'Vigilance ਦੇ ਵੱਡੇ ਅਫ਼ਸਰਾਂ ਤੱਕ ਪਹੁੰਚਦਾ ਰਿਸ਼ਵਤ ਦਾ ਪੈਸਾ'? - ਕੰਪਨੀ ਮਾਲਕ ਆਇਆ ਕੈਮਰੇ ਸਾਹਮਣੇ

  Рет қаралды 47,455

Rozana Spokesman

Rozana Spokesman

Күн бұрын

Пікірлер: 273
@RozanaSpokesmanOfficial
@RozanaSpokesmanOfficial 7 күн бұрын
🔴 6 ਹਜ਼ਾਰ ਕਰੋੜ ਦੇ ਡ+ਰੱ+ਗ ਕੇਸ ਦਾ ਮਜੀਠੀਆ ਕੁਨੈਸ਼ਨ ? 436 ਕਰੋੜ ਦੀ ਜਾਇਦਾਦ, ਸੈਂਕੜੇ ਖ਼ਾਤਿਆਂ ਦਾ ED ਨੇ ਮੰਗਿਆ 🔴 Link : kzbin.info/www/bejne/ZpSbp4Jvpbati68si=qvSvF0D-4JxiiZsH
@suminderjeetsingh6767
@suminderjeetsingh6767 7 күн бұрын
ਧਾਲੀਵਾਲ ਸਾਹਿਬ, ਇਹਨਾਂ ਦੀਆਂ ਚਲਾਕੀਆਂ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਸਾਫ਼ ਸਾਫ਼ ਝੂਠ ਬੋਲਦੇ ਪਏ ਨੇ, ਤੁਹਾਨੂੰ ਇਹਨਾਂ ਦੀ ਇੰਟਰਵਿਊ ਨਹੀਂ ਕਰਨੀ ਚਾਹੀਦੀ ਸੀ
@ManjitSingh-on4uw
@ManjitSingh-on4uw 7 күн бұрын
ਕੋਈ ਉਲਝਿਆ ਹੋਇਆ ਕੇਸ ਨਹੀਂ ਬਲਕਿ ਮੋਹਾਲੀ ਪੁਲਿਸ extornist ਤੋਰ ਤੇ ਕੰਮ ਕਰ ਰਹੀ ਹੈ। ਇਹ ਬਹੁਤ ਮੰਦਭਾਗਾ ਹੈ।
@sunnysarpanch1983
@sunnysarpanch1983 7 күн бұрын
ਰੋਜ਼ਾਨਾ ਸਪੋਕਸਮੈਨ ਨੂੰ ਆਪਣਾ ਨਾਮ ਬਦਲ ਕੇ ਸਰਕਾਰੀ ਸਪੋਕਸਮੈਨ ਰੱਖ ਲੈਣਾ ਚਾਹੀਦਾ ਹੈ ।ਕਿੳਂਕਿ ਘੱਟੋ ਘੱਟ ਸਵਾਲ ਤਾਂ ਸਹੀ ਪੁੱਛ ਲੈਣੇ ਚਾਹੀਦੇ ਨੇ ।
@sarbjitsinghuppal4875
@sarbjitsinghuppal4875 7 күн бұрын
ਪਹਿਲੀ ਵਾਰ ਸੁਣ ਰਹੇ ਹਾਂ ਕਿ ਮੈਡੀਕਲ ਬਿਲਿੰਗ ਦਾ ਵੀ ਕਾਰੋਬਾਰ ਹੁੰਦਾ ਹੈ ਨਹੀਂ ਤੇ ਕਿਸੇ ਵੀ ਚੀਜ਼ ਦੀ ਸਪਲਾਈ ਦਾ ਕਾਰੋਬਾਰ ਹੁੰਦਾ ਹੈ ਤੇ ਉਸੇ ਦੀ ਬਿਲਿੰਗ ਹੁੰਦੀ ਹੈ ਦੂਸਰਾ ਮੈਡਮ ਹਰ ਗੱਲ ਵਿੱਚ ਡਿਕਟੇਟ ਕਰਨ ਦੀ ਕੋਸ਼ਿਸ਼ ਰਹੀ ਹੈ ਤੇ ਉਹ ਇਸ ਬੰਦੇ ਦੀ ਵਕੀਲ ਹੈ ਉਸਦੀ ਹਰ ਨਿੱਜੀ ਗੱਲ ਵੀ ਜਾਣਦੀ ਹੈ ਹਰ ਲੋਕੇਸਨ ਜਾਣਦੀ ਹੈ ਉਥੇ ਕਿੰਨੇ ਕੁ ਲੋਕ ਰਹਿੰਦੇ ਨੇ ਸਭ ਕੁਝ ਜਾਣਦੀ ਹੈ ਇਹ ਕੇਸ ਸੀ ਬੀ ਆਈ ਤੇ ਈ ਡੀ ਨੂੰ ਦੇਣਾ ਚਾਹੀਦਾ ਹੈ
@muridpursaab5692
@muridpursaab5692 7 күн бұрын
ਹੁਣ ਤਾਂ ਚੋਰਾਂ ਠੱਗਾਂ ਦਿਆਂ ਵੀ ਇੰਟਰਵਿਊ ਆਣ ਲੱਗ ਪਿਆ ਚੋਰ ਚੋਰੀ ਕਰਕੇ ਕਹਿੰਦਾ ਨਹੀਂ ਹੁੰਦਾ ਕਿ ਮੈਂ ਚੋਰੀ ਕੀਤੀ ਆ
@gurmeetsingh-bk9fd
@gurmeetsingh-bk9fd 7 күн бұрын
Shi gal
@harkanwalsingh8061
@harkanwalsingh8061 7 күн бұрын
Eh spokesman wale tn sabh to wdde THAGG ne .. paise lae k ah chorran nu celebrity wangu treat kar rahe ne.. te clean chit v de rahe ne...👎👎👎
@harkanwalsingh8061
@harkanwalsingh8061 7 күн бұрын
Eh spokesman walyan kol ajj v main headline.. Sukhbir badal e hunda . Ye 2017 to pehlan diyan hi khabran hundiyan...! Ik v din eh AAP sarkar te news ni karde..
