Sant Maskeen Ji di Katha Sunde Dhyan Lag gya| Karamjit Singh, Adab Maan | Kundalini Chakras | 1TV

  Рет қаралды 77,705

1 TV

1 TV

Күн бұрын

#Maskeenjikatha #santmaskeenji #kundalini #kundalinijagaran #EnergyHealing
#shrikrishna #meditation #kundalini
Giani Sant Singh Ji Di Katha Sunde lgga Dhyan | Karamjit Singh | Adab Maan | Kundalini Chakras | 1TV
#meditation #brahma #vishnu #Maskeenjivichar #Spirituality #Mindfulness #Consciousness #InnerPeace #Awakening #HigherSelf #Enlightenment #SoulJourney #Maskeenji #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
#kundalinijagaran
#punjabiactor
#indianactor
#bollywoodactor
#awakeningprocess
#Yoga
#Meditation
#EnergyHealing
#Consciousness
#Chakra
#InnerPeace
#SelfDiscovery
#Mindfulness
#Enlightenment
#Transformation
#SpiritualJourney
#SelfAwareness
#HigherSelf
#Healing
#YogaPractice
#Wellness
#SelfDevelopment

Пікірлер: 480
@rajveerjargia4194
@rajveerjargia4194 4 ай бұрын
ਧਿਆਨ ਸਮੇਂ ਨਵੇਂ ਅਭਿਆਸੀਆ ਨੂੰ ਇਹ ਸਭ ਭਰਮ ਹੁੰਦੇ ਨੇ, ਉਸ ਸਮੇਂ ਘਬਰਾਉਣ ਦੀ ਲੋੜ ਨਹੀਂ ਹੈ। ਕਿਉਂਕਿ ਜਿਹੜੇ ਲੋਕ ਬਿਨਾਂ ਰਾਸਤੇ ਦੀ ਜਾਣਕਾਰੀ ਧਿਆਨ ਅਭਿਆਸ ਦੇ ਰਾਸਤੇ ਤੇ ਤੁਰ ਪੈਂਦੇ ਹਨ , ਉਨ੍ਹਾਂ ਨਾਲ ਇਹ ਘਟਨਾ ਹੁੰਦੀ ਹੈ, ਪਰ ਇਹ ਘਟਨਾ ਹਰ ਅਭਿਆਸੀ ਹੀ ਅਨੁਭਵ ਕਰਦਾ ਹੈ। ਮੇਰੇ ਨਾਲ ਵੀ ਇਹ ਸਭ ਕੁਝ ਹੋਇਆ ਹੈ, ਗੁਰਬਾਣੀ ਦੇ ਜਾਪ ਵਿਚ ਬਹੁਤ ਸ਼ਕਤੀ ਹੈ, ਜ਼ੋ ਤੁਸੀਂ 1 ਓਂਕਾਰ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਤਾਂ ਸ਼ਕਤੀਆਂ ਬਹੁਤ ਛੇਤੀ ਜਾਗਰੂਕ ਹੁੰਦੀਆਂ ਨੇ, ਦਿਨਾਂ ਵਿੱਚ ਖੇਡ ਬਣ ਜਾਂਦੀ ਹੈ, ਇਹ ਗੁਰੂ ਦੀ ਕਿਰਪਾ ਹੀ ਹੈ, ਦਾਸ ਨੇ ਇਹ ਸਾਰੀਆਂ ਘਟਨਾਵਾਂ ਦਾ ਅਨੁਭਵ ਕੀਤਾ ਹੈ , ਨਾਲੇ ਮੈਂ ਸੰਪੂਰਨ ਸਰੂਪ ਵਿੱਚ ਨਹੀਂ ਹਾਂ, ਪਰ ਗੁਰੂ ਸਾਹਿਬ ਸਾਡੇ ਮਨ ਦੀ ਅਵਸਥਾ ਨੂੰ ਦੇਖਦੇ ਹਨ , ਉਹ ਇਹ ਨਹੀਂ ਦੇਖਦੇ ਕਿ ਤੁਸੀਂ ਸਰੂਪ ਵਿੱਚ ਹੋ ਜਾਂ ਨਹੀਂ, ਇਸ ਗੱਲ ਨਾਲ ਜ਼ਿਆਦਾ ਫ਼ਰਕ ਨਹੀਂ ਪੈਂਦਾ, ਮੈਂ ਵੀ ਸੰਤ ਮਸਕੀਨ ਜੀ ਦੀਆਂ ਕਥਾਵਾਂ ਸੁਣਕੇ ਹੀ ਧਿਆਨ ਅਭਿਆਸ ਆਰੰਭ ਸ਼ੁਰੂ ਕੀਤਾ ਸੀ, ਅਤੇ ਅੱਜ ਸਤਿਗੁਰੂ ਦੀ ਦਿਨ ਰਾਤ ਕਿਰਪਾ ਹੈ , ਅਤੇ ਸਾਰੇ ਨਜ਼ਾਰੇ ਤੀਜੀ ਅੱਖ ਨਾਲ ਦੇਖ ਚੁੱਕਿਆਂ ਹਾਂ, ਸਭ ਤੋਂ ਪਹਿਲਾਂ ਬੰਦੇ ਕੀਤੇ ਆਪਣੇ ਪਾਪ ਭਾਵ ਆਪਣੇ ਇਸ ਜਨਮ ਦੀਆਂ ਗਲਤੀਆਂ ਨਜ਼ਰ ਆਉਂਦੀਆਂ ਹਨ, ਅਤੇ ਬੰਦਾ ਗੁਰੂ ਅੱਗੇ ਅਰਦਾਸ ਕਰਨੀ ਸ਼ੁਰੂ ਕਰਦਾ ਹੈ, ਅਤੇ ਆਪਣੀਆਂ ਸਾਰੀਆਂ ਗਲਤੀਆਂ ਨੂੰ ਕਬੂਲ ਕਰਦਾ ਹੈ। ਅਤੇ ਉਸ ਤੋਂ ਅੱਗੇ ਫਿਰ ਬਹੁਤ ਸਾਰੇ ਨਜ਼ਾਰੇ ਸਾਮਣੇ ਆਉਂਦੇ ਹਨ। ਜ਼ੇ ਕੋਈ ਵੀਰ ਅਭਿਆਸ ਕਰਦਾਂ ਹੈਂ, ਅਤੇ ਉਸਨੂੰ ਕਿਸੇ ਗੱਲ ਦੀ ਜਾਣਕਾਰੀ ਪੁੱਛਣੀ ਚਾਹੁੰਦਾ ਹੈ, ਤਾਂ 7703891103 ਤੇ ਵਿਚਾਰ ਕਰ ਸਕਦਾ ਹੈ। ਪ੍ਰਮਾਤਮਾ ਸਭ ਦੀ ਸੁਣ ਰਿਹਾ ਹੈ। ਅਤੇ ਹਰ ਮਨੁੱਖ ਪ੍ਰਮਾਤਮਾ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਸਕਦਾ ਹੈ, ਗੁਰੂ ਸਭ ਤੇ ਮੇਹਰ ਦੀ ਨਜ਼ਰ ਕਰਦੇ ਹਨ। ਇਹ ਨਾਂਅ ਸੋਚੋਂ ਕਿ ਅਸੀਂ ਸਰੂਪ ਵਿੱਚ ਨਹੀਂ ਹਾਂ, ਜਾਂ ਕਿਸੇ ਨਸ਼ੇ ਨੇ ਤੁਹਾਨੂੰ ਘੇਰਿਆ ਹੋਇਆ ਹੈ, ਭਾਵ ਤੁਸੀਂ ਕੋਈ ਨਸ਼ਾ ਕਰਦੇ ਹੋ , ਗੁਰਬਾਣੀ ਦੇ ਜਾਪ ਨਾਲ ਸਭ ਸੋਝੀ ਹੋ ਜਾਂਦੀ ਹੈ, ਜਦੋਂ ਮਨੁੱਖ ਗੁਰੂ ਦੇ ਦੱਸੇ ਮਾਰਗ ਤੇ ਤੁਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਗੁਰੂ ਉਸ ਦੀ ਬਾਂਹ ਜ਼ਰੂਰ ਫੜਦੇ ਹਨ। ਵਿਸੇ ਅਭਿਆਸ ਜਾਣਕਾਰ ਦੀ ਨਿਗਰਾਨੀ ਭਾਵ ਜਾਣਕਾਰੀ ਵਾਲੇ ਅਭਿਆਸੀ ਤੋਂ ਰਾਸਤੇ ਦੀ ਜਾਣਕਾਰੀ ਲੈਕੇ ਤੁਰਨਾ ਚਾਹੀਦਾ ਹੈ, ਗੁਰਬਾਣੀ ਸਾਨੂੰ ਜਾਪ ਲਈ ਹੀ ਪ੍ਰੇਰਤ ਕਰਦੀ ਹੈ। ਅਤੇ ਸਾਡਾ ਛੁਟਕਾਰਾ ਜਾਪ ਨਾਲ ਹੀ ਹੋਣਾ ਹੈ। ਘਬਰਾ ਕੇ ਅਭਿਆਸ ਛੱਡਣਾ ਨਹੀਂ ਹੈ, ਸਗੋਂ ਉਸਦੀ ਅੱਗੇ ਖੋਜ ਕਰਨ ਦੀ ਕੋਸ਼ਿਸ਼ ਕਰਨੀ ਹੈ। ਸਤਿਗੁਰ ਸਭ ਤੇ ਮੇਹਰ ਦੀ ਨਜ਼ਰ ਕਰਨ ਅਤੇ ਤੁਰਨ ਦੀ ਸੋਝੀ ਬਖਸ਼ੇ। ਜ਼ੇ ਕੋਈ ਵੀਰ ਜਾਣਕਾਰੀ ਲੈਣੀ ਚਾਹੁੰਦਾ ਹੈ, ਤਾਂ ਦਾਸ ਨੂੰ msg ਕਰ ਸਕਦਾ ਹੈ। ਵਿਸੇ ਭਾਈ ਮਸਕੀਨ ਜੀ ਦੀਆਂ ਅਨੇਕਾਂ ਕਥਾਵਾਂ ਹਨ , ਜਿਸ ਵਿੱਚ ਰਾਸਤੇ ਦੀ ਸਾਰੀ ਜਾਣਕਾਰੀ ਹੈ। ਇੱਕ ਅਵਸਥਾ ਅਜਿਹੀ ਵੀ ਬਣਦੀ ਹੈ, ਕਿ ਮਨੁੱਖ ਸੰਪੂਰਨ ਦੁਨੀਆਂ ਨਾਲੋਂ ਟੁੱਟ ਜਾਂਦਾ ਹੈ। ਮਨ ਇਸ ਦੁਨੀਆਂ ਨੂੰ ਬਿਲਕੁਲ ਹੀ ਨਕਾਰ ਦਿੰਦਾ ਹੈ। ਅਤੇ ਸਿਰਫ ਇੱਕ ਬਾਰ ਵਾਹਿਗੁਰੂ ਕਹਿੰਦੇ ਹੀ ਮਨੁੱਖ ਧਿਆਨ ਵਿੱਚ ਜੁੜਨਾ ਸ਼ੁਰੂ ਹੋ ਜਾਂਦਾ ਹੈ। ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਅਭਿਆਸ ਸਮੇਂ, ਇਹ ਮੇਰਾ ਨਿੱਜੀ ਅਨੁਭਵ ਹੈ, ਜ਼ੋ ਸਤਿਕਾਰਤ ਨੇ ਕਿਰਪਾ ਕੀਤੀ ਹੈ, ਅਤੇ ਅੱਜ ਮਨ ਸੰਪੂਰਨ ਖੇੜੇ ਵਿਚ ਹੈ। ਸਤਿਗੁਰ ਇਹ ਅਵਸਥਾ ਸਭ ਨੂੰ ਬਖਸ਼ਣ। 🙏 ਪੜ੍ਹ ਪੜ੍ਹ ਪੰਡਿਤ ਨਹੀਂ ਬਣਾ ਸਗੋਂ ਉਸਨੂੰ ਜਪ ਜਪ ਕੇ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ, ਪਰ ਕਿਰਪਾ ਗੁਰੂ ਨੇ ਹੀ ਕਰਨੀ ਹੈ।
@ManpreetSingh-kf3zx
@ManpreetSingh-kf3zx 4 ай бұрын
ਵੀਰ ਤੁਹਾਡਾ ਨੰਬਰ ਨਹੀ ਮਿਲ ਰਿਹਾ
@rajveerjargia4194
@rajveerjargia4194 4 ай бұрын
@@ManpreetSingh-kf3zx ਵੀਰ ਜੀ ਸਿਰਫ WhatsApp call ਹੀ ਲੱਗੇਗੀ , ਉਸ ਤੇ ਫੋਨ ਕਰੋ।
@parmvirkaur8700
@parmvirkaur8700 4 ай бұрын
ਬਾਈ ਜੀ ਜਦੋ ਮੈਂ ਧਿਆਨ ਚ ਬੈਠਦੀ ਹਾਂ ਤਾਂ ਮੇਰੀ ਗਰਦਨ ਚ ਦਰਦ ਹੋਣ ਲੱਗ ਜਾਂਦਾ ਜੀ ਇਹ ਕਿ ਹੈ ਜੀ
@honeyarora7792
@honeyarora7792 4 ай бұрын
ਜਪਣਾ ਕੀਵੇ ਹੈ ਬਾਈ ਜੀ
@honeyarora7792
@honeyarora7792 4 ай бұрын
​@@parmvirkaur8700ਧਿਆਨ ਲੱਗ ਜਾਂਦਾ?
@singhhardeep2006
@singhhardeep2006 4 ай бұрын
ਇਹ ਨੇ ਪੰਜਾਬ ਦੇ ਪੁੱਤ ਸਿੱਖੀ ਸਰੂਪ ਗੁਰਬਾਣੀ ਅੰਗ ਸੰਗ ਹਰ ਇਕ ਪ੍ਰਾਪਤੀ ਦਾ ਸ੍ਰੋਤ ਗੁਰੂ ਨੂੰ ਜਾਣਨਾ। ਸਦਾ ਚੜ੍ਹਦੀ ਕਲਾ ਹੋਵੇਗੀ ਤੁਹਾਡੀl ਗੁਰੂ ਸਦਾ ਅੰਗ ਸੰਗ ਹੈ ਜੀਓ।
@gurnamkaurdulat3883
@gurnamkaurdulat3883 4 ай бұрын
ਨੌਜਵਾਨ ਪੀੜੀ ਨੂੰ ਗੁਰੂ ਜੀ ਨਾਲ ਜੁੜਿਆ ਹੋਇਆ ਦੇਖ ਕੇ ਮਨ ਬਹੁਤ ਖੁਸ਼ ਹੁੰਦਾ। ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ।
@kaurjeet68
@kaurjeet68 4 ай бұрын
Hanji bilkul
@surinderpalkaur1581
@surinderpalkaur1581 4 ай бұрын
ਛੋਟੇ ਵੀਰ ਪ੍ਰਮਾਤਮਾ ਦੇ ਮਾਰਗ ਤੇ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀ ਬਖਸ਼ਿਸ਼ ਕਰਨ।
@sidhuakashsingh
@sidhuakashsingh 4 ай бұрын
Bakwas kar riha oh😂
@KulwinderSingh-wm8vt
@KulwinderSingh-wm8vt 4 ай бұрын
ਇਹ ਗੱਲ ਸਪੱਸ਼ਟ ਹੈ ਵਾਹਿਗੁਰੂ ਜੀ ਇਹ ਇੰਜ ਹੀ ਹੁੰਦਾ ਬਸ ਸੁਰਤਿ ਟਿਕਣ ਦੀ ਦਾਤ ਹੈ
@HarpalSingh-vp6cc
@HarpalSingh-vp6cc 4 ай бұрын
ਜਦੋ ਗੁਰੂ ਜੀ ਦੀ ਕਿਰਪਾ ਹੁੰਦੀ ਹੈ ਤਾਂ ਮਨ ਅੰਦਰ ਬਹੁਤ ਉਤਸ਼ਾਹ ਹੁੰਦਾ ਹੈ ਮਨ ਕਰਦਾ ਹੈ ਮੈਂ ਸਾਰੀਆ ਨੂੰ ਦੱਸਾ ਤਾਕੇ ਸਾਰੇਨਾਮ ਜਪਣ ਅਮ੍ਰਿਤ ਰਸ ਪੀਕੇ ਇਸ ਮਨ ਨੂੰ ਪੰਜਾ ਵਿਕਰਾ ਤੋ ਮੁਕਤ ਕਰ ਸਕਣ ਪਰ ਕੋਈ ਭਰੋਸਾ ਨਹੀਂ ਕਰਦਾ ਇਸ ਅਵਸਥਾ ਦਾ ਉਸ ਨੂੰ ਹੀ ਪਤਾ ਲਗਦਾ ਹੈ ਜੋ ਨਾਮ ਜਪਣ ਲੱਗ ਜਾਂਦਾ ਹੈ ਅਣ‌ ਹੱਦ ਨਾਦ ਸੁਣਦਾ ਹੈ ਨਾਮ ਜਪਣ ਦੇ ਨਾਲ ਅਰਦਾਸ ਬੇਨਤੀ ਬਹੁਤ ਜ਼ਰੂਰੀ ਹੈ ਪਰ ਇਕ ਗੱਲ ਹੋਰ ਹੈ ਦੁਨੀਆਂ ਵੀ ਚੀਜ਼ਾਂ ਮੰਗਣ ਨਾਲੋਂ ਨਾਮ ਮੰਗੋਗੇ ਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕ੍ਰਿਪਾ ਬਹੁਤ ਛੇਤੀ ਕਰਦੇ ਹਨ ਵਹਿਗੁਰੂ ਜੀ ਸਭ ਨੂੰ ਚੜ੍ਹਦੀ ਕਲ੍ਹਾ ਬਖਸ਼ਨ
@sarbjitkaurkaura4968
@sarbjitkaurkaura4968 4 ай бұрын
Waheguru ji 🙏🏻
@HarpalSingh-vp6cc
@HarpalSingh-vp6cc 4 ай бұрын
ਗੁਰੂ ਨਾਨਕ ਸਾਹਿਬ ਜੀ ਦਾ ਮਾਰਗ ਸ਼ਬਦ ਸੁਰਤ ਦਾ ਮਾਰਗ ਹੈ ਚੱਕਰ ਮਾਰਗ ਜੋਗੀਆਂ ਦਾ ਸੀ ਜੋ ਬਹੁਤ ਔਖਾ ਸੀ ਵਹਿਗੁਰੂ ਗੁਰੂ ਮੰਤ੍ਰ ਜਪੋਗੇ ਤਾ ਚੱਕਰ ਅਪੇ ਖੁਲ ਜਾਂਦੇ ਹਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸਿਧ ਗੋਸਟਿ ਨੂੰ ਵਿਚਾਰ ਕੇ ਪੜੋ
@GurpreetKaur-fs9jg
@GurpreetKaur-fs9jg 3 ай бұрын
Sahi gal aa veer ji
