No video

ਸੋਹਣੇ ਤੇ ਮਜ਼ਬੂਤ ਵਾਲਾਂ ਦਾ ਰਾਜ਼, ਗੰਜਾਪਨ ਵੀ ਹੋਏਗਾ ਦੂਰ। Hair Fall Treatment | Akhar

  Рет қаралды 1,255,084

Mitti ਮਿੱਟੀ

Mitti ਮਿੱਟੀ

Күн бұрын

ਵਾਲਾਂ ਦਾ ਝੜਨਾ, ਗੰਜਾਪਨ ਅਤੇ ਛੇਤੀ ਸਫ਼ੇਦ ਹੋਣਾ ਅੱਜ ਕੱਲ ਆਮ ਹੀ ਹੁੰਦਾ ਜਾ ਰਿਹਾ। ਇਸਦਾ ਇਲਾਜ ਸੰਭਵ ਹੈ ਜੇਕਰ ਕੁੱਝ ਗੱਲ੍ਹਾਂ ਨੂੰ ਮੰਨ ਲਿਆ ਜਾਵੇ। ਡਾਕਟਰ ਗੁਰਮੇਲ ਵਿਰਕ ਨੇ ਵਾਲਾਂ ਦੀ ਸੰਭਾਲ ਲਈ ਬਹੁਤ ਸਾਰੇ ਨੁਕਤੇ ਦੱਸੇ ਹਨ। ਉਮੀਦ ਤੁਹਾਡੇ ਲਈ ਇਹ ਗੱਲਬਾਤ ਲਾਭਦਾਇਕ ਸਾਬਿਤ ਹੋਵੇ।
ਸੋਹਣੇ ਤੇ ਮਜ਼ਬੂਤ ਵਾਲਾਂ ਦਾ ਰਾਜ਼, ਗੰਜਾਪਨ ਵੀ ਹੋਏਗਾ ਦੂਰ। Hair Fall Treatment | Akhar
-------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
hair fall solution at home
Hair fall solution
hair fall treatment
hair fall treatment at home
hair fall solution for men
hair fall control oil
hair fall control tips
dr. gurmail singh virk
how to control white hair growth ?
how to control white hair in young age ?
how to control white hair naturally in hindi ?
home remedies to control white hair
strong hair tips for women
strong hair tips for men
strong hair tips
hair oil for hair growth
hair oils for black hair growth
#HairFall #WhiteHair #Treatment #Solution #DocterAdvice #HairCare #Akhar

Пікірлер: 1 100
@thevoiceofstrugglers5739
@thevoiceofstrugglers5739 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਡਾਕਟਰ ਸਾਹਿਬ ਜੀ ਦਾ ਤੇ ਅੱਖਰ ਚੈਨਲ ਦਾ ਧੰਨਵਾਦ
@sonubhaath8292
@sonubhaath8292 3 жыл бұрын
ਸੰਗਤੋ ਅਪੀਲ ਹੈ ਜਰੂਰ ਦੱਸਣਾ ਜੇ ਕਿਸੇ ਨੇ ਵਾਲ ਕਾਲੇ ਕਰਣ ਲਈ ਜੇ ਇਹ ਡਾ ਸਾਹਿਬ ਦਾ ਦੱਸੇ ਫਾਰਮੂਲਾ ਵਰਤ ਕੇ ਕਿੱਸੇ ਨੂੰ ਵੀ ਫਰਕ ਪਿਆ ਜਾਂ ਵਾਲ ਕਾਲੇ ਹੋਏ ? ਕਿਸੇ ਦੇ ਜਰੂਰ ਦੂਨੀਆਂ ਨੂੰ ਮੇਸਜ ਪਾਕੇ ਦੱਸੋ ਧੰਨਵਾਦੀ ਹੋਵਾਂਗੇ ਸਚਾਈ ਦੱਸਣ ਦੇ
@DaljitSingh-fo3ud
@DaljitSingh-fo3ud Жыл бұрын
Bhaji koi formula use kita tusi ta dasiyo
@ManjitSingh-oq3ep
@ManjitSingh-oq3ep 11 ай бұрын
​@@DaljitSingh-fo3udĺĺĺĺĺlĺĺĺĺĺ
@pbx1dude992
@pbx1dude992 4 ай бұрын
ਵੀਰੇ, ਰੀਠਾ , ਸਿੱਕਾਕਾਈ ਤੇ ਸੁੱਕਾ ਔਲਾ ਪੰਸਾਰੀ ਤੋਂ ਪਾਈਆ ਪਾਈਆ ਪਵਾ ਕੇ ਲੈ ਆਉ, ਸਾਰਾ ਸਮਾਨ 170_80 ਦਾ ਮਿਲ ਜਾਵੇਂਗਾ,, ਇਨ੍ਹਾਂ ਸਾਰਿਆਂ ਨੂੰ ਹਲਕਾ ਹਲਕਾ ਕੁੱਟ ਕੇ ਸੱਕੜ ਜਾ ਬਣਾ ਲਵੋ, ਸ਼ਾਮ ਨੂੰ 4_5 ਵਜੇ ਤਿੰਨੇ ਚੀਜ਼ਾਂ ਦੇ ਡੇੜ ਡੇੜ ਚਮਚਾ ਭਿਉ ਕੇ ਰੱਖਦੋ ਮਿਕਸ ਕਰਕੇ ਸਾਰੇ,, ਸਵੇਰੇ ਇਸਨੂੰ ਉਬਾਲੋ ਠੰਡਾ ਹੋਣ ਤੇ ਇਸ ਨੂੰ ਪੁਣਕੇ ਸਿਰ ਧੋਵੋ ,, ਕੋਈ ਵੀ ਸਾਬਣ ਸੈਂਪੂ ਨਹੀਂ ਵਰਤਣਾ ਯਾਦ ਰਹੇ,, ਹਫਤੇ ਚ 3_4 ਵਾਰ ਵਰਤੋ ਮਹੀਨੇ ਚ ਵਧੀਆ ਪਤਾ ਲੱਗ ਜਾਵੇਗਾ, ਕੈਮੀਕਲ ਚੀਜ਼ਾਂ ਦੀ ਵਰਤੋਂ ਨਾ ਕਰਿਆ ਕਰੋ।
@vickyabab1200
@vickyabab1200 4 жыл бұрын
ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ ਜੀ ਡਾਕਟਰ ਸਾਹਿਬ ਜੀ
@gurpreetkaurdhillon4695
@gurpreetkaurdhillon4695 4 жыл бұрын
