Punjab News : ਗੁਰੂਘਰ ਦੀਆਂ ਢਾਹ ਦਿੱਤੀਆਂ ਕੰਧਾਂ, Sarpanch 'ਤੇ ਲੱਗੇ ਇਲਜ਼ਾਮ, ਜ਼ਮੀਨ ਨੂੰ ਲੈ ਕੇ ਪਿਆ ਰੌਲਾ...

  Рет қаралды 170,305

Rozana Spokesman

Rozana Spokesman

Ай бұрын

The demolished walls of the Gurughar, the allegations against the village sarpanch, the noise about the land
#Shahbad @AamAadmiPartyPunjab @AamAadmiParty #gurdwarasahib #BaljeetKaur #Sarpanch #Demolished @PunjabPoliceIndiaOfficial @BhagwantMannOfficial #RozanaSpokesman
............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 275
@Vikaskumar-sm6nb
@Vikaskumar-sm6nb 29 күн бұрын
ਜੋ ਮਰਜੀ ਗੱਲ ਹੋਵੇ ਪਰ ਗੁਰੂ ਘਰ ਦੀਆਂ ਕੰਧਾਂ ਨਹੀਂ ਤੋੜ ਨੀਆ ਚਾਹੀਦੀਆਂ ਇਹ ਬਹੁਤ ਗਲਤ ਹੈ
@baljindershah9373
@baljindershah9373 Ай бұрын
ਧਾਰਮਿਕ ਅਸਥਾਨ ਦਾ ਵਿਰੋਧ ਕਰਨ ਵਾਲਾ ਅਪਣੇ ਪਿਓ ਦੀ ਔਲਾਦ ਨਹੀਂ ਹੋ ਸਕਦਾ।
@AvtarSingh-pw7fv
@AvtarSingh-pw7fv Ай бұрын
ਗੁਰੂਘਰ ਨਾਲ ਮੱਥਾ ਲਾਉਣ ਵਾਲ਼ਿਆਂ ਦੀ ਕੁਲ ਦਾ ਹਮੇਸ਼ਾ ਨਾਸ਼ ਹੋਇਆ ਹੈ ਹਾਂ ਇਸਨੂੰ ਦੇਰ ਜਰੂਰ ਲੱਗ ਸਕਦੀ ਹੈ ਪਰ ਹੋਵੇਗਾ ਜਰੂਰ
@SarjitSingh-qo9ws
@SarjitSingh-qo9ws 25 күн бұрын
😮😅😅😅😅❤❤❤❤❤😂😂😂😂😂😢😢😢😢😢
@HarjinderSingh-gl6ir
@HarjinderSingh-gl6ir 25 күн бұрын
P9k ki ni ni hu hu😅​@@SarjitSingh-qo9ws
@kaurmanjeet336
@kaurmanjeet336 Ай бұрын
ਵੇ ਭਲੇਉ ਰੱਬ ਇਕ ਹੀ ਹੈ ਰੱਬ ਦੇ ਘਰ ਨਾਲ ਮੱਥਾ ਲਾਉਣਾ ਅਪਣਾ ਸਰਬ ਕੁਲ ਨਾਸ ਕਰਨਾ ਹੈ ।
@JaskaranSingh-oy9wg
@JaskaranSingh-oy9wg 22 күн бұрын
ਇਹ ਕਤੀੜ ਸਰਪੰਚ ਕੌਣ ਹੁੰਦੀ ਹੈ ਗੁਰੂ ਘਰ ਦੀਆਂ ਕੰਧਾਂ ਢਾਹੁੰਣ ਵਾਲੀ ਛਿੱਤਰ ਫੇਰੋ ਇਹਨਾਂ ਨੂੰ ਸੰਗਤਾਂ ਇਕੱਠੀਆਂ ਹੋ ਕੇ। ਸਰਪੰਚਣੀ ਦੇ ਘਰ ਵਾਲੇ ਤੇ ਪਰਚਾ ਦਰਜ ਕਰਵਾਇਆ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
@MangalSingh-xf5us
@MangalSingh-xf5us 6 күн бұрын
ਪਿੰਡ ਦੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਇੱਕ ਬਈਏ ਨੂੰ ਸਰਪੰਚ ਬਣਾਇਆ
@user-vw9gw9ph7j
@user-vw9gw9ph7j Ай бұрын
ਘੋਰ ਕਲਯੁੱਗ ਡਰੋਂ ਬੇੜਾ ਗਰਕ ਹੋਉ 100000000% ਠੀਕ ਹੈ
@MohanSingh-kr7ot
@MohanSingh-kr7ot Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@robbyaujla2201
@robbyaujla2201 10 күн бұрын
ਵਾਹਿਗੁਰੂ ਜੀ ਬਹੁਤ ਬੇਕਾਰ ਸਰਪੰਚ ਚੁਣਿਆ ਜਨਤਾਂ ਨੇ
