Sabha (Official Video) - Kanwar Grewal | Rupin Kahlon | Rubai Music | New Punjabi Songs 2018

  Рет қаралды 2,321,895

Kanwar Singh Grewal

Kanwar Singh Grewal

Күн бұрын

Пікірлер: 2 000
@karanmusic3527
@karanmusic3527 6 жыл бұрын
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🙏🙏🙏🙏 ਬਹੁਤ ਸੋਹਣਾ ਗਾਂਣਾ ਹੈ ਜੀ ਅਵਾਜ ਵਿਚ ਵੀ ਦੱਮ ਹੈ 🙏🙏 ਧੰਨ ਸਾਹਿਬਜ਼ਾਦੇ🙏🙏
@RajSingh-mb1px
@RajSingh-mb1px 5 жыл бұрын
ਏ ਗਾਣਾ ਨਹੀਂ ਹੈ । bro
@luckykumar3434
@luckykumar3434 5 жыл бұрын
Eh ganna nhi sahbad ha
@singhlahoriye2856
@singhlahoriye2856 5 жыл бұрын
Vr g eh darmik song hai
@luckykumar3434
@luckykumar3434 5 жыл бұрын
@@singhlahoriye2856 eko gall
@hoshiarbains4730
@hoshiarbains4730 Ай бұрын
Waheguru ji
@lovejeetsingh8462
@lovejeetsingh8462 6 жыл бұрын
ਧੰਨਵਾਦ ਗਰੇਵਾਲ ਸਾਹਬ ਪੰਜਾਬੀਅਤ ਨੂੰ ਚੰਗੇ ਗੀਤ ਦੇਣ ਲਈ
@ranjitranjit3523
@ranjitranjit3523 6 жыл бұрын
Lovejeet Singh Hanji veer ji
@MahilpurVlogs07
@MahilpurVlogs07 6 жыл бұрын
Sahi gal aa veer ji
@JagtarSingh-tp1pe
@JagtarSingh-tp1pe 6 жыл бұрын
ਧੰਨਵਾਦ ਵੀਰੇ
@gaggugaggu5361
@gaggugaggu5361 6 жыл бұрын
Nice
@arashsingh1660
@arashsingh1660 6 жыл бұрын
eh sahi keha kanwar ji tuci
@amritpalsingh7935
@amritpalsingh7935 6 жыл бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੀ ਲਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ। 🙏🙏🙏🙏🙏 ਵਾਹਿਗੁਰੂ ਜੀ।
@amritpalsingh7935
@amritpalsingh7935 6 жыл бұрын
🙏🙏🎵🎶🎶🎼🎸🎶🎶🎵🙏🙏
@lakhvirsingh1509
@lakhvirsingh1509 6 жыл бұрын
🚩ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🚩 🚩ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ🚩
@deepagrewal9314
@deepagrewal9314 5 жыл бұрын
Good veer ji
@दिनेशकागडा-भ4द
@दिनेशकागडा-भ4द 3 жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@TarsemSingh-sq1lh
@TarsemSingh-sq1lh 6 жыл бұрын
ਅੱਜ ਦਾ ਦਿਹਾੜਾ ਤੇਰ੍ਹਾ ਪੋਹ ਸਿੱਖ ਕੌਮ ਲੲੀ ਸਭ ਤੋ ਵਿਰਾਗਮੲੀ ਦਿਨ ਜਿਸ ਦਿਨ ਛੋਟੇ ਸਹਿਬਜਾਦੇ ਨੀਹਾਂ ਚ ਸ਼ਹੀਦ ਕੀਤੇ ਗੲੇ ੳੁਸ ਸਮੇ ਦੀ ਨੂੰ ਸਬਦਾਂ ਵਿਚ ਸਮੇਟਣਾ ਚਾਹਿਅਾ ਬੇਬਸੀ ਮਹਿਸੂਸ ਕੀਤੇ ਕਿੳੁਕਿ ੳੁਹਨਾਂ ਦੀ ਸ਼ਹਾਦਤ ਨੂੰ ਬਿਅਾਨ ਕਰਨ ਲੲੀ ਸ਼ਬਦ ਕਿਥੋ ਲੈ ਕੇ ਅਾੲੀੲੇ......ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਮਾਤਾ ਗੁਜ਼ਰੀ ਜੀ... ਰੁੱਤ ਸੀ ਸਿਅਾਲ ਦੀ ੳੁਹੀ ਦਿਨ ਤੇਰ੍ਹਾ ਪੋਹ ਹਰ ਦਿਲ ਚ ਵਿਰਾਗ ਹਰ ਅੱਖ ਰਹੀ ਰੋ ਫਤਿਹ ਜ਼ੋਰਾਵਰ ਜਦੋ ਸੂਬੇ ਦਿੱਤੇ ਨੀਹਾਂ ਚ ਖਲੋ ਹੋੲੇ ਧਰਮ ਤੋ ਕਿਵੇ ੳੁਹ ਕੁਰਬਾਨ ਸ਼ਹਿਨਸ਼ਾਹ ਮੈਥੋ ਸ਼ਬਦਾਂ ਚ ਹੋਵੇ ਨਾ ਬਿਅਾਨ ਸ਼ਹਿਨਸ਼ਾਹ ਰੁੱਤ ਸੀ ਸਿਅਾਲ ਦੀ........... ਰੋੲੇ ਤੱਕ ੳੁਹਨਾਂ ਨੂੰ ਅੰਬਰਾਂ ਤੇ ਚੰਨ ਤਾਰੇ ਧਰਤੀ ਤੇ ਹਰ ਜੀਅ ਰੁੱਖਾਂ ੳੁਤੇ ਪੰਛੀ ਸਾਰੇ ਸਾਕੇ ਤੇਰੇ ਪੁੱਤਾਂ ਨੇ ਕੀਤੇ ਸਾਰੇ ਜੱਗੋ ਨਿਅਾਰੇ ਸੱਤ ਨੌ ਸਾਲ ਰਹਿ ਬਣ ਮਹਿਮਾਨ ਸ਼ਹਿਨਸ਼ਾਹ ਮੈਥੋ ਸ਼ਬਦਾਂ ਚ ਹੋਵੇ ਨਾ ਬਿਅਾਨ ਸ਼ਹਿਨਸ਼ਾਹ ਰੁੱਤ ਸੀ ਸਿਅਾਲ ਦੀ............ ਮੋਹਰਾਂ ਵੇਖ ਗੰਗੂ ਭੈੜਾ ਮਾਰ ਗਿਅਾ ਜ਼ਮੀਰ ਨੂੰ ਮੋਹਰਾਂ ਖੜੀਅਾਂ ਟੋਡਰ ਮਲ ਖ੍ਰੀਦ ਦਾ ਜਮੀਨ ਨੂੰ ਲਾਹਣਤਾਂ ਦਾ ਭਾਗੀ ਦੂਜਾ ਨੂੰ ਸੱਜਦਾ ਅਖੀਰ ਨੂੰ ਮਲੇਰਕੋਟਲਾ ਦੇ ਰਹਿਣਾ ਬਣ ਕਰਜਦਾਰ ਸ਼ਹਿਨਸ਼ਾਹ ਮੈਥੋ ਸਬਦਾਂ ਚ ਹੋਵੇ ਨਾ ਬਿਅਾਨ ਸ਼ਹਿਨਸ਼ਾਹ ਰੁੱਤ ਸੀ ਸਿਅਾਲ ਦੀ............ ੲਿਕ ਠੰਡ ਸੀ ਬੁਰਜ਼ ਦੂਜਾ ਠੰਡੀ ਹਵਾ ਚੱਲੇ ਸੁਣਾ ਤੱਵੀ ਦੀ ਦਾਸਤਾ ਪੋਤੇ ਸੂਬੇ ਵੱਲ ਕੱਲੇ ਦਾਦੀ ਤੱਕੇ ਜ਼ੋਰਾਵਰ ਕਦੀ ਫਤਿਹ ਸਿੰਘ ਵੱਲੇ ਚੇਤੇ ਰੱਖਿਓ ਮਨਾਂ ਚ ਦਾਦੇ ਦਾ ਧਿਅਾਨ ਸ਼ਹਿਨਸ਼ਾਹ ਮੈਥੋ ਸ਼ਬਦਾਂ ਚ ਹੋਵੇ ਨਾ ਬਿਅਾਨ ਸ਼ਹਿਨਸ਼ਾਹ ਰੁੱਤ ਸੀ ਸਿਅਾਲ ਦੀ............. ਰਹੇ ਨੀਹਾਂ ਚ ਅਡੋਲ ਰਹੇ ਪੜਦੇ ੳੁਹ ਬਾਣੀ ਸਾਕਾ ਕਰ ਗੲੇ ਵੱਡਾ ਭਾਵੇ ੳੁਮਰ ਨਿਅਾਣੀ ਤਰਸੇਮ ਅੈਸੀ ਜੱਗ ਤੇ ਨਾ ਹੋਣੀ ਅਨੋਖੀ ਕੁਰਬਾਨੀ ਤਾਹੀਓ ਅੰਬਰਾਂ ਤੇ ਝੂਲਦੇ ਨਿਸ਼ਾਨ ਸ਼ਹਿਨਸ਼ਾਹ ਮੈਥੋ ਸ਼ਬਦਾਂ ਚ ਹੋਵੇ ਨਾ ਬਿਅਾਨ ਸ਼ਹਿਨਸ਼ਾਹ ਰੁੱਤ ਸੀ ਸਿਅਾਲ ਦੀ ੳੁਹੀ ਦਿਨ ਤੇਰ੍ਹਾ ਪੋਹ ਹਰ ਦਿਲ ਚ ਵਿਰਾਗ ਹਰ ਅੱਖ ਰਹੀ ਰੋ ਜ਼ੋਰਾਵਰ ਫਤਿਹ ਸੂਬੇ ਦਿੱਤੇ ਨੀਹਾਂ ਚ ਖਲੋ ਪੁੱੳ ਧਰਮ ਤੋ ਹੋੲੇ ਕੁਰਬਾਨ ਸ਼ਹਿਨਸ਼ਾਹ ਮੈਥੋ ਸ਼ਬਦਾਂ ਚ ਹੋਵੇ ਨਾ ਬਿਅਾਨ ਸ਼ਹਿਨਸ਼ਾਹ ਰੁੱਤ ਸੀ ਸਿਅਾਲ ਦੀ.......
@Ex-sikh0207
@Ex-sikh0207 6 жыл бұрын
ਸੱਚ ਲਈ ਮਰਨਾ। ਅਣਖਾ ਨਾਲ ਜਿਉਣਾ। ਪਹਿਲਾਂ ਸਿੱਖ ਨਹੀ ਪਹਿਲਾਂ ਰਹਿਤ ਪਿਆਰੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ।।।।ਧੰਨ ਤੇਰੀ ਕੁਰਬਾਨੀ ।।।।। ।।।।। ।
@harryleel7403
@harryleel7403 6 жыл бұрын
Att ji
@Inderkahlon27
@Inderkahlon27 6 жыл бұрын
.
@jagwindersingh3119
@jagwindersingh3119 6 жыл бұрын
Waheguru ji
@TarsemSingh-sq1lh
@TarsemSingh-sq1lh 6 жыл бұрын
ਪੋਹ ਮਹੀਨ ਕੁਝ ਜਜਬਾਤੀ ਅਲਫਾਜ ਜੋ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਪਿਅਾਰੇ ਸਾਹਿਬਜਾਦਿਅਾਂ ਲੲੀ ਦਿਲ ਦੇ ਕਾਗਜ ਤੇ ਲਿਖੇ ਸੀ ਪਰ ਡਰ ਲਗਦਾ ਕਿਤੇ ਦਿਲ ਤੇ ਹੀ ਲਿਖੇ ਨਾ ਰਹਿ ਜਾਣ ੲਿਸ ਲੲੀ ਸਾਂਝਾ ਕਰਦੇ ਅਾ............... ਜਿੱਥੇ ਮੇਰੇ ਸਾਹਿਬ ਦੇ ਸਾਹਿਬਜਾਦੇ ਨੇ ਸ਼ਹੀਦ ਹੋੲੇ ੳੁਸ ਧਰਤੀ ਨੂੰ ਪ੍ਰਨਾਮ ਅੰਬਰਾ ਦੇ ੳੁਤੇ ਚੰਨ ਤਾਰਿਅਾ ਦੇ ਵਾਗੂੰ ਸਦਾ ਰਸਨਾੳੁਦਾ ਰਹੂਗਾ ਤੇਰਾ ਨਾਮ ਜਿੱਥੇ ਮੇਰੇ ਸਾਹਿਬ ਦੇ ਸਾਹਿਬਜਾਦੇ ਨੇ ਸਹੀਦ ਹੋੲੇ......... ਕਿੰਨੇਅਾਂ ਨੇ ਅਾੳੁਣਾ ੲਿਥੇ ਸ਼ੀਸ ਨਿਭਾੳੁਨਾ ੲਿਥੇ ਕਿਨੇਅਾਂ ਨੇ ਅੱਖੀਅਾਂ ਚੋ ਨੀਰ ਵਹਾੳੁਣਾ ੲਿੱਥੇ ਡੁੱਲਿਅਾ ੲੇ ਖੂਨ ਜਿੱਥੇ ਫਤਿਹ ਜੋਰਾਵਰ ਦਾ ਸਾਰਾ ਜੱਗ ਕਰੂਗਾ ਸਲਾਮ ਜਿੱਥੇ ਮੇਰੇ ਸਾਹਿਬ ਦੇ ਸਾਹਿਬਜਾਦੇ ਨੇ ਸ਼ਹੀਦ ਹੋੲੇ...... ਜ਼ੋਰਾਵਰ ਫਤਿਹ ਸਿੰਘ ਅਜੀਤ ਤੇ ਜੁਝਾਰ ਨੂੰ ਸ਼ੀਸ ਨਿਭਾੲੀੲੇ ਅਾਜੋ ਮਾਤਾ ਗੁਜ਼ਰੀ ਦੇ ਲਾਲ ਨੂੰ ਲਾੲਿਅਾ ਬੂਟਾ ਖਾਲਸੇ ਦਾ ਅਾਨੰਦਪੁਰ ਵਿਚ ਜਿਹੜਾ ਸਹਾਦਤਾਂ ਦਾ ਦਿੰਦਾ ੲੇ ਪੈਗਾਮ ਜਿਥੇ ਮੇਰੇ ਸਾਹਿਬ ਦੇ ਸਾਹਿਬਜਾਂਦੇ ਨੇ ਸ਼ਹੀਦ ਹੋੲੇ....... ਮੁੜ ਕੇ ਨਾ ਅਾੳੁਣਾ ੳੁਹਨਾਂ ਫੇਰਾ ਨਾ ਪਾੳੁਣਾ ੳੁਹਨਾਂ ਅਾਪਣੇ ਪਿਅਾਰਿਅਾਂ ਦੇ ਦਿਲਾ ਵਿਚ ਜਿੳੁਦੇ ਰਹਿਣਾ ਤਰਸੇਮ ਜਿਹੇਅਾ ਅਾੳੁਣਾ ਚੱਲ ਫਤਿਹਗੜ੍ਹ ਸਾਹਿਬ ਵੱਲ ਕਰਦਿਅਾ ਤੇਰੀ ਜੈ ਜੈਕਾਰ ਅੰਬਰਾ ਦੇ ੳੁਤੇ ਚੰਨ ਤਾਰਿਅਾ ਦਾ ਵਾਗੂੰ ਸਦਾ ਰਸਨਾੳੁਦਾ ਰਹੂਗਾ ਤੇਰਾ ਨਾਮ ਜਿੱਥੇ ਮੇਰੇ ਸਾਹਿਬ ਦੇ ਸਾਹਿਬਜਾਦੇ ਨੇ ਸਹੀਦ ਹੋੲੇ ੳੁਸ ਧਰਤੀ ਨੂੰ ਪ੍ਰਨਾਮ ਅੰਬਰਾ ਦੇ ੳੁਤੇ ਚੰਨ ਤਾਰਿਅਾਂ ਦੇ ਵਾਗੂੰ ਸਦਾ ਰਸਨਾੳੁਦਾ ਰਹੂਗਾ ਤੇਰਾ ਨਾਮ.......ਕੇਵਲ ਤੇ ਕੇਵਲ ਸੱਜਦਾ
