ਸਕੀਆਂ ਭੈਣਾਂ ਲਾਲਚੀ ਸਹੁਰੇ (26) SAKKIYAN BHEINA LALCHI SOHRE (26) PUNJABI WEBSERIES 2024 AMAN DHILLON

  Рет қаралды 164,882

Aman dhillon

Aman dhillon

Күн бұрын

Пікірлер: 433
@SukhjinderChahal-v6i
@SukhjinderChahal-v6i 2 ай бұрын
ਚਰਨੋ ਤੇ ਛਤਿਰ ਪੈਣ ਨਾਲ ਬਹੁਤ ਮਜ਼ਾ ਆਇਆ
@gurdeepkaur5145
@gurdeepkaur5145 2 ай бұрын
ਵਾਹ ਜੀ ਅੱਜ ਤਾਂ ਚਰਨੋ ਨੂਹਾਂ ਨੂੰ ਘਰੋ ਕੱਢ ਕੇ ਟੋਰ ਕੱਢੀ ਫਿਰਦੀਆ ਚੰਗਾ ਹੋਇਆ ਚਾਰ ਜੁਤੀਆਂ ਵੱਜੀਆਂ ਜਿਹੜੀ ਪੁੱਤਾਂ ਦੀ ਬਣਦੀ ਹੋਰ ਕੀਦੀ ਬਣੂਗੀ
@mandeepmann8730
@mandeepmann8730 2 ай бұрын
ਮੈਨੂੰ ਬਹੁਤ ਇੰਤਜਾਰ ਸੀ,ਵੈਰੀ ਨਾਇਸ ਅਮਨ ਦੀਦੀ ਤੇ ਰਾਜ ਵੀਰ ਜੀ ਰੱਬ ਤੁਹਾਨੂੰ ਤੱਰਕੀਆ ਬਖਸੇ ❤❤❤❤
@gulzarkhangulzarkhan2223
@gulzarkhangulzarkhan2223 2 ай бұрын
ਅਮਨ ਭੈਣੇ ਤੁਹਾਡੀ ਆ ਵੀਡੀਓ ਬਹੁਤ ਵਧੀਆ ਹੁੰਦੀ ਆ ਨੇ ❤ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@dhillonmansawala
@dhillonmansawala 2 ай бұрын
ਸਤਿ ਸ੍ਰੀ ਅਕਾਲ ਜੀ ਲਾਇਕ ਕੂਮੈਟ ਤੇ ਸ਼ੇਅਰ ਜ਼ਰੂਰ ਕਰਦੋ ਧੰਨਵਾਦ ਜੀ🙏
@ManuGrewal-rw1qn
@ManuGrewal-rw1qn 2 ай бұрын
ਇਸਦਾ ਅਗਲਾ ਭਾਗ ਵੀ ਛੇਤੀ ਭੇਜ ਦਿਓ ਜੀ ਬਹੁਤ ਸੋਹਣੀ ਵੀਡੀਓ ਹੈ
@JasmailSingh-cc4en
@JasmailSingh-cc4en 14 күн бұрын
2:42 2:43
@KulwinderShergillShergil-tb7jj
@KulwinderShergillShergil-tb7jj 2 ай бұрын
ਅਮਨ ਅੰਜਨੀ ਦੀ ਸੱਸ ਦੀ ਗਲਤੀ ਸਾਰੀ ਆਪਣੇ ਪੁੱਤਾਂ ਦਾ ਘਰ ਖਰਾਬ ਕੀਤਾ ਅਪਣੀ ਭੈਣ ਕਰਕੇ ਅਜੇ ਕਹਿੰਦੀ ਮਾਂਫੀ ਮੰਗਣ ਨਿਉਲੇ ਜਿਹੇ ਭਾਂਣਜੇ ਕੋਲੋ ਤੇ ਪ੍ਰੀਤੋ ਕੋਲੋ । ਲੈ ਕਰਵਾ ਲਈ ਖੁੰਭ ਠੱਪ ਬਾਪੂ ਕੋਲੋ ਹੁਣ ਹੋਲੀ ਹੋਈ ਚਰਨੋ 😅 ਬਾਪੂ ਅੱਕਿਆ ਪਿਆ ਸੀ ਵਿਚਾਰਾ । ਇੱਧਰ ਪ੍ਰੀਤੋ ਆਪਣੇ ਘਰ ਸੱਸ ਨਾਲ ਵੀ ਲਾਕੇ ਨੀ ਖਾਂਦੀ ਸੱਸ ਨੇ ਵੀ ਚੰਗੀਆਂ ਖਰੀਆਂ ਸੁਣਾਈਆਂ। ਚਰਨੋ ਫਿਰ ਸੱਦ ਲੈ ਪ੍ਰੀਤੋ ਨੂੰ ਵੱਸਣ ਨਾਂ ਦੇਈ ਆਪਣੇ ਪੁੱਤਾਂ ਦਾ ਘਰ। ਹੁਣ ਗੱਲ ਸਾਰੀ ਅਮਨ ਤੇ ਅੰਜਨੀ ਤੇ ਖੜੀ ਹੈ । ਬੈਠੀਆਂ ਵਿਚਾਂਰੀਆ ਪੇਕੇ ਘਰ ਭਰਾ ਵੀ ਦੁੱਖੀ ਹੈ ਚੱਲੋ ਇੰਨਾ ਸ਼ੁਕਰ ਹੈ ਕਿ ਘਰਵਾਲੇ ਹੱਕ ਚ ਕੁੱੜੀਆ ਦੇ । ਭਾਬੀ ਵੀ ਬਹੁਤ ਚੰਗੇ ਨੇ ਨਨਾਂਣ ਭਾਬੀਆ ਦਾ ਬਹੁਤ ਪਿਆਰ ਹੈ । ਹੋਣਾਂ ਵੀ ਚਾਹੀਦਾ ਹੈ ।। ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਸਾਰੀ ਟੀਮ ਦੀ । ਅੰਜੂ ਤੇ ਅਮਨ ਨੇ ਸੂਟ ਬਹੁਤ ਸੋਹਣੇ ਪਾਏ ਇੱਕੋ ਰੰਗ ਦੇ 😊 ਕੁਲਵਿੰਦਰ ਸ਼ੇਰਗਿੱਲ
@AmritpalSingh-vt9sy
@AmritpalSingh-vt9sy 2 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤❤❤❤❤❤
@SimranSingh-zx4wj
@SimranSingh-zx4wj 2 ай бұрын
ਮੈਨੂੰ ਤਾਂ ਬਹੁਤ ਦਿਨ ਹੋ ਗਏ ਇਹ ਵੀਡੀਓ ਉਡੀਕਦੀ ਨੂੰ 😊
@SukhdeepKaur-gc7pj
@SukhdeepKaur-gc7pj 2 ай бұрын
Mainu v
@karenjattana2730
@karenjattana2730 2 ай бұрын
I love this series so much. ❤. Wish i could watch it all day!! Great acting by all.
@ManjitKaur-lu7oy
@ManjitKaur-lu7oy 2 ай бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡਿਓ ਦਾ 26ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਤੋ ਆ ਜੀ❤❤❤❤❤❤❤❤❤❤
@HarjeetKaur-m4d
@HarjeetKaur-m4d 2 ай бұрын
ਅਮਨ ਇਹ ਸਟੋਰੀ ਮੇਰੇ ਸਹੁਰੇ ਪਰਿਵਾਰ ਨਾਲ ਮਿਲਦੀ ਹੈੈ
@CheerfulLemming-mp8vl
@CheerfulLemming-mp8vl 2 ай бұрын
ਕਾਕੇ ਸਰਪੰਚ ਜੀ ਨੇ ਤਾਂ ਅੱਜ ਕਮਾਲ ਕਰਤੀ ਚਰਨੋਂ ਉਪਰ ਤਾ ਜੁੱਤੀ ਦੀ ਮਿਟੀ ਝਾੜ ਹੀ ਦਿੱਤੀ 😂😂😂😂
@kuldipkaur5688
@kuldipkaur5688 2 ай бұрын
ਸ਼ੁਕਰ ਆ ਵੀਡੀਓ ਆਈ ਤਾਂ ਉਡੀਕਦੇ ਰਹੀ ਦਾ ਬੜਾ ਦਿਲ ਕਰਦਾ ਕਿ ਹਰ ਰੋਜ਼ ਵੀਡੀਓ ਆਵੇ । ਦੋਹਾਂ ਭੈਣਾਂ ਨੇ ਫੜਕੇ ਗੋਡਿਆਂ ਥੱਲੇ ਪਰ ਲੈਣਾ ਸੀ ਤੁਤਲੇ ਜਿਹੇ ਨੂੰ ਉਨੂੰ ਤਾਂ ਸ਼ਿਮਲੇ ਦਾ ਟੂਰ ਲਵਾਉਂਦੀਆਂ । ਅਭੀ ਵੀਰ ਨੂੰ ਬੁਲਾ ਲੈਣਾ ਸੀ ਕਰਦਾ ਉਸਦੀ ਖੜਕੈਤਰੀ ਸੰਵਾਰ ਕੇ...... ਚਰਨੋ ਸੁਧਰ ਜਾ ਕਿਉਂ ਘਰ ਪੱਟਣ ਲੱਗੀ ਏ ।