@PANJAB-nx8gy
@PANJAB-nx8gy Ай бұрын
ਗੁਰੂ ਘਰ ਮੰਦਰ ਮਸਜਿਦ ਮਸੀਤ ਦੀ ਥਾ ਕਿ ਨਾਲ ਕਿ ਲੋਕੋ ਰੱਬ ਡਰ ਕੇ ਰਹੋ ਥਾ ਇਥੇ ਰਹਿ ਜਾਣਗੇ ਕੁਸ ਰਹਿਣਾ ਪੱਲੇ
@lakhvirgrewal
@lakhvirgrewal 25 күн бұрын
Koota. Sarpanch. Haram. Da v. Sala
@Nishantsibgh
@Nishantsibgh 29 күн бұрын
ਅਕਾਲ ਪੁਰਖ ਵਾਹਿਗੁਰੂ ਜੀ ਜਿਨਾਂ ਨੇ ਵੀ ਗੁਰੂ ਘਰ ਦੀਆਂ ਕੰਧਾਂ ਟਾਈਆਂ ਨੇ ਉਹਨਾਂ ਨੂੰ ਸੁਮੱਤ ਬਖਸੋ
@nishansingh2287
@nishansingh2287 24 күн бұрын
ਗੁਰਦੁਆਰਾ ਸਾਹਿਬ ਦੀ ਚਾਰਦੀਵਾਰੀ ਤੋੜ ਦਿੱਤੀ ਉਨ੍ਹਾਂ ਤੇ ਕਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜਿਸ ਵੀਰ ਨੂੰ ਸੱਟਾ ਮਾਰੀਆ ਹਨ ਉਨ੍ਹਾਂ ਤੇ ਪਰਚਾ ਦਰਜ ਕੀਤਾ ਜਾਵੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇ ਅਤੇ ਇਨਸਾਫ ਕੀਤਾ ਜਾਵੇ
@Jatt-PB02
@Jatt-PB02 29 күн бұрын
ਸਰਪੰਚ ਦਾ ਸੋਧਾ ਲਾ ਦਿਓ ਤਾਂਹੀ ਸੁੱਤ ਆਉਣ ਗੇ ਏਦੇ ਵਰਗੇ ਲੋਗ
@MaheshSharma-lk9lu
@MaheshSharma-lk9lu 25 күн бұрын
Jmaantaaa tuhadaa buddaa krayogaa jahraa pahlaa sodhaa lakaaa giyoo aa ohna di ta koyi baat ni pushdaa ta tusi horr under bhajn di tyari krayo sodhaa nu aithaa khund lakaa aani aa report karo karwayi krayo jahraa pappi naaa kund dbhayi aa ohnu kanon sjah dayogaa nallaaa oh parmatmaa apaa ohdaa nash karngaa oh rubb jaror sjah dindaa aa kyokaa parmatmaa ik aa
@santokhsinghbenipal8592
@santokhsinghbenipal8592 Ай бұрын
ਜੇ ਇਕਠੇ ਨਹੀਂ ਹੋਵੋਂਗੇ ਤਾਂ ਤੁਹਾਡੇ ਨਾਲ ਇਹੀ ਕੁਝ ਹੋਵੋਂਗੇ
@SukhwinderSingh-wq5ip
@SukhwinderSingh-wq5ip Ай бұрын
ਵਾਹਿਗੁਰੂ ਜੀ ❤
@JagjitSingh-mn4wv
@JagjitSingh-mn4wv Ай бұрын
ਪਰਚੇ ਦਰਜ ਕਰਾਈ ਜੋ ਹੱਥੀ ਨਾ ਕਰਿਓ ਕੁਛ
@gurdialsingh5004
@gurdialsingh5004 Ай бұрын
ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ
@user-lf7pb5tj3g
@user-lf7pb5tj3g Ай бұрын
ਵਾਹਿਗੁਰੂ ਭਲੀ ਕਰੇ।
@AmandeepSingh-bu4wn
@AmandeepSingh-bu4wn Ай бұрын
ਵਹਿਗੁਰੂ ਭਲਾ ਕਰੇ
@user-wf8ck4fc2m
@user-wf8ck4fc2m 23 күн бұрын
🥀🪯🥀🪯🥀🪯🥀🪯🥀🪯🥀🪯🥀🪯 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬਤ ਦਾ ਭਲਾ 🙏🙏🙏🙏🙏🙏🙏🙏🙏🙏🙏🙏🙏🙏
@sukhpalgill785
@sukhpalgill785 Ай бұрын
Waheguruji waheguruji 🙏👏🙏
