ਸੌਦਾ ਸਾਧ ਨੂੰ ਮਾ+ਰਨ ਲਈ ਗੱਡੀ 'ਚ ਬੰ+ਬ ਲਗਾਉਣ ਵਾਲੇ ਬਾਬਾ ਬਖਸ਼ਿਸ਼ ਸਿੰਘ ਦਾ Interview, ਖੋਲ੍ਹੇ ਕਈ ਵੱਡੇ ਰਾਜ਼

  Рет қаралды 121,798

Rozana Spokesman

Rozana Spokesman

Күн бұрын

ਸੌਦਾ ਸਾਧ ਨੂੰ ਮਾ+ਰਨ ਲਈ ਗੱਡੀ 'ਚ ਬੰ+ਬ ਲਗਾਉਣ ਵਾਲੇ ਬਾਬਾ ਬਖਸ਼ਿਸ਼ ਸਿੰਘ ਦਾ Interview, ਖੋਲ੍ਹੇ ਕਈ ਵੱਡੇ ਰਾਜ਼
'ਸੁਖਬੀਰ ਨੇ ਇਕ ਨਹੀਂ ਹਜ਼ਾਰਾਂ ਗੁਨਾਹ ਕੀਤੇ ਨੇ, ਮੁਆਫ਼ ਨਾਲ ਕੰਮ ਨਹੀਂ ਚੱਲਣਾ, ਆਪਣਾ ਸੀਸ ਭੇਟ ਕਰਨ'
'ਜੇ ਸੌਦਾ ਸਾਧ ਉਦੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਮੁਆਫ਼ੀ ਮੰਗ ਲੈਂਦਾ ਤਾਂ ਮੈਂ ਸਾਰੀ ਉਮਰ ਸਿਰਸਾ ਡੇਰੇ 'ਚ ਰਹਿੰਦਾ'
#SaudaSadh #SukhbirSinghBadal #Sacrilege #PardeepKaler #BabaBakhshishSingh #RozanaSpokesman
Baba Bakshish Singh Interview
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 207
@GurnekSingh-l6c
@GurnekSingh-l6c Ай бұрын
Waheguru ji 💚🙏🏿 From Advocate GS Khaira.👍👌👌✍️✍️💯💚👏
@jagdishsinghplasaur5394
@jagdishsinghplasaur5394 Ай бұрын
ਬਹੁਤ ਹੀ ਬਾਕਮਾਲ ਖੁਬਸੂਰਤ ਵਿਚਾਰ ਬਾਬਾ ਬਖਸ਼ੀਸ਼ ਸਿੰਘ ਜੀ ਦੇ
@SukhwinderSingh-qn4rj
@SukhwinderSingh-qn4rj Ай бұрын
Very good baba bikses singh ji
@sukhdeepkaur9555
@sukhdeepkaur9555 Ай бұрын
ਮੈਂ ਸਾਰੀ ਵੀਡੀਓ ਸੁਣੀ ਬਹੁਤ ਵਧੀਆ ਸੋਚ ਦੀਆ ਗਲ ਹਨ।
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@RanjeetsinghRanasandhu
@RanjeetsinghRanasandhu Ай бұрын
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਬਾਬਾ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਰ ਜੀ
@HarwinderSingh-wj3fv
@HarwinderSingh-wj3fv Ай бұрын
ਬਾਬਾ ਬਖਸ਼ੀਸ਼ ਸਿੰਘ ਜੀ ਨੇ ਬਹੁਤ ਸਿੱਧੀ ਤੇ ਸਪਸ਼ਟ ਗੱਲ ਕਰਦੇ ਨੇ ਬਹੁਤ ਵਧੀਆ ਗੱਲ ਕੀਤੀ ਇਹ ਵੀ ਦੱਸਣ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨ ਦੀ ਕਿਸ ਨੇ ਗੱਲ ਕੀਤੀ
@SmilingBoaSnake-lo8sd
@SmilingBoaSnake-lo8sd Ай бұрын
ਬਾਬਾ ਜੀ,, ਸਹੀ ਬਾਤਾਂ ਨੇ
@sukhdeepkaur9555
@sukhdeepkaur9555 Ай бұрын
ਬਹੁਤ ਵਧੀਆ ਗੱਲ ਆ ਦਾ ਪਤਾ ਲੱਗਿਆ, ਕੀ ਹੁੰਦਾ ਰਿਹਾ।
@lovesandhu8145
@lovesandhu8145 Ай бұрын
Waheguru ji baba ji 🙏🏼🙏🏼
@user-ul1jp6yd4z
@user-ul1jp6yd4z Ай бұрын
ਵਾਹਿਗੁਰੂ ਜੀ ਬਿਲਕੁਲ ਸਹੀ ਹੈ ਵਾਹਿਗੁਰੂ ਜੀ
@kulwantsingh2819
@kulwantsingh2819 Ай бұрын
ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਭਾਈ ਸਾਹਬ ਜੀ
@rbrar3859
@rbrar3859 Ай бұрын
ਵਾਹਿਗੁਰੂ ਜੀ। ਵਾਹਿਗੁਰੂ ਜੀ।
@HarmeetSingh-fo6tk
@HarmeetSingh-fo6tk Ай бұрын
ਵਾਹ ਜੀ ਵਾਹ ਬਾਬਾ ਬਖਸ਼ੀਸ ਜੀ
@sukhjivensinghsukhsingh3681
@sukhjivensinghsukhsingh3681 Ай бұрын
ਬਾਬਾ ਜੀ ਬਾਦਲ ਤੇ ਬਲਾਤਕਾਰੀ ਸਾਧ ਅਤੇ ਸੁਮੇਧ ਸੈਣੀ ਇਜ਼ਹਾਰ ਆਲਮ ਪ੍ਰਦੀਪ ਕਲੇਰ ਵੀਰਪਾਲ ਕੌਰ ਉਮਰਾਨੰਗਲ ਆਦਿ ਦਾ ਕੇਸ ਬਾਬੇ ਨਾਨਕ ਜੀ ਦੀ ਕਚਹਿਰੀ ਵਿੱਚ ਚੱਲ ਰਿਹਾ ਹੈ ਸਭ ਨੂੰ ਸਜ਼ਾ ਮਿਲੇਗੀ।
