ਰੱਬ ਤੇਰਾ ਤੇਰੇ ਕੋਲ ਜਿੰਨਾਂ ਚਿਰ ਮਾਪੇ ਜਿਉਂਦੇ ਨੇ ।ਭਾਈ ਸਰਬਜੀਤ ਸਿੰਘ ਸੰਦੀਪ ਸਿੰਘ ਨੂਰਪੁਰੀ ਕਪੂਰਥਲਾ ਵਾਲੇ ।

  Рет қаралды 414,379

Sarbjit Singh Sandeep Singh Noorpuri

Sarbjit Singh Sandeep Singh Noorpuri

Күн бұрын

ਭਾਈ ਸਰਬਜੀਤ ਸਿੰਘ ਭਾਈ ਸੰਦੀਪ ਸਿੰਘ ਨੂਰਪੁਰੀ ਵੱਲੋਂ ਮਾਂ ਬਾਪੂ ਦੇ ਪਿਆਰ ਵਿੱਚ ਗਾਈ ਗਈ ਕਵਿਤਾ
ਦੇਖੀਂ ਕਿਤੇ ਗਵਾ ਨਾ ਬੈਠੀਂ ਸਿਰ ਤੋਂ ਠੰਡੀਆਂ ਛਾਵਾਂ ਬਈ
ਪਿਆਰ ਬਾਪੂ ਦਾ ਮੁੱਲ ਨਈ ਮਿਲਣਾ ਨਾ ਮਾਂ ਦੀਆਂ ਮਿਲਣ ਦੁਆਵਾਂ ਬਈ
ਦਿਲ ਪੁੱਛਿਆ ਇਹਨਾਂ ਦਾ ਜਾਣੇ ਤੈਨੂੰ ਕਿੰਨਾ ਚਾਹੁੰਦੇ ਨੇ
ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਿਉਂਦੇ ਨੇ
ਸੰਪਰਕ ਨੰਬਰ - 8699587721, 7508542287
Bhai Sarabjit Singh Sandeep Singh Noorpuri Kapurthala wale
Rab tera tere kol jina chir mape jionde ne

Пікірлер: 549
@sukh_dhaliwal_0747
@sukh_dhaliwal_0747 2 жыл бұрын
ਹਾਲ ਤਾਂ ਸਾਰੇ ਪੁੱਛ ਲੈਂਦੇ ਨੇ ਪਰ ਖਿਆਲ ਸਿਰਫ਼ ਮਾਂ ਬਾਪ ਹੀ ਰੱਖਦੇ ਹਨ❤️ ਵੱਡੇ ਬਣੋ ਪਰ ਉਹਨਾਂ ਸਾਹਮਣੇ ਨਹੀਂ ਜਿਨ੍ਹਾਂ ਨੇ ਤੁਹਾਨੂੰ ਵੱਡੇ ਕੀਤਾ🙏
@amarsoni4785
@amarsoni4785 Жыл бұрын
ਰੱਬ ਸਾਰੇ ਮਾਪਿਆਂ ਨੂੰ ਸਹੀ ਸਲਾਮਤ ਰੱਖੀਂ ਼਼਼ ਬਹੁਤ ਸੋਹਣਾ ਸ਼ਬਦ ‌ਰੂਹ ਨੂੰ ਛੂਹਣ ਵਾਲਾ 🙏🙏
@harmanvirk6758
@harmanvirk6758 2 жыл бұрын
ਸੱਚੀ ਜੀ ਮਾਪਿਆਂ ਬਿਨਾਂ ਕੋਈ ਨੀ ਬਣਦਾ ਅਪਣਾ waheguru ji 🙏🙏
@suchasingh9231
@suchasingh9231 2 жыл бұрын
ਵਾਹਿਗੁਰੂ ਜੀ ਮਾਪੇ ਪਰਲੋਕ ਸਿਧਾਰ ਕੇ ਵੀ ਬੱਚਿਆਂ ਤੇ ਮੇਹਰ ਭਰਿਆ ਅਸ਼ੀਰਵਾਦ ਰੱਖਦੇ ਨੇ ਸੰਦੀਪ ਸਿੰਘ ਜੀ ਤੁਸੀ ਮਾਤਾ ਪਿਤਾ ਜੀ ਦਾ ਸ਼ਬਦ ਗਾਇਨ ਕਰਕੇ ਉੁੰਨਾ ਦੀ ਰੂਹ ਦੇ ਦਰਸ਼ਨ ਕਰਾਏ ਨੇ ਗੁਰੂ ਆਪ ਜੀ ਨੂੰ ਚੜਦੀ ਕਲਾ ਬਖਸ਼ਸ਼ ਕਰਨ