@jagdevsingh3739
@jagdevsingh3739 Ай бұрын
ਗੁਰੂ ਘਰ ਨਾਲ ਮੱਥਾ ਲਾਉਣ ਵਾਲਾ ਕੋਈ ਬਚਿਆ ਨਹੀ ਮੇਰੇ ਇਲਾਕੇ ਚ ਵੀ ਗੁਰੂ ਘਰ ਨਾਲ ਖੈ ਖਾਧਾ ਸੀ ਕੈਸਰ ਹੋ ਕਿ ਮਰਿਆ ਉਹ ਬੰਦਾ
@bikarsinghbrar
@bikarsinghbrar Ай бұрын
ਵਾਹਿਗੁਰੂ ਵਾਹਿਗੁਰੂ ਜੀ❤❤
@harbanskaur8146
@harbanskaur8146 Ай бұрын
ਪਾਪੀ ਗੁਰੂ ਘਰ ਤੇ ਨਾਜ਼ਾਇਜ਼ kabza ਕਰਨਾ chahunde ਹਨ ਤੇ ਇਸੇ ਕਰਕੇ ਇਨ੍ਹਾਂ ਨੇ ਨਾਜ਼ਾਇਜ਼ hamla ਕੀਤਾ ਹੈ
@DaljitSingh-qd3rk
@DaljitSingh-qd3rk Ай бұрын
ਤੁਸੀਂ ਠੀਕ ਕਿਹਾ 👍👍🙏🙏🙏
@GURDEEPSINGH-st8uq
@GURDEEPSINGH-st8uq Ай бұрын
Waheguru waheguru waheguru ji
@hariomomkar4546
@hariomomkar4546 Күн бұрын
ਵਾਹੇਗੁਰੂ
@user-fh6yh5uh7e
@user-fh6yh5uh7e Ай бұрын
ਲਾਨਤ। ਹੈ। ਗੁਰੂ। ਘਰ। ਦੀ। ਦਵਾਰ। ਹਟਾਈ। ਇਹ। ਲੋਕ। ਡੇਰਿਆਂ। ਨੂ। ਮਨ। ਦੇ। ਹਨ। ਇਸੇ। ਵਾਸਤੇ। ਇਨਾ। ਦੀ। ਮਤ। ਮਾਰੀਆ। ਗੲਈ। ਹੈ।
@user-cs4pc2mp3e
@user-cs4pc2mp3e Ай бұрын
ਡੇਰੇਆਂ ਦਾ ਮਤਲਬ ਹੈ ਖੇਤਾਂ ਵਿੱਚ ਚਲੇ ਗਏ
@sukhwindersinghsingh8799
@sukhwindersinghsingh8799 Ай бұрын
ਇਕਜੁੱਟ ਰਹੋ ਸਿਖੋ, ਆਉਣ ਵਾਲਾਂ ਸਮਾਂ, ਚੰਗਾ ਨਹੀਂ
@amazingfact8914
@amazingfact8914 Ай бұрын
ਸਖਤ ਕਾਰਵਾਈ ਹੋਣੀ ਚਾਹੀਦੀ ਹੈ
@user-mt6mj4qt4c
@user-mt6mj4qt4c Ай бұрын
Waheguru ji 🙏🙏🙏🙏🙏
@Diamondgamer-wz4jw
@Diamondgamer-wz4jw Ай бұрын
Weheguruji
@CharanjeetSingh-eu5hx
@CharanjeetSingh-eu5hx Ай бұрын
Waheguru Ji waheguru Ji
@GeorgyPorgy-yg9ci
@GeorgyPorgy-yg9ci 14 күн бұрын
ੴੴ
@GURJITSINGH-me9sz
@GURJITSINGH-me9sz Ай бұрын
Waheguru ji ka Khalsa waheguru ji ki Fateh
@BaljinderSingh-rq2fh
@BaljinderSingh-rq2fh Ай бұрын
Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@BaljinderSingh-rq2fh
@BaljinderSingh-rq2fh Ай бұрын
Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@user-ub4yg3fc8e
@user-ub4yg3fc8e 28 күн бұрын
Wahiguru Ji Kirpa Kro Sab te Mehar Kro Wahiguru Ji ❤🎉❤
@randhirrandhawa6543
@randhirrandhawa6543 29 күн бұрын
Waheguru ji
@hardipsingh8324
@hardipsingh8324 Ай бұрын
ਕੋਈ ਸਮਜੋਤਾ ਨਈ
@nitinsharma9758
@nitinsharma9758 5 күн бұрын
Waheguru ji da khalsa Waheguru ji di fateh.