@taranjeetsingh9073
@taranjeetsingh9073 Ай бұрын
ਵੀਰਪਾਲ ਕੌਰ ਕੌਣ ਆ ਜੀ
@Hindustan7778
@Hindustan7778 9 күн бұрын
Tenu ki pta kon doshi hai ? Kon nahi
@piarasingh7405
@piarasingh7405 Ай бұрын
ਬਾਬਾ ਬਖਸ਼ੀਸ਼ ਸਿੰਘ ਜੀ ਜੇਕਰ ਉਹ ਪ੍ਰਦੀਪ ਕਲੇਰ ਪੁਲਿਸ ਵਲੋਂ ਪੀ ਓ ਡਿਕਲੇਅਰ ਕੀਤਾ ਹੋਇਆ ਸੀ ਤਾਂ ਉਸ ਨੂੰ ਪੁਲਿਸ ਨੇ ਕਿਉਂ ਨਹੀਂ ਫੜਿਆ ਗਿਆ ਸੀ। ਜ਼ੇਕਰ ਨਾਂ ਫੜਨ ਦੀ ਸਚਾਈ ਪਤਾ ਕਰਨੀਂ ਹੈ ਤਾਂ ਤੂੰਸੀ 1ਅਗੱਸਤ ਦੀ ਸਪੋਕਸਮੈਨ ਚੈਨਲ ਤੇ ਨਵਜੋਤ ਧਾਲੀਵਾਲ ਦੀ ਰੀਪੋਰਟ ਬੀਬੀ ਮੀਮਸਾ ਨਾਲ਼ ਕੀਤੀ ਹੋਈ ਵੇਖ ਲੳੁ ਤੁਹਾਨੂੰ ਸਾਰੀ ਸਚਾਈ ਦਾ ਪਤਾ ਲੱਗ ਜਾਣਾਂ ਹੈ ਕਿ ਪ੍ਰਦੀਪ ਕਲੇਰ ਕਿਉਂ ਨਹੀਂ ਪੁਲਿਸ ਨੇ ਫ਼ੜਿਆ।
@AmanaTiwana
@AmanaTiwana Ай бұрын
ਸਿੱਖ ਕੌਮ ਦਾ ਜੋਧਾ ਬਾਬਾ ਬਖਸ਼ਿਸ਼ ਸਿੰਘ ਜੀ ਜ਼ਿੰਦਾਬਾਦ 🚩🚩🦅🦅💪💪🤝🤝👍
@user-lc7xq1nn8v
@user-lc7xq1nn8v Ай бұрын
ਭਾਵੇਂ ਸੁਖਬੀਰ ਬਾਦਲ ਹੋਵੇ ਅਤੇ ਭਾਵੇਂ ਬਾਗ਼ੀ ਧੜਾਂ ਹੋਵੇ ਇਹਨਾਂ ਸਾਰਿਆਂ ਨੂੰ ਜ਼ਿੰਦਗੀ ਭਰ ਲਈ ਸਿਆਸਤ ਵਿੱਚੋਂ ਬਾਹਰ ਕੱਢਣਾ ਚਾਹੀਦਾ। ਇਥੋਂ ਤੱਕ ਕਿ ਆਉਣ ਵਾਲੀਆਂ ਪੀੜ੍ਹੀਆਂ ਸਿਆਸਤ ਵਿੱਚ ਨਹੀਂ ਵੜਨ ਦੇਣਾ ਚਾਹੀਦਾ ਫੇਰ ਸਿੱਖ ਕੌਮ ਨੂੰ ਇਨਸਾਫ ਮਿਲ ਸਕਦਾ।
@ranjitSingh-dj5pr
@ranjitSingh-dj5pr Ай бұрын
ਭਾਦੀ। ਬਖਸੀਸ ਸਿੰਘ ਖਾਲਸਾ ਜੀ ਆਪ ਦਾ ਬਹੁਤ ਬਹੁਤ ਧਨਵਾਦ ਬਹੁਤ ਕੀਮਤੀ ਗਲਾ ਕੀਤੀਆਂ
@baghelsekhon280
@baghelsekhon280 Ай бұрын
ਜਿਹੜੇ ਜਿਹੜੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਹਨ ਜਾਂ ਬਲਾਤਕਾਰੀ ਨੂੰ ਮੁਆਫੀ ਦੇਣ ਤੇ ਦਵਾਊਣ ਵਿੱਚ ਸ਼ਾਮਲ ਹਨ ਉਹਨਾਂ ਨੂੰ ਪ੍ਰਮਾਤਮਾ ਦੀ ਦਰਗਾਹ ਵਿੱਚ ਕਦੇ ਵੀ ਮੁਆਫੀ ਨਹੀਂ ਮਿਲ ਸਕਦੀ ਇਹਨਾਂ ਸਾਰੇ ਗੁਨਾਹਾਂ ਦਾ ਹਿਸਾਬ ਕਿਤਾਬ ਪ੍ਰਮਾਤਮਾ ਇੱਥੇ ਹੀ ਲਵੇਗਾ ਵਾਹਿਗੁਰੂ ਜੀ ਵਾਹਿਗੁਰੂ ਜੀ
@AmanKaur-j3w
@AmanKaur-j3w Ай бұрын
Hun schaia khulngia. Pola khulngia. Fir chitr khange
@dhaliwal1217
@dhaliwal1217 Ай бұрын
ਏ ਤਾਂ ਉਹੀ ਗੱਲ ਹੋਈ ਕਈ ਵਾਰ ਬਾਪ ਦੀਆਂ ਕੀਤੀਆਂ ਕਰਤੂਤਾਂ ਧੀਆਂ ਪੁੱਤ ਨੂੰ ਭਰਨੀਆਂ ਪੈ ਜਾਂਦੀਆਂ ਨੇ। ਕਈ ਵਾਰ ਧੀਆਂ ਪੁੱਤ ਦੀਆਂ ਕਰਤੂਤਾਂ ਮਾਂ ਬਾਪ ਨੂੰ ਭਰਨੀਆਂ ਪੈ ਜਾਂਦੀਆਂ ਨੇ । ਹੁਣ ਏ ਗੱਲ ਸੁਖਵੀਰ ਬਾਦਲ ਨਾਲ ਹੋਈ। ਵੱਡੇ ਬਾਦਲ ਨੇ ਕਰੀਆਂ ਕਰਤੂਤਾਂ ਹੁਣ ਸੁਖਬੀਰ ਬਾਦਲ ਨੂੰ ਭਰਨੀਆਂ ਪੈ ਰਹੀਆਂ ਨੇ
@mandeepsandhu9690
@mandeepsandhu9690 Ай бұрын
Bhra ji sukhbir badal ne jo kita oh vadde badal ne vi nhi kite si chitta saale nu khul diti te sumadh saini kis ne laya sarse Wale nu maafi kis de diti te sukha polition nhi business man zyada aa
@BhagwanSingh-wh9uy
@BhagwanSingh-wh9uy Ай бұрын
DGP Saini ne ohh kujj keeta hai jo cm punjab kehnde san/krwaunde san. DGP majuda C M to bahar kidda ho sakda hai ji​@@mandeepsandhu9690
@jagdevbrar6100
@jagdevbrar6100 Ай бұрын
