Show with Bhai Sukhwinder Singh | Political | EP 446 | Talk With Rattan

  Рет қаралды 192,606

Talk with Rattan

Talk with Rattan

Күн бұрын

#sarbjitsingh #loksabhaelection2024 #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
----------------------------------------------------------------------------------------------------------------------
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Пікірлер: 377
@JaspalSingh-ys9wr
@JaspalSingh-ys9wr 7 ай бұрын
ਬਾਈ ਦੀਪ ਸਿੱਧੂ ਅਤੇ ਭਾਈ ਅਮਿ੍ਤਪਾਲ ਸਿੰਘ ਨੇ ਪੰਥ ਨੂੰ ਜਗਾਇਆ ਹੈ ਹੁਣ ਪੰਥ ਖਾਲਸਾ ਵਿਧਾਨ ਸਭਾ 2027 ਵਿੱਚ ਵੀ ਆਪਣੀ ਤਾਕਤ ਦਿਖਾਵੇ ।ਅਕਾਲ ਪੁਰਖ ਮੇਹਰ ਕਰੇ
@deepgill43
@deepgill43 7 ай бұрын
ਇਹ ਗੱਲਬਾਤ ਸਾਡੀ ਗੈਰਤ ਅਤੇ ਚੱੜਦੀ ਕਲਾ ਦੀ ਪ੍ਰਤੀਕ ਆ, ਧੰਨ ਉਹਨਾਂ ਮਾਵਾਂ ਜਿਹਨਾਂ ਐਸੇ ਸੂਰਮੇ ਜੰਮੇ, ਵਾਹਿਗੁਰੂ ਸਾਡੇ ਤੇ ਵੀ ਕਿਰਪਾ ਕਰ, 🙏🏼🙏🏼
@SukhwinderSingh-jg1je
@SukhwinderSingh-jg1je 7 ай бұрын
ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ ਤੇ ਭਾਈ ਕੇਹਰ ਸਿੰਘ ਜੀ ਨੂੰ ਕੋਟਾਨਿ ਕੋਟਿ ਪ੍ਰਨਾਮ ਕਰਦੇ ਹਾਂ। ਵੋਟਾਂ ਭਾਈ ਸਰਬਜੀਤ ਸਿੰਘ ਨੂੰ ਪਾ ਕੇ ਫ਼ਰੀਦਕੋਟ ਵਾਲਿਓਂ ਸ੍ਰ ਬੇਅੰਤ ਸਿੰਘ ਦੀ ਸ਼ਹੀਦੀ ਦਾ ਕਰਜ਼ਾ ਉਤਾਰਿਓ ਜੀ।
@Kiranpal-Singh
@Kiranpal-Singh 7 ай бұрын
*ਸ਼ਹੀਦ ਬੇਅੰਤ ਸਿੰਘ ਜੀ ਦੇ ਸਪੁੱਤਰ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਉਣਾ ਸਾਡਾ ਫਰਜ ਹੈ* ਉਹਨਾਂ ਕੌਮ ਲਈ ਜਿੰਦਗੀ ਵਾਰ ਦਿੱਤੀ (ਇੰਦਰਾ ਗਾਂਧੀ ਨੂੰ ਮਾਰ ਕੇ-ਦਰਬਾਰ ਸਾਹਿਬ ਤੇ ਹਮਲੇ ਦਾ ਬਦਲਾ ਲਿਆ) *ਅਸੀਂ ਤਾਂ ਸਿਰਫ ਵੋਟ ਪਾ ਕੇ ਪਰਿਵਾਰ ਦਾ ਸਨਮਾਨ ਕਰਨਾ ਹੈ* ! ਬੀਬੀ ਖਾਲੜਾ ਨੂੰ ਹਰਾ ਕੇ ਪਹਿਲਾਂ ਬਹੁਤ ਵੱਡੀ ਗਲਤੀ ਕਰ ਚੁੱਕੇ ਹਾਂ !
