No video

Sangtar and Kanth Kaler (EP38) - Punjabi Podcast

  Рет қаралды 113,945

Sangtar

Sangtar

2 жыл бұрын

Punjabi Podcast - Sangtar and Kanth Kaler (EP38)
In This Episode of Punjabi Podcast Sangtar and Kaler Kanth have a lively conversation. Amongst the topics discussed are vocal exercises, social media, music training and fame.
More at www.PunjabiPod...
- Thanks for supporting, sharing and following Punjabi Podcast.
Subscribe to this Podcast in your favorite Podcast app:
Apple Podcasts:
podcasts.apple...
Google Podcasts:
podcasts.googl...
Spotify:
open.spotify.c...
Connect with Sangtar
Website: www.sangtar.com
Facebook: www. San...
Twitter: / sangtar
Instagram: / sangtar
KZbin: / sangtarheer
© 2022 Plasma Records.
#PunjabiVirsa #PunjabiPodcast #SangtarPodcast

Пікірлер: 373
@SatnamSingh-bc5zm
@SatnamSingh-bc5zm 2 жыл бұрын
ਐਵੇਂ ਨਹੀਂ ਬਣਿਆਂ ਜਾਂਦਾ ਸੇਰ ਤੋਂ ਸਵਾ ਸੇਰ, ਧੱਕੇ ਮਾਰਾਂ ਖਾ ਕੇ ਹੀ ਬਣ ਹੁੰਦਾ ਕੰਠ ਕਲੇਰ।
@johalsaab3819
@johalsaab3819 Жыл бұрын
Enjoy my song 💞 johal Saab touch touch touch touch touch touch
@peaceofmind5515
@peaceofmind5515 2 жыл бұрын
ਸੰਗਤਾਰ ਭਾਜੀ, ਇਹ ਜਿਸ ਤਰ੍ਹਾਂ ਦਾ ਸਭ ਤੋਂ ਵੱਖਰਾ ਤਰੀਕਾ ਤੁਸੀਂ ਲੈ ਕੇ ਆਏ ਹੋ, ਮੈਂ ਕਹਿੰਦਾ ਹਾਂ ਕਿ ਤੁਸੀਂ ਸਾਡੇ ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ। ਜਿਉਂਦੇ ਵਸਦੇ ਰਹੋ ਭਾਜੀ 🙏
@johalsaab3819
@johalsaab3819 Жыл бұрын
Enjoy my song 💞 johal Saab touch touch touch touch touch touch
@JasvirSingh-pw6wi
@JasvirSingh-pw6wi Жыл бұрын
ਕਲੇਰ ਵੀਰ ਜੀ ਦਾ ਬੋਲਣ ਦਾ ਤਰੀਕਾ ਬਹੁਤ ਵਧੀਆ ਹੈ
@Savengerofficial5966
@Savengerofficial5966 2 жыл бұрын
Great legend classical singer Kaler kanth saab great music director sangtar bhaji
@jatindersingh8927
@jatindersingh8927 2 жыл бұрын
Nice sagtar sir I am from garshakar
@JaspreetSingh-yg4hg
@JaspreetSingh-yg4hg 2 жыл бұрын
ਸਤ ਸ੍ਰੀ ਅਕਾਲ ਸੰਗਤਾਰ ਵੀਰਜੀ। ਮੈਂ ਫੌਜ ਵਿਚ ਨੌਕਰੀ ਕਰਦਾ ਹਾਂ ਜੀ। ਇਸ ਵੇਲੇ ਸ੍ਰੀਨਗਰ ਵਿੱਚ ਤਾਇਨਾਤ ਹਾਂ ਜੀ। ਪੰਜਾਬੀ ਪੋਡਕਾਸਟ ਤੁਹਾਡਾ ਬਹੂਤ ਹੀ ਵਧੀਆ ਉਪਰਾਲਾ ਹੈ। ਮੈਨੂੰ ਦੋ ਹਫ਼ਤੇ ਪਹਿਲਾਂ ਹੀ ਪਤਾ ਲੱਗਾ ਸੀ। ਮੈਂ ਅਗਲੇ ਦੋ ਦਿਨਾ ਵਿਚ ਤੁਹਾਡੇ ਸਾਰੇ ਐਪਿਸੋੜ ਸੁਣ ਲਏ ਸੀ। ਹੁਣ ਹਰ ਹਫ਼ਤੇ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਨਵੇਂ ਏਪਿਸੋੜ ਦਾ। ਮੈਂ ਸੋਚਿਆ ਤੁਹਾਨੂੰ ਕਵਾਂ ਕਿ ਹਫ਼ਤੇ ਵਿਚ ਦੋ ਦਿਨ ਹੋਣਾ ਚਾਹੀਦਾ। ਫਿਰ ਸੋਚਿਆ ਇਸਤਰਾਂ ਇੰਤਜ਼ਾਰ ਦਾ ਵੀ ਅਲਗ ਹੀ ਮਜ਼ਾ ਹੈ। ਸੋ ਇਦਾਂ ਹੀ ਚਲਣ ਦੋ। ਤੁਹਾਡਾ ਅੰਦਾਜ਼ ਬੜਾ ਹੀ ਮਿੱਠਾ ਹੈ। ਬਹੁਤ ਮਜ਼ਾ ਆਉਂਦਾ ਹੈ ਸੁਣ ਕੇ ਜੀ। ਮੈਂ ਵੈਸੇ ਅੰਮ੍ਰਿਤਸਰ ਤੋਂ ਹਾਂ। ਤੁਹਾਡੇ ਸਾਰੇ ਹੀ ਐਪਿਸੋਡ ਬੜੇ ਮਜ਼ੇਦਾਰ ਹਨ ਜੀ। ਕਮਲਜੀਤ ਨੀਰੂ ਹੁਣਾ ਦਾ ਐਪਿਸੋੜ ਖ਼ਾਸ ਤੌਰ ਤੇ ਪਸੰਦ ਆਇਆ। ਕਿਉਂਕਿ ਉਹਨਾਂ ਨੇ ਆਪਣੀ ਉਮਰ ਦੇ ਇਸ ਪੜਾਅ ਵਿੱਚ ਵੀ ਆਪਣੇ ਆਪ ਨੂੰ ਇੰਨਾ ਮੈਂਟੇਨ ਰੱਖਿਆ ਹੈ। I was surprised to know that She is equivalent to my mother... I m 37... ਬਾਕੀ ਤੁਹਾਨੂੰ ਬਹੁਤ ਬਹੁਤ ਬਹੁਤ ਜਾਦਾ ਵਾਰੀ ਧਨਵਾਦ ਪੰਜਾਬੀ ਵਿਰਸੇ ਨੂੰ ਤੁਹਾਡੀ ਬਹੁਤ ਦੇ ਹੈ ਜੀ।।। Last ਵਿਚ ਤੁਹਾਡੇ ਅੰਦਾਜ਼ ਵਿੱਚ, ਜਿਉਂਦੇ ਰਹੋ ਖੁਸ਼ ਰਹੋ 🙏WMK 🙏
@user-rl2yd5tl2m
@user-rl2yd5tl2m 5 ай бұрын
Salute bai tenu
@jagatgururavidassji7
@jagatgururavidassji7 2 жыл бұрын
ਨਾਇਸ ਪ੍ਰੋਗਰਾਮ ਭਾਜੀ, ਕੰਠ ਕਲੇਰ ਬਹੁਤ ਸੁਰੀਲੇ ਕਲਾਕਾਰ ਨੇ ਵਾਹਿਗੁਰੂ ਮੇਹਰ ਕਰੇ ਸਭਨਾਂ ਤੇ ਤੰਦਰੁਸਤੀ ਬਖਸਣ
@user-ey6bk5rb2r
@user-ey6bk5rb2r 2 жыл бұрын
ਸੰਗਤਾਰ ਜੀ ਬਹੁਤ ਬਹੁਤ ਧੰਨਵਾਦ ਕੰਠ ਕਲੇਰ ਨਾਲ ਮੁਲਾਕਾਤ ਕਰਾਉਣ ਲਈ, ਬਹੁਤ ਕੁੱਝ ਸਿੱਖਣ ਨੂੰ ਮਿਲਿਆ ਅੱਜ ਦੀ ਗੱਲਬਾਤ ਵਿਚੁ 🙏
@johalsaab3819
@johalsaab3819 Жыл бұрын
Enjoy my song 💞 johal Saab touch touch touch touch touch touch
@dhaliwalpomkennel9672
@dhaliwalpomkennel9672 Жыл бұрын
O
@johalsaab3819
@johalsaab3819 Жыл бұрын
Enjoy my song 💞 johal Saab,,,, touch touch touch touch touch touch touch touch touch
@amritpalkaur9297
@amritpalkaur9297 Жыл бұрын
ਰੂਹ ਖੁਸ਼ ਹੋ ਗੀ ਜੀ ❤
@user-oz9uc2gq3k
@user-oz9uc2gq3k Жыл бұрын
ਵਾਹ ਬਾਈ ਸੰਗਤਾਰ ਜੀ
@vickyabab1200
@vickyabab1200 2 жыл бұрын
ਪਾਜੀ ਤੁਹਾਡੀਆਂ ਗੱਲਾਂ ਬਾਤਾਂ ਸੁਣਕੇ ਪੁਰਾਣੇ ਸਮਿਆਂ ਵਿੱਚ ਚਲੇ ਜਾਂਦੇ ਹਾਂ ਜੀ,, ਤੁਹਾਡੀਆਂ ਗੱਲਾਂ ਫਿਲਮ ਵਾਂਗ ਦਿਖਾਈ ਦਿੰਦੀਆਂ ਹਨ ਜੀ 💞💞
@sachinmehta3971
@sachinmehta3971 2 жыл бұрын
Love this podcast. Earlier I used to listen to Punjabi Podcast at Jalandhar, now from Gurugram. Punjab di bot yaad aandi hai, Punjabi sun k lagda apne seyaneyan kol baithe aan. Those were the days.
@jasvirmaan4110
@jasvirmaan4110 2 жыл бұрын
ਸੁਣ ਕੇ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਤੇ ਸਵਾਦ ਆ ਗਿਆ ਭਾਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@realtoranuragsharma7944
@realtoranuragsharma7944 2 жыл бұрын
Awesomely Awesome….Keep it up Sangtar bhaji. Also Kaler Kanth Ji, you are my life time favourite. Love you both….
