Sarabjeet Khalsa ਕਹਿੰਦੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਹੋਊ ਸਾਡਾ Amritpal Singh ਦੀ ਕਰ ਦਿੱਤੀ ਠੋਕਵੀਂ ਸਪੋਟ

  Рет қаралды 50,763

RMB Television

RMB Television

13 күн бұрын

#RMBTelevision
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Guest- M.P Sarbjeet Singh Khalsa
Anchor- Jass Grewal
CameraMan- Gurpreet Singh
Editor- Kamalpreet Singh, Hardishan Singh
----------------------------------------------------------------------
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 241
@PritamSingh-wt7jx
@PritamSingh-wt7jx 11 күн бұрын
ਭਾਈ ਸਰਬਜੀਤ ਸਿੰਘ ਜੀ ਨੇ ਬਹੁਤ ਵਧੀਆ ਵੀਚਾਰ ਰੱਖੇਂ ਹਨ ਧੰਨਵਾਦ ਜੀ
@ParamjitSingh-ts1kx
@ParamjitSingh-ts1kx 11 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਚਾਹੀਦਾ ਹੈ ਖਾਲਸੇ ਦਾ ਰਾਜ ਹੋਵੇਗਾ ਜੀ ਪਾਕਿਸਤਾਨ ਪੰਜਾਬ ਪੰਜਾਬੀ ਸਿੱਖਾਂ ਨਾਲ ਵਾਪਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਹੋ ਸਕਣ ਸਿੱਖਾਂ ਨੂੰ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@Kuljeet2001
@Kuljeet2001 11 күн бұрын
ਵੀਰ ਜੀ. ਹੋਰ ਹੰਭਲਾ ਮਾਰੋ. ਭਾਈ ਅਮ੍ਰਿਤਪਾਲ ਸਿੰਘ ਨੂੰ. ਰਿਹਾ ਕਰਾਉ. ਸਰਬਜੀਤ ਸਿੰਘ. ਨੂੰ ਅਪੀਲ ਐ
@samrajsinghsingh7294
@samrajsinghsingh7294 11 күн бұрын
ਇਹੋ ਜਿਹਾ ਲੀਡਰ ਚਾਹੀਦਾ ਪੰਜਾਬ ਨੂੰ। ਦੋਗਲੇ ਦੱਲੇ ਨਹੀਂ
@user-fq3id1wb7d
@user-fq3id1wb7d 11 күн бұрын
ਹਰੇਕ ਆਏ ਸਾਲ ਲੀਡਰ ਬਦਲ ਲਿਆ ਕਰੋ , ਕੋਈ ਚੰਗਾ ਵੀ ਲੱਗੇਗਾ
@soulofgod1721
@soulofgod1721 11 күн бұрын
Bhai sarbjit Singh Khalsa ji nu waheguru ji chardikala bahkso ji Punjab te com di sewa kar de Rahin ji
@baliharsingh7535
@baliharsingh7535 11 күн бұрын
,,, ਭਾਈ ਸਰਬਜੀਤ ਸਿੰਘ ਜਿੰਦਾਬਾਦ🎉
@lakhveerbrar7467
@lakhveerbrar7467 11 күн бұрын
ਵਾਹਿਗੁਰੂ ਗੁਰੂ ਚੜਦੀ ਕਲਾ ਵਿੱਚ ਰੱਖੇ।।ਪਰ ਭੰਡ ਨੇ ਸਟੈਂਡ ਲੈਂਣਾ ਸੀ ਸਿੱਖ ਕੌਮ ਦੇ ਬੱਚਿਆਂ ਲਈ ਹੁਣ ਭਾਈ ਆਪਾ ਜੇਲਾਂ ਵਿੱਚ ਬੰਦ ਸਿੱਖ ਨੌਜਵਾਨਾਂ ਨੂੰ ਜਿਤਾਉਣ ਲਈ ਜ਼ੋਰ ਲਾਈਏ ਭਾਈ ਅਮਰਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਵਾਂਗੇ ਇਹਨਾਂ ਲੋਕਾਂ ਨੂੰ ਮਸੰਦਾਂ ਨੂੰ ਪਤਾ ਲਗੇਗਾ ਜੂਥ ਤੁਹਾਡੇ ਨਾਲ ਹੈ
