How SSP Ajit Sandhu used humans as shields against holed up BTFK men? Village Behla action explained

  Рет қаралды 232,819

Ritesh Lakhi Unplugged

Ritesh Lakhi Unplugged

Күн бұрын

Пікірлер: 544
@ਗੁਰਵਿੰਦਰਸਿੰਘਘੁਮਾਣ
@ਗੁਰਵਿੰਦਰਸਿੰਘਘੁਮਾਣ 3 жыл бұрын
ਅਜੀਤ ਸਿੰਘ ਸੰਧੂ ਵਰਗੇ ਬੰਦੇ ਕੌਮ ਤੇ ਕਾਲੇ ਧੱਬੇ ਨੇ ਸਾਨੂੰ ਸਾਡੇ ਬੰਦੇ ਈ ਮਾਰ ਗਏ KLF ਜ਼ਿੰਦਾਬਾਦ ✌🏽🙏🏽
@gurbaajsingh8057
@gurbaajsingh8057 Жыл бұрын
Bilkul 22..sanu ਸਾਡੇ e ਮਾਰ ਗਏ
@AkhilDutta-vz7nz
@AkhilDutta-vz7nz Ай бұрын
Pajji ਮੈ vi ਫੋਰਸ joinkarneaa
@GillSaab-bo1jt
@GillSaab-bo1jt 3 жыл бұрын
ਮੇਰਾ ਗਵਾਂਡੀ ਪਿੰਡ ਏ ਬਹਿਲਾ। ਮਾਣ ਏ ਸ਼ਹੀਦ ਸਰਦਾਰ ਸੁਰਜੀਤ ਸਿੰਘ ਬਹਿਲਾ ਤੇ ਨੱਕ ਨਾ ਲਕੀਰਾਂ ਕਢਵਾਉਂਦਾ ਸੀ ਸਿੰਘ ਸੂਰਮਾ।
@nexion5144
@nexion5144 3 жыл бұрын
ਹੁਣ ਜਵਾਕ िਕਵੇ ਨੇ ੳੁਹਨਾ ਦੇ ਜੇਹੜੇ ਇਸਨੇ ਬੇਦੋਸੇ ਮਾਰ िਦॅਤੇ ਸਨ ?ੳੁਹਨਾ ਦੇ
@GillSaab-bo1jt
@GillSaab-bo1jt 3 жыл бұрын
@@nexion5144 ਪਰਿਵਾਰ ਵਧੀਆ ਵੱਸਦਾ ਏ ਕਾਰੋਬਾਰ ਚੰਗਾ ਸੈਟ ਏ ਬੱਸਾ‌ ਵੀ ਚਲਦੀਆਂ ਨੇ।
@GillSaab-bo1jt
@GillSaab-bo1jt 3 жыл бұрын
@@nexion5144 ਜ਼ਿਆਦਾ ਬਰੀਕੀ ਵਿੱਚ ਜਾਣਕਾਰੀ ਨਹੀਂ ਉਦੀ ਪੂਰੇ ਚੜਤ ਵਿੱਚ ਵਸਦੇ ਨੇ।
@GillSaab-bo1jt
@GillSaab-bo1jt 3 жыл бұрын
@@nexion5144 ਏ ਥੌੜਾ ਬਹੁਤ ਤਾਂ ਪਤਾ ਲੱਗਿਆ ਬਹਿਲਾ ਦੇ ਪਰਿਵਾਰ ਵਿੱਚੋਂ ਨਿਆਣੇ ਨਾਲ ਸਕੂਲ ਪੜਦੇ ਰਹੇ। ਉਦੀ ਕੋਈ ਵੀ ਗੱਲ ਬਾਤ ਕਰਕੇ ਰਾਜ਼ੀ ਨੀ ਜਾਂ ਡਰ ਇੰਨਾ ਪੇ ਗਿਆ। ਜਾਂ ਭਾਣਾ ਮਿੱਠਾ ਕਰ ਮੰਨ ਲਿਆ।
@sukhjithathur
@sukhjithathur 3 жыл бұрын
@@GillSaab-bo1jt ਸੱਚ ਕਿਹਾ ਬਾਦਲ ਦਾ ਕੀਤਾ ਕਰਾਏ ਬੱਸਾ ਹੋਟਲ ਪੈਲੇਸ ਚੱਲਦੇ ਨਿਰਦੋਸ਼ਾਂ ਨੂੰ ਮਾਰਨ ਵਾਲਾ ਕਸਾਈ ਸੀ ਪੰਜਾਬ ਦਾ ਬੁੱਚੜ ਸੀ ਗਿਲ ਤੇ ਉਸ ਟਾਇਮ ਦੇ ਸਾਰੇ ਕਸਾਈ ਸੀ ਪੁਲੀਸ ਆਲੇ ਦੋ ਨਿਰਦੋਸ਼ਾਂ ਨੂੰ ਮਾਰਦੇ ਸੀ
@kamaljhamat6620
@kamaljhamat6620 2 жыл бұрын
ਬਹੁਤ ਵਧੀਆ ਸ਼ਾਨਦਾਰ ਤਰਕ ਤੱਥਾਂ ਦੇ ਆਧਾਰ ਰਿਪੋਰਟਿੰਗ ਅਤੇ ਪੱਤਰਕਾਰਿਤਾ ਪੇਸ਼ ਕਰਦੇ ਹੋ ਲੱਖੀ ਭਾਅ ਜੀ ਬਹੁਤ ਧੰਨਵਾਦ ਅਤੇ ਸਲਾਮ 👍
@surjitgill6411
@surjitgill6411 3 жыл бұрын
ਇਹ ਕੋਈ ਪਹਿਲਾ ਕੰਮ ਸੀ ਪੁਲਿਸ ਦਾ ਪੰਜਾਬ ਵਿੱਚ ਕੂਝ ਪੁਲਿਸ ਅਫਸਰ , ਡੀਜੀਪੀ ਅਤੇ ਸਰਕਾਰੀ ਹੁਕਮਾਂ ਅਨੁਸਾਰ ਜੰਗਲ ਰਾਜ ਕਾਇਮ ਕੀਤਾ ਹੋਇਆ ਸੀ ਜਿਸ ਵਿਚ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਗਏ।
@gurpreetsinghmakhan1236
@gurpreetsinghmakhan1236 3 жыл бұрын
ਬੁਜ਼ਦਿਲ ਸੀ kp gill te ਅਜੀਤ ਸੰਧੂ।
@ajaibsingh261
@ajaibsingh261 3 жыл бұрын
ਰਿਤੇਸ਼ ਲੱਖੀ ਜੀ , ਤੁਸੀਂ ਕਿਸਾਨਾਂ ਦਾ ਜੋ ਮੋਰਚਾ ਲੱਗਾ ਦਿੱਲੀ ਉਥੇ ਜਾ ਕੈ ਵੀ ਵੀਡੀਓ ਬਣਾਉਣ ਦੀ ਕਿਰਪਾ ਕਰਨੀ ਜੀ , ਤੁਹਾਡੀ ਹਰ ਜਾਣਕਾਰੀ ਬਹੁਤ ਵਧੀਆ ਹੁੰਦੀ ਆ ਜੀ ,
@OhiSandhu
@OhiSandhu 3 жыл бұрын
Ground te na jana pwe... ese lyi tn y g stories sunande...btw he is anchor not ground reporter
@sainiamarjeet
@sainiamarjeet 3 жыл бұрын
@@OhiSandhu 2024 tak chalna hega morcha tension na lavo jad marji chale javo
@OhiSandhu
@OhiSandhu 3 жыл бұрын
@@sainiamarjeet hmm veer hope so..
