Mohammad Sadiq ਨੇ Interview ਹਸਾ-ਹਸਾ ਕਰ ਦੇਣੀਆਂ ਵੱਖੀਆਂ ਦੂਹਰੀਆਂ - Reporter ਵੀ ਤਾੜੀਆਂ ਮਾਰ-ਮਾਰ ਹੱਸਿਆ

  Рет қаралды 134,301

Rozana Spokesman

Rozana Spokesman

Күн бұрын

Пікірлер: 246
@Sukhdevsingh-vu5xv
@Sukhdevsingh-vu5xv Жыл бұрын
ਸਦੀਕ ਜੀ ਬਹੁਤ ਵਧੀਆ ਇਨਸਾਨ ਹਨ। ਰੱਬ ਇਹਨਾਂ ਦੀ ਉਮਰ ਲੰਮੀ ਕਰਨ ਜੀ।
@gurvindersinghbawasran3336
@gurvindersinghbawasran3336 Жыл бұрын
ਲੱਖਾ ਕਰੋੜਾ ਦਿਲ ਤੇ ਰਾਜ ਕਰਨ ਵਾਲੇ ਮੁਹੰਮਦ ਸਦੀਕ ਜੀ। ਦਿਲੋ ਧੰਨਵਾਦ ਦਿਲੋ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਸਤਿਗੁਰੂ ਜੀ।❤️❤️
@Bawarecordsofficial
@Bawarecordsofficial Жыл бұрын
ਸਦੀਕ ਸਾਹਬ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਲੰਮੀਅਾਂ ੳੁਮਰਾਂ ਬਖਸ਼ੇ । ਦਿਲਬਾਗ ਹੁੰਦਲ਼
@mastergaming3076
@mastergaming3076 Жыл бұрын
😀%.
@kawalpreetkaur3610
@kawalpreetkaur3610 Жыл бұрын
🙏🙏🙏
@kulwinderbains9817
@kulwinderbains9817 Жыл бұрын
ਸਦੀਕ ਸਾਹਿਬ ਤਾਂ ਸੰਗੀਤ ਦੀ ਯੁਨੀਵਰਸਿਟੀ ਹਨ 1978 ਵਿਚ 20_20 ਕਿਲੋਮੀਟਰ ਅਸੀਂ ਸਾਇਕਲ ਤੇ ਸੁਣਨ ਜਾਂਦੇ ਸੀ
@gursharansinghnambardar3877
@gursharansinghnambardar3877 Жыл бұрын
ਸਦੀਕ ਸਾਹਿਬ ਜੀ ਮੈਂ ਪਿੰਡ ਬਾਰਨ ਜਿਲਾ ਪਟਿਆਲਾ ਤੋਂ ਨੰਬਰਦਾਰ ਅਤੇ ਮੇਰੇ ਪਿੰਡ ਬਾਰਨ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ ਕਿ ਤੁਸੀਂ ਘਰ ਵਿਚ ਮਾਂ ਦਾ ਵਿਛੋੜਾ ਹੋਣ ਤੇ ਵੀ ਸਾਡੇ ਖੇਡ ਮੇਲੇ ਦੀ ਰੌਣਕ ਵਧਾਉਣ ਲਈ ਪਹੁੰਚੇ ਪਰ ਮਾਂ ਦੇ ਵਿਛੋੜੇ ਦਾ ਦੁੱਖ ਸਾਨੂੰ ਵੀ ਬਹੁਤ ਦੁੱਖ ਹੋਇਆ ਸੀ ਪਰ ਅਸੀਂ ਤੁਹਾਡੇ ਸਦਾ ਹੀ ਰੀਣੀ ਰਹਾਂਗੇ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।
@ajaibjhunirmusic9915
@ajaibjhunirmusic9915 Жыл бұрын
ਸਦੀਕ ਦੀ ਵਧੀਆ ਕਲਾਕਾਰ ਨੇ
@avtarsingh1005
@avtarsingh1005 Жыл бұрын
1
@parmindersingh8896
@parmindersingh8896 Жыл бұрын
Mlmnb
@makhansingh2541
@makhansingh2541 11 ай бұрын
​@@ajaibjhunirmusic9915😊😊😊😊
@kultarsingh8015
@kultarsingh8015 9 ай бұрын
ਸਦੀਕ ਸਾਹਿਬ ਨੇ ਜੋ ਜਵਾਬ ਦਿੱਤੇ ਉਹ ਤਜੁਰਬੇ ਦੇ ਅਧਾਰ ਤੇ ਦਿੱਤੇ ਜਿਸ ਤੋਂ ਪਤਾ ਲੱਗਦਾ ਕਿ ਇਨਸਾਨ ਮਹਾਨ ਕਿਵੇ ਬਣਦਾ। ਗ੍ਰੇਟ ਇਨਸਾਨ ਹੈ ਮੇਰੇ ਲੁਧਿਆਣੇ ਜਿਲੇ ਦਾ ਇਹ ਮੁੰਡਾ ਮੋਹੰਮਦ ਸਦੀਕ।
@mangatkular5941
@mangatkular5941 Жыл бұрын
ਦਿਲੋਂ ਸਤਿਕਾਰ ਕਰਦਾ ਤੁਹਾਨੂੰ ਸਦੀਕ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਜ਼ਿੰਦਗੀ ਦੇ ਸਫ਼ਰ ਵਿੱਚ ਤਰੱਕੀਆਂ ਵਖਸਨ ਜੀ ਪੰਜਾਬ ਪੰਜਾਬੀ ਪੰਜਾਬੀਅਤ ਦੇ ਮੁੱਦਈ ਸਦੀਕ ਜੀ ਸਦੀਆਂ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹੋਗੇ ਜੀ
@nachattarsingh6217
@nachattarsingh6217 Жыл бұрын