@ravinderjeetsingh1857
@ravinderjeetsingh1857 Ай бұрын
ਵਾਹਿਗੁਰੂ ਜੀ ਸੱਬ ਦੇ ਮਾ ਬਾਪ ਨੂੰ ਸਦਾ ਚੜਦੀ ਕਲਾ ਚ ਰੱਖਣਾ ਜੀ
@gurmailkahlon81
@gurmailkahlon81 2 жыл бұрын
ਜਿਊਂਦੇ ਵੱਸਦੇ ਰਹੋ ਸਿੰਘ ਸਾਹਿਬ ,ਹਿਰਦੇ ਦੀ ਗਹਿਰਾਈ ਨੂੰ ਛੋਂਹਦਾ ਹੈ ਸ਼ਬਦ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਪ ਜੀ ਨੂੰ ।
@simerjeetkaur7230
@simerjeetkaur7230 2 ай бұрын
😢😢 ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਬਹੁਤ ਵਧੀਆ ਸ਼ਬਦ ਲੱਗਿਆ ਮਨ ਨੂੰ ਬਹੁਤ ਮਾਨੋ ਕਿਸੇ ਦੀ ਮਾਂ ਨੂੰ ਪਿਓ ਨੂੰ ਤੱਤੀ ਵਾ ਨਾ ਲੱਗੇ ਚੜਦੀਆਂ ਕਲਾਂ ਵਿੱਚ ਰੱਖੀ
@godisone3017
@godisone3017 2 жыл бұрын
ਵਾਹਿਗੁਰੂ ਮੇਰੇ ਬੇਬੇ ਬਾਪੂ ਦੀ ਉਮਰ ਲੰਬੀ ਕਰੀੰ..
@ਤੂੰਹੀਤੂੰ-ਬ7ਬ
@ਤੂੰਹੀਤੂੰ-ਬ7ਬ 2 жыл бұрын
ਮੈ ਤਾਂ ਰੋਣ ਹੀ ਲੱਗ ਗਿਆ ਸ਼ਬਦ ਸੁਣਕੇ,,, ਕਿਆ ਖੂਬ ਗਾਇਣ ਕੀਤਾ 😢😢😢😢😢😢🥺🥺🥺
@petersabharwal6175
@petersabharwal6175 2 жыл бұрын
Same
@Parminder_PB06
@Parminder_PB06 2 жыл бұрын
same
@ajitsinghvirkajitsinghvirk4262
@ajitsinghvirkajitsinghvirk4262 2 жыл бұрын
Sai
@jasmersingh3577
@jasmersingh3577 Жыл бұрын
l)😊
@navrajcheema7747
@navrajcheema7747 Жыл бұрын
Same
@gurnamsingh9813
@gurnamsingh9813 10 ай бұрын
ਏਹ ਸਿੰਘ ਸਾਹਿਬ ਸਦਾ ਭਾਵੁਕ ਕਿਸਮ ਵਿੱਚ ਸ਼ਬਦ ਗਾਉਂਦੇ ਹਨ . ਏਹਨਾ ਦਾ ਸਬਦ ਬਹੁਤ ਮਸ਼ਹੂਰ ਹੋ :- ਪੀਓ ਮਿਲਜੇ ਕਲਗੀਧਰ ਵਾਰਗਾ
@hardeep5962
@hardeep5962 3 жыл бұрын
ਪਿਆਰ ਪਸੰਦ ਨਾਲ ਮਿਲਦਾ ਹੈ, ਪਰ ਮਾਂ-ਬਾਪ ਕਰਮਾਂ ਨਾਲ ਮਿਲਦੇ ਹਨ...