@jagjeetguraddi
@jagjeetguraddi Жыл бұрын
ਬਹੁਤ ਵਧੀਆ ਲੱਗਿਆ ਜੀ ਦੋਵੇਂ ਸਤਿਕਾਰ ਯੋਗ ਸਖ਼ਸ਼ੀਅਤਾਂ ਨੂੰ ਸੁਣ ਕੇ।
@RaviSharma-xo3ws
@RaviSharma-xo3ws 2 жыл бұрын
As rightly admitted towards the end, the podcast steered involuntarily towards quintessential music show and desi touch like 'karyatti' and 'chherara' were sourly missed. Expecting revisit to glorious and typical regional dialect and traditions.
@sanimarjitkaur3373
@sanimarjitkaur3373 Жыл бұрын
ਮੈ ਕੰਠ ਕਲੇਰ ਤੇ ਹਰਭਜਨ ਮਾਨ ਦੀ ਫੈਨ ਆ ਮੈ ਕਿਸੇ ਨੂੰ ਮਾੜਾ ਨਹੀ ਕਿਹਾ ਕਦੇ ਪਰ ਮੇਰਾ ਮੰਨਨਾ ਇਹੇ ਦੋਨੋ ਸਿੰਗਰ ਤੇ ਸਰਤਾਜ ਇਹ ਤਿੰਨ ਪੰਜਾਬ ਦੇ❤❤️ ਇਹੋ ਜਿਹੇ ਸਿੰਗਰ ਆ ਜਿੰਨਾ ਨੂੰ ਆਪਾ ਸਾਰੀ ਫੈਮਲੀ ਵਿਚ ਬੈਠ ਕਿ ਸੁਣ ਸਕਦੇ ਆਂ ਜੋ ਤੁਹਾਡੀ ਰੂਹ ਨੂੰ ਸਕੂਨ ਦਿੰਦੇ ਆ
@ankitdhaundiyal112
@ankitdhaundiyal112 2 жыл бұрын
Sangtar bhaji...I am from Amritsar but working and staying at Gurgaon currently. Kamaal hai tuhaadi music di knowledge...Mazaa aandi tuhadi guftagu sunke saare kalakaran naal
@Singh-official
@Singh-official 2 жыл бұрын
ਬਾਈ ਜੀ ਬਹੁਤ ਬਹੁਤ ਸਤਿਕਾਰ ਮੇਰੇ ਵੱਲੋਂ । ਬਹੁਤ ਕੁਝ ਸਿੱਖਣ ਨੂੰ ਮਿੱਲਦਾ ਤੁਹਾਡੇ ਪ੍ਰੋਗਰਾਮ ਤੋਂ 🙏।
@kulbirgill8461
@kulbirgill8461 2 жыл бұрын
ਕਲੇਰ ਭਾਜੀ ਨਾਲ ਗੱਲ ਕਰਨ ਲਈ ਸੰਗਤਾਰ ਭਾਜੀ ਬੜੀ ਮਿਹਰਬਾਨੀ।ਛੋਟੇ ਹੁੰਦੇ ਬੱਸਾਂ ਚ ਸ਼ੁਰੂ ਹੋਇਆ ਸੀ ਸਾਡਾ ਸਫ਼ਰ।ਓਦੋਂ ਪਹਿਲੀ ਵਾਰ ਸੁਣਿਆ ਸੀ ਭਾਜੀ ਨੂੰ।ਹੁਣ ਤੱਕ ਇਹ ਸਫ਼ਰ ਚੱਲੀ ਜਾਂਦਾ।ਰੱਬ ਹਮੇਸ਼ਾ ਖੁਸ਼ ਰੱਖੇ ਭਾਜੀ ਨੂੰ।ਧੰਨਵਾਦ
@Deepitalyofficial
@Deepitalyofficial Жыл бұрын
Hoor koi program pora dekha na dekha par es program nu malo mali pora dekb ho janda very nice program main kanth kaler te feroz khan bahji da pora program dekhya buhat kuj kam aoum walia galla milya.
@kaulbhupinder4703
@kaulbhupinder4703 2 жыл бұрын
Kanth the living legend and tragedy king of Punjabi music
@JungleePunjabi
@JungleePunjabi 2 жыл бұрын
Dosto let us SHOCK the algorithm by SMASHING the like button! Kaler Kanth jee love your voice💚🙏🏽
@dhosiwaljagjit
@dhosiwaljagjit Жыл бұрын
My favourite singer. Kanth kaler❤️❤️❤️❤️🌹🌹🌹
@msg77
@msg77 Жыл бұрын
Thanks Bai ji ਬਹੁਤ ਕੁਝ ਸਿੱਖਣ ਲਈ ਮਿਲਿਆ ਜੀ
@user-ey6bk5rb2r
@user-ey6bk5rb2r 2 жыл бұрын
ਗੱਲਬਾਤ ਪੰਜਾਬੀ ਵਿੱਚ ਕੀਤੀ, ਪਰ ਕੰਮੈਂਟ ਇੰਗਲਿਸ਼ ਵਿੱਚ ਲਿੱਖ ਰਹੇ ਆ ਲੋਕ, ਵਾਹ ਬਾਈ ਵਾਹ, ਪੰਜਾਬੀ ਪੋਡਕਾਸਟ ਨਾਮ ਆ, ਸ਼ਰਮ ਮਹਿਸੂਸ ਕਿਉਂ ਕਰਦੇ ਹਾਂ ਅਸੀਂ ਪੰਜਾਬੀ ਵਿੱਚ ਪ੍ਰਤੀਕਿਰਿਆ (ਕੰਮੈਂਟ ) ਦੇਣ ਕਰਕੇ, ਧੰਨਵਾਦ ਜੀ 🙏
@mandeepsandhu3436
@mandeepsandhu3436 2 жыл бұрын
ਪੰਜਾਬ ਦੀਆਂ ਸੁਰੀਲੀਆਂ ਆਵਾਜ਼ਾਂ ਚੋਂ ਇਕ ਕਲੇਰ ਕੰਠ।
@_dsb
@_dsb 2 жыл бұрын
I have to admit, even though I have listened to Kanth Kaler's song I never knew who sung it. Then couple of days ago I heard "das asi kehra tere bina" and , listened to it on repeat and became your fan. God bless you.
