Sakhi 2 | Dhan Bhagwan Ram Ji

  Рет қаралды 94

Hazara Hazoor Dhan Satguru Jagjit Singh ji

Hazara Hazoor Dhan Satguru Jagjit Singh ji

2 ай бұрын

Sakhi 2 | Dhan Bhagwan Ram Ji
ਸਾਖੀ ਨੰ -2 🌹
ਰਾਮ ਜੀ ਤੋ ਵੀ ਵੱਡਾ ਰਾਮ ਜੀ ਦਾ ਨਾਮ
ਭਗਵਾਨ ਰਾਮ ਜੀ ਨੇ ਗੁਰੂ ਵਸ਼ਿਸ਼ਠ ਜੀ ਤੇ ਕਿਸ ਤਰਾ ਕਿਰਪਾ ਕੀਤੀ ਤੇ ਹਨੂੰਮਾਨ ਦੀ ਕਿਸ ਤਰਾ ਰੱਖਿਆ ਕੀਤੀ ਇਹ ਸਾਖੀ ਪੜੋ -:
ਭਗਵਾਨ ਰਾਮ ਜੀ ਇਕ ਵਾਰੀ ਸੰਗਤ ਵਿੱਚ ਬਿਰਾਜਮਾਨ ਸਨ। ਭਗਵਾਨ ਰਾਮ ਜੀ ਦੇ ਦਰਸ਼ਨ ਕਰਨ ਵਿੱਚ ਹਨੂੰਮਾਨ ਜੀ ਇੰਨੇ ਮਸਤ ਸਨ ਕੀ ਉਹਨਾ ਨੂੰ ਪਤਾ ਨਹੀ ਲੱਗਾ ਕਿ ਭਗਵਾਨ ਰਾਮ ਜੀ ਦੇ ਗੁਰੂ ਵਸ਼ਿਸ਼ਠ ਜੀ ਵੀ ਭਗਵਾਨ ਰਾਮ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ ਹਨ। ਭਗਵਾਨ ਰਾਮ ਜੀ ਤੇ ਸੰਗਤ ਨੇ ਖੜੇ ਹੋਕੇ ਗੁਰੂ ਵਸ਼ਿਸ਼ਠ ਜੀ ਦਾ ਆਦਰ ਕੀਤਾ। ਪਰ ਮਸਤੀ ਵਿੱਚ ਹੋਣ ਕਰਕੇ ਹਨੂੰਮਾਨ ਜੀ ਨਾ ਉਠੇ।
ਗੁਰੂ ਵਸ਼ਿਸ਼ਠ ਜੀ ਨੂੰ ਹਨੂੰਮਾਨ ਤੇ ਬਹੁਤ ਗੁੱਸਾ ਆਇਆ ਤੇ ਭਗਵਾਨ ਰਾਮ ਜੀ ਨੂੰ ਅਰਜ ਕੀਤੀ ਹਨੂੰਮਾਨ ਨੇ ਮੇਰਾ ਨਿਰਾਦਰ ਕੀਤਾ ਹੈ। ਇਸ ਲਈ ਹਨੂੰਮਾਨ ਨੂੰ ਆਪ ਜੀ ਆਪਣੇ ਅਮੋਗ ਬਾਣ ਨਾਲ ਮਾਰ ਦੇਵੋ।
ਭਗਵਾਨ ਰਾਮ ਜੀ ਨੇ ਬਚਨ ਕੀਤਾ ,”ਗੁਰੂ ਜੀ ਠੀਕ ਹੈ ਕੱਲ ਸ਼ਾਮ ਨੂੰ ਮੈ ਸਰਯੂ ਨਦੀ ਦੇ ਕੰਢੇ ਆਪਣੇ ਅਮੋਗ ਬਾਣ ਨਾਲ ਹਨੂੰਮਾਨ ਨੂੰ ਮਰਿਤੂ ਦੰਡ ਦੇਵਾਗਾ।” ( ਅਮੋਗ ਬਾਣ ਇਸ ਤਰਾ ਦਾ ਬਾਣ ਸੀ ਜਿਸ ਉਪਰ ਚਲਦਾ ਸੀ ਉਹ ਮਰਦਾ ਹੀ ਸੀ।) ਭਗਵਾਨ ਰਾਮ ਜੀ ਦਾ ਇਹ ਬਚਨ ਸੁਣਕੇ ਹਨੂੰਮਾਨ ਜੀ ਬਹੁਤ ਉਦਾਸ ਹੋ ਗਏ।
ਹਨੂੰਮਾਨ ਜੀ ਸਤਸੰਗ ਦੀ ਸਮਾਪਤੀ ਤੋ ਬਾਦ ਘਰ ਆਏ ਤਾ ਮਾਤਾ ਅੰਜਨੀ ਜੀ ਨੇ ਹਨੂੰਮਾਨ ਜੀ ਤੋ ਉਦਾਸੀ ਦਾ ਕਾਰਨ ਪੁੱਛਿਆ। ਹਨੂੰਮਾਨ ਜੀ ਨੇ ਅਨਜਾਨੇ ਵਿੱਚ ਹੋਈ ਆਪਣੀ ਗਲਤੀ ਦੱਸੀ।
