ਕੈਨੇਡਾ ਪਹੁੰਚੇ ਸਟੂਡੈਂਟਸ ਦੇ ਮਾਂ-ਪਿਓ ਦੀ ਹਾਲਤ | Immigration | Parents of Int'l Students | RED FM Canada

  Рет қаралды 72,803

RED FM CANADA

RED FM CANADA

Күн бұрын

A new segment of immigrants: Parents of international students
Guest: Dr Nahar Singh, Punjabi Scholar
Host: Shameel Jasvir, RED FM Toronto
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZbin:
/ redfmcanada
#redfmcanada #immigration #internationalstudents #canadaimmigration #internationalstudentsincanada #immigrants #talkshow

Пікірлер: 197
@JaswantSingh-og6pj
@JaswantSingh-og6pj 6 ай бұрын
ਵੀਰੇ ਪੰਜਾਬੀਆ ਨੇ ਆਪਣੇ ਬੱਚੇ ਵੀ ਗਵਾ ਲੇ ਪੰਜਾਬੀ ਸੱਭਿਆਚਾਰ ਵੀ ਗਵਾ ਲਿਆ ਪੰਜਾਬ ਵਿੱਚੋ ਜਾਇਦਾਦ ਰਿਸਤੇਦਾਰ ਭੈਣ ਭਰਾ ਸੱਭ ਕੁੱਝ ਹੀ ਗਵਾ ਲਿਆ ਮਾਂ ਪਿਉ ਰਹਿਗੇ ਧੱਕਿਆ ਜੋਗੇ
@Ravindersingh-qg3gi
@Ravindersingh-qg3gi 6 ай бұрын
ਜੀ ਪੰਜਾਬ ਵਿਚ 3 ਮੁੰਡੇ ਤਿਨੋ ਛੱਡ ਕੇ ਉਹ ਤਾ ਪੰਜਾਬ ਰਹਿਦੇ
@balbirtanda9028
@balbirtanda9028 5 ай бұрын
¹q1¹and ¹¹¹¹and I are ¹1¹​@@Ravindersingh-qg3gi
@narinderpalsingh5349
@narinderpalsingh5349 2 ай бұрын
😢 sahi gal
@krishansharmagopal4552
@krishansharmagopal4552 6 ай бұрын
Canada di current condition nal jo halaat students de ne te jo onna de parents nal vaprda hai , usdi Real Picture tusi apne program ch discuss kiti hai , eh video dekh k Punjab ton aoun valian nu lesson laina chahida hai , specially Non PR students de parents nu , Eh Discussion bahut vdhia mudde te kiti , well done
@dipendersingh3534
@dipendersingh3534 6 ай бұрын
Very good explanation... This is the ground reality of our community.
@RajbirSingh-sy7sv
@RajbirSingh-sy7sv 6 ай бұрын
pls bring this person again. He seems very knowledgeable and intellectual
@kirpalsingh79732
@kirpalsingh79732 6 ай бұрын
ਬਹੁਤ ਵਧੀਆ ਚੋਣ ਕੀਤੀ ਭਾਜੀ ਤੁਸੀ।ਡਾਕਟਰ ਸਾਬ ਨੂੰ ਦੇਖ ਸੁਣ ਕੇ ਬਹੁਤ ਵਧੀਆ ਲਗਿਆ ਜੀ। ਧੰਨਵਾਦ ਜੀ❤❤❤❤
@gmeetg123
@gmeetg123 6 ай бұрын
Really Great Conversation.. One of the best of all I have seen on RedFM. Shameel Ji tuhade Guest nu mere wallo lakh lakh thanks. Enna Badhia analysis. I shared it to all my friends and relatives in India.. Great..
@rajkahlon8254
@rajkahlon8254 6 ай бұрын
I agree with you sir. Very good topic
@SimarDeep-ye6yt
@SimarDeep-ye6yt 6 ай бұрын
ਹੈਲਪ ਮੀ
@P.Babrah58
@P.Babrah58 6 ай бұрын
ਭੇਡ ਚਾਲ ਵਿੱਚ ਫਸਕੇ ਪੰਜਾਬੀ ਵੇਖੋ ਵੇਖੀ ਕੈਨੇਡਾ ਆਸਟ੍ਰੇਲੀਆ ਪਹੁੰਚ ਜਾਂਦੇ ਰਹੇ ਹਨ ਆਪਣੀ ਨਾਮੋਸ਼ੀ ਦਾ ਆਪੇ ਹੀ ਕਾਰਣ ਬਣਦੇ ਹਨ। ਮਾਪੇ ਉਥੇ ਜਾਂਦੇ ਹਨ ਤੇ ਆਪਣਾ ਪਿਛੋਕੜ ਵੀ ਨਾਲ ਹੀ ਖੜ੍ਹਦੇ ਹਨ ਜਿਸਦੀਆਂ ਕਦਰਾਂ ਕੀਮਤਾਂ ਗੋਰਿਆਂ ਦੇ ਸਮਾਜ ਦੀਆਂ ਕਦਰਾਂ ਕੀਮਤਾਂ ਨਾਲ ਨਹੀਂ ਮਿਲਦੇ। 1995 ਵਿੱਚ ਮੇਰੇ ਇਕ ਕਜ਼ਨ ਨੇ ਦੱਸਿਆ ਸੀ ਕਿ ਜਿਥੇ ਜਿਥੇ ਪੰਜਾਬੀ/ ਭਾਰਤੀ ਜਾਂਦੇ ਹਨ,ਗੋਰੇ ਉਥੋਂ ਸ਼ਿਫਟ ਕਰ ਜਾਂਦੇ ਹਨ। ਜੇ ਮਕਾਨ ਉਨਾਂ ਦਾ ਆਪਣਾ ਹੋਵੇ ਤਾਂ ਮਕਾਨ ਹੀ ਵੇਚ ਜਾਂਦੇ ਹਨ। ਕੈਨੇਡਾ ਸਿਰਫ ਉਹੀ ਜਾਣ ਦਾ ਯਤਨ ਕਰੇ ਜੋ highly skilled/ highly educated ਹੋਵੇ ਤੇ white collar jobs ਕਰਨ ਦੇ ਕਾਬਿਲ ਹੋਵੇ। ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਉਹ ਪੰਜਾਬ/ਭਾਰਤ ਵਿੱਚ ਰਹਿਕੇ ਉਚ ਦਰਜੇ ਦੀ ਸਿਖਿਆ ਹਾਸਲ ਕਰਨ UPSC /PCS / Engineering/ Science & Technology ਦੇ field ਚੁਣਨ ਅਤੇ ਪੰਜਾਬ ਦਾ ਭਲਾ ਕਰਨ। ਨਹੀਂ ਤਾਂ ਕੁਝ ਸਮੇਂ ਬਾਅਦ ਪੰਜਾਬ ਵਿੱਚ "ਭਈਆਂ" ਦਾ ਰਾਜ ਹੋਵੇਗਾ।
@kamalkamalgill3111
@kamalkamalgill3111 6 ай бұрын
ਬਿਲਕੁਲ ਸਹੀ ਕਿਹਾ ਜੀ ਮੇਰੀ ਸੋਚ ਵੀ ਇਹੋ ਹੈ
@sukhdeeps1
@sukhdeeps1 6 ай бұрын
Bro ae gal janta nai samj rai bilkul...ethe 90percent len waale bache v othe jaake mazdoor ban rahe aa
@SukhdevSingh-gg7mh
@SukhdevSingh-gg7mh 6 ай бұрын
Veer jee up-bihar states vich guides khol k IAS dai paper pass krande han
@NewYork0110J
@NewYork0110J 6 ай бұрын
People must respect other human beings whether students or their family members they are potential citizens of Canada and fellow countrymen from India
@gursharandhillon2931
@gursharandhillon2931 6 ай бұрын
Very good discussion. I met some known who went to Canada last week to see his student children. His was so dissatisfied that he called his daughter back to India who had completed her study. His son will complete the study next year and he will also come back next year and join his father's business in India which is going well.
@parmindersingh4267
@parmindersingh4267 4 ай бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਡਾਕਟਰ ਸਾਬ ਨੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਡਾਕਟਰ ਨਾਹਰ ਸਿੰਘ ਸਾਡੇ ਅਧਿਆਪਕ ਸਨ
@lakhvirsinghgrewal7777
@lakhvirsinghgrewal7777 5 ай бұрын
Very informative and useful discussion. This professor is very intelligent. Please make one or two episodes on this burning topic.
@harjitgill8165
@harjitgill8165 6 ай бұрын
shameel ji, tuhade program da visha v vadhia hunda te tuhade guest v but tusi galbaat nu vichale kat dende ho te next swaal shuru kar dende ho jo ke changa nahi lagda kise di gal nu viche hi kat dena. Vese program vadhia hunda hai. Thanks 🙏
@psmangat
@psmangat 5 ай бұрын
same, main vi note kita
@palwindersingh5741
@palwindersingh5741 6 ай бұрын
In most of cases it happens what Dr Sahib has described however there might be some exception too.
