Bazi Jand ਦੇ ਅਣਸੁਣੇ ਕਿੱਸੇ। ਮਾੜੇ ਵੇਲੇ ਕੌਣ ਛੱਡ ਗਿਆ ਸੀ ਸਾਥ? Podcast With Bazi Jand | Punjabi Podcast

  Рет қаралды 176,009

RMB Television

RMB Television

Күн бұрын

Пікірлер: 274
@HARPREETSINGH-le8kr
@HARPREETSINGH-le8kr 4 күн бұрын
33:42 ਦਿਲ ਦੀ ਮੋਮ ਪਿਘਲ ਗਈ ਅੱਖਾਂ ਵਿੱਚੋ ਬਹਾਰ ਆਈ ਆ ਬੰਦਾ ਪੂਰਾ ਪ੍ਰਮਾਤਮਾ ਦੇ ਰੰਗ ਵਿੱਚ ਰਹਿਣ ਆਲਾ😊।
@jagjitgrewal1941
@jagjitgrewal1941 11 ай бұрын
ਬਹੁਤ ਵਧੀਆ ਸੋਚ ਆ ਸਾਡੇ ਉਸਤਾਦ ਵੀਰ ਬਾਜੀ ਜੰਡ ਦੀ, ਵਧੀਆ ਕੰਮ ਕਰ ਰਿਹਾ ਲੋਕਾਂ ਨੂੰ ਬੇਨਤੀ ਆ ਜੇ ਸਾਥ ਨਹੀਂ ਦੇ ਸਕਦੇ ਤਾਂ ਕਿਰਪਾ ਕਰਕੇ ਨਿੰਦਿਆ ਤੋਂ ਗੁਰੇਜ਼ ਕਰੋ, ਬਾਕੀ ਬਾਈ ਵਾਹਿਗੁਰੂ ਜੀ ਕਿਰਪਾ ਤੁਹਾਡੇ ਤੇ ਬਸ ਦੱਬੀ ਚੱਲੋ ਕੰਮ ਨੂੰ, ਵਾਹਿਗੁਰੂ ਜੀ ਅਕੈਡਮੀ ਤੇ ਮੇਹਰ ਭਰਿਆ ਹੱਥ ਰੱਖਣ ਜੀ..🙏🙏🙏
@Harpreet2213
@Harpreet2213 11 ай бұрын
ਬਾਜ਼ੀ ਬਈ ਸਲਾਮ ਆ ਤੁਹਾਨੂੰ ਟਾਡੇ ਚੋ ਪੰਜਾਬ ਦਿਸਦਾ
@deepmaster92
@deepmaster92 11 ай бұрын
ਬਾਜ਼ੀ ਸਾਬ ਨੂੰ ਤਾਂ ਸਲੂਟ ਆ ਦਿਲ ਤੋ ਤੇ ਇੰਟਰਵਿਊ ਕਰਨ ਵਾਲਾ ਬਾਈ ਹਸਦੇ ਚੇਹਰੇ ਨਾਲ ਸਾਹਮਣੇ ਵਾਲੇ ਦੀ ਹਰ ਗੱਲ ਨੂੰ ਧਿਆਨ ਨਾਲ ਸੁਣ ਕੇ ਹਾਮੀ ਭਰਦਾ ਹਰ ਗੱਲ ਤੇ । ਬਹੁਤ ਵਧੀਆ ਇੰਟਰਵਿਊ ਤੇ ਵੀਰ ਦਾ ਤਰੀਕਾ ਬਾ ਕਮਾਲ ਆ ।
@Pardeepsingh0044
@Pardeepsingh0044 10 ай бұрын
ਜੋ ਗੱਲਾਂ ਕਰਦੇ ਆ ਓਹਨਾ ਨੂੰ ਮੈਂ ਕਹਿਨਾ ਚਾਹੁਣਾ ਕੇ 100 ਗੱਲਾਂ ਦੀ ਇੱਕ ਗੱਲ ਕੇ ਬਾਜੀ ਬਾਈ ਵਾਸਤੇ ਸਾਰੇ ਬੱਚੇ ਹੀ ਫ਼ਤਿਹ ਆ 🙏 ਮੂੰਹ ਦਾ ਜਿਹੋ ਜਿਹਾ ਮਰਜ਼ੀ ਹੋਵੇ ਪਰ ਦਿਲ ਦਾ ਹੀਰਾ ਬੰਦਾ, ❤
@HarneetKalas-nf8nd
@HarneetKalas-nf8nd 11 ай бұрын
❤ ਬਾਜ਼ੀ ਦੀਆਂ ਸੱਚੀਆਂ ਗੱਲਾਂ ਨੇ ਸੱਚਾ ਬੰਦਾ ਸੱਚ ਬੋਲਦਾ ਹੈ ਸੱਚ ਥੋੜਾ ਕੋੜਾ ਹੁੰਦਾ ਹੈ ❤
@narindersingh4446
@narindersingh4446 11 ай бұрын
ਦੁਨੀਆਂ ਦਾ ਮਹਾਨ ਜਾਫੀ ਬਾਜ਼ੀ ਜੰਡਆਲਾ 👍👌
@lakhvirsinghrai8728
@lakhvirsinghrai8728 10 ай бұрын
ਜਿਹੜਾ ਬੰਦਾ ਬੇਬਾਕੀ ਨਾਲ ਖੁੱਲ੍ਹ ਕੇ ਗੱਲ ਕਰੇ ਉਹ ਦਿਲ ਦਾ ਸਾਫ ਬੰਦਾ ਹੁੰਦੈ ਜਿਵੇ ਬਾਜੀ ਜੰਡ, ਵਾਹਿਗੁਰੂ ਬਹੁਤ ਸਾਰੀਆਂ ਖੁਸ਼ੀਆ , ਤਰੱਕੀ, ਚੜ੍ਹਦੀ ਕਲਾ ਅਤੇ ਗੁਰੂ ਸਿੱਖੀ ਜੀਵਨ ਬਖਸ਼ਿਸ਼ ਕਰਨ ਜੀ, ਧੰਨਵਾਦ
@navdeepdeep4608
@navdeepdeep4608 10 ай бұрын
ਜਿਸ ਕਿਸੇ ਨੇ ਮੇਰੇ ਵਰਗੇ ਨੇ ਆਪ ਕੁਝ ਨੀਂ ਕਰਨਾ ਓਹ ਲਟਰ ਪਟਰ ਬੋਲਦਾ ਹੀ ਹੁੰਦਾ ਤੁਸੀਂ ਬਾਈ ਜੀ ਅਪਣਾ ਕੰਮ ਕਰਦੇ ਰਹੋ,👍
@jagroopbrar4487