@KulwinderSingh-tr4sb
@KulwinderSingh-tr4sb 7 ай бұрын
Shi gall ji es vaar jine v apne kom he hero khde aa ohi jitne chahide aa
@narinder_singh_1965
@narinder_singh_1965 7 ай бұрын
ਭਾਈ ਬਿਅੰਤ ਸਿੰਘ ਸ਼ਹੀਦ ਅਤੇ ਭਾਈ ਸਤਵੰਤ ਸਿੰਘ ਜੀ ਸ਼ਹੀਦ ਦੇ ਦੇ ਪਰਵਾਰ ਅਗੇ ਦਾਸ ਦਾ ਸਿਰ ਝੁਕਦਾ ਹੈ
@honeysekhon5860
@honeysekhon5860 7 ай бұрын
ਮੈ ਲੁਧਿਆਣੇ ਤੋ ਆ ਬਾਈ ਜੀ ਕੌਣ ਕਹਿੰਦਾ ਅਸੀ ਮਰ ਗਏ ਨਸ਼ਿਆਂ ਨੇ ਖਾ ਲਏ ਸਾਡੀ ਅਣਖ ਮਰ ਗਈ ਫਿਰੋਜਪੁਰ ਵਾਲਿਆਂ ਵਿੱਚ ਅਣਖ ਜਿਉਂਦੀ ਆ ਦੇਖ ਰਿਹਾ ਨਵੀ ਪਨੀਰੀ ਵੀ ਸ਼ਹੀਦਾਂ ਦੀ ਕਦਰ ਕਰਦੀ ਪੰਜਾਬ ਨੀ ਉੱਜੜਦਾ ਇਹ ਇਲੈਕਸ਼ਨ ਕੋਮ ਖ਼ਾਤਰ ਲੜਨ ਮਰਨ ਵਾਲਿਆਂ ਦੇ ਦਿਲ ਨੰ ਵੀ ਠੰਡ ਪਾਉਣੇ ਵਾਕਿਆ ਮੇਰੀ ਕੋਮ ਨੀਂਦ ਚੋ ਬਾਹਰ ਆ ਰਹੀ
@JoginderSingh-wz6dn
@JoginderSingh-wz6dn 7 ай бұрын
😊😊
@JoginderSingh-wz6dn
@JoginderSingh-wz6dn 7 ай бұрын
😊😊😊
@iqbalsohal335
@iqbalsohal335 7 ай бұрын
ਭਾਈ ਬੇਅੰਤ ਸਿੰਘ ਜੀ ਨੂੰ ਵਾਹਿਗੁਰੂ ਜੀ ਨੇ ਆਪ ਜਿੱਤ ਪ੍ਰਾਪਤ ਕਰਵਾਉਣੀ ਹੈ ਵਿੱਚ ਕਰਤਾ ਪੁਰਖੁ ਖਲੋਆ ਤਾਂ ਵਾਲ ਨਾ ਵਿੰਗਾਂ ਹੋਇਆ
@KuldeepSingh-vv6dm
@KuldeepSingh-vv6dm 7 ай бұрын
ਬਹੁਤ ਹੀ ਵੱਡੀ ਕੁਰਬਾਨੀ ਕੀਤੀ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਜੀਆ ਦੀ ਵਹਿਗੁਰੂ ਜੀ ਇਹਨਾਂ ਪ੍ਰਵਾਰਾ ਉੱਪਰ ਮੇਹਰ ਭਰਿਆ ਹੱਥ ਰੱਖਣ ਸਦਾ ਜਿੱਤ ਤੇ ਚੜਦੀ ਕਲਾ ਬਖਸ਼ਣ ਵਹਿਗੁਰੂ ਜੀ
@Kiranpal-Singh
@Kiranpal-Singh 7 ай бұрын
*ਹੁਣ ਮੌਕਾ ਹੈ, ਵੋਟ ਰਾਹੀਂ ਸਬਕ ਸਿਖਾਈਏ ਤੇ ਤਬਦੀਲੀ ਲਿਆਈਏ* ……. ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ ! *ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ-ਲੋਕ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਈਏ* !
@HarjeetSingh-sr9cf
@HarjeetSingh-sr9cf 7 ай бұрын
ਅਜ਼ਾਦ ਜਵੇ ਕੇ ਲੱਖਾਂ ਸਿਧਾਣਾ ਜੀ ਅਤੇ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਜਿਹੜੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਵੀਰਾਂ ਲਈ ਆਪਾਂ ਸਾਰੇ ਰਲ ਕੇ ਹੰਭਲਾ ਮਾਰੀਏ ਤੇ ਇਹਨਾਂ ਨੂੰ ਵਿਧਾਨ ਸਭਾ ਪਹੁਚਾਉਣ ਲਈ ਮਿਲ਼ ਕੇ ਹੰਬਲਾ ਮਾਰੀਏ ਵਾਹਿਗੁਰੂ ਜੀ ਮੇਹਰ ਕਰਨ ਇਹਨਾਂ ਵੀਰਾਂ ਦੀ ਜਿੱਤ ਬਹੁਤ ਹੀ ਜ਼ਰੂਰੀ ਹੈ ਸਿੱਖ ਕੌਮ ਨੂੰ ਹਮੇਸ਼ਾ ਆਪਣਿਆਂ ਦਾ ਸਾਥ ਦੇਣਾ ਚਾਹੀਦਾ ਹੈ ਸਾਰੀਆਂ ਪਾਰਟੀਆਂ ਸ਼ੱਡ ਕੇ ਸਰਕਾਰਾਂ ਪੰਜਾਬ ਅਤੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਨੂੰ ਹਮੇਸ਼ਾ ਖਤਮ ਕਰਨਾ ਚਾਹੁੰਦੀਆਂ ਹਨ ਇਸ ਕਰਕੇ ਆਪਾਂ ਨੂੰ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜੀ ਧੰਨ ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
@vdhillon4382
@vdhillon4382 7 ай бұрын
22ਜੀ ਤੁਸੀਂ ਵੀ ਅਗਲੀ ਵਾਰ ਖੜੋ ਵੋਟਾਂ ਚ, ਵਿਚਾਰ ਤੇ ਬੋਲ ਚਾਲ ਤੁਹਾਡੀ ਵਧੀਆ ਲੱਗੀ।good to see you🎉
@parmindervirk7836
@parmindervirk7836 7 ай бұрын
raj ke kurbani da mul vatya gunda gardi v poori a
