RISHMAN l EP 47 l Vishaldeep l Randeep Kaur Pandher l B Social

  Рет қаралды 20,672

B Social

B Social

Күн бұрын

ਸਰੀਰਿਕ ਬਣਤਰ ਤੇ ਰੰਗ ਬਾਰੇ ਵਿਅੰਗ ਹੀ ਸਾਡੀ ਕਾਮੇਡੀ ਦਾ ਧੁਰਾ ਬਣ ਕੇ ਰਹਿ ਗਿਆ l RISHMAN l EP 47 l Vishaldeep l Randeep Kaur Pandher l B Social
#rishman
#BSocial
#vishaldeep
KZbin Link : / bsocialofficial
Facebook Link : / bsocialofficial
Instagram Link : / bsocialofficial
Episode : Rishman
Anchor : Randeep Kaur Pandher
Guest : Vishaldeep
Cameramen : Harmanpreet Singh, Varinder Singh Mahingu
Editor : Jaspal Singh Gill
Creative Creation : Kamal Mittal
Digital Producer : Gurdeep Kaur Grewal

Пікірлер: 104
@gurpreetkaurgill1840
@gurpreetkaurgill1840 Жыл бұрын
ਵਿਸਾ਼ਲਦੀਪ ਤੇਰੇ ਹੋਂਸਲੇ ਨੂੰ ਦਾਦ ਦੇਂਦੀ ਹਾਂ ਕਿ ਆਪਣਾ ਅਤੀਤ ਸ਼ੇਅਰ ਕੀਤਾ। ਬਹੁਤ ਪਿਆਰੀ ਬੱਚੀ ਹੈਂ। ਬਹੁਤ ਲੋਕਾਂ ਨੂੰ ਸੁਣ ਕੇ ਸ਼ਾਇਦ ਸ਼ਰਮ ਆਵੇਗੀ ਅਤੇ ਜਾਗਰੂਕਤਾ ਆਵੇਗੀ। ਸ਼ੁਕਰੀਆ।
@navneetkalra3772
@navneetkalra3772 Жыл бұрын
ਮੈਨੂੰ ਸਮਝ ਨਹੀਂ ਆਉਂਦੀ ਕਿ ਜੋ ਲੋਕ ਦੂਜਿਆਂ ਉੱਪਰ Comment ਕਰਨ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦੇ, ਉਹ ਇੱਕ ਵਾਰ ਆਪਣੀ ਸ਼ਕਲ ਵੀ ਸ਼ੀਸ਼ੇ ਵਿੱਚ ਜ਼ਰੂਰ ਵੇਖ ਲੈਣ। ਸਾਨੂੰ ਕਿਸੇ ਵੀ ਇਨਸਾਨ ਦੀ ਸੂਰਤ ਹੀ ਨਹੀਂ ਬਲਕਿ ਸੀਰਤ ਵੀ ਵੇਖਣੀ ਚਾਹੀਦੀ ਹੈ। ਧੰਨਵਾਦ।
@satinderkaur7317
@satinderkaur7317 Жыл бұрын
ਜੰਗਲ ਵਿੱਚ ਸ਼ੇਰਨੀਆਂ ਨੂੰ ਕਿਸੇ ਦੂਸਰੇ ਜਾਨਵਰ ਨੂੰ ਦੀ ਹਮਦਰਦੀ ਦੀ ਜਰੂਰਤ ਨਹੀਂ ਹੁੰਦੀ ਤੁਸੀਂ ਉਨ੍ਹਾਂ ਸ਼ੇਰਨੀਆਂ ਵਿੱਚੋਂ ਇੱਕ ਸ਼ੇਰਨੀ ਹੋ. ਇਸ ਸ਼ੇਰਨੀ ਨੂੰ ਸੁਣ ਕੇ ਜੋ ਭਿੱਜੀਆਂ ਬਿੱਲੀਆਂ ਬਣ ਕੇ ਰਹਿ ਗਈਆਂ ਉਨ੍ਹਾਂ ਨੂੰ ਹਿੰਮਤ ਮਿਲੇਗੀ ❤🙏
@geetguri851
@geetguri851 Жыл бұрын
ਵਿਸ਼ਾਲਦੀਪ ਤੇਰੇ ਨਾਮ ਦੀ ਤਰ੍ਹਾਂ ਤੇਰੀ ਸੋਚ ਵੀ ਵਿਸ਼ਾਲ ਐ। ਬਹੁਤ ਸੋਹਣੀ ਗੱਲ ਕੀਤੀ ਆ ਤੁਸੀਂ। ਬਹੁਤ ਸਾਰੀਆਂ ਲੜਕੀਆਂ ਲੲੀ ਪ੍ਰੇਰਨਾ ਸਰੋਤ ਸਿੱਧ ਹੋਵੇਗੀ ਇਹ ਗੱਲ ਬਾਤ
@raghvirchoudhary
