ਇਹ ਜੰਡ ਥੱਲੇ ਵੱਢਿਆ ਸੀ ਮਿਰਜਾ ਜੱਟ Mirza Sahiban | Punjabi Travel Couple | Ripan Khushi

  Рет қаралды 2,063,628

Ripan Khushi Vlogs

Ripan Khushi Vlogs

5 ай бұрын

Пікірлер: 1 400
@funnypunjabihindienglishur5963
@funnypunjabihindienglishur5963 5 ай бұрын
ਸੈਮੀ ਜੱਟਾ ਕੀਆ ਬਾਤਾ ਵੀਰ , ਮਿਰਜ਼ਾ ਗਾਉਣ ਵਾਲਾ ਸਿਰਾ ਕਰਤਾ ਮੇਰੇ ਯਾਰਾ ।। ਬਹੁਤ ਆਨੰਦ ਆਇਆ ਯਾਰ ਮਿਰਜ਼ਾ , ਦਾਨਾਬਾਦ ਦੇ ਜੰਡ ਹੇਠਾਂ , ਉਸਦੇ ਗੋਤ ਵਾਲਾ ਖਰਲ ਜੱਟ ਤੋ ਸੁਣ ਕੇ।
@visakhasidhu3710
@visakhasidhu3710 5 ай бұрын
ਧੰਨਵਾਦ
@Bhullar22
@Bhullar22 5 ай бұрын
Kharal aa 22 kharar nhi
@nishansinghsandhu442
@nishansinghsandhu442 5 ай бұрын
ਖਰਲ ਜੱਟ ਸੀ, ਮਿਰਜ਼ਾ
@shivanisharma5562
@shivanisharma5562 5 ай бұрын
ਖਰੜ ਵਿਖੇ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😢
@aarushmamnuyaghtfdf
@aarushmamnuyaghtfdf 5 ай бұрын
kzbin.infoK6rUbb_2gvM?si=6EgJRi_mymxnzB74
@GS-zw3pp
@GS-zw3pp 5 ай бұрын
ਮਿਰਜ਼ਾ ਅਤੇ ਸਾਹਿਬਾਂ ਦੀ ਯਾਦਗਾਰ ਵਿਖਾਉਂਣ ਲਈ ਬਹੁਤ ਬਹੁਤ ਧੰਨਵਾਦ ਰਿਪਨ ਜੀ
@user-xf7jx5wv8n
@user-xf7jx5wv8n 5 ай бұрын
ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾ ਨੂੰ ਜੰਡ ਥਲੇ ਗਾਇਆ ਮਿਰਜਾ ਬਹੁਤ ਸੋਹਣੀ ਆਵਾਜ਼ ਵੀਰ ਦੀ ❤👌👍
@balwantsingh6896
@balwantsingh6896 5 ай бұрын
ਬਿਨਾ ਸਾਜ਼ਾਂ ਤੋਂ ਗਾਉਣਾ ਅਸਲ ਗਾਇਕੀ ਦੇ ਦਰਸ਼ਨ ਨੇ … ਜਿਉਂਦਾ ਵੱਸਦਾ ਰਹਿ ਵੀਰ।
@japsimratjitsingh9634
@japsimratjitsingh9634 3 ай бұрын
ਬਹੁਤ ਵਧੀਆ ਜੀ 🎉👍💐🙏
@InstaServer
@InstaServer 2 ай бұрын
Wah wake
@bimalray9625
@bimalray9625 2 ай бұрын
​@@japsimratjitsingh9634वाह वाह वाह ❤❤❤❤❤❤❤❤❤
@kaushlendrakumarsinha
@kaushlendrakumarsinha 2 ай бұрын
Yes
@newtribune
@newtribune 5 ай бұрын
Ripan te khushi , ਆਪ ਨੂੰ ਬੇਨਤੀ ਹੈ ਕਿ ਸਿੱਖ ਧਰਮ ਦੇ ਜੋ ਗੁਰੂਦੁਆਰਾ ਸਾਹਿਬ ਬਿਨਾ ਸੰਗਤ ਤੋ ਵੀਰਾਨ ਪਏ ਹਨ,ਓਹਨਾ ਨੂੰ ਦਿਖਾਉਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Yourisk342
@Yourisk342 5 ай бұрын
kzbin.info/www/bejne/ioeXf5dspbmBaJIsi=5upnhRo6t81v2acJ
@Yourisk342
@Yourisk342 5 ай бұрын
kzbin.info/www/bejne/ioeXf5dspbmBaJIsi=5upnhRo6t81v2acJ
@RashpalSingh-gv2fg
@RashpalSingh-gv2fg 5 ай бұрын
V good jankari...
@DharminderGill-di6xo
@DharminderGill-di6xo 5 ай бұрын
Good
@HarvinderSingh-yy8th
@HarvinderSingh-yy8th 5 ай бұрын
Mirza - sahiban da viah kar denday. Maran de ke zarurat see. Mirza- sahiban de photo- murti ve lagao.
@harbanssingh7350
@harbanssingh7350 5 ай бұрын
ਸੈਮੀ ਕਿਸਾਨਾਂ,ਅੱਲਾ ਅੱਲਾ ਆਖਦਾ ਹਾਂ,ਤੇਰੀ ਅਵਾਜ਼ ਅਤੇ ਲਹਿੰਦੇ ਪਾਕ ਪਵਿੱਤਰ ਪੰਜਾਬ ਨੂੰ ਸਲਾਮ ਕਰਦਾ ਹਾਂ।
@amritkaur6831
@amritkaur6831 5 ай бұрын
ਬਹੁਤ ਚੰਗਾ ਲੱਗ ਰਿਹਾ ਮਿਰਜ਼ਾ ਸਾਹਿਬਾਂ ਦੀਆਂ ਗੱਲਾਂ ਅਤੇ ਯਾਦਗਾਰੀ ਨਿਸ਼ਾਨੀਆਂ ਦੇਖਕੇ ਕਾਸ਼ ਦੋ ਪੰਜਾਬ ਨਾ ਹੋ ਕੇ ਪੰਜਾਬ ਇੱਕ ਹੀ ਹੁੰਦਾ।ਵਾਹ ਬਈ ਵਾਹ ਸੈਮੀ ਜੱਟ ਬਹੁਤ ਹੀ ਸੋਹਣਾ ਗਾਇਆ। ਰੂਪ ਤੇ ਖੁਸ਼ੀ ਬਹੁਤ ਖੂਬਸੂਰਤ ਉਪਰਾਲਾ ਜਿਨ੍ਹਾਂ ਕਰਕੇ ਇਹ ਥਾਵਾਂ ਵੇਖਣ ਦਾ ਸੁਭਾਗ ਹੋਇਆ। 💕🥳👍
@user-ks6di3qd1b
@user-ks6di3qd1b 5 ай бұрын
Bina G pliz English ta ke asi🇵🇰🇵🇰 v tuhade vechar par skde.