@harmandersinghcheema6102
@harmandersinghcheema6102 7 ай бұрын
ਧੰਨ ਭਾਈ ਕਿਹਰ ਸਿੰਘ ਭਾਈ ਬਿਅੰਤ ਸਿੰਘ ਭਾਈ ਸਤਵੰਤ ਸਿੰਘ ਸਮੇਤ ਪਰਿਵਾਰ ਅਮਰ ਰਹਿਣ
@sukhvirkaur789
@sukhvirkaur789 7 ай бұрын
ਅੱਜ ਤੱਕ ਦੀ ਸੱਬ ਤੋ ਵਦੀਆ ਗੱਲਬਾਤ ❤❤
@karanveerkaranveer1434
@karanveerkaranveer1434 7 ай бұрын
ਰਤਨ ਧਾਲੀਵਾਲ ਜੀ ਏਸ vdo ਲਈ ਮੈਂ ਤੁਹਾਡਾ ਦਿਲੋਂ ਧੰਨਵਾਦੀ ਹਾਂ
@Khalsa-kf3wt
@Khalsa-kf3wt 7 ай бұрын
ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ ਜੀ
@SewakSingh-o7i
@SewakSingh-o7i 7 ай бұрын
ਵਾਹਿਗੁਰੂ ਜੀ 2027 ਦਾ ਸਾਡਾ ਮੁੱਖ ਮੰਤਰੀ ਮਾਤਾ ਪਿਆਰ ਕੌਰ ਹੋਣ ਜੀ
@daljitsingh7980
@daljitsingh7980 7 ай бұрын
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਸਪੋਟ ਕਰੋ 🙏
@hajarasingh5129
@hajarasingh5129 7 ай бұрын
ਸ਼ਹੀਦ ਭਾਈ ਕੇਰ ਸਿੰਘ ਜੀ ਸਤਵੰਤ ਸਿੰਘ ਜੀ ਬੇਅੰਤ ਸਿੰਘ ਜੀ ਇਹਨਾਂ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਅੱਖਾਂ ਦੇ ਹੰਜੂਆਂ ਨਾਲ ਕੋਟਾਨ ਕੋਟ ਪ੍ਰਣਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@karanveerkaranveer1434
@karanveerkaranveer1434 7 ай бұрын
ਵਾਹਿਗੁਰੂ ਜੀ ਹੱਕਾਂ ਦੀ ਖਾਤਰ ਲੜਨ ਵਾਲੇ ਸਿੰਘਾਂ ਨੂੰ ਚੜ੍ਹਦੀ ਕਲਾ ਚ ਰੱਖਣਾ
@kirtpalkang
@kirtpalkang 7 ай бұрын
ਪਰਨਾਮ ਸ਼ਹੀਦਾਂ ਨੂੰ 👍👍👍👍👍🙏
@parmjeetsinghsingh585
@parmjeetsinghsingh585 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਅਸੀਂ ਬੇਅੰਤ ਸਿੰਘ ਭਾਈ ਸੁੱਖਵੰਤ ਸਿੰਘ ਦਾ ਕੋਟਾਨ ਕੋਟ ਧੰਨਵਾਦ ਹੈ ਇੰਦਰਾਂ ਗਾਂਧੀ ਮਾਰੀਆਂ ਅਕਾਲ ਤਖ਼ਤ ਸਾਹਿਬ ਜੀ ਦਾ ਹਰਿਮੰਦਰ ਸਾਹਿਬ ਜੀ ਦਾ ਬਦਲਾਂ ਲਿਆ ਇਨ੍ਹਾਂ ਸ਼ੇਰਾਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@AmandeepSingh-bu4wn
@AmandeepSingh-bu4wn 7 ай бұрын
ਭਾਈ ਸਰਬਜੀਤ ਸਿੰਘ ਜਿੰਦਾਬਾਦ ਜੀ
@sukhchainsingh9110
@sukhchainsingh9110 7 ай бұрын
ਦੋਹਾਂ ਪਰਿਵਾਰਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਸਿੱਖਾਂ ਦੀ ਡਿੱਗੀ ਪੱਗ ਸਿਰ ਤੇ ਰੱਖੀ ਸੀ ਭਾਈ ਬੇਅੰਤ ਸਿੰਘ ਤੇ ਭਾਈ ਕੇਹਰ ਸਿੰਘ ਭਾਈ ਸਤਵੰਤ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ
@surjitkaur3806
@surjitkaur3806 7 ай бұрын
ਵਹਿਗੁਰੂ ਵਹਿਗੁਰੂ 🙏🙏 ਵਹਿਗੁਰੂ ਵਹਿਗੁਰੂ 🙏🙏🙏 ਵਹਿਗੁਰੂ ਵਹਿਗੁਰੂ 🙏🙏
@AmandeepSingh-bu4wn
@AmandeepSingh-bu4wn 7 ай бұрын
ਬਹੁਤ ਵਧੀਆ ਵਿਚਾਰ ਕੀਤੇ ਜੀ
@lakhmirsinghkhalsa8282
@lakhmirsinghkhalsa8282 7 ай бұрын
ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਸ਼ਹੀਦ ਭਾਈ ਸਤਵੰਤ ਸਿੰਘ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਬੀਬੀ ਬਿਮਲ ਕੌਰ ਖਾਲਸਾ ਕੌਮ ਦੇ ਹੀਰੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਪਾਪਣ ਇੰਦਰਾ ਨੂੰ ਗੱਡੀ ਚਾੜ ਕੇ ਬਦਲਾ ਲਿਆ ਅੱਜ ਆਪਣੀ ਅਣਖ ਦੀ ਖਾਤਰ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