@GuriqpalDhillon
@GuriqpalDhillon 7 күн бұрын
Minister nu clean chit den li kita sara kuch Jis Tara bishnoi da interview kita Gaya ta k govt nu clean show kita Jawa
@harkanwalsingh8061
@harkanwalsingh8061 7 күн бұрын
@@GuriqpalDhillon sahi gal👍
@IPSSaini
@IPSSaini 7 күн бұрын
ਚੋਰ ਕਦੋਂ ਮੰਨਦੈ ਕਿ ਉਹ ਚੋਰ ਹੈ...! ਇਹ ਤਾਂ ਖ਼ੁਦ ਨੂੰ ਨਿਰਦੋਸ਼ "ਤੇ ਪਾਕ ਸਾਫ਼ ਹੀ ਦੱਸਣਗੇ...। ਬਾਕੀ ਜੇਕਰ ਆਮ ਅਵਾਮ ਦੇ ਸਾਹਮਣੇ ਪੇਸ਼ ਕਰਨਾ ਹੀ ਹੈ ਤਾਂ ਫੇਰ ਸਾਰੇ ਵਿਅਕਤੀਆਂ ਨੂੰ ਕਰੋ ਜਿਹਨਾਂ "ਤੇ ਦੋਸ਼ ਲੱਗੇ ਹਨ। ਸਿਰਫ਼ ਇੱਕ ਧਿਰ ਨੂੰ ਬੁਲਾਉਣਾ ਨਿਆਂ ਸੰਗਤ ਨਹੀਂ ਹੈ ਜੀ!!!
@KanwaljitSingh-pm1mx
@KanwaljitSingh-pm1mx 7 күн бұрын
ਇਹ ਇਨਜੀਨੀਅਰ ਸਾਬ ਦੋਵੇ ਬਹੁਤ ਤੇਜ ਬਣ ਰਹੇ ਸਿਰਫ ਇਸ ਲਈ ਕੇ ਸਰਕਾਰੀ ਮੰਤਰੀ ਨਾਲ ਆ ! ਇਹ ਓਹਦਾ ਕੰਮ ਕਰਦੇ! ੧੦੦ ਕਰੋੜ ਦਾ ਕੇਸ ਹੋਵੇ ਤਾ ਇਹ ਇਵੇ ਇੰਟਰਵਿਊ ਦੇ ਰਹੇ ਹੋਣ ਹੋ ਹੀ ਨਹੀ ਸਕਦਾਂ ਪੁਲੀਸ ਸਰੀਰ ਇੰਜਣ ਦੇ ਪੁਰਜਿਆ ਵਾਂਗ ਖੋਲ ਦਿੰਦੀ ਇੰਨੇ ਵੱਢੇ ਕੇਸ ਚ!
@rajindersinghdhaliwal1700
@rajindersinghdhaliwal1700 7 күн бұрын
ਜਦੋਂ ਪੈਸੇ ਆਉਂਦੇ ਨੇ, ਤਾਂ ਲੇਡੀਜ਼ ਸਭ ਕੁੱਝ ਜਾਂਦੀਆਂ ਨੇ , ਜਦੋਂ ਫਸ ਜਾਂਦੀਆਂ ਨੇ ਤਾਂ ਇਵੇਂ ਟ੍ਰੀਟ ਕਰਦੀਆਂ ਨੇ। ਸਾਡਾ ਤਾਂ ਨਿਆਂ ਤੰਤਰ ਵੀ ਕਟਹਿਰੇ ਚ ਆ ਗਿਆ।
@RajinderSingh-nr6wl
@RajinderSingh-nr6wl 7 күн бұрын
ਇਹ ਇੱਕ ਇਮਾਨਦਾਰ ਅਤੇ ਮਿਹਨਤੀ ਪੁਲਿਸ ਅਫਸਰ ਇੰਸਪੈਕਟਰ ਅਮਨਜੋਤ ਕੌਰ ਨੂੰ ਫਸਾਉਣ ਲਈ ਮਨਘੜਤ ਕਹਾਣੀ ਬਣਾਈ ਗਈ ਹੈ। ਸਰਕਾਰਾਂ ਕੋਲ ਸੱਚ ਨੂੰ ਝੂਠ,ਤੇ ਝੂਠ ਨੂੰ ਸੱਚ ਬਣਾਉਣ ਦੀ ਤਾਕਤ ਹੈ ।
@labhsingh8134
@labhsingh8134 7 күн бұрын
Case must be handed over to CBI sir
@gagandeep9352
@gagandeep9352 7 күн бұрын
ਮੁੰਡਾ ਝੂਠ ਬੋਲਦਾ,, ਆਹ ਨਾਲ ਬੈਠੀ ਵਕੀਲ ਝੂਠ ਨੂੰ ਸੱਚ ਬਣਾ ਰਹੀ,,
@TheKellydelight
@TheKellydelight 5 күн бұрын
ਤੂੰ ਸਵਾਲ ਪੁੱਛ ਕਿ ਸਾਹਮਣੇ ਵਾਲੇ ਨੁੰ ਜਵਾਬ ਤੇ ਦੇਣ ਦੇ
@BaljitSingh-bj4vm
@BaljitSingh-bj4vm 6 күн бұрын
ਵਾਹ ਵਾਹ ਸਪੋਕਸਮੈਨ ਚੋਰਾਂ ਦੀ ਵੀ ਇੰਟਰਵਿਊ ਲਈ ਜਾਂਦੀ ਹੈ
@nirpalsingh6735
@nirpalsingh6735 7 күн бұрын
ਇਹ ਅਸਲ ਗੱਲ ਤਾਂ ਦੱਸ ਹੀ ਰਹੇ ਕੇ ਕੰਮ ਕੀ ਕਰਦੇ ਸੀ, ਜਦੋਂ ਪੱਤਰਕਾਰ ਇਹ ਗੱਲ ਪੁੱਛਦਾ ਹੈ, ਤਾਂ ਗੱਲ ਹੋਰ ਪਾਸੇ ਘੁਮਾ ਦਿੰਦੇ ਨੇ।