@sainiamarjeet
@sainiamarjeet 3 жыл бұрын
@@OhiSandhu guarantee hae vaekh lavio
@PardeepSingh-vu3sb
@PardeepSingh-vu3sb Жыл бұрын
ਫਿੱਟ ਲਾਹਣਤ ਅੈਸੇ ਅਫਸਰ ਦੇ
@SukhrajSingh-li7vy
@SukhrajSingh-li7vy Жыл бұрын
ਸਰਜੀਤ ਸਿੰਘ ਬਹਿਲਾ ਸੂਰਮਾਂ ਸਿੱਖ ਕੌਮ ਦਾ ਤੇ ਸਦਾ ਰਹੇਗਾ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਪ੍ਰਨਾਮ ਸ਼ਹਿਦਾਂ ਨੂੰ 🙏🙏🙏💕🌹
@rajbirkaur3847
@rajbirkaur3847 3 жыл бұрын
ਇਹ ਸਭ ਦੀ ਜਾਣਕਾਰੀ ਨਵੀ ਪੀੜੀ ਲਈ ਬਹੁਤ ਜਰੂਰੀ ਆ ਉਸ ਦੌਰ ਦੀ ਤਾ ਜੋ ਸਭ ਨੰ ਪਤਾ ਲੱਗੇ ਸਿੱਖਾ ਨਾਲ ਕੀ ਹੋਇਆ
@satindergill-my9kc
@satindergill-my9kc Жыл бұрын
Sada guandi pind aa surjit singh behla ji da mai darshan kite ne singh sahib de
@gurangadsinghsandhu6205
@gurangadsinghsandhu6205 Жыл бұрын
Lakhi ji bahut vadhia dhang nal explain kita, dhanvad ji.
@Major.Singh69
@Major.Singh69 3 жыл бұрын
ਬਹੁਤ ਵਧੀਆ ਇਨਫਰਮੇਸ਼ਨ ਆ ਲੱਕੀ ਜੀ
@nexion5144
@nexion5144 3 жыл бұрын
ਸिਤ ਸ਼ੀ੍ ਅਕਾਲ ਬਾਈ ਮੇਜਰਾ 🙏
@Major.Singh69
@Major.Singh69 3 жыл бұрын
@@nexion5144 ਸਤਿ ਸ੍ਰੀ ਆਕਲ ਵੀਰ ਜੀ
@harrysidhu7704
@harrysidhu7704 3 ай бұрын
Your doing amazing work brother
@rockyjoshi3229
@rockyjoshi3229 3 жыл бұрын
I am an admirer of sikh religion... Needs to know more about bhai jagtar singh hawara ... Please make a biography video on him... I am a fan of your reporting and the way u tell the whole story
@simranjitsingh8361
@simranjitsingh8361 Жыл бұрын
JATHEDAR Jagtar Singh hawara ji was a basketball player,,when police picked him from college ground first time and torchered without any reason..and then after two or three times torcher,he became a khadku Singh...this is a long long story...but he is bravest person ...
@GagandeepSingh-bc9fw
@GagandeepSingh-bc9fw 3 жыл бұрын
Hi pal Retaish lakhi ji you are a very good spokesperson n a well mannered n experienced journalist, I love your show I subscribed aswell .keep it up the good work bro. Salute to you. Respect from GAGANDEEP SINGH from west Midlands uk
@ssbal2048
@ssbal2048 3 жыл бұрын
Very good information for those people who don't know about AJIT SANDHU.
