ਰੱਬ ਸਭ ਦੀ ਸੁਣਦਾ ਬਸ ਕੋਈ ਰੋਣ ਵਾਲਾ ਹੋਵੇ ਮੇਰੀ ਹੱਡ ਬੀਤੀ।। ਸੰਗਰੂਰ family channel ☺️

  Рет қаралды 2,766

ਸੰਗਰੂਰ family ਚੈਨਲ

ਸੰਗਰੂਰ family ਚੈਨਲ

Күн бұрын

Пікірлер: 46
@balwantrai368
@balwantrai368 5 күн бұрын
Mere nal bhot hunde har war bhut kirpa waheguru ji di ❤❤
@khushbrar4847
@khushbrar4847 6 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Kaurpreet557
@Kaurpreet557 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@khushbrar4847
@khushbrar4847 5 күн бұрын
ਬਹੁਤ ਬਹੁਤ ਧੰਨਵਾਦ ਜੀ
@gaggisingh3722
@gaggisingh3722 6 күн бұрын
ਵਾਹਿਗੁਰੂ ਜੀ
@Kaurpreet557
@Kaurpreet557 6 күн бұрын
ਵਾਹਿਗੁਰੂ ਜੀ
@abhijotsingh1872
@abhijotsingh1872 7 күн бұрын
Waheguru ji 🙏
@Kaurpreet557
@Kaurpreet557 6 күн бұрын
ਵਾਹਿਗੁਰੂ ਜੀ
@Preetkaur-ak47
@Preetkaur-ak47 5 күн бұрын
ਦੀਦੀ ਮੈ ਵੀ ਜਦੋਂ ਪਾਠ ਕਰਦੀ ਰੋਣਾ ਆ ਜਾਂਦਾ ਏ ਬਹੁਤ
@Kaurpreet557
@Kaurpreet557 5 күн бұрын
ਇਹ ਉਦੋਂ ਹੁੰਦਾ ਜੀ ਜਦੋਂ ਸਾਡੇ ਅੰਦਰੋਂ ਗੁਰੂ ਸਾਹਿਬ ਲਈ ਵੈਰਾਗ ਉਠਦਾ ਤੇ ਇਹ ਨਿਸ਼ਾਨੀ ਹੁੰਦੀ ਹੈ ਕਿ ਬਹੁਤ ਛੇਤੀ ਸਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਹੋਣ ਵਾਲੀਆਂ ਸਾਡੀ ਅਰਦਾਸ ਪੂਰੀ ਹੋਣ ਵਾਲੀ ਹੈ ਸੋ ਇਸੇ ਤਰ੍ਹਾਂ ਵਿਸ਼ਵਾਸ ਦੇ ਨਾਲ ਪਿਆਰ ਦੇ ਨਾਲ ਗੁਰੂ ਸਾਹਿਬ ਦਾ ਸਿਮਰਨ ਕਰਦੇ ਰਹੋ ਪਰਮਾਤਮਾ ਬਹੁਤ ਮਿਹਰ ਕਰਦੇ ਨੇ ਜੀ
@baldevsingh102
@baldevsingh102 7 күн бұрын
Waheguru ji
@Kaurpreet557
@Kaurpreet557 6 күн бұрын
ਵਾਹਿਗੁਰੂ ਜੀ
@harjitbhangoo4227
@harjitbhangoo4227 7 күн бұрын
Thanks so much puter ji 🙏🏼❤️🙏🏼
@Kaurpreet557
@Kaurpreet557 6 күн бұрын
ਆਪਜੀ ਵੀ ਧੰਨਵਾਦ ਜੀ 🙏
@pawandeepkaur8694
@pawandeepkaur8694 7 күн бұрын
Waheguru ji ka Khalsa waheguru ji ki Fateh
@Kaurpreet557
@Kaurpreet557 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harmanbains6535
@harmanbains6535 7 күн бұрын
Waheguru ji waheguru ji
@Kaurpreet557
@Kaurpreet557 6 күн бұрын