@sukhvirsingh1706
@sukhvirsingh1706 5 күн бұрын
Such sahmne aa javega ajj nahi ta kal
@mahindersingh7136
@mahindersingh7136 7 күн бұрын
ਇਹ ਮੀਡੀਆ ਸਾਹਮਣੇ ਵੀ ਸਪੱਸ਼ਟ ਨਹੀਂ ਦੱਸ ਰਹੇ ਕਿ ਕੰਮ ਕੀ ਕਰਦੇ ਹਨ
@kakababa47
@kakababa47 7 күн бұрын
ਚੋਰ ਮਚਾਏ ਸੋਰ
@AvtarSingh-dh9dg
@AvtarSingh-dh9dg 3 күн бұрын
ਪੱਤਰਕਾਰ ਜੀ ਇਹ ਸਾਲ ਵਿਚ ਦੋ ਤਿਨ ਵਾਰ ਮਿਲਦੇ ਨੇ ਤੇ ਸਾਰੀਆ ਗੱਲਾ ਦਾ ਜੁਆਬ ਪਲਕ ਦੇ ਰਹੀ ਹੈ ਸਮਝੋ ਆਪ
@AvtarSingh-dh9dg
@AvtarSingh-dh9dg 3 күн бұрын
ਪੱਤਰਕਾਰ ਜੀ ਇਹ ਬਹੁਤ ਤੇਜ ਲੇਡੀ ਹੈ ਵਕੀਲ ਹੈ ਤਾਹੀਇਹ ਆਪਣੀ ਘਰਵਾਲੀ ਨੂੰ ਨਹੀ ਲੈਕੇ ਆਇਆ ਕਿਉ ਕਿ ਗੱਲ ਹੀ ਨੀ ਆਨ ਹੀ ਨੀ ਦਿਦੀ ਕਿਨਾ ਕੁਸ ਪਤਾ ਕਰੀ ਫਿਰਦੀ ਹੈ ਜੀ
@karamsingh4417
@karamsingh4417 7 күн бұрын
ਇਨ੍ਹਾਂ ਸਾਰਿਆਂ ਦੀ ਡੰਡਾ ਪਰੇਡ ਕਰਾਈ ਜਾਵੇ ਤੋਤੇ ਵਾਂਗ ਸੱਚ ਬੋਲਣ ਗੇ। ਅਜੇਹੇ ਲੋਕਾਂ ਨੇ ਪੰਜਾਬ ਦਾ ਅਤੇ ਸਮਾਜ ਦਾ ਬੇੜਾ ਗ਼ਰਕ ਕੀਤਾ ਹੈ।
@DaljitSingh-qy8ll
@DaljitSingh-qy8ll 7 күн бұрын
ਮੇਰਾ ਭਾਰਤ ਮਹਾਨ ਹੈ ਜਿਥੇ ਸੱਚ ਨੂੰ ਦਬਾਇਆ ਜਾਦਾਂ ਹੈ
@SANDEEPSINGHBADESHA
@SANDEEPSINGHBADESHA 7 күн бұрын
ਆਮ ਆਦਮੀ ਵਾਲਿਆ ਨੇ ਰਿਸ਼ਵਤ ਬੰਦ ਕਰਤੀ ਪਰ 100 ਕਰੌੜ ਸਿੱਧਾ ਲੈਣ ਲੱਗ ਪਏ ਛੋਟੇ ਮੁਲਾਜ਼ਮ ਤਾ ਮੋਹਰੇ ਨੇ, ਮੰਤਰੀ ਐਮ ਐਲ ਏ ,ਐਮ ਪੀ, ਪੁਲਿਸ ਦੇ ਸਾਰੇ ਅਫਸਰ, ਜੱਜ, ਵਕੀਲ, ਚੋਰਾ ਨਾਲ ਕੁੱਤੀ ਰਲੀ ਆ ਇਕ ਹੀ ਮੌਕਾ ਆਇਆ ਲੁੱਟ ਲੋ ਪੰਜਾਬ
@pargatsingh-io8gc
@pargatsingh-io8gc 7 күн бұрын
Yes
@tejindersingh890
@tejindersingh890 7 күн бұрын
😂😂😂😂😂
@dhaliwal1217
@dhaliwal1217 7 күн бұрын
👍🏻👍🏻👍🏻
@KaranSharma-vc5nx
@KaranSharma-vc5nx 7 күн бұрын
ਇਹ ਗੱਲਾਂ ਨੂੰ ਤਾ ਬੈਸ ਨੇ ਸਾਰੀ ਵੀਡੀਓ ਪਾਲਾਨਟ ਕੀਤੀ ਜਾ ਰਹੀ ਹੈ ਤਾ ਜੋ ਮੰਤਰੀ ਦੀ ਹਵਾ ਖਰਾਬ ਹੋ ਗਈ ਹੈ ਉਸਨੂੰ ਦੁਬਾਰਾ ਹਵਾ ਬਣ੍ ਸਕੇ ਜਿਥੇ 5 ਤੋ ਵੱਧ ਲੈਪਟੌਨ ਹੋਣ ਤਾ ਕਾਲ ਸੈਂਟਰ ਬਣ ਜਾਂਦਾ ਹੈ
@crewarts5518
@crewarts5518 7 күн бұрын
37:34 ਤੇ anchor ਕਿਵੇ ਦੇ ਸਵਾਲ ਪੁੱਛ ਰਿਹਾ ਕੋਈ ਗੱਲ ਹੈ anchor ਵਾਲੀ😂😂 ਮਤਲਬ ਕੇਸ ਕਿਸ ਲੇਵਲ ਦਾ ਤੇ ਪੁੱਛ ਕਿ ਰਿਹਾ
@varindersingh-vc4cn
@varindersingh-vc4cn 6 күн бұрын