@GurpreetKaur-1234
@GurpreetKaur-1234 2 ай бұрын
ਚਰਨੋਂ ਅੱਜ ਬਾਹਲੀ ਸੋਹਣੀ ਬਣੀ ਬੈਠੀ ਸੀ , ਨਜ਼ਰ ਹੀ ਲੱਗ ਗਈ ਛਿੱਤਰ ਹੀ ਪੈਗੇ 😅😅😅
@Reeta_Rani__
@Reeta_Rani__ 2 ай бұрын
❤ ਚਰਨੋ ਤੇ ਪ੍ਰੀਤ ਦੋਨੇ ਭੈਣਾਂ ਬਹੁਤ ਹੀ ਘੱਟ ਬੋਲਦੀਆਂ ਨੇ
@vpreetsran1309
@vpreetsran1309 2 ай бұрын
ਜ਼ਮੀਨ ਪਿੱਛੇ ਤਾ ਭਰਾ ਭਰਾ ਨੂੰ ਮਾਰ ਦਿੰਦਾਂ ਇਹ ਤਾ ਫਿਰ ਵੀ ਸਾਂਢੂ ਸਾਂਢੂ ਆ 🙏🙏
@Gulabkaur-h2z
@Gulabkaur-h2z 2 ай бұрын
ਬਹੁਤ ਵਧੀਆ ਵੀਡਿਓ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 🙏👌👍❤️🌹🌺🌹💐🌺🌺💐🍁🪷 🌼🥀
@Sevenfriendstogether
@Sevenfriendstogether 2 ай бұрын
ਬਹੁਤ ਵਧੀਆ ਵੀਡੀਓ ਹੈ ਜੋ ਹੋਇਆ ਓਹ ਰੀਅਲਟੀ ਦੱਸਦਾ ਹੈ ਇਹ ਬਹੁਤ ਆਮ ਗੱਲਾਂ ਨੇ ਔਰਤਾਂ ਨੂੰ ਬਦਨਾਮ ਕਰਨ ਦੀਆਂ ਘੱਟ ਤੋਂ ਘੱਟ ਇਸ ਵੀਡੀਓ ਚ ਤਾਂ ਇਸੂ ਵਰਗਾ ਇਨਸਾਨ ਸੁੱਕਾ ਨਾ ਰਹੇ ਚੰਗੀ ਛਿਤਰੋਲ ਕਰਨਾ ਉਸਦੀ 🙏🙏
@BaljeetKaur-vy4vu
@BaljeetKaur-vy4vu 2 ай бұрын
ਚਰਨੋ ਤੇ ਕੁਟ ਪੈਦੀ ਦੇਖ ਕੇ ਬਹੁਤ ਮਜਾ ਆ ਗਿਆ
@paramjeetkaur4230
@paramjeetkaur4230 2 ай бұрын
ਲੱਜ਼ਤ ਆ ਗਈ ਚਰਨੋਂ ਦੇ ਬਹੁਤ ਦਿਨਾਂ ਦੀ ਖੁਰਕ ਹੁੰਦੀ ਸੀ ਖਾਕੇ ਛਿੱਤਰ ਆਰਾਮ ਆਗਿਆ ਚਰਨੋਂ ਂ ਨੂੰ ਠੰਢੀ ਸੀਤ ਹੋਗੀ ਪੁੱਤਾਂ ਦਾ ਘਰ ਪੱਟ ਕੇ ਰੱਖ ਤਾਂ ਨਾਨਕੇ ਤਾਂ ਹੁਣ ਯਾਦ ਆਉਣਗੇ ਚਰਨੋਂ ਦੇ😂😂😂😂
@charanjeetKaur123
@charanjeetKaur123 2 ай бұрын
ਅੱਜ ਤਾਂ ਕਾਕਾ ਬਾਈ ਤੇ ਭੈਣ ਚਰਨਜੀਤ ਬਹੁਤ ਸੋਹਣੇ ਲੱਗਦੇ ਸੀ ਲੜਾਈ ਕਰਦੇ 😂😂😂😂
@rambosehjra699
@rambosehjra699 Ай бұрын
Hnji
@rambosehjra699
@rambosehjra699 Ай бұрын
Shi kiha tuc
@rambosehjra699
@rambosehjra699 Ай бұрын