@jaswantrai574
@jaswantrai574 Жыл бұрын
ਵਾਹ ਜੀ,ਇੰਨੀ ਮਿੱਠੀ ਮੁਲਾਕਾਤ, ਜਿਉਂਦੇ ਵਸਦੇ ਰਹੋ ਵੀਰੋ
@paramjitbasra8906
@paramjitbasra8906 2 жыл бұрын
Sangtar bhaji tusi gallan di att kra dinde this is awesome 👏
@TaraChand-ec7gc
@TaraChand-ec7gc 2 жыл бұрын
ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍👍👍😃
@bobbyhothian2495
@bobbyhothian2495 2 жыл бұрын
kanth kaler saab.. one of the most melodious voices in punjab..
@kuldeepjoshi4258
@kuldeepjoshi4258 2 жыл бұрын
Kanth kaler ne aaj tak rooh nu sakoon den wala hi gaya God bless you 🙏
@harjinderkaurbhullar1556
@harjinderkaurbhullar1556 2 жыл бұрын
Nice both of you
@ManishKumar-vy4sf
@ManishKumar-vy4sf Жыл бұрын
ਸੰਗਤਾਰ ਭਾਜੀ ਬਹੁਤ ਹੀ ਜ਼ਿਆਦਾ ਵਧੀਆ ਪ੍ਰੋਗਰਾਮ ਸ਼ੁਰੂ ਕੀਤਾ ਤੁਸੀਂ ਬਹੁਤ ਹੀ ਮਨ ਲੱਗਦਾ ਤੁਹਾਡੀਆਂ ਗੱਲਾਂ ਸੁਣ ਕੇ ਪੂਰਾ ਆਨੰਦ ਆ ਜਾਂਦਾ ਵੱਖੋ ਵੱਖਰੇ ਗਾਇਕਾਂ ਦੀਆਂ ਗਲ ਤੇ ਜੀਵਨੀ ਤੇ ਦੋ ਬਚਪਨ ਤੋਂ ਲੈਕੇ ਹੁਣ ਤੱਕ ਉਹਨਾਂ ਨਾਲ ਬੀਤਿਆ ਸਾਰਾ ਕੁਝ ਸੁਣਨ ਨੂੰ ਮਿਲਦਾ ਹੈ ਭਾਜੀ ਮੈਨੂੰ ਤਾਂ ਪੂਰਾ ਮਜ਼ਾ ਆਉਂਦਾ
@paulgill5435
@paulgill5435 2 жыл бұрын
Please keep creating podcasts. This initiative that you have started not only supports the language of Punjabi at a great scale, it also encourages kids like myself to learn more about my culture, heritage, and community. These podcasts will exist forever and the knowledge, stories, and value shared will be available for generations to come. As someone who has listened to almost every episode, I cannot recommend this podcast enough. Hats off ! 👏
@charangitsahota7952
@charangitsahota7952 2 жыл бұрын
ਬਹੁਤ ਹੀ ਵਧੀਆ ਤੇ ਸਾਫ਼ ਸੁਥਰੀ ਗੱਲ-ਬਾਤ ਦਾ ਪ੍ਰੋਗਰਾਮ ਸੰਗਤਰਾ ਜੀ 🙏🙏
@jatindersony2033
@jatindersony2033 2 жыл бұрын
ਸੰਗਤਾਰ ਭਾਜੀ ਤੇ ਕੰਠ ਕਲੇਰ ਜੀ👍👍❤️
@singhsurinder5365
@singhsurinder5365 2 жыл бұрын
Old is gold ...tuhanu sunde he purane din yaad aa jande ...waris bhaji ...kaler..bhaji ..15 _20 sal purana time yaad aa janda ...kya geet hunde c ...🥰 ...! PB07 wale
@bhangakhan3064
@bhangakhan3064 Жыл бұрын
ਸੰਗਤਾਰ ਜੀ ਤੁਹਾਡਾ ਬੋਲਣ ਦਾ ਅੰਦਾਜ਼ ਬਹੁਤ ਸੋਹਣਾ ਆ ਵੀਰ ਜੀ ।
@VijayKumar-cv7gw
@VijayKumar-cv7gw Жыл бұрын
Sangtar tehna and kanth ji tuhadi gall bat sun kbahut changa lagga dhanbad.
@luckysonu9265
@luckysonu9265 9 ай бұрын
Sangtar bhaji tuhade 3 bhrwan Cho Punjab jhlkda aaa god bless
@Haider-lk7wl
@Haider-lk7wl 2 жыл бұрын
Bhot vadiya podcast ne sare..Thank u SANGTAR BHAJI..kaler kanth is one of my fav singer in 199 7...around that when Kaler kanth bhajis album came HUN TERI NIGAH badal gyi asi ho gye a kaun..bhot sunde c PHX CASSETE PLAYER TE HOSHIARPUR bhot vadia insan down to earth bhot sohni awaaz de malak ..very good g bhot khoob
@Deepitalyofficial
@Deepitalyofficial Жыл бұрын
Very nice program ji keep it up ese tra lage raho buhat vadia galla sikhan nu milia my fev singer kanth kaler.