@user-in7ej3mq2k
@user-in7ej3mq2k 5 ай бұрын
ਮਿਰਜ਼ਾ ਸਾਲਾ ਕੋਣ ਸੀ ਜਿਹੜਾ ਆਪਣੇ ਭੈਣ ਵਿਆਹ ਵਾਲੇ ਦਿਨ ਕੱਢ ਕੇ ਲਿਆ ਗਿਆ ਸੀ ਸਾਹਿਬਾਂ ਨੂੰ
@sukhbirsingh-lf4di
@sukhbirsingh-lf4di 3 ай бұрын
Kahdee itehasak aa. Bhain meriye tenu itihaas da patta e nhi. kadey sirhind jaeen. Gussa na kari.
@user-ks6di3qd1b
@user-ks6di3qd1b 3 ай бұрын
@@sukhbirsingh-lf4di chhote veer aena ki lekha wa ? asi gormukhi ya hindi na par skde..🌹🌹👉👉🇵🇰🇵🇰
@AmandeepSingh-zj7bd
@AmandeepSingh-zj7bd 2 ай бұрын
​@@user-ks6di3qd1bveer ena ne likhya - Boht chngga lgg reha mirza sahiba diya gallan te yadgaari nishaaniaa dekh ke kash 2 punjab na ho ke punjab ik he hunda.wah bai sammy jatt boht he sohna gaya roop te khushi boht khubsurat uprala jina krke eh thaava vekhn da subhaag hoya. Eh likhya veee ena ne
@gurkirpalsingh690
@gurkirpalsingh690 5 ай бұрын
ਸੈਮੀ ਵੀਰ, ਸਿਰਫ ਕਿਤਾਬਾਂ ਵਿਚ ਹੀ ਪੜ੍ਹਿਆ ਸੀ ਮਿਰਜ਼ਾ ਸਾਹਿਬਾਂ,ਜੰਡ ,ਬੱਕੀ ਬਾਰੇ ।ਤੁਹਾਡਾ ਦਿਲ ਤੋਂ ਸ਼ੁਕਰੀਆ, ਵੀਰ ਜੀ ,ਸਿੱਧੇ ਦੀਦਾਰ ਕਰਵਾਉਣ ਲਈ।
@user-qu7cb6bc6m
@user-qu7cb6bc6m 5 ай бұрын
ਸੈਮੀਜੱਟ ਮਿਰਜ਼ਾ , ਰਿਪਨ ਜੀ ਸੱਚੇ ਇਤਿਹਾਸਕ ਤੱਥਾਂ ਤੋਂ ਦੁਨੀਆ ਨੂੰ ਜਾਣੂ ਕਰਵਾਉਂਦੇ ਹੋ ਧੰਨਵਾਦ ਜੀ ।💐👌👍🙏🏻
@sureshjainpunjabi1389
@sureshjainpunjabi1389 5 ай бұрын
ਸੈਮੀ ਨੇ ਬਾ-ਕਮਾਲ ਗਾਇਆ.... ਉਸ ਦੀ ਗਾਇਕੀ ਵਿੱਚੋਂ ਕਿਸੇ ਮੁਕੰਮਲ ਤੇ ਕਾਬਲ ਗਾਇਕ ਝਲਕ ਮਿਲ ਰਹੀ ਸੀ....ਰੱਬ ਸੈਮੀ ਦੀ ਕਲਾ ਨੂੰ ਹੋਰ ਤੌਫ਼ੀਕ ਬਖ਼ਸ਼ਣ.....❤ਬਾਬੇ ਦੀ ਜਟਕੀ ਪੰਜਾਬੀ ਸੁਣ ਕੇ ਅਨੰਦ ਆ ਗਿਆ....👍ਬਹੁਤ ਧੰਨਵਾਦ ਰਿਪਨ ਤੇ ਖ਼ੁਸ਼ੀ ਦਾ ਜਿੰਨ੍ਹਾਂ ਦੀ ਬਦੌਲਤ ਅਸੀਂ ਉਸ ਪ੍ਰੀਤ-ਕਹਾਣੀ ਦੇ ਅੰਤ ਵੇਲ਼ੇ ਦੀ ਉਸ ਜਗ੍ਹਾ ਨੂੰ ਵੇਖ ਸਕੇ ਜੋ ਅੱਜ ਤੱਕ ਕਿਤਾਬਾਂ ਵਿੱਚੋਂ ਹੀ ਦੇਖੀ ਸੀ....ਜੇ ਸੰਭਵ ਹੋਵੇ ਤਾਂ ਹੋਰ ਵੀ ਅਜਿਹੀਆਂ ਥਾਵਾਂ ਵਿਖਾਉਣੀਆਂ....🙏🙏 ..........ਸੁਰੇਸ਼ ਜੈਨ, ਪੰਜਾਬੀ ਲੈਕਚਰਾਰ
@surjitseet797
@surjitseet797 5 ай бұрын
ਬਹੁਤ ਵਧੀਆ ਗਾਇਆ ਇਸ ਮੁੰਡੇ ਨੇ ਕਮਾਲ। ਬਹੁਤ ਵਧੀਆ ਪ੍ਰਸਾਰਣ। ਖੁਸ਼ ਰਹੋ ਵੀਰ। ਸੁਰਜੀਤ ਸੀਤ ਸ਼ਮਸ਼ ਪੁਰ ਅਮਲੋਹ
@SukhwinderSingh-wq5ip
@SukhwinderSingh-wq5ip 5 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@navtejsinghchahil707
@navtejsinghchahil707 5 ай бұрын
ਬਹੁਤ ਸੋਹਣਾ ਵਲੋਗ, ਸੈਮੀ ਜੱਟ ਦੀ ਗਾਇਕੀ ਬਹੁਤ ਖੂਬਸੂਰਤ, ਸ਼ੁਕਰੀਆ ਜੀ।
@harnekmalla8416
@harnekmalla8416 5 ай бұрын
ਬੱੜੀ ਇਤਹਾਸਕ ਥਾਂ ਸੰਭਾਲ ਕੇ ਰੱਖੀ ਹੈ ਪਾਕਿਸਤਾਨੀਆਂ ਨੇ ਵੱਸਦੇ ਰਹੋ ਪੰਜਾਬੀਉ ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@rajpreet8099
@rajpreet8099 5 ай бұрын
ਬਹੁਤ ਸੋਹਣਾ ਲੱਗਿਆ ਜੋ ਤੁਸੀਂ ਮਿਰਜੇ ਬਾਰੇ ਜਾਣਕਾਰੀ ਦਿੱਤੀ ਔਰ ਉਹ ਜੰਡ ਵੀ ਦਿਖਾਇਆ😊
@DhillonGurbirsingh
@DhillonGurbirsingh 5 ай бұрын
ਵੀਰ ਨਨਕਾਣਾ ਸਾਹਿਬ ਵੀ ਪਾਕਿਸਤਾਨ ਵਿੱਚ ਹੀ ਹੈ, ਜਿਥੇ ਭਾਈ ਲਛਮਣ ਸਿੰਘ ਜੀ ਧਾਰੋਵਾਲ ਨੂੰ ਜੰਡ ਨਾਲ ਪੁੱਠਾ ਲਟਕਾ ਕੇ ਹੇਠਾਂ ਅੱਗ ਬਾਲਕੇ ਸ਼ਹੀਦ ਕੀਤਾ ਸੀ, ਉਹ ਦੇ ਬਾਰੇ ਵੀ ਪਤਾ ਹੈ ਕਿ ਨਹੀਂ ਜਿਹੜਾ ਸੱਚਾ ਆਸ਼ਿਕ ਸੀ, ਮਿਰਜ਼ੇ ਦੀ ਇਹੀ ਦੇਣ ਨਾ ਕਿ ਜਿਹੜੇ ਮਾਪੇ ਨਹੀਂ ਮੰਨਦੇ ਉਹਦੀ ਧੀ ਕੱਢ ਕੇ ਲੈ ਜੋ,ਕੀ ਇਸ ਗੱਲ ਨੂੰ ਚੰਗਾ ਕਹਿਣਾ ਚਾਹੀਦਾ