@Jaskaransingh-on2bo
@Jaskaransingh-on2bo 11 күн бұрын
ਵਾਹਿਗੁਰੂ ਮੇਹਰ ਕਰੀ ਜੀ 🙏🙏🙏🙏🙏🙏
@GurdeepSingh-su5ev
@GurdeepSingh-su5ev 11 күн бұрын
ਭਾਈ ਸਰਬਜੀਤ ਸਿੰਘ ਖਾਲਸਾ ਸਾਰੀਆ ਗੱਲਾ ਨਾਲ ਸਹਿਮਤ ਆ ਬਿਲਕੁਲ ਮਹਾਰਾਜਾ ਸਿੰਘ ਵਾਲਾ ਖਾਲਸਾ ਰਾਜ ਕਾਇਮ ਹੋਣਾ ਚਾਹੀਦਾ ਜੋ ਮੈਂ ਪਹਿਲੀ ਵਾਰ ਖਾਲਸਾ ਜੀ ਦੀ ਜੁਬਾਨ ਵਿੱਚੋ ਸੁਣਿਆ ਜਿੱਥੋ ਬੰਦੇ ਦੀ ਸੋਚ ਦਾ ਪਤਾ ਲੱਗਦਾ ਬਾਕੀ ਸਾਰੇ ਲੀਡਰ ਭੰਡ ਹੁਰੀ ਤਾ ਦਿੱਲੀ ਰਾਜ ਕੇਜਰੀਵਾਲ ਦੇ ਰਾਜ ਦੀਆ ਗੱਲਾ ਹੀ ਸੁਣੀਆ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@user-xz3oh6or5u
@user-xz3oh6or5u 11 күн бұрын
ਨਿੱਘੇ ਸੁਭਾਅ ਵਾਲਾ ਬਾਈ ਸਰਬਜੀਤ ਸਿੰਘ ਖਾਲਸਾ , 🎉🎉
@jassbhairupajass7712
@jassbhairupajass7712 11 күн бұрын
ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
@JoginderSingh-vj2tx
@JoginderSingh-vj2tx 11 күн бұрын
ਬਹੁਤ ਵਧੀਆ ਵਿਚਾਰ ਕੀਤੀ ਹੈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖੈ
@gurpreetSingh-jy7fj
@gurpreetSingh-jy7fj 11 күн бұрын
ਭਾਈ ਸਰਬਜੀਤ ਸਿੰਘ ਖਾਲਸਾ ਜੀ ਜਿੰਦਾ ਬਾਦ
@Sandeep295...-
@Sandeep295...- 11 күн бұрын
ਯਹ ਬਬਰ ਸ਼ੇਰ ਦਾ ਪੁੱਤ ਹੈ 22 ਸਰਬਜੀਤ ਸਿੰਘ ਖਾਲਸਾ ਕੌਮੀ ਯੋਧਾ ਬੱਬਰ ਸ਼ੇਰ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਖਾਲਿਸਤਾਨ ਜ਼ਿੰਦਾਬਾਦ
@gurnamsingh8058
@gurnamsingh8058 11 күн бұрын
ਹੁਣ ਟਿੱਪਣੀ ਤਾਂ ਕਰ ਨਹੀਂ ਸਕਦੇ ਪਰ ਇਹ ਜਰੂਰ ਸਮਝ ਲਵੋ ਕੇ ਪੰਜਾਬੀਆਂ ਦੇ ਮਨ ਅੰਦਰ ਕੀ ਭਰਿਆ ਹੋਇਆ ਹੈ, ਸ ਸਰਬਜੀਤ ਸਿੰਘ ਖਾਲਸਾ ਜੀ, ਬੇਟਾ ਜੀ ਬਹੁਤ ਹੀ ਵਧੀਆ ਵਿਚਾਰ ਹਨ, ਵਾਹਿਗੁਰੂ ਚੜਦੀ ਕਲਾ ਬਖਸ਼ੇ।
@ranjeetkhanna3993
@ranjeetkhanna3993 11 күн бұрын
ਸਰਬਜੀਤ ਸਿੰਘ ਖਾਲਸਾ ਜੀ ਬਾਬਾ ਨਾਨਕ ਦੇਵ ਜੀ ਕਿਰਪਾ ਕਰਨਗੇ ਬਾਕੀ ਮਾਨ ਅਗਲਾ ਮੁੰਖ ਮਾਤਰੀ ਨਹੀ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ ਸਾਡੇ ਦੋ ਸੇਰ🦁🤣
@jaswindergill973
@jaswindergill973 11 күн бұрын
ਬਹੁਤ ਵਧੀਆ
@AmarjeetSingh-uo6qs
@AmarjeetSingh-uo6qs 11 күн бұрын
ਪੰਜਾਬ ਦਾ ਸ਼ੇਰ ਪੁੱਤਰ
@SatnamSingh-uu1bi