@ritumajotra8513
@ritumajotra8513 2 жыл бұрын
Right
@shardarani9892
@shardarani9892 2 жыл бұрын
Sahi kehiya
@jatindersingh7618
@jatindersingh7618 Жыл бұрын
Right
@gagandeepsingh5364
@gagandeepsingh5364 Жыл бұрын
Satnam waheguru
@horseLover7774
@horseLover7774 Жыл бұрын
Shi khiaa😢
@balvinderkumar6928
@balvinderkumar6928 6 ай бұрын
ਸ਼ਬਦ ਸੁਣ ਕੇ ਰੁਹ ਨੂੰ ਸਕੁਨ ਮਿਲਦਾ ਹੈ 🙏🏻🙏🏻🙏🏻❤️
@kuldipbarmota5244
@kuldipbarmota5244 6 ай бұрын
ਭਾਈ ਸਾਹਿਬ ਜੀ ਬਹੁਤ ਢੁਕਵਾਂ ਪ੍ਰਸੰਗ ਏ… ਥੋੜੇ ਘੰਟੇ ਪਹਿਲੇ ਮੇਰੇ ਮਾਤਾ ਜੀ ਸਵਰਵਾਸ ਹੋਏ ਨੇ ਤੇ ਮੈਂ ਪਰਦੇਸ ‘ਚ ਹਾਂ !
@ramkrishan8348
@ramkrishan8348 6 ай бұрын
ਵਾਹਿਗੁਰ ਜੀ ਮਾਂ ਰਬ ਹੀ ਹੈ ਪਿਤਾ ਮੈ ਛੋਟਾ ਸੀ ਪਿਆਰ ਨਹੀ ਦੇਖਿਆ। ਮਾਤਾ ਪਿਤਾ ਸਦਾ ਜਿਉਦੇ ਰਹਿਣ ਜੀ । ਕੋਈ ਨਹੀ ਕਿਸੇ ਦਾ ਨਹੀ । ਆਜ ਕਲ ।
@Ashokkumar-j1f5l
@Ashokkumar-j1f5l 7 ай бұрын
ਅੱਜ ਫਿਰ ਬੇਬੇ ਬਾਪੂ ਜੀ ਦੀ ਯਾਦ ਰੂਲਾ ਗਈ😭😭😭
@singhnihal5386
@singhnihal5386 2 жыл бұрын
ਵਾਹਿਗੁਰੂ ਜੀ ਮੇਰੇ ਮਾਪਿਆ ਨੂੰ ਲੰਬੀ ਉਮਰ ਬਖਸੀ ❣️🙏🏻❣️🙏🏻
@gurpreetkushal6619
@gurpreetkushal6619 2 жыл бұрын
Waheguru Ji ਬਹੁਤ ਵਧੀਆ
@JaspalSingh-ck1io
@JaspalSingh-ck1io 2 жыл бұрын
ਵੈਰਾਗਮਈ ਕਵਿਤਾ ਭਲੋ ਭਲੋ ਰੇ ਕੀਰਤਨੀਆ
@SukhdevSingh-cv6oj
@SukhdevSingh-cv6oj 2 жыл бұрын
ਬਹੁਤ ਬਹੁਤ ਧੰਨਵਾਦ ਜੀ ਨਵੀ ਪੀੜੀ ਨੂੰ ਮਾ ਪਿਉ ਵਾਰੇ ਸਮਝਾਉਣ ਲਈ
@arvindchatha2879
@arvindchatha2879 Жыл бұрын
Bhai Sahib Kamal karti ji. Waheguru ji.