Kon kon jihda commt read krda pela 🤗😋
@gurleenbatth6349
@gurleenbatth6349 4 жыл бұрын
Hi
@lovedeep8882
@lovedeep8882 4 жыл бұрын
Tuhadi v ehi aadat h
@84gsran
@84gsran 4 жыл бұрын
Me🤣
@manpreetdhillon1216
@manpreetdhillon1216 4 жыл бұрын
me, asi video strt krde hi first of all comment read krde ha
@gurikailey2349
@gurikailey2349 4 жыл бұрын
Lolz 😜😜
@simmibhullar4827
@simmibhullar4827 3 жыл бұрын
J kise nu hair fall Di problem a ta baidyanath da maha bhringraj oil use kro 100%hair fall htt jo
@karanbirsinghkaran2995
@karanbirsinghkaran2995 3 жыл бұрын
Yr vo kon sa s oil a
@kamaljitkaurkamaljit2757
@kamaljitkaurkamaljit2757 3 жыл бұрын
ਬਹੁਤ ਵਧੀਆ ਡਾਕਟਰ ਸਾਹਿਬ ਵਾਲਾ ਬਾਰੇ ਦੱਸੀਆ ਅੱਖਰ ਚੈਨਲ ਦਾ ਧੰਨਵਾਦ ਜੀ
@rajbirchahal6546
@rajbirchahal6546 3 жыл бұрын
thanx 4 the information sir,🙏🏻🙏🏻🙏🏻🙏🏻
@TSBADESHA
@TSBADESHA 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@pardeepsingh3681
@pardeepsingh3681 4 жыл бұрын
which will be used best for black hair upto 30 year age
@AmandeepSingh-uu4yl
@AmandeepSingh-uu4yl 3 жыл бұрын
ਧੰਨਵਾਦ ਡਾਕਟਰ ਸਾਹਿਬ ਜੀ,
@jagdeepsingh5666
@jagdeepsingh5666 3 жыл бұрын
ਵਾਲ ਝੜਨ ਤੋਂ ਬਹੁਤ ਦੁਖੀ ---- ਬਹੁਤ ਵਦੀਆ ਜਾਣਕਾਰੀ ਸਰ 👏👏👏
@jasveerjassi5776
@jasveerjassi5776 3 жыл бұрын
Hijama kra lyo pka band hon ge mere ta new bhuat aa gye aur aaj vkra k Aaya mai
@jagdeepsingh5666
@jagdeepsingh5666 3 жыл бұрын
@@jasveerjassi5776 piz tell me veer Ripley
@jagdeepsingh5666
@jagdeepsingh5666 3 жыл бұрын
@@jasveerjassi5776 ਜਾਣਕਾਰੀ ਦਿਓ ਵੀਰ ਜੀ ਆਮਲਾ ਦਾ ਤੇਲ ਜਾਂ ਤਿਆਰ ਕਰਨਾ ਪੈਂਦਾ ਹੈ ਘਰੇਲੂ ਨੁਸਖਾ
@bantsinghvirk1403
@bantsinghvirk1403 Жыл бұрын
ਅੱਜ ਕੱਲ੍ਹ ਦਵਾਈਆਂ ਵੀ ਵਾਲਾਂ ਨੂੰ ਝੜਨਾ ਸ਼ੁਰੂ ਕਰ ਦਿੰਦੀਆਂ ਹਨ
@teenasingh6165
@teenasingh6165 Жыл бұрын
Mere ball pahle bohat ghane the aur bohat lambe bhi the fir pta nhi achanak se mere ball bohat zadne lage aur bohat patle hone lage the fir mayne charvi hair solution aur charvi hair capsule use Kiya bahot achya result mila muze badiya hai charvi ....&&
@shohebshekh2262
@shohebshekh2262 Жыл бұрын
Sach me best result Mila hai charvi hair salution and charvi cap se
@poonampreet7030
@poonampreet7030 4 жыл бұрын
Main kde v non-veg ni khada...te tea v month ch ik war pendi.....te main dhup v bhut sekdi...daily dry fruits,milk ch haldi,awla,fruits khandi aa ...but mere hair fall bhut hundi...pehle to half hair ho gye ne te grey v.....y???