@jagroopbrar4487 11 ай бұрын
ਬਾਜ਼ੀ ਨੇਂ ਛਿੱਟੇ ਨਹੀਂ ਮਾਰੇ ❤ ਸਾਫ਼ ਬੰਦਾ ਹੈ, ਥੋੜ੍ਹਾ ਸਮਾਂ ਗੱਡੀ ਲੀਹ ਤੋਂ ਹਟ ਗੲਈ ਸੀ, ਹੁਣ ਬਾਈ ਠੀਕ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਲੰਮੀ ਉਮਰ ਬਖਸ਼ੇ ਤੰਦਰੁਸਤੀ ਬਖ਼ਸ਼ੇ ਵਾਹਿਗੁਰੂ ਜੀ ❤❤
@torantojatt4573
@torantojatt4573 11 ай бұрын
😂😂😂fuddu banda he shakk a Bart ke dekh lo
@chanchalsingh9938
@chanchalsingh9938 11 ай бұрын
ਭਾਜੀ ਵਾਹਿਗੁਰੂ ਦੀ ਕਿਰਪਾ ਨਾਲ ਦਾਰਾ ਬਹੁਤ-ਬਹੁਤ ਸੌਹਣਾ ਲਗਦਾ ਕਁਟਉ ਨਾ ਗੁਰ ਦੇ ਸੇਰ ਲਗਦੇ ਹੌ ਦਾਹੜੀ ਨਾਲ ਇਜਤ ਵਦ ਦੀ ਹੌ ਗੁ ਸਿਖ ਲਗਦੇ ਹੌ ਫਤਹਿ ਵੀਰ ਜਿੰਦਾ ਵਾਦ
@amritraju5911
@amritraju5911 10 ай бұрын
ਬਾਜ਼ੀ 22 ਤੇ ਵਾਹਿਗੁਰੂ ਦੀ ਮਿਹਰ ਆ ਜੋ ਕਿਸੇ ਦੇ ਬੱਚਿਆ ਨੂੰ ਸਹੀ ਰਾਹ ਪਾਂ ਰਿਹਾ ਅੱਜ ਦੇ ਦੌਰ ਵਿੱਚ ❤❤❤
@BalbirSingh-gv6zx
@BalbirSingh-gv6zx 9 ай бұрын
ਬਹੁਤ ਵਧੀਆ ਵੀਰ ਇਹ ਦੇਵਤਿਆਂ ਵਾਲ਼ੀ ਤਪਸਿਆ ਸਲਾਮ ਆਂ ਤੁਹਾਡੀ ਮਿਹਨਤ ਨੂੰ ❤️❤️🙏🙏
@manpreetsinghgrewal530
@manpreetsinghgrewal530 11 ай бұрын
ਬਾਜੀ ਬਾਈ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਮੇਹਰ ਕਰੇ
@GurverSingh-zo1io
@GurverSingh-zo1io 11 ай бұрын
ਬਾਈ ਦੀ ਇੱਕ ਵਾਰ ਫੇਰ ਇੰਟਰਵਿਊ ਕਰੋ ਵੀਰ ਜੀ👍👍
@BALJEETMANI
@BALJEETMANI 10 ай бұрын
ਬਹੁਤ ਵਧੀਆ ਉਪਰਾਲਾ ਬਾਜ਼ੀ ਬਾਈ ਜੀ । ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ
@DharamDhaliwal-dw4hk
@DharamDhaliwal-dw4hk 11 ай бұрын
ਪਲੇਅਰ ਦੇ ਨਾਲ ਨਾਲ ਇਨਸਾਨ ਵੀ ਬੁਹਤ ਵਧੀਆ ਬਾਜੀ ਜੰਡ
@kamaluppal1550
@kamaluppal1550 11 ай бұрын
ਜਿਹੜੇ ਬੰਦੇ ਮੂੰਹ ਦੇ ਥੋੜ੍ਹੇ ਕੌੜੇ ਹੁੰਦੇ ਨੇ ਉਹ ਦਿਲ ਦੇ ਹੀਰੇ ਹੁੰਦੇ ਬਾਜ਼ੀ ਬਾਈ ਇੱਕ ਹੀਰਾ ਦਿਲ ਦਾ ਸਾਫ਼ ਮੂੰਹ ਤੇ ਗੱਲ ਕਹਿਣ ਵਾਲਾ ਸੱਚਾ ਸੁੱਚਾ ਇਨਸਾਨ ਹੈ ਪ੍ਹਮਾਤਮਾ ਬਾਈ ਜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਬਖ਼ਸ਼ੇ ਬਾਜ਼ੀ ਬਾਈ ਦੇ ਸੁਪਨੇ ਪ੍ਹਮਾਤਮਾ ਪੂਰੇ ਕਰੇ ਮੈ ਤਾਂ ਇਹ ਹੀ ਅਰਦਾਸ ਕਰਦਾ ਹਾਂ ਪ੍ਹਮਾਤਮਾ ਅੱਗੇ
@satpalsingh8770
@satpalsingh8770 11 ай бұрын
ਬਾਜੀ ਦੀਆ ਗਲਾ ਸਹੀ ਸਾਡੇ ਨਾਲ ਕਬੱਡੀ ਖੇਡਦਾ ਰਿਹਾ
@amrikmaanamrikmaan1825
@amrikmaanamrikmaan1825 11 ай бұрын
ਮੈਂ ਬਹੁਤ ਕੱਡੀਆਂ ਬਾਜ਼ੀ ਤੇ
@JasvirSingh-df3fc
@JasvirSingh-df3fc 11 ай бұрын
