SIT ਦੇ ਮੁਖੀ ਰਹੇ RS Khattra ਨੇ ਖੋਲ੍ਹ ਦਿੱਤੇ ਸਾਰੇ ਭੇਤ, ਬਾਦਲਾਂ ਨੂੰ ਬੇਨਕਾਬ ਕਰਨ ਵਾਲਾ EXCLUSIVE ਖ਼ੁਲਾਸਾ

  Рет қаралды 41,492

Rozana Spokesman

Rozana Spokesman

Күн бұрын

ਡੇਰੇ 'ਚ ਬਣੀ ਬੇਅਦਬੀ ਦੀ ਪਲਾਨਿੰਗ? ਬਾਦਲ ਨੇ ਮੈਨੂੰ ਚੋਣ ਲੜਨ ਦੀ ਆਫ਼ਰ ਦਿੱਤੀ, ਕਿਹਾ, "ਡੇਰੇ ਦੀਆਂ ਵੋਟਾਂ ਤੁਹਾਨੂੰ ਪਵਾਵਾਂਗੇ"
SIT ਦੇ ਮੁਖੀ ਰਹੇ RS ਖੱਟੜਾ ਨੇ ਖੋਲ੍ਹ ਦਿੱਤੇ ਸਾਰੇ ਭੇਤ, ਬਾਦਲਾਂ ਨੂੰ ਬੇਨਕਾਬ ਕਰਨ ਵਾਲਾ SUPER EXCLUSIVE ਖ਼ੁਲਾਸਾ
#sacrilege #Punjab #RSKhatra #AkaliDal #SukhbirBadal #SpecialInterview #NavjotDhaliwal #RozanaSpokesman
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 148
@daljitsingh3631
@daljitsingh3631 Ай бұрын
ਜਿੰਨਾ ਨੁਕਸਾਨ ਬਾਦਲਾਂ ਨੇ ਸਿੱਖ ਕੌਮ ਦਾ ਕੀਤਾ ਸ਼ਾਇਦ ਹੋਰ ਕਿਸੇ ਨਾ ਕੀਤਾ ਹੋਵੇ
@GameTime-by9wt
@GameTime-by9wt 15 күн бұрын
ਬਾਦਲ ਜੁੰਡਲੀ ਕਹੋ ਵੀਰ ਇਕਲੇ ਬਾਦਲ ਨਹੀਂ
@daljitsingh3631
@daljitsingh3631 15 күн бұрын
@@GameTime-by9wt ਜੀ✅✅🙏🙏
@KalaSerron
@KalaSerron Ай бұрын
ਪੱਤਰਕਾਰ ਜੀ ਲਵ ਯੂ ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ ਪਰ ਗੁਰਬਚਨ ਜਥੇਦਾਰ ਦੀ ਇੱਟਰਵਿਉ ਪਰ ਇੱਕ ਮੇਰੀ ਕਰੋ ਜੀ
@SandeepSingh-tf7ft
@SandeepSingh-tf7ft Ай бұрын
ਸੁਖਬੀਰ ਬਾਦਲ ਨੂੰ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਸੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਸਤੀਫਾ ਦੇ ਦਿੰਦੇ ਕਿਉਂਕਿ ਹੁਣ ਲੋਕਾਂ ਦੇ ਮਨਾਂ ਵਿੱਚ ਉਹਨਾਂ ਪ੍ਰਤੀ ਬਹੁਤ ਗੁੱਸਾ ਹੈ ਅਤੇ ਉਹ ਕਦੇ ਵੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਪ੍ਰਵਾਨ ਨਹੀਂ ਕਰਨਗੇ ਜੇ ਉਹ ਇਸਤੀਫਾ ਦੇ ਦਿੰਦੇ ਉਹਨਾਂ ਦੇ ਪਰਿਵਾਰ ਦੀ ਇੱਜਤ ਬਣੀ ਰਹਿੰਦੀ
@RanjeetSingh-nu5dz
@RanjeetSingh-nu5dz Ай бұрын
ਕਹਿਦਾਗੇ
@SinghBh-mu8wv
@SinghBh-mu8wv Ай бұрын
ਜਦ ਨਰਕਧਾਰੀਆਂ ਨੇ ਸਿੰਘ ਸ਼ਹੀਦ ਕੀਤੇ ਸੀ। ਉਸ ਤੋਂ ਬਾਅਦ ਚ ਗੁਰਬਚਨੇ ਨੂੰ ਬਾਦਲ ਨੇ ਆਪ ਕਢਵਾਇਆ 84 ਵੇਲੇ 180 ਸਰੂਪ ਗੁਰੂ ਮਹਾਰਾਜ ਦੇ ਮਿਲੇ ਨੀ ਦੁਬਾਰੇ ਇਹ ਬੇਸ਼ਰਮਾ ਨੇ ਫੇਰ ਕੋਈ 328 ਕਹਿੰਦਾ ਕੋਈ 267 ਕਹਿੰਦਾ ਉਸ ਰੂਪਾਂ ਦਾ ਪਤਾ ਨਹੀਂ ਲੱਗਾ ਇਸ ਤੋਂ ਵੱਡੀ ਗਲਤੀ ਕਿਹੜੀ ਹੋ ਸਕਦੀ ਡੇਰੇਵਾਦ ਦਾ ਡੰਮ ਚਲਵਾਇਆ ਆਪਦੀ ਸਿਆਸਤ ਲਈ ਅੱਜ ਜਿਹੜੇ ਬਾਗੀ ਹੋਏ ਫਿਰਦੇ ਸਭ ਇਹ ਦੱਲੇ ਹਨ ਪੰਥ ਦੋਖੀ ਹਨ ਇਹਨਾਂ ਨੂੰ ਮੂੰਹ ਨਾ ਲਾਭੇ ਪੰਥ ਹਲੇ ਸੁਖਬੀਰ ਨਛੇੜੀ ਕਹਿੰਦਾ ਜਾਣੇ ਅਣਜਾਣੇ ਹੋਈਆਂ ਗਲਤੀਆਂ ਤੁਸੀਂ ਦੱਲਿਓ ਬਜ਼ੁਰਗ ਨਾ ਕੀਤੇ ਧਾਮੀ ਵਰਗੇ ਡਾਕਟਰ ਖੇ ਦਰਬਾਰ ਸਾਹਿਬ ਦੇ ਅਹੁਦਿਆਂ ਤੇ ਸਭ ਤੁਹਾਡੇ ਚੱਪਲ ਚੱਟ ਹਨ ਪੰਥ ਜਾਣਦਾ ਨਹੀਂ ਸਭ ਜਾਣਦੇ ਆ ਭਾਈ ਗੁਰਦੇਵ ਸਿੰਘ ਜੀ ਕੌਂਕੇ ਸ਼ਹੀਦ ਕਰਵਾਏ ਰਿਪੋਰਟ ਦੱਬੀ ਇਸ ਖਚਰੇ ਹਨੇਰੇ ਬਾਦਲ ਨੇ ਆਪਣੇ ਆਪ ਨੂੰ ਫਕਰੀ ਕੌਮ ਦੱਸਦਾ ਦੱਲਾ ਕਿਸੇ ਥਾਂ ਦਾ ਰਤਨ ਫੱਕਰੇ ਕੌਮ ਦੋਨੇ ਵਾਰਡ ਵਾਪਸ ਲੈਣੇ ਚਾਹੀਦੇ ਹਨ ਇਸ ਗੰਦਿਆਂ ਕੋਲੋਂ ਨਕੋਦਰ ਕਾਂਡ ਬਾਈਬਲ ਵਗਰਾੜੀ ਕੋਟਕਪੂਰਾ ਕਿੱਥੇ ਬਸ ਕੀਤੀ ਤੁਸੀਂ ਦੱਲਿਓ ਇੱਕ ਥਾਂ ਵੀ ਦੱਸ ਦੋ ਕਿ ਪੰਥ ਦੇ ਪੱਖੀ ਹੁੰਗਾਰਾ ਦਿੱਤਾ ਤੁਸੀਂ
@RamSingh-wt2vq
@RamSingh-wt2vq Ай бұрын
Absolutly correct
@GameTime-by9wt
@GameTime-by9wt 15 күн бұрын
💯 agreed ji
@romysandhusandhu3359
@romysandhusandhu3359 Ай бұрын
ਬਾਦਲ ਪਰਿਵਾਰ ਨੂੰ ਤਾਂ ਪੰਥ ਵਿਚੋਂ ਛੇਕਿਆ ਜਾਣਾ ਚਾਹੀਦਾ ਹੈ ਜੀ
@darshanbirsingh3138
@darshanbirsingh3138 Ай бұрын
ਬਾਗੀ ਧੜ੍ਹਾ ਵੀ ਨਾਲ ਸੀ।
@surjeetsinghsekhon7126
@surjeetsinghsekhon7126 Ай бұрын
ਮੈਂ ਤੁਹਾਡੇ ਨਾਲ ਸਿਹਮਤ ਹਾਂ. ਜਿਹੜੇ ਸਾਡੇ ਗੁਰੂ ਨੂੰ ਨਹੀਂ ਬਖ਼ਸਦੇ ਉਹ ਸਾਨੂੰ ਕਦੋ ਬਖਸਣਗੇ.