@SatnamSingh-uu1bi 11 күн бұрын
ਭਾਈ ਸਾਹਬ ਬੇਨਤੀ ਆ ਕੇ ਤੁਸੀਂ ਜਿੱਤ ਗਏ ਪਰ ਹੁਣ ਕਿਸੇ ਤੀਜੇ ਬੰਦੇ ਦੀਆ ਗੱਲਾਂ ਚ ਨਾ ਆਜਿਓ ਸੋਚ ਸਮਜ ਕੇ ਫੈਸਲੇ ਲਿਓ plz
@MandeepKaur-ke4gr
@MandeepKaur-ke4gr 11 күн бұрын
बिल्कुल सही कहा सरबजीत सिंह खालसा जी ने महाराजा रणजीत सिंह जी ने पूरे हिंदुस्तान में राज किया खालिस्तान नहीं बनाया खालसा राज का मतलब है सबसे एक जैसा प्यार
@SUKHDEEPSingh-ot1tb
@SUKHDEEPSingh-ot1tb 11 күн бұрын
ਰੰਗੜਾ ਦੀ ਬੋਲੀ ਨਾ ਲਿਖਿਆ ਕਰੋ
@user-qm9mw7eq6t
@user-qm9mw7eq6t 11 күн бұрын
ਸਾਰੇ ਤੇ ਨਹੀ ਸਿਰਫ ਬਿਆਸ ਤੋ ਪਰਹਾ ਅਫਗਾਨਿਸਤਾਨ, ਲੱਦਾਖ ਤੱਕ ਰਾਜ ਕੀਤਾ
@jass_sidhu306_8
@jass_sidhu306_8 11 күн бұрын
@@user-qm9mw7eq6tਤੇ ਹੁਣ ਮਾਲਵੇ ਦੇ ਲੋਕ ਵੀ ਚਾਹੁੰਦੇ ਹਨ ਖਾਲਸੇ ਦਾ ਰਾਜ ਆਵੇ
@kamaljeetkaurlotus6309
@kamaljeetkaurlotus6309 11 күн бұрын
ਖਾਲਿਸਤਾਨ ਦਾ ਅਰਥ ਵੀ ਖਾਲਸਾ ਰਾਜ ਹੀ ਹੈ।
@tarsemsohi677
@tarsemsohi677 11 күн бұрын
ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ,
@RajwantKaur-kh4jw
@RajwantKaur-kh4jw 11 күн бұрын
ਵੀਰਾ ਸਰਬਜੀਤ ਸਿੰਘ ਜੀ ਜ਼ਿੰਦਾਬਾਦ ❤❤🎉🎉
@Amrik-ci6eb
@Amrik-ci6eb 11 күн бұрын
Waheguru ji mehar karega ❤❤❤❤
@harbansbrar1946
@harbansbrar1946 11 күн бұрын
ਸਰਬਜੀਤ ਸਿੰਘ ਦਾ ਮਜਾਜ ਲੋਕਾ ਲਈ ਇਸੇ ਤਰਾਂ ਰਹੇ ਤਾ ਬਹੁਤ ਠੀਕ ਰਹੂਗਾ , ਹੁਣ ਹੱਕ ਹੈ ਪਿੰਡ ਪਿੰਡ ਜਾਵੇ ਤੇ ਲੋਕਾ ਦਾ ਹੀ ਬਣ ਜਾਵੇ ਤੇ ਬਣਕੇ ਰਹੇ , ਸੁਝਾਅ …. ਸਰਬਜੀਤ ਸਿੰਘ ਕੱਲਾ ਸਵਾ ਲੱਖ ਬਣਕੇ ਦਿਖਾਵੇ ਸੈਟਰ ਵਾਲੇ ਕੰਮ ਸੈਟਰ ਸਰਕਾਰ ਪੂਰੀ ਜੱਦੋ ਜਹਿਦ ਨਾਲ ਕਰਾਵੇ …? ਪੰਜਾਬ ਵਾਲੇ ਕੰਮ ਜਿਲੇ ਵਾਲੇ ਕੰਮ ਤਸੀਲ ਵਾਲੇ ਕੰਮ ਬੀਡੀਓ ਬਲਾਕ ਵਾਲੇ ਕੰਮ ਵਿੱਦਿਆ , ਪਾਣੀ , ਬਿਜਲੀ , ਤੇ ਹੋਰ ਲੋਕਲ ਕੰਮ ਪੰਜਾਬ ਸਰਕਾਰ ਦੇ ਅਫ਼ਸਰਾਂ ਨੇ ਕਰਨੇ ਹਨ ਪਰ ਕੰਮ ਹੋਣ ਚ ਅਡਿੱਕੇ ਲੱਗਣਗੇ ਸਰਕਾਰ ਨੇ ਹੋਣ ਨੀ ਦੇਣੇ ਕਰਾਉਣ ਲਈ ਸੰਘਰਸ਼ ਕਰਨ ਲਈ ਤਿਆਰ ਰਹੋ ਤੇ ਦਰੀਆ ਤੱਪੜ ਤੇ ਲਾਉਡ ਸਪੀਕਰ ਪਾਣੀ ਦਾ ਪ੍ਰਬੰਧ ਕਰ ਰੱਖੋ ਜਦੋ ਕੰਮ ਨੂੰ ਅਡਿਚਣ ਲਾਈ ਤਾਂ ਨਾਲ ਦੀ ਨਾਲ ਧਰਨਾ ਲੱਗ ਜਾਵੇ ਇਸ ਨਾਲ ਟੋਪੀ ਵਾਲੇ ਕੇਜਰੀ ਦੀ ਬਦਨਾਮੀ ਹੋਉ ਲੋਕ ਬਹੁਕਰ ਤੋ ਪਾਸੇ ਹੋਣਗੇ ਨਾਲੇ ਕੰਮ ਹੋਣਗੇ ਜੀ ॥
@Mannu_man0776
@Mannu_man0776 11 күн бұрын
