨਵਾਦ
@RanjitSingh-lt4xo
@RanjitSingh-lt4xo 11 күн бұрын
Waheguru Sikh Kom noo bal bakhse.
@msrayat6409
@msrayat6409 9 күн бұрын
ਧਰਮ ਇੱਕ ashha shhashikh ਬਣਾਉਣ ਜੋਗ ਹੈ ਜੋ ਦੇਸ਼ ਨੂੰ ਸਵਰਗ ਬਣਾਉਣ ਜੋਗ ਹੈ
@harnekmalhans7783
@harnekmalhans7783 11 күн бұрын
SSA Patti Sahib S Sukhwinder Singh ji
@Jagirsinghpatwari
@Jagirsinghpatwari 11 күн бұрын
ਕੇਡਰ 2012 ਤੋਂ 2017 ਤੱਕ ਸੀ ਹੁਣ ਨਹੀਂ ਹੈ ਸਿਰਫ ਚਮਚੇ ਹੀ ਰਹਿ ਗਏ ਹਨ ਮਹੰਤਾਂ ਦਾ ਪੰਥ ਨੂੰ ਪਤਾ ਲੱਗਾ ਚੁੱਕਾ ਹੈ
@ranjitkahlon6649
@ranjitkahlon6649 11 күн бұрын
ਕੀਰਤ ਪੁਰ ਸਾਹਿਬ ਲਾਂਗਰੀ ਅਤੇ ਵਰਤਾਰੇ ਮਈ -ਜੂਨ2023 ਵਿਚ ਮੋਨੇ ਬਿਹਾਰੀ ਮੈ ਅਸੀਂ ਵੇਖੇ ਸਨ
@NirmalSingh-dc2cx
@NirmalSingh-dc2cx 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵਿੰਦਰ ਸਿੰਘ ਜੀ ਇਹਨਾਂ ਨੂੰ ਬਾਦਲ ਦੱਲ ਕਹੋ ਜੀ
@PARMINDERSINGHGILL-u1g
@PARMINDERSINGHGILL-u1g 11 күн бұрын
ਪੰਜਾਬ ਨੂੰ ਸ ਮੁਫਤਖੋਰੀ ਦਾ ਕੋਹੜ ਲਾਕੇ ਮੰਗਤਾ ਬਣਾ ਦਿੱਤਾ "ਕਲੰਕ-ਏ-ਕੌਮ ਡੰਡਾ ਥੋਹਰ-ਏ-ਸਿਆਸਤ ਤੇ ਪੰਥ ਪਥਰ" ਬਾਦਲ ਨੇ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ
@Chardikalag
@Chardikalag 11 күн бұрын
ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਕੀ ਸੁਖਬੀਰ ਸਿੰਘ ਬਾਦਲ ਜੀ ਦਾ ਅਸਤੀਫਾ 3 ਦਿਨਾਂ ਚ ਪ੍ਵਵਾਨ ਕਰੋ , ਸਵਾਂ ਮਹੀਨਾ ਲਗਾ ਦਿੱਤਾ , ਸ਼੍ਰੀ ਅਕਾਲ ਤਖਤ ਸਾਹਿਬ ਵਲੋ ਮੈਂਬਰਾ ਦੀ ਭਰਤੀ ਲਈ 6 ਮਹੀਨੇ ਦਾ ਸਮਾਂ ਦਿੱਤਾ ਸੀ , ਵਰਕਿੰਗ ਕਮੇਟੀ ਨੇ ਸਿਰਫ 40 ਦਿਨਾਂ ਚ ਭਰਤੀ ਕਰਨ ਦਾ ਫੈਸਲਾ ਕੀਤਾ , ਕੀ ਇਹ ਹੁਕਮ ਦੀ ਉਲੰਘਣਾ ਨਹੀ ?