@balvirkaur3672
@balvirkaur3672 2 жыл бұрын
🙏ਬਿਲਕੁੱਲ ਠੀਕ ਗੱਲਾਂ ...... ਸਮਾਜ ਨੂੰ ਇਸ ਤਰ੍ਹਾਂ ਦੀ ਸੇਧ ਦਿੰਦੇ ਰਹੋ ਜੀ ।
@chandershekhar4177
@chandershekhar4177 6 ай бұрын
ਸਹੀ ਕਿਹਾ ਮੇਰੀ ਸਤਿਕਾਰਯੋਗ ਮਾਨਯੋਗ ਭੈਣ ਜੀ 🎉
@jatindersharma3070
@jatindersharma3070 11 ай бұрын
VA je Kia baat ana vadia sabid gurbani j🙏🌹
@singhnihal5386
@singhnihal5386 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦਾਸ ਨਿਹਾਲ ਸਿੰਘ ਲੁਧਿਆਣਾ ਤੋਂ ਸਿੰਘ ਸਾਬ ਜੀ ਆਪਜੀ ਤੇ ਬਹੁਤ ਕਿਰਪਾ ਗੁਰੂ ਸਾਹਿਬ ਜੀ ਦੀ ਵਾਹਿਗੁਰੂ ਜੀ ਮੇਹਰ ਕਰਨ 🙏🏻❣️
@Hs.Theathi
@Hs.Theathi Жыл бұрын
ਜਦੋਂ ਮਾਵਾਂ ਜਿਊਂਦੀਆਂ ਹੁੰਦੀਆਂ ਹਨ ਤਾਂ ਉਹ ਖਾਸ ਨਹੀਂ ਲਗਦੀਆਂ ਪਰ ਜਦੋਂ ਉਹ ਟੁਰ ਜਾਂਦੀਆਂ ਹਨ ਤਾਂ ਸਾਰਾ ਜੱਗ ਫਿੱਕਾ ਅਤੇ ਸੁੰਨਾ ਹੋ ਜਾਂਦਾ ਹੈ।💔💔🙌😢
@arshbhullararsh9120
@arshbhullararsh9120 Жыл бұрын
Bhut he Sonie voice ji bar bar sun ju ji kardi aa
@KuldeepSingh-b8i1u
@KuldeepSingh-b8i1u Жыл бұрын
Waheguru ji kmaal kar ditta
@kavitakathuria3202
@kavitakathuria3202 Жыл бұрын
Waheguru ji tuhanu chaddi kla ch rakhn
@ArnavSandhu-lw9jk
@ArnavSandhu-lw9jk Жыл бұрын
ਬਹੁਤ ਸੋਹਣਾ ਸ਼ਬਦ ਗਾਇਨ ਕੀਤਾ ਭਾਜੀ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ParamjitSingh-gf6wd
@ParamjitSingh-gf6wd Жыл бұрын
Waheguru Ji ਤੁਹਾਨੂੰ ਚੜਦੀਕਲਾ ਬਖਸ਼ਣ
@GurpreetSingh-jz3vv
@GurpreetSingh-jz3vv Жыл бұрын
Waheguru ji 🙏 Waheguru ji 🙏 Waheguru ji 🙏
@kabalsingh5834
@kabalsingh5834 Жыл бұрын
Waheguru ji very. nice Shabad g❤
@computertipssingh3863
@computertipssingh3863 2 жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਬਚਿਆ ਤੇ ਮਿਹਰ ਭਰਿਆ ਹੱਥ ਰਖਣਾ ਬਾਬਾ ਨਾਨਕ ਜੀ 👏👏
@vickybhardwaj3991
@vickybhardwaj3991 5 ай бұрын
He waheguru ji meri mom dad nu meri be umer lo dyo ona bajo koi ni jag te pushda miss u mom dad ❤rab tune kush rakhe love you ❤
@sukhwindersinghzira6001
@sukhwindersinghzira6001 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ
@simerjeetkaur7230
@simerjeetkaur7230 2 ай бұрын
ਬਹੁਤ ਵਧੀਆ ਸ਼ਬਦ ਮਾਨਣਾ ਨੂੰ ਬਹੁਤ ਵਧੀਆ ਲੱਗਿਆ ਸ਼ਬਦ ਸੁਣ ਕੇ ਰੋਣਾ ਆ ਗਿਆ ਮਾਪਿਆਂ ਦਾ ਮਾਣ ਪਿਆਰ ਨਹੀਂ ਮਿਲਦਾ ਸੱਚੀ ਗੱਲ ਸਿਮਰਜੀਤ ਕੌਰ ਲੁਧਿਆਣੇ ਵਾਲੀ
@baljitsingh3757
@baljitsingh3757 5 ай бұрын
Waheguru ji sariyan de mummy daddy sahi salamat rahkyo waheguru ji 😢🙏
@bhaijasvirsinghrana
@bhaijasvirsinghrana 2 жыл бұрын
ਵੀਰ ਜੀ ਆਪ ਜੀ ਨੂੰ ਸਤਿਗੁਰੂ ਜੀ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ
@baljeetsinghdhaliwal9558
@baljeetsinghdhaliwal9558 5 ай бұрын
Bhut vdia ji 💯💯💯💯🙏🙏🙏
@surinderpaulsingh7273
