ਚਿੱ+ਟੇ ਦੇ 10 ਟੀਕੇ ਲਾਏ ਸੀ ਓਸ ਦਿਨ ਮੈਂ 10- 10 ਕੁੜੀਆਂ ਇਕੱਠੀਆਂ ਚਿੱ+ਟਾ ਲਾਉਂਦੀਆਂ ਸੀ ਉੱਥੇ

  Рет қаралды 71,491

RMB Television

RMB Television

Күн бұрын

Пікірлер: 114
@gursevaksingh497
@gursevaksingh497 Жыл бұрын
ਬਹੁਤ ਵਧੀਆ ਲੱਗਿਆ ਨਸ਼ਿਆਂ ਦੀ ਦਲਦਲ ਵਿਚੋਂ ਨਿਕਲ ਵੀਰ ਮਾਂ ਬਾਪ ਦੀ ਜ਼ਿੰਦਗੀ ਭੋਰਾ ਚੰਗੀ ਲੰਘ ਜਾਵੇ ਗੀ
@RajveerSingh-iw6yo
@RajveerSingh-iw6yo Жыл бұрын
ਜੱਸ ਬਾਈ ਬੰਦਾ ਨਸ਼ੇ ਦੀ ਤੋੜ ਵਿੱਚ ਕਈ ਬਾਰ ਗਲਤ ਕੰਮ ਕਰ ਬੈਠਦਾ ਜਿਵੇਂ ਮਾਂ ਨੂੰ ਜਾਂ ਬਾਪ ਨੂੰ ਧੱਕੇ ਮਾਰਨੇ ਜਾਂ ਹੱਥ ਚੱਕਿਆ ਗਿਆ ਪਰ ਬਾਈ ਉਸ ਤੋਂ ਬਾਦ ਸਾਰੀ ਉਮਰ ਬੰਦਾ ਇਹਨਾਂ ਗੱਲਾਂ ਨੂੰ ਯਾਦ ਕਰਕੇ ਬਹੁਤ ਪਛਤਾਉਂਦਾ ਤੇ ਝੂਰਦਾ ਰਹਿੰਦਾ ਹੈ ਤੇ ਉਹ ਮਾਂ ਬਾਪ ਤੋਂ ਮੁਆਫ਼ੀ ਮੰਗਣੀ ਵੀ ਚਾਹੁੰਦਾ ਪਛਚਾਤਾਪ ਵੀ ਕਰਨਾ ਚਾਹੁੰਦਾ ਪਰ ਬੋਲਿਆ ਨੀ ਜਾਂਦਾ ਤੇ ਕਹਿਣ ਨੂੰ ਜੀਅ ਕਰਦਾ ਪਰ ਕਿਹਾ ਨੀ ਜਾਂਦਾ, ਬਸ ਸਮਾਂ ਜਾਂ ਹੀ ਨਹੀਂ ਮਿਲਦਾ, ਪਰ ਬਾਈ ਅੰਦਰੋਂ ਪਛਤਾਉਂਦਾ ਬਹੁਤ ਆ ਬੰਦਾ,,,, ਉਸ ਸਮੇਂ ਉਸ ਨੂੰ ਸਮਝਣ ਵਾਲਾ ਸਮਝਾਉਣ ਵਾਲਾ ਵਿਅਕਤੀ ਚਾਹੀਦਾ ਹੈ ਨਾ ਕਿ ਕੋਈ ਤਾਹਨਾ ਮੇਹਣਾ ਮਾਰਨ ਵਾਲਾ,,,, ਜੇਕਰ ਬੰਦੇ ਨੂੰ ਤਾਹਨੇ ਵਜਦੇ ਰਹਿੰਦੇ ਨੇ ਤਾਂ ਉਹ ਛੱਡਣਾ ਚਾਹੁੰਦਾ ਹੋਇਆ ਵੀ ਛੱਡ ਨਹੀਂ ਸਕਦਾ,, ਜੇਕਰ ਕੋਈ ਨਸ਼ਾ ਛੱਡਦਾ ਹੈ ਜਾਂ ਛੱਡਣ ਦੀ ਕੋਸ਼ਿਸ਼ ਕਰਦਾ ਤਾਂ ਉਸਦੀ ਸਪੋਰਟ ਕਰੋ ਕੋਈ ਤਾਹਨੇ ਮੇਹਣੇ ਨਾ ਮਾਰੋ ਜਾਂ ਏਦਾਂ ਨਾ ਕਹੋ ਏਹਤੋਂ ਕੁਝ ਨੀ ਹੋਣਾ, ਇਹ ਨੀ ਕੁਝ ਕਰ ਸਕਦਾ
@punjabson5991
@punjabson5991 Жыл бұрын
ਬਿਲਕੁਲ ਠੀਕ ਕਿਹਾ ਤੁਸੀਂ। ਏਹ ਵੀਰ ਕਿੱਥੋਂ ਆ ?