@raghvirchoudhary Жыл бұрын
ਬਹੁਤ ਹੀ ਜਰੂਰੀ ਵਿਸ਼ੇ ਤੇ ਬਹੁਤ ਖੁਲ ਕੇ ਗੱਲ ਬਾਤ ਕਰਨ ਲਈ ਤੁਹਾਡਾ ਦੋਨਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਬੀ ਸੋਸ਼ਲ ਚੈਨਲ ਮੇਰਾ ਮਨ ਪਸੰਦ ਚੈਨਲ ਹੈ
@navneetkalra3772
@navneetkalra3772 Жыл бұрын
ਇਸ ਵਿਸ਼ੇ ਉੱਪਰ ਖੁੱਲ ਕੇ ਗੱਲਬਾਤ ਕਰਨ ਲਈ B SOCIAL ਦਾ ਬਹੁਤ ਬਹੁਤ ਧੰਨਵਾਦ।❤
@manuaahi431
@manuaahi431 Жыл бұрын
ਬਹੁਤ ਸੋਹਣੀ ਗੱਲਬਾਤ ਵਿਸ਼ਾਲ... ਤੁਹਾਡੀ ਜ਼ਿੰਦਗੀ ਦੇ ਸਫ਼ਰ ਦਾ ਤਜ਼ਰਬਾ ਕਈਆਂ ਲਈ ਪ੍ਰੇਰਨਾ ਸ੍ਰੋਤ ਹੋਵੇਗਾ🤗 ਸ਼ੁਕਰੀਆ ਪਿਆਰੇ...🥰
@james_jatt6779
@james_jatt6779 Жыл бұрын
Hello ਵਿਸ਼ਾਲ, its 34 male here, I am living in America and working in IT company. ਮੈਨੂੰ ਕਦੇ ਕਿਸੇ ਨੇ ਮੂੰਹ ਤੇ ਨਹੀਂ ਕਿਹਾ (3-4 ਵਾਰ ਨੂੰ ਛੱਡ ਕੇ) ਪਰ ਇਹ feelings ਦੇ ਵਿਚੋਂ ਮੈਂ ਵੀ ਨਿਕਲਿਆ, infact ਅੱਜ ਵੀ ਨਿਕਲ ਰਿਹਾ ਜਾਂ ਕਹਿ ਲਓ almost ਨਿਕਲ ਗਿਆ, being an ugly person life is hard, ਤੁਸੀਂ ਆਪਣੇ weight ਕਰਕੇ ਪ੍ਰੇਸ਼ਾਨ ਸੀ ਪਰ ਮੈਂ ਆਪਣਾ face ਨਹੀਂ ਦੇਖ ਸਕਦਾ ਸੀ, ਮੈਨੂੰ ਹਮੇਸ਼ਾ ਲੱਗਦਾ ਰਹਿੰਦਾ ਕੇ ਮੇਰਾ ਫੇਸ ugly ਆ, ਮੈਂ ਕਦੇ ਕਿਸੇ function ਤੇ ਨਹੀਂ ਗਿਆ, ਹਮੇਸ਼ਾ gathering ਨੂੰ avoid ਕਰਨਾ, ਕੋਸ਼ਿਸ਼ ਕਰਨੀ ਕੇ ਜੇ ਰਾਤ ਹਨੇਰੇ ਚ ਘਰੋਂ ਨਿਕਲ ਕੇ ਕੰਮ ਨਿਪਟਾ ਸਕਦਾ ਤਾਂ ਰਾਤ ਨੂੰ ਹੀ ਨਿਕਲਣਾ, 34 ਦੀ age but I am relationship virgin, I never had any gf, ਇੱਕ ਦੋ ਵਾਰ ਕੁੜੀਆਂ ਨੂੰ ਪੁੱਛਿਆ, ਨਾਹ ਤਾਂ ਹੋਣੀ ਹੀ ਸੀ ਪਰ ਬਦਨਾਮੀ ਵੱਖਰੀ, ਹਾਰ ਕੇ ਕੁੜੀਆਂ ਨਾਲ ਗੱਲ ਕਰਨੀ ਵੀ ਬੰਦ ਕਰਤੀ, ਪਤਾ ਨਹੀਂ ਮੈਨੂੰ ਇਹ ਗੱਲ ਏਥੇ ਕਰਨੀ ਚਾਹੀਦੀ ਜਾਂ ਨਹੀਂ ਪਰ sex ਲਈ partner ਨਾ ਮਿਲਣਾ ਵੀ ਆਪਣੇ ਆਪ ਚ ਇਕ struggle ਹੁੰਦੀ, ਹੁਣ ਮੈਂ gym ਜਾਨਾ, I try my best to keep myself fit and healthy, ਇੱਕਲੇ ਰਹਿਣ ਦੀ ਆਦਤ ਪੈ ਗਈ, ਵਿਆਹ ਕਰਵਾਉਣ ਨੂੰ ਦਿਲ ਕਰਦਾ ਪਰ ਇੱਦਾ ਲੱਗਦਾ ਜੇ ਮੈਂ ਕਾਬਿਲ ਨਹੀਂ ਕਿਸੇ ਕੁੜੀ ਦੇ lookwise ਫੇਰ ਕਰਵਾਉਣਾ ਹੀ ਕਿਉਂ ਵਿਆਹ ਜੇ ਕੋਈ ਮੁੰਡਾ ਮੇਰਾ comment ਪੜ ਰਿਹਾ ਜੋ ਮੇਰੇ ਵਰਗੇ ਹਾਲਾਤਾਂ ਚੋਂ ਨਿਕਲ ਰਿਹਾ ਤਾਂ ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਕੇ ਮੈਂ ਆਪਣੀ life ਚ ਇਹੋ notice ਕੀਤਾ ਕੇ ਕੁੜੀ looks and money ਤੇ ਮਰਦੀਆਂ, everyday workout ਕਰੋ, ਤੇ ਸਭ ਤੋਂ ਜ਼ਰੂਰੀ ਗੱਲ ਪੈਸਾ ਕਮਾਓ, cause money helps you to look better, ਕੁੜੀਆਂ ਪੈਸੇ ਅਤੇ looks ਤੇ ਮਰਦੀਆਂ, ਜੇ ਕੁੜੀ ਨੂੰ ਦੋਨਾਂ ਚੋਂ ਇੱਕ ਚੀਜ਼ ਤੁਸੀਂ provide ਕਰਦੇ ਹੋ then she is yours (obviously i am talking about all girls but majority), ਜੇ ਕੁੜੀ ਨੂੰ looks ਅਤੇ ਪੈਸਾ ਦੋਨੋਂ ਇਕੋ ਮੁੰਡੇ ਤੋਂ ਮਿਲ ਜਾਣ ਤਾਂ ਕੁੜੀ ਕਦੇ ਵੀ ਓਸ ਮੁੰਡੇ ਨੂੰ loose ਨਹੀਂ ਕਰਨਾ ਚਾਹੁਗੀ ਮੈਂ ਸਾਰੀ ਗੱਲ ਅਪਣੀ ਨਿੱਜੀ ਤਜ਼ਰਬੇ ਚੋਂ ਦੱਸੀ, ਕਿਸੇ ਦਾ ਸਹਿਮਤ ਜਾਂ ਅਸਹਿਮਤ ਹੋਣਾ ਸਿਰ ਮੱਥੇ (ਮੁੰਡੇ ਵੀ ਹੂਰ ਪਰੀ ਨਾਲ ਹੀ ਰਿਸ਼ਤਾ ਰੱਖਣਾ ਚਾਹੁੰਦੇ ਏਹਦੇ ਚ ਵੀ ਕੋਈ ਛੱਕ ਨਹੀਂ) last but not least, ਕਿਸੇ ਵੀ ਇਨਸਾਨ ਦਾ ਮਜ਼ਾਕ ਬਣਾਉਣਾ ਓਹਦੀ look ਨੂੰ ਲੇ ਕੇ ਇਹਨੂੰ western countries ਚ body shaming ਕਿਹਾ ਜਾਂਦਾ Body dysmorphic disorder (BDD), ਆਹ disorder ਬਾਰੇ ਜ਼ਰੂਰ ਪੜਿਆ ਜਾਵੇ
@mamtasharma2388
@mamtasharma2388 Жыл бұрын
Ryt ji
@Ashu206.
@Ashu206. Жыл бұрын
ਆਪਣੇ ਆਪ ਨੂੰ ਕਦੇ ਕਿਸੇ ਘਟ ਨੀ samjna chahida,,,,apa apni personallty kise nu dikhun ja kise nu proof krn lyi thore Krni hundi,,,, ਇਨਸਾਨ ਦਾ ਰੰਗ ਰੂਪ matter ni krda janab,,,dil saaf hona chaida,,,
@mamtasharma2388
@mamtasharma2388 Жыл бұрын
ਰੱਬ ਨੇ ਜਿਦਾ ਦੇ ਬਣਾਇਆ ਉਸੇ ਤਰਾ ਰਹੋ। ਕਿਸੇ ਪਿੱਛੇ ਆਪਣੇ ਆਪ ਨੂੰ ਬਦਲਣ ਦੀ ਲੋੜ ਨਹੀ। ਸਿੰਗਰ ਕਾਕਾ ਜੀ ਰੰਗ ਪੱਖੋ ਭਾਵੇ ਕਾਲੇ ਨੇ ਪਰ ਉਨਾ ਦੀ ਆਵਾਜ ਅਤੇ ਲਿਖਤ ਦੀ ਦੁਨੀਆ ਦਿਵਾਨੀ ਹੈ। ਤੁਹਾਡਾ ਕੰਮ ਬੋਲਣਾ ਚਾਹੀਦਾ ਬਸ।
@gurjeetkaur9238
@gurjeetkaur9238 Жыл бұрын
🙏ਦੋਵਾਂ ਭੈਣਾ ਨੂੰ ਬੱਚੇ ਬਹੁਤ ਕੋਮਲ ਦਿਲ ਦੇ ਹੁੰਦੇ ਨੇ ਪਰ ਉਹਨਾਂ ਨੂੰ ਸਾਡਾ ਆਲਾ ਦੁਆਲਾ ਸਾਡੇ ਰਿਸ਼ਤੇਦਾਰ ਖਾਸਕਰ ਔਰਤਾਂ ਹੀ ਇਹ ਸਭ ਕਰਦੀਆਂ ਹਨ ਜੋ ਤੁਹਾਨੂੰ ਸੁਣ ਕੇ ਲੱਗਿਆ ਪਰ ਜਿਸ ਆਤਮ ਵਿਸ਼ਵਾਸ ਹੌਸਲੇ ਨਾਲ ਇਹ ਕੁਰੀਤੀਆਂ ਦਾ ਸਾਹਮਣਾ ਕੀਤਾ ਵਧੀਆ ਲੱਗਾ ਖੁਲਕੇ ਬੋਲਿਆ ਵਧੀਆ ਲੱਗਾ 🙏ਸ਼ੁਕਰੀਆ ਜੀ