@JaspalSingh-bv7py
@JaspalSingh-bv7py 6 жыл бұрын
Bhut sohna ji, jiyo....
@judgesaab2107
@judgesaab2107 6 жыл бұрын
Tarsem Singh
@LovepreetSingh-ue7ii
@LovepreetSingh-ue7ii 6 жыл бұрын
Waheguru ji🙏🙏
@RajinderSingh-nr1pt
@RajinderSingh-nr1pt 6 жыл бұрын
rajinder Singh bot Sona song ha waheguru ji mehar Kar
@manipanjwar6269
@manipanjwar6269 6 жыл бұрын
waheguru ji
@PunjabiTadka-tb3oh
@PunjabiTadka-tb3oh 6 жыл бұрын
ਇਸ ਬੰਦੇ ਤੋਂ ਉਪਰ ਕੁੱਝ ਨੀ ਹਨਾ ਮਿਤਰੋ ਕੰਵਰ ਗਰੇਵਾਲ ਦੀ ਗਾਇਕੀ ਨੂੰ ਦਿਲੋਂ ਸਤਿਕਾਰ 🙏💯✔️
@Secret-n2y
@Secret-n2y 6 жыл бұрын
ਹਾਂ ਵੀਰ
@mohansandhu3076
@mohansandhu3076 5 жыл бұрын
Julam di pukar wah ji
@bulletproof_77.
@bulletproof_77. 5 жыл бұрын
Haan veere..vakeaa hi ess to utte nhi koi singrr..essdi gll vkhrri hundi aa
@bulletproof_77.
@bulletproof_77. 5 жыл бұрын
Shii gll aa veer...knvr to saare singr thlle aa
@sukhjindersingh288
@sukhjindersingh288 6 жыл бұрын
ਇਹਤੋਂ ਉਪਰ ਕੁਝ ਨੀ 👌
@Ranjitkaur-cz9jm
@Ranjitkaur-cz9jm 6 жыл бұрын
SUKHJINDER SINGH what wh
@sssandhu3003
@sssandhu3003 6 жыл бұрын
ਸਾਡੇ ਨਿੱਕੇ ਬਾਬੇ, ਵੱਡੇ ਸਾਕੇ 🙏
@STATUSKING-ij6tm
@STATUSKING-ij6tm 6 жыл бұрын
ਗਰੇਵਾਲ ਸਾਹਬ ਪੰਜਾਬੀ ਵਿਰਸਾ ਸੰਭਾਲਣ ਲਈ ਧੰਨਵਾਦ
@gurjeetkaur7557
@gurjeetkaur7557 5 жыл бұрын
Yes shi gl a
@jotbija7038
@jotbija7038 6 жыл бұрын
ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਜਾਰ ਸਿੰਘ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫ਼ਤਹਿ ਸਿੰਘ ਜੀ
@sandipkaur5386
@sandipkaur5386 6 жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@manindersinghkhara8474
@manindersinghkhara8474 6 жыл бұрын
🙏🙏🙏
@laadisingh2509
@laadisingh2509 6 жыл бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ
@sukhjindersingh4866
@sukhjindersingh4866 6 жыл бұрын
Waheguru ji
@angrejsingh3942
@angrejsingh3942 6 жыл бұрын
Satnam sri waheguru ji👏👏👏🙏🙏🙏🙏👏
@ਸੁਖਵਿੰਦਰਧਾਲੀਵਾਲ
@ਸੁਖਵਿੰਦਰਧਾਲੀਵਾਲ 6 жыл бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੋਰ ਜੀ ਪ੍ਰਣਾਮ ਸਾਰੇ ਸਿੰਘ ਸਿੰਘਣੀਆਂ ਬਚੇਆਂ ਤੇ ਸਾਰੇ ਸ਼ਹੀਦਾ ਨੂੰ
@maantaran6916
@maantaran6916 6 жыл бұрын
Waheguruji👑🙏
@GLOBALSANJHTVCHANNEL
@GLOBALSANJHTVCHANNEL 6 жыл бұрын
kzbin.info/www/bejne/qnSaq5eEbpdsmdU
@gstudio3483
@gstudio3483 6 жыл бұрын
ਸੁਖਵਿੰਦਰ ਧਾਲੀਵਾਲ
@BalkarSingh-cz8ov
@BalkarSingh-cz8ov 5 жыл бұрын
Cand karnwal grewal
@BhartiKissanUnionEkta
@BhartiKissanUnionEkta 5 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਵੀਰ ਜੀ God bless you 👍👍👍👍