ਬਹੁਤ ਵਧੀਆ ਗੱਲ ਹੁੰਦੀ ਜਾ ਭਾਈ ਅਮ੍ਰਿਤ ਪਾਲ ਜੀ ਤੁਹਾਡੇ ਨਾਲ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@DeepGill-wg2ur
@DeepGill-wg2ur 11 күн бұрын
ਸਿੱਖਾਂ ਨੇਂ ਸ਼ੁਰੂ ਤੋਂ ਰਾਜ਼ ਕੀਤਾ ਫੇਰ ਆਪਣਾ ਰਾਜ਼ ਲਵਾਂਗੇ ਕਿੰਨਾ ਕ ਚਿਰ ਗੰਦਸਤਾਨ ਦੀ ਰਾਖੀ ਕਰਦੇ ਰਹਿਣਾ
@WaarMode
@WaarMode 10 күн бұрын
Are murakh bharat ki apni civilization sanskriti culture pehchaan hai tum log hamara naam nhi longe jab tak tum logo ka astitva hi nhi hai kya bataunge duniya ko ki konci civilization hai sikho ki khoon to fir v hinduon ka hai beej to hinduon ka hai na itihash chhupaya nhi ja sakta yaad rakhna
@SurinderSingh-kv6eh
@SurinderSingh-kv6eh 11 күн бұрын
ਭਾਈ ਸਾਹਿਬ ਜੀ, ਐਮ ਪੀ ਸਰਬਜੀਤ ਸਿੰਘ ਖਾਲਸਾ ਵਰਗੇ ਐਮ ਪੀ ਪੰਜਾਬ ਨੂੰ ਚਾਹੀਦੇ ਹਨ ਜੋਂ ਪੰਜਾਬ ਦੇ ਭਲੇ ਲਈ ਕੰਮ ਕਰਨ ਹਨ। ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ
@pargatsinghgill4482
@pargatsinghgill4482 11 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਵਾਰਿਸ ਪੰਜਾਬ ਦੇ
@GurdevsinghDebimoga-ko3dm
@GurdevsinghDebimoga-ko3dm 11 күн бұрын
Very good bhai sarbjeet Singh ji👏👏👍👍 Jindabaad
@Amrik-ci6eb
@Amrik-ci6eb 11 күн бұрын
Waheguru ji mehar kare Bhai Amritpal Singh ji khalsa Bhai sarbjit Singh ji khalsa te
@rana7018josan
@rana7018josan 11 күн бұрын
ਰਾਜ ਕਰੇਗਾ ਖਾਲਸਾ
@AmarSingh-gp2hd
@AmarSingh-gp2hd 11 күн бұрын
ਪੰਜਾਬ ਇੱਕ ਦੇਸ਼ ਹੈ ਹੁਣ ਦਿੱਲੀ ਦੇ ਗੁਲਾਮ ਹੋ ਗਏ ਹੁਣ ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਆਜ਼ਾਦੀ ਲਈ ⛳ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਹੈ 🚩 ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳
@Sammy001-f1y
@Sammy001-f1y 11 күн бұрын
Dimag ton kam nahi laina bas. J Mp ban k Punjab lyi kuj kro. Khalistan Khalistan Kr k lokan nu fudu na Banao. Kine hospital 🏥 and Schools de jaroorat a Punjab ch. kise ne ik v hospital kholya.
