Raja Warring ਨੂੰ ਮੈਂ ਚੋਰ ਕਿਹਾ ਸੀ Bitttu ਤੇ Warring ਖ਼ਿਲਾਫ਼ Kamaljit Brar ਦਾ ਬੇਬਾਕ Interview

  Рет қаралды 41,978

RMB Television

RMB Television

Күн бұрын

Пікірлер: 245
@jagjitsinghdhaliwal3082
@jagjitsinghdhaliwal3082 4 ай бұрын
ਬਹੁਤ ਉੱਚੀ ਸੋਚ ਆ ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
@parminderrandhawa491
@parminderrandhawa491 4 ай бұрын
ਸ਼ਾਬਾਸ਼ ਭਾਈ ਕਮਲਜੀਤ ਸਿੰਘ,ਬਹੁਤ ਖੂਬ ਵਾਹਿਗੁਰੂ ਅੰਗ ਸੰਗ ਰਹਿਣ👍🌹🌷
@amansandhu7159
@amansandhu7159 4 ай бұрын
ਵੀਰ ਜੀ ਵੱਧ ਤੋ ਵੱਧ ਸਪੀਚਾਂ ਤੇ ਕਾਫਲੇ ਮੀਡਿਆ ਵਿਚ ਦਿਖਾਉ
@Mrlove1996
@Mrlove1996 4 ай бұрын
ਲੁਧਿਆਣੇ ਵਾਲੇਓ ਮਿਹਣਾ ਨਾ ਖਟ ਲੈਣਾ ਇਸ ਵਾਰ ਕਮਲਜੀਤ ਸਿੰਘ ਬਰਾੜ ਵੀਰ ਨੂੰ ਜਿਤਾਉਣਾ 🙏
@Sunnysingh-vp7kc
@Sunnysingh-vp7kc 4 ай бұрын
Daffa ho....Saadi marji
@Mrlove1996
@Mrlove1996 4 ай бұрын
@@Sunnysingh-vp7kc ਚਲ ਓਏ ਘੁਸੇ
@Jxss_saini
@Jxss_saini 4 ай бұрын
@@Sunnysingh-vp7kc😂❤
@RaviDhanesar
@RaviDhanesar 4 ай бұрын
@@Sunnysingh-vp7kcnaam da e singh aa
@baljindermaan1703
@baljindermaan1703 4 ай бұрын
​@@Sunnysingh-vp7kctu v 4kg ਚੌਲਾਂ vatte vik gya
@johalhundalmusicofficial
@johalhundalmusicofficial 4 ай бұрын
ਲੁਧਿਆਣਾ ਵਾਲਿਉ ਵਧੀਆ ਆਦਮੀ ਆ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉ ਜੀ
@SukhjinderSingh-xs1zg
@SukhjinderSingh-xs1zg 4 ай бұрын
ਕਮਲਜੀਤ ਬਰਾੜ ਵੀਰ ਦਾ ਤਕੜੇ ਹੋ ਕਿ ਸਾਥ ਦੇਵੋ ਲੁਧਿਆਣੇ ਵਾਲਿਓ, ਤੁਹਾਡੇ ਕੋਲ ਬੁਲੰਦ ਤੇ ਸਚੀ ਸੁੱਚੀ ਆਵਾਜ਼ ਹੈ ਬਾਅਦ ਚ ਪਛਤਾਉਣ ਦਾ ਫਾਇਦਾ ਨਹੀਂ ਹੁੰਦਾ,
@KuldeepSingh-fo9mc
@KuldeepSingh-fo9mc 4 ай бұрын
ਪੰਜਾਬ ਦਾ ਬੱਬਰ ਸ਼ੇਰ ਬਾਈ ਕਰਮਜੀਤ ਸਿੰਘ ਬਰਾੜ ❤❤
@dilbagsingh9907
@dilbagsingh9907 4 ай бұрын
Kamaljit brar is a true sikh will be MP from LUDHIANA great knlodge about gurbani wehaguru mehar kerga
@BhagatSingh-wf7mv
@BhagatSingh-wf7mv 4 ай бұрын
ਬਰਾੜ ਦੀ ਸਪੋਰਟ ਕਰੋ
@Bawarecordsofficial