​@@amrikmaanamrikmaan1825pppp😅😅😅😅😅😅uu
@kabaddilovers6566
@kabaddilovers6566 11 ай бұрын
Mere nal v bhut khedya . Mera gutt frda c jd Chad da ni c bond ch le lenda c.😊
@England6678
@England6678 10 ай бұрын
Jawak ​@@kabaddilovers6566
@ਸੰਘੇੜਾਦੁਆਬੀਆ
@ਸੰਘੇੜਾਦੁਆਬੀਆ 10 ай бұрын
@@kabaddilovers6566o bhrawo baksh dwo ohnu😂
@lovedeepkataria6759
@lovedeepkataria6759 11 ай бұрын
ਬਾਜ਼ੀ ਬੰਦਾ ਹੀਰਾ ਆ ❤️
@chanchalsingh9938
@chanchalsingh9938 11 ай бұрын
ਮੈ ਭਾਜੀ ਦੀਆ ਵਿਡਿੳ ਦੇਖ ਦਾ ਰਹਿੰਦਾ ਹਾ ਭਾਜੀ ਗਰੀਬਾ ਦਾ ਮਸੀਹਾ ਰਁਬ ਰੂਪੀ ਸੇਰ ਏ ਇਮਾਨਦਾਰ ਹੈ ਹਰ ਗਲ ਵਜਨ ਵਾਲੀ ਕਰਦਾ
@jagtarsingh7127
@jagtarsingh7127 11 ай бұрын
ਸੱਚੀਆਂ ਗੱਲਾਂ ਭਰਾ ਦੋ ਹਜ਼ਾਰ ਚਾਰ ਪੰਜ ਚ ਰੌਪੜ ਜ਼ਿਲ੍ਹੇ ਦੇ ਪਿੰਡ ਝੱਲੀਆਂ ਕਲਾਂ ਖੇਡਦੇ ਦੇਖਿਆ ਬਾਜ਼ੀ ਨੂੰ
@Pala365
@Pala365 10 ай бұрын
ਬਾਜ਼ੀ ਜੰਡ ਨੂੰ ਲੋਕ ਖੜ ਖੜ ਦੇਖਦੇ ਸੀ ਕਬੱਡੀ ਜ਼ਿੰਦਾਬਾਦ ਪਲੇਅਰ ਜ਼ਿੰਦਾਬਾਦ ❤❤❤
@preetpalsingh1557
@preetpalsingh1557 11 ай бұрын
ਬਾਜੀ ਬਾੲੀ ਬਹੁਤ ਵਧੀਅਾ ੲਿਨਸਾਨ ਅਾ
@gurditsingh1792
@gurditsingh1792 10 ай бұрын
ਲੋਹੇ ਦਾ ਬੰਦਾ ਬਾਜ਼ੀ ਭਾਅ ਦਿਲ ਮੋਮ ਦਾ 🙏
@jagb1978
@jagb1978 11 ай бұрын
Salute & Respect Baazi Jand Veer 🫡💙💯
@mandeepsandhu3436
@mandeepsandhu3436 11 ай бұрын
ਲੇਜੈਂਡ ਔਫ ਪੰਜਾਬ ਬਾਜੀ ਜੰਡ 👑🦅
@buttersaab6435
@buttersaab6435 8 ай бұрын
ਬਾਜ਼ੀ ਬਾਈ ਬਹੁਤ ਵਧੀਆ ਦਿਲ ਦਾ ਹੀਰਾ ਬੰਦਾ ਆ❤❤❤
@MohanSingh-ty9gz
@MohanSingh-ty9gz 11 ай бұрын
ਜਿਹੜਾ ਮੌਹ ਦਾ ਬਰਰਬੋਲਾ ਉਹ ਬੰਦਾ ਦਿਲ ਦਾ ਸਾਫ ਹੁੰਦਾ
@GurnekSingh-l6c
@GurnekSingh-l6c Ай бұрын
ਬਾਈ ਜੀ ਗੱਲ ਸਹੀ ਇਹ ਹੈ ਕਿ ਕਰਮਾਂ ਨਾਲ ਵਧੀਆ ਪ੍ਰੀਵਾਰ ਤੇ ਯਾਰ ਦੋਸਤ ਮਿਲਦੇ ਐ💚🙏🙏 ਪਰ ਅੱਜ ਕੱਲ ਘੱਟ ਸੱਚੇ ਬੰਦੇ ਮਿਲਦੇ ਐ ਵਾਹਿਗੁਰੂ ਜੀ ਸਹੀ ਜਾਣਦੇ ਐ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯
@guraboparai3126
@guraboparai3126 11 ай бұрын
ਕਿਆ ਬਾਤ ਹੈ ਭਲਵਾਨ ਜੀ
@hvacwork3060
@hvacwork3060 11 ай бұрын
❤ ਦਿਲ ਖੁਸ਼ ਹੋ ਗਿਆ
@DaljitChahal-fj1qs
@DaljitChahal-fj1qs 11 ай бұрын
ਕੀ ਹਾਲ ਹੈ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱੱਖੇ
@jagdeepnatt9425