ਕੋਈ ਗੱਲ ਸਾਫ ਨਹੀਂ ਦੱਸੀ,ਇਹਨਾ ਨੇ ਹਰ ਗਲ ਗੋਲ ਕਰੀ ਜਾਂਦੇ
@gurindermann7228
@gurindermann7228 7 күн бұрын
ਵੀਰ judicial enquiry ਕਰਵਾ ਲੈਣੀ ਚਾਹੀਦੀ ਅੰਨਾ ਜੂਠ ਬੋਲਦੇ ਆ।
@harjindersingh8791
@harjindersingh8791 7 күн бұрын
SHO ਜ਼ਿੰਦਾਬਾਦ ਇਹ ਚੋਰ ਝੂਠ ਬੋਲਦੇ ਨੇ। ਮੰਤਰੀ ਦਾ ਹੱਥ ਇਹਨਾਂ ਦੇ ਸਿਰ ਤੇ ਹੈ।
@AvtarSingh-dh9dg
@AvtarSingh-dh9dg 3 күн бұрын
ਪੱਤਰਕਾਰ ਜੀ ਇਹਨਾ ਨੂੰ ਕੋਈ ਡੱਰ ਹੈ ਜੀ ਲੱਗਦਾ ਆਪ ਨੂੰ ਇਹ ਇਵੇ ਗੱਲ ਕਰਦੇ ਨੇ ਜਿਵੇ ਇਹਨਾ ਨੇ ਕੋਈ ਚੰਗਾ ਕੰਮ ਕੀਤਾ ਹੋਵੇ । ਹੱਸ ਹੱਸ ਕੇ ਗੱਲਾ ਕਰਦੇ ਨੇ ਕੋਈ ਡੱਰ ਨਹੀ ਹੈ ਫੱਸੇਗੀ ਐਸ ਐਚ ਓ ਹੀ
@kakababa47
@kakababa47 7 күн бұрын
ਪੱਤਰਕਾਰ ਬੇ ਅਕਲ ਹੈ ਗੱਲਾ ਤੋ ਪਤਾ ਲੱਗਦਾ
@navdeepsukhi1846
@navdeepsukhi1846 7 күн бұрын
Wah spokesman ਵਾਲਿੳ....ਤੁਸੀਂ ਕਥਿਤ ਦੋਸ਼ੀਆਂ ਨੂੰ ਹੀ ਸਫਾਈ ਲਈ ਬੁਲਾ ਰਹੇ ਹੋ। ਵਿਕੋ ਪਰ ਇੰਨਾ ਨਹੀਂ। ਗੱਲ ਇਹ ਪੁੱਛੋ ਕਿ ਉਹ ਜੋ ਚੱਲ ਰਿਹਾ ਸੀ, ਗੈਰ ਕਾਨੂੰਨੀ ਸੀ ਕਿ ਨਹੀਂ ??? ਜੋ vedio ਬਣਾਈ ਉਹਦੇ ਚ ਤੁਸੀਂ ਹੀ ਬੋਲ ਰਹੇ ਹੋ, ਉਹ ਤਾਂ ਕੁਝ ਨੀ ਮੰਗ ਰਹੀ।
@parmindermangat5641
@parmindermangat5641 7 күн бұрын
ਸਹੀ ਕਿਹਾ ਜੀ🙏
@deepindersingh7768
@deepindersingh7768 7 күн бұрын
Look at these people.
@PradipKumar-hbkurb
@PradipKumar-hbkurb 6 күн бұрын
ਪੈਸਾ ਲੈਕੇ ਇੰਟਰਵਿਊ ਕਰਦੇ ਹੋ ਤਾਂ ਕੇ ਇਹ ਮੁਲਜਿਮ ਜਨਤਾ ਸਾਮ੍ਹਣੇ ਆਪਣੀ ਸਫ਼ਾਈ ਦੇ ਸਕਣ। ਮੀਡੀਆ ਨੂੰ ਬਿਕਣ ਨੂੰ ਸਮਾ ਨਹੀਂ ਲਗਦਾ। ਇਹ ਪੁਲਸ ਦਾ ਕੰਮ ਹੈ ਨਾ ਕਿ ਤੁਹਾਡਾ। ਸਪੋਕਮੈਨ ਵਾਲਿਓ ਇੰਨਾ ਨਾ ਵਿਕੋ।
@Pinda_alle891
@Pinda_alle891 2 күн бұрын
Agree Spokesman now bhagwantman
@arvindersandhu7154
@arvindersandhu7154 7 күн бұрын
ਕਿਹੜੇ ਮੈਡੀਕਲ ਬਿੱਲ ਨੇ ਜੋ ਰਾਤ ਨੂੰ ਬਣਦੇ ਤੇ ਲਗਾਤਾਰ ਸਾਰੀ ਰਾਤ ਬਣਦੇ ਰਹਿੰਦੇ ਨੇ ਤੇ ਉਹਨਾਂ ਦਾ ਸਲਾਨਾ ਟਰਨ ਓਵਰ 5-7 ਕਰੋੜ ਦਾ ਬਣ ਜਾਂਦਾ ਹੈ 😢😢
@brarsingh3493
@brarsingh3493 6 күн бұрын
ਇਸ ਮਾਮਲੇ ਵਿੱਚ, ਅਖੀਰ ਨੂੰ ਅਮਨਜੋਤ ਕੌਰ ਨੂੰ ਹੀ ਦੋਸ਼ੀ ਸਾਬਿਤ ਕਰ ਦੇਣਗੇ, ਸਕਰੀਨ ਸੌਟ ਲੈਕੇ ਰੱਖ ਲੋ, ਪੱਕਾ ਇਵੇਂ ਹੀ ਹੋਉ
@gurdeepsidhu4216
@gurdeepsidhu4216 7 күн бұрын
Its subject of investigation its duty of police. Thank you.
@AvtarSingh-dh9dg
@AvtarSingh-dh9dg 3 күн бұрын
ਪੱਤਰਕਾਰ ਜੀ ਕਿਨੇ ਬੰਦੇ ਕੁਮੈਟ ਲਿਖਦੇ ਨੇ ਕਿ ਸਾਰੇ ਬੁਧੂ ਨੇ ਪੜੋ ਜੀ ਕੁਮੈਟ ਸਾਰੇ ਹੀ ਸਮਝ ਰਹੇ ਨੇ ਕਿ ਇਹ ਚੋਰ ਨੇ ਇਹ ਲੇਡੀ ਹੀ ਧੰਦਾ ਚਲਾ ਰਹੀ ਹੈ ਇਸ ਦੀ ਜੁਬਾਨ ਦੱਸਦੀ ਹੈ ਕਿਵੇ ਹੱਸ ਹੱਸ ਕੇ ਗੱਲਾ ਕਰਦੀ ਹੈ ਕੋਈ ਡਰ ਨਹੀ ਹੈ ।
@desijattstudio8240
@desijattstudio8240 7 күн бұрын
ਗੱਲ ਸਾਰੀ ਘੁੰਮ ਘੁਮਾ ਕੇ ਇਹ ਆ ਕਿ ਕਿਤੇ ਜਿਸ ਕੁੜੀ ਨੇ ਕੰਪਲੇਟ ਕੀਤੀ ਆ ਉਸ ਨੂੰ ਨਾ ਫਸਾ ਦੇਣ
@brarsingh3493
@brarsingh3493 6 күн бұрын
ਦੋ ਸੌ ਪ੍ਸ਼ੈਟ ਇੱਦਾਂ ਹੀ ਕਰਨ ਗੇ, ਵੀਰ
@tonygill598
@tonygill598 5 күн бұрын
ਸਭ ਝੂਠ ਸ਼ਕਲ ਤੋ ਹੀ ਚੋਰ
@jeetasingh9510
@jeetasingh9510 7 күн бұрын
Fit case for CBI enquiry.
@ManpreetSingh-e1j9g
@ManpreetSingh-e1j9g 5 күн бұрын
Good bai👍
@KaranSharma-vc5nx
@KaranSharma-vc5nx 7 күн бұрын
ਜੇ ਜਗਾ ਖਾਲੀ ਹੈ ਤਾ ਪੱਕਾ ਕੋਈ ਗਲਤ ਕੰਮ ਹੈ
@PawandeepP-rg5iy
@PawandeepP-rg5iy 18 сағат бұрын
ਵਿਕਾਉ ਮੀਡਿਆ
@punjabbolda3841
@punjabbolda3841 Күн бұрын
ਠੱਗਾਂ ਚੌ ਠੱਗ ਡਾਕਖਾਨੇ ਅਲੱਗ,🎉🎉
@PrabhjotSingh-ku5nv
@PrabhjotSingh-ku5nv 5 күн бұрын
News anchor is annoying... He is acting biased... And trying to grill the guests... Didnt try to crack any information...
@kakababa47
@kakababa47 7 күн бұрын
ਵਕੀਲ ਪਾਟਨਰ ਹੋਉ ਸਾਈਲੈਟ
@paramdeepgill7557
@paramdeepgill7557 7 күн бұрын
ਲੱਗਦਾ ਇਹ ਦੋਵੇਂ ਝੂਠ ਬੋਲ ਰਹੇ ਹਨ
@souravkamboj4481
@souravkamboj4481 7 күн бұрын
Yr eh reporter v vik jande ajj kl….sb pese da danka he ….je lady SHO ne pese mnge c kl nu proove hoju….bs gl eh a v ede ch leader involve a …eni rishwat v ohde ton mngi jandi jida kol 2 no da km howe…..ethe sach boln di sjaa mildi a…
@onkarsahota1677
@onkarsahota1677 6 күн бұрын
ਬੜੀ ਹਿੰਦੀ ਬੋਲ ਰਹੀ ਹੈ ਫ਼ੜ ਕੇ ਅੰਦਰ ਕਰੋ ਇਸਨੂੰ
@harishkhepar4622
@harishkhepar4622 7 күн бұрын
Mantri bains de halke vich dabb ke najayaj mining chal rahi hai te is da chacha sara kuj dekhda eh c aam ghar de munde ehna nalo ta khas ghar vale vadia c te o master da munda jahaj to neche pair ni panda 6 kothia rakhi baitha badal captain to jada gaddia gunman lai baitha fir kehde muh nal khud nu aam ghar da Munda kehnde fir ta sharam di hi kami aa ehna kattad beimana da ik var tukka lgna c lag gia agge nu shutti...jhadu de sare mantri Mla cm dabb ke Lutt rahe ne kyu ki agli var moka ni milna eh aam ghar de mundea kol 40_40 lakh dia gaddia ne private mahal bna lae bhedo kehde bande tuc sarkar vich lai aNde hun pitto pushde bheda nu vi nahi eh
@ManpreetSingh-e1j9g
@ManpreetSingh-e1j9g 5 күн бұрын
Power attitude madam
@JagdishSingh-jl7hu
@JagdishSingh-jl7hu 7 күн бұрын