@GameTime-by9wt
@GameTime-by9wt 15 күн бұрын
ਸਾਰੀ ਬਾਦਲ ਜੁੰਡਲੀ ਵੀਰਜੀ ਵਿਚੇ ਚੰਦੂ ਜਾਗੀਰ ਕੌਰ ਚੀਮਾ ਵਲਟੋਹਾ ਢੀਂਡਸਾ ਸਾਰੀ ਜੁੰਡਲੀ ਸਿੱਖ ਕੌਮ ਦੇ ਗੱਦਾਰ ਨੇ
@GurjantSingh-eh6em
@GurjantSingh-eh6em Ай бұрын
ਧਾਲੀਵਾਲ ਸਾਹਿਬ ਇਹ ਵੋਟਾਂ ਸਾਡੇ ਲਈ ਸਰਾਫ ਬਣ ਗਈਆ ਹਨ।ਵੋਟਾਂ ਨੇ ਸਾਡੀ ਜਮੀਰ ਮਾਰ ਦਿੱਤੀ ਹੈ।ਇਸ ਸਿਸਟਮ ਨੂ ਸਾਨੂੰ ਬਹੁਤ ਸੂਝ ਬੂਝ ਨਾਲ ਠੀਕ ਕਰਨਾ ਹੋਵੇਗਾ।ਤਾ ਪੰਜਾਬ ਦਾ ਭਲਾ ਹੋ ਸਕਦਾ ਹੈ।
@SandeepSingh-tf7ft
@SandeepSingh-tf7ft Ай бұрын
ਸੁਖਵੀਰ ਬਾਦਲ ਨੇ ਬੇੜਾ ਗਰਕ ਕਰਤਾ ਅਕਾਲੀ ਦਲ ਪਾਰਟੀ ਦਾ ਪੰਜਾਬ ਦੇ ਲੋਕਾ ਨੇ ਬਾਦਲ ਪਰਿਵਾਰ ਨੂੰ ਅਕਾਲੀ ਦਲ ਪਿੱਛੇ ਬਾਦਲ ਵੀ ਗਲਤ ਲਾਉਣ ਦਿੱਤਾ ਸੁਖਵੀਰ ਬਾਦਲ ਤੇ ਮਜੀਠੀਆ ਦੀ ਕੀ ਅਕਾਲੀ ਦਲ ਨੂੰ ਕੀ ਦੇਣ ਹੈ ਕਿਹੜੀ ਕਾਲੇ ਪਾਣੀ ਦੀ ਜੇਲ੍ਹ ਕੱਟੀ ਹੈ ਇਹਨਾ ਨੇ ਪਾਰਟੀ ਲਈ ਪਰ ਪਾਰਟੀ ਜਰੂਰ ਖ਼ਤਮ ਕਰਤੀ ਇਹਨਾ ਦੋਨਾ ਨੇ ਛੋਟੀ ਜੀ ਉਦਾਹਰਣ ਹੈ ਲਹਿਰੇ ਹਲਕੇ ਹਰ ਵਾਰ ਹਰ ਚੋਣ ਚ ਬਾਦਲ ਪਰਿਵਾਰ ਕਾਂਗਰਸ ਪਾਰਟੀ ਦੀ ਮੱਦਦ ਕਰਵਾਉਂਦੇ ਸੀ ਅਕਾਲੀ ਦਲ ਦੇ ਉਮੀਦਵਾਰ ਨੂੰ ਖੁੱਦ ਹਰਵਾਉਦੇ ਸੀ ਹੁਣ ਤੁਸੀ ਖੁੱਦ ਦੱਸੋ ਸੁਖਵੀਰ ਪਾਰਟੀ ਨੂੰ ਮਜ਼ਬੂਤ ਕਰਦਾ ਸੀ ਜਾ ਕਮਜੋਰ ਕਰਦਾ ਸੀ ਢੀਂਡਸਾ ਪਰਿਵਾਰ ਵੀ ਆਪ ਦੀ ਇਮਾਨਦਾਰੀ ਕਰਕੇ ਲੋਕਾ ਦੇ ਦੁੱਖ ਸੁੱਖ ਚ ਜਾ ਕੇ ਆਪ ਦੇ ਦਮ ਤੇ ਜਿੱਤਿਆ ਸੀ ਲਹਿਰਾ ਸੀਟ ਪਰ ਸੁਖਵੀਰ ਹੋਰ ਤਾ ਕਾਂਗਰਸ ਪਾਰਟੀ ਦੀ ਮੱਦਦ ਕਰਦੇ ਸੀ
@mukhtiarsinghtaggar1445
@mukhtiarsinghtaggar1445 Ай бұрын
ਰਣਵੀਰ ਸਿੰਘ ਖੱਟੜਾ ਸਾਬ ਬਹੁਤ ਵਧੀਆ ਤੇ ਸਿਆਣੇ ਗੁਰੂ ਸਿੱਖ ਇਨਸਾਨ ਹਨ ਇਹਨਾਂ ਤੋਂ ਪਰਮਾਤਮਾ ਦੀ ਕਿਰਪਾ ਹੈ ❤
@NajarSingh144
@NajarSingh144 Ай бұрын
ਵੀਰ ਧਾਲੀਵਾਲ ਜੀ ਖੱਟੜਾ ਸਾਹਿਬ ਨੂੰ ਪੁੱਛੋ ਕਿ ਪ੍ਰਦੀਪ ਕਲੇਰ ਨੂੰ ਪੀਓ ਕ਼ਰਾਰ ਦਿੱਤਾ ਗਿਆ ਸੀ ਪਰ ਕਲੇਰ ਕਹਿੰਦਾ ਕਿ ਮੈਂ ਘਰ ਰਿਹਾ ਪਰ ਪੁਲਿਸ ਫੜ ਕਿਉਂ ਨਾ ਸਕੀ ਕੋਣ ਪੁਲਿਸ ਨੂੰ ਰੋਕ ਰਿਹਾ ਸੀ
@sukhsukh178
@sukhsukh178 Ай бұрын
ਜੰਗੀਰੋ ਦੇ ਪ੍ਰਧਾਨ ਹੁੰਦਿਆਂ 1999 ਵਿੱਚ ਵੀ ਸਿੱਖ ਗੁਰੂ ਸਾਹਿਬਾਨ ਦੇ ਬਹੁਤ ਹੀ ਘਟੀਆ ਸ਼ਬਦਾਵਲੀ ਵਾਲੀ ਕਿਤਾਬ ਹਿੰਦੀ ਵਿੱਚ ਸ਼੍ਰੋਮਣੀ ਕਮੇਟੀ ਨੇ ਛਾਪੀ ਆਰ ਐਸ ਐਸ ਦੇ ਕਹਿਣ ਤੇ ਜਿਸ ਵਿੱਚ ਗੁਰੂਆਂ ਨੂੰ ਭਗੌੜੇ , ਪਾਗਲ ਤੇ ਚਰਿੱਤਰਹੀਣ ਲਿਖਵਾਇਆ ਗਿਆ ਹੈ । ਉਸ ਕਿਤਾਬ ਨੂੰ ਲਿਖਵਾਉਣ ਦੇ ਮਤੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਿਹਾ ਕਿ ਕਿਸ ਨੇ ਇਹ ਕਿਤਾਬ ਲਿਖਵਾਈ ਤੇ ਕਿਸਨੇ ਸ਼੍ਰੋਮਣੀ ਕਮੇਟੀ ਤੋਂ ਇਹ ਕਿਤਾਬ ਲਿਖਵਾਉਣ ਦਾ ਮਤਾ ਪਵਾਇਆ ਧਾਮੀ ਪ੍ਰਧਾਨ ਵਰਗੇ ਇਸ ਮਸਲੇ ਤੇ ਸਾਰੇ ਚੁੱਪ ਨੇ । ਵਾੜ ਹੀ ਖੇਤ ਨੂੰ ਖਾਣ ਲੱਗ ਪਈ ਤਾਂ ਰਾਖੀ ਕੌਣ ਕਰੇਗਾ । ਬਾਦਲ ਪਰਿਵਾਰ ਐਂਡ ਗੈਂਗ ਨੂੰ ਤਾਂ ਕੁਰਸੀ ਲੈਣ ਲਈ ਵੋਟਾਂ ਚਾਹੀਦੀਆਂ ਨੇ ਸਿੱਖੀ ਪੰਥ ਅਕਾਲ ਸਾਹਿਬ ਤੇ ਪੰਜਾਬ ਨਾਲ ਇਹਨਾਂ ਦਾ ਕੋਈ ਹੇਜ ਨਹੀਂ ।
@preetboy143
@preetboy143 Ай бұрын
ਇਸ ਦਾ ਵਰਤਾਓ ਓਹੀ ਪੁਲਿਸ ਵਰਗਾ ਹੈ ।
@rajwindersingh-ov3tc
@rajwindersingh-ov3tc Ай бұрын
ਪਤਰਕਾਰ ਸਾਹਿਬ ਇਹ ਬੰਦੇ ਨੇ ਬਹੁਤ ਸਿੱਖ ਨੌਜਵਾਨਾਂ ਨੂੰ ਮਾਰਿਆ
@balwinderkhangura5983
@balwinderkhangura5983 Ай бұрын
A I G ਖੱਟੜਾ ਨੇ ਦੋ ਸਿਖ ਮੁੰਡਿਆਂ ਦੀ ਕੁਟਮਾਰ ਕਰਕੇ ਹੱਡੀਆਂ ਤੋੜਨ ਵਾਲੇ ਖੱਟੜਾ ਸੀ ਬੇਅਦਬੀ ਦਾ ਦੋਸ਼ ਲਾ ਕੇ ਕੁਟਮਾਰ ਕਰਦਾ ਰਿਹਾ
@jabarjangsingh4862
@jabarjangsingh4862 Ай бұрын
ਖੱਟੜਾ ਸਾਬ ਦੀਆ ਤਾਰਾ 1984.ਵਿਚ .ਜੁੜੀਆ.ਬੱਥੇਰੇ ਝੁਠੇ ਮੁਕਾਬਲੇ ਬੱਣਾ ਕੇ ਸਾਡੇ ਭੈਣ ਭੱਰਾਵਾ ਨੂੰ. ਮਾਰੀਆ ਤੇ ਮੱਰਵਾਈਆ ਐਡਾ ਸਿੱਖ ਧੱਰਮ ਨੀ.ਕੁਸ ਵੱਗਾੜ ਸੱਕੀਆ ਤੇ ਡੇਰਾ ਕੀ.ਚੀਜ ਆ
@inderjitsingh5978
@inderjitsingh5978 27 күн бұрын
ਯਾਰ ਬਾਦਲ ਨੂੰ ਤੇ ਪੰਜਾਬ ਦੀ ਪੁਲੀਸ ਨੂੰ ਵਰਤਣ ਵਾਲੀ ਦਿੱਲੀ ਆ ਹੁਣ ਵੀ ਵਰਤਿਆ ਜਾ ਰਿਹਾ ਪੰਜਾਬ ਦੇ ‌ਲੋਕਾ‌ ਨੂੰ ਮੂਰਖ ਪੰਜਾਬੀਉ ਪੈਸੇ ਦੇ ਲਾਲਚ ਦੇ ਕੇ ਸਿਟਾ ਤੇ ਪ੍ਰਰਾਤਾ ਤਾਂ ਦਿੱਲੀ ਦੇ ਹੁਕਮ ਤੇ ਚਲਦੀਆਂ ਨੇ ਗੁਲਾਮੋ ਪੰਜਾਬ ਗੁਲਾਮ ਆ ਦਿਲੀ ਦਾ
