Safar - (Official Video) - Hardil || Ft.Gurjass || || Brahmdeep Singh || Latest Punjabi Song 2024

  Рет қаралды 1,187,030

Gagan Likhari music

Gagan Likhari music

Күн бұрын

Пікірлер: 1 300
@Gaganlikharimusic
@Gaganlikharimusic 2 ай бұрын
Hnji kive lagga thonu apna safar song like comment & share krke Jroor dasso and chanel nu krlo subscribe ❤️🙏
@ArwinderSingh-rb6ww
@ArwinderSingh-rb6ww 2 ай бұрын
Bhut sohni video ji
@VimalYadav-yb9mu
@VimalYadav-yb9mu 2 ай бұрын
😊😊
@amansangar1322
@amansangar1322 2 ай бұрын
Bohat hi vdia mohindra walya👌🏻🫡
@gopyhr24
@gopyhr24 2 ай бұрын
Karta veere👍🏻 Boht Sohna Geet h❤️ Na fake Chitte chehre , shor shraba na Rental Gaddiya✖️ Waheguru mehar kre🙌🏻
@KaUrSarDArNi-pp6rv
@KaUrSarDArNi-pp6rv 2 ай бұрын
Bhuttt hi vdya vidio a asi gurjass huna de vlogs ch dekhya c sari shooting hundi song di ❤🎉
@butamander3659
@butamander3659 2 ай бұрын
ਬਹੁਤ ਸੋਹਣਾ ਗਾਣਾ ਬਾਈ। ਮੈਂ ਤਾਂ ਪਹਿਲਾਂ ਹੀ gurjass ਦਾ ਫ਼ੈਨ ਸੀ। ਇਸ ਗਾਣੇ ਨਾਲ ਤਾਂ ਤੁਸੀਂ ਸਿਰਾ ਹੀ ਕਰਤਾ
@TalwinderSingh-h7l
@TalwinderSingh-h7l Ай бұрын
Nice 👌👌✍️
@GursharanSinghBabiha
@GursharanSinghBabiha Ай бұрын
ਸੱਜਣਾਂ ਤੇ ਵਿਛੜਣ ਦਾ ਦੁੱਖ ਅੰਦਰੋਂ ਅੰਦਰੀ ਖਾ ਜਾਂਦਾ ਬਹੁਤ ਪਿਆਰਾ ਗੀਤ ਗਾਇਆ ਬਾਈ ਜੀ
@karmitakaur3390
@karmitakaur3390 2 ай бұрын
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@SandeepaKaur-wd2rt
@SandeepaKaur-wd2rt Ай бұрын
ਮੈਂ ਜੋ ਵੀ ਗਾਣਾ ਸੁਣ ਗਾਣਾ ਤੁਹਾਡਾ ਕਮੈਂਟ ਜਰੂਰ ਹੁੰਦਾ ਮੈਂ ਹਮੇਸ਼ਾ ਹੀ ਪੜਦਾ ਤੁਹਾਡਾ ਕਮੈਂਟ ਜਿਵੇਂ ਪਵਿੱਤਰ ਲਸੋਈ ਦੇ ਗਾਣਿਆਂ ਤੇ। ਖੁਸ਼ ਰਹੋ
@LakhwinderAhluwalia
@LakhwinderAhluwalia 2 ай бұрын