Tuc kitho bilong krde o
@SimranSingh-zx4wj
@SimranSingh-zx4wj 2 ай бұрын
ਬਹੁਤ ਵਧੀਆ ਵੀਡਿਉ ਅਮਨ ਦੀਦੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤
@UshaRani-cd4px
@UshaRani-cd4px 2 ай бұрын
ਬਾਪੂ ਬਹੁਤ ਵਧੀਆ ਕੀਤਾ good
@kushdeepbrar-id5wl
@kushdeepbrar-id5wl 2 ай бұрын
Very nice video Aman didi ji and Raj Bhai God bless you
@JagjeetSingh-bq4og
@JagjeetSingh-bq4og 2 ай бұрын
ਬਿਨਾਂ ਵੇਖੇ ਕੁਮੈਟ ਪਹਿਲਾਂ ਬਹੁਤ ਵਧੀਆ ਵੀਡੀਓ ਹੈ
@JasvirSingh-mo8ur
@JasvirSingh-mo8ur 2 ай бұрын
ਕਾਕੇ ਬਾਈ ਅੱਜ ਤਾਂ ਕਮਾਲ ਕਰਤੀ ਜੇ ਏਹੀ ਛਿੱਤਹ-ਪਰੇਡ ਪਹਿਲਾਂ ਕੀਤੀ ਹੁੰਦੀ ਤਾਂ ਮੂਤ ਦੀ ਝੱਗ ਦੀ ਤਰਾਂ ਪਹਿਲਾਂ ਹੀ ਬੈਠ ਜਾਂਦੀ (ਜਸਵੀਰ ਅਮਰਾਲਾ)
@MandeepKaur-de9kl
@MandeepKaur-de9kl 2 ай бұрын
ਉਹਦਾ ਤੇ ਕਾਕੇ ਅੰਕਲ ਨੇ ਅੰਟੀ ਨੂੰ ਕੁਝ ਨਾ ਕਿਹਾ ਹੋਵੇ ਪਰ ਇਹਦਾ ਆਪਣਾ ਹੱਥ ਹੋਲਾ ਕਰ ਲੈਂਦੇ ਆ
@Veerpalbrar0
@Veerpalbrar0 2 ай бұрын
ਨਵੀਂ ਬੀਬੀ ਨੂੰ ਨਾਲ਼ ਹੀ ਰੱਖਣਾ ਬਹੁਤ ਸੋਣੀ ਐਕਟਿੰਗ ਕਰਦੇ ਨਰਮ ਸੁਭਾਅ ਦੇ ਨੇ ❤❤❤❤ ਪ੍ਰੀਤ ਦੀ ਸੱਸ ਦੀ ਐਕਟਿੰਗ ਬਹੁਤ ਵਦੀਆ
@gurminderdhaliwal9700
@gurminderdhaliwal9700 2 ай бұрын
ਮਜ਼ਾ ਆ ਗਿਆ ਚਰਨੋ ਤੇ ਕੁੱਟ ਪੈਦੀ ਦੋ ਚਾਰ ਹੋਰ ਮਾਰਨੀਆ ਸੀ ਹੁਣ ਫੇਰ ਭੈਣ ਨੂੰ ਫ਼ੋਨ ਕਰਤਾ ਆਜਾ ਅਮਨ ਤੁਸੀ ਅਜੇ ਨਾ ਆਇਓ
@sanjeevsharma4454
@sanjeevsharma4454 2 ай бұрын
Bohut Bohut hi badiya episode ji beautiful story ji sab da act Bohut hi pyara lga ji aaj uncle ji ne achha kiya Abhi veer ji part Bohut hi pyara lga ji super supar
@teacher3279
@teacher3279 2 ай бұрын
Well done Kake well done. A sewa Charno di j pehla keeti hundi ta hor e circumstances hone c.