@WaarMode
@WaarMode 10 күн бұрын
Are bhai Punjab me sikho se jyada to hindu rehte hai esh liye khalistani kabhi nhi ho sakta na ham hone denge ham pagal nhi ki hinduon pr julam ho ek or border bane visa lekar Jana padhe ye ho hi nhi sakta Punjab se pehle Punjab me hamari civilization hai 4 vedas wohi likhe gye or Punjab se pehle pura bharat hamare liye ma hai bharat mata esko khalistan na banne denge na tha na hoga kabhi are Punjab me ham hinduon ki rakhigari civilization hai agar Punjab me Sikh rehne lag gye 500 600 saal se to enka matlab ye nhi ki Punjab hinduon ka nhi raha are mokam Chand jarnail ko bhul gye Hari Singh hi yaad hai kya 5 pyare yaad nhi vo sabhi hindu yaad nhi jo Sikh bane kurbaniya di tumse jyada khoon Punjab ki dharti pe hamara baha me ye nhi keh sakta kiyu k sikho me khoon v hamara hi hai ham ek hai ye khawab nikal do bhai khalistan nhi punjab only Punjab hindu sikho ka dono ka
@helloaviation97
@helloaviation97 11 күн бұрын
Bhai Sarbjit Khalsa jindabad🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️
@MandeepKaur-ke4gr
@MandeepKaur-ke4gr 11 күн бұрын
महाराजा रणजीत सिंह जी के राज में सब एक जैसे थे हिंदू मुस्लिम सिख सबको बराबर का दर्जा था किसी से वित कर नहीं था
@Faster_5232
@Faster_5232 11 күн бұрын
Kya ye hisdistan ki sarkar maharaja Ranjit Singh ka gungaan karti hai ... Hajaro saal pehle ke Raja prathvi Raj ko roti rehti hai Mahabharat ramayan jisko khud Hindu mithiyas bolte hai .. par Ranjit Singh jo ki ithihas hai usko kyo nhi padhati bacho ko?
@SatnamSingh-uu1bi
@SatnamSingh-uu1bi 11 күн бұрын
ਖਾਸ ਕਰ ਕੇ ਪੱਤਰਕਾਰਾਂ ਤੋਂ ਬਚ ਕੇ ਰਿਹੋ
@manjindersingh4204
@manjindersingh4204 11 күн бұрын
Nice person ❤❤
@dillpreetsingh-jv8sl
@dillpreetsingh-jv8sl 11 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
@kuljeetkaur7165
@kuljeetkaur7165 11 күн бұрын
Waheguru Ji Ang. Sag Hona ji🙏💯
@GurjantSingh-fx9ob
@GurjantSingh-fx9ob 11 күн бұрын
Waheguru ji 🙏⚔️⛳❤️
@GurdevsinghDebimoga-ko3dm
@GurdevsinghDebimoga-ko3dm 11 күн бұрын
Bhai amritpaal Singh ji Jindabaad
@LalSingh-oq2sq
@LalSingh-oq2sq 11 күн бұрын
ਭਾਈ ਸਰਬਜੀਤ ਸਿੰਘ ਜ਼ਿੰਦਾਬਾਦ
@krishansinghhans9105
@krishansinghhans9105 11 күн бұрын
ਸਾਰੀ ਸਿੱਖ ਕੌਮ ਨੂੰ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੂਜੀ ਮੇਰੀ ਬੇਨਤੀ ਇਹ ਹੈ ਜੀ ਮੀਡੀਆ ਨੂੰ ਮੀਡੀਆ ਦੇ ਪੱਤਰਕਾਰ ਵੀਰਾਂ ਨੂੰ ਵੀ ਤੁਸੀਂ ਇੰਟਰਵਿਊ ਕਰ ਕਰਕੇ ਕਿਤੇ ਬੰਦੇ ਨਾ ਪਾ ਦਿਓ ਯਾਰ ਬਸ ਮੇਨ ਮੇਨ ਜੇ ਸਵਾਲ ਪੁੱਛਿਆ ਕਰੋ ਕੀ ਵਾਰੀ ਵਜਾ ਵੀ ਬਣ ਜਾਂਦੀ ਹੈ ਇਹ
@user-cm4pj6ti3b
