Reality behind the Migration of Punjab's youth to Abroad ? | Dr.Kanwaljeet Singh | Punjabi

  Рет қаралды 19,220

SikhSiyasat

SikhSiyasat

Күн бұрын

Пікірлер: 64
@NavjotSingh-bh3ol
@NavjotSingh-bh3ol Жыл бұрын
ਬਹੁਤ ਵਧੀਆ ਵਿਚਾਰ ਨੇ 101% ਸੱਚ ਆ❤
@factspk373
@factspk373 Жыл бұрын
ਆਪ ਵੀ ਸੁਧਰੋ ਸਿੱਖੋ ਥੋਨੂੰ ਕੋਈ ਨੂੰ ਹਿਲਾ ਸਕਦਾ। ਧਰਮ ਦੇ ਪੱਕੇ ਹੋਵੋ ਫੇਰ ਨੀ ਕੋਈ ਕੁਛ ਵਿਗਾੜ ਸਕਦਾ
@LuckySingh-ye2iq
@LuckySingh-ye2iq Жыл бұрын
SikhSiyasat ,it's very very good thoughts, thank you sir.
@gurpreetsinghgurpreetsingh6912
@gurpreetsinghgurpreetsingh6912 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ God bless you
@gurpreetsinghgurpreetsingh6912
@gurpreetsinghgurpreetsingh6912 Жыл бұрын
ਇਹ ਗੱਲ ਹਰ ਇਕ ਪੰਜਾਬੀ ਨੂੰ ਸੋਚਣੀ ਚਾਹੀਦੀ ਹੈ ਕਿ ਜੇਕਰ ਕੋਈ ਬਾਹਰਲੇ ਸੂਬੇ ਦੇ ਲੋਕ ਪੰਜਾਬ ਵਿਚ ਆ ਕੇ ਕਾਮਜਾਬ ਹੋ ਰਹੇ ਨੇ ਤੇ ਫਿਰ ਅਸੀ ਬਾਹਰ ਕਿਉ ਜਾ ਰਹੇ ਹਾਂ
@sukhi_3
@sukhi_3 Жыл бұрын
Systematically ਕਰਦੇ ਨੇ ਬਾਈ ਜੀ market ਵਿੱਚ ਨਵੇਂ ਪੰਜਾਬੀ ਬੰਦੇ ਨੂੰ ਕੰਮ ਨਹੀਂ ਖੋਲਣ ਦਿੰਦੇ, ਜੇ ਖੋਲਦਾ ਤਾਂ ਧੱਕਾ ਕਰਦੇ ਓਹਦੇ ਨਾਲ, ਉੱਤੋਂ ਦੁੱਜੇ ਸੂਬਿਆਂ ਆਲੇ ਓਹੀ ਕੰਮ ਅੱਧੀ ਰਕਮ ਤੇ ਕਰਨ ਨੂੰ ਤਿਆਰ ਰਹੰਦੇ ਨੇ, ਕੀ ਕਰੇ ਬੰਦਾ? State migration policy ਵੀ ਹੋਣੀ ਚਾਹੀਦੀ ਹੈ ਕੋਈ ਲੇਖਾ ਜੋਖਾ ਹੋਵੇ ਵੀ ਕਿਨਾਂ ਪਰਵਾਸੀ ਆ ਰਿਹਾ ਤੇ ਕਿ ਕੀ ਕਰ ਰਿਹਾ , ਵਾਪਸ ਜਾਂ ਰਿਹਾ ਜਾਂ ਇੱਥੇ ਰਹਿ ਰਿਹਾ। ਹਰਿਆਣੇ ਵਿੱਚ ਹਰ private industry ਵਿੱਚ 70% ਲੋਕਲ ਬੰਦੇ ਰੇਖਣੇ ਜਰੂਰੀ ਆ, ਆਪਣੇ ਕੋਈ rule ਨਹੀਂ ਇਹੋ ਜਿਹਾ।
@paramjitsinghbrar1034
@paramjitsinghbrar1034 Жыл бұрын
Bai ji, bahar walian nu support sarkaran krdian par local da cota 80% hona chahida but,,,,, all planned
@jagdeepsingh3590
@jagdeepsingh3590 Жыл бұрын
Bilkul he sahi vichaar,, bhai Sahib Ji ne sahi tath dasse
@GORAWALIA
@GORAWALIA Жыл бұрын
ਪੰਜਾਬ ਦੇ ਪੁਲੀਟੀਕਲ ਲੋਕ ਤਾਂ ਪੰਜਾਬ ਨੂੰ ਵੇਚਣ ਵਾਲੇ ਏਜੰਟ ਹਨ।ਪਹਿਲਾਂ ਏਜੰਟ ਬਾਦਲ ਬਣਿਆ। ਵਿਦਵਾਨ ਏਜੰਟਾ ਦੇ ਉਤੇ ਕੋਈ ਕਿਤਾਬ ਲਿਖਣ ਆਪਣੇ ਸਕੂਲ ,ਕਾਲਜ ਅਤੇ ਯੂਨੀਵਰਸਿਟੀ ਨੇ ਕਦੀ ਸੋਚਿਆ ਹੈ ਕਿ ਐਜੂਕੇਸ਼ਨ ਨੂੰ ਜੋਬ ਔਰੀਐਟਿੰਡ ਕਿਵੇਂ ਬਨਾਉਣਾ ਹੈ?