@jagdeepnatt9425 11 ай бұрын
ਭਲਵਾਨ ਨੇ ਬਿਲਕੁਲ ਸੱਚ ਕਿਹਾ
@tarloksingh3636Dsp
@tarloksingh3636Dsp 10 ай бұрын
Waheguru ji mehar Karn ji 🙏🙏
@chanchalsingh9938
@chanchalsingh9938 11 ай бұрын
ਭਾਜੀ ਵਰਜਸ ਵਾਹਿਗੁਰੂ ਦਾ ਨਾਮ ਲੈ ਕਿ ਸੁਰੂ ਕਰਦੇ ਨੇ ਪਹਿਲਾ ਬਁਚਿਆ ਨੂੰ ਨਾਮ ਜਪਾਦਾ ਫਿਰ ਵਰਜਸ ਸੁਰੂ ਕਰਦਾ ਏ ਲੌਕ ਗਁਲਾ ਕਰਦੇ ਜਦੌ ਗਰੌਟ ਵਿੱਚ ਪਤਾ ਲਗਦਾ ਆਪ ਕੁਛ ਕਰਨਾ ਨਹੀ ਭਾਜੀ ਨਿੰਦਿਆ ਕਰਨ ਵਾਲਿਆ ਨੂੰ ਨਿੰਦਾ ਕਰਨ ਦਿਉ ਨਿੰਦਾ ਨਾਲ ਚੜਦੀ ਕਲਾ ਵਿੱਚ ਰਹੌ ਗੇ ਬਾਣੀ ਕਹਿੰਦੀ ਆ ਨਿੰਦੌ ਨਿੰਦੌ ਮੌ ਕਉ ਲੌਗ ਨਿੰਦੌ ਨਿੰਦਕ ਹਮਰੇ ਕਪੜੇ ਧੌਏ ਜਨ ਕਬੀਰ ਕਉ ਨਿੰਦਿਆ ਸਾਰ ਨਿੰਦਕ ਡੂੰਬੈ ਹਮ ਉਤਰੇ ਪਾਰ ਇਸ ਸੇਰ ਨੇ ਆਪਣੇ ਬਲ ਬੂਤੇ ਤੇ ਤਰਁਕੀ ਕੀਤੀ ਹੈ ਲੌਗ ਤਾ ਗੁਰੂ ਨਾਨਕ ਸਾਹਿਬ ਜੀ ਨੂੰ ਨਹੀ ਬਖਸਦੇ ਭਾਜੀ ਚੜਦੀ ਕਲਾ ਚ ਰਹੁ ਭਾਜੀ ਸਚਾਈ ਤੁਹਾਡੇ ਨਾਲ ਕੋਈ ਚਿੰਤਾ ਨਾ ਕਰੌ ਤੁਸੀ ਸੰਚੇ ਵਿਆਕਤੀ ਹੌ ਏ ਹਰਾਮ ਦੇ ਵੇਖ ਕਿ ਦੁਖੀ ਹੁੰਦੇ ਨੇ ਮੇਰੀ ਉਮਰ 61 ਸਾਲ ਹੈ ਮੈ ਜਿੰਮ ਕਰਦਾ ਹਾ ਮੈਨੂੰ ਲੌਕ ਮਜਾਕ ਕਰਦੇ ਨੇ ਮੈ ਆਪਣੇ ਕੰਮ ਨਾਲ ਮਤਲਬ ਰਖਦਾ ਹਾ ਕੌਈ ਕਿਸ ਨੂੰ ਰੋਟੀ ਨਹੀ ਦੇਦੇ ਤੁਸੀ ਬਹੁਤ-ਬਹੁਤ ਮਿਹਨਤ ਕੀਤੀ ਹੈ ਹਰ ਗਲ ਤੇ ਗੁਰੂ ਸਾਹਿਬ ਨੂੰ ਜਾਦ ਕਰਦੇ ਹੌ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@vickyvickt1477
@vickyvickt1477 3 ай бұрын
Big respect uncle ji tusi eni age vi Gym kar rhe hoo 🙏🏻❤
@Golden.illuminati.66
@Golden.illuminati.66 11 ай бұрын
ਬਾਜੀ ਜੰਡ ❤
@IkagarjotSingh-xw1eq
@IkagarjotSingh-xw1eq 11 ай бұрын
Rabb bazi jand ustaad ji nu chardika vich rakhan teh Sade apne fateh bai nu kamyabi teh tandrusti bakshan ❤️👏🏻 Bazi ustaad ji di har ek gall dil nu touch aur bada motivate kardi hai. Rab apne mehar banay rakhan puri academy teh .
@vikramjit9891
@vikramjit9891 11 ай бұрын
पत्रकार वी बहुत गुड ह बाकी बाजी वी उस्ताद ह जी love ❤❤❤
@laddibhatia1084
@laddibhatia1084 11 ай бұрын
Salute y Baazi Jand veer
@vickyvickt1477
@vickyvickt1477 3 ай бұрын
1.11 Muhphat banda dil da bhut jada changa hunda aa. Bazi jand paji mera subah vi eda da he aa par aajtak madda ni sochia kise Barre
@GurpindersinghSingh-l1x