@dalerglory
@dalerglory Ай бұрын
ਕੋਟਕਪੂਰਾ ਗੋਲੀ ਕਾਂਡ ਦਾ ਸੱਚ ਈ ਬੋਲਦੋ ਕਿਉਂਕਿ ਓਦੋਂ ਤਾਂ ਕੋਟਕਪੂਰੇ ਖੱਟਰਾ ਸਾਬ ਤੁਸੀਂ ਵੀ ਮੌਜੂਦ ਸੀ ।
@balwantsingh637
@balwantsingh637 Ай бұрын
ਇਹ ਸਭ ਚੋਰ ਨੇ ਕਿਸੇ ਸਮੇਂ ਬਾਦਲਾਂ ਦਾ ਹਰਮਨ ਪਿਆਰਾ ਅਫਸਰ ਹੁੰਦਾ ਸੀ ਬਾਦਲਾਂ ਦੇ ਇਸ਼ਾਰਿਆਂ ਤੇ ਨਚਦਾ ਸੀ ਪਰ ਅਜ ਦਾੜਾ ਖੁਲਾ ਛਡਕੇ ਇਉਂ ਦਸਣਾ ਚਾਹੁੰਦੇ ਕੀ ਉਹਦੇ ਵਰਗਾ ਕੋਈ ਗੁਰਸਿਖ ਨਹੀਂ ਲਗਦੇ ਅਜੇ ਪੇਸੈ ਦੀ ਭੁਖ ਬਾਕੀ ਹੈ ਕੀਤੋ ਐਮ ਐਲ ਏ ਖੜਾ ਹੋਣ ਦੀ ਆਸ ਰੱਖੀ ਬੈਠੇ
@SinghBh-mu8wv
@SinghBh-mu8wv Ай бұрын
ਖਟੜਾ ਜੀ ਕੁੰਮਰ ਵਿਜੇ ਪ੍ਰਤਾਪ ਸਿੰਘ ਜੀ 30 ਅਗਸਤ ਨੂੰ ਦਰਬਾਰ ਸਾਹਿਬ ਜਰੂਰ ਪਹੁੰਚਿਓ ਸਮੁੱਚਾ ਪੰਥ ਵੀ ਪਹੁੰਚੇ ਹੁਣ ਨਾ ਗਏ ਕੋਈ ਫਾਇਦਾ ਨਹੀਂ ਹੋਣਾ ਬਾਕੀ ਜਥੇਦਾਰ ਸਾਹਿਬ ਚੰਗੇ ਰਹਿਣਗੇ ਪੰਥ ਦੇ ਨਾਲ ਖੜ ਜਾਣਗੇ ਇੱਕ ਇਤਿਹਾਸ ਲਿਖਿਆ ਜਾਣਾ ਬਾਕੀ ਸਮਾਂ ਦੱਸੇਗਾ ਕਿਥੇ ਬਸ ਕੀਤੀ ਇਹਨਾਂ ਨੇ 78 ਤੋਂ ਲੈ ਕੇ 2015 ਤੱਕ ਜਿੰਨਾ ਜਲੂਸ ਕੱਢ ਸਕੇ ਪੰਥ ਦਾ ਪੰਜਾਬ ਦਾ ਕੱਢਿਆ ਬਾਗੀ ਦਾਗੀ ਮੁੱਛਾਂ ਵਾਲੀਆਂ ਜੰਗੀਰੋ ਆਂਟੀਆਂ ਸਭ ਥਾਲੀ ਦੇ ਬੈਂਗਣ ਨੇ ਕਦੇ ਉਧਰ ਕਦੇ ਇਧਰ ਇਹਨਾਂ ਦਾ ਕੋਈ ਜ਼ਮੀਰ ਨਹੀਂ ਜਦੋਂ ਤੁਹਾਨੂੰ ਬੋਲਣਾ ਚਾਹੀਦਾ ਸੀ ਤੁਸੀਂ ਕਿਉਂ ਨਹੀਂ ਉਸ ਟਾਈਮ ਭੌਂਕੇ ਅੱਜ ਤੁਹਾਡੇ ਕੋਲ ਪੱਲੇ ਕੁਝ ਨਹੀਂ ਬਚਿਆ ਬਾਕੀ ਉਹ ਪਿਓ ਬਹੁਤ ਡਾਡਾ ਆ ਬੈਠਾ ਸਭ ਨਿਮੇੜ ਕਰੂਗਾ ਯਾਦ ਰੱਖਿਓ ਦਲਿਓ ਤੁਸੀਂ ਤੇ ਮਸੰਦਾਂ ਤੋਂ ਵੀ ਗਾਂ ਗੁਜ਼ਰ ਗਏ
@pashorasingh3251
@pashorasingh3251 Ай бұрын
ਜੇ ਕਰ ਪ੍ਰਕਾਸ਼ ਸਿੰਘ ਬਾਦਲ ਪੁੱਤਰ ਮੋਹ ਵਿੱਚ ਆ ਕੇ ਸੀਨੀਅਰ ਲੀਡਰਾਂ ਨੂੰ ਕਿਨਾਰੇ ਤੇ ਨਾ ਕਰਦੇ ਤੇ ਬਣਦਾ ਹੱਕ ਕੁਰਬਾਨੀ ਵਾਲੇ ਲੀਡਰਾਂ ਨੂੰ ਦੇ ਦਿੰਦੇ ਫਿਰ ਨਾ ਤਾਂ ਸੁਖਬੀਰ ਸਿੰਘ ਬਾਦਲ ਨੇ ਡਿਪਟੀ ਮੁੱਖ ਮੰਤਰੀ ਤੇ ਨਾ ਅਕਾਲੀ ਦਲ ਦਾ ਪ੍ਰਧਾਨ ਬਣਨਾ ਸੀ ਤੇ ਨਾ ਮੋਜੂਦਾ ਹਾਲਾਤ ਬਣਨੇ ਸੀ ।ਪੰਥਕ ਹਿੱਤਾ ਨੂੰ ਮੁੱਖ ਰੱਖਦਿਆਂ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਸ਼੍ਰੀ ਅਕਾਲ ਤਖ਼ਤ ਸਹਿਬ ਜੀ ਦੇ ਮਾਨਯੋਗ ਜਥੇਦਾਰ ਤੋ ਭੁੱਲਾਂ ਗਲਤੀਆਂ ਤੇ ਗੁਨਾਹਾ ਦੀ ਮੁਆਫ਼ੀ ਮੰਗ ਕੇ ਤੇ ਬਣਦੀ ਸਜ਼ਾ ਭੁਗਤ ਕੇ ਸੁਰਖਰੂ ਹੋ ਜਾਣਾ ਚਾਹੀਦਾ ਹੈ
@kanwalpreetsingh560
@kanwalpreetsingh560 Ай бұрын
ਖੱਟੜਾ ਜੇ ਸਚਾ ਤਾ ਕੁਵਰ ਵਿਜੈ ਪ੍ਰਤਾਪ ਦਾ ਸਾਥ ਦਿਓ, ਫੇਰ ਅਸੀ ਸੱਚਾ ਗੁਰੂ, ਦਾ ਸਿੰਘ ਮਨਾ ਗੈ ਦੋਵਾਂ ਨੂੰ ਬਿਠਾਇਆ ਜਾਵੇ khtra ਤੈ ਕੁਵਰ ਵਿਜੈ ਪ੍ਰਤਾਪ
@tarsemrai4439
@tarsemrai4439 Ай бұрын
ਸਿੱਖ ਸੰਸਥਾ ਪੈਸੇ ਇਕੱਠੇ ਕਰਨ ਵਾਲੇ ਹਨ ਇਹਨਾਂ ਕੋਲ ਵੋਟਾਂ ਕਿਉਂ ਨਹੀਂ
@sukhdevsdhillon7815
@sukhdevsdhillon7815 Ай бұрын
Excellent informative video khatra sahib telling the truth Akali and Sarsa sadh group are guilty
@user-ot8th2fo2n
@user-ot8th2fo2n Ай бұрын
ਅਕਾਲੀ ਦਲ ਨੇ ਤੇਰੇ ਲੜਕੇ ਨੁੰ ਟਿਕਟ ਕਿਸ ਬਦਲੇ ਦਿੱਤੀ ਇਸ ਬਾਰੇ ਕੀ ਕਹਿਣਾ
@ramindrdhillo3396
@ramindrdhillo3396 Ай бұрын
A nahi as ny dsna
@SatnamSingh-b8l
@SatnamSingh-b8l Ай бұрын
ਦੇਰ ਆਏ ਦਰੁਸਤ ਨਹੀ ਆਏ ਪਹਿਲਾਂ ਬਾਦਲਾਂ ਕੋਲੋ ਮੁੰਡੇ ਵਾਸਤੇ MLA ਦੀ ਟਿਕਟ ਲਈ ਹੁਣ ਕਾਂਗਰਸ ਵੱਲ ਹੱਥ ਅੱਡੀ ਖੜਾ
@GameTime-by9wt
@GameTime-by9wt 15 күн бұрын
ਨਵਜੋਤ ਧਾਲੀਵਾਲ ਪੱਤਰਕਾਰ ਸਾਬ ਅਗਲੇ ਬੰਦੇ ਨੂੰ ਆਪਣੀ ਗੱਲ ਤਾਂ ਪੂਰੀ ਕਰਨ ਦੋ ਮੇਰਾ ਵੀਰ, ਆਪਣੇ questions ਸੰਖੇਪ ਚ ਕਰੋ.
@baljindermavi17
@baljindermavi17 Ай бұрын
🎉🎉🎉🎉🎉
@RajDeep-j1u
@RajDeep-j1u Ай бұрын
ਪ੍ਰਦੀਪ ਕਲੇਰ ਦੋਸ਼ੀ ਹੈ ਉਸ ਨੂੰ ਸਜ਼ਾ ਦਿੱਤੀ ਜਾਵੇ ਕਿਉਂ ਤੁਸੀਂ ਸੁਖਬੀਰ ਬਾਦਲ ਨੂੰ ਭੰਡ ਰਹੇ ਹੋ ਪ੍ਰਦੀਪ ਕਲੇਰ ਨੇ ਮੰਨਿਆ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਫਿਰ ਉਸ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਜਾ ਰਹੀ ਕਿਸ ਦੀ ਹੈ ਚਾਲ ਸੁਖਬੀਰ ਸਿੰਘ ਬਾਦਲ ਨੂੰ ਬਦਨਾਮ ਕਰਨ ਲਈ