ਸੁਰਖਾਬ ਵੀਰ ਬਹੁਤ ਵਧੀਆ ਇਨਸਾਨ , ਅਦਾਕਾਰ ਅਤੇ ਗਾਇਕੀ ਦਾ ਤਾਂ ਸਿਖਰ ਹਨ ਹੀ ਸਦੀਕ ਸਾਹਿਬ ਇਹਨਾਂ ਦਾ ਪੰਜਾਬ ਦੇ ਮਾੜੇ ਦੌਰ ਵੇਲੇ ਗਰੁਪ ਗੀਤ ਆਇਆ ਸੀ ' ਅਮਨ ' ਬਾਕਮਾਲ ਗਾਇਆ ਸੀ , ਮਲਕੀ ਕੀਮਾਂ ਗੀਤ ਅਤੇ ਉਸਦੇ ਅੱਗੇ ਬੋਲੇ ਇਹਨਾਂ ਦੇ ਵਾਰਤਾਲਾਪ , ਅਸੀਂ ਅੱਲੜਪੁਣੇ ਵਿੱਚ ਐਵੇਂ ' ਵਰਗੇ ਗੀਤ ਕੰਪੋਜੀਸ਼ਨਾਂ ਕਿਤੇ ਧਰੀਆਂ ਪਈਆਂ ਨੇ ,ਕਿਹੜੇ ਕਿਹੜੇ ਫਨ ਦਾ ਜਿਕਰ ਕਰੀਏ , ਯੁੱਗ ਯੁੱਗ ਜੀਵੇ ਇਹ ਸ਼ੁੰਦਰ ਇਨਸਾਨ । 🙏
@pardeeppassi8385
@pardeeppassi8385 Жыл бұрын
ਸਭ ਤੋ ਵਧੀਆ ਇੰਟਰਵਿਊ ਹੈ .ਮਨ ਖੁਸ਼ ਹੋ ਗਿਆ
@rbrar3859
@rbrar3859 Жыл бұрын
ਬਹੁਤ ਵਧੀਆ ਇੰਟਰਵਿਊ ਹੈ ਸਦਾ ਬਹਾਰ ਬੰਦਾ ਸਦੀਕ ਸਾਹਬ ਦੁਨੀਆ ਵੱਸਦੀ ਰਹੇ ਮੇਲੇ ਲੱਗਦੇ ਰਹਿਣ।
@sukhwantsidhu4273
@sukhwantsidhu4273 Жыл бұрын
ਸਦਾਬਹਾਰ ਕਲਾਕਾਰਾਂ ਨੂੰ ਸੁਣ ਕੇ ਬੰਦਾ ਆਪਣੇ-ਆਪ ਚ ਗੁਆਚ ਜਾਂਦਾ ।
@gurpreetvirk94
@gurpreetvirk94 Жыл бұрын
ਸੁਰਖ਼ਾਬ ਜੀ ਹੁਣ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ
@SurinderSingh-mx1yi
@SurinderSingh-mx1yi Жыл бұрын
ਸਦੀਕ ਸਾਹਿਬ ਜੀ ਦੀ ਇੰਟਰਵਿਊ ਬਹੁਤ ਹੀ ਵਧੀਆ ਲੱਗੀ ਧੰਨਵਾਦ
@nannusidhu2220
@nannusidhu2220 Жыл бұрын
ਸਾਡਾ ਹਲਕਾ ਭਦੌੜ ਹੈ ਸਦੀਕ ਸਾਬ ਨੂੰ ਲੋਕ ਅੱਜ ਵੀ ਯਾਦ ਕਰਦੇ ਨੇ
@baldevsingh9391
@baldevsingh9391 Жыл бұрын
ਬਹੁਤ ਬਹੁਤ ਧੰਨਵਾਦ ਜੀ
@butasingh6411
@butasingh6411 Жыл бұрын
ਜਨਾਬ ਮੁਹੰਮਦ ਸਦੀਕ ਦਾ ਧਾਰਮਿਕ ਗੀਤ , ਜੇ ਭਵਜਲ ਲੰਘਣਾ ਨੀ ਜਿੰਦੜੀਏ ਪੜ੍ਹ ਸਤਿਗੁਰ ਦੀ ਬਾਣੀ , ਹਰ ਪੰਜਾਬੀ ਦੀ ਜ਼ੁਬਾਨ ਉੱਤੇ ਹੈ ।
@anmolbrar3391
@anmolbrar3391 Жыл бұрын
ਬਾਈ ਸਦੀਕ ਜੀ ਚਾਰ ਨਹੀਂ ਬਲਕਿ ਛੇ ਦਹਾਕਿਆਂ ਤੋਂ ਗਾਉਂਦੇ ਆ ਰਹੇ ਹਨ। ਧੰਨਵਾਦ ਜੀਉ।
@Globalkabbadiupdates
@Globalkabbadiupdates Жыл бұрын
ਸਦੀਕ ਤਾਂ ਬੰਦਾ ਹੀ ਬਾਹਲਾ ਵਧੀਆ, ਮੈਂ ਤਾਂ ਗੱਲਾਂ ਹੁਣ ਸੁਣੀਆਂ, ਬਹੁਤ ਹਸਮੁੱਖ ਹੈ, ਜੇ ਕੋਈ ਪਿਉ, ਪੁੱਤਰ ਨਹੀਂ ਤਾਂ ਪੋਤਰੇ ਦੇ ਵਿਆਹ ਵਿੱਚ ਵੀ ਅਖਾੜਾ ਲਾਇਆ ਹੋਵੇਗਾ, ਇਹ ਸਵਾਲ ਪੁੱਛਣ ਦੀ ਲੋੜ ਸੀ, ਪਰ ਜਮ੍ਹਾਂ ਸਮਾਪਤੀ ਵੇਲੇ ਰੁਵਾ ਦਿੱਤਾ
@kuldipsinghdhesi7018
@kuldipsinghdhesi7018 Жыл бұрын
ਸਦੀਕ ਸਾਹਿਬ ਨੇ bjp ਦੇ ਕਿ2014 ਤੋੰ ਦੇਸ ਅਜਾਦ ਹੋਇਆ ਦਾ ਜੁਆਬ ਬੇਮਿਸਾਲ ਸਬਦਾੰ ਨਾਲ ਦਿਤਾ ਬਹੁਤ ਖੂਬ ਸਦੀਕ ਸਾਹਿਬ ਨੂੰ ਪਿਆਰ ਭਰੀ ਸਤਿ ਸਰੀ ਅਕਾਲ 🙏ਅਸੀੰ ਛੋਟੇ 2 ਨੇ ਆਪ ਜੀ ਨੂੰ ਸੁਣਿਆ ਅਸੀ ਬੁਢੇ ਹੋ ਗਏ ਹਾੰ ਪਰ ਸਦੀਕ ਸਾਹਿਬ ਅੱਜ ਵੀ ਜੁਆਨ ਹਨ 👍👍👍👍
@sukhdevdeepgarh5188
@sukhdevdeepgarh5188 Жыл бұрын
ਜਿਸ ਦਿਨ ਇਨ੍ਹਾਂ ਦਾ ਪਿਤਾ ਜੀ ਸਵਰਗਵਾਸ ਹੋਏ ਸਾਡੇ ਪਿੰਡ ਦੀਪਗੜ ਨੇੜੇ ਭਦੌੜ ਪਰੋਗਰਾਮ ਸੀ
@jugrajgill7006
@jugrajgill7006 Жыл бұрын
ਪਹਿਲੀ ਵਾਰ ਮੈਂ ਸਦੀਕ ਸਾਹਿਬ ਦਾ ਅਖਾੜਾ ਪਿੰਡ ਕਾਉਂਕੇ ਕਲਾਂ 1974, ਵਿਚ ਬਾਬਾ ਰੋਡੂ ਜੀ ਦੇ ਮੇਲੇ ਤੇ ਸੁਣਿਆ ਸੀ
@charanjeetsingh7152
@charanjeetsingh7152 Жыл бұрын