@surinderpaulsingh7273 5 ай бұрын
is to upper koi cheej. nahi hai khalsa ji bahut jhi kamal da shabad. sps tehsildar retd mohali
@gurpreetkushal6619
@gurpreetkushal6619 Жыл бұрын
Aaj mere bapu sanu shad ke chal gaye bhut yaad aadi hai
@JaswinderKaur-iu2vc
@JaswinderKaur-iu2vc Жыл бұрын
Waheguru ji beda beragmayi shabad bahut sunder gayan kita WMK
@neeerajsharma1330
@neeerajsharma1330 3 күн бұрын
ਮਾਂ ਬਾਪ ਤਾਂ ਰੱਬ ਨੇ.... 🙏🙏
@harbhoolsingh1930
@harbhoolsingh1930 Жыл бұрын
ਵਾਹਿਗੁਰੂ ਜੀ
@WirqAbhi13
@WirqAbhi13 2 жыл бұрын
ਬਹੁਤ ਸੋਹਣਾ ਇਹ ਸ਼ਬਦ ਦਿਲ ਨੂੰ ਛੋਹ ਜਾਣ ਵਾਲਾ🙏🙏
@rajvlogspb4554
@rajvlogspb4554 2 жыл бұрын
🙏ਵਾਹਿਗੁਰੂ ਜੀ ਮਹਿਰ ਕਰਨਾ ਸਬ ਤੇ 🙏
@ParamjitKaur-uk8wf
@ParamjitKaur-uk8wf Жыл бұрын
waheguru ji sab de maa baap diya lambiya umra te tandrustiya bakshe
@chandershekhar4177
@chandershekhar4177 6 ай бұрын
ਸਹੀ ਕਿਹਾ ਜੀ ਸਤਿਕਾਰਯੋਗ ਮਾਨਯੋਗ ਭੈਣ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਸਭ ਦੇ ਮਾਤਾ ਪਿਤਾ ਜੀ ਨੂੰ ਲੰਮੀਆਂ ਉਮਰਾਂ ਬਖਸ਼ਣ ਜੀ ❤
@Andreasalonspain
@Andreasalonspain Жыл бұрын
Satnam shri waheguru ji 🙏 sarya de maa baab nu sda he salamat rakhna tuc 🤲🤲
@baljinderkaler1713
@baljinderkaler1713 9 ай бұрын
Waheguru ji kirpa bnna ke rakho sab te ji
@jagjitsingh9155
@jagjitsingh9155 Жыл бұрын
❤❤❤❤ਈਸਰਞਾਲ ਜਲੰਧਰ ਜਸਪਾਲ ਸਿੰਘ 🙏🙏🙏🙏🙏🙏🙏🙏👌🏼👌🏼👌🏼👌🏼👌🏼👌🏼👌🏼👌🏼👌🏼✍️💯🌹🌹💯✍️💯✍️💯👌🏻👌🏻👌🏻👌🏻👌🏻🌹🌹🌹🌹🌹
@GurpreetSingh-jz3vv
@GurpreetSingh-jz3vv Жыл бұрын
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@SachinVij-o8i
@SachinVij-o8i Жыл бұрын
Ruva ka rahk ta baba ji bahut vadea likea ta bahut v vadea gaea v ha
@KULJITKAUR-v8v
@KULJITKAUR-v8v 4 ай бұрын
BAHUT SKOON MILDA E SHABD SUN K 🙏🙏🙏🙏🙏BAHUT HI KHOOBSURAT AWAAZ AUR WORDING
@harjitsingh5665
@harjitsingh5665 Жыл бұрын
Bohot vadia ji
@ManjeetSingh-zx5dk
@ManjeetSingh-zx5dk Жыл бұрын
Waheguru ji Chad di klla vich Rakhya j sarrya de maapya nu❤❤❤❤❤❤❤❤❤❤❤❤
@cheemafashionboutique
@cheemafashionboutique Жыл бұрын
bhut sohna shabad 🥺
@MandeepSingh-p9i1v
@MandeepSingh-p9i1v 2 ай бұрын
🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤🙏
@Ramankaur0021
@Ramankaur0021 2 жыл бұрын
Sachhhhhaiiiii aw ehhhh…… bhotttt sohna gaya 😭😭😭😭😭😭😭😭😭😭papa miss u
@JaswinderSingh-uo8vx
@JaswinderSingh-uo8vx Жыл бұрын
Bahut wadhya Bhai sabb Ronn aa gya😢
@samritisam2074
@samritisam2074 Жыл бұрын
Dil nu touch krn lya ena sohna Gaya tuc..