@manjitsingh-lb2nb
@manjitsingh-lb2nb 7 ай бұрын
ਚੜ੍ਹਦੀ ਕਲਾ🎉🎉🎉🎉🎉
@RajinderSingh-xu6bp
@RajinderSingh-xu6bp 7 ай бұрын
ਬਹੁਤ ਸੋਹਣੇ ਵੀਚਾਰ ਵੀਰ ਦੇ ਵਾਹਿਗੁਰੂ ਜੀ ਮੇਹਰ ਕਰਨ
@ozzozz3529
@ozzozz3529 7 ай бұрын
Proud of punjabi sikhs❤
@ParamjitSingh-sd2uz
@ParamjitSingh-sd2uz 7 ай бұрын
Whaguruji Sikh sangat tuhadi rini hai
@DarshanSingh-gc2hy
@DarshanSingh-gc2hy 7 ай бұрын
Voting Bhai sarbjeet singh ji nu sure winner
@Gurjinder_S_Sandhu76
@Gurjinder_S_Sandhu76 7 ай бұрын
ਮਹਾਨ ਸ਼ਹਾਦਤ ਏ ਇਹਨਾਂ ਸਿੰਘਾ ਦੀ ਫਰੀਦਕੋਟ ਵਾਲਿਓ ਭੁੱਲ ਨਾਂ ਜਾਇਓ
@SurindersinghSurindersin-qh3gc
@SurindersinghSurindersin-qh3gc 7 ай бұрын
ਕਦੇ ਨਹੀਂ ਭੁੱਲ ਸਕਦੇ ਬਾਈ ਜੀ ❤❤❤❤❤
@GurnamKaur-cs4nw
@GurnamKaur-cs4nw 7 ай бұрын
😊😊😊😊p0😅😅 😮😅😮. ❤🎉vy m😅00vbv Vi cee cfr vy gyp. 😮n. . p ael ssl zm😅😅l😅 😊😊😊0000😅m😅😅😅😊😊😅​ ❤0q 😂
@prabhjotkaur629
@prabhjotkaur629 7 ай бұрын
ਸਹੀ ਗੱਲ ਸਾਰੇ ਪਰਿਵਾਰ ਤੇ ਪਰਮਾਤਮਾ ਕਿਰਪਾ ਕਰਨ 🙏
@tajwrsingh5990
@tajwrsingh5990 7 ай бұрын
ਸ਼ਹੀਦ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ 🫡🫡❤️🙏🏻🚩🚩
@bhupinderkaur8661
@bhupinderkaur8661 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@JaswinderSingh-ow3xh
@JaswinderSingh-ow3xh 7 ай бұрын
Waheguru ji ka khalsa Waheguru ji ki fateh
@ravinderpalsingh3622
@ravinderpalsingh3622 7 ай бұрын
😊😊😊😊😊😊😊😊😊😊😊ਔ
@ravinderpalsingh3622
@ravinderpalsingh3622 7 ай бұрын
ਔਔਔਔਔਔਔਔਔਔਔਔਔਔਔ😊😊
@ravinderpalsingh3622
@ravinderpalsingh3622 7 ай бұрын
ਂ ਦਾ ਵੀ ਂਔ
@ravinderpalsingh3622
@ravinderpalsingh3622 7 ай бұрын
ਔਔ ਔਔਔਔਔਔਔਔਔਔਔਔਔਔਔ ਦੀ ਂਔਔਔ😊😊😊 ਮੋਮ ਔਮੌਂਔੰ ਮਮੱਲ ਮਮ ਮੈਂ ਂੰਘਘ😴🇹🇭🇻🇦🇷🇼
@taajsingh7474
@taajsingh7474 7 ай бұрын
DHAN DHAN BHAI BEANT SINGH JI DHAN DHAN BHAI KEHAR SINGH JI DHAN DHAN BHAI SATWANT SINGH JI🙏🙏🙏🙏🙏💞
@maninderchandi4420
@maninderchandi4420 7 ай бұрын
ਅਣਖ ਜਿੰਦਾਬਾਦ. ਪੰਥ ਦੇ ਹੱਕ ਵਿਚ ਭੁਗਤੋ.❤❤❤❤
@JagtarBains-g9c
@JagtarBains-g9c 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ
@HardeepSingh-sz6bf
@HardeepSingh-sz6bf 7 ай бұрын
ਰਤਨ ਵੀਰ ਬਹੁਤ ਵਧੀਆ ਇੰਟਰਵਿਊ ਐ ਐਦਾਂ ਦੇ ਪਰਿਵਾਰਾ ਦੀ ਇੰਟਰਵਿਊ ਹੋਣੀ ਚਾਹੀਦੀ ਆ ਮਨ ਕਹਿੰਦਾ ਇਹ ਭਾਈ ਸਾਹਬ ਨੂੰ ਵੀ ਇਲੈਕਸ਼ਨ ਲੜਾਉਣੀ ਚਾਹੀਦਾ ਹੈ ਬਹੁਤ ਫਰਕ ਨਾਲ ਜਿਤਦੇ 2027 ਦੀ ਇਲੈਕਸ਼ਨ ਇਹ ਜ਼ਰੂਰ ਜਿੱਤਣਗੇ ਹੋਰ ਏਦਾਂ ਦੇ ਪਰਿਵਾਰਾਂ ਦੀ ਇੰਟਰਵਿਊ ਕਰੋ
@BalwinderSingh-vi8pb
@BalwinderSingh-vi8pb 7 ай бұрын