ਬਾਬਾ ਜੀ ਅਕਾਲੀ ਦਲ ਬਾਦਲ ਦੀਆਂ ਗਲਤੀਆਂ ਮੁਆਫੀ ਯੋਗ ਨਹੀਂ ਹਨ ਇਹਨਾਂ ਨੂੰ ਸਜ਼ਾ ਗੁਰੂ ਸਾਹਿਬ ਆਪ ਦੇਣ ਗੇ ਥੋੜ੍ਹਾ ਸਮਾਂ ਲੱਗੇਗਾ ਸਜ਼ਾ ਬਹੁਤ ਸਖ਼ਤ ਮਿਲੇਗੀ ਸਿਆਣੇ ਕਹਿੰਦੇ ਨੇ ਕਿ ਬਾਬਾ ਜੀ ਦੀ ਚੱਕੀ ਧੀਮੀ ਗਤੀ ਨਾਲ ਚੱਲਦੀ ਹੈ ਪਰ ਪੀਂਹਦੀ ਬਹੁਤ ਬਰੀਕ ਹੈ
@Baljindersingh-tk1dp
@Baljindersingh-tk1dp Ай бұрын
Satnam Sri Waheguru Sahib ji
@HarjiButtar
@HarjiButtar Ай бұрын
ੴ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@HarjiButtar
@HarjiButtar Ай бұрын
ੴ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤😢😢😢
@avtarsidhu5776
@avtarsidhu5776 Ай бұрын
ਭਾਈ ਬਖਸ਼ੀਸ ਸਿੰਘ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਇਹ ਉਹ ਸਿੰਘ ਆ ਕਹਿਣੇ ਤੇ ਕਰਨੀ ਦੇ ਪੱਕੇ ਸਿੰਘ ਆ ਸਦਾ ਪੰਜਾਬ ਦਾ ਭਲਾ ਚਾਹੁੰਦੇ ਆ
@HarjiButtar
@HarjiButtar Ай бұрын
ੴ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ❤
@harinderpalsingh7904
@harinderpalsingh7904 Ай бұрын
Good Baba Bakhsish singh ji
@GurjantSingh-vq5qp
@GurjantSingh-vq5qp 25 күн бұрын
Very.good.baba.ji
@davygrup1717
@davygrup1717 Күн бұрын
ਬਿਲਕੁਲ ਸਹੀ ਗੱਲ ਐ ✅
@SukhwinderSingh-qn4rj
@SukhwinderSingh-qn4rj Ай бұрын
Waheguru ji waheguru ji
@narindergurayagumthala2592
@narindergurayagumthala2592 Ай бұрын
Waheguru ji 🙏
@shinder1334
@shinder1334 Ай бұрын
ਜਿਵੇਂ ਦੀਵਾਨ ਲੱਖਪਤ ਰਾਏ ਜਿਸ ਨੇ ਛੋਟਾ ਘੱਲੂਘਾਰਾ ਮੁਗਲਾਂ ਨਾਲ ਰਲ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਕਰਾਇਆ ਤੇ ਕੀਤਾ ਸੀ ਹੁਣ ਵਾਲਿਆਂ ਨੇ ਵੀ ਪੰਥ ਨਾਲ 1978 ਤੋਂ ਲੈਕੇ 2015 ਤੱਕ ਘੱਲੂਘਾਰਾ ਆਪਣੇ ਆਪ ਨੂੰ ਸਥਾਪਿਤ ਕਰਨ ਕਰਾਇਆ ਗਿਆ ਪਹਿਲੇ ਦੋਵੇਂ ਘੱਲੂਘਾਰਿਆਂ ਤੋਂ ਵੱਧ ਨੁਕਸਾਨ ਇਨ੍ਹਾਂ ਲੋਕਾਂ ਦੀ ਛੱਤਰ ਛਾਇਆ ਹੇਠ ਹੋਇਆ ਹੈ ਇਨ੍ਹਾਂ ਲੋਕਾਂ ਦਾ ਰੋਲ ਲੱਖਪਤ ਰਾਏ ਤੋਂ ਵੀ ਖਤਰਨਾਕ ਤੇ ਬੱਜਰ ਗੁਨਾਹ ਕੀਤੇ ਇਨ੍ਹਾਂ ਲੋਕਾਂ ਨੇ ਗੁਨਾਹ ਸਾਡੇ ਲੋਕਾਂ ਵਰਗੇ ਬਣਕੇ "ਪੰਥ ਦਾ ਚੋਲਾ ਪਾ" ਕੇ ਕੀਤੇ ਹਨ ਇਨ੍ਹਾਂ ਨੂੰ ਪੰਥ ਵਲੋਂ ਸਜ਼ਾ ਵੀ ਦੀਵਾਨ ਲੱਖਪਤ ਰਾਏ ਵਾਲੀ ਦੇਣੀ ਚਾਹੀਦੀ ਹੈ।
@harpreetsinghhs986
@harpreetsinghhs986 Ай бұрын
ਇਹ ਬਖ਼ਸ਼ੇ ਨਹੀਂ ਜਾਣਗੇ ਇਨ੍ਹਾਂ ਦੇ ਸਿਰ ਕਲਮ ਜ਼ਰੂਰ ਕਰਾਂ ਗੇ,
@amarjeet3447
@amarjeet3447 Ай бұрын
Go back to sleep. Sir kalam kar luga bada surma.
@mdeepgill2775
@mdeepgill2775 27 күн бұрын
ਮੈਂ ਬਹਿਸ਼ ਵਿੱਚ ਨਹੀ ਪੈਣਾ ਚਾਹੁੰਦਾ, ਪਰ ਸਿੱਖ ਕੌਮ ਦਾ ਇਤਿਹਾਸ ਦੇਖੋ ਤਾਂ ਪਤਾ ਲੱਗੂ ਕਿ ਅਕਾਲ ਪੁਰਖ ਦੇ ਓਟ ਆਸਰੇ ਸਿੰਘਾਂ ਨੇਂ ਬੜੇ ਖੱਬੀਖਾਨਾਂ ਨੂੰ ਕਲਮ ਕੀਤਾ ਹੈ, ਤਕਨੀਕ ਅਲੱਗ ਅਲੱਗ ਰਹੀ ਐ ਜੀ
@BalkarSingh-dc1oq
@BalkarSingh-dc1oq Ай бұрын
ਬਾਦਲ ਮਸੰਦ ਹੈ
@DavinderSingh-rw7dz
@DavinderSingh-rw7dz Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jaswinderatwal941
@jaswinderatwal941 Ай бұрын
👍👍👍👍👍
@amberhoneyvlogs2621
