Journalist ਤੇ Cameraman ਪਿੱਛੇ - ਨਸ਼ੇੜੀ ਦੀਆਂ ਲੱਗੀਆਂ ਦੌੜਾਂ - ਬਾਪੂ ਕਹਿੰਦਾ ਮੇਰੇ ਪੁੱਤ ਨੂੰ ਮਾਰ ਦਿਓ ਗੋਲੀ

  Рет қаралды 240,705

Rozana Spokesman

Rozana Spokesman

Жыл бұрын

‪@AamAadmiParty‬ ‪@BhagwantMannOfficial‬ ‪@AamAadmiPartyPunjab‬ ‪@bjp‬ ‪@IndianNationalCongress‬

Пікірлер: 600
@bachitersandhu8295
@bachitersandhu8295 Жыл бұрын
ਪੱਤਰਕਾਰ ਜੀ ਦਿੱਲ ਰੋ ਪਿਅਾ ਮਾ ਦੇ ਹੰਜੂ ਦੇਖ ਫਿਰ ਵੀ ਕਹਿਦੀ ਮੇਰੇ ਪੁੱਤ ਨੂੰ ਮਾਰਿੳੁ ਨਾ 😭😭
@MukeshKumar-ml4ts
@MukeshKumar-ml4ts Жыл бұрын
yes
@saabsandhusandhu1379
@saabsandhusandhu1379 Жыл бұрын
Bilkul bhra sachi yaar aa hai asal sach ground da kinne Bure haal aa loka de bacheya de Mata nu vekh k sachi yaar agg nikl gayi sarir vicho kithe maar gayia sarkara asi ki krniya ne galiya naaliya sada nma blod ta maut wal nu ja reha hai thnku patarkar vir tusi himmat kiti aa loka nu sach vekhon di tuhada dhanwaad
@sadhsingh2036
@sadhsingh2036 Жыл бұрын
ਹਾਏ ਵੇ ਰੱਬਾ ਮਾ ਕਹਿੰਦੀ ਮੇਰੇ ਪੁਤ ਨੁੰ ਮਾਰਿਉ ਨਾ ਵੇਖੋ ਮਾ ਦਾ ਦਿਲ ਫੇਰ ਵੀ,,,ਹਾਏ ਰੱਬਾ ਕਿੰਨੇ ਦੁਖੀ ਨੇ ਇਹ
@kspanjwarh
@kspanjwarh Жыл бұрын
ਪੱਤਰਕਾਰੀ ਸਹੀ ਦਿਸ਼ਾ ਵੱਲ ਹੋਏ ਤਾਂ ਬਹੁਤ ਵਧੀਆ ਸੁਧਾਰ ਹੋ ਸਕਦਾ ਹੈ।
@manikhatri9705
@manikhatri9705 Жыл бұрын
Hun. Mannn de. Kithe. Gae. Kikly. Kleer. De. Murdabad
@jawalasingh8080
@jawalasingh8080 Жыл бұрын
Shi hai ♥️♥️♥️♥️♥️♥️♥️♥️
@gursharansinghnambardar3877
@gursharansinghnambardar3877 Жыл бұрын
ਵਾਹ ਜੀ ਵਾਹ ਤੁਹਾਡੇ ਵਰਗੇ ਇਮਾਨਦਾਰ ਪੱਤਰਕਾਰਾਂ ਨੂੰ ਸਲਾਮ ਛੋਟੇ ਭਰਾ।
@Mr_mrs_sarao13
@Mr_mrs_sarao13 Жыл бұрын
ਪੱਤਰਕਾਰੀ ਨੂੰ ਸਲਾਮ ਆ ਜੀ
@garrysingh5766
@garrysingh5766 Жыл бұрын
ਪੰਜਾਬ ਸਿਆਂ ਤੇਰੀ ਹਾਲਤ ਦੇਖ ਕੇ ਲਗਦਾ , ਖਾਲਿਸਤਾਨ ਹੀ ਸਹੀ ਆ ਤੇਰੇ ਵਾਸਤੇ ।। ਵਾਹਿਗੁਰੂ ਜੀ ਮਿਹਰ ਕਰੋ ਪੰਜਾਬ ਤੇ ।🙏।
@royalpunjabking9609
@royalpunjabking9609 Жыл бұрын
ਖਾਲਿਸਤਾਨ ਵੀ ਸਿਰਫ਼ ਅਮੀਰਾਂ ਦਾ ਹੋਣਾ ਗਰੀਬ ਲੋਕਾਂ ਦੀ ਗੱਲ਼ ਕੋ ਈ ਨਹੀਂ
@RanjeetSingh-lh6nm
@RanjeetSingh-lh6nm Жыл бұрын
