ਸਾਧ ਦਾ ਬਿਸਤਰਾ ਕੌਣ ਕਰਦੀ ਗਰਮ ? ਹੁਸ਼ਿਆਰਪੁਰ ਵਾਲੇ ਸੰਤ ਦੀ ਕਰਤੂਤ ਸੁਣ ਲਓ ? Oneindia Punjabi

  Рет қаралды 58,965

Oneindia Punjabi

Oneindia Punjabi

Күн бұрын

Пікірлер: 112
@farmarfarming3846
@farmarfarming3846 Ай бұрын
ਲੋਕੋ ਡੇਰਿਆਂ ਤੇ ਨਾ ਜਾਓ ਬਾਈਕਾਟ ਕਰੋ
@GurnamGill-s9o
@GurnamGill-s9o Ай бұрын
ਬਿਲਕੁੱਲ ਠੀਕ
@SatnamSingh-mj1ge
@SatnamSingh-mj1ge Ай бұрын
ਹੁਸ਼ਿਆਰਪੁਰ ਦਾ ਕੋਣ ਹੈ ਸਾਧ ਨਾ ਦੱਸੇ ਸਿੰਘ ਜੀ
@charanjitsingh4388
@charanjitsingh4388 Ай бұрын
ਸਾਧ ਦਾ ਨਾਮ ਦੱਸੋ ਹੁਸ਼ਿਆਰਪੁਰ ਵਿੱਚ ਕਿਥੇ ਹੈ ।। ਸੰਗਤਾਂ ਨੂੰ ਅਪੀਲ ਹੈ ਸਾਧਾ ਸੰਤਾਂ ਦਾ ਖਹਿੜਾ ਛੱਡੋ । ਪਿੰਡ ਦੇ ਗੁਰਦੁਆਰੇ ਵਿੱਚ ਮੱਥਾ ਟੇਕੋ ਘਰ ਆਕੇ ਬਾਣੀ ਪੜ੍ਹੋ । ਗ੍ਰੰਥੀ ਸਿੰਘ ਦੀ ਮਦਦ ਕਰੋ ।
@graniteworld9116
@graniteworld9116 Ай бұрын
Sadha kol jana chado Bibio Sidha tey sucha rah Gurdwara Sahib ya Mandir da othey javo
@competition.concepts1438
@competition.concepts1438 Ай бұрын
ਸਾਰੇ ਡੇਰੇਵਾਦ ਐਸੇ ਹੀ ਹੁੰਦੇ ਹਨ।
@mohindersinghkumra1713
@mohindersinghkumra1713 Ай бұрын
ਨਾ ਕੋਈ ਸੰਤ ਹੁੰਦਾ ਨਾ ਕੋਈ ਬਾਬਾ ਹੁੰਦਾ । ਬਾਜਵਾ ਸਾਬ ਸਲੂਟ ਥੋਨੂੰ ਇੰਨਾ ਦਾ ਪ੍ਰਦਾ ਚੁਕਨ ਲੀ ।
@gurmeetgill1898
@gurmeetgill1898 Ай бұрын
ਹਰਮਨ ਸਿੰਘ ਸਿੰਘ ਜੀ ਕਿਹੜੇ ਬਾਬੇ ਨੇ ਤਹਾਨੂੰ ਮਾੜਾ ਚੰਗਾ ਕਿਹਾ ਹੈ ਨਾ ਤਾ ਤੁਸੀਂ ਕਿਸੇ ਦਾ ਲਿਆ ਨਹੀਂ।
@ManjitKaur-f9n4w
@ManjitKaur-f9n4w Ай бұрын
ਸਿੰਘ ਸਾਹਿਬ ਜੀ ਹੁਸ਼ਿਆਰਪੁਰ ਵਾਲੇ ਸੰਤ ਦਾ ਨਾਮ ਵੀ ਦੱਸੋ
@KaranSingh-i3n
@KaranSingh-i3n Ай бұрын
ਬਾਜਵਾ ਸਾਧ ਦੇ ਨ੍ਹਮ ਦਸ
@tajwrsingh5990
@tajwrsingh5990 Ай бұрын
ਬੀਬੀਆਂ ਪਰਮੋਟ ਕਰਦੀਆਂ ਡੇਰਿਆਂ ਨੂੰ 85% , ਔਰਤਾਂ ਦਾ ਡੇਰਿਆਂ ਵਿੱਚ ਜਾਣਾ ਬੰਦ ਹੋਣਾ ਚਾਹੀਦਾ ਹੈ , ਕਈ ਡੇਰਿਆਂ ਵਿੱਚ 50-60 ਸਾਲਾਂ ਤੋਂ ਸੰਗਤ ਰਹਿ ਰਹੀ ਹੈ , ਸਮਝ ਨਹੀਂ ਆਈ ਕਿਹੜੇ ਗੁਰੂ ਜੀ ਨੇ ਬਚਨ ਕੀਤੇ ਸੀ ਡੇਰਿਆਂ ਵਿੱਚ ਰਹਿਣ ਨੂੰ
@harpalsinghkahlon
@harpalsinghkahlon Ай бұрын
ਹੋਸ਼ਿਆਰ ਪੁਰ ਦੇ ਸਾਧ ਦਾ ਨਾਂ ਜਾ ਰੂਰ ਦਸੋ ਜੀ
@gurbindersinghgurbindersin5449
@gurbindersinghgurbindersin5449 Ай бұрын
ਅਸੀਂ ਆਪਣੇ ਭਰਾਵਾਂ ਦੇ ਨਾਲ ਹਾਂ ਹਰ ਵਕਤ
@kabalsinghrandhawa9100
@kabalsinghrandhawa9100 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@avtarsingh4833
@avtarsingh4833 Ай бұрын
ਸਾਧ ਦੇ ਡੇਰੇ ਦਾ ਨਾਮ ਵੀ ਦੱਸੋ।
@Satnamsingh-jp1or
@Satnamsingh-jp1or Ай бұрын
ਪਖੰਡੀ ਨੂੰ ਸਾਧੂ ਜਾਂ ਸੰਤ ਨਾਂ ਕਿਆ ਕਰੋ ਜੀ
@sarwanlal3996
@sarwanlal3996 Ай бұрын
Show the names of sad adress
@sarbjitsingh4403
@sarbjitsingh4403 Ай бұрын
Very nice ji
@VirenderSingh-qh4zu
@VirenderSingh-qh4zu Ай бұрын
Good 👍 👍 👍 👍
@BaljinderSingh-oi6vo
@BaljinderSingh-oi6vo Ай бұрын
Good job bhai ji 👍 🇺🇸
@gurbaljeetsingh-s3r
@gurbaljeetsingh-s3r Ай бұрын
ਹੁਣ ਹੋਰ ਅ ਗਿਆ ਅਡੇਕੇ
@savrupamsinghaulakh
@savrupamsinghaulakh Ай бұрын
Great
@ReshamSingh-m8v
@ReshamSingh-m8v Ай бұрын
Waheguru ji
@jasvirjaswal8820
@jasvirjaswal8820 Ай бұрын
Right
@KuldipBedi-us8qm
@KuldipBedi-us8qm Ай бұрын
SSA beta JI. Well done for telling the truth about the false saints. There is no saint higher than our Siri Guru Granth Sahib ji. As Sikhs, we should only believe in our holy Granth. These sort of false and evil saints should be punished and boycott. 🙏🏽🌹
@sukhwinderasi473
@sukhwinderasi473 Ай бұрын
ਗੁਰੂ ਗੋਬਿੰਦ ਸਿੰਘ ਜੀ ਇਸੇ ਕਰਕੇ ਸਾਨੂੰ ਉਦੇਸ਼ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਅਸਲੀ ਗੁਰੂ ਮੰਨਣ ਦਾ, ਉਹਨਾਂ ਨੂੰ ਪਤਾ ਸੀ ਅਗੇ ਕਲਯੁੱਗ ਵਿੱਚ ਕੀ ਹੋਵੇਗਾਂ l ਦੋਸ਼ ਇੱਕ ਦਾ ਨਹੀ ਦੋਵੋ ਧਿਰਾਂ ਦਾ ਹੈ। ਸਾਧ ਦਾ ਵੀ ਤੇ ਲੜਕੀ ਦਾ ਵੀ ਜੋ ਉਥੇ ਜਾਂਦੀ ਹੈ।
@narindersingh9364
@narindersingh9364 Ай бұрын
Very Very GOOD Veer ji (CHD)
@hardialsingh5972
@hardialsingh5972 Ай бұрын
👌❤️🌹🙏
@davindersinghbrar7024
@davindersinghbrar7024 Ай бұрын
Good job ji
@SukhdevsinghKaura
@SukhdevsinghKaura Ай бұрын
Very good veer ji 💪💪💪💪💪💪💪👌👌👌👌👌❤️❤️❤️❤️❤️🙏🙏🙏🙏
@hardevsandhu21
@hardevsandhu21 Ай бұрын
ਨਾਂ ਤੇ ਦੱਸੋ?