@pritpalsingh8317
@pritpalsingh8317 11 күн бұрын
ਪੱਟੀ ਸਾਹਬ ਕੀ ਕਹਿੰਦੇ ਹੋ ਇਹਨਾਂ ਨੂੰ ਬੰਦੇ ਨਹੀਂ ਮਿਲ ਰਹੇ? ਸਿੱਖ ਬੱਚੇ ਅਮ੍ਰਿਤ ਧਾਰੀ ਪੜੇ ਲਿਖੇ ਤਰਸਦੇ ਹਨ ਕਮੇਟੀ ਚ ਨੌਕਰੀ ਕਰਨ ਲਈ !ਇਹ ਲਗਾਉਂਦੇ ਹੀ ਪਤਿਤ ਸਫਾਰਸੀ਼ਆਂ ਨੂੰ ਹਨ! ਇਹਨਾਂ ਨੇ ਕਿਸੇ ਦਿਨ ਮੈਨਿਜ਼ਮੈਟ ਕਮੇਟੀ ਦੇ ਨਾ ਤੇ ਪਤਿਤਾਂ ਨੂੰ ਇੰਚਾਰਜ ਲਾ ਦੇਣਗੇ ਕਮੇਟੀ ਚ! 🙏
@KaramjeetSingh-zi3vl
@KaramjeetSingh-zi3vl 11 күн бұрын
ਸਾਰੀਆਂ ਪਾਰਟੀਆਂ ਦੀ ਭਰਤੀ ਇਸ ਤਰਾਂ ਹੀ ਹੋਈ ਜਾਂਦੀ ਹੈ
@gurus1213
@gurus1213 10 күн бұрын
Thanks
@BhupinderSingh-j1h
@BhupinderSingh-j1h 11 күн бұрын
Patti sahab sat shri akal
@msrayat6409
@msrayat6409 9 күн бұрын
Good coverage 👍 👌 👏
@gursewak22pro93
@gursewak22pro93 11 күн бұрын
ਭਾਈ ਸਾਬ ਜੀ ਕਾਲੀ ਦਲ ਕਿਸਾਨਾਂ ਦੀ ਪਾਰਟੀ ਮੰਨੀ ਜਾਦੀ ਹੈ ਜੀ ਜਿਸਦੇ ਵਿਰੁੱਧ ਇਹ ਭੁਗਤੇ ਹਨ ਕਿ 3 ਕਾਨੂੰਨ ਵਧੀਆ ਹਨ ਕਿਸਾਨ ਧਰਨਿਆਂ ਤੇ ਬੈਠੇ ਹਨ ਫਿਰ ਇਹਨਾਂ ਨੂੰ ਕੁਰਸੀ ਕਿਸ ਤਰਾਂ ਮਿਲੇਗੀ ਜੀ ਮੋਟਰਾਂ ਦੇ ਬਿੱਲ ਅਮੀਰ ਬੰਦਿਆਂ ਦੇ ਮੁਆਫ ਕਰਕੇ ਪੈਨਸ਼ਨਾਂ ਲਾਤੀਆਂ ਜੀ ਗਰੀਬਾਂ ਨੂੰ 5 ਕਿਲੋ ਆਟਾ ਦਾਲ ਉਪਰ ਲਾਤਾ ਉਹ ਵੀ ਸ: ਮਨਮੋਹਣ ਸਿੰਘ ਨੇ ਸੁਰੂ ਕੀਤਾ ਸੀ ਕਾਰਡਾਂ ਤੇ ਨਾਮ ਫੋਟੋਆ ਆਪਣੀਆਂ ਲਾਤੀਆਂ ਸੀ ਬਾਕੀ ਸਿੱਖਾਂ ਨੂੰ ਦੂਰ ਕਰਤਾ ਗੁਰੂ ਗ੍ਰੰਥ ਜੀ ਦੀ ਬੇਅਦਬੀ ਕਰਾਕੇ
@paramjitsingh5106
@paramjitsingh5106 11 күн бұрын
Good morning to everyone. Waheguru g sarbat da bhala karna g.
@rajwinder537
@rajwinder537 11 күн бұрын
Right veer ji
@msrayat6409
@msrayat6409 9 күн бұрын
Khalsa is the universal Armey made by ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ to protect the Humanity in the world
@KULWANTSINGH-cy7sk
@KULWANTSINGH-cy7sk 11 күн бұрын
ਲੋਕ ਇਕਠੇ ਹੋਣੇ ਚਾਹੀਦੇ ਹਨ ਪਰ ਲੋੋ ਇਕਠੇ ਹੈ ਨਹੀਂ , ਸਮੱਸਿਆ ਤਾਂ ਇਹ ਹੈ !