@nirmaldharni8784
@nirmaldharni8784 Ай бұрын
ਖਟੜਾ ਸਹਿਬ ਬਹੁਤ ਕੁਝ ਬਹੁਤ ਚੰਗੀ ਤਰਾ ਸਪਸ਼ਟ ਕਰ ਗਏ.ਬਹੁਤ ਕੁਝ ਨਵਾ ਵੀ ਪਤਾ ਲੱਗਿਆ .ਮਾਫੀ ਵਾਲੀ ਚਿਠੀ ਦੇ ਫੈਸਲੇ ਚ ਗੁਰਮੁਖ ਸਿੰਘ ਅਤੇ ਰਘਵੀਰ ਸਿੰਘ ਸ਼ਾਮਲ ਸਨ ਇਹ ਤਾ ਆਪ ਦੋਸ਼ੀ ਬਣ ਗਏ.ਫੇਰ ਅਕਾਲ ਤਖਤ ਦਾ ਜਥੇਦਾਰ ਬਣਨ ਲਈ ਸੁਖਵੀਰ ਅੱਗੇ ਹੱਥ ਜੋੜ੍ ਬੈਠ ਗਿਆ .ਇਹ ਫੈਸਲਾ ਸਹੀ ਨਹੀ ਹੋ ਸਕਦਾ. ਜੇ ਹੈ ਹਿੰਮਤ ਤਾ ਸਭਨਾ ਨੂੰ ਅਕਾਲੀ ਦਲ ਤੋ ਬਾਹਰ ਕਰਕੇ ਇਕੀ ਮੈਬਰੀ ਕਮੇਟੀ ਨਾਮਜਦ ਕਰਕੇ ਜਿਸ ਵਿਚ ਇਨਾ ਵਿਚੋ ਕੋਈ ਨਾ ਹੋਵੇ ਨਵੀ ਭਰਤੀ ਕਰਕੇ ਚੋਣਾ ਕਰਵਾਓ.ਇਹ ਸਾਰੇ ਤਾ ਪੂਜਾ ਦਾ ਧਾਨ ਖਾਣ ਦੇ ਵੀ ਦੋਸ਼ੀ ਹਨ. ਖਟੜਾ ਸਹਿਬ ਦਾ ਟੌਹੜਾ ਸਹਿਬ ਦੇ ਸੰਸਕਾਰ ਸਮੇ ਭਰਿਆ ਹੌਕਾ ਅਤੇ ਅਕਾਲੀ ਦਲ ਦੇ ਭਵਿਖ ਦੀ ਪਸ਼ੇਨਗੋਈ ਅੱਜ ਸੱਚ ਹੋ ਰਹੀ ਹੈ. ਧਾਲੀਵਾਲ ਜੀ ਨੂੰ ਬੇਨਤੀ ਹੈ ਕਿ ਸਬਰ ਰੱਖ ਕੇ ਇੰਟਰਵਿਊ ਕਰੋ.ਬੁਲਾਰੇ ਦੀ ਗਲ ਮੁਕਣ ਮਗਰੋ ਹੀ ਸਵਾਲ ਕਰੋ ਜੀ
@bhagwansinghbajwa5575
@bhagwansinghbajwa5575 Ай бұрын
Khatra ji Detail Das rahe han Theek lagda Sukhbir nu resign kar dena
@salwindersingh9012
@salwindersingh9012 Ай бұрын
Navjot ji R s shieb this gla vich dam ta h Amritdari sikh such bolda h zakin h ji ji
@rajindersinghbaaghi
@rajindersinghbaaghi Ай бұрын
ਇਹ ਤਾਂ ਆਪ ਮੌਕੇ ਤੇ ਹਾਜਰ ਸੀ ਜਦ ਗੋਲੀ ਚੱਲੀ, ਮੁੰਡੇ ਲਈ ਕਾਲੀਆਂ ਤੋਂ ਟਿਕਟ ਲਈ ਹੁਣ ਕਾਂਗਰਸ ਚ ਟਿਕਟ ਭਾਲਦਾ l ਦੋਗਲਾ ਬੰਦਾ, ਇਹ ਪਹਿਲਾਂ ਦਾੜ੍ਹੀ ਤੁੰਨ ਕੇ ਰੱਖ ਦਾ ਸੀ ਹੁਣ ਸਿਆਸਤ ਕਰ ਰਿਹਾ l ਝੂਠਾ ਬੰਦਾ ਹੁਣ ਸੰਗਤ ਤੇ ਪੁਲਸ ਕੁਟਣ ਦਾ ਦੋਸ਼ ਲਗਾ ਰਿਹਾ l
@RanjeetsinghRanasandhu
@RanjeetsinghRanasandhu Ай бұрын
ਬਾਦਲ ਤੇ ਇੱਸ ਦਾ ਸਾਰਾ ਲਾਣਾ ਸਿੱਖ ਨਹੀਂ ਸਿੱਖੀ ਭੇਸ ਵਿੱਚ ਔਰੰਗੇ ਦਿਆਂ ਨਜੈਜ ਔਲਾਦਾਂ ਨੇ ਸਿੱਖ ਕੋਮ ਤੇ ਗੁਰੂ ਘਰ ਦੇ ਦੁਸਮਣ ਤੇ ਰਾਮ ਰਹੀਮ ਦੇ ਚੇਲੇ ਆਰ ਐੱਸ ਐਸ ਸ਼ਿਵ ਸੈਨਾ ਨਰਕਧਾਰੀ ਏਨਾ ਮਸੰਦਾਂ ਦੇ ਖਾਸ ਬੰਦੇ ਜਿੱਨਾ ਦੀ ਫੁੱਲ ਮਦਦ ਕਰਦਾ ਰਿਹਾ ਬਾਦਲ ਸਿੱਖਾਂ ਨੂੰ ਇੱਨਸਾਫ ਕਿੱਦਾ ਮਿੱਲਜੂ ਏਨਾ ਪਾਪੀਆਂ ਕੋਲੋਂ
@gurmeetgurmeet-p7b
@gurmeetgurmeet-p7b Ай бұрын
ਕੋਟਕਪੂਰੇ ਸ਼ਾਂਤਮਈ ਬੈਠੀ ਸੰਗਤ ਨਾਲ ਇਸਨੇ ਧੋਖਾ ਕੀਤਾ ਵਾਅਦਾ ਕਰਕੇ ਵੀ ਸੰਗਤ ਦੀਆਂ ਗ੍ਰਿਫਤਾਰੀਆਂ ਪਾਉਣ ਦੀ ਬਜਾਏ ਬੱਸਾਂ ਵਿੱਚ ਬਿਠਾ ਕੇ ਦੂਰ ਛੱਡ ਆਉਂਦੇ ਸੀ ਸੁਬਾ ਗੋਲੀ ਚੱਲਣ ਤੱਕ ਗੱਲਬਾਤ ਦਾ ਡਰਾਮਾ ਕਰਦਾ ਰਿਹਾ
@shinder1334
@shinder1334 Ай бұрын
ਇਨ੍ਹਾਂ ਨੂੰ ਇਹ ਪੁਛਿਓ 2017 ਵਿੱਚ ਜਦੋਂ ਇਸ ਬੇਟੇ ਨੂੰ ਸੁਖਬੀਰ ਬਾਦਲ ਨੇ ਟਿੱਕਟ ਦਿੱਤੀ ਉਸ ਵਕ਼ਤ ਡੇਰੇ ਦੇ ਵੋਟਾਂ ਬਾਰੇ ਇਸ ਨੂੰ ਖਿਆਲ ਨਹੀਂ ਡੇਰੇ ਬਾਰੇ ਇਸ ਨੇ ਸੁਖਬੀਰ ਬਾਦਲ ਨਾਲ ਮਿੱਲ ਕੇ 2016 MLA ਨਰੇਸ਼ ਯਾਦਵ ਆਮ ਆਦਮੀ ਪਾਰਟੀ ਨੂੰ ਮਲੇਰਕੋਟਲਾ ਕੁਰਾਨ ਸ਼ਰੀਫ਼ ਦੀ ਬੇਅਬਦੀ ਵਿੱਚ ਤਿੰਨ ਦਿਨ ਬਾਅਦ ਨਜਾਇਜ਼ ਫਸਾਇਆ, ਜਸਵਿੰਦਰ ਲੱਕੀ ਸਾਹੋਕੇ, ਬਾਂਬਾ ਚਮਕੌਰ ਸਿੰਘ ਭਾਈ ਰੂਪਾ ਨੂੰ ਮੱਲ ਕੇ ਵਾਲੇ ਕੇਸ ਵਿਚ ਨਜਾਇਜ਼ ਫਸਾਉਣ ਲਈ ਮੈਂ ਤਫਤੀਸ਼ੀ ਸੀ ਉਸ ਮੁਕਦਮੇ ਦਾ ਮੇਰੇ ਤੇ ਜ਼ੋਰ ਪਾਇਆ ਮੈਂ ਕਿਹਾ ਉਹ ਦੋਸ਼ੀ ਨਹੀਂ ਮੈਂ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕਰਾਂਗਾ ਕਿਉਂਕਿ 2017 ਵਾਲੇ ਇਲੈਕਸ਼ਨ ਆਉਣ ਵਾਲੇ ਸੀ ਇਸ ਦੇ ਲੜਕੇ ਦੀ ਟਿੱਕਟ ਪੱਕੀ ਹੋ ਗਈ ਸੀ ਇਹ ਤੇ ਸੁਖਬੀਰ ਬਾਦਲ ਇੱਕ ਦੋ ਮੁਕੱਦਮੇ ਝੂਠੇ ਟ੍ਰੇਸ ਕਰਕੇ ਇਲੈਕਸ਼ਨ ਜਿੱਤਣਾ ਚਾਹੁੰਦੇ ਸੀ 9321200007
@Shinderpal-gg1mg
@Shinderpal-gg1mg Ай бұрын
Goob
@gurmeetgurmeet-p7b
@gurmeetgurmeet-p7b Ай бұрын
ਇਹ ਬਾਦਲਾਂ ਦਾ ਖਾਸਮਖਾਸ ਹੈ ਇਸਦ ਮੁੰਡਾ ਵੀ ਚੋਣ ਲੜਿਆ ਸੀ ਬਾਦਲਾਂ ਵਲੋ ਲੜਿਆ ਸੀ ਬਹੁਤ ਖਚਰਾ
@KuldeepSingh-p7x
@KuldeepSingh-p7x Ай бұрын
NO Faith SGPC SHame
@tejindersingh4588
@tejindersingh4588 Ай бұрын
WAHEGURU JI 🙏...