@amberhoneyvlogs2621 Ай бұрын
Baba ji salute aa thonu bomb sikh ne ji 🫡🫡🫡🫡
@harmeghsingh2399
@harmeghsingh2399 Ай бұрын
ਵੀਰ ਜੀ ਦੀਆਂ ਗੱਲਾਂ ਤਾਂ ਬਿਲਕੁਲ ਸਹੀ ਤੇ ਸੱਚੀਆਂ ਹਨ ਜਿਨ੍ਹਾਂ ਅਫਸਰਾਂ ਨੇ ਸਿੱਖ ਨੌਜਵਾਨ ਕੋਹ ਕੋਹ ਕੇ ਮਾਰੇ ਝੂਠੇ ਪੁਲਸ ਮੁਕਾਬਲੇ ਕਰਵਾਏ ਧੀਆ ਭੈਣਾ ਦੀ ਇਜ਼ਤ ਆਬਰੂ ਲੁਟਿਆ ਉਨ੍ਹਾਂ ਅਫਸਰਾਂ ਨੂੰ ਬਾਦਲ ਸਰਕਾਰ ਨੇ ਵੱਡੇ ਵੱਡੇ ਅਹੁਦਿਆਂ ਤੇ ਲਾਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਾਈ ਸੋਧਾਂ ਸਾਧ ਨੂੰ ਮੁਆਫੀ ਦੇਣ ਵਾਲੇ ਬਾਦਲ ਬਰਗਾੜੀ ਵਿਖੇ ਸ਼ਾਂਤਮਈ ਰੂਪ ਵਿੱਚ ਧਰਨੇ ਤੇ ਬੈਠੇ ਸਿੰਘਾਂ ਨੂੰ ਗੋਲੀਆਂ ਨਾਲ ਮਰਵਾਉਣ ਵਾਲੇ ਬਾਦਲ ਕੇ ਦੱਸੋ ਜੀ ਇਹ ਸਿੱਖ ਕੌਮ ਦੇ ਕਿਧਰੋਂ ਹਿਤੈਸ਼ੀ ਹਨ ਲੋਕੋਂ ਜਾਗੋ ਜਾਗੋ ਜਾਗੋ ਨੋਜਵਾਨੋ ਜਾਗੋ ਚਿੱਟੇ ਦੇ ਵਪਾਰੀ ਕਾਉਣ ਹਨ ਸਾਰਾ ਪੰਜਾਬ ਜਾਣਦੈ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਪੁਛਾਣੋ ਜਾਗੋ ਜਾਗੋ ਸਿੱਖੋ ਜਾਗੋ ਜਾਗੋ
@GURBAKSHUBHI
@GURBAKSHUBHI 22 күн бұрын
waheguru waheguru waheguru
@rajindersingh4077
@rajindersingh4077 Ай бұрын
Dono hi veeran da dhannvaad
@lovie5h271
@lovie5h271 Ай бұрын
PTCਚੈਨਲ ਨੇ ਮਾਫੀ ਦੀ ਖ਼ਬਰ ਚਲਾ ਕੇ ਤਰੁੰਤ ਸਪਸ਼ਟੀਕਰਨ ਬੋਲਣਾ ਸ਼ੁਰੂ ਕਰ ਦਿੱਤਾ ਸੀ।
@GillRoop-b1o
@GillRoop-b1o 17 күн бұрын
sahi ਗੱਲ ੨੨ ji
@Ekamnoor-x5c
@Ekamnoor-x5c 4 күн бұрын
Waheguru Ji
@punjabachhina.22784
@punjabachhina.22784 Ай бұрын
ji oh jatta mza aa gya sun k
@JaswinderKaur-g9s
@JaswinderKaur-g9s Ай бұрын
ਬਖਸ਼ੀਸ਼ ਬਾਬਾ ਜੀ ਜਿੰਦਾਬਾਦ
@rajindersingh4077
@rajindersingh4077 Ай бұрын
Vah oye guru dea sikha baba bamb ji
@rbrar3859
@rbrar3859 Ай бұрын
ਸੁੱਖਾ ਤਾਂ ਵਿਚਾਰਾ ਨਮਾਣਾ ਸਿੱਖ ਹੈ ਪਰ ਪੰਥ ਲਈ ਕੁਰਬਾਨੀ ਦੇਣ ਲਈ ਤਿਆਰ ਹੈ। 😂😂😂
@BalwinderSingh-ug2mf
@BalwinderSingh-ug2mf Ай бұрын
Very nice Baba ji waheguru ji ka Khalsa waheguru ji ki Fateh
@Lalsingh-sb5mi
@Lalsingh-sb5mi Ай бұрын
ਭਾਈ ਸਾਬ ਇਨ੍ਹਾਂ ਵਾਸਤੇ ਮੁਆਫੀ ਦੇਣ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਇਨ੍ਹਾਂ ਨੇ ਕੋਈ ਇੱਕ ਗਵਾਹ ਨਹੀਂ ਕੀਤਾ, ਇਹ ਕੋਈ ਅਨਪੜ੍ਹ ਨਹੀ ਹਨ, ਇਹ ਕੌਮ ਨੂੰ ਬੁੱਧੂ ਸਮਝਦੇ ਹਨ, ਕੌਮ ਦੇ ਗਦਾਰਾਂ ਲਈ ਕੋਈ ਥਾਂ ਨਹੀਂ
@GurmailSingg-ww3ww
@GurmailSingg-ww3ww Ай бұрын
❤❤❤❤❤
@Parmjitsinghsidhu-z3t
@Parmjitsinghsidhu-z3t 3 күн бұрын
ਸੁਖਬੀਰ ਦੀ ਬਾਂਹ ਵੱਡਾ ਬਾਦਲ ਨੇ ਭਾਰਤ ਦੇ ਗ੍ਰੇਹ ਮੰਤਰਾਲੇ ਨੂੰ ਪੱਕੀ ਤਰਾਂ ਫੜਾ ਗਿਆ ,,,,ਸਰਕਾਰ ਭਾਵੇ ਜਿਹੜੀ ਮਰਜ਼ੀ ਹੋਵੇ,,,,,,ਸੁਖਬੀਰ ਇੰਸਾਂ ਦੀ ਪਿੱਠ ਤੇ ਭਾਰਤ ਖੜਾ,,,,ਰੱਬ ਸਜ਼ਾ ਦੇਵੇ ਸ਼ਾਇਦ ਸਜ਼ਾ ਮਿਲੇ
@user-jw4bc2hd7w
@user-jw4bc2hd7w Ай бұрын
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਮਸੰਦਾਂ ਨੂੰ ਕੜਾਹੇ ਵਿੱਚ ਸੁਟੇਆ। ਏਨਾ ਨੂੰ ਵੀ ਏਧਾ ਦੀ ਜਸਾ ਦੇਣੀ ਚਾਹੀਦੀ ਆ। ਮਰਨ ਹੋ ਗਿਆ ਜਦੋ ਗੁਰੂ ਸਾਹਿਬ ਜੀ ਦੇ ਅੰਗ ਵਿਖੇਰ ਕੇ ਸੁਟੇ। ਪਾਪੀਆਂ ਨੇ। ਜਾਂ ਫਾਂਸੀ ਦੀ ਸਜ਼ਾ ਸੁਣਾਈ ਜਾਵੇ