ਖਾਲਿਸਤਾਨ ਵਿੱਚ ਵੀ ਇਹ ਹੀ ਲੋਕ ਹੋਣੇ ਆ ਕਿਹੜਾ ਉਪਰੋ ਆਉਣੇ ਆ, ਕੁਰਸੀ ਤੇ ਕਬਜਾ ਤਾਂ ਉਹਨਾ ਲੋਕਾ ਦਾ ਹੀ ਰਹਿਣਾ ਭਰਾਵੌ
@punjabimoda742
@punjabimoda742 Жыл бұрын
ਵੀਰ ਜੀ ਇਹੋ ਜਿਹੇ ਪੱਤਰਕਾਰ ਦੀ ਪੰਜਾਬ ਨੂੰ ਲੋੜ ਹੈ ਇਹਨਾਂ ਪੱਤਰਕਾਰਾਂ ਦਾ ਸਾਥ ਦਿਉ ਤੁਹਾਡੇ ਸਾਥ ਦੀ ਲੋੜ ਹੈ
@DavinderSingh-mr8sl
@DavinderSingh-mr8sl Жыл бұрын
ਇਸ ਨੂੰ ਕਹਿੰਦੇ ਆਂ ਸਹੀ ਪੱਤਰਕਾਰੀ 👍 ਇਹ ਆ ਪੰਜਾਬ ਤੇ ਜੁਵਾਨੀ ਦਾ ਸਹੀ ਵਿਸ਼ਾ 🙏 ਇਹ 1 ਲਾਈਕ 👍 ਪੱਤਰਕਾਰ ਵੀਰ ਲਈ 🙏 Good job bro 👏 good bless you 👍
@kaursidhusardarni2304
@kaursidhusardarni2304 Жыл бұрын
ਧੰਨਵਾਦ ਸਪੋਕਸ ਪੱਤਰਕਾਰ ਬਾਈ ਜੀ ਤੁਸੀ ਪੁੱਨ ਦਾ ਕੰਮ ਕਰ ਰਹੇ ਜਵਾਂਨੀ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਦੇ ਪਿੰਡ ਘਰ ਪਰਿਵਾਰ ਬਹੁਤ ਉਜੜ ਗਏ ਜੀ
@rashpalsohi55
@rashpalsohi55 Жыл бұрын
ਪੱਤਰਕਾਰ ਦਾ ਬਹੁਤ ਵਧੀਆ ਉਪਰਾਲਾ
@paramjitsinghpamma6174
@paramjitsinghpamma6174 Жыл бұрын
ਹਾਲਾਤ ਨਾਜ਼ੁਕ ਆ ਪੰਜਾਬ ਦੈ 🖐🖐🖐
@NanakAnandpuria5875
@NanakAnandpuria5875 Жыл бұрын
ਪਤਰਕਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੜ੍ਹਦੀ ਵਿਚ ਰਹੋ
@aksandhu344
@aksandhu344 Жыл бұрын
ਗਲ ਤਾ ਸੰਗਤ ਦੀ ਵੀਰ ਜੇ ਚੰਗੀ ਸੰਗਤ ਮਿਲ ਜਾਵੇ ਤਾ ਸੁਧਰ ਜਾਣ ਹਏ ਰਬਾ ਇਕ ਗਰੀਬੀ ਤੇ ਦੂਜਾ ਨਸ਼ਾ ਇਹ ਤੇ ਨਰਕ ਹੈ ਜਿਉਦੀ ਜਿੰਦਗੀ ਵਿੱਚ
@BalwinderKaur-qu9ls
@BalwinderKaur-qu9ls Жыл бұрын
There thousands of families like this in Panjab jinna dei ikk time dee roti pakdee hei tei wahriya ch grass grow hoiya piya I have seen with my eyes pat poluce paisa laikai smugglers nu shadd Dundee hei
@ManmeetSandhu-Music
@ManmeetSandhu-Music Жыл бұрын
ਬਹੁਤ ਹੀ ਵਧੀਆ ਉਪਰਾਲਾ ਬਾਈ ਜੀ ਬਹੁਤ ਹੀ ਸੋਹਣੀ ਪੱਤਰਕਾਰੀ ਸਲੂਟ ਆ ਬਾਈ ❤🙌
@Harjit0364
@Harjit0364 Жыл бұрын
ਮਾਂ ਪਿਓ ਦੇ ਹੰਝੂ ਕਦੇ ਰਿਸ਼ਵਤਖੋਰ ਅਫਸਰਾਂ ਨੂੰ ਨਾ ਦਿਖਦੇ ਏਥੇ ਹਰ ਦਿਨ ਲੱਖਾਂ ਮਾਪਿਆ ਦੇ ਅਰਮਾਨ ਨਸ਼ੇ ਆ ਦੇ ਨਾਲ ਵਿਕਦੇ। ਜੈ ਪੰਜਾਬ 🎉 ਜੈ ਭਾਰਤ ਜੀ 🇮🇳
@Johnthapar327
@Johnthapar327 Жыл бұрын
ਪੱਤਰਕਾਰ ਬਾੲੀ ਜੀ ਤੁਹਾਨੂੰ ਦਿਲੋ ਧੰਨਵਾਦ ਕਰਦੇ ਹਾਂ 🙏🙏🙏🙏
@tarsemmannp5499
@tarsemmannp5499 Жыл бұрын
