No video

ਮੈਡੀਕਲ ਵਾਲਿਆਂ ਨੇ ਨ'ਸ਼ਾ ਰੋਕੂ ਟੀਮ ਦੇ ਖਿਲਾਫ ਦਿੱਤਾ ਧਰਨਾ, ਸ਼ਹਿਰਵਾਸੀ ਹੋ ਗਏ ਮੈਡੀਕਲ ਵਾਲਿਆਂ ਤੇ ਤੱਤੇ,

  Рет қаралды 211,746

LOK AWAZ TV

LOK AWAZ TV

Күн бұрын

ਮੈਡੀਕਲ ਵਾਲਿਆਂ ਨੇ ਨ'ਸ਼ਾ ਰੋਕੂ ਟੀਮ ਦੇ ਖਿਲਾਫ ਦਿੱਤਾ ਧਰਨਾ, ਸ਼ਹਿਰਵਾਸੀ ਹੋ ਗਏ ਮੈਡੀਕਲ ਵਾਲਿਆਂ ਤੇ ਤੱਤੇ, ਪੈ ਗਿਆ ਪੇਚਾ ਦੇਖੋ
#punjab #jaito #awerness #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 726
@pardeepgrewal9404
@pardeepgrewal9404 Жыл бұрын
ਇਨ੍ਹਾਂ ਮੈਡੀਕਲ ਵਾਲਿਆਂ ਦਾ ਧੰਦਾ ਨਸ਼ੇ ਵੇਚ ਕੇ ਚਲ ਰਿਹੈ ।ਇਨ੍ਹਾਂ ਦੀਆਂ ਦੁਕਾਨਾਂ ਸੀਲ ਕਰਵਾਉ।
@jaswinderdhaliwalfitness5946
@jaswinderdhaliwalfitness5946 Жыл бұрын
ਉਦੋਂ ਤਾਂ ਇਹ ਪ੍ਰਧਾਨ ਕਹਿੰਦਾ ਸੀ ਵੀ ਜੇ ਇਹਦੇ ਕੋਲੋਂ ਕੋਈ ਨਸ਼ਾ ਨਿਕਲਿਆ ਤਾਂ ਮੈਂ ਇਹਦੇ ਨਾਲ ਖੜਦਾ ਨੀ... ਹੁਣ ਕੀ ਹੋ ਗਿਆ.. ਸਬ ਮਿਲੇ ਵੇ ਆ
@jagseersinghwahsgurukjibra9890
@jagseersinghwahsgurukjibra9890 Жыл бұрын
ਪੁਲਿਸ ਦੀ ਸਹਿ ਤੋ ਬਿਨਾਂ ਨਸਾ ਨਹੀਂ ਵਿਕਦਾ ਜੀ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਬਹੁਤ ਵੱਡੀ ਸਾਜਸ ਹੈ ਜੀ ਲੋਕਾਂ ਨੂੰ ਵੱਧ ਤੋਂ ਵੱਧ ਨਸਾ ਕਮੇਟੀਆ ਦਾ ਸਾਥ ਦਿਉ ਜੀ
@sukhirandhawa3723
@sukhirandhawa3723 Жыл бұрын
Shi aa y shrab adnok te tabco v govermnt he sale krde aa shream v kese de oqat nhi boln de ode bare
@sandhuprabh553
@sandhuprabh553 Жыл бұрын
​@@sukhirandhawa3723ਤੁਸੀਂ ਨਸ਼ੇ ਦੇ ਖ਼ਿਲਾਫ਼ ਹੋ ਜਾਂ ਹੱਕ ਵਿੱਚ?
@sukhirandhawa3723
@sukhirandhawa3723 Жыл бұрын
@@sandhuprabh553 ki adnok shrab tabco ee nsha nhi ja tus esde haqq ch ho ??
@kamalpreetsingh7805
@kamalpreetsingh7805 Жыл бұрын
ਲੋਕਾਂ ਨੂੰ ਇੱਕਠੇ ਹੋਣਾ ਚਾਹੀਦਾ ਜੇ ਇਨਾ ਨਸ਼ਾ ਵਿਕਦਾ ਤੇ ਸਰਕਾਰੀ ਅਫ਼ਸਰ ਦੀ ਸਿੱਧੀ ਜਵਾਬਦੇਹੀ ਹੈ।
@kaptanmusic143
@kaptanmusic143 Жыл бұрын
ਪ੍ਰਦਾਨ ਵਿੱਚ ਆ ।ਏਹੇ ਬੰਦਾ ਰਿਸ਼ਵਤ ਖੋਰ ਆ ।ਬਹੁਤ ਚਲਾਕ ਬੰਦਾ ਏਹੇ। ਮੈ ਜਾਣਦਾ ਏਸ ਨੂੰ ਚੰਗੀ ਤਰਾਂ।
@bhindersran2170
@bhindersran2170 Жыл бұрын
ਪ੍ਰਧਾਨ ਅਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਏਹ ਸਾਰੇ ਰਲਕੇ ਕੇ ਲੁੱਟ ਮਚਾਤੀ ਹੈ ਬਹੁਤ ਜਾਂਦਾ ਰੇਟ ਲਾਦੇ ਜਾਂਦੇ ਹਨ ਪ੍ਰਧਾਨ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
@bantasingh2059
@bantasingh2059 Жыл бұрын
​@amanpreetsinghkeerਵੀਰ ਬਿਨਾਂ ਪੈਸਿਆਂ ਤੋਂ ਦੁਕਾਨਦਾਰਾਂ ਮੰਗਦੈ ਹੋਣੈਂ ਆ
@HarpalSingh-fn6bi
@HarpalSingh-fn6bi Жыл бұрын
​@amanpreetsinghkeerਸਾਰੀਆਂ ਦੁਕਾਨਾ ਤੋ ਪੈਸੇ ਲੈਣ ਦਾ
@jattwaad000
@jattwaad000 Жыл бұрын