@ranjitkaur7424
@ranjitkaur7424 2 жыл бұрын
Mom dad to bina koi nhi pushda 🙏🏼baba ji mera maa bapu di humer vaddi kareyo waheguru ji💓💓💓💓💓💓💓💓💓💓💓💓💓💓💗💓💗💓💗💓💓💗💓💗💓💗💓💗💓💗💓💗💓💗💓💗💗💗💗💗💗💗💗💗💗
@chandershekhar4177
@chandershekhar4177 6 ай бұрын
ਸਹੀ ਕਿਹਾ ਜੀ ਸਤਿਕਾਰਯੋਗ ਮਾਨਯੋਗ ਭੈਣ ਜੀ 🎉
@akashsingh-vh1px
@akashsingh-vh1px Жыл бұрын
Best veer g rohn aa janada sun ke
@HoneySingh-sy2ty
@HoneySingh-sy2ty 6 ай бұрын
Waheguru ji waheguru ji waheguru ji waheguru ji waheguru ji waheguru 🙏💐💐🙏
@bhaigurjitsinghjhor5057
@bhaigurjitsinghjhor5057 2 жыл бұрын
Waheguru ji ਬਹੁਤ ਖੂਬ ਜੀ।🙏
@baljinderkaler1713
@baljinderkaler1713 9 ай бұрын
Waah Kiya Batt hai Bhai Sahib ji var var Mann karda suni Jawan Shabad
@jagtarsinghbhagiwander
@jagtarsinghbhagiwander 3 жыл бұрын
ਵਾ ਕਮਾਲ ਗੱਲ ਬਾਤ ਆ ਵੀਰ ਜੀ, ਵਾਹਿਗੁਰੂ ਚੜਦੀ ਕਲਾ ਬਖਸ਼ੇ
@luckypowar2843
@luckypowar2843 2 жыл бұрын
ਵਹਿਗੁਰੂ ਜੀ
@gurdeepdhanju8260
@gurdeepdhanju8260 2 жыл бұрын
ਬਹੁਤ ਵਦੀਆ ਸਬਦ ਅਵਾਜ ਵੀ ਬਹੁਤ ਸੋਹਣੀਭਾਈ ਸਾਬ ਚੜਦੀ ਕਲਾ ਵਿਚ ਰਹੋ
@HarjinderSingh-b7s
@HarjinderSingh-b7s 7 ай бұрын
Wahoo guru
@prithvisingh7496
@prithvisingh7496 2 жыл бұрын
Satnam Shri wheguru ge app ge de ott malke ge Bhut he Dil nu Chu lene bala shvad Kirtan hai ge shabad suman de leye dhanbad ge
@soniakaur1987
@soniakaur1987 2 жыл бұрын
Waheguru ji 🙏. Ma t pta nhi kini bar sun liya. Bhut hi dil nu touch karn wala hai shabad.
@GURDIPSINGHKHEHRA
@GURDIPSINGHKHEHRA Жыл бұрын
Ba kamal giani g akhan bhar aian
@preetrathouar43
@preetrathouar43 2 жыл бұрын
ਵਾ ਜੀ ਵਾ ਬਹੁਤ ਸੋਹਣਾ ਗਾਇਆ ।
@tripatjot9821
@tripatjot9821 2 жыл бұрын
Great ji. Sachi maa bapp to uper kush v nhi ha....😎
@bhaisukhchainsinghnimanaka5456
@bhaisukhchainsinghnimanaka5456 2 жыл бұрын
ਵਾਹ ਜੀ ਵਾਹ ਭਾਈ ਸਾਹਿਬ ਜੀ ਸਚ ਕਿਹਾ
@RajinderSingh-ts5lf
@RajinderSingh-ts5lf Жыл бұрын
Waheguru ji mere Bapu di lmi umar hove
@vinder_7865
@vinder_7865 2 жыл бұрын
Veer g tuci ta mainu mere mummy papa di yaad dila ditti o v hun duniya te haini 🥺🥺
@RamanDeep-iu4lq
@RamanDeep-iu4lq Жыл бұрын