@randeepsingh8243
@randeepsingh8243 Ай бұрын
ਹੁਣ ਇਹ ਸੱਭ ਭੈਣ ਬਾਦਲਾਂ ਨੂੰ ਹੀ ਦੇਣ ਗੇ
@sahib9037
@sahib9037 Ай бұрын
Good ਯਾਰ Interview ਸੁਣੀ ਬੰਦਾ ਤਾਂ ਸੱਚਾ ਸੁੱਚਾ ਜਾ ਲੱਗਦਾ ਚੰਗੀ ਜਾਣਕਾਰੀ
@harjindersingh7755
@harjindersingh7755 Ай бұрын
ਖਟੜਾ ਵੀ ਦੋਸ਼ੀ ਹੈ ਸਿੱਖ ਪੰਥ ਦਾ
@sukhsukh178
@sukhsukh178 Ай бұрын
ਸਲੂਟ ਐ ਖੱਟੜਾ ਸਾਬ ਤੇ ਇਹਨਾਂ ਦੇ ਬੇਟੇ ਸਤਵੀਰ ਸਿੰਘ ਖੱਟੜਾ ਨੂੰ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਾਰਿਆਂ ਲਾਲਚਾਂ ਤੇ ਸਿਆਸੀ ਅਹੁਦਿਆਂ ਨੂੰ ਜੁੱਤੀ ਤੇ ਰੱਖ ਕੇ ਸਤਿਕਾਰ ਉੱਪਰ ਰੱਖਿਆ । ਨਹੀਂ ਇਹ ਵੀ ਜ਼ਮੀਰ ਮਾਰ ਕੇ ਬਾਗੀਆਂ ਅਕਾਲੀਆਂ ਵਾਂਗ ਡਰਾਮੇਬਾਜੀਆਂ ਕਰ ਸਕਦੇ ਸੀ । ਖੰਨੇ ਵਾਲੇ ਮਹਾਂਪੁਰਖਾਂ ਨਾਲ ਕੀਤੀ ਸੰਗਤ ਦੀ ਵੀ ਲਾਜ ਰੱਖੀ ਖੱਟੜਾ ਸਾਬ ਨੇ ।
@jaswantsingh-gy4xo
@jaswantsingh-gy4xo Ай бұрын
PARKASH BADAL HAR EK BANDE NU BURKI SUTTDA C, GALAT KAM VAASTE USE KARDA C ,
@gurmeetgurmeet-p7b
@gurmeetgurmeet-p7b Ай бұрын
ਖਟੜਾ ਵੀ ਓਨਾ ਵਿੱਚ ਇਕ ਹੈ
@gurjindersingh956
@gurjindersingh956 Ай бұрын
Khattra ਸਾਬ ਹੁਣ ਤੁਸੀ ਬਹੁਤ ਲੇਟ ਹੋ ਗਏ ਸੰਗਤ ਦੀ ਇਕ ਇਹ ਧਾਰਨਾ ਹੈ ਕਿ ਤੁਸੀ ਬਹੁਤ ਝੂਠੇ ਮੁਕਾਬਲੇ ਕਰਵਾਏ ਅਤੇ ਬਦੋਸ਼ੇ ਸਿੰਘ ਮਰਵਾਏ je ਤੁਹਾਨੂੰ ਆਪਣੇ ਕੀਤੇ ਕੰਮਾਂ ਦਾ ਪਛਤਾਵਾ ਤਾਂ ਗੁਰੂ ਰਾਮਦਾਸ ਤੋ ਮਾਫ਼ੀ ਮੰਗ ਕੇ ਆਪਣਾ ਅੱਗਾ ਸੰਵਾਰੋ ਬਾਕੀ ਬਾਦਲ ਨੇ ਜੌ ਗੁਨਾਹ ਕੀਤੇ ਓਹ ਜੱਗ ਜਾਹਰ ਨੇ ਆਪਾ ਕੀ ਲੈਣਾ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ਗੁਰੂ ਜਾਣੀ ਜਾਣ
@Gursimran-Singh
@Gursimran-Singh Ай бұрын
ਰਣਬੀਰ ਸਿੰਘ ਖੱਟੜਾ ਜੀ ਤੁਸੀ ਕਹਿ ਰਹੇ ਹੋ ਗੁਰੂ ਗ੍ਰੰਥ ਸਾਹਿਬ ਦੇ ਕਤਲ ਦੇ ਸਬੰਧ ਵਿੱਚ ਅਕਾਲੀ ਭਾਜਪਾ ਸਰਕਾਰ ਦਰਮਿਆਨ 2017 ਤੱਕ ਕੋਈ ਸੁਰਾਗ ਨਹੀ ਮਿਲਿਆ ਜਦਕਿ ਤੁਸੀ ਆਪ 24 ਸਤੰਬਰ 2015 ਨੂੰ ਪੋਸਟਰ ਵਾਲੀ ਐਫ ਆਰ ਆਈ ਦਾ ਜ਼ਿਕਰ ਕੀਤਾ ਹੈ ਪੋਸਟਰ ਵਿੱਚ ਸਪਸ਼ਟ ਲਿਖਿਆ ਹੈ ਕਿ ਆਪਣਾ ਗੁਰੂ ਲੱਭੋ ਤੇ ਸਲਾਬਤਪੁਰ ਦੇ ਡੇਰੇ ਤੋਂ 10 ਲੱਖ ਇਨਾਮ ਲਵੋ ਵਾਲੀ ਇਬਾਰਤ ਹੈ। ਇਨ੍ਹਾਂ ਸਬੂਤਾਂ ਤੋਂ ਸਪੱਸ਼ਟ ਪਤਾ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਡੇਰੇ ਦੇ ਸ਼ਰਧਾਲੂ ਕੋਲ ਹਨ ਜਿਨ੍ਹਾਂ ਸਲਾਬਤਪੁਰ ਡੇਰੇ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ ਹੈ।ਪਰ ਸਾਡੇ ਪੁਲਿਸ ਮੁਲਾਜ਼ਮ ਕਹਿ ਰਹੇ ਹਨ ਕਿ 2017 ਮਾਰਚ ਤੱਕ ਡੇਰੇ ਖਿਲਾਫ ਕੋਈ ਸਬੂਤ ਹੀ ਨਹੀ ਸੀ ਕਿਉਂਕਿ ਉਦੋਂ ਅਕਾਲੀ ਭਾਜਪਾ ਸਰਕਾਰ ਸੀ।
@gurjeetsinghsangha7271
@gurjeetsinghsangha7271 Ай бұрын
Reporter ji, how RS khtrra can tell about Sukhbir's letter. Be a genuine reporter
@NathaSingh-u7x
@NathaSingh-u7x Ай бұрын
AKALI PARTY ZINDABAD ❤ SUKHBIR BADAL ZINDABAD ❤ ( NIHAL SINGH WAlA )
@deep_2113
@deep_2113 Ай бұрын
Koi ve ensaf nahi mile gha Sara Gand pa aye Ney hun loka nu Gumrah kar rahay Ney gande log Ney Aaj aapne AAP nu Sahi sabat kar rahay Ney 😮😢
@nachattarsingh1817
@nachattarsingh1817 Ай бұрын
Parmatma Tuhanu change karmA da inam jaroor dewega
@BaljeetSingh-fr3by
@BaljeetSingh-fr3by Ай бұрын
🙏🙏
@simarkhetistore417
@simarkhetistore417 Ай бұрын
Khattda. Sahib sahi Dass Rahe Inna vich. Sikhi da darad. Hai. Te. Guru ji. Parti sharda. Hai ih. Sab. Mote. Tor. Te. Loka. Nu. Pahla. Hi. Pata Hai. Is. Karke loka. Akali. Dal chhadna. Shura. Kar dita. Akali Dal. Apne guru nal dhpkha kita. Apni. Kom nal dhokha kita akali Dal. Te. Lok hun. Bharussa. Nahi karde looby. Ka. Vishaho na kize gurbani
@gurmeetgurmeet-p7b
@gurmeetgurmeet-p7b Ай бұрын
ਨਹੀ ਜੀ ਮੈਂ ਇਸ ਨੂੰ ਧਰਨੇ ਵਾਲੀ ਰਾਤ ਬਹੁਤ ਨੇੜਿਓ ਦੇਖਿਆ ਸਮਝਿਆ ਹੈ ਕੋਟਕਪੂਰੇ
@TarsemSingh-oo6bv
@TarsemSingh-oo6bv Ай бұрын
Khattar.ji.hun.jo.marji.byan.dedo.par.sach.daso.bekasur.sikh.naojawana.te.kina.tasad.kata.ki.tahanu.taras.nahi.c.aonda.tusi.odo.badala.de.chehte.bane.c.hun.Safai.jo.marji.bolde.raho.
@user-oi2tn5gb3u
@user-oi2tn5gb3u Ай бұрын
S Ranbir singh khatra nu draon wala ta aj tak jammya hi nhi bhaame koi bhi ?,,,,,,,
@SandeepSingh-tf7ft
@SandeepSingh-tf7ft Ай бұрын
ਭੂੰਦੜ, ਚੀਮਾਂ,ਦੋ ਗਰੇਵਾਲ, ਵਲਟੋਹਾ,ਏਨਾਂ ਚਾਰਾਂ ਨੇ ਸੁਖਬੀਰ ਦਾ ਬੇੜਾ ਗ਼ਰਕ ਕੀਤਾ ਹੈ,ਬੈਸੇ ਤਾਂ ਬਾਦਲਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਨਾਲ, ਸਿੱਖ ਕੌਮ ਨਾਲ, ਅਕਾਲ ਤਖ਼ਤ ਸਾਹਿਬ ਜੀ ਦੀ ਮਾਨ ਮਰਿਯਾਦਾ ਨਾਲ, ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨਾਲ, ਸ਼੍ਰੋਮਣੀ ਕਮੇਟੀ ਦੀ ਪਰੰਪਰਾ ਚ੍ ਨਿਗਾਰ,ਬੰਦੀ ਸਿੰਘਾਂ ਲਈ ਮਾੜੀ ਸੋਚ, ਪੰਜਾਬ ਦੀ ਨੌਜਵਾਨੀ ਦਾ ਸੁਮੇਧ ਸੈਣੀ ਤੋਂ ਕਰਵਾਇਆ ਘਾਣ,,ਬੇੜਾ ਤਾਂ ਗਰਕ ਹੋਣਾ ਹੀ ਹੋਣਾ ਸੀ,,ਪਰ ਸਤਿਗੁਰੂ ਬਖਸ਼ਣ ਹਾਰਾ ਹੈ ਬਖਸ਼ ਦੇਂਦਾ ਕੁੱਝ ਕ੍ ਮਸੰਦਾਂ ਨੇ ਬੇੜੇ ਵਿੱਚ ਪਾਪਾਂ ਦੇ ਪੱਥਰ ਰੱਖ ਬੇੜਾ ਡੋਵਤਾ,, ਦਫ਼ਾ ਹੋਵੋ ਸ਼੍ਰੋਮਣੀ ਅਕਾਲੀ ਦਲ ਦੇ ਗਦਾਰੋ
@SurinderKumar-dn1nk
@SurinderKumar-dn1nk Ай бұрын
Badal Sarkar, capt sarkar, te aap sarkar tino ne insaaf divoun di koshish nahi kiti
@ParamjitSingh-ql6rm
@ParamjitSingh-ql6rm Ай бұрын
Lahnat.guru.dhokia n.oo
@kiransinghgill1793
@kiransinghgill1793 Ай бұрын
16:15 "ਪੋਲੀਟੀਸ਼ਨ ਤਾਂ ਮੈਂ ਹਜੇ ਬਣਿਆ ਨਹੀਂ" ਵਾਹ ਕਿਆ ਬਾਤ ਹੈ ਜੀ... ਮਤਲਬ ਇਹ ਇੰਟਰਵਿਊ ਦੇਣ ਦਾ ਸਿੱਧਾ ਸਿੱਧਾ ਮਤਲਬ ਤੁਹਾਡੀ ਰਾਜਨੀਤੀ ਵਿੱਚ ਹੋਣ ਵਾਲੀ ਐਂਟਰੀ ਦੀ ਤਿਆਰੀ ਹੈ। ਪਖੰਡ ਸਿੱਖੀ ਦੇ ਦਰਦ ਦਾ ਹੈ ਤੇ ਬਿਨਾਂ ਸ਼ੱਕ ਪਾਰਟੀ ਵੀ 100% ਕਾਂਗਰਸ ਹੀ ਹੋਵੇਗੀ। ਕਾਂਗਰਸ ਨਾਲ ਇਹ ਤੈਅ ਹੋਇਆ ਲੱਗਦਾ ਹੈ ਕਿ ਅਕਾਲੀ ਦਲ ਤੇ ਰੱਜ ਕੇ ਵਾਰ ਕਰੋ ,ਜਿੰਨਾ ਨੁਕਸਾਨ ਕਰ ਸਕਦੇ ਹੋ ਕਰੋ ਤੇ ਤੁਹਾਡੀ ਟਿਕਟ ਕਾਂਗਰਸ ਵੱਲੋਂ ਤਿਆਰ ਹੈ। ਤਸਵੀਰ ਸਾਫ ਹੈ ਕਿ ਸਭ ਕੁਝ ਤੈਅ ਹੋ ਚੁੱਕਿਆ ਹੈ ਸਿਰਫ ਐਲਾਨ ਕਰਨ ਲਈ ਢੁਕਵਾਂ ਸਮਾਂ ਉਡੀਕਿਆ ਜਾ ਰਿਹਾ ਹੈ ਅਤੇ ਲੋਕਾਂ ਵਿੱਚ ਸਿੱਖੀ ਦਾ ਵੱਡਾ ਦਰਦ ਰੱਖਣ ਵਾਲੇ ਸੱਚੇ ਸੁੱਚੇ ਸਿੱਖ ਦੇ ਤੌਰ ਤੇ ਆਪਣੀ ਸ਼ਖਸ਼ੀਅਤ ਕਾਇਮ ਕਰਨਾ ਚਾਹੁੰਦੇ ਹੋ।ਵਾਹ ਵਾਹ... ਇਹ ਹੈ ਜੀ ਸਾਡੀ ਸਿੱਖੀ... ਇਹ ਹੈ ਸਿੱਖੀ ਦਾ ਦਰਦ... ਤੇਰੇ ਵਰਗੇ ਦੇ 100 ਛਿੱਤਰ ਮਾਰ ਕੇ 1 ਗਿਣਨਾ ਚਾਹੀਦਾ...