@ajaysidhu8801
@ajaysidhu8801 3 жыл бұрын
ਦੱਲਿਆਂ ਸਿੰਘ ਸ਼ਹੀਦ ਨੇ ਕੋਈ ਵੀ ਪਾਪੀ ਲੱਕ ਨਹੀਂ ਭੰਨ ਸਕਦਾ । ਮੂੰਹ ਸੰਭਾਲ ਕੇ ਬੋਲ ਦੱਲਿਆਂ।
@jobanjobanjeet7140
@jobanjobanjeet7140 2 ай бұрын
ਬੁੰਡ ਪਾੜੀ kps gill nai
@HarbhajanSingh-fm2on
@HarbhajanSingh-fm2on 2 ай бұрын
Veer ssp ajit singh ji sandhu bhot hoonhaar officer san
@amritpalsingh.pb.52waleamr80
@amritpalsingh.pb.52waleamr80 3 жыл бұрын
ਲੱਖੀ ਵੀਰ ਅਸਲੀ ਮੁਕਾਬਲਾ ਤਾ ਖਾੜਕੂਆਂ ਨਾਲ ਹੀ ਹੁੰਦਾ ਸੀ ਓਹ ਅੱਤਵਾਦੀ ਨਹੀਂ ਸਗੋਂ ਕੌਮ ਦੇ ਰਾਖੇ ਸਨ
@gurjeetmalhi34
@gurjeetmalhi34 Жыл бұрын
Salute to you sir for bringing the truth to the people
@ravibehla8780
@ravibehla8780 Жыл бұрын
ਸ਼ਹੀਦ ਭਾਈ ਕਰਤਾਰ ਸਿੰਘ ਬਹਿਲਾ ਮੇਰੇ ਦਾਦਾ ਸੀ
@JagjeetSingh-mm9wy
@JagjeetSingh-mm9wy 2 жыл бұрын
ਸਲੂਟ ਹੈ ਭਾਜੀ ਤੁਹਾਨੂੰ
@SSingh-pe6mh
@SSingh-pe6mh 3 жыл бұрын
ਲੱਖੀ ਭਾਜੀ" ਪਾਇਲ ਕਤਲ ਕਾਂਡ ਬਾਰੇ ਵੀ ਜਾਣਕਾਰੀ ਦਿਓ ਜੇ ਕੋਈ ਹੈ ਤਾਂ l ਉਸ ਬਾਰੇ ਵੀ ਰਿਪੋਰਟ ਜਰੂਰ ਬਣਾਇਓ l ਧੰਨਵਾਦ l
@Gurdeep.pro-2017
@Gurdeep.pro-2017 3 жыл бұрын
ਲੱਖੀ ਮੀਡੀਆ ਚ ਤੇਰਾ ਕੋਈ ਜੋੜ ਨਹੀ ...ਲਗਿੱਆ ਰਹਿ ਇੱਕ ਦਿਨ ਤੇਰਾ ਬਹੁਤ ਨਾਂ ਹੋਇਗਾ
@amritrajjskamboj947
@amritrajjskamboj947 2 жыл бұрын
Rites ji nu bahut bahut dhanwad sachhai dassan lai
@gursewaksingh5618
@gursewaksingh5618 2 жыл бұрын
ਉਸ ਸਮੇਂ ਦਾ ਸਭ ਤੋਂ ਵੱਢਾ ਬੁੱਚੜ ਸੀ ਖੱਭੂ ਇਸ ਦੇ ਜ਼ੁਲਮਾਂ ਲਿਸਟ ਬਹੁਤ ਲੰਬੀ ਹੈ ਲੱਖੀ ਜੀ
@PrabhjotSingh-ku5nv
@PrabhjotSingh-ku5nv 3 жыл бұрын
Respected CHANDRASHEKHAR was the only prime minister.. who.. took serious steps agains police brutality and fake encounters in Punjab..and he also..take fast steps.. against.. disappeared people
@sukhwantsingh5899
@sukhwantsingh5899 2 жыл бұрын
no
@AmanPreet-ww3gm
@AmanPreet-ww3gm Жыл бұрын
and ritesh is displaying him like he was top notch human and good police officer ...
@aujlapreet6868
@aujlapreet6868 Жыл бұрын
My half of the nanka family was victim of those time’s brutality . And justice door d gal kise nu pta v n hona k kida shaheed kita ohna nu ehna jaalma ne💔💔💔💔 as from the majha asr , we cannot explain from which pain our region went through .
@Raisonar
@Raisonar 2 жыл бұрын
This is my village. Heard this story many times from dadi. One of the person who was used as human shield but did not get killed was our family friend
@gagandeepsingh9289
@gagandeepsingh9289 2 жыл бұрын
Late Gurdeep singh ji naa si onha da. He and his little ( at that time ) grandson safe by grace of Waheguru. Behla is also my native village. I heard this story from my grand parents and father.
@cubbys1dhu878
@cubbys1dhu878 3 жыл бұрын
Well done 👍for digging critical issues in Punjab and others too. Your reports are always knowledgeable. Keep it up
@nexion5144
@nexion5144 3 жыл бұрын
ਕੁॅਬੀ िਸॅਧੂ ! 😴
@mrsarabdeep
@mrsarabdeep 2 жыл бұрын
Really good job Ritesh ji… Thats a true journalism…… really appreciate your work 🙏🏻🙏🏻🙏🏻🙏🏻
@arzoopreet7234
@arzoopreet7234 2 жыл бұрын
ਮੇਰਾ ਨਾਨਕਾ ਪਿੰਡ ਮੇਰੇ mom ਦੇ ਨਾਲ ਪੜ੍ਹਦੇ ਸੀ ਸੁਰਜੀਤ mamu ਦਸਦੇ c mom
@amarbirsingh7986
@amarbirsingh7986 2 жыл бұрын
ਨਾਂਅ ਕੋਈ ਸਿੱਖ ਕੌਂਮ ਦਾ ਲੱਕ ਭੰਨ ਵਾਲਾ ਕਿਸੇ ਨੇ ਜੰਮੀਆਂ ਨਾਂਅ ਜੰਮੇਂਗੀ ਅਸੀ ਅੱਜ ਵੀ ਉਭਰ ਕੇ ਆਏ ਆ।
@gurmeetgill7412
@gurmeetgill7412 2 жыл бұрын
Shaba sha oye shera .hik te jor te sach bolda .salute aa tainu es report ly
@sonudoabia3820
@sonudoabia3820 3 жыл бұрын
Great work ritesh ji .majlooma de hamdarad banan layee dhanwadh
@JarnailSingh-to7os
@JarnailSingh-to7os 3 жыл бұрын
Well done Mr. Lakhi 🙏
@daljitchadha929
@daljitchadha929 Жыл бұрын
All i can say after hearing this episode he was " Vaishi Darinda" God is great .