@SanchivSingh
@SanchivSingh 4 ай бұрын
ਵਾਹਿਗੁਰੂ ਜੀ । ਅਦਬ ਵੀਰੇ ਧੰਨਵਾਦ ਜੀ। ਕਰਮਜੀਤ ਸਿੰਘ ਵੀਰ ਜੀ ਦਾ ਧੰਨਵਾਦ ਜੀ। ਵਾਹਿਗੁਰੂ ਜੀ ਹੋਰ ਚੜ੍ਹਦੀ ਕਲਾ ਬਖਸ਼ੇ। ❤🎉
@Hanuman_9_
@Hanuman_9_ 4 ай бұрын
ਮਨ ਤੂੰ ਜੋਤਿ ਸਰੂਪ ਅ ਆਪਣਾ ਮੂਲ ਪਛਾਣ
@sakinderboparai3046
@sakinderboparai3046 4 ай бұрын
ਪਿਛਲੇ ਜਨਮ ਦੀ ਕਮਾਈ ਦਾ ਵੀ ਅਸਰ ਹੁੰਦਾ। ਹੈ। ਹਰ। ਇਕ ਦੀ ਅਲਗ ਅਲਗ ਸਟੇਜ ਹੁੰਦੀ। ਹੈ। ਕਈ ਬੰਦਿਆਂ ਨੂੰ ਅੰਮ੍ਰਿਤ ਵੇਲੇ ਵਾਹਿਗੁਰੂ ਜੀ ਜਗਾਉਦੇ। ਨੇ। ਫੜਕੇ ਵੀ ਉਠਾ ਦਿੰਦੇ ਨੇ । ਜਾਂ ਸੁਪਨੇ ਰਾਹੀ। ਥੋੜੀ ਜਿਹੀ ਭਗਤੀ ਨਾਲ ਮਨ ਵਿੱਚ ਸੋਚੀ ਗੱਲ ਪੂਰੀ ਹੋ। ਜਾਂਦੀ ਹੈ। ਪਰ ਨਾਮ ਜਪਣ ਵਾਲਾ ਬੰਦਾ ਦੁਨਿਆਵੀ ਚੀਜਾਂ ਮੰਗਦਾ ਨਹੀ।
@pritambahranakodaria
@pritambahranakodaria Күн бұрын
ਧੰਨ ਧੰਨ ਸਤਿ ਸਤਿ ਸਤਿ ਸਤਿ ਸਤਿਨਾਮ ਜੀ
@neelammahi4730
@neelammahi4730 4 ай бұрын
ਬਿਲਕੁਲ ਸਹੀ ਕਿਹਾ ਤੁਸੀਂ ਸਰਦਾਰ ਜੀ 🙏
@karamjitkaur2459
@karamjitkaur2459 4 ай бұрын
ਇਨਾ ਨੂੰ ਦੁਬਾਰੇ ਫੇਰ ਇੰਟਰਵਿਊ ਲਈ ਬੁਲਾਉਣਾ ਜੀ। ਬਹੁਤ ਵਧੀਆ ਗਿਆਨ ਦੇ ਰਹੇ ਹਨ । 🙏🙏🙏
@ParamjitKaur-bp4de
@ParamjitKaur-bp4de 4 ай бұрын
ਸਾਨੂੰ ਵੀ ਨਾਲ ਜੋੜ ਲਓ ਇਸ ਸਫ਼ਰ ਵਿੱਚ । ਵਾਹਿਗੁਰੂ ਭਲੀ ਕਰਣ।
@harbhajansinghharbhajansin6781
@harbhajansinghharbhajansin6781 4 ай бұрын
ਅੰਗਰੇਜੀ ਵਾਲੇ ਭਾਈ ਸਾਹਿਬ ਜੀ ਪੰਜਾਬੀ ਵਿੱਚ ਲਿਖਿਆ ਕਰੋ ਜੀ ਨਿਮਰਤਾ ਸਹਿਤ ਬੇਨਤੀ ਹੈ ਜੀਜੀ
@newsandeducation3799
@newsandeducation3799 4 ай бұрын
Telling reality.. No boasting.. Aa bnda ta pkka paa lega.. He is so humble
@balramrathore2554
@balramrathore2554 4 ай бұрын
ਜਿਹਨੂੰ ਵੀ ਤੇਰਾ ਪਤਾ ਲੱਗ ਗਿਆ ਉਹ ਦੱਸਣ ਜੋਗਾ ਨਹੀਂ ਰਹਿੰਦਾ ਬਾਕੀ ਮੇਰੇ ਵਰਗੇ ਤਾਂ ਬਥੇਰਾ ਕੁਝ ਦੱਸਦੇ ਆਹ , ਅਰਦਾਸ ਆਹ ਮਾਲਕਾ ਵਰਤਾ ਦੇ ਖੇਡ ਕੇ ਦੱਸਣ ਜੋਗੇ ਰਹਿ ਨਾ ਜਾਈਏ , ਸਭ ਅਕਲ ਓਸ ਅਕਾਲਿ ਤੋ ਆਈ ਸਭ ਪਸਾਰਾ ਉਸ ਕਰਤੇ ਦੀ ਵਡਿਆਈ , ਸਭਨਾ ਤੇ ਰਹਿਮਤ ਕਰੀ ਮਾਲਕਾ ਸਭਨਾ ਦਰੋ ਘਰੋ ਖੈਰ ਪਾਈ , ਸਭਨਾ ਦਾ ਭਲਾ ਕਰੀ ਦਾਤਾ ਜੀ ਦਇਆ ਕਰੀ ਬਖਸ਼ ਦਵੀ ਮੈਂ ਗੁਨਹਾਂ ਭਰੇ ਅਵਗੁਣਹਾਰੇ ਨੂੰ ॥
@ਥਿੰਦਸਾਬ
@ਥਿੰਦਸਾਬ 4 ай бұрын
ਧਿਆਨ ਸਾਧਨਾ ਵਿਚ ਸਭਤੋਂ ਪਹਿਲਾਂ ਕਾਮ ਕ੍ਰੋਧ ਲੋਭ ਮੋਹ ਖਤਮ ਹੁੰਦਾ ਬੰਦਾ ਇੱਕਲਾ ਰਹਿਣਾ ਪਸੰਦ ਕਰਦਾ ਉਸਨੂੰ ਕਿਸੇ ਵੀ ਚੀਜ ਦੀ ਖੁਸ਼ੀ ਗਮੀ ਨਹੀਂ ਹੁੰਦੀ ਸੈਕਸ ਬਿੱਲਕੁਲ ਖਤਮ ਹੋ ਜਾਂਦਾ ਕੰਮ ਕਰਨ ਦਾ ਦਿੱਲ ਨਹੀਂ ਕਰਦਾ ਯਾਰ ਦੋਸਤ ਪਰਿਵਾਰ ਕੁਝ ਚੰਗਾ ਨਹੀਂ ਲੱਗਦਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਬਹੁਤ ਕੁਝ ਅਨੁਭੱਬ ਹੁੰਦਾ ਅੱਗੇ ਦੇ ਰਾਹ ਵਿਚ ਜਿਹੜਾ ਲਿਖ ਕੇ ਨਹੀਂ ਦੱਸਿਆ ਜਾ ਸਕਦਾ ਕੋਈ ਮੌਨਾ ਹੋਵੇ ਚਾਹੇ ਸਰਦਾਰ ਰੱਬ ਹਰ ਇੱਕ ਨੂੰ ਗੱਲ ਲਾਂਦਾ ਮੈ ਮੌਨਾ ਘੋਨਾ ਵਾਹਿਗੁਰੂ ਨੇ ਬਹੁਤ ਕਿਰਪਾ ਕਿੱਤੀ ਬਹੁਤ ਕੁਝ ਦਿਖਾਈਆਂ ਸਾਧਨਾ ਦੇ ਰਾਹ ਤੇ ਬਹੁਤ ਤਰ੍ਹਾਂ ਦੇ ਅਨੁਭੱਬ ਹੋਏ
@Pirtpalsingh134
@Pirtpalsingh134 3 ай бұрын
ਵਾਹਿਗੁਰੂ ਜੀ🙏🙏🙏🙏🙏🙏
@baljeetsinghdandiwal-fx1fl
@baljeetsinghdandiwal-fx1fl 4 ай бұрын
ਇਹ ਅਵਸਤਾ ਸਬ ਤੇ ਆ ਸਕਦੀ ਐ ਜੇ ਕਿਸੇ ਬ੍ਰਹਮਗਿਆਨੀ ਦੀ ਜੀਵਨੀ ਸੁਣੋ ਜਿਆਦਾ ਗੁਰਬਾਣੀ ਕੱਥਾ ਸੁਣੋ ਇਸ ਨਾਲ ਤੁਹਾਨੂੰ ਗੁਰਬਾਣੀ ਵਿਚਾਰ ਪੱਤਾ ਲੱਗੇਗਾ, ਤੇ ਮਨ ਨਿਰਮਲ ਹੋਵੇਗਾ ਫਿਰ ਵਿਰਾਗ ਹੋਵੇਗਾ ਫਿਰ ਵਾਹਿਗੁਰੂ ਦਾ ਨਾਮ ਪਿਆਰਾ ਲੱਗੇਗਾ ਉਸ ਦੇ ਦਰਸ਼ਨਾ ਦੀ ਪਿਆਸ ਭੁੱਖ ਤੁਹਾਨੂੰ ਵਾਹਿਗੁਰੂ ਜੀ ਨਾਲ ਮਿਲਾਪ ਕਰਵਾ ਦੇਵੇਗੀ ਸਰਬੱਤ ਦਾ ਹਮੇਸਾ ਭੱਲਾ ਮੈਂਗੋ ਤੇ ਵਾਹਿਗੁਰੂ ਜੀ ਵਰਗੇ ਤੁਹਾਡੇ ਚ ਗੁਣ ਹੋ ਜਾਣਗੇ ਤੁਸੀਂ ਕਦੀ ਕੀੜੀ ਤੇ ਵੀ ਪੈਰ ਨੀ ਧਰੋਗੇ ਸਮਝ ਲੈਣਾ ਉਸ ਦਿਨ ਵਾਹਿਗੁਰੂ ਜੀ ਤੁਹਾਡੇ ਤੇ ਖੁਸ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਭੱਲਾ ਕਰੋ ਜੀ ਸਬ ਨੂੰ ਨਾਮ ਦਾਨ ਦੇਵੋ ਜੀ
@jaspinderkaur6337
@jaspinderkaur6337 4 ай бұрын
ਬਿਲਕੁਲ ਸਹੀ ਹੈ ਜੀ
@naviii949