ਕਾਸ਼ ਮੈ ਓਹਨੂੰ ਤੱਕਦਾ ਨਾ, ਦਿਲ ਨੂੰ ਸਾਂਭ ਕੇ ਰੱਖਦਾ ਤਾਂ, ਮਸਲਾ ਅੱਜ ਕੋਈ ਹੋਰ ਹੋਣਾ ਸੀ, ਦਿਲ ਨੂੰ ਬੜਾ ਸਕੂਨ ਹੋਣਾ ਸੀ, ਹਾਸਿਆਂ ਕਨੀ ਜੋਰ ਹੋਣਾ ਸੀ, ਰੂਹ ਨੂੰ ਇਸ਼ਕ ਜੇ ਜਚਦਾ ਨਾ, ਕਾਸ਼ ਮੈ ਓਹਨੂੰ ਤੱਕਦਾ ਨਾ, ਦਿਲ ਨੂੰ ਸਾਂਭ ਕੇ ਰੱਖਦਾ ਤਾਂ,
@simplifiedstudy505
@simplifiedstudy505 2 ай бұрын
Sahi gal aa
@kaurjass175
@kaurjass175 2 ай бұрын
Kya baat hai bhut sundr shabad
@DarshanaKaur-qw8le
@DarshanaKaur-qw8le 2 ай бұрын
Bhot vadia
@deepikaraturisharma2662
@deepikaraturisharma2662 2 ай бұрын
@fatehveerSingh-w7d
@fatehveerSingh-w7d 2 ай бұрын
Bhut khuub
@jiwanazad7550
@jiwanazad7550 2 ай бұрын
Veer ji ਬਹੁਤ ਹੀ ਵਧੀਆ ਗੀਤ ਯਾਰ ਕਮਲ ਕਰਤੀ ਕਿਸੇ ਨੇ ਦਿੱਲੀ ਲਿਖਿਆ ਤੇ ਤੁਸੀ ਗਾ ਕੇ ਕਮਲ ਕਰਤੀ ਵੀਡਿਓ ਐਲਬਮ ਜਮਾ ਜੁਬਾਨੋ ਬੋਲਦੀ ਆ ਸਾਰਿਆ ਖੂਬੀਆਂ ਹੀ ਨੇ y😊
@ganjitsinghkaler3489
@ganjitsinghkaler3489 Ай бұрын
ਇੱਕ ਤੇਰਾ ਨਾਮ ਨਹੀਂ ਭੁੱਲਿਆ ਇੱਕ ਤੇਰਾ ਸ਼ਹਿਰ ਨਹੀਂ ਭੁਲਿਆ😢❤
@Mehrab-p8h
@Mehrab-p8h 2 ай бұрын
ਬਹੁਤ ਸੋਹਣਾ song veer ji ❤❤❤❤
@Tochan_king_hr08
@Tochan_king_hr08 Ай бұрын
😊😊😊😊😊
@deepgurdeep5708
@deepgurdeep5708 2 ай бұрын
ਬਹੁਤ ਸੋਹਣਾ ਵੀਰੇ ਗਾਣਾ ਰੱਬ ਥੋਨੂੰ ਤਰਕੀ ਵਖਸੇ 🎉❤❤
@balwinderkaur730
@balwinderkaur730 2 ай бұрын
ਸੱਚੀ ਗੱਲ ਏ ਵੀਰੇ ਉਹ ਇਨ ਤਾਂ ਕਦੇ ਨਹੀਂ ਭੁੱਲ ਸਕਦੇ 😢😢😢
@Taranpreetsingh58
@Taranpreetsingh58 2 ай бұрын
ਬਹੁਤ ਹੀ ਵਧੀਆ ਗੀਤ ਹੈ 👌 ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🎉🎉🎉
@jassikaur-sj9gj
@jassikaur-sj9gj 2 ай бұрын
❤❤
@JaspreetGagat
@JaspreetGagat 2 ай бұрын
ਇਨ ਨੀ ਦਿਨ hunda hai veera
@gurbhejsingh9897
@gurbhejsingh9897 2 ай бұрын
Ae song sade ਅੰਮ੍ਰਿਤਸਰ ਵਾਲੀਆ ne ਹਿੱਟ ਕਰਨਾ ae
@The_anurag_11
@The_anurag_11 2 ай бұрын
ਅੰਬਰਸਰ ਦਾ ਸਫ਼ਰ ❤️‍🩹
@BaljitKaur-gg6os