@user-cm4pj6ti3b 11 күн бұрын
ਜ਼ਿੰਦਾਬਾਦ
@user-he7gr5mx6q
@user-he7gr5mx6q 11 күн бұрын
Great 👍
@BaljeetSingh-gx4yv
@BaljeetSingh-gx4yv 11 күн бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਿੰਘਾ ਨੂੰ
@BaldevSingh-jo7wj
@BaldevSingh-jo7wj 11 күн бұрын
ਭਾਈ ਸਾਬ ਜਿਦਾਬਾਦ। ਬਾਦਲ ਲਾਣੇ ਤੋ ਬਚਕੇ ਰਹਿਣਾ
@BaljeetKaur-uz6eq
@BaljeetKaur-uz6eq 11 күн бұрын
Good sarbjeet veer g
@NKRefreshers
@NKRefreshers 11 күн бұрын
Very nice Sarbjit Singh Khalsa ji
@sukhwinderkaur7257
@sukhwinderkaur7257 11 күн бұрын
Bhai sarabjit singh khalsa jindabad bhai amritpal singh g khalsa jindabad tusi sade punjab de dimond ho waheguru g thanu chardikala vic ràkhn❤❤❤❤
@askahlonx4102
@askahlonx4102 11 күн бұрын
Waheguru Ji ka khalsa waheguru Ji ki fateh
@Ansimossss
@Ansimossss 11 күн бұрын
Bhai Sarbjeet Singh Kahlsa 🙏👍👌
@user-cd1qf2de2u
@user-cd1qf2de2u 11 күн бұрын
ਖਾਲਸਾ ਜੀ ਜ਼ਿੰਦਗੀ ਵਿਚ ਪਹਿਲੀ ਵਾਰ ਏਦਾ ਲਗਦਾ ਕਿ ਇਸ ਵੇਰ ਸਹੀ ਬੰਦੇ ਨੂੰ ਵੋਟ ਪਾਈ ਆ ਫ਼ਰੀਦਕੋਟ ਦੇ ਲੋਕਾਂ ਨੇ ਵਿੱਚ ਹੀ ਮੈਂ ਆ ਫ਼ਰੀਦਕੋਟ ਦੇ ਨੰਗਲ ਪਿੰਡ ਤੋਂ
@BaljeetKaur-uz6eq
@BaljeetKaur-uz6eq 11 күн бұрын
Agree veer
@MohanSingh-ji1hc
@MohanSingh-ji1hc 11 күн бұрын
❤ salute.khalsa.jee
@SandeepvirdiVirdi
@SandeepvirdiVirdi 11 күн бұрын
Waheguru ji
@JaswinderKaur-qr1ro
@JaswinderKaur-qr1ro 11 күн бұрын
Bhai sarbjit singh ji jindabad
@ParamjitSingh-ts1kx
@ParamjitSingh-ts1kx 11 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਚਾਹੀਦਾ ਹੈ ਖਾਲਸੇ ਦਾ ਰਾਜ ਹੋਵੇਗਾ ਜੀ ਪਾਕਿਸਤਾਨ ਪੰਜਾਬ ਪੰਜਾਬੀ ਸਿੱਖਾਂ ਨਾਲ ਵਾਪਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਹੋ ਸਕਣ ਸਿੱਖਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@malkiatsingh-hm2vm
@malkiatsingh-hm2vm 11 күн бұрын
Wahegurug g wahegurug g wahegurug g wahegurug
@harjindersingharnouli5772
@harjindersingharnouli5772 11 күн бұрын
❤❤ good MP SAHAB
@yadrangi6248
@yadrangi6248 11 күн бұрын
Good bhai sahib
@martinamorgenstern4002
@martinamorgenstern4002 11 күн бұрын
Bhai Sarbjit singh ਜੀ ਜ਼ਿੰਦਾਬਾਦ. ਵਾਹਿਗੁਰੂ chardikla bakhshe bhai ਸਾਹਿਬ ਜੀ ਨੂੰ 🙏🏽❤️
@SatnamSingh-ez7jy
@SatnamSingh-ez7jy 11 күн бұрын
ਵਾਹਿਗੁਰੂ ਜੀ ਸਰਬਜੀਤ ਸਿੰਘ ਖਾਲਸਾ ਜੀ ਅਤੇ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਤੇ ਮਿਹਰ ਰੱਖਿਓ ਇਹਨਾਂ ਦੀ ਚੜਦੀ ਕਲਾ ਰਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Amarjitsingh5013-xj3hf
@Amarjitsingh5013-xj3hf 11 күн бұрын
ਖਤਰਾ ਲੀਡਰਾਂ ਨੂੰ ਹੈ ਜੀ।
@user-jd5bo3gi4l
@user-jd5bo3gi4l 11 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@GopalSingh-vm1lp
@GopalSingh-vm1lp 11 күн бұрын
Nice..