@dharmindersingh4174
@dharmindersingh4174 11 күн бұрын
ਜੇਕਰ ਇਸ ਹਲਾਤਾਂ ਵਿੱਚ ਵੀ ਬਾਦਲਾਂ ਕੋਲੋਂ ਸ਼੍ਰੋਮਣੀ ਕਮੇਟੀ ਨਾ ਛੁਡਵਾਈ ਤਾ ਬਹੁਤ ਨਮੋਸ਼ੀ ਵਾਲੀ ਗੱਲ ਹੈ ਪੰਜਾਬ ਵਾਸੀਆਂ ਵਾਸਤੇ।
@sunnybenipal2
@sunnybenipal2 11 күн бұрын
ਜਸਬੀਰ ਸਿੰਘ ਪੱਟੀ ਜੀ. ਪੰਜਾਬ ਨੇ ਬਾਦਲ ਦਲ ਨੂੰ ਸਿਆਸਤ ਤੋਂ ਲਾਭੇਂ ਕੀਤਾ ਬਦਲਾਅ ਨਾਲ ਰੰਗਲਾ ਪੰਜਾਬ ਜਗਮਗਾ ਉੱਠਿਆ ਪੰਜਾਬ ਨੂੰ ਬੇਨਤੀ ਹੈ ਕਿ ਬਾਦਲ ਦਲ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਵੀ ਲਾਭੇਂ ਕਰ ਦਿਉ. ਇੱਕ ਮੋਕਾ ਕੇਜਰੀਵਾਲ ਨੂੰ ਵੀ ਦਿੱਤਾ ਜਾਵੇ.
@yadwindermaur7039
@yadwindermaur7039 11 күн бұрын
ਜਿਸ ਰਜਿਸਟਰੇਸ਼ਨ ਰੱਦ ਹੋਣ ਦਾ ਬਹਾਨਾ ਬਨਾਉਂਦੇ ਸੀ ਕੇ ਧਾਰਮਿਕ ਦਖ਼ਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ... ਕਿ ਹੁਣ ਕਮੇਟੀ ਚੋਣਾਂ ਸਿਆਸੀ ਹੋ ਗਈਆਂ? ਹੁਣ ਚਮਜੂੰ (ਚੀਮਾ ) ਦੱਸੂ ਕੁਝ?????
@anhad1981
@anhad1981 11 күн бұрын
Patti sahib❤
@SPJ58
@SPJ58 11 күн бұрын
Lakh di lahnat a Sikh leadership te. Khas tour te akalian te
@KarnailSingh-eu3vw
@KarnailSingh-eu3vw 11 күн бұрын
Gud thought
@baldevsinghgill7069
@baldevsinghgill7069 11 күн бұрын
Verynice information given by patti sahib thanks
@balkarsinghdhanoa6740
@balkarsinghdhanoa6740 11 күн бұрын
ਜਥੇਦਾਰ ਦਾ ਨਾਮ ਹੈਡਿੰਗ ਦੇ ਵਿੱਚ ਲੈ ਕੇ ਤੁਸੀਂ ਵੀ ਰੋਟੀਆਂ ਸੇਕ ਰਹੇ ਹੋ
@tejindersingh546
@tejindersingh546 11 күн бұрын
Bhatti Sahib kamall da knowledge hai . Jiwa Jatinder pannu ji nu hai
@JagtarSingh-uq6xs
@JagtarSingh-uq6xs 11 күн бұрын
ਇਹ ਜਿਧਰ ਵੀ ਸੋਚਦੇ ਹਨ ਇਹਨਾਂ ਨੂੰ ਘਾਟਾ ਨਜ਼ਰ ਆ ਰਿਹਾ ਹੈ ਹੋ ਸਕਦਾ ਹੈ ਇਹ ਸਾਰੇ ਲੀਡਰਸ਼ਿਪ ਆਪਣੇ ਆਪ ਹੀ ਪਿਛੇ ਹਟ ਜਾਣ ਇਹ ਡਰੇ ਹੋਏ ਹਨ ਅੰਦਰੋਂ ਉਪਰੋਂ ਜੋ ਮਰਜੀ ਬੋਲੀ ਜਾਣ
@sudarshanfdk5868
@sudarshanfdk5868 11 күн бұрын
Sat shriAkal Ji
@PARMINDERSINGHGILL-u1g
@PARMINDERSINGHGILL-u1g 11 күн бұрын