@punjabson5991
@punjabson5991 Жыл бұрын
Rajveer Singha ਬਹੁਤ ਸੋਹਣੇ ਵਿਚਾਰ ਨੇ ਤੇਰੇ ਵੀਰ ਕਿੱਥੋਂ ਦਾ ਵਸਨੀਕ ਹੈ ਵੀਰ ?
@FANofBhagatSingh-lo8vw
@FANofBhagatSingh-lo8vw Жыл бұрын
Kya baat ya guru , Tuc ta chaaa gye, par meri soch ehe hai bachiya de hath nasha lagn to pehla hi ohna de mann vich, nashe khilaaf ehni nafrat hove ki ohooo uss rah val hi naa jaan , hun menu dekh lavo mere Daddy daru pinde si, jiss kar mera sara bachpan aa ehe jhagde dekhde hoye te apni Maa da dukh dekhde hoye nikliya , par hun menu dekh lavo me taa ehni keh soch rakhi si bas meri Maa nu mere bappu de nashe ne bahut sataya hun meri vjah to maa nu jindgi che kaddi mere valo eho jihi koi shikayat nhi augi, meri age 26 aa menu ta kisi nashe jrrurat hi nhi pyi , kyu ki Menu pta me apni da bhudapa sukhi sukhi kadna hun
@channitt420
@channitt420 Жыл бұрын
ਜਮਾਂ ਸਹੀ ਕਿਹਾ ਬਾਈ ਤੂੰ ਪੂਰਨ ਤੌਰ ਤੇ ਸਹਿਮਤ ਆ, ਮੈ ਨਸ਼ਾ ਮੁਕਤੀ ਕੇਂਦਰ ਤੋਂ ਆਇਆ 8 ਮਹੀਨੇ ਲਾਕੇ ਪ੍ਰੰਤੂ ਤਾਹਨੇ ਮਿਹਣੇ ਮਾਰਨੋ ਨਹੀ ਹਟਦੇ ਲੋਕ, ਸ਼ਰੀਕਾ ਨੇ ਤਾਂ ਸੁਧਰਦਾ ਵੇਖ ਜ਼ਰਨਾ ਕੀ ਐ,ਘਰ ਵਾਲੇ ਵੀ ਨਹੀਂ ਟਲਦੇ ਟੋਂਟ ਮਾਰ ਹੀ ਦਿੰਦੇ ਹਨ, ਮੈਨੂੰ ਅੱਜ 11 ਮਹੀਨੇ ਹੋਗੇ ਕਲੀਨ ਹੋਏ ਨੂੰ ਪਰ ਬਦਕਿਸਮਤੀ ਅਜੇ ਵੀ ਨਾਲ ਨਾਲ ਚਲ ਰਹੀ ਹੈ, ਮੈਂ ਰੇਲਵੇ ਵਿਭਾਗ ਚ ਬਤੌਰ ਟੀਟੀ (TT) ਦੀ ਨੌਕਰੀ ਕਰਦਾ ਹਾਂ, ਯਰ ਮਨ ਬੜਾ ਖਰਾਬ ਹੁੰਦਾ ਵੀ ਸਾਲਾ ਜਦੋਂ ਨਸ਼ਾ ਕਰਦੇ ਸੀ ਓਦੋਂ ਵੀ ਆਹੀ ਕੁਸ਼ ਸੀ ਤੇ ਅੱਜ ਸ਼ੱਡ ਕੇ ਵੀ ਓਹੀ
@baljindervirk6087
@baljindervirk6087 Жыл бұрын
ਇਹੀ tahne kharab krde aa
@makhankalas660
@makhankalas660 Жыл бұрын
ਵਾਹਿਗੁਰੂ ਜੀ ਕਿਰਪਾ ਕਰਿਓ ਜੀ ਸਾਰੇ ਨਸ਼ਾ ਕਰਨ ਵਾਲੇ ਵੀਰਾ ਤੇ
@Bawarecordsofficial
@Bawarecordsofficial Жыл бұрын