@rajatkapoor7387
@rajatkapoor7387 11 күн бұрын
ਜਿਹੜੇ ਲੋਕ ਭਾਰਤ ਦੇ ਸੰਵਿਧਾਨ ਨੂੰ ਨਾ ਮੰਨਣ ਦਾ ਉਪਦੇਸ਼ ਦਿੰਦੇ ਸੀ ਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਖੰਡਿਤ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਸਨ ਉਹਦੀ ਲੋਕ ਭਾਰਤ ਦੇ ਸੰਵਿਧਾਨ ਵਿੱਚ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਣ ਅਤੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਸੋਹ ਚੁੱਕ ਰਹੇ ਹਨ। ਮਰੀਆਂ ਜਮੀਰਾਂ ਵਾਲਿਆਂ ਨੂੰ ਲੱਖ ਲੱਖ ਲਾਹਨਤਾਂ।
@adeepgehri
@adeepgehri 10 күн бұрын
ਅਸੀਂ ਭੀਮ ਰਾਓ ਅੰਬੇਦਕਰ ਵਾਲੇ ਸੰਵਿਧਾਨ ਨੂੰ ਸੰਵਿਧਾਨ ਮੰਨਦੇ ਹਾਂ ਜਿਹੜਾ ਅੱਜ ਕੱਲ ਥੋਪਿਆ ਜਾ ਰਿਹਾ ਧੱਕੇਸਾਹੀ ਨਾਲ ਉਸ ਸੰਵਿਧਾਨ ਦਾ ਵਿਰੋਧ ਕਰਦੇ ਹਾਂ
@JaswinderSingh-ys6en
@JaswinderSingh-ys6en 10 күн бұрын
Pehla gandi ne b eehi krya mtpb ovi mri jner wala c
@GarryDhillon-oj4ll
@GarryDhillon-oj4ll 11 күн бұрын
Wmk ❤👏🏻
@tholla1233
@tholla1233 11 күн бұрын
ਵਾਹਿਗੁਰੂ ਜੀ।❤
@Amarjitsingh5013-xj3hf
@Amarjitsingh5013-xj3hf 11 күн бұрын
ਭਾਈ ਸਾਹਿਬ ਜੀ ਬੇਨਤੀ ਹੈ ਕਿ ਲੀਡਰਾਂ ਦੀ ਉਮਰ ਅਤੇ ਯੋਗਤਾ ਬਾਰੇ ਵੀ ਸੋਚਣ ਦੀ ਲੋੜ ਹੈ ਜੀ।
@RajSingh-do7zu
@RajSingh-do7zu 11 күн бұрын
Waheguru ji waheguru ji waheguru ji
@bhaisohansinghji7167
@bhaisohansinghji7167 8 күн бұрын
Guru shab chardikla bhaksan Bhai shab ji nu good vichar ❤❤❤❤🙏🙏🙏🙏
@KawaljitKaur-fh9cx
@KawaljitKaur-fh9cx 11 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਭਾਈ ਸਰਬਜੀਤ ਸਿੰਘ ਜੀ ਜਿੰਦਾ ਬਾਦ ਖਾਲਿਸਤਾਨ ਜਿੰਦਾਬਾਦ
@Sargunkaurx
@Sargunkaurx 11 күн бұрын
Very good bhai sahib ji🙏🙏
@pannujaskaran1304
@pannujaskaran1304 11 күн бұрын
🙏🦅
@beantsingh1493
@beantsingh1493 11 күн бұрын
🙏🙏🙏🙏🙏🙏🙏🙏
@chardikala5
@chardikala5 11 күн бұрын
Waheguru blessings 🙏🏻
@user-mq9fs3dl1j
@user-mq9fs3dl1j 11 күн бұрын
Waheguru ji waheguru ji waheguru ji waheguru ji waheguru ji ❤
@randhirkaur673
@randhirkaur673 11 күн бұрын
Jionde rho bhai saab ji
@MalkitSingh-l9q
@MalkitSingh-l9q 11 күн бұрын
Satnam just bheguru ji
@rampyari6752
@rampyari6752 11 күн бұрын
we with you sir ji shibe ji we listen you all time we are proud of you veer ji im in uk 🇬🇧 when khilsa ji girage aia sada ta sair oucha hoia hai we slout you ja nasha door hoo jaba ta sada puter bicha vach jane ga ji mama na rone im sikh haa amardhare haa pyari realy proud of you 🙏🙏🙏🙏🙏❤️❤️❤️❤️👍👍👍👍
@nachhattarsingh2122
@nachhattarsingh2122 11 күн бұрын
ਫਰੀਦਕੋਟ ਵਾਲਿਆ ਨੇ ਅੰਦਰੋਂ ਬਾਹਰੋਂ ਇੱਕ ਪਰ ਭੋਲੇ ਭਾਈ ਸਾਹਿਬ ਨੂੰ ਸੇਵਾ ਬਖਸ ਕੇ ਚੰਗਾ ਫੈਸਲਾ ਲਿਆ। ਅੱਗੇ ਧੜਾ ਭਗਤ ਚਲਾਕ ਝੂਠ ਤੂਫ਼ਾਨ ਮਾਰਨ ਵਾਲੇ ਲੀਡਰਾਂ ਨੇ ਮਾਰ ਸੁਟਿਆ ਸੀ ਹਲਕਾ। ਪਰਮਾਤਮਾ ਭਾਈ ਸਾਹਿਬ ਤੇ ਹੱਥ ਰੱਖਕੇ ਸਭੈ ਸਾਂਝੀਵਾਲ ਸਦਾਇਣ ਦੇ ਮਹਾਂਵਾਕ ਅਨੁਸਾਰ ਸਰਬੱਤ ਦਾ ਭਲਾ ਕਰਨ ਦੀ ਬਖਸ਼ਿਸ਼ ਕਰੇ ਵਾਹਿਗੁਰੂ।
@gursajansingh9448
@gursajansingh9448 11 күн бұрын
Very nice 👍 sarabjeet Singh
@gpshififan9570
@gpshififan9570 11 күн бұрын
ਵਿਚਾਰ ਵਧੀਆ ਹਨ ਪਰ ਬੋਲਣ ਲਈ ਮਿਹਨਤ ਦੀ ਜਰੂਰਤ ਹੈ
@karnailsinghsakrali1533