ਮੁਹੰਮਦ ਸਦੀਕ ਜੀ ਤੁਹਾਨੂੰ ਕੋਟ ਕੋਟ ਪ੍ਰਣਾਮ ਮੈਂ ਸੱਠ ਸਾਲ ਪਾਰ ਕਰ ਗਿਆ ਬਚਪਨ ਤੋਂ ਤੁਹਾਨੂੰ ਸੁਣਦਾ ਆ ਰਿਹਾ ਹਾਂ ਮੇਰੇ ਫੋਨ ਦੀ ਪਲੇ ਲਿਸਟ ਚ ਤੁਹਾਡੇ ਕੁੱਲ ਬਟਾ ਕੁੱਲ ਗੀਤ ਨੇ ਜੋ ਮੈਂ ਹੁਣ ਵੀ ਰੋਜਾਨਾਂ ਵੇਲੇ ਕੁਵੇਲੇ ਸੁਣਦੇ ਰਹੀਦੈ ਤੇ ਰੂਹ ਖਸ਼ ਹੋ ਜਾਂਦੀ ਹੈ ਤੁਹਾਡੇ ਗਾਏ ਗੀਤ ਸੁਣਕੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਹੋਰ ਵੀ ਤਰੱਕੀਆਂ ਬਖਸੇ ਇਹ ਮੇਰੀ ਕਾਮਨਾ ਹੈ
@JaswinderSingh-zf2qv
@JaswinderSingh-zf2qv Жыл бұрын
ਸਦੀਕ ਸਾਹਿਬ ਮੈ ਤੁਹਾਨੂੰ ਪਹਿਲੀ ਵਾਰ ਜਦੋ ਸੁਣਿਆ ਸੀ ਤਾਂ ਪੰਜਵੀ ਕਲਾਸ ਵਿੱਚ ਪੜ੍ਹਦਾ ਸੀ। ਸਕੂਲ ਵਿੱਚੋਂ ਚੋਰੀ ਭੱਜਕੇ ਤੁਹਾਡਾ ਅਖਾੜਾ ਸੁਣਿਆ ਸੀ ਹੁਣ 55 ਸਾਲ ਦੀ ਉਮਰ ਵਿੱਚ ਹਾਂ। ਇਸ ਤਰ੍ਹਾਂ ਲੱਗਦਾ ਜਿਦਾ ਕਲ੍ਹ ਦੀ ਗੱਲ ਹੈ। ਪਰ ਤੁਹਾਡੇ ਗੀਤ ਅੱਜ ਵੀ ਬਹੇ ਕੜਾਹ ਵਾਂਗ ਸਵਾਦ ਲੱਗਦੇ ਹੁਣ ਵੀ ਸੁਣੀਦਾ।
@bschungha8542
@bschungha8542 Жыл бұрын
ਸਦੀਕ ਸਾਹਿਬ ਜੀ good ਪਰਸਨੈਲਿਟੀ
@baljitsingh8394
@baljitsingh8394 Жыл бұрын
🙏❤️🙏 ਵਾਹ ਜੀ ਵਾਹ ਪੰਜਾਬ ਦਾ ਮਾਣ ਮੁਹੰਮਦ ਸਦੀਕ ਜੀ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖ਼ਸ਼ਣ ਜੀ ਹਮੇਸਾ ਚੜਦੀਆ ਕਲਾ ਵਿੱਚ ਰੱਖਣ ਜੀ 🙏❤️🙏
@sukhjindersinghsekhon3832
@sukhjindersinghsekhon3832 Жыл бұрын
Sadik Sahab to Anu tractor is karke deti gai thi ke tusi Jatt jaaoge per jitne bhi kadar koi nahin paudha main dekhe ki Jay to vyakhya
@balwantsinghsidhu6456
@balwantsinghsidhu6456 Жыл бұрын
ਪਿੰਡ ਬਜੀਤ ਪੁਰ ਭੋਮਾ ਜ਼ਿਲਾ ਫਾਜਿਲਕਾ ਤੋਂ ਸਦੀਕ ਸਾਹਿਬ ਅਪਜੀ ਦਾ welcome .
@gurjeetsingh5877
@gurjeetsingh5877 Жыл бұрын
ਸਹੀ ਕਹਿੰਦੇ ਐ ਕਿ ਹਰ ਕਲਾਕਾਰ ਅੰਦਰ ਇੱਕ ਛੋਟਾ ਬੱਚਾ ਜਿਉਂਦਾ ਰਹਿੰਦਾ ਭਾਵੇਂ ਕਲਾਕਾਰ ਬੁੱਢਾ ਹੋ ਜਾਵੇ,,,,,ਸਦੀਕ ਸਾਹਿਬ ਵਧੀਆ ਅਤੇ ਹੱਸਮੁੱਖ, ਸਾਫ਼ ਦਿੱਲ , ਵਧੀਆ ਸੁਭਾਅ ਦੇ ਮਾਲਕ, ਪ੍ਰਮਾਤਮਾ ਇੰਨਾ ਨੂੰ ਲੰਮੀ ਉਮਰ, ਤੰਦਰੁਸਤੀ ਦੇਵੇ,,,
@gurmailsingh229
@gurmailsingh229 Жыл бұрын
Ffd
@gurvindersinghbawasran3336
@gurvindersinghbawasran3336 Жыл бұрын
ਬਾਈ ਜਿਹਨਾਂ ਵੀ ਲਿਖਿਆ ਬਹੁਤ ਵਧੀਆ ਲਿਖਿਆ ਹੈ ਜੀ ਵੀਰ ਜੀ
@darshansidhu2824
@darshansidhu2824 Жыл бұрын
Bhute.wadhia.gal.bat
@JARNAILSINGH-vc2mt
@JARNAILSINGH-vc2mt Жыл бұрын
ਸਦੀਕ ਸਾਹਿਬ ਅਤੇ ਬੀਬਾ ਰਣਜੀਤ ਕੌਰ ਦੇ ਬੜੇ ਅਖਾੜੇ ਦੇਖੇ ਜੀ, ਜੋਂ ਇਹਨਾਂ ਦੇ ਅਖਾੜੇ ਵੇਖ ਕੇ ਨਜਾਰੇ ਆਉਂਦੇ ਸੀ ਅਤੇ ਆਉਂਦੇ ਹਨ, ਉਹ ਨਵੇ ਕਲਾਕਾਰਾਂ ਦੇ ਪ੍ਰੋਗਰਾਮ ਵੇਖ ਕੇ ਨਹੀਂ ਆਉਂਦੇ, ਕਿਉ ਕਿ ਇਹਨਾਂ ਦੇ ਗੀਤਾਂ ਵਿਚ ਸਮਾਜਿਕ, ਘਰੇਲੂ ਗਲਾ ਦੀ ਖੁਸ਼ਬੋ ਆਉਂਦੀ ਸੀ, ਰੱਬ ਇਹਨਾਂ ਦੀ ਲੰਮੀ ਉਮਰ ਕਰੇ ਇਹ ਹਸਦੇ ਵਸਦੇ ਰਹਿਣ ਜੀ
@harneksinghdeol4634
@harneksinghdeol4634 Жыл бұрын
ਸਦੀਕ ਸਾਹਿਬ ਤੁਹਾਡੀ ਇਟਰਵਿਊ ਬਹੁਤ ਵਧੀਆ ਸੀ।ਰੱਬ ਤਹਾਨੂੰ ਲੰਮੀ ਉਮਰ ਬਖਸੇ।
@ManjeetSingh-mn7sr
@ManjeetSingh-mn7sr Жыл бұрын