ਵਾਹਿਗੁਰੂ ਜੀ
@sukhbirkaur7849
@sukhbirkaur7849 7 күн бұрын
Waheguru Waheguru ji 🙏
@Kaurpreet557
@Kaurpreet557 7 күн бұрын
ਵਾਹਿਗੁਰੂ ਜੀ
@NishaRani-gc9tz
@NishaRani-gc9tz 7 күн бұрын
Waheguru ji kirpa kro mere te 🙏🙏
@Kaurpreet557
@Kaurpreet557 6 күн бұрын
ਵਾਹਿਗੁਰੂ ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ।
@happymaan7717
@happymaan7717 7 күн бұрын
ਸਤਿ ਸ੍ਰੀ ਆਕਾਲ ਭੈਣੇ। ਤੁਸੀਂ ਪਹਿਲਾਂ ਨਾਲੋਂ ਮੋਟੇ ਹੋਏ ਲੱਗਦੇ ਹੋ😊😊😊
@Kaurpreet557
@Kaurpreet557 7 күн бұрын
ਜੀ ਮੈਂ ਕੋਟ ਪਾਇਆ ਹੋਇਆ ਹੈ ‌ਸਾਇਦ ਇਸ ਕਰਕੇ ‌
@happymaan7717
@happymaan7717 7 күн бұрын
@@Kaurpreet557 ok
@PardeepDhillon-v7k
@PardeepDhillon-v7k 7 күн бұрын
ਦੀਦੀ ਤੁਸੀਂ ਕਲ ਵਾਲੀ ਵੀਡੀਓ ਵਿਚ ਚੌਪੈਰਾ ਸਾਹਿਬ ਕੱਟਣ ਲੲਈ ਕਿਹਾ ਸੀ ਮੈਨੂੰ ਸਮਝ ਨਹੀਂ ਆਇਆ ਚੌਪੈਰਾ ਸਾਹਿਬ ਕੱਟਣ ਦਾ ਕੀ ਮਤਲਬ ਆ
@Kaurpreet557
@Kaurpreet557 7 күн бұрын
ਚੁਪੈਰਾ ਸਾਹਿਬ ਦਾ ਮਤਲਬ ਜੀ ਪੰਜ ਜਪੁਜੀ ਸਾਹਿਬ ਦੂਧ ਚਪਈ ਸਾਹਿਬ ਇੱਕ ਸੁਖਮਨੀ ਸਾਹਿਬ ਇੱਕ ਆਨੰਦ ਸਾਹਿਬ
@ramanpreetkaur6104
@ramanpreetkaur6104 7 күн бұрын
​@@Kaurpreet557: didi please reply me
@ramanpreetkaur6104
@ramanpreetkaur6104 7 күн бұрын
Hello didi
@Kaurpreet557
@Kaurpreet557 7 күн бұрын
ਹਾਂਜੀ ਹੈਲੋ ਜੀ
@ramanpreetkaur6104
@ramanpreetkaur6104 7 күн бұрын
Didi
@ramanpreetkaur6104
@ramanpreetkaur6104 7 күн бұрын
Mein thade nl gall krni
@ramanpreetkaur6104
@ramanpreetkaur6104 7 күн бұрын
Instagram te msg send nhi hu reye mein tnu request send kiti hoye
@ramanpreetkaur6104
@ramanpreetkaur6104 7 күн бұрын
Please gall kr lu 😢😢
@dharampalsingh3979
@dharampalsingh3979 7 күн бұрын
Didi mere husbnd bhut drink krde a pr oh bahr a sada ni sochde....m bhut ardass krdi a waheguru ohnu thik kr dve...mera ghr vss jave.....ohbhut chnga c pta ni ki ho gya ohnu
@Kaurpreet557
@Kaurpreet557 7 күн бұрын