@sonnysingh859
@sonnysingh859 Жыл бұрын
Badal family ਨੇ ਦਿੱਲੀ ਨਾਲ ਮਿਲ ਕੇ ਪੰਜਾਬ ਵਿੱਚੋਂ ਸਿੱਖਾਂ ਨੂੰ ਉਜਾੜ ਦਿੱਤਾ ਹੈ 1966 ਤੋ ਬਾਦ
@bsghumaan8501
@bsghumaan8501 Жыл бұрын
ਓਜਾੜਨ ਵਾਲੇ ਤਾਂ ਲੱਦ ਜਾਂਦੇ ਹਨ , ਸਿਰ ਜੋੜ ਕੇ ਵਸਾਉਣ ਦੀ ਸ਼ੁਰੂਆਤ ਕਰੀਏ
@bajwabikramjitsingh5335
@bajwabikramjitsingh5335 Жыл бұрын
Absolutely correct ji
@SikhSiyasat
@SikhSiyasat Жыл бұрын
ਸਿੱਖ ਸਿਆਸਤ ਰਾਹੀਂ ਚੰਗੀਆਂ ਤੇ ਪੜ੍ਹਨਯੋਗ ਕਿਤਾਬਾਂ ਮੰਗਵਾਉਣ ਲਈ ਹੁਣ ਤੁਸੀਂ ਸਾਡੀ ਵੈਬਸਾਈਟ - sikhsiyasatbooks.com ਅਤੇ ਵਟਸਐਪ ਹੱਟ wa.me/c/918968225990 ਰਾਹੀਂ ਮੰਗਵਾ ਸਕਦੇ ਹੋ।
@amrikbirring6421
@amrikbirring6421 Жыл бұрын
Very important ❤
@AmritpalSingh-cf4iv
@AmritpalSingh-cf4iv Жыл бұрын
ਲੋਕਾਂ ਦੇ ਦੋ ਦੋ ਚਾਰ ਚਾਰ ਬੱਚੇ ਵੀ ਨਸ਼ਿਆਂ ਨਾਲ ਮਾਰੇ ਗਏ ਜੀ ਇਕ ਇਕ ਪਰਿਵਾਰ ਦੇ ।
@jts1234
@jts1234 Жыл бұрын
100 hath rassa siray te gandh ,,,,,,azadi khalistan only key to solve all the problems
@bikarjitsingh34bikarjitsin10
@bikarjitsingh34bikarjitsin10 Жыл бұрын
ਸਾਡੇ ਨੇਤਾ ਨਹੀਂ ਕੋਈ ਚੰਗਾ ਹੋਇਆ ਸਾਰੇ ਵਿਕ ਗੲਏ ਖਾਲਸਾ ਫੌਜਾਂ ਬਾਅਦ ਵਿੱਚ ਕਿਉਂ ਅੰਗਰੇਜ਼ਾਂ ਦੇ ਥੱਲੇ ਲੱਗ ਗੲਈਆ ਨਹੀਂ ਵਰਲਡ ਦੀ ਮੰਨੀ ਫੌਜ ਤਿੰਨ ਗਦਾਰਾਂ ਨੇ ਰੋਲ਼ ਦਿਤੀ
@punjabson5991
@punjabson5991 Жыл бұрын
ਜੋ ਵੱਡੀ ਤਕੜੀ ਜੋੜ ਤੋੜ ਚ ਨਿਪੁੰਨ ਧਿਰ ਅੰਗਰੇਜ਼, ਗੱਦਾਰ ਆਪਣੇ ਨਾਲ ਜੋੜ ਕੇ ਸਭ ਤੋਂ ਤਕੜੀ ਹੋ ਗਈ ਸੀ , ਤਾਂ ਜਿੱਤੀ ਖਾਲਸਾ ਫੌਜ ਨੂੰ ਅਨੀਤ ਹੋ
@SikhSiyasat
@SikhSiyasat Жыл бұрын
ਸਿੱਖ ਸਿਆਸਤ ਰਾਹੀਂ ਵਸਤਾਂ ਮੰਗਵਾਉਣ ਲਈ ਇਹ ਤੰਦ ਛੂਹੋ ਜੀ - sikh-siyasat.myspreadshop.com
@JpSingh-oz2xe
@JpSingh-oz2xe Жыл бұрын
ਕਾਰਪੋਰੇਟ ਪੰਜਾਬ ਦੀ ਮਿੱਠੀ ਦੀ ਤਾਸੀਰ ਨੂੰ ਜਾਣਦਾ ਇਥੋਂ ਦੀ ਫ਼ਸਲ ਤੇ ਨਸਲ ਬਾਰੇ ਪਹਿਲਾ migrate ਕਰਾਏਗਾ ਜਦੋਂ ਜ਼ਮੀਰਾਂ ਵਾਲੇ ਸ਼ੱਡ ਜਾਣਗੇ ਫਿਰ ਆਪਣਾ ਕਾਰੋਬਾਰ
@damansingh6002
@damansingh6002 Жыл бұрын
ਬਾਹਰ ਜਾਣ ਦਾ ਵੱਡਾ ਕਾਰਣ ਸਰਕਾਰੀ ਤਨਖਾਹ ਬਹੁਤ ਵੱਧ 70,000 ਤੇ ਉਹੀ ਕੰਮ ਪਾ੍ਈਵੇਟ ਤਨਖਾਹ 12,000 ਫ਼ਿਰ ਸਰਕਾਰੀ ਨੌਕਰੀ ਵਾਲੇ ਸਰਕਾਰੀ ਨੌਕਰੀ ਵਾਲੇ ਨਾਲ ਵਿਆਹ ਕਰਵਾਉਦਾਂ
@maninderchandi4420
@maninderchandi4420 Жыл бұрын
ੲਿਹ ਵੀ ਰਿਸ਼ਵਤ ਦਾ ੲਿਕ ਤਰੀਕਾ ਹੈ.