ਮਾਤਾ ਅੰਜਨੀ ਜੀ ਨੂੰ ਪਤਾ ਸੀ ਕਿ ਬ੍ਰਹਿਮੰਡ ਵਿੱਚ ਕੋਈ ਵੀ ਅਮੋਗ ਬਾਣ ਤੋ ਬਚ ਨਹੀ ਸਕਦਾ। ਮਾਤਾ ਅੰਜਨੀ ਜੀ ਨੇ ਹਨੂੰਮਾਨ ਜੀ ਨੂੰ ਕਿਹਾ ਮੈ ਸ਼ਿਵਜੀ ਕੋਲੋ ਰਾਮ ਦਾ ਭਜਨ ਲਿਆ ਹੋਇਆ ਹੈ। ਸ਼ਿਵ ਜੀ ਵੀ ਰਾਮ ਦਾ ਭਜਨ ਕਰਦੇ ਹਨ। ਇਹ ਭਜਨ ਮੈ ਤੈਨੂੰ ਬਚਪਨ ਵਿੱਚ ਦਿੱਤਾ ਹੈ। ਤੂੰ ਬਚਪਨ ਤੋ ਇਹ ਭਜਨ ਕਰ ਰਿਹਾ ਹੈ।
ਰਾਮ ਦੇ ਭਜਨ ਕਰਕੇ ਪੁੱਤਰ ਹਨੂੰਮਾਨ ਤੈਨੂੰ ਕੋਈ ਵੀ ਨਹੀ ਮਾਰ ਸਕਦਾ ਭਾਵੇ ਆਪ ਭਗਵਾਨ ਰਾਮ ਜੀ ਕਿਉ ਨਾ ਹੋਣ। ਕਿਉ ਕਿ ਤੂੰ ਭਗਵਾਨ ਰਾਮ ਜੀ ਦਾ ਭਗਤ ਹੈ ਭਗਵਾਨ ਆਪਣੇ ਭਗਤਾ ਦੀ ਰੱਖਿਆ ਕਰਦੇ ਹਨ। ਇਸ ਲਈ ਪੁੱਤਰ ਤੂੰ ਹੁਣੇ ਹੀ ਸਰਯੂ ਨਦੀ ਦੇ ਕੋਲ ਜਾ ਕੇ ਭਜਨ ਕਰਨਾ ਸ਼ੁਰੂ ਕਰ ਦੇ। ਹਨੂੰਮਾਨ ਜੀ ਨਦੀ ਦੇ ਕਿਨਾਰੇ ਤੇ ਜਾ ਕੇ ਭਜਨ ਕਰਨ ਲੱਗੇ।
ਸ਼ਾਮ ਨੂੰ ਨਦੀ ਦੇ ਕਿਨਾਰੇ ਬਹੁਤ ਸੰਗਤ ਦਾ ਇੱਕਠ ਹੋ ਗਿਆ। ਭਗਵਾਨ ਰਾਮ ਜੀ ਨੇ ਹਨੂੰਮਾਨ ਜੀ ਦੇ ਉਪਰ ਅਮੋਗ ਬਾਣ ਚਲਾਇਆ ਪਰ ਹਨੂੰਮਾਨ ਜੀ ਤੇ ਅਮੋਗ ਬਾਣ ਦਾ ਕੋਈ ਅਸਰ ਨਾ ਹੋਇਆ।
ਗੁਰੂ ਵਸ਼ਿਸ਼ਠ ਜੀ ਨੇ ਵੀ ਆਪਣੀ ਅੰਤਰਜਾਮਤਾ ਨਾਲ ਵੇਖਿਆ ਕਿ ਭਗਵਾਨ ਰਾਮ ਜੀ ਨੇ ਤੇ ਬਿਲਕੁਲ ਸਹੀ ਤਰੀਕੇ ਨਾਲ ਅਮੋਗ ਬਾਣ ਚਲਾਇਆ ਹੈ ਪਰ ਹਨੂੰਮਾਨ ਕਿਉ ਨਹੀ ਮਰਿਆ ?
ਗੁਰੂ ਵਸ਼ਿਸ਼ਠ ਜੀ ਨੇ ਭਗਵਾਨ ਰਾਮ ਜੀ ਨੂੰ ਅਰਜ ਕੀਤੀ ਅਮੋਗ ਬਾਣ ਤੋ ਕੋਈ ਬਚ ਨਹੀ ਸਕਦਾ ਪਰ ਹਨੂੰਮਾਨ ਨੂੰ ਕਿਉ ਨਹੀ ਕੁੱਝ ਹੋਇਆ। ਭਗਵਾਨ ਰਾਮ ਜੀ ਨੇ ਬਚਨ ਕੀਤਾ ,”ਗੁਰੂ ਜੀ ਹਨੂੰਮਾਨ ਰਾਮ ਰਾਮ ਦਾ ਭਜਨ ਕਰ ਰਿਹਾ ਹੈ। ਹਨੂੰਮਾਨ ਨੂੰ ਮੇਰੇ ਤੇ ਮੇਰੇ ਨਾਮ ਤੇ ਭਰੋਸਾ ਹੈ ਕਿ ਮੈਨੂੰ ਕੋਈ ਮਾਰ ਨਹੀ ਸਕਦਾ। “ਇਸ ਲਈ ਹਨੂੰਮਾਨ ਤੇ ਅਮੋਗ ਬਾਣ ਦਾ ਕੋਈ ਅਸਰ ਨਹੀ ਹੋਇਆ।
