No video

ਕਲਾਕਾਰਾਂ ਨੂੰ STAR ਬਣਾਉਣ ਵਾਲਾ CHARAN LIKHARI ਅੱਜ ਵੀ ਕੱਚੇ ਘਰ ਵਿਚ

  Рет қаралды 126,815

RPD 24

RPD 24

Күн бұрын

ਕਲਾਕਾਰਾਂ ਨੂੰ STAR ਬਣਾਉਣ ਵਾਲਾ CHARAN LIKHARI ਅੱਜ ਵੀ ਕੱਚੇ ਘਰ ਵਿਚ
#charnlikhari#Rpdtvcanada#Raonukpunjabdee#Rpdtv#LiveNews#LivepunjabNews
Watch Live News Monday to Friday Only on Raonuk Punjab Dee channel on IPTV
Watch special Live Programs every Monday to friday 6:00 PM (Toronto Time)
Contact us 416-930-1111 |
Join me on Social media:-
👍 FB Page • / rpdchannel
🌐 Website - www.raounkpunja...
📷 Instagram • / rpd24canada
🕊️ Twitter • / rpdtvcanada
Email Us at:- Rpdmediagroup@gmail.com

Пікірлер: 239
@GurmeetSingh-rt6or
@GurmeetSingh-rt6or 3 ай бұрын
ਬਹੁਤ ਖੂਬਸੂਰਤ ਇਨਸਾਨ ਤੇ ਬਹੁਤ ਸੋਹਣੀ ਗੀਤਕਾਰੀ❤❤❤
@JaswinderSingh-gt3es
@JaswinderSingh-gt3es 3 ай бұрын
ਚਰਨ ਵੀਰ ਦਿਲ ਦਾ ਸਾਫ ਤੇ ਭੋਲਾ ਬੰਦਾ ਫੱਕਰ ਹੈ ਚਰਨ ਵੀਰ ਜੀ ਆਪ ਜੀ ਦਿਲ ਵਿੱਚ ਵਸ ਗਏ ਹੋ ਪਰਮਾਤਮਾ ਆਪ ਜੀ ਦੇ ਪਰਿਵਾਰ ਨੂੰ ਸਦਾ ਚੜਦੀਕਲਾ ਬਖਸ਼ੇ ਦੇ ਦੁਨੀਆਂ ਦੇ ਸਾਰੇ ਸੁਖ ਦੇਵੇ ਤੇ ਇਨਸਾਨੀਅਤ ਤੇ ਰੂਹਾਨੀਅਤ ਆਪ ਜੀ ਦੇ ਦਿਲ ਵਿੱਚ ਵੱਸਦੀ ਰਹੇ ਆਪ ਜੀ ਨੂੰ ਮਿਲਣ ਨੂੰ ਬਹੁਤ ਜੀ ਕਰਦਾ ਹੈ ਜੀ
@lakhveersingh6782
@lakhveersingh6782 4 жыл бұрын
ਚਰਨ 22 ਤਾਂ ਰੱਬ ਦਾ ਰੂਪ ਆ ਗਾਇਕਾਂ ਨੂੰ ਚਾਹੀਦਾ ਕਿ ਉਸ ਦੀ ਕਲਾ ਦਾ ਸਹੀ ਮੁੱਲ ਦੇਣ
@hartejsingh7594
@hartejsingh7594 10 ай бұрын
Shi gal aa buggy teri🎉
@amarjeetdhillon8368
@amarjeetdhillon8368 2 жыл бұрын
ਚਰਨ ਬਹੁਤ ਬੱਡਾ ਕਵੀ ਹੈ🙏 ਇਸਦੀ ਸਪੋਟ ਕਰਨੀ ਚਾਹੀਦੀ ਹੈ ਮੈਂ ਤੁਹਾਨੂੰ💓💓💓💓 🙏
@ASMRslime343
@ASMRslime343 Жыл бұрын
ਰੱਬ ਦਾ ਰੂਪ ਫ਼ਕਰ ਬੰਦਾ ਚਰਨ ਲਿਖਾਰੀ ਜੀ
@meradeshmerapunjabsandhu8174