@bajwabikramjitsingh5335
@bajwabikramjitsingh5335 Жыл бұрын
Plan a conference on water. I can provide uranium data
@rajajsingh3132
@rajajsingh3132 Жыл бұрын
Bar Bar Sun reha a . Bhut Bareek samjh dian gllan a sab. Sab nu smjhna chahida sanu
@narinderpalsingh5349
@narinderpalsingh5349 Жыл бұрын
@punjabson5991
@punjabson5991 Жыл бұрын
ਕੀਤਾ ਪਾਸਾਓ ਏਕੋ ਕਵਾਓ ਤਿਸ ਤੇ ਚੱਲੇ ਲੱਖ ਦਰਿਆਓ । ਪਰ ਤੁਸੀਂ ਮਨੁੱਖ ਹੋ ਰੱਬ ਨਹੀਂ , ਇੱਕ ਇੱਕ ਕਾਰਜ ਕਰਨ ਤੇ ਹੋ ਸਕਦਾ ਸੱਭ ਪਰ ਪ੍ਰਮੁੱਖ ਕਿਹੜਾ ਹੈ, ਏਹ ਦੇਖਣਾ ਪੈਣਾ
@Revolutionary321
@Revolutionary321 Жыл бұрын
ਸਾਨੂੰ ਮਿਲ ਕੇ sbnu ਸਮਜਉਣਾ ਚਹੀਦਾ ਕੇਂ ਕਮਾਈ ਕਰ ਕੇ ਵਾਪਿਸ ਪੰਜਾਬ ਆ ਕੇ ਸੈੱਟ ਹੋਵੋ ਫੈਮਿਲੀ ਬਣਾਓ ਏਥੇ ਬਿਜਨੈਸ ਸੈੱਟ ਕਰੋ
@gurkiratbhinder5005
@gurkiratbhinder5005 Жыл бұрын
Akal di anni kaum
@p.m.2388
@p.m.2388 Жыл бұрын
Sahi gal aa bhaji. Koi dimaag nhi haiga sade lokan da. Bas bahane labde k kidda Punjab diya zimewaaria to bhajiye
@gurkiratbhinder5005
@gurkiratbhinder5005 Жыл бұрын
haari hoyi kaum sirf saazish labdi hai
@bsghumaan8501
@bsghumaan8501 Жыл бұрын
ਸ੍ਰ ਸਾਹਿਬ ਜੀ , ਸਾਰਾ ਕਸੂਰ ਕਿਸਦਾ ਮੰਨੀਏ ? ਲੋਕਾਂ ਨੇ ਅਕਾਲੀਦਲ ਬਾਦਲ ਅਤੇ ਕਾਂਗਰਸ ਨੂੰ ਪਾਸੇ ਕਰਕੇ ਆਮ ਆਦਮੀ ਦੀ ਸਰਕਾਰ ਬਣਾ ਦਿੱਤੀ, ਪਰ ਪਰਨਾਲਾ ਤਾਂ ਓਥੇ ਦਾ ਓਥੇ ਹੀ ਐ , ਲੋਕ ਕੀ ਕਰਨ ?
@reekaur3562
@reekaur3562 Жыл бұрын
ਸਟੇਟ ਤਾਂ ਉਹੀ ਹੈ।
@tarandeepsingh_
@tarandeepsingh_ Жыл бұрын
ਸਿਮਰਨਜੀਤ ਸਿੰਘ ਮਾਨ
@darbarasingh1586
@darbarasingh1586 Жыл бұрын
ਜੋ ਵੀ ਸਾਡੇ ਪਤਵੰਤੇ ਸੱਜਣ ਸੁਝਾਅ ਦਿੰਦੇ ਹਨ ਉਸਨੂੰ ਅਮਲੀ ਜਾਮਾ ਪਹਿਨਾਇਆ ਜਾਵੈ।ਜੋ ਵੀ ਇਸ ਤਰਾਂ ਦੀ ਗੋਸ਼ਠੀ ਹੁੰਦੀ ਹੈ ।ਉਸ ਗੋਸ਼ਠੀ ਵਿੱਚ ਹੀ ਏਜੰਡਾ ਤਿਆਰ ਕਰ ਉਸ ਦਿਨ ਤੋ ਹੀ ਕੰਮ ਸੁਰੂ ਕਰ ਦੈਣਾ ਚਾਹੀਦਾ ਹੈ।ਤੇ ਸਾਡੇ ਵਰਗੇ ਜੋ ਟ੍ਵੀਟ ਕਰਦੇ ਹਨ ਜਾ ਕੌਮੀ ਦਰਦ ਰਖਦੇ ਹਨ ਉਹਨਾਂ ਨੂੰ ਏਜੰਡਾ ਦੀ ਡਿਊਟੀ ਦੇ ਦੈਣੀ ਚਾਹੀਦੀ ਹੈ ਤਦੋਂ ਹੀ ਰਿਜ਼ਲਟ ਆਵੈਗਾ।ਧੰਨਵਾਦ। ਗੁਰੂਮਹਾਰਾਜ ਭਲੀ ਕਰੇ।❤❤❤
@bsghumaan8501
@bsghumaan8501 Жыл бұрын
@@reekaur3562 ਸਟੇਟ ਜਿਹੜਾ ਮਰਜੀ ਹੋਵੇ , ਹਮੇਸ਼ਾ ਕਾਰਪੋਰੇਟ /ਅਫਸਰਸ਼ਾਹੀ ਦੇ ਪੱਖ ਵਿੱਚ ਰਹੇਗਾ , ਕਿਰਤੀਆਂ ਦਾ ਸ਼ੋਸ਼ਣ ਹੁੰਦਾ ਰਿਹਾ ਹੈ ਹੁੰਦਾ ਰਹੇਗਾ , ਤਦ ਤੱਕ ਹੁੰਦਾ ਰਹੇਗਾ ਜਦੋਂ ਤਕ ਗੁਰੂ ਗ੍ਰੰਥ ਸਾਹਿਬ ਜੀ ਦਾ ਕਹਿਣਾ ਨ੍ਹੀ ਮੰਨਿਆ ਜਾਂਦਾ , ਗੁਰੂ ਸੱਚ ਹੈ , ਤੇ ਸਮਾਜ ਅਜੇ ਸੱਚ ਤੋਂ ਬਹੁਤ ਦੂਰ ਐ ।
@bsghumaan8501
@bsghumaan8501 Жыл бұрын
@@reekaur3562 .