Bhai sarbjit Singh jindabad jindabad jindabad jindabad jindabad jindabad jindabad
@jatindersingh7313
@jatindersingh7313 7 ай бұрын
Faridkot walio Singh Bhai sarbjit Singh nu vote
@fatehsinghjodhsingh3980
@fatehsinghjodhsingh3980 7 ай бұрын
Waheguru waheguru waheguru waheguru waheguru ji 🙏🙏🙏🙏🙏
@PritamSingh-wt7jx
@PritamSingh-wt7jx 7 ай бұрын
ਪੈਸੇ ਤੇ ਨਸ਼ੇ ਤੋਂ ਬਿਨਾਂ ਲੋਕ ਇਸ ਤਰ੍ਹਾਂ ਜਿਤਾਉਂਦੇ ਹਨ ਜਿਨ੍ਹਾਂ ਨੇ ਧਰਮ ਲਈ ਕੁਰਬਾਨੀਆਂ ਕੀਤੀਆਂ ਹਨ
@PritamSingh-wt7jx
@PritamSingh-wt7jx 7 ай бұрын
ਪ੍ਰਣਾਮ ਸ਼ਹੀਦਾਂ ਨੂੰ ਲੱਖ ਲੱਖ ਵਾਰੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਧਰਮ ਕੌਮ ਤੋਂ ਵਾਰੀ , ਫਰੀਦਕੋਟ ਦੇ ਸਾਰੇ ਵੋਟਰਾਂ ਨੂੰ ਲੱਖ ਲੱਖ ਵਧਾਈਆਂ ਜਿਨ੍ਹਾਂ ਨੇ ਆਪਣੀ ਆ ਜ਼ਮੀਰਾਂ ਜਗਾਈਆਂ ਵੋਟਾਂ ਭਾਈ ਸਰਬਜੀਤ ਸਿੰਘ ਜੀ ਨੂੰ ਪਾਈਆਂ ਤੇ ਪੁਆਈਆ ਲੱਖ ਲੱਖ ਹੋਣ ਵਾਧਾਈਆਂ
@sandeepkaur4302
@sandeepkaur4302 7 ай бұрын
Hune vote paa k aya bhaee sarbjit singh khalsa nu, main faridkot halke ton, parnaam shaheedan nu🙏
@harnetchoudhary1782
@harnetchoudhary1782 7 ай бұрын
❤ ਵਾਹਿਗੁਰੂ ਜੀ ਵਾਹਿਗੁਰੂ ਜੀ ❤
@surinderkour7146
@surinderkour7146 7 ай бұрын
ਤਨ ਮਨ ਤੋਂ ਧੰਨਵਾਦ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਤਿੰਨ ਮਹਾਨ ਸ਼ਹੀਦ ਯੋਧਿਆਂ ਪ੍ਰਨਾਮ
@TheKingHunter8711
@TheKingHunter8711 7 ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸਰਬਜੀਤ ਸਿੰਘ ਖ਼ਾਲਸਾ ਜ਼ਿੰਦਾਬਾਦ
@DarshanSingh-gc2hy
@DarshanSingh-gc2hy 7 ай бұрын
Arjent voting Bhai sarbjeet singh ji nu sure winner
@kuldeepjassal3
@kuldeepjassal3 7 ай бұрын
ਵਾਹ ਸਵਾਦ ਆਗਿਆ ਭਾਈ ਸਾਹਿਬ ਨਾਲ ਗੱਲਬਾਤ ਸੁਣ ਕੇ ਕਿੰਨੀ ਹਲੀਮੀ ਬਖਸ਼ੀ ਆ ਵਾਹਿਗੁਰੂ ਨੇ ਭਾਈ ਸਾਹਿਬ ਨੂੰ। ਸੱਚੀ ਪੂਰੇ ਪਰਿਵਾਰ ਤੇ ਹੀ ਵਾਹਿਗੁਰੂ ਜੀ ਦੀ ਫੁੱਲ ਕਿਰਪਾ ਆ
@maninderchandi4420
@maninderchandi4420 7 ай бұрын
ਮਾਲਵੇ ਦੇ ਸਿੱਖਾਂ ਨੇ, ਅਠਾਰਵੀ ਸਦੀ.ਵਿਚ ਵੀ, ਕੌਮ ਨੂੰ ਬਹੁਤ, ਹਮਾੲਿਤ ਕੀਤਾ ਸੀ, ਹੁਣ ਵੀ, ਸਾਥ ਦੇਣਗੇ.❤
@ArshdeepSingh-oh4qk
@ArshdeepSingh-oh4qk 7 ай бұрын
ਪ੍ਰਣਾਮ ਸ਼ਹੀਦਾਂ ਨੂੰ
@ParamjeetAthwal
@ParamjeetAthwal 7 ай бұрын
Please vote sarbjeet Singh.❤
@BakhsisSingh-o6r
@BakhsisSingh-o6r 7 ай бұрын
ਪ੍ਰਣਾਮ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ❤❤❤❤❤❤❤❤❤❤
@Daljitsingh-u6x
@Daljitsingh-u6x 7 ай бұрын
ਸੁਣ ਲੋ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖੋ ਜੇ ਥੋੜੀ ਵੀ ਗੈਰਤ ਤੇ ਦਲੇਰੀ ਹੈ ਤਾ ਸਾਭੋ ਆਪਣੇ ਵਾਰਸਾ ਨੂੰ ਸਰਦਾਰ ਬਹਾਦਰ ਸੂਰਮਾ ਸਹੀਦ ਬੇਅੰਤ ਸਿੰਘ ਸਾਹਬ ਦੇ ਪਰਿਵਾਰ ਨੂੰ ਧੰਨ ਕੌਮ ਦੇ ਸਹੀਦ ਬੇਅੰਤ ਸਿੰਘ ਕੇਹਰ ਸਿੰਘ ਤੇ ਸਤਵੰਤ ਸਿੰਘ ਆਪਣੀ ਨੂੰ ਕੋਟ ਕੋਟ ਪ੍ਨਾਮ।ਧੰਨਵਾਦ ਜੀ.