ਪੱਤਰਕਾਰ ਸਾਬ ਜੀ you doing really really great 👍 ਵੀਰ ਜੀ Waheguru ji 🙏 aap te mehar krn ji 🙏
@mehndipalwan7549
@mehndipalwan7549 Жыл бұрын
ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
@status_for_arsh
@status_for_arsh Жыл бұрын
ਰੱਬ ਮੇਹਰ ਕਰੇ ਇਸ ਵੀਰ ਤੇ 🙏🏻
@kirattattla6228
@kirattattla6228 Жыл бұрын
ਪਤਰਕਾਰ ਵੀਰ ਨਸ਼ੇ ਦੀ ਇਹ ਜਿੰਮੇਵਾਰੀ ਵੀ ਤੁਹਾਨੂੰ ਹੀ ਚੁਕਣੀ ਪੈਣੀ ਏ ਕਿਉਂਕਿ ਇਹ ਆਪਣਾ ਪੰਜਾਬ ਏ ਜਿਸਨੂੰ ਬਲਦੀ ਚ ਛਡਕੇ ਭੱਜਣਾ ਕਾਇਰਤਾ ਏ ਇਹਨਾਂ ਲੀਡਰਾਂ ਤੋਂ ਕੋਈ ਉਮੀਦ ਨਹੀਂ ਕਿ ਕੁਝ ਕਰਨਗੇ
@tarsemsinghtarsam1731
@tarsemsinghtarsam1731 Жыл бұрын
ਪੱਤਰਕਾਰ ਵੀਰੇ ਦਾ ਰੱਬ ਭਲਾ ਕਰੇ ਤੇ ਰੱਬ ਤਰੱਕੀ ਵੀ ਬਕਛੇ ਦਿਲੋ ਧੰਨਵਾਦ
@sukhmanmehra_
@sukhmanmehra_ Жыл бұрын
ਵਾਹਿਗੁਰੂ ਜੀ ਮਿਹਰ ਕਰਨ ਸਾਰੇ ਪਰਿਵਾਰਾ ਤੇ ਜਿਨਾ ਦੇ ਘਰ ਚਿੱਟੇ ਨੇ ਉਜਾੜ ਦਿੱਤੇ
@ARTMASTER1313
@ARTMASTER1313 Жыл бұрын
ਬਹੁਤ ਵਧੀਆ ਪਤਰਕਾਰ ਬਾਈ, ਗੱਲ ਕਰਨ ਦਾ ਤਰੀਕਾ ਸਿਰਾ ਵੀਰ ਦਾ, ਤੇ ਕੰਮ ਕਰਨ ਵਾਲਾ ਇਸਤੋਂ ਵੀ ਸਿਰਾ ਲਾਈ ਜਾਂਦਾ ਲੰਕੇਸ਼ ਵੀਰ ਜਿਊਂਦਾ ਰਹਿ
@Anmol_sandhran_123
@Anmol_sandhran_123 Жыл бұрын
ਮਾ ਦਾ ਦੁਖ ਸੁਣਨ ਤੇ ਪਤਰਕਾਰ ਵੀਰ ਦਾ ਧੰਨਵਾਧ
@deeprataindia1170
@deeprataindia1170 Жыл бұрын
ਬਹੁਤ ਹੀ ਦੁਖੀ ਨੇ ਮਾ ਬਾਪ ਇਸ ਦੇ ਇਸਨੂੰ ਦਾਖਲ ਕਰਵਾਇਆ ਜਾਵੇ ਜੀ ਮਾਂ ਤੇ ਹੱਥ ਚੁੱਕਦਾ ਦੋਵੇਂ ਤਰ੍ਹਾਂ ਇਸਦਾ ਇਲਾਜ ਕਰੋ ਧੰਨਵਾਦ ਪੱਤਰਕਾਰ ਵੀਰਜੀ। ,,Ballu ਰਟੈਂਡਾ,,
@Gurbani_on_time
@Gurbani_on_time Жыл бұрын
ਅੰਮ੍ਰਿਤਪਾਲ ਸਿੰਘ ਜੀ ਕੋਲ ਛਡ ਆਓ
@ramandeep3232
@ramandeep3232 Жыл бұрын
aaho langar de bhade v vech dene enne sbb
@Malayigamingyt
@Malayigamingyt Жыл бұрын
@@ramandeep3232 nai veer othe shad dena esne
@homedesigner3226
@homedesigner3226 Жыл бұрын
ਜਿਉਂਦੇ ਵੱਸਦੇ ਰਹੋ ਪੱਤਰਕਾਰ ਸਾਬ ਜੀ ਵਾਹਿਗੁਰੂ ਮੇਹਰ ਕਰੇ ਸੋਡੇ ਤੇ
@laddiguru7668
@laddiguru7668 Жыл бұрын
ਆ ਹੁੰਦੀ ਆ ਪੱਤਰਕਾਰੀ love you big bro
@Hunter-sr1kt
@Hunter-sr1kt Жыл бұрын
ਰੱਬਾ ਮੇਰਾ ਪੰਜਾਬ ਕਿੱਧਰ ਨੂੰ ਚੱਲਾ ਗਿਆ
@skrandhawa8486
@skrandhawa8486 Жыл бұрын
ਬਹੁਤ ਵਧੀਆ ਉਪਰਾਲਾ ਜੀ, ਮਾਨ ਏ ਇਹੋ ਜਿਹੇ ਪੱਤਰਕਾਰਾਂ ਤੇ। 👍👍
@varindersinghbihla7718
@varindersinghbihla7718 Жыл бұрын