@SurjitSingh-fz2fq
@SurjitSingh-fz2fq 5 ай бұрын
110m ​@@DhillonGurbirsingh
@teajbhaghel
@teajbhaghel 5 ай бұрын
Saleyo tuhadey jijey he aa ehe 😅
@aasiftarar1979
@aasiftarar1979 5 ай бұрын
Hi Punjabi couple your videos are very informative and u gueys are uniting both Punjab,s people, we Punjabi,s have same roots regardless of race and religion 2- u gueys went Gujranwala to see the birth place of Maraja , I think this building will destroy pretty soon , and our new generation s will not see history of punjab so my suggestion is pl appeal through your vlog to well up Sikh people to setup a fund to repair these historical sites so that our comings generation s can see there historical sites. And don’t send or gave this money to Govt deptts for repair because u know their reputation,they have no interest this is Sikihism assets. Thanks Regards Jutt Tarar civil Engg
@lady_craz_vlogs
@lady_craz_vlogs 5 ай бұрын
ਸੈਮੀ ਵੀਰ ਨੇ ਬਹੁਤ ਵਧੀਆ ਮਿਰਜਾ ਗਾਇਆ ਬਹੁਤ ਸੁਰੀਲੀ ਅਵਾਜ ਐ ਸੈਮੀ ਤੁਹਾਡੀ ਅਤੇ ਸੁਭਾਅ ਵੀ ਬੜਾ ਹੱਸਮੁੱਖ ਹੈ😊😊
@ssingh9238
@ssingh9238 5 ай бұрын
The love story of Mirza Sahiban is a historical fact but in East Punjab it is considered as imaginary kissa. How ignorant are we? Thanks to these people who have preserved the historical things intact even the famous Jand tree. Great service to the Punjabi culture and language.
@Alihassan-lp5mo
@Alihassan-lp5mo 5 ай бұрын
Punjabi's have very Rich history, proud to be a punjabi Love to see you in PUNJAB,PAKISTAN
@rajpaltiwana9249
@rajpaltiwana9249 5 ай бұрын
ਬਹੁਤ ਸੋਹਣੀ ਯਾਦ ਬਣਾਈ ਗਈ ਹੈ ਲਹਿੰਦੇ ਵਾਲਿਓ ਜਿਓਦੇ ਵਸਦੇ ਰਹੋ
@DrAPSMann
@DrAPSMann 5 ай бұрын
ਬੁਲੰਦ ਆਵਾਜ ਵਿੱਚ ਮਿਰਜਾ --ਵਾਹ-ਵਾਹ, ਧੰਨਵਾਦ ਸਭਿਆਚਾਰਕ ਸਾਂਝ ਕਾਰਵਾਈ
@user-bp8mg1ip7m
@user-bp8mg1ip7m 5 ай бұрын
ਕਿਆ ਬਾਤ ਸੈਮੀ ਜੱਟਾ ਮਿਰਜਾ ਸੁਣ ਕੇ ਮਨ ਖੁਸ਼ ਕੀਤਾ ਤੁਸੀ ਤੇ ਬਹੁਤ ਬਹੁਤ ਪਿਆਰਾ ਮੇਰੇ ਵਲੋ ਤੇ ਚੜਦੇ ਪੰਜਾਬ ਵਲੋ ❤❤❤
@varinderbanth8384
@varinderbanth8384 5 ай бұрын
ਬਹੁਤ ਬਹੁਤ ਸੋਹਣੀਆਂ ਬਣਾਈਆਂ ਜਾਦਾ ਲਹਿੰਦੇ ਪੰਜਾਬੀਆਂ ਨੇ ਇਤਿਹਾਸ ਲੁਕੋਇਆ ਨਹੀਂ ਅ ਪਰੋਇਆ ਹੈ ਲਵ ਯੂ ਪੰਜਾਬੀਓ
@harry3951
@harry3951 5 ай бұрын
Sammy jatt great voice very rich literature of Punjab
@harjeet_maan_
@harjeet_maan_ 5 ай бұрын
ਸੈਮੀ ਜੱਟਾਂ ਸਵਾਦ ਲਿਆਤਾ ਬਹੁਤ ਪਿਆਰੀ ਅਵਾਜ਼ ਗੀਤ ਗਾਇਆ ਇਹੋ ਜਿਹੀਆਂ ਚੀਜ਼ਾਂ ਸਾਬਣ ਤੇ ਧੰਨਵਾਦ ਨਹੀਂ ਇੰਡੀਆ ਵਿੱਚ ਦੇਖਣ ਨੂੰ ਨੀ ਮਿਲਣੀ ਸੀ
@rajinderaustria7819
@rajinderaustria7819 5 ай бұрын
ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇਸ ਇਤਿਹਾਸਿਕ ਜਗਾਵਾਂ ਦੇ ਰੂਬਰੂ ਕਰਵਾ ਰਹੇ ਹੋ। RAJINDER SINGH AUSTRIA
@bindergahlot6920
@bindergahlot6920 5 ай бұрын
ਵਾਹ ਕਿਆ ਬਾਤ ਹੈ ਬਾਈ ਨੇ ਮਿਰਜਾ ਬਹੁਤ ਵਧੀਆ ਗਾਇਆ ਰਿਪਨ ਵੀਰੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਜੋ ਸਾਨੂੰ ਮਿਰਜ਼ੇ ਤੇ ਅਸਲ ਸਤਾਣ ਦੇ ਦਰਸ਼ਨ ਕਰਵਾਏ