@BaljitKaur-gg6os 2 ай бұрын
ਇੱਕ ਗਲਤ ਵਹਿਮੀ ਜਿੰਦਗੀ ਬਦਲ ਦਿੰਦੀ ਆ ਆਪਣੇ ਸਾਥੀ ਤੇ ਵਿਸ਼ਵਾਸ਼ ਹੋਣਾ ਬਹੁਤ ਜਰੂਰੀ ਆ ਨਹੀ ਤਾ ਚੰਗੇ ਭਲੇ ਰਿੱਸਤੇ ਖੁਰਾਬ ਹੋ ਜਾਦੇ ਆ ਰੱਬ ਰਾਖਾ 🙏❤️
@deepglaut1937
@deepglaut1937 2 ай бұрын
Shi aa
@Gurbaazsingh-j2k
@Gurbaazsingh-j2k 2 ай бұрын
ਬਾਈ ਪੁਰਾਣਾ ਪਿਆਰ ਯਾਦ ਆ ਗਈ 🥺🥺
@amandeepbawa3811
@amandeepbawa3811 2 ай бұрын
ਬੁਹਤ ਸੋਹਣਾ ਸੀ ਸੋਂਗ ਤੁਸੀ ਅਦਾ ਹੀ ਸੌਂਗ ਤਰੱਕੀ ਕਰੋ
@Cross-Land
@Cross-Land 2 ай бұрын
excellent y be progress
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@satvirtera7099
@satvirtera7099 24 күн бұрын
ਚੇਤੇ ਹੋਣਾ ਮੁੰਡਾ ਨੀ ਇਕ ਨਾਲ ਦੇ ਪਿੰਡ ਵਾਲਾ, same feeling ਬਾਈ। ਬਹੁਤ ਸੋਹਣਾ ਲਿਖਿਆ ਤੇ ਗਾਇਆ
@sukharatol6515
@sukharatol6515 2 ай бұрын
ਬਹੁਤ ਵਧੀਆ ਗੀਤ ਵੀਰੇ ❤❤🎉🎉
@gurdasdodsingh4680
@gurdasdodsingh4680 Ай бұрын
ਦਿਲ ਦੀਆ ਗੱਲਾਂ ਕੋਈ ਕੋਈ ਲਿਖਦਾਂ , I miss you
@NimmiRajput-g2m
@NimmiRajput-g2m 2 ай бұрын
bhut sohna song me aj suniaa dil nu tach krda❤❤❤❤very nice ji
@SamarsohiSohi
@SamarsohiSohi 2 ай бұрын
Rytt very ❤touching song 🎵
@PardeepSingh-br2ps
@PardeepSingh-br2ps 2 ай бұрын
ਬੁਹਤ ਸੋਹਣਾ ਵੀਰ 🎉
@hunter0298
@hunter0298 2 ай бұрын
ਹੈਗੀ ਆ ਗੱਲਬਾਤ ਜਿਹੜੀ ਹੋਣੀ ਚਾਹੀਦੀ ਗਾਣੇ ਚ ਤਰੱਕੀਆਂ ਮਾਣੋ ਚੜਦੀ ਕਲਾ ਰੱਖੇ ਬਾਬਾ🎉💯👍
@randhawaKaur-cc9vb
@randhawaKaur-cc9vb 2 күн бұрын
Bhut vadia song a bhene ❤️🙏🏻
@BaljeetKaur-mf6xd
@BaljeetKaur-mf6xd 2 ай бұрын
Bhout hi sohna song aa g and video v bhout sohni nyc congratulations 🎉
@lakshyapreetsinghjatt07
@lakshyapreetsinghjatt07 25 күн бұрын
ਬਹੁਤ ਸੋਹਣਾ song . . ਇਕ ਭੁੱਲਿਆ ਨੀ ਗੱਭਰੂ ਤੇਰਾ ਨਾਮ ਰਕਾਨੇ ਨੀ ....! ਦੂਜਾ ਤੇਰੇ ਸ਼ਹਿਰ ਨੂੰ ਜਾਂਦੀ ਰਾਹਾ ਚੇਤੇ ਨੇ....!!