@Bawarecordsofficial 4 ай бұрын
ਬਰਾੜ ਸਾਬ੍ਹ ਬਹੁਤ ਚੰਗੇ ਵਿਚਾਰ, ਪਰਮਾਤਮਾ ਚੜ੍ਹਦੀਕਲਾ ਕਲਾ ਕਰੇ
@ramandeepkaur-vu4uu
@ramandeepkaur-vu4uu 4 ай бұрын
ਸਿੱਖਾ ਦੇ ਰਾਜਸੀ ਸੂਰਜ ਨੂੰ ਚੜਨ ਤੋ ਹੁਣ ਦੁਨੀਆਂ ਦੀ ਕੋਈ ਵੀ ਤਾਕਤ ਰੋਕ ਨਹੀ ਸਕਦੀ……kamaljit Singh Brar jindabaad
@balwinderwaraich3459
@balwinderwaraich3459 4 ай бұрын
ਵੀਚਾਰ ਤੇ ਬਾਈ ਉੱਚੇ ਸੁੱਚੇ ਨੇਂ ਤੇਰੈ ਪਹਿਰਾ ਵੀ ਡੱਟ ਕੇ ਦੇਣਾ ਪੈਣਾ ਜੁਅਰਤ ਵੀ ਵਰਤਨੀ ਪੈਣੀਂ ਆ❤❤❤❤
@MajorSinghSidhu-1313
@MajorSinghSidhu-1313 4 ай бұрын
ਬਹੁਤ ਵਧੀਆ ਵਿਚਾਰ ਨੇਂ ਬਰਾੜ ਬਾਈ ਜੀ ਦੇ ❤
@jaspreetgill3576
@jaspreetgill3576 4 ай бұрын
Bhut vadiya soch a ,,,,we need more people like him in Punjab
@ranjitsinghbhardwaj5247
@ranjitsinghbhardwaj5247 4 ай бұрын
ਕਮਲਜੀਤ ਸਿੰਘ ਬਰਾੜ ਜਿੰਦਾਬਾਦ 👍👍👍👍
@johalhundalmusicofficial
@johalhundalmusicofficial 4 ай бұрын
ਸੱਚਾ ਬੰਦਾ
@inderjitbhathal1739
@inderjitbhathal1739 4 ай бұрын
Very good brar sahib
@BaldevSingh-en4pz
@BaldevSingh-en4pz 4 ай бұрын
Waheguru ji ka Khalsa waheguru ji ki Fateh
@harjotbajwa8584
@harjotbajwa8584 4 ай бұрын
Kamaljit Singh Brar is a fabulous person and God bless you brother ✌🏻 🙏🏻 ❤️
@Sukhjinder5911
@Sukhjinder5911 4 ай бұрын
Brar Sahib u r doing good job Keep it up-Punjab needs u
@AmarjitSingh-bw4wr
@AmarjitSingh-bw4wr 4 ай бұрын
True Sikh
@Pioneer-zx5fx
@Pioneer-zx5fx 4 ай бұрын
ਬੰਦਾ ਘੈਂਟ, ਪਰ ਲੁਧਿਆਣਾ ਹਿੰਦੂ ਬਹੂਲ ਪਰ ਕਮਲਜੀਤ ਦਾ ਪਤਾ ਹੀ ਨਹੀਂ ਏਥੇ
@_HarmanjotSingh
@_HarmanjotSingh 4 ай бұрын
Bihari vote jyada
@avtarsinghtiwana7593
@avtarsinghtiwana7593 4 ай бұрын
ਗੁਰੂ ਰਾਮਦਾਸ ਸਾਹਿਬ ਜੀ ਪਾਤਸ਼ਾਹ ਮੇਰੇ ਵੀਰ ਬਰਾੜ ਉੱਤੇ ਮੇਹਰ ਭਰਿਆ ਸਮਰੱਥ ਹੱਥ ਸਿਰ ਉੱਤੇ ਰੱਖਣ ਤੇ ਬਹੁਤ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ 🙏🏻🙏🏻
@JAIHOO36
@JAIHOO36 4 ай бұрын
Great man
@kuljitsingh5883
@kuljitsingh5883 4 ай бұрын