@rajvirdhillon8931
@rajvirdhillon8931 2 жыл бұрын
ਰਿਤੇਸ਼ ਜੀ, ਬੇਨਤੀ ਹੈ ਕੇ ਆਪਣੀ ਪੰਜਾਬੀ ਉੱਤੇ ਪਕੜ ਥੋੜ੍ਹੀ ਹੋਰ ਮਜ਼ਬੂਤ ਕਰੋ। ਕਾਫ਼ੀ ਸ਼ਬਦ ਹਿੰਦੀ ਵਾਲੇ ਇਸਤੇਮਾਲ ਕਰ ਜਾਂਦੇ ਹੋ।
@bodybuildingish
@bodybuildingish 2 жыл бұрын
Ritesh ji you are fearless great human being
@hargobindsinghbrar3923
@hargobindsinghbrar3923 3 жыл бұрын
Bahut badhiya jankari hai bhai Ritesh Lakhi saab you are great journalist
@GurmeetSingh-oc1sn
@GurmeetSingh-oc1sn 3 жыл бұрын
ਗੁੱਡ ਰਿਪੋਰਟ ਲੱਖੀ ਜੀ👍👍
@sjmahal5
@sjmahal5 2 жыл бұрын
ਭੱਗਤ ਸਿੰਘ ਪ੍ਰੀਵਾਰ ਦਾ ਜਵਾਈ ਤੇ ਬਾਰਡਰ ਝਬਾਲ ਠਾਣੇ ਚ ਮਹਿਜ਼ 8,9 ਸਾਲ ਦੇ 2 ਗੁਰਸਿੱਖ ਮਸੂਮ ਭਰਾਅ ਫਿਰੌਤੀ ਨ ਮਿਲਨ ਕਰਕੇ ਮਾਰਤੇ ? ਇਹ ਗੱਲ ਡੀ ਐਸਪੀ ਜੋ ਓਥ੍ਹੇ ਈ ਤਾਇਨਾਤ ਸੀ ਨੇ ਦੱਸੀ !
@sonysandhu6348
@sonysandhu6348 3 жыл бұрын
ਇਸ ਬਹਿਲਾ ਇਨਕਾਊਟਰ ਦੇ ਹੱਕ ਵਿੱਚ ਜਤਿੰਦਰ ਪੱਨੂੰ #JatinderPannu ਉਸ ਵਕਤ ਇੱਕ ਲੇਖ ਲਿਖਿਆਂ ਸੀ ਹਿੰਦੀ ਅਖਬਾਰ ਵਿੱਚ ।ਲਾਹਨਤ ਹੈ ਉਹਨਾਂ ਲੋਕਾਂ ਤੇ ਜੋ ਪੱਨੂੰ ਨੂੰ ਸੁਣਦੇ ਹਨ ਅਤੇ ਆਵਦਾ ਮਾਸੜ ਬਣਾਈ ਬੈਠੇ ਨੇ
@jattmoosewala83
@jattmoosewala83 2 жыл бұрын
Link mil skda ??
@msshergill1112
@msshergill1112 2 жыл бұрын
ਸਹੀ ਗੱਲ ਹੈ ਜਤਿੰਦਰ ਪੰਨੂ ਇਕ ਨੰਬਰ ਦਾ ਦੋਗਲਾ ਬੰਦਾ
@jjs8278
@jjs8278 3 жыл бұрын
Ajit Sanshu killed my mama ji in fake encounters for Rs.225000 near Goindwal sahib, we were having three witness bank manager, one tea canteen man and one rikshaw puller. But nothing happened
@gurmeetkaur4230
@gurmeetkaur4230 2 жыл бұрын
Sandhu was jalaad.people say,he is still alive and living in America and is clean shaven at present.
@amanpannu9415
@amanpannu9415 Жыл бұрын
ajh tuse fr pisse kma lye hone waheguru ji de kirpa naal par es bucher da pirwar kuttya wago zidgi kat da hona
@harjinder7435
@harjinder7435 10 ай бұрын
ਲੱਖ ਦੀ ਲਾਹਣਤ ਆ ਪੁੰਜਾਬ ਪੋਲੀਸ ਦੇ
@davinderwaraich5578
@davinderwaraich5578 3 жыл бұрын
ਰਿਤੇਸ਼ ਜੀ 🙏
@Bhupindersingh-yl6xe
@Bhupindersingh-yl6xe 3 жыл бұрын
ਪਾਪੀ ਮਹਾਂ ਪਾਪੀ ਸੀ ਅਜੀਤ ਸੰਧੂ
@pind98
@pind98 3 жыл бұрын
Lakhi your facts are very accurate. very good description. Great job .
@lakhwinderkaur4814
@lakhwinderkaur4814 2 жыл бұрын
ਸੰਨ 65 ਦੀ ਲੜਾਈ ਵੀ ਲੱੜੀ ਦੋ ਲੱੜੀਆ ਵਾਹ ਮੇਰੇ ਰੱਬਾ ਭਗਤ ਬਹਾਦਰ ਕੇਥੇ ਚਲੇਂ ਗੇਏ ਕਰਤਾਰਪੁਰ ਸਾਹਿਬ ਜੀ ਬੱਦਲੇ ਸੱਚ ਬੋਲ ਦੇ ਰਹੇ ਕਰਤਾਰਪੁਰ ਸਾਹਿਬ ਜੀ ਲਾਂਘੇ ਦੀ ਮੋਹਰ ਲੱਭ ਦੇ ਰਹੇਂ
@nachattersingh8315
@nachattersingh8315 3 жыл бұрын
ਇਹ ਦਲੇਰ ਨਹੀਂ ਡਰਪੋਕ ਸੀ ਬਹਿਲਾ ਮੁਕਾਬਲੇ ਚ ਮੂਤ ਨਿਕਲ ਗਿਆ ਸੀ ਜੇ ਦਲੇਰ ਸੀ ਲੋਕਾਂ ਨੂੰ ਢਾਲ ਕਿਉਂ ਬਣਾਇਆ ਸਿਧਾ ਹਿਕ ਚ ਵਜਦਾ
@RiteshLakhiUnplugged
@RiteshLakhiUnplugged 3 жыл бұрын
Yes,agreed
@nexion5144
@nexion5144 3 жыл бұрын
@@RiteshLakhiUnplugged ਲਾਈਕ ਵਾਲਾ ਭਮॅਕੜ ਜੇਹਾ ਮੇਰੇ ਕਮੈਂਟ ਤੇ ਵੀ ਲਾ ਦੇਵੋ ਬਹੁਤ ਬਹੁਤ ਧੰਨਵਾਦ ਹੋਵੇਗਾ 😊
@OhiSandhu
@OhiSandhu 3 жыл бұрын
Kon sandhu k
@JassS634
@JassS634 5 ай бұрын
ਬਿਲਕੁੱਲ ਜੀ ਗਰੀਬ ਮਰਵਾਏ ਦਲੇਰ ਸੀ ਹਿੱਕ ਚ ਵਜਦਾ ਸਰਜੀਤ ਬਹਿਲ ਏ ਦੇ
@barindersingh3773
@barindersingh3773 3 ай бұрын
Bhai surjeet singh bhela to darda aya n c kol wada daler