ਗੁਰੂ ਵਸ਼ਿਸ਼ਠ ਜੀ ਨੇ ਅਰਜ ਕੀਤੀ ਭਗਵਾਨ ਰਾਮ ਜੀ ਮੈਨੂੰ ਆਪ ਜੀ ਦੇ ਨਾਮ ਦੀ ਮਹਿਮਾ ਦਾ ਪਤਾ ਨਹੀ ਸੀ ਆਪ ਜੀ ਦਾ ਨਾਮ ਤੇ ਆਪ ਜੀ ਤੋ ਵੀ ਵੱਡਾ ਹੈ। ਮੈ ਅੱਜ ਤੋ ਆਪਣੇ ਆਸ਼ਰਮ ਜਾ ਰਿਹਾ ਹਾ ਤੇ ਮੈ ਰਾਮ ਦੇ ਨਾਮ ਦਾ ਭਜਨ ਕਰਾਗਾ। ਇਹ ਭਜਨ ਜਿਹੜਾ ਵੀ ਕਰੇਗਾ ਉਸ ਦੇ ਸਭ ਕੰਮ ਹੋਣਗੇ। ਧੰਨ ਹਨ ਭਗਤਾ ਦੀ ਰੱਖਿਆ ਕਰਨ ਵਾਲੇ ਭਗਵਾਨ ਰਾਮ ਜੀ।
ਧੰਨ ਅਕਾਲਪੁਰਖ ਭਗਵਾਨ ਰਾਮ ਜੀ
ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ

Пікірлер: 4
@dhansatgurujagjitsinghji
@dhansatgurujagjitsinghji 2 ай бұрын
ਸਾਖੀ ਨੰ -2 🌹 ਰਾਮ ਜੀ ਤੋ ਵੀ ਵੱਡਾ ਰਾਮ ਜੀ ਦਾ ਨਾਮ ਭਗਵਾਨ ਰਾਮ ਜੀ ਨੇ ਗੁਰੂ ਵਸ਼ਿਸ਼ਠ ਜੀ ਤੇ ਕਿਸ ਤਰਾ ਕਿਰਪਾ ਕੀਤੀ ਤੇ ਹਨੂੰਮਾਨ ਦੀ ਕਿਸ ਤਰਾ ਰੱਖਿਆ ਕੀਤੀ ਇਹ ਸਾਖੀ ਪੜੋ -: ਭਗਵਾਨ ਰਾਮ ਜੀ ਇਕ ਵਾਰੀ ਸੰਗਤ ਵਿੱਚ ਬਿਰਾਜਮਾਨ ਸਨ। ਭਗਵਾਨ ਰਾਮ ਜੀ ਦੇ ਦਰਸ਼ਨ ਕਰਨ ਵਿੱਚ ਹਨੂੰਮਾਨ ਜੀ ਇੰਨੇ ਮਸਤ ਸਨ ਕੀ ਉਹਨਾ ਨੂੰ ਪਤਾ ਨਹੀ ਲੱਗਾ ਕਿ ਭਗਵਾਨ ਰਾਮ ਜੀ ਦੇ ਗੁਰੂ ਵਸ਼ਿਸ਼ਠ ਜੀ ਵੀ ਭਗਵਾਨ ਰਾਮ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ ਹਨ। ਭਗਵਾਨ ਰਾਮ ਜੀ ਤੇ ਸੰਗਤ ਨੇ ਖੜੇ ਹੋਕੇ ਗੁਰੂ ਵਸ਼ਿਸ਼ਠ ਜੀ ਦਾ ਆਦਰ ਕੀਤਾ। ਪਰ ਮਸਤੀ ਵਿੱਚ ਹੋਣ ਕਰਕੇ ਹਨੂੰਮਾਨ ਜੀ ਨਾ ਉਠੇ। ਗੁਰੂ ਵਸ਼ਿਸ਼ਠ ਜੀ ਨੂੰ ਹਨੂੰਮਾਨ ਤੇ ਬਹੁਤ ਗੁੱਸਾ ਆਇਆ ਤੇ ਭਗਵਾਨ ਰਾਮ ਜੀ ਨੂੰ ਅਰਜ ਕੀਤੀ ਹਨੂੰਮਾਨ ਨੇ ਮੇਰਾ ਨਿਰਾਦਰ ਕੀਤਾ ਹੈ। ਇਸ ਲਈ ਹਨੂੰਮਾਨ ਨੂੰ ਆਪ ਜੀ ਆਪਣੇ ਅਮੋਗ ਬਾਣ ਨਾਲ ਮਾਰ ਦੇਵੋ। ਭਗਵਾਨ ਰਾਮ ਜੀ ਨੇ ਬਚਨ ਕੀਤਾ ,”ਗੁਰੂ ਜੀ ਠੀਕ ਹੈ ਕੱਲ ਸ਼ਾਮ ਨੂੰ ਮੈ ਸਰਯੂ ਨਦੀ ਦੇ ਕੰਢੇ ਆਪਣੇ ਅਮੋਗ ਬਾਣ ਨਾਲ ਹਨੂੰਮਾਨ ਨੂੰ ਮਰਿਤੂ ਦੰਡ ਦੇਵਾਗਾ।” ( ਅਮੋਗ ਬਾਣ ਇਸ ਤਰਾ ਦਾ ਬਾਣ ਸੀ ਜਿਸ ਉਪਰ ਚਲਦਾ ਸੀ ਉਹ ਮਰਦਾ ਹੀ ਸੀ।) ਭਗਵਾਨ ਰਾਮ ਜੀ ਦਾ ਇਹ ਬਚਨ ਸੁਣਕੇ ਹਨੂੰਮਾਨ ਜੀ ਬਹੁਤ ਉਦਾਸ ਹੋ ਗਏ। ਹਨੂੰਮਾਨ ਜੀ ਸਤਸੰਗ ਦੀ ਸਮਾਪਤੀ ਤੋ ਬਾਦ ਘਰ ਆਏ ਤਾ ਮਾਤਾ ਅੰਜਨੀ ਜੀ ਨੇ ਹਨੂੰਮਾਨ ਜੀ ਤੋ ਉਦਾਸੀ ਦਾ ਕਾਰਨ ਪੁੱਛਿਆ। ਹਨੂੰਮਾਨ ਜੀ ਨੇ ਅਨਜਾਨੇ ਵਿੱਚ ਹੋਈ ਆਪਣੀ ਗਲਤੀ ਦੱਸੀ। ਮਾਤਾ ਅੰਜਨੀ ਜੀ ਨੂੰ ਪਤਾ ਸੀ ਕਿ ਬ੍ਰਹਿਮੰਡ ਵਿੱਚ ਕੋਈ ਵੀ ਅਮੋਗ ਬਾਣ ਤੋ ਬਚ ਨਹੀ ਸਕਦਾ। ਮਾਤਾ ਅੰਜਨੀ ਜੀ ਨੇ ਹਨੂੰਮਾਨ ਜੀ ਨੂੰ ਕਿਹਾ ਮੈ ਸ਼ਿਵਜੀ ਕੋਲੋ ਰਾਮ ਦਾ ਭਜਨ ਲਿਆ ਹੋਇਆ ਹੈ। ਸ਼ਿਵ ਜੀ ਵੀ ਰਾਮ ਦਾ ਭਜਨ ਕਰਦੇ ਹਨ। ਇਹ ਭਜਨ ਮੈ ਤੈਨੂੰ ਬਚਪਨ ਵਿੱਚ ਦਿੱਤਾ ਹੈ। ਤੂੰ ਬਚਪਨ ਤੋ ਇਹ ਭਜਨ ਕਰ ਰਿਹਾ ਹੈ। ਰਾਮ ਦੇ ਭਜਨ ਕਰਕੇ ਪੁੱਤਰ ਹਨੂੰਮਾਨ ਤੈਨੂੰ ਕੋਈ ਵੀ ਨਹੀ ਮਾਰ ਸਕਦਾ ਭਾਵੇ ਆਪ ਭਗਵਾਨ ਰਾਮ ਜੀ ਕਿਉ ਨਾ ਹੋਣ। ਕਿਉ ਕਿ ਤੂੰ ਭਗਵਾਨ ਰਾਮ ਜੀ ਦਾ ਭਗਤ ਹੈ ਭਗਵਾਨ ਆਪਣੇ ਭਗਤਾ ਦੀ ਰੱਖਿਆ ਕਰਦੇ ਹਨ। ਇਸ ਲਈ ਪੁੱਤਰ ਤੂੰ ਹੁਣੇ ਹੀ ਸਰਯੂ ਨਦੀ ਦੇ ਕੋਲ ਜਾ ਕੇ ਭਜਨ ਕਰਨਾ ਸ਼ੁਰੂ ਕਰ ਦੇ। ਹਨੂੰਮਾਨ ਜੀ ਨਦੀ ਦੇ ਕਿਨਾਰੇ ਤੇ ਜਾ ਕੇ ਭਜਨ ਕਰਨ ਲੱਗੇ। ਸ਼ਾਮ ਨੂੰ ਨਦੀ ਦੇ ਕਿਨਾਰੇ ਬਹੁਤ ਸੰਗਤ ਦਾ ਇੱਕਠ ਹੋ ਗਿਆ। ਭਗਵਾਨ ਰਾਮ ਜੀ ਨੇ ਹਨੂੰਮਾਨ ਜੀ ਦੇ ਉਪਰ ਅਮੋਗ ਬਾਣ ਚਲਾਇਆ ਪਰ ਹਨੂੰਮਾਨ ਜੀ ਤੇ ਅਮੋਗ ਬਾਣ ਦਾ ਕੋਈ ਅਸਰ ਨਾ ਹੋਇਆ। ਗੁਰੂ ਵਸ਼ਿਸ਼ਠ ਜੀ ਨੇ ਵੀ ਆਪਣੀ ਅੰਤਰਜਾਮਤਾ ਨਾਲ ਵੇਖਿਆ ਕਿ ਭਗਵਾਨ ਰਾਮ ਜੀ ਨੇ ਤੇ ਬਿਲਕੁਲ ਸਹੀ ਤਰੀਕੇ ਨਾਲ ਅਮੋਗ ਬਾਣ ਚਲਾਇਆ ਹੈ ਪਰ ਹਨੂੰਮਾਨ ਕਿਉ ਨਹੀ ਮਰਿਆ ? ਗੁਰੂ ਵਸ਼ਿਸ਼ਠ ਜੀ ਨੇ ਭਗਵਾਨ ਰਾਮ ਜੀ ਨੂੰ ਅਰਜ ਕੀਤੀ ਅਮੋਗ ਬਾਣ ਤੋ ਕੋਈ ਬਚ ਨਹੀ ਸਕਦਾ ਪਰ ਹਨੂੰਮਾਨ ਨੂੰ ਕਿਉ ਨਹੀ ਕੁੱਝ ਹੋਇਆ। ਭਗਵਾਨ ਰਾਮ ਜੀ ਨੇ ਬਚਨ ਕੀਤਾ ,”ਗੁਰੂ ਜੀ ਹਨੂੰਮਾਨ ਰਾਮ ਰਾਮ ਦਾ ਭਜਨ ਕਰ ਰਿਹਾ ਹੈ। ਹਨੂੰਮਾਨ ਨੂੰ ਮੇਰੇ ਤੇ ਮੇਰੇ ਨਾਮ ਤੇ ਭਰੋਸਾ ਹੈ ਕਿ ਮੈਨੂੰ ਕੋਈ ਮਾਰ ਨਹੀ ਸਕਦਾ। “ਇਸ ਲਈ ਹਨੂੰਮਾਨ ਤੇ ਅਮੋਗ ਬਾਣ ਦਾ ਕੋਈ ਅਸਰ ਨਹੀ ਹੋਇਆ। ਗੁਰੂ ਵਸ਼ਿਸ਼ਠ ਜੀ ਨੇ ਅਰਜ ਕੀਤੀ ਭਗਵਾਨ ਰਾਮ ਜੀ ਮੈਨੂੰ ਆਪ ਜੀ ਦੇ ਨਾਮ ਦੀ ਮਹਿਮਾ ਦਾ ਪਤਾ ਨਹੀ ਸੀ ਆਪ ਜੀ ਦਾ ਨਾਮ ਤੇ ਆਪ ਜੀ ਤੋ ਵੀ ਵੱਡਾ ਹੈ। ਮੈ ਅੱਜ ਤੋ ਆਪਣੇ ਆਸ਼ਰਮ ਜਾ ਰਿਹਾ ਹਾ ਤੇ ਮੈ ਰਾਮ ਦੇ ਨਾਮ ਦਾ ਭਜਨ ਕਰਾਗਾ। ਇਹ ਭਜਨ ਜਿਹੜਾ ਵੀ ਕਰੇਗਾ ਉਸ ਦੇ ਸਭ ਕੰਮ ਹੋਣਗੇ। ਧੰਨ ਹਨ ਭਗਤਾ ਦੀ ਰੱਖਿਆ ਕਰਨ ਵਾਲੇ ਭਗਵਾਨ ਰਾਮ ਜੀ। ਧੰਨ ਅਕਾਲਪੁਰਖ ਭਗਵਾਨ ਰਾਮ ਜੀ ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ
@tajindersingh1468
@tajindersingh1468 2 ай бұрын
❤Dhan Dhan Bhgwan Sri Ramchandr Ji❤ ❤Akal Purakh Anter Jaami Dhan Dhan Sri Satguru Ram Singh Sache Patshah Ji❤ ❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit Singh Sache Patshah Ji Bakhsh Lawo Ji Sab Nu Darshana Di Daat Bakhso Sache Patshah Ji❤
@DARSHANSINGH-ez9gg
@DARSHANSINGH-ez9gg 2 ай бұрын
Dhan Dhan Satguru Jigjit Singh Ji Maharaj ❤❤❤❤❤
@dhansatgurujagjitsinghji
@dhansatgurujagjitsinghji 2 ай бұрын
Sakhi No -2 RAM JI TOH V VADA RAM JI DA NAM Bhagwan Ram Ji Ne Guru Vashisht Ji Te Kis Tarah Kirpa Kiti Te Hanuman Di Kis Tarah Rakhyea Kiti Eh Sakhi Paro -: Bhagwan Ram Ji Ik