@navneetkalra3772
@navneetkalra3772 Жыл бұрын
ਤੁਹਾਡੇ ਵਿਚਾਰਾਂ ਨਾਲ ਮੈਂ ‌100% ਸਹਿਮਤ ਹਾਂ। ਧੰਨਵਾਦ।
@knowledgegettingchannel6632
@knowledgegettingchannel6632 Жыл бұрын
💯💯👍
@satnamsadiq
@satnamsadiq Жыл бұрын
ਆਸ ਹੈ ਵਿਸ਼ਾਲ ਤੁਹਾਡੀਆਂ ਗੱਲਾਂ ਬੱਚਿਆਂ ਤੇ ਮਾਪਿਆਂ ਲੲੀ ਰਾਹ ਦਿਸੇਰਾ ਸਾਬਿਤ ਹੋਣਗੀਆਂ । ਜਿੰਨੀ ਬੇਬਾਕੀ ਨਾਲ ਤੁਸੀਂ ਆਪਣੇ ਨਿੱਜੀ ਤਜ਼ਰਬਿਆਂ ਦੇ ਸਨਮੁਖ ਆਪਣੀ ਗਾਥਾ ਬਿਆਨੀ ਹੈ ਉਮੀਦ ਹੈ ਕਿ ਇਤਨੀ ਹੀ ਸ਼ਿੱਦਤ ਨਾਲ ਲੋਕ ਇਸਨੂੰ ਵਿਵਹਾਰ ਦਾ ਹਿੱਸਾ ਬਣਾਉਣਗੇ । ਬਿਨਾ ਸ਼ੱਕ ਇਹ ਗੱਲ-ਬਾਤ ਦਾ ਸਿਲਸਿਲਾ ਮਾਨਸਿਕ ਪੱਖਾਂ ਨੂੰ ਨਿਖਾਰਣ ਦਾ ਕੰਮ ਕਰਦੇ ਹੋੲੇ ਸੁਚਾਰੂ ਸਮਾਜ ਦੀ ਸਿਰਜਣਾ ਵੱਲ ਵਧ ਰਹੇ ਕਦਮ ਸਾਬਿਤ ਹੋਵੇਗਾ .. ਵਿਸ਼ਾਲ ।। ਦੁਆਵਾਂ ।।
@karamjitdhaliwal8699
@karamjitdhaliwal8699 Жыл бұрын
ਬਹੁਤ ਹੀ ਚੰਗਾ ਵਿਸ਼ਾ ,ਬਹੁਤ ਹੀ ਸ਼ਲਾਗਾਯੋਗ ਗੱਲਬਾਤ
@richhpalsra9823
@richhpalsra9823 Жыл бұрын
ਬਹੁਤ ਵਧੀਆ ਗੱਲਬਾਤ ਕੀਤੀ ਭੈਣ ਨੇ ।। ਮੋਟਾ ਪਤਲਾ ਨਹੀ ਪਰ ਫਿਟ ਹੋਣਾ ਜਰੂਰੀ ਹੈ ।
@GurjantSingh-zy3lv
@GurjantSingh-zy3lv Жыл бұрын
ਜੋ ਜ਼ਿੰਦਾਦਿਲੀ ਯੂਨੀਵਰਸਿਟੀ ਵੇਲੇ, ਮਿਲਣ ਵਕਤ ਸੀ, ਉਹ ਜਿਉਂ ਦੀ ਤਿਉਂ ਬਰਕਰਾਰ ਹੈ ਵਿਸ਼ਾਲ। ਬਹੁਤ ਖੂਬ ਤੁਹਾਡੇ ਸ਼ਬਦਾਂ ਤੁਹਾਡੀ ਇਹ ਮੁਲਾਕਾਤ ਬਹੁਤ ਜਣਿਆ ਦੇ ਨਜ਼ਰੀਏ ਬਦਲੇਗੀ। ਬਹੁਤ ਹਿੰਮਤ ਦੀ ਲੋੜ ਆ ਬਹੁਤ
@evaankiduniya7100
@evaankiduniya7100 Жыл бұрын
Bilkul sahi
@parmindersinghparmindersin1318
@parmindersinghparmindersin1318 Жыл бұрын
ਦਿਲ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਕੀਤੀਆਂ ਭੈਣ ਨੇ
@manpreetsinghfencer9946
@manpreetsinghfencer9946 Жыл бұрын
Good ਵਿਸ਼ਾਲ🙏🙌
@Angad12323
@Angad12323 Жыл бұрын
ਵਾਹ,ਵਿਸ਼ਾਲ ਦੀ ਸੋਚ ਵੀ ਨਾਮ ਵਾਂਗੂੰ ਵਿਸ਼ਲ ਆ,ਕਮਾਲ ਦੀਆਂ ਗੱਲਾਂ ਜਵਾਂ ਸੱਚ ਐ ਫੋਕੇ ਤੇ ਗਿਰਦੇ ਜਾ ਰਹੇ ਸਮਾਜਿਕ ਵਰਤਾਰੇ ਦਾ ਅਸਲ ਰੂਪ ਆ।
@harrieharwinder4673
@harrieharwinder4673 Жыл бұрын