@GurnamSingh-hc6hx
@GurnamSingh-hc6hx Ай бұрын
waheguru.ji
@jpsingh1595
@jpsingh1595 Ай бұрын
Good coverage
@gurchetansingh153
@gurchetansingh153 Ай бұрын
ਸ਼ੇਰ ਸਿੰਘ ਨੂੰ ਹੁਣ ਪੁੱਛੋ ਆਰ ਐਸ ਐਸ ਨਾਲ ਯਾਰੀ ਦਾ ਇਹੀ ਲਾਭ ਮਿਲਿਆ
@simransingh214
@simransingh214 28 күн бұрын
Chaddo yar uhna nu pata ni hona ki baba rss da agent hai. Vaise giani Sher singh parchaar kaafi karde
@SatnamSingh-zk4ce
@SatnamSingh-zk4ce Ай бұрын
Weheguru ji
@hardipsingh8324
@hardipsingh8324 Ай бұрын
ਇਹ SE ਲੋਕਾਂ ਨੈ ਗੁਰੂ ਘਰ ਡੋਣੈ ਸ਼ੁਰੂ ਕਰਤੇ
@bhupindersingh-gj7mv
@bhupindersingh-gj7mv 6 күн бұрын
ਤੇਰੀ ਭੈਣ ਦਾ ਫੁਦਾ sc ਈਆ ਨੂੰ ਬੁਹਤ ਛੇਤੀ ਆਪਣੀਆ ਵਡਿਆ ਛੋਟੀਆਂ ਦਾ ਦਾ ਰਿਸ਼ਤਾ ਦਿੰਦੇ ਸਾਲਿਓ ਟਕੇ ਟਕੇ ਤੇ ਵਿਕਣ ਬਲਿਊ ਵੋਟ ਦੀ ਸ਼ਰਾਬ ਤੇ dulan ਬਾਲੇ ਤੁਸੀ ਲੋਗ ਸਾਲਿਓ ਆਪ ਹੀ ਬੇਅਦਵੀਆ ਕਰਕੇ ਸਾਲਿਓ ਤੁਸੀ ਆਪ ਰੌਲਾ ਪਾਂ ਦਿੰਦੇ ਸਾਲਿਓ 90% sc ਈਆ ਨੇ ਕੇਸ ਜੁੜੇ ਰਖੇ ਆ ਸਾਲਿਓ ਤੁਸੀ ਲੋਗ ਤਾਂ ਆਪਣੇ ਕੇਸ ਕਟਾ ਕੇ ਸਾਲਿਓ ਰੋਡੇ ਹੋਏ ਆ ਸਾਲਿਓ ਇਹ ਕੰਮ ਤੁਹਾਨੂੰ ਲੋਕਾ ਨੂੰ ਕਰਨ ਆਉਂਦੇ ਸਾਲਿਓ ਤਾਹਿ ਮੋਦੀ ਤੁਹਾਡੇ ਧੋਣ ਵਿਚ ਕਿਲਾ ਦਿੱਤਾ ਸਾਲ਼ੇ ਮਗਖਾਨੇ
@bhupindersingh-gj7mv
@bhupindersingh-gj7mv 6 күн бұрын
ਤੂੰ ਦੱਸ ਤੂੰ ਜੱਟ ਆ ਸਾਲਿਓ ਜਿਹੜਾ ਤੁਹਾਡਾ🎉 ਆਪਣਾ ਪਿਓ ਧਨਨਾ ਜੱਟ ਓਨੂੰ ਤਾਂ ਤੁਸੀ ਮੰਨਦੇ ਨਹੀ ਸਾਲਿਓ ਤੁਹਾਡਾ ਤਾਂ ਕੋਈ ਗੁਰੂ ਹੈਨੀ ਸਾਲ਼ੇ ਮਗਖਨੇ
@MangalSingh-xf5us
@MangalSingh-xf5us 6 күн бұрын
ਏ BC ਕਈ ਲੋਕ ਦੇ ਧੋਨ ਵਿੱਚ ਕਿੱਲਾ ਫਸਿਆ ਹੋਇਆ ਆ, ਲੋਕ ਗੁਰਦੁਆਰਾ ਨੂੰ ਜਗ੍ਹਾ ਦੇ ਕੇ ਅਜੇ ਵੀ ਆਪਣੀ ਜਗਹਾ ਦੱਸਦੇ ਆ ਤਾਂ ਇਹ ਲੋਕ ਗੁਰਦੁਆਰਾ ਵੀ ਆਪਣਾ ਇਹ ਦੱਸਦੇ ਹੋਣਗੇ
@pargatdandiwal9889
@pargatdandiwal9889 Ай бұрын
Guru ji kirpa karn ge
@VickySandhuVickySandhu-lf8pq
@VickySandhuVickySandhu-lf8pq 22 күн бұрын
Waheguru ji🙏🙏 ❤❤
@MohinderSingh-hr6pk
@MohinderSingh-hr6pk Ай бұрын
Sarpanch should be booked
@baljindersinghchahal477
@baljindersinghchahal477 22 күн бұрын
Wahaguru ji❤ mahar karo❤.❤
@jagdishsingh2362
@jagdishsingh2362 7 күн бұрын
Congress AAP in PUNJAB is against SIKKH DHARAM. ANTI SIKKHS. BJP NEEDED IN PUNJAB AND BHARATVARASH.