@pardesipunjabi2368
@pardesipunjabi2368 Ай бұрын
ਤਸੀ ਕੀ ਕੀਤਾ ਜਦੋਂ ਤੁਹਾਡਾ ਮਰਨ ਹੋਇਆ
@rajwantkaur213
@rajwantkaur213 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਨੂੰ ਫਾਂਸੀ ਦੀ ਸਜ਼ਾ ਨਹੀਂ ਇਹਨਾਂ ਸਾਰੇ ਮਸੰਦਾਂ ਨੂੰ ਤਾਂ ਸਾਰੇ ਪੰਜਾਬ ਕੀ ਦਿਲੀ ਹਰਿਆਣੇ ਸਾਰੇ ਕਿਤੇ ਘੜੀਸ ਘੜੀਸ ਕੇ ਜਲੂਸ ਕੱਢਿਆ ਜਾਵੇ ਤਾਂ ਜ਼ੋ ਇਹਨਾਂ ਦੇ ਕਿਤੇ ਕਰਮਾਂ ਦੀ ਸਜ਼ਾ ਇਥੇ ਹੀ ਦਿਤੀ ਜਾਵੇ ਨਰਕਾਂ ਵਿੱਚ ਕਿਸ ਨੇ ਦੇਖਣਾ ਤਾਂ ਜ਼ੋ ਅਗਾਂਹ ਵਾਸਤੇ ਵੀ ਆਉਣ ਵਾਲੀਆਂ ਨਸਲਾਂ ਨੂੰ ਵੀ ਪਤਾ ਲੱਗ ਸਕੇ ਕਿਵੇਂ ਮੱਥਾ ਲਾਈ ਦਾ ਮਹਾਰਾਜ ਨਾਲ
@BalbirSingh-tr1tu
@BalbirSingh-tr1tu Ай бұрын
Waheguru ji ka Khalsa waheguru ji ki Fateh ji baba bakshish singhji
@sukhjeetsinghsingh2394
@sukhjeetsinghsingh2394 Ай бұрын
Nice soch
@jagtarbajrur7284
@jagtarbajrur7284 Ай бұрын
Baba Ji.nahis
@PropertySaleRent
@PropertySaleRent Ай бұрын
Sahiii 👍
@SinghBh-mu8wv
@SinghBh-mu8wv 4 күн бұрын
ਇਹ ਸਾਰਾ ਚੈਪਟਰ ਭਾਈ ਜਥੇਦਾਰ ਰਘਵੀਰ ਸਿੰਘ ਜੀ ਤੱਕ ਬਖਸ਼ੀਸ਼ ਸਿੰਘ ਬਾਬਾ ਜੀ ਉਪੜਦਾ ਕਰੋ ਜੇ ਨਹੀਂ ਕੀਤਾ ਪੰਥ ਧੜੇਬੰਦੀ ਨੂੰ ਛੱਡਦੇ ਸਿਰ ਜੋੜ ਲਓ ਯਾਰ ਪਿਓ ਦਾ ਤਰਸ ਕਰ ਲਓ ਬੇਸ਼ਰਮ ਨਾ ਬਣੋ ਜਥੇਦਾਰ ਜੀ ਨੂੰ ਵੀ ਪਦਵੀ ਗੁਰੂ ਰਾਮਦਾਸ ਜੀ ਦੇ ਦਰ ਦਾ ਭੈ ਰੱਖਣਾ ਚਾਹੀਦਾ ਨਾ ਕਿ ਬਾਦਲਾਂ ਦਾ
@SukhbirSingh-p3n
@SukhbirSingh-p3n Ай бұрын
ਬਾਬਾ ਬਖਸਿਸ਼ ਸਿੰਘ ਜੀ ਮੈ ਤੁਹਡੀ ਇੰਟਰਵਿਊ ਸੁਣੀ ਪਰ ਤਸੀ ਕਦੇ ਸੁਖਬੀਰ ਨੂੰ ਮਾੜਾ ਬੀ ਕੇਦੇ ਜੋਂ ਤੇ ਕਦੇ ਠੀਕ ਵੀ ਕੇ ਓਹ ਦੁਨੀਆ ਦੇ ਰਹਿਸ ਨੇ ਕਲੇਰ ਸੁਖਬੀਰ ਨੂੰ ਮਾੜਾ ਕਹੀ ਜਾਂਦਾ ਓਹ ਤਾਂ ਸਭ ਦੁਨੀਆ ਨੂੰ ਪਤਾ ਹੈ ਕਿ ਸੁਖਬੀਰ ਹੋਣੀ ਕਿੰਨੇ ਕੁ ਪਾਪੀ ਨੇ ਪਰ ਇੰਜ ਲੱਗ ਦਾ ਕੇ ਤੂਸੀ ਸੁੱਖੇ ਨੂੰ ਬਚਾਉਣ ਦੀ ਗੱਲ ਕਰ ਰ ਹੇ ਜੋਂ ਪਰ ਇਹ ਗਲਤ ਹੈ 🙏🏽
@Gurfateh-hm8sr
@Gurfateh-hm8sr Ай бұрын
Chardikla wale singh ❤
@SukhdevSingh-z1v
@SukhdevSingh-z1v Ай бұрын
Dhann kurbani baba bakhshees singh ji
@BalwinderSinghHardeep
@BalwinderSinghHardeep Ай бұрын
ਸੱਭ ਤੋਂ ਪਹਿਲਾਂ ਚੀਮੇ ਮਸੰਦ ਸਜਾ ਮਿਲਣੀ ਚਾਹੀਦੀ ਐ ਜਿਸ ਨੇ ਜਾਅਲੀ ਸਾਇਨ ਕਰਕੇ ਕਾਵਾਂ ਰੌਲੀ ਪੁਆਈ ਐ
@darshinsidhu6718
@darshinsidhu6718 Ай бұрын
Very good information
@jasbirsing6568
@jasbirsing6568 Ай бұрын
Dan Dan baba deep singh ji tara shukar ha Waheguru mehar kre ji
@SinghBh-mu8wv
@SinghBh-mu8wv Ай бұрын
ਭਾਈ ਬਖਸ਼ੀਸ ਸਿੰਘ ਜੀ ਜਿਹੜਾ ਪੱਤਰ ਜਥੇਦਾਰ ਸਾਹਿਬ ਨੂੰ ਭੇਜਿਆ ਜਨਤਕ ਹੋਇਆ ਉਹਦੇ ਉੱਪਰ ਸੁਖਬੀਰ ਨੇ ਲਿਖਿਆ ਗਲਤੀਆਂ ਜਾਣ ਅਣਜਾਣੇ ਵਿੱਚ ਹੋਈਆਂ ਪਹਿਲੀ ਗੱਲ ਤੇ ਗਲਤੀਆਂ ਨੀ ਗੁਨਾਹ ਜਾਣੇ ਅਣਜਾਣੇ ਚ ਨਹੀਂ ਜਾਣ ਕੇ ਕੀਤੀ ਗਏ ਤਖਤੀ ਪਾ ਕੇ ਕਿੱਥੋਂ ਆਜੂ ਇਹ ਦੱਲਾ ਇਹਨੂੰ ਪੰਥ ਦਾ ਮੋਡੀ ਬਣਾਇਆ ਮੈਨੂੰ ਲੱਗਦਾ ਇਹਨੂੰ ਜਪਜੀ ਸਾਹਿਬ ਦਾ ਪਾਠ ਪੂਰਾ ਯਾਦ ਨਹੀਂ ਹੋਵੇਗਾ ਇਦਾਂ ਪੱਤਰ ਲਿਖਦੇ ਆ ਲਿਖਣਾ ਵੀ ਨਹੀਂ ਆਇਆ ਕੁਝ ਲੱਗਦਾ ਤੇ ਪੰਥ ਨੂੰ ਵੀ ਵੀ ਹਾਂ ਕੁਛ ਵੀ ਨਹੀਂ ਉਹਦੇ ਚ ਕੱਢਣ ਪਾਉਣ ਨੂੰ ਜੋ ਲਿਖਿਆ ਡੱਕਿਆ ਤੇ ਰਹਿੰਦਾ ਨਸ਼ੇੜੀ ਹੋਈ ਥੋੜੀ ਕਿਹਾ ਇਹਦੇ ਸਾਲੇ ਨੇ ਮਜੀਠੀਏ ਨੇ ਉਸੇ ਨੇ ਇਹਨੂੰ ਅਵਾਰਡ ਦਿੱਤਾ ਨਸ਼ੇੜੀ ਦਾ ਅਮਲੀ ਸੁੱਖਾ ਕਹਿ ਲਓ ਨਸ਼ੇੜੀ ਕਹਿ ਲਓ