@Harpreet14159
@Harpreet14159 5 ай бұрын
Pehlan ਅਸੀ ਕਿਸੇ ਪੜੇ,ਫਿਰ ਪੜਾਇਆ, ਅੱਜ ਦੇਖਣ ਦਾ ਮੌਕਾ ਮਿਲਿਆ 🎉🎉
@balkaransingh4917
@balkaransingh4917 5 ай бұрын
ਸੈਮੀ ਨੇ ਗਾਇਆ ਬਹੁਤ ਵਧੀਆ ਧੰਨਵਾਦ
@user-ow7qw2rf5s
@user-ow7qw2rf5s 5 ай бұрын
ਸੋਟੇ ਵੀਰ ਮਿਰਜੇ ਦਾ ਜੰਡ ਦਖੳਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@manjindersinghbhullar8221
@manjindersinghbhullar8221 5 ай бұрын
ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਤੇ ਨਾਸਿਰ ਢਿੱਲੋਂ ਜੀ 🙏🏻🙏🏻🙏🏻 ਲਹਿੰਦੇ ਪੰਜਾਬ ਨੂੰ ਘੁੰਮਾਉਣ ਲਈ ਬਹੁਤ ਬਹੁਤ ਧੰਨਵਾਦ ਜੀ 🙏🏻🙏🏻ਰਿਪਨ ਬਾਈ ਕੁਲਦੀਪ ਮਾਣਕ ਜੀ ਯਾਦ ਕਰਵਾ ਦਿੱਤੀ
@MalkitSingh-nl1sg
@MalkitSingh-nl1sg 5 ай бұрын
Tavarikh dikha diti thanks ji
@sardarsingh2195
@sardarsingh2195 5 ай бұрын
​@@MalkitSingh-nl1sgqqqqqqqq😊
@AvtarDhillon-jw8un
@AvtarDhillon-jw8un 5 ай бұрын
@HarpreetSingh-ot4no
@HarpreetSingh-ot4no 5 ай бұрын
😊😊😊😊😊😊😊😊😊😊😊
@JotJit-oe7qm
@JotJit-oe7qm 5 ай бұрын
Kkk
@balrajdeepsingh615
@balrajdeepsingh615 5 ай бұрын
ਧੰਨ ਵਾਦ ਇਸ ਵੀਰ ਦਾ ਬਹੁਤ ਵਧੀਆ ਅਵਾਜ ਆ ਮਿਰਜ਼ਾ ਸੁਣਾਇਆ
@budhsinghhalwai8322
@budhsinghhalwai8322 Ай бұрын
ਸੈਮੀ ਜੱਟ ਨੇ ਬਹੁਤ ਵਧੀਆ ਮਿਰਜੇ਼ ਦੀ ਵਾਰ ਗਾਈ ਹੈ.ਏ ਹਾ ਏ ਹਾ ਵੀ ਵਧੀਆ ਬੋਲ ਕੇ ਦੱਸਿਆ ਹੈ.ਧੰਨਵਾਦ.
@SukhwinderSinghSukhwinde-tj6ij
@SukhwinderSinghSukhwinde-tj6ij 5 ай бұрын
ਜਿਹੜੇ ਮਿਰਜ਼ੇ ਨੇ ਵਰਤੇ ਈ ਨਾ ਉਹਨਾਂ ਤੀਰਾਂ ਦਾ ਕੀ ਕਰਨਾ। ਜਿਹੜੇ ਭਾਈਆ ਨੇ ਮਾਰੀ ਸਾਹਿਬਾ ਉਹਨਾ ਭਾਈਆ ਦਾ ਕੀ ਕਰਨਾ। ਸਰਦੂਲ ਸਿਕੰਦਰ ਜੀ ਮਿਸ ਜੂ 🙏❤🙏
@SukhpalSingh-ze4tp
@SukhpalSingh-ze4tp 5 ай бұрын
ਬਹੁਤ ਵਧੀਆ ਸਟੋਰੀ ਦਿਖਾਈ ਆ ਰਿੱਪਨ ਖੁਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 👌👍
@kuljindersinghdhaliwal4400
@kuljindersinghdhaliwal4400 Күн бұрын
ਮਿਰਜ਼ੇ ਦਾ ਬਹੁਤ ਪੁਰਾਣਾਂ ਹਿਸਾਬ ਸੀ ਸਹਿਬਾਂ ਨਾਲ ਏਹ ਲੇਖਾ ਜ਼ੋਖਾ ਬਹੁੱਤ ਜ਼ਨਮ ਚਲਦਾ ਰਹੰਦਾ
@ManjitKaur-lv6bi
@ManjitKaur-lv6bi 4 ай бұрын
Veer Shukriya sahiba mirza de kabr de darshn kran ly. Eh oh pak pavitra rooha ne jehne ne jismani pyara nu chad k rooha nal sache dilo ek duje nu pyar kita te ek duje ly mar mite te sda ly amar ho gye. 🙏 Bki Semi bai ne mirza bra kmal da gaya. Bakmal awaj rab ne bkshish kiti bina kise saaj to. Awaj ch alag jhya hi skoon milda ah mirza bolde hoye. Waheguru mehr rakhe tude te te tuc eda hi ena pak pavitra rooha di sewa krde hoye una de jss gaunde rho 🙏
@user-ts7le7gw2e
@user-ts7le7gw2e 5 ай бұрын
ਰਿਪਨ ਬਹੁਤ ਬਹੁਤ ਮੇਹਰਬਾਨੀ, ਬਹੁਤ ਸੋਹਣਾ ਕੰਮ ਕਰ ਰਹੇ ਹੋ।ਵੀਰ ਹੋ ਸਕੇ ਤਾ ਮਲਿਕਾ ਹਾਂਸ ਕਸਬੇ ਚ ਜਾ ਕੇ ਆਉਣਾ ਤਾਰੀਖੀ ਜਗਾਹ ਹੈ।ਬਾਬੇ ਵਾਰਿਸ ਨੇ ਹੀਰ ਉਥੇ ਬਹਿਕੇ ਲਿਖੀ ਨੇੜੇ ਹੀ ਰਾਜੇ ਪੁਰੂ ਨੇ ਸਿਕੰਦਰ ਨਾਲ ਲੋਹਾ ਲਿਆ ਪੰਜਾਬੀ ਖਾਸ ਕਰਕੇ ਮੱਲੀ ਤੇ ਹਾਂਸ ਹਿੱਕਾਂ ਡਾਹ ਕੇ ਲੜੇ।ਮੈ ਨਾਸਿਰ ਵੀਰਨੂ ਬੇਨਤੀ ਕੀਤੀ ਸੀ। ਅਮਰਦੀਪ ਸਿੰਘ ਅਮਰ
@user-dt5vi1wf7j
@user-dt5vi1wf7j 4 ай бұрын