ਸਹਿਜਧਾਰੀ ਦੀ ਪ੍ਰੀਭਾਸ਼ਾ ਹੀ ਗਲਤ ਕੀਤੀ ਜਾ ਰਹੀ ਹੈ। ਭਗੌੜੇ (ਪਤਿਤ) ਸਿੱਖ ਨੂੰ ਸਹਿਜ ਧਾਰੀ ਕਿਹਾ ਜਾ ਰਿਹੈ। ਜਦ ਕਿ ਗੁਰੂ ਨਾਨਕ ਨਾਮ ਲੇਵਾ ਹਿੰਦੂ ਜੋ ਸਿੱਖੀ ਸਰੂਪ ਚ ਹੋਵੇ ਤੇ ਸਾਰੇ ਸੰਸਕਾਰ ਸਿੱਖ ਰਹਿਤ ਮਰਯਾਦਾ ਅਨੁਸਾਰ ਕਰਦਾ ਹੋਵੇ ਪਰ ਨਾਮ ਚਰੰਜੀ ਲਾਲ (ਉਦਾਹਰਣ ਲਈ) ਹੋਵੇ ਸਹਿਜ ਨਾਲ ਸਿੱਖੀ ਵੱਲ ਆ ਰਿਹਾ ਹੋਵੇ। ਇੱਥੇ ਤਾਂ ਕਾਰਾਂ ਤੇ ਚੜਕੇ ਸਿੱਖੀ ਤੋਂ ਭੱਜ ਰਹੇ ਨੂੰ ਹੀ ਸਹਿਜਧਾਰੀ ਕਹੀ ਜਾਂਦੇ ਹਨ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ
@darshansinghsidhu1179
@darshansinghsidhu1179 11 күн бұрын
ਅਕਾਲੀ ਦਲ ਬਾਦਲ ਬਹੁਤ ਪਿੱਛੇ ਹੋ ਗਿਆ ਹੈ,ਪਰ ਅਜੇਹੇ ਲੋਕਾਂ ਨੂੰ ਕੋਈ ਮੂੰਹ ਨਹੀਂ ਲਗਾਉਂਦਾ ਇਹਨਾਂ ਪਾਪ ਇੰਨਾ ਕੀਤਾ ਹੈ ਕਿ ਬਖਸ਼ਿਆ ਨਹੀਂ ਜਾ ਸਕਦਾ ਜੀ, ਇਹਨਾਂ ਨੇ 10 ਗੁਰੂ, ਗ੍ਰੰਥ ਸਾਹਿਬ ਸਾਹਿਬ ਜੀ ਦਾ ਹੁਕਮ ਨਹੀਂ ਮੰਨਦੇ ਅਕਾਲ ਤਖਤ ਸਾਹਿਬ ਜੀ ਹਾਜ਼ਰ ਨਾਜ਼ਰ ਹਨ, ਫੈਸਲਾ ਕਰੂਗਾ ਪਰਮਾਤਮਾ, ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@PARMINDERSINGHGILL-u1g
@PARMINDERSINGHGILL-u1g 11 күн бұрын
ਖਾਲਸਾ ਜੀ ਰਘਵੀਰ ਸਿੰਘ ਗੁਰਬਾਣੀ ਵਾਰੇ ਕੁੱਝ ਨਹੀਂ ਜਾਣਦਾ ਕਿ "ਸੈਲ ਪਥਰ ਮੈਹਿ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ"। ਉਹ ਬਾਦਲ ਨੂੰ ਹੀ ਆਪਣਾ ਰਿਜਕ ਦੇਣ ਵਾਲਾ ਸਮਝਦੈ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ
@gurmitdhillon7829
@gurmitdhillon7829 11 күн бұрын
Right ji
@BrotherCollection-w1s
@BrotherCollection-w1s 11 күн бұрын
ਮਾੜੀ ਬੁਚਿਆਂ ਪਿੰਡ ਹੈ ਜੀ ਚੀਮਾ ਸਾਹਿਬ ਦਾ ਬਹੁਤ ਸਿਆਣੇ ਪ੍ਰੀਵਾਰ ਵਿੱਚੋ ਨੇ ਪਤਾ ਨਹੀਂ ਇਹ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਅਕਾਲ ਤਖ਼ਤ ਸਾਹਿਬ ਤੋਂ ਕਿਓਂ ਬਾਗ਼ੀ ਹੋ ਰਹੇ ਹਨ ਚੀਮਾ ਸਾਹਿਬ ਅਜੇ ਵੀ ਕੁੱਝ ਨਹੀਂ ਵਿਗੜਿਆ ਅਕਾਲ ਤਖ਼ਤ ਸਾਹਿਬ ਵੱਲ ਨਤਮਸਤਕ ਹੋ ਜਾਓ ਅੱਗੇ ਤੁਹਾਡੀ ਮਰਜੀ
@sand305
@sand305 11 күн бұрын
Waris punjab de jindabad
@KuldeepSingh-w9y
@KuldeepSingh-w9y 11 күн бұрын
🙏🙏
@tarsemsingh7350
@tarsemsingh7350 11 күн бұрын
patty sahib u r great thanks
@PARMINDERSINGHGILL-u1g
@PARMINDERSINGHGILL-u1g 11 күн бұрын
ਪੰਜਾਬ ਨੂੰ ਸ ਮੁਫਤਖੋਰੀ ਦਾ ਕੋਹੜ ਲਾਕੇ ਮੰਗਤਾ ਬਣਾ ਦਿੱਤਾ "ਕਲੰਕ-ਏ-ਕੌਮ ਡੰਡਾ ਥੋਹਰ-ਏ-ਸਿਆਸਤ ਤੇ ਪੰਥ ਪਥਰ" ਬਾਦਲ ਨੇ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।
@ajaibbrar841
@ajaibbrar841 11 күн бұрын
Sukhwinder Singh you speak more than the guest speaker.