@GurcharanSingh-e2f
@GurcharanSingh-e2f 2 ай бұрын
Bahut vadia song❤❤❤❤ god bless you gurjass❤❤❤❤
@lovepreet-v3b
@lovepreet-v3b 2 ай бұрын
ਲਿਖਿਆ ਤੇ ਗਾਉਣਾ ਬਹੁਤ ਸੋਹਣਾ ਗਾਇਆ ਵੀ ਬਹੁਤ ਸੋਹਣਾ ਤੇ ਕੰਪੋਜ਼ ਵੀ ਬਹੁਤ ਵਾ ਕਮਾਲ ਹੈ ਸ਼ੁਕਰੀਆ ਇਨਾ ਸੋਹਣਾ ਗਾਣਾ ਦੇਣ ਲਈ
@KaramjitKaur-m4e
@KaramjitKaur-m4e 2 ай бұрын
Bht wadia acting keti aaa gurjass diiii
@rajwindershergill9251
@rajwindershergill9251 2 ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ❤❤❤❤❤❤❤
@SaleemKhanSeema
@SaleemKhanSeema 2 ай бұрын
Me kdo di wait krdia song di 5 vje di ❤
@SukhmanpreetKaur-f2x
@SukhmanpreetKaur-f2x 2 ай бұрын
Mai v
@SaleemKhanSeema
@SaleemKhanSeema 2 ай бұрын
@@SukhmanpreetKaur-f2x okji
@LakhwinderAhluwalia
@LakhwinderAhluwalia 2 ай бұрын
" ਕਹੇ ਆਪਣਾ ਤੇ ਆਪਣੀ ਪਛਾਣ ਵੀ ਨਾ ਦੇਵੇਂ " " ਵੇ ਤੂੰ ਰੱਖਦਾ ਵੀ ਨਈਂ ਤੇ ਤੂੰ ਜਾਣ ਵੀ ਨਾ ਦੇਵੇਂ "
@sanjeevkumar3005
@sanjeevkumar3005 2 ай бұрын
Bhut vdiya song a ji...acting bhut jabardast h ji
@harjeetkaur4145
@harjeetkaur4145 2 ай бұрын
ਬਹੁਤ ਪਿਆਰਾ ❤👍🏻
@kirandeepkaurjassal2552
@kirandeepkaurjassal2552 2 ай бұрын
Bohat shona song 🎵 😊❤
@jaspreethappy4491
@jaspreethappy4491 2 ай бұрын
ਚੰਗਾ ਲੱਗਿਆ ਗੀਤ ਸੁਣ ਕੇ ਵੀ ,ਤੇ ਦੇਖ ਕੇ ਵੀ । ਲੱਗੇ ਰਹੋ ਵੀਰ ।
@ManjitSingh-x8v
@ManjitSingh-x8v 2 ай бұрын
Gurjass very good song bai ji 🔥🔥🔥💯💯💯💯👌👌👌🙏🙏🙏🙏👍👍👍👍👍
@emjeet1097
@emjeet1097 2 ай бұрын
ਇਸ਼ਕ ❤️‍🔥👌🏾
@rajnikaul255
@rajnikaul255 2 ай бұрын
Nycc song🥰
@lovemaan0267
@lovemaan0267 Ай бұрын
ਬਹੁਤ ਸੋਹਣਾ ਗੀਤ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ ❤
@NarinderSharma-t8i
@NarinderSharma-t8i 2 ай бұрын
Vire di awaaz bahut sohni nyc song ❤❤
@MehakKaur-r2u
@MehakKaur-r2u 2 ай бұрын
ਬੁਹਤ vdya song ਲੱਗਾ ਵੀਰ ❤❤❤ਵਮਕੇ ਤੁਹਾਨੂੰ sub nu🙏🙏🙏😊
@ManpreetsinghManpreet-fu9wj
@ManpreetsinghManpreet-fu9wj 2 ай бұрын
Nice song acting bhut soni c jorri v bhut vdiya laggi ji🎉🎉❤
@dhaliwalsaab3199
@dhaliwalsaab3199 26 күн бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ♥️✨