ਸੈਮੀ ਜੱਟ ਬਹੁਤ ਘੈਟ ਗਾਉਂਦੇ ਹੋ ਤੁਸੀਂ 👌ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਦਾ ਸੱਚੇ ਦਿਲੋ 🙏
@BalwinderKaur-py8jt
@BalwinderKaur-py8jt 5 ай бұрын
ਇਸ ਜੰਡ ਨੂੰ ਸੰਭਾਲ ਕੇ ਰੱਖੋ ਵੀਰੋ
@balrajdeepsingh615
@balrajdeepsingh615 5 ай бұрын
ਸਾਰਿਆ ਦਾ ਧੰਨਵਾਦ ਬਹੁਤ ਵਧੀਆ ਕੀਤਾ ਇਹ ਚੀਜਾ ਜਾਦ ਗੀਰ ਵਖਾਉਣ ਲਈ
@HarpreetSIngh-fs9zi
@HarpreetSIngh-fs9zi 5 ай бұрын
ਵਾਹ ਬਈ ਸੈਮੀ ਜੱਟਾ ਕਮਾਲ ਕਰਤੀ ਜਿਉਂਦਾ ਵਸਦਾ ਰਹਿ ਸ਼ੇਰਾ
@partinderkaur2614
@partinderkaur2614 5 ай бұрын
ਬਹੁਤ ਸੋਹਣਾ ਗਾਇਆ ਵੀਰ ਬਹੁਤ ਖੂਬ
@harpreetkaurpannu3520
@harpreetkaurpannu3520 5 ай бұрын
ਬਹੁਤ ਬਹੁਤ ਸੋਹਣਾ ਗਾਈਆਂ ਵੀਰ ਜੀ ਗਾਣਾ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ❤❤❤❤❤❤❤❤
@Preetsekhon2829
@Preetsekhon2829 5 ай бұрын
ਮਿਰਜ਼ਾ ਬਹੁਤ ਵਧੀਆ ਗਾਇਆ ਜੀ, ਬਾ- ਕਮਾਲ 👏👏👏👏❤❤❤❤🎉🎉🎉🎉
@jazzchouhan2167
@jazzchouhan2167 5 ай бұрын
Bai de muhoMirza sun k ruh khush hogi ek hor nwa rang c geet ch nice
@user-no1hq7qc7w
@user-no1hq7qc7w 5 ай бұрын
ਪਾਕਿਸਤਾਨ ਦੀ ਸਰਕਾਰ ਜਾਂ ਪਾਕਿਸਤਾਨੀ ਲੋਕਾਂ ਨੇ ਪੁਰਾਤਨ ਅਤੇ ਇਤਿਹਾਸਕ ਸਥਾਨਾਂ ਨੂੰ ਸੰਭਾਲ ਕੇ ਰੱਖਿਆ ਐ ਧੰਨਵਾਦ ਦੇ ਪਾਤਰ ਨੇ
@jarnailsingh-cs6ge
@jarnailsingh-cs6ge 15 күн бұрын
ਬਹੁਤ ਮਨ ਕਰਦੈ ਕਿ ਹੁਣੇ ਹੀ ਪਾਕਿਸਤਾਨ ਜਾ ਕੇ ਦਰਸ਼ਨ ਕਰ ਆਵਾਂ ਇਸ ਪਾਕ ਪਵਿੱਤਰ ਅਸਥਾਨ ਦੇ 🎉
@charanjitsingh2499
@charanjitsingh2499 5 ай бұрын
ਵੀਰ ਦੀ ਅਵਾਜ਼ ਬਹੁਤ ਵਧੀਆ ਤਰੱਕੀਆਂ ਬਕਸ਼ੇ ਰੱਬ ਵੀਰ ਨੂੰ vlog ਵੀ ਬਹੁਤ ਵਧੀਆ ਵੀਰ ਜੀ ❤❤❤❤❤❤
@gurdarshansingh4269
@gurdarshansingh4269 5 ай бұрын
ਵਾਹ ਸੈਮੀ ਵੀਰ ਬਹੁਤ ਸੋਹਣਾ ਗਾਇਆ ਹੈ ਤੂੰਸੀ
@akashsidhu289
@akashsidhu289 5 ай бұрын
ਮਿਰਝਾ ਵੋਤ ਸੋਣਾ ਗਾਇਆ 👌👌👌👌👍👍👍👍👍👍
@The_Games_only
@The_Games_only 5 ай бұрын
ਬਹੁਤ ਵਧੀਆ ਮਿਰਜ਼ਾ ਗਾਇਆ ਵੀਰ ਨੇ❤❤❤❤❤❤
@RameshKumar-fr1vz
@RameshKumar-fr1vz 5 ай бұрын
Semi jatt chhote bhai bahut dil khush ho gea sem toon indian he bs vadhia hi vadhia awaaz hai chardi kla rhi veera from Sri Ganga Nagar Rajasthan 🇮🇳
@singhsaini2414
@singhsaini2414 5 ай бұрын
ਬਹੁਤ ਧੰਨਵਾਦ ਮਿਰਜ਼ਾ ਬਾਰੇ ਸੁਣਾਊਣ ਲਈ
@satwantsingh9096
@satwantsingh9096 3 ай бұрын
ਬਹੁਤ ਵਧੀਆ ਇੱਕਠੇ ਪੰਜਾਬ ਦਾ ਇਤਿਹਾਸ ਮਿਰਜ਼ਾ ਸਾਹਿਬਾਂ ਦਾ
@BalwinderKaur-dk4xl
@BalwinderKaur-dk4xl 5 ай бұрын
Waheguru ji maher kern all Pakistan brothers de thanks ji God bless you guys 🙏🙏🙏🙏🙏♥️♥️
@rjrajput1825
@rjrajput1825 5 ай бұрын
Love you
@rjrajput1825
@rjrajput1825 5 ай бұрын
Tussi Punjab ton kithon
@waqarhussain507
@waqarhussain507 5 ай бұрын
With u
@SandeepSingh-ne7on
@SandeepSingh-ne7on 5 ай бұрын
ਬੋਹੁਤ ਵਧੀਆ ਵੀਡਿਓ ਵੀਰੇ ਤੁਹਾਡੀਆਂ ਸੱਚਾ ਇਤਿਹਾਸ ਦੇਖਣ ਨੂੰ ਮਿਲਦਾ ਮੈਂ ਅਬੀਰਾ ਖਾਂ ਦਾ ਬੋਹੁਤ fan ਥੋੜੇ ਦਿਨ ਉਹਦੇ ਨਾਲ ਵੀ ਬਲੌਗ ਬਣਾਓ ਬੋਹੁਟ ਉਤਸ਼ਾਹਤ ਦੇਖਣ ਲਈ
@1yahoosearch
@1yahoosearch 5 ай бұрын
Nasir Dhillon and Sami Jutt Veer ~ Bhut bhut pyar Rabb lambi Umar krey India aao jaldi……..udeek hai..