@RajinderSingh-xr5ux
@RajinderSingh-xr5ux Ай бұрын
ਵੀਰ ਤੋ ਸੰਚਾ ਆ
@1955ssp
@1955ssp Ай бұрын
One India ਨੂੰ ਕਿ ਲੋੜ ਪਈ ਇਸ ਤਰਾ ਦੀ ਵੀਡੀਓ ਪਾਉਣ ਲਈ । oneindia ਦਾ ਸਟੈਂਡਰਡ ਐਨਾ ਡਾਊਨ ਨਾ ਕਰੋ
@baba__ji999
@baba__ji999 Ай бұрын
🙏🏻🙏🏻🌹🌹🙏🏻🙏🏻
@amrithanjra2290
@amrithanjra2290 Ай бұрын
Good.Bajwa.veer
@gurpreetsinghrai6014
@gurpreetsinghrai6014 Ай бұрын
ਬਾਈ ਯਾਰ ਤੁਸੀਂ ਇੱਕ ਗੱਲ ਹੀ। ਵਾਰ ਵਾਰ ਕਰੀਂ ਜਾਦਾਂ ਆ ਚੀਕਾ ਚੀਕਾਂ ਕੰਡਵੇਗਾ ਹੋਰ ਵੱਡੀ ਗੱਡੀ ਲਾਵੇਗਾ ਹੋਰ ਵੱਡੀ ਗੱਡੀ ਲਾਵੇਗਾ ਮੰਨਦਾ ਵੀਰ ਤੁਸੀਂ ਸੱਚ ਬੋਲਦਾ ਆ ਪਰ ਵਾਰ ਵਾਰ ਇੱਕੋ ਗੱਲ ਕਰੀ ਜਾਣਾ ਇਸ ਗੱਲ ਦੀ ਹੈਰਾਨੀ ਹੁੰਦੀ ਆ ।
@indirad1876
@indirad1876 Ай бұрын
Well said. Deras should be closed
@KuldeepSingh-ef8qh
@KuldeepSingh-ef8qh Ай бұрын
ਬਕਵਾਸ ਈ ਕਰੀ ਜਾਵੇਗਾ ਜਾਂ ਕੋਈ ਗੱਲ ਸਿਰੇ ਵੀ ਲਾਵੇਗਾ
@menupawar8916
@menupawar8916 Ай бұрын
Photo ta Gulab Singh di lg rhi h eh pehla v dekhi eda blur krk. Pagg ta eho jehi ohi bnda. Ohi ta ni kite.