ਜਦੋਂ ਜੀ ਆਪਣਾ ਮਾੜਾ ਵਕਤ ਚੰਗੀ ਤੋਂ ਖਰਾਬ ਹੁੰਦਾ ਨਾ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਵਜਹਾ ਹੁੰਦੀ ਹ। ਸੋ ਕਈ ਵਾਰੀ ਵਜਹਾ ਇਹ ਹੁੰਦੀ ਕਿ ਗੁਰੂ ਸਾਹਿਬ ਆਪਾਂ ਨੂੰ ਆਪਣੇ ਚਰਨੀ ਪੂਰਨ ਤੌਰ ਤੇ ਲਾਉਣਾ ਚਾਹੁੰਦੇ ਨੇ ਪੂਰਨ ਤੌਰ ਤੇ ਮਤਲਬ ਪੂਰੇ ਪੱਕੇ ਵਿਸ਼ਵਾਸ ਨਾ ਪੂਰੀ ਪਰ ਪੱਕੀ ਸ਼ਰਤਾ ਤੇ ਭਾਵਨਾ ਦੇ ਨਾਲ ਸੋ ਤੁਸੀਂ ਡੇਲੀ ਪਾਠ ਕਰਿਆ ਕਰੋ ਪੂਰੇ ਵਿਸ਼ਵਾਸ ਦੇ ਨਾਲ ਇਹ ਵਿਸ਼ਵਾਸ ਰੱਖੋ ਵੀ ਇੱਕ ਨਾ ਇੱਕ ਦਿਨ ਉਹ ਦਿਨ ਜਰੂਰ ਆਵੇਗਾ ਜਿਸ ਦਿਨ ਤੁਹਾਡੀ ਜਿੰਦਗੀ ਪਲਟੇਗੀ ਤੇ ਗੱਲ ਹਮੇਸ਼ਾ ਯਾਦ ਰੱਖਿਓ ਗੁਰੂ ਸਾਹਿਬ ਪ੍ਰੀਖਿਆ ਬਹੁਤ ਲੈਂਦੇ ਨੇ ਇਹ ਦੇਖਣ ਦੇ ਲਈ ਵੀ ਸਾਡਾ ਵਿਸ਼ਵਾਸ ਕੱਚਾ ਜਾ ਪੱਕਾ ਜੇ ਤੁਸੀਂ ਡੋਲ ਗਏ ਹਿੰਮਤ ਹਾਰ ਗਏ ਮਤਲਬ ਤੁਹਾਡਾ ਵਿਸ਼ਵਾਸ ਕੱਚਾ ਪਰ ਅਗਰ ਤੁਸੀਂ ਫਿਰ ਵੀ ਬਾਣੀ ਜਪਦੇ ਰਹੇ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਦੇ ਰਹੇ ਫਿਰ ਇਹਦਾ ਮਤਲਬ ਸਾਡਾ ਵਿਸ਼ਵਾਸ ਪੱਕਾ ਫਿਰ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਸੋ ਵਿਸ਼ਵਾਸ ਬਣਾ ਕੇ ਰੱਖੋ ਜੀ
@dharampalsingh3979
@dharampalsingh3979 7 күн бұрын
Menu pyra vishwas a ....ik din jrur aauga chnga time.....m kis bani da path kra jis nl oh jldi thik hoje
@techgaming-xj7jy
@techgaming-xj7jy 7 күн бұрын
Harpreet ji mai tuhady nal gal kerna chaundi aa please apna contect no send kerdo please mai bhout tension wich aa tuhady to sujav lena choundi aa ji please mera coment ignor na keryo ji repli please
@Kaurpreet557
@Kaurpreet557 6 күн бұрын
ਹਾਂਜੀ ਤੁਸੀਂ ਇੰਸਟਾ ਦੇ ਕੰਟੈਕਟ ਕਰ ਸਕਦੇ ਹੋ ਹਰਪ੍ਰੀਤ ਗਰੇਵਾਲ 130
@satveergrewal8119
@satveergrewal8119 7 күн бұрын
hello bhaine mai ik gal nu lai ke bhut chinta vich ha bhaine meri gal da jawaab jrur dena plzzz bhaine mai daily amrit vele uth ke path karn bare guru sahib agge keha c but bhaine pehli bar tan condition eh bani ki asi kise ghar gaye ohda karke ik vaar amrit vela shut geya te bhut time na banea chali fr ban geya 2nd time mere beti hoi c section nal fr tut geya bhaine eh mere ton pap ho geya ki mera eh pap v gurmantar di power nal mitt sakda ...bhaine reply jrur kareo ...