@mangat18
@mangat18 4 ай бұрын
ਇਹ ਬੰਦਾ ਮੈਨੂੰ ਪੱਕਾ ਲੱਗਦਾ ਇਹ ਸਟੂਡੈਂਟ ਤੇ ਉਹਨਾਂ ਦੇ ਮਾ ਪਿਉ ਨੂੰ ਨੀਵਾਂ ਦੇਖਦਾ
@sardarsaab1007
@sardarsaab1007 Ай бұрын
ਬਾਈ ਇਸ ਵਿਚ ਬਹੁਤ ਹੰਕਾਰ ਬੋਲਦਾ ਹੈ ਇਸ ਹੋਰਾ ਦੇ ਬੱਚਿਆਂ ਨੂੰ ਕਾਮਯਾਬ ਹੋਦੇ ਦੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ ਇਸ ਦਾ ਪੁੱਤਰ ਇਥੇ ਟਰੱਕ ਧੋਂਦਾ ਸੀ ਆਪ ਵਿ ਚਬਲ ਨੇ ਆਪਣੇ ਪੁੱਤਰ ਨੂੰ ਪ‌ੜਨ ਵਾਸਤੇ ਭੇਜਿਆ ਸੀ ਬਾਕੀ ਆਪ ਬਿਤੀ ਦਸੀ ਹੈ ਇਸ ਨੇ
@1sukhman
@1sukhman 6 ай бұрын
ਇਹ ਸਭ ਸਾਡੇ ਦੇਸ਼ ਦੇ ਆਗੂ ਨਹਿਰੂ, ਇੰਦਰਾ ਗਾਧੀ, ਜੈਲ ਸਿੰਘ, ਦਸਾਈ, ਬਾਦਲ, ਦਰਬਾਰੇ, ਕੈਪਟਨ ਵਰਗੇ ਦੀ ਦੇਣ ਆ। ਯੂਰਪ ਦੂਜੀ ਜੰਗ ਬਾਅਦ ਤਬਾਹ ਹੋਣ ਬਾਅਦ ਉਠ ਖੜਿਆ, ਪਰ ਅਸੀ ਬਦਕਿਸਮਤ ਗਰੀਬ ਰਹੇ, ਅਜੇ ਤੱਕ
@NirmalSingh-hf3pi
@NirmalSingh-hf3pi 6 ай бұрын
ਬਹੁਤ ਵਧੀਆ ਗੱਲਾਂ ਕੀਤੀਆਂ ਨੇ, ਸ਼ਾਬਸ਼ ਦੇ ਹੱਕਦਾਰ ਹੋ ,ਨਾਲ ਦੀ ਨਾਲ ਏਥੇ ਦੀਆਂ ਸਿਆਸਤਾਂ ਦੀ ਗੱਲ ਵੀ ਜਰੂਰ ਕਰਿਆ ਕਰੋ ਜੀ। ਕਿਉਕਿ ਇਸ ਦੇ ਪਿੱਛੇ ਸਾਡਾ political system ਵੀ ਜ਼ਿੰਮੇਵਾਰ ਹੈ,ਜੋਂ ਬੱਚਿਆਂ ਨੂੰ ਇਸ ਨਰਕ ਦੀ ਅੱਗ ਵਿਚ ਝੋਕ ਰਿਹਾ ਹੈ।
@manashsingh6550
@manashsingh6550 6 ай бұрын
Sir ji middle class de karan hi Canada, Australia di value hain otherwise othe janda kaun, Dr saab Mumbai, Banglore, Ahmedabad city ch gaye nahin lagde, buildings sab India ch b hain. Dr Saab ne bhi kafi kuchh sehya lagda hain.
@daljotsingh4918
@daljotsingh4918 6 ай бұрын
ਬਾਈ ਜੀ ਸਭ ਨੂੰ ਇੱਕੋ ਰੱਸੇ ਨਾ ਲੰਘਾਓ... ਮੇਰੇ ਮਾਤਾ ਜੀ ਨੂੰ ਪੁੱਛਿਓ ਬੀ ਮਾਤਾ ਏਥੇ ਖੁਸ਼ ਆਂ ਕ ਪੰਜਾਬ ਵਾਪਸ ਜਾਣਾ... ਓਹ ਕਹਿਣਗੇ ਬੀ ਮੈਨੂੰ ਚਾਹੇ 50 ਲੱਖ ਦੇਦੇ ਮੈਂ ਨੀ ਵਾਪਸ ਜਾਂਦੀ, ਕੈਨੇਡਾ ਵਰਗੀ ਰੀਸ ਨੀ... ਸਾਫ਼ ਹਵਾ, ਸੋਹਣੀਆਂ ਬੱਸਾਂ, ਆਉਣ ਜਾਣ ਦੀ ਅਜ਼ਾਦੀ ❤
@paramjitsinghbrar1034
@paramjitsinghbrar1034 6 ай бұрын
Right, par Bhai Sahib 80% parents di soch work krn di a, students hi nai bal ki PR de parents v e soche a, Haan kam sab nu nai milda, tnx
@Universe370
@Universe370 6 ай бұрын
Bai thodi mata da apni mitti naal moh Ghat hona. Nahi ta Punjab vrgi rees ki ha
@luckysidhu1952
@luckysidhu1952 6 ай бұрын
TERE WARGA KOE 100WICHO 2/YA4 HON GE KAKA JITHE.MAA BAP KHUSH NE LOKA DE BOHAT. HE WORST NE HALAT
@dhanwantmoga
@dhanwantmoga 6 ай бұрын
Sadi Mata ne tan 5 month kadne aokhe ho gaye ce
@ManjitSingh-ce5sq
@ManjitSingh-ce5sq 6 ай бұрын
Tell me about majority
@manmeetsingh9591
@manmeetsingh9591 6 ай бұрын
Canada is a land of opportunity and everyone need chance to change its life so not everyone did any 420 to came here. So respect everyone keep your views and hate within yourself and if you are not helping others dont blame anyone because life is all about survival.