@baltejbhangu1
@baltejbhangu1 Жыл бұрын
💯
@darbarasingh1586
@darbarasingh1586 Жыл бұрын
ਇਹ ਗੋਸ਼ਠੀਆ ਬਾਅਦ ਐਜੇੰਡਾ ਬਣਵਾਕੇ ਤੁਰੰਤ ਅਮਲੀ ਜਾਮਾ ਪਹਿਨਾਇਆ ਜਾਵੈ ਤੇ ਇਸ ਵਰਕ ਤੇ ਸਮੇ ਸਮੇ ਪੜਚੌਲ ਕੀਤੀ ਜਾਵੈ ਤੇ ਉਸ਼ ਪੜਚੌਲ ਤੋ ਅਗੇ ਦੇ ਕੰਮ ਮਿਥੇ ਜਾਣ।ਧੰਨਵਾਦ।
@jasvirsinghgrewal7883
@jasvirsinghgrewal7883 Жыл бұрын
🙏🙏🙏🙏🙏
@jitendersharma6808
@jitendersharma6808 Жыл бұрын
Main reason, you had govt which knew to cut plots and bus pao. Didn't have business or knowledge based industry plan.
@JasjitSingh-k
@JasjitSingh-k Жыл бұрын
🇩🇪🙏
@surinderkaur4233
@surinderkaur4233 Жыл бұрын
बिल कुल सही किहा
@surindersingh9808
@surindersingh9808 Жыл бұрын
Please don’t misguide the public.
@arvinderpalsingh4646
@arvinderpalsingh4646 Жыл бұрын
Sing sab punjabia ne jis nu vi changa samaj ke power diti os party ne hi punjabia da changi taaha ghaan kitta hai ki bqdal ki congres te ki gharro party.. 40:42
@sidd62
@sidd62 5 ай бұрын
1947 vich, sikh abadi east punjab vich 25% toh vi ghat si. Pakistan toh refugee sikh aaye teh border districts vich majority baan gaye. Refugian nu agricultural land de ke vasian gaya. Teh hun eh bharat nu todna chahn de neh. Jeh aapna kh@listsn banana tah Lahore vaapis jaao teh bana loh
@rdhami9620
@rdhami9620 Жыл бұрын
No jhatka please
@LakhwinderSingh-zh7zs
@LakhwinderSingh-zh7zs Жыл бұрын
Talking about city people not drinking village water. Look what he’s drinking biserley mineral water . What a hypocrite
@harmeetsingh4354
@harmeetsingh4354 Жыл бұрын
oh pind ch ni, shehr di university ch bhaashn den dye pandit ji. te university da jo intjam oho e dinde sb nu, Dr saab apne bojhe ch pindo ni leke gye bisleri da paani.