kamaljit singh brar hira banda ldh valio vero sath devo asi bhave tuhade ldh de voter nahi per dil to support karde ha dhanwad
@starlightlego8363
@starlightlego8363 4 ай бұрын
Karamjit Singh Brar Jindabad ❤
@jagtarsinghbassi395
@jagtarsinghbassi395 4 ай бұрын
V ghaint banda
@jashanwarring968
@jashanwarring968 4 ай бұрын
Bahut wadiya wchaar ne veer de
@satgurkotra2543
@satgurkotra2543 4 ай бұрын
ਬਰਾੜ ਸਾਬ ਜ਼ਿੰਦਾਬਾਦ
@sukhisandhu4900
@sukhisandhu4900 4 ай бұрын
Waheguru ji kirpa karn 🙏
@MANJITSINGH-s5t7x
@MANJITSINGH-s5t7x 4 ай бұрын
Kamaljeet Brar jindabad
@bhangujii2898
@bhangujii2898 4 ай бұрын
Gud bai g wahegueu chardi kla bhaksu
@AvtarSingh-gs1si
@AvtarSingh-gs1si 4 ай бұрын
ਦਰਸਨ ਸਿੰਘ ਬਰਾੜ ਜਿੰਦਾਬਾਦ ਬਹੁਤ ਵਧੀਆ ਕੰਵਲਜੀਤ ਬਰਾੜ ਜੀ ਪਿਛੇ ਨਹੀ ਹਟਣਾ ਬੈਠਣਾ ਨਹੀ ਬਹੁਤ ਵਡੀ ਸੋਚ ਆ ਤੁਹਾਡੀ ਧੰਨਵਾਦ
@ParminderSingh-yg1qh
@ParminderSingh-yg1qh 4 ай бұрын
ਕਮਲਜੀਤ ਬਰਾਂੜ ਤਾਂ ਝੋਟਾ ਹੈ ਬਰਾਂੜ ਨੇਂ ਇਹ ਸਾਰੇ ਰਾਜੇ ਰੋਜ਼ੇ ਬਿੰਟੂ ਬਾਟੂ ਰੋਲ਼ ਦੇਣੇ ਲੁਧਿਆਣਾ ਦੇ ਪਿੰਡਾਂ ਵਿੱਚ ਕਮਲਜੀਤ ਬਰਾੜ ਦੇ ਲਈ ਲੋਕਾਂ ਼ਬਹੁਤ ਬੱਡੇ ਕੱਠ ਕੀਤੇ ਜਾਣ ਲੱਗੇ ਪੰਥਕ ਵਿਦਵਾਨ ਨੂੰ ਬੇਨਤੀ ਕਰਦੇ ਹਾਂ ਕਮਲਜੀਤ ਬਰਾਂੜ ਲਈ ਲੁਧਿਆਣੇ ਵਿੱਚ ਕੰਮ ਕਰਨਾ ਚਾਹੀਦਾ ਹੈ 💝🌹🙏 ਬੱਬੂ ਭੁੱਲਰ ਪਿੰਡ ਰਾਮਗੜ੍ਹ ਭੁੱਲਰ
@jagroopsingh5592
@jagroopsingh5592 4 ай бұрын
Bhai Ji Tuhade Wichara Mutabak Tuhanu SAD- A Da Candidate Hona Chahida si
@sukhdevsingh9706
@sukhdevsingh9706 4 ай бұрын
GOOD Bai Brar
@Sidhusaaabmoga
@Sidhusaaabmoga 3 ай бұрын
Kamaljit bai love you bai I will pray for you , 100% you will win sure
@InnocentElephant-ld3eg
@InnocentElephant-ld3eg 4 ай бұрын
ਲੁਧਿਆਣੇ ਤੋਂ ਬਾਈ ਮੇਰੀ ਵੋਟ ਪੱਕੀ ਤੈਨੂੰ ਹੀ ਪਉ
@harbanssingh4630
@harbanssingh4630 4 ай бұрын
❤❤❤❤❤
@satpreetsingh3328
@satpreetsingh3328 4 ай бұрын
Great Personality Brar Saab.... Waheguru G Mehar karange....