@sehajpreet6632
@sehajpreet6632 3 жыл бұрын
Tci ek gall dso long hair kive kr skhde a
@daljitkaur5824
@daljitkaur5824 2 жыл бұрын
ਅਲਸੀ ਬਹੁਤ ਚੰਗੀ ਹੈ ਪਾਣੀ । ਗਲਾਸ ਵਿੱਚ ਇਕ ਚਮਚ ਅਲਸੀ ਪਾ ਅਵਾਲੋ ਗੈਸ ਤੋ ਜਦੋਂ ਓ ਚਾਲੇ ਬਣ ਜਣ ਫੇਰ ਸਿਰ ਤੇ ਲਾਉ ਫੇਰ ਦੇਖਣੇ ਲੰ ਮੇ ਕਿ ਮੋ ਹੁੰਦੇ ਨ
@nitinsingh4160
@nitinsingh4160 4 жыл бұрын
Sir, egg ch ta essential amino acids and proteins hunde oh kyu band krna chaheda hai ?
@sukhpalsinghpanjabi3884
@sukhpalsinghpanjabi3884 3 жыл бұрын
daoctr premi ja radha swami houu syd
@RABB-DA-BANDA
@RABB-DA-BANDA 3 жыл бұрын
Bro janwara de sareer da fark hunda apne naalo ohna dia bimaria apne ch a jandia ne egg khan naal
@lakhwinderdass2713
@lakhwinderdass2713 Жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ
@sukhvirsingh9625
@sukhvirsingh9625 4 жыл бұрын
Doctor saab nu mein eh puchna chuni aw height kiwe increase kiti ja skdi aw plz menu puch k jroor dseo
@jassamander
@jassamander 3 жыл бұрын
Hieght ni da koi ilaj ni
@Ancienthealerr
@Ancienthealerr 3 жыл бұрын
Height age ton depend krdi aa
@RABB-DA-BANDA
@RABB-DA-BANDA 3 жыл бұрын
Hight kinni wadhauni a g
@RABB-DA-BANDA
@RABB-DA-BANDA 3 жыл бұрын
Dasao
@satnamwaheguru4121
@satnamwaheguru4121 3 жыл бұрын
Thnkuu sooo much doctor uncle...you are great....mere vv waal umar to pehla hii chitte ho rhe ne....bhttt jyada jharhde han jiii.....mere vv skin problem hai jii.mere face te bhtt blemishes han.
@user-ur3yz8ls3d
@user-ur3yz8ls3d 4 жыл бұрын
Thank you doctor saheb for giving awesome information
@gurjitkaur6412
@gurjitkaur6412 3 жыл бұрын
Can you upload the video related to blemishes
@RANIkant2338
@RANIkant2338 4 жыл бұрын
Dr gi request aap to skin problems Jo ki blemishes hondi oh use bar ki kuch bol aap plz plz plz plz🙏🙏🙏🙏🙏🙏🙏🙏🙏🙏🙏
@Vicharanmol
@Vicharanmol 3 жыл бұрын
Hlo mam, I'm aman from Punjab, mam ap natural trike se hi apni pigmentation 100% thik kr skte ho, my what'sp no.9872215919
@sukhwinderdidargharia4175
@sukhwinderdidargharia4175 4 жыл бұрын
ਚਮੜੀ ਰੋਗ ਸੁਰਾਈਸਸ ਵਾਰੇ ਵੀ ਜਾਣਕਾਰੀ ਦਿਉ ਜੀ
@sukhwantdhillon8422
@sukhwantdhillon8422 3 жыл бұрын
Hanji Dr. Virk sab SORAISIS de treatment bare vi AKHAR CHANNEL video send karo ji jaldi 🙏
@pindermaan507
@pindermaan507 4 жыл бұрын
mere v wal jharde a
@RaviKumar-bw3xt
@RaviKumar-bw3xt 3 жыл бұрын
Please tell me something about glowing skin
@rakeshkocher
@rakeshkocher 4 жыл бұрын
Yeh doctor sahab kaha se please give address and contact details Thanks
@Avneetkaur-tq1gc
@Avneetkaur-tq1gc 4 жыл бұрын
How to increase height in age of 14 years plz sir
@AmanSingh-fu8sd
@AmanSingh-fu8sd 2 жыл бұрын
Aqua flax water bottle, Noni juice, lucidum use kro te nl nl kujh exercise kro.
@mannnandgarhia9858
@mannnandgarhia9858 4 жыл бұрын
ਬਹੁਤ ਵਧੀਆ ਜੀ ਵਡਮੁੱਲਾ ਗਿਆਨ ਦਿੱਤਾ
@punjabdirooh5757
@punjabdirooh5757 3 жыл бұрын
ਧੰਨਵਾਦ ਜੀ ਸਹੀ ਜਾਣਕਾਰੀ ਦੇਣ ਲਈ।
@rajivsharma8832
@rajivsharma8832 4 жыл бұрын
👏🏽👏🏽ਸਤਿ ਸ੍ਰੀ ਅਕਾਲ ਆ ਜੀ ਬੇਅੰਤ ਜੀਓ..ਬਹੁਤ ਹੀ ਦਿਲ ਖਿਚਵੀੰ ਗੱਲਬਾਤ ਕਰਦਿਆੰ ਡਾਕਟਰ ਸਾਬ ਨਾਲ ਵੀਡਿਓ ਬਣਾਈ ਆ ਆਪ ਨੇ..ਕੀ ਡਾਕਟਰ ਸਾਹਿਬ ਜੀ ਦਾ ਮੋਬਾਇਲ ਨੰਬਰ ਮਿਲ ਸਕਦਾ ਹੈ..ਬਹੁਤ ਬਹੁਤ ਧੰਨਵਾਦ ਆ ਜੀਓ...