@davindersingh7003
@davindersingh7003 Ай бұрын
WAHEGURU WAHEGURU WAHEGURU JI
@kamaljeetsingh-vu1rr
@kamaljeetsingh-vu1rr Ай бұрын
Wahegurujimaharkaro
@jeewankalayan2613
@jeewankalayan2613 12 күн бұрын
Waheguru ji 🙏
@mohindersingh4138
@mohindersingh4138 Ай бұрын
ਚੰਗਾ ਕੰਮ ਕਰਕੇ ਲੋਕੋ ਆਪਣੇ ਬਚਿਆਂ ਨੂੰ ਬਚਾਓ, ਅਜਿਹੇ ਕੀਤੇ ਗਲਤ ਕੰਮਾਂ ਦੇ ਨਤੀਜੇ ਔਲਾਦ ਨੂੰ ਭਗਤਣੇ ਪੈਂਦੇ ਹਨ, ਸੋਚਨਾ ਚਾਹੀਂਦਾ ਹੈ ਹੰਕਾਰੀ ਬੰਦਿਆ ਨੂੰ ।
@SukhpalSingh-lg9uq
@SukhpalSingh-lg9uq Ай бұрын
Wahaguru ggg
@dalbirminhas7078
@dalbirminhas7078 Ай бұрын
Party baji da mamla lagda ji.election nede ya te mahaul khraab karan di koshish kitti ja rahi hai.
@sonymoga8386
@sonymoga8386 29 күн бұрын
Waheguru 🎉,,
@hardeepkaur4534
@hardeepkaur4534 Ай бұрын
Baba sher singh ji 🙏🙏🙏🙏❤❤
@user-ub4yg3fc8e
@user-ub4yg3fc8e 28 күн бұрын
Dharmik Asthan Panchyat de nahi hunde Sab de Sanjhe hunde h g❤🎉❤
@Sandeepkaur-6667
@Sandeepkaur-6667 29 күн бұрын
Waheguru ji 😢😢
@AjitSinghAkaali
@AjitSinghAkaali Ай бұрын
Dhan Giani sher singh ji mahraaj ❤❤
@birbalsingh8119
@birbalsingh8119 11 күн бұрын
ਪੁਲਿਸ ਕੀ ਕਰੇ ਦੱਲੇ ਮੰਤਰੀ ਫੋਨ ਕਰਕੇ ਰੋਕ ਦਿੰਦੇ ਨੇ
@mahindersingh7106
@mahindersingh7106 Ай бұрын
ਆਮ ਆਦਮੀ ਪਾਰਟੀ ਹੈ
@kaurbeant5703
@kaurbeant5703 Ай бұрын
😢
@singhsukhwinder5342
@singhsukhwinder5342 18 күн бұрын
🙏
@kulwinderkumar5164
@kulwinderkumar5164 Ай бұрын
ਇੱਸ ਤਰਾਂ ਗੁਰੂ ਘਰ ਕੋਈ ਨਹੀ ਧੌਉਂਦਾ ਇਹਨਾਂ ਦੀ ਗੱਲ ਕੋਈ ਹੋਰ ਨਿਕਲੂ ਅਫਸੋਸ਼,ਅਸਲੀਅਤ ਕੋਈ ਦਿਖਾਏਗਾ ਨਹੀਂ
@BaljitSingh-tu5sc
@BaljitSingh-tu5sc Ай бұрын
Jithe moot peene rapiest dangayi hon othe ah sabh am a.
@surindersingh7674
@surindersingh7674 Ай бұрын
Kulvinder Ji Jekar koi Hor Gal Hai ,Fer Sarpanch Kyon Nahi Aunda ।
@kulwinderkumar5164
@kulwinderkumar5164 Ай бұрын
@@surindersingh7674 ਇਹੀ ਤਾਂ ਪ੍ਰੋਬਲਮ ਹੈ, ਬਾਅਦ ਵਿੱਚ ਕੋਈ ਖ਼ਬਰ ਨਹੀਂ ਆਉਂਦੀ
@gurpalsingh6647
@gurpalsingh6647 4 күн бұрын
Sahi gall a bai, koi ta gall hai.