@meradeshmerapunjabsandhu8174 4 жыл бұрын
ਰੂਹ ਦੀ ਖੁਰਾਕ ਹੈ ਚਰਨ ਲਿਖਾਰੀ ਦੇ ਗੀਤ
@santokhsingh1112
@santokhsingh1112 Жыл бұрын
ਗਾਇਕ ਦਾ ਇੱਕ ਗੀਤ ਹਿੱਟ ਹੋਜੇ ਕਾਰਾਂ ਕੋਠੀਆਂ ਵਾਲਾ ਹੋ ਜਾਂਦਾ , ਲਿਖਣ ਵਾਲੇ ਦੇ ਹਲਾਤ ਜਿਆਦਾ ਨਹੀਂ ਬਦਲਦੇ , ਦੁੱਖ ਹੁੰਦਾ ਵੇਖ ਕੇ ਕਿ ਇੰਨਾ ਵਧੀਆ ਲਿਖਣ ਵਾਲੇ ਦੇ ਸਿਰਫ ਹੋਸਲਾ ਅਫਜਾਈ ਹੀ ਪੱਲੇ ਪੈਂਦੀ, ਉਸਦੀਆਂ ਆਰਥਿਕ ਲੋੜਾਂ ਵਲ ਕੋਈ ਗੋਰ ਨਹੀ ਕਰਦਾ , ਗੀਤ ਦੇ ਚੱਲਣ ਦੇ ਹਿਸਾਬ ਨਾਲ ਰਾਇਲਟੀ ਪਰਸੈਂਟਿਜ ਦੇ ਹਿਸਾਬ ਨਾਲ ਮਿਲਣੀ ਚਾਹੀਦੀ ਹੈ ।
@jagmohanshahraisar9330
@jagmohanshahraisar9330 4 жыл бұрын
ਬਹੁਤ ਵਧੀਅਾ ਉਪਰਾਲਾ ਤਹਾਡੀ ਟੀਮ ਦਾ ਜੀ
@harbansvirk1753
@harbansvirk1753 Жыл бұрын
ਦਿਲੋ ਸਲੂਟ ਹੈ, ਚਰਵ ਲਿਖਾਰੀ ਜੀ ਨੂੰ,,,
@bindersinghhappybirthdayba7392
@bindersinghhappybirthdayba7392 4 жыл бұрын
ਭੈਣ ਜੀ ਜਿਨਾ ਬਧੀਅਾ ਢੰਗ ਨਾਲ ਤੁਸੀ ਸਵਾਲ ਪੁੱਛੇ ਕਿਸੇ ਨੇ ਨੀ ਪੁਛੇ ,, ਕਈ ਪੱਤਰਕਾਰ ਤਾਂ ਵੀਰ ਨੂੰ ਕਨਫਿੳੁਜ ਹੀ ਕਰ ਦਿੰਦੇ ਸੀ
@roopsingh-wn6wj
@roopsingh-wn6wj Жыл бұрын
Sachaa suchaa heera bnda h baii... Ghar je kachaa h par neeyat bilkul sachii h.. Lok ghran ch patthar lva k dil v patthar kar laindey aa... Jhoothi foon faan ton kohan door h eh RABB DA BANDAA
@tinkusingh6310
@tinkusingh6310 4 жыл бұрын
ਸਿੰਗਰਾ ਨੂੰ ਆਪ ਸਰਮ ਕਰਨੀ ਚਾਹੀਦੀ ਆ ਕੀ ਬੰਦਾ ਭੋਲਾ ਪੈਸੇ ਦੇਣ
@KimatKitabDi
@KimatKitabDi 4 жыл бұрын
ਬਹੁਤ ਹੀ ਵਧੀਆ ਜੀ
@manavjakhu8121
@manavjakhu8121 2 жыл бұрын
Very nice 👍👍👍👍
@amarjitsinghrai6681
@amarjitsinghrai6681 4 жыл бұрын
ਫੱਕਰ ਆਦਮੀ ਹੈ, ਰੱਬ ਦੀ ਪੂਰੀ ਮੇਹਰ ਹੈ
@iqbalsingh8610
@iqbalsingh8610 4 жыл бұрын
ਚਰਨ ਲਿਖਾਰੀ ਵੀਰ ਜੀ ਤੁਹਾਨੂੰ ਮਿਲਣ ਦੀ ਬਹੁਤ ਤਾਂਗ ਹੈ ਬਸ ਬਾਕੀ ਮਿਲ ਕੇ ਦਸਾਂ ਗੇ ਤੁਸੀ ਕਿੰਨੇ ਮਹਾਨ ਇਨਸਾਨ ਤੇ ਕਿੰਨੇ ਮਹਾਨ ਲਿਖਾਰੀ ਹੋ ?