@BaljinderSingh-yv5ud
@BaljinderSingh-yv5ud 4 ай бұрын
1 june meri and meri family d vote paka kamaljit Singh g nu ,,,,,
@SamardeepSingh-pi2dh
@SamardeepSingh-pi2dh 4 ай бұрын
Barar sab ji good gal bat ji🙏🙏🙏
@kuldeepkaur1188
@kuldeepkaur1188 4 ай бұрын
Bhut vadia soch de malak ne Brar veer ji waheguru chardikla krn 🙏🙏
@baljinderbaljinder4240
@baljinderbaljinder4240 4 ай бұрын
Good
@ajabsingh2610
@ajabsingh2610 4 ай бұрын
ਸਿਖਾ ਤੇ ਪੰਜਾਬ ਦੀ ਤਰਾਸਦੀ ਕਿ ਸੂਝਵਾਨਾਂ ਤੇ ਸਿਆਣਾ ਲੀਡਰ ਨਹੀਂ ਲਭ ਨਹੀਂ ਸਕੇ ਲਭਾ ਤਾ ਸਾਭ ਨਹੀਂ ਸਕੇ
@ParminderSingh-ei8vu
@ParminderSingh-ei8vu 4 ай бұрын
Waheguru ji🙏
@avtarsinghtiwana7593
@avtarsinghtiwana7593 4 ай бұрын
ਬਾਈ ਮੇਰੇ ਵੱਡੇ ਵੀਰ ਬਰਾੜ ਸਾਬ੍ਹ ਦੱਬਦਾ ਕਿੱਥੇ ਆ । ਦੇਖੋ ਲੁਧਿਆਣੇ ਵਾਲਿਓ ਜੌਓ ਜਲਾਲ ਬਾਈ ਕਮਲਜੀਤ ਸਿੰਘ ਬਰਾੜ ਸਾਬ੍ਹ ਦਾ ਹੁਣ ਖਿਆਲ ਕਰਿਓ ਕਲੰਕ ਨਾ ਲਗਵਾ ਲਿਓ ਜ਼ਮੀਰ ਜਾਗਦੀ ਰੱਖਿਓ 👌👌👍👍💪💪🙏🏻🙏🏻
@BaljeetSingh-qx4bu
@BaljeetSingh-qx4bu 4 ай бұрын
Waheguru ji🙏
@aehamjod4637
@aehamjod4637 4 ай бұрын
sach bolan ala banda kamaljit singh brar sare punjab nu sath dena chaida 🙏waheguru mehar kare
@SukhpalSingh-lg9uq
@SukhpalSingh-lg9uq 4 ай бұрын
Good gg
@parmindersinghnambardar1314
@parmindersinghnambardar1314 4 ай бұрын
Gurdaspur to brar saab tuhadi support vich haa, waheguru chardi kla kre
@NavdeepbeniwalNavdeepben-cy8qr
@NavdeepbeniwalNavdeepben-cy8qr 4 ай бұрын
ਆਪ ਆਲੇ ਤੇ ਕਾਂਗਰਸ ਵਾਲੇ ਧਰਮ ਦੇ ਨਾਮ ਤੇ ਲੋਕਾਂ ਨੂੰ ਵਰਤ ਰਹੇ ਆ।ਕਦੇ ਟੋਪੀ ਲੈ ਲੀ ਕਦੇ ਪੱਗ ਬਣ ਲੀ ਕਮਲਜੀਤ ਬਰਾੜ ਸੱਚਾ ਸੁੱਚਾ ਬੰਦਾ ਸਿੱਖ ਹਿੰਦੂ ਮੁਸਲਮਾਨ ਈਸਾਈ ਧਰਮ ਦੀ ਦਿਲ ਤੋਂ ੲਇੱਜਤ ਪਿਆਰ ਕਰਨ ਵਾਲਾ ਬੰਦਾ
@prabhjeetsingh1861
@prabhjeetsingh1861 4 ай бұрын
ਕਮਲਜੀਤ. ਸਿੰਘ. ਬਰਾੜ. ਲੁਧਿਆਣੇ ਵਾਲਿਏਓ. ਜਿੱਤਣਾ ਚਾਹਿਦਾ
@ParminderSingh-n5u
@ParminderSingh-n5u 4 ай бұрын
ਚੜਦੀ ਕਲਾ
@makhansharma8798
@makhansharma8798 4 ай бұрын
Good spech future of punjab (God bless you)
@Rajdeep-g4z
@Rajdeep-g4z 4 ай бұрын
ਬਾਈ ਜੀ ਲੀਡਰ ਹੋਣ ਕਵਲਜੀਤ ਬਰਾੜ ਵਰਗੇ ਚਰਦੀ ਕਲਾ ਚ ਰਹਿਣ ਵਾਲੇ
@tarsemsohi677