@ajabsingh2610
@ajabsingh2610 Ай бұрын
ਬਖਸ਼ੀਸ ਸਿੰਘ ਜੀ ਕਲੇਰ ਕੁਤਾ ਆਖੋਁਗੇ
@vikramjit9891
@vikramjit9891 Ай бұрын
Waheguru Ji 😢
@sukhdevkaur7845
@sukhdevkaur7845 Ай бұрын
ਬਾਈ ਜੀ ਹੱਦ ਹੋ ਗਈ , ਤੁਸੀਂ ਵੀ ਗੁਰੂ ਦੋਖੀ ਦੇ ਚੇਲੇ ਨੂੰ ਪਾਪੀ ਵੀ ਕਹਿ ਰਹੇ ਪਰ ਉਸਨੂੰ ਪ੍ਰਦੀਪ ਕਲੇਰ “ ਨੂੰ ਕਲੇਰ ਸਾਹਿਬ “ “ ਵੀ ਕਹਿ ਰਹੇ ho
@gagandeepsekhon8844
@gagandeepsekhon8844 Ай бұрын
ਏਹ ਗੱਲਾਂ ਛੱਡ ਦਿਉ ਕੋਈ ਫਾਇਦਾ ਨਹੀਂ ਵਿਕਾਸਵਾਦੀ ਸੋਚ ਬਣਾਉ
@NirmalSinghBaljot
@NirmalSinghBaljot Ай бұрын
ਓਏ ਵੱਡੀ ਜਮੀਰ ਵਾਲਿਆਂ ਕਲੇਰ ਹੀ ਬੇਅਦਬੀ ਦਾ ਦੋਸ਼ੀ ਆ ਜਿਸਨੂੰ ਤੂੰ ਪ੍ਰੋਟੈਕਸ਼ਨ ਦੇਣ ਦੀ ਗੱਲ ਕਰਦਾ ਬਹੁਤਾ ਸ਼ਾਇਆਣਾ
@surjitsingh4254
@surjitsingh4254 Ай бұрын
Very right Waheguru ji
@SukhdevSingh-ju1ie
@SukhdevSingh-ju1ie Ай бұрын
ਸਮਝ ਤਾਂ ਤੈਨੂੰ ਤਾਂ ਆਵੇ ਜੇ ਤੇਰੇ ਵਿੱਚ ਸਮਝ ਹੋਵੇ ਤੂੰ ਖੁਦ ਇਕ ਦਹਿਸ਼ਤ ਗਰਦ ਹੈਂ
@bhupendersingh4288
@bhupendersingh4288 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਖਸ਼ੀਸ਼ ਸਿੰਘ ਜੀ ਦਿਲ ਤੋਂ ਹਾਂ ਡਘਾਈ ਤੋਂ ਗੱਲ ਕਰਦੇ ਹਨ ਸਮਝਣਾ ਨਾ ਸਮਝਣਾ ਉਹ ਗੱਲ ਹੋਰ ਹੈ ਪਰ ਅਕਾਲੀ ਦਲ ਤੇ ਐਸਜੀਪੀਸੀ ਤਾਂ ਬਚੇਗੀ ਜਦੋਂ ਤੱਕ ਟੋਟ ਹੁਣ ਤੱਕ ਜਿੰਨੇ ਵੀ ਅਕਾਲੀ ਦਲ ਦੇ ਵਿੱਚ ਰਾਜਨੀਤਿਕ ਲੋਕ ਹਨ ਅਤੇ ਐਸਜੀਪੀਸੀ ਦੇ ਵਿੱਚ ਮੈਂਬਰ ਹਨ ਅਤੇ ਸੰਸਥਾਵਾਂ ਦੇ ਮੇਨ ਬੰਦੇ ਹਨ ਸੰਸਥਾਵਾਂ ਰਹਿਣ ਰਾਜਨੀਤਿਕ ਲੋਕ ਵੀ ਰਹਿਣ ਐਸਜੀਪੀਸੀ ਦੇ ਵੀ ਰਹਿਣ ਪਰ ਜਿਨਾਂ ਨੇ ਅੱਜ ਤੱਕ ਇੱਥੇ ਡਿਊਟੀ ਕਰ ਲਈ ਹੈ ਉਹਨਾਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਲਾਂਭੇ ਕਰ ਦੇਣਾ ਚਾਹੀਦਾ ਹੈ ਅਤੇ ਹਰ ਪਿੰਡ ਦੇ ਵਿੱਚੋਂ ਜੋ ਮਰਜ਼ੀ ਜਿਸ ਦੇ ਮਨ ਦੀ ਇੱਛਾ ਹੈ ਜੋ ਪੂਰਾ ਸਿੱਖ ਹੈ ਜਿਸਦਾ ਕੋਈ ਬੱਚਾ ਪਤਨੀ ਔਰ ਕੋਈ ਬੱਚਾ ਬਾਹਰ ਨਹੀਂ ਗਿਆ ਉਹ ਇਸ ਵਿੱਚ ਭਾਗ ਲੈ ਸਕਦਾ ਹੈ ਕਿਸੇ ਨੇ ਰਾਜਨੀਤਿਕ ਦੇ ਵਿੱਚ ਲੈਣਾ ਕਿਸੇ ਨੇ ਐਸੀ ਜੀਸੀ ਦੇ ਵਿੱਚ ਲੈਣਾ ਹੋਵੇ ਪਰਖੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪਾਈਆਂ ਜਾਣ ਅਤੇ ਉਹਨਾਂ ਵਿੱਚੋਂ ਆਦਮੀ ਚੁਣੇ ਜਾਣ ਕੋਈ ਕਿਸੇ ਦਾ ਨਾਂ ਲੈ ਕੇ ਨਹੀਂ ਰੱਖਿਆ ਜਾਵੇਗਾ ਉਹ ਤਾਂ ਜਾ ਕੇ ਇਹ ਕੰਮ ਸਿਰੇ ਹੋ ਸਕਦਾ ਹੈ ਸਾਡੇ ਗੁਰੂ ਤੇ ਸਮਰੱਥ ਸਨ ਉਹਨਾਂ ਨੇ ਮਸੰਦਾਂ ਨੂੰ ਸਾੜ ਦਿੱਤਾਪਰ ਹੁਣ ਤਾਂ ਸਾਨੂੰ ਅਕਾਲ ਪੁਰਖ ਅਕਾਲ ਤਖਤ ਸਾਹਿਬ ਤੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਬਚਾ ਸਕਦੇ ਹਨ ਜਿਨਾਂ ਦੀ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ਵਾਸ ਰੱਖ ਕੇ ਤੇ ਅਕਾਲ ਤਖਤ ਦੇ ਭਰੋਸੇ ਤੇ ਨਹੀਂ ਚੱਲਦੇ ਉਹਨਾਂ ਦੀ ਕਿ ਜੋ ਮਰਜ਼ੀ ਇਹਨਾਂ ਚੋਂ ਲੈ ਆਓ ਇਹਨਾਂ ਦੇ ਕੋਲ ਮਿਆਂ ਚੋਂ ਇਹ ਅਕਾਲ ਤਖਤ ਨੂੰ ਵੀ ਢਾਹ ਲਾਉਣਗੇ ਅਤੇ ਸਿੱਖ ਪੰਥ ਨੂੰ ਤਾਂ ਢਾਹ ਲਾਈ ਹੋਈ ਹੈ ਨਹੀਂ ਤਾਂ ਅਗਰ ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਚੋਂ ਜਿਸ ਦੀ ਵੀ ਭਰਤੀ ਨਿਕਲਦੀ ਹੈ ਚਾਹੇ ਉਹ ਬਿਲਕੁਲ ਅਣਪੜ ਸਿੱਖ ਹੋਵੇ ਪਰ ਗੁਰੂ ਦੀ ਬੜੀ ਬਖਸ਼ਿਸ਼ ਹੈ ਅਨਪੜ ਸਿੱਖ ਨਹੀਂ ਹੁੰਦਾ ਸਿੱਖ ਹਮੇਸ਼ਾ ਬਹੁਤ ਹੀ ਸੂਝਵਾਨ ਹੁੰਦਾ ਹੈ ਜੋ ਪੂਰਾ ਗੁਰੂ ਦਾ ਸਿੱਖ ਹੈ ਅਤੇ ਉਸਦਾ ਪਰਿਵਾਰ ਵੀ ਪੂਰਾ ਸਿੱਖ ਗੁਰਸਿੱਖ ਹੈ ਅਤੇ ਪੂਰਾ ਪਰਿਵਾਰ ਪੰਜਾਬ ਵਿੱਚ ਰਹਿੰਦਾ ਹੈ ਤਾਂ ਵਿਸ਼ਵਾਸ ਕਰੋ ਉਹਨਾਂ ਉੱਤੇ ਨਵੇਂ ਤੋਂ ਨਵੇਂ ਬੰਦੇ ਜਿਹਦਾ ਮਨ ਕਰਦਾ ਕੋਈ ਜਾਤ ਪਾਤ ਨਹੀਂ ਉਹ ਪਰਚੀ ਪਾਵੇ ਗੁਰੂ ਸਾਹਿਬ ਕਿਸੇ ਤੇ ਮਿਹਰਬਾਨ ਹੁੰਦੇ ਹਨ ਉਹ ਉਨਾਂ ਦੀ ਮਰਜ਼ੀ ਉਹ ਆਪ ਸੇਵਾ ਲੈ ਲੈਣਗੇ
@gurjas99
@gurjas99 Ай бұрын
ਇਹ ਸਭ ਰਲੇ ਮਿਲੇ ਹਨ ਸਭ ਦੋਗਲੀ ਨੀਤੀ ਦੇ ਤਹਿਤ ਮਾਮਲਾ ਸਾਹਮਣੇ ਆਇਆ ਇਨਾਂ ਨੂੰ ਰਾਜ ਚਾਹੀਦਾ ਸੀ ਕੋਈ ਮਰਜੀ ਮਰੇ ਜਿਨੇ ਮਰਜੀ ਮਰਨ ਸਾਨੂੰ ਰਾਜ ਚਾਹੀਦਾ ਸੀ
@RajwinderGrewal-y8y
@RajwinderGrewal-y8y Ай бұрын
Sai gal bat
@SwarnSingh-d5q
@SwarnSingh-d5q Ай бұрын
Baba bakhsish jindabad
@varinderbhardwaj7559
@varinderbhardwaj7559 Ай бұрын
Good ji
@ShamsherSingh-k6b
@ShamsherSingh-k6b Ай бұрын
Baba bakshish Singh jindabaad
@sukhjeetsinghsingh2394
@sukhjeetsinghsingh2394 Ай бұрын
Bhut vdiya gal slha❤
@hardipsingh5017
@hardipsingh5017 Ай бұрын
ਅਕਾਲੀ ਦਲ ਦੇ ਰਾਜ ਵਿੱਚ ਸਕੂਲਾਂ ਦੀਆਂ ਕਿਤਾਬਾਂ ਵਿਚ ਜੋ ਕੁਝ ਸਿੱਖ ਗੁਰੂ ਸਾਹਿਬਾਨਾਂ ਬਾਰੇ ਲਿਖਿਆ ਗਿਆ, " ਜਿਹੜੀਆਂ ਬਲਦੇਵ ਸਿੰਘ ਸਿਰਸਾ ਵਿਖਾ ਰਿਹਾ ਹੈ ਇਹ ਗੁਨਾਹ ਬਖਸ਼ਣ ਯੋਗ ਨਹੀਂ। ਗੁਨਾਹਗਾਰ ਕੌਣ ਹੈ ਇਹ ਵੀ ਦਸਿਆ ਜਾਵੇ ਜੀ।ਇਹ ਸਾਰੇ ਅਕਾਲੀ ਪਾਸੇ ਕਰਕੇ ਨਵਾਂ ਅਕਾਲੀ ਦਲ ਬਣਨਾ ਚਾਹੀਦਾ ਹੈ ਜੀ
@AmanaTiwana
@AmanaTiwana Ай бұрын
ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਦੇ ਆ ਕੇ ਬਾਬਾ ਬਖਸ਼ਿਸ਼ ਜੀ ਦੀ ਸਪੋਰਟ ਕਰਿਆ ਕਰੋ ਜੀ 🙏👍👍👍👍🤝🤝🤝🤝🤝🤝
@GurpreetSingh-uy5yj
@GurpreetSingh-uy5yj 17 күн бұрын
,0,,,,,,,,,,,,,,,0,,,,,,,,,,, ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,, ,,,,,,,,, ,,,, ,,, < < < < , < , < < < < < , 0< < ,
@VikramSingh-qm5hc
@VikramSingh-qm5hc Ай бұрын
ਜੇ ਆਪਾੰ ਵੀਰ ਏਦਾ ਨਾਂ ਨੰਹੀ ਲੈਣਾਂ ਉਦਾ ਨਾਂ ਨੰਹੀ ਲੈਣਾ ਫਿਰ ਆਹਾ ਪ੍ਰਸੰਗ ਕਿਔ ਛੇੜੀ ਬੈਠੈ ਆਪਾੰ ਲੀਡਰਾੰ ਵਾੱਲੀ ਨਾਂ ਕਰੋ ਕੌਮ ਨੂੰ ਖੁੱਵਕੇ ਦੱਸੋ 🙏
@GaneshSharma-fo2rv
@GaneshSharma-fo2rv Ай бұрын
Sat Sri akal
@KulwinderBrar-c5y
@KulwinderBrar-c5y Ай бұрын
3:50
@jogasinghvirk9726
@jogasinghvirk9726 Ай бұрын
Baba bhakhsis Singh jindabad
@rocky-lt2ic
@rocky-lt2ic Ай бұрын
ਮੈਨੂੰ ਹੁਣ ਪਤਾ, ਸਾਇਦ, ਕਦੇ ਤੂੰ ਕਹਿੰਣਾ ਮੇਰਾ ਖਿਆਲ ਆ, ਤੈਨੂੰ ਕੋਈ ਗੱਲ ਪਤਾ ਹੀ ਕੇ ਨਹੀਂ
@chananrayat7267
@chananrayat7267 Ай бұрын
100% correct aa ji. Kaler eh kion ni dasda ke Beadbi kis kis ne, kime te kithe kiti c ji? Kaler sanu moorakh bnada hai ji. Waheguru ji.