@gurvinderkour3098
@gurvinderkour3098 3 жыл бұрын
ਵੀਰ ਤੂ ਦਿਲ ਚ ਹੀ ਬਸ ਗਿਆ ਕਦੇ ਮਿਲਣ ਜਰੂਰ ਅਮਾਂਗੇ
@manjitsingh-tj6ch
@manjitsingh-tj6ch Жыл бұрын
👍
@sukhraimusic6680
@sukhraimusic6680 4 жыл бұрын
ਗਰੀਬ ਦਾ ਵੀ ਰੱਬ ਹੁੰਦਾ ਹੈ
@hardeepsinghsidhu9555
@hardeepsinghsidhu9555 Жыл бұрын
Soch da Amir banda veer ji garib ni Pesse naal amir ni hundaa
@RaviKumar-dw2hc
@RaviKumar-dw2hc 2 жыл бұрын
ਸੱਚਾ ਬੰਦਾ ਜੀ
@sbal3463
@sbal3463 4 жыл бұрын
Down to earth!! Truly Rab da banda! Pure soul and selfless Charan Likhari!!
@JaswinderSingh-cr7rk
@JaswinderSingh-cr7rk Жыл бұрын
ਚਰਨ ਲਿਖਾਰੀ ਵੀਰ ਕੋਹਿਨੂਰ ਹੀਰਾ
@MadeinPanjab1699
@MadeinPanjab1699 4 жыл бұрын
ਚਰਨ ਬਾਈ ਤੂੰ ਗੀਤਕਾਰੀ ਦਾ ਸਿਰਾ ਆਂ
@ranasinghbhosle8630
@ranasinghbhosle8630 4 жыл бұрын
ਬਾਈ ਜੀ ਕਲਮ ਦੇ ਧਨੀ ਹੋ ਪਰ ਭੋਲੇ ਪਨ ਵਿਚ ਜ਼ਿੰਦਗੀ ਨਹੀਂ ਲੱਗਦੀ ਵੀਰਾਂ
@MadeinPanjab1699
@MadeinPanjab1699 4 жыл бұрын
ਭਲਾਮਾਣਸ ਬੰਦਾ ਆ ਵੀਰ ਏਹ ਕੁੜੀ ਵੱਲ ਇੱਕ ਅੱਖ ਤੱਕ ਵੀ ਚੱਕ ਕੇ ਨੀ ਦੇਖੀ
@arshdhanoa4080
@arshdhanoa4080 4 жыл бұрын
Rabb da banda ...oh khush va
@harrydhiman6429
@harrydhiman6429 Жыл бұрын
Dil ton Satkar Geetkar Charan Likhari ji da ❤️❤️❤️❤️❤️❤️ God bless you 🙏 Veer Waheguru Lambi umar bakhshe
@kesarsingh7905
@kesarsingh7905 4 жыл бұрын
ਚਰਨ ਲਿਖਾਰੀ ਇਕ ਬਹੁਤ ਹੀ ਭੋਲਾ ਭਾਲਾ ਇਨਸਾਨ ਹੈ। ਇਸ ਅੰਦਰ ਸਭ ਕੁਝ ਹੀ ਛੁਪਿਆ ਹੈ ਜੋ ਭੀ ਪੁਛਣਾ ਹੋਵੇ ਪੁੱਛ ਸਕਦੇ ਹੋ। ਚਰਨ ਜਵਾਬ ਦੇ ਸਕਦਾ ਹੈ। ਪਰ ਚਰਨ ਬੋਲਣ ਤੋਂ ਰੁਕ ਜਾਂਦਾ ਹੈ। ਚਰਨ ਸਵਾਲ ਦਾ ਜਵਾਬ ਦੇ ਸਕਦਾ ਹੈ, ਪਰ ਜਵਾਬ ਦੇਣ ਨੂੰ ਦਿਲ ਨਹੀਂ ਕਰਦਾ ।ਮੇਰਾ ਅੰਦਾਜਾ ਹੈ ਕਿ ਜੇ ਕਰ ਮੈਂ ਚਰਨ ਦੇ ਕੋਲ ਹੋਵਾ ਤਾਂ ਮੈਂ ਚਰਨ ਨੂੰਂ ਬਲਾ ਸਕਦਾਂ ਹਾਂ।
@harishdhiman8893
@harishdhiman8893 3 жыл бұрын
ਜੀ
@tarsemsingh7114
@tarsemsingh7114 8 ай бұрын
Good👍👍👍
@supportfarmers2958
@supportfarmers2958 4 жыл бұрын
Respect 🙏
@tarsemsingh7114
@tarsemsingh7114 3 жыл бұрын
Veer G ne Purane Punjab di Yad Divati Mem Thanks VeerG
@galaticlink6812
@galaticlink6812 3 жыл бұрын
Wah ji wah. Charan likhari sab.Rooh kuh karti y ji. Heart touching lyrics and so sweet voice. Bahoot bhaoot Danbad y ji.