ਮੁਹੰਮਦ ਸਦੀਕ ਦੇ ਅਖਾੜੇ ਬਹੁਤ ਵਧੀਆ ਵੇਖੇ ਨੇ ਲੋਕਾਂ ਦੀ ਭੀੜ ਹੱਦੋਂ ਜ਼ਿਆਦਾ ਹੁੰਦੀ ਸੀ ਇਹ ਵਾਰ ਫਿਰੋਜ਼ਪੁਰ ਦੇ ਲਾਗੇ ਪਿੰਡ ਵਿੱਚ ਆਇਆ ਸੀ ਮੇਰਾ ਅੰਦਾਜ਼ਾ ਐ ਚਾਰ ਪੰਜ ਕਿਲਿਆਂ ਤੋਂ ਉਪਰ ਜ਼ਮੀਨ ਸੀ ਜਿਥੇ ਲੋਕ ਹੀ ਲੋਕ ਸੀ ਟਰੈਕਟਰਾਂ ਤੇ ਸਾਇਕਲਾਂ ਤੇ ਵੇਖਣ ਜਾਈ ਦਾ ਸੀ ਜੋੜੀ ਬਹੁਤ ਵਧੀਆ ਉਸ ਵਕਤ ਦੀ ਮੁਹੰਮਦ ਸਦੀਕ ਤੇ ਬੀਬੀ ਰਣਜੀਤ ਕੌਰ ਮਸ਼ਹੂਰ ਜੋੜੀ ਸੀ
@jagdevbawa6577
@jagdevbawa6577 Жыл бұрын
ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਸਦੀਕ ਸਾਹਿਬ ਜੀ ਦੇ 6 ਅਖਾੜੇ ਦੇਖੇ ਨੇ ਉਹ ਵੀ ਬਿਲਕੁਲ ਨੇੜੇ ਤੋਂ ਅੱਜ ਵੀ ਉਹ ਟਾਈਮ ਯਾਦ ਕਰਕੇ ਮਨ ਭਾਵੁਕ ਹੋ ਜਾਂਦਾ ਹੈ
@RavinderSingh-pt6je
@RavinderSingh-pt6je Жыл бұрын
ਰੱਬ ਦੇ ਬੰਦੇ ਕੋਈ ਖੋਟ ਨਹੀਂ। ਪੁਰਾਣੇ ਪੰਜਾਬ ਵਿੱਚ ਕੁੱਝ ਪਹਿਲਵਾਨ, ਗਾਇਕ ਤੇ ਖਿਡਾਰੀ ਉਸ ਸੱਚੇ ਰੱਬ ਦੇ ਬੰਦੇ ਹੁੰਦੇ ਸਨ ਤੇ ਸਦੀਕ ਸਾਹਿਬ ਅੱਜ ਵੀ ਖਰੇ ਨੇ।
@surinderkumar1672
@surinderkumar1672 Жыл бұрын
Your great
@Tstarmusic
@Tstarmusic Жыл бұрын
ਸਦੀਕ ਸਾਹਿਬ ਜਿੰਦਾਬਾਦ
@sidhuanoop
@sidhuanoop Жыл бұрын
ਉਸਤਾਦੋਂ ਕੇ ਉਸਤਾਦ ਮਹਾਨ ਗਾਇਕ ਸ਼੍ਰੀ ਮੁਹੰਮਦ ਸਦੀਕ ਸਾਹਿਬ ਜੀ ਨੂੰ ਕਰੋੜਾਂ ਵਾਰ ਪ੍ਰਣਾਮ। ਵਾਹਿਗੁਰੂ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੇ
@jagjitkumar2446
@jagjitkumar2446 Жыл бұрын
ਸਦੀਕ ਸਾਹਿਬ ਸੱਚਮੁੱਚ ਇੱਕ ਵਧੀਆ ਕਲਾਕਾਰ ਹੋਣ ਦੇ ਨਾਲ ਬਹੁਤ ਹੀ ਵਧੀਆ ਇਨਸਾਨ ਹਨ , ਇਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਹਾਂ ਤਾਂ ਕਿ ਉਹ ਪੰਜਾਬ ਦੇ ਨਾਲ ਨਾਲ ਪੂਰੇ ਭਾਰਤ ਦੇਸ਼ ਦੀ ਸੇਵਾ ਹੋਰ ਵੀ ਸੇਵਾ ਕਰ ਸਕਣ 👌👍🙏
@mukhtiarsinghsandhu7348
@mukhtiarsinghsandhu7348 Жыл бұрын
Shi gal.
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@officialparamjeetsalaria1599
@officialparamjeetsalaria1599 Жыл бұрын
ਸਦੀਕ ਸਾਹਿਬ ਸਲੂਟ ਹੈ,ਸਲਾਰੀਏ ਵਲੋਂ।
@sukhwinder888
@sukhwinder888 Жыл бұрын
ਪਰਮਜੀਤ ਸਲਾਰੀਆ -- ਬਾਈ ਜੀ -- 1985-86 ਦੀ ਗੱਲ ਹੈ ਕਿ ਤੁਸੀਂ ਸਾਡੇ ਭਤੀਜੇ ਦੇ ਵਿਆਹ ਚ ਅਖਾੜਾ ਲਾਇਆ ਸੀ - ਸੁਰਿੰਦਰ ਸੋਨੀਆ ਵੀ ਆਏ ਸੀ - ਧਨੋਲਾ ਦੇ ਕੋਲ ਪਿੰਡ ਬੁੱਗਰ ਚ - ਮੈਨੂੰ ਚੰਗੀ ਤਰਾਂ ਯਾਦ ਹੈ - ਬਾਈ ਜੀ ਅੱਜ ਕਲ ਕਿਥੇ ਹੋ ਤੇ ਕਿ ਕਰਦੇ ਹੋ
@kashmiraujla360
@kashmiraujla360 Жыл бұрын
ਬਿਲਕੁਲ ਸਹੀ ਆ ਹੁਣ ਪਤਾ ਹੀ ਨਹੀ ਲਗਦਾ। ਸਾਜਾ ਦੀ ਹੀ ਅਵਾਜ ਆਉਂਦੀ ਬਾਕੀ ਪਤਾ ਹੀ ਨਹੀ ਕੀ ਗਾਉਂਦੇ। ਹੁਣ ਤਾ ਪੈਸੇ ਦਾ ਹੀ ਮਸਲਾ ਰਹਿ ਗਿਆ।ਜੋ ਸਦੀਕ ਗਾ ਗਏ ਉਸ ਦੀ ਕਿਸੇ ਨੇ ਰੀਸ ਨਹੀ ਕਰ ਸਕਿਆ ਨਾ ਹੀ ਕਰੂਗਾ। ਰੱਬ ਇਨਾ ਦੀ ਲੰਬੀ ਉਮਰ ਕਰੇ ❤❤❤🙏🙏🙏
@balwantsinghsidhu6456
@balwantsinghsidhu6456 Жыл бұрын
ਸਦੀਕ ਸਾਹਿਬ ਤੁਸੀਂ ਇਹ ਬਿਲਕੁੱਲ ਜ਼ਿਕਰ ਨਹੀਂ ਕੀਤਾ ਕਿ ਤੁਸੀਂ ਗਾਇਕੀ ਵਿੱਚ ਕਿੰਨੀ ਮੇਹਨਤ ਕੀਤੀ ਹੈ। ਬੇਸ਼ੱਕ ਤੁਸੀਂ ਇਸ ਵਿਸੇ ਤੇ ਗੱਲ ਨਹੀਂ ਕੀਤੀ ਪਰ ਅਸੀਂ ਜਾਣਦੇ ਹਾਂ ਕਿ ਤੁਸੀਂ ਪੂਰੀ ਉਮਰ ਗਉਣ ਵਿੱਚ ਬਹੁਤ ਮੇਹਨਤ ਕਰਦੇ ਰਹੇ ਹੋ। ਧੰਨਵਾਦ। Response from hanumangarh rajsthan .