ਥੋੜੀ ਸਖ਼ਤੀ ਨਾਲ ਪੁਛ ਗਿਛ ਕੀਤੀ ਜਾਵੇ ਸਾਰਾ ਸੱਚ ਸਾਹਮਣੇਂ ਆ ਜਾਵੇਗਾ ਦੱਸ ਨਹੀਂ ਰਿਹਾ ਕੰਮ ਕੀ ਕਰਦੇ ਦੋ ਨੰਬਰ ਦਾ ਧੰਧਾ ਸਾਫ ਦਿਖਾਈ ਦੇ ਰਿਹਾ
@harkanwalsingh8061
@harkanwalsingh8061 7 күн бұрын
Paisa tn spokesman de office paunchya hoya wa... Tan hi tusi chorran nu clean chit de rahe o...👎👎👎
@tejaspreetsingh6090
@tejaspreetsingh6090 6 күн бұрын
ਸੋਚਣ ਵਾਲੀ ਗੱਲ ਇਹ ਹੈ ਕਿ ਕਿੱਦਾਂ ਇੱਕ ਇੰਸਪੇਕਟਰ ਇੱਕ ਆਈਪੀਐਸ ਅਫ਼ਸਰ ਦੇ ਖ਼ਿਲਾਫ਼ ਡੀਜੀਪੀ ਨੂੰ ਸ਼ਿਕਾਇਤ ਕਰ ਸਕਦੀ ਹੈ? ਚੈਨਲ ਵਾਲੇ sponsered interview ਨਾਂ ਕਰ ਕੇ ਇੱਸ ਤੱਥ ਤੇ ਆਪਣੀ ਖੋਜੀ ਪੱਤਰਕਾਰਤਾ ਦਾ ਇਸਤਮਾਲ ਕਰਨ।
@MehwishNoor-jh3wt
@MehwishNoor-jh3wt 7 күн бұрын
ਇਹ ਕੰਮ ਕੀ ਕਰਦੇ ਨੇ, ਜਾਅਲੀ ਬਿਲਿੰਗ ਦਾ?
@bikramjitsangha
@bikramjitsangha 5 күн бұрын
Really disappointed on seeing this video, I expected better from Rozana Spokesman 💔
@jasveermahal6520
@jasveermahal6520 7 күн бұрын
ਇਸ ਵਕੀਲ ਦੀ ਰਿਮਾਂਡ ਲਿਆ ਜਾਏ ਸਬੂਤ ਮਿਲਣ ਗੇ
@ashokkalia4151
@ashokkalia4151 4 күн бұрын
You have asked this person many many times what work or business he does but each time he does not answer this question. Your persistence shows that you are serious as a reporter but his continuous evasion proves that he is hiding something.
@tejaspreetsingh6090
@tejaspreetsingh6090 6 күн бұрын
ਯਾਰ ਤੈਨੂੰ ਪਤੱਰਕਾਰ ਕਿੰਨੇ ਬਣਾਇਆ ਆਹ ਕੋਈ ਸਵਾਲ ਹੈ ਕਿ ਕਾਰ ਚਲਾਉਂਦੇ ਵੀਡਿਓ ਕਿਉੰ ਬਣਾਇਆ 😂😂,RESIDENTIAL AREA ਵਿੱਚ ਕਾਰੋਬਾਰ ਕਰਨਾ ਕੀ ਠੀਕ ਹੈ ਜਾਂ ਗ਼ਲਤ 😂😂
@harbanssingh8145
@harbanssingh8145 4 күн бұрын
ਇਹ ਲੜਕੀ ਬਹੁਤ ਤੇਜ ਤਰਾਰ ਹੈ।ਹਰ ਗੱਲ ਮੂਹਰੇ ਹੋ ਕੇ ਕਰਦੀ ਹੈ।ਮੁੰਡੇ ਨੂੰ ਬੋਲਣ ਵੀ ਨਹੀ ਦਿੰਦੀ,ਵਿਚੋ ਹੀ ਆਪ ਗੱਲ ਫੜ ਲੈਂਦੀ ਹੈ।ਈ ਡੀ ਜਾਂਚ ਕਰੇ ਚੁਸਤੀਆਂ ਚਲਾਕੀਆ ਸਭ ਖਤਮ ਹੋ ਜਾਣਗੀਆ।
@jarmangill4004
@jarmangill4004 6 күн бұрын
Aam valea da media ehh . Shame on Rozana spokesman
@ManjitSingh-qv9fz
@ManjitSingh-qv9fz 4 күн бұрын
Ye PALAK DEV shyad Geeks Fruad Tech Support mai bhi thi sec 82 Mohali
@surindersran432
@surindersran432 7 күн бұрын
ਥਾ ਧਾਲੀਵਾਲ ਜੀ ਇਹ ਗਲਤ ਕੰਮ ਕਰਨ ਵਾਲੇ ਬੜੀ ਸਫਾਈ ਨਾਲ ਝੂਠ ਬੋਲ ਰਹੇ ਹਨ ।ਮੈਡਮ ਵਕੀਲ ਦੀ ਗੱਲ ਕਰੀਏ ਤਾਂ ਕਹਾਵਤ ਅਨੁਸਾਰ ਤੂੰ ਕੌਣ ਮੈ ਖਾਹਮਖਾਹ
@rajbirsingh962
@rajbirsingh962 7 күн бұрын
Both r fake why they don't say anything about their business
@TheKellydelight
@TheKellydelight 5 күн бұрын
ਸਵਾਲ ਤੇ ਇੰਝ ਕਰ ਰਿਹਾ ਘਰ ਵਿਚ business bare Ok km Kar Zara Ghar Ghar ja ki PTA Kar Shilmaouri ਲੁਧਿਆਣੇ
@advocatenalin
@advocatenalin 4 күн бұрын
Anchor posed bogus question. Whether residential property can be used for commercial purpose? Yes, it can be used. Let the local body seal off the property. What does this question has to do with this issue?