@amardeepsingh5495
@amardeepsingh5495 4 жыл бұрын
Down to earth 🌏
@roopsingh-wn6wj
@roopsingh-wn6wj Жыл бұрын
Chaadera-kurta bahut vdhiya lgda baii dey...
@dhartinanakdirazwanpunjabh5370
@dhartinanakdirazwanpunjabh5370 3 жыл бұрын
Love you bahi from pakistan
@jadibutibapu5286
@jadibutibapu5286 4 жыл бұрын
चरण लिखारी आप को कोटी कोट नमन करता हूं जय माता दी जय हरि सिंधी धाम आसीस ।
@harjitsingh3524
@harjitsingh3524 2 жыл бұрын
Good. Ver. G. 👍👍👍👍👍
@mandeepkaur5041
@mandeepkaur5041 11 ай бұрын
ਬਹੁਤ ਵਧੀਆ ਕਲਮ ਏ ਚਰਨ ਲਿਖਾਰੀ ਦੀ ਮਾਲਕ ਮਿਹਨਤ ਤੇ ਹੁਨਰ ਦਾ ਮੁੱਲ ਪਾਵੇ🙏🏻
@ManjitSingh-ui1hv
@ManjitSingh-ui1hv 9 ай бұрын
Gurdev kirpa banai rakhan ji
@jasmeetsingh4632
@jasmeetsingh4632 4 жыл бұрын
Bahot khoob..simple and humble man.. treasure of punjab
@BaljinderSingh-gm2wu
@BaljinderSingh-gm2wu 2 жыл бұрын
Very Nice
@kulvindarsingh2730
@kulvindarsingh2730 4 жыл бұрын
ਬਹੁਤ,ਵਧੀਅਾ,ਜੀ
@temmurai3240
@temmurai3240 4 жыл бұрын
I love you charn ji...kai bat a ji..satguru hor kirpa Karn.
@davindersingh7843
@davindersingh7843 2 жыл бұрын
Very good
@HarpalSingh-uv9ko
@HarpalSingh-uv9ko 4 жыл бұрын
Bht shona GAunda te likhda a veer. Waheguruji WaheGuru ji chardikala ch rakhan.
@jobanrai7347
@jobanrai7347 3 жыл бұрын
Bht vadhia insaan charan veera klakara nu chhida vr di mehnat da mull pon🙏🙏
@RPCreations9855
@RPCreations9855 4 жыл бұрын
Charan Likhari 22 Warga Banda ni vekheya mai haje Tak .... Rabb Naal Judeya Banda Pura 👌
@dogrikavya8483
@dogrikavya8483 Жыл бұрын
A simple man, closest to god,nature and real roots of poetry & Punjab.