ਬਹੁਤ ਵਧੀਅਾ ਵੀਰੇ ਤੁਸੀਂ ਬੁਰੀਅਾਂ ਅਲਾਮਤਾਂ ਤੋਂ ਪਿੱਛੇ ਮੁੜੇ । ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ।
@AvtarSingh-pw7fv
@AvtarSingh-pw7fv Жыл бұрын
ਵਾਹਿਗੁਰੂ ਜੀ ਉਨਾਂ ਸੱਭ ਪਰਿਵਾਰਾਂ ਤੇ ਵੀ ਆਪਣੀ ਕਿਰਪਾ ਕਰ ਇਸ ਦਲਦਲ ਵਿਚੋਂ ਬਾਹਰ ਕੱਢੋ ਜਿਨਾਂ ਪਰਿਵਾਰਾਂ ਦਾ ਕੋਈ ਨਾ ਜੀਅ ਇਸ ਨਸ਼ੇ ਰੂਪੀ ਦਲਦਲ ( ਕੋਹੜ ) ਵਿੱਚ ਫਸਿਆ ਹੋਇਆ ਹੈ
@badalsingh2192
@badalsingh2192 Жыл бұрын
Waheguru ji
@kabelsingh713
@kabelsingh713 Жыл бұрын
WAHEGURU ji
@jashpalsingh1875
@jashpalsingh1875 Жыл бұрын
ਨਸ਼ੇ ਛੱਡੋ ਕੋਹੜ ਵੱਢੋ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ
@pb31ala26
@pb31ala26 Жыл бұрын
Waheguru ji mat bakshan sbb nu
@RanjeetSingh-nu5dz
@RanjeetSingh-nu5dz Жыл бұрын
ਬਾਈ ਦੀਆ ਗੱਲਾ ਵਧੀਆ ਲੱਗੀਆ ਸਾਰੀਆ ਗੱਲਾ ਚੋ ਵਧੀਆ ਗੱਲ ਕੇ ਮਾ ਬਿਆਨ ਨੀ ਕਰਦੀ ਵਿੱਚੋ ਵਿੱਚ ਝੁਰਦੀ ਰਹਿੰਦੀ
@harpreetbhagta6550
@harpreetbhagta6550 Жыл бұрын
ਜੱਸ ਗਰੇਵਾਲ ਮੈ 12 ਸਾਲ ਦੀ ਉਮਰ ਚ ਨਸ਼ੇ ਚ ਪਿਆ ਸੀ ਸ਼ੁਰੂਆਤ ਚ ਡਿੱਗੇ ਸੰਬਲੇ ਪਰ ਗਿਆਰਵੀਂ ਚ ਇਕ ਮਾਸਟਰ ਲਈ ਸਕੂਲ ਚ ਮਾਰਫੀਨ ਨਾਰਫਿਨ ਫਨਾਰਗਨ ਡੈਜਪਾਮ ਫੋਰਟਵਿਨ ਤੇ ਐਵਲ ਦੇ ਇੰਜੈਕਸ਼ਨ ਲਿਆਕੇ ਦਿੰਦੇ ਦਿੰਦੇ ਮਾੜੀ ਕਿਸਮਤ ਇਕ ਦਿਨ ਰਸਤੇ ਚ ਬੱਸ ਤੋ ਉਤਰਕੇ ਐਸਾ ਸਵਾਦ ਦੇਖਿਆ ਕੇ ਅਸੀ ਦੁਨੀਆ ਦੇ ਸਭਤੋਂ ਵੱਡੇ ਤੇ ਖਤਰਨਾਕ ਨਸ਼ੇ ਦੇ ਆਦੀ ਹੋ ਗਏ ਤੇ .... ਬਉਤ ਸੈਂਟਰ ਕਟਾਏ ਘਰਦਿਆਂ ਨੇ ਕੁਝ ਹੋਰ ਦੁੱਖ ਮਿਲੇ .. ਤੇ.... ਅੰਤ 12 ਸਾਲ age ਤੋ ਸ਼ੁਰੂ ਹੋਇਆ ਲਗਾਤਾਰ 30 ਸਾਲ ਨਸ਼ਾ ਕੀਤਾ ਤੇ 42 age ਚ ਆਪਣੀ ਮਰਜੀ ਨਾਲ ਕੋਈ 17 ਵੇਂ ਸੈਂਟਰ ਚ ਦਾਖਲ ਹੋਕੇ ਛੱਡਿਆ ਅੱਜ ਸਾਲ ਭਰ ਹੋਗਿਆ ਜੀ ਨਸ਼ਾ ਦੇਖਣਾ ਵੀ ਪਸੰਦ ਨਹੀਂ ਦੇਖਿਆ ਵੀ ਨਹੀਂ .. #ਤੁਸੀ ਚਾਹੋ ਤਾਂ ਮੈ interview ਦੇਣ ਲਈ ਤਿਆਰ ਹਾਂ
@NavneetKaur-wn9hl
@NavneetKaur-wn9hl 2 ай бұрын
Master nasha khud krda c bro? Agr han tan uno school kise ne kuj ni kehya? Ajehe log kiwe bachya nu siddha rah wekha skde aa jo aap glt raste te hn!!