@sarajmanes4505
@sarajmanes4505 3 жыл бұрын
Sat Shri Akal Ji Great Job Keep It Up Lakhi Saab God Bless You Thanks Ji
@BalwinderSingh-ne7vs
@BalwinderSingh-ne7vs 2 жыл бұрын
Very good information lakhi g
@charanjitbasra4543
@charanjitbasra4543 5 ай бұрын
ਪੰਜਾਬ ਦੇ ਲੌਕੌ ਤੁਸੀਂ ਸ਼ਰਮ ਕਰੋ ਤੁਸੀਂ ਭੁੱਲਦੇ ਕਾਂਗਰਸ ਫਿਰ ਜਿੱਤਾਂਗੀ ਕੀਲੀ ਭਾਜਪਾ ਞੀ ਨਾਲ ਰਲੇ ਸੀ ਬਾਦਲ ਬੀਬੀ ਞੀ ਨਾਲ ਸੀ
@SURINDERSINGH-s8m
@SURINDERSINGH-s8m 14 күн бұрын
ਸਰ, ਮੈਚ ਖੇਡਣ ਤੇ ਕੁਮੈਂਟਰੀ ਸੁਨਣ ਚ ਬਹੁਤ ਫਰਕ ਹੁੰਦੈ,, ਕੁਮੈਂਟਰੀ ਦੌਰਾਨ ਦਸਿਅਾ ਜਾਂਦੈ ਕਿ ਫਲਾਣੇ ਖਿਡਾਰੀ ਨੇ ਕੈਚ ਫੜ ਲਿਆ ਤੇ ਫਲਾਣਾ ਖਿਡਾਰੀ ਅਾਊਟ,ਪਰ ਪਤਾ ਤਾਂ ਮੈਚ ਵੇਖਕੇ ਈ ਲਗਦੈ ਕਿ ਕੈਚ ਫੜਨ ਵਾਸਤੇ ਕਿੰਨੀ ਮਿਹਨਤ ਕੀਤੀ, ਤੇ ਕਿਹੜਾ ਦਾਅ ਵਰਤਿਆ ਗਿਆ,, ਸੋ ਗਲਾਂ ਕਰਨੀਅਾਂ ਬੜੀਅਾਂ ਸੌਖੀਅਾਂ ਨੇ,,ਓਦੋਂ ਵਡੇ ਵੱਡੇ ਵੱਡੇ ,ਖੱਬੀ ਖਾਂ ਅਾਈ ਪੀ ਅੈਸ. ਅਫਸਰ ਵੀ ਕਿਸੇ ਜਿਲੇ ਦਾ ਅੈਸ ਅੈਸ ਪੀ, ਲੱਗ ਕੇ ਰਾਜ਼ੀ ਨਹੀਂ ਸੀ ਹੁੰਦੇ, ਜਦੋਂ ਅਜੋਕੇ ਸਮੇਂ 'ਚ ਮਰਨ ਤੋਂ ਬਾਅਦ ਵੀ ਦੁਰਕਾਰੇ ਜਾਂਦੇ ਜਾਂਬਾਜ ਅਫਸਰ, ਜਾਨ ਤਲੀ 'ਤੇ ਧਰ ਕੇ ਮੈਦਾਨ ਵਿਚ ਨਿਤਰਦੇ ਸਨ,, ਸੋ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਓਹੋ ਜਿਹਾ ਵਕਤ ਮੁੜ ਕੇ ਨਾ ਹੋਵੇ, ਨਹੀ ਤਾਂ ਜੇ ਖੁਦਾ ਨਾ ਖਾਸਤਾ, ਭਾਣਾ ਵਰਤ ਗਿਆ ਤਾਂ ਰਬ ਈ ਰਾਖਾ ਕਿਉਂਕਿ ਹੁਣ ਓਹੋ ਜਿਹੇ ਸੂਰਮੇ ਨਹੀਂ ਜਮਣੇ,, ਕਿਉਂਕਿ ਖਾੜਕੂਵਾਦ ਨੂੰ UNPLUG ਕਰਨਾ ਹਰੇਕ ਦੇ ਵਸ ਦਾ ਕੰਮ ਨਹੀਂ 💪
@MadeinPanjab1699
@MadeinPanjab1699 3 жыл бұрын
ਸੂਰਮਿਆਂ ਨੇ ਅਕਲਦਾਨ ਦੇਤਾ ਸੀ ਕਾਇਰ ਪੁਲਸ ਨੂੰ ਪ੍ਰਨਾਮ ਬਾਬੇ ਸ਼ਹੀਦੋ 🙏
@jimysngh7560
@jimysngh7560 2 жыл бұрын
ਬੇੜਾ ਗਰਕ ਹੋ ਜੇ ਤੇਰੇ ਖ਼ਾਨਦਾਨ ਦਾ ਸੰਧੂਆਂ
@yadvindersingh9951
@yadvindersingh9951 Жыл бұрын
Ritesh ji good job sach bolya
@balvirbainsbains4384
@balvirbainsbains4384 3 жыл бұрын
ਅਜੀਤ ਸਿੰਘ ਸੰਧੂ ਵੀ ਅਕਾਲੀ ਦਲ ਭਾਜਪਾ ਤੇ ਕਾਂਗਰਸ ਦਾ ਦਾਲਾ ਸੀ
@malwindeuksi48
@malwindeuksi48 3 жыл бұрын
Veer sach lokan noo jjroor. Jaankari devo ji U GRET RITESH JI
@pardeepsharma1239
@pardeepsharma1239 3 жыл бұрын
Excellent reporting
@baaj.0740
@baaj.0740 2 жыл бұрын
Very good report
@sunnydhaliwal1984
@sunnydhaliwal1984 3 жыл бұрын
Baba Gurbachan Singh Manochahal Amar Saheed 🙏🙏🙏❤️❤️❤️
@gursewaksingh5618
@gursewaksingh5618 3 жыл бұрын
ਬਿਲਕੁਲ ਸਹੀ ਗੱਲ, ਗੁਡ ਜੋਬ
@simarjitgarcha3873
@simarjitgarcha3873 3 жыл бұрын
ਇਹ ਮਨੁੱਖੀ ਢਾਲ ਵਾਲਾ ਮਾਮਲਾ ਪੁਲਿਸ ਲਈ ਕੋਈ ਨਵਾਂ ਜਾਂ ਇਕਲੌਤਾ ਨਹੀਂ ਇਹ ਕੰਮ ਪੁਲਿਸ ਤਲਾਸ਼ੀ ਮੁਹਿੰਮ ਦੌਰਾਨ ਅਾਮ ਹੀ ਕਰਦੀ ਸੀ , ਮੈਂ ਖੁਦ ਵੀ ਮਨੁੱਖੀ ਢਾਲ ਬਣਿਅਾਂ ਹਾਂ ਪੁਲਿਸ ਲਈ , ਖਾਸ ਤੌਰ ਤੇ ਗੰਨੇ ਵਗੈਰਾ ਦੇ ਖੇਤਾਂ ਦੀ ਤਲਾਸ਼ੀ ਦੋਰਾਨ ਪਹਿਲਾਂ ਸਥਾਨਿਕ ਲੋਕਾਂ ਨੂੰ ਅੱਗੇ ਲਾਇਅਾ ਜਾਂਦਾ ੳੁਹਨਾਂ ਪਿੱਛੇ ਵਿਚਾਰੇ ਹੋਮਗਾਰਡ ਦੇ ਦਿਹਾੜੀਦਾਰ ਚਲਦੇ 303 ਦੀਅਾਂ ਪੁਰਾਣੀਅਾਂ ਰਾਈਫਲਾਂ ਲੈਕੇ ਸਭ ਤੋਂ ਪਿੱਛੇ ਹੁੰਦੇ ਪੰਜਾਬ ਪੁਲਿਸ ਦੇ ਅਸਾਲਟਾਂ ਵਾਲੇ ਯੋਧੇ ਹਾ ਹਾ
@balkarsingh8683
@balkarsingh8683 2 жыл бұрын
Lakh Lahnt ase officers ko. Besharm officers ho skde han. Thanks.
@kuldipsingh6246
@kuldipsingh6246 3 жыл бұрын
ਬਹੁਤ ਜ਼ਾਲਮ ਸੀ , ਸੰਧੂ ,,,, ਪ੍ਰਣਾਮ ਸ਼ਹੀਦਾਂ ਨੂੰ
@ManpreetSingh-sz8sl
@ManpreetSingh-sz8sl 3 жыл бұрын
Thank you Ritesh Lucky g .
@harbhajansinghsital2898
@harbhajansinghsital2898 2 жыл бұрын