@harpalsingh563
@harpalsingh563 11 күн бұрын
ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਰਾਧਾਸੁਆਮੀ ਨੋਕਰੀ ਕਰ ਰਹੇ ਹਨ
@indirad1876
@indirad1876 11 күн бұрын
Badals and Majithia families are already expelled from politics by Punjab people. We will not tolerate them anymore
@SukhdevSingh-bp6yf
@SukhdevSingh-bp6yf 11 күн бұрын
Patti ji SSA 🎉
@manoranjansingh6060
@manoranjansingh6060 11 күн бұрын
ਸ਼੍ਰੋਮਣੀ ਕਮੇਟੀ ਦੇ ਕਈ ਮੁਲਾਜ਼ਮ ਡਿਊਟੀ ਤੇ ਕਿਰਪਾਨ ਪਾ ਲੈਂਦੇ ਹਨ ਅਤੇ ਘਰ ਆਕੇ ਲਾਹ ਦਿੰਦੇ ਹਨ
@narindersharma8310
@narindersharma8310 11 күн бұрын
In 1979 , I was presiding officer in Gurudwara election, voters used to go in a separate room near election booth after casting vote and drink liquor or take Bhukki at that time
@HarbhajanSingh-gp8un
@HarbhajanSingh-gp8un 11 күн бұрын
ਦਲਜੀਤ ਚੀਮਾ ਨੇ ਅਕਾਲੀਦਲ ਦੀ ਢਹਿੰਦੀ ਕਲਾ ਵਿਚ ਬੁਹਤ ਬੜਾ ਰੋਲ ਅਦਾ ਕੀਤਾ ਹੈ
@kiransinghgill1793
@kiransinghgill1793 11 күн бұрын
5:05 ਮਾਨ ਦੇ ਅਕਾਲੀਆਂ ਨੇ ਭਈਆਂ ਤੋਂ 2200 ਤੱਕ ਵੋਟਾਂ ਪਵਾ ਲਈਆਂ ਪਰ ਜਿੱਤੇ ਫਿਰ ਵੀ ਨਹੀਂ ਫੇਰ ਮੁਸਲਮਾਨਾਂ ਤੋਂ ਵੀ ਵੋਟਾਂ ਪਾ ਲਈਆਂ ਪਰ ਗੱਲ ਨਹੀਂ ਬਣੀ...
@SukhdevVirk-p8m
@SukhdevVirk-p8m 11 күн бұрын
ਜੇ ਪੰਜਾਬੀ ਤੇ ਬੁੱਧੀਜੀਵੀ ( ਅਵੇਅਰ ) ਸੁਚੇਤ ਨੇ ਤਾਂ ਹੀ ਆਪ ਦੀ ਪਾਰਟੀ ਦਾ ਪ੍ਰਚਾਰ ਕਰ ਕੇ ਭੰਡ ਦੀ ਸਰਕਾਰ ਬਣਾ ਦਿੱਤੀ ਹੁਣ ਚੀਕਾਂ ਮਾਰ ਰਹੇ ਨੇ
@sewasinghsidhu8687
@sewasinghsidhu8687 11 күн бұрын
ਬਾਦਲਾਂ ਤੋਂ ਪਹਿਲਾਂ ਪ੍ਰਕਰਮਾ ਦੇ ਸੇਵਾਦਾਰਾਂ ਨੂੰ ਵੀ ਅਕਾਲੀ ਦੱਲ ਨੇ ਟਿਕਟਾਂ ਦਿੱਤੀਆਂ ਸਨ।
@JagroopSingh-fh9dp
@JagroopSingh-fh9dp 11 күн бұрын