​@amanpreetsinghkeerਝੂਠ ਦਾ ਸਾਥ ਦੇਣ ਦਾ ਅਗਰ ਪ੍ਰਧਾਨ ਸਚਾ ਹੁੰਦਾ ਤਾਂ ਧਰਨਾ ਨਾ ਲਾਉਂਦਾ ਚੋਰ ਦੀ ਦਾਹੜੀ ਚ ਤਿਲ ਕਾਲਾ ਹੁਣ ਇਸ ਕਹਾਵਤ ਦਾ ਮਤਲਬ ਆਪ ਸਮਝ ਜਾਈ ਪ੍ਰਧਾਨ ਕਾਹਦਾ ਝੂਠਾ ਐ ਧਰਨਾ ਲਾਉਣਾ ਇਸਦਾ ਮਤਲਬ ਝੂਠ ਦਾ ਸਾਥ ਦੇਣਾ
@jattwaad000
@jattwaad000 Жыл бұрын
@amanpreetsinghkeer ਕਿਹੜਾ ਦੇਸ਼ ਦਾ ਕਾਨੂੰਨ ਉਹੀ ਅੰਨਾ ਕਾਨੂੰਨ ਦੇਸ਼ ਦਾ ਜਿਹੜਾ ਬਿਨਾਂ ਦੋਸ਼ ਤੋ ਮਾਨਸਾ ਤੋ ਪਰਮਿੰਦਰ ਸਿੰਘ ਉਰਫ ਝੋਟਾ ਜਿਹੜਾ ਨਸ਼ਿਆ ਖਿਲਾਫ ਲੜ ਰਿਹਾ ਸੀ ਓਸਨੂੰ ਦੋ ਮਹੀਨੇ ਹੋਗੇ ਜੇਲ ਵਿਚ ਜੇਲ ਕਿਸਨੂੰ ਹੋਣੀ ਚਾਈਦੀ ਸੀ ਤੇ ਹੋ ਕਿਸਨੂੰ ਗਈ ਜੇਲ ਦੁੱਜੀ ਗਲ,,,,ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬਿਨਾ ਗੱਲੋ ਅਸਾਮ ਦੀ dibrugarh ਜੇਲ ਭੇਜਣਾ ਓਨਾ ਦੇ ਸਾਥੀਆ ਤੇ ਝੂਠੇ ਪਰਚੇ ਪਾਉਣਾ ਕੀ ਕਸੂਰ ਸੀ ਭਾਈ ਸਾਹਿਬ ਜੀ ਦਾ ਭਲਾ ਨਸ਼ੇ ਵੇਚਣ ਆਲਾ ਕੌਣ ਜੇਲ ਚ ਗਿਆ ਕਿਨੈ ਮੈਡੀਕਲ ਬੰਦ ਹੋਏ ਨਸ਼ਾ ਵੇਚਣ ਆਲੇ ਅੱਜ ਹਰ ਮੈਡੀਕਲ ਸਟੋਰ ਤੋ Signature ਦੇ ਕੈਪਸੂਲ ਮਿਲਦੇ ਨੇ ਕਾਨੂੰਨ ਸਿਰਫ ਬੇਦੋਸ਼ਿਆਂ ਨੂੰ ਜੇਲ ਵਿਚ ਕਰਦਾ ਅਪਰਾਧੀਆ ਲਈ ਕੋਈ ਕਾਨੂੰਨ ਨੀ ਅੰਨਾ ਹੈ ਕਾਨੂੰਨ ਬਾਕੀ ਕੁੱਤਾ ਭੰਤਤਾ ਭੰਡ ਕੰਜਰੀਵਾਲ ਦੀਆਂ ਜੁੱਤੀਆਂ ਚੱਟਦਾ ਫਿਰਦਾ ਪੰਜਾਬ ਪਾਣੀ ਨਾਲ ਡੁੱਬ ਗਿਆ ਤੇ ਭੰਡ ਆਵਦੇ ਪਿਓ ਨਾਲ ਉਤਰਾਖੰਡ ਫਿਰਦਾ ਰੈਲੀਆ ਕਰਦਾ ਪੰਜਾਬ ਦੇ ਖਰਚੇ ਤੇ ਕਾਨੂੰਨ ਨੇ ਅੱਜ ਤੱਕ ਬੇਦੋਸ਼ਿਆਂ ਨੂੰ ਸਜਾ ਦਿੱਤੀ ਐ ਦੋਸ਼ੀ ਲਈ ਕੋਈ ਕਾਨੂੰਨ ਨੀ ਦੀਪ ਸਿੱਧੂ ਦੇ ਕਾਤਲ ਕਿਨੈ ਫੜ੍ਹੇ ਗਏ ਭਲਾ ਉਹੀ ਕਾਨੂੰਨ ਦੀ ਗੱਲ ਕਰਦਾ ਤੂੰ ਜਿਹੜਾ ਲੌਰੈਂਸ ਬਿਸ਼ਨੋਈ ਵਰਗੇ ਨੂੰ ਆਵਦਾ ਜਵਾਈ ਬਣਾ ਕੇ ਜੇਡ ਸਕੋਰਟੀ ਦੇ ਰਿਹਾ ਅੱਜ ਤੱਕ 84 ਦੇ ਕਾਤਲਾਂ ਨੂੰ ਸਜਾ ਕਯੋਂ ਨਹੀਂ ਦਿੱਤੀ ਤੇਰੇ ਦੇਸ਼ ਦੇ ਕਾਨੂੰਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਨੂੰ ਕਦੇ ਸਜਾ ਦਿੱਤੀ ਤੇਰੇ ਦੇਸ਼ ਦੇ ਕਾਨੂੰਨ ਨੇ ਜਿਹੜਾ ਹੱਕ ਸੱਚ ਦੀ ਗੱਲ ਕਰਦਾ ਐਥੈ ਐ ਅੰਨਾ ਕਾਨੂੰਨ ਸਿਰਫ ਓਸਨੂੰ ਸਜਾ ਦਿੰਦਾ ਅੰਮ੍ਰਿਤਪਾਲ ਸਿੰਘ ਹੱਕਾ ਦੀ ਗੱਲ ਕਰਦਾ ਜੇਲ ਗਿਆ ਦੀਪ ਸਿੱਧੂ ਹੱਕਾ ਦੀ ਗਲ ਕਰਦਾ ਆਵਦੀ ਜਾਨ ਗਵਾ ਗਿਆ ਇਕ ਕਲਾਕਾਰ ਮੈਨੂੰ ਉਸਦਾ ਨਾਮ ਨੀ ਪਤਾ ਤਿੰਨ ਕ ਮਹੀਨੇ ਹੋਗੇ ਇਕ ਗੀਤ ਗਾਉਣ ਕਾਰਣ ਓਸਨੂੰ ਇਕ ਮਹੀਨਾ ਜੇਲ ਹੋਈ ਸੀ ਭਾਨਾ ਸਿੱਧੂ ਹੱਕਾਂ ਦੀ ਗੱਲ ਕਰਦਾ ਜੇਲ ਗਿਆ ਅੱਜ ਤੱਕ ਨਸ਼ਾ ਵੇਚਣ ਵਾਲਿਆਂ ਨੂੰ ਸਜਾ ਕਯੋਂ ਨਹੀਂ ਦਿੱਤੀ ਕਾਨੂੰਨ ਨੇ ਕੰਜਰਿਵਾਲ ਦੇ ਨਾਲ ਰਲਕੇ ਭੰਤਾ ਬਾਹਰ ਰੈਲੀਆ ਕੜ ਦਾ ਫਿਰਦਾ ਕੁੱਤਾ ਓਦੇ ਲਈ ਕੋਈ ਕਾਨੂੰਨ ਨੀ ਚੁਣਿਆ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਦੀ ਘਰਵਾਲੀ ਦੀ ਫੁਦੀ ਲੈਣ ਖਾਤਰ ਤੇ ਓ ਉਤਰਾਖੰਡ ਦੇ ਲੋਕਾਂ ਥਲੇ ਆਵਦੀ ਘਰਵਾਲੀ ਪਾਉਂਦਾ ਫਿਰਦਾ ਧਕੇ ਨਾਲ
@jattwaad000
@jattwaad000 Жыл бұрын
@amanpreetsinghkeer ਚਲ ਛੱਡ ਮੇਰਾ ਵੀਰ ਤੇਰੇ ਸਮਝੋ ਬਾਹਰ ਐ ਗੱਲ ਮੈਟਰ ਉਹੀ ਐ ਤੂੰ ਕਾਨੂੰਨ ਦੀ ਗਲ ਕਰੀ ਮੈ ਹਰਿ ਗਲ ਚ ਤੇਰੇ ਹੀ ਦੇਸ਼ ਦੇ ਕਾਨੂੰਨ ਦਾ ਮੇਟਰ ਦਸਿਆ
@jatt.mehkma317
@jatt.mehkma317 Жыл бұрын
ਦੁਕਾਨ ਤਾਂ ਸੀਲ ਕਰਤੀ ਜੇ ਕੁਝ ਨਿਕਲਿਆ ਤਾਂਹੀ ਸੀਲ ਹੋਈ ਆ ਪ੍ਰਧਾਨ ਵੀ ਮਿਲਿਆ ਹੋਇਆ ਲੱਗਦਾ....