@sharanbabal
@sharanbabal 4 жыл бұрын
Hanji bhaji tusi mil v skde o doctor sahb ji nu... Sangrur jaake
@vishal5977
@vishal5977 4 жыл бұрын
Please send doctor address
@rchadha8250
@rchadha8250 2 жыл бұрын
Sangrur kehra area
@Jawanda82
@Jawanda82 4 жыл бұрын
Channel ਅੱਖਰ ਨੂੰ ਬੇਨਤੀ ਹੈ ਕਿ ਡਾਕਟਰ ਸਾਹਿਬ ਇਹ ਦਸਣ ਕਿ ਉਹਨਾ ਦੇ ਕਈ ਨੁਸਖੇਆਂ ਚ ਦਸਦੇ ਨੇ ਸਜਾ ਪਾਸਾ/ਪੈਰ ਪਹਿਲਾ ਜਾ ਮੂਹਰੇ ਰੱਖ ਕੇ ਤੂਰੱਨ ਫਿਰਨ ਜਾ ੳਠੱਣ ਬੈਠਣ ਨਾਲ , ਵਿਗਿਆਨੀਕ ਤੌਰ ਤੇ ਲਾਬ ਕਿਵੇ ਮਿਲਦਾ ਹੈ ???
@mandeepsidhu9904
@mandeepsidhu9904 4 жыл бұрын
ਕਿਸੇ ਨੇ ਕੋਈ ਵੀ ਤਰੀਕਾ ਵਰਤਿਆ ਤਾਂ ਜ਼ਰੂਰ ਦੱਸਣਾ
@sukhpalsinghpanjabi3884
@sukhpalsinghpanjabi3884 3 жыл бұрын
kuch ni.hunda me wrte aa
@rekha5661
@rekha5661 2 жыл бұрын
@@sukhpalsinghpanjabi3884 TuhAnu koi fark ni pya???
@rajwindersingh518
@rajwindersingh518 3 жыл бұрын
ਡਾਕਟਰ ਸਹਿਬ ਜੀ ਮੇਰੀ ੳਮਰ 33 ਸਾਲ ਦੀ ਹੈ ਮੈ ਅੱਜ ਤੱਕ ਕੋੲੀ ਨਸਾ ਖਾਣਾ ਤਾ ਦੂਰ ਦੀ ਗੱਲ ਮੈ ਟੱਚ ਵੀ ਨਹੀ ਕੀਤਾ ਨਾ ਅੰਡਾ ਮੀਟ ਵੀ ਨਹੀ ਫੇਰ ਵੀ ਵਾਲ ਚਿੱਟੇ ਹੋ ਗਏ ਕੋਈ ਹੱਲ ਦੱਸ਼ੋ ਮੇਹਰਬਾਨੀ
@manpreetsinghatwal7571
@manpreetsinghatwal7571 4 жыл бұрын
ਬਾਈ ਬੇਅੰਤ ਨੂੰ ਮੇਰੇ ਵੱਲੋਂ ਮੁਬਾਰਕਾਂ
@madhuthakur3401
@madhuthakur3401 4 жыл бұрын
Dr. साहिब हम आपसे कैसे मिल सकते हैं।मेरा RA factor Positive hai, घुटनों में और सारे शरीर में बहुत दर्द होता है
@daljeetbal2482
@daljeetbal2482 4 жыл бұрын
ਧੰਨਵਾਦ ਜੀ 🙏
@monikadhall5197
@monikadhall5197 4 жыл бұрын
Hello dr sahib mai canada rehndi a so ithy plants mainu pta nai ithy mile ya nai dr please rply jarur krna g sunbathe tan mai daily laindi mera km hi dhoop vch hundi
@jasvirchoudhary9484
@jasvirchoudhary9484 4 жыл бұрын
Vi video dekh ke savad aa gya thnx dr sahib
@aartikashyap4350
@aartikashyap4350 2 жыл бұрын
Dr. Shabh mere gum masoode uppar nu ho rahe ne daand che gap dikhan lag gya hai hun mainu koi garelu upay daso plz
@teenasingh6165
@teenasingh6165 Жыл бұрын
Geeta ji mujhe bhi result mila hai charvi product se
@bmcoaching3982
@bmcoaching3982 4 жыл бұрын
How to remove unwanted hairs from face?
@Gurpreetsingh-sv5hp
@Gurpreetsingh-sv5hp 4 жыл бұрын
When we will be started use oil of mustard
@navisingh9523
@navisingh9523 8 ай бұрын
Lesar
@Anshmalhi.pb06
@Anshmalhi.pb06 3 жыл бұрын
Nice and valuable information sir thanx a lot impressive
@jasdeepgill8550
@jasdeepgill8550 3 жыл бұрын
Very informative video, thanks 👍👍🇨🇦🇨🇦
@sharmabeauty2579
@sharmabeauty2579 3 жыл бұрын
ssa sir ji tusi kirpa karke mainu daso ki bala nu jadan to kiwe rokeya jawe te kehra shampoo wartiye jehra sade baala waste changa howe
@RupinderKaur-hu2yq
@RupinderKaur-hu2yq 4 жыл бұрын
Can we get contact of Dr. Saab?
@RABB-DA-BANDA
@RABB-DA-BANDA 3 жыл бұрын
Ki problam a g sonu hair naal related
@sodilal3515
@sodilal3515 3 жыл бұрын
St shri akal dr sahib ji can we use brown sugar at the place of white sugar
@harnoorpunia7707
@harnoorpunia7707 4 жыл бұрын
dr saab to ik video pls stone(pathari) pr video bnaou pls request ae repoter saab hreak video vekhda m thude chnel pr tuc v help krdo v pathri khtm kive kr skde gurde de nu
@fbgaming1400
@fbgaming1400 4 жыл бұрын
Daily khara peevo.
@simmichuhansimmi4673
@simmichuhansimmi4673 4 жыл бұрын
@@fbgaming1400 ryt
@PUNJABIBEAUTYTIPSVLOG
@PUNJABIBEAUTYTIPSVLOG 2 жыл бұрын
water 3 liter tk pevo and nimbu vala pani b pevo
@BaljinderSingh-vl9mp
@BaljinderSingh-vl9mp Жыл бұрын
Hanji ਮੇਰੇ ਵਾਲ ਕਾਲੇ ਹੋ ਗਏ ਇਸ ਫਾਰਮੂਲੇ ਨਾਲ
@RajwinderKaurSaini-qm3pt
@RajwinderKaurSaini-qm3pt 6 ай бұрын
Tuc ki laya c hair te
@VarinderSingh-bh6ym
@VarinderSingh-bh6ym 4 жыл бұрын
ਹਰੇਕ ਗੱਲ ਸੋ ਫੀਸਦੀ ਸਹੀ ਹੈ, ਕੁਝ ਕਰੋਨਾ ਬਾਰੇ ਵੀ ਵੀਡੀਓ ਬਣਾਓ ਜੀ।
@davinderkumar3931
@davinderkumar3931 3 жыл бұрын
Vvvvv good dr sahib de nuskhe
@kuldeepkaur9442
@kuldeepkaur9442 3 жыл бұрын
Good information thank you ji
@jasveerbittu1905
@jasveerbittu1905 3 жыл бұрын
Please address send kro
@RajbirSingh-md2vs
@RajbirSingh-md2vs 4 жыл бұрын
Sir mere beard de hair white ho gye I am 33 yers plz koii treat dso
@preetains1171
@preetains1171 4 жыл бұрын
Very good doctors Saab 🙏
@jarmanjotsinghmaan7996
@jarmanjotsinghmaan7996 3 жыл бұрын
Hlo sir m try kiti haldi ek k month hairs Tey prr koi frk ni pyaaa
@akashjohal3107
@akashjohal3107 3 жыл бұрын
Hello bro please reply
@RABB-DA-BANDA
@RABB-DA-BANDA 3 жыл бұрын
ਤੁਹਾਡਾ ਨੰਬਰ ਡਾਕਟਰ ਸਾਬ
@HarpreetKaur-ql2hv
@HarpreetKaur-ql2hv Жыл бұрын
Thyroid lay ki kariye. Thanks for hair scalpe. Thanks
@ramankaur3200
@ramankaur3200 4 жыл бұрын
Sir haldi konsi use krni ,daily use krni ja fr week main use krr skte hain ,jo v aap ne btya sir kitne baar use krna ja daily use krna Plz sir dso
@shivaytalk6545
@shivaytalk6545 3 жыл бұрын
Three days in week
@inderjitcheema4774
@inderjitcheema4774 3 жыл бұрын
It’s hard to do in foreign countries. Solution for foreign countries plz
@47sukha
@47sukha 3 жыл бұрын
ਵੀਰ ਸਸਰੀ ਜਾ ਸ਼ਸ਼ਰੀ ਕਾਲ ਨਹੀ ਸਤਿ ਸ੍ਰੀ ਅਕਾਲ ਕਿਹਾ ਕਰੋ ਜੀ
@manilakin5224
@manilakin5224 3 жыл бұрын
ਡਾਕਟਰ ਜੀ ਜਲਦੀ coronavirus ਦਾ ਇਲਾਜ ਦੱਸੋ please 🙏
@gagan8644
@gagan8644 4 жыл бұрын
ਡਾਕਟਰ ਸਾਹਬ 4:50 ਤੇ ਕਹਿੰਦੇ ਦਹੀਂ ਤੇ ਬੇਸਣ ਲਾਓ ਰੋਜ ਤੇ 60-70 ਦਿਨ ਦੇ ਵਿੱਚ ਚਿੱਟੇ ਬਾਲ ਆਓਣੇ ਸ਼ੁਰੂ ਹੋ ਜਾਂਦੇ ਆ 😂🤣 ਮੈਨੂੰ ਲੱਗਦਾ ਕਾਲੇ ਕਹਿਣਾ ਹੋਣਾ ਤੇ ਚਿੱਟੇ ਕਹਿ ਤਾ।
@3STARSRECORDS
@3STARSRECORDS 4 жыл бұрын
ਚਿੱਟੇ ਵਾਲ ਲਿਆ ਕੇ ਛੱਡੂ ਇਹ🤣😂😂
@Pp-fb4os
@Pp-fb4os 4 жыл бұрын
Lok galti bri jalde farde han mistake ho ge fer ki a.
@baldevthind2964
@baldevthind2964 4 жыл бұрын
Thode toh ni galti hunde koi
@baldevthind2964
@baldevthind2964 4 жыл бұрын
@@Pp-fb4os ryt
@harkaransingh4859
@harkaransingh4859 4 жыл бұрын
ਲੋਕ ਸਿਰਫ਼ ਗਲਤੀ ਵੇਖਦੇ
@karmanjot3243
@karmanjot3243 4 жыл бұрын
Sat shri akaal doctor sahab bahut badhiya vichar aap jida thank you
@harpinderkhangura9253
@harpinderkhangura9253 4 жыл бұрын
Plz mention the address of doctor
@sarabjitkaur251
@sarabjitkaur251 Жыл бұрын
Bhadaur barnala
@honey11184
@honey11184 3 жыл бұрын
ssa sir g ..plz suggest treatment for knee joint pain
@lovedeepsingh1805
@lovedeepsingh1805 4 жыл бұрын
Meri umar 18 saal aa merew 60% baal chitew hogew koi hal dusso please
@AmritpalSingh-hg9zb
@AmritpalSingh-hg9zb 2 жыл бұрын
ਅਮਲਾ ਮੁਰੱਬਾ ਵਰਤੋ
@husnindersingh2824
@husnindersingh2824 3 жыл бұрын
Beant y good lod a es di har ik naujvan nu .....good doctor saab
@sukhidhillon2199
@sukhidhillon2199 4 жыл бұрын
ਆਂਡੇ ਮੀਟ ਨਾਲ ਕੁਝ ਨਹੀਂ ਹੁੰਦਾ ਡਾਕਟਰ ਸਾਹਿਬ ਮੈਂ ਆਂਡਾ ਮੀਟ ਖਾਂਦੇ ਪਰ ਕੇਸ਼ ਬਹੁਤ ਲੰਮੇ ਤੇ ਕਾਲੇ ਨੇ ਐਵੈਂ ਨਾ ਡਰਾਉ ਲੋਕਾਂ ਨੂੰ
@manjitkaur2532
@manjitkaur2532 4 жыл бұрын
Sir mere bete di age 14 sal hai usdefront head to te kalma to hair remove ho rhe a ganj pai rhi a used nose lips te head vich dryness rehndi a daso pls
@gurleenkau4183
@gurleenkau4183 4 жыл бұрын
sir aloevera lgaun toh baad baal kiwe dhone shampoo or only water
@kulvirsingh5905
@kulvirsingh5905 4 жыл бұрын
🙃🙃🙃🙃
@lakhvirsingh5891
@lakhvirsingh5891 2 жыл бұрын
Dr. Saab shampoo kine time bad Karna hai
@sukhvinderganger2156
@sukhvinderganger2156 4 жыл бұрын
Can we walk mean exercise on treadmill.i ask this question because last time docter said walk on miti.with out shose. I living uk but here is no miti it ok to walk on treadmill exercise.thak you if you tell me
@sumansoi6915
@sumansoi6915 4 жыл бұрын
Miti contains all the minarals so best is miti .
@kiranjitkaur5578
@kiranjitkaur5578 4 жыл бұрын
J miti ni hegi ta treadmill e theak aa,, baithen ton ta theek aa
@jasleenkaur5081
@jasleenkaur5081 4 жыл бұрын
Dr g di darhi app sari chitti a
@Gurpreetsingh-sv5hp
@Gurpreetsingh-sv5hp 4 жыл бұрын
@@jasleenkaur5081 Badi gour kiti tuci
@cutenuttygurl2202
@cutenuttygurl2202 4 жыл бұрын
@@jasleenkaur5081 Doc saab ne khud keha ki ess umer ch hun main kii kaali kra ? Otherwise vaal te kale natural trike nal kaale kadi vi ker sakde ha.
@gurpreetkaur4939
@gurpreetkaur4939 4 жыл бұрын
Thks ji
@harmandeepsingh6611
@harmandeepsingh6611 3 жыл бұрын
ਸਤਿ ਸ੍ਰੀ ਆਕਾਲ ਜੀ
@hardeepkaurgharial7873
@hardeepkaurgharial7873 2 жыл бұрын
Sir jo hibiscus leaves method ha black hair karan li. 46 age vich v black ho jange.pls reply sir.
@Genius_shorts_parwaaj
@Genius_shorts_parwaaj 3 жыл бұрын
ਡਾ਼ ਅੰਕਲ ਬੀਬੀਆਂ ਤਾਂ ਨੀਂ ਨਸ਼ਾ ਕਰਦੀਆਂ ਜੀ
@ckaur1812
@ckaur1812 3 жыл бұрын
Tea
@sukhpalsinghpanjabi3884
@sukhpalsinghpanjabi3884 3 жыл бұрын
atkkll pachu aa aiwe boli jane sada chaha sb kujh khanda ohna de 48 sall ch jaa k white hoaa . waise shddi jande eh
@rajpindersidhu6819
@rajpindersidhu6819 4 жыл бұрын
Doctor sahib, canada ch v baut jyada problm a Vaal jhdn di.. etho de environment according ki solution ho skde a..please reply
@rupindermahalbaby5683
@rupindermahalbaby5683 4 жыл бұрын
Use turmeric
@Jawanda82
@Jawanda82 4 жыл бұрын
ਅਖੱਰ ਟੀਮ ਨੂੰ ਬੇਨਤੀ ਹੈ ਕਿ ਆਪਣਾ ਈ-ਮੇਲ ਸਾਂਝਾ ਕਰਨ ਜੀ , ਜਿਸ ਰਾਂਹੀ ਅਸੀ ਸੁਝਾ ਸਾਂਜੇ ਕਰ ਸਕੀਏ।
@pssamrao1070
@pssamrao1070 4 жыл бұрын
ਬਾਈ ਇੰਟਰਵਿਊ ਸ਼ੁਰੂ ਕਰਨ ਤੋ ਪਹਿਲਾ ਡਾਕਟਰ ਸਾਹਿਬ ਦਾ ਪੁਰਾ ਅਡਰੈਸ ਜਰੂਰ ਦੱਸਿਆ ਕਰੋ ਮੈ ਪੰਜ 6 ਇੰਟਰਵਿਊ ਦੇਖਿਆ ਅਡਰੈਸ ਕਿਸੇ ਵਿੱਚ ਨਹੀ ਦੱਸਿਆ
@jbrar81
@jbrar81 3 жыл бұрын
Google ch dr gurmail Singh Virk tpye karo Address aaa janda aaa veer
@BalwantSingh-qu5ui
@BalwantSingh-qu5ui 4 жыл бұрын
for stone in golbladder
@gurdarshansingh8953
@gurdarshansingh8953 8 ай бұрын
ਮੈਂ ਤਾਂ ਨਾਂ ਮੀਟ ਸ਼ਰਾਬ ਤੇ ਨਾਂ ਹੀ ਚਾਹ ਪੀਂਦਾ ਹਾਂ,ਖੋਪੇ ਦਾ ਤੇਲ ਵਰਤਦੇ ਹਾਂ, ਦੂਸਰੀ ਗੱਲ ਇਹ ਹੈ ਕਿ ਮੈਂ ਹਰ ਰੋਜ਼ ਫਲਾਂ ਦੀ ਵਰਤੋਂ ਕਰਦੇ ਹਨ ਪਰ ਫਿਰ ਵੀ ਮੇਰੇ ਵਾਲ ਝੜਦੇ ਹਨ।ਸਾਰੇ ਟੈਸਟ ਕਰਵਾਏ ਹਨ ਜ਼ੋ ਸਹੀ ਹੈ। ਮੇਰੀ ਉਮਰ ਛਇਆਹਟ ਸਾਲ ਦੀ ਹੈ। ਕਿਰਪਾ ਕਰਕੇ ਦੱਸਣ ਦੀ ਕੀਤੀ ਜਾਵੇ ਜੀ। ਧੰਨਵਾਦ ਜੀ।
@SukhwinderKaur-xh8ps
@SukhwinderKaur-xh8ps 3 жыл бұрын
Hair long kive hude??
@gandhibuttar8690
@gandhibuttar8690 2 жыл бұрын
ਆਵਲੇ ਦਾ ਜੂਸ ਪੀ ਲੋ ਜੀ
@SukhwinderKaur-xh8ps
@SukhwinderKaur-xh8ps 2 жыл бұрын
@@gandhibuttar8690 kine days pina hai ?
@gandhibuttar8690
@gandhibuttar8690 2 жыл бұрын
@@SukhwinderKaur-xh8ps 10 ਦਿਨ ਵਿੱਚ ਤੁਹਾਡੇ ਵਾਲ ਝੜ ਨਾ ਬੰਦ ਹੋ ਜਾਣਗੇ ਜੀ
@gandhibuttar8690
@gandhibuttar8690 2 жыл бұрын
@@SukhwinderKaur-xh8ps ਹਰ ਰੋਜ਼ ਪੀ ਸਕਦੇ ਹੋ ਤੁਸੀਂ 20 ਗਰਾਮ
@gandhibuttar8690
@gandhibuttar8690 2 жыл бұрын
@@SukhwinderKaur-xh8ps buttar Gandhi,, I'd a meri message kar do ji
@gagukauligagukauli2444
@gagukauligagukauli2444 4 жыл бұрын
Face te hair hatun Lai krna chai da a kyo aa jande me plz das dao
@manjinderkaur8714
@manjinderkaur8714 4 жыл бұрын
What we should do to remove blemishes from face?
@harsiratkaur3778
@harsiratkaur3778 4 жыл бұрын
Ma'am thude face to blemishes remove ho gyea ja nhi Kyo ki mere bht a face te a
@navkaur2703
@navkaur2703 4 жыл бұрын
Healthy syrus dia videos dekho, ohna ne diet vgera dsi a ,bhut vdia result aunde a, q k ohna de khud de face te melasma c.
@navkaur2703
@navkaur2703 4 жыл бұрын
@@harsiratkaur3778 healthy syrus dia videos dekho
@jashanbhullar1337
@jashanbhullar1337 4 жыл бұрын
Amla powder is best for hair
@sanghapedia7974
@sanghapedia7974 Жыл бұрын
Have you or anyone you know change white hair to black hair with Amla Powder?
@ajcinematicfilmers1837
@ajcinematicfilmers1837 4 жыл бұрын
Dr. Saab ne tareeke ine daste mai confused ho gya kehda trika use kra
@jdjjdjdjdhdhhdjs4881
@jdjjdjdjdhdhhdjs4881 4 жыл бұрын
Sab toh best ਮਿੱਟੀ
@preetgill9627
@preetgill9627 4 жыл бұрын
@@jdjjdjdjdhdhhdjs4881 tci try kiti a
@jdjjdjdjdhdhhdjs4881
@jdjjdjdjdhdhhdjs4881 4 жыл бұрын
Nehi ji sokha Ty sasta trika I think best
@GurmeetKaur-do1qb
@GurmeetKaur-do1qb 3 жыл бұрын
Gudhhal de leaves da lep kinna time lga ke rakhna hai te week ch kinne var lagana hai
@kiranjitkaur5578
@kiranjitkaur5578 4 жыл бұрын
Dr ta kehnde k meat egg fush khao,, hair sahi rehange
@infinityclub2037
@infinityclub2037 4 жыл бұрын
Eh v doctr hi hai😂🤙
@ajitkaler49
@ajitkaler49 4 жыл бұрын
Hi
@maninderdhaliwal729
@maninderdhaliwal729 4 жыл бұрын
@@infinityclub2037 south ch sare fish khande ne tahi ohna de waal kale hunde ne shayad g 😀
@Jagdeep111
@Jagdeep111 3 жыл бұрын
It depends on your geographic area, for North specially Punjab, fish does not suit.
@maninderdhaliwal729
@maninderdhaliwal729 3 жыл бұрын
@@Jagdeep111 May be
@bhattigujjar7780
@bhattigujjar7780 2 жыл бұрын
Thanks virk ji
@shaminderkaur13
@shaminderkaur13 4 жыл бұрын
Beneficial video thank you
@princegill5435
@princegill5435 4 жыл бұрын
Dr Saab Meat And Fish Naal Hair nu Koi chakkar nahi because eh Dono Chija Sanu Protein Dadiya Na Menu Lagda Tusi Nahi Khada Tanu Ta Lagda 😅
@sukhpalsinghpanjabi3884
@sukhpalsinghpanjabi3884 3 жыл бұрын
bilkulllll
@gagandeepkaur4373
@gagandeepkaur4373 4 жыл бұрын
ਮੇੈ ਇਹ ਪੁਛਣ ਸੀ ਜੇ ਇਸੇ ਨੂੰ ਅਚਨਕ ਦਿਖਾਈ ਦੇਣ ਬੰਦ ਹੋ ਜਾਵੇ ਤਾ ਉਸ ਦਾ ਕੋਈ ਇਲਾਜ ਹੈ ਇਹਨਾ ਕੋਲ????? Like nahi jo main puch rhi aa os gl da kisi kol v answre howy ta plzz dsio
@BittuSingh-zz6qb
@BittuSingh-zz6qb 4 жыл бұрын
docter ton chequp krwao ki region hoyea ekk dum blined hona
@gagandeepkaur4373
@gagandeepkaur4373 4 жыл бұрын
Yes fast she seen but very well but last year she took this problme if you can give me phone number of the docter
@gagandeepkaur4373
@gagandeepkaur4373 4 жыл бұрын
Region she felt so so much pain in head after 2month she cannot seen full bliend now 1 year I want to speak
@laddimann2798
@laddimann2798 4 жыл бұрын
Hanji brar housepital bathinda othe dekaho
@letscooktogether1996
@letscooktogether1996 4 жыл бұрын
PGI is best
@satnamwaheguru4121
@satnamwaheguru4121 3 жыл бұрын
Doctor uncle tusi kithe rehnde ho?? Asi tuhade kolo aaona treatment krwon aouna chahunde ha.....plzzzzz address dsso jrur and jldiii to jldiii ......plzzzzzzzzzz
@jasveersingh2280
@jasveersingh2280 3 жыл бұрын
ਭਦੌੜ, bhadaud near barnala
@SatwinderSingh-xb8eo
@SatwinderSingh-xb8eo 4 жыл бұрын
Very useful. Thank you ji .
@Gagandeepkaur-jh6kg
@Gagandeepkaur-jh6kg 4 жыл бұрын
Sir m ehh pushna chuni aa height kinj increase hundi aa plz tell me any suggestions.
@talvindersingh1529
@talvindersingh1529 4 жыл бұрын
Aaa Docter kithe Ne city kedhi aa inha di
@Gagandeepkaur-to8sz
@Gagandeepkaur-to8sz 3 жыл бұрын
Bathinda
@jattijaswinderkaur5jaswind288
@jattijaswinderkaur5jaswind288 Жыл бұрын
ਕਿ ਹਰ ਦੱਸਿਆ ਜਾਵੇ
@punjabisharak8488
@punjabisharak8488 3 жыл бұрын
Ma koi drug ni lenda na mashi meet fir v vaal chad rahe a
@parmindersingh245
@parmindersingh245 3 жыл бұрын
Veer sare e att wa
@pinkyverma4336
@pinkyverma4336 3 жыл бұрын
Mitti Chinki honi chahidi h ya koi bhi Please reply
@terajatt13
@terajatt13 4 жыл бұрын
meat egg te fish band kr dyiye 😂😂😂😂 kehra nasha kita e ?
@preetsydney2500
@preetsydney2500 4 жыл бұрын
😂😂😂
@terajatt13
@terajatt13 4 жыл бұрын
Ashmeet sidhu 😊😊
@rupinderjudge4319
@rupinderjudge4319 4 жыл бұрын
😂🤟
@Pinder.singh.
@Pinder.singh. 4 жыл бұрын
Mere hair bhut fall hunda 4 saal bhut kuch try Kitta but fark ni pya koi 100% result wal tarika dso koi please sir
@jasvantsinghjasvantsingh981
@jasvantsinghjasvantsingh981 4 жыл бұрын
Good morning paji foji bol raha aa Mai Amritsar to Sab to wad hair parmbol hai army wala nu tuhanu melna a apna phone no do gye Paji jai hind
@ramanikaur4516
@ramanikaur4516 3 жыл бұрын
👍
@surenderpal5795
@surenderpal5795 4 жыл бұрын
Sir i don't cut my hairs that way my dead skin did not remove so my hair is not so plz help to make my hair long and strong and shiny
The CUTEST flower girl on YouTube (2019-2024)
00:10
Hungry FAM
Рет қаралды 38 МЛН
Фейковый воришка 😂
00:51
КАРЕНА МАКАРЕНА
Рет қаралды 4,9 МЛН
Throwing Swords From My Blue Cybertruck
00:32
Mini Katana
Рет қаралды 11 МЛН
The CUTEST flower girl on YouTube (2019-2024)
00:10
Hungry FAM
Рет қаралды 38 МЛН