@jaswantsandhu9818
@jaswantsandhu9818 5 ай бұрын
ਮਿਰਜ਼ਾ ਬਹੁਤ ਵਧੀਆ ਗਾਇਆਂ ਵੀਰ ਨੇ
@baljindersingh7802
@baljindersingh7802 5 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@JagtarSingh-ux2hz
@JagtarSingh-ux2hz 5 ай бұрын
ਜੱਟਾਂ ਨੇ ਆਛਕੀਆ ਹੀ ਕਰੀਆ ਨੇ ਹੋਰ ਕੇੜਾ ਕੋਈ ਬਾਦਰ ਕਾਰੀ ਕਰੀ ਹੈ
@bhupindersingh9870
@bhupindersingh9870 5 ай бұрын
Sammy jatt Love you bro your voice heart touching bro love you from Chandigarh
@JagtarSingh-wg1wy
@JagtarSingh-wg1wy 5 ай бұрын
ਰਿਪਨ ਜੀ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ ਮਿਰਜ਼ਾ ਸਾਹਿਬਾਂ ਦੀ ਕਹਾਣੀ ਸੁਣਾਈ ਹੈ ਬਹੁਤ ਹੀ ਵਧੀਆ ਲੱਗਾ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@teachercouple36
@teachercouple36 5 ай бұрын
ਵਧੀਆ ਗਾਇਕ ਸੈਮੀ ਜੱਟ ਨੇ। ਧੰਨਵਾਦ ਰਿਪਨ ਖੁਸ਼ੀ ਯਾਦਗਾਰ ਦਿਖਾਉਣ ਲਈ ❤
@BalwantSingh-ge5ex
@BalwantSingh-ge5ex 5 ай бұрын
ਪਾਕਿਸਤਾਨੀ ਪੰਜਾਬੀਆਂ ਦੁਆਰਾ ਸੰਭਾਲੀਆਂ ਗਯੀਆਂ ਯਾਦਗਾਰਾਂ ਨੂੰ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
@Ajaysharma-pt5wu
@Ajaysharma-pt5wu 5 ай бұрын
sidhoo bai de mirza song ch jikar aa sada janam janam tak da sath nibhuga bakiye ni❤
@shawindersingh6931
@shawindersingh6931 5 ай бұрын
ਰਿਪਨ, ਖੁਸ਼ੀ, ਨਾਸਰ ਢਿਲੋ ਬਹੁਤ ਵਧੀਆ ਵੀਡੀਓ ਅੱਜ ਵਾਲੀ l ਸੈਮੀ ਜੱਟ ਨੇ ਤਾਂ ਕਮਾਲ ਕਰਤੀ ਮਿਰਜਾ ਗਾਉਣ ਵਾਲੀ l ਬਾਈ ਰਿਪਨ ਖੁਸ਼ੀ ਜੀ ਰਵੀਰਾ ਨੂੰ ਵੀ ਕਿਸੇ ਵਲੋਗ ਵਿੱਚ ਲੈ ਲਵੋ ਉਹ ਵਿਚਾਰੀ ਗੁਸੇ ਹੋਈ ਬੈਠੀ ਐ l
@sandhuzzz
@sandhuzzz 5 ай бұрын
Gratitude to Ripan and Khushi🙏
@amarjitdhillon7116
@amarjitdhillon7116 5 ай бұрын
Legend never die g Allah Mehar karn g 🎉🎉
@BaljitSingh-eg7ye
@BaljitSingh-eg7ye 5 ай бұрын
Bahut dil shooh leya salute hai legend Mirza Sahiba❤❤
@jagrajsandhu8421
@jagrajsandhu8421 5 ай бұрын
ਭੰਨ ਕਾਨੀਆਂ ਸਾਹਿਬਾਂ ਨੇ, ਜੱਟੀ ਨੇ ਮਿਰਜ਼ਾ ਯਾਰ ਮਰਵਾਤਾ,
@harkiratsinghsethi3655
@harkiratsinghsethi3655 5 ай бұрын
Veer ji waheguru ji ka Khalsa waheguru ji ki Fateh,I m now become your fan after your Pakistan vlogs , although I was watching your vlogs earlier also but now I have started liking you more,love you and God bless you both, Ripon and khushi
@JaspalSingh-fi5jy
@JaspalSingh-fi5jy 5 ай бұрын
Salute Dhillon sahib and Rippen khusi
@GurpreetSingh-nh6mm
@GurpreetSingh-nh6mm 5 ай бұрын
ਬਹੁਤ ਚੰਗਾ ਕੰਮ ਕੀਤਾ ਸੀ ਜਿਸਦੀ ਕਬਰ ਦਿਖਾ ਰਿਹਾ ਵੀਰੇ
@charanjeetsingh7150
@charanjeetsingh7150 5 ай бұрын
ਰਿਪਨ ਵੀਰ ਇਹ ਜੋ ਇਤਿਹਾਸ ਲਿਖਿਆ ਉਹ ਪੰਜਾਬੀ ਲੈਗੁਇੰਜ ਵਿੱਚ ਹੀ ਲਿਖਿਆ ਹੋਇਆ ਇਹ ਪੰਜਾਬੀ ਦੀ ਹੀ ਲਿੰਪੀ ਆ ਜਿਸ ਨੂੰ ਸ਼ਾਹ ਮੁੱਖੀ ਲਿੰਪੀ ਕਿਹਾ ਜਾਦਾ
@rajveergill6480
@rajveergill6480 5 ай бұрын