@Hardeepcheemasirsa
@Hardeepcheemasirsa 11 ай бұрын
Waheguru mehar karo sab te @ sare pariwar sukhi rahn
@RanjeetSingh-nu5dz
@RanjeetSingh-nu5dz Жыл бұрын
ਦੋ ਤਿਨ ਇੰਟਰਵਿਊ ਹੋਰ ਕਰੋ ਬਾਈ ਦੀਆ ਬਰੀਕੀ ਵਿਚ ਦੱਸੇ ਹਰ ਗੱਲ ਤਾ ਮੈ ਕਹਿਨਾ ਜੀਹਨੇ ਇੰਟਰਵਿਊ ਸੁਣਲੀਆ ਬਹੁਤ ਬੰਦੇ ਨਸ਼ਾ ਛੱਡ ਦੇਣਗੇ
@kabelsingh713
@kabelsingh713 Жыл бұрын
WAHEGURU ji
@happych9721
@happych9721 4 ай бұрын
@@kabelsingh713 un
@SukhwinderSingh-wq5ip
@SukhwinderSingh-wq5ip Жыл бұрын
ਨਸ਼ਾ ਛੱਡੋ ਕੋਹੜ ਵੱਢੋ
@balwinderkourtaratara6980
@balwinderkourtaratara6980 Жыл бұрын
Waheguru tade sare pariwara te mehar karan
@punjabson5991
@punjabson5991 Жыл бұрын
ਛੋਟੇ ਵੀਰ ਰੱਬ ਸਾਰਿਆਂ ਨੂੰ ਸਿੱਧਾ ਰਸਤਾ ਦਿਖਾ ਦਿੰਦਾ ਹੈ ਤੇ ਤੁਰ ਵੀ ਪੈਂਦਾ ਬੰਦਾ ਬੱਸ ਹੁਣ ਮਨ ਨੂੰ ਡੋਲਣ ਨਹੀਂ ਦੇਣਾਂ ।ਗੁਰੂ ਬਹੁਤ ਬਰਕਤ ਬਖਸ਼ੀਸ ਕਰੂ ਬਾਪ ਤੋਂ ਬਾਣੀ ਪੜ੍ਹਨੀ ਪਾਠ ਕਰਨਾ ਸਿੱਖ ਤੇ ਕਰ । ਪਿੰਡ ਦੱਸੀ ਆਪਣਾ
@RajSingh-be1wf
@RajSingh-be1wf Жыл бұрын
Tungwali (bathinda)
@jagjitchouchan3197
@jagjitchouchan3197 Жыл бұрын
Good job 22 G god bless you
@DABA_PIND
@DABA_PIND Жыл бұрын
Waheguru ji
@Kisan.punjab.ale1469.
@Kisan.punjab.ale1469. Жыл бұрын
Y bhut briki ਨਾਲ smja reha bhut lokk ta video vekh Sudarnge Bhut vadiya smjayea y ne
@Bik998
@Bik998 Жыл бұрын
Bhai Sahib look so smart.