@greatcanada4989
@greatcanada4989 Жыл бұрын
Yes 22 ji
@user-pv2kp1ru2u
@user-pv2kp1ru2u Жыл бұрын
ਲੱਗਦਾ ਤਾ ਆਈ
@sukhirandhawa3723
@sukhirandhawa3723 Жыл бұрын
Bhra ji ilegal nhi niklya kuj otho bina bil to medicnce fdea gya hrik dukandar gst te hor tex to bachn de mare ewe krde hunde aa ji hrik filed ch hunda veer ji ee
@kartarsingh8350
@kartarsingh8350 Жыл бұрын
Pazi nse karke sil ni kita bil nahi ci jdo bil mil Jan ge fir khol den ge bil jihri chij tha bil hunda oh medicine nse vich ni odactor di the parchi te vik di he je medical mis juj kru ta sil Karan ge nahi ta kuj ni ho sakda
@sukhwinderkaur9311
@sukhwinderkaur9311 Жыл бұрын
ਮੈਡੀਕਲ ਵਾਲਿਓ ਤੁਸੀ ਨਸ਼ਾ ਨਾ ਵੇਚੋ ਜੇਕਰ ਵੇਚਦੇ ਹੋ ਤਾਂ ਹੀ ਡਰਦੇ ਹੋ
@user-xw9vy5lj1i
@user-xw9vy5lj1i Жыл бұрын
ਸਾਨੂੰ ਦੱਸੋ ਕੌਣ ਨਸ਼ਾ ਵੇਚ ਦਾ ਥੋਡੀਆਂ ਫੁੱਟੀਆਂ ਨੇ ਸਾਰਾ ਪਤਾਂ ਥੋਨੂੰ ਗਵਾਹ ਵੀ ਕੋਲ ਖੜਾ
@PB07.303
@PB07.303 Жыл бұрын
ਪ੍ਰਧਾਨ ਸਾਬ ਤੁਸੀਂ ਰਹਿਣ ਦਿਉ ਆਪਣੀ ਗੱਲ ਤੇ ਮੁਕਰ ਜਾਣਾ ਕਾਹਦਾ ਪ੍ਰਧਾਨ ਆ ਤੂੰ ਯਾਰ ਮਰਜੋ ਡੁੱਬ ਸਾਲਿਓ
@jogindersingh-iu5gs
@jogindersingh-iu5gs Жыл бұрын
ਵੀਰ ਦੀ ਗੱਲ ਬਿਲਕੁਲ ਸੱਚੀ ਹੈ ਅਸੀਂ ਵੀ ਪਿੰਡਾਂ ਵਿੱਚ ਹੀ ਰਹਿੰਦੇ ਹਾਂ ਪਰ ਨਸ਼ੇ ਵੇਚਣ ਵਾਲੇ ਇਹ ਗੱਲ ਨੋਟ ਕਰ ਲੈਣ ਜੋ ਵੀ ਬੰਦਾ ਨਸ਼ੇ ਦੀ ਕਮਾਈ ਕਰ ਕੇ ਕੋਠੀਆਂ ਕਾਰਾਂ ਧਨ ਦੋਲਤ ਇਕੱਠੀ ਕਰਨ ਵਿਚ ਲੱਗੇ ਹੋਏ ਹਨ ਇਕ ਨਾ ਇਕ ਦਿਨ ਪ੍ਰਮਾਤਮਾ ਉਹਨਾਂ ਦੇ ਘਰਾਂ ਪਰਿਵਾਰਾਂ ਦੀ ਬਰਾਬਰੀ ਕਰ ਦੇਵੇਗਾ
@beantsingh642
@beantsingh642 Жыл бұрын
ਜੇ ਮੈਡੀਕਲ ਵਾਲੇ ਸਹੀ ਹੋਣ ਤਾ ਹਿੰਮਤ ਨਹੀ ਕਿਸੇ ਦੀ ਦੁਕਾਨ ਵਿੱਚ ਵੜ ਜਾਣ, ਦਾਲ ਵਿੱਚ ਕਾਲਾ
@keepsidhu8642
@keepsidhu8642 Жыл бұрын
ਏਸ ਪ੍ਰਧਾਨ ਦੀ ਵੀ ਉਸ ਗਿੱਦੜਾਂ ਆਲੇ ਪ੍ਰਧਾਨ ਵਰਗੀ ਹਾਲਤ ਹੋਈ ਲਗਦੀ ਐ, ਜਿਵੇਂ ਗਿੱਦੜਾਂ ਨੇ ਕਮੇਟੀ ਬਣਾਈ ਤੇ ਇੱਕ ਪ੍ਰਧਾਨ ਬਣਾ ਦਿੱਤਾ ਤੇ ਇੱਕ ਲੰਡੂ ਜੀ ਪਰਚੀ ਲੈਕੇ ਤੁਰ ਪਏ ਸ਼ਹਿਰ ਵੱਲ ਅਖੇ ਕੁੱਤਿਆਂ ਦੇ ਪ੍ਰਧਾਨ ਨੇ ਆਹ ਪਰਚੀ ਲਿਖ ਕੇ ਦਿੱਤੀ ਐ ਤੇ ਤੁਹਾਨੂੰ ਕੁੱਤੇ ਕੁੱਝ ਨਹੀਂ ਕਹਿਣਗੇ, ਜਦੋਂ ਗਿੱਦੜ ਸ਼ਹਿਰ ਦੇ ਨੇੜੇ ਤੇੜੇ ਪਹੁੰਚੇ ਤਾਂ ਕੁੱਤਿਆਂ ਦੀ ਟੋਲੀ ਭਉਂਕਦੀ ਸੁਣ ਕੇ ਗਿੱਦੜਾਂ ਦਾ ਪ੍ਰਧਾਨ ਸਭ ਤੋਂ ਪਹਿਲਾਂ ਵਾਪਸ ਭੱਜ ਪਿਆ, ਜਦੋਂ ਗਿੱਦੜਾਂ ਨੇ ਕਿਹਾ ਕਿ ਪ੍ਰਧਾਨ ਜੀ ਇਨ੍ਹਾਂ ਨੂੰ ਪਰਚੀ ਦਿਖਾਓ ਤਾਂ ਗਿੱਦੜਾਂ ਦੇ ਪ੍ਰਧਾਨ ਨੇ ਭੱਜੇ ਜਾਂਦੇ ਨੇ ਕਿਹਾ ਕਿ ਉਏ ਭੱਜ ਲਓ ਇਹ ਸਾਲੇ ਅਨਪੜ੍ਹ ਐ ਇਹਨਾਂ ਨੂੰ ਪੜਨਾ ਨੀਂ ਆਉਂਦਾ 😂😂😂😂😂
@HarvinderSingh-nr6pn
@HarvinderSingh-nr6pn Жыл бұрын
ਪ੍ਰਧਾਨ ਨੂੰ ਵੀ ਹਿੱਸਾ ਜਾਂਦਾ ਤਾਂ ਮਿਰਚਾਂ ਲੱਗ ਦੀਆਂ
@rajwinderrajwinder1449
@rajwinderrajwinder1449 Жыл бұрын
ਸ਼ਰਮ ਆਉਂਣੀ ਚਾਹੀਦੀ ਆ ਇਹਨਾਂ ਨੂੰ ਹੜਤਾਲ ਕਾਰਦੀਆ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਸਾਥ ਦਿਉ।
@sukhirandhawa3723
@sukhirandhawa3723 Жыл бұрын
Bai fr shrab te kyo nhi bolde ???