@naviii949 4 ай бұрын
🙏🙏🙏✅✅✅🎉🎉🎉🌹🌹🌹🌺🌺🌺🪻🪻🪻❤️❤️❤️
@tanveersingh4800
@tanveersingh4800 4 ай бұрын
ਚੱਕਰ ਕੁੰਡਲਨੀ ਸ਼ਕਤੀਆਂ ਇਹ ਵੀ ਸੱਭ ਮੋਹ ਹੀ ਹੈ, ਗੁਰਬਾਣੀ ਕਹਿੰਦੀ ਹੈ, ਇਹ ਵੀਰਜੀ ਦੇ ਮੁਤਾਬਿਕ ਸਿਫਤ ਸਲਾਹ ਹੀ ਜ਼ਰੂਰੀ ਹੈ, ਇਸੇ ਦੀ ਅਰਦਾਸ ਕਰਨੀ ਚਾਹੀਦੀ ਹੈ |
@BhupinderGrewal-qo6lm
@BhupinderGrewal-qo6lm 4 ай бұрын
I have one REQUEST I watched an interview with Aman dhaliwal & from his talk I felt he is in some spiritual research. But when you ask question but didn't gave time to explain that point & put another question. Please give sometime to clarify that point because most valuable. Please I want to know his spiritual thoughts. Please through you allow him to answer that point. Owĺ
@anhadnaad5082
@anhadnaad5082 4 ай бұрын
ਗੁਰਬਾਣੀ ਦਾ ਰਸ ਸੱਚਮੁੱਚ ਬਹੁਤ ਸਕੂਨਦਾਇਕ ਹੈ,, ਕਦੇ ਕਦੇ ਹੀ ਹੁੰਦਾ ਜਦ ਗੁਰਬਾਣੀ ਪੜ੍ਹਨ ਸੁਣਨ ਵਿੱਚ ਅਭੇਦ ਹੋਇਆ ਜਾਂਦਾ ਹੈ ਜ਼ਿੰਦਗੀ ਦੇ ਹਰ ਕਦਮ ਤੇ ਗੁਰਬਾਣੀ ਅਗਵਾਈ ਕਰਦੀ ਹੈ ਸ਼ਬਦ ਸ਼ਾਖਸ਼ਾਤ ਰਸਤਾ ਦਿਖਾਉਂਦਾ ਹੈ ਪਰ ਮਨ ਸਭ ਸੁਣਕੇ ਸਮਝਕੇ ਵੀ ਕਈ ਵਾਰ ਉਲਟ ਦਿਸ਼ਾ ਚ ਚਲਾ ਜਾਂਦਾ ਹੈ ਉਸਦਾ ਖਮਿਆਜ਼ਾ ਵੀ ਭੁਗਤਦਾ ਹੈ। ਵਾਹਿਗੁਰੂ ਆਪ ਸਹਾਈ ਹੋਵੇ ਤਾਂ ਕਿਤੇ ਜਾਕੇ ਇਸ ਵਿਸ਼ੇ ਤੇ ਗੱਲ ਕਰਨ ਯੋਗ ਹੋ ਸਕਦੇ ਹਾਂ ਵੈਸੇ ਗੁਰਬਾਣੀ ਇਨ੍ਹਾਂ ਸਭ ਚੱਕਰਾਂ ਤੋਂ ਨਿਰਲੇਪ ਰਹਿਕੇ ਜਪਣ ਦਾ ਰਾਹ ਦਿਖਾਉਂਦੀ ਹੈ
@SmilingAnteater-ck4io
@SmilingAnteater-ck4io 4 ай бұрын
ਇਕ ਐਪੀਸੋਡ ਇਕੱਲੇ ਸਿਮਰਨ ਦਾ ਵੀ ਕਰਵਾਓ 🙏
@PoonamSiyan
@PoonamSiyan 2 ай бұрын
Bhai sewa Singh Tarmala braham gyani ji krwa rhe waheguru simran KZbin te search kro
@Balbirsinghusa
@Balbirsinghusa 4 ай бұрын
ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾਜਾਏ।।ਉਹ ਅਭਿਨਾਸੀ ਪੁਰਖ ਹੈ ਸਭ ਮਹਿ ਰਿਹਾ ਸਮਾਏ।।ਸਿੰਘ ਸਾਹਿਬ ਸਤਿਗੁਰ ਕੋਲ਼ ਉਹ ਸਬਦ ਆ ਜਿਸਨੇ ਪਾਰ ਲੈਕੇ ਜਾਣਾ।ਗੁਰਬਾਣੀ ਦਾ ਅੱਖਰਾਂ ਵਿੱਚ ਨਹੀ। ਉਹ ਸਬਦ ਧੁੰਨ ਦੇ ਰੂਪ ਵਿੱਚ ਆ।ਲੱਗੇ ਰਹੋ ਚੜਦੀ ਕਲਾ।
@mandeepsingh-de6zf
@mandeepsingh-de6zf 3 ай бұрын
ਇੱਕ ਸੈਕਿੰਡ ਵਿੱਚ ਹੋਣ ਵਾਲੀ ਗੱਲ ਬਿਲਕੁਲ ਸਹੀ ਆ ਇਹ ਮੇਰੇ ਨਾਲ ਵੀ ਹੋਇਆ ਉਹ ਊਰਜਾ ਸਿਰਫ 10 ਕੀ ਸੈਕਿੰਡ ਹੋਈ ਹੋਣੀ
@jyotgill4409
@jyotgill4409 4 ай бұрын
Main apni gll dsda , sch janyo , mere kol paisean di bhut kmi c , te m svere do vje uthke roj nitnem te jaap krna , ik din jaap krdea mainu knna ch bol sune k ajj tere kol paise aune ne jehda v kmm aya nah na kri , te trust me svere eh ghtna mere nl wapri k mainu os kmm de through paise mile , nhi ta eh cheez honi k exact din oh v svere te mere lyi bhut ashchrgta te hairaan krn wali cheez c , jehda kehnde ne k time travel ya sme da pehla pta lgjana ya past da pta lgjana es cheez nu m hun apne te beeti ghtna nl sch mnn da
@LuckySmartGamerz
@LuckySmartGamerz 4 ай бұрын
ਧੰਨ ਵਾਹਿਗੁਰੂ ਜੀ
@SauravKumar-c3x
@SauravKumar-c3x 4 ай бұрын
Aaha gal bilkul sahi aa bhaji ajj kal youth judan lag peya hai bani nal dhyaan nal kuj samay to
@satindersingh9477
@satindersingh9477 4 ай бұрын
ਹੁਣ ਭਾਜੀ ਨੌਜਵਾਨ ਵਰਗ ਉਤੇ ਜਿਆਦਾ ਕਿਰਪਾ ਹੋ ਰਹੀ ਹੈ
@parmjeetKaur-dx7wh
@parmjeetKaur-dx7wh 4 ай бұрын
🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਵ ਵਾਹਿਗੁਰੂ 🙏🌹
@Nav4224
@Nav4224 4 ай бұрын
Patarkaar sahab,, tuhadi video ta intzaar bahut rehnda.