@karnailsinghsakrali1533 11 күн бұрын
Saf Dil ne sardar sarbjit Singh khalsa vichar te soch vadhia
@user-lb4bh7zx1o
@user-lb4bh7zx1o 11 күн бұрын
Waheguru ji 🙏🙏🙏🙏
@OppoOppo-bs2vk
@OppoOppo-bs2vk 11 күн бұрын
Waheguru ji waheguru ji waheguru ji waheguru ji waheguru ji waheguru ji
@gurmeetsinghgurmeetsingh2599
@gurmeetsinghgurmeetsingh2599 11 күн бұрын
🙏
@sarabjitsharma755
@sarabjitsharma755 11 күн бұрын
💯💯💯ਸ਼ਹੀ
@user-fh6yh5uh7e
@user-fh6yh5uh7e 11 күн бұрын
ਬਹੁਤ। ਵਦੀਅਆ। ਖਾਲਸਾ। ਜੀ। ਨੇ। ਸਚ। ਦਸਿਆ।
@jeetabinning350
@jeetabinning350 11 күн бұрын
OK ji Waheguru ji ❤🙏❤🌹
@user-vc1xs2cr2y
@user-vc1xs2cr2y 11 күн бұрын
Waheguru Ji
@majitsingh4135
@majitsingh4135 11 күн бұрын
Bhai sahab sada lage raho
@balramsingh2397
@balramsingh2397 11 күн бұрын
Wahegaruji wahegaruji wahegaruji wahegaruji wahegaruji wahegaruji is the ❤
@realsujansingh
@realsujansingh 11 күн бұрын
Bhai Beant Singh Bhai Satwant Singh Bhai Kehar Singh Khalsa Zindabad Zindabad Zindabad Zindabad Zindabad..............long live for the Sikh Panth
@sidhu_17
@sidhu_17 11 күн бұрын
Bhut vdia vichaar
@taajsingh7474
@taajsingh7474 11 күн бұрын
Waheguru Ji Mehar bhareya hath rakhna Bhai Sarabjit Singh Khalsa JI Nu Chardikla Bakshna Te Tandrustiyan Bakshna Waheguru Ji 🙏🙏🙏🙏🙏💞
@gagandeepsidhu6633
@gagandeepsidhu6633 11 күн бұрын
Bhai Amitpal zindabad
@gurbachansingh4289
@gurbachansingh4289 11 күн бұрын
Waheguru mehar karn
@gurbachansingh4289
@gurbachansingh4289 11 күн бұрын
🙏🙏🙏🙏🙏🙏
@bikkersingh6266
@bikkersingh6266 11 күн бұрын
Very good thoughts ji m p sahib ji thanks
@ManjitSingh-fy6dp
@ManjitSingh-fy6dp 11 күн бұрын
❤❤❤❤
@gurpreetsinghgurpreetsingh3749
@gurpreetsinghgurpreetsingh3749 11 күн бұрын
Bhut badiya Khalsa ji wehe guru meher kre ji
@user-ri6xu9ts6o
@user-ri6xu9ts6o 11 күн бұрын
Love you
Became invisible for one day!  #funny #wednesday #memes
00:25
Watch Me
Рет қаралды 59 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 40 МЛН
DEFINITELY NOT HAPPENING ON MY WATCH! 😒
00:12
Laro Benz
Рет қаралды 53 МЛН
Happy 4th of July 😂
00:12
Alyssa's Ways
Рет қаралды 63 МЛН
Show with Gurpartap Singh Wadala | Political | EP 461 | Talk With Rattan
42:16
Show with Bhai Sukhwinder Singh | Political | EP 446 | Talk With Rattan
40:18
Бушмен и бабуин. В поисках воды.
0:42
BERMUDA
Рет қаралды 4,2 МЛН
XD #xd
0:16
Zami xd mami 🤠es tu vaquera
Рет қаралды 9 МЛН
Три с половиной в дюймах, ууу..😂
0:56
DO YOU HAVE PARENTS LIKE THIS?
0:19
dednahype
Рет қаралды 25 МЛН
Зловив цю істоту в себе на городі
0:26
РІКАРДО
Рет қаралды 1,6 МЛН
СДАЧА (смешное видео, приколы, юмор, поржать)
1:00
Натурал Альбертович
Рет қаралды 4,6 МЛН