Khabar Sawer :- ਸੁਖਬੀਰ ਹੱਥੋਂ ਗਈ ਪਾਰਟੀ ਤੇ ਪ੍ਰਧਾਨੀ ? ਬਾਗੀਆਂ ਨੂੰ ਅੰਮ੍ਰਿਤਪਾਲ ਦੀ ਸੁਪੋਰਟ!

  Рет қаралды 7,133

Rozana Lok Naad TV

Rozana Lok Naad TV

Күн бұрын

ਸੁਖਬੀਰ ਹੱਥੋਂ ਗਈ ਪਾਰਟੀ ਤੇ ਪ੍ਰਧਾਨੀ?
ਬਾਗੀਆਂ ਨੂੰ ਅੰਮ੍ਰਿਤਪਾਲ ਦੀ ਸੁਪੋਰਟ!
ਦੇਖੋ ਮੁਆਫੀਨਾਮੇ 'ਚ ਕੀ ਕੁਝ ਲਿਖਿਆ?
ਝੂੰਦਾ ਰਿਪੋਰਟ ਜਨਤਕ, ਵੱਡੇ ਖ਼ੁਲਾਸੇ
#RozanaLokNaadTv #LatestPunjabiNews #LatestNews2024
For Advertising queries, please call on +91 7087641702