Vari Sangat Vich Brijman San. Bhagwan Ram Ji De Darshan Karan Vich Hanuman Ji Ene Mast San Ki Ohna Nu Pta Nhi Lga Ki Bhagwan Ram Ji De Guru Vashisht Ji V Bhagwan Ram Ji De Darshan Karan Lai Phunche Han. Bhagwan Ram Ji Te Sangat Ne Khare Ho Ke Guru Vashisht Ji Da Adar Kita. Per Masti Vich Hon Karke Hanuman Ji Na Uthe. Guru Vashisht Ji Nu Hanuman Te Bahout Gusa Ayea Te Bhagwan Ram Ji Nu Arj Kiti Hanuman Ne Mera Nirader Kita Hai. Es Lai Hanuman Nu Aap Ji Apne Amog Baan Nal Mar Devo. Bhagwan Ram Ji Ne Bachan Kita GURU JI THIK HAI. KAL SHAM NU MAI SARAYU NADI DE KANDE APNE AMOG BAAN NAL HANUMAN NU MIRTU DAND DEVAGA. Amog Baan Es Tarah Da Baan C Jis Uper Chalda C Oh Marda Hi C Bhagwan Ram Ji Da Eh Bachan Sun Ke Hanuman Ji Bahout Udas Ho Gaye. Hanuman ji Satsang Di Samapti Toh Badh Ghar Aye. Mata Anjani Ji Ne Hanuman Nu Udasi Da Karan Puchea. Hanuman Ji Ne Anjane Vich Hoyi Apni Galti Dasi. Mata Anjani Ji Nu Pta C Ki Barahmand Vich Koi V Amog Baan Toh Bach Nhi Sakda. Mata Anjani Ji Ne Hanuman Ji Nu Keha Mai Shiv Ji Kolo Ram Da Bhajan Leya Hoyea Hai. Shiv Ji V Ram Da Bhajan Karde Han. Eh Bhajan Mai Tenu Bachpan Vich Dita Hai Te Tu Bachpan Toh Tu Eh Bhajan