ਸੁਖਬੀਰ ਬਾਦਲ ਨੇ ਦਲਜੀਤ ਸਿੰਘ ਚੀਮਾ ਹੁਣਾ ਕੌਲ ਕਿਹੜਾ ਅਧਿਕਾਰ ਹੈ ਜਿਹੜੇ ਡਿਊਟੀ ਲਗਾ ਰਹੇ ਹਨ ਇਹ ਕੰਮ ਸਤ ਮੈਂਬਰੀ ਕਮੇਟੀ ਨੇ ਕਰਨਾ ਸੀ ਅਕਾਲ ਤਖਤ ਦੇ ਜਥੇਦਾਰਾ ਨੇ ਵੀ ਢਿੱਲ ਮਂਠ ਵਰਤੀ ਹੈ ਇਹਨਾ ਨੂੰ ਅਰਦਾਸ ਨਹੀ ਹੋਣੀ ਚਾਹੀਦੀ ਸੀ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰਕੇ ਹੀ ਤਨਖਾਹ ਦਾ ਕੰਮ ਕਰਨਾ ਚਾਹੀਦਾ ਸੀ
@gurpritamsingh8556
@gurpritamsingh8556 11 күн бұрын
ਪੱਟੀ ਸਾਹਿਬ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ
@iqbalsingh401
@iqbalsingh401 11 күн бұрын
Mullanpur Dakha ਵਿਚ ਵੀ ਸਭ ਨੇ ਕਿਸੇ ਹੋਰ ਪਾਰਟੀ ਨੂੰ ਪਾਈਆਂ।
@AjitSingh-ep1yc
@AjitSingh-ep1yc 10 күн бұрын
ਜੇਕਰ ਸੁਖਾਂ ਅਮਲੀ ਅਕਾਲੀ ਦਲ ਵਿਚ ਪੈਰ ਵੀ ਰਖਿਆ ਕੰਨ ਤੋਂ ਫੜ੍ਹ ਕੇ ਚਾੜਿਆ ਜਾਵੈਗਾ ਪ੍ਰਧਾਨ ਦੀ ਕੁਰਸੀ। ਚਲਦਾ ਕੀਤਾ ਜਾਵੇਗਾ ਸ
@balbindrasinghbalbindra5692
@balbindrasinghbalbindra5692 11 күн бұрын
❤❤waris punjab De Akalidal Jindabad 🎉🎉❤❤❤❤❤❤❤❤❤❤❤❤
@jagdishsingh9444
@jagdishsingh9444 11 күн бұрын
ਅਕਾਲੀ ਦਲ ਨਹੀਂ ਬਾਦਲ ਦਲੀਏ ਆਖਿਆ ਜਾਵੇ
@Parmjitsinghsidhu-z3t
@Parmjitsinghsidhu-z3t 10 күн бұрын
ਸੁੱਖਵਿੰਦਰ ਸਿੰਘ ਜੀ,,,,,,ਬਾਦਲ ਇੰਸਾਂ ਪ੍ਰਵਾਰ। ਬੁੱਚੜ ਨਾਲੋਂ ਵੀ ਵੱਧ ਗੁਨਾਹਗਾਰ ਐ ,,,,,,ਹੋਲੀ ਹੋਲੀ ਰਾਹੂ ਕੇਤੂ ,,,ਚੀਮਾ ,ਤੇ ਵਲਟੋਹਾ,,,,ਨਾਰਦਮੁਨੀ ਧਾਮੀ,,,,,ਇਨਾਂ ਅਕਾਲੀਆਂ ਦਾ ਨਾਮੋ ਨਿਸ਼ਾਨ ਮਿਟਾ ਕੇ ਰੱਖ ਦੇਣਗੇ,,,,,
@WarinderVirk
@WarinderVirk 11 күн бұрын
ਪੱਟੀ'ਸਹਿਬ'ਜੀ'ਸਾਡੇ'ਲਾਕੇ'ਦਾ'ਮੈਬਰ'ਐਸ'ਜੀ'ਪੀ'ਸੀ'ਦਾ'ਮੈਬਰ'ਸਰਾਬ'ਦੇ'ਠੇਕੇ'ਵੀ'ਲੇਦਾ'ਸੀ'ਜੀ'ਉਹੋ'ਹੀ'ਚੇਰ'ਮੈਨ''ਸਬ'ਕੂਜ'ਊਹੋ'ਹੀ'
@JagtarSingh-uq6xs
@JagtarSingh-uq6xs 11 күн бұрын
ਇਹਨਾਂ ਨੂੰ ਭੰਬਲਭੂਸਾ ਹੋਇ ਆ ਪਿਆ ਹੈ ਇਸ ਲਈ ਨਿੱਤ ਪਲੈਨ ਬਦਲ ਲੈਂਦਾ ਹੈ ਕਿਸੇ ਪਾਸੇ ਕਦਮ ਚੁੱਕਣ ਤੋਂ ਇਹ ਸਾਰਾ ਟੋਲਾ ਡਰਿਆ ਹੋਇਆ ਹੈ ਇਹਨਾਂ ਨੂੰ ਸੰਮਝ ਨਹੀਂ ਆ ਰਹੀ ਵੀ ਕੀ ਕਰੀਏ