@onkartiwana6858
@onkartiwana6858 3 ай бұрын
ਪੱਤਰਕਾਰ ਵੀਰ ਜੀ , ਬੇਨਤੀ ਹੈ ਕਿ ਮੁਲਾਕਾਤ ਕੇਵਲ " ਅਨੁਭਵੀ ਵਿਅਕਤੀਆਂ " ਨਾਲ ਕਰਵਾਈ ਜਾਵੇ ਜੀ | ਉਸ ਪੰਧ ਤੇ ਸਫ਼ਰ ਸ਼ੁਰੂ ਕਰਨ ਵਾਲਿਆਂ ਨੂੰ ਅਜੇ ਹੋਰ " ਪਰਪੱਕ " ਹੋਣ ਲੈਣ ਦੇਣਾ ਚਾਹੀਦਾ 👏🏻👏🏻👏🏻
@bains90
@bains90 4 ай бұрын
Waheguru ji meher rakhnaa sab tey 🙏
@jagtarbrar4794
@jagtarbrar4794 4 ай бұрын
ਭਾਈ ਕਿਸੇ ਦੇ ਨਾਲ ਇਹ ਗੱਲ ਸਾਝੀ ਨਹੀ ਕਰਨੀ ਸੀ ਹੈ ਗੱਲ ਸੱਚੀ ਐ
@Jagjeet-kaur57
@Jagjeet-kaur57 4 ай бұрын
ਬਿਲਕੁਲ ਸਹੀ ਕਿਹਾ
@Nav4224
@Nav4224 4 ай бұрын
✅✅✅✅✅
@ShamsherSingh-tz3lw
@ShamsherSingh-tz3lw 4 ай бұрын
ਬੱਸ ਹੁਣ ਟੁੱਟ ਜੂ,, ਆਪਾਂ ਵੀ ਸਪੀਕਰ ਲੈ ਕੇ ਰੌਲਾ ਪਾ ਤਾ ਸੀ। ਹੁਣ ਜਵਾਂ ਨੰਗ ਆਂ
@Nav4224
@Nav4224 4 ай бұрын
@@ShamsherSingh-tz3lw ਇੱਥੇ ਆਉਂਦੇ ਹੀ ਟੁੱਟੇ ਫਿੱਟੇ ਹਨ, ਪੂਰਨ ਕੋਈ ਨਹੀਂ ਆਉਂਦਾ l
@Kishansingh00009
@Kishansingh00009 4 ай бұрын
​@@ShamsherSingh-tz3lwਓਸ ਅੱਗੇ ਬੇਨਤੀ ਲਗਾਵੋ ਵਾਹਿਗੁਰੂ ਜੀ। ਸਭ ਉਸਦੀ ਹੀ ਖੇਡ ਹੈ, ਆਪ ਹੀ ਖਿਡਾਰੀ ਹੈ ਤੇ ਆਪ ਹੀ ਖੇਡਣ ਵਾਲਾ।
@assetbaba470
@assetbaba470 3 ай бұрын
Sat bachan g Menu haale thode din hi hoye ne Kanna ch bht hi jyada tikhi awaaz sunayi dindi hai Jad mai dhyaan krda ha Ta ik war ta mai bhul jana k mai dhyaan ch betha means saha di awaaz bhi auno hat jandi aa te fer pta chalda aa k bht time beet gya kyun mai timer lga k rakhda te pta hi ni lgda Jado sunn jehi ban jandi aa ta fer dobara jdo saah di awaaz sundi ta time bht beet chuka hunda Eh ki ho skda hai g zra Channa pa deo g
@HarmanSingh-lk3ix
@HarmanSingh-lk3ix 4 ай бұрын
ਵੀਰ ਜੀ ਮਹਾਰਾਜ ਦੀ ਕਿਰਪਾ ਸਦਕੇ ਮੈ ਬਹੁਤ ਕੁਝ ਸਚ ਦਸ ਸਕਦਾ ਬਹੁਤ ਕੁਝ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਫੂਨ ਨਬੰਰ ਦਿਓ ਤਜਰਬਾ ਨੀ ਹਕੀਕਤ
@1tvchannelofficial
@1tvchannelofficial 4 ай бұрын
Facebook ja insta te msg kro ji 🙏🏻
@harvinderkaur6850
@harvinderkaur6850 15 күн бұрын
ਹਾਂਜੀ ਵੀਰੇ ਕੱਚੇ ਫਿਰ ਤੁਹਾਡੇ ਵਰਗਿਆਂ ਨੂੰ ਕਿਹਾ ਗਿਆ ਜਿਹੜਾ ਸ਼ਬਦ ਗੁਰੂ ਹੈ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਗੁਰੂ ਕਹਿ ਰਹੇ ਨੇ ਉਹ ਪਾਰਬ੍ਰਹਮ ਦੇ ਮੁੱਖ ਦੀ ਆਵਾਜ਼ ਹ ਉਹ ਸਹਿਜ ਧੁਨ ਉਹ ਅਨਹਦ ਬਾਣੀ ਜਿਹਨੂੰ ਬਾਣੀ ਵਿੱਚ ਤੂਰ ਗਿਆ ਹੈ ਨਾਦ ਕਿਹਾ ਹੈ ਜੋ ਸਾਰੇ ਪਰੀਪੂਰਨ ਆ ਸਾਰੇ ਸ਼ਬਦ ਸਮਾਇਆ ਹੋਇਆ ਜਿਸ ਨੂੰ ਮਹਾਰਾਜ ਨੇ ਕਿਹਾ ਨਾਮ ਕੇ ਧਾਰੇ ਖੰਡ ਬ੍ਰਹਮੰਡ ਤੇ ਵਾਹਿਗੁਰੂ ਉਸ ਨੂੰ ਕਿਹਾ ਆ ਤੇ ਤੁਸੀਂ ਆਪਣੇ ਆਪ ਮੱਥਾ ਕਪਾਈ ਕਰ ਰਹੇ ਹੋ ਮਹਾਰਾਜ ਨੇ ਕਿਹਾ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਪੂਰਾ ਗੁਰੂ ਉਸਨੂੰ ਕਿਹਾ ਆ ਬੀ ਜਿਹੜਾ ਮਿਲ ਜਾਂਦਾ ਪਰਮੇਸ਼ਰ ਪਰਮੇਸ਼ਰ ਜਿਹੜਾ ਮਨ ਪਰਮੇਸੁਰੁ ਉਹ ਸਾਧੂ ਦੀ ਅਵਸਥਾ ਚ ਆ ਜਾਂਦਾ ਹੈ ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਆ ਜਾਂਦਾ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਜਾਂਦਾ ਹੈ ਉਹ ਫਿਰ ਜਦੋਂ ਦੂਸਰਿਆਂ ਨੂੰ ਮਾਲਕ ਦੇ ਗੁਣ ਗਾ ਕੇ ਸੁਣਾਉਂਦਾ ਹੈ ਤੇ ਦੂਜੇ ਵੀ ਉਸ ਅਵਸਥਾ ਤੇ ਪਹੁੰਚ ਜਾਂਦੇ ਨੇ ਉਹਨੂੰ ਕਿਹਾ ਗਿਆ ਪੂਰਾ ਗੁਰੂ ਵੈਸੇ ਤੇ ਮਾਲਕ ਆਪ ਹੀ ਪੂਰਾ ਆ ਸਾਧ ਜਨਤਾ ਆਪਣੇ ਆਪ ਨੂੰ ਨਹੀਂ ਜਣਾਉਂਦੇ ਸੋ ਅਜੇ ਵੀਰ ਜੀ ਤੁਹਾਨੂੰ ਗਿਆਨ ਹੀ ਨਹੀਂ ਹੋਇਆ ਪੂਰਾ ਜੇ ਤੁਸੀਂ ਆਪਣੇ ਆਪ ਲੱਗੇ ਹੋ ਸੋ ਵੇਖੋ ਕੋਈ ਪੂਰੇ ਸਾਧੂ ਦੀ ਸੰਗਤ ਲੱਭੋ ਜੇ ਨਹੀਂ ਕੁਝ ਹੋ ਰਿਹਾ ਤਾਂ ਪ੍ਰਭ ਮਿਲਨੇ ਕਾ ਚਾਉ ਗੁਰਦੁਆਰਾ ਸਾਹਿਬ ਮੋਗੇ ਆ ਜਓ ਉਥੇ ਤੁਹਾਨੂੰ ਸਾਰਾ ਇਹ ਵਿਧੀ ਨਾਲ ਮਾਲਕ ਨਾਲ ਮਿਲਾਪ ਕਰਵਾ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jasbirkaur7567
@jasbirkaur7567 4 ай бұрын
ਡੇਰੇ ਵਾਦ। ਵਾਲੇ। ਬੇਟਾ। ਜੀ। ਬਹੁਤ। ਗੁੱਪਾ। ਵੀ। ਮਾਰਦੇ। ਨੇ। ਪਰ। ਤੁਸੀਂ। ਠੀਕ। ਹੋ। ਗੁਰਬਾਣੀ। ਆਪ। ਹੀ। ਸੱਭ। ਰਸਤੇ। ਦੱਸਦੀ। ਆ।
@abhijot6829
@abhijot6829 4 ай бұрын
ਵੀਰ ਜੀ ਤੁਸੀਂ ਜੂਨ ਦੀਆਂ ਛੁੱਟੀਆਂ ਵੇਲੇ ਤਰਨਤਾਰਨ ਦੇ ਨੇੜੇ ਪਿੰਡ ਪੱਖੋਕੇ 30 ਦਿਨ ਕੈਪ ਵਿੱਚ ਇਹੀ ਪਰੈਕਟੀਕਲ ਕਰਵਾਇਆ ਜਾਦਾ ਹੈੈ ਉਥੇ ਜਾਓ ਕਿਰਪਾ ਕਰਕੇ ਇਕ ਵਾਰ ਤੁਹਾਡੇ ਤੇ ਤਾ ਬਹੁਤ ਵੱਡੀ ਕਿਰਪਾ ਵਾਹਿਗੁਰੂ ਜੀ ਗਲਤ ਰਸਤੇ ਨਾ ਪੈ ਜਿਓ ਵਾਹਿਗੁਰੂ ਜੀ
@HarpreetSingh-zu2yp
@HarpreetSingh-zu2yp 4 ай бұрын
Mere naal v ghat tu ghat 8 tra di experience hoia eh experience dase ja sakde Han par jado oh mhan Anand milda osnu kise shabd ch dasea nhi ja sakda
@dhillonamarjitsingh3528
@dhillonamarjitsingh3528 3 ай бұрын
ਗਰਮੀ ਬਹੁਤ ਹੈ ਸਿਰ ਵਿੱਚ ਪਾਣੀ ਪਾ ਲਿਆ ਕਰ
@Jagjeet-kaur57
@Jagjeet-kaur57 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@surinderbarring6145
@surinderbarring6145 4 ай бұрын
Naam Japan naal hi sabh kujh milda.Roohan te ohna de Karam Anusar hi kirpa hundi.
@surinderbarring6145
@surinderbarring6145 4 ай бұрын
Sabh nu pataa hai,Ke Butter Milk Cho hi nikalda hai. Process follow karo.