@narenderkaur2936
@narenderkaur2936 2 ай бұрын
Bhut sohna roal play kita Jass ne eda he hor trakki kro Puri spot krage from Dhuri 🎉🎉❤❤😂
@princejoshi7660
@princejoshi7660 2 ай бұрын
ਬਹੁਤ ਵਧੀਆ ਗੀਤ ❤ ਪਰਮਾਤਮਾ ਮਿਹਰ ਕਰੇ 🙏
@parveenkumari3390
@parveenkumari3390 2 ай бұрын
Bhut nice aa song 🎉gurjass di jodi bhut Soni aa❤
@amandeepSingh-nm6ir
@amandeepSingh-nm6ir 2 ай бұрын
❤❤❤❤
@SKOOKUMRIDER
@SKOOKUMRIDER Ай бұрын
BAI PASS AE GANA NAAM BNA K JAU TERA 100% ❤
@HarjinderSingh-f1s3j
@HarjinderSingh-f1s3j 2 ай бұрын
Bhot sohna y👌🏻👌🏻👌🏻🔥
@pankajjaat4798
@pankajjaat4798 2 ай бұрын
veere amazing song ... wait next song ❤❤❤
@lovesohi8208
@lovesohi8208 2 ай бұрын
ਕਿੰਨੀ ਚਾਹਤ ਸੀ ਤੇਰੀ ਮੇਰੇ ਤਰਫ. ਕੀ ਹੋਇਆ ਕਿਉੰ ਰੇਤ ਦੇ ਵਾਂਗੂ ਭੁਰ ਗਿਆ ਏ. ਖਤਮ.ਹੋ ਗਿਆ 'ਕੱਲ ਨੂੰ ਮਿਲਦੇ ਆਂ,ਵਾਲਾ ਸਫਰ ਏ ਕਹਿਣ ਵਾਲਾ ਹੱਥ ਛੁਡਾ ਕਿ ਤੁਰ ਗਿਆ ਏ... 🙏🙏ਲਵ ਸੋਹੀ🙏🙏
@shamsunder7620
@shamsunder7620 2 ай бұрын
Support likhari❤
@FatehDhaliwal-w9w
@FatehDhaliwal-w9w 18 күн бұрын
Wow nice song
@charanjeetkaur2712
@charanjeetkaur2712 2 ай бұрын
❤bahut vadia song
@amankharab4370
@amankharab4370 2 ай бұрын
Bhai k song ne apni story yaad dilva de
@SiDhU.______344
@SiDhU.______344 2 ай бұрын
Song b sohna video b bht sohni.. Voice b bht sohni aa❤
@AmandeepKaurKaur-c1v
@AmandeepKaurKaur-c1v 2 ай бұрын
Very nice song ❤❤❤
@BaljinderKaur-ib7kn
@BaljinderKaur-ib7kn 2 ай бұрын
ਬਹੁਤ ਸੋਹਣੀ ਵੀਡਿਓ 😊
@HarpreetKaur-f3l
@HarpreetKaur-f3l 2 ай бұрын
Very nice song🎉🎉
@AmandeepkaurGurveer
@AmandeepkaurGurveer 2 ай бұрын
Veery nice song and shooting dii bhute Sona lag da c tusi god bless you🎉🎉🎉❤❤❤❤
@mannudhaliwal7853
@mannudhaliwal7853 2 ай бұрын
Oye hoye bai kmal likhiya yr🎉❤
@Amandeeprickymaan
@Amandeeprickymaan 2 ай бұрын
ਬਹੁਤ ਵਦੀਆ ਗੀਤ ਤੇ ਬਹੁਤ ਵਦੀਆ ਵੀਡਿਉ ਜੱਸ ਵਲੋਗਰ ਹੂਰਾ ਨੇ ਵੀ ਬਹੁਤ ਵਦੀਆ ਕੰਮ ਕੀਤਾ ਮੈਂ ਇਹ ਗੀਤ ਜੱਸ ਹੁਰਾ ਕਰਕੇ ਹੀ ਦੇਖਿਆ ਕਿਉਕਿ ਪਤਾ ਹੈ ਇਹਨਾ ਦੀਆਂ ਵੀਡਿਉ ਚ ਕੋਈ ਵਲਗਰ ਗੱਲ ਯਾ ਹਵਾ ਬਾਜ਼ੀ ਨਈ ਹੋਣੀ ਸਾਫ਼ ਸੁਥਰਾ ਪਰਵਾਰਿਕ ਵਲੋਗ ਤੇ ਵੀਡਿਉ ਹੁੰਦੀਆ ਗੁਰੂ ਸਾਹਿਬ ਮੇਹਰ ਕਰਨ ਤੰਦਰੁਸਤੀ ਬਖ਼ਸ਼ਦੇ ਰਹਿਣ