Пікірлер: 35
@KuldeepSingh-nx3lc
@KuldeepSingh-nx3lc 3 ай бұрын
ਅਮਿਤਪਾਲ ਨੂੰ ਇਹਨਾ ਮਗਰ ਨਹੀ ਲਗਣਾ ਚਾਹੀਦਾ ਇਹ ਸਾਰੇ ਭ੍ਰਿਸਟਾਚਾਰ ਲੀਡਰ ਹਨ❤❤
@sarupsingh4790
@sarupsingh4790 3 ай бұрын
ਸਿੱਧੂ ਸਾਬ ਕਿਤੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਗੁਮਰਾਹ ਤਾਂ ਨਹੀਂ ਕਰਨਗੇ
@sukhbatth9089
@sukhbatth9089 3 ай бұрын
ਖੇਤਰੀ ਪਾਰਟੀ ਪੰਜਾਬੀਆਂ ਦੀ ਪਾਰਟੀ ਆ ਸਿੱਧੂ ਸਾਹਿਬ ਸਪੋਰਟ ਕਰੋ
@cheemastudio4617
@cheemastudio4617 3 ай бұрын
ਕੁਝ ਨਹੀ ਹੋਣਾ ਇਹ ਸਾਰੇ ਪੰਜਾਬੀਆ ਨੇ ਨਕਾਰੇ ਹੋਏ ਨੇ ਜਿਵੇ ਚੰਦੂਮਾਜਰਾ, ਢੀਂਡਸਾ,ਜਗੀਰ ਕੌਰ, ਮਲੂਕਾ ਕੲਈ ਹੋਰ ਨੇ ਅੰਮ੍ਰਿਤਪਾਲ ਨੂੰ ਇਹਨਾ ਦੇ ਝਾਸੇ ਵਿੱਚ ਨਹੀ ਆਉਣਾ ਚਾਹੀਦਾ
@kamaljitkaur5771
@kamaljitkaur5771 3 ай бұрын
ਅਕਾਲੀ ਦਲ ਅਕਾਲ ਪੁਰਖ ਦੀ ਫੌਜ ਹੋਣੀ ਚਾਹੀਦੀ ਹੈ ਜੋ ਸੱਚ ਤੇ ਪਹਿਰਾ ਦੇਵੇ
@surinderkaur3243
@surinderkaur3243 3 ай бұрын
ਬਾਗ਼ੀ ਧੜਾ ਨੂੰ ਅੰਮ੍ਰਿਤਪਾਲ ਮੂੰਹ ਨਾ ਲਾਵੇ ਇਹ ਤੈਨੂੰ ਵੀ ਖਰਾਬ ਕਰ ਦੇਣ ਗੇ ਇਹ ਆਪਣੀ ਪਾਰਟੀ ਦੇ ਨਹੀਂ ਹੋਏ ਤੇਰੇ ਵੀ ਨਹੀਂ ਹੋਣਗੇ - ਕੇਸਰ ਸਿੰਘ ਭੰਗੂ
@sukhbatth9089
@sukhbatth9089 3 ай бұрын
ਖੇਤਰੀ।ਪਾਲਟੀ।ਜਰੂਰੀ।ਹੈ।ਕੰਮ।ਵੀ।ਬਹੁਤ।ਕੀਤਾ।ਸਿੰਧੂ।ਸਾਬ
@jiuansinghgill4373
@jiuansinghgill4373 3 ай бұрын
ਪੱਤਰਕਾਰ ਸਾਹਿਬ ਇਹ ਜਿੰਨਾ ਮਰਜ਼ੀ ਰੌਲਾ ਪਾ ਲੈਣ ਅਜੇ ਛੇ ਮਹੀਨੇ ਠਹਿਰੋ ਸਭ ਦੀ ਬਿੱਲੀ ਥੈਲਿਓਂ ਬਾਹਰ ਆ ਜਾਣੀ ਹੈ
@gharg2309
@gharg2309 3 ай бұрын
ਭਾਈ ਅੰਮ੍ਰਿਤਪਾਲ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਬਾਗੀ ਅਕਾਲੀ ਧੜੇ ਨਾਲ ਜਾਂ ਦੂਸਰੇ ਧੜੇ ਨਾਲ ਨਹੀਂ ਜਾਣਾ ਚਾਹੀਦਾ ਕਿਉਂਕਿ ਖੰਡੂਰ ਸਾਹਿਬ ਵੋਟਰਾਂ ਨੇ ਅਕਾਲੀ ਦਲ ਦੇ ਖ਼ਿਲਾਫ਼ ਜਾ ਕੇ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾ ਕੇ ਜਿਤਾਇਆ ਹੈ। ਚੋਣਾਂ ਵਿੱਚ ਸਮੂਚੇ ਅਕਾਲੀ ਦਲ ਨੇ ਹੀ ਭਾਈ ਅੰਮ੍ਰਿਤਪਾਲ ਸਿੰਘ ਦੀ ਮੁਖ਼ਾਲਫ਼ਤ ਕੀਤੀ ਸੀ।
@kashmirjhutty1733
@kashmirjhutty1733 3 ай бұрын
Very good decision, , Amritpal is leading the akali dal , it's cleared today .
@DUSHMAN-bk4in
@DUSHMAN-bk4in 3 ай бұрын
ਬਾਗੀ ਧੜਾ ਖਤਮ ਦੱਲ । ਸੁਖਬੀਰ ਬਾਦਲ ਯੂਥ ਨੂੰ ਅੱਗੇ ਕਰੇ ।
@sukhramkaur4505
@sukhramkaur4505 3 ай бұрын
ਜਿਸ ਪ੍ਰੀਵਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਤੇ ਫੇਰ ਪੰਜਾਬ ਦੇ ਨੋਜਵਾਨਾ ਤੇ ਤਸ਼ਸਦ ਕੀਤਾ ਉਹ ਸਭ ਅਕਾਲ ਪੁਰਖ ਦੇ ਘਰ ਲਿਖੀਆ ਹਨ ਇਹਨਾ ਦਾ ਬੇੜਾ ਹੁਣ ਗਰਕ ਹੋ ਗਿਆ ਹੈ
@iqbalsidhu8524
@iqbalsidhu8524 3 ай бұрын
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੇ ਨਿਰਪੱਖ ਰਹਿਣ ਤਾਂ ਹੀ ਬਾਗੀਆਂ ਦੀ ਸੁਣੀ ਜਾਵੇਗੀ, ਪਰ ਆਸ ਨਹੀਂ
@avtarsingh2531
@avtarsingh2531 3 ай бұрын
ਬਾਦਲ ਪਰਿਵਾਰ ਇਹ ਸਭ ਕੰਢੇ ਬੀਜੇ ਨੇ
@kashmirjhutty1733
@kashmirjhutty1733 3 ай бұрын
Amrtpal singhji , is far better than Harpeet and Manjeet Singh. NO comparagin with Amrtpal singhji .USA
@nirmaldhiman773
@nirmaldhiman773 3 ай бұрын
Amripal Dibrugarh Hai Sport Kive Aaime Bhai Saab Da Na Ghrhisi Jande Ho
@gurmeetsinghgurmeetsingh2599
@gurmeetsinghgurmeetsingh2599 3 ай бұрын
ਸਿੱਧੂ ਸਾਬ ਦ ਗ੍ਰੇਟ
@RaghbirSingh-b5b
@RaghbirSingh-b5b 3 ай бұрын
Baghi,dhara,jeni,jail,vich,hunde,han,jime,ke,hawarsahib,hun,jial,vich,han,ohnana,nun,parisedent,banaounan,chaounde,han,jial,vich,bhetha,sirf,biya ,de,sakda,haiper,kush,nhin,kar,sakda,ji,pelan,chida,hai,sh,hawara,ji,nun,amritpal,khadhsa,ji,baher,cadvaoun,ji,us,di,madad,kiti,jave,ji