@Simranjeet_Singh1804
@Simranjeet_Singh1804 6 ай бұрын
Bro India is a land of opportunities. We have 142 crore of consumer base. Even CANADIAN COMPANIES are investing in INDIA by disinvestment in CANADA. Last year total disinvestment and bankruptcy in CANADA $66 billion.
@RandhawaPB46
@RandhawaPB46 6 ай бұрын
​@@Simranjeet_Singh1804canada nalo Jadia opportunity ne Indian ch... Canada ch jina crime drug kite jada jinia Cara Indian ch pure saal ch chori hundia onia canada ch 1 month ch ho jandia oh vi bas ina di 1 2 state vich... eh hlaat ne canada de police kehdi je chor chori krn awe te apni gaddi di chabbi apni door kol rakho ta ki oh chabi Lake jaan wala bane na kise nu nuksaan kare car chori krke turda bane😅😂
@RandhawaPB46
@RandhawaPB46 6 ай бұрын
rehn de oye jina canada canad lye va onna hun ina palle haga ni kujj 600 Cara ina di iko state ch chori hoyea jehri Faria tak ni gyea ina kolo ithe govt school cha jake dasdo drug kida leni tusi je gay lesbian ban na oh tuhada gander change karoon lye paise dinde tuhadi family is vich kush ni kr skdi... 😅 ithe kine farzi university colg chalde student nu looten lye... punjabi sabto fukre bas mustang leni bhave dyari krda howe bass ch loan diya kista ni ditya Jandia ina kolo😅... bara kuj va gal lambi ho jani hun canada ne bah pye 12 karke aun wale hun punjab ch e reela banon ge... baki south wale India to citizen ship lake aunde sidhi punjabia wangu wrong way nal fake paper lake ni visa ni lende... 😅
@rohitjamwal6157
@rohitjamwal6157 6 ай бұрын
Canada sarkar ne bharat che pension schemes che apne share kharide ne.
@sanjeevrai5563
@sanjeevrai5563 6 ай бұрын
The reality is told
@ernsbrtp
@ernsbrtp 6 ай бұрын
@22.00 Beg, borrow or steal...in our veins... reality
@MahalgMahalg
@MahalgMahalg 4 ай бұрын
ਇਹਨਾ ਦੀਆ ਗੱਲਆ ਸੁਣ ਕੇ ਕੋਈ ਦਿਲ ਨਾ ਸਾਡੇ ਕਿੳਕੀ ਇਹ ਆਪ ਞੀ ਤਾ ਸਟੂਡੈਂਟ ਆਏ ਹੋਣੇ ਇਹ ਜੋ ਪੁਰਾਣੇ ਨੇ ਇਹ ਨਹੀ ਚਾਹੁੰਦੇ ਕਿ ਕੋਈ ਸਾਡੇ ਬਰਾਬਰ ਹੋ ਸਕੇ
@preetpunjabi1
@preetpunjabi1 3 ай бұрын
Do be negative, in majority it is the fact
@sardarsaab1007
@sardarsaab1007 Ай бұрын
22 ਜਿਹੜੇ ਪੰਜਾਬ ਪੁਲਿਸ ਵਿੱਚ 88/90 ਦੇ ਭਰਤੀ ਨੇ ਉਹਨਾਂ ਨੇ ਆਪਣੇ ਬੱਚੇ ਤਾਂ ਕਨੇਡਾ ਅਮਰੀਕਾ ਅਸਟ੍ਰੇਲੀਆ ਵਿੱਚ ਭੇਜ ਦਿੱਤੇ ਹੁਣ ਉਹਨਾਂ ਨੂੰ ਪੰਜਾਬ ਵਿੱਚ ਇਦਾਂ ਲੱਗਦਾ ਕਿ ਇੱਥੇ ਸਿਰਫ਼ ਅਸੀਂ ਹੀ ਰਹੀਏ ਜਦੋਂ ਲੌਕਡਾਊਨ ਲੱਗਿਆ ਸੀ ਜਦੋਂ ਮੈਂ ਦੋ ਮਹੀਨੇ ਬਾਅਦ ਸ਼ਹਿਰ ਵਿੱਚ ਗਿਆ ਤਾਂ ਮੇਰੇ ਤੋਂ ਪੈਸੇ ਮੰਗ ਰਿਹਾ ਸੀ ਮੈਂ ਆਖਿਆ ਕਿ ਲੌਕਡਾਊਨ ਤਾਂ ਲੱਗਿਆ ਅੱਗੋਂ ਪੁਲਿਸ ਵਾਲਾ ਆਖਦਾ ਕਹਿੰਦਾ ਅਸੀਂ ਤਾਂ ਸੋਚਦੇ ਲੌਕਡਾਊਨ ਖੁੱਲ੍ਹੇ ਹੀ ਨਾ
@jogabining4759
@jogabining4759 6 ай бұрын
Very true Bhaji
@ManjitSingh-ce5sq
@ManjitSingh-ce5sq 6 ай бұрын