Baki ess veer d abaj dil tuch krdi aa jionde rho rbb khush rakhe thono
@lady_craz_vlogs
@lady_craz_vlogs 5 ай бұрын
ਖੁਸ਼ੀ ਭੈਣ ਵੀ ਬਹੁਤ ਸੋਹਣੀ ਲੱਗ ਰਹੀ ਹੈ,ਸਲਾਮ ਐ ਖੁਸ਼ੀ ਭੈਣ ਤੁਹਨੂੰ ਮੇਰੇ ਵੱਲੋ ਜੈਸਾ ਦੇਸ ਵੈਸਾ ਭੇਸ😊❤
@RajinderSingh-fh7zt
@RajinderSingh-fh7zt 4 ай бұрын
ਫੇਰ ਯਾਰ ਪੀਰਾਂ ਦੀ ਸਮਾਧ ਵੀ ਇਦਾ ਦੀ ਬਣਾਈ ਹੁੰਦੀ ਆ ਮਿਰਜ਼ਾ ਸਾਹਿਬਾਂ ਤਾਂ ਇੱਕ ਇਨਸਾਨ ਆ ਉਹਨਾਂ ਦੀ ਸਮਾਧ ਵੀ ਪੀਰਾਂ ਦੀ ਸਮਾਧ ਵਰਗੀਆਂ ਹੀ ਬਣਾਈ ਨੇ ਸਮਾਧ ਤੇ ਪੀਰਾਂ ਫ਼ਕੀਰਾਂ ਵਾਲੀਆਂ ਹਰੀਆਂ ਰੱਗ ਦੀਆਂ ਹੀ ਚਾਦਰਾਂ ਵੀ ਪੀਰਾਂ ਫ਼ਕੀਰਾਂ ਵਰਗੀਆਂ ਹੀ ਪਾਈਆਂ ਆ ਫੇਰ ਪੀਰਾਂ ਤੇ ਮਿਰਜ਼ਾ ਸਾਹਿਬਾਂ ਇਹਨਾਂ ਚ ਤੇ ਪੀਰਾਂ ਫ਼ਕੀਰਾਂ ਦੀ ਸਮਾਧ ਚ੍ ਫ਼ਰਕ ਕੀ ਰਿਹ ਗਿਆ ਆ
@arshbirsinghbedi1316
@arshbirsinghbedi1316 5 ай бұрын
ਇਨਾ ਦਾ ਅਜੀਬ ਰਿਵਾਜ ਸੀ ਆਪਣੀਆ ਰਿਸ਼ਤਿਆਂ ਚ ਲੱਗਦੀਆਂ ਭੈਣਾਂ ਈ ਕੱਡ ਲਈ ਆਊਦੇ ਸੀ
@balwinderkaurkhalsa5118
@balwinderkaurkhalsa5118 5 ай бұрын
Waheguru chardi kla rakhe tuhadi put
@manreetcheema1249
@manreetcheema1249 5 ай бұрын
ਮਿਰਜੇ਼ ਦੇ ਤੀਰ ਤੋੜ ਸੀ, ਲੱਤ ਤੇ ਨਹੀਂ ਤੋੜਿਆ, ਭੱਜ ਜਾਂਦਾ
@SarbjitSingh-ic4mx
@SarbjitSingh-ic4mx 5 ай бұрын
ਸੁੱਤਾ ਮਾਰਿਆ ਗਿਆ ਸੀ
@vikramjeet_hr40
@vikramjeet_hr40 4 ай бұрын
ਸੈਮੀ ਜੱਟਾ ਕਮਾਲ ਕਰ ਦਿੱਤਾ ਮਿਰਜ਼ਾ ਸੁਣਾ ਕੇ , ਬਹੁਤ ਵਦੀਆ ਆਵਾਜ਼ ਜੱਟਾ ਵਾਹਿਗੁਰੂ ਮੇਹਰ ਕਰੇ ਵੀਰ ਤੇ ❤ ਬਹੁਤ ਧਨਵਾਦ ਪੰਜਾਬੀ ਟਰੈਵਲ ਕਪਲ ਦਾ ❤
@user-qv1yy3pr6d
@user-qv1yy3pr6d 5 ай бұрын
ਧੰਨਵਾਦ ਤੁਹਾਡਾ ਇਤਿਹਾਸ ਤੋ ਜਾਣੂ ਕਰਾਉਣ ਲਈ
@shahji555
@shahji555 5 ай бұрын
Rippan brother.... Ap gilla krte ho k sub log Khushi behn ko importance detay Hain.... Ap compare KR lain k ap k Pakistan visit k bahd ap Ki fan following main Kitna izafa HOA...u n Khushi are individually nothing but together means a lot...ap dono Ki jodi Salamat rhy
@jattone1
@jattone1 5 ай бұрын
Well sung Sami Jatt👍
@sukhdevsingh8051
@sukhdevsingh8051 5 ай бұрын
ਬਹੁਤ ਵਧੀਆ ਢੰਗ ਨਾਲ ਪੇਸ਼ਕਾਰੀ ਤੇ ਸੋਹਣਾ ਗੀਤ ਗਾਇਆ
@shindersingh5708
@shindersingh5708 5 ай бұрын
ਬਹੁਤ ਵਧੀਆ ਵੀਰ ❤❤❤ਮਿਰਜ਼ਾ ਸਾਹਿਬਾਂ ਦੀ ਕਬਰ ਦਿਖਾਈ
@Searchboy77
@Searchboy77 5 ай бұрын
Waheguru ji 🙏 tuhanu hamesha kush rakhe ❤
@charanjitparmar2353
@charanjitparmar2353 5 ай бұрын
Sammy Jatt voice 👏👏👏👏👏
@user-hf9cd6bj4u
@user-hf9cd6bj4u 5 ай бұрын
ਹੀਰ ਤੇ ਸਹਿਬਾਂ ਭੂਆ ਭਤੀਜੀ ਇਸ਼ਕ ਉਮਰ ਵਿੱਚ ਹਾਣੀ ਝੰਗ ਸਿਆਲੀਂ ਪਲੀਆਂ ਦੋਵੇਂ ਪੀ ਖੂਹਾਂ ਦਾ ਪਾਣੀ ਪਰੀਆਂ ਵਰਗੀਆਂ ਹੂਰਾਂ ਦੋਵੇਂ ਦੇਵੇ ਰੂਪ ਦੁਹਾਈ ਮੱਥੇ ਉੱਤੇ ਕਿਸਮਤ ਦੋਵਾਂ ਵੱਖੋ ਵੱਖ ਲਖਾਈ ਇੱਕ ਨੂੰ ਮਾਪਿਆਂ ਆਪਣੇ ਹੱਥੀਂ ਦੇ ਕੇ ਸ਼ਹਿਰ ਮੁਕਾਇਆ ਇੱਕ ਨੇ ਲੱਜ ਇਸ਼ਕ ਦੀ ਪਾਲੀ ਦਾਗ ਦੂਜੀ ਨੇ ਲਾਇਆ ਚੰਦਭਾਨ
@user-sg6lf1mq9s
@user-sg6lf1mq9s 5 ай бұрын
Thank you Vire.....Beautiful video.. Mirza sung by Semi Very beautifully....