@bhangakhan3064
@bhangakhan3064 Жыл бұрын
ਵਾਹ ਬਾਈ ਜੀ ਗਲੇ ਨੂੰ ਬਚਾਉਣ ਲਈ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਜੀ ।
@GurwinderSingh-kt1js
@GurwinderSingh-kt1js 2 жыл бұрын
Sangtar g, jehra jinday ni jinday ganaa, gana tan hai hi no. 1 but odhe ch jehri line aa " tutdi na yaddan di larhi disdi a bari ch karhi" es line de piche jehra tabla vaj reha hunda mainu edha lagda jiven dil di dharkan chal rahi howe. Baki aj fer ohi gal kehni ki Devinder khanewale g nu sado es show te. 😊
@sangtarheer
@sangtarheer 2 жыл бұрын
ਧੰਨਵਾਦ 🙏 ਉਹ ਨਵੀਨ ਸ਼ਰਮਾ ਜੀ ਦਾ ਤਬਲਾ ਹੈ। ਉਸਤਾਦ ਜ਼ਾਕਿਰ ਹੁਸੈਨ ਹੁਣਾਂ ਦੇ ਸ਼ਗਿਰਦ ਵੀ ਨੇ ਤੇ ਉਨ੍ਹਾਂ ਨਾਲ ਜੁਗਲਬੰਦੀ ਵੀ ਕਰਦੇ ਨੇ। ਉਨ੍ਹਾਂ ਦਾ ਨਾਮ ਸਰਚ ਕਰਕੇ ਹੋਰ ਵੀ ਸੁਣੋ ਜੀ ਉਨ੍ਹਾਂ ਦੀਆਂ ਕਰਾਮਾਤਾਂ 🙏
@bobbyhothian2495
@bobbyhothian2495 2 жыл бұрын
waah janab.. keen observer
@sidhumusewalaofficial1025
@sidhumusewalaofficial1025 Жыл бұрын
ਸੰਗਤਾਰ ਜੀ ਬਹੁਤ ਵਧੀਆ ਪੰਜਾਬੀ ਪੋਡਕਾਸਟ ਆ। ਹਰ ਸ਼ੁਕਰਵਾਰ ਤੁਸੀਂ ਇਹ ਪ੍ਰੋਗਰਾਮ ਵਿੱਚ ਵਧੀਆ ਸਿੰਗਰਾਂ ਨੂੰ ਰਾਸ਼ਟਰਾਂ ਮਿਲਾਉਂਦੇ ਸਾਨੂੰ ਬਹੁਤ ਵਧੀਆ ਲੱਗਦਾ ਇਹ ਤੁਹਾਡਾ ਪੰਜਾਬੀ ਪੋਡਕਾਸਟ
@user-rk1hs3lc5d
@user-rk1hs3lc5d 4 күн бұрын
ਬਹੁਤ ਖੂਬ ਬਹੁਤ ਬਹੁਤ ਮੁਬਾਰਕਾਂ ਜੀ|
@Happy-Devan2211
@Happy-Devan2211 Жыл бұрын
Sangtar Bhai tuhade bahut bahut Dhanwaad
@janakrajsohpaul1602
@janakrajsohpaul1602 2 жыл бұрын
ਬਹੁਤ ਵਧੀਆ ਲੱਗਿਆ ਭਾਜੀ ਆਪ ਦੀਆਂ ਗੱਲਾਂ ਬਹੁਤ ਦਿਲਚਸਪ ਹੁੰਦੀਆਂ ਆ ਜੀ
@jagatkamboj9975
@jagatkamboj9975 2 жыл бұрын
Like no 37 ਖਾੜਾ ਵਾਰਿਸ ਭਰਾਵਾਂ ਦਾ ਲਵਾ ਮਿਤਰਾ ਪਕਾ ਹੋਇਆ ਏ ਤੇ ਖੁੱਲ ਕੇ ਪਲ੍ਹਾ ਮਿਤਰਾ🍺🍺 ਜਯ ਕਿਸਾਨ ਮਜ਼ਦੂਰ ਏਕਤਾ ਜਿਂਦਾਬਾਦ 💚
@first_kj2023
@first_kj2023 Жыл бұрын
ਸੰਗਤਾਰ ਭਾਜੀ, ਤੁਹਾਡਾ ਗੱਲ ਕਰਨ ਦਾ ਲਹਿਜਾ ਬਹੁਤ ਪਿਆਰਾ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
@1tapgaming977
@1tapgaming977 Жыл бұрын
Ji bhut achche te sadgi tuhadi dil nu chugi song ta tuhde phla hi nice aa love you baba ji great ho love you too
@Harrygill99
@Harrygill99 2 жыл бұрын
Podcast di sab ton vadia gal Zindgi de tuzarbe bhut milde
@Happyflute007
@Happyflute007 2 жыл бұрын
Love from Shimla The Hill's Queen Himachal Pradesh Paji... 👌
@jarmanjitsingh725
@jarmanjitsingh725 Жыл бұрын
Sangtar Paji tusi great ho and very great singer kanth kler..parmatma app nu chardi kla vich rakhe 👍👍👍👍👍🌷🌹🌷🌹⚘💐
@opindersingh5209
@opindersingh5209 2 жыл бұрын
Bhaji mai truck driver aa Canada to US da. Te mai usually raat nu drive krda te meri drive adhuri rehndi tuhade podcast bina… boht vdia gallan krde aa tusi and i really appreciate to your this initiative.. jug jug jiyo
@harjotsinghhoney430
@harjotsinghhoney430 Жыл бұрын