@ManjeetKaur-dz4us
@ManjeetKaur-dz4us Жыл бұрын
ਦਰਵੇਸ਼ ਰੂਹ, ਇਨਸਾਨੀਅਤਾ ਦਾ ਮੁਦੱਈ,ਪੰਜਾਬੀ ਗਾਇਕੀ ਦਾ ਮਜਬੂਤ ਥੰਮ, ਦੀ ਸਾਦਗੀ ,ਸ੍ਰਿਸਟਾਚਾਰੀ ਅਤੇ ਦਰਿਆਦਿਲੀ ਨੂੰ ਸਿਜਦਾ। 🙏🙏 ਬੁਲੰਦ ਅਵਾਜ਼ ਦੀਆਂ ਸੱਤੇ ਖੈਰਾਂ। 🙏🙏🙏🙏🙏
@shubegsingh8394
@shubegsingh8394 Жыл бұрын
Aaj di saver rab kise dekh a nahin ajj rab verga bande nal mil rahe han thank u sadlk and surkhab satta from ninteen seventy five
@shubegsingh8394
@shubegsingh8394 Жыл бұрын
Surkhab ji eh tan baba giak he rab varga eh turdi firdi university he God live long
@HKS-Tailors
@HKS-Tailors Жыл бұрын
ਬਾਈ ਜੀ ਭਦੌੜ ਤੋਂ ਓਸ ਟਾਇਮ ਚ ਵੋਟ ਸਦੀਕ ਸਾਹਿਬ ਨੂੰ ਪਈ ਸੀ ਨਾ ਕਿ ਕਾਂਗਰਸ ਨੂੰ
@rachhpalsinghsingh4465
@rachhpalsinghsingh4465 Жыл бұрын
ਸਦੀਕ ਸਾਬ ਤੇ ਰਣਜੀਤ ਕੌਰ ਜੀ ਦੀ ਉਮਰ ਪ੍ਰਮਾਤਮਾ ਲੋਕ ਗੀਤ ਜਿਨੀ ਹੋਵੇ ਮੇਰੀ ਇਹ ਮਨੋਕਾਮਨਾ ਹੈ ਪ੍ਰਮਾਤਮਾ ਤੁਹਾਨੂੰ ਹਮੇਸਾ ਖੁਸ਼ ਔਰ ਤੰਦਰੁਤ ਰੱਖੇ ਜੀ?
@punjab3459
@punjab3459 Жыл бұрын
' ਸਦੀਕ ਸਾਹਿਬ ਬਹੁਤ ਵਧੀਆ ਕਲਾਕਾਰ ਹਨ ਇਹ ਮੇਰੇ ਪਿੰਡ ਤੋ 6 ਕਿਲੋਮੀਟਰ ਤੇ ਕੁੱ੫ ਕਲਾ ਪਿੰਡ ਜਿਲਾ ਮਾਲੇਰ ਕੋਟਲਾ ਦੇ ਵਸਨੀਕ ਹਨ ਅਸੀ ਕਈ ਪ੍ਰੋਗਰਾਮ ਦੇਖੇ ਹਨ।👍💯👌🌹🌹
@bhupinderkaur2704
@bhupinderkaur2704 Жыл бұрын
ਸਾਡੇ ਪਿੰਡ ਦਾ ਜਵਾੲੀ ਰਾਜਾ ਬਹੁਤ ਵਧੀਅਾ ਿੲਨਸਾਨ ਨੇ
@GurvinderSandhu-nj3so
@GurvinderSandhu-nj3so Жыл бұрын
ਸਦੀਕ ਸਾਹਿਬ ਜੀ ਥਹੁਤ ਵਧੀਆ ਇਨਸਾਨ ਹਨ
@gurmailnirmaan2463
@gurmailnirmaan2463 Жыл бұрын
ਵੈਰੀ ਗੁੱਡ ਮੁਹੰਮਦ ਸਦੀਕ ਜੀ ਧੰਨਵਾਦ
@bilwinderbillu2776
@bilwinderbillu2776 Жыл бұрын
ਬਹੁਤ ਵਧੀਆ ਇੰਟਰਵਿਊ
@jasvirsingh4301
@jasvirsingh4301 Жыл бұрын
ਬੜੇ ਸਤਿਕਾਰ ਨਾਲ ਸਦੀਕ ਸਾਹਿਬ ਨੂੰ, ਜਿਊਂਦਾ ਰਹਿ ਮਿੱਤਰਾ ਬੋਲੇਂ ਦੁਨੀਆਂ ਦੇ ਸਿਰ ਚੜ੍ਹ ਕੇ.
@sukhwinder888
@sukhwinder888 Жыл бұрын
ਸਦੀਕ ਸਾਹਿਬ ਦੇ ਚਾਰ ਅਖਾੜੇ ਹੀ ਸੁਣੇ - ਬੱਸ ਅਜੇ ਵੀ ਦਿਮਾਗ ਚ ਫ਼ਿਲਮ ਵਾਂਗ ਪਏ ਨੇ
@GurjantSingh-tm4li
@GurjantSingh-tm4li Жыл бұрын
ਅਸਾਡੇ ਪਿੰਡ। ਸਦੀਕ। ਜੀ ਨੇ ਤਿੰਨ। ਚਾਰ ਅਖਾੜੇ ਲਗਾਏ। ਪਿੰਡ ਵਜੀਦਪੁਰ ਭੋਮਾ। ਤਹਿਸੀਲ ਅਬੋਹਰ ਜਿਲਾ ਫਾਜਿਲਕਾ ਰਾਜਸਥਾਨ ਦੀ ਸਰਹੱਦ ਉੱਤੇ ਅਬੋਹਰ ਸੰਘਰੀਆ। ਰੋਡ ਪੰਜਾਬ ਦਾ ਅਖੀਰਲਾ ਪਿੰਡ। ਸਦੀਕ ਜੀ। ਜਦੋਂ। ਅਖਾੜਾ। ਲਾਉਂਦੇ ਤਾਂ। ਟਾਈਮ। ਨਹੀਂ ਦੇਖਦੇ। ਸਨ ਕਹਿ। ਦਿੰਦੇ। ਸੀ। ਜੇ ਤੁਸੀਂ। ਨਹੀਂ। ਉਠਦੇ ਤਾਂ ਮੈਂ ਵੀ। ਗਾਇਕਾਂ। ਹਟਦਾ। ਹਨੇਰਾ। ਹਰਜਿੰਦਰ। ਨਿੱਕੇ ਹੁੰਦੇ ਅਸੀਂ ਵੀ। ਹੋਰਾਂ। ਐਨਾ। ਹਨੇਰਾ ਲੁਧਿਆਣਾ ਕੀਨੀ। ਦੂਰੋਂ ਹੈ। ਅਸੀਂ। ਨਿੱਕੇ ਨਿੱਕੇ ਹੁੰਦਿਆਂ ਕਾਰਣ।ਅਸਾਨੂੰ। ਇਹੀ। ਸੁਣਿਆ। ਸੀ ਕਿ। ਲੁਧਿਆਣਾ। ਤਾਂ। ਬਹੁੱਤ। ਦੂਰ ਅੈ ਇਹ ਕਿ। ਪਹੁੰਚਦੇ ਹੋਣਗੇ
@vinylRECORDS0522