Same story was also covered & published in INDIA TODAY also in the month of July 1992.
@JASPREETSINGH-rf2tc
@JASPREETSINGH-rf2tc 3 жыл бұрын
Sir you are making videos on many issues but the most important issue for people today is the farmers protest. So please make a video on farmers.ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🙏
@charanjitbasra4543
@charanjitbasra4543 5 ай бұрын
ਬੇਅੰਤ ਮੁਖਮੰਤਰੀ ਸੀ ਪਰ ਬਾਬਾ ਬਾਦਲ ਤੇ ਸਿਮਰਨ ਮਾਨ ਞੀ ਨਾਲ ਸੀ
@mariabrar6290
@mariabrar6290 2 жыл бұрын
Khalra Ji discovered approximately 25,000 innocent Sikhs killed in 1 district. There are 13 districts so we can estimate how many were killed without charge, arrest or court.
@HarbhajanSingh-zv2xv
@HarbhajanSingh-zv2xv 2 жыл бұрын
Yy
@Khudmukhtiar
@Khudmukhtiar 2 жыл бұрын
no there might be district variations which have existed,In paudh region (Todays mohali, half patiala) suppression was very limited almost negligible. I'm from this region people of this region are very cold blooded unlike majhails (ਮਝੇਲ). civil plus militants casualties can be counted on fingers of this region.
@mariabrar6290
@mariabrar6290 2 жыл бұрын
@@Khudmukhtiar how do you know? Did you investigate or are you an apologist? The 25000 in 1 district is a fact and Khalra was himself disappeared, that should ring alarm bells that something was very very wrong in the state.
@Khudmukhtiar
@Khudmukhtiar 2 жыл бұрын
@@mariabrar6290 you didn't got my point. I said even some districts were there no of casualties can't be upto 25,000 in my region it might be maximum 500. i have tried to find no of kharku singhs of this is even below 100, ultimately if no of kharku singhs here is that much less so definitely suppression by police is also less.
@mariabrar6290
@mariabrar6290 2 жыл бұрын
@@Khudmukhtiar did you go check the list of bodies that were cremated in cemeteries at that time in Mohali? The person doing this work was killed, why? Because there was much more to be discovered. And how could you check how many kharkus were from Mohali?
@SherGill214
@SherGill214 3 жыл бұрын
.ਬਹਿਲਾ ਇਨਕਾਉਂਟਰ.,28hrs.. 3ਖਾੜਕੂ v/s 3000 CRPF and police 3khadku dead. Vs. Any police man Dead and 300 injured
@baljindermallhi1053
@baljindermallhi1053 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ
@balnaginder
@balnaginder 3 жыл бұрын
Bahut he wadia reporting lakhi ji
@sidhusaabh2130
@sidhusaabh2130 2 жыл бұрын
???What
@GurvinderSingh-zn1ho
@GurvinderSingh-zn1ho 3 жыл бұрын
Why Khubi ram is not in jail ? What he is doing with CM at present ? Why he was not charged ? Khubi ram was supervising this whole operation. He is equally responsible for human rights violations.