@user-fk2wr2rr8m
@user-fk2wr2rr8m 29 күн бұрын
🙏🙏🙏🙏
@kamalsingh-dc1vs
@kamalsingh-dc1vs Ай бұрын
ਹੋਰ ਲਿਆਉ ਬਦਲਾਅ 😂। ਅਜੇ ਤਾਂ ਭਗਵੰਤ ਮਾਨ ਦੇ ਇਕ ਦੋ ਸੰਸਦ ਮੈਂਬਰਾਂ ਨੂੰ ਚੋਣਾਂ ਜਿੱਤਣ ਦੇਉ ਦੇਖੋ ਕਿਵੇਂ ਸਿੱਖ ਕੌਮ ਦੇ ਨੌਜਵਾਨਾਂ ਦੇ ਇਨਕਾਉਂਟਰ ਹੁੰਦੇ ਨੇ,, ਇਨਕਾਉਂਟਰ ਹੋ ਵੀ ਰਹੇ ਸਨ ਚੋਣਾਂ ਆਉਣ ਕਰਕੇ ਕੰਮ ਰੋਕੇਆ ਹੈ ਆੱਗੇ ਆਗੇ ਦੇਖੋ ਹੋਤਾ ਹੈ ਕਿਆ 😢
@mooseking1408
@mooseking1408 Ай бұрын
ਇਹ ਹਰਿਆਣੇ ਵਿੱਚ ਹੋਇਆ ਹੈ ਕਿਉ ਦੰਦ ਕਢੀ ਜਨੇਊ
@sukhpalsingh4723
@sukhpalsingh4723 Ай бұрын
ਜੇ ਇਹ ਹਰਿਆਣਾ ਚ ਹੈ, ਤਾਂ ਭਗਵੰਤ ਮਾਨ ਦਾ ਇਹਦੇ ਵਿਚ ਕੀ ਕਸੂਰ ਹੈ ਭਾਈ, ਪਹਿਲਾਂ ਬੋਟਾ ਨਾਲ ਜਿਤਿਆ ਮਾਨ,, ਹੁਣ ਬੋਟਾ ਨਾ ਪਾਇਓ,,
@gurpalsingh6647
@gurpalsingh6647 4 күн бұрын
😂😂😂😂😂😂😂😂o bhai soji ch reh thoda.
@HarmanSingh-vz7pw
@HarmanSingh-vz7pw 25 күн бұрын
Waheguru ji mehar kro ji 🙏
@Editverse324
@Editverse324 Ай бұрын
waheguru ji 🙏
@chanducheema5094
@chanducheema5094 24 күн бұрын
🙏🙏🙏🙏🙏🙏
@iqbalsinghsingh7997
@iqbalsinghsingh7997 29 күн бұрын
Bati ji sat Sri akal chardi kala vich raho
@bahadursingh9718
@bahadursingh9718 Ай бұрын
ਪੱਤਰਕਾਰ ਬੀਬੀ ਜੀ ਗੁਰੂ ਘਰ ਦੀ ਕੰਧ ਨਹੀਂ ਢਾਉਣੀਂ ਚਾਹੀਦੀ ਸੀ। ਜੇਕਰ ਗਲ਼ਤ ਢੰਗ ਨਾਲ ਢਾਹੀਂ ਹੈ ਤਾਂ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਉਸ ਭਾਈਂ ਦੀ ਜਗ੍ਹਾ ਹੈਗੀ ਫਿਰ ਓਹ ਜਗ੍ਹਾ ਦੇ ਕਾਗਜ਼ ਦਿੱਖਾਉਣ ਧੰਨਵਾਦ ਸਹਿਤ
@harmanjeetsingh8308
@harmanjeetsingh8308 Ай бұрын
ਬਾਈ ਚਾਹੇ ਕੁਛ ਵੀ ਹੈ ਪਰ ਸਰਪੰਚ ਨੂੰ ਸਾਮਣੇ ਆ ਕੇ ਆਪਣਾ ਪੱਖ ਰੱਖਣਾ ਚਾਹੀਦਾ ਹੈ ਜੇ ਸਰਪੰਚ ਸਾਮਣੇ ਨਹੀ ਔਦਾ ਫਿਰ ਤੇ ਸਰਪੰਚ ਨੂੰ ਹੀ ਗਲਤ ਮੰਨਿਆ ਜਾਵੇਗਾ ਇਸ ਦਾ ਮਤਲਬ ਹੈ ਕੇ ਸਰਪੰਚ ਗਲਤ ਹੈ ਜੋ ਸਾਮਣੇ ਨਹੀਂ ਆ ਰਿਹਾ
@jassaman8951
@jassaman8951 Ай бұрын
ਭੰਗ ਪੀਣੇ ਕਿੱਥੇ ਗਏ
@user-wf8ck4fc2m
@user-wf8ck4fc2m 23 күн бұрын
In Punjab Haryana culture is Physically fight, Why rest of states are getting successful, highly educated they living in peaceful. I’m from 🇨🇦 don’t feel comfortable to visit in Punjab. Shame on these types of residents.