Bhut bhut dhanwad sangtar bhaji aap ji da dil on ardas aap ji de lyi
@sandipandsingh9594
@sandipandsingh9594 2 жыл бұрын
So nice program bhai ji thoda channel
@daljitsingh-ob7fb
@daljitsingh-ob7fb 2 жыл бұрын
mehnati log** your are inspirational gems of punjab **love you all with due respect
@dalwindersingh6323
@dalwindersingh6323 Жыл бұрын
ਇਸ ਐਪੀਸੋਡ ਚ ਸਿਰਫ ਤੇ ਸਿਰਫ ਕੰਠ ਤੇ ਸੰਗ (ਸੰਘ),,,,,, ਪਰ ਹੀ ਹੋ ਨਿਬੜੀ ਚਾਹੇ ਕੰਠ ਜਾਂ ਸੰਗ ਨੂੰ ਤਰ ਕਰਨ ਦੀ ਸੀ ਚਾਹੇ ਸੁਰ ਚ ਕਰਨ ਦੀ ਸੀ,,,,,ਜਿੱਦਾਂ ਦੂਜੇ ਐਪੀਸੋਡ ਚ ਘਰੇਲੂ, ਸੰਘਰਸ਼ ,ਮੋੜ, ਤਰੱਕੀ, ਫੇਮ ਆਦਿ ਦੀ ਘਾਟ ਰਹੀ,,,ਫਿਰ ਵੀ ਬਹੁਤ ਵਧੀਆ ਜੀ ।🙏👍👍
@sandeepthabal9922
@sandeepthabal9922 2 жыл бұрын
Bhaji boht energy mili sunn k
@Mandeep_shergill17
@Mandeep_shergill17 2 жыл бұрын
ਕਿੱਦਾ ਜੀ ਚੱੜਦੀ ਕਲਾ ਵਿੱਚ ਹੋ ਸੰਗਤਾਰ ਭਾਜੀ ਗੱਲਬਾਤ ਬਹੁਤ ਵਧੀਆ ਸੀ ਤੇ ਇੱਕ ਗੱਲ ਹੋਰ ਜੋ ਤੁਸੀਂ ਵੀ ਅੱਜ ਕਰਦੇ ਸੀ ਕੇ ਤੁਸੀਂ ਤਾਂ ਬੇ-ਸ਼ੱਕ ਰੋਜ ਗੱਲ ਕਰਦੇ ਹੋਵੋਗੇ ਪਰ ਸਾਡੇ ਲਈ ਇਹ ਪਰੋਗਰਾਮ ਰੂਹ ਦੀ ਖੁਰਾਕ ਨੇ ਬਹੁਤ ਸਕੂਨ ਮਿਲਦਾ ਜੀ ਇੱਦਾ ਲੱਗਦਾ ਕੇ ਤੁਸੀਂ ਸਾਡੇ ਕੋਲ ਬੈਠ ਕੇ ਹੀ ਗੱਲਾ ਕਰਦੇ ਹੋ ਬਹੁਤ ਧੰਨਵਾਦ ਜੀ
@combatx3373
@combatx3373 2 жыл бұрын
I hope you do legend of uk punjabi singer of 2000 specially shinda pajji and aman hayer
@sangtarheer
@sangtarheer 2 жыл бұрын
SSA both of those episodes are available. Please go to the channel and look for Punjabi Podcast Playlist 🙏
@sevenriversrummi5763
@sevenriversrummi5763 2 жыл бұрын
Kaler kanth BEST person in punjabi music industry 💚💙💗💗💜🧡💛💓
@sr-yh2ic
@sr-yh2ic 2 жыл бұрын
❤ Love you Sangtaar bhaji , GCH Hoshiarpur 🙏
@dalbhanjantv4095
@dalbhanjantv4095 Жыл бұрын
ਜਿਊਂਦੇ ਵੱਸਦੇ ਰਹੋ ਭਾਅ ਜੀ। ਬੇਨਤੀ ਜੇ ਹੋ ਸਕੇ ਮਾਨ ਮਰਾੜ੍ਹਾਂ ਵਾਲੇ ਜੀ ਨੂੰ ਵੀ ਪੇਸ ਕਰਨਾ ਪਲੀਜ਼।
@jeet_shergill3148
@jeet_shergill3148 Жыл бұрын
ਕੰਠ ਕਲੇਰ ਬਹੁਤ ਵਧੀਆ ਵੀਰ
@devaanandsharma
@devaanandsharma 3 ай бұрын
Super 🌟 star Punjabi industry ❤❤❤ Kaler paji Jammu
@balbirsinghusajapmansadasa1168
@balbirsinghusajapmansadasa1168 2 жыл бұрын
ਯਾਰ ਬਜ਼ੁਰਗ ਘੜੇ ਦਾ ਠੰਢਾ ਪਾਣੀ ਪੀਕੇ ਹੇਕ ਦੂਜੇ ਪਿੰਡ ਪੁਚਾਅ ਦਿੰਦੇ ਸੀ ।ਤੁਸੀਂ ਸੋਹਲ ਬਾਹਲੇ ਹੋ ਗਏ।ਪਹਿਲਾਂ ਲੋਕ ਹੱਲ ਵਾਹੁੰਦੇ ਮਿੱਟੀ ਵੀ ਅੰਦਰ ਜਾਈ ਜਾਂਦੀ ਸੀ ਤੇ ਸਾਰਾ ਦਿਨ ਗਾਈ ਵੀ ਜਾਂਦੇ ਸੀ ਹਲ਼ ਪਿੱਛੇ।
@sangtarheer
@sangtarheer 2 жыл бұрын
ਹਾਂ ਜੀ ਅਸੀਂ ਵੀ ਕੁੱਝ ਕਮਜ਼ੋਰ ਹੋ ਗਏ ਕੁੱਝ ਗਾਇਕੀ ਦੀ ਕਸਵੱਟੀ ਵੀ ਉੱਚੀ ਹੋ ਗਈ( ਸਮਝਦਾਰਾਂ ਲਈ) 😂
@balbirsinghusajapmansadasa1168
@balbirsinghusajapmansadasa1168 2 жыл бұрын
@@sangtarheer ਵੀਰਾ ਸਾਰੇ ਨਹੀਂ ਜਿਹੜੇ ਪਹਿਲਾਂ ਸ਼ੌਕ ਕੇ ਫਿਰ ਮਾਇਆ ਵੱਲ ਵੇਖਦੇ ਉਹਨਾ ਦੀ ਗਾਇਕੀ ਅੱਜ ਵੀ ਸਿਰੇ ਦੀ ਆ।
@samrindergill6041
@samrindergill6041 2 жыл бұрын
Puranian galan sun ke Bahut vadiya laghda ,rooh nu Bahut skoon milda ,tuhada Bahut Bahut thanks 🙏 sangtar bhaji .
@ramancheema3055
@ramancheema3055 2 жыл бұрын