@OhiSandhu
@OhiSandhu 3 жыл бұрын
Cm nu vote na pao na fer te usdi party nu..all know congress de bht mantri te wrorker is vich shamil san..kps nu v bad ch sports minister bnaya gya c..te ohne hockey dobti c
@simarjitgarcha3873
@simarjitgarcha3873 3 жыл бұрын
ਜਿੰਨਿਅਾ ਦੇ ਨਾਂ ਪਿੱਛੇ ਰਾਮ ਲਗਦਾ ਇੰਡੀਅਨ ਸਟੇਟ ਵੱਲੋਂ ੳੁਹਨਾਂ ਨੂੰ ਸੱਤ ਖੂਨ ਮਾਫ ਨੇ , ਇਹ ਸਾਲੇ ਪੱਗਾਂ ਵਾਲੇ ਅਫਸਰਾਂ ਨੇ ਅਾਪਣਾ ਝੁੱਗਾ ਚੌੜ ਕਰਾ ਲਿਅਾ
@garrybrar13-22
@garrybrar13-22 3 жыл бұрын
Ik swal hor aa 22.. sadi kom bus songs vich hi ankhili aa asal vich bewkoof te kayar aa..congress party da punjab vicho nam mit jana chahida si after 84. Par beashrmi di hadd eh aa ki last election vich congress ne majhe wal almost clean sweep kita..keho je kirdar de lok hon ge jede congress te kalia nu vote ponde ne..sadde bache peedte ehna buchda ne..ungli nahi kambdi ehna lokan di jad congress lai vote ponde ne?
@GurvinderSingh-zn1ho
@GurvinderSingh-zn1ho 3 жыл бұрын
@@garrybrar13-22 mainu v bro loka te hairani aundi. Ki soch k vote paunde ne lok.
@Msofficial77
@Msofficial77 3 жыл бұрын
@@garrybrar13-22 bilkul sahi kiha vir saday parivar ne v ese karkay kadi cong nu vote nai paye
@arbind811
@arbind811 3 жыл бұрын
Very good sir
@xmlall4143
@xmlall4143 3 жыл бұрын
Ritesh veer mainu maan hai b mera veer kini sachi tey saaf suthri patrkarita krda salut ritesh Veer my, mai wait krda Veer Next episode di
@inderjit748
@inderjit748 3 жыл бұрын
GOOD VIDEO GOD BLESS YOU RATOL ENCOUNTER DA VE DASOO RETESH JI
@amarpalsingh3271
@amarpalsingh3271 3 жыл бұрын
Paramjit singh panjwar di mother te brother nu v ehne hi saheed kita c
@JB_JP_विचार
@JB_JP_विचार 3 жыл бұрын
Ritesh ji... When you go deep inside these painful incidents and do deep research on them to bring out these episodes...How does the process affect you personally...Is it difficult...Does it make you sad ? What are your emotions?
@RiteshLakhiUnplugged
@RiteshLakhiUnplugged 3 жыл бұрын
This makes me really sad. Indeed. I wonder, what ages have been... How men in power have been, how they behaved or misbehaved, how I wish they could be guided, how things could ve followed the right course, why were there no guides ? why were rulers so meek ? why those were faithless, Godless times ? I really, really am pained
@JB_JP_विचार
@JB_JP_विचार 3 жыл бұрын
@@RiteshLakhiUnplugged God Bless You sir... You are Pride of Punjab in Journalism Salute !
@OhiSandhu
@OhiSandhu 3 жыл бұрын
@@RiteshLakhiUnplugged great sir...salute... I hv seen ur interview with pannu also 😂.. U r awsm.
@nexion5144
@nexion5144 3 жыл бұрын
@@RiteshLakhiUnplugged lakhi y aaj video 8.30 vaje lod kar deo 🙏
@luv_preet
@luv_preet 2 жыл бұрын
@@RiteshLakhiUnplugged bhaji you're awesome keep it up it will helps us (nowdays youuth)
@NKstatus616
@NKstatus616 2 жыл бұрын
ਵੀਰ ਜੀ ਇਕ ਬਹੁਤ ਬੁਰਾ ਗੁਰਮੇਲ ਬਾਈ ਪੁਲਿਸ ਅਫ਼ਸਰ ਸੀ ਉਸ ਵੀ ਇਕ ਵਿਡੀਓ ਕਰਨਾ
@viksingh_0837
@viksingh_0837 Ай бұрын
Lodhe da daler si apni power. Da te mahool da galat istemal kar rehiya si
@jagdeepsinghgrewal8100
@jagdeepsinghgrewal8100 3 жыл бұрын
Ajit Sandhu killed so many innocent people...
@OhiSandhu
@OhiSandhu 3 жыл бұрын
Some prsns in Pollice till day doing this type of things. They send their tauts with rich family guys and provide them drgs frm somewhere and then catches them while returning.. And then they demand money frm their family, harrass them or they put case on them.. Mostly ppl gives money...
@bajwa7244
@bajwa7244 2 жыл бұрын
Brave man, is ne atwadian di kamar todi, punjab bichon attwad khstam karn wale ih heero han
@The_Romi_Studio
@The_Romi_Studio 2 жыл бұрын
Those who live by the sword die by the sword
@Khalsasingh1256
@Khalsasingh1256 2 жыл бұрын
Kharku are not attwadi Police officers are attwadi
@sukhravi6815
@sukhravi6815 2 жыл бұрын
ਹਰਾਮਜਾਦਾ ਹੀ ਸੀ
@vanindersinghhundal9495
@vanindersinghhundal9495 3 жыл бұрын
Ritesh ji your introduction part is always too long .Try to keep it short and focus on the main concept of the video.Your videos are very true and off course jounalism is awesome.The research wort is great and hats off to your guts.Make some more videos with Pinky paji.He delivers truth about the dark phase of Punjab.Goood luck paji.
@pind98
@pind98 3 жыл бұрын
if you guys do not have time, then go watch some thing else, do you realize how much work needs to bring the facts out. Lakhi is doing great .