@sonakhatoon8075
@sonakhatoon8075 2 ай бұрын
Mashallah Boht Sohna song a allah bless you ❤❤❤❤
@akhileshpatel422
@akhileshpatel422 18 күн бұрын
Nice composition and lyrics
@baljeetchouhan8335
@baljeetchouhan8335 Ай бұрын
Bai Bhot sona geet a. Purana dard cheta kra ta❤️❤️❤️
@Dkvlogs0202
@Dkvlogs0202 2 ай бұрын
Keep it bro🎉🎉 Ek din bhot age jayegaa
@gurjindernirman6973
@gurjindernirman6973 Ай бұрын
ਮੇਰੇ ਨਾਨਕੇ ਬੁਜਰਕ ਸ਼ੂਟਿੰਗ ਹੋਈ ਹੈ ਇਸ ਗਾਣੇ ਦੀ
@narindernindu5948
@narindernindu5948 2 ай бұрын
❤❤🎉🎉ਬਾਈ ਗੀਤ ਬਹੁਤ ਸੋਹਣਾ ਹੈ
@Yadav-lz5kl
@Yadav-lz5kl Ай бұрын
Lots Of Love From Bihar To all the Team Members who Worked in this Song ❤❤
@BabluSingh-lx3fn
@BabluSingh-lx3fn 2 ай бұрын
ਵੀਰ ਜੀ ਗਾਣਾ ਬਹੁਤ ਸੋਹਣਾ ਲੱਗਦਾ ਤੇ ਗਾਣੇ ਦੀ ਵੀਡੀਓ ਵੀ ਬਹੁਤ ਸੋਹਣੀ
@rammu413
@rammu413 2 ай бұрын
Bhut ghaint ji waheguru ji mehr rakhn 🙏
@dharmindersingh8065
@dharmindersingh8065 Ай бұрын
Kya song likhya bai dil khush kar dita 👌👌❣️
@harmanbajwa6874
@harmanbajwa6874 9 сағат бұрын
Dil khush ho gya Gaana sun k ❤
@NiteshKumar
@NiteshKumar 2 ай бұрын
How clean and peaceful this song was a true masterpiece
@gurlabhsinghgurlabh5209
@gurlabhsinghgurlabh5209 2 ай бұрын
bhut sohna song a yrr❤❤❤
@jagdeepkalyane1815
@jagdeepkalyane1815 2 ай бұрын
Bohot sohna likheya Gaya te filmaya veere waheguru ji tuhanu hamesha khush rakhan sun ke swaad aa geya ❤❤❤🎉🎉🎉🎉
@hriday_blogs
@hriday_blogs Ай бұрын
Kya song hain ❤
@HarpreetKaur-qp2sq
@HarpreetKaur-qp2sq 2 ай бұрын
ਬਹੁਤ ਸੋਹਣਾ ਗੀਤ ਆ ਬਾਈ
@LachhmanSolanki-r3o
@LachhmanSolanki-r3o 2 ай бұрын
Bhut sohna song aa veere
@SandeepKaur-xn9mz
@SandeepKaur-xn9mz 2 ай бұрын
❤❤❤ aune wala Star ⭐✨ bhut sohana song aa ❤❤❤
@harshsharmaa1276
@harshsharmaa1276 Ай бұрын
He deserves more views What a fantastic song ❤
@karanmattu1367
@karanmattu1367 2 ай бұрын