@khalsasingh278
@khalsasingh278 4 ай бұрын
🙏ⓦⓐⓗⓔⓖⓤⓡⓤ ⚔️🅹🅸🙏 W̶a̶h̶e̶g̶u̶r̶u̶ ⚔️j̶i̶ 🙏𝖂𝖆𝖍𝖊𝖌𝖚𝖗𝖚 ⚔️𝖏𝖎 🙏ਵਾਹਿਗੁਰੂ⚔️ਜੀ 🙏ʷᵃʰᵉᵍᵘʳᵘ ⚔️ji 🙏
@ManpreetKaur-bx2cq
@ManpreetKaur-bx2cq 4 ай бұрын
Bilkul sahi a veer ji 🙏🙏🙏🙏🙏
@gurpreetgill9440
@gurpreetgill9440 4 ай бұрын
Very thanks Adab veer ❤Next episode karna veer nal zroor
@harshankailay718
@harshankailay718 4 ай бұрын
Waheguru ji 🙏
@kuljeetsingh8917
@kuljeetsingh8917 4 ай бұрын
Patrkar Bhai Shaib Ji Simran da camp Lagnda hi Tusi m Tuanu Bhai Simranjeet Singh Tohana Dekha Si🙏
@sukhjitbassi3857
@sukhjitbassi3857 4 ай бұрын
Wahagur jee 🙏. Bhai simranjeet singh great gaini hn.
@akalisukhwindersingh739
@akalisukhwindersingh739 4 ай бұрын
ਸੰਤ ਹਰਪਾਲ ਸਿੰਘ ਜੀ ਸਾ਼ਤ ਬੇਲਾ ਵਾਲਿਆਂ ਦੇ ਵੀ ਦਰਸ਼ਨ ਕਰਵਾਉ ਚੈਨਲ ਤੇ
@jotsingh289
@jotsingh289 4 ай бұрын
ਕੀ ਇਹ ਗੱਲ ਸੱਚ ਹੈ ਕੇ ਇੱਕ ਪੈਰ ਸੱਚਖੰਡ ਚ ਹੋਵੇ ਦੂਜਾ ਬਾਹਰ ਬੰਦਾ ਉੱਥੇ ਤੱਕ ਪੋਂਚ ਕੇ ਵੀ ਕੋਈ ਦਾਵਾ ਨਹੀਂ ਕਰ ਸਕਦਾ
@SanchivSingh
@SanchivSingh 4 ай бұрын
ਹਾਂ ਜੀ ਸਹੀ ਕਿਹਾ ਤੁਸੀਂ, ਇਹ ਸੰਤ ਰਾਮ ਪੁਰ ਖੇੜਾ ਵਾਲੇ ਦੱਸਦੇ ਹੁੰਦੇ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@jasbirkaur7567
@jasbirkaur7567 4 ай бұрын
ਸਰੀਰ। ਦੋ। ਹੁੰਦੇ। ਨੇ। ਇਕ। ਸੂਖਮ ਸਰੀਰ। ਅ। ਜੋ। ਸੁਪਨੈ। ਵਿਚ। ਵੀ। ਜਾਂਦਾ। a
@manngurry543
@manngurry543 4 ай бұрын
ਸਵਿਕਲਪ ਸਮਾਧੀ
@supersingh8443
@supersingh8443 2 ай бұрын
ਨਹੀ ਉਹੀ ਇਨਸਾਨ ਉਸ ਅਵਸਥਾ ਤੱਕ ਪਹੁੰਚਦਾ ਜੋ ਉਸ ਮਾਲਕ ਦਾ ਰੂਪ ਹੋ ਚੁੱਕਾ ਹੋਵੇ ਉਹ ਅੰਤਿਮ ਸਟੇਜ ਹੁੰਦੀ ਹੈ
@Jagjeet-kaur57
@Jagjeet-kaur57 4 ай бұрын
ਬੇਟਾ ਤੁਸੀਂ ਸੱਚ ਕਿਹ ਰਹੇ ਹੋ
@GaganDeep-bn3ef
@GaganDeep-bn3ef 4 ай бұрын
Nam japan nal main sab kush prapat kar liya mehar hale v jari hai Ardas bahut jaruri hai ji…… waheguru ji mehar karan sab te ji🙏🙏
@saabjaitsar
@saabjaitsar 4 ай бұрын
eh gall kundli di h na ki kise dhrm di ...na kise hor kosh di .nive bhav saaf neet saaf dheyan bas inna hii chahida
@ManjeetSingh-xu3kj
@ManjeetSingh-xu3kj 4 ай бұрын
Bhai veer singh ji ate Bhai Randheer singh ji veer de vichar naal sare raste safa honge uhna de vichar paro
@Reyansh59
@Reyansh59 4 ай бұрын
Pta nai eh andrliya galla ewe dsnia chahidiya ki nai qki eh v rbb di diti dat hundi ee pr hr tuhadi gall v theek ee veer ji ki kuj experience share kr skde jada nai ❤tuhadi video dekh ke eh asar hoiya ki menu v thodi sharm aa gyi ki simran te bethna start kr dita bhawe thoda time sahi
@beejumarwah6431
@beejumarwah6431 4 ай бұрын
Maskeen ji di katha te gurbani vichar sun ke bahut roohani sukh milda hai. Ohna ne hamesha ikk Waheguru da jaap hi karvaya te karn layi kiha hai. 🙏
@sakinderboparai3046
@sakinderboparai3046 4 ай бұрын
ਹਾਂ। ਜੀ ਗੁਰਮੰਤਰ। ਵਾਹਿਗੁਰੂ ਸ਼ਬਦ ਹੀ। ਹੈ।
@BhupinderNagra-bb3mg
@BhupinderNagra-bb3mg 4 ай бұрын
Haume Buje Ta Dhar Suje WaheGuru ji🙏🏻🌸
@BALDEVSINGH-zd2pj
@BALDEVSINGH-zd2pj 4 ай бұрын
Is banda di jaldi khed banegi.God bhole bande di jaldi Sunda. Lage raho
@tarsemkaur1502
@tarsemkaur1502 Ай бұрын
Thank You Bhai Sahib for sharing very Spiritual videos 🌷🌷🙏🙏🙏🙏🙏🌷🌷 Main Waheguru ji ch Dhiyan lagaoun chahundi han but dimag ch hor thoughts aoun lag jandiyan han ...ki karna chahida
@raman13696
@raman13696 4 ай бұрын
Listen #MAAsterG for one month and see the changes in u, I started listening him a year bk and if u ask me experience, many, did simran and now i feel as if I am living "जपुजी".
@gaganss8459
@gaganss8459 3 ай бұрын
ਵੀਰ ਮੇਰੀ ੳੁਮਰ 21 ਸਾਲ ਦੀ ਸ਼ੀ ਮੈਂ ਪੋਲੇ ਨਾਂਥ ਦੀ ਭਗਤੀ ਕਰਨ ਲਗਾ ਿੲਕ ਘੈਟੇ ਬਾਦ ਬਹੁਤ ਸਕਤੀ ਅਾ ਗੲੀ ਮੈਂ ਡਰ ਗਿਅਾ ਮਿਨੂੰ ਪਤਾ ਨਹੀਂ ਸ਼ੀ ਸਕਤੀ ਕੀ ਹੁਦੀ ਹੈ ਦੂਜ਼ੇ ਦਿਦਨ ਫਿਰ ਭਗਤੀ ਕਰਨ ਲਗਾ ਫੇਰ ਸਕਤੀ ਅਾ ਗੲੀ ਮੈਂ ਫੇਰ ਡਰ ਗਿਅਾ ੳੁਸ਼ ਤੋਂ ਬਾਦ ਮੈਂ ਭਗਤੀ ਨਹੀਂ ਕੀਤੀ ਮਿਨੂੰ ਦਸੋ ਮੈਂ ਕਿਦਾਂ ਭਗਤੀ ਕਰਾਂ
@karamjitsingh27
@karamjitsingh27 3 ай бұрын
'ਪੂਜਹੁ ਰਾਮੁ ਏਕੁ ਹੀ ਦੇਵਾ।।' ਸਿਰਫ ਅਕਾਲ ਪੁਰਖ ਦੀ ਭਗਤੀ ਕਰੋ। ਉਸ ਤੋਂ ਉੱਪਰ ਕੁੱਝ ਨਹੀਂ। ਇਹ ਗੁਰਬਾਣੀ ਦਾ ਸਮੁੱਚੀ ਮਨੁੱਖਤਾ ਨੂੰ ਉਪਦੇਸ਼ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@amardeepsingh1873
@amardeepsingh1873 4 ай бұрын
Bai ji udik c video di
@RanjitSingh-yf1wq
@RanjitSingh-yf1wq 2 ай бұрын
He went through astral projection.
@ramansidhu6470
@ramansidhu6470 4 ай бұрын
Waheguru ji har kise da tujurba alag hunda, har ik insan alag treeke nal ponchda hai par manjil ik e hai, kise v insan di awastha same ni Banu jado tuc simran krna.
@Santosh-oe7fr
@Santosh-oe7fr 4 ай бұрын
Jinde ji marna ho sakda esi nu bolde muje b jh sab praapt krna h 🙏🙏🙏🙏🙏es tra di hi video bnao
@navneetkaurn
@navneetkaurn Ай бұрын
But body back te circle kyun spin krde a? Brain tak kuch jnda. Main ta darr gyi te Path krna bht jada ghat krta. Eh kuch sara din chlda rhnda c. Pta nhi ki krna chahida? 😢😢waheguru ji 🙏main ta sehaj ch path krdi c🙏 koi das skda? I’m 35 years old.