@subahskumar5969
@subahskumar5969 3 жыл бұрын
इतना जंगल राज था पुलिस द्वारा निर्दोष आदमियों को मार दिया
@oshoadfree
@oshoadfree Жыл бұрын
Delhi ne punjab ko bahut jakhm diye hain
@gurnamsingh5343
@gurnamsingh5343 2 ай бұрын
ਸੱਚ ਨਹੀਂ ਬੋਲ ਸਕਦੇ
@gurnamsinghsaini4952
@gurnamsinghsaini4952 3 жыл бұрын
ਬੁਜਦਿਲ ਤੇ ਡਰਪੋਕ ਸੀ ਅਜੀਤ ਸਿੰਘ ਸੰਧੂ
@sharnjitsinghrataul3730
@sharnjitsinghrataul3730 3 жыл бұрын
ਸਭ ਤੋਂ ਵੱਡਾ ਮੁਕ਼ਾਬਲਾ ਮੇਰੇ ਪਿੰਡ ਰਟੌਲ ਵਿਚ ਹੋਇਆ ਸੀ,72 ਘੰਟੇ ਲਗਾਤਾਰ
@nexion5144
@nexion5144 3 жыл бұрын
ਅਾਹੋ ਘੀਅਾਕੋ ਅਾਹੋ ਬਾਬਾ ਮਾਨੋਚਾਹਲ ਜੀ ਨੇ ਪੁਲਸ਼ ਤੇ ਸੀ ਅਾਰ ਪੀ ਵਾਲੇਅਾ िਦਅਾ ਲॅਤਾ ਚੁॅਕਾ ਤੀਅਾ ਸੀ,ਪੁॅਠੇ ਟੰਗ ਤੇ ਸੀ
@jagrupsingh4717
@jagrupsingh4717 2 жыл бұрын
Ritesh lakhi sa sacha reporter koi v nahi very good very daler
@happysidhu1345
@happysidhu1345 Жыл бұрын
ਵਾਹਿਗੁਰੂ ਜੀ ਚੰਗਾ ਕੀਤਾ ਤੂੰ ਟਾਇਮ ਨਾਲ ਗੰਦ ਸਾਫ ਕਰਤਾ
@xmlall4143
@xmlall4143 3 жыл бұрын
Very nice brother god bless you
@pawandeepsharma7501
@pawandeepsharma7501 3 жыл бұрын
Very informative
@sonumaan820
@sonumaan820 3 жыл бұрын
Great job sir keep it up 👍👍👍🙏
@sherepunjabmallhi7375
@sherepunjabmallhi7375 3 жыл бұрын
Good job bro
@jagdeepSingh-oz1wg
@jagdeepSingh-oz1wg 3 жыл бұрын
Great job Lekhi ji 👍
@sunderpalsingh150
@sunderpalsingh150 3 жыл бұрын
Wonderful!
@SurjitSingh-tc4ij
@SurjitSingh-tc4ij 3 жыл бұрын
Kps gill ਦੇ ਸਿਰ ਤੇ ਬੇਅੰਤ ਸਿੰਘ ਦਾ ਹੱਥ ਸੀ
@nexion5144
@nexion5144 3 жыл бұрын
ਯਾਰ ਬਰਾ ਨਾ ਮੰਨੇੳੁ ਮੈ ਇਹ ਕਈ ਥਾਂਵਾ ਤੇ ਨੋਟ ਕੀਤਾ ਸ਼ੰਧੂ ਸ਼ੰਧੂਅਾ ਗੋਤ ਵਾਲੇਅਾ ਨੇ िਸॅਖ ਕੌਮ ਦਾ ਬਹੁਤ ਘਾਣ ਕੀਤਾ ਹੈ
@sandhusaab7327
@sandhusaab7327 3 жыл бұрын
, Vir ji bhai taru singh v sandhu c baba deep singh v bota s garja s 1 mara ho va sari kom mari nhi hundi soch ka camnnt kara karo
@nexion5144
@nexion5144 3 жыл бұрын
@@sandhusaab7327 ਵੀਰ ਜੀ ਭਾਈ ਤਾਰੂ ਜੀ ਤੋ ਬਗੈਰ ਬਾਕੇ ਜੋ ਤੁਸੀ िਲਖੇ ਨੇ ੳੁਹ ਮਜਬੀ िਸੰਘ ਨੇ ਅਤੇ ਇਕ ਦਖਾਣ ਹੈ,ਬਾਕੀ ਵੀਰ ਇਕ ਸੰਧੂ ਨਹੀ ਬਹੁਤ ਸਪਾਹੀ ,ਮੁਨਸ਼ੀ ਏ,ਅਾਈ,ਏਸ਼ ੳੁਸ ਵੇਲੇ िਸॅਖਾ ਤੇ ਰੌਂਗਟੇ ਖੜੇ ਕਰ ਦੇਣ ਵਾਲੇ ਤਸॅਦਤ ਕਰਨ ਵਾਲੇ ਸ਼ੰਧੂ ਸਨ
@OhiSandhu
@OhiSandhu 3 жыл бұрын
Bhagat singh kaun c?? Bakwas maar reha tu.. Kps gill c is sab da zimmewar.. Sare jatts ne he udo galat kita mostly jo police ch c ge.. Ohna nu use kita gya apne he bhrawa nu khatam krn lyi..teri smj to pare diya gallan ne eh..
@OhiSandhu
@OhiSandhu 3 жыл бұрын
Bhindrawale ji v brar te sahmne v gen brar... Ohna jatt vs jatt krwayi.. Tnu sari deep study krni peni fer smj lgna... Kps gill assam da gorkha c.. Badal captain ki ne kise nu nhi pta..sunya badal dhillon h..sare juttian chatt rhe sab ton vadde dokhi tan ehi ne.. Ehna de hukma te sab hunda rya..lok dono side de chale gye..eh aj v njare le rhe ne.
Человек паук уже не тот
00:32
Miracle
Рет қаралды 4,4 МЛН
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 4,1 МЛН
How Khanpur incident transpired ? Who testified against Poohla & his men in court ?
27:08
Prime Parvas (83) || Australia has introduced a new visa for Indians
23:58
Человек паук уже не тот
00:32
Miracle
Рет қаралды 4,4 МЛН