Kar Reha Hai. Ram Ji De Bhajan Karke Putar Hanuman Tenu Koi Nhi Mar Sakda Pave Aap Bhagwan Ram Ji Kyo Na Hon. Mata Ji Ne Keha Tu Ta Bhagwan Ram Da Bhagat Hai. Bhagwan Apne Bhagata Di Rakhea Karde Han. Es Lai Putar Tu Hune Hi Sarayu Ndi De Kol Ja Ke Bhajan Karna Shuru Kar De. Hanuman Ji Ndi De Kinare Ja Ke Bhajan Karan Lage. Sham Nu Ndi De Kinare Sangat Da Ekath Ho Geya. Bhagwan Ram Ji Ne Hanuman Ji De Uper Amog Baan Chalayea Per Hanuman Ji Te Amog Ban Da Koi Asar Nhi Hoyea. Guru Vashisht Ji Ne Apni Anterjamta Nal Vekhea Ki Bhagwan Ram Ji Ne Te Bilkul Sahi Tarike Nal Amog Baan Chaleya Hai Per Hanuman Kyo Nhi Mareya ? Guru Vashisht Ji Ne Bhagwan Ram Ji Nu Arj Kiti Amog Baan Toh Ta Koi Bach Nhi Sakda Per Hanuman Nu Kyo Nhi Kuch Hoyea. Bhagwan Ram Ji Ne Bachan Kita GURU JI HANUMAN RAM RAM DA BHAJAN KAR REHA HAI. HANUMAN NU MERE TE MERE NAM TE BHROSA HAI KI MAINU KOI MAR NHI SAKDA. ES LAI HANUMAN TE AMOG BAAN DA KOI ASAR NHI HOYEA. Guru Vashisht Ji Ne Arj Kiti Bhagwan Ram Ji Mainu Aap Ji De Nam Te Nam Di Mahima Da Pta Nhi C. Aap Ji Da Nam Te Aap Ji Toh V Vda Hai. Mai Aaj Toh Apne Ashram Ja Reha Ha Te Ram De Nam Da Bhajan Karaga. Eh Bhajan Jehra V Karega