@tarsemsohi677 4 ай бұрын
ਕਮਲਜੀਤ ਸਿੰਘ ਬਰਾੜ,,, ਜ਼ਿੰਦਾਬਾਦ,,
@hardeepsinghsidhu7955
@hardeepsinghsidhu7955 4 ай бұрын
Good job Kamaljit brar veer
@goldycheema1592
@goldycheema1592 4 ай бұрын
S. Kamaljit singh brar zindabaad 🦁❤️🙏
@sukhjitsingh6668
@sukhjitsingh6668 4 ай бұрын
ਸਰਦਾਰ ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ
@RabhiRabhwindersingh
@RabhiRabhwindersingh 4 ай бұрын
Ludhiana toi baber sher kamaljeet Singh Brar jindabad jindabad jindabad jindabad jindabad ❤❤❤❤❤❤❤❤❤❤❤❤❤❤❤❤
@nishansinghnyc1093
@nishansinghnyc1093 4 ай бұрын
ਬਾਈ ਜੀ ਦੀ ਪੂਰੀ ਸੁਪੋਰਟ ਕਰਨੀ ਚਾਹੀਦੀ ਆ
@Sonuhoneyvlogs
@Sonuhoneyvlogs 4 ай бұрын
Kamaljit barar bai nu votta poniya ne bsss
@meharsingh426
@meharsingh426 4 ай бұрын
ਜਦੋਂ ਇਹ ਕਾਂਗਰਸ ਵਿਚ ਸੀ ਮੋਗੇ ਦਾ ਜਿਲਾ ਪ੍ਰਧਾਨ ਸੀ ਉਦੋ ਕਾਂਗਰਸ ਵੀ ਚੰਗੀ ਸੀ ਤੇ ਰਾਜਾ ਵੜਿੰਗ ਵੀ । ਇਸ ਦੀਆ ਪਾਰਟੀ ਖਿਲਾਫ ਗਤੀਵਿਧੀਆ ਕਰਕੇ ਪਾਰਟੀ ਨੇ ਇਹਨੂੰ ਕਾਂਗਰਸ ਵਿਚੋਂ ਕਢ ਦਿਤਾ । ਬਥੇਰੀਆ ਇਸ ਦੇ ਬਾਪ ਅਤੇ ਇਸ ਦੀਆ ਮਿੰਨਤਾ ਕਰਨ ਤੇ ਵੀ ਕਾਂਗਰਸ ਨੇ ਇਸ ਨੂੰ ਵਾਪਸ ਨਹੀਂ ਲਿਆ ਹੁਣ ਇਹਦੇ ਲਈ ਕਾਂਗਰਸ ਪਾਰਟੀ ਵੀ ਦੂਸ਼ਿਤ ਹੋ ਗਈ ਤੇ ਰਾਜਾ ਵੜਿੰਗ ਵੀ ਮਾੜਾ ਹੋ ਗਿਆ। ਜੇਕਰ ਇਸ ਨੂੰ ਕਾਂਗਰਸ ਵਿਚ ਸ਼ਾਮਿਲ ਕਰਵਾ ਲੈਦੇ ਫੇਰ ਕਾਂਗਰਸ ਚੰਗੀ ਸੀ ਇਸ ਦਾ ਮਕਸਦ ਕੇਵਲ ਰਾਜਾ ਵੜਿੰਗ ਨੂੰ ਹਰਾਉਣਾ । ਰਾਜੇ ਦੀ ਜਿੱਤ ਪਕੀ ਆ ਇਹ ਕੁਛ ਨੀ ਕਰ ਸਕੇਗਾ ।
@GopiChatha
@GopiChatha 4 ай бұрын
rab bolda y ji tahude ander ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊❤❤❤❤❤
@rajveergill6036
@rajveergill6036 4 ай бұрын
Vote for kamal brar, amritpal, lakha sidhana , sukhpal khaira , simarjit maan .. jagdi zammer waale vote karn gey
@Gurpree306
@Gurpree306 4 ай бұрын
ਵਧੀਆ
@HarvinderSingh-ly4oc
@HarvinderSingh-ly4oc 4 ай бұрын
Very good
@Kulwaran_Singh
@Kulwaran_Singh 4 ай бұрын
❤❤❤
@Bobby-uj5im
@Bobby-uj5im 4 ай бұрын
V V NICE Brar Shaib C,S puch NW
@GopiGill-km9rk
@GopiGill-km9rk 4 ай бұрын
Osho ta video Karo Sir
@jagroopsingh1185
@jagroopsingh1185 4 ай бұрын
Plz vote for Kamaljit Singh brar..