@Veerpalbrar0
@Veerpalbrar0 2 ай бұрын
Hahaha 😂😂😂😂 ਲਗਿਆ ਹਰੀ ਚੁੰਨੀ ਨੂੰ ਗੋਟਾ 😂😂😂😂 ਬਾਪੂ ਜੀ
@Veerpalbrar0
@Veerpalbrar0 2 ай бұрын
😂😂😂😂 ਮਰੂਦਾ ਆਲੀ ਰੈੱਡੀ ਹਾਏ ਬੇਬੇ ਸਿਰਾ ਕਰ ਤਾਂ ਗਲ ਕਰ ਕੇ😂😂😂😂😂
@AmandeepKaur-fj6ku
@AmandeepKaur-fj6ku 2 ай бұрын
ਲੜਾਈ ਤਾਂ ਤੁਹਾਡੀ ਬਾਹਲੀ ਘੈਟ ਆ😂😂😂
@Amandeepkaur-rx7xd
@Amandeepkaur-rx7xd 2 ай бұрын
ਚਰਨੋਂ ਦਾ ਜੂੜਾ ਜਾ ਖਿਲਾਰ ਦੇਣਾ c ਕਾਕੇ ਨੇ ਤਾਂ ਅੱਜ 😅😅 ਵਚ ਗਈ
@heergurjitmusic2786
@heergurjitmusic2786 2 ай бұрын
Very nice video aman didi and raj veer ji 👌👌 All the best all team members 👍👍 God bless you 🙏🙏
@harjitgill940
@harjitgill940 2 ай бұрын
ਕਾਕੇ ਬਾਈ ਚਰਨੋਂ ਦੀ ਸਰਵਿਸ ਅਜੇ ਚੰਗੀ ਤਰ੍ਹਾਂ ਨਹੀਂ ਹੋਈ ਜਿਸ ਤਰ੍ਹਾਂ ਹੋਣੀਂ ਚਾਹੀਦੀ ਸੀ ਉਹ ਤਾਂ ਫ਼ਿਰ ਉਹੀ ਲੱਛਣ ਕਰੀ ਜਾਂਦੀ ਆ ਰੱਸੀ ਜਲ ਗੲਈ ਪਰ ਬੱਟ ਨਹੀਂ ਗਿਆ
@RaniKaur-z9q
@RaniKaur-z9q 2 ай бұрын
Charno ne taa kakee ton shiter khaa he lyy samgde hajy v nhi bhan nu kolee sadd ke htu bhan tee gkeen krde aa pr noohan te nhi❤❤❤❤❤
@kamaljeetsingh9405
@kamaljeetsingh9405 2 ай бұрын
Bhut vdia story tai team km bhut vdia krdi bhut wait rhnda tuhde video d bina video tu din nhi niklda na video ahve eda lgda jive koi kuch miss ho gyiaa
@lakhwinderbrar8256
@lakhwinderbrar8256 2 ай бұрын
Very nice story aman di you are the best youtuber in the world your videos is very interesting I like your videos I love you aman di first comment ❤❤❤❤❤❤
@KishanDass-v3v
@KishanDass-v3v 2 ай бұрын
Preet di de.sass di acting acting bhot Soni aa❤❤
@harvinderdhillon3389
@harvinderdhillon3389 2 ай бұрын
ਚਰਨੋ ਦੇ ਪੈ ਗਏ ਹੁਣ ਪ੍ਰੀਤ ਦੀ ਵਾਰੀ ਐ😂😂
@Arsh6232
@Arsh6232 2 ай бұрын
Very very nice video Aman didi ❤❤❤ Raj veer ji 👌👌👌👌 👍👍👍
@babybansal7679
@babybansal7679 2 ай бұрын
God bless u all team members
@iqbalsran7866
@iqbalsran7866 2 ай бұрын
Very Very nice video God bless you all teams ❤
@babybansal7679
@babybansal7679 2 ай бұрын
Bhut vadia video aa nest video jaldi to jaldi aawaye
@babybansal7679
@babybansal7679 2 ай бұрын
Nest video jaldi to jaldi aawaye
@inderveersinghbrar