@nirjansingh9939
@nirjansingh9939 11 күн бұрын
ਪੰਜਾਬ ਵਿਚ ਸਦਭਾਵਨਾ ਦਾ ਖਿਲਵਾੜ ਬਾਦਲ ਅਕਾਲੀਸ਼ਦਲ ਨੇ ਕੀਤਾ। ਨਿਰੰਕਾਰੀ ਤੋ ਸਿਖ ਮਰਾਏ। ਬਰਗਾੜੀ ਗੋਲੀ ਕਾਂਡ ਅਣਪਛਾਤੀ ਪੁਲਿਸ ਸੌਦਾ ਸਾਧ ਨੂ 92 ਲਖ ਦਿਤੇ। ਝੂਠਾ ਫੇਰੇ ਕੌਮ ਇਹ ਹਨ। ਬਦੀ ਸਿੰਘਾਂ ਨੂ ਮਨਮੋਹਨ ਸਿੰਘ ਛਡਣਾ ਚਾਹੁੰਦੇ ਸਨ ।ਬਾਦਲ ਨੇ ਰੋਕੇ। ਦਫਤਰ ਕਰੋ ਐਸੇ ਖਾਲੀ ਦਲ ਨੂ
@hardevsinghsidhu4557
@hardevsinghsidhu4557 11 күн бұрын
ਗੁਰੂ ਸਾਹਿਬ ਨੇ ਚੀਮੇ ਦੀ ਡਿਊਟੀ ਲਾਈ ਹੈ ਬਾਦਲ ਨੂੰ ਬਾਹਰ ਕਰਨ ਦੀ ਅਕਾਲੀ ਦਲ ਚੋਂ,ਐਵੇ ਨਾ ਚੀਮੇ ਦੇ ਮਗਰ ਪਵੋ,ਚੀਮਾ ਆਪਣੀ ਡਿਊਟੀ ਤਨ ਦੇਹੀ ਨਾਲ ਕਰ ਰਿਹਾ ਹੈ ਜੀ
@Jagirsinghpatwari
@Jagirsinghpatwari 11 күн бұрын
ਪੰਥ ਰਾਹੀਂ ਪ੍ਰਕਾਸ਼ ਨੇ ਪੰਜਾਬ ਸ੍ਰੋਮਣੀ ਕਮੇਟੀ ਅਕਾਲ ਤੱਖਤ ਤੇ ਮਹੰਤਾਂ ਨੇ ਪ੍ਰਕਾਸ਼ ਦੇ ਕਬੀਲੇ ਨੇ ਕਬਜ਼ਾ ਕੀਤਾ ਹੋਇਆ ਹੈ
@TheNirmalji
@TheNirmalji 11 күн бұрын
ਕਿ ਤੁਹਾਡੀ ਦਾੜ੍ਹੀ ਦਾ ਵਜਨ ਐਨਾ ਜਿਆਦਾ ਵੱਧ ਗਿਆ ਕਿ ਸਾਂਭਿਆ ਨੀ ਗਿਆ ਤੇ ਤੁਸੀਂ ਨਾਈ ਅੱਗੇ ਆਪਣੀ ਗਿੱਚੀ ਝੁਕਾ ਦਿੱਤਾ ?
@paulmahal8812
@paulmahal8812 11 күн бұрын
ਪਿਛਲੀ ਕਮੇਟੀ ਚੋਣਾਂ ਵਿਚ ਭਈਆਂ ਨੇ ਵੋਟਾਂ ਪਾਈਆਂ ਸਨ।
@mgsf23624
@mgsf23624 11 күн бұрын
ਪੱਟੀ ਸਾਹਬ, ਕੀ ਤੁਸੀਂ ਦੱਸ ਸਕਦੇ ਹੋ ਕਿ ਸ-ਮੇਜਰ ਸਿੰਘ ਉਬੋਕੇ ਜੀ ਦੇ ਕਿਹੜੇ ਭਤੀਜੇ ਤੇ ਕਦੋਂ ਹਾਰੇ ਸੀ। ਚੈਨਲਾਂ ਤੇ ਬਹਿ ਕੇ ਝੂਠ ਕਿਉਂ ਬੋਲ ਰਹੇ ਹੋ
@dasaundhasinghpannu6612
@dasaundhasinghpannu6612 11 күн бұрын
ਭਟ ਪਟੀ ਸਾਹਿਬ ਗਲਤੀ ਨਹੀਂ ਗਦਾਰੀ ਕਹੋ।ਗਲਤੀ ਤੇ ਗਦਾਰੀ ਚ ਬਹੁਤ ਫਰਕ ਹੁੰਦਾ।ਛਬੀ ਜਨਵਰੀ ਦੀ ਘਟਨਾ ਵਾਲਾ ਕਲੰਕ ਧੋਖਾ ਨਹੀਂ ਜਾਣਾ।ਹਾਲੇ ਵੀ ਸਾਵਧਾਨ ਰਹਿਣ ਦੀ ਲੋੜ ਆ, ਬਾਕੀ ਕਿਸਾਨ ਜਥੇਬੰਦੀਆ ਨੂੰ।
@PargatSingh-kv4kp
@PargatSingh-kv4kp 11 күн бұрын
Patti Sahib Ss Akal