Thank you so much for the lovely content. Please if you could get Amrinder gill, would be great. Its a humble request. Thank you🙏
@BS_Recordz
@BS_Recordz Жыл бұрын
ਬਹੁਤ ਖੂਬ ਜੀ ਬਹੁਤ ਬਹੁਤ ਮੁਬਾਰਕਾਂ ਜੀ
@iqbaldeep2095
@iqbaldeep2095 Жыл бұрын
Sangtar bai g tusi te bhut kamaal de insaan o g bhut kuj gala ch sikhaonde v o te hasaonde v o waheguru ji tandrust rakhe tuhanu teno veera nu g
@ranvirsingh1845
@ranvirsingh1845 2 жыл бұрын
Super punjabi podcast presentation ਸੰਗਤਾਰ ਭਾਜੀ ਬੁਹਤ ਵਧੀਆ ਪੋਡਕਾਸਟ ਕਲੇਰ ਕੰਠ
@mundepharalede1
@mundepharalede1 2 жыл бұрын
i wait for every saturday here in melbourne so that i can listen the podcast while i drive
@santbhindranwalejidefanche8767
@santbhindranwalejidefanche8767 2 жыл бұрын
Jad mainu gaddi milgi mai bi aimen ii Karunga
@SanjeevKumar-ke1gl
@SanjeevKumar-ke1gl Жыл бұрын
Bhaji bahut hi vadiya episode thanks
@inder_gillz_official
@inder_gillz_official Жыл бұрын
Boht kuch sikhan lai mileya ji ❤️🙏
@raghubirsingh6195
@raghubirsingh6195 Жыл бұрын
Thank you kanth ji sangtar ji
@jeetaranjeet4049
@jeetaranjeet4049 Жыл бұрын
ਬਹੁਤ ਵਧੀਆ ਗੱਲਾਂ ਲੱਗਿਆ ਜੀ
@paramjitbasra8906
@paramjitbasra8906 2 жыл бұрын
Love you guys thanks 🙏🏽
@Geet_Gurjeet
@Geet_Gurjeet 2 жыл бұрын
ਬਹੁਤ ਵਧੀਆ ਗੱਲਾਂ ਬਾਤਾਂ ਸੰਗਤਾਰ ਜੀ ਅਤੇ ਕੰਠ ਕਲੇਰ ਜੀ 🙏
@kulwantsingh7606
@kulwantsingh7606 Жыл бұрын
ਨਕੋਦਰ ਤੋਂ ਕਲੇਰ ਪਾਜੀ ਤੇ ਸੰਗਤਾਰ ਬਹੁਤ ਵਧਿਆ ਕਲੇਰ ਪਾਜੀ ਸਾਡੇ ਸ਼ਹਿਰ ਦੇ ਹਨ 👌
@GMan-ny4vq
@GMan-ny4vq 2 жыл бұрын
Paaji these podcasts are superb, asal’ch ah galan sangeet diya ghat sunan nu mil diya jeriya technical hundiya, Keep it up Bro love from Uk 🙏🏽
@raju_kaler_uppal
@raju_kaler_uppal 2 жыл бұрын
ਬਹੁਤ ਵਧੀਆ ਪ੍ਰੋਗਰਾਮ 👍
@guribrar240
@guribrar240 Жыл бұрын
ਅਨੰਦ ਆ ਗਿਆ ਜੀ ਦਿਲ ਦੀਆਂ ਗੱਲਾਂ ਸੁਣ ਕੇ 🙏
@dharminderkumar927
@dharminderkumar927 Жыл бұрын
Love u paji. Bhut badiya ji
@DIGGERSDATA
@DIGGERSDATA 2 жыл бұрын
yar menu sangtar vira bahut wadia lagda me na week ch ik do wari na emaila te moorkhan de singh jarur sunda te jdo release hoye odo ta repeat te chlda c sara sara din
@ParamjitSingh-cr7mt
@ParamjitSingh-cr7mt 2 жыл бұрын
Wah ji wah best show a real singer klair kainth Joe ji spacial thx sangtar ji 🙏 ji
@gurbaxkaur2452
@gurbaxkaur2452 Жыл бұрын
ਕਲੇਰ ਜੀ ਸਾਨੂ ਬਹੂਤ ਵਦੀਆ ਲਗਾ ਜਦੋ ਤੂਸੀ ਨਿਉਯੌਰਕ ਆਏ ਸੀ ਸਾਨੂ ਓਹ ਵੀ ਯਾਦ ਆ ਗਿਆ
@mannysharma5188
@mannysharma5188 2 жыл бұрын
Sangtar veerji ah podcasts bahut vadia lagdian ne. Please keep making them. Balwinder Safri te Durga Rangeela horan naal vi karo gal baat. Lots of love.