@jasindersinghdhillon2409
@jasindersinghdhillon2409 Жыл бұрын
semiliterate leadership of Sikhs in 1947 who was neither visionary nor understand world politics & above all selfish is root case of our situation today
@gurvindersinghbaring6369
@gurvindersinghbaring6369 Жыл бұрын
Hun ta outhe hi parwonde ne sari umar😅😅
@S1n6341
@S1n6341 Жыл бұрын
JAT EK MURAKH KOM HEI ENA NEI PUNJAB TE SIKHI DA BERA GARK KAR DITTA HEI,AMERICA AUSTRALIA BRITAIN CANADA BICH BEI MURAKH JAT TAXI 🚕 TE TRUCK HEI CHALONDE NEI , JA FIR KHALISTANI TE ATWADI BAN JANDE NEE , WARESHAH ENE NHI KENDA APNI HEER BICH, DAN MAL NA KHTRI JED KOI TE JAT JIHE NA MURAKH JAAT KOI
@harcharansingh1737
@harcharansingh1737 Жыл бұрын
ਬਸ ਕਰੋ ਭਰਾਵੋ ਜੇਕਰ ਸੜਕਾਂ ਪੰਜਾਬ ਵਿਚ ਨਾਂ ਬਣਨ ਦਿਤੀਆਂ ਤਾਂ ਫੇਰ ਲੋਕ ਡੰਡਿਆਂ ਰਾਹੀਂ ਸਫਰ ਕਰਿਆ ਕਰਨਗੇ
@paramjitsingh1721
@paramjitsingh1721 Жыл бұрын
ਪਹਿਲਾਂ ਵਾਲਿਆਂ ਦੇ ਟੋਏ ਭਰੇ ਨੀ ਜਾਦੇ ਨਵੀਆਂ ਬਨਾਉਣ ਚਲੇ ਭਰਿਸ਼ਟ। ਨੇਤਾ ਪੰਜਾਬ ਨੂੰ ਬਰਬਾਦ ਕਰਨ ਲਈ ਤੁਲੇ ਪਾਪ ਹਨ
@SatnamSingh-wv9gg
@SatnamSingh-wv9gg 6 ай бұрын
SARKA NU GAD. VICH. LEE LO. PUNJAB DA BARA GARAK KRI. JADE NE
@rohangarg4180
@rohangarg4180 Жыл бұрын
Seedha Punjabi ch bolo vi Kisaan unions ne gand paaya. Ae Wapaariyan nu dhang krde ae taahin saare chhadd bhajji jaande ae. Aaye din dharne lgge rehnde ae, transport nu ghata painda, lok safar ni kar skde, saari economy nu picche kri jaande. Baaki SGPC taan na Punjab di sakhi ae na Bharat di, hairaanijanak ae vi Dr. kehnda Canada taan jwaab ni dena si, masaan taan foreign policy line te aayi ae. Kdo tak West da dwaab mnni jaana, tusi Punjab rehnde vi gulaam hoya pye, ehdo ton baar pizza delivery kr lainde.
@LakhwinderSingh-zh7zs
@LakhwinderSingh-zh7zs Жыл бұрын
Tusi kite v khush nahi hona Punjab vich centre khrab kar riha abroad tuhanu nichori jande ne eh khio nahi kehde sada Kam karan nu je nahi karda . Tuhadi ikkat nahi tata da mukabla nahi kar sakde. Pizza delivery is not a sin it’s kirat dasa nohan Di. Tusi shromani akal i dal and SGPC ne Punjab da bera garak kita
@kunwardeepsingh1294
@kunwardeepsingh1294 Жыл бұрын
🙏🙏🙏🙏🙏
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 9 МЛН
Disrespect or Respect 💔❤️
00:27
Thiago Productions
Рет қаралды 32 МЛН
Triple kill😹
00:18
GG Animation
Рет қаралды 18 МЛН
Punjab Migration is Part of The Global Game : Dr. Sewak Singh
53:02
Farmers Protest in World | Explained by Dr Kanwaljeet Singh
1:19:07
SikhSiyasat
Рет қаралды 4,1 М.
What Affects The Person the Most?
57:05
SikhSiyasat
Рет қаралды 7 М.
Rani Jind Kaur History | Punjab History | Sikh Empire | Punjab Siyan
10:12
Problems and Solutions to Punjab Crisis - l By Dr Sewak Singh
53:04
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 9 МЛН