@dhandevsingh3037
@dhandevsingh3037 Ай бұрын
ਪੰਜਾਬੀ ਲੋਕ ਮਿਹਨਤ ਕਰਕੇ ਰਾਜ਼ੀ ਨਹੀਂ ।ਬੀਬੀਆਂ ਚਮਤਕਾਰ ਭਾਲਦੀਆਂ ,ਚਮਤਕਾਰ ਦੇ ਨਾ ਤੇ ਇਹ ਵਿਹਲੜਾਂ ਤੋਂ ਇੱਜ਼ਤਾਂ ਤੇ ਪੈਸਾ ਲੁਟਵਾ ਰਹੀਆਂ ਨੇ ! ਜਿੰਨਾ ਪੈਸਾ ਪੰਜਾਬ ਦੇ ਲੋਕ ਇਹਨਾਂ ਠਾਠਾਂ ਵਾਲਿਆਂ ਨੂੰ ਲੁਟਵਾ ਰਹੇ ਆ ,ਜੇ ਕਿਤੇ ਇੰਨਾਂ ਪੈਸਾ ਜਵਾਕਾਂ ਦੀ IPS ,IAS ਦੀ ਤਿਆਰੀ ਤੇ ਲਾਉਂਦੇ ਤਾਂ ਅੱਜ ਪੰਜਾਬ ਚ ਡੀਸੀ ,ਐਸ ਪੀ ਯਾਦਵ,ਮਿਸ਼ਰਾ, ਸ੍ਰੀ ਵਾਸਤਵਾ ਨਾ ਹੰਦੇ ? ਆਪਣੇ ਹੀ ਭਰਾ ਭਤੀਜੇ ਹੋਣੇ ਸੀ
@RanjitSingh-jm1qd
@RanjitSingh-jm1qd Ай бұрын
ਇੱਕ ਗੱਲ ਦੀ ਸਮਝ ਨੀ ਲੱਗ ਰਹੀ ਕਿ ਹੁਣ ਹੀ ਸਾਰਿਆਂ ਦੀਆਂ ਵੀਡੀਉ ਜਾਂ ਇਲਜ਼ਾਮ ਲੱਗ ਰਹੇ ਨੇ ਕੀ ਸਿੱਖਾਂ ਦੀ ਕਿਰਦਾਰ ਕੁਸੀ ਤਾਂ ਨੀ ਚੱਲ ਰਹੀ
@bhagsingh3172
@bhagsingh3172 Ай бұрын
ਨਹੀਂ ਜੀ, ਐਸ ਤਰ੍ਹਾਂ ਦੀ ਕੋਈ ਗੱਲ ਨਹੀਂ,,ਇਹ ਬਹੁਤ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੇ ਗੰਦੇ ਬੰਦੇ ਰਹੇ ਹਨ ਪਰ ਛੋਟੀ ਜਿਹੀ ਖ਼ਬਰ ਲਾ ਕੇ, ਅਖ਼ਬਾਰਾਂ ਵਿੱਚ ਛਾਪ ਦਿੱਤੀ ਜਾਂਦੀ ਸੀ,, ਬਾਅਦ ਵਿੱਚ ਭੁੱਲ ਭੁਲਾ ਹੋ ਜਾਂਦਾ ਸੀ ,, ਧੰਨਵਾਦ ਸੋਸ਼ਲ ਮੀਡੀਆ ਦਾ ,, ਪੁਰਾਣੀਆਂ ਖਬਰਾਂ ਤਾਜ਼ੀਆਂ ਹੋ ਜਾਂਦੀਆਂ ਹਨ। ਸਤਿ ਸ੍ਰੀ ਆਕਾਲ ਜੀ।
@tajwrsingh5990
@tajwrsingh5990 Ай бұрын
ਚੱਲ ਤੇ ਕਈ ਸਾਲਾਂ ਤੋਂ ਰਿਹਾ ਪਰ ਸਾਮਣੇ ਹੌਲੀ ਹੌਲੀ ਆ ਰਿਹਾ ਹੈ , ਰੱਬ ਦੀ ਚਪੇੜ ਵਿੱਚ ਆਵਾਜ਼ ਨਹੀਂ
@PSSV_Gaming
@PSSV_Gaming Ай бұрын
Good job Bajwa SAB
@HarbhajanSingh-e7f
@HarbhajanSingh-e7f 20 күн бұрын
ਭਲਿਆ ਮਾਨਸਾ ਐਵੈਂ ਬਕਵਾਸ ਕਰੀ ਜਾ ਰਿਹਾ ਸੰਤ ਦਾ ਨਾ ਤਾਂ ਦੱਸ ਕਿਸੇ ਨੂੰ ਕੀ ਪਤਾ ਲੱਗੂ ਕਿ ਕੌਣ ਆ ਹੁਸ਼ਿਆਰਪੁਰ ਵਿਚ ਤਾਂ ਸੈਂਕੜੇ ਸਾਧ ਆ ਤੇਰੀ ਵੀਡੀਓ ਅਧੂਰੀ ਆ ਬਿਨਾਂ ਪਤਾ ਲੱਗੇ ਤੋਂ ਲੋਕ ਕਿਦਾਂ ਸਾਵਧਾਨ ਹੋਣਗੇ ਵੀਡੀਓ ਦਾ ਕੋਈ ਮੂੰਹ ਮੱਥਾ ਤਾਂ ਹੈ ਨਹੀਂ
@harjitgill5019
@harjitgill5019 Ай бұрын
ਕੀਹਦੇ ਬਾਰੇ ਗੱਲ ਕਰਦਾਂ, ਕੀ ਸਟੋਰੀ ਆ, ਕੁਝ ਦੱਸ ਤਾਂ ਸਹੀ ਗੱਲ ਕੀ ਆ, ਕੱਲਾ ਹੀ ਬੋਲੀ ਜਾਂਦਾ
@gsantokhsinghgill8657
@gsantokhsinghgill8657 Ай бұрын
Sadha de din hun mare chall rahe aa kartuta samne sa rahiya ena sahna dia eh sadh ni ge eh sahan aa vich vich sare ni ge koi ashe V haige aa Rab de Bhagat waheguru ji 🙏 🙏