Os De Sab Kam Honge. Dhan Han Bhagata Di Rakheya Karan Vale Bhagwan Ram Ji. Dhan Akalpurakh Bhagwan Ram Ji Dhan Hazara Hazoor Pehre Da Malik Akalpurakh Sri Satguru Jagjit Singh Ji Rakh Lvo ,Baksh Lvo Te Darshan Devo
Dhan Satguru Jagjit Singh Ji | Updesh | Vol -2
59:28
Hazara Hazoor Dhan Satguru Jagjit Singh ji
Рет қаралды 124
Me: Don't cross there's cars coming
00:16
LOL
Рет қаралды 13 МЛН
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 24 МЛН
🌊Насколько Глубокий Океан ? #shorts
00:42
Har_Ji_Aaye ""Bhai_Gurdas_ji"" {{ Lord_Krishna_and_Sudama }}
11:52
LORD**KRISHNA** LORD**OF**UNIVERSE भारत
Рет қаралды 2,9 МЛН
Sakhi 2 | Dhan Satguru Tegh Bahadar Ji
3:27
Hazara Hazoor Dhan Satguru Jagjit Singh ji
Рет қаралды 166
Sakhi 119 | Hazara Hazoor Dhan Satguru Jagjit Singh Ji
3:21
Hazara Hazoor Dhan Satguru Jagjit Singh ji
Рет қаралды 55
Sakhi 117 | Sakhi | Hazara Hazoor Dhan Satguru Jagjit Singh Ji
3:06
Hazara Hazoor Dhan Satguru Jagjit Singh ji
Рет қаралды 59
Sakhi 109 | Sakhi | Hazara Hazoor Dhan Satguru Jagjit Singh Ji
5:00
Hazara Hazoor Dhan Satguru Jagjit Singh ji
Рет қаралды 282
Me: Don't cross there's cars coming
00:16
LOL
Рет қаралды 13 МЛН