@HardevsinghSihra-br2yy
@HardevsinghSihra-br2yy 5 күн бұрын
ਧਾਲੀਵਾਲ ਸਾਹਿਬ ਜੀ, ਸਤਿ ਸ੍ਰੀ ਆਕਾਲ ਜੀ, ਸਰ ,, ਬਹੁਤ ਵਧੀਆ ਜੀ,, ਇੱਕ,, ਸਾਧ ਬਲਜਿੰਦਰ,, ਅਖਾੜਾ ਪਿੰਡ,, ਜਗਰਾਉਂ ਦੇ, ਨੇੜੇ,, ਮਸਲਾ ਬਹੁਤ,, ਗੰਭੀਰ ਹੈ ਜੀ,, ਲੋਕਾਂ ਦਾ ਕਹਿਣਾ,, ਕਿ ੍ਹ,,ਰਾਮ ਰਹੀਮ,,੍ਹ2,, ਆ ਰਿਹਾ ਹੈ ਜੀ,, ਇਸ ਬਾਰੇ,, ਜਾਣਕਾਰੀ,, ਜ਼ਰੂਰੀ ‌ ਲੈਕੇ ਆਉ ਜੀ,, ਧੰਨਵਾਦ ਜੀ।
@jaspalsingh3564
@jaspalsingh3564 7 күн бұрын
Very clear interview
@Dhillon00086
@Dhillon00086 7 күн бұрын
One of the best interview and 101outof 100 to the reporter....
@hss00270
@hss00270 5 күн бұрын
ਚੋਰ ਚੋਰ ਮੁਸ਼ੇਰੇ ਭਾਈ।
@charanjitsinghvirk4911
@charanjitsinghvirk4911 4 күн бұрын
Good questions are being asked by the interviewer but Lawyer Palak is very advanced to answer because she must be getting good money …
@charanjitsinghvirk4911
@charanjitsinghvirk4911 3 күн бұрын
In this interview , advocate has helped a lot to Inspector by alleging and exposing in general , which will help Inspector to adjust the things , if allegations are true. How does Palak know about her bank lockers details ? Which no one is authorized to access it……
@ManpreetSingh-e1j9g
@ManpreetSingh-e1j9g 5 күн бұрын
Palak don’t tell a lie
@JaspalSingh-rf7sl
@JaspalSingh-rf7sl 7 күн бұрын
SHO--❤❤❤❤❤
@harpsandhu37
@harpsandhu37 7 күн бұрын
ਇਹ ਅੰਗੇਰਜੀ ਬੋਲ ਕੇ ਬੜੇ ਸ਼ਰੀਫ ਬਣਦੇ ਫਿਰਦੇ ਹਨ | 90 ਲੋਕ ਬੇਸਮੇੰਟ ਵਿੱਚ ਅੰਡੇ ਗਿਣਦੇ ਸੀ | ਇਸ ਵਿੱਚ ਕੋਈ ਸ਼ੱਕ ਨਹੀਂ,ਇਹ ਲੋਕ ਰੋਜ਼ ਬਾਹਰਲੇ ਲੋਕਾ ਨੂੰ ਫੋਨ ਕਰਕੇ ਠੱਗਦੇ ਹਨ |
@advocatenalin
@advocatenalin 4 күн бұрын
All NCC offices are using residential property
@jagsirsingh7200
@jagsirsingh7200 7 күн бұрын
100 crores are distributed within kapooria, police, judiciary and politicians
@SinghIsHero
@SinghIsHero 7 күн бұрын
ਸਾਤਿਰ ਠੱਗ ਨੇ
@MehardeepSingh-k5g
@MehardeepSingh-k5g 3 күн бұрын
WAH PATARKAR ji. Kam vee nee puch sakaya
@bhupindersing6347
@bhupindersing6347 6 күн бұрын
Wht work they were doing? No clarity. Trap recording seems manipulative. May be Amanjot, inspector corrupt, but these people were also doing some dubious work. Perhaps whole system is doubtful.
@KaranSharma-vc5nx
@KaranSharma-vc5nx 7 күн бұрын
ਇਹ ਲੇਡੀਸ ਕੱਚੀ ਪੱਕੀ ਇੰਗ ਿਲਸ ਬੋਲਦੀ ਹੈ ਤੇ ਅੱਧੀਆ ਗੱਲਾਂ ਦਾ ਜਬਾਬ ਿਦਦੀ ਹੈ
@kakababa47
@kakababa47 7 күн бұрын
ਕੰਮ ਨਹੀ ਪੁਛ ਸਕਿਆ ,,ਇਹ ਹਨ ਕਾਕਾ ਜੀ ਪੱਤਰਕਾਰ
@HappySingh-ho8zj
@HappySingh-ho8zj 5 күн бұрын
👌1📧
@navdeepsukhi1846
@navdeepsukhi1846 7 күн бұрын
ਅਮ੍ਰਿਤ ਮਾਨ ਦੇ ਪਿਤਾ, ਜੀਰਾ ਫੈਕਟਰੀ ਤੋੰ ਬਾਅਦ ਇੱਕ ਹੋਰ ਦੀ ਸਫਾਈ ਪੇਸ਼ ਕਰਦੇ ਹੋਏ ਉੱਚਾ ਦਰ ਵਾਲੇ.....!!!