@GurpindersinghSingh-l1x 11 ай бұрын
Legend of kabbadi Best stopper love from Australia Rocky
@rajveerbatth5710
@rajveerbatth5710 11 ай бұрын
Jatt san c bade bade band karte c jethe eh aa janda c teama match sad k chalyea jandya c akhe dekhya legend
@ranag31
@ranag31 7 ай бұрын
ਜੋ ਕੰਮ ਸ੍ਰੋਮਣੀ ਕਮੇਟੀ ਤੇ ਕਾਬਜ ਚੋਰ ਨਾ ਕਰ ਸਕੇ ਜੰਡ ਵੀਰ ਕਰ ਰਿਹਾ ਬੱਚਿਆਂ ਨੂੰ ਸਿੱਖ ਸਰਦਾਰ ਬਣਨ ਦੀ ਪ੍ਰੇਰਨਾ ਦੇਕੇ🙏🙏
@cheemajandvala574
@cheemajandvala574 11 ай бұрын
ਮੇਰੇ ਬਚੇ ਦਸਦੇ ਸੀ ਮੋਟਰੀਅਲ਼ ਪਾਕਿਸਤਾਨੀ ਸਟੂਡੇਟ ਵੀ ਨਾਮ ਲੈਦੇ ਜੰਡ ਪਿਡ ਦਾ ਸੁਨਕੇ ਬਾਜੀ ਦਾ ਨਾਮ ਲੈਦੇ ਨੇ ਜਿਨਾ ਚਿਰ ਕਬਡੀ ਰਹੂ ਜੰਡ ਬਾਜੀ ਵਾਲਾ ਹੀ ਰਹੂ
@paramsidhu4190
@paramsidhu4190 10 ай бұрын
ਬਾਜੀ ਬਾੲੀ ਖ਼ਰਾ ਬੰਦਾ
@NavenderSingh-b5l
@NavenderSingh-b5l 11 ай бұрын
Bhut gaint bnda bazi zand nidhark dil da saaf love you ji❤❤❤❤
@hssekhongaming6985
@hssekhongaming6985 11 ай бұрын
ਬਹੁਤ ਵਧੀਆ
@balvirsingh2658
@balvirsingh2658 8 ай бұрын
ਵਧੀਆ ਜੀ 🎉
@sparkleinscrubs8184
@sparkleinscrubs8184 11 ай бұрын
waheguru chardikala ch rakhe
@jagroopsingh5686
@jagroopsingh5686 11 ай бұрын
ਦੁਨੀਅਾਂ ਮਨਾੲੀਅਾ ਬਾਜੀ ਨੇ ਬਾਹਾਂ ਦੇ ਜੋਰ ਨਾਲ .ੳੁਸ ਟਾੲੀਮ ਸੋਸਲ ਮੀਡੀਅਾ ਹੈ ਨੀ ਸੀ.ਅਾਪਣੇ ਜੋਰ ਨਾਲ ਨਾਂ ਬਣਾੲਿਅਾ.
@sevaksingh9469
@sevaksingh9469 11 ай бұрын
ਸਹੀ ਗੱਲ ਵੀਰ ❤
@malkiatsingh4162
@malkiatsingh4162 11 ай бұрын
ਬਾਜੀ ਜੰਡ 🙏🙏
@GurnekSingh-l6c
@GurnekSingh-l6c Ай бұрын
ਬਾਜ਼ੀ ਬਾਈ ਜੀ ਗੱਲਾਂ ਬਿਲਕੁਲ ਸਹੀ ਹੈ ਜੀ ਹਰਇੱਕ 💚 ਦਿੱਲੋ ਕਰਦਾ ਐ ਜੀ 💚🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ, ਪਿੰਡ ਮਹਿਮਾ ਸਿੰਘ ਵਾਲਾ ਜ਼ਿਲ੍ਹਾ ਲੁਧਿਆਣਾ।👍👌👌☝️☝️☝️✍️✍️💯
@sukhvirsinghdhaliwal6143
@sukhvirsinghdhaliwal6143 11 ай бұрын
ਕਬੱਡੀ ਦਾ ਬਾਬਾ ਬੋਹੜ 🙏
@harmansran8109
@harmansran8109 11 ай бұрын
wah ji wah, parmata tuhsde te pooran kirpa kare
@jandbabbu-rm1cj
@jandbabbu-rm1cj 11 ай бұрын
Ustad ji ❤❤
@jasbirsingh291
@jasbirsingh291 11 ай бұрын
Waheguru ji Maher kro ji
@moneybhath