@Kaurpreet557
@Kaurpreet557 5 күн бұрын
ਨਹੀਂ ਜੀ ਅਗਰ ਤੁਸੀਂ ਕਿਸੇ ਮਜਬੂਰੀ ਕਰਕੇ ਤੁਸੀਂ ਪਾਠ ਨਹੀਂ ਕਰ ਪਾਏ ਪਰ ਤੁਹਾਨੂੰ ਗੱਲ ਦਿਲ ਤੋਂ ਮਹਿਸੂਸ ਹੋ ਰਹੀ ਆ ਦਿਲ ਤੋਂ ਤੁਹਾਨੂੰ ਉਸ ਚੀਜ਼ ਦੀ ਤੜਫ ਉੱਠ ਰਹੀ ਆ ਤੁਹਾਨੂੰ ਅਗਰ ਇਹ ਚੀਜ਼ ਬਾਰ-ਬਾਰ ਫੀਲ ਹੋ ਰਹੀ ਹ ਮੈਂ ਪਾਠ ਨਹੀਂ ਕਰਿਆ ਮੇਰਾ ਨਾਗਾ ਪੈ ਗਿਆ ਤਾਂ ਮੇਰਾ ਯਕੀਨ ਮੰਨੋ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੈਂ ਇਹ ਚੀਜ਼ ਤੁਹਾਨੂੰ ਕਹਿ ਰਹੀ ਆ ਵੀ ਤੁਹਾਡੀ ਹਾਜ਼ਰੀ ਫਿਰ ਵੀ ਪ੍ਰਵਾਨ ਹੋਈ ਆ ਕਿਉਂਕਿ ਤੁਸੀਂ ਗੁਰੂ ਸਨ ਬਾਰ-ਬਾਰ ਦਿਲ ਤੋਂ ਯਾਦ ਕੀਤਾ ਉਸ ਟਾਈਮ ਠੀਕ ਹ ਜੀ ਤੇ ਬਾਕੀ ਨਾ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਿਆ ਕਰੋ ਗੁਰੂ ਸਾਹਿਬ ਜੀ ਜਿੰਨਾ ਟਾਈਮ ਆਪ ਸਿਮਰਨ ਕਰਵਾਉਗੇ ਸੇਵਾ ਕਰਵਾਉਗੀ ਬਾਣੀ ਜਪਾਉਗੇ ਮੈਂ ਉਨਾ ਟਾਈਮ ਚ ਪਾਦੀ ਜਿੰਨਾ ਟਾਈਮ ਤੁਸੀਂ ਸੇਵਾ ਲਓਗੇ ਉਨਾ ਟਾਈਮ ਮੈਂ ਪਾਠ ਕਰਦੀ ਰਹਾਂਗੀ ਠੀਕ ਹ ਜੀ ਤੇ ਵਿਸ਼ਵਾਸ ਰੱਖੋ ਪਰਮਾਤਮਾ ਤੇ ਮਨ ਦੇ ਵਿੱਚ ਕਦੇ ਵੀ ਇਹ ਚੀਜ਼ ਦਾ ਵਹਿਮ ਨਾ ਲੈ ਕੇ ਆਇਆ ਕਰੋ ਨੈਗੇਟਿਵ ਥੋਟਸ ਨਾ ਕਦੇ ਵੀ ਦਿਮਾਗ ਚ ਲੈ ਕੇ ਆਇਆ ਕਰੋ ਵੀ ਮੇਰਾ ਪਾਠ ਰਹਿ ਗਿਆ ਤੇ ਪਾਪ ਹੋ ਗਿਆ ਨਹੀਂ ਤੁਸੀਂ ਤੁਹਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਦੀ ਪਹਿਲੀ ਨਿਸ਼ਾਨੀ ਇਹ ਹੈ ਕਿ ਤੁਸੀਂ ਪਾਠ ਕਰਨ ਬਾਰੇ ਸੋਚਿਆ ਦੂਸਰੇ ਨਿਸ਼ ਾਨੇ ਕਿ ਤੁਸੀਂ ਪਾਠ ਕਰ ਰਹੇ ਹੋ ਤੁਸੀਂ ਹਲੇ ਵੀ ਪਾਠ ਕਰ ਰਹੇ ਹੋ ਇਹ ਗੁਰੂ ਸਾਹਿਬ ਦੀ ਤੀਸਰੀ ਨਿਸ਼ਾਨੀ ਹ ਸੋ ਭਰੋਸਾ ਰੱਖੋ ਤੁਹਾਡੀ ਹਾਜ਼ਰੀ ਉਹ ਵੀ ਪ੍ਰਵਾਨ ਹੋਈ ਆ ਕਿਉਂਕਿ ਗੁਰੂ ਸਾਹਿਬ ਸਭ ਜਾਣ ਹੀ ਜਾਣਦੇ ਦਿਲਾਂ ਦੀਆਂ ਜਾਨਣਹਾਰ ਜੇ ਸਾਡੀ ਕੋਈ ਮਜਬੂਰੀ ਹ ਸਾਡੀ ਕੋਈ ਪ੍ਰੋਬਲਮ ਪਰਮਾਤਮਾ ਸਭ ਜਾਣੀ ਜਾਣ ਹ ਜੀ
@BaljinderKaur-rh7ge
@BaljinderKaur-rh7ge 7 күн бұрын
Mera ta rohna hi nahi ruk rha 😢sun ke
@Kaurpreet557
@Kaurpreet557 6 күн бұрын
ਧੰਨਵਾਦ ਜੀ ਅਗਰ ਤੁਹਾਨੂੰ ਵੀਡੀਓਜ ਵਧੀਆ ਲੱਗੀ
@jashandeepdhalio
@jashandeepdhalio 7 күн бұрын
Waheguru ji 🙏🙏🙏🙏🙏❤️
@Kaurpreet557
@Kaurpreet557 6 күн бұрын
ਵਾਹਿਗੁਰੂ ਜੀ
БУ, ИСПУГАЛСЯ?? #shorts
00:22
Паша Осадчий
Рет қаралды 3 МЛН