@kulwantsingh5179
@kulwantsingh5179 10 күн бұрын
Lokan di galti he ke Local Gurdware vich jande Nahi Par lok Derean vich ja ke apnian Dhian / Bhena nu bhejde han par Hun tak kise nu vi Rab Nahi miliea Na hi kise Nu Swarg hi milea he asli jindgi vich tan Roti nahi milde Garib bande nu ja ke puchho ki hal he garib bande da
@theeasternstartigergroup2015
@theeasternstartigergroup2015 Ай бұрын
Good ji exposed name, village of sad
@ArshDeep-m1r
@ArshDeep-m1r Ай бұрын
Khich ke rakh vire 👍👍
@balkarsingh-tw2mm
@balkarsingh-tw2mm Ай бұрын
ਸਾਹਮਣੇ ਵਾਲੇ ਦੁਸ਼ਮਣ ਭਾਵੇਂ ਕਿੰਨਾ ਕੁ ਵੀ ਗਿਰਿਆ ਹੋਇਆ ਨੀਚ ਹੋਵੇ ਪਰ ਸੱਜਣਾਂ ਕਿਸੇ ਨੀਚ ਨਾਲ ਆਪ ਨੀਚ ਨਹੀਂ ਹੋਈਦਾ। ਦੇਸ਼ ਦੁਨੀਆਂ ਸਿਰਫ਼ ਤੇ ਸਿਰਫ਼ ਇੱਕ ਸਿੱਖ ਕਿਰਦਾਰ ਨੂੰ ਹੀ ਦੇਖਦੀ ਹੈ ਭਾਈ।
@nirmalchand4211
@nirmalchand4211 Ай бұрын
Waheguru ji mehar karni
@gurdialsinghjand467
@gurdialsinghjand467 Ай бұрын
Bir jee dera dasso kitha a
@pritpalsinghdhillon6770
@pritpalsinghdhillon6770 Ай бұрын
ਨਿੱਜੀ ਰੰਜਿਸ਼
@davegill3044
@davegill3044 Ай бұрын
Sadh da na v duso
@lakhvindersinghmaan3233
@lakhvindersinghmaan3233 Ай бұрын
वाह क्या बात है बाजवा साहब
@manindermagellan
@manindermagellan Ай бұрын
Veer ji saadh daa naam nahi dasya
@gurbindersinghgurbindersin5449
@gurbindersinghgurbindersin5449 Ай бұрын
ਸਾਬਾਸ
@talwindersingh463
@talwindersingh463 Ай бұрын
🙏💐💐🙏👍
@pargatsingh7597
@pargatsingh7597 Ай бұрын
PiND DA NAM DASO
@manjitsingh6788
@manjitsingh6788 Ай бұрын
साध का नाम तो बता दो 😍
@JassiNoor-e3v
@JassiNoor-e3v Ай бұрын
तुम्हारे पिता हैं
@BalbinderSingh-q6e
@BalbinderSingh-q6e Ай бұрын
Sgpc de under dere hone chahide ne .Dere smaj vaste thhik nahi hai.