@Gurpreetsingh-kn2rk
@Gurpreetsingh-kn2rk Ай бұрын
ਸਿੱਖੀ ਦਾ ਸੱਭ ਤੋਂ ਅਹਿਮ ਅਸਥਾਨ-ਸ੍ਰੀ ਫਤਹਿਗੜ੍ਹ ਸਾਹਿਬ (ਸਰਹਿੰਦ) ਜਿਥੇ ਗੁਰੂ ਗੋਬਿੰਦ ਸਿੰਘ ਜੀ ਦੇ 7 ਅਤੇ 9 ਸਾਲਾਂ ਦੇ ਲਾਲਾਂ ਤੇ ਧੰਨ ਮਾਤਾ ਗੁਜਰ ਕੌਰ ਜੀ ਨੂੰ ਸਮੇਂ ਦੀ ਜਾਲਮ ਸਰਕਾਰ ਨੇ ਆਪਣਾ ਸ਼ਿਕਾਰ ਬਣਾਇਆ 🙏🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ ।।
@dubstarsingh1976
@dubstarsingh1976 6 жыл бұрын
ਕੰਵਰ ਗਰੇਵਾਲ ਸਾਹਿਬ ਪੰਜਾਬ ਨੂੰ ਤੁਹਾਡੀ ਲੋੜ ਹੈ ਜੋ ਹਰ ਸੰਗੀਤ ਵਿਚ ਇੱਕ ਜਾਂ ਭਰਦੇ ਨੇ ਤੇ ਸਦਾ ਗੱਲ ਵਿਰਸੇ ਦੀ ਕਰਦੇ ਨੇ ਤੁਸੀ ਡੁਬਦੇ ਸਭਿਆਚਾਰ ਦੀ ਇਕ ਆਸ ਦੀ ਕਿਰਨ ਹੋ ਜਿਓੰਦੇ ਰਹੋ ਸਦਾ
@omraosingh8863
@omraosingh8863 6 жыл бұрын
Good veer g
@RavinderSingh-wh6ch
@RavinderSingh-wh6ch 6 жыл бұрын
Ryt ji
@thuglifestudio4863
@thuglifestudio4863 6 жыл бұрын
ਜੇ ਅਸੀ ਹੋਰ ਗੰਦੇ ਗੀਤਾ ਨੁੰ 100 100 million view ਆ ਜਾਦੇ ਨੇ ਤਾ ਇਸ ਗੀਤ ਨੁੰ ਕਿਉ ਨਹੀ ਦੱਬ ਕੇ ਲਾਇਕ ਕਰੋ
@sukhpreet364
@sukhpreet364 6 жыл бұрын
👍
@user-ek2nw2xq2p
@user-ek2nw2xq2p 6 жыл бұрын
ਗਰੇਵਾਲ ਤੇਰਾ ੲਿਹ ਗੀਤ ਬਹੁਤ ਜੋਸ਼ੀਲਾ ਹੈ.ਆਨੰਦ ਅਾਗਿਅਾ.ਜਦ ਡੁਲਦਾ ਖੂਨ ਸ਼ਹੀਦਾ ਦਾ ਤਕਦੀਰ ਬਦਲਦੀ ਕੋਮਾ ਦੀ. ਰੰਬੀਅਾਂ.ਨਾਲ ਖੋਪਰ ਲਾੳਦੇ ਜਾ ਤਸਵੀਰ ਬਦਲਦੀ ਕੋਮਾ ਦੀ.📝
@ਪਨੈਚਸਾਬ
@ਪਨੈਚਸਾਬ 6 жыл бұрын
good
@rabbisingh915
@rabbisingh915 6 жыл бұрын
Jashanpreet Grewal and Avalnoor Grewal 🙏🙏🙏🙏🙏🙏🙏👫👫👫👫👫
@villagegirl0786
@villagegirl0786 5 жыл бұрын
Waheguru ji
@mohansandhu3076
@mohansandhu3076 5 жыл бұрын
Great dharmik song best singer
@gurjantsingh3149
@gurjantsingh3149 5 жыл бұрын
O
@ManiMani-mv6bw
@ManiMani-mv6bw 6 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਰੋਮ ਰੋਮ ਖੜ੍ਹਾ ਹੋ ਗਿਆ 🙏🙏🙏
@jugrajsinghsingh9663
@jugrajsinghsingh9663 5 жыл бұрын
Nice song
@ਗੁਰਬਾਜਸਿੰਘਖ਼ਾਲਸਾ
@ਗੁਰਬਾਜਸਿੰਘਖ਼ਾਲਸਾ 5 жыл бұрын
ਵਾਹ ਜੀ ਵਾਹ , ਜੋਸ਼ ਆ ਗਿਆ ਸੁਣ ਕੇ । ਧੰਨੁ ਹਨ ਉਹ ਨਿੱਕੀਆਂ ਨਿੱਕੀਆਂ ਜਿੰਦਾਂ ।
@tejveersingh3882
@tejveersingh3882 6 жыл бұрын
ਸਲੂਟ ਗਰੇਵਾਲ ਸਾਹਿਬ ਆ ਹਨੀ ਸਿੰਘ ਵਰਗੇ ਤੁਹਾਡੇ ਪੈਰਾਂ ਦੀ ਜੁੱਤੀ ਦੇ ਵੀ ਬਰਾਬਰ ਨਹੀਂ
@angrejsingh3942
@angrejsingh3942 5 жыл бұрын
Shai gal vrr g
@gurjeetkaur7557
@gurjeetkaur7557 5 жыл бұрын
Aha wa
@MahilpurVlogs07
@MahilpurVlogs07 5 жыл бұрын
Hani de neem nal singh na lao veer ji
@rajbrar3859
@rajbrar3859 5 жыл бұрын
ਕਿਹੜਾ ਹਨੀ ਵੀਰ
@gs539
@gs539 6 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏❤
@sukhwinderarora270
@sukhwinderarora270 6 жыл бұрын
ਸਾਬਾਸ਼। ਜਿੳੁਦੇਂ ਰਹੋ।ਚਲਦੇ ਰਹੋ।ੲਿਦਾਂ ਕੱਢਦੇ ਰਹੋ।ਸੂਬੇ ਪਾਪੀ ਸਰਹਿੰਦ ਦੇ ਨੂੰ ਜਵਾਬ ਦੇਦੇਂ ਰਹੋ।
@ਅਾਤਮਜੋਤਸਿੰਘ
@ਅਾਤਮਜੋਤਸਿੰਘ 6 жыл бұрын
ਸੂਬਿਅਾ ੲਿਹ ਬੱਚੇ ਨਹੀ ਰੱਬ ਅਾਪ ਖੜੇ ਨੇ ...ਜੇ ੲਿਵੇਂ ਕਿਹਾ ਜਾਂਦਾ ਤਾਂ ਹੋਰ ਵੀ ਵਧੀਅਾ ਹੁੰਦਾ ਜੀ .ਕਿੳੁਕਿ ਬਾਪ ਕਹਿਣ ਨਾਲ ਹੋਰ ਮਤਲਬ ਨਿਕਲ ਸਕਦੇ ਨੇ ਜੀ .