@devindersinghkhamb5085
@devindersinghkhamb5085 4 ай бұрын
Good man kamaljit brar
@rajsidhu7169
@rajsidhu7169 4 ай бұрын
Brarr ji nu jittaooo ludhiana to
@KalaGagowal
@KalaGagowal 4 ай бұрын
Good brar shab
@gurtejsinghsaggu3770
@gurtejsinghsaggu3770 4 ай бұрын
Ludhiane walyo kro bai di support🙏 benti aa tuhanu
@GursharanSingh-wf7vs
@GursharanSingh-wf7vs 4 ай бұрын
Ik ikgal sahi a veer
@hardeepsingh-uj2ic
@hardeepsingh-uj2ic 4 ай бұрын
My friend you and your family 1984 For get Congress
@balbirguglani2020
@balbirguglani2020 4 ай бұрын
I hope someone show him these messages
@Sing-ek2ed
@Sing-ek2ed 4 ай бұрын
Kmaal karti brar ne
@Daske.WaleSahi
@Daske.WaleSahi 4 ай бұрын
ਲੁਧਿਆਣਾ ਦੇ ਵੀਰੋ ਸਰਦਾਰ ਕਮਲਜੀਤ ਸਿੰਘ ਬਰਾੜ ਦੀ ਜ਼ਰੂਰ ਸਪੋਰਟ ਕਰੋ ਵੋਟਾਂ ਪਾਓ ਜਿਹੜੇ ਇਹਨਾਂ ਨਾਲ ਸਹਿਮਤ ਨਹੀਂ ਉਹ ਭਾਈ ਅੰਮ੍ਰਿਤਪਾਲ ਸਿੰਘ ਛੰਦੜਾਂ ਨੂੰ ਵੋਟ ਪਾ ਦਿਓ ਹੋਰ ਕਿਸੇ ਨੂੰ ਨਹੀਂ
@HarpalsinghRandhawa-s2d
@HarpalsinghRandhawa-s2d 4 ай бұрын
ਬਰਾੜ ਸਾਬ ਦਿਲ ਹੀ ਤੁਸੀ ਜਿਤ ਲਿਆ
@RSingh-y8h
@RSingh-y8h 4 ай бұрын
Good te Sacha banda veer
@lakhi_pb1639
@lakhi_pb1639 4 ай бұрын
Bbi g Asi Sri Anandpur sahib tin aa Bii Kamaljitt nu salutt aa yrr
@reshamsingh0779
@reshamsingh0779 4 ай бұрын
good very nice
@JagjitSingh-lh4sy
@JagjitSingh-lh4sy 4 ай бұрын
Good
@balbirguglani2020
@balbirguglani2020 4 ай бұрын
We are NRI we work hard and help these type studip people
@parmjitdeol1924
@parmjitdeol1924 4 ай бұрын
Good bai ji
@AkashDeep-i7e4y
@AkashDeep-i7e4y 4 ай бұрын
Wadda pra zindabad❤❤ 0
@sonymoga8386
@sonymoga8386 4 ай бұрын
Vi। Good ❤22gj❤
@amrikathwal2119
@amrikathwal2119 4 ай бұрын
Brar sabb vadyea gall batt vison vadyea