@kartarsingh8350
@kartarsingh8350 Жыл бұрын
@@sukhirandhawa3723 sarab vich nsa nahi hunda lakha log mar rhe ne viski ji Tim sarab band Karan lar bno asi sath Deva ge par nahi sarkara nal ni lar sakde jihre rat brat loka nu lor anusar medicine dinde Han na badnam kro jo Jan buj ke sare am kar rhe ne ja chta ja sarab ja cap ja hor nse oh band kro tima ve othe le ke jao ji par es tra dukan Dara te bande na krho Bina Tosh sbut to begar
@sukhirandhawa3723
@sukhirandhawa3723 Жыл бұрын
@@kartarsingh8350 bilkul veer jo chza government legal sale krde aw shrab ,tabco te adnok (jeb ale goli ) Ki ee nshe nhi Govermnt nlo matha lgoun to dar de aw ji shi Akhya tus
@harpreetsinghsra7253
@harpreetsinghsra7253 Жыл бұрын
Phardan ਆਪ ਮਿਲਿਆ ਹੋਇਆ ਸਿੱਧੂ ਵੀਰ
@mewasingh4065
@mewasingh4065 Жыл бұрын
Bill To Bina Medicine Aye 420 Da Kam Hai Shop Tan Ceel Ho Gai Hai Hun Sath Dineo
@JagdeepSingh-xs6bu
@JagdeepSingh-xs6bu Жыл бұрын
Sahi kiha
@KuldeepSingh-yt2fi
@KuldeepSingh-yt2fi 2 ай бұрын
ਵਿਸਕੀ ਵੀਰ ਜੀ ਮੈਨੂੰ ਲੱਗਦਾ ਤੁਹਾਡੇ ਉੱਪਰ ਮੈਡੀਕਲ ਵਾਲਿਆਂ ਨੇ ਪੁਲਿਸ ਨਾਲ ਮਿਲ ਕੇ ਤੁਹਾਡੇ ਤੇ ਪਰਚਾ ਕਰਵਾਉਣ ਗਏ 100%
@JagjitSingh_
@JagjitSingh_ Жыл бұрын
ਇਹ ਸ਼ਹਿਰ ਵਾਸੀਆਂ ਨੂੰ ਸਲਾਮ ਹੈ ਹੁਣ ਪਿੰਡਾਂ ਦੇ ਨਾਲ ਸ਼ਹਿਰ ਵਾਸੀ ਵੀ ਨਸੇ ਵਿਰੁੱਧ ਜਾਗ ਪਏ ਡਰੱਗ ਇੰਸਪੈਕਟਰ ਵੀ ਇਥੋਂ ਹੀ ਪਲਦੇ ਹੈ
@darbarasingh1704
@darbarasingh1704 Жыл бұрын
ਬਹੁਤ ਵਧੀਆ ਲੋਕਾਂ ਦੀ ਏਕਤਾ ਜਿੰਦਾਬਾਦ ਝੋਟਾ ਜਿੰਦਾਬਾਦ
@manjitmanjitsingh5809
@manjitmanjitsingh5809 Жыл бұрын
ਵਿਸਕੀ ਦਾ ਸਾਥ ਦਿਉ ਕਿਉਂਕਿ ਨਸ਼ਾ ਹਰ ਕੋਈ ਬੱਚਾ ਤਬਾਹ ਹੋ ਰਿਹਾ ਹੈ
@vickyvijay8881
@vickyvijay8881 Жыл бұрын
Bai o phla app krda c
@narinderpalsingh5349
@narinderpalsingh5349 Жыл бұрын
ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ 😢
@kuldeepsinghsardarji8892
@kuldeepsinghsardarji8892 Жыл бұрын
ਖਿਚ ਕੇ ਰੱਖੋ ਕੰਮ ਨੂੰ ਆਮ ਲੋਕ ਹੀ ਨਸ਼ਾ ਬੰਦ ਕਰਵਾ ਸਕਦੇ ਹਨ ਹੋਰ ਸਰਕਾਰਾਂ ਜਾਂ ਅਧਿਕਾਰੀਆ ਨੇ ਬੰਦ ਨਹੀ ਕਰਵਾਉਣਾ।ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਲੋਕਾ ਦੀ ਆਵਾਜ ਬੁਲੰਦ ਕਰਨ ਲਈ । ਪਤਰਕਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ
@DharamjitPandher-tw9zv
@DharamjitPandher-tw9zv Жыл бұрын
ਪ੍ਰਧਾਨ ਜੀ ਬਹੁਤ ਸਮਝਦਾਰ ਨੇ, ਬਹੁਤ ਸਿਆਣੀ ਗੱਲ ਕੀਤੀ ਪ੍ਰਧਾਨ ਜੀ ਨੇ॥ ਸਭ ਤੋਂ ਪਹਿਲਾਂ ਪ੍ਰਧਾਨ ਜੀ ਤੇ ਪਰਚਾ ਪਾਇਆ ਜਾਵੇ ॥
@Kindersworld421
@Kindersworld421 Жыл бұрын
😂
@GurdeepSingh-bx8xy
@GurdeepSingh-bx8xy Жыл бұрын
Bilkul shi aa pardan nu ragrho
@theclothhouse16
@theclothhouse16 Жыл бұрын
😂😂😂
@sonughuman2186
@sonughuman2186 Жыл бұрын
Bilkul sahi aise logon per to parcha hona hi chahie logon ke bacchon ko Nashe per Laga kar Apne bacchon ka bhavishya
@sonughuman2186
@sonughuman2186 Жыл бұрын
Bhavishya bana rahe hain😢
@mandeepkaurmandeepkaur316
@mandeepkaurmandeepkaur316 Жыл бұрын
ਜੇਤੋ ਸ਼ਹਿਰ ਲੋਕ ਬਹੁਤ ਸਿਅਾਣੇ ਨੇ...ਵਾਕਿਆ ਹੀ ਜਾਗਰੂਕ ਲੋਕ ਨੇ ਬਾੲੀ ਬਹੁਤ ਗੱਲ ਤੇ ਦਲੀਲ ਦੇ ਕੇ ਜਾਣਕਾਰੀ ਦਿੱਤੀ. ....ਬਹੁਤ ਵਧੀਆ ਜੀ ਸਾਰੇ ਰਲ ਕੇ ਿੲਸ ਕੋਹੜ ਨੂੰ ਕਢੋ ਪੰਜਾਬ ਵਿਚੋਂ ਪੰਜਾਬੀੳੁ ❤️🙏
@harpreetsinghsra7253
@harpreetsinghsra7253 Жыл бұрын
ਸਿੱਧੂ ਵੀਰ ਏਨਾ ਨੂੰ ਪੁੱਛੋ spas ਗੋਲੀ 10 10 ਪੱਤੇ ਦਿੰਦੇ ha ਏਹ ਉਹ ਗੋਲੀ ਪੇਟ ਦਰਦ ਦੀ ਹੈ ਜੀ phardan ਮਿਲਿਆ ਹੋਇਆ ਬਾਈ ਜੀ ਇਕ ਬੰਦਾ ਮੈਡੀਕਲ ਲਾਈਨ ਦਾ ਨਾਲ਼ ਰੱਖੋ ਬਹੁਤ ਕੁਝ ਵੇਚਦੇ ਹਨ ਏਹ ਨਸ਼ੇ ਲਈ
@kaursingh8369
@kaursingh8369 Жыл бұрын
ਸਾਰੇ ਮੈਡੀਕਲਾਂ ਦੇ ਲਾਇਸੰਸ ਚੈੱਕ ਹੋਣ ਅਤੇ ਦੁਕਾਨਾਂ ਤੇ ਨਸਾ਼ ਵੀ ਚੈੱਕ ਕੀਤਾ ਜਾਵੇ
@AmritpalSingh-vb7wz
@AmritpalSingh-vb7wz 2 ай бұрын
ਪ੍ਰਧਾਨ ਰਲਿਆ ਮੇਲੀਕਲ ਵਾਲਿਆਂ ਨਾਲ❤❤❤❤❤
@parkashsingh3909
@parkashsingh3909 Жыл бұрын
ਮੈਡੀਕਲ ਵਾਲਿਆਂ ਦੀ ਇੱਕ ਦਮ ਈ ਇੰਨੀ ਕਮਾਈ ਕਿਵੇਂ ਵਧ ਗਈ ? ਅੱਜ ਬਹੁਤੇ ਮੈਡੀਕਲ ਵਾਲਿਆਂ ਦੀ ਚਾਂਦੀ ਬਣੀ ਹੋਈ ਆ
@gurjindersingh956
@gurjindersingh956 Жыл бұрын
ਲੱਖ ਲਾਹਨਤ ਐਸੀ ਕਮਾਈ ਦੇ ਜਿਹੜੀ ਦੂਜਿਆ ਦੀ ਲਾਸ਼ ਅਤੇ ਸੱਥਰ ਤੋਂ ਹੋਵੇ ਬਾਕੀ ਬਾਈ ਦੀ ਇਕ ਇਕ ਗੱਲ ਸੱਚੀ ਮੈਡੀਕਲ ਵਾਲਿਆਂ ਦੀ ਪਾਟੀ ਪਾਈ
@mommata7773
@mommata7773 Жыл бұрын
ਗੁੱਡ ਵਰਕ ਬਾਈ ਮਨਿੰਦਰ
@RandhirSingh-zq2qs
@RandhirSingh-zq2qs Жыл бұрын
ਪ੍ਰਧਾਨ ਸਾਹਿਬ ਜੀ ਤੁਸੀਂ ਆਪ ਸਿਆਣੇ ਹੋ ਲੋਈਆ ਪ੍ਰਧਾਨ ਜੀ ਸਿਆਲ਼ ਦਾ ਮੌਸਮ ਆ ਜੀ ਜਾ ਜੈਤੋ ਵਿੱਚ ਠੰਡ ਪੈਦੀ ਆ ਜੀ। ਦਵਾਈ ਚਾਰ ਦਿਨ ਹੋਰ ਪਾਸਿਉਂ ਲੈ ਲਵੋ ਜੀ
@user-po8vn7gt1p
@user-po8vn7gt1p Жыл бұрын
ਪ੍ਰਧਾਨ ਵੀ ਖਾਂਦਾ ਲੱਗਦਾ ਏ, ਤਾਹੀਂ ਟੱਪਦਾ ਏ ਪ੍ਰਧਾਨ,
@brargaming6766
@brargaming6766 Жыл бұрын
ਜਦੋਂ ਸਰਕਾਰ ਇਹਨਾਂ ਨੂੰ ਨਸ਼ਾ ਵੇਚਣ ਦੀ ਇਜਾਜ਼ਤ ਦੇ ਦੇਵੇਗੀ ਤਾਂ ਧਰਨਾ ਚੁੱਕ ਲਿਆ ਜਾਵੇਗਾ
@vickygill7781
@vickygill7781 Жыл бұрын
ਭਾਈ ਦੁਕਾਨਦਾਰ ਤਾਂ ਏਕ ਰੁਪਏ ਦੀ ਚੀਜ ਬਿਨਾ ਬਿੱਲ ਨੀ ਲੈਂਦਾ ਇਹ ਅਸ਼ੀ ਹਜ਼ਾਰ ਦੀ ਮੈਡੀਸਿਨ ਬਿਨਾ ਬਿੱਲ ਲਈ ਆਇਆ ਦਾਲ ਕਲੀ ਆ
@user-pv2kp1ru2u
@user-pv2kp1ru2u Жыл бұрын
ਕੀ ਕਹਾ ਯਾਰ ਸ਼ਰਮ ਨਹੀਂ ਆਉਂਦੀ ਇਨ੍ਹਾਂ ਵਿਚੋਂ ਸਾਰੇ ਬੰਦੇ ਗ਼ਲਤ ਨਹੀਂ ਪਰ ਸਾਰੇ ਸਹੀ ਵੀ ਨਹੀਂ
@AmritpalSingh-vb7wz
@AmritpalSingh-vb7wz 2 ай бұрын
ਨਸ਼ਾ ਸਾਰਾ ਪਾਸੇ ਰੱਖਿਆ ਹੁੰਦਾ ਏ❤❤❤❤❤ਇਹ ਸਾਰੇ ਰਲੇ ਹੁੰਦੇ ਨੇ
@BalwinderSingh-up7mf
@BalwinderSingh-up7mf Жыл бұрын
ਬਹੁਤ ਬਹੁਤ ਧੰਨਵਾਦ ਕਰਦਿਆਂ
@manjitmanjitsingh5809
@manjitmanjitsingh5809 Жыл бұрын
ਜੇ ਇਹ ਨਸ਼ਾ ਨਹੀਂ ਵੇਚਦੇ ਇਨ੍ਹਾਂ ਨੂੰ ਕਾਹਦਾ ਡਰ ਹੈ ਜਿਹੜਾ ਮਰਜ਼ੀ ਆ ਕੇ ਚੈੱਕ ਕਰੇ
@user-nh4fn5nd5o
@user-nh4fn5nd5o Жыл бұрын
ਬਿੱਲ ਬਾਦ ਵਿਚ ਨਹੀਂ ਇਹ ਦੁਕਾਨ ਬੰਦ ਕਰੋ
@sukhjitsingh6668
@sukhjitsingh6668 Жыл бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਬੰਦੇ ਇਸ ਲੜਾਈ ਨੂੰ ਅੱਗੇ ਹੋ ਕੇ ਲੜ ਰਹੇ ਨੇ
@bhupindersingh280
@bhupindersingh280 Жыл бұрын
Waheguru ji,,💯 Raiet
@sukhwinderdhaliwal4853
@sukhwinderdhaliwal4853 Жыл бұрын
😮😂
@LovelyBassGuitar-dk7bw
@LovelyBassGuitar-dk7bw 7 ай бұрын
⅙​@@sukhwinderdhaliwal4853
@visvkarmacarwashpointdirba7597
@visvkarmacarwashpointdirba7597 Жыл бұрын
ਬਾਈ ਨੇ ਸੱਚੀਆ ਗੱਲਾਂ ਕੀਤੀਆ
@OmOm-ku8of
@OmOm-ku8of Жыл бұрын
ਨੋਜਵਾਨ ਵੀਰਾਂ ਦੀ ਤਰੀਫ ਲਈ ਕੋਈ ਸ਼ਬਦ ਨੀ ਬਹੁਤ ਵਧੀਆ ਕੰਮ ਕਰ ਰਹੇ ਨੇ। ਸਾਲੇ ਇਹ ਡਾਕਟਰ ਪੰਜਾਬ ਦੇ ਨੌਜਵਾਨਾਂ ਦਾ ਬੇੜਾ ਗ਼ਰਕ ਕਰਨਗੇ।
@sukhmandersingh890
@sukhmandersingh890 Жыл бұрын
ਪ੍ਰਧਾਨ ਵੀ ਇਹਨਾਂ ਨਾਲ ਰਲਿਆ ਲਗਦਾ ਕੋਈ ਠੋਸ ਜਵਾਬ ਨਹੀਂ ਦਿੰਦਾ
@hardeepsinghcheema429
@hardeepsinghcheema429 4 ай бұрын
ਪੱਤਰਕਾਰ ਸਾਹਿਬ ਤੁਸੀਂ ਬਹੁਤ ਹੀ ਨੇਕ ਕੰਮ ਕਰਦੇ ਹੋ I ਪੰਜਾਬ ਵਿੱਚ ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ I ਜਿਉਂਦਾ ਰਹੇ ਵੀਰ ਤੂੰ I ਰੱਬ ਤੈਨੂੰ ਲੰਮੀ ਉਮਰ ਬਖਸ਼ੇ I
@user-wy8gd7dh6z
@user-wy8gd7dh6z Жыл бұрын
ਬਾਈ ਜੇ ਪ੍ਰਧਾਨ ਧਾਰਨਾ ਨਹੀ ਲੋਦਾ ਤਾ ਮੁੱੜ ਕੇ ਪ੍ਰਧਾਨਗੀ ਨਹੀ ਮਿਲਨੀ ਇਹਨਾ ਨੂੰ ਪ੍ਰਧਾਨਗੀ ਚਾਹਦੀ ਆ ਲੋਕਾ ਦੇ ਨਾਸ਼ਾ ਨਾਲ ਕੋਈ ਲੈਣਾ ਦੈਣਾ ਨਹੀ ਪ੍ਰਧਨਗੀ ਚਾਹਦੀ ਆ
@manjeetdevi543
@manjeetdevi543 Жыл бұрын
ਸਰਕਾਰਾਂ ਨੂੰ ਨਸ਼ਾ ਬੰਦ ਕਰਨ ਚਾਹੀਦਾ
@ajaibsingh9738
@ajaibsingh9738 Жыл бұрын
ਮੈਡੀਕਲ ਪ੍ਰਧਾਨ ਮੂਰਦਾਬਾਦ ਇਹਨਾ ਦੇ ਬਚਿਆ ਨੁੰ ਸੇਕ ਪਹੁਚਣਾ ਚਾਹਿਦਾਏ ਲੁਟ ਮਚਾਇਆ ਇਕ ਮਹਿਨੇ ਬਡੀਆ ਬਡੀਆ ਕੋਠੀਆ ਗਡੀਆ ਬਡੇ ਸਕੂਲਾ ਚ ਬਚੇ ਪੜਦੇਆ ਇਹਨਾ ਛੇਤੀ ਪੈਸੇ ਕਿਥੋਆ ਇਆ ਪਰ ਨਸਾ ਕਿਉ ਬੇਚਦੀਓ ਜੇ ਸਚੇਓ ਤਾ ਸਫਾਇ ਦੇਦਿਓ ਸਰਤਾ ਰਖਲੋ ਜੇ ਸਾਡੇ ਕੋਲੋ ਨਸਾ ਮਿਲਗੀਆ ਤਾ ਦਿਓ ਚਲੋ ਜੇ ਇਹ ਧਕਾ ਕਰਦੇਆ ਇਹਨਾ ਦੇ ਬਚੇ ਮਰਦੇਆ ਘਰਾ ਦੇ ਘਰ ਬਰਬਾਦ ਹੋਈ ਜਾਦੇਆ ਤੁਸੀ ਸਹਿਮਤ ਹੋਣਾ ਸੀ ਧਰਨਾ ਲਾਊਣਾ ਗਲਤ ਆ
@Navdeep6027-pz9xf
@Navdeep6027-pz9xf 4 ай бұрын
ਮੰਨਿਦਰ ਵੀਰੇ ਯਦ ਇਹ ਆਮ ਲੋਕਾਂ ਨੂੰ ਦਿਖਦਾ ਕੀ ਸਾਡੇ ਮੁੱਖ ਮੰਤਰੀ ਨੂੰ ਦਿਖਦਾ ਨਹੀਂ ਪਰ ਬਹੁਤ ਹੀ ਦੁਖ ਦੀ ਗੱਲ ਐ ਸਾਡੇ ਸਾਰਿਆਂ ਪੰਜਾਬੀ ਨਾਲ ਵਿਸ਼ਵਾਸ ਘਾਤ
@manjitmanjitsingh5809
@manjitmanjitsingh5809 Жыл бұрын
ਵੀਰ ਕਮੇਟੀਆਂ ਦਾ ਸਾਥ ਦਿਓ ਨਸ਼ਾ ਛੱਡੋ ਕੋਹੜ ਵੱਡੋ ਖੁਦ ਵੀ ਨਸ਼ੇ ਨੂੰ ਤਿਆਗੋ
@gurpalsingh5609
@gurpalsingh5609 Жыл бұрын
ਵੀਰ ਜੀ ਨੇ ਤਾਂ ਦਿਮਾਗ ਖੋਲ੍ਹਤਾ
@MRMKhalsa
@MRMKhalsa Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਠੀਕ ਕਿਹਾ ਜੀ 🎉❤
@forever-vz6bs
@forever-vz6bs Жыл бұрын
Chitte to diyan hta k loka medical wal karta 😂😂😂😂😂
@sukhirandhawa3723
@sukhirandhawa3723 Жыл бұрын
@@forever-vz6bs😂😂shi aa y ena chza nl he suppport nl lok chitta shd Rea aw ge
@forever-vz6bs
@forever-vz6bs Жыл бұрын
Lok Sade bhut bohle te waichare ne
@pargatsingh2652
@pargatsingh2652 Жыл бұрын
ਲੋਕੀ ਨਸ਼ੇ ਵੇਚਣ ਵਾਲਿਆ ਤੋ ਦਵਾਈ ਨਾ ਲੈਣ ਆਪਣੇ ਆਪ ਨਸ਼ਾ ਵਿਕਣਾ ਬੰਦ ਹੋਵੇਗਾ
@DavinderSingh-lb1br
@DavinderSingh-lb1br Жыл бұрын
਼ ਮੈਡੀਕਲ ਸਟੋਰ ਤੋਂ ਉਪਰ ਸਖਤੀ ਕਰਨੀ ਚਾਹੀਦੀ
@manjitmanjitsingh5809
@manjitmanjitsingh5809 Жыл бұрын
ਇਹ ਲੋਕ ਕਮੇਟੀਆਂ ਤੋਂ ਇਸ ਕਰਕੇ ਤਾਂਘ ਨੇਂ ਤੇ ਉਨ੍ਹਾਂ ਨੇ ਨਸ਼ਾ ਬੰਦ ਕਰਵਾ ਦਿੱਤਾ ਇਹਨਾਂ ਦਾ ਹੁਣ ਕੰਮ ਨਹੀਂ ਚੱਲਣਾ
@vickygill7781
@vickygill7781 Жыл бұрын
ਭਾਈ ਜੀ ਏਸ ਭਰਦਾਣ ਤੇ ਵਿ ਮਾਣ ਹਾਣੀ ਦਾ ਪਾਰਚਾ ਕਰਾਓ ਇਹ ਕਹਿੰਦਾ ਵਿਸਕੀ ਜਿੰਨੇ ਮੁੰਡੇ ਨਾਲ ਲ ਕੇ ਆਉਂਦਾ ਸਾਬ ਅਮਲੀ ਆ ਵਿਸਕੀ ਜੀ ਕਰੋ ਏਸ ਦੀ ਗੱਲ ਪਿੱਛੇ ਮਾਣ ਹਾਣੀ
@akbaldhillon3344
@akbaldhillon3344 Жыл бұрын
ਮੈਨੂੰ ਬਹੁਤ ਖੁਸੀ ਹੋਈ ਕਿ ਜਿਆਦਾ ਤਰ ਹਰ ਟਿਪਣੀ (ਕਮੈਟ) ਪੰਜਾਬੀ ਵਿੱਚ ਕੀਤੀ ਗਈ ਆ ਜੋ ਵੀ ਹਜੇ ਇਗਲਿਸ ਵਿੱਚ ਟਿਪਣੀ ਕਰਦੇ ਆ ਉਹ ਵੀ ਪੰਜਾਬੀ ਵਿੱਚ ਟਿਪਣੀ ਕਰਿਆ ਕਰੋ🙏🙏
@sukhpalsingh8637
@sukhpalsingh8637 Жыл бұрын
ਨਸ਼ੇ ਦਾ ਵਪਾਰ ਮਾੜਾ ਹੈ ਪਰ ਭਰਾਵੋ ਕਈ ਵਾਰ ਸਿਰ ਦਰਦ ਦੀ ਦਵਾਈ ਵੀ ਲੈਣੀ ਪੈਂਦੀ ਹੈ ਜੇਕਰ ਆਪਾਂ ਹਰ ਦਵਾਈ ਲਈ ਡਾਕਟਰ ਤੋਂ ਪਰਚੀ ਲੈਣੀ ਪਈ ਤਾਂ 150-200 ਰੁਪਏ ਡਾਕਟਰ ਨੂੰ ਦੇਣੇ ਪੈਣਗੇ ਗਰੀਬ ਆਦਮੀ ਲਈ ਬਹੁਤ ਮਾੜਾ ਹੋ ਜਾਵੇਗਾ