@vinylRECORDS0522 Жыл бұрын
ਸਦੀਕ ਸਾਹਿਬ ਦਾ ਕੋਈ ਵੀ ਦੋਗਾਣਾ ਜਾਂ ਸੋਲੋ ਇਹੋ ਜਿਹਾ ਨਹੀਂ,ਜਿਹੜਾ ਹਿੱਟ ਨਾ ਹੋਇਆ ਹੋਵੇ।
@nachattarsingh6217
@nachattarsingh6217 Жыл бұрын
ਉਸ ਵੇਲੇ ਗਾਇਕਾ ਦਾ ਨਾਂ ਸਲਿੰਦਰਾ ਪੈ ਗਿਆ ਸੀ ,ਸਾਡੇ ਮਾਲਵੇ ਖਾਸ਼ ਕਰਕੇ ਸੰਗਰੂਰ ਬਰਨਾਲਾ ਮਾਨਸਾ ਬਠਿੰਡੇ ਵਾਲੇ ਤਾਂ ਇਹ ਕਹਿੰਦੇ ਹੁੰਦੇ ਸੀ ਕਿ ਅੱਜ ਦੋ ਦਿਨਾਂ ਦਾ ਕੱਖ ਪੱਠਾ ਲੈ ਆਓ ਕੱਲ ਨੂੰ ਤਾਂ ਫਲਾਨੇ ਦੇ ਵਿਆਹ ਤੇ ਜਾਂ ਟਿਮਕੇ ਪਿੰਡ ਸਲਿੰਦਰਾ (ਗਾਉਣ ਵਾਲੀ) ਲੱਗੂ ।
@kuldipsinghdhesi7018
@kuldipsinghdhesi7018 Жыл бұрын
ਸਦੀਕ ਸਾਹਿਬ ਤੇ ਰਣਜੀਤ ਕੌਰ ਦੇਅਖਾੜੇ ਤੇ ਟਰੈਫਿਕ ਰੁਕ ਜਾੰਦੀ ਸੀ ਦਰਖਤਾੰ ਤੇ ਸਰੋਤੇ ਚੜੇ ਹੁੰਦੇ ਸਨ ਵਾਹ ਵਾਹ ਕਿਆ ਜਮਾਨਾ ਸੀ ਮੁੜ ਕੇ ਨੀ ਆਉਨਾ
@husaindeen7712
@husaindeen7712 Жыл бұрын
ਸਦੀਕ ਮੇਰੇ ਬਾਪ ਦਾ ਹਾਣੀ ਮੇਰੇ ਚਾਚੇ ਦਾ ਹਾਣੀ ਅਤੇ ਮੇਰਾ ਵੀ ਹਾਣੀ ਆ ਜੀ ਅਲਾਹ ਕਰ ਸਦੀਕ ਸਾਬ ਹਜਾਰਾ ਸਾਲ ਜਿਉਣ ਆਮੀਨ
@BhagwanSingh-zy3qr
@BhagwanSingh-zy3qr Жыл бұрын
ਬਹੁਤ ਵਧੀਆ ਸੱਚੀਆ ਗੱਲਾਂ
@karamjeetsingh2352
@karamjeetsingh2352 Жыл бұрын
ਉਦੋਂ ਬਾਈ ਮੈਂ ਚੰਡੀਗੜ੍ਹ ਪੜਦਾ ਸੀ ਸਦੀਕ ਸਾਹਿਬ ਦਾ ਪਤਾ ਪੀ ਜੀ ਆਈ ਲੈਣ ਗਿਆ ਸੀ
@KuldeepSingh-qq9ds
@KuldeepSingh-qq9ds Жыл бұрын
ਵਾਹ ਸਦੀਕ ਸਾਬ 👍👍🙏
@rachhpalsinghsingh4465
@rachhpalsinghsingh4465 Жыл бұрын
ਵੀਰ ਜੀ ਸਦੀਕ ਸਾਬ ਨੂੰ ਮਾੜਾ ਨਾ ਕਹੋ ਇਹ ਸਿੱਧਾ ਸਾਧਾ ਬੰਦਾ ਏ ਜੇ ਪਾਰਟੀ ਮਾੜੀ ਹੈ ਤਾਂ ਸਦੀਕ ਸਾਬ ਜੀ ਦਾ ਤਾਂ ਕੋਈ ਕਸੂਰ ਨੀ?
@charanjeetsingh7152
@charanjeetsingh7152 Жыл бұрын
ਹੈਂਅ ਸਦੀਕ ਨੂੰ ਕਦ ਮਾੜਾ ਕਹਿਤਾ ਪੱਤਰਕਾਰ ਨੇ ਮੈਂ ਤਾਂ ਸਾਰੀ ਇੰਟਰਵਿਊ ਚ ਕਿਤੇ ਨੀ ਦੇਖਿਆ ਸੁਣਿਆ ਬਾਈ ਜੀ ?
@vinylRECORDS0522
@vinylRECORDS0522 Жыл бұрын
ਸਦੀਕ ਸਿੱਧਾ ਸਾਦਾ ਬੰਦਾ ਹੈ,ਸਿਆਸਤ ਇਹਦੇ ਵੱਸ ਦਾ ਰੋਗ ਨਹੀਂ।ਕਾਂਗਰਸ ਨੂੰ ਇਹਦੀ ਮਸ਼ਹੂਰੀ ਕਰਕੇ ਸੀਟ ਨਿਕਲਦੀ ਦਿੱਸਦੀ ਸੀ,ਸੋ ਜਿੱਤ ਗਿਆ ਪਰ ਗਾਇਕੀ ਵਿੱਚ ਸਦੀਕ ਦੇ ਫੈਨ ਅੱਜ ਵੀ ਬਹੁਤ ਹੈ।ਅਸੀਂ ਇਹਨਾਂ ਦੇ ਦੁਗਾਣੇ ਬਚਪਨ ਤੋ ਹੀ ਸੁਣਦੇ ਆਏ ਹਾਂ।ਮੈ ਵੀ ਸਦੀਕ ਦਾ ਫੈਨ ਹਾਂ ਪਰ ਕਾਂਗਰਸੀ ਉਮੀਦਵਾਰ ਦੇ ਤੌਰ ਤੇ ਇਹਨੂੰ ਕਦੇ ਵੋਟ ਨਾ ਪਾਵਾਂ।ਕੈਪਟਨ ਅੰਮਰਿਦਰ ਤਾਂ ਬੀਜੇਪੀ ਵਿਚ ਵੜਕੇ,ਮਨੋਂ ਲਹਿ ਗਿਆ।
@ajsingh348
@ajsingh348 Жыл бұрын
ਸਦੀਕ ਸਾਬ ਕੋਈ ਪੰਜਾਬ ਦਾ ਮਸਲਾ ਸੰਸਦ ਵਿੱਚ ਚੱਕਿਆ ਹੈ ਤਾਂ ਜ਼ਰੂਰ ਦਸਿਓ
@RabbdeBande1991
@RabbdeBande1991 Жыл бұрын
Dhanwaad ji bhaut gallan sikhn nu miliya bajurga to
@sukhdevsingh4461
@sukhdevsingh4461 Жыл бұрын
ਗੁੱਡ ਪਰਸਣ ਨੇ ਸਦੀਕ ਸਾਬ
@malkitdhillon870
@malkitdhillon870 Жыл бұрын