@hardeepdhaliwal2378
@hardeepdhaliwal2378 6 жыл бұрын
Bht vdyia lgi y ji tuhadi gal
@swarnsingh7691
@swarnsingh7691 6 жыл бұрын
Dharam di sikhya den wale baap samj lavo veer ji..🙏
@gagandeepsingh-kk8xz
@gagandeepsingh-kk8xz 6 жыл бұрын
@@swarnsingh7691 bilkul sai kia veer
@sahibsingh7345
@sahibsingh7345 6 жыл бұрын
Waheguru ji
@inderinstituteofmaththikriwala
@inderinstituteofmaththikriwala 6 жыл бұрын
Paap
@jsb4737
@jsb4737 6 жыл бұрын
ਵੈਰਾਗ ਵਾਲਾ ਜੋਸ਼ ੲੇ ਇਹ ਗੀਤ...... ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਤੇ......
@Rpjspoof
@Rpjspoof 6 жыл бұрын
बाबाजी में जिंदगी में सबसे ज्यादा इसी मूवी से प्रभावित हुआ हूँ आज पग बांधता हु ऐसा लगता है जैसे ताज पहना है गुरु का दिया हुआ 20 बार देख चुका हूं चार साहिबजादे ओर साथ मे ओरो को भी दिखाई है जी
@bikramsingh9668
@bikramsingh9668 6 жыл бұрын
Rpj spoof respect bro🙏
@Rpjspoof
@Rpjspoof 6 жыл бұрын
@@bikramsingh9668 जी धन्यवाद जी 8764046817
@harjinderkaur1700
@harjinderkaur1700 6 жыл бұрын
U r great person...
@Rpjspoof
@Rpjspoof 6 жыл бұрын
@@harjinderkaur1700 जी ग्रेट में नही बाबा जी के चारो साहिबजादे थे उनकी पांचवी सन्तान खालसा पंथ है जी
@Warraicharmy
@Warraicharmy 6 жыл бұрын
Thanks
@kgapswarrior5065
@kgapswarrior5065 6 жыл бұрын
Great tribute to BABA JORAVAR SINGH JI and BABA FATEH SINGH JI by kanwar Grewal and Rupin Kahlon through this nice song
@MandeepSingh-id8vz
@MandeepSingh-id8vz 6 жыл бұрын
ਵੀਡਿਓ ਚ ਜੇ ਗੁਰੁ ਗੋਬਿੰਦ ਸਾਹਿਬ ਜੀ ਦਾ ਪਰਿਵਾਰ ਵੀ ਦਿਖਾਓਦੇ ਤਾ ਹੋਰ ਵੀ ਚੰਗਾ ਲੱਗਦਾ ਜੀ
@baljindersinghkhalsa5589
@baljindersinghkhalsa5589 5 жыл бұрын
ਧੰਨ ਧੰਨ ਕਲਗੀਧਰ ਪਿਤਾ ਦਸਮੇਸ਼ ਜੀ ਧੰਨ ਧੰਨ ਕਲਗੀਧਰ ਪਿਤਾ ਦਸਮੇਸ਼ ਜੀ ਦੇ ਜਾਏ🙏🏻
@AvtarBhangu
@AvtarBhangu 6 жыл бұрын
ਇਹ ਹੈ ਅਸਲੀ ਸੇਵਾ ਪੰਜਾਬੀਅਤ ਦੀ। ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ
@therealdiamondmusic_simisa1585
@therealdiamondmusic_simisa1585 6 жыл бұрын
!! ਸੂਬਿਅਾ ਇਹ ਬੱਚੇ ਨਹੀਂ ਤੇਰੇ ਬਾਪ ਖੜੇ ਨੇ !! ਵਾਹਿਗੁਰੂ ਜੀ
@roopsinghroop592
@roopsinghroop592 6 жыл бұрын
🙏🙏🙏
@jaspreetsingh7256
@jaspreetsingh7256 6 жыл бұрын
Wahaguru g 🙏🙏🙏🙏
@sukhchainsingh6077
@sukhchainsingh6077 6 жыл бұрын
ਬਹੁਤ ਹੀ ਵਧੀਆ ਪੇਸ਼ਕਸ਼ ਆ ਵੀਰ ਜੀ ਲੋੜ ਆ ਏਦਾਂ ਦੇ ਗੀਤਾਂ ਦੀ ਸਾਨੂੰ 🙏 ਵਾਹਿਗੁਰੂ ਜੀ ਮੇਹਰ ਕਰਨ 🙏
@deepbrar6220
@deepbrar6220 5 жыл бұрын
ਸਤਿਨਾਮ ਵਾਹਿਗੁਰੂ ਜੀ 🙏🏻🙏🏻
@kdvveepwavemall1296
@kdvveepwavemall1296 2 жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਮਾਤਾ ਗੁਜਰੀ ਜੀ, ਧੰਨ ਧੰਨ ਚਾਰ ਸਾਹਿਬਜ਼ਾਦੇ,🙏🙏🙏
@ashi3454
@ashi3454 6 жыл бұрын
mei muslim hon..ayesha farooq from district mandi bahudin punjab Pakistan...apse aqidat hai kanwar grewal sahib.meri famly bilkhsus walda dost ahbab ..azeez sab apko aqedat ki nighaa se dykhty hen..apko suna jata hai💐💐❤
@gurigill1196
@gurigill1196 6 жыл бұрын
Ghaint song bai ji aena vdiya song fer v aena di Phain de Lun dislike karn wale aa de
@Sandhu-p5t
@Sandhu-p5t 6 жыл бұрын
Aqedat da ki matlab
@ParamjeetSingh-wx3se
@ParamjeetSingh-wx3se 6 жыл бұрын
Thanx
@satinderpal0001
@satinderpal0001 6 жыл бұрын
@@gurigill1196 veer gaala nhi kadi diya,,,, eh kisi kudi ne paayi aa post.......