@BaltejSidhugurunanakdasi-if7wz
@BaltejSidhugurunanakdasi-if7wz 3 ай бұрын
ਇਸ ਮਨੁੱਖ ਨੂੰ ਓਨੀ ਮੁਸ਼ਕਿਲ ਤੇ ਸਮਾਂ ਨਹੀਂ ਲੱਗੇਗਾ ਜਿੱਤਨਾ ਹੋਰਾਂ ਨੂੰ ਲੱਗਦਾ, ਛੋਟੀ ਉਮਰ ਹੁਣ ਤੱਕ ਕਿੱਤਨੇ ਕੁ ਪਾਪ ਕਰੇ ਹੋਣਗੇ, ਅਜ਼ੇ ਤਕ ਤਾਂ ਕੁੱਝ ਨਹੀਂ ਹੋਇਆ,ਕਰਮ ਕਾਂਡੀ ਤੋਂ, ਜਾਂ ਕਿਸੇ ਤੋਂ ਸੁਣੀਆਂ ਸੁਣਾਈਆਂ ਗੱਲਾਂ ਦਾ ਅਸਰ, ਕਲਪਨਾ,ਲੱਗ ਰਹੀਆਂ, ਇਨ੍ਹਾਂ ਨੂੰ ਪਰਮਾਤਮਾ ਨੂੰ ਹੀ ਬੇਨਤੀ ਕਰਨੀ ਚਾਹੀਦੀ ਹੈ, ਕੋਈ ਨਾ ਕੋਈ ਸੇਧ ਮਾਰਗ ਦਰਸ਼ਕ ਆਪੇ ਮਿਲਾ ਦੂਗਾ, ਜਾਂ ਤਾਂ ਦੋ ਚਿੱਤੀ ਚ ਨਾਂ ਹੋਵੇ,ਕੇਵਲ ਆਪਣਾ ਅਭਿਆਸ ਸਹੀ ਸਮੇਂ ਤੇ ਗੁਰ ਮੰਤਰ ਦਾ, ਜਪੁ ਦਾ ਸਮਾਂ ਵਧਾ ਦੇਣਾ ਚਾਹੀਦਾ, ਅਜੇ ਬਹੁਤ ਸਮਾਂ ਲੱਗੇਗਾ, ਬਹੁਤ ਉੱਤਰਾ ਚੜਾ ਆਉਣਗੇ,ਬੇ ਰਾਮ ਉੱਪਰਾਮ ਹਿਰਦਾ ਸਮੇਂ ਚੋ ਲੰਘਣਾ ਪਵੇਗਾ, ਐਨਾਂ ਉੱਦਰੇਵਾਂ ਝੱਲਣਾ ਸੌਖੀ ਖੇਡ ਨਹੀਂ, ਹਜੇ ਤਾਂ ਘਰਦੇ ਸ਼ੁਦਾਈ ਆਖਣਗੇ, ਸਰੀਕ ਪਾਗ਼ਲ ਆਖ਼ਣ ਲੱਗੇ ਕਿ ਨਹੀਂ, ਰਿਸ਼ਤੇਦਾਰ ਟੁੱਟੇ ਕਿ ਨਹੀਂ,ਅਜੇ ਤਾਂ ਓਵੇਂ ਵਰਤ ਰਹੇ ਨੇ,ਮੇਲ ਮਿਲਾਪ,ਬੇ ਰੁਖੀ ਚ ਬਦਲਣਗੇ,
@SeemaSingh-qb8qm
@SeemaSingh-qb8qm 4 ай бұрын
Sada jehra nichla chaker h oh kaamvasna da h jis ne kaam nu cantrol kar liya matlab Naam di Sakti naal ustoh baad jisne apni bhukh ya swada te cantrol kar liya fer jis ne apne Dil nu cantrol kar liya fer jis ne apne juban te cantrol means kise nu canga mada na bolo us de kundlni chakkar khul jande h apne har saas naal jaap Karo 🙏
@daljitkaur5004
@daljitkaur5004 4 ай бұрын
Kaam da jor h bhut jyada .sb to jyada Ida hi h jor
@babamahasinghchannel7738
@babamahasinghchannel7738 3 ай бұрын
ਇਹ ਵੀਰ ਜੀ ਮੇਰੇ ਨਾਲ ਵੀ ਹੋਇਆ ਹੈ।। ਜਿਸਤਰ੍ਹਾਂ ਬਹੁਤ ਵੱਡੀ ਚੀਜ਼ ਚੱਕਰ ਕੱਟਦੀ ਹੋਈ ੳਉਪਰ ਨੂੰ ਜਦੋਂ ਗੲਈ।। ਬੜੀ ਅਸਾਨੀ ਨਾਲ ਗਲੇ ਵਿਚੋਂ ਦੀ ਪ੍ਰਵੇਸ਼ ਕਰਦੀ ਹੋਈ ਗੲਈ ।। ਜਿਸਤਰ੍ਹਾਂ ਸਾਰੇ ਚੱਕ੍ਰ ਇਕੱਠੇ ਪ੍ਰਗਟ ਹੋਏ।।ਸਿਮਰਨ ਦੀ ਸਭ ਖੇਡ ਹੈ
@amarpreetsohal8408
@amarpreetsohal8408 4 ай бұрын
ਗੁਰਬਾਣੀ ਤੇ ਕੀਰਤਨ ਇਹ ਦੋਵੇਂ ਇੱਕ ਸੁਹਾਗੇ ਦੀ ਤਰ੍ਹਾਂ ਹੈਂ ਪਰ ਕਥਾ ਸੁਣਨੀ ਇਕ ਹੱਲਾਂ ਦੀ ਤਰ੍ਹਾਂ ਏ ਸੁਹਾਗਾ ਉਤੇ ਉੱਤੇ ਹੀ ਰਹਿੰਦਾ ਹੈ ਤੇ ਹਲਾੱ ਧਰਤੀ ਨੂ ਪੁੱਟ ਕੇ ਰੱਖ ਦਿਦੀਆ ਹਨ
@jasbirkaur7567
@jasbirkaur7567 4 ай бұрын
ਪਿਆਰੋ। ਬੇਚੈਨੀ। ਹੁੰਦੀ। ਆ। ਆਪ। ਬਿਲਕੁਲ। ਠੀਕ। ਹੋ
@satinderkaurgill4007
@satinderkaurgill4007 4 ай бұрын
utube ਤੇ ਇੱਕ ਚੈਨਲ ਹੈ "baba ji". ਓਥੋ ਤੁਹਾਨੂੰ ਇਸ ਮਾਰਗ ਦੀ ਬਹੁਤ ਸਮਝ ਮਿਲੇਗੀ l
@MDsidhu990
@MDsidhu990 4 ай бұрын
Gyan eho apne aap nu body wicho bahar kadna
@NARESHKUMAR-wx3mk
@NARESHKUMAR-wx3mk Ай бұрын
Veer ji jis tarah Tasvir vich dikhae jande Devi,Devtaji ke Os tarah he Face hunda ja Different 🙏🙏
@DeepChahal-om2ti
@DeepChahal-om2ti 16 күн бұрын
E̤h̤ m̤e̤r̤e̤ n̤a̤l̤ v̤ h̤o̤y̤a̤ e̤k̤ v̤a̤a̤r̤
@didarsingh3959
@didarsingh3959 6 күн бұрын
Veer ji da contact mil sakda ji🙏
@JasvirKaur-px1cj
@JasvirKaur-px1cj 4 ай бұрын
ਜਦ ਇਨਸਾਨ ਪ੍ਰਭੂ ਪ੍ਰੇਮ ਦੀ ਅਵਸਥਾ ਵਿੱਚ ਚਲੇ ਜਾਂਦਾ ਹੈ ਤਾਂ ਉਸ ਨੂੰ ਆਪਣੀ ਜੁਬਾਨ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਜਦ ਕੋਈ ਵੀ ਅੰਦਰੋ ਤਜਬਾ ਹੁੰਦਾ ਹੈ ਤਾਂ ਇਨਸਾਨ ਬੈਰਾਗ ਦੀ ਅਵਸਥਾ ਵਿੱਚ ਚਲੇ ਜਾਂਦਾ ਹੈ ਉਸ ਦਾ ਕਿਸੇ ਨਾਲ ਗਲ ਕਰਨ ਨੂੰ ਦਿਲ ਨੀ ਕਰਦਾ
@KK145-v4u
@KK145-v4u 3 ай бұрын
Je es tra hoa tuhade nal tah fir chehre opar koi noor nahin aunda?????
@Prabhleenpihu
@Prabhleenpihu 4 ай бұрын
Bhot ਧੰਨਵਾਦ ਅਦਬ sir
@KulwinderVirk-o4o
@KulwinderVirk-o4o 3 ай бұрын
ਵੀਰ ਜੀ ਅੰਦਰ ਦੀਆਂ ਗੱਲਾਂ ਬਾਹਰ ਲੋਕਾਂ ਨੂੰ ਨਹੀਂ ਦੱਸੀ ਦਾ ਨਹੀਂ ਲਗਨ ਵਿੱਚ ਫਰਕ ਪਵੇਗਾ🫷
@dalbeerkaur7379
@dalbeerkaur7379 3 ай бұрын
Kisi ne nHin dasiya iss kaaran Sansa ar rulda firda...daso prachaar karo time is running.