❤Kya Baat Aa very🤗nice song pra g 👌🏻
@quoteskosishh
@quoteskosishh 2 ай бұрын
ਸੋਹਣਾ ❤
@deepglaut1937
@deepglaut1937 2 ай бұрын
Gll hi bna chdi .....song di ❤
@AmritBhinder-of4wf
@AmritBhinder-of4wf 2 ай бұрын
Whhh kina sohna song aa bai❤
@SamarsohiSohi
@SamarsohiSohi 2 ай бұрын
Bhut sohna song aa veere emotional ho gyi sunn k 🥹🥹
@EkamjotSingh-cb4id
@EkamjotSingh-cb4id 2 ай бұрын
Gaint song
@KomaldeepKaur-i5r
@KomaldeepKaur-i5r 2 ай бұрын
Sachi bai bhut hi jyda sohna song. .. bhut janya nl eda hoyaa ….. ronn aa jnda bai song sunn kr ….❤😢
@Simar_pb12
@Simar_pb12 2 ай бұрын
Bada Sohna gana a bai ji dil khush krta ❤
@SahajsahotaSahajsahota
@SahajsahotaSahajsahota 2 ай бұрын
Nice song bro 👌👌❤❤
@deepmehar77
@deepmehar77 Ай бұрын
eh song bhut kuj yaad krva denda😢😢😢😢
@narindernindu5948
@narindernindu5948 2 ай бұрын
ਵੀਡੀਓ ਬਹੁਤ ਸੋਹਣਾ ਹੈ ❤❤💖👌👌👌
@kulwinderheer3976
@kulwinderheer3976 2 ай бұрын
Ehh wala song sun k kuj puraniya yadda tjiya hoo giya ❤❤❤❤
@AbhishekTrivedi-h9w
@AbhishekTrivedi-h9w Ай бұрын
nice bhai maja aa gaya👌
@amitrkrk8571
@amitrkrk8571 2 ай бұрын
nice 💯❤ 👍✌️
@PinderSandhu-g5o
@PinderSandhu-g5o 2 ай бұрын
Bai bot vdia song aa ❤
@GuriSingh-ir8fw
@GuriSingh-ir8fw 2 ай бұрын
Bhut nice aa song 🎉gurjass di jodi bhut sohni aa
@KurshidaKhan-j3p
@KurshidaKhan-j3p 2 ай бұрын
Bhot ghnt ❤❤ jn song bro 🎉🎉🎉
@SunnyRajput-dc5hy
@SunnyRajput-dc5hy 2 ай бұрын
Kaint bhai g
@ranjitkaur8539
@ranjitkaur8539 2 ай бұрын
Bhut sona lagda ❤️😍
Dhundle Dhundle (Full Video) | Bunny Johal | Rhythm Boyz
3:58
Rhythm Boyz
Рет қаралды 29 МЛН
Wait for it 😂
00:19
ILYA BORZOV
Рет қаралды 10 МЛН
Trick-or-Treating in a Rush. Part 2
00:37
Daniel LaBelle
Рет қаралды 10 МЛН
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 6 МЛН
У вас там какие таланты ?😂
00:19
Карина Хафизова
Рет қаралды 17 МЛН
Wait for it 😂
00:19
ILYA BORZOV
Рет қаралды 10 МЛН