@msrayat6409
@msrayat6409 9 күн бұрын
ਧਰਮ , ਇੱਕ ਮਨੁੱਖ ਨੂੰ ਇਨਸਾਨ ਬਣਾ ਦੇਂਦੇ ਬੰਦੇ ਵਿੱਚ pavey ਬੰਦੀ, vekhan ਕੌ ਦੀਦਾਰ
@JaswinderSingh-uy3ju
@JaswinderSingh-uy3ju 11 күн бұрын
ਬਾਦਲ ਨੇ ਕੌਮ ਨੂੰ ਖੱਜਲ ਖੁਆਰੀ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਦੇਣ ਦਿੱਤੀ ਹੈ।
@GurcharnSingh-k2l
@GurcharnSingh-k2l 11 күн бұрын
ਭਾਈ ਸਾਹਿਬ ਜੀ ਮੇਰੀ ਉਮਰ ਸੱਤਰ ਸਾਲ ਹੋਗੀਆਂ। ਚਾਰ ਪੰਜ ਬਾਰੀ ਵੋਟ ਬਣਾਂ ਲਈ।ਪਰ ਮੇਰੀ ਵੋਟ ਨਹੀ। ਸੱਭ ਘਾਲਾਂ ਮਾਲਾਂ ਹੋਈ ਜਾਂਦਾ ਜੀ।
@shinder1334
@shinder1334 11 күн бұрын
ਸ਼ਾਰਾਬ ਦੀ ਬੋਤਲ ਹਰ ਬੂਥ ਤੇ ਮਿਲਦੀ
@devindergrewal2004
@devindergrewal2004 11 күн бұрын
Patti sb, hun jado Sgpc votan vich hissa lai riha Badal , ate Dhami naal meetings kar riha , HUN CHON COMMISSION DA DAR NAHI LAGDA IHNA BADAL DALIA NU.
@nirwailsingh-my6jq
@nirwailsingh-my6jq 11 күн бұрын
1:53 2:00 ਕਦੀ ਕਿਸੇ ਹੋਰ ਵੀ ਪਾਰਟੀ ਦੀ ਗੱਲ ਕੀਤੀ ਜ ਜਦੋਂ ਸੁਖਬੀਰ ਬਾਦਲ ਸੁਖਬੀਰ ਬਾਦਲ ਅਕਾਲੀ ਦਲ ਅਕਾਲੀ ਦਲ ਤੁਹਾਨੂੰ ਪੱਤਰਕਾਰ ਟੁੱਟੇ ਭੱਜੇ ਭੱਜੇ ਲੱਭ ਗਏ ਉਹ ਕੰਮ ਸ਼ੁਰੂ ਕੀਤਾ ਹੁੰਦਾ ਤੁਸੀਂ ਹੋਰ ਵੀ ਕਿਸੇ ਪਾਰਟੀ ਦੀ ਗੱਲ ਕਰ ਲਿਆ ਕਰ ਜਦੋਂ ਤੈਨੂੰ ਸੁਣੀ ਤਾਂ ਇਹੋ ਹੀ ਸੁਖਬੀਰ ਬਾਦਲ ਦੇ ਵਾਲੇ ਵੈਰੀ ਨਾ😊
@chamkaursingh6614
@chamkaursingh6614 11 күн бұрын
ਇਸੇ ਨੂੰ ਤਾਂ ਕਹਿੰਦੇ, ਕਿਸੇ ਦੇ ਹੱਥ ਧੋ ਕੇ ਮਗਰ ਪੈ ਜਾਣਾ।
@HardeepSinghIlahi
@HardeepSinghIlahi 11 күн бұрын
ਹਰ ਇਕੋ ਮੇਰਾ ਮਸਲਤੀ ਭੰਨਣ ਘੜਨ ਸਮਰੱਥ ll
JISOO - ‘꽃(FLOWER)’ M/V
3:05
BLACKPINK
Рет қаралды 137 МЛН
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
JISOO - ‘꽃(FLOWER)’ M/V
3:05
BLACKPINK
Рет қаралды 137 МЛН