@KulvinderKaur-tc6qe
@KulvinderKaur-tc6qe 3 күн бұрын
सही गल ने वाहे गुरु जी वाहे गुरु जी
@HarpreetSingh-zy9mn
@HarpreetSingh-zy9mn 4 ай бұрын
Maiu v hunde experience bt ah sb mayàa jaal hai apa bs waheguro mantr da jaap ni shadna jd tk white Prakash de drshn ni hunde
@baljeetsinghdandiwal-fx1fl
@baljeetsinghdandiwal-fx1fl 4 ай бұрын
ਅਵਸਤਾ ਚ ਰੁੱਕਾਵਟ ਦਾ ਕਾਰਨ ਵੀਰਜ ਦਾ ਗਿਰਨਾ ਮਤਲੱਬ ਗ਼ੱਲਤ ਖ਼ਿਆਲ ਕਾਮ ਵਾਸਨਾ ਵੱਲ ਖ਼ਿਆਲ ਰਹਿਕੇ… ਜਾ ਕ੍ਰੋਧ ਰਹਿਣਾ, ਜਿੰਮੇ ਕੀ ਮਸਕੀਨ ਜੀ ਕਹਿਦੇ ਸੀ ਜੇ ਅਵਸਤਾ ਚੈੱਕ ਕਰਨੀ ਹੋਵੇ ਤਾ ਦੇਖੋ ਜੇ ਆਪਣੇ ਆਪ ਨੂੰ ਚੰਗਾ ਤੇ ਦੂਸਰੇ ਨੂੰ ਬੁਰਾ ਸਮਝੋ ਤਾ ਸਮਝਨਾ ਰੱਬ ਤੁਹਾਡੇ ਤੋ ਬਹੁੱਤ ਦੂਰ ਐ ਜੇ ਸਬ ਤੋਂ ਮੰਦਾ ਆਪਣੇ ਆਪ ਨੂੰ ਮਹਿਸੂਰ ਹੋਵੇ ਤਾ ਸਮਝੋ ਰੱਬ ਤੁਹਾਡੇ ਕੋਲ ਏ ਵਾਹਿਗੁਰੂ ਇਸ ਬੱਚੇ ਤੇ ਮਿਹਰ ਕਰੇ ਰਾਸਤਾ ਦਿਖਾਵੇ ਧੰਨ ਗੁਰੂ ਗ੍ਰੰਥ ਸਾਹਿਬ ਜੀ
@inderjitjit7506
@inderjitjit7506 4 ай бұрын
Bhut sahi gal kahe paji. Par grasti vich Phr kida vichreya Java?Ja Tuse dhram marg te ho par doosra pasa tuhada partner de es marg de koi rochi nahi. Es bara Bhut labeya koi ve Khol ka gal nahi karda
@Kishansingh00009
@Kishansingh00009 4 ай бұрын
ਭਾਈ ਸਾਹਿਬ ਭਾਈ ਧਰਮਜੀਤ ਸਿੰਘ ਜੀ ਕਾਉਂਕੇ ਕਲਾਂ ਜਗਰਾਓ ਮਿਲ ਸਕਦੇ ਓ ਜੀ ਜਾ ਕੇ ਅਗਰ ਸੱਚ ਨੂੰ ਮਿਲਣ ਦੀ ਇੱਛਾ ਹੈ।🙏🙏
@gurpalvirk6177
@gurpalvirk6177 4 ай бұрын
Veer ji ona da number hai​@@Kishansingh00009
@RanjitSingh-nl2qh
@RanjitSingh-nl2qh 3 ай бұрын
​@@inderjitjit7506ਵੀਰ ਜੀ ਰਘਬੀਰ ਸਿੰਘ ਬੀਰ ਜੀ ਦੀ ਕਿਤਾਬ ਬੰਦਗੀਨਾਮਾ ਪੜ੍ਹੋ ਸਭ ਸਵਾਲ ਹੱਲ ਹੋਣਗੇ
@meenakshiwalia-yr2wq
@meenakshiwalia-yr2wq 4 ай бұрын
Bilkul saach,,,,, meditation krn te mere naal v hoya
@kuldeepsingh-k1h6h
@kuldeepsingh-k1h6h 4 ай бұрын
Sint maskeen ji waheguru ji waheguru waheguru ji waheguru ji waheguru waheguru ji waheguru ji waheguru ji waheguru ji waheguru ji 🙏🙏🌹🌹🌹🌹🙏🙏🙏🙏🙏🌹🌹🌹🌹🌹🌹🌹🙏🙏🙏🌹🌹🌹🌹🌹🌹🌹🌹🌹🙏🙏🙏🌹🌹🙏🙏🌹🌹🌹🙏🙏🌹🌹🌹🌹🌹🌹🌹🌹🌹🌹🌹🌹🌹🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🌹🌹🌹🌹🌹🌹🌹🌹🌹🌹🌹🌹💕💕💕💕💕🙏🙏🙏🙏🙏🌹🌹🌹🌹🌹🙏🙏🙏🙏🙏🙏🌹🌹🌹🌹🌹🌹🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🌹🌹🌹🌹🌹🌹
@RamanKaur-td2uk
@RamanKaur-td2uk 26 күн бұрын
Waheguru Waheguru Waheguru ji 🙏🙏
@ManjeetSingh-xu3kj
@ManjeetSingh-xu3kj 4 ай бұрын
wahegur waheguru kare jaow sab ape app hi honda jaega
@PremSingh-c5n
@PremSingh-c5n 4 ай бұрын
Bahut hi sohni vadmuli galbat ji
@jasbirkaur7567
@jasbirkaur7567 4 ай бұрын
ਬੇਟਾ। ਜੀ। ਆਪ। ਧੰਨ। ਹੋ
@gurgurgur
@gurgurgur 4 ай бұрын
Jado mann kam karod lob moh hukar nu jit da ha gurbani nal es nal atma light feel kardi ha ta he body nal experience hunday hun atma travel kardi ha early morning mara nal hundi si jadow gurbani 2, 3 hours kar kay sleep di try kardi si par fer kotak hon es di isha vi tayag karni padi ha fer hukam nu khojana hunda ha , bhana mann kay atma vicho wheheguru samjo real avsatha ous nu kahday hun hindu Muslim sikh vich wheheguru bolda khojo neemi jat vich vi wheheguru he khojo fer real kırpa hundi ha Mann di soch nu gurbani vich he rakho fer satgur pergut hunda ha hirday vicho ,
@iknownotwhoiam1716
@iknownotwhoiam1716 3 ай бұрын
share na karo apni stage
@jasbirkaur7567
@jasbirkaur7567 4 ай бұрын
ਪ੍ਰਕਾਸ਼। ਤਾ। ਲੋਕਾ। ਨੇ। ਖੇਡ। ਬਣਾਈ ਆ
@Kishansingh00009
@Kishansingh00009 4 ай бұрын
ਓਹ ਕਿਵੇਂ ਜੀ।
@jyotidhillon2495
@jyotidhillon2495 13 күн бұрын
Veer ji ehh sb mere nal v ho reha hai Waheguru ji param pita parmeshwar nu miln da sfr hje jari hai
@armysikander438
@armysikander438 4 ай бұрын
Sat shree akal waheguru ji Khalsa waheguru ji fatte bahi nu hali kus nahi hoya. Hali se shant nahi hoya bahi try karde raho bahi ho jaayega
@davinderkaur3434
@davinderkaur3434 2 ай бұрын
Veere km lbho koi busy rkhk apne aap nu nai ta tuhanu kise dr, d lod pai jani jldi hi
@lovenaarora3313
@lovenaarora3313 4 ай бұрын
This is called sookham shareer.bilkul theek anubhav hoea tuhanu virji
@PinderSandhu-d8w
@PinderSandhu-d8w 2 ай бұрын
🙏🏻🙏🏻🙏🏻🙏🏻Dhan Paramtama Sahib Ji Dhan 🙏🏻🙏🏻🙏🏻
@ravinderravi8257
@ravinderravi8257 3 ай бұрын
ਸਿਮਰਨ ਤੀਕ ਮਨ ਦੀ ਅਵਸਥਾ ਬਣਾਈ ਰੱਖੋ ਕੁੰਡਲਾਣੀ ਦਸਮ ਦਵਾਰ ਸੋਸ਼ਲ ਮੀਡਿਆ ਉਤੇ ਉਠਿਆ ਬਿਬੇਕ ਹੈ. ਬਸ ਸਿਰਫ ਸਿਮਰਨ ਤੀਕ ਜੁੜੇ ਰਹੋ ਬਾਕੀ ਅਕਾਲਪੁਰਖ ਤੇ ਛੱਡੋ.ਇੰਝ ਸੰਸੇ ਪੈਦਾ ਨਾ ਕਰੋ
@KuldeepSingh-l9h6g
@KuldeepSingh-l9h6g 4 ай бұрын
Wahiguru Wahiguru Wahiguru Ji ❤🎉❤
@dd_Dedsec
@dd_Dedsec 4 ай бұрын
veerji tusi aap v sikh lo kedha meditation krni te Sanu v sikhao, aunty nu v bolo exclusively ek video banao ki kidha meditation krni
@universalvibes8906
@universalvibes8906 4 ай бұрын
ਸਤਿ ਸ਼੍ਰੀ ਅਕਾਲ🙏🏻🙏🏻 ਵੀਰ ਜੀ ਕਿਰਪਾ ਕਰਕੇ episode ਜਲਦੀ upload ਕਰਿਆ ਕਰੋ ਬਹੁਤ ਬੇਸਬਰੀ ਨਾਲ ਉਡਦੀਕ ਕਰਦੇ ਆ. ਇਕ epiaode ਆਪ ਜੀ ਨੇ ਅੱਧੀ ਪਾਈ ਇਕ ਮਾਤਾ ਜੀ ਦੀ ਉਹ ਵੀ upload ਕਰਦੋ please 🙏🏻🙏🏻🙏🏻
Players vs Corner Flags 🤯
00:28
LE FOOT EN VIDÉO
Рет қаралды 78 МЛН
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,1 МЛН
Brawl Stars Edit😈📕
00:15
Kan Andrey
Рет қаралды 59 МЛН
Please Help This Poor Boy 🙏
00:40
Alan Chikin Chow
Рет қаралды 23 МЛН
Players vs Corner Flags 🤯
00:28
LE FOOT EN VIDÉO
Рет қаралды 78 МЛН