@inderveersinghbrar 2 ай бұрын
ਦੀਦੀ ਲੰਬੀ ਵੀਡੀਓ ਬਣਾਇਆ ਛੇਤੀ ਛੇਤੀ ਐਂਡ ਨਾ ਕਰਿਓ ਬਹੁਤ ਸੋਹਣੀ ਵੀਡੀਓ
@Virk-2022
@Virk-2022 2 ай бұрын
ਵੀਡੀਓ ਬਹੁਤ ਬਹੁਤ ਘੈਟ ਆ ❤❤❤❤
@ਵਿਗੜਿਆਜੱਟ-ਥ2ਝ
@ਵਿਗੜਿਆਜੱਟ-ਥ2ਝ 2 ай бұрын
ਇਸ਼ੂ ਨੇ ਕੁੱਟ ਖਾਣੀ ਆ ਅੰਜਲੀ ਐਨਾ ਕੱਬਾ ਸੁਭਾਅ ਆ ਤੇਰਾ ਸੂਤ ਕਰ ਦੇ ਇੱਕ ਵਾਰੀ ਵੀਡੀਓ ਬੁਹਤ ਵਧੀਆ ਆ ਕਸ਼ਮੀਰ ਕੌਰ ਹੁਸ਼ਿਆਰਪੁਰ ਤੋਂ
@yuvrajking1155
@yuvrajking1155 2 ай бұрын
Bhaut bhaut vida video g, vvery nice g
@babybansal7679
@babybansal7679 2 ай бұрын
Good job
@beantkaurdult6908
@beantkaurdult6908 2 ай бұрын
Very nice video Aman di and Raj veere God bless you all members team
@SandeepSingh-ld4cm
@SandeepSingh-ld4cm 2 ай бұрын
ਮਨ ਖੁਸ ਹੋ ਗਿਆ ਚਰਨੋ ਦੀ ਕਟਾਈ ਦੇਖ ਕੇ😂😂😂😂😂
@GurpreetKaur-1234
@GurpreetKaur-1234 2 ай бұрын
ਪ੍ਰੀਤ ਤੇ ਉਸਦੀ ਸੱਸ ਦੀ ਲੜਾਈ😅😅😅😅
@KishanDass-v3v
@KishanDass-v3v 2 ай бұрын
Very nice video Aman didi love you ❤️❤️💥❤️💥
@SimranKaur-xp8xy
@SimranKaur-xp8xy 2 ай бұрын
very nice god bless you team members 👌🏻👌🏻🌹👍👍🙏🙏
@TanveerkaurTanveerkaur-u3g
@TanveerkaurTanveerkaur-u3g 2 ай бұрын
Very nice story 👌 god bless you all family members 🙏💕
@SAMSUNGJ-md4ek
@SAMSUNGJ-md4ek 2 ай бұрын
Aman sister ji very very nice video god bless you all team members 🙏❤❤❤🇵🇰 Ali frome spain
@ManjeetKaur-lf4ws
@ManjeetKaur-lf4ws 2 ай бұрын
Very nice video. God bless you all team members.
@bipandhaliwal3025
@bipandhaliwal3025 2 ай бұрын
Very nice 👌 ਬਹੁਤ ੳਡੀਕ ਸੀ ਵੀਡੀਓ ਦੀ
@jashansandhu2966
@jashansandhu2966 2 ай бұрын
ਬਹੁਤ ਵਧੀਆ ਸਟੋਰੀ ਅਮਨ ਭੈਣ
@deepmaan8558
@deepmaan8558 2 ай бұрын
ਕੱਲ ਤਾਂ ਹਲੇ ਮਾਸੀ ਨੂੰ ਲੈ ਕੇ ਆਇਆ ਸੀ ਅਭੀ ਅੱਜ ਕਿਧਰ ਗਈ ਤੇ ਨਾ ਅੱਜ ਜੈਸ ਆਈ ਆ Aman bhabi ਆ ਵਰਗੀਆਂ ਕੋਲ਼
@JassiKaur-w3d
@JassiKaur-w3d 2 ай бұрын
Very nice video Aman sister Rajveer Dhillon Veer ji ❤❤❤❤❤❤❤❤❤🎉🎉🎉🎉🎉
@channiverma176
@channiverma176 2 ай бұрын
Swaad aa gya jdo kake veer ne laaeeaan ..gutne vich😂😂😂😂😂😂
@gurshansingh8127
@gurshansingh8127 2 ай бұрын
ਬਹੁਤ ਵਧੀਆ ਜੀ
@AmrikSingh-hx3cf
@AmrikSingh-hx3cf 2 ай бұрын
ਅੱਜ ਤਾਂ ਕਾਕੇ ਨੇ ਚਰਨੋ ਦੀ ਬਹੁਤ ਵਧੀਆ ਸਰਵਿਸ ਕੀਤੀ.ਹੁਣ ਤਾਂ ਪੋਲੀ ਪੈ ਜੂ.