ਵਿਸ਼ਾਲ ❤️❤️ ਏਸ ਐਨੇ ਜ਼ਰੂਰੀ ਤੇ ਐਨੇ ਔਖੇ ਮਸਲੇ ਨੂੰ ਤੁਸੀ ਐਨੇ ਸੌਖੇ ਤੇ ਕਮਾਲ ਦੇ ਅੰਦਾਜ਼ ਚ ਲੋਕਾਂ ਅੱਗੇ ਰੱਖਿਆ। ਆਪਣੇ ਨਿੱਜੀ ਤਜ਼ਰਬਿਆਂ ਚੋ ਤੁਸੀ ਸਮਾਜ ਦੀਆਂ ਇਨ੍ਹਾਂ ਕੌੜੀਆਂ ਹਕੀਕਤਾਂ ਨੂੰ ਜਿੰਨੀ ਬੇਬਾਕੀ ਨਾਲ ਸਾਂਝਾ ਕੀਤਾ, ਸੱਚੀ ਮੇਰੇ ਕੋਲ ਲਫਜ਼ ਨੀ। ਬਹੁਤ ਬਹੁਤ ਸਾਰਾ ਪਿਆਰ ਵਿਸ਼ਾਲ ❤️❤️ Team @bsocial ਇਨ੍ਹਾਂ ਮਸਲਿਆਂ ਤੇ ਗੱਲ ਕਰਨ ਦੀ ਅੱਜ ਦੇ ਸਮੇਂ ਚ ਬਹੁਤ ਲੋੜ ਐ, ਵਿਸ਼ਾਲ ਵਰਗੇ ਸੂਝਵਾਨ ਲੋਕ ਸਮੇਂ ਸਮੇਂ ਤੇ ਆਪਣੇ ਵਿਚਾਰਾਂ ਨਾਲ ਰੁਸ਼ਨਾਈਆਂ ਕਰਦੇ ਰਹਿਣ
@kulwantbrar8649
@kulwantbrar8649 Жыл бұрын
ਬਹੁਤ ਵਧੀਆ ਉਪਰਾਲਾ, ਨਜ਼ਰੀਆ ਬਦਲਣ ਲਈ, ਉਭਾਰਨ ਲਈ।
@SecretlyHidden87
@SecretlyHidden87 Жыл бұрын
Salute to you sister.You are the most beautiful woman.I loved your story and your courage
@LAD165
@LAD165 Жыл бұрын
ਤੁਸੀਂ ਤਾਂ ਬਹੁਤ ਵਧੀਆ ਹੋ ਸੋਹਣੇ ਹੋ ਮੈਨੂੰ ਲੱਗਦਾ ਜਿਹੜਾ ਭਾਰਤੀ ਦੇਸੀ ਸਮਾਜ ਜਾਂ ਪੰਜਾਬੀ ਸਮਾਜ ਇੰਨਾ ਨੂੰ ਆਪਣੀ ਸੋਚ ਬਦਲਣ ਜਾਂ ਅੱਪਡੇਟ ਕਰਨ ਦੀ ਜ਼ਰੂਰਤ ਹੈ। ਬਾਕੀ ਚੜ੍ਹਦੀ ਕਲਾ ਵਿਚ ਰਹੋ ਅਤੇ ਖੁਸ਼ ਰਹੋ।
@gurdeepsarao5
@gurdeepsarao5 Жыл бұрын
ਹਰ ਟਾਈਮ ਭਾਰਤੀ ਪੰਜਾਬੀ ਸਭਿਆਚਾਰ ਨੂੰ ਨਿੰਦਣ ਲੱਗ ਜਾਣਾ ਸਿਆਣਪ ਨਹੀਂ। ਅੱਜਕੱਲ੍ਹ ਦੇ ਔਰਤ ਨੂੰ ਦੇਖਣ ਦੇ ਪੈਮਾਨੇ ਮੀਡੀਆ ਰਾਹੀਂ ਪੱਛਮ ਚੋਂ ਆ ਰਹੇ ਨੇ। ਪੰਜਾਬੀ ਸਮਾਜ ਵਿਚ ਔਰਤ ਨੂੰ ਵਿਆਹ ਤੋਂ ਪਹਿਲਾਂ ਦੇਖਣ ਪਰਖਣ ਦਾ ਰਿਵਾਜ ਵੀ ਨਹੀਂ ਸੀ। ਜੇ ਤੁਸੀਂ ਪੁਰਾਣੇ ਸਮਿਆਂ ਦੀਆਂ ਜੋੜੀਆਂ ਨੂੰ ਦੇਖੋ ਤਾਂ ਤੁਹਾਨੂੰ ਹੈਰਾਨੀ ਹੋਵੇਗੀ ਕਿ ਰੂਪ ਰੰਗ ਦੇ ਪੱਖੋਂ ਕਿੰਨੇ ਹੀ ਵੱਖਰੇ ਔਰਤ ਮਰਦ ਦੇ ਰਿਸ਼ਤੇ ਪ੍ਰਵਾਨਿਤ ਹੋ ਜਾਂਦੇ ਸੀ।
@LAD165
@LAD165 Жыл бұрын
ਨਿੰਦਿਆ ਤਾਂ ਮੈਂ ਕੀਤੀ ਨਹੀਂ ਮੈਂ ਸਿਰਫ ਦੇਸੀ ਸਮਾਜ ਦੀ ਮਾਨਸਿਕਤਾ ਜਾਂ ਸੋਚ ਨੂੰ ਅੱਪਡੇਟ ਕਰਨ ਦੀ ਗੱਲ ਕਹੀ ਹੈ ਕਿ ਕਿਸੇ ਦੇ ਸਰੀਰ ਦਾ ਜਾਂ ਰੰਗ ਦਾ ਜ਼ਾਤ ਬਰਾਦਰੀ ਜਾਂ ਕਿਸੇ ਅਹੁਦੇ ਜਾਂ ਕੰਮ ਦਾ ਮਜ਼ਾਕ ਨਾ ਬਣਾਇਆ ਜਾਵੇ। ਜੇ ਭਾਰਤੀ ਜਾਂ ਪੰਜਾਬੀ ਸਮਾਜ ਏਡੇ ਹੀ ਅੱਕਲਾਂ ਵਾਲੇ ਹੁੰਦੇ ਤਾਂ ਅੱਠ ਸੌ ਸਾਲ ਮੁਗਲ ਤੇ ਹੋਰ ਧਾੜਵੀ ਅਤੇ ਦੋ ਸੌ ਸਾਲ ਬ੍ਰਿਟਿਸ਼ ਸਾਮਰਾਜ ਇੰਨਾ ਨੂੰ ਗੁਲਾਮ ਨਾ ਬਣਾਉਂਦੇ !!