ਇਕ ਵਾਰ ਇਕ ਪਿੰਡ ਚ ਸਦੀਕ ਦਾ ਅਖਾੜਾ ਲੱਗਿਆ ਸੀ ਉਹਨਾਂ ਦੀ ਗੱਡੀ ਕੋਲ ਆਕੇ ਇਕ ਛੜਾ ਕਹਿਣ ਲੱਗਾ ਡਰਾਈਵਰ ਯਾਰ ਇਕ ਪੁੰਨ ਖੱਟ ਲੈ ਮੇਰੀ ਉਮਰ ਵੀ ਰੱਬ ਤੈਨੂੰ ਲਾ ਦੇਵੇ ਬਸ ਦੋ ਮਿੰਟ ਜਿਸ ਸੀਟ ਤੇ ਬੀਬਾ ਰਣਜੀਤ ਕੌਰ ਬੈਠਦੀ ਉਸ ਉਪਰ ਬੈਠ ਲੈਣਦੇ ।ਡਰਾਈਵਰ ਮੰਨ ਗਿਆ ਛੜਾ ਕਹਿੰਦਾਂ ਵਿਆਹ ਜਿੰਨਾਂ ਹੀ ਮਜ਼ਾ ਆ ਗਿਆ ਮਿੱਤਰਾਂ ਰੱਬ ਨੂੰ ਮੂੰਹ ਦਿਖਾਉਣ ਜੋਗੇ ਹੋਗੇ ।ਇੰਨਾਂ ਲੋਕ ਪਿਆਰ ਕਰਦੇ ਸੀ ਇਸ ਜੋੜੀ ਨੂੰ ।ਰਣਜੀਤ ਕੌਰ ਖੂਬਸੂਰਤ ਵੀ ਬਹੁਤ ਸੀ ।
@arshpreetjandu8162
@arshpreetjandu8162 Жыл бұрын
😂😂😂😂😂😂
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਸੋਹਣਾ ਕਲਾਕਾਰ
@bindersingh1846
@bindersingh1846 Жыл бұрын
ਮੇਰੇ ਚਾਚੇ ਦੇ ਵਿਆਹ ਤੇ ਆਖਾੜਾ ਲਗਿਆ ਸੀ 1981 ਵਿਚ ਬਰਾਤ ਜਿਤਵਾਲ ਕਲਾਂ ਜਿਲਾ ਮਲੇਰਕੋਟਲਾ ਤੋਂ ਕਿਲਾ ਬਟੂਹਾ ਧੂਰੀ ਗਈ ਸੀ
@gurdipdehar7070
@gurdipdehar7070 Жыл бұрын
ਜਨਾਬ ਮੁਹੰਮਦ ਸਦੀਕ ਸਾਹਿਬ ਜੀ ਸਦਾ ਬਹਾਰ ਪੰਜਾਬ ਦੇ ਸਿਰਮੌਰ ਹਸਤੀ ਨੇ
@naibsidhu3596
@naibsidhu3596 Жыл бұрын
ਮੁਹੰਮਦ ਸਦੀਕ ਸਟੇਜ ਅਤੇ ਤੂੰਬੀ ਦਾ ਧਨੀ ਪੰਜਾਬੀ ਗਾਇਕੀ ਦਾ ਗੌਰਵ ਹਸਦਾ ਵਸਦਾ ਰਹੇ ।
@BaljitSingh-fw4rk
@BaljitSingh-fw4rk Жыл бұрын
ਸਦੀਕ ਸਾਹਿਬ ਮੋਢਾ ਠੀਕ ਹੋ ਗਿਆ
@sukhdevsingh6078
@sukhdevsingh6078 Жыл бұрын
ਸਤੀਦਰ ਬੀਬਾ ਨੀਂਦਰ ਬੀਬਾ ਦੀ ਸਕੀ ਭੈਣ ਸੀ ਸਾਕਾ ਸਰਹੰਦ ਓਹਨਾ ਨੇ ਗਾਇਆ ਸੀ
@er.kataria9663
@er.kataria9663 Жыл бұрын
Thanks reporter ji . singer told internal truth.God bless him
@BaljitSingh-km5ik
@BaljitSingh-km5ik Жыл бұрын
ਧਮੋਟ ਇਕੱਠੇ ਖਾੜੇ ਲਗਦੇ ਸੀ ਸਨ 1978-79 ਦੌਰਾਨ ਜਿਥੇ ਕਈ ਕਲਾਕਾਰ ਅਾਉਂਦੇ ਸਨ ਸਦੀਕ ਸਾਹਿਬ ਨੇ ਸੁਚਾ ਸੂਰਮਾ ਗਾਇਆ ਸੀ ।
@jaspalsingh6901
@jaspalsingh6901 Жыл бұрын
ਸਦੀਕ ਸਾਬ (ਆਪ) ਵਿੱਚ ਆ ਜਾਉ
@shinderpalmaan9917
@shinderpalmaan9917 Жыл бұрын
Bahut he vedia Interview Sadiq sahib Ji God bless you veer Jeeeeeeee
@gurvindersinghkingra8596
@gurvindersinghkingra8596 Жыл бұрын
Bahut vadia interview 🙏🙏
@samriajailaram9721
@samriajailaram9721 Жыл бұрын
Mohammad Sadik ਇਸ ਕਲਾਕਾਰ ਨੂੰ ਰੱਬ ਨੇ ਸਿਰਫ ਸਰੋਤਿਆਂ ਲਈ ਇਸ ਦੁਨੀਆ ਤੇ ਭੇਜਿਆ
@avtarsinghdhiman2485
@avtarsinghdhiman2485 Жыл бұрын
1968 ਵਿੱਚ ਮੇਰੇ ਤਾਇਆ ਜੀ ਦੇ ਵਿਆਹ ਤੇ ਸਦੀਕ ਜੀ ਨੇ ਅਖਾੜਾ ਲਾਇਆ ਸੀ 400 ਰੁਪਏ ਲੈਂਦੇ ਸਨ।ਦੁਲਮਾ ਕਲਾਂ ਤੋਂ ਲਸੋਈ ਪਿੰਡ ਬਰਾਤ ਗੲੀ ਸੀ।
@JaspalSingh-co1gx
@JaspalSingh-co1gx Жыл бұрын
ਬਹੁਤ ਵਧੀਆ ❤
@balbirsinghaulakh3589
@balbirsinghaulakh3589 Жыл бұрын
Mohd. Sadiq ji MP and famous singer is from my village. He is great man. I met him late 80's when he came on UK tour. He is very humble person. We use to call his mother BHUA. Very respectable family.