@Gurmeetkaurarhi-jq2pm
@Gurmeetkaurarhi-jq2pm 27 күн бұрын
Waheguru ji kirpa karo souhji baksho
@ashokklair2629
@ashokklair2629 Ай бұрын
ਦਨੋ ਪੱਖ ਦੀ ਗੱਲ ਸੁਣਕੇ ਹੀ ਫੈਸਲਾ ਹੋ ਸਕਦਾ ਹੈ ਕਿ:- ਮੇਨ ਗੱਲ ਹੈ, ਕਾਨੂੰਨੀ ਤੌਰ ਤੇ ਜਿਥੇ ਕੰਧ ਸੀ, ਊਹ ਜਮੀਨ ਦੀ ਰਜਿਸਟ੍ਰੀ ਕਿਸ ਦੇ ਨਾਂ ਤੇ ਹੈ?
@PargatsinghRandhawa-cu2bv
@PargatsinghRandhawa-cu2bv Ай бұрын
tere baap sardar sach bol rahe ne sarpanch nu jutti ferni paini a tu sala sarpanch da lagda a jo dono dhir di gall krda a
@user-ez2zw5lh2k
@user-ez2zw5lh2k 20 күн бұрын
ਲੋਕ ਗੁਰਦੁਆਰਿਆਂ ਦੀਆ ਜਮੀਨਾ ਪਟਵਾਰੀਆਂ ਨੂੰ ਪੈਸੇ ਦੇ ਕੇ ਆਪਣੇ ਨਾ ਕਰਵਾ ਲਾਈਦੇ ਆ
@user-wk7it1dk5g
@user-wk7it1dk5g Ай бұрын
Rajesh Kumar and baljit Kaur may be from up bihar ,leader of Punjab are under pressure of Delhi hindu leaders ie rss Brahmins...
@namastekabootarbazi8558
@namastekabootarbazi8558 28 күн бұрын
❤😢😢😢😢😢
@bobbiecheema4833
@bobbiecheema4833 Ай бұрын
Very sad. Punjab which is happening a lot. Very disheartening. People have no fear of God whatsoever. Ghor kalyug. Hopefully, strict action be taken. Waheguru hi mehar karan.
@ASTeer1699
@ASTeer1699 Ай бұрын
Galami samjo ji. Tusi same katal system too insaaf lab rahe jina ne akal takth tanka naal dha ditte c.
@Malkitsingh641
@Malkitsingh641 25 күн бұрын
ਇਹ,ਕਲਜੋਗ,ਹੈ,ਸੀ,ਗੁਰੂ,ਗੋਬਿੰਦ,ਸਿੰਘ,ਜੀ
@HarwindarSingh-ls7vx
@HarwindarSingh-ls7vx 19 күн бұрын
Sewa hundi
@dharmveermehra8263
@dharmveermehra8263 22 күн бұрын
यारो मुझे एक बात समझ नहीं आई सरपंच का नाम कुमार पर आता है और उसकी पत्नी का नाम कौर पर आता है आखिर ये माजरा क्या है
@DaljitSingh-qd3rk
@DaljitSingh-qd3rk Ай бұрын
ਮਾੜਾ ਕੰਮ ਕੀਤਾ ਮੂਰਖ ਲੋਕਾਂ ਨੇ
@GurmitSingh-fn7pp
@GurmitSingh-fn7pp 29 күн бұрын
Eh.sarpanch.da.sodha.Lagao.jo.dubara.ego.jihe.harkat.na.kra.es.nu.dunda.deo.fir.mari.harkat.na.kra
@user-fl1vr1yw1j
@user-fl1vr1yw1j 26 күн бұрын
Jeela v das deyya kro jii
@Kamalsingh-ee9uy
@Kamalsingh-ee9uy Ай бұрын
Jhanda amli di sarkar sutti pyi hun
@user-wi8zt1rn4w
@user-wi8zt1rn4w Ай бұрын
ਸਹੀ
@dramritbassi1181
@dramritbassi1181 Ай бұрын
Gal Teri thik e veer but ghatna haryana d hai
@singhsainisaini7448
@singhsainisaini7448 26 күн бұрын
Good Job Punjabi
@JaspalSingh-rf7sl
@JaspalSingh-rf7sl Ай бұрын
307---V----Lagwao
@kulbirsingh5092
@kulbirsingh5092 25 күн бұрын
KEDA SARPANCH HAI USNU AKAL NAHI HAI GURU GHAR TE HAMLA KITTA.SARE NIHANG SINGH TARNA DAL DE POHUNCHO..