@moneybhath 10 ай бұрын
ਇਕ ਗਲ ਸੁੰਨਲੋ ਵੀਰੋ ਸਚਾ ਬੰਦਾ ਸੂਲ ਵਾਂਗੁ ਚੁਬਦਾ ਆਪ ਸਮਝਦਾਰ ਓ😊❤
@satgurkabaddi3028
@satgurkabaddi3028 11 ай бұрын
Bazi jand good banda veer
@Doaba_beltpb08
@Doaba_beltpb08 11 ай бұрын
Bazi jand Saanjatt punjab da Jindabad 🙏🚩❤️
@Sandhu_Uk47
@Sandhu_Uk47 10 ай бұрын
Top da insan a bai Baji Jand
@baljeetsinghbajwa2686
@baljeetsinghbajwa2686 11 ай бұрын
Bht be sabri nal intjar aa bazi de farjand di game dekhan da
@jasbirsingh291
@jasbirsingh291 11 ай бұрын
Waheguru ji
@manabrar3576
@manabrar3576 11 ай бұрын
ਸਮਾਧ ਭਾਈ ਦੇਖਿਆ ਸੀ ਬਾਜੀ ਜੰਡ❤❤
@Roomialac
@Roomialac 11 ай бұрын
Bahut vdiya podcast.. baji jand
@gursewakjhajj6875
@gursewakjhajj6875 11 ай бұрын
ਨਹੀ ਬਾਜੀ ਇਹ ਤੇਰੀ ਗੱਲ ਨਾਲ ਮੈ ਸਹਿਮਤ ਨੀ ਵੀ ਤੇਰਾ ਮੁੰਡਾ ਵੀ ਤੇਰੇ ਵਾਗੂ ਖੇਡੂ। ਉਹ ਘੋੜੇ ਹੀ ਹੁੰਦੇ ਨੇ ਜਾ ਸਾਨ ਜਾ ਹੋਰ ਜਾਨਵਰ ਜਿੱਨਾ ਦੀ ਨਸਲ ਦਰ ਨਸਲ ਵਧੀਆ ਹੁੰਦੀ ਆ, ਪਰ ਬੰਦਾ, ਬੰਦਾ ਹੁੰਦਾ ਥੋੜਾ ਬਹੁਤਾ ਮਾ ਪਿਉ ਤੇ ਜਾਦਾ। ਹਰੇਕ ਮਾ ਬਾਪ ਆਪਣੇ ਬੱਚੇ ਨੂੰ ਤਕੜਾ ਬਣਾਉਦਾ, ਅਜ ਕੱਲ ਕੋਈ ਕਿਸੇ ਤੋ ਘੱਟ ਨਾ ਦੁਨੀਆਂ ਪਰੇ ਤੋ ਪਰੇ ਪਈ ਆ। ਤੇਰੀ ਤਾ ਉਹ ਗੱਲ ਕੱਲੀ ਘੋੜੀ ਭੱਜੇ ਤੇ ਬਹੁਤ ਮਿੱਤਰਾਂ ਘੋੜੀ ਸਾਡੀ ਨਾਲ ਭਜਾਈ ਪਤਾ ਫਿਰ ਲੱਗੂ, ਏਵੇ ਗਾਣਾ ਜਿਹਾ ਨੀ ਇੱਕ। ਹਾ ਤੇਰੀ ਖੇਡ ਤੇ ਫੋਜੀ ਕੁਰੜ ਵਾਲੇ ਦੀ ਖੇਡ ਦੇਖੀ ਸੀ 98-99 ਸਾਹਨੇਵਾਲ ਚ ਬਹੁਤ ਤਕੜੀ ਖੇਡ ਸੀ ਉਸ ਟਾਈਮ। ਵਜਨ ਵੀ ਬਾਹਲਾ ਨੀ ਸੀ ਤੇ ਵਾਲ ਵੀ ਤੇਰੇ ਘੁੰਗਰਾਲੇ ਸੀ। ਉਹ ਟਾਈਮ ਟੂਰਨਾਮੈਂਟ ਵੀ ਬਹੁਤ ਹੁੰਦੇ ਸੀ ਤੇ ਹੁੰਦੇ ਵੀ ਹਰ ਸਾਲ ਸੀ ਸਾਹਨੇਵਾਲ। 😢😢
@jatindernirwal4005
@jatindernirwal4005 11 ай бұрын
Bazzi veer g bhut bhut slaamm app ji nu veera tanu dakh dobbra jaan aa gyi Ma 13 saal baad dobara ground ch jan lag gya 🏃 Waheguru guru sahib tare uper hamesa apna maher bhrea 🤲🫳 hath rakhn app ji thandrusti di Ardaas karde aa Raab tanu raji rake rooh thodi tazi rakhe or tare hath baji rahke 🪔🤲🙏⚔️
@baljinderchaudhary1456
@baljinderchaudhary1456 11 ай бұрын
Legend bazi jand eho jehe player roj roj nhi jamde
@Dosanjh84
@Dosanjh84 11 ай бұрын