@ramandeepboparai6177
@ramandeepboparai6177 Жыл бұрын
Waheguru ji hath jod k ardaas thode age Punjab cho nashe da kohd kadd do sade sohne Punjab te mehr karo 🙏🙏🙏
@RajaSingh-dw5ve
@RajaSingh-dw5ve 10 ай бұрын
Limited goliyan mariani remote agar limited 10:20 khai jave to roti khai jave kam Karen koi nuksan agar 1972 25 khaenge FIR kya nuksan
@Bik998
@Bik998 Жыл бұрын
Thank you Bhai sahib for speaking up about it.
@Kisan.punjab.ale1469.
@Kisan.punjab.ale1469. Жыл бұрын
Y ji benti aw ਵੀਰ nu ik var ਫੇਰ la k auna interview ਲਈ bhut look sedh lenge y diya gallan tazarbiya toh
@simdeepkaursingh
@simdeepkaursingh 6 ай бұрын
bhae sun k km se km aas te jgdi aa
@rashpalwararh-gc1kv
@rashpalwararh-gc1kv Жыл бұрын
Very. Good. Back home
@manisingh88888
@manisingh88888 2 ай бұрын
asi bhut aokhe a
@harpreet_99
@harpreet_99 Жыл бұрын
Gbu
@sauravkharoudsaurav3024
@sauravkharoudsaurav3024 Жыл бұрын
I hate drugs Punjab Mera rahe vasda love Punjab khulia khuarka khade a Sade varge palvan Nashe nu hate karde a Punjab nu badnaam na karo Punjab zindabad 💪💪
@JaswantSingh-sw9qi
@JaswantSingh-sw9qi Жыл бұрын
ਬਈ ਮੈਨੂੰ 12 ਸਾਲ ਹੋ ਗਏ ਜੀਭ ਵਾਲੀ ਗੋਲੀ ਲੈਦੇ ਨੂੰ। ਛੁੱਟ ਨਹੀਂ ਰਹੀ।ਸਾਈਡ ਇਫੈਕਟਸ ਕੋਈ ਨਹੀਂ।ਗੋਲੀਆਂ ਵੀ 2mg ਦੀਆਂ ਤਿੰਨ ਲੈ ਰਿਹਾ ਹੈ ਦਿਹਾੜੀ ਦੀਆਂ।
@motodamotu
@motodamotu Жыл бұрын
Main v kha reha y jeeb waliya
@motodamotu
@motodamotu Жыл бұрын
Saman shadd ta Hun jeeb wali ni shadd hundi
@nagindarjitkaur
@nagindarjitkaur Жыл бұрын
Y ji katridil lao..fr ghta k oh v chd dwoge
@nagindarjitkaur
@nagindarjitkaur Жыл бұрын
Main khud chdiya eda..nle hun ta 2 mg aundi aa...odo 2.5 aundi c...main 6 lemda c din vich...fr eda e katridol le k chdi main...nle eh oda e kahi jande k maadi a..bacha ni hunda...pta heni goli vare..knowldege heni salts di..suni sunaye bol jande
@motodamotu
@motodamotu Жыл бұрын
@@nagindarjitkaur hmm bilkul har koi doctor baneya firda
@Dhillysidhu
@Dhillysidhu Жыл бұрын
👍👍👍👍
@ranzodhsingh135
@ranzodhsingh135 Жыл бұрын
Yr punjab nu ki ho gyai .kon c aapa te ki bange .bura hal aaa nashe vich punjabia da .waheguru kirpa karo🙏🙏🙏🙏
@barindersingh2330
@barindersingh2330 10 ай бұрын
Bai ji me vi bhut nasha kita bai ji sharam ondi bhut hun apne app te veer ji 😢😢😢😢 2 betiya meri bai ji ona nu vekh ke te apne app nu baleya bai ji me ta veer ji
@manisingh88888
@manisingh88888 2 ай бұрын
no mil skda veer thuda
@jagseersingh1492
@jagseersingh1492 Жыл бұрын
💯💯💯
@reetu-e3k
@reetu-e3k Жыл бұрын
Whaguru
@RanjeetSingh-f8f4e
@RanjeetSingh-f8f4e 9 ай бұрын
Bir ji nami piri jag rahi ha thanu sunka
@sachindhiman96
@sachindhiman96 Жыл бұрын
Bai g pgi Chandigarh 12 me free milti h jeeb Vali goli
@RavinderSingh-gz8jk
@RavinderSingh-gz8jk 6 ай бұрын
Esde hun v lagya lgda
@SureshkumarThakur-b9h
@SureshkumarThakur-b9h 3 ай бұрын
Hun bi lageya beer da
@pek1240
@pek1240 Жыл бұрын
bai var var nak nu hath launda eh vi ik nishani aa nashe wale bande di nashe nal nak de uparle passe khurk jaroor hundi aa mai khud mehsoos kitti aa jad mainu cancer toh vadh surgery di pain vaste pain killer dinde si odon nak te hath vajda si var var fer hor bandia te vi mai note kitta specially golian wala banda eh jaroor karda
@ravibrar9626
@ravibrar9626 Жыл бұрын
Cancer nashe nall hoea bai thonu ?