@narindersinghghuman103
@narindersinghghuman103 3 ай бұрын
Bahut hi vadhia vishe te ajj di sari galbat si sunke bara bura laga k sade samaj nu eh samj kado avegi k har insan de ander ik komal dil hai na k pathar jo fulan to v najuk hai bas ese lok apni adat to majboor hunde han so vishaldeep betti tuhadi himmat te posetivity nu salute
@livleen25
@livleen25 Жыл бұрын
ਬਹੁਤ ਹੀ ਵਧੀਆ ਗੱਲਬਾਤ
@SirUbermensch
@SirUbermensch Жыл бұрын
ਆਪਾਂ ਨਹੀਂ ਕਿਸੇ ਸਾਲ਼ੇ ਦੀ ਪਰਵਾਹ ਕਰਦੇ 😂😂😂
@Ramanjot-creativity
@Ramanjot-creativity Жыл бұрын
ਬਹੁਤ ਵਧੀਆ ਗੱਲ ਬਾਤ ਕੀਤੀ ਦੋਂਨੇਂ ਭੈਣਾਂ ਨੇ ਹਰ ਸ਼ਬਦ ਵਿੱਚ ਸੱਚਾਈ 👌👌👌👌❤❤❤❤❤❤❤❤❤
@rajwinderkaur9417
@rajwinderkaur9417 Жыл бұрын
Bhut hi vdia discussion.thanks
@Kmlpreetk.5
@Kmlpreetk.5 Жыл бұрын
Very nice ਤੱਤੀਆ ਤੱਤੀਆ galla ਸੁਣਾਈਇਆ ਅਜਿਹੇ ਲੋਕਾਂ ਨੂ , motivational videos,God bless you
@kamaljit3635
@kamaljit3635 Жыл бұрын
Sab to phla ta bht dhnwad thoda eh topic choose krn lyi. Mere nal v bachpan ch ehi hunda c iss cheej ne mentally menu bht upset kita. But kuch time baad main apne skin tone vare te hight ware sochna chd ta but relatives hmesha menu hora ton ght dasde c v isda ni rista hona.
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@toyabfarooqi380
@toyabfarooqi380 Жыл бұрын
My brave sister... May Allah bless u dear sister
@Karmazov
@Karmazov Жыл бұрын
Hats off to this brave woman. She is such an inspiring and brave lady.