Waheguru da shukar ae je othay gurdawara sahi na hunday tan adhe ton wadh bukhay marday Dhan babay nanak da langar Jo harek lyi khula hai chahay jis v qoum da hovay
@jugrajssarao
@jugrajssarao 6 ай бұрын
ਬਹੁਤ ਹੀ ਸਿੱਖਿਆਦਾਇਕ ਗੱਲਬਾਤ
@tejasinghtoor3176
@tejasinghtoor3176 6 ай бұрын
ਯਾਰ ਕੱਚ ਦੇ ਘਰਾਂ ਚੋ ਦੂਜਿਆਂ ਦੇ ਵੱਟੇ ਨਾ ਮਾਰੋ। ਜਦ ਤੁਹਾਡੇ ਜਿੰਨਾ ਟਾਈਮ ਹੋ ਗਿਆ ਉਹ ਵੀ ਹੋ ਜਾਣਗੇ Discouraging
@parminderkaur-dv6df
@parminderkaur-dv6df 6 ай бұрын
I agree with sir and plz plz give some water so that sir ji feel comfortable
@GurjantSingh-jn9iu
@GurjantSingh-jn9iu 6 ай бұрын
100 % gllan sach ne tuhadiyan ji 👍👍
@Gillmjot
@Gillmjot 6 ай бұрын
Bahut vdia discussion sir ji
@alwaysbehappy384
@alwaysbehappy384 5 ай бұрын
J ithe kise kol kise nl gl krn da time nhi ae ta tuhadi 36 minutes di video dekhan a time heiga?
@kaurraman8251
@kaurraman8251 6 ай бұрын
Veer ji bhut vadia gallha.ne ..ssa ji
@navdeepkang5162
@navdeepkang5162 6 ай бұрын
There should be one program on How Canadian Born Grand kids treat their Parents and Grandparents. Then , you will understand How well students parents are getting treated....Every parent is same and all should get respect they deserve...It is high time that we should stop making the categories.
@AmandeepSingh-qd9gm
@AmandeepSingh-qd9gm 6 ай бұрын
@GurpreetSinghBhullar-t9x
@GurpreetSinghBhullar-t9x 6 ай бұрын
Mere bete nu three year hoge bhramtion mein per asi vistor visa nahi liy
@traversingh1
@traversingh1 6 ай бұрын
Majority of these are Jatt community problems, and not Punjabi community problems. All the examples quoted in the discussions are from villages, farming. Shameel ji please get people from other sikh communites esp urban Punjabis. They have completely different stories..
@sukhwindersinghmultani9123
@sukhwindersinghmultani9123 6 ай бұрын
Such veer ji 🙏🏿
@amandeep-fd6oo
@amandeep-fd6oo 2 ай бұрын
Every one have different scenarios.... My mother in law enjoyed to be here.. . never want to go back... But my mother have a big house and land is there... She don't want to be here... 2 years since she have approved visa.. not visit a single time😅
@akashdeep136
@akashdeep136 6 ай бұрын
Half knowledge is very dangerous. Go ahead and first educate yourself. Saare apne Parents nu bout vdia rakh rhe eitthe.
@mandeepbrar1979
@mandeepbrar1979 6 ай бұрын
Dont generalize. Half knowledge might be on your side. Different classes have different problems. He is talking about lower middle class immigration as well.
@bsingh4881
@bsingh4881 6 ай бұрын
Very different opinions Of all Canadian indians. Very much is commented wrong.