@manjotsingh6167
@manjotsingh6167 Жыл бұрын
Smaan aale bande de g buht khaaj hundi
@manjotsingh6167
@manjotsingh6167 Жыл бұрын
Nakk ki y tatte khurch lainda banda kyi vari j smaan teezz hove
@pek1240
@pek1240 Жыл бұрын
@@manjotsingh6167 hahaha sahi kiha ji tusi khurk jaroor hundi hai
@pek1240
@pek1240 Жыл бұрын
@@ravibrar9626 sorry bai ji late reply karn layi Nahi ji mai kadi vi Nasha nahi kitta zindgi ch beer tak nahi peeti kadi par eh radiation karke hoia ji thyroid da cancer si hun ta 13 sal ho gaye changge bhale aa baba ji kirpa nal
@gurpreetgurpreet2218
@gurpreetgurpreet2218 7 ай бұрын
Eh mere pind da aw
@SanreetReet
@SanreetReet 3 ай бұрын
Tungwali da
@inderjagraon2806
@inderjagraon2806 Жыл бұрын
Veera video bnkaa paisa aap boaht kmaa la Jana ho ena di jina Diya video bnona ho ona di v help kryaa kro apna view lain nu chak ka camera bhejha firda ho
@manatsandhupb88
@manatsandhupb88 5 ай бұрын
ਤਰਸੇਮ ਜੱਸੜ ਲਗਦਾ
@lakhbirsidhu5271
@lakhbirsidhu5271 Жыл бұрын
Chat nal boght gar ogar ga.
@harjinderrandhawa2215
@harjinderrandhawa2215 Жыл бұрын
Mera nuh put dono nsha karde ne ki kra
@jschauhan565
@jschauhan565 3 ай бұрын
😂kon sa nasha krde ne
@LuciaAnwar
@LuciaAnwar 10 ай бұрын
beupronorphine s acha Tapentadol -50mg Neurophyll pg Vasfrre-100 Clonoflit-0.5mg 30 days m bnda theek aghr proper course kre toh
@BaljeetSingh-fr3by
@BaljeetSingh-fr3by Жыл бұрын
🙏🙏🙏🙏🙏🙏
@RanjeetSingh-nu5dz
@RanjeetSingh-nu5dz Жыл бұрын
ਹਰ ਬੰਦਾ ਇਹ ਕਹਿੰਦਾ ਤੁਸੀ ਵੀ ਬਹੁਤ ਸੁਣਿਆ ਹੋਣਾ ਯੂਟਿਊਬ ਫੇਸਬੁਕ ਇਸਟਾਗਰਾਮ ਤੇ ਕੇ ਜੀਭ ਵਾਲੀ ਗੋਲੀ ਮਾੜੀ ਆ ਜੀਭ ਵਾਲੀ ਗੋਲੀ ਮਾੜੀ ਆ ਪਰ ਕਿਉ ਮਾੜੀ ਕੀ ਨੁਕਸਾਨ ਕੀ ਏਦੇ ਵਿਚ ਹੁੰਦਾ ਏਦਾ ਕੋਈ ਦਸਦਾ
@pek1240
@pek1240 Жыл бұрын
galt keh rahe ne bai chitte nalo ta theek hi aa kise karn hi banai aa ohde vich ik salt hunda jhera pehla nasha saf karda te tod toh bachaon lai nal nasha vi hunda lok tod toh darde nasha nahi shad de jeeb wali goli chitte nalo 100 guna changi aa eh ave ik doje pichhe lag kahi jande ne mai ethe canada de doctors nal vi gal kitti aa sare kehnde ne vi ik dum nahi shadna chahida
@nagindarjitkaur
@nagindarjitkaur Жыл бұрын
​@@pek1240 hani bro jma sahi keha tusi..well exolain...d tox kr k 3 din toh baad 1 goli nl v sar janda
@nagindarjitkaur
@nagindarjitkaur Жыл бұрын
India cho odo ayi ni c..2010 ch main italy toh mngwai c
@KulwinderSingh-hy8xe
@KulwinderSingh-hy8xe Жыл бұрын
Jagdeep nakayi bhut funny banda y number de sakda koyi jagdeep da
@dhillonpreet2697
@dhillonpreet2697 Жыл бұрын