ਬਾਈ ਜਦ ਤੁਹਾਨੂੰ ਸਮਾਂ ਸਹੀ ਲੱਗੇ ਉਦੋਂ ਹੀ ਸੁਹਾਗਾ ਫੇਰਿਓ।
@Sidhupawan001
@Sidhupawan001 11 ай бұрын
ਸੁਹਾਗਾ ਫੇਰਨ ਦੀ ਗੱਲ ਸਮਝੋ ਕਬੱਡੀ ਸਾਡੀ ਮਾਂ ਖੇਡ ਆ ਸੁਹਾਗਾ ਫੇਰਨਾ ਮਤਲਬ ਸਾਫ ਸੁਥਰੀ ਖੇਡ ਨਾ ਕਿ ਨਸ਼ਿਆਂ ਦੀ ਖੇਡ
@kamaljeetkaur687
@kamaljeetkaur687 11 ай бұрын
ustaad ji ❤❤
@Happysingh-nf1ie
@Happysingh-nf1ie 11 ай бұрын
Ghaint Banda bhazi jand
@satnamsinghdhonchak1532
@satnamsinghdhonchak1532 11 ай бұрын
ਖਰੀ ਬਾਤ ।ਜਿਸਾ ਔਵੇਗਾ ੳਸਾਅ ਔ ਨਿਬੜੇਗਾ ।
@AmritpalSingh-zn5iw
@AmritpalSingh-zn5iw 11 ай бұрын
Bazzi saab aun vale tym ch j shillu da punjab ch koi muqbala kru te oh fateh a eh gal pakki a
@RoiTy-x2g
@RoiTy-x2g 10 ай бұрын
Sira baji veer main khed dekhi a game nu pyar karda c lion king c baji veer
@reshamdhaliwal3940
@reshamdhaliwal3940 11 ай бұрын
ਬਾਜ਼ੀ ਸਿਰਾਂ
@Majha_sidez
@Majha_sidez 11 ай бұрын
Bahut vadia galla ne ❤
@rassingh4821
@rassingh4821 10 ай бұрын
Menu tuhadi mehnat dekh ke inspirational mildi bai ji
@ManojSharma-y9c
@ManojSharma-y9c 9 ай бұрын
Bahut sundar gulla daasia salute ❤❤❤❤❤❤❤
@jaswindergill140
@jaswindergill140 11 ай бұрын
Good bazi village Dhanansu Ludhiana
@ShahzadAhmad310kabadilovers
@ShahzadAhmad310kabadilovers 10 ай бұрын
Apny waqat dy tagry plyer san bazzi jand sahb MashAllah g Malik chardi klla ich rakhy hun v sohna kmm kr ry ne bai g nu vekh k kabadi da shook peya love from laiynda Punjab Pakistan 🙏🙏
@KuldeepKaur-yb5qn
@KuldeepKaur-yb5qn 11 ай бұрын
Sira ustad ji
@pek1240
@pek1240 11 ай бұрын
jina badlav mai bazi ch dekhia ona hor kise ch ni mai dekhia honge bahut par jo mai dekhia sirre da fukra bandha hunda si jan vi si khed vi si jo sanu dikhda si oh das reha vi fukra lagda hunda si sanu os time hai si ja nahi rab janda ja bahut nede rehan wale jande honge par sanu fukra lagda hunda si par ona hee bandha hun doje passe nu hoia lagda eh vi lagda hee aa hai ja nahi hun eh vi rab hee janda