ਮਾਂ ਮਾਂ ਹੀ ਆ ਕਹਿੰਦੀ ਕੁੱਸ਼ ਨੀ ਛੱਡਿਆ ਇਹਨੇ ਘਰ ਦਾ ਕੇਹਂਦੀ ਪਰ ਮਾਰਿਓ ਨਾ,,,
@amandeepsingh7981
@amandeepsingh7981 Жыл бұрын
Love ju sare jahaan diyan maavan nu
@tarloksingh6576
@tarloksingh6576 Жыл бұрын
ਪਤਰਕਾਰ ਵੀਰ ਨੂੰ ਮੇਰੇ ਵੱਲੋਂ ਸਲੂਟ ਹੈ। ਪਤਰਕਾਰ ਹੋਵੇ ਤਾਂ ਇਸ ਤਰ੍ਹਾਂ ਦਾ ਹੋਵੇ। ਸਚੀਆ ਤੇ ਸਿਧੀਆ ਗਲਾ ਕਰਨ ਵਾਲਾ। ਮਾਂ ਦਾ ਜਿਗਰਾ ਬਹੁਤ ਵੱਡਾ ਹੈ। ਨਸ਼ਾ ਪੁੱਤ ਕਰਦਾ। ਮਾ ਫੇਰ ਵੀ ਕਹਿੰਦੀ ਹੈ ਕੀ ਮੇਰੇ ਪੁੱਤ ਨੂੰ ਮਾਰੀਊ ਨਾ। ਕਿਡਾ ਵੱਡਾ ਜਿਗਰਾ ਹੋਵੇਗਾ। ਇਸ ਮਾ ਦਾ। ਵਾਹਿਗੁਰੂ ਭਲੀ ਕਰੇ।
@JasbirKaur-iu3or
@JasbirKaur-iu3or Жыл бұрын
Waheguru Sade panjab de dardi te sache patrkara nu sda chardi kla ch rakhe ehna di kalm eda e sach likhdi rahe...salute ea veer patrkar nu
@gurpreetkaurbhangu1710
@gurpreetkaurbhangu1710 Жыл бұрын
Salute to Reporter 22 🙏🙏🙏🙏🙏
@manimakha3947
@manimakha3947 Жыл бұрын
ਨਸ਼ੇ ਦੇ ਸਦਾਗਰਾਂ ਨੂੰ ਕਿਸੇ ਦੀ ਮਾਤਾ ਪਿਤਾ ਦੇ ਹੰਜੂ ਨਹੀਂ ਦਿਖਾਈ ਦਿੰਦੇ ਸਰਕਾਰ ਨੂੰ ਤਾਂ ਦੇਖਣਾ ਚਿਹਦਾ 😔
@sukhwindersingh1525
@sukhwindersingh1525 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@tejindersingh1259
@tejindersingh1259 Жыл бұрын
ਪੱਤਰਕਰ ਵੀਰ ਵੈਰੀ ਵੈਰੀ ਗੁਡ
@daljitchahal1962
@daljitchahal1962 Жыл бұрын
ਬਾਈ ਜੀ ਪੱਤਰਕਾਰਾਂ ਨੂੰ ਇਮਾਨਦਾਰੀ ਨਾਲ ਅੱਗੇ ਹੋ ਕੇ ਚੱਲਣਾ ਚਾਹੀਦਾ ਹੈ , ਫੇਰ ਕੂੱਝ ਹੋ ਸਕਦਾ
@RaviSingh-gr6gk
@RaviSingh-gr6gk Жыл бұрын
ਬਹੁਤ ਬਹੁਤ ਵਧੀਆ ਧੰਨਵਾਦ ਵੀਰ ਜੀ
@DeepSingh-xf7po
@DeepSingh-xf7po Жыл бұрын
ਸਾਡੇ ਪੰਜਾਬ ਦੀਆਂ ਮਾਵਾਂ ਕਿਵੇਂ ਹੱਥ ਜੋੜਦੀ,ਨਾਲੇ ਕਹੀ ਜਾਂਦੀ ਪਰ ਮਾਰਿਓ ਨਾਂ 👏
@amandeepsinghkhehra3454
@amandeepsinghkhehra3454 Жыл бұрын
Fathe moh ਏਹੋ ਜਹੀ ਜਵਾਨੀ ਦਾ ਜੋ ਆਪ ਦਾ ਤੇ ਪਰਿਵਾਰ ਦਾ ਥੇਹ ਕਰ ਰਹੀ ਵਾਂ ।।ਸਭ ਸਰਕਾਰ ਤੇ ਪੁਲਸ ਦੀ ਮਿਲੀ ਭੁਗਤ ਵਾਂ ਜਿਹੜਾ ਚੰਗਾ ਵਾਂ ਓਹ ਦੀ ਚੈਕਿੰਗ ਜੌ ਵੇਚ ਦੇ ਓਹਨੂੰ ਆਪ ਲਗੁੰਦੇ ਨੇ ।।। ਵਾਹਿਗੁਰੂ।।ਮੇਹਰ ਕਰੀ
@simratkaur4298
@simratkaur4298 Жыл бұрын
ਮਾਤਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਕੋਲ ਲੈਕੇ ਜਾਓ 1 ਵਾਰ 🙏🙏🙏
@nexion5144
@nexion5144 Жыл бұрын