@sukhirandhawa3723
@sukhirandhawa3723 Жыл бұрын
Veer ee gl ena dangra nu kon smzwe
@kartarsingh8350
@kartarsingh8350 Жыл бұрын
Chita kra ke rhu paki gal je
@Bhattiparam23
@Bhattiparam23 Жыл бұрын
​@@sukhirandhawa3723ਅਨਪੜ ਵਾਲਿਆ ਗੱਲਾ ਨਾ ਕਰ ਵੀਰ ਓਹ ਮਰੀਜ ਦੇ ਦਵਾਈ ਦੀ ਪਰਚੀ ਦੀ ਗੱਲ ਨਹੀਂ ਕਰ ਰਿਹਾ ਅਨਪੜ ਤੂੰ ਲਗਦਾ ਓਹ ਕਹਿ ਰਹੇ ਜਿਹੜੀ ਦਵਾਈ ਡਾਕਟਰ ਲੈ ਕੇ ਆਉਂਦਾ ਡੱਬੇ ਭਰ ਭਰਕੇ ਓਹਦਾ ਦਾ ਬਿੱਲ ਹੁੰਦਾ ਡਾਕਟਰ ਕੋਲੋ 20 ਹਜਾਰ ਦੀ ਦਵਾਈ ਵੱਧ ਪਾਈ ਜਿਸ ਦਾ ਬਿੱਲ ਡਾਕਟਰ ਕੋਲ ਨਹੀਂ ਮਤਬਲ ਓਹ ਦਵਾਈ ਦੋ ਨੰਬਰ ਚ ਲਈ ਆ ਰਹੇ ਜਦੋ ਇਹ ਦੀ ਨੰਬਰ ਚ ਲੈ ਕੇ ਆ ਰਹੇ ਓਹ ਗਰੀਬ ਬੰਦੇ ਨੂੰ ਬਹੁਤ ਮਹਿਗੀ ਪੈਂਦੀ ਜਦੋ ਮਰੀਜ ਨੂੰ ਬਿੱਲ ਮਿਲੂਗਾ 100 ਦੀ ਦਵਾਈ ਹੁੰਦੀ 500 ਦੀ ਦੇ ਰਹੇ ਹੁੰਦੇ ਓਹ ਕਿਉ ਦਿੰਦੇ ਕਿਉ ਕੇ ਇਹ ਡਾਕਟਰ ਬਿੱਲ ਨਹੀਂ ਲੈ ਕੇ ਆਉਂਦੇ ਡੰਗਰ ਤੇ ਅਨਪੜ ਤੂੰ ਲੱਗਦਾ ਸਮਝ ਕਹਿ ਕਿ ਰਹੇ ਤੂੰ ਵੀ ਭਗਵੰਤ ਮਾਣ ਦਾ ਚੇਲਾ ਲੱਗਦਾ
@chamkaursinghhappy4342
@chamkaursinghhappy4342 Жыл бұрын
ਪੋਸਤ ਦੀ ਖੇਤੀ ਲਾਗੂ ਹੋਣੀ ਚਾਹੀਦੀ ਆ
@rajeevthaper3500
@rajeevthaper3500 Жыл бұрын
Good job bro
@user-Bhangu
@user-Bhangu Жыл бұрын
Bund ਪਾਟੀ ਨੂੰ ਧਰਨਾ ਦਿੱਤਾ ਹੋਰ ਇਹਨਾਂ ਨੂੰ ਕੀ ਲੋੜ ਧਰਨਾ ਦੀ j ਨਹੀ mileya ਤੇ ਧਰਨਾ, j ਮਿਲਿਆ ਹੁੰਦਾ fr ਕੀ ਕਰਦੇ ਇਹ kach lok
@ashuashuwinder
@ashuashuwinder 11 ай бұрын
ਪ੍ਧਾਨ ਨਾਲ ਏ ਮੈਡੀਕਲ ਏ
@gurdeepaulakh8794
@gurdeepaulakh8794 Жыл бұрын
ਸੱਚ ਹਮੇਸ਼ਾ ਕੌੜਾ ਹੁੰਦਾ
@ssukh981
@ssukh981 Жыл бұрын
ਇਹਨਾਂ ਦੀਆਂ ਦੁਕਾਨਾਂ ਬੰਦ ਕਰਨੀਆਂ ਚਾਹੀਦੀਆਂ ਹਨ ਤੁਸੀਂ ਨਸ਼ੇ ਵੇਚ ਰਹੇ ਹੋ
@Preetjattii7903
@Preetjattii7903 Жыл бұрын
ਬੰਦ ਕੁਝ ਨੀ ਹੋਣਾ ਬੱਸ ਮਹਿੰਗਾ ਜਰੂਰ ਹੋ ਜਾਣਾ
@balwanthande1997
@balwanthande1997 Жыл бұрын
ਕਮਾਲ ਹੋ ਗਈ ਬਿੱਲ ਬਾਅਦ ਵਿਚ ਇਸਤੇ ਯਕੀਨ ਨਹੀਂ ਕੀਤਾ ਜਾ ਸਕਦਾ
@MangalSingh-rd5vo
@MangalSingh-rd5vo Жыл бұрын
ਝੋਟਾ ਪੰਜਾਬ ਜਿਦਾਬਾਦ
@muridpursaab5692
@muridpursaab5692 Жыл бұрын
ਸਹੀ ਗੱਲ ਆ ਬਾਈ
@gotasingh3500
@gotasingh3500 Жыл бұрын
ਦੁਨੀਆਂ ਪੜਲਿਖ ਜ਼ਿਆਦਾ ਗੲਈ, ਹਰੇਕ ਵਿਅਕਤੀ ਆਜਾਦ ਹੋ ਕਨੂੰਨ ਦੋਵੇਂ ਪੱਖ ਵੇਖ ਕੇ ਬਣੇ ਹਨ
@Ramansidhu-zf9qi
@Ramansidhu-zf9qi Жыл бұрын
Pardan nu sharam ni aundi yrr
@husanveersingh8693
@husanveersingh8693 Жыл бұрын
ਪਰਸਾਸਨ ਨੁੰ ਖਰੀਦ ਸਕਣਗੇ ਨਾ ਮੇਡੀਕਲ 😅
@neetuharry3594
@neetuharry3594 Жыл бұрын
ਇਹ ਮੈਡੀਕਲ ਵਾਲਿਆ ਨੇ ਧਰਨਾ ਇਸ਼ ਕਰਕੇ ਲਾਇਆ ਕਿੳਕਿ ਇਹਨਾ ਦਾ ਨਸ਼ਾ ਬਿਕਣਾ ਬੰਦ ਹੋਗਿਆ ਜੇਕਰ ਇਹ ਇਨੇ ਹੀ ਸ਼ੱਚੇ ਸੀ ਫੇਰ ਇਹਨਾ ਨੂੰ ਕੀ ਤਖਲੀਫ ਆ
@surjitgill6411
@surjitgill6411 Жыл бұрын
ਲੋਕੋ ਤੁਸੀ ਆਪ ਹੀ ਵੇਖ ਲਵੋ ਸਮਾਨ ਪਹਿਲਾਂ ਆ ਗਿਆ ਬਿਲ ਆਇਆ ਨਹੀਂ ਭਲਾ ਇਹ ਕਿਵੇਂ ਹੋ ਸਕਦਾ। ਬਿਲ ਤੋਂ ਬਗੈਰ ਚੈਕਿੰਗ ਕਿਸ ਨਾਲ ਹੋਵੇਗੀ ਇਹ ਦੱਸਣ ਇਹ ਪ੍ਰਧਾਨ ਸਾਹਿਬ।
@gurbaj_bajwa9096
@gurbaj_bajwa9096 Жыл бұрын
Bal kol sai gal aa
@avtarbrar2275
@avtarbrar2275 Жыл бұрын
ਨਸ਼ੇ ਖਿਲਾਫ਼ ਲੋਕਾਂ ਨੂੰ ਆਪ ਲੜਨਾ ਪੈਣਾ
@chamkaursingh9781
@chamkaursingh9781 Жыл бұрын
Vidki y zindabad❤
@thehunterking8711
@thehunterking8711 Жыл бұрын
ਇੰਨਾਂ ਦਾ ਪ੍ਰਧਾਨ ਝੂਠ ਬੋਲ ਰਿਹਾ ਗਰਮੀ 'ਚ ਕਿਹੜੀਆਂ ਲੋਈਆਂ, ਕੌਣ ਲੈਂਦਾ ?