@tirathsingh6539
@tirathsingh6539 Жыл бұрын
ਬਹੁਤ ਵਧੀਆ ਗੱਲਬਾਤ ❤️❤️
@k-jeet71125
@k-jeet71125 Жыл бұрын
Thanks mam Aida lag reha jive Meri gall ho Rahi hove Mainnu Meri apni ne aine ghatiya bol bole Jo byan nhi kite ja skde
@harjitsingh7150
@harjitsingh7150 Жыл бұрын
ਪਹਿਲੀ ਵਾਰ ਇਸ ਵਿਸ਼ੇ ਤੇ ਏਨੀ ਬੇਬਾਕੀ ਨਾਲ ਗੱਲਬਾਤ ਕਰਦਿਆਂ ਸੁਣਿਆ। ਕੁਦਰਤੀ ਸਾਡੇ ਪਰਵਾਰ ਵਿੱਚ ਕੋਈ ਮੋਟਾਪੇ ਤੋਂ ਪੀੜਤ ਨਹੀਂ ਹੈ ਇਸ ਕਰਕੇ ਇਸ ਗੱਲ ਦੀ ਬਿਲਕੁਲ ਜਾਣਕਾਰੀ ਨਹੀਂ ਹੈ। ਵਧੀਆ ਜਾਣਕਾਰੀ ਦਿੱਤੀ ਗਈ ਹੈ।
@jagtarziddi4784
@jagtarziddi4784 Жыл бұрын
ਹਿੰਮਤੀ ਕੁੜੀ ਵਿਸ਼ਾਲਦੀਪ streets waleya girl lai rool model
@kaurgurdeepuppal626
@kaurgurdeepuppal626 Жыл бұрын
Motivational speech lyi bhut bhut dhanvaad sistrs, 🙏🙏 sanu bhut kush sikhn nu milya g🙏🙏🙏
@gaganwadhwa9535
@gaganwadhwa9535 Жыл бұрын
Great Discussion on very sensitive topic 👍👍
@parteekdahuja1387
@parteekdahuja1387 Жыл бұрын
Bhot bhot dhanvad dono sister da , 1 vakhra topic samjon layi 🙏
@priyadhillon1765
@priyadhillon1765 Жыл бұрын
Seriously but i think u r so cute face.....mnu lgda ahe tuhanu lgda but tusi bhut beautiful o...mam
@SANDHU_AMAN_
@SANDHU_AMAN_ Жыл бұрын
ਮੇਰੇ ਨਾਲ ਵੀ ਅਜਿਹਾ ਰੋਜ਼ ਹੁੰਦਾ।
@nirmalkaur9804
@nirmalkaur9804 Жыл бұрын
Bahut sundar discussion ❤
@DavinderPenjetta-d9s
@DavinderPenjetta-d9s Жыл бұрын
Omg, lots of love
@BalvinderSingh-vj9ii
@BalvinderSingh-vj9ii Жыл бұрын
Bahut hi changa visha chuniya . Salaam aa mam tuhanu👏👏please gharelu hinsa topic te v gal karo. 🙏
@sarbjitdhaliwal7901
@sarbjitdhaliwal7901 Жыл бұрын
Thanks very nice
@karamjitkaur2548
@karamjitkaur2548 Жыл бұрын
Bilkul sahi gll aa bhaine
@sandhu6513
@sandhu6513 Жыл бұрын
Topic waiting from long time heads off the girl
@karamjitkaur384
@karamjitkaur384 Жыл бұрын
🙏🙏👌👌👌ਬਹੁਤ ਵਧੀਆ ਗੱਲਬਾਤ ਹੈ ਜੀ
@rajwindersingh4962
@rajwindersingh4962 Жыл бұрын
ਸਹੀ ਆ ਜੀ ਸੋਲਾਂ ਆਨੇ ਸ਼ਾਬਾਸ਼ !
@jashanpander3965
@jashanpander3965 Жыл бұрын
ਮੇਰਾ ਵੀ ਇਹੀ ਵਿਸ਼ਾ ਲੇਖਣੀ ਲਈ ਕਵਿਤਾ ਵੀ ਲਿਖੀ ਆ , ਨਿਬੰਧ ਵੀ (ਗੁਰਪ੍ਰੀਤ ਕੌਰ ਧਾਲੀਵਾਲ)
@drssmannmann4776
@drssmannmann4776 Жыл бұрын
Very nice conversation
@surinderkaur7107
@surinderkaur7107 Жыл бұрын
Very good discussion. Need inner beauty. Otherwise you arevery preety and sensible girl .dont bother people
@bravepunjab9008
@bravepunjab9008 Жыл бұрын
if u want to loose weight try this...... breakfast :- 1 roti, sabji, dahi lunch:- oats with any sabji dal, salad dinner :- 3 egg with dal, salad or paneer bhurji eat fruits inbetween, jdo bhukh lagge.... stop eating refined sugar.....drink gud tea..... avoid junk food.... walk or run 5 days a week..... j time ghatt aa ta 6 to 8 sprints lao.... roti is main problem in panjabi diet.... eat less carbohydrates, more fat and protein dnt loose hope u can do it...... WAHEGURU BHLI KRE ......
@jagjiwankaur4934
@jagjiwankaur4934 Жыл бұрын
ਚੜ੍ਹਦੀਕਲਾ👍👌💐
@bootaboota4391
@bootaboota4391 Жыл бұрын
Very good m spne lai v preshan c par hun nhi
@jaspalsinghkhosa9875
@jaspalsinghkhosa9875 Жыл бұрын
ਵਿਸ਼ਾਲ ਭੈਣ ਬਹੁਤ ਵਧੀਆ
@ajmerdhillon3013
@ajmerdhillon3013 Жыл бұрын
ਵਧਿਆ ਗੱਲਬਾਤ
@jaspalsinghkhosa9875
@jaspalsinghkhosa9875 Жыл бұрын
ਸਤਿ ਸ੍ਰੀ ਆਕਾਲ ਭੈਣ ਜੀ
@baljindersingh7764
@baljindersingh7764 Жыл бұрын
Bhut vadia madam g
@simplegardeningresults7706
@simplegardeningresults7706 Жыл бұрын
Who is this lady..is she a scholar..a researcher or a vice chancellor of a university..tell me ???? Great vlog.indeed.