@gurindersidhu1625
@gurindersidhu1625 3 ай бұрын
Chandu and party party nal pehla hi gadari kr rehe
@kasardass9753
@kasardass9753 3 ай бұрын
Bevkuf nu pardhan bevkuf hi bana sakda
@gurindersidhu1625
@gurindersidhu1625 3 ай бұрын
Jis din sardar sukhbir singh badal ne shri darbar sahib wich muaffi mandi c us chandu hori v muaffi mang lende
@gurindersidhu1625
@gurindersidhu1625 3 ай бұрын
Chandu manpreet ialli malouka charnjit barar dheendsa bibi jagero shri akakl tahakat te ih gal v saf karn k 2o24 wich mp di kis umeedwar nu vote sport kiti apne bache di sohh chukN
@MalkiatSingh-m6i
@MalkiatSingh-m6i 3 ай бұрын
ਚਿੱਠੀ ਵਿੱਚ 328 ਸਰੂਪ ਦਾ ਵਰਨਣ ਨਹੀਂ ਹੈ ਕਾਉਂਕੇ ਸਾਹਿਬ ਦਾ ਕਤਲ ਕੀਤਾ ਓਹਦਾ v ਜ਼ਿਕਰ ਜਿਕਰਨਹੀਂ ਕੀਤਾ ਹੋਰ ਵੀ ਬਹੁਤ ਸਾਰੇ ਮਸਲੇ ਨੂੰ ਜਿਕਰ ਨਹੀਂ ਕੀਤਾ
@chahaljasdeep2865
@chahaljasdeep2865 3 ай бұрын
ਇਹ ਕੁਝ ਕਰਨ ਦੀ ਲੋੜ ਨਹੀਂ ਸੀ ਜੇਕਰ ਸੁਖਵੀਰ ਸਿੰਘ ਬਾਦਲ ਆਪਣੇ ਆਪ ਪ੍ਰਧਾਨਗੀ ਛੱਡ ਦਿੰਦੇ ਪਰ ਇਹ ਨਹੀਂ ਕੀਤਾ। ਸੁਖਵੀਰ ਬਾਦਲ ਦੀ ਇਹ ਪਾਰਟੀ ਨਿੱਜੀ ਜਗੀਰ ਨਹੀਂ ਹੈ ਪਹਿਲਾਂ ਵੀ ਬਹੁਤ ਪ੍ਰਧਾਨ ਬਣੇ ਅਤੇ ਪ੍ਰਧਾਨਗੀ ਛੱਡੀ ਹੈ। ਬਾਦਲ ਪਰਿਵਾਰ ਨੂੰ 37 ਸਾਲ ਲੰਮਾ ਸਮਾਂ ਪ੍ਰਧਾਨਗੀ ਦਿੱਤੀ ਹੈ ਸ਼੍ਰਮੋਣੀ ਅਕਾਲੀ ਦਲ ਪਾਰਟੀ ਨੇ। ਖੇਤਰੀ ਪਾਰਟੀ ਹੈ ਸ਼੍ਰਮੋਣੀ ਅਕਾਲੀ ਦਲ ਜੋ ਪੰਜਾਬ ਲਈ ਹੋਦ ਵਿਚ ਰਹਿਣੀ ਬਹੁਤ ਜ਼ਰੂਰੀ ਹੈ ਪਰ ਲੋਕ ਬਾਦਲ ਪਰਿਵਾਰ ਨੂੰ ਲਾਂਭੇ ਕਰਨਾ ਚਾਹੁੰਦੇ ਹਨ।
@gurindersidhu1625
@gurindersidhu1625 3 ай бұрын
Sidhu sahib sat sheri akal
@gurindersidhu1625
@gurindersidhu1625 3 ай бұрын
Sardar sukhbir singh badal ki dharnak nahj
@gurindersidhu1625
@gurindersidhu1625 3 ай бұрын
Chandu manpreet ialli dheendss malouka charnjit barar bibi jagero akal takhat te apne bache le Sohhhhh chokin gy k mp di election wicj ina akali pary nu spott kita
@gurindersidhu1625
@gurindersidhu1625 3 ай бұрын
Chandu and party pehla v bagiiii c aj v
@gurindersidhu1625
@gurindersidhu1625 3 ай бұрын
Chandu hori jo marji kr len ih kDi nahi jit de
@sanamdeepsingh4119
@sanamdeepsingh4119 3 ай бұрын
Terri Q... Peed hoi aa khali dal😅
@SK-io4gd
@SK-io4gd 3 ай бұрын
The leaning toward the BJP of leaders like Dhindsa, Chandumajra,Rakhra and Bibi Jagir Kaur etc is now known to everyone.Actually all these things are now surely been scripted at some other level and all the above leaders are merely puppets or Mohras in the hands of those forces.For Sukhbir Badal also the situation can be explained like that " ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ ਹੈ"
@Ladhuka22
@Ladhuka22 3 ай бұрын
ਸਤਿ ਸ੍ਰੀ ਆਕਾਲ ਜੀ
Остановили аттракцион из-за дочки!
00:42
Victoria Portfolio
Рет қаралды 3,8 МЛН
Help Me Celebrate! 😍🙏
00:35
Alan Chikin Chow
Рет қаралды 51 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 11 МЛН
The day of the sea 😂 #shorts by Leisi Crazy
00:22
Leisi Crazy
Рет қаралды 2,3 МЛН
Остановили аттракцион из-за дочки!
00:42
Victoria Portfolio
Рет қаралды 3,8 МЛН