@JaswantsinghDhillon-zm2qc
@JaswantsinghDhillon-zm2qc Ай бұрын
Rti fill karo high court ch
@yuvrajsingh650
@yuvrajsingh650 19 күн бұрын
Baba sher singh ji jangii jarinal
@daljitsingh8832
@daljitsingh8832 27 күн бұрын
ਸ਼ੇਰ ਸਿੰਘ ਪ੍ਰੇਮਾਨੰਦ
@RanjeetSingh-hs7fm
@RanjeetSingh-hs7fm Ай бұрын
ਦੂਸਰੀ ਧਿਰ ਦਾ ਵੀ ਪੱਖ ਸੁਣ ਨਾ ਚਾਹੀਦਾ ਹੈ
@avtarsingh4833
@avtarsingh4833 Ай бұрын
ਦੂਸਰੀ ਧਿਰ ਆਪਣਾ ਜਵਾਬ ਨਹੀਂ ਦੇਣਾ ਚਾਹੁੰਦੀ ਤਾਂ ਇਸਦਾ ਮਤਲਬ ਉਸ ਧਿਰ ਨੇ ਵਧੀਕੀ ਕੀਤੀ ਹੈ।
@teajbhaghel
@teajbhaghel Ай бұрын
dusri dhir da sodha lagna chahida bas, te bhandman di toli da tasali nal sodha lagna chahida, sirf te sirf Khalstan he hal hai bas
@punjabson5991
@punjabson5991 Ай бұрын
ਤੂੰ ਕਿੱਧਰੋ ਆਗੀ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਦਿਖਾਈ ਦਿੰਦੀ ਹੈ ਤੇ ਇਹ ਕਾਗਜ਼ ਦੇਖਦੀ ਫਿਰਦੀ ਹੈ ਜਦੋਂ ਕਿ ਲਾਲ ਲਕੀਰ ਦੇ ਅੰਦਰ ਕਾਗਜ਼ ਨਹੀਂ ਹੁੰਦੇ। ਇਹ ਤਰੀਕੇ ਨੇ ਗੱਲ ਲੰਮੀਂ ਕਰਨ ਦੇ ਕਿ ਆਪੇ ਕਾਗਜ਼ ਲੱਭਦੇ ਹੋਏ ਚਾਰ ਦਿਨ ਲੰਘ ਜਾਣ ਤੇ ਓਨੇ ਸਮੇਂ ਚ ਕੁੱਝ ਹੋਰ ਉਪਾਅ ਹੋ ਜੂ
@pb19waladilpreetsingh
@pb19waladilpreetsingh 29 күн бұрын
ਗੁਰੂ ਘਰ ਨੂੰ ਜਿਸ ਨੇ ਢਾਇਆ ਉਸ ਦੀ ਪੀੜੀ ਵੀ ਨ ਈ ਬੱਚਣੀ
@nirmaldhiman773
@nirmaldhiman773 Ай бұрын
Guru Ghar Naal Muthha Laouna Sarpunch Nu Bahut Mahinga Pvega
@PBJ359
@PBJ359 Ай бұрын
No Vote to AAP ......Req to all Punjabis .
@mittiputtmajhail2960
@mittiputtmajhail2960 Ай бұрын
J PB ch ih haal e ta duje subia ch ki hunda hou?
@jaswant5395
@jaswant5395 27 күн бұрын
ਅੱਜ ਭੀ ਇਹ ਊਹਹੋ ਹਨ
顔面水槽がブサイク過ぎるwwwww
00:58
はじめしゃちょー(hajime)
Рет қаралды 112 МЛН
I PEELED OFF THE CARDBOARD WATERMELON!#asmr
00:56
HAYATAKU はやたく
Рет қаралды 35 МЛН
Buy Feastables, Win Unlimited Money
00:51
MrBeast 2
Рет қаралды 99 МЛН
顔面水槽がブサイク過ぎるwwwww
00:58
はじめしゃちょー(hajime)
Рет қаралды 112 МЛН