@GagandeepSingh-tx9sy
@GagandeepSingh-tx9sy Жыл бұрын
God bless dear
@bhupinderkaurgarcha9641
@bhupinderkaurgarcha9641 Жыл бұрын
Very nice interview bless you Vishal
@hardeepkaur2883
@hardeepkaur2883 Жыл бұрын
ਸਾਨੂੰ ਸਭ ਨੂੰ ਆਪਣੇ ਸ਼ਬਦਾਂ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਅਸੀਂ ਬੋਲ ਰਹੇ ਹਾਂ। ਕੀ ਉਹ ਹੀ ਸ਼ਬਦ ਸਾਨੂੰ ਆਪਣੇ ਲਈ ਸੁਨਣੇ ਚੰਗੇ ਲੱਗਦੇ ਹਨ।
@manpalsingh2020
@manpalsingh2020 Жыл бұрын
Good topic
@SandeepKaur-hy3nz
@SandeepKaur-hy3nz Жыл бұрын
Bhut wadya episode,👍
@parminderbhullar8283
@parminderbhullar8283 Жыл бұрын
ਬਹੁਤ ਵਧੀਆ
@Humanitarian13
@Humanitarian13 Жыл бұрын
ਸਾਲਾਮ ਆ ਵਿਸ਼ਾਲ ਤੈਨੂੰ 🫡
@OfficialAabmaan
@OfficialAabmaan Жыл бұрын
Vishaal zindabaad ✊🏻
@tejinderbal3426
@tejinderbal3426 Жыл бұрын
salute....................................... Vishaldeep.
@dr.jagtarsinghkhokhar3536
@dr.jagtarsinghkhokhar3536 Жыл бұрын
great topic
@BalvinderSingh-vj9ii
@BalvinderSingh-vj9ii Жыл бұрын
Meri hight choti aa. Meriyan saheliyaan, rishtedaar te hor Sare jane mainu choti g choti g kehnde c te hun vivah ton baad v Sare rishtedaar iehi kehnde aa. Bahut bura lagda mainu😞😞
@gurvinder6485
@gurvinder6485 Жыл бұрын
Same khende ne
@pkparminder
@pkparminder Жыл бұрын
Hi, I am very happy with your point of view, and i admire your confidence ❤
@harwinderkaur5747
@harwinderkaur5747 Жыл бұрын
bahut vdia galbaat
@ManjitSingh-yx1ku
@ManjitSingh-yx1ku Жыл бұрын
great
@imanother_u
@imanother_u 11 ай бұрын
It was need of this hour ❤
@angrejparmar2250
@angrejparmar2250 Жыл бұрын
Thanks
@birwantkaur9371
@birwantkaur9371 Жыл бұрын
So nice g 👍👍
@kamaljitsodhi7770
@kamaljitsodhi7770 Жыл бұрын
It doesn’t matter what skin color are you
@gurvinder6485
@gurvinder6485 Жыл бұрын
Sahi kiya tusi
@kamaljitsodhi7770
@kamaljitsodhi7770 Жыл бұрын
But it matters that your body is fit It’s good for you own health
@ManjitSingh-mf4lq
@ManjitSingh-mf4lq Жыл бұрын
Very good my dauter
@Sports_world356
@Sports_world356 Жыл бұрын
ਵਿਸ਼ਾਲਦੀਪ ਨਾਮ ਵਰਗੇ
@bulandifilms8694
@bulandifilms8694 Жыл бұрын
Thodi family nu thoda sath dena chida c.. kise rishtedar di ki kiwe himat hogi bolan di
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@evaankiduniya7100
@evaankiduniya7100 Жыл бұрын
❤❤❤❤
@luckytoor2661
@luckytoor2661 Жыл бұрын
🙏🙏
@gurumaan2448
@gurumaan2448 Жыл бұрын
Hahhah, Mam same at my younger age , a lot of people criticise me because I was too dark according to the society, then I put on weight then a lot of people criticise on my weight , then again I criticise on my height , I am too shorter , but these people do not make me weaker , these boost my confidence, but it has huge impact on mental , still I remember all people who talk about my color, features, height and weight,
@kevalkrishan8413
@kevalkrishan8413 Жыл бұрын
soorrt nahi sirrt Achi chadi ha
@devgujjar6541
@devgujjar6541 Жыл бұрын
Tension nahi laine raje jeonde reh
@JatinderKumar-np7mu
@JatinderKumar-np7mu Жыл бұрын
😢😢😢😢😢
@minecraftshorts564
@minecraftshorts564 Жыл бұрын
Didi ehi hal a dunia da PR tuhade vang koi koi bhen hi samna kr paondi a te loka de mu band krdi a te lok Eve krde ne jive AAP serv gun smpn hunde ne
@bhupindersinghkaler7592
@bhupindersinghkaler7592 Жыл бұрын
agar mai apni soch dssa ta agar meri wife faty ho jave ta mai dum rakhda ki usnu fit kr skda ..frr faty kudi naal via krvake v usnu saath deke fit bnaya ja skda te ik misaal ditti ja skdi hai so sadi soch uchhi honi jada jaroori hai sister ji ..
@paramjitkaurparam3993
@paramjitkaurparam3993 Жыл бұрын
bro tuc bilkul shi kya mere husband v ehi kehde ne
@baazsydney2609
@baazsydney2609 Жыл бұрын
Bibi jyada e dukhi lgdi aa system ton
@shadowtandarboldking4377
@shadowtandarboldking4377 Жыл бұрын
Very good g😊
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 317 М.
How it feels when u walk through first class
00:52
Adam W
Рет қаралды 22 МЛН
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 7 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 1,4 МЛН
Osman Kalyoncu Sonu Üzücü Saddest Videos Dream Engine 262 #shorts
00:20
How it feels when u walk through first class
00:52
Adam W
Рет қаралды 22 МЛН