@jaandarsingh252
@jaandarsingh252 6 жыл бұрын
Hazrat Bahauddeen Jakriya Multani Ji nu mera SALAAM KEHNA SIS
@prabhjotsinghgrewal146
@prabhjotsinghgrewal146 6 жыл бұрын
ਨਹੀਂ ਰੀਸਾਂ ਯੋਧਿਓ।🙏
@gurvailgill4012
@gurvailgill4012 6 жыл бұрын
ਬਹੁਤ ਵਧੀਆ ਗੀਤ ਐਵੇਂ ਲਿਖਦੇ ਰਹੋ ਸੱਚ 🙏
@LovepreetSingh-sy8sh
@LovepreetSingh-sy8sh 6 жыл бұрын
Waheguru
@jaskaranjitsingh9686
@jaskaranjitsingh9686 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ਧੰਨ ਧੰਨ ਬਾਬਾ ਅਜੀਤ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਸ਼ਹੀਦ 🙏🙏💐💐
@ਪੀਬੀ12ਵਾਲੇ
@ਪੀਬੀ12ਵਾਲੇ 6 жыл бұрын
ਕਨਵਰ ਗਰੇਵਾਲ ਜੀ ਸ਼ਬਦ ਹੀ ਮੁੱਕ ਗਏ ਸਾਡੇ ਤਾ ਕਿਵੇ ਧੰਨਵਾਦ ਕਰੀਏ ਬਹੁਤ ਵਧੀਆ ਲਾਇਨਾ ਰਾਹੀ ਸਾਹਿਬਜਾਦਿਆ ਜੀ ਨੂੰ ਯਾਦ ਕੀਤਾ ਹੈ ਜੀ ਚੜਦੀ ਕਲਾ ਵਿੱਚ ਰਹੋ ਇਸੇ ਤਰਾ ਸਾਫ ਸੁੱਥਰੀ ਗਾਇਕੀ ਨੂੰ ਜਿਉਂਦੇ ਰੱਖੋ
@9459249305
@9459249305 6 жыл бұрын
जब मीरा को ज्ञान हुआ तब वो जिस भक्ति में गाने गाती थी वही भक्ति कि मस्ती आपके संगीत में भी सुनने को मिलती है ।
@ਸੁਖਵਿੰਦਰਧਾਲੀਵਾਲ
@ਸੁਖਵਿੰਦਰਧਾਲੀਵਾਲ 6 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
@Randhawa548
@Randhawa548 5 жыл бұрын
ਅਾਹ dislike ਕਰਨ ਵਾਲੇ ਕਿਹੜੇ ਲਾਹਣਤੀ ਅਾ
@jagroopsinghjagroopsingh5943
@jagroopsinghjagroopsingh5943 5 жыл бұрын
You Tuße WaHeGuRu Ji 🙏🙏🙇‍♂️
@ranjeetkaur6746
@ranjeetkaur6746 5 жыл бұрын
ਦਿਮਾਗੋ ਪੈਦਲ ਨੇ ਇਹ ਲੋਕ।
@jellybrar6879
@jellybrar6879 4 жыл бұрын
Gangu de chele
@DivineSoul987
@DivineSoul987 6 жыл бұрын
Babeion aj tuwada aa geet sun ke...hikk taan ke kehna ....ki garewal bhai varga singer ..Punjab vich koi v nhi....jiyonde raho...waheguru tuwanu chardi kala vich rakhe..lambi Umar bakshey...bas inj he sikhi teh pehra dende raho 🙏🙏🙏🙏🙏🙏
@amandeepbrar2110
@amandeepbrar2110 6 жыл бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@manisidhu1915
@manisidhu1915 6 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ... ਇਸ ਤੋਂ ਉਪਰ ਕੁਝ ਨਹੀਂ 🙏🙏
@JobanSunamiproductions
@JobanSunamiproductions 6 жыл бұрын
Shaheedan di shaheedi nu kot kot parnaam.
@SatnamSingh-sg2ob
@SatnamSingh-sg2ob 3 жыл бұрын
1
@sisong1963
@sisong1963 10 ай бұрын
Stay Strong!🙏✊✌ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!
@aulakhbir590
@aulakhbir590 5 жыл бұрын
ਬੋਲੇ ਸੋ ਨਿਹਾਲ🙏🙏 ਸਤਿ ਸ੍ਰੀ ਅਕਾਲ 🙏🙏🙏
@simrandeep7350
@simrandeep7350 6 жыл бұрын
ਧੰਨ ਧੰਨ ਕੁਰਬਾਨੀ ਤੇਰੀ
@sstravels581
@sstravels581 6 жыл бұрын
ਲੈ ਵੇ ਗੰਗੂ ਪਾਪੀਆ ਲਾਹਨਤਾਂ ਸੰਭਾਲ ਓਏ
@brartalwara
@brartalwara 6 жыл бұрын
oho ho ho very very nyc lyrics bhot hi vdia song 👌👌👌👌🙏🙏🙏🙏
@navneetgill6987
@navneetgill6987 6 жыл бұрын
Very nice veer g
@tarsemsingh-jw4fo
@tarsemsingh-jw4fo 6 жыл бұрын
Waheguru ji bhaut sahi keha ah
@ਦੇਸੀਜੱਟਪਿੰਡਦਾ
@ਦੇਸੀਜੱਟਪਿੰਡਦਾ 6 жыл бұрын
☬ ਵਾਹਿਗੁਰੂ ਜੀ ਦਾ ਖਾਲਸਾ ☬ ਵਾਹਿਗੁਰੂ ਜੀ ਕੀ ਫਤਿਹ ☬ ਰਾਜ ਕਰੇਗਾ ਖਾਲਸਾ ☬
@sunilbhati4187
@sunilbhati4187 5 жыл бұрын
Mere bhaiyo main Sikh to nahi hu per sardar bhagat aur guru govind ji ko apna adarsh manta hu , aur apne Sikh bhaiyo jo hindu dharam ki rakhsha ke liye sipahi bane the hum sab el hai , guru govind ji ke katilo ko sabak sikhana hai
@GurwinderSingh-le2zv
@GurwinderSingh-le2zv 6 жыл бұрын
ਬਹੁਤ ਵਧੀਆਂ ਗੀਤ ਵੀਰ 🙏🙏🙏🙏🙏
@avtarsingh-fp8vy
@avtarsingh-fp8vy 6 жыл бұрын
ਬਿਲਕੁਲ ਬਾਜਾਂ ਵਾਲੇ ਨੇ ਵੱਡੇ ਜਰਵਾਣਿਆਂ ਦਾ ਡਰ ਕਢ ਕੇ ਉਹਨਾਂ ਦਾ ਬਾਪ ਬਣਾ ਦਿੱਤਾ ਸਿਖ ਕੋਮ ਨੂੰ .....ਧੰਨਵਾਦ ਗਰੇਵਾਲ ਸਾਹਿਬ ਅਜਿਹਾ ਸਾਰਥਿਕ ਗਾਣਾ ਦੇਣ ਲਈ
@sportsfan2368
@sportsfan2368 6 жыл бұрын
Really nice Full love from lahori punjabi Pujabians the real fighters