@SukhchanSingh-ng8kg
@SukhchanSingh-ng8kg Ай бұрын
ਭਰਾਵਾ,ਧਰਮਰਾਜ,ਨਾ,ਬਣ।ਇਸ,ਦੁਨੀਆ, ਵਿੱਚ ਕੋਈ,ਦੁੱਧ,ਧੋਤਾ,ਨਹੀਂ।
@AvtarSingh-xd3xh
@AvtarSingh-xd3xh Ай бұрын
Dharm raj kon si os ne ki dharm da km kita si ehho ik orat nu punja vich vanden daa lahant hai aise dharm raj kadhe ithas parr lia karo khoj karo fir bolo
@davindersidhu7024
@davindersidhu7024 Ай бұрын
Jo bertan ik ver jutha ho geya mud key sucha ni hunda waheguru waheguru kero
@SurinderKumar-vw1lm
@SurinderKumar-vw1lm Ай бұрын
You should write the name of Dera or Sadh. If you have personal dispute with some one you must go to Court instead of media.
@kirviconstruction2786
@kirviconstruction2786 Ай бұрын
Good job
@indiancaliforniavlogs2558
@indiancaliforniavlogs2558 Ай бұрын
ਸੰਤ ਕਿਹੜਾ
@indiancaliforniavlogs2558
@indiancaliforniavlogs2558 Ай бұрын
ਵੀਰਾ ਜੀ ਸੰਤ ਕਿਹੜਾ ਹੈ ਜੀ
@manvirsingh7522
@manvirsingh7522 Ай бұрын
Name the dera saad
@RichaSoni-ey9ud
@RichaSoni-ey9ud Ай бұрын
3:53
@manjitsingh6788
@manjitsingh6788 Ай бұрын
साध कौन हैं, यह तो बताओ 😮
@Fun836
@Fun836 Ай бұрын
ਸਾਧ ਦਾ ਨਾਮ ਤ ਦੱਸੋ
@RajinderSingh-cp5gg
@RajinderSingh-cp5gg Ай бұрын
ਹੋਇਆ ਕੀ ਵੀਰ ?
@BalramSingh-ux2bi
@BalramSingh-ux2bi Ай бұрын
Name babe da ke hai
@SukhjinderSingh-c5c
@SukhjinderSingh-c5c Ай бұрын
Dera vad ne bera garh karta sikh Kom da
@devendershing4893
@devendershing4893 Ай бұрын
😅
@chandigarha
@chandigarha Ай бұрын
Name. La. Dara dab name la
@bobkooner996
@bobkooner996 Ай бұрын
Derian da bera gark ho gia
@pargatsingh-mg1ib
@pargatsingh-mg1ib Ай бұрын
Mihnati admi NGO nhe baunda chanel nhe chalounda.?
@amrikgoraya580
@amrikgoraya580 Ай бұрын
This man just wants to tell his own grievances. Please tell the viewers more. Come clear with more facts.
@InderjitSingj-e4n
@InderjitSingj-e4n Ай бұрын
Ih koi nmi gll ha sadh sant c baba nanek 10 guru guru grenth sahib jihrhe ajj kl da sad kio sad bnde hn ki bdd to bdd jnania aia krngia
@SandeepSingh-r9m
@SandeepSingh-r9m Ай бұрын
Dere na jao please loko jagruk howo
@gennius3958
@gennius3958 Ай бұрын
Sir tusi pasea karka baba nu badnam kar reha hu compromise kardea baba kol pasea megdea hu
@JagjitSingh-ox1zy
@JagjitSingh-ox1zy Ай бұрын
Sadh te Babian de kol anprh, ghrib, bhukhe nge jande han us da faida eh laide han.
@bhupinderparmar6035
@bhupinderparmar6035 Ай бұрын
This vidio very wrong this is personal dispute
@GurmeetKaur-mi8lm
@GurmeetKaur-mi8lm Ай бұрын
Lok jande kyo aa
@maluksinghgill5117
@maluksinghgill5117 Ай бұрын
Stop this backwash tell if there is any true story
@Surindd
@Surindd Ай бұрын
Eh dere te ki krn jandia hn
@strawhatpizza
@strawhatpizza Ай бұрын
what the hell you r talking ?
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН