No video

ਸਾਰਾ ਪਰਿਵਾਰ ਵਿਦੇਸ਼ 'ਚ ਪਰ ਪੰਜਾਬ ਛੱਡਣ ਨੂੰ ਮਨ ਨਹੀਂ ਮੰਨਿਆ

  Рет қаралды 14,420

Discovered By Lens

Discovered By Lens

Күн бұрын

Description :-
Story - Sukhcharan Preet
Edit - Manpreet Singh
Camera - Manpreet Singh
Content Copyright - Discovered By Lens©
Subscribe :- / discoveredbylens
Follow Page
/ discoveredbylens
Follow us
/ discoveredbylens
---------------
---
Our Hindi Channel :- / discoveredbylenshindi
Follow Our FB Page
👍 / discoveredbylenshindi
Follow us on Instagram
👆 / discoveredbylenshindi
---------------
For More Stories Check Out Our Playlist
Inspiring Stories :- • Inspiring Stories
Farming Stories :- • Farming
KZbinrs :- • KZbinr's
Social Issues :- • Social Issue
ਯਾਦਾਂ 47 ਦੀਆਂ :- • Partition Stories
Interviews :- • Interview
Short Videos :- • Shorts
-
#DiscoveredByLens #Organic #farming #mannkudratikhetifarm #organicfarming #organicfarm #organicproducts #organicproduce #kheti #farmer #kisan #organicfood #kudratifarm #DBLVideos #DBLChannel

Пікірлер: 47
@amrit77069
@amrit77069 Жыл бұрын
ਚਲੋ ਵੀਰੋ ਅਤੇ ਭੈਣੋ, ਏਸ ਸੁਝਾਉ ਨੂੰ ਵੀ ਅਪਨਾਉਣ ਦੀ ਕੋਸ਼ਿਸ਼ ਕਰੀਏ, ਅਤੇ ਫ਼ੇਰ ੴ ਜੀ ਆਪੇ ਹੀ ਸਾਡੇ ਸਾਰੇ ਕਾਰਜ ਨੇਪਰੇ ਚਾੜ੍ਹ ਦੇਣਗੇ🌹
@GurdevSingh-vd5ie
@GurdevSingh-vd5ie 4 ай бұрын
ਵਾਹਿਗੁਰੂ ਜੀ ਅਜੋਕੇ ਸਮੇਂ।। ਜਿੰਨਾ ਝੂਠ ਨਿੰਦਾ ਗਦਾਰੀਆਂ ਲਾਲਚ ਈਰਖਾ ਦਵੈਸ਼ ਦਿਖਾਵੇ। ਅਤੇ ਖਾਣਾਂ ਖਾਧ ਅਖਾਧ ਨੂੰ ਬਲ ਤਾਕਤ ਦਿੱਤੀ ਜਾ ਰਹੀ ਹੈ।।ਇਹ ਸਮਾਂ ਪਹਿਲਾਂ ਘਟ ਐਸਾ ਸੀ।।ਆ ਹੁੰਣ ਤਾਂ ਪੁੱਛੋ ਨਾ ਕਿਵੇਂ ਬਰਬਾਦੀ ਦੇ ਰਾਹ ਤੇ ਸਭ ਚਲ ਪਏ ਨੇ।।।😢😢ਬਚਣੰ ਦਾ ਇਕੋਂ ਇੱਕ ਰਾਹ।। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਬਾਣੀ ਨੂੰ ਜੀਉਣਾਂ ਕਰਨਾਂ।।ਬਾਬੇ ਨਾਨਕ ਵਾਲੀ ਖੇਤੀ ਕਰਨੀ।।ਦਯਾ ਕਪਾਹ ਸੰਤੋਖੁ ਸੂਤ ਜਤ ਗੰਢੀ ਸਤੁ ਵਟੁ ਏਹੁ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤ।ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।ਇਸ ਤਰ੍ਹਾਂ ਦਾ ਜੀਵਨ ਹਰ ਕੋਈ ਬਣਾਂ ਲਉ।।🎉 ਵਾਹਿਗੁਰੂ ਜੀ
@GurdevSingh-vd5ie
@GurdevSingh-vd5ie 5 ай бұрын
ਵਾਹਿਗੁਰੂ ਜੀ ਨਸਲਾਂ ਫਸਲਾਂ ਨੂੰ ਬਚਾਉਣ ਲਈ ਇਹ ਹਨ।।ਕਾਰਜ ਗੁਰੂ ਨਾਨਕ ਸਾਹਿਬ ਜੀ ਦੇ ਗਯਾਨੰ ਆਧਰਿਤ ਜੀਵਨ ਜੀਊਣ ਵਾਲੇ ਆਂ ਦੇ 🎉❤ ਦਿਲੋਂ ਧੰਨਵਾਦ ਜੀ।। ਭੈਣਾਂ ਮਾਤਾਵਾਂ ਭਾਈਆਂ ਨੂੰ ਜੀ।।🎉ਆਪ ਨੇ ਕੁਦਰਤੀ ਖੇਤੀ ਕਰਦੇ ਹੋਏ।।ਪੋਣ ਪਾਣੀ ਧਰਤੀ ਵਨਸਪਤੀ ਜੀਵ ਜੰਤੂ ਡੰਗਰਾਂ ਪੰਛੀਆਂ ਮਨੁਖੀ ਸੇਹਤਾਂ ਨੂੰ ਠੀਕ ਰੱਖਣ ਲਈ ਇਹ ਗੁਰੂ ਫਲਸਫਾ ਅਪਨਾਇਆ।।ਇਸ ਫਸਲਾਂ ਨੂੰ ਤਿਆਰ ਕਰਕੇ।। ਨਸਲਾਂ ਨੂੰ ਰੋਜ਼ਗਾਰ ਦੇਕੇ।। ਨਸਲਾਂ ਨੂੰ ਬਚਾਉਣ ਲਈ ਏਹ ਉਪਰਾਲਾ ਵੁ ਗੁਰੂ ਸਾਹਿਬਾਨ ਜੀ ਦਾ ਗਿਆਨ ਆਧਾਰਿਤ ਹੈ।।।🎉ਸਾਰੇ ਪੰਜਾਬ ਨੂੰ ਇਸ ਪੱਖ ਤੋਂ ਸਿੱਖੀਆ ਲੈਂਦੇ ਹੋਏ ਅਪਨਾਉਣਾਂ ਹੈ।।🎉ਬੇ ਵਜ਼ਾ ਸਰਕਾਰਾਂ ਨਾਲ ਟਕਰਾਉਣ ਦੀ ਸਥਿੱਤੀ ਨੂੰ ਠਲ ਪਉ।। ਸਰਕਾਰਾਂ ਵੀ ਖੁਸ਼ ਰੇਹਣੰ ਗੀਆਂ।।ਕਯੋਕਿ ਊਨਾ ਦੀ ਜ਼ਿੰਮੇਵਾਰੀ ਨੋਕਰੀ ਵਾਲੀ ਵੀ ਘੱਟ ਜਾਉ।। ਔਰ ਧਰਨੇਆਂ ਤੇ ਜਾਣਾਂ ਬੰਦ ਹੋ ਜੂ 😢ਜਿਸ ਨਾਲ ਜਾਨ ਮਾਲ ਅਤੇ ਕੀਮਤੀ ਸਮਾਂ ਬਰਬਾਦ ਹੁੰਦੇ ਹੋਏ।। ਬੇਰੋਜ਼ਗਾਰੀ ਫੈਲਦੀ ਹੈ।।ਅਸਾਨਤੀ ਫੈਲਣ ਤੋਂ ਬਚੂ।।😢😢😢😢 ਵਾਹਿਗੁਰੂ ਜੀ
@ramandeeptiwana2778
@ramandeeptiwana2778 Жыл бұрын
ਬਹੁਤ ਵਧੀਆ ਉਪਰਾਲਾ ਭੈਣ ਜੀ ਵਾਹਿਗੁਰੂ ਜੀ ਹੋਰ ਵੀ ਤਰੱਕੀਆਂ ਬਖ਼ਸ਼ਣ ਜੀ 🙏
@Shaanffoffical
@Shaanffoffical Жыл бұрын
ਮੇਰਾ ਇਹ dreem ਸੀ.. ਪਰ ਤੁਸੀਂ ਭਾਗਾਂ ਵਾਲੇ ਹੋ ਜੋ present ਮਾਣ ਰਹੇ ਹੋ ❤❤
@simardeepkaursandhu9974
@simardeepkaursandhu9974 Жыл бұрын
Dream he....c nahi...supne dekho Baba Nanak sab purre karda.Mera v same supna c baba g ne purra kita.baba g thode v purre karu.
@paramjitkaur7626
@paramjitkaur7626 9 ай бұрын
contact no.please
@shergill7696
@shergill7696 Жыл бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ
@dilbagsingh4857
@dilbagsingh4857 Жыл бұрын
ਬਹੁਤ ਵਧੀਆ ਉਪਰਾਲਾ God bless you always
@amrit77069
@amrit77069 Жыл бұрын
ੴ ਇਕਓਅੰਕਾਰ ਯਾਨੀ ਏਕੰਕਾਰੁ ਜੀ ਦਾ ਸ਼ੁਕਰ ਹੈ।ਨਾਨਕ ਸਾਹਿਬ ਜੀ ਦੇ ਬੜੇ ਰੀਝਾਂ ਦੇ ਨਾਲ ਰਚੇ ਹੋਏ ਨੀਸਾਣੁ ੴ ਯਾਨੀ ਇਕਓਅੰਕਾਰ ਜਾਂ ਏਕੰਕਾਰੁ ਜੀ ਦਾ ਸ਼ੁਕਰ ਹੈ ਕਿ ਸਾਨੂੰ ਏਨੀਆਂ ਬਹੁਮੁੱਲੀਆਂ ਵਿਚਾਰਾਂ ਸੁਨਣ ਨੂੰ ਮਿਲ ਰਹੀਆਂ ਹਨ।
@dhaliwaldhaliwal2707
@dhaliwaldhaliwal2707 Жыл бұрын
ਸਤਿ ਸ੍ਰੀ ਆਕਾਲ ਜੀ ਭੈਣਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@jagdeepkaur8855
@jagdeepkaur8855 Жыл бұрын
Very nice 👍👍 work 👍🌄 ਚੜ੍ਹਦੇ ਸੂਰਜ ਨੂੰ ਸਲਾਮ,ਤੁਸੀ ਲੋਕਾਂ ਨੂੰ ਕੰਮ ਕਰਨ ਲਈ ਪ੍ਰੇਰ ਕੇ ਚੰਗਾ ਕੰਮ ਆ❤❤🎉🎉
@luckysidhu1952
@luckysidhu1952 9 ай бұрын
WAH PUTT HARPREET SALUTE AA THODE PARWAR NU WAHEGURU JI CHARDIKALA TANDRUSTI TE TRAKIA BAKSHAN
@rajinderbilling8625
@rajinderbilling8625 Жыл бұрын
Ghaint gllbaat bhaine. . . U r really inspiration. . Veere beeji. . Uncle aunty huna nu. . Salute tn bn da . . .🙏🙏👍👍
@rajinderbilling8625
@rajinderbilling8625 Жыл бұрын
Great job. . Chkki chlo kmm. . 👍👍 baba nanak mehran rkhe. . N. . Nikka sfl kisaan. . . . Anureet siyan. . 🤗🤗🤗😍😍
@amriksidhu1970
@amriksidhu1970 Жыл бұрын
Good work 👏 god bless you
@khalsamyway
@khalsamyway Жыл бұрын
Aap kum karan naal hi mauj vey Organic kheti nu jeena Mutlub pawan guru Pani pita tey mata dharti mahat nu jeena vey aihi life vey
@gurdavsingh1952
@gurdavsingh1952 9 ай бұрын
ਵਾਹਿਗੁਰੂ ਸਾਰਿਆ ਨੂੰ। ਮਤ ਬੁਧ ਪਾਵੇ
@jaswinderkaur3846
@jaswinderkaur3846 Жыл бұрын
ਬਹੁਤ ਵਧੀਅਾ, ਭੈਣ ਜੀ
@sukhbirvirk8180
@sukhbirvirk8180 Жыл бұрын
Good luck to all family 🎉🎉 best wishes
@luckygrewal4421
@luckygrewal4421 3 ай бұрын
Bhut vadhyia ji
@7980sing
@7980sing Ай бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ,,,, ਬਾਬਾ ਜੀ ਨਗਰ ਕਿਹੜਾ ਹੈ ਵਾਹਿਗੁਰੂ ਜੀ
@SukhwinderSingh-qd6fs
@SukhwinderSingh-qd6fs 10 ай бұрын
ਬਹੁਤ ਵਧੀਆ ਜੀ
@kulwantsingh8465
@kulwantsingh8465 Жыл бұрын
Good work 👏👏
@j1982lakh
@j1982lakh 11 ай бұрын
ਬਹੁਤ ਵਧੀਆ ਭੈਣ 👌
@gurdeepsingh6775
@gurdeepsingh6775 8 ай бұрын
Dill khush karta yar ❤❤
@maniaaditeybatth1209
@maniaaditeybatth1209 Жыл бұрын
U r doing too good work
@gurdipanand4105
@gurdipanand4105 2 ай бұрын
Dhan guru Nanak
@khalsamyway
@khalsamyway Жыл бұрын