@pammazaildarusa330
@pammazaildarusa330 11 ай бұрын
Gud brother ❤️❤️❤️ wmk
@bittujassowal9095
@bittujassowal9095 11 ай бұрын
ਬਾਜ਼ੀ ਜੰਡ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮ ਦੇ
@GopiGill-km9rk
@GopiGill-km9rk 11 ай бұрын
NYC interview
@simranmehra1027
@simranmehra1027 7 ай бұрын
ਸਿਰਾ ਉਸਤਾਦ tu 👌🏼👌🏼
@KulvirSingh-jo7ci
@KulvirSingh-jo7ci 11 ай бұрын
ਬਾਜੀ ਜੀ 🙏🙏🙏🙏🙏
@pargatdhandi1583
@pargatdhandi1583 11 ай бұрын
Bought Takra khedaa bazi apne time vich kohe shak ne 💪👍
@Ammu.659
@Ammu.659 11 ай бұрын
Kaint bnda motivate bnda
@factspk373
@factspk373 11 ай бұрын
ਬਾਜੀ ਨੇ ਸਭ ਰੋਕੇ ਨੇ ਵੱਡੇ ਮੱਲ । ਬਹੁਤ ਤਕੜਾ ਸੀ
@Simargill5100
@Simargill5100 5 ай бұрын
ਬਾਜ਼ੀ ਵੀਰ ਕੈਮ ਬੰਦਾ yr
@avtarsingh-um4ud
@avtarsingh-um4ud 11 ай бұрын
Very good
@technocareecmonlinetrainin6700
@technocareecmonlinetrainin6700 11 ай бұрын
Right bai ji
@LovepreetSingh-xf4qu
@LovepreetSingh-xf4qu 11 ай бұрын
Good 🎉🎉y eda dae bndea d interview kro gud job
@MandeepSingh-oo2ql
@MandeepSingh-oo2ql 4 ай бұрын
Bazi speaks the truth
@chahal_Behniwal
@chahal_Behniwal 11 ай бұрын
Bhut vadia interview
@harbhajansohal705
@harbhajansohal705 4 ай бұрын
Bazi bro you are 100%right
@GurpreetSingh-um7ov
@GurpreetSingh-um7ov 11 ай бұрын
Sahi kiha veer ne jo ve kiha❤
@tirathsingh8931
@tirathsingh8931 11 ай бұрын
good job bahji❤
@MalkeetSingh-zs8uh
@MalkeetSingh-zs8uh 7 ай бұрын
Very good baji jand
Special Podcast with Shera Khuban's Father | SP 30 | Punjabi Podcast
1:32:22
Правильный подход к детям
00:18
Beatrise
Рет қаралды 11 МЛН
Мен атып көрмегенмін ! | Qalam | 5 серия
25:41
GORKHA JAT- दोनों पैर फ्रैक्चर के साथ 40 Km
2:43:48
Monks & Warriors by Col Kaushal Kashyap
Рет қаралды 434 М.