@sanjeevkhan9754
@sanjeevkhan9754 2 жыл бұрын
Moti chun k kamal heer ne gaya bhut vadiya charan bhaji
@parammansewal6945
@parammansewal6945 Жыл бұрын
Nice song hunde mere veer de
@sukhdeepsingh6812
@sukhdeepsingh6812 4 жыл бұрын
Very good person charan likhari ji
@rajindersinghrawal7244
@rajindersinghrawal7244 Жыл бұрын
Rooh rab di
@ranjitmalhi6474
@ranjitmalhi6474 11 ай бұрын
Charon ji very nice ji
@bloodymary7665
@bloodymary7665 3 жыл бұрын
Very nice
@GurjeetSingh-ck5cs
@GurjeetSingh-ck5cs 3 жыл бұрын
ਚਰਨ ਵਧੀਆ ਬੰਦਾ
@davindersingh7843
@davindersingh7843 2 жыл бұрын
Nice
@roopsingh-wn6wj
@roopsingh-wn6wj Жыл бұрын
Rooh di khuraak hunda sangeet... Sangeet de vich poora bhijhya hoya sada veer CHARAN LIKHARI
@japsinghsidhu5414
@japsinghsidhu5414 4 жыл бұрын
ਯਰ ਕਿੰਨਾਂ ਸਾਦਾ ਗੀਤਕਾਰ ਐ
@indiandriverarmy
@indiandriverarmy Жыл бұрын
👌👌👌👌👌👌 Speechless
@lakhwindersinghghuman7207
@lakhwindersinghghuman7207 Жыл бұрын
Devta ho ji charn ji❤
@jaswantrangreta237
@jaswantrangreta237 Жыл бұрын
Geetkaari da end hai veer kade mouka milya ta jrur milange
@satpalsingh-uy9js
@satpalsingh-uy9js 4 жыл бұрын
thanx for interview charn likhari thanx channel RPD 24
@realdealcurtains9949
@realdealcurtains9949 4 жыл бұрын
such a pure soul. your honestly and writing is your identity.
@harjinderkaur6637
@harjinderkaur6637 3 жыл бұрын
Rab de ruhh nu salam: :::very learned man......I pray for him to tred his choosen path gloriously.
@kanwaljitsinghgill6467
@kanwaljitsinghgill6467 4 жыл бұрын
Love you charn bai , to end ae
@Baljindersingh-dx9tk
@Baljindersingh-dx9tk 4 жыл бұрын
Nice interview madam. Thanks for interview of Charan.
@RANJEETSINGH-go9vd
@RANJEETSINGH-go9vd 4 жыл бұрын
Thenks madam ji waheguru khush rakhe
@tatigamer7921
@tatigamer7921 4 жыл бұрын
God bless you charn likhari
@gitendersingh7601
@gitendersingh7601 3 жыл бұрын
Bhai jeeyo lambi umra te rabb sukh bakshe
@kirpalsingh8513
@kirpalsingh8513 4 жыл бұрын
Very nice veer
@KulwinderSingh-vx3rg
@KulwinderSingh-vx3rg 3 жыл бұрын
A bai gane bahut vadia ne
@HarpalSingh-uv9ko
@HarpalSingh-uv9ko 4 жыл бұрын
Nice bro god bless you.
@surijeet1501
@surijeet1501 4 жыл бұрын
Bhut he vadia aa bai da subha or es de varga insan ni koi
@BaljinderSingh-cz2pg
@BaljinderSingh-cz2pg 4 жыл бұрын
Very very nice Insan ta Lyrics Charan Likhari
@amandeepsandhu3710
@amandeepsandhu3710 4 жыл бұрын
Ranjeet bawa ji koi sharm karla
@gorapawar3049
@gorapawar3049 4 жыл бұрын
Jug Jug jio charn Likhari veer
@rashpaldhami1329
@rashpaldhami1329 11 ай бұрын