PTA ni sale pehla eh km krde aa fr vdo bnonde aa jive koi medel jitya Hove Nal kudiya da name badnaam bina matlab to ....y interview karni aa tan koi Punjab de study ch topper hon ohna Diya kro ta Jo youth study nal. Jud. Sake
@Deoljatt
@Deoljatt Жыл бұрын
Bilkul sahi gal aa
@fker234
@fker234 Жыл бұрын
Nasha krke chd dekh aeh koi Jung toh ghat nai.. aive bakvas mre jna. Jdo tere Ghar agg ponch ge fr pata lago
@chahal0627
@chahal0627 Жыл бұрын
Chiita sadan da ek he tareeka apnea mind ta chiita peen vlea Jo fri oh sad do apnea ma peo val dekho ta apnea app nu smjo koi thood ne lgdi bs need ne aundi oh simple tareeka goli kho need Vali ma khuud ehda sadeya ma din vich 2 3 grm penda se din ratt penda rehnda se hun jma thik aa koi goli ne kus ne bs sirf apnea app nu smjyea bs
@ravidhanesar2372
@ravidhanesar2372 Жыл бұрын
20. 30 mili ik injection ch 🤔🤔🤔 yakin nhi aaunda
@chahal0627
@chahal0627 Жыл бұрын
Nhi y mera fri 1 Barr ch 25 30 40 milli de dose lenda kdea kdea ta 30 mili ta fr 30 10 20 mint vich launda 3 ja 4 Barr ch 1 grm la lenda
@RajaSingh-dw5ve
@RajaSingh-dw5ve 10 ай бұрын
Vaishnav kitne baje neeli Moti devriya 10 15 ka majdur bande khane police Wale bhi jyada limited wale mein chak de niche
@moneykundra108
@moneykundra108 Жыл бұрын
Dawai wagwra jeeb thale rakhan wali goli kise kam nhi aoundi !! Me 2010 toh smack and crack peeni shuru kiti si fir 2012 ch chitta lan lag gye , us toh baad 2022 vich ja ke nasha chadeya and ekdum chad dita si bina kisi dwai and hor cheej toh !!! 1 week aoukha hunda banda baad ch normal ho jnda aa
@jschauhan565
@jschauhan565 3 ай бұрын
ਨੀਦ ਦੀ probem ਤਾਂ ਨੀ ਆਦੀ
@moneykundra108
@moneykundra108 3 ай бұрын
@@jschauhan565 4 ku din problem andi aa neend di , raati neend ni andi and din de time neend andi rehndi !! Baki mobile wagera na use kro raat nu tah apne ap aan lag pendi neend
@buntymaan8412
@buntymaan8412 Жыл бұрын
Signature
@combatx3373
@combatx3373 Жыл бұрын
Nasha jaddo patt denna apa hun daaru v chaddo veero sare nashe chaddo
@official__Jatt.307
@official__Jatt.307 Жыл бұрын
ਸਵਾਦ ਸਵਾਦ ਚ ਹੀ ਬੰਦਾ ਪੱਕਾ ਨਸ਼ਾ ਕਰਨ ਲੱਗ ਜਾਂਦਾ ਪੇਲਾ ਪੇਲਾ ਬੰਦਾ ਸੋਚਦਾ ਵੀ ਆਪਾ ਕੇਰਾ ਰੋਜ ਰੋਜ ਪੀਂਦੇ ਆ ਤੇ ਆਪਾ ਕੇਰਾ ਪੱਕਾ ਲਗਜਾ ਗੇ ਹੋਲੀ ਹੋਲੀ ਬੰਦੇ ਨੂੰ ਪਤਾ ਵੀ ਨਹੀ ਲੱਗਦਾ ਕਦੋ ਇਹ ਸਵਾਦ ਸਵਾਦ ਲੇਂਦੇ ਲੇਂਦੇ ਨਸ਼ਾ ਕਦ ਮਜਬੂਰੀ ਬਣ ਜਾਂਦਾ ਬੰਦੇ ਦੀ
@sumeersehgal2432
@sumeersehgal2432 Жыл бұрын
Paaji jeeb vaali goli nahi chutdi
@kumarsurjit7385
@kumarsurjit7385 Жыл бұрын
Nasha shado khor kado.