@charansingh3917
@charansingh3917 7 ай бұрын
ਅੱਜ ਮੈਂ ਸਿਮਰਜੀਤ ਮਾਨ ਦੀ ਇੱਕ ਇੰਟਰਵਿਊ ਜਿਹਨੂੰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਇਹ ਤਾਂ ਮੈਨੂੰ ਪਤਾ ਪਹਿਲਾਂ ਤੋਂ ਹੀ ਵੀ ਜਿਹੜਾ ਸਿਮਰਨਜੀਤ ਮਾਨ ਹ ਇਹਨੇ ਕਦੇ ਵੀ ਸਰਕਾਰ ਦੀ ਨੌਕਰੀ ਨਹੀਂ ਛੱਡੀ ਇਹ ਬੰਦੇ ਨੇ ਪੂਰੀ ਨੌਕਰੀ ਕਰਕੇ ਰਿਟਾਇਰਮੈਂਟ ਲਈ ਔਰ ਪੈਨਸ਼ਨ ਲੈ ਰਿਹਾ ਇਹ ਏਜੰਸੀਆਂ ਦਾ ਪਲਾਂਟਡ ਬੰਦਾ ਮੇਰੀ ਇੱਕ ਬੇਨਤੀ ਹੈ ਵੀ ਜਿਹਨੇ ਨਹੀਂ ਸੁਣੀ ਉਹ ਉਹ ਸਿਮਰਨਜੀਤ ਮਾਨ ਦੀ ਅੱਜ ਵਾਲੀ ਇੰਟਰਵਿਊ ਜਰੂਰ ਸੁਣੋ ਜਿਸ ਵਿੱਚ ਉਹਨੇ ਇਨਾ ਘਟੀਆ ਬਕਵਾਸ ਕੀਤਾ ਭਾਈ ਸਰਬਜੀਤ ਸਿੰਘ ਖਾਲਸਾ ਬਾਰੇ ਭਾਈ ਬੇਅੰਤ ਸਿੰਘ ਦੀ ਕੁਰਬਾਨੀ ਦੇ ਅੱਗੇ ਸਿਮਰਨਜੀਤ ਮਾਨ ਕੀ ਹੈ ਉਹ ਤਾਂ ਆਪਣੀ ਇੰਟਰਵਿਊ ਦੇ ਵਿੱਚ ਇਹ ਕਹਿੰਦਾ ਕਿਸੇ ਦੇ ਪਰਿਵਾਰ ਨੂੰ ਸ਼ਹੀਦਾਂ ਦੇ ਪਰਿਵਾਰ ਨੂੰ ਅੱਗੇ ਆਉਣ ਹੀ ਨਹੀਂ ਦੇਣਾ ਚਾਹੀਦਾ ਪੰਥ ਦੇ ਇਹੋ ਜਿਹੇ ਗਦਾਰ ਲੀਡਰਾਂ ਤੋਂ ਬਚ ਕੇ ਰਹੋ ਮੇਰੇ ਭਰਾ
@TheKingHunter8711
@TheKingHunter8711 7 ай бұрын
ਭਾਈ ਬੇਅੰਤ ਸਿੰਘ ਜ਼ਿੰਦਾਬਾਦ🙏🏻❤❤❤ ਭਾਈ ਸਤਵੰਤ ਸਿੰਘ ਜ਼ਿੰਦਾਬਾਦ🙏🏻❤❤❤ ਸਿੱਖ ਕੌਮ ਦੀ ਪੱਗ ਬਚਾਉਣ ਵਾਲੇ ਬੱਬਰ ਸ਼ੇਰ _________________________________
@amarjitsingh3631
@amarjitsingh3631 7 ай бұрын
Waheguru ji Khalsa waheguru ji fathe
@lakhmirsinghkhalsa8282
@lakhmirsinghkhalsa8282 7 ай бұрын
ਫਰੀਦਕੋਟ ਵਾਸੀਓ ਸਿੱਖ ਕੌਮ ਦਾ ਹਰਮਨ ਪਿਆਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਵਾਲੀ ਪਾਪਣ ਇੰਦਰਾ ਨੂੰ ਗੱਡੀ ਚਾੜ ਬਦਲਾ ਲਿਆ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ ਅੱਜ ਸਾਡਾ ਹੱਕ ਬਣਦਾ ਹੈ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
@AmandeepSingh-bu4wn
@AmandeepSingh-bu4wn 7 ай бұрын
ਭਾਈ ਕੇਹਰ ਸਿੰਘ ਜਿੰਦਾਬਾਦ ਜੀ
@sukhbeerbrar5423
@sukhbeerbrar5423 7 ай бұрын
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@SurjitSingh-xd5sk
@SurjitSingh-xd5sk 7 ай бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਲੱਖ ਸਿਧਾਣਾ ਜਿੰਦਾਬਾਦ ਸਰਬਜੀਤ ਸਿੰਘ ਜਿੰਦਾਬਾਦ ਕਮਲਜੀਤ ਸਿੰਘ ਬਾਰੜ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ
@jobansingh8142
@jobansingh8142 7 ай бұрын
ਫਰੀਦਕੋਟ ਵਾਲਓ ਸਾਨੂੰ ਪਤਾ ਤੁਸੀ ਬਹੁਤ ਵੱਡੀ ਅੱਜ ਬਿਨਾਂ ਕਿਸੇ ਡਰ ਤੋ ਲੜਾਈ ਲੜ ਰਹੇ ਹੋ ਪਰ ਭਾਈ ਸਰਬਜੀਤ ਸਿੰਘ ਦੀ ਜਿੱਤ ਤੋਂ ਬਾਅਦ ਲੱਖਾਂ ਸਿੰਘ ਤਿਆਰ ਵਾਰ ਤਿਆਰ ਹੋਣ ਗਏ ਅਸੀ ਵੀ ਸ਼ਹੀਦ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਦੇ ਰਾਹ ਤੇ ਤੁਰੀਏ ਤੇ ਸਿੱਖ ਪੰਥ ਦਾ ਲਈ ਜਰੂਰ ਕੁਝ ਕਰੀਏ
@rinkuvora523
@rinkuvora523 7 ай бұрын
ਇਹਨਾ ਯੋਧਿਆਂ ਦੇ ਬੱਚਿਆਂ ਨੂੰ ਹਰ ਪਿੰਡ ਹਰ ਸ਼ਹਿਰ ਲਏ ਕੇ ਜਾਇਆ ਜਾਵੇ ਇਹਦੇ ਨਾਲ ਬਹੁਤ ਪ੍ਰਚਾਰ ਹੋ ਜਾਣਾ
@surjitkaur3806
@surjitkaur3806 7 ай бұрын
ਵੀਰ ਜੀ ਨੇ ਆਖਿਆ ਸੰਗਤ ਆਪ ਮੁਹਾਰੇ ਆਈ ਹੈ ਬਹੁਤ ਵਧੀਆ ਲੱਗਾ ਸੰਗਤ ਸ਼ਬਦਾਵਲੀ ਵਿੱਚ ਵੱਧ ਤੋਂ ਵੱਧ ਕਹਿਣਾ ਚਾਹੀਦਾ ਹੈ
@BalkinderSingh-th1hr
@BalkinderSingh-th1hr 7 ай бұрын
ਸਲੂਟ ਹੈ ਜੀ ਕੌਮ ਦੇ ਜੋਧੇ ਨੂੰ 🙏🙏🙏🙏🙏
@AmandeepSingh-bu4wn
@AmandeepSingh-bu4wn 7 ай бұрын
ਭਾਈ ਸਤਵੰਤ ਸਿੰਘ ਜਿੰਦਾਬਾਦ ਜੀ
@ghuman12
@ghuman12 7 ай бұрын
ਭਾਈ ਸਾਹਿਬ ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾਓ ਜੀ ਭਾਈ ਸਰਬਜੀਤ ਸਿੰਘ ਦਾ ਵੋਟਾਂ ਪਾ ਕੇ ਧੰਨਵਾਦ ਕ ਰੋ ਜੀ
@ManpreetSingh-lk7db
@ManpreetSingh-lk7db 7 ай бұрын
Raj Karega Khalsa 🙏🙏
@AvtarSingh-ox4lg
@AvtarSingh-ox4lg 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@CurrentWorldIssues
@CurrentWorldIssues 7 ай бұрын
Dhan Dhan Shaheed Bhai Satwant Singh ji Bhai Beant Singh Ji Bhai Kehar Singh Ji
@SarbjitSingh-e1v
@SarbjitSingh-e1v 7 ай бұрын
Waheguru ji waheguru ji
@charanjitsingh9943
@charanjitsingh9943 7 ай бұрын
Waheguru bless you. Keep it up. Dhan Dhan Guru Ram Dass ji ehna te kirpa karani ji
@luckysingh-po1gh
@luckysingh-po1gh 7 ай бұрын
Shaheed sikha nuh koti koti parnam ji 🙏🌹 Bhai sarbjit Singh khalsa ji jindabad 🙏🌹 Vote Ganna kissan ji 🙏🌹
@jagtarsidhu3758
@jagtarsidhu3758 7 ай бұрын
Waheguru sahib geo bless bhai sahib with victory in the election.