Good writer ✍️
@KaramSinghsatt
@KaramSinghsatt 3 ай бұрын
ਚਰਨ ਲਿਖਾਰੀ ਜੀ ਸਾਰੰਗੀ ਤੇ ਅਲਗੋਜ਼ਿਆਂ ਲਈ ਮਾਸਟਰ ਦੇਸਰਾਜ ਛਾਜਲੀ ਨਾਲ ਸੰਪਰਕ ਪੈਦਾ ਕਰੋ। ਲੋਕ ਸੰਗੀਤ ਮੰਡਲੀ ਛਾਜਲੀ।
@preetsingh7148
@preetsingh7148 4 жыл бұрын
Very Nice interview madam g
@sohansinghbuttar6748
@sohansinghbuttar6748 4 жыл бұрын
Love bai g
@gurdevraj1591
@gurdevraj1591 4 жыл бұрын
Love uuuu veere
@manjitsingh-qz2lw
@manjitsingh-qz2lw 4 жыл бұрын
God bless you charan likhari ji
@sandeepsingh-nq4vo
@sandeepsingh-nq4vo 4 жыл бұрын
Great responsibility charan 22 G
@jaspalhundal7557
@jaspalhundal7557 3 жыл бұрын
Good
@dogrikavya8483
@dogrikavya8483 Жыл бұрын
A real writer
@bhupinderpalrishi2841
@bhupinderpalrishi2841 3 жыл бұрын
Jehde Bande ne is fakkar baare galat comment likhe aa oh aap likh k dikhave ehde warga te Hit ho k dikhave fer mannange eh kisey naal thaggi nhi maar sakda ehdi kla da tan mull ee koi ni I support u Charan veer
@VINODKUMAR-ps1ix
@VINODKUMAR-ps1ix 4 жыл бұрын
Nice vr
@satpalsinghgrewal7360
@satpalsinghgrewal7360 6 ай бұрын
Charnock.veer.ji.very.good
@satpalsinghgrewal7360
@satpalsinghgrewal7360 6 ай бұрын
Very.good.ji
@harpaljttana4629
@harpaljttana4629 4 жыл бұрын
ਚਰਨ ਲਿਖਾਰੀ ਤੁਸੀਂ ਬਹੁਤ ਵਧੀਆ ਲਿਖਾਰੀ ਹੋ
@deepsharma7347
@deepsharma7347 Жыл бұрын
❤❤❤❤
@KulwinderKaur-dt3mg
@KulwinderKaur-dt3mg Жыл бұрын
❤❤❤❤❤
@majheallaabhauu592
@majheallaabhauu592 4 жыл бұрын
God bless u brother
@lovepreetsinghgill517
@lovepreetsinghgill517 Жыл бұрын
ਚਰਨ ਲਿਖਾਰੀ ਬਾਈ, ਸਿਰਫ ਤੇ ਸਿਰਫ ਸੁਰਜੀਤ ਪਾਤਰ ਨੂੰ ਹੀ ਉਸਤਾਦ ਬਣਾਈਂ। ਚਾਹੇ ਟਾਈਮ ਜਿਆਦਾ ਲੱਗ ਜਾਵੇ।
@AvtarSingh-vn5hf
@AvtarSingh-vn5hf 3 жыл бұрын
👍
@sukhmandersingh706
@sukhmandersingh706 4 жыл бұрын
Sira veer
@satnamsinghkabadwal9402
@satnamsinghkabadwal9402 4 жыл бұрын
Han ji bahut badhiya interview Thodi
@preetsingh7148
@preetsingh7148 4 жыл бұрын
Very nice charan likhari veer g
@GurpreetSingh-cb9qh
@GurpreetSingh-cb9qh 3 жыл бұрын
Gurdas Maan ji tuhanu bentti a tusi charn lihkri nu millo ehna de ganne suno te ehde geet gayo
@atmasingh7947
@atmasingh7947 3 жыл бұрын
nici
@sukhrajdhillon8838
@sukhrajdhillon8838 4 жыл бұрын
Great writer.
@gillsarpanch3904
@gillsarpanch3904 4 жыл бұрын
ਸਿਰ ਝੁਕਦਾ ਫੱਕਰਾ ਤੇਰੇ ਅੱਗੇ🙏🙏
@NishanSingh-ok7wi
@NishanSingh-ok7wi 11 ай бұрын
ਫੱਕਰ ਬੰਦਾ ਚਰਨ ਲਿਖਾਰੀ ❤❤
@JasveerSingh-iq1wc
@JasveerSingh-iq1wc 4 жыл бұрын
I salute you
7 Days Stranded In A Cave
17:59
MrBeast
Рет қаралды 90 МЛН
Look at two different videos 😁 @karina-kola
00:11
Andrey Grechka
Рет қаралды 15 МЛН
Show with Charan Likhari | Punjabi Writer | EP 21 | Talk with Rattan
35:05