Karan layak aih hi kum vey milkey lot of good wishes
@ranakilewala
@ranakilewala 4 ай бұрын
Thode soch nu slam he ji
@gurpreetchahal6429
@gurpreetchahal6429 Жыл бұрын
Well done harpreet bhain
@Mannisinghbasati
@Mannisinghbasati 11 ай бұрын
बहोत अच्छा पैण जी 🙏
@FALCON-us5yk
@FALCON-us5yk 9 ай бұрын
Waheguruuuu ji ❤️🦅🙏
@tejikharb5749
@tejikharb5749 7 ай бұрын
वाहेगुरु तानु चडदी कलां में रखे सरदारनीए
@j1982lakh
@j1982lakh 11 ай бұрын
ਪੰਜਾਬ ਪੰਜਾਬ ਆ ਹੁਣ ਪ੍ਰਵਾਸ ਨੀ ਉਜਾੜਾ ਹੋ ਰਿਹਾ
@waheguru9224
@waheguru9224 Жыл бұрын
Very good ji 🙏
@amrindersingh2447
@amrindersingh2447 10 ай бұрын
Dil ta kise da v ni krda.. Mazbori mare jande ne
@gurpreet_vlogs1000
@gurpreet_vlogs1000 Жыл бұрын
👏🏻👏🏻👏🏻👌👌
@shaganjeetsingh4406
@shaganjeetsingh4406 Жыл бұрын
👌👌👌👌
@bandhansangha9462
@bandhansangha9462 Жыл бұрын
brother please use big font for numbers in video because i watch KZbin in 144p low quality so if i want to see number then i have to change high video quality but if you change to big font then it would help thank you
@DiscoveredByLens
@DiscoveredByLens Жыл бұрын
Thanks for feedback brother . We will try to apply changes in upcoming videos.
@luckysidhu1952
@luckysidhu1952 9 ай бұрын
PUTT CANADA TAA SAB KHUSH BASI HI MILDA HAI HAR TIME SARI FAMLIY STARES WICH REHANDA HAI THODI JOB DI KOE GRANTY NAHI AH NAHI PATA KE SUBHA THONU KEH DEEN SORRY YOU ARE FREE FROM THIS JOB MERA PIND KILA HAKIMA HAI TE ASSI 2005 CH CANADA CHALE GAE CE ME TAA 2019 CH WAPIS AA GEA KOE LIFE NAHI OTHE. JO SUKH CHAJU DE CHABARE. NA BALAKH NA BUKHARE
@hardeepsingh4144
@hardeepsingh4144 Жыл бұрын
🙏👍
@parmindergosal2080
@parmindergosal2080 Жыл бұрын
❤❤
@GamingRinkuOfficial
@GamingRinkuOfficial Жыл бұрын
👍
@maniaaditeybatth1209
@maniaaditeybatth1209 Жыл бұрын
Please contact
@DiscoveredByLens
@DiscoveredByLens Жыл бұрын
Her number is mentioned in video. Plz contact on that number.
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 9 МЛН
👨‍🔧📐
00:43
Kan Andrey
Рет қаралды 10 МЛН
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 18 МЛН
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 9 МЛН