@Awaaz99
@Awaaz99 6 жыл бұрын
ਵਾਹਿਗੁਰੂ ਜੀ,,,, ਬਹੁਤ ਚੰਗਾ ਲਿਖਿਆ ਤੇ ਗਾਇਆ
@itsmontysingh
@itsmontysingh 6 жыл бұрын
waheguru ji ka khalsa whaeguru ji di fateh Bole so nihal sat shri akaal 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@pppreert22
@pppreert22 6 жыл бұрын
ਵਾਹ ਵੀ ਵਾਹ ਗਰੇਵਾਲਾ ਨਹੀ ਰੀਸਾ ਤੇਰੀਆ ਜਮਾ ਸੱਚ ਕਿਹਾ ਬਾਈ ਸੂਬਿਆ ਬੱਚੇ ਨਹੀ ਤੇਰੇ ਬਾਪ ਖੜੇ ਨੇ
@Harwindersingh6007
@Harwindersingh6007 6 жыл бұрын
Jehde lok sikh hoke christmas mnaunde a madi gal a ohna layi. Ah 10 din ta suchee ban ke reh leya kro dharam layi 🙏🙏🙏🙏
@BorderkaRakshak
@BorderkaRakshak 6 жыл бұрын
god ek hai...bake sare dharm sikh dharm ko bi mante hai... aisa kon bolta hai k sikh dharm sirf sikho ka hi hai...hm sb ka hai...kisi se bedwav mat kro veero....
@Harwindersingh6007
@Harwindersingh6007 6 жыл бұрын
@@BorderkaRakshak bhai mene kab kaha ke sikh dharam only sikhs ka hai.sab log mante hai sikh dharam ko. But mai yeh keh raha hun ke jo log sikh ho kar merry Christmas merry Christmas krte hai unke liye acchi baat nhi hai ..
@harmansingh2001
@harmansingh2001 6 жыл бұрын
god is one.
@rajindersinghbabbu3893
@rajindersinghbabbu3893 5 жыл бұрын
ਪਤਾ ਨੀ ਕਿਹੜੇ ਪਾਗਲ ਲੋਕ ਨੇ ਜਿਹੜੇ ਏਹਨੇ ਸੋਹਣੇ ਸਬਦ ਨੂੰ dislike ਕਰਦੇ ਨੇ ਜੇ ਕਿਸੇ ਨੂੰ ਚੰਗਾ ਨੀ ਕਹਿਣਾ ਤਾਂ ਮਾੜਾ ਵੀ ਨੀ ਕਹੀਦਾ
@ArjunSingh10597
@ArjunSingh10597 5 жыл бұрын
"ਵਾਰ ਕਹਿੰਦੇ ਚੰਡੀ ਦੀ" ਦਾ ਕਰ ਜਾਪ ਖੜੇ ਨੇ 🙏💪💪 akaaaaallll
@tirathsingh5834
@tirathsingh5834 6 жыл бұрын
ਵਾਹ ਜੀ ਵਾਹ ਕਨਵਰ ਗਰੇਵਾਲ ਜੀ ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ੇ
@amolaksingh3100
@amolaksingh3100 5 жыл бұрын
Waheguru tere naam de nashe agge chitte da nasha kuj vi ni ..🙏🙏haddan wich rach jaye naam Waheguru 🙏🙏🙏
@singhprabhpatialapunjab.7410
@singhprabhpatialapunjab.7410 6 жыл бұрын
ਇਹ ਬੱਚੇ ਨੀ ਖੁਦਾ ਆਪ ਖੜੇ ਨੇ
@tejveersingh3882
@tejveersingh3882 6 жыл бұрын
ਸਹੀ ਵੀਰ ਓ ਮਲਿਕ ਆਪ ਹੀ ਇਨਸਾਨਾਂ ਦੀ ਹੈਵਾਨੀਅਤ ਦੀ ਇੰਤਹਾ ਪਰਖਣ ਆ ਗਿਆ ਸੀ
@angrejsingh3942
@angrejsingh3942 6 жыл бұрын
Shai gal vr ji🙏👏
@kirandeepkaur1747
@kirandeepkaur1747 6 жыл бұрын
Wah veer brilliant
@maantaran6916
@maantaran6916 6 жыл бұрын
Wahegurujio 🙏💓
@JassiDhindsa-dt5en
@JassiDhindsa-dt5en 6 жыл бұрын
Waah ji waah waah waah waah waah waah waah ji waah bahut hi wadia ji
@PunjabiTadka-tb3oh
@PunjabiTadka-tb3oh 6 жыл бұрын
ਵਾਹਿਗੁਰੂ ਜੀ 🙏
@amritmahawa8473
@amritmahawa8473 6 жыл бұрын
ਧੰਨ ਦਸਮੇਸ਼ ਪਿਤਾ ਜੀ ਮੇਹਰ ਕਰੀਂ ਸੱਚੇ ਪਾਤਸ਼ਾਹ
@SunnySingh-fy6et
@SunnySingh-fy6et 5 жыл бұрын
Sira song
@inderjeetsingh378
@inderjeetsingh378 6 жыл бұрын
ਹਾਣ ਦਾ ਕੋਈ ਟਕਰੇ ਜਾ ਤੇਰੇ ਨਾਲ ਕਾਦਾ ਵੈਰ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ
@SiraaStudio
@SiraaStudio 5 жыл бұрын
ਸਿਰਾਂ ਬਾਈ ਵਾਹਿਗੁਰੂ ਮੇਹਰ ਕਰੇ ਬਾਈ ❤❤❤🙏🙏🙏🌺🌺🌹🌹🌹🌹
@Balbir-hn4ed
@Balbir-hn4ed 6 жыл бұрын
ਧੰਨ ਧੰਨ ਚਾਰ ਸਾਹਿਬਜਾਦੇ ਧੰਨ ਧੰਨ ਮਾਤਾ ਗੁਜਰੀ 🚩🚩🚩🙏🙏
@pandamusic-in
@pandamusic-in 6 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@happysidhu2765
@happysidhu2765 5 жыл бұрын
ਤੁਹਾਡੀ ਰੀਸ਼ ਕੋਣ ਕਰਲੂ ਕਨਵਰ ਗਰੇਵਾਲ ਜੀ
@sahotajatti07
@sahotajatti07 6 жыл бұрын
Bhut hi sohna song aa.. 👌👌👌👌👌
@gurpreetpreet6911
@gurpreetpreet6911 6 жыл бұрын
Sahota Jatti hai ji
@rodanarinder8891
@rodanarinder8891 6 жыл бұрын
Hello
@himatsingh9150
@himatsingh9150 6 жыл бұрын
Hi
@dilpreetsandhu1187
@dilpreetsandhu1187 5 жыл бұрын
Very nice
@Gurpreetsingh-kn2rk
@Gurpreetsingh-kn2rk Жыл бұрын