@GameTime-by9wt
@GameTime-by9wt 15 күн бұрын
ਤੂੰ ਭਰਾਵਾ ਸਵੇਰੇ ਹੀ ਬਾਲਟੀ ਚੁੱਕ ਲਿਆ ਕਰ ਬਾਦਲ ਦੇ ਛਿੱਟੇ ਮਾਰਨ ਲਈ. ਸਭ ਨੂੰ ਪਤਾ ਬਾਦਲ ਜੁੰਡਲੀ ਨੇ ਸਿੱਖੀ ਸਿੱਖ ਕੌਮ ਦਾ ਕਿੰਨਾ ਨੁਕਸਾਨ ਕੀਤਾ ਹੁਣ ਵੀ ਕਰੀ ਜਾਂਦੇ ਪਏ ਆ, ਤੁਸੀ ਟੁਕੜਬੋਚ ਨਾ ਬਣੋ ਆਪਣੇ ਨਿਜ਼ੀ ਹਿੱਤਾਂ ਵਾਸਤੇ. ਇਕ ਗੱਲ ਚੇਤੇ ਰੱਖਿਓ ਤੁਸੀ ਗੁਰੂ ਨਾਲ ਮੱਥਾ ਲਾਇਆ ਤਾਂਹੀ ਰੁਲਦੇ ਫਿਰਦੇ ਹੁਣ ਹਾਲੇ ਹੋਰ ਬਹੁਤ ਕੁਝ ਹੋਣਾ ਦੇਖੀ ਜਾਵੋ
@KuldeepSingh-er9rp
@KuldeepSingh-er9rp Ай бұрын
ਇਹ ਬੰਦਾ ਤਾਂ ਇਸ ਕਦਰ ਸਵਾਰਥੀ ਨਿਕਲਿਆ ਕਿ ਆਪਣੇ ਸਕੇ ਭਰਾ ਦੀ ਸ਼ਹਾਦਤ ਵੀ ਉਸ ਲਈ ਕੋਈ ਮਾਇਨੇ ਨਹੀਂ ਰੱਖਦੀ। ਇੱਕ ਵਾਰ ਵੀ ਉਸ ਨੇ ਆਪਣੇ ਪਰਿਵਾਰ ਦੇ ਬਾਰੇ ਨਹੀਂ ਸੋਚਿਆ, ਸਿਰਫ ਬੁਰਕੀ ਤੇ ਕੌਲੀ ਦੀ ਗੱਲ ਸੋਚ ਕੇ ਹਰਮਤ ਵੀ ਭੁਲਾ ਬੈਠਾ। ਐਸੇ ਲੋਕਾਂ ਤੋਂ ਕਿਸੇ ਚੰਗੀ ਉਮੀਦ ਰੱਖਣਾ ਵਿਅਰਥ ਹੈ।
@RamSingh-wt2vq
@RamSingh-wt2vq Ай бұрын
ਵੀਰੇ ਖੁਲ ਕੇ ਦਸੋ
@salwindersingh9012
@salwindersingh9012 Ай бұрын
Navjot ji giani Gurbacne nu kio nahi sadde Te usdi intervee kro maffi kis de ken te diti h jj
@munishjain2192
@munishjain2192 Ай бұрын
Kissae time kander government akaal takht de jathaedaar or Akali dal di har gal pehal de udaar te sundi si per aaj da hall eahi hai na ta koi jathaedaar nu koi sunda na Badal dal nu.keoun ki Badal di kitti croupction or juram aa di list kander kol ha .
@hakamsinghbrar6014
@hakamsinghbrar6014 Ай бұрын
Eh policia vi change kmm krda c yakin ni aaonda
@kiransinghgill1793
@kiransinghgill1793 Ай бұрын
18:44 ਉਹ ਘੁਗੀਏ ਜੇਹੀਏ ਟੀਵੀ ਤੇ ਬੈਠ ਕੇ ਸ਼ੋਅ ਕਰਨ ਲੱਗ ਗਿਆ ਤੈਨੂੰ ਇਹ ਨਹੀਂ ਪਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਕਿਵੇਂ ਸੰਬੋਧਨ ਕਰੀਦਾ ਹੁੰਦਾ " ਸੁਖਬੀਰ.. ਅਕਾਲੀ ਦਲ ਦਾ ਪ੍ਰਧਾਨ ਆ ਜਿਹੜਾ " ਇਹ ਕੀ ਹੋਇਆ..?? ਮੰਨਦੇ ਆਂ ਕਿ ਤੁਹਾਨੂੰ ਨਾ ਤਾਂ ਧਾਰਮਿਕ ਤੌਰ ਤੇ ਨਾ ਹੀ ਸਮਾਜਿਕ ਤੌਰ ਤੇ ਕੋਈ ਤਾਲੀਮ ਹਾਸਲ ਹੋਈ ਅਤੇ ਨਾ ਕਿਸੇ ਖਾਸ ਪੇਸ਼ੇ ਦੀ ਕੋਈ ਵਿੱਦਿਆ ਜਾਂ ਤਜਰਬਾ ਹੀ ਤੁਹਾਡੇ ਹਿੱਸੇ ਆਇਆ ਤੁਸੀਂ ਤਾਂ ਬੱਸ ਜੋਗਿੰਦਰੇ ਦੇ ਡਾਇਪਰ ਬਦਲਦੇ ਬਦਲਦੇ ਟੀਵੀ ਤੇ ਇੰਟਰਵਿਊਂ ਕਰਨ ਲੱਗ ਗਏ ਇਸ ਲਈ ਤੁਹਾਡੇ ਤੋਂ ਕੋਈ ਆਸ ਪੀਤੀ ਤਾਂ ਨਹੀਂ ਜਾ ਸਕਦੀ ਪਰ ਹੁਣ ਤੁਹਾਨੂੰ ਬਹੁਤ ਲੰਬਾ ਸਮਾਂ ਹੋ ਗਿਆ ਇੱਥੇ ਬੈਠਦਿਆਂ ਨੂੰ ਸੋ ਆਪਣੀ ਜੁਬਾਨ ਵਿੱਚੋਂ ਸ਼ਬਦ ਕੱਢਣ ਤੋਂ ਪਹਿਲਾਂ ਥੋੜਾ ਸੋਚ ਸਮਝ ਕੇ ਫੇਰ ਬੋਲੋ ਤਾਂ ਚੰਗਾ ਹੈ। ਪਰ
@kiransinghgill1793
@kiransinghgill1793 Ай бұрын
14:14 ਖੱਟੜਾ ਸਾਹਿਬ ਇਹ ਕੀ ਮਤਲਬ ਹੋਇਆ ਕਿ "ਕੋਟਕਪੂਰੇ ਗੋਲੀ ਚੱਲਣੀ ਡਿਸਪਿਊਟਡ ਹੈ ਅਤੇ ਇਹ ਗੱਲ ਚਰਚਾ ਵਿੱਚ ਦੋ ਸਾਲ ਬਾਅਦ ਆਈ ਹੈ ?" ਤੁਸੀਂ ਕੋਟਕਪੂਰੇ ਧਰਨੇ ਵਾਲੀ ਜਗਾ ਤੇ ਮੌਜੂਦ ਸੀ ਜਦੋਂ ਪੁਲੀਸ ਦੀ ਧਰਨਾ ਦੇ ਰਹੇ ਸਿੱਖਾਂ ਨਾਲ ਕੁੱਟਮਾਰ ਸ਼ੁਰੂ ਹੋਈ ਅਤੇ ਇਸੇ ਦੌਰਾਨ ਗੋਲੀ ਵੀ ਚੱਲਦੀ ਹੈ। ਤੁਸੀਂ ਤਾਂ ਖੁਦ ਇਸ ਗੱਲ ਦੇ ਗਵਾਹ ਹੋ ਕਿ ਗੋਲੀ ਚੱਲੀ ਹੈ ਅਤੇ ਜਿਵੇਂ ਤੁਹਾਨੂੰ ਇੱਕ ਸਿੱਖ ਹੋਣ ਕਰਕੇ ਸਿੱਖਾਂ ਨਾਲ ਹਮਦਰਦੀ ਹੈ ਤੁਸੀਂ ਖੁਦ ਇਸ ਚੱਲੀ ਗੋਲੀ ਦਾ ਸੱਚ ਬਿਆਨ ਕਰ ਕੇ ਨਿਆ ਦੁਆ ਸਕਦੇ ਸੀ ਪਰ ਤੁਸੀਂ ਤਾਂ ਇਹ ਕਹਿ ਕੇ ਖਹਿੜਾ ਛੁਡਾ ਰਹੇ ਹੋ ਕਿ ਇਹ ਗੱਲ ਦੋ ਸਾਲ ਬਾਅਦ ਆਈ ਹੈ ਜੋ ਕਿ ਸਭ ਨੂੰ ਪਤਾ ਹੈ ਕੋਰਾ ਝੂਠ ਹੈ ਗੱਲ ਉਸੇ ਦਿਨ ਉਸੇ ਸਮੇਂ ਸਾਰੀ ਲੋਕਾਈ ਵਿੱਚ ਫੈਲ ਗਈ ਸੀ ਕਿ ਕੋਟਕਪੂਰੇ ਵੀ ਗੋਲੀ ਚੱਲ ਗਈ ਹੈ । ਪਤਾ ਨਹੀਂ ਪੱਤਰਕਾਰ ਭਾਈ ਸਾਹਿਬ ਵੀ ਇਸ ਗੱਲ ਤੇ ਦੜ ਵੱਟ ਗਏ ਤੇ ਤੁਸੀਂ ਵੀ ਇਹ ਕਹਿ ਕੇ ਗੱਲ ਘੁਮਾ ਗਏ ਕਿ ਮੈਂ ਇਸ ਤੇ ਜਿਆਦਾ ਗੱਲ ਨਹੀਂ ਕਰਨੀ ਚਾਹੁੰਦਾ। ਕਿਉਂ ਨਹੀਂ ਕਰਨੀ ਚਾਹੁੰਦੇ ਭਾਈ ਸਾਹਿਬ...? ਤੁਸੀਂ ਜਿੰਮੇਵਾਰ ਹੋ ਨਿਆ ਨਾ ਦਵਾਉਣ ਲਈ.. ਪਹਿਲਾਂ ਤਾਂ ਵੱਡੇ ਅਫਸਰ ਹੋਣ ਨਾ ਤੇ ਇਹ ਜੋ ਕੁਝ ਵੀ ਹੋਇਆ ਹੈ ਉਸਦੇ ਜਿੰਮੇਵਾਰ ਤੁਸੀਂ ਹੀ ਬਣਦੇ ਹੋ ਦੂਜੀ ਗੱਲ ਜੇਕਰ ਤੁਹਾਨੂੰ ਇਸ ਗੱਲੋਂ ਛੱਡ ਵੀ ਦੇਈਏ ਤਾਂ ਘੱਟੋ ਘੱਟ ਸੱਚ ਬਿਆਨ ਕਰਕੇ ਤਾਂ ਨਿਆ ਦੀ ਗੱਲ ਕਰ ਹੀ ਸਕਦੇ ਸੀ ਉੱਥੇ ਵੀ ਤੁਸੀਂ ਪੁਲਿਸ ਦਾ ਪੱਖ ਲੈ ਕੇ ਸਿੱਖਾਂ ਨਾਲ ਹੋਏ ਧੱਕੇ ਤੋਂ ਮੂੰਹ ਵੱਟ ਲਿਆ ਹੈ ਤਾਂ ਫਿਰ ਕਿਹੜੇ ਹਿਸਾਬ ਨਾਲ ਤੁਸੀਂ ਸਿੱਖਾਂ ਦੇ ਬਹੁਤ ਹਮਦਰਦ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ? ਕਿਉਂਕਿ ਇਹਨਾਂ ਚੱਲੀਆਂ ਗੋਲੀਆਂ ਕਰਕੇ ਹੀ ਅਕਾਲੀ ਦਲ ਅੱਜ ਕਟਹਿਰੇ ਵਿੱਚ ਹੈ ਅਤੇ ਦੂਜਾ ਦੋਸ਼ ਅਕਾਲੀ ਦਲ ਤੇ ਇਹ ਆਉਂਦਾ ਹੈ ਕਿ ਉਸ ਨੇ ਆਪਣੇ ਅਗਲੇ ਡੇਢ ਸਾਲ ਵਿੱਚ ਦੋਸ਼ੀਆਂ ਨੂੰ ਸਜਾ ਕਿਉਂ ਨਾ ਦਵਾਈ ਹੁਣ ਜੇਕਰ ਗੱਲ ਦੇਖੀ ਜਾਵੇ ਤਾਂ ਸਿੱਧੀ ਸਿੱਧੀ ਇਹ ਹੈ ਕਿ ਜਾਂਚ ਕਰ ਹੀ ਤੁਸੀਂ ਰਹੇ ਸੀ ਮਤਲਬ ਤੁਸੀਂ ਦੋਸ਼ੀਆਂ ਨੂੰ ਨਹੀਂ ਫੜਿਆ ਤਾਂ ਕਰਕੇ ਹੀ ਮੌਕੇ ਦੀ ਅਕਾਲੀ ਸਰਕਾਰ ਤੇ ਸਵਾਲ ਖੜੇ ਹੋਏ ਅਤੇ ਅੱਜ ਵੀ ਅਕਾਲੀ ਦਲ ਨੂੰ ਇਸ ਦਾ ਵੱਡਾ ਮੁੱਲ ਤਾਰਨਾ ਪੈ ਰਿਹਾ ਹੈ ਇਸ ਹਿਸਾਬ ਨਾਲ ਤਾਂ ਤੁਸੀਂ ਇਕੱਲੇ 90% ਦੋਸ਼ੀ ਬਣਦੇ ਹੋ ਜਿਸ ਦੀ ਸਜ਼ਾ ਸ਼੍ਰੋਮਣੀ ਅਕਾਲੀ ਦਲ ਭੁਗਤ ਰਿਹਾ ਹੈ ਤੇ ਅੱਜ ਫਿਰ ਤੁਸੀਂ ਉਹਨਾਂ ਤੇ ਹੀ ਅਟੈਕ ਕਰਨ ਟੀਵੀ ਤੇ ਬੈਠੇ ਹੋ। ਹੁਣ ਪਤਾ ਨਹੀਂ ਤੁਹਾਨੂੰ ਚੱਪਣੀ ਨਹੀਂ ਮਿਲ ਰਹੀ ਜਾਂ ਕਿਧਰੇ ਪਾਣੀ ਦਾ ਮਸਲਾ ਬਣ ਗਿਆ ਹੈ ਦੱਸ ਦਿਓ ਅਸੀਂ ਪ੍ਰਬੰਧ ਕਰ ਦਿੰਨੇ ਆਂ ਨੱਕ ਡੋਬ ਕੇ ਕਰਨ ਵਾਲਾ ਕੰਮ ਤੁਸੀਂ ਆਪ ਕਰ ਲਿਓ। ਲਾਹਣਤੀ ਇਨਸਾਨ... ਕਾਂਗਰਸ ਦੇ ਗਿੱਟਿਆਂ ਵਿੱਚ ਬੈਠ ਗਏ ਤੇ ਸ਼ਰਮ ਨਹੀਂ ਆਉਂਦੀ ਸਿੱਖੀ ਦਾ ਢੰਡੋਰਾ ਪਿੱਟਦਿਆ ਨੂੰ...
@HardeepSingh-l2i
@HardeepSingh-l2i 19 күн бұрын
khatra ona changa hai nhi jina apne aap nu das riha
@KalaSerron
@KalaSerron Ай бұрын
ਬਹੁਤ ਝੂਠ ਬੋਲ ਰਿਹਾ ਖੱਟੜਾ😢
@palchahal8158
@palchahal8158 Ай бұрын
Eh ta yaar sukhe da sponsored lgda baki drama hh
@paramjitsingh5268
@paramjitsingh5268 Ай бұрын
Dhaliwal bai ihnu pusho hun hona ki chahida j badal nu pase ho j ki frr sab thik hoju k nhi
@GameTime-by9wt
@GameTime-by9wt 15 күн бұрын
ਵੀਰ ਬਾਦਲ ਜੁੰਡਲੀ ਸਾਰੀ ਦੀ ਸਾਰੀ ਗੱਦਾਰ ਆ ਗੁਰੂ ਦੇ ਦੋਖੀ ਆ ਸਾਰੇ ਵਿਚੇ ਬਾਗ਼ੀ ਵੀ. ਸਾਰੀ ਬਾਦਲ ਜੁੰਡਲੀ ਨੂੰ ਪੰਥ ਵਿੱਚੋਂ ਸ਼ੇਕਣਾ ਚਾਹੀਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ
@jaswindersingh2928
@jaswindersingh2928 Ай бұрын
ਬਠਿੰਡੇ ਕਿਸਾਨ ਮੇਲੇ ਵਿੱਚ ਭੂੰਦੜ ਕਹਿੰਦਾ ਕਿ ਕਿਸਾਨਾਂ ਨੂੰ ਸਪਰੇਅ ਨਹੀ ਕਰਨੀ ਆਉਦੀ ਤਾਂ ਨਰਮੇ ਤੋਂ ਸੁੰਡੀ ਨਹੀ ਮਰਦੀ , ਫੇਰ ਦੇਖ ਲਵੋ ਕੀ ਹੋਇਆ ਸੀ ਉੱਥੇ। ਬਹੁਤੇ ਲੋਕ ਕਹਿੰਦੇ ਸੁਖਵੀਰ ਬਾਦਲ ਨੂੰ ਅਕਾਲ ਤੱਖਤ ਤੇ ਪੇਸ਼ ਕਰੋ। ਗੁਰੂਦੁਆਰਿਆਂ ਨਾਲ ਇਹਨਾਂ ਦਾ ਹੁਣ ਕੀ ਸਬੰਧ ਰਹਿ ਗਿਆ। ਬਾਬੇ ਸਰਸੇ ਵਾਲੇ ਨਾਸ ਇਹ ਰਲ ਚੁੱਕਾ ਹੈ ਇਸ ਦੀ ਥਾਂ ਡੇਰੇ ਵਿੱਚ ਝਾੜੂ ਬਰਦਾਰ ਦੀ ਹੈ। ਇਸ ਨੂੰ ਸਣੇ ਪਰਿਵਾਰ ਉੱਥੇ ਜਾਕੇ ਰਹਿਣਾ ਚਾਹੀਦਾ ਹੈ। ਸਿੱਖ ਧਰਮ ਦਾ ਇਹ ਵੈਰੀ ਹੈ। ਵੋਟਾਂ ਸਿੱਖਾਂ ਦੀਆਂ ਛਿੱਤਰ ਡਾਂਗ ਤੇ ਕਤਲ ਵੀ ਸਿੱਖਾਂ ਦੇ। ਹੁਣ ਇਹਨਾਂ ਲੀਡਰਾਂ ਦੀ ਕੋਈ ਲੋੜ ਨਹੀਂ।
@sukhsahni2640
@sukhsahni2640 Ай бұрын
Bhagwanta ta badla naalo vi dalla niklea
@HardeepSingh-jy2ln
@HardeepSingh-jy2ln Ай бұрын
ਅਕਾਲੀਆਂ ਨੂੰ ਬੇਅਦਬੀ ਤੇ ਆਪ ਪਾਰਟੀ ਨੂੰ ਮੂਸੇ ਆਲਾ ਕਤਲ ਲੈਕੇ ਬਹਿ ਗਿਆ ਦੋਨਾਂ ਦਾ ਹਾਲ ਇੱਕ ਹੀ ਹੋਣਾ ਪੰਜਾਬ ਚੋਂ ਦੋਵਾਂ ਦਲਾਂ ਦਾ ਰਾਜਨੀਤਕ ਖਾਤਮਾਂ
@user-wb6mn7ok2p
@user-wb6mn7ok2p Ай бұрын
Khatra Sahib San 2003 ch S.S.P _--_Sri. Muktsar Sahib lagay hunday Si.
@Khushwakhat
@Khushwakhat Ай бұрын
Dera gal tae shai but son setting
@GurdeepSingh-i7v
@GurdeepSingh-i7v Ай бұрын
।‌।।।।।,
@chandiboparai8843
@chandiboparai8843 Ай бұрын
Ih vi gredy ਹੈ
@Avtarsingh-ns6co
@Avtarsingh-ns6co Ай бұрын
congres da vikau chnel
@advharshersaboka3494
@advharshersaboka3494 Ай бұрын
Pehla taa tuse Rupinder singh nu dose akhde se be rupinder narko test too bhajd oh dose aa
@bikabatth9284
@bikabatth9284 Ай бұрын
Baki case imported c par mere lai eh case jayada imported c kio k aes case rahi syasat karni c
@MohanSingh-nc9lj
@MohanSingh-nc9lj Ай бұрын
9।
@simranjitkaur4627
@simranjitkaur4627 Ай бұрын
Je kar sad badal parti emandar nahin hai satbir nun tickt kiun lai tusin tan bhout emandar ce
@paramjitsingh5268
@paramjitsingh5268 Ай бұрын
Ihnu pusho ki ihnu badlan ne janch time koi kus kiha k kihde hak ch likh de ha yana
@munishjain2192
@munishjain2192 Ай бұрын
Honey Preet or Ram Rahim ne guru sahib di beadabi karwai us to baad Honey preet v sare dash ne rulldi dekhi or us di ijjat v news channel uper taar taar hundi dekhi or Ram Rahim aaj tak sajja bhog reha or jinna Bàdala ne Insaaf na kar k ulta sangat uper golia maarwaia oho v rull rahe ne vadda Badal apne gal haar lea k mareaa so Guru ne ta Insaaf kar hi ditta j Gadrrae kom Badal bhearoopia ne insaaf nahi kitta.