@SatbirSingh-do7pt
@SatbirSingh-do7pt 7 күн бұрын
ਭਾਜੀ ਇਹ ਕਿਸੇ ਹੋਰ ਦੀ ਬੋਲੀ ਬੋਲ ਰਹੇ ਆ
@GurbuxSingh-u1x
@GurbuxSingh-u1x 4 күн бұрын
One can easily operate office, from the residential area for dealing with the commercial matters of a business being run by an individual.
@ManpreetSingh-e1j9g
@ManpreetSingh-e1j9g 5 күн бұрын
Talk about work
@rajsidhu7169
@rajsidhu7169 7 күн бұрын
Ehna doshiaa nu jail pejjo
@navdeepsukhi1846
@navdeepsukhi1846 7 күн бұрын
ਇਹ ਉੱਚਾ ਦਰ ਬਾਬੇ ਨਾਨਕ ਦਾ ਚਲਾਉਣਗੇ!!
@KaranSharma-vc5nx
@KaranSharma-vc5nx 7 күн бұрын
ਸੱਬ ਤੋ ਵਧੀਆ ਰਿਸ਼ਤੇਦਾਰ ਾ ਨੂੰ ਹੀ ਜਨਮ ਦਿਨ ਤੇ ਸੱ ਿਧਆ ਜਾਦਾ ਜੀ
@KidzFunWorldVid
@KidzFunWorldVid 5 күн бұрын
System hi corrupt aaa. Ah v scam kr reha pkka.
@ManpreetSingh-e1j9g
@ManpreetSingh-e1j9g 5 күн бұрын
What is your work
@dhiansinghbrar4394
@dhiansinghbrar4394 7 күн бұрын
ਇਹ ਕੀਤੇ ਫਰਜ਼ੀਕਲਾਂ ਕਰਕੇ ਲੋਕਾਂ ਦੀ ਲੁੱਟ ਕਰਕੇ ਸੌ ਕਰੋਰੀਕਥੇ ਤਾਂ ਨਹੀਂ ਕੀਤੇ। ਇਹ ਤਾਂ ਪਤਾ ਲਗੇਕੇ ਸੌ ਕਰੋੜ ਐ ਕਿੱਥੋਂ।
@ManpreetSingh-e1j9g
@ManpreetSingh-e1j9g 5 күн бұрын
You tell about your relationship
@ManpreetSingh-e1j9g
@ManpreetSingh-e1j9g 5 күн бұрын
Talk about your work
@best1084
@best1084 7 күн бұрын
Patarkar add traffic hawaldar banya ! while driving tusi recording kar rhe o ....saaf ptaa lag reha cover up job by Rojana spokesman
@harcharansinghmaan2624
@harcharansinghmaan2624 7 күн бұрын
ਮੈਂ ਸਾਰੇ ਕੁਮੈਟ ਪੜੇ ਹਨ ਮੈਨੂੰ ਇਹ ਲੱਗ ਰਿਹਾ ਹੈ ਜਿਵੇਂ ਬਹੁਗਿਣਤੀ ਕੁਮੈਟ ਕਿਸੇ ਦੇ ਕਹਿਣ ਤੇ ਕੀਤੇ ਗੲਏ ਹੋਣ
@GurdeepSingh-iz1vd
@GurdeepSingh-iz1vd 7 күн бұрын
ਇਹ ਹੁਣ ਸਰਕਾਰੀ ਚੈਨਲ ਬਣ ਚੁੱਕਾ। ਮਾਮਲਾ ਵਿਚਾਰਅਧੀਨ ਹੈ ਤੇ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
@JaspreetSingh-uo3yt
@JaspreetSingh-uo3yt 7 күн бұрын
Sab chor ne including channel alle
@GORAWALIA
@GORAWALIA 7 күн бұрын
ਪਰੰਤੂ, 100 ਕਰੋੜ ਕਿਧਰ ਰੁੜ ਗਿਆ? ,, 100ਕਰੋੜ ਰੜਨ ਦਾ ਰਸਤਾ ਜਾ ਮੋਡਸ ਉਪਰਾਡੀ ਕੀ ਹੈ। ਇਸ ਬਾਰੇ ਪੁੁਲੂੀਸ ਵੀ ਕੁਝ ਨਹੀ ਦਸਦੀ? ਪੁਲੀਸ ਵੀ ਤਾ ਉਸ ਪੋਇੰਟ ਉਪਰ ਪਹੁੰਚੇ ਕਿ ਕਿਹੜੇ ਮੈੱੱਥਿਡ ਦੇ ਨਾਲ ਹੇਰਾ ਫੇਰੂੂੀ ਹੁੰਦੀ ਕਹੂੀ ਹੈ।
@GurmailSingh-e2v
@GurmailSingh-e2v 7 күн бұрын
ਆਪ ਕੀ ਕੰਮ ਕਰਦੇ ਹਨ ਇਹ ਨਹੀਂ ਦੱਸ ਰਹੇ।
@ManjitSingh-qv9fz
@ManjitSingh-qv9fz 4 күн бұрын
Remand le ke password nikal lo
@lakhwinderbajwa4957
@lakhwinderbajwa4957 7 күн бұрын
Advocate jhooth nu sach banohnda han black coat ta hi poanda han
@KaranSharma-vc5nx
@KaranSharma-vc5nx 7 күн бұрын
ਕੋਈ ਮੇਨ ਗੱਲ ਲਕੋਈ ਜਾ ਰਹੀ ਹੈ
POV: Your kids ask to play the claw machine
00:20
Hungry FAM
Рет қаралды 17 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,5 МЛН
ПРИКОЛЫ НАД БРАТОМ #shorts
00:23
Паша Осадчий
Рет қаралды 5 МЛН
Show with Malwinder Singh Mali | Political | EP 498 | Talk with Rattan
41:04
POV: Your kids ask to play the claw machine
00:20
Hungry FAM
Рет қаралды 17 МЛН