Waheguru ji 🙏 ❤sab di mom dad nu shi slamat rkhyo ji kise ta v koi Aach na Ave 🙇‍♂️🙏
@lalapattar8409
@lalapattar8409 Жыл бұрын
Bhot Vdia g 🙏
@DavinderSingh-sn2ut
@DavinderSingh-sn2ut Жыл бұрын
Miss u ਬਾਪੂ ਜੀ ਤੇ ਵੱਡੇ ਵੀਰ ਜੀ 😢😢
@Hs.Theathi
@Hs.Theathi Жыл бұрын
ਕੁਦਰਤ ਬਹੁਤ ਕੰਜੂਸ ਮੀਆਂ, ਚੰਗੇ ਲੋਕਾਂ ਤਾਂਈ ਘੱਟ ਧਰਤੀ ਤੇ ਘਲਾਵਦੀ ਆ, ਜੇ ਭੇਜ ਦੇਵੇ ਤਾਂ ਛੇਤੀ ਫੇਰ ਮੁੜ ਬੁਲਾਵਦੀ ਆ....❤❤
@deepakrajput7642
@deepakrajput7642 Жыл бұрын
Bhoot vdiya ji
@prabhleenvirk5639
@prabhleenvirk5639 4 ай бұрын
bhut sohna hhai shabad bhut sohna...🙏🙏🙏🙏♥️♥️♥️♥️♥️lafaz ni hege
@didarsingh1570
@didarsingh1570 Жыл бұрын
ਬਹੁਤ ਖੂਬ
@baljinderkaur7645
@baljinderkaur7645 Жыл бұрын
ਨਹੀਂ ਮੇਰੇ ਮੰਮੀ ਡੈਡੀ ਜੀ ਵਾਹਿਗੁਰੂ ਕੋਲ ਜਾ ਵੀ ਅਸਾਡਾ ਬਹੁਤ ਖਿਆਲ ਰੱਖਦੇ ਨੇ 🥺😭😭😭😭😭😭miss u dad ji miss u mum love u 😘😘😘
@ManinderSingh-tf9bx
@ManinderSingh-tf9bx 9 ай бұрын
Same😢
@HardeepSingh-hz1bs
@HardeepSingh-hz1bs 6 ай бұрын
Jdondi reh bhain meriye🙏
@sandeepsinghsandeepsingh1535
@sandeepsinghsandeepsingh1535 6 ай бұрын
Parmatma Ji Sab De Parents Nu Tandarusti Bakshan Ji.
@Andreasalonspain
@Andreasalonspain Жыл бұрын
Satnam shri waheguru ji 🙏 mere papa ji sehat thik rakhna tuc te tadrosti dena 🙏🙏🙏🙏
@AjayH1313
@AjayH1313 2 жыл бұрын
Rooh nu sakoon milda sunn k ❤ Rabb saare Maa Peyo duniya de Sukhi rehn te tandrusti rehn
@goldysandhu4630
@goldysandhu4630 2 жыл бұрын
ਵਾਕਿਆ ਹੀ ਸਹੀ ਕਿਹਾ ਤੁਸੀ ਬਾਬਾ ਜੀ ਮਾ ਪਿਓ ਬਿਲਕੁਲ ਆਪਣੀ ਔਲਾਦ ਲੀ ਵਧੀਆ ਹੀ ਕਰਦੇ ਨੇ ਜੀ ਤੁਸੀ ਬਿਲਕੁਲ ਸਹੀ ਕਿਹਾ ਤੁਸੀ ਜੀ ਵਾਰ ਵਾਰ ਮਜਬੂਰ ਕੀਤਾ ਮੈਨੂੰ ਕਮੇਂਟ ਕਰਨ ਨੂੰ ਤੁਸੀ ਗਾਇਆ ਹੀ ਬਹੁਤ ਜਿਆਦਾ ਵਧੀਆ ਜੀ ਬਹੁਤ ਵਧੀਆ ਲਗਾ ਜੀ ਸੁਣਕੇ ਬਹੁਤ ਹੀ ਖੂਬ ਵਾਹਿਗੁਰੂ ਜੀ ਲੰਬੀਆ ਉਮਰਾ ਕਰਨ ਤੁਹਾਡੀਆਂ ਜੀ
@sukhmanjotsingh9025
@sukhmanjotsingh9025 2 жыл бұрын
ਬਹੁਤ ਵਧੀਆ ਜੀ 👌👌
@ranjitkaur7424
@ranjitkaur7424 2 жыл бұрын
ਬਾਬਾ ਜੀ ਇਹ ਸ਼ਬਦ ਹਰਮੋਨੀਅਮ ਤੇ ਸਿਖਣ ਲਈ ਪਾਦੋ 😥😥🙏🏻🙏🏻🙏🏻🙏🏻🙏🏻🙏🏻please please please ji
@cheemafashionboutique
@cheemafashionboutique Жыл бұрын
mera rabb mere mappe 🙏🙏🙏🙏thik thak rehan hamesha
@cheemafashionboutique
@cheemafashionboutique Жыл бұрын
rabb mere papa te mummy di umer lambi kre🙏🙏🙏
@SarbjeetSingh-p9j
@SarbjeetSingh-p9j Жыл бұрын