@bsingh4881
@bsingh4881 6 ай бұрын
New Comer v pehla hil jande.
@bsingh4881
@bsingh4881 6 ай бұрын
In india😂canada🎉
@daveohri8848
@daveohri8848 6 ай бұрын
Please make title in English.
@Worldwidevirk
@Worldwidevirk 6 ай бұрын
19:00 rhatka real canadian systen da, jhtka exploitation da
@hirdaybhinder8967
@hirdaybhinder8967 6 ай бұрын
Problem ih aa parents ajey vi ih hi sochde ne nri uh hi ne jere Una ne 20saal pahila dekhe uh sochde ne asi te sade bache vi uhi nri ban Gaye Jo Hai nahi
@GurpreetSinghBhullar-t9x
@GurpreetSinghBhullar-t9x 6 ай бұрын
Corporate de nazer Punjab de land per hai kyon ki food process all world demand
@GurpreetSinghBhullar-t9x
@GurpreetSinghBhullar-t9x 6 ай бұрын
Central Asia nu rasta for Punjab
@NikS404
@NikS404 6 ай бұрын
uncle fukri maar gya, j tu 2004 ch 24 lakh show kita c te apne munde lai hi kita c kise lai thodi. Naale je enna paise othe c te ethe munda amb lain aaya. Jide kol pushtaini paisa hove na oh aini aakad nai maarde, nava nava paisa aaya lagda aise peedi ch.
@hirdaybhinder8967
@hirdaybhinder8967 6 ай бұрын
Punjabi main Bhave app kaaha main vi punjabi aa. Sade pind ik pr Hoya pind sari raat atishbazi kiti. Ki Karo ge Adha pind depression ch chala gaya. Main ik doctor aa India ch boht vadia set aa par kise ne role model nahi kia role model kon aa jera Bahar jaa ke labour Kar riha
@Worldwidevirk
@Worldwidevirk 6 ай бұрын
12:12 true
@Worldwidevirk
@Worldwidevirk 6 ай бұрын
31:13 sanaj nhi tantar " system" raje da tantar
@JaswinderBrar-cx9rp
@JaswinderBrar-cx9rp 5 ай бұрын
Challaaa..heaho kartoosh
@jaswindergill6874
@jaswindergill6874 6 ай бұрын
Bai ji jehra kehanda punjab safe send him ferozepur result in less then 2Hrs
@sohandhillon
@sohandhillon 6 ай бұрын
Parents are very intelligent and literate....and Dr is talking about only illiterate population of punjab. Students now a days are taking technology courses instead of the management.
@baldevdulat4084
@baldevdulat4084 6 ай бұрын
70% ਸਾਡੇ ਪੰਜਾਬੀ ਵਿਦਿਆਰਥੀ ਬਿਜੀਨੈਸ ਮੈਨੇਜਮੈਂਟ ਦੇ ਕੋਰਸ ਲੈ ਕੇ ਆਉਂਦੇ ਹਨ।
@sahijaulakh4520
@sahijaulakh4520 6 ай бұрын
💯
@sardarsaab1007
@sardarsaab1007 Ай бұрын
ਭਾਈ ਸਭ ਤੋਂ ਪਹਿਲਾਂ ਇਸ ਨੂੰ ਰੈਸੇ ਦੀ ਦਵਾਈ ਦਵਾਵੋ ਤੁਸੀਂ ਨਾਵਲ ਪੜ ਕੇ ਗਏ ਸੀ ਤੁਹਾਨੂੰ ਮਿਰਚਾਂ ਲੱਗਦੀਆ ਜੋ ਤੁਹਾਡੇ ਨਾਲ ਜੋ ਬਤੀਤ ਹੋਇਆ ਤੁਸੀਂ ਉਹ ਦੱਸ ਰਹੇ ਨੇ ਇਹ ਡਾਕਟਰ ਮੈਨੂੰ ਉਦਾਂ ਹੀ ਬਿਮਾਰ ਲੱਗ ਰਿਹਾ ਤੁਹਾਡੇ ਨਾਲੋਂ ਹੁਣ ਦੀ ਜਨਰੇਸ਼ਨ ਦੀ ਸੋਚ ਅੱਛੀ ਆ ਇੱਥੇ ਪੰਜਾਬ ਵਿੱਚ 25 ਸਾਲ ਟਰੱਕ ਚਲਾਕੇ ਹੁਣ ਕਾਰ ਲਿੱਤੀ ਆ ਬੇਟੇ ਕਨੇਡਾ ਸਟੱਡੀ ਵੀਜੇ ਤੇ ਜਾ ਕੇ ਦੋ ਸਾਲ ਬਾਅਦ ਕਾਰ ਲੈ ਲਈ ਉਹ ਨਾਲ ਮੇਰੀਆਂ ਕਿਸ਼ਤਾਂ ਵੀ ਭਰਾਉਦਾ
@Reet4634
@Reet4634 14 күн бұрын
Jo ethe purane jina de bache v ethe de born ohna di zindgi jada mari , because ohna de bache ta ohna nu puchde ni alne ee maa pyo toh kharcha mangde , but apne bache jo punjab toh aaye ne oh bhut krde ne apne parents di. So jehdi pension di gal krde o , pta mainu kina ku standard ehna da month de middle ch ohna kol kuch palle ni rehnda. So topic rakhde o discussion li soch smj k rkhya kro , eve na apniyan veliyan mari jaya kro .