@kamalkaur5791
@kamalkaur5791 5 ай бұрын
ਬਹੁਤ ਸੋਹਣੀ ਆਵਾਜ਼ ਏ ਬਾਈ ਦੀ.... 👌
@gurmansmom5019
@gurmansmom5019 5 ай бұрын
ਬਾਈ ਬਹੁਤ ਸੋਹਣਾ ਗਾਉਂਦੇ ਆ ਵਾਹ ਜੀ ਵਾਹ
@user-mw3fh5qs3q
@user-mw3fh5qs3q 5 ай бұрын
ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ ਜੀ। ਬਹੁਤ ਵਧੀਆ ਜੀ।
@Aarambhseantttak
@Aarambhseantttak 5 ай бұрын
ਸੈਮੀ ਜੱਟ ਨੇ ਰੰਗ ਬੰਨਿਆ ਕਿਆ ਬਾਤ ਪਾਕਿ ਬਾਈ।
@GurpreetKaur-gx1nj
@GurpreetKaur-gx1nj 5 ай бұрын
Very good beta May u live long very sweet voice
@hakamsingh6861
@hakamsingh6861 5 ай бұрын
ਰੀਪਨ ਬਹੂਤਾ ਅਚੰਭਾ ਹੌਣ ਦੀ ਲੋੜ ਨਹੀ ੳਸ ਟਾਈਮ ਤਾਂ ਟਾਵੇਂ ਟਾਵੇਂ ਆਸ਼ਿਕ ਹੋਏਐ ਹੂਣ ਤੂੰ ਵਾਪੀਸ ਆ ਤੈਨੂੰ ਪਿੰਡ ਪਿੰਡ ਮਿਰਜੇ ਸਾਹਿਬਾਂ ਮਿਲ ਜਾਣ ਗੇ।.ਗੁਸਾ ਨਾ ਕਰੀਂ ਪੁਰਾਣੀ ਜਗਾ ਦਖਾੳਣ ਦਾ ਧੰਨਵਾਦ
@AmarjeetKaurSandhu174
@AmarjeetKaurSandhu174 5 ай бұрын
ਪਰ ਉਹਨਾਂ ਵਰਗੇ ਨਹੀਂ ਕਿਸੇ ਬਣਨਾ ਉਹ ਸਚੀਆਂ ਰੂਹਾਂ ਦਾ ਪਿਆਰ ਸੀ ਹੁਣ ਵਾਲੇ ਕਾਮ ਦੇ ਭਰੇ ਆਸ਼ਕ ਨੇ
@surinderbrar4249
@surinderbrar4249 5 ай бұрын
@@AmarjeetKaurSandhu174 Bilkul sahi jawab dita
@kartarsingh7308
@kartarsingh7308 5 ай бұрын
ਸੈਮੀ ਜੱਟ. ਨੇ ਸਿਰਾ ਕਰਤਾ ਮੈਂ ਸਦਕੇ ਜਾਵਾ ਜੱਟਾ ਕਰਤਾਰ. ਸਿੰਘ. ਕਨੇਡਾ ਤੋਂ
@letsdosomenew1330
@letsdosomenew1330 5 ай бұрын
Bhut e sohna vlog ❤ bhut vdiya lggea..dil krda udd k es jgha te chle jayea. Love you all team members and Love you Lehnda Punjab
@user-vj4re9jc7h
@user-vj4re9jc7h 5 ай бұрын
ਰਿਪਨ ,ਖੁਸ਼ੀ, ਸ਼ੈਮੀ ਜੱਟ ਤੇ ਬਾਈ ਨਾਸਿਰ ਦਾ ਤਹਿ ਦਿਲੋਂ ਧੰਨਵਾਦ ਜਹਿੜੇ ਸਾਨੂੰ ਉਹ ਯਾਦਗਾਰਾਂ ਦਿਖਾ ਰਹੇ ਨੇ ਜਹਿੜੇ ਅਸੀਂ ਕਿੱਸੇ ਕਹਾਣੀਆਂ ਵਿੱਚ ਸੁਣਦੇ ਰਹੇ ਹਾਂ । ਪਰਮਾਤਮਾ ਇਹਨਾ ਨੂੰ ਚੱੜ੍ਹਦੀ ਕਲਾ ਚ ਰੱਖੇ 👍❤️🙏🙏
@avtarcheema3253
@avtarcheema3253 5 ай бұрын
ਸੈਮੀ ਜੱਟ ਬਹੁਤ ਸੋਹਣਾ ਗਾਉਂਦਾ 👍 ਬਹੁਤ ਸੋਹਣਾ ਵਲੌਗ 👌👌
@ajaibsinghpanesarCanada
@ajaibsinghpanesarCanada 5 ай бұрын
Old love story of Mirja Sahiba.nice to listen from Semi 👍👍👍
ONE MORE SUBSCRIBER FOR 6 MILLION!
00:38
Horror Skunx
Рет қаралды 14 МЛН
NO NO NO YES! (50 MLN SUBSCRIBERS CHALLENGE!) #shorts
00:26
PANDA BOI
Рет қаралды 102 МЛН
КАРМАНЧИК 2 СЕЗОН 5 СЕРИЯ
27:21
Inter Production
Рет қаралды 596 М.