ਸਚ ਦੀ ਅਵਾਜ਼-ਕਨਵਰ ਗਰੇਵਾਲ ਜੀ 🙏
@sukhwindersinghsidhu4396
@sukhwindersinghsidhu4396 6 жыл бұрын
ਇਹੋ ਜਿਹੇ ਵਿਸ਼ੇ ਤੇ ਗਾਉਣ ਦੀ ਲੋੜ ਹੈ ਸਾਰੇ ਪੰਜਾਬੀ ਕਲਾਕਾਰਾ ਨੁੰ
@rajneeshthakur6952
@rajneeshthakur6952 6 жыл бұрын
7bar lgata hu sunliya phir to bhoot baba ji lov u 👍
@Ankitsaini2000
@Ankitsaini2000 6 жыл бұрын
Jabardast song baba g I like it😍😘😘😘😘😘😘😘😘
@nps3252
@nps3252 6 жыл бұрын
Lyrics📝 + music+voice = ✔ heavy dose 👌👌👌👌👌
@SidhuSidhu-fz7vx
@SidhuSidhu-fz7vx 6 жыл бұрын
Bilkul sahi song Samghan wala Chahida jis ne dislike Kri a aha video Ohnu ah ni pta ehna ne Sikh Kaum layi apna saara kujh vaar dita
@sikandarwanjara3938
@sikandarwanjara3938 6 жыл бұрын
bhut khoob.....keep it up kirpal
@DivineSoul987
@DivineSoul987 6 жыл бұрын
Wah wah wah...awesome..... ki kehne faqiraa deh....touching song
@manpreetmani9871
@manpreetmani9871 6 жыл бұрын
Wonderful song and wonderful away👌👌👌👌👌👌👌👌👌👌👌👌👏👏👏👏👏
@sisong1963
@sisong1963 Жыл бұрын
Palestine/Punjab Stay Strong!🙏✊🖖ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!
@PrabhKaaSimran
@PrabhKaaSimran 6 жыл бұрын
Best❤
@couplevlogsgj9073
@couplevlogsgj9073 6 жыл бұрын
Kmaal Karti ji...... Great Respect for you
@sunnyrai5428
@sunnyrai5428 6 жыл бұрын
Waheguru ji🙏🙏
@rajanehalnehal9180
@rajanehalnehal9180 6 жыл бұрын
Waheguru ji
@ghummanbroadway803
@ghummanbroadway803 6 жыл бұрын
ਬਹੁਤ ਵਧੀਆ ਗਰੇਵਾਲ ਜੀ 👳‍♂️
@pabloescobar-hs8yf
@pabloescobar-hs8yf 6 жыл бұрын
🙏 waheguru ji 🙏 Change geet hi aun bot badiya sikh veereyo
@jagpalsingh1847
@jagpalsingh1847 6 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਜੀ ਧੰਨਵਾਦ
@pardeepsinghgill8053
@pardeepsinghgill8053 6 жыл бұрын
Dhan dhan baba zorawar singh. Dhan dhan baba fateh Singh ji.
@sabykaler6909
@sabykaler6909 5 жыл бұрын
Nice song ji
@Jasvirkaur-pf8qk
@Jasvirkaur-pf8qk 6 жыл бұрын
Dhan Dhan baba jujaar Singh g Dhan Dhan baba ajit Singh g Dhan Dhan baba jorawar Singh g Dhan Dhan baba fathe Singh g Dhan Dhan mata gujar kaur g koti koti parnam g 🙏🙏🙏🙏🙏💟💟🌹🌹🌹🌷🌷🌸🌸🥀🥀🌼🌼🌻🌻💮💮🌺🌺🙏🙏🙏🙏🙏
@GursewakSinghOfficial
@GursewakSinghOfficial 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏
@gurmajor-tiwana
@gurmajor-tiwana 6 жыл бұрын
2% wale 💪💪💪💪💪
@hhdhd736
@hhdhd736 6 жыл бұрын
ਬਹੁਤ ਵਧੀਅਾ like plz dislike na kro
@HarwinderSingh-mu3wh
@HarwinderSingh-mu3wh 5 жыл бұрын
S
@samandeepsingh6974
@samandeepsingh6974 5 жыл бұрын
ਸੂਬਿਆ ਏ ਬੱਚੇ ਨਹੀ ਖੁਦਾ ਆਪ ਖੜੇ ਨੇ। ਧੰਨ ਬਾਬਾ ਜੀ 🙏
@jindersinghathwal5011
@jindersinghathwal5011 2 жыл бұрын
ਦਿਲੋ ਸਲੂਟ ਆ ਵੀਰ ਤੈਨੂੰ ਚੰਗੇ ਗੀਤ ਗਾਉਣ ਦੇ ਲਈ
@gillpainter5643
@gillpainter5643 6 жыл бұрын
ਵਾਹਿਗੁਰੂ ਜੀ
@hihello-bq7bt
@hihello-bq7bt 6 жыл бұрын
WAHEGURU JI 🙏
@sobasinghjatan530
@sobasinghjatan530 6 жыл бұрын
Bhut sohna Shabad like share karo
@jasminekaur1999
@jasminekaur1999 2 жыл бұрын
Guru Govind Singh ji 🙏 tusi appna sab kurbaan Karta 🙏🙏🙏🙏😔😔😔 bhtt bada Dil hai thude🙏🙏🙏 koi ne thude warga na kade Hoya na kade Hona
POH MAHINA | OFFICIAL VIDEO | KANWAR SINGH GREWAL | RUPIN KAHLON
3:57
Kanwar Singh Grewal
Рет қаралды 591 М.
Gobind De Lal - SIKH - Diljit Dosanjh - New Punjabi Songs
3:52
Lokdhun Punjabi
Рет қаралды 17 МЛН
Chhalla
11:34
Kanwar Singh Grewal
Рет қаралды 1,7 МЛН
VIRASTI SWAAL | OFFICIAL VIDEO | KANWAR SINGH GREWAL | PAMMA DUMEWAL
5:49
Kanwar Singh Grewal
Рет қаралды 3 МЛН