ਅਾ ਪॅਤਰਕਾਰ ਬਹੁਤ ਵਧੀਅਾ ਇੰਨਸ਼ਾਨ ਹੈ 🙏
@GurpreetSingh-kt6xb
@GurpreetSingh-kt6xb Жыл бұрын
Veer a topic thik hai tuhada ( nahi ta baki patarkar kulad piza wali hi dekhai jande ne ) proud of you brother
@ss-zg8ql
@ss-zg8ql Жыл бұрын
ਪੱਤਰਕਾਰ ਵੀਰ ਤੈਨੂੰ ਦਿਲੋ ਸਲਾਮ। ਵੀਰ ਗਰਿਬਾ ਦਾ ਇਲਾਜ ਜਰੂਰ ਕਰਾਉ ਜੀ। ਮਾਂ ਹਲੇ ਵੀ ਆਖ ਦੀ ਮਾਰੋ ਨਾ ਮਾਂ ਹੈ ਇਕ ਮਾਂ 🙏🙏🙏
@pubgkingNitinBishnoi
@pubgkingNitinBishnoi Жыл бұрын
पत्रकार वीर जी ने बहुत ही अच्छा काम किया है वीर जी को सेल्यूट
@jasschahal325
@jasschahal325 Жыл бұрын
Mere putt nu mareo na😢 maa da dil kida vdda hunda yr😢 munde ne Nle chpeed mri ta v vichre ma khndi mreo na😢😢😢😢😢😢
@dhainchand1643
@dhainchand1643 Жыл бұрын
ਨਸ਼ਾ ਛੱਡਣਾ ਬਹੁਤ ਔਖਾ ਹੈ ਜੀ। ਸਰਕਾਰ ਜਾਂ ਸਮਾਜ ਸੇਵੀ ਸੰਸਥਾਵਾਂ ਨੂੰ ਚਾਹੀਦਾ ਕਿ ਬਲਾਕ ਪੱਧਰ ਤੇ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਜਾਣ। ਨਸ਼ੇੜੀ ਲੋਕਾਂ ਦੀ ਪਹਿਚਾਣ ਕਰਕੇ ਇਹਨਾਂ ਦੀ ਕੌਸਲਿੰਗ ਤੇ ਦਵਾਈ ਦਾ ਪ੍ਰਬੰਧ ਕੀਤਾ ਜਾਵੇ। ਨਸ਼ਿਆਂ ਦੀ ਉਪਲਬਧਤਾ ਤੇ ਸਖਤ ਨਿਗਰਾਨੀ ਰੱਖੀ ਜਾਵੇ।
@balwinderkaur-no5vy
@balwinderkaur-no5vy Жыл бұрын
ਬਹੁਤ ਵਧੀਆ ਕਦਮ ਹੈ ਪੱਤਰਕਾਰ ਵੀਰ ਜੀ ਦਾ
@TheNikhil4441
@TheNikhil4441 Жыл бұрын
ਮਾਂ ਦਾ ਪਿਆਰ ਪਰ ਭੱਜੀ ਉਹਨੂੰ ਮਾਰਿਉ... ਨਾ... ਮਾਂ ਹੁੰਦੀ ਹੈ ਮਾਂ ਓ ਦੁਨੀਆਂ ਵਾਲਿਓ....
@prabhjotsingh2922
@prabhjotsingh2922 Жыл бұрын
ਪੱਤਰਕਾਰ ਵੀਰ ਬਹੁਤ ਬਹੁਤ ਧੰਨਵਾਦ ਜੀ
@GurpreetSingh-km4of
@GurpreetSingh-km4of Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@pb13kabootarbaj37
@pb13kabootarbaj37 Жыл бұрын
ਬਹੁਤ,ਵਧੀਆ,ਪਤਰਕਾਰ,ਜੀ,,,ਹੋਰ,ਦਾਖਾਉਹ,ਤਾ,ਜੋ,,ਪਤਾ,ਲਗ,ਸਕੇ,ਵੀ,ਕਿਨਾ,ਚਿਟਾ,ਪੰਜਾਬ,ਵਿਚ,,
@rinkhusingh9396
@rinkhusingh9396 Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਪੱਤਰਕਾਰ ਜੀ
@battlegrounddl1198
@battlegrounddl1198 Жыл бұрын
ਪੱਤਰਕਾਰ ਸਾਹਿਬ ਜੀ ਚੰਗੀ ਪਹਿਲ ਹੈ ਤੁਹਾਡੀ ਸਰਕਾਰ ਨੇ ਕੁਝ ਨਹੀਂ ਕਰਨਾ ਲੋਕਾਂ ਨੂੰ ਹੀ ਹੱਲ ਕਰਨਾ ਪਵੇਗਾ ਚਿੱਟੇ ਦਾ
@bhupindersingh-mk4ym
@bhupindersingh-mk4ym Жыл бұрын
VV NICE WORKING JI..ROZANA SPOKASMAN JI.