@factar708
@factar708 Жыл бұрын
22 ਜੀ ਤੁਸੀ ਇਕ ਗੱਲ ਦੱਸੋ ਮੈਡੀਕਲ ਸਟੋਰ ਬਿਨਾ ਡਾਕਟਰ ਦੀ ਪਰਚੀ ਤੋਹ ਮੈਡੀਸਿਨ ਦੇ ਹੀ ਨਹੀਂ ਸਕਦੇ
@School_of_Engineers
@School_of_Engineers Жыл бұрын
ਮੈਡੀਕਲ ਵਾਲੇ ਗਲਤ ਲੱਗਦੇ ਹਨ 🙏
@shammidhaliwall614
@shammidhaliwall614 Жыл бұрын
ਮੈਡੀਕਲ ਨਸ਼ਾ ਵੀਰੇ ਮੈਡੀਕਲਾਂ ਤੋ ਹੀ ਮਿਲਦਾ ਹੁੰਦਾ ਹੋਰ ਕਿਤੇ ਠੇਕੇ ਤੋਂ ਮਿਲਦਾ ਸੁਣਿਆ ਕਿਸੇ ਨੇ
@kisanektazindabadraisaabsi3394
@kisanektazindabadraisaabsi3394 Жыл бұрын
Whiskey veer ji full spot
@user-wy8gd7dh6z
@user-wy8gd7dh6z Жыл бұрын
ਬਾਈ ਨੂੰ ਵਾਲੀ ਜਾਣਕਾਰੀ ਆ ਮੈਡੀਕਲ ਵਾਲੀਆ ਦੁੱਕਨਾ ਵਾਰੇ ਗੱਲਾ ਸਾਹੀ ਕਿੱਤੀਆ ਆ
@jaswinderkaur-pz1xx
@jaswinderkaur-pz1xx Жыл бұрын
Goyal medical vale sab to vad nasha vachde a
@inderjitsinghgill2754
@inderjitsinghgill2754 Жыл бұрын
ਸਾਰੇ ਨਹੀਂ ਵੇਚਦੇ ਪਰ ਨਸ਼ਾ ਤਾਂ ਇਹ ਦੁਕਾਨਾਂ ਤੋਂ ਹੀ ਮਿਲਦਾ ਹੈ, ਕੋਈ ਅਸਮਾਨ ਤੋਂ ਤਾਂ ਆਉਂਦਾ ਨਹੀਂ
@avijotharjeetsingh8646
@avijotharjeetsingh8646 Жыл бұрын
ਮੈਡੀਕਲ ਵਾਲੇ ਫੂਲ ਕਮਾਈ ਕਰ ਰਹੇ ਏਸ ਵਕਤ ਕੂਝ ਦਵਾਈਆਂ ਵਾਲੇ ਛਡਕੇ ਬਾਕੀ ਸਾਰੇ ਨਸ਼ਾ ਬੇਚਦੇ ਆ,,,,ਦਸ ਦਾ ਪਤਾ ਦੋ ਸੋ ਰੁਪਏ ਦਾ ਬੇਚ ਰਹੇ ਹਨ
@luckygrewal4421
@luckygrewal4421 Жыл бұрын
Loke satth dean sahi Kam da
@muridpursaab5692
@muridpursaab5692 Жыл бұрын
ਪ੍ਰਧਾਨ ਨੇ ਥੁੱਕ ਕੇ ਚੱਟ ਆ
@Ramansidhu-zf9qi
@Ramansidhu-zf9qi Жыл бұрын
Pardan aap vichda nasha
@akbaldhillon3344
@akbaldhillon3344 Жыл бұрын
ਮੈਡੀਕਲ ਵਾਲਾ ਸਰਿਆਮ ਨਸਾ ਵੇਚ ਦੇ ਆ ਇਹ ਕਲੇ ਜੈਤੋ ਦੀ ਨੀ ਪੰਜਾਬ ਦੇ ਹਰ ਸਹਿਰ ਅਤੇ ਹਰ ਪਿੰਡ ਦੇ ਮੈਡੀਕਲਾ ਇਹੋ ਹਾਲ ਆ
@jaskarnsingh3884
@jaskarnsingh3884 Жыл бұрын
ਨਸ਼ੇ ਵੇਚਣ ਵਾਲੇ ਪਾਸੇ ਕਮਰੇ ਲੈ ਕੇ ਕੰਮ ਕਰਦੇ ਦੁਕਾਨਾਂ ਤੇ ਨਹੀਂ ਰੌਲਾ ਪਾਉਣ ਨਾਲ ਰੇਟ ਦੂਗਣਾ ਕਰਦੇ ਆ
@user-xm5rm7bp7j
@user-xm5rm7bp7j Жыл бұрын
ਸਾਡੇ ਇੱਕ ਡਾਕਟਰ ਹੈਗਾ ਹੈ ਉਸ ਕੋਲ ਇੱਕ ਕਿਲ੍ਹਾ ਜ਼ਮੀਨ ਦਾ ਹੈ। ਪਰ ਉਸ ਨੇ ਲੜਕੀ ਦੇ ਵਿਆਹ ਤੇ 35ਲੱਖ ਲਾ ਦਿੱਤੇ ਕਿੱਥੋਂ ਆਏ
@amrikkhan3178
@amrikkhan3178 Жыл бұрын
ਵੀਰ ਜੀ ਇਹ ਨਸੇ ਦੀ ਅੱਗ ਹਰੇਕ ਦੇ ਘਰ ਨੂੰ ਪੈਅ ਰਹੀ ਐ ਵੀਰ ਜੀ ਘਰ ਤੁਹਾਡਾ ਵੀ ਨਹੀ ਵਚਣਾ ਪ੍ਰਮਾਤਮਾ ਤੋ ਡਰੋ ਕੱਲਾ ਪੈਸਾ ਨਹੀ ਕੰਮ ਆਉਣਾ
@luckygrewal4421
@luckygrewal4421 Жыл бұрын
Buht vadhyia ji...padho chora nu .. ......eh vadh muul liande ne .......eh v ta juram hai ......10 percent off milda gahak nu
@babburohira71122
@babburohira71122 Жыл бұрын
ਪ੍ਰਧਾਨ ਕਹਿੰਦਾ ਲੋਈ ਲਏ ਕੇ ਅੰਦਰ ਵੜ ਜਾਂਦੇ ਨੇ ਜੈਤੋ ਕਿਤੇ ਸ਼ਿਮਲਾ ਵਿੱਚ ਤਾਂ ਨਹੀ????
@ammyammy2171
@ammyammy2171 Жыл бұрын
Satnam waheguru ji
@RanvirSingh-zu3qg
@RanvirSingh-zu3qg Жыл бұрын
Iko hi hal Hindu Muslim Sikh isai sabh ikathe hojo
@harcharansingh1737
@harcharansingh1737 Жыл бұрын
ਬਾਈ ਜੀ ਨਸ਼ਾ ਖਾਣ ਵਾਲੇ ਨਾਂ ਲੈਣ ਵੇਚਣ ਵਾਲੇ ਆਪੇ ਬੰਦ ਹੋ ਜਾਣਗੇ
@luckyropar1848
@luckyropar1848 Жыл бұрын
Sahi gal a 22 Nacha khan vale te parcha darj karo nasha band ho jaoga
@manjitmanjitsingh5809
@manjitmanjitsingh5809 Жыл бұрын
ਅਸੀਂ ਯਾਰ ਦੀ ਦਵਾਈ ਬਿਨਾਂ ਬਿਲ ਤੋਂ ਜੋ ਪੜ੍ਹੀ ਗਈ ਹੈ ਉਹ ਸਾਰੇ ਦੋ ਨੰਬਰ ਦੀ ਹੈ ਉਸ ਤੇ ਕਾਰਵਾਈ ਕੀਤੀ ਜਾਵੇ
@technicalanuji802
@technicalanuji802 Жыл бұрын
ਵਿੱਸਕੀ ਝੋਟਾ ਜਿੰਦਾਬਾਦ
@nachattersingh8315
@nachattersingh8315 Жыл бұрын
ਇਕੱਲੀਆਂ ਪੈਰਾਸਿਟਾਮੋਲ ਵੇਚ ਕੇ ਚਾਹ ਦਾ ਕੱਪ ਨਹੀਂ ਪੀ ਸਕਦੇ ਇਕੋ ਇਕ ਹੱਲ ਆ ਸਿਹਤ ਮਹਿਕਮਾ ਅਤੇ ਸਿਖਿਆ ਸਿਰਫ ਸਰਕਾਰੀ ਹੋਵੇ ਸਾਰੀਆਂ ਦਵਾਈਆਂ ਸਰਕਾਰੀ ਹਸਪਤਾਲ ਤੋਂ ਮਿਲਣੀਆਂ ਚਾਹੀਦੀਆਂ
@ssukh981
@ssukh981 Жыл бұрын
ਪਹਿਲਾਂ ਪ੍ਰਧਾਨ ਤੇ ਪਰਚਾ ਦਰਜ ਕਰਕੇ 15 ਸਾਲ ਅੰਦਰ ਕਰਨਾ ਚਾਹੀਦਾ ਹੈ। ਇਹ ਕਹਿ ਰਿਹਾ ਹੈ ਕਿ ਕੋਈ ਵੀ ਨਹੀਂ ਵੇਚਦਾ ਤਾਂ ਫੇਰ ਇਹਨਾਂ ਨੂੰ ਪੁੱਛਿਆ ਜਾਵੇ ਕਿ ਕਿਥੋਂ ਆ ਰਿਹਾ ਹੈ
@joginderkaur2775
@joginderkaur2775 Жыл бұрын
ਬਹੁ ਗਿਣਤੀ ਏਹਨਾ ਧਰਨੇ ਵਾਲਿਆਂ ਦੇ ਖਿਲਾਫ ਹਨ ਜੇਕਰ ਸਰਕਾਰੀ ਪ੍ਰਸਾਸ਼ਨ ਧਰਨਿਆਂ ਵਾਲਿਆਂ ਦੇ ਹੱਕ ਵਿੱਚ ਆਇਆ ਤਾਂ ਓਹ ਵੀ ਆਮ ਜਨਤਾ ਲਈ ਦੋਸ਼ੀ ਹੋਣਗੇ
Unveiling my winning secret to defeating Maxim!😎| Free Fire Official
00:14
Garena Free Fire Global
Рет қаралды 16 МЛН
Фейковый воришка 😂
00:51
КАРЕНА МАКАРЕНА
Рет қаралды 5 МЛН
GTA 5 vs GTA San Andreas Doctors🥼🚑
00:57
Xzit Thamer
Рет қаралды 25 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 16 МЛН