@nehagurpal274
@nehagurpal274 2 ай бұрын
Very nice video Aman di 😊
@BeantKaur-d8m
@BeantKaur-d8m 2 ай бұрын
Aman bhen is right ❤️❤️
@babybansal7679
@babybansal7679 2 ай бұрын
Wating for nest video
@harjitgill940
@harjitgill940 2 ай бұрын
ਹਰਜੀਤ ਸਿਆਂ ਤੂੰ ਵੀ ਇੱਕ ਸਟੈਂਡ ਨੀਂ ਰੱਖਦਾ ਕਦੇ ਤਾਂ ਕਹਿ ਦਿੰਦਾ ਕਿ ਬਾਪੂ ਤੂੰ ਕੁਝ ਕਰਦਾ ਨੀਂ ਜੇ ਹੁਣ ਕਾਕੇ ਨੇ ਕੁਝ ਕਰਨ ਦਾ ਮਨ ਬਣਾਇਆ ਤਾਂ ਕਹਿਦਾ ਕੇ ਬਾਪੂ ਕੋਈ ਸਿਆਪਾ ਨਾਂ ਖੜਾ ਕਰ ਦੇਵੇ
@boharsingh7725
@boharsingh7725 2 ай бұрын
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 🤙🤙🤙🤙🤙
@manpreetsidhu8808
@manpreetsidhu8808 2 ай бұрын
bhut sohni video Aman d sohra nu sb control ch krna chAhidA
@swarnjeetkaur5726
@swarnjeetkaur5726 2 ай бұрын
Very nice vedio Very nice story god bless you Aman keep it up
@Bubu-babbu-love36
@Bubu-babbu-love36 2 ай бұрын
Nice video all team next part upload fast ⏩❤ waheguru ji sarea nu khush rkhn ❤❤
@Baljeetkaur-un9rd
@Baljeetkaur-un9rd 2 ай бұрын
ਕਾਕੇ ਹਜੇ ਤਾਂ ਚਰਨੋ ਦੇ ਘੱਟ ਲਾਈਆਂ ਨੇ ਹੋਰ ਛਿਤਰ ਲਾਉਣੇ ਸੀ
@HarjinderSingh-nr4ky
@HarjinderSingh-nr4ky 2 ай бұрын
Bai Raj kasam naal jado Bai Kaka Siaa Charano di service karda bahut swaad auda 😂😂😂😂❤❤❤❤❤
@SumanSharma-cr3zt
@SumanSharma-cr3zt 2 ай бұрын
Very nice vedio dear sister and brother👌👌👌👌👌 🙏🏻🙏🏻🙏🏻🙏🏻🙏🏻🙏🏻🙏🏻😍😍😍😍😍😍😍
@harpreetsharma4125
@harpreetsharma4125 2 ай бұрын
ਬਹੁਤ ਵਧੀਆ ਵੀਡੀਓ ਮਾਸੀ ਬਹੁਤ ਬੇਈਮਾਨ ਹੈ ਮਾਸੀ ਹਰਜੀਤ ਅਤੇ ਰਾਜ ਦਾ ਘਰ ਉਜਾੜਨਾ ਚਾਹੁੰਦੀ ਹੈ ਇਹ ਬਹੁਤ ਮਾੜੀ ਗੱਲ ਹੈ ❤❤ ਪਰਮਜੀਤ ਜਗਰਾਓਂ
@JagtarSinghRandhawa-tu2fm
@JagtarSinghRandhawa-tu2fm 2 ай бұрын
ਬਹੁਤ ਵਧੀਆ ਵੀਡੀਓੁ ਆ
@SukhjinderSingh-dx5eh
@SukhjinderSingh-dx5eh 2 ай бұрын
Charno de shiter pai maja a gia very nice
@surjeetsinghdullat493
@surjeetsinghdullat493 2 ай бұрын
ਅਮਨ ਹੋਰਾਂ ਨੂੰ ਬੜਾ ਕਹਿੰਦੀ ਸੀ ਪ੍ਰੀਤੋ ਹੁਣ ਆਪ ਤੋਂ ਕੰਮ ਵੀ ਨਹੀਂ 🤣
@neetugold6136
@neetugold6136 2 ай бұрын
Very nice video
@SurjeetSingh-md5bk
@SurjeetSingh-md5bk 2 ай бұрын
Nice rol bai very nice bai kaka mja aa gae ❤❤❤khukh rh bai
@sukhdeepsidhu2342
@sukhdeepsidhu2342 2 ай бұрын
Very nice story, Aman dhillon sister, Rajveer Dhillon veer ji 🎉 🎈🌷🌹
@harmangill5507
@harmangill5507 2 ай бұрын