@SultanSinghvirk
@SultanSinghvirk 21 күн бұрын
ਸਟਾਰ ਦੀ ਗੱਲ ਆ ਸਾਰੀ
@MrKumar-f6r
@MrKumar-f6r 2 ай бұрын
Manu eh lagda punjabia de bhar jaan nal punjabiyat kite na kite khtre ch pa gyi c.. te jo society da Mada haal aun wale 10-20 Sal ch huna Jina de Maa baap ithe te dhee putt Canada... ajj beshak oh parents khus par Kal nu una hi rona paina... ma apeel karda sab nu foreign na jao punjab bachao punjabiyat bachao... ithe hi economy de geda deo.... skillful bano.. business karo.. ethe hi raho ... en khushal punjab.. hasda wasda punjab... eh jo Anni doud lagyi h eh da ant vi Anna h..
@MrKumar-f6r
@MrKumar-f6r 2 ай бұрын
Views are personal.. discussion is open but no argument..
@JaswinderBrar-cx9rp
@JaswinderBrar-cx9rp 5 ай бұрын
Punjab.good
@yoursunnyRoutes
@yoursunnyRoutes 6 ай бұрын
Uncle did diploma on students
@JazzAgni
@JazzAgni 6 ай бұрын
Mostly happen in canada but not whole
@grewal2202
@grewal2202 20 күн бұрын
Ambition da matlab hunda Canada jaake dehadi launi? Punjabi ambitious nhi bhole hunde aa. Sara kuj bech battke othe dehadian launa te hand to mouth rehna kitho di syanap hogi?
@Worldwidevirk
@Worldwidevirk 6 ай бұрын
30:48 baki bhang te daru sarkari hai hi
@manvirbhatti4999
@manvirbhatti4999 6 ай бұрын
vehle baithe jabliyan mari jande ne...
@SewakS108
@SewakS108 14 күн бұрын
Money is God~ Wabading
@sukhwindersinghmultani9123
@sukhwindersinghmultani9123 6 ай бұрын
🙏🏿❤️🙏🏿
@MandeepSingh-oc2jj
@MandeepSingh-oc2jj 6 ай бұрын
ਆ ਵਿਦਵਾਨ ਪਤਾ ਨੀ ਕਿੱਥੋਂ ਆਉਂਦੇ ਆ ਸਾਰਿਆਂ ਨੂੰ ਇੱਕੋ ਰੱਸੇ ਲੰਘਾਈ ਜਾਂਦੇ ਆ ਸਾਰਾ ਕੁੱਝ ਆ ਖੁਸ਼ ਵੀ ਬਥੇਰੇ ਨੇ ਕਈ ਔਖੇ ਵੀ ਆ
@ravinderjit8950
@ravinderjit8950 Ай бұрын
ਔਖੇ ਬਹੁਤ ਆ
@raghbirgill3997
@raghbirgill3997 6 ай бұрын
Sareya nalo wadh musebat tah unha di aundi Jo roj peg laundry dey adi kush di ek hufta mildi fir. Dahrhi b rangani payandi fir kum keran hi payeda Jo mauka samal Javey oh kamzab ho janda
@pkdhillon2239
@pkdhillon2239 5 ай бұрын
Kidde oukhe ho rye a
@MrKala2
@MrKala2 6 ай бұрын
Koi v vadwaan aunda ohnu eh pucho v tu kive aiya .
@GurmitBSingh
@GurmitBSingh 6 ай бұрын
Ssaji ROOT CAUSE. IS THE LEADERSHIP OF SUBCONTINENT ; HEERAMANDI LAHORE WARGEY DALAL CULT PUJARI KANJAR PIMPS HANJI SUSPECTED? AANPARDTA BY THEM ; VISIONLESS JI?
@GurpreetSinghBhullar-t9x
@GurpreetSinghBhullar-t9x 6 ай бұрын
Punjab de land do ya three year mein one crore nu par krega
@19divine852
@19divine852 6 ай бұрын
Eh uncle apna hi gungaan kri ja reha kyuki ehda bacha purana ayea hoya ethe.new immigrants da ikk trah mzaak uda reha.khud nu zyada intelligent person smjhda te rich v . very bad mentality.eda de lok ni chaunde ke koi hor canada awe.ap hi pardhan bne firde.fukra banda
@Jfs11420
@Jfs11420 6 ай бұрын
O Rehan do yar . Har gal te bakwaaas ni karidi.