@lakhycheema7566
@lakhycheema7566 Жыл бұрын
Mera bhai Vee krda Sala bdaa dukhi rhnde meri maa....
@pek1240
@pek1240 Жыл бұрын
chotte veer ohdi help karo mano chahe na mano ik dam banda chetti nahi shad sakda ohdi tod da ilaz karo chitte nalo ta theek raho chahe bai kahi janda vi jeeb wali bahut madi goli a par chitte nalo fer vi theek a banda marda ta nahi
@nominationperson7039
@nominationperson7039 Жыл бұрын
Sab fudu bna rhe sale n Ehne passe kive aye
@gurjotsinghdeol3360
@gurjotsinghdeol3360 Жыл бұрын
Y kade koi nasha kita
@nominationperson7039
@nominationperson7039 Жыл бұрын
@@gurjotsinghdeol3360 me te nhi kita pr interview den lyi fudu bnude
@ਜੱਲਕੋਰ
@ਜੱਲਕੋਰ Жыл бұрын
O bai europe ch vi apne bhut Punjabi drugs lende aa
@kandolaguri374
@kandolaguri374 Жыл бұрын
Shi main khud italy c
@moneykundra108
@moneykundra108 Жыл бұрын
Chitte di ahuruwaat sab di eko jagah toh hundi aa , jad bande di afeem dode , bhang, sheeshea , tramadol.ya hor nashe diya golia ,ya koi v nasha jehra banda karda hunda aa , jad ohdi capacity wadhan lag jandi aa , thoda bohot khaan nal banda nashe nhi hunda , fir tuhada koi yar dost tuhanu aa ke slah de dinda ke yar eh tah bht jyada khana peena penda aa fr set hunda banda ja ke and mehnga v bohot penda aa , ehde naalo na ah 500 rps di chitte di bitt laa lende aa , eh ah thode jehe naal hi banda set ho janda aa , naale 500 rps de vich hi sare din da time sarr janda aa , bar bar afeem,dode,sheeshia etc nhi lani pendi , eko war din ch panni upar paa ke 500 da chitta laa lo ,fir sara din nazare jo mrji kam dhande kro apne ya gedia maaro !!! Bas ji ah ek cheej jitho loki chitte upar lagg jande ne Banda ehi sochda ke yar baki nashe teh menu 1000 1500 kharchna penda aa and bar bar len jana penda aa nasha Ah chite wala kam wdia aa 500 ch sar jnda pure din da Par khrab kithe hunda aa kam Eh chitte di capacity baki nashea naalo v jyada jaldi wadh jandi hai 500 to 5000 hajar tak pohunch jnda banda 1 , 2 months de vich !!
@ArpanjotVlogs
@ArpanjotVlogs Жыл бұрын
Had beeti aa meri mere yara dostan ne hi layac . Hun aap bahr set ho gye phone v ni chukde
@luckysingh3868
@luckysingh3868 Жыл бұрын
Munde da number de do koi plz
@upkarbagri6365
@upkarbagri6365 Жыл бұрын
moth ha gaye death nahi punjabi da lavz shudh punjabi bolia karo kyo swad kharab karde ho ghal da
@ramverma5208
@ramverma5208 Жыл бұрын
youtube.com/@user-vp9jc7zd8t ਇਕ ਆ ਬੰਦਾ ਹੀ ਛੁਡਵਾ ਸਕਦਾ ਕੋਈ ਵੀ ਨਸ਼ਾ ਮੇ ਖੁਦ ਛਡਿਆ ਭੁੱਕੜ
Что-что Мурсдей говорит? 💭 #симбочка #симба #мурсдей
00:19
REAL or FAKE? #beatbox #tiktok
01:03
BeatboxJCOP
Рет қаралды 18 МЛН
Что-что Мурсдей говорит? 💭 #симбочка #симба #мурсдей
00:19