@gora9973
@gora9973 Жыл бұрын
ਇਹ ਪੰਜਾਬ ਦਾ ਸੰਤਾਪ ਆ ਜ਼ੋ ਕਦੇ ਖਤਮ ਹੁੰਦਾ ਨਹੀਂ ਦਿਖਾਈ ਦਿੰਦਾ
@randhawa3968
@randhawa3968 Жыл бұрын
Bebe kehndi maryo na . ਬੇਬੇ ❤️... ਰੱਬ ਜਲਦੀ ਠੀਕ ਕਰੇ ਵੀਰ ਨੂ
@mangamahla9317
@mangamahla9317 Жыл бұрын
Waheguru ji mehar Karo 🙏🙏🙏
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ। ਨਸ਼ੇ ਖਾਣ ਵਾਲਿਆ ਦੇ ਮਾਂ ਪਿਓ ਬਹੁਤ ਹੀ ਦੁਖੀ ਹਨ ਆਪਣੇ ਪੁਤਰ ਨੂੰ ਗੋਲੀ ਮਾਰ ਦਿਉ ਕਹਿੰਦੇ ਹਨ ।
@shergilltv316
@shergilltv316 Жыл бұрын
Waheguru mehar kro punjab te 🙏🏻
@kabelsingh713
@kabelsingh713 Жыл бұрын
Waheguru ji 🙏 🙏
@gillsaab_7270
@gillsaab_7270 Жыл бұрын
ਪੰਨੀ ਵਾਲੇ ਜਮਾਨੇ ਗਏ ਸਾਬ ਜੀ। ਹੁਣ ਤਾਂ ਸ਼ੁਰੂ ਹੀ ਸਿੱਧਾ ਟੀਕੇ ਤੋਂ ਹੁੰਦਾ।
@amrindersingh6994
@amrindersingh6994 Жыл бұрын
Eh sb amritpal veer karke patarkaar sidhe hoge
@sukhveersinghsandhu6248
@sukhveersinghsandhu6248 Жыл бұрын
Sahi gal a hun sare jagg ge ik dam hun ena nu pta lga eh kida vadda mudda a
@psingh3851
@psingh3851 Жыл бұрын
ਹਾੲਏ ਰੱਬਾ ਮਾਂ ਨਹੀ ਦੇਖ ਹੁੰਦੀ 🙏
@user-ql6vx6oq1m
@user-ql6vx6oq1m Жыл бұрын
ਪਾਜੀ ਸਾਰੇ ਪਿੰਡਾਂ ਵਿਚ ਹਾਲ ਬਹੁਤ ਮਾਰੇ ਹੋਏ ਨੇ ਹੁਣ ਕੋਈ ਹੱਲ ਨਹੀਂ
@monkeylovver7167
@monkeylovver7167 Жыл бұрын
Maan + congress+akali = uncontrollable drug.
@vickychoudharyvickychoudha9053
@vickychoudharyvickychoudha9053 Жыл бұрын
💯 Agree
@Dhillon0000
@Dhillon0000 Жыл бұрын
Bjp walea de tatte chung la fer
@rsgingh
@rsgingh Жыл бұрын
Sahi veer g
@RohitSingh-nq4mg
@RohitSingh-nq4mg Жыл бұрын
Oh bhrawa app bhi kuch krlo ya bus sab kuch aam, congress ya akaali hi krn kyon sarkara piche lge ho pind wale marn chittar ehna de bechn te pin waleeya de
@nirmalsingh4436
@nirmalsingh4436 Жыл бұрын
ਪੱਤਰਕਾਰ ਵੀਰ ਨੂੰ ਸਾਡੀਅਾ ਦਿਖਾਵਾ. ਪੰਜਾਬ ਦਾ ਬੁਰਾ ਹਾਲ ਹੋ ਗਿਆ ਹੈ
@buntydhaliwal7488
@buntydhaliwal7488 Жыл бұрын
Waha guru ji kirpa karo mera punjab ta..