@harwindersingh9047
@harwindersingh9047 Жыл бұрын
Sacha banda bilkul saaf dil hai sadik da
@staycool9049
@staycool9049 Жыл бұрын
ਸਦੀਕ ਸਾਹਿਬ 🙏🙏🙏🙏🙏🙏🙏🙏🙏🙏🙏🙏
@goldengurdeep6443
@goldengurdeep6443 Жыл бұрын
Wahhhhhhhhh ji wah,Sidiq ji, tucin ever green shaksh ho ji,Sirsa Haryana, Mandi Kalanwali, Village Gudrana ajj ton 37 saal pehlan mere uncle di marriage ch aye c,but tucin all over life sadde Icon ho ji
@kuldipbajwa8385
@kuldipbajwa8385 Жыл бұрын
ਮੁਹੰਮਦ ਸਦੀਕ 👍
@butasingh7657
@butasingh7657 Жыл бұрын
Bahut wadiya Kalakar han sadeek Saab Ji
@narindersandhu8298
@narindersandhu8298 Жыл бұрын
ਸਦੀਕ ਜੀ ਮੇਰੇ ਲਈ ਤੂਸੀਂ ਸਤਿਕਾਰ ਯੋਗ ਹੋ ਪਰ ਕਾਂਗਰਸ ਨੇ ਪੰਜਾਬ ਦਾ ਬੇੜਾ ਗਰਕ ਕਿਤਾ ਸੰਨ 1947 ਵੇਲੇ ਪੰਜਾਬ ਦੇ ਟੂਕੜੇ ਕਰਵਾਏ 1966 ਵਿੱਚ ਫੇਰ ਟੁਕੜੇ ਕਰਵਾਏ 1984 ਵਿਚ ਦਰਵਾਰ ਸਾਹਿਬ ਅੰਮ੍ਰਿਤਸਰ ਆਟੇਕ ਕਰਵਾਇਆ ਫਿਰ 31 ਅਕਤੂਬਰ 1984 ਵਿੱਚ ਸਾਰੇ ਭਾਰਤ ਵਿੱਚ ਸਿੱਖ ਦਾ ਕਤਲ ਕਰਵਾਇਆ ਇਸੇ ਕਰਕੇ ਕਾਗਰਸ ਦਾ ਸਾਰੇ ਭਾਰਤ ਵਿੱਚ ਬੇੜਾ ਗਰਕ ਹੋਇਆ
@RanjitSingh-gn5gf
@RanjitSingh-gn5gf Жыл бұрын
ਬਿਲਕੁਲ ਸਹੀ ਹੈ
@chandandeepghumaan8821
@chandandeepghumaan8821 Жыл бұрын
ਸਦੀਕ ਜੀ ਜੇ ਹੋ ਸਕਦਾ ਮੈ ਅਪਣੀ ਉਮਰ ਚੋ ਕੁਝ ਸਾਲ ਤੂਹਾਨੂੰ ਦੇ ਦੇਂਦਾ/ਪ੍ਰਮਾਤਮਾ ਕਰੇ ਤੁਹਾਡੀ ਉਮਰ ਹਜਾਰਾਂ ਸਾਲ ਹੋਵੇ / ਤੁਹਾਡਾ ਬੀਬੀ ਰਣਜੀਤ ਕੌਰ ਬਾਰੇ ਚੰਗੀ ਸੋਚ ਰੱਖਣਾ ਧੰਨਵਾਦ ( USA ਰਾਜ ਘੁਮਾਣ ਦਿੜ੍ਹਬਾ) ਮੈਂ ਵੀ ਇਸ ਕੋਠੀ ਵਿੱਚ CMC ਕੰਪਣੀ ਵੇਲੇ ਤੁਹਾਡੀ ਤੁਹਾਡੇ ਅੰਗ ਸੰਗ ਰਿਹਾਂ ਜਰਨੈਲ ਘੁਮਾਣ ਭਗਵੰਤ ਮਾਨ ਵੇਲੈ
@gurwinderbenipal9510
@gurwinderbenipal9510 Жыл бұрын
Jinde raho..... Sari team tee sadiq saab
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ Жыл бұрын
ਹਰ ਸਿੰਗਰ ਨੂੰ ਆਪਣਾ ਸਮਾਂ ਪਿਆਰਾ ਲੱਗਦਾ ਜਦੋਂ ਤੁਸੀਂ ਆਏ ਹੋ ਢਾਡੀ ਜੱਥੇ ਤੇ ਤੂੰਬੇ ਨਾਲ ਗਾਉਣ ਆਲੇ ਇਹੀ ਕੁਜ਼ ਕਹਿੰਦੇ ਸੀ ਅਸੀਂ ਦੋ ਘੰਟੇ ਚ ਗਾਥਾ ਦੱਸਦੇ ਹਾਂ ਇਹ ਪੰਜ ਮਿੰਟ ਵਿੱਚ ਸੁਣਾ ਕੇ ਤੁਰਦੇ ਬਣਦੇ ਨੇ
@paramjitsingh769
@paramjitsingh769 Жыл бұрын
ਘੱਟੋ ਘੱਟ 22ਸਾਲ ਹੋ ਗਏ ਸੁਖਜੀਤ ਨਾਲ
@sharanjeetsinghbilling5332
@sharanjeetsinghbilling5332 Жыл бұрын
Sadik sahib tuhanu pind Seh, Manupur, Manki, Salaudi Teh. Samrala Distt. ludhiana vich suniya c. Bahut kamaal c tuhadi jori. oh time vapas ni auna.
@ishwarsanghera1063
@ishwarsanghera1063 Жыл бұрын
Beautiful song and Jodi sidk.and.ranjit.ji🌷🍁🌹💚💜👌👌🙏🙏
@surjitsingh6788
@surjitsingh6788 Жыл бұрын
ਬਹੁਤ ਵਧੀਆ ‌ ਪਰ ਇਟਰਵਿਊ ਜ਼ਿਆਦਾ ਪੋਲਿਟੀਕਲ ਬਣ ਗੲੀ
@GulabSingh-sy9yc
@GulabSingh-sy9yc Жыл бұрын
Very nice and genuine discussion
@Globalkabbadiupdates
@Globalkabbadiupdates Жыл бұрын
ਏਦਾਂ ਦੀਆਂ ਮਹਾਨ ਹਸਤੀਆਂ ਮਿਲਣੀਆਂ ਬਹੁਤ ਔਖਾ ਹੈ, ਹੁਣ ਤਾਂ ਕੋਈ ਪੰਜ ਗੀਤ ਨਹੀਂ ਗਾ ਸਕਦਾ, ਇਹ 8+ ਦੀ ਕੈਸਿਟ ਕਰਦੇ ਸਨ, ਮੈਨੂੰ ਵੀ ਸਦੀਕ ਸਾਹਿਬ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਹੈ,,, ਜਿਹੜਾ ਬੰਦਾ ਸਦੀਕ ਸਾਹਿਬ ਜੀ ਨੂੰ ਰੋਕਦਾ ਸੀ, ਉਸ ਦਾ ਨਾਮ ਤਾਂ ਦੱਸ ਦਿੰਦੇ ਕੌਣ ਸੀ 🤣
@varinderkumar-ob6pg
@varinderkumar-ob6pg Жыл бұрын
M.Sadiq ji God bless you. May you live long.
@SatpalSingh-rd9jk
@SatpalSingh-rd9jk Жыл бұрын
ਸਦੀਕ ਜੀ ਸਤਿਸਿਰੀ ਅਕਾਲ
@baldevsingh1206
@baldevsingh1206 Жыл бұрын
Mohd. Sadique sahib is one of the great singers like lal chand jamala jatt, kuldeep Manak,Didar sandhu,Gurdas Mann, Bindrakhyia etc
@dhdh6454
@dhdh6454 Жыл бұрын
Vare. Good. Spech
@suchasingh2663
@suchasingh2663 Жыл бұрын
Very Very nice interview
@manderjassal5532
@manderjassal5532 Жыл бұрын
ਸਦੀਕ ਸਾਹਿਬ ਬਹੁਤ ਵਧੀਆ ਕਲਾਕਾਰ ਨੇ ਪਰ ਲੋਕਾਂ ਨੂੰ ਸ਼ਬਦਾਂ ਦਾ ਜਾਲ ਵਿਛਾ ਕੇ ਗੁਮਰਾਹ ਕਰ ਰਹੇ ਹਨ
@simma1328
@simma1328 Жыл бұрын
ajj v sadiq saab de dates yaad ne ! what a plus point 😮
@bikramjeet2054
@bikramjeet2054 Жыл бұрын
Wah sandek ji 🙏tohahdi soch bhaot uchi hey
@jaspalsingh6901
@jaspalsingh6901 Жыл бұрын
ਮੇਰੀ ਪਹਿਲੀ ਪਸੰਦ ਸਦੀਕ ਹੈ
HELP!!!
00:46
Natan por Aí
Рет қаралды 39 МЛН
How Strong is Tin Foil? 💪
00:25
Brianna
Рет қаралды 60 МЛН
Yay, My Dad Is a Vending Machine! 🛍️😆 #funny #prank #comedy
00:17
Trick-or-Treating in a Rush. Part 2
00:37
Daniel LaBelle
Рет қаралды 15 МЛН
Chajj Da Vichar#516_Ranjit Kaur's Disclosure About Muhammad Sadeek
35:55
Prime Asia TV
Рет қаралды 1,1 МЛН
Chajj Da Vichar 656 Manns Shared Their Golden Memories Together
32:40
Prime Asia TV
Рет қаралды 443 М.
HELP!!!
00:46
Natan por Aí
Рет қаралды 39 МЛН