ਬਾਪੂ ਆ ਜੋ🥺🥺😭😭😭😭
@baljinderkaler1713
@baljinderkaler1713 Жыл бұрын
Bhai Sahib ji Bilku sach hai ji
@baljitsingh3757
@baljitsingh3757 5 ай бұрын
Sachii mummy daddy ton bina koi v puchda 😢🙏 waheguru ji
@kaurkhalsa5513
@kaurkhalsa5513 2 жыл бұрын
ਬਹੁਤ ਵਧੀਆ ਸ਼ਬਦ 🙏🙏🙏🙏🙏
@kaur_1380
@kaur_1380 2 жыл бұрын
Waheguru ji mapeya di lambiya umra vkhshi 🙏🙏🤲👏
@baljinderkaler1713
@baljinderkaler1713 11 ай бұрын
Beautiful Shabad
@anishbansal1974
@anishbansal1974 2 жыл бұрын
ਦਿਲ ਨੂੰ ਸਕੂਨ ਮਿਲਦਾ ਸੁਣਕੇ
@chandershekhar4177
@chandershekhar4177 6 ай бұрын
ਸਹੀ ਕਿਹਾ ਜੀ ਸਤਿਕਾਰਯੋਗ ਮਾਨਯੋਗ ਵੀਰ ਜੀ ❤
@ManpreetKaur-pg9bg
@ManpreetKaur-pg9bg Жыл бұрын
Bout hi sohna shabad 👍
@AnishDhamija
@AnishDhamija Жыл бұрын
Shi keha ji main b ikk nuhh aa so pls mere ajj saas sasur ji hai nhi te main ajj ohna nu bahutt mis krdi aa kaash ki hoor seba krr skde ohna di smbaalo jina kol hai pls pls seba kro .kdi b ehh seba nishfal nhi jandi seba ehna di rbb de di seba aa ji...bahutt vadiya bhajan sunaiya ji bahutt ...kismat waliya nu mildi seba maap baap je kush bolde aa ta kdi pllt ke jwaab na deo .ehh kush b khh dyn .ehana di seba hi rbb di seba aa.ajj ehh mhsoos hunda kaash thoda chirr hoor jeo lainde sade maa baap b . Ehh bhajan sunke🙍🙏🙏
@GurjeetSingh-ck7fm
@GurjeetSingh-ck7fm Жыл бұрын
Very nice 🙏🙏
@hargulabsinghchouhan4776
@hargulabsinghchouhan4776 2 жыл бұрын
ਬਹੁਤ ਵਧੀਆ ਲੱਗਾ ਵੀਰ ਜੀ ਮੈਨੂੰ ਸੁਣ ਕਿ ਅਨੰਦ ਆਇਆ
@rozanpreetsingh5481
@rozanpreetsingh5481 Жыл бұрын
Rabba manu keo! Jatim kar ditta tu
@HarjitSingh-kg7zt
@HarjitSingh-kg7zt 4 ай бұрын
Kiya baat ❤🎉 waheguru ji bohat Sona
Концерт на Миро 19.12.2024 г. в Зала 1 на НДК - 1 част
16:10
Владимир Стефанов & Travel with Valdi
Рет қаралды 4 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Ban jaye jindgi da eh dastoor
6:22
Sarbjit Singh Sandeep Singh Noorpuri
Рет қаралды 195 М.
Parmatma Kive Tuhadi Badnaami Hon To Bchounda Ha Te Marhe Sme Vich Sath Dinda Giani Sarabjit Singh
50:27
Full Katha Bhai Sarbjit Singh Ji Gurbani
Рет қаралды 327 М.