@husansandhu5351
@husansandhu5351 Жыл бұрын
Bahut bahut vadia patarkar waheguru ji bhala kare lambi umar karai veer ji de🙏🙏
@pb13wala42
@pb13wala42 Жыл бұрын
ਪੱਤਰਕਾਰ ਵੀਰ ਜੇ ਪੰਜਾਬ ਨੂੰ ਬਚਾਉਣਾ ਤਾ ਤੁਹਾਨੂੰ ਅੱਗੇ ਆਉਣਾ
@sunnykokalpuria778
@sunnykokalpuria778 Жыл бұрын
Waheguru ji baba nanak ji mehar kareyo Waheguru ji sarbhat da bhala kareyo Waheguru ji 🙏🙏
@talwindersekhon5449
@talwindersekhon5449 Жыл бұрын
You are doing a great job. Respect for you
@darshansingh6143
@darshansingh6143 Жыл бұрын
ਸਰਕਾਰ ਨੂੰ ਚਾਹੀਦਾ ਇਹਨਾ ਲੋਕਾ ਦਾ ਇਲਾਜ ਕਰਵਾਓ ,ਬਾਕੀ ਹੋਰ ਵੀਰ ਜਿਹੜੇ ਲਾਉਣ ਵਾਸਤੇ ਸੋਚ ਰਹੇ , ਜਾ ਨਵੇਂ ਲਗੇ ਆ ਸੋਚ ਲਓ ,ਜਿੰਦਗੀ ਥੋੜੇ ਦਿਨਾਂ ਦੀ ਆ ,ਦੇਖੋ ਕਿਵੇਂ ਮਾ ਬਾਪ ਕਿਵੇਂ ਕਹਿ ਰਹੇ ਕੇ ਸਾਡੇ ਪੁੱਤ ਨੂੰ ਗੋਲੀ ਮਾਰ ਦਿਉ
@ParmjeetSingh-le1wv
@ParmjeetSingh-le1wv Жыл бұрын
Pattarkar sahab ji salute aa tuhanu .punjab diyan mavan da dukh sunde ho.or sunke asar v karde ho.dhanbaad ji
@sukhisandhu1500
@sukhisandhu1500 Жыл бұрын
Bhout vdya te sachi Patarkari krde o Veer ji 🙏🏻pta ni sade Jawan putt kyu ame kr reha a 🙏🏻🙏🏻Waheguru Mehar kreyo 🙏🏻
@gurpreetdhillon1712
@gurpreetdhillon1712 Жыл бұрын
Bahut dukh hunda punjab d eh haal dekh ke 🙏🙏🙏
@lakhbirsinghdhillon9382
@lakhbirsinghdhillon9382 Жыл бұрын
Ma v karda sis par ma Kade eda nhi kita par hun bhut kirpa hoi aa hun ma amritpan karna
@gurpreetdhillon1712
@gurpreetdhillon1712 Жыл бұрын
@@lakhbirsinghdhillon9382 waheguru 👍🙏👍
@mangibaglavlogs49
@mangibaglavlogs49 Жыл бұрын
ਬਾਈ ਪੱਤਰਕਾਰ ਦਿਲ ਜਿੱਤ ਲਿਆ love you jaan
@guchcarnsingh9180
@guchcarnsingh9180 Жыл бұрын
waheguru ji Meher kar do ji Punjab te
@gurtejsingh7027
@gurtejsingh7027 Жыл бұрын
ਦੇਖਕੇ ਰੋਣਾ ਨਕਲ ਦਾ ਏ ਸਾਡੇ ਪੰਜਾਬ ਦਾ ਕੀ ਹਾਲ ਏ ਵਾਹਿਗੁਰੂ ਜੀ ਮਿਹਰ ਕਰੋਂ
@deepchoudhary1630
@deepchoudhary1630 Жыл бұрын
ਮਾਂ, ਦੇ ਹਾਲਾਤ 😢😰🙏🏼 ਕੁਝ ਕੁ ਗੰਦੇ ਬੰਦਿਆ ਨੇ, ਕਈਆਂ ਦੀਆਂ ਨਸਲਾਂ ਬਰਬਾਦ ਕਰ ਦਿੱਤੀਆ 😢
@payalpayal1020
@payalpayal1020 Жыл бұрын
Jihre kutte log bechde apniya majbooriya. Dasde kehnde chitta bechna sadi majboori aa
@RanjodhSingh-lh3hx
@RanjodhSingh-lh3hx Жыл бұрын
ਆਪ ਜੀ ਸਾਰੇ ਵੀਰ ਪੱਤਰਕਾਰ ਹੋਣ ਤੇ ਪੰਜਾਬ ਦਾ ਭਲਾ ਹੋਏ ਗਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਵਾਹਿਗੁਰੂ ਜੀ ਇਹ ਸਭ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਚੱਲ ਰਿਹਾ ਹੈ ਨਸੇ ਦਾ ਧੰਦਾ
@amar3205
@amar3205 Жыл бұрын
ਪੱਤਰਕਾਰ ਸਾਹਿਬ ਦਾ ਉਪਰਾਲਾ ਸ਼ਲਾਘਯੋਗ ਆ ਜੀ
@dalvindersingh8852
@dalvindersingh8852 11 ай бұрын
ਜੇ ਅਸੀਂ ਆਪਣੇ ਬੱਚਿਆਂ ਨੂੰ ਘਰ ਵਿਚ ਨਹੀਂ ਸਮਝਾ ਸਕਦੇ ਫਿਰ ਸਰਕਾਰ ਕੀ ਕਰੋ ਇਕ ਬੱਚਾ ਘਰ ਵਿਚ ਸਮਝਾਉਣਾ ਔਖਾ ਹੈਂ ਹਰ ਇਕ ਬੰਦਾ ਪੂਰੇ ਪੰਜਾਬ ਨੂੰ ਕਿੱਦਾ ਸਮਝਾ ਸਕਦਾ ਹੈ