@santbhindranwalejidefanche8767
@santbhindranwalejidefanche8767 2 жыл бұрын
Waah aihnu kehnde ae comment
@pawankmar8824
@pawankmar8824 Жыл бұрын
Good sangtar Bhaji
@harryz1797
@harryz1797 2 жыл бұрын
Bro. " Gal nhi ban rhi" vali gal ta sachai hai...aksar ive de lok mil jande...bahut vadhia podcast...time 40 min.kar dio,je ho skda...
@mukhtiarsingh6532
@mukhtiarsingh6532 2 жыл бұрын
ਬਹੁਤ ਵਧੀਆ ਜੀ ਦੋਵਾਂ ਵੀਰਾਂ ਦੀ ਸਰਦਾਰੀ ਕਾਇਮ ਰਹੇ ਜੀ
@gurjeetsingh5877
@gurjeetsingh5877 2 жыл бұрын
ਬਹੁਤ ਹੀ ਵਧੀਆ
@rekeshkumar626
@rekeshkumar626 Жыл бұрын
ਬਹੁਤ ਵਧੀਆ ਜੀ
@teksinghnamdhari9816
@teksinghnamdhari9816 2 жыл бұрын
ਭਾਜੀ ਤੁਹਾਡੇ ਵਿਚਾਰ ਸੁਣ ਕੇ ਬਹੁਤ ਵਧੀਆ ਲੱਗਾ
@teksinghnamdhari9816
@teksinghnamdhari9816 2 жыл бұрын
ਵਾਹਿਗੁਰੂ ਵਾਹਿਗੁਰੂ
@RanjitSingh-515
@RanjitSingh-515 Жыл бұрын
ਬਹੁਤ ਵਧੀਆ ਗੱਲਬਾਤ
@gsingh5293
@gsingh5293 2 жыл бұрын
Sangtar bai ji ney Trent shuru kita podcast da .. good work bai ji
@kumarsatwinder
@kumarsatwinder Жыл бұрын
Bhut kush sikhan nu milia
@manjitmahi1429
@manjitmahi1429 Жыл бұрын
ਬਹੁਤ ਵਧੀਆਂ ਤੇ ਸਭ ਤੋਂ ਅਲੱਗ ਪ੍ਰੋਗਰਾਮ,,,
@Ohwim
@Ohwim Жыл бұрын
Bhut vadeya gall baat
@sidharthgurnal3415
@sidharthgurnal3415 2 жыл бұрын
Pura dil laa ke sunya ji ..anand aa gaya
@varinderkumar8565
@varinderkumar8565 2 жыл бұрын
Sangtar bhaji thank you for sharing this, i sent you an email years ago, not that i knew you but i wanted to perform as an amature artist somewhere and i asked you to tell the chords for a song of Nusrat sahab, you sent a prompt reply, that was years ago. always look forward to your podcast
Sangtar and Satinder Sartaaj (EP39) - Punjabi Podcast
37:49
Sangtar
Рет қаралды 205 М.
小宇宙竟然尿裤子!#小丑#家庭#搞笑
00:26
家庭搞笑日记
Рет қаралды 32 МЛН
小丑把天使丢游泳池里#short #angel #clown
00:15
Super Beauty team
Рет қаралды 29 МЛН
Why Is He Unhappy…?
00:26
Alan Chikin Chow
Рет қаралды 97 МЛН
OMG what happened??😳 filaretiki family✨ #social
01:00
Filaretiki
Рет қаралды 8 МЛН
Sangtar and Manmohan Waris 2 (EP41)  -  Punjabi Podcast
27:05
Sangtar
Рет қаралды 164 М.
Sangtar and Gill Raunta (EP42)  - Punjabi Podcast
33:10
Sangtar
Рет қаралды 60 М.
Coffee With Kangarh | Podcast Ep 3 | Rustam-E-Hind Jassa Patti
1:45:10
Maahi Di Mehfil | Episode no 16 - Debi Makhsoospuri | Maahi Sharma
1:35:35
Sangtar and Jasbir Jassi (EP27) - Punjabi Podcast
38:46
Sangtar
Рет қаралды 54 М.
Sangtar and Gurpreet Ghuggi (EP37) - Punjabi Podcast
35:24
Sangtar
Рет қаралды 170 М.
小宇宙竟然尿裤子!#小丑#家庭#搞笑
00:26
家庭搞笑日记
Рет қаралды 32 МЛН