@shawindersingh6931
@shawindersingh6931 7 ай бұрын
ਵਾਹਿਗੁਰੂ ਜੀ ਕਾ ਖਾਲਸਾ l ਵਾਹਿਗੁਰੂ ਜੀ ਕੀ ਫਤਿਹ l
@jasdeepsingh7745
@jasdeepsingh7745 7 ай бұрын
SATNAM WAHEGURU G
@BajWa-d9l
@BajWa-d9l 7 ай бұрын
Waheguru ji chardi kala vich rakhe ji.waheguru ji 🙏
@leaderpunjab
@leaderpunjab 7 ай бұрын
Bhai satwant singh jindabad
@mandeepsidhuu8960
@mandeepsidhuu8960 7 ай бұрын
ਫ਼ਕਰ ਏ ਕੌਮ ਇਹਨਾਂ ਨੂੰ ਮਿਲਣਾ ਚਾਹਿਦਾ ਰਤਨ ਵੀਰ
@GurdeepCheema-v8t
@GurdeepCheema-v8t 7 ай бұрын
Thanks from Canada
@sukhbeerbrar5423
@sukhbeerbrar5423 7 ай бұрын
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@haroreetaulakh66gatr81
@haroreetaulakh66gatr81 7 ай бұрын
Dhan Shaheed bhai Beant singh Ji
@AmandeepSingh-bu4wn
@AmandeepSingh-bu4wn 7 ай бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ
@RanjitSingh-qf1jy
@RanjitSingh-qf1jy 7 ай бұрын
Waheguru g, dhan o shaheedo tusi dhan o
@Sukhman-r9e
@Sukhman-r9e 7 ай бұрын
Waheguru ji mehar karn 🙏🏻🙏🏻
@AarshRandhawa-ro9bc
@AarshRandhawa-ro9bc 7 ай бұрын
ਵਹਿਗੁਰੂ ਜੀ
@HarmandeepSingh-i2l
@HarmandeepSingh-i2l 7 ай бұрын
ਕਿੰਨੇ ਠਰੰਮੇ ਨਾਲ ਭਾਈ ਸਾਹਿਬ ਨੇ ਗੱਲ ਕੀਤੀ
@jatindersingh7313
@jatindersingh7313 7 ай бұрын
Proud of Punjabi Sikhs
@manjitkaur5642
@manjitkaur5642 7 ай бұрын
Wahe guru ji
@GureepSingh-t8l
@GureepSingh-t8l 7 ай бұрын
ਬਹੁਤ ਸੋਹਣੀ ਤਰਾਂ ਗੱਲ ਕਰਦੇ ਭਾਈ ਸਾਬ ਜੀ🙏🏻🙏🏻🙏🏻🙏🏻
@sukhjitkaurmaan-v8w
@sukhjitkaurmaan-v8w 7 ай бұрын
ਭਾਈ ਸਾਹਿਬ ਦੀਆਂ ਗਲਾਂ ਸੁਣਕੇ ਚਰਾਸੀ ਵਾਲਾ ਸੀਨ ਅਖਾਂ ਸਾਹਮਣੇ ਆ ਗਿਆ ਹੈ।
@gurpalgill9314
@gurpalgill9314 7 ай бұрын
ਭਾਈ ਕਿਹਰ ਸਿੰਘ ਦਾ ਪਰਿਵਾਰ ਅੱਜ-ਕੱਲ੍ਹ ਕਿੱਥੇ ਹਨ। ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ਅੱਗੇ ਨਹੀਂ ਆਇਆ।
@paramjeetkaur5429
@paramjeetkaur5429 7 ай бұрын
Very good speech
@sonusandhu9959
@sonusandhu9959 7 ай бұрын
Bai ji waheguru ang-sang hai tuhaday🙏
@makhansidhu1693
@makhansidhu1693 7 ай бұрын
ਹੜ ਆ ਗਿਆ ਲੋਕਾ ਦਾ
@baldevsinghgillbudhsinghwa9352
@baldevsinghgillbudhsinghwa9352 7 ай бұрын
ਬਾਘਾ ਪੁਰਾਣਾ ਰੋਡ ਸ਼ੋਅ ਵਿਚ ਮੈਂ ਵੀ ਸ਼ਾਮਿਲ ਸੀ। ਕੱਲ ਨੂੰ ਬੁੱਘੀਪੁਰ ਰੋਡ ਸ਼ੋਅ ਵਿਚ ਫਿਰ ਸ਼ਾਮਲ ਹੋਵਾਂਗਾ।
@HappyDuhra-g3m
@HappyDuhra-g3m 7 ай бұрын
Bhai pura sath dena kum da
@gurmailsinghgill8487
@gurmailsinghgill8487 7 ай бұрын
ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ ਪ੍ਰਣਾਮ ਸ਼ਹੀਦਾਂ ਨੂੰ ਯਾਦ ਕਰੀਏ ਗ ਸ ਸੰਗੋਵਾਲ
@sukdavsingh923
@sukdavsingh923 7 ай бұрын
Ok.ji.
@MalkeetSingh-le1jg
@MalkeetSingh-le1jg 7 ай бұрын
bhai sahib nu fateh araj krda han waheguru ji ka khalsa waheguru ji ki fateh
@tajbirsingh7440
@tajbirsingh7440 7 ай бұрын
🙏🙏🙏🏼🙏🏼🙏🏼
@kulvinderkaur8406
@kulvinderkaur8406 7 ай бұрын
Waheguru ji Waheguru ji mehar kro
Show with Iqbal Singh Jhunda | Sukhbir Badal | EP 568 | Talk with Rattan
35:58
人是不能做到吗?#火影忍者 #家人  #佐助
00:20
火影忍者一家
Рет қаралды 20 МЛН
We Attempted The Impossible 😱
00:54
Topper Guild
Рет қаралды 56 МЛН
“Don’t stop the chances.”
00:44
ISSEI / いっせい
Рет қаралды 62 МЛН
Show with Dr Pyare Lal Garg | Amritpal Singh | EP 567 | Talk with Rattan
30:48
DES PUADH : Jagdeep Singh l Manjit Singh Rajpura l B Social
46:30
Role of Guru Khalsa Panth In Upcoming World | Dr Sewak Singh
47:13
Sikh Siyasat
Рет қаралды 10 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН