ਮੈਂ ਤਾਂ ਲੱਤਾਂ ਚ ਨ.ਸ਼ੇ ਦੇ ਟੀਕੇ ਲਾਉਂਦਾ ਰਿਹਾਂ। ਅੰਮ੍ਰਿਤਪਾਲ ਦੀ ਸਪੀਚ ਸੁਣ ਛੱਡ ਦਿੱਤਾ ਨ.ਸ਼ਾ ਤੇ ਬਣਿਆ ਗੁਰਸਿੱਖ।

  Рет қаралды 79,823

RMB Television

RMB Television

Күн бұрын

Пікірлер: 295
@ranjitbhullar1253
@ranjitbhullar1253 Жыл бұрын
ਆਹੀ ਗੱਲ ਤਾ ਸਰਕਾਰਾਂ ਨੂੰ ਚੱਗੀ ਨਹੀਂ ਲੱਗਦੀ ਕੇ ਲੋਕ ਨਸ਼ਾ ਛੱਡ ਰਹੇ ਨੇ ਤੇ ਅਮ੍ਰੰਤ ਸ਼ਕ ਰਹੇ ਨੇ
@gurdevgrewal7553
@gurdevgrewal7553 Жыл бұрын
Veer ਗੁਰਸਿੱਖੀ ਸਰੂਪ ਵਿੱਚ ਬਹੁਤ ਸੋਹਣਾ ਲੱਗਦਾ ਪ੍ਰਮਾਤਮਾ ਭਲੀ ਕਰੇ👍
@ajaibsidhu5083
@ajaibsidhu5083 Жыл бұрын
ਵੀਰ ਸੰਸਾਰਦੀਪ,ਜੀ ਇਹ ਸਰਕਾਰਾਂ,ਦੇ ਅੱਗੇ ਜਿਓਦੀ ਜਾਗਦੀ ਮਿਸਾਲ ਹੈ ਜੀ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ 🚩🚩🚩🚩🚩🚩
@jaswantbassi9621
@jaswantbassi9621 Жыл бұрын
ਬੇਟਾ ਵਧਾਈ ਹੋਵੇ ਛੇਤੀ ਸਮਝ ਗੲਏ ਜਿੰਦਗੀ ਬਹੁਤ ਕੀਮਤੀ ਹੈ ੲਇੱਕ ਵਾਰ ਮਿਲਦੀ ਆ ਹੁਣ ਗੁਰੂ ਦਾ ਲੜ ਨਾ ਛੱਡੀਂ 🙏🙏🙏ਵਾਹਿਗੁਰੂ ਮੇਹਰ ਕਰੇ
@babbusandhu6692
@babbusandhu6692 Жыл бұрын
Mere pind da Munda veer bilkul sach bolea, waheguru Ji ne mehr bharea hath rakhea 🙏 ਪਰਮਾਤਮਾ ਚੜਦੀ ਕਲਾ ਚ ਰੱਖੇ।।
@Justin-bass
@Justin-bass Жыл бұрын
🙏🏼 veer tusi v guru wale bano 🙏🏼❤️
@babbusandhu6692
@babbusandhu6692 Жыл бұрын
@@Justin-bass ji
@rajwindersamra1830
@rajwindersamra1830 Жыл бұрын
ਕਿਹੜਾ ਪਿੰਡ ਵੀਰ
@babbusandhu6692
@babbusandhu6692 Жыл бұрын
@@rajwindersamra1830 desu malkana
@gurisandhu8516
@gurisandhu8516 Жыл бұрын
​@@babbusandhu6692 eh kehde district ch hai pind desu malkana ji?
@ParminderSingh-bg9vt
@ParminderSingh-bg9vt Жыл бұрын
🥰👍ਨਵੀਂ ਜ਼ਿੰਦਗੀ ਮੁਬਾਰਕ ਵੀਰ ਵਾਹਿਗੁਰੂ ਹਮੇਸ਼ਾ ਅੰਗ ਸੰਗ ਸਹਾਈ ਹੋਵਣ🙏
@gurjeetsingh2072
@gurjeetsingh2072 Жыл бұрын
ਐਵੇਂ ਨੀ ਭਾਈ ਅੰਮ੍ਰਿਤਪਾਲ ਸਿੰਘ ਨੌਜਵਾਨ ਪੀੜ੍ਹੀ ਜਾਣ ਦੇਣੇ ਨੂੰ ਤਿਆਰ
@jashpalsingh1875
@jashpalsingh1875 Жыл бұрын
ਪੰਜਾਬ ਦੇ ਸਿਆਸੀ ਲੋਕੋ ਵੇਖ ਲਓ ਕੀ ਹਾਲ ਬਣਾ ਦਿੱਤਾ ਤੁਸੀ ਪੰਜਾਬ ਦੇ ਪੁੱਤਾਂ ਦਾ
@punjabson5991
@punjabson5991 Жыл бұрын
ਕੱਲਾ ਫੂਕ ਨਹੀਂ ਦਿੰਦੇ ਬੇਟਾ ਜੀ ਅਕਾਲ ਮੌਤ ਮਰਨ ਵਾਲਾ ਬਹੁਤ ਚਿਰ ਟੇਢੀਆਂ ਜੂਨਾਂ ਚ ਭਟਕਦਾ ਰਹਿੰਦਾ ਪੁੱਤਰ ਜੀ ਬਹੁਤ ਖੁਸ਼ੀ ਹੋਈ ਕੇ ਮੇਰੀ ਕੌਮ ਦਾ ਇੱਕ ਹੀਰਾ ਰੁਲ ਕੇ ਗੁਆਚਣ ਤੋਂ ਬਚ ਗਿਆ । ਬੇਟਾ ਜੀ ਜੇ ਕਿਸੇ ਨਾਲ ਸਰੇਂਜ ਸਾਂਝੀ ਕੀਤੀ ਹੈ ਤਾਂ ਇੱਕ ਵਾਰੀ ਟੈਸਟ ਕਰਾ ਲੈ ਤੇ ਹੋਰਨਾਂ ਨੂੰ ਵੀ ਮੱਤ ਦੇਹ । ਗੁਰੂ ਸਾਹਿਬ ਤੇਰੇ ਤੇ ਤੇਰੀ ਮਾਤਾ ਪਰਿਵਾਰ ਜੋ ਹੈ ਤੇ ਕਿਰਪਾ ਕਰਨ
@GurmeetSingh-zm6cf
@GurmeetSingh-zm6cf Жыл бұрын
ਵਾਹਿਗੁਰੂ ਜੀ ਮੇਹਰ ਕੀਤੀ ਇਕ ਮਾਂ ਹੀਰਾ ਬਚ ਗਿਆ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@manjitsingh7852
@manjitsingh7852 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਜੀ ਆਪਣੇ ਪੰਥ ਦੀ ਬਾਂਹ ਫੜੋ ਜੀ ਸਤਿਗੁਰੂ ਜੀ
@AvtarSingh-pw7fv
@AvtarSingh-pw7fv Жыл бұрын
ਵਾਹਿਗੁਰੂ ਜੀ ਆਪਣੀ ਕਿਰਪਾ ਉਨਾਂ ਸਾਰੇ ਮਾਪਿਆਂ ਤੇ ਕਰੋ ਜਿਨਾਂ ਦੇ ਧੀ , ਪੁੱਤ ਇਸ ਨਸ਼ੇ ਦੀ ਚਪੇਟ ਆ ਗਏ ਹਨ ਤਾਂ ਕਿ ਉਨ੍ਹਾਂ ਧੀ ਪੁੱਤ ਨਸ਼ੇ ਰੂਪੀ ਕੋਹੜ ਨੂੰ ਤਿਆਗ ਦੇਣ ਕਿਉਂਕਿ ਨਸ਼ੇ ਤੇ ਲੱਗੇ ਬੱਚਿਆਂ ਦੇ ਮਾਪੇ ਬਹੁਤ ਹੀ ਜਿਆਦਾ ਦੁਖੀ ਤੇ ਚਿੰਤਤ ਰਹਿੰਦੇ ਹਨ
@ArshdeepSingh-oh4qk
@ArshdeepSingh-oh4qk Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@bhullarsaab7630
@bhullarsaab7630 Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਭਾਈ ਅੰਮ੍ਰਿਤ ਪਾਲ ਸਿੰਘ ਜੀ ਤੇ
@GurmeetSingh-ud1dv
@GurmeetSingh-ud1dv Жыл бұрын
ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ
@armylover5546
@armylover5546 Жыл бұрын
ਆਖ਼ਰ ਚ ਜੋ ਕਿਹਾ ਪੁੱਤ ਬਿਲਕੁੱਲ ਠੀਕ ਕਿਹਾ .. ਮਾਂ ਦੀ ਤਾਂ ਉਮਰ ਵਧ ਗਈ 🙏🙏 ਜਿਉਂਦਾ ਰਹਿ ਪੁੱਤ...
@navjotsinghjosan7892
@navjotsinghjosan7892 Жыл бұрын
Hji bulkul ryt g
@chamkourbhullar9521
@chamkourbhullar9521 Жыл бұрын
ਅੰਮ੍ਰਿਤਪਾਲ ਚਿੱਟਾ ਬੰਦ ਕਰਾ ਰਿਹਾ ਤਾਂ ਸਰਕਾਰਾਂ ਨੂੰ ਚੰਗਾ ਨੀ ਲੱਗਦਾ
@AmarjitKaur-et4yn
@AmarjitKaur-et4yn Жыл бұрын
Right
@jaskiratsingh4214
@jaskiratsingh4214 Жыл бұрын
ਵਾਹਿਗੁਰੂ ਜੀ ਚੜੵਦੀ ਕਲਾ ਕਰਨ ਭਾਈ ਅੰਮਿੑਤਪਾਲ ਸਿੰਘ ਜੀ ਦੀ।
@harjeeschekhonz5556
@harjeeschekhonz5556 Жыл бұрын
ਵਾਹਿਗੁਰੂ ਜੀ… ਮਹਾਰਾਜ ਚੜਦੀ ਕਲਾ ਬਖ਼ਸ਼ੇ ,,, ਭਾਈ ਅੰਮ੍ਰਿਤਪਾਲ ਸਿੰਘ 🙏💐❤️
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ Жыл бұрын
ਵਾਹਿਗੁਰੂ ਜੀ ਮਿਹਰ ਕਰਨ ਸਭ ਵੀਰਾਂ ਭੈਣਾਂ ਤੇ 🙏🙏 ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਚੜ੍ਹਦੀ ਕਲਾ ਬਖਸ਼ਣ, ਅੰਗ ਸੰਗ ਸਹਾਈ ਰਹਿਣ, ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਨੌਜਵਾਨਾਂ ਦੇ ਰਾਹ ਦਸੇਰੇ ਬਣਾਈ ਰੱਖਣ ਵਾਹਿਗੁਰੂ ਜੀ🙏🙏
@surinderpalsinghkohli-jj8cs
@surinderpalsinghkohli-jj8cs Жыл бұрын
Thanku khalsa ji
@windersingh9211
@windersingh9211 Жыл бұрын
ਜਿਹੜੇ ਪੰਜਾਬੀ ਪੱਗਾਂ ਚ ਸਿਰ ਫਸਾਈ ਫਿਰਦੇ ਆ ਦਿੱਲੀ ਦੇ ਦੱਲੇ ਸਿੱਖੀ ਭੇਖ ਚ ਵੀ ਨੇ ਬਹੁਰੂਪੀਏ ਤੇ ਦੂਸਰੇ ਤਾਂ ਹੈਗੇ ਈ ਆ ਜਿਹੜੇ ਭਾਈ ਅੰਮ੍ਰਿਤਪਾਲ ਨੂ ਗਲਤ ਬੋਲਦੇ ਰਹਿੰਦੇ ਆ
@loveneet3309
@loveneet3309 Жыл бұрын
ਬਿਲੱ ਕੁਲ ਸਹੀ ਕਿਹਾ ਵੀਰ ਤੁਸੀਂ 👍👍👍👍
@Gurmeet_kaur_khalsa
@Gurmeet_kaur_khalsa Жыл бұрын
ਵਾਹੁ ਵਾਹੁ ਸੱਚੇਪਾਤਿਸ਼ਾਹ ਜੀ 👏💕🌹💕👏
@Fateh38
@Fateh38 Жыл бұрын
ਨਵੇਂ ਜਨਮ ਦੀ ਵਧਾਈ ਹੋਵੇ ਜੀ
@sikh4569
@sikh4569 Жыл бұрын
ਵਾਹਿਗੁਰੂ ਅਮਿ੍ਤਪਾਲ ਸਿੰਘ ਦੀ ਚੜੵਦੀ ਕਲਾ ਕਰੇ
@kuldeepsonu609
@kuldeepsonu609 Жыл бұрын
ਜਿਊਦਾ ਰਹਿ ਵੀਰਾ ਵਾਹਿਗੁਰੂ ਜੀ ਹੋਰ ਵੀ ਮੇਹਰ ਕਰਨ 🙏🙏🙏🙏
@AmarSingh-gp2hd
@AmarSingh-gp2hd Жыл бұрын
ਅਮਿ੍ਤਪਾਲ ਸਿੰਘ ਅਨੰਦਪੁਰੀ 🚩 ਪੰਜਾਬ ਹਲ਼ ਖਾਲਿਸਤਾਨ ❤
@dilbaggill2231
@dilbaggill2231 Жыл бұрын
ਵਾਹਿਗੁਰੂ ਜੀ 🙏
@Gurmeet_kaur_khalsa
@Gurmeet_kaur_khalsa Жыл бұрын
ਪੁੱਤਰ ਜੀ ਤੁਸੀ ਆਪਣੇ ਗੁਰੂ ਦੇ ਲੜ ਲੱਗੇ ਹੋ ਵਧਾਈਆਂ ਵਧਾਈਆਂ ਵਧਾਈਆਂ 👏💕🌹💕👏
@hukumsingh742
@hukumsingh742 Жыл бұрын
Can't stop crying .punjab bacha lo veero .patarkar sahib u r doing great job
@pargatsingh8611
@pargatsingh8611 Жыл бұрын
ਬਹੁਤ ਵਧੀਆ ਵੀਰ ਜੀ
@surinderkaur4233
@surinderkaur4233 Жыл бұрын
भाई अमरितपाल सिंह जिंदाबाद
@sherapunjab4162
@sherapunjab4162 Жыл бұрын
ਗੁਰੂ ਗ੍ਰੰਥ ਸਾਹਿਬ ਜੀ ਪਹਿਲਾਂ ਵੀ ਸੀ ਤੇ ਅੱਜ ਵੀ ਆ ਤੇ ਹਮੇਸ਼ਾ ਰਹੇਗਾ,ਬਾਈ ਉਹਦਾ ਆਸਰਾ ਕਿਉਂ ਨਹੀਂ ਲਿਆ
@kuldeepsandhu7784
@kuldeepsandhu7784 Жыл бұрын
Waheguru ji chardikala ch rakhe
@jagdeepsinghuppal6369
@jagdeepsinghuppal6369 Жыл бұрын
Waheguru ji waheguru ji
@dhaliwal6362
@dhaliwal6362 Жыл бұрын
ਵਾਹਿਗੁਰੂ ਜੀ ਕਿੱਡੇ ਕਿੱਡੇ ਸੋਹਣੇ ਮੁੰਡੇ ਆ ਜਰ ਸਰਕਾਰਾਂ ਨੇ ਆਪਣੇ ਸੁਆਰਥ ਲਈ ਕਿੰਨੇ ਘਰਾ ਦੇ ਚਿਰਾਗ ਬੁਜਾ ਤੇ ਹੁਣ ਵੀ ਟਾਈਮ ਆ ਪੰਜਾਬੀਓ ਹੁਣ ਵੀ ਆਪਣੇ ਬੱਚਿਆ ਨੂੰ ਅੰਮ੍ਰਿਤਪਾਲ ਸਿੰਘ ਨਾਲ ਜੋੜੋ ਤਾ ਜੋਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾ ਲਈਏ
@ramandeepboparai6177
@ramandeepboparai6177 Жыл бұрын
Kina sohna veer aa waheguru ji tenu khush rakhe veer tenu hamesha chaddikala ch rakhn 🙏🙏🙏🙏
@GILL_YT46
@GILL_YT46 Жыл бұрын
🙏🏻🙏🏻🙏🏻🙏🏻 ਵਾਹਿਗੁਰੂ ਜੀ ਮਿਹਰ ਕਰੋ ਸਭ ਦੇ
@yadlahoria7429
@yadlahoria7429 Жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@manindersharma3495
@manindersharma3495 Жыл бұрын
Love preet bahut vidiya vichar God bless you beta g 💖 🙏🏻 Waheguru ji ka khalsa Waheguru ji fateh 👍
@ramandeepboparai6177
@ramandeepboparai6177 Жыл бұрын
Waheguru ji Amritpal Singh Veerji nu hamesha chaddikala vich rakheo te tandrusti bakhseo apna mehran pharea hath veer te banai rakheo waheguru ji es veer nu v tandrusti bakhse te chaddikala vich rakhe waheguru ji ka Khalsa waheguru ji ki Fateh 🙏🙏🙏
@RanjitSingh-ms2yu
@RanjitSingh-ms2yu Жыл бұрын
ਇਹ ਹੈ ਬਹੁਤ ਵਧੀਆ ਪੰਤਰ ਕਾਰ ਭਾਈ ਅਮ੍ਰਿਤ ਪਾਲ ਸਿੰਘ ਜੀ ਦੀ ਚੜ੍ਹਦੀ ਕਲਾ ਬਖਸ਼ਣਾ
@parneetkaursidhu381
@parneetkaursidhu381 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤😢
@amritmaan3793
@amritmaan3793 Жыл бұрын
ਵਾਹਿ ਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਸਦਾ ਹੀ ਰੱਖਣ ਜੀ
@ravinderbath7764
@ravinderbath7764 Жыл бұрын
Wapsi mubarak putter jii ♥️🙏🏼
@satinderpalsingh6055
@satinderpalsingh6055 Жыл бұрын
Waheguru ji 👏👏👏👏
@surinderkaur4233
@surinderkaur4233 Жыл бұрын
भाई अमरितपाल सिंह दी लंबी उमर होबे
@gurdeepkaur2506
@gurdeepkaur2506 Жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚਾ ਰੱਖਣ ਮੇਰਾ ਭਰਾ ਨੇ ਵੀ ਸਾਰੇ ਨਸ਼ੇ ਕੀਤੇ ਹੁਣ ਥੋੜ੍ਹਾ ਠੀਕ ਏ 20ਸਾਲ ਹੋ ਗੲਏ ਓ ਨੂੰ ਨਸ਼ਾ ਕਰਦੇ ਨੂੰ ਪਹਿਲਾਂ ਸਾਨੂੰ ਏਨਾਂ ਪਤਾ ਨੀ ਲਗਦਾ ਸੀ ਕਿ ਨਸ਼ੇ ਵਾਲੇ ਹੁਣ ਸੋਸ਼ਲ ਮੀਡੀਆ ਵੇਖ ਕੇ ਬਹੁਤ ਕੁਝ ਪਤਾ ਲੱਗਾ ਅਸੀਂ ਦੋਨੋਂ ਭੈਣਾਂ ਤੇ ਮੰਮੀ ਬਹੁਤ ਰੋਂਦੀਆਂ ਸੀ 2ਵਾਰ ਸੈਂਟਰ ਵੀ ਛੱਡਿਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਆ ਵਾਹਿਗੁਰੂ ਜੀ ਕਿਸੇ ਮਾਂ ਦਾ ਪੁੱਤ ਨਸ਼ੇ ਤੇ ਨਾ ਲੱਗੇ
@dhalwindersingh432
@dhalwindersingh432 Жыл бұрын
Waheguru ji pan ji mahar kro ji
@navjotsinghjosan7892
@navjotsinghjosan7892 Жыл бұрын
Hji bulkul ryt g sachi gal tudi g waheguru kirpa kara sab ta g
@gurdeepkaur2506
@gurdeepkaur2506 Жыл бұрын
@@dhalwindersingh432 ਵਾਹਿਗੁਰੂ ਜੀ
@gurdeepkaur2506
@gurdeepkaur2506 Жыл бұрын
@@navjotsinghjosan7892 ਵਾਹਿਗੁਰੂ ਜੀ
@navjotsinghjosan7892
@navjotsinghjosan7892 Жыл бұрын
@@gurdeepkaur2506 waheguru ji
@sarbsingh8198
@sarbsingh8198 Жыл бұрын
ਜੇ ਭਾਈ ਸਾਹਿਬ ਅੱਤਵਾਦੀ ਹਨ ਤਾਂ ਇੱਦਾ ਦੇ ਅੱਤਵਾਦੀਆਂ ਦੀ ਪੰਜਾਬ ਨੂੰ ਬਹੁਤ ਲੋੜ ਹੈ ਮਾਵਾਂ ਦੀਆਂ ਤਾਂ ਉਮਰਾਂ ਵੱਧ ਗਈਆਂ,ਮਾਵਾਂ ਦੀਆਂ ਦੁਆਵਾਂ ਅਮ੍ਰਿਤਪਾਲ ਸਿੰਘ ਜੀ ਨਾਲ ਹਨ 🙏🏻
@kuldeepsonu609
@kuldeepsonu609 Жыл бұрын
ਬਹੁਤ ਸੋਹਣੇ ਲੱਗਦਿਓ ਸਿੱਖੀ ਪਹਿਰਾਵੇ ਚ ਵੀਰੇ
@veerpalkaur4564
@veerpalkaur4564 Жыл бұрын
Waheguru ji waheguru ji 🙏🙏🙏🙏
@jagdeepkaur8855
@jagdeepkaur8855 Жыл бұрын
❤❤so nice work, lovely boy canga kam kita veer na❤❤
@TarsemSingh-ep9jd
@TarsemSingh-ep9jd Жыл бұрын
Waheguru ji mehar hogi lovepreet sran te
@Daljeetchahal453
@Daljeetchahal453 Жыл бұрын
ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ਲਵ ਯੂ ਵੀਰੇ ਪੰਜਾਬ ਦਾ ਪੁੱਤ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ
@mohmmadnoor6912
@mohmmadnoor6912 Жыл бұрын
Bhai amarit pall satsariakall ji wahe guru ap ji nu chardikalan ch rakhe ji
@harinderpreethani8147
@harinderpreethani8147 Жыл бұрын
Waheguru waheguru
@manavgill1763
@manavgill1763 Жыл бұрын
Waheguru ji lambi umer deve🙏
@Bbrave6868
@Bbrave6868 Жыл бұрын
ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਨੂੰ ਤੇ ਸਾਰਿਆ ਨੌਜਵਾਨਾ ਤੇ ਮੇਹਰ ਭਰਿਆ ਹਥ ਰਖਿਉ
@sahilgill23
@sahilgill23 Жыл бұрын
Baba ji 500 nhi srda 1500 da srda
@nagraify
@nagraify Жыл бұрын
Bahout vadiya veere chardikala bhai amritpal singh
@kuldeepvirk-di2uo
@kuldeepvirk-di2uo Жыл бұрын
ਹਜੇ ਅੰਮ੍ਰਿਤਪਾਲ ਗਲਤ ਆ‌। ਆਪਣੇ ਲੋਕਾਂ ਦਾ ਸਰਿਆ ਪਿਆ ਬਿਲਕੁਲ ਹੀ
@mehakdeepkaur6706
@mehakdeepkaur6706 Жыл бұрын
Waheguru ji Bhai Amritpal ji nu chardikla vich rakhan..🙏🙏❤️❤️✅✅
@jaspalkaur4655
@jaspalkaur4655 Жыл бұрын
Because of Bhai Amritpal singh ji Punjabi youth coming on right track
@kuldeepsonu609
@kuldeepsonu609 Жыл бұрын
ਮੁਬਾਰਕਾਂ ਵੀਰੇ 🌹🌹
@anmoldeepsinghanmol5092
@anmoldeepsinghanmol5092 Жыл бұрын
Very good brother ji 🙏
@sawindersandhu3977
@sawindersandhu3977 Жыл бұрын
Waheguru ji 🙏
@LOvEpREEtSINGH-uz4gg
@LOvEpREEtSINGH-uz4gg Жыл бұрын
Waheguru ji kirpa karo
@cheemajas9865
@cheemajas9865 Жыл бұрын
Waheguru ji Mehar krn sda khush rho
@parvindersingh7937
@parvindersingh7937 Жыл бұрын
Waheguru ji aida e punjab te mehar krdo 👏🏻👏🏻👏🏻👏🏻👏🏻
@Sallo_wala
@Sallo_wala Жыл бұрын
Waheguru bhai sahib nu aatmik chardikla bakhshan. Kirpa kreyo ji.....bolaa ch jaan edaa ee kaim rahe....
@sanjeevgoyal2298
@sanjeevgoyal2298 Жыл бұрын
Very good👍👍👍
@charanjitsingh375
@charanjitsingh375 Жыл бұрын
ਮ੍ਰਿਤਕ ਕੋ ਪਾਇਉ ਤਨ ਸਾਸਾ ਬਿਛਰਤ ਆਣ ਮਿਲਾਇਆ ਪਸ਼ੂ ਪ੍ਰੇਤ ਮੁਗਧ ਭਏ ਸਰੋਤੇ ਹਰਿ ਨਾਮਾ ਮੁੱਖ ਗਾਇਆ।
@AmrikSingh-hv9cp
@AmrikSingh-hv9cp Жыл бұрын
Wahguru ji mehar karo
@jassabrar1632
@jassabrar1632 Жыл бұрын
Bhai Amritpal Singh di Umar lambi kre..Jionda wasda rhe bai sada...Es Nujwan nu V waheguru Tandrusti bakhse 🙏
@parmjitsinghsingh3743
@parmjitsinghsingh3743 Жыл бұрын
Waheguru ji bhai amritpal Singh ji Te mehar bharea hath rakheo.
@kuldeepsonu609
@kuldeepsonu609 Жыл бұрын
ਬਾਜਾਂ ਵਾਲਿਆ ਸਤਿਗੁਰਾ ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਲੰਮੀਆਂ ਉਮਰਾਂ ਬਖ਼ਸ਼ਓ 🙏🙏🌹🌹
@sharanjitsinghgill7181
@sharanjitsinghgill7181 Жыл бұрын
Waheguru ji ka khalsha waheguru g ki faith waheguru g mehar karnge g
@FaraattaTv
@FaraattaTv Жыл бұрын
Well done veer . Bahut sohna lagda hun . Back to basics . Sikh ban k veer bahut sohna lagda . Good 👍
@agricultureimpliment9525
@agricultureimpliment9525 Жыл бұрын
Very good
@anmoldeepsinghanmol5092
@anmoldeepsinghanmol5092 Жыл бұрын
22 ji bhut he badaya keta jo tusi nsa sadata
@jasbirsing6568
@jasbirsing6568 Жыл бұрын
Waheguru ji
@gurmitkaur2617
@gurmitkaur2617 Жыл бұрын
Waheguru ji ...Nice Srdar ji ..👍👍🙏❤🙏
@ArshdeepSingh-oh4qk
@ArshdeepSingh-oh4qk Жыл бұрын
ਮੀਡੀਆ ਨੂੰ ਬਾਈ ਸਲੂਟ ਸਲੂਟ ਸਲੂਊ
@pargatsingh8611
@pargatsingh8611 Жыл бұрын
ਅੰਮ੍ਰਿਤਪਾਲ ਸਿੰਘ ਨੂੰ ਮਾੜੇ ਕਹਿਣ ਵਾਲੇ ਦੇਖ ਲਓ
@Technicalharjit
@Technicalharjit Жыл бұрын
Waheguru g bhai amritpal singh de aag saag sahyi hona g 🙏🙏🙏
@fatehbirguraya3416
@fatehbirguraya3416 Жыл бұрын
Parmatapa vir nu lambi umar bakhsan
@gurbaxsingh6000
@gurbaxsingh6000 Жыл бұрын
Waheguru ji pai amritpal Singh khalsha ji nu chrdiya klan rkhin 🙏
@factbybaba2737
@factbybaba2737 Жыл бұрын
god work bhi
@gurpeetkaur3671
@gurpeetkaur3671 Жыл бұрын
Bahut sohna veer tu te hon asli heera lgda kaum da bs eve hee reho
@peacefulkirtan
@peacefulkirtan Жыл бұрын
Vaheguru ji ,, punjab de naujawana nu chardi kla bakshe sare guru vale ban jan....
@malkeetsingh4610-xci
@malkeetsingh4610-xci Жыл бұрын
Waheguru ji mehar kro sub teh,,🙏🙏🙏🙏
@RajinderKaur-hv8pg
@RajinderKaur-hv8pg Жыл бұрын
Wahguru ji maher karo sab th 🙏🙏🙏loveperrt good wahguru thnu hamas kush rahke
@jasdeepsingh7745
@jasdeepsingh7745 Жыл бұрын
SATNAM WAHEGURU G
@armylover5546
@armylover5546 Жыл бұрын
ਅਗਰ ਭਾਈ ਅੰਮ੍ਰਿਤਪਾਲ ਜੀ ਕਰਕੇ ਕਿਸੇ ਇੱਕ ਮਾਂ ਦਾ ਪੁੱਤ ਵੀ ਸਿੱਧੇ ਰਾਹ ਤੇ ਆ ਜੇ ਤਾਂ ਉਹਨਾਂ ਦਾ ਸੁਪਨਾ ਸਾਕਾਰ ਆ... ਫ਼ਿਰ ਓਹਨਾਂ ਤਾਂ ਸੈਂਕੜੇ ਨੌਜਵਾਨਾਂ ਨੂੰ ਸਿੱਧੇ ਰਾਹ ਪਾਇਆ!!! ਵਾਹਿਗੁਰੂ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
@rajwantsingh6455
@rajwantsingh6455 Жыл бұрын
Good bhi ji
@rajwantsingh6455
@rajwantsingh6455 Жыл бұрын
Good bhi ji
@armylover5546
@armylover5546 Жыл бұрын
@@rajwantsingh6455 Ji🙏
@ManjitSingh-lh2bq
@ManjitSingh-lh2bq Жыл бұрын
Waheguru ji mehar karn Khalsa Amartpall upper
@armylover5546
@armylover5546 Жыл бұрын
🙏
@GurdeepSingh-rc3ic
@GurdeepSingh-rc3ic Жыл бұрын
Dhanvad veer ji
@NavjotSingh-ls8br
@NavjotSingh-ls8br Жыл бұрын
Waheguru ji mehar kare punjab di nowjawani te baki es bhai di boli kini miti va per dard vi bhoot va
@rupinderpalkaur6870
@rupinderpalkaur6870 Жыл бұрын
Good beta ji
@sukhvirsingh878
@sukhvirsingh878 Жыл бұрын
Wadia vir g waheguru mehar rakhe tuhade te
@LakhvirSingh-lo4jh
@LakhvirSingh-lo4jh Жыл бұрын
Wmk 🙏🙏
@RoshanSingh-gk4yl
@RoshanSingh-gk4yl Жыл бұрын
waheguru ji kirpa kre
@kashmir2445
@kashmir2445 Жыл бұрын
ਬਾਈ ਜੀ। ਵਾਹਿਗੁਰੂ ਜੀ ਦਾ ਸ਼ੁਕਰ ਕਰੋ ਜੀ। Reporter ਨੂੰ ਬਾਬਾ ਨਾਂ ਕਹੋ ਜੀ।
@dalbirsinghrandhawa6266
@dalbirsinghrandhawa6266 Жыл бұрын
ਵਾਹਿਗੁਰੂ ਜੀ ❤❤
@Humanity0101
@Humanity0101 Жыл бұрын
Waheguru ji sahara den chardi kala bakshan veer nu 🙏🏼🦅
Chain Game Strong ⛓️
00:21
Anwar Jibawi
Рет қаралды 41 МЛН
How to treat Acne💉
00:31
ISSEI / いっせい
Рет қаралды 108 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Chain Game Strong ⛓️
00:21
Anwar Jibawi
Рет қаралды 41 МЛН