@Jatt_dk
@Jatt_dk Жыл бұрын
Waheguru sacha padsah aha maa baap nu do time di sukh di roti dede aha munda nu sudaar de rbba🙏🏻
@sarbjeetsinghkhalsa1680
@sarbjeetsinghkhalsa1680 Жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ
@naveensharma2451
@naveensharma2451 Жыл бұрын
Paji dekh k mza aa gya slam tuhanu vvere
@PB-fn7kq
@PB-fn7kq Жыл бұрын
ਬਹੁਤ ਵਧੀਆ ਵੀਰ
@amandeepsing5921
@amandeepsing5921 Жыл бұрын
Bahut badhiya gal hai veer ji to haddi Punjab nu bachao sikhon da sath Dev
@ilovemomdad2428
@ilovemomdad2428 Жыл бұрын
ਵੀਰੇ ਕਰ ਦਿਉ ਸੁਰੂ ਕੰਮ ਘਰ ਘਰ ਦੁਖੀ ਨੇ ਪੁੱਤ। ਰੱਬਾ ਕਰਦੇ ਵੀਰੇ ਨੂੰ ਅਸੀਸਾਂ ਦੀ ਚੜੀ।
@Babbu23144
@Babbu23144 Жыл бұрын
ਮਾਂ ਬੇਚਾਰੀ ਫਿਰ ਵੀ ਕਹਿੰਦੀ ਕ ਮਾਰਿਓ ਨਾ ਇਸਨੂੰ। ਮਾਵਾਂ ਦਾ ਧੰਨ ਜਿਗਰਾ
@pb77_reels
@pb77_reels Жыл бұрын
ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ
@strugglelifeuk6450
@strugglelifeuk6450 Жыл бұрын
bahut wadiya km kr rha o veer waheguru mehr kra tuhda ta tuhda krka e ehna loka da dukh da pta lga ehna ghtiya sarkara nu jo punjab nu khtm krn nu fir diya
@sukhmaansukhman6977
@sukhmaansukhman6977 Жыл бұрын
Veer ji bhut vdya km kr rhe o tusi. Slam aa as veer patrkar nu
@SurinderKaur-hv4py
@SurinderKaur-hv4py Жыл бұрын
ਇਹ ਸਭ ਕੁਝ ਸਰਕਾਰਾਂ ਦੀ ਮਿਲੀ ਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ
@bantasingh2059
@bantasingh2059 Жыл бұрын
ਸਾਰੇ ਚਿੱਟੇ ਵਾਲਿਆਂ ਨੂੰ ਜੇ ਬਚਾਉਣਾਂ ਚਾਹੁੰਦੇ ਹੋ ਤਾਂ ਇਨ੍ਹਾਂ ਵਿਚਾਰਿਆਂ ਨੂੰ 2.2 ਕਿਲੋ ਭੁੱਕੀ ਦਾ ਲਾਇਸੈਂਸ ਬਨਾ ਕੇ ਇਹਨਾਂ ਦੀ ਸਹਾਇਤਾ ਕਰੋ ਕੈਮਰੇ ਅੱਗੇ ਡਰਾਮੇਂ ਕਰਨ ਦੀ ਕੀ ਲੋੜ ਹੈ
@sunnyvirk2040
@sunnyvirk2040 Жыл бұрын
Bahut hi vadiya veer ji
@SukhpreetKaur-ye6zq
@SukhpreetKaur-ye6zq Жыл бұрын
Very good job👌👌
@dilveerpabdhar4754
@dilveerpabdhar4754 Жыл бұрын
ਵਾਹਿਗੁਰੂ ਜੀ ਭਲਾ ਕਰੋ
@GurpreetSingh-vp7yw
@GurpreetSingh-vp7yw Жыл бұрын
ਮਾਨ ਸਾਬ ਵੇਖੋ ਤੇ ਕੁੱਝ ਸ਼ਰਮ ਕਰੋ ਲੱਖ ਲੱਖ ਲਾਹਨਤਾਂ ਤੇਰੇ ਤੇ
@sonubenipal5641
@sonubenipal5641 Жыл бұрын
Patarkara dil khush kr ta y god bless you brother
@BalwinderKaur-qu9ls
@BalwinderKaur-qu9ls Жыл бұрын
Send this video to majithia family pata layei ohdei maa tei teewi nu bera batha taa Panjab daa
Smart Sigma Kid #funny #sigma #comedy
00:26
CRAZY GREAPA
Рет қаралды 19 МЛН
路飞太过分了,自己游泳。#海贼王#路飞
00:28
路飞与唐舞桐
Рет қаралды 13 МЛН
Despicable Me Fart Blaster
00:51
_vector_
Рет қаралды 27 МЛН
Smart Sigma Kid #funny #sigma #comedy
00:26
CRAZY GREAPA
Рет қаралды 19 МЛН