@jarmailsidhu9486
@jarmailsidhu9486 4 ай бұрын
ਬਰਾੜ ਸਾਹਿਬ ਬਹੁਤ ਵਧੀਆ ਬੰਦੇ ਆ
@HarpalsinghRandhawa-s2d
@HarpalsinghRandhawa-s2d 4 ай бұрын
ਸਿਰਾ ਬਰਾੜ ਸਾਬ ਇਕ ਪੱਗ ਸਜੌਣੀ ਇਕ ਪੱਗ ਚ ਸਿਰ ਫਸੌਣਾ
@DeepSidhu-bp3re
@DeepSidhu-bp3re 4 ай бұрын
ਹੀਰਾ ਬੰਦਾ ਬਰਾੜ
@sandeepbaryar459
@sandeepbaryar459 4 ай бұрын
👍👍🙏
@bhaigurditsinghji
@bhaigurditsinghji 4 ай бұрын
ਕਮਲਜੀਤ ਸਿੰਘ ਨੂੰ ਜਤਾਓ ਲੁਧਿਆਣਾ ਵਾਸੀਓ
@kiransinghgill1793
@kiransinghgill1793 4 ай бұрын
7:25 ਗੱਲ ਤਾ ਬਣਦੀ ਨਹੀਂ ਕੋਈ...ਸ਼੍ਰੋਮਣੀ ਕਮੇਟੀ ਮੈਂਬਰ ਇਸ ਨੂੰ ਫੋਨ ਕਰਕੇ.ਇਹ ਗੱਲ ਕਹੇ ਕਿ "ਧਰਨਿਆਂ ਤੇ ਤਾਂ ਘੋਨੇ ਮੋਨੇ ਬੈਠਦੇ ਹੁੰਦੇ ਨੇ ਤੇ ਤੂੰ ਤਾਂ ਅੰਮ੍ਰਿਤਧਾਰੀ ਹੈ"....ਕੋਈ ਫੋਨ ਕਰਕੇ ਇਹੋ ਜਿਹੀ ਗੱਲ ਕਿਉਂ ਕਹੇਗਾ ਇਸ ਗੱਲ ਦਾ ਕੀ ਮਤਲਬ ਬਣਦਾ? ਨਾਲੇ ਅਕਾਲੀ ਦਲ ਤਾਂ ਆਪ ਧਰਨੇ ਲਾਉਂਦਾ ਰਿਹਾ ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਮੈਂਬਰ ਇਹ ਕਿਉਂ ਕਹੇਗਾ ਕਿ ਅੰਮ੍ਰਿਤਧਾਰੀ ਧਰਨਿਆਂ ਤੇ ਨਹੀਂ ਬੈਠਦੇ.... ਬਿਲਕੁਲ ਆਪਣੇ ਕੋਲੋਂ ਜੋੜੀ ਹੋਈ ਗੱਲ ਹੈ ਸਿਰੇ ਦਾ ਗੱਪੀ ਹੈ ਗੱਲ ਜੋੜਨ ਨੂੰ ਤਾਂ ਮਿੰਟ ਨਹੀਂ ਲਾਉਂਦਾ...ਜਿਹੜੇ ਨਹੀਂ ਜਾਣਦੇ ਉਹਨਾਂ ਵਾਸਤੇ ਤਾਂ ਬਾਣੀ ਦੀਆਂ ਕੁੱਝ ਤੁਕਾਂ ਹਰ ਇੰਟਰਵਿਊ ਵਿੱਚ ਤਿਆਰ ਕਰਕੇ ਬੋਲ ਦਿੰਦਾ ਹੈ ਅਤੇ ਉਹ ਲੋਕ ਤਾਂ ਇਹਨੂੰ ਪਤਾ ਨਹੀਂ ਕੀ ਸਮਝੀ ਫਿਰਦੇ ਹੋਣਗੇ ਪਰ ਪਤਾ ਨਹੀਂ ਕਿ ਇਹ ਹੈ ਸਿਰੇ ਦਾ ਠੱਗ ਬੰਦਾ
@gurdeepchahal4479
@gurdeepchahal4479 4 ай бұрын
Singh is king
@RamanDeep-rd3hb
@RamanDeep-rd3hb 4 ай бұрын
👌👌👌👌👌👌
@jarnaillakha9275
@jarnaillakha9275 4 ай бұрын
Raja won aa
Win This Dodgeball Game or DIE…
00:36
Alan Chikin Chow
Рет қаралды 35 МЛН
Стойкость Фёдора поразила всех!
00:58
МИНУС БАЛЛ
Рет қаралды 2,5 МЛН
Шок. Никокадо Авокадо похудел на 110 кг
00:44
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 5 М.
Win This Dodgeball Game or DIE…
00:36
Alan Chikin Chow
Рет қаралды 35 МЛН