@Gurdas-ys3mc
@Gurdas-ys3mc Ай бұрын
Je. Ta. Narky. Ti. Soda. Hlg9. Ta. Jujpp. Hun. Kyh Oggy. Sajaki. Banny. Heea
@RanjeetSingh-nu5dz
@RanjeetSingh-nu5dz Ай бұрын
ਖਟੜਾ ਇਕੋਦਮ ਇੰਟਰਵਿਊਆ ਕਿਉ ਕਰਨ ਆ ਗਿਆ
@SardoolsinghKang
@SardoolsinghKang Ай бұрын
ਖਟੜਾ ਸਾਹਿਬ ਸਿੱਖ ਪੁਲਿਸ ਅਫ਼ਸਰ ਬਾਅਦ ਵਿਚ ਹੋਣਗੇ ਪ੍ਰੰਤੂ ਇਨਸਾਨ ਪਹਿਲਾਂ ਨੇ
@ajaypaldhaliwal5298
@ajaypaldhaliwal5298 Ай бұрын
Dr cheema nu v akal Takht te talb krna chahida h
@ksgks4243
@ksgks4243 Ай бұрын
Bakwas sach age liao
@panveersingh5474
@panveersingh5474 Ай бұрын
EH V DDDDDA LA KHATU DDALA KHATUDEEN
@harmindersinghrandhawa6880
@harmindersinghrandhawa6880 Ай бұрын
.ਝੂਠ ਦਾ ਪਲੰਦਾ
@jacklitt5099
@jacklitt5099 Ай бұрын
ਸਾਹਿਬ???????¿??
@bikabatth9284
@bikabatth9284 Ай бұрын
Ehnu push leo k corruption di maafi v mang ley bhai bahut thagia maria j maafi mildi te ja akal takhat nu hazar kar k akho ki naukri dauran koi corruption nahi kiti fer loga nu patta lag ju k ik imandar officer duhai paa reha
@jaswantrai5840
@jaswantrai5840 Ай бұрын
Oh khatra je eh sarien gallan tusi 2015-16 vich karde te sare report Within 3 months govt nu submit karde. Je os time de govt sarse vale nakli sadh ate osde Badmash bandian te action na lainde, taan Govt direct responsible hone se. Hun ehna gallan pichhe koe purpose hove ga.
@bikabatth9284
@bikabatth9284 Ай бұрын
Jhooth bol reha eh aapu changa hon vaste j anpashati police likhi c fer hi te ssp charnjit da naam paya ja sakya agar kisi havaldar ja constable da naam likhia jaanda fer ssp ja main officer da naam pauna aukha hona c jehne anpashati police likh k parcha kita c bilkul sahi c
@bikabatth9284
@bikabatth9284 Ай бұрын
Ja nera veer pension ley te araam di roti khaa kio kaum nu ladaun deha
@kabulsingh9458
@kabulsingh9458 Ай бұрын
Base less gallan kar riha ehh bandaa,agar January 2017 vich case crack hoya tan badlan kee galti c,three case transferred to CBI, ehh sabb jhuth bol riha ha,side tracking the real issues, congress barey v kuch nahi bol riha,bcs now he is in congress,,,,,, very sad state of affairs,,,, ,,,,his first impression and body language speaks enough ,, ehh sabh panth de gadaar hun,,,,,,guru sahib hi saja devegaa
@balbirgill9961
@balbirgill9961 Ай бұрын
ਕੀ ਇਹ ਗੱਲ ਰੱਬ ਜੀ ਨੂੰ ਹਾਜਰ - ਨਾਜਰ ਮੰਨ ਕੇ ਕਹਿ ਸਕਦੇ ਓ । ਤੁਹਾਡਾ ਮੁੰਡਾ ਚੋਣ ਲੜ ਚੁਕਿਆ ਬਾਦਲ ਦਲ ਵੱਲੋ ।
@gharg2309
@gharg2309 Ай бұрын
ਵਲਟੋਹਾ ਦੇ ਇਲਜ਼ਾਮ ਹਨ ਕਿ ਰਣਜੀਤ ਸਿੰਘ ਖਟੜਾ ਨੇ ਇੱਕ ਸਿੱਖ ਅਫਸਰ ਹੋਣ ਦੇ ਬਾਵਜੂਦ ਸਿੱਖਾਂ ਦੇ ਕੜੇ, ਸ੍ਰੀ ਸਾਹਿਬ ਉਤਰਵਾਏ, ਸਿੱਖਾਂ ਦੇ ਕਛਿਹਰੇ ਵੀ ਲੁਹਾਏ ਇਥੋਂ ਤੱਕ ਕਿ ਖਟੜਾ ਨੇ ਬੀਬੀਆਂ ਦੇ ਵੀ ਕਛਿਹਰੇ ਉਤਰਵਾਏ, ਕਿੰਨੀ ਵੱਡੀ ਬੇਸ਼ਰਮੀ ਦੀ ਗੱਲ ਹੈ।
@RupinderSingh-rb1xl
@RupinderSingh-rb1xl Ай бұрын
੍​@@gharg2309ਫਿਰ ਅਕਾਲੀ ਸਰਕਾਰ ਨੇ ਕਾਰਵਾਈ ਕਿਉਂ ਨੀ ਕੀਤੀ ਖੱਟੜਾ ਸਾਹਿਬ ਤੇ ਕਿਨੇ ਰੋਕਿਆ ਸੀ ਅਸਲ ਗੱਲ ਤਾ ਉਸ ਵਕਤ ਜਾਂਚ ਖੱਟੜਾ ਸਾਹਿਬ ਨੂੰ ਦੇਕੇ ਅਪਣਾ ਬਚਾ ਕਰ ਰਹੀ ਸੀ। ਮੋਕੇ ਵਾਰਦਾਤ ਤੇ ਖੱਟੜਾ ਸਾਹਿਬ ਹਾਜ਼ਰ ਸੀ ਤੇ ਖੁਦ ਸੱਕੀ ਸੀ। ਫਿਰ ਬਣ ਬਾਦਲ ਸਰਕਾਰ ਨੇ ਇੱਕ ਸੱਕੀ ਅਫਸਰ ਨੂੰ ਜਾਂਚ ਕਿਉਂ ਦਿੱਤੀ।ਸਭ ਰਾਜਨੀਤੀ ਲਈ ਹੋ ਰਿਹਾ।
@flyingsikhnikkabrar8990
@flyingsikhnikkabrar8990 Ай бұрын
ਇਕ ਦਿਨ ਪਹਿਲਾ ਡੀ ਆਈ ਜੀ ਲਾਇਆ ਕੋਟਕਪੂਰੇ ਤੇ ਬੇਟੇ ਦੀ ਟਿਕਟ ਲਈ ਪਟਿਆਲਾ ਦਿਹਾਤੀ ਤੋ
@KalaSerron
@KalaSerron Ай бұрын
ਝੁਠ ਬੋਲ ਰਿਹਾ ਅਫਸਰ
@bikabatth9284
@bikabatth9284 Ай бұрын
Sikho ajj tak tusi kadi v kaum nu ikathey ho vote nahi paai panthak party nu sikha kadi v 33 percent to vadh vote nahi paai te syasi party vote vich jittan lai hath payr maru sikh hi sabh nalo vadh kaum te panthak party de dushman jaaney anjaaney vich ho nibbrey avdia dharybandhia karan
@GameTime-by9wt
@GameTime-by9wt 15 күн бұрын
ਵੀਰ ਸਾਰੀ ਉਮਰ ਸਾਡੇ ਪਰਿਵਾਰਾਂ ਨੇ ਕੌਮ ਦੇ ਨਾਮ ਤੇ ਇਨ੍ਹਾਂ ਗਦਾਰਾਂ ਨੂੰ ਵੋਟ ਪਾਈ ਪਰ ਇਹ ਗੱਦਾਰ ਕੌਮ ਨੂੰ ਹੀ ਵੇਚ ਗਏ ਆਪਣੇ ਨਿਜ਼ੀ ਹਿੱਤਾਂ ਲਈ ਤੁਸੀ ਵੀ ਗੁਰੂ ਦੇ ਦੋਖੀ ਨਾ ਬਣੋ ਉਨ੍ਹਾਂ ਦੀ ਸਪੋਰਟ ਕਰਕੇ
@parvindersingh1629
@parvindersingh1629 Ай бұрын
He is telling alie that i got clue after Maur blast.
@JaswinderSingh-w2k8y
@JaswinderSingh-w2k8y 26 күн бұрын
Soptking company prèwat pand jeda deskt bathinda sir iam company 6.7.Years kam Keith now company mari iljab la iam sir save inkvir karol sir company watch man the mot ho . Company the man the home many . Kas of sir inkvir karol c. B. I inkvir sir karol
@ssbal2048
@ssbal2048 Ай бұрын
Eh dramebaz banda hai kite kush kite kush kheh riha.
@SandeepSingh-tf7ft
@SandeepSingh-tf7ft Ай бұрын
ਸੁਖਬੀਰ ਬਾਦਲ ਨੂੰ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਸੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਸਤੀਫਾ ਦੇ ਦਿੰਦੇ ਕਿਉਂਕਿ ਹੁਣ ਲੋਕਾਂ ਦੇ ਮਨਾਂ ਵਿੱਚ ਉਹਨਾਂ ਪ੍ਰਤੀ ਬਹੁਤ ਗੁੱਸਾ ਹੈ ਅਤੇ ਉਹ ਕਦੇ ਵੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਪ੍ਰਵਾਨ ਨਹੀਂ ਕਰਨਗੇ ਜੇ ਉਹ ਇਸਤੀਫਾ ਦੇ ਦਿੰਦੇ ਉਹਨਾਂ ਦੇ ਪਰਿਵਾਰ ਦੀ ਇੱਜਤ ਬਣੀ ਰਹਿੰਦੀ
@SandeepSingh-tf7ft
@SandeepSingh-tf7ft Ай бұрын
ਸੁਖਬੀਰ ਬਾਦਲ ਨੂੰ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਸੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਸਤੀਫਾ ਦੇ ਦਿੰਦੇ ਕਿਉਂਕਿ ਹੁਣ ਲੋਕਾਂ ਦੇ ਮਨਾਂ ਵਿੱਚ ਉਹਨਾਂ ਪ੍ਰਤੀ ਬਹੁਤ ਗੁੱਸਾ ਹੈ ਅਤੇ ਉਹ ਕਦੇ ਵੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਪ੍ਰਵਾਨ ਨਹੀਂ ਕਰਨਗੇ ਜੇ ਉਹ ਇਸਤੀਫਾ ਦੇ ਦਿੰਦੇ ਉਹਨਾਂ ਦੇ ਪਰਿਵਾਰ ਦੀ ਇੱਜਤ ਬਣੀ ਰਹਿੰਦੀ
@SandeepSingh-tf7ft
@SandeepSingh-tf7ft Ай бұрын
ਸੁਖਬੀਰ ਬਾਦਲ ਨੂੰ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਸੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਸਤੀਫਾ ਦੇ ਦਿੰਦੇ ਕਿਉਂਕਿ ਹੁਣ ਲੋਕਾਂ ਦੇ ਮਨਾਂ ਵਿੱਚ ਉਹਨਾਂ ਪ੍ਰਤੀ ਬਹੁਤ ਗੁੱਸਾ ਹੈ ਅਤੇ ਉਹ ਕਦੇ ਵੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਪ੍ਰਵਾਨ ਨਹੀਂ ਕਰਨਗੇ ਜੇ ਉਹ ਇਸਤੀਫਾ ਦੇ ਦਿੰਦੇ ਉਹਨਾਂ ਦੇ ਪਰਿਵਾਰ ਦੀ ਇੱਜਤ ਬਣੀ ਰਹਿੰਦੀ
So Cute 🥰
00:17
dednahype
Рет қаралды 51 МЛН
Je peux le faire
00:13
Daniil le Russe
Рет қаралды 19 МЛН
Show with Harjinder Singh Majhi | Political | EP 492 | Talk with Rattan
39:08