@gurindersidhu1625
@gurindersidhu1625 Ай бұрын
Pardeep kaler beadbi kar wale nu sahib khen laga lakh lahant
@SinghBh-mu8wv
@SinghBh-mu8wv Ай бұрын
ਜਿਹੜੀ ਸਿਰਸੇ ਵਾਲੇ ਬਲਾਤਕਾਰੀ ਨੇ ਮਾਫੀਨਾਮਾ ਚਿੱਠੀ ਭੇਜੀ ਹਿੰਦੀ ਦੇ ਵਿੱਚ ਸੀ ਪੰਜਾਬੀ ਵਿੱਚ ਟਰਾਂਸਲੇਟ ਕੀਤੀ ਜਿਹਦੇ ਜਿਹਦੇ ਨਾਮ ਲੱਗਦੇ ਉਹਨਾਂ ਦੀ ਰਹਿਟਿੰਗ ਮਲਵਾਈ ਜਾਵੇ ਪਤਾ ਤੇ ਵੈਸੇ ਵੀ ਹੈ ਗੁਰਸਿੱਖ ਸੰਗਤ ਨੂੰ ਇਸ ਦੱਲਿਆਂ ਨੂੰ ਨਿਕਲਣ ਨਹੀਂ ਦੇਣਾ ਬਖਸ਼ਿਸ਼ ਵੀਰੋ ਉਥੇ ਚੀਮਾ ਹੋਵੇ ਸੁੱਖਾ ਹੋਵੇ ਇਹਨਾਂ ਦੀ ਰਾਇਟਿੰਗ ਮਿਲਾ ਕੇ ਦੇਖੀ ਜਾਵੇ ਜਿਹਦੇ ਜਿਹਦੇ ਵੀ ਨਾਮ ਆਉਂਦੇ
@BaljinderSingh-ls5zi
@BaljinderSingh-ls5zi 20 күн бұрын
ਸਤਿ ਸ੍ਰੀ ਅਕਾਲ ਬਾਬਾ ਬਾਬਾ ਜੀ ਤੁਸੀਂ ਬਹੁਤ ਹੀ ਸਤਿਕਾਰਯੋਗ ਹੋ ਪਰ ਸਾਰੀਆਂ ਗੱਲਾਂ ਵਿੱਚ ਦੋਗਲਾਪਨ ਠੀਕ ਨਹੀਂ ਜਿਹੜੀ ਵੀ ਗੱਲ ਤੁਸੀਂ ਕਰ ਰਹੇ ਹੋ ਕੋ ਹਰ ਗੱਲ ਡਬਲ ਮੀਨਿੰਗ ਕਰ ਰਹੇ ਹੋ
@hardialsingh5882
@hardialsingh5882 7 күн бұрын
ਮਹਾਂਕਾਲ ਮਹਾਂਕਾਲ ਮਹਾਂ ਕਾਲ
@manpreetsinghsingh7918
@manpreetsinghsingh7918 2 күн бұрын
ਦਲਜੀਤ ਬਿੱਟੂ ਨੇ 1992 ਵਿਚ ਬਹੁਤ ਵੱਡੀ ਗ਼ਦਾਰੀ ਕੀਤੀ ਏ ਸੱਭ ਤੋਂ ਵੱਡੀ ਗ਼ਦਾਰੀ ਚੋਣਾਂ ਦਾ ਬਾਈਕਾਟ ਤੇ ਮਹਾਨ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਜੀ ਦਾ ਕਤਲ
@RakeshKumar-bq9xq
@RakeshKumar-bq9xq Күн бұрын
sahi kiha aap nein baki jathebandiya waliya nein v
@amanpreetsingh3797
@amanpreetsingh3797 Ай бұрын
ਪ੍ਰਕਾਸ਼ ਬਾਦਲ ਨੇ ਪੰਜਾਬੀ ਪਾਰਟੀ ਬਣਾ ਲਈ ਸੀ? ਸ਼੍ਰੋਮਣੀ ਕਮੇਟੀ ਨਾਲ ਬਾਦਲ ਦਾ ਕੀ ਸਬੰਧ ਹੈ ਇਹ ਵੀ ਦੱਸੋ
@harinderpalsingh7904
@harinderpalsingh7904 Ай бұрын
🙏🏻🙏🏻
@NirmallSingh-yu8bq
@NirmallSingh-yu8bq Ай бұрын
ਬਾਬਾ ਬਖਸ਼ੀਸ਼ ਸਿੰਘ ਜੀ ਤੁਸੀਂ ਦੁਬਾਰਾ ਖਾੜਕੂ ਮੂਮੈਂਟ ਚਲਾਓ ਪੰਜਾਬ ਦੇ ਬਹੁਤ ਨੋਜਵਾਨ ਤੂਹਾਡਾ ਇੰਤਜ਼ਾਰ ਕਰਦੇ ਨੇ ਕਿਰਪਾ ਕਰਕੇ ਬੇਨਤੀ ਐ ਤੁਸੀਂ ਦੁਬਾਰਾ ਖਾੜਕੂ ਲਹਿਰ ਚਲਾਉ ਹਥਿਆਰਾਂ ਦਾ ਪੵਬੰਦ ਕਰੋ
@punjabLover470
@punjabLover470 Ай бұрын
ਬੰਬ ਵਾਲੀ ਮਸ਼ੀਨ ❤
@shanjitgill3625
@shanjitgill3625 Ай бұрын
Sja snaun di himmat kithe ohde. Ch sukhe nu ehna di ,
@SatnamSingh-su3kq
@SatnamSingh-su3kq Ай бұрын
BADLA CHOR
@SinghBh-mu8wv
@SinghBh-mu8wv Ай бұрын
ਬਾਬਾ ਬਖਸ਼ੀਸ਼ ਜੀ ਇਨੀ ਸਮਝ ਤੇ ਨਹੀਂ ਹੈ ਮੇਰੀ ਪਰ ਇੱਕ ਗੱਲ ਰੱਖਣੀ ਚਾਹੁੰਦਾ ਕਲੇਰ ਵੀ ਕਹਿੰਦਾ ਸੁਖਬੀਰ ਦੇ ਸਾਹਮਣੇ ਕਰੋ ਮੈਨੂੰ ਤੁਸੀਂ ਸੁਖਬੀਰ ਕਲੇਰ ਤਿੰਨੇ ਨਿਊਜ਼ 18 ਤੇ ਇਕੱਠੇ ਹੋਵੋ ਕਿਵੇਂ ਨਾ ਕਿਵੇਂ ਫੇਰ ਸਾਰੀ ਗੱਲ ਖੋਲੀ ਜਾਵੇ ਜੇ ਹੋ ਸਕਦਾ ਲੱਗਦਾ ਤੇ ਨਹੀਂ ਪਰ ਫਿਰ ਵੀ ਜੇ ਇਹ ਗੱਲ ਹੋ ਜਾਵੇ ਨਾ ਤੁਸੀਂ ਸਾਡੇ ਪੰਥ ਦੇ ਇੱਕ ਜਿੰਦਾ ਸ਼ਹੀਦ ਹੋ ਤੁਹਾਡੇ ਪਰਿਵਾਰ ਦੇ ਸਿਰ ਲੱਗੇ ਹੋਏ ਆ ਅਸੀਂ ਸਤਿਕਾਰ ਕਰਦੇ ਹਾਂ ਤੁਹਾਡੇ ਵਰਗੇ ਯੋਧਿਆਂ ਦਾ ਸਾਡੇ ਪੰਥ ਦਾ ਬੰਬ ਹੈ ਬਖਸ਼ਿਸ਼ ਸਿੰਘ ਠੀਕ ਹ ਤੇ ਇਹੀ ਬੇਨਤੀਆਂ ਆ
@ravinderravi8257
@ravinderravi8257 Ай бұрын
ਸਿਆਸਤ ਤੋ ਪਰੇ ਕਰੋ ਆਪੇ ਉਮਰ ਭਰ ਰੋਦੇ ਰਹਿਣਗੇ ਮਸਲਾ ਤਾਂ ਕੁਰਸੀ ਦਾ
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН
Cute
00:16
Oyuncak Avı
Рет қаралды 9 МЛН
АЗАРТНИК 4 |СЕЗОН 3 Серия
30:50
Inter Production
Рет қаралды 858 М.