Aman didi mein pehlan hi msg kr k kehya c jinu rassa chaban di aadat pa je oh banda ni hatt eh ta pta c aa kuj hona c 😮😮 mnu bhut dukh hoya kyu ki eh sachi gl aa bagani dhee maddi hundi aa sare jahan di Gandhi bana dinde aa😢😢 very nice video
@crazygamerz136
@crazygamerz136 2 ай бұрын
ਅਮਨ ਭੈਣੇ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ
@manjindersingh1822
@manjindersingh1822 2 ай бұрын
Very nice video ji waheguru bless u all team members ji
@SandeepKaur-qf1xf
@SandeepKaur-qf1xf 2 ай бұрын
Bht vdya video GBU all team always be happy 😊❤
@Kiran_creator353
@Kiran_creator353 2 ай бұрын
Very nice ❤❤❤Aman sister Rajveer Dhillon veer ji❤❤❤❤❤❤🎉🎉🎉🎉🎉🎉🎉
@kiranarora8354
@kiranarora8354 2 ай бұрын
Very nice video god bless you sister aman g ❤❤❤
@kukkaddhaliwal7599
@kukkaddhaliwal7599 2 ай бұрын
bhuth vadia video aa ji vad to vad comments like nd share kro ji ❤thanks ji❤
@PreetMandahar
@PreetMandahar 2 ай бұрын
❤❤❤❤❤❤
@PreetMandahar
@PreetMandahar 2 ай бұрын
Very nice video ❤❤❤❤❤❤❤ waiting for next part😊😊
@sonubhari-xp9js
@sonubhari-xp9js 2 ай бұрын
Bhot sohni video h ji❤❤❤😊😊
@Baljeetkaur-un9rd
@Baljeetkaur-un9rd 2 ай бұрын
ਚਰਨੋ ਪ੍ਰੀਤ ਦੀਆਂ ਉਂਗਲਾਂ ਤੇ ਨਾ ਚੜ ਤੂੰ ਆਪਣਾ ਘਰ ਖਰਾਬ ਕਰੇਗੀ ਪ੍ਰੀਤ ਕਾਲੋ ਜੀ ਤੇਰਾ ਘਰ ਪੱਟੂਗੀ
@Harjinder_x01
@Harjinder_x01 2 ай бұрын
Bahut sohni video aa ji God bless you all mai es video nu bahut udeekdi aa
@shazadtaggar1597
@shazadtaggar1597 2 ай бұрын
Very nice👍👍👍👍 God bless you all teem abi bai
@sukhmanff8042
@sukhmanff8042 2 ай бұрын
Very nice video 🎉🎉🎉
@sarabjeetkaur-rd8kd
@sarabjeetkaur-rd8kd 2 ай бұрын
ਇੱਕ ਤਾਂ ਤੀਵੀਂ ਆਂ ਦੂਜ਼ੀ ਜ਼ਮੀਨ ਇਹ ਉਂਈਂ ਨਹੀਂ ਮਾਣ ਇਹ ਤਾਂ ਇਹ ਪੇਕਿਆਂ ਦੀ ਜ਼ਮੀਨ ਆਗੲਈਂ ❤❤🎉🎉😅😅ਸਵਾਦ ਆ ਗਿਆ ਚਰਨੋ ਦੇ ਵੱਜੀਆਂ ਵਧੀਆ ਹੋਇਆਂ 😅😅😮😮
@agamjotsidhu4372
@agamjotsidhu4372 2 ай бұрын
Punjab da waris end ho gya aman di
@amritpalbhullar4323
@amritpalbhullar4323 2 ай бұрын
Eh bhut soni stori a bilkul such a ajj kl jo daur chl reha seme hi a sanoo bhut udeek rendi a next part di
@surjeetsinghdullat493
@surjeetsinghdullat493 2 ай бұрын
Very nice video aman didi 👌waiting for the next part 😊
Elza love to eat chiken🍗⚡ #dog #pets
00:17
ElzaDog
Рет қаралды 13 МЛН
НИКИТА ПОДСТАВИЛ ДЖОНИ 😡
01:00
HOOOTDOGS
Рет қаралды 3 МЛН
Who’s the Real Dad Doll Squid? Can You Guess in 60 Seconds? | Roblox 3D
00:34