@spawn11
@spawn11 6 ай бұрын
Oyee
@ravinderjit8950
@ravinderjit8950 Ай бұрын
ਬਰਬਾਦ ਨਹੀਂ ਕਰਦੇ
@manjitgrewal65
@manjitgrewal65 4 ай бұрын
Veer ji tusi har parents tha compare dusre nal na karo
@karamvirsingh-tk3qq
@karamvirsingh-tk3qq 6 ай бұрын
Sara km ny krda bilkul galat ha ma app hrak Sal Ana kda km ny keta
@xoticones1965
@xoticones1965 6 ай бұрын
What a bullshit 😂
@jarnailsandhusingh5995
@jarnailsandhusingh5995 5 ай бұрын
Bai ji keo loka de drem nal khed rahe ho band Karo not good discussion.
@MadanLal-io6mw
@MadanLal-io6mw 4 ай бұрын
maa baap khud bacheya nu bahar bajte h kisi k sath baat nhi karte k hamara satendar h bachey hamare bahar h
@Worldwidevirk
@Worldwidevirk 6 ай бұрын
31:37 haaan chakarviyuh, mkaaar jaal, metrix , shameel v aapna haircut aap es metrix to tang aa k hi aap krda
@GurpreetKaur-lx9tp
@GurpreetKaur-lx9tp 6 ай бұрын
🙏🇩🇪❤️
@JaswinderBrar-cx9rp
@JaswinderBrar-cx9rp 5 ай бұрын
2.4.5.wallaaaa
@jas5169
@jas5169 6 ай бұрын
Moongi argi ta daal hai e ni sare canada ch 22g....
@JaswinderBrar-cx9rp
@JaswinderBrar-cx9rp 5 ай бұрын
22.gee.vdhyaaa..bandaa.the.inter.vie.kro
@GurpreetSinghBhullar-t9x
@GurpreetSinghBhullar-t9x 6 ай бұрын
Kahni ta do roti
@mehakpreet8917
@mehakpreet8917 6 ай бұрын
Utterly disorienting programme. Kindly choose your experts more diligently. It's scary from your side.
@balvirsingh9781
@balvirsingh9781 6 ай бұрын
ਭੇਡਾਂ
@Worldwidevirk
@Worldwidevirk 6 ай бұрын
28:48 ye kya keh diya sirdar ji, yahaan sab gulam ne, uk aale raje de gulam
@sukhdevkamboj6681
@sukhdevkamboj6681 6 ай бұрын
Baseless discussion ....they are talking about illiterate people coming from Ghisyian de vilayat area.....
@davindersekhon3707
@davindersekhon3707 6 ай бұрын
Kum d gal karlo
@jagdeepsohalvlogs
@jagdeepsohalvlogs 6 ай бұрын
Lami
@JaswinderSingh-iv7dx
@JaswinderSingh-iv7dx 16 күн бұрын
ਨਿਰੀ ਬਕਵਾਸ ,,,
@ramankang8105
@ramankang8105 4 ай бұрын
Always negative talk about students on this channel
@balrajgill
@balrajgill 6 ай бұрын
Guest saaab je resha digan daya te khang lo khul ke
@SewakS108
@SewakS108 14 күн бұрын
Tumbbad
@MamtaDevi-sk6wg
@MamtaDevi-sk6wg 5 ай бұрын
Thushi be punjabi ho
@pkdhillon2239
@pkdhillon2239 5 ай бұрын
Tada vas hove ta veza hi band kra devo
@spawn11
@spawn11 6 ай бұрын
Canada kangaal ho chuka hai😢
@dalbirkaur5104
@dalbirkaur5104 6 ай бұрын
So bad very very bad Tuhadi khul khul
@DevRaj-e8d
@DevRaj-e8d 6 ай бұрын
Tattu.de.galbat
@Charlottetown_Life
@Charlottetown_Life 6 ай бұрын
Koi chah da banda noh laka aya kro
@user-ch1ht2cw1p
@user-ch1ht2cw1p 6 ай бұрын
Life set karo jammen india sell karo
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,9 МЛН
Новый уровень твоей сосиски
00:33
Кушать Хочу
Рет қаралды 4,8 МЛН
АЗАРТНИК 4 |СЕЗОН 3 Серия
30:50
Inter Production
Рет қаралды 1 МЛН
Will A Guitar Boat Hold My Weight?
00:20
MrBeast
Рет қаралды 243 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,9 МЛН