Sarabjeet Singh Khalsa ਅਤੇ Amritpal Singh ਦਾ ਪਰਿਵਾਰ ਕੀ ਤਿਆਰੀ ਕਰ ਰਿਹਾ ਹੈ ?| 𝐁𝐁𝐂 𝐏𝐔𝐍𝐉𝐀𝐁𝐈

  Рет қаралды 14,458

BBC News Punjabi

BBC News Punjabi

Күн бұрын

ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਖਡੂਰ ਸਾਹਿਬ ਤੋਂ ਐੱਮਪੀ ਅਮ੍ਰਿਤਪਾਲ ਸਿੰਘ ਦੇ ਪਿਤਾ ਨਾਲ ਸਾਂਝੀਆਂ ਸਰਗਰਮੀਆਂ ਕਰ ਰਹੇ ਹਨ। ਦੋਵੇਂ ਧਿਰਾਂ 19 ਅਗਸਤ ਨੂੰ ਬਾਬਾ ਬਕਾਲਾ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਬਾਰੇ ਕਾਨਫਰੰਸ ਕਰਨਗੀਆਂ। ਸਰਬਜੀਤ ਸਿੰਘ ਖ਼ਾਲਸਾ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਕੀਤੀ
ਰਿਪੋਰਟ -ਸੁਰਿੰਦਰ ਮਾਨ, ਐਡਿਟ-ਜਮਸ਼ੇਦ ਅਲੀ
#khalistan #amritpalsingh #sarbjeetkhalsa #sikhprisoners
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 152
@JagdeepSingh-bs8uf
@JagdeepSingh-bs8uf 26 күн бұрын
ਸੋਚੋ ਕਿਉਂ■ ਅਫਗਾਨਿਸਤਾਨ ਵਿੱਚ ਸਿੱਖ ਅਤੇ ਹਿੰਦੂ ਖਤਮ ਹੋ ਗਏ (ਸੋਚੋ ਕਿਉ)■ ਪਾਕਿਸਤਾਨ ਵਿੱਚ ਸਿੱਖ ਅਤੇ ਹਿੰਦੂ ਆਖਰੀ ਸਾਹ ਲੈ ਰਹੇ ਨੇ (ਸੋਚੋ ਕਿਉਂ)■ ਕਸ਼ਮੀਰ ਵਿੱਚ ਸਿੱਖ ਅਤੇ ਹਿੰਦੂ ਖਤਮ ਹੋ ਗਏ (ਸੋਚੋ ਕਿਉਂ)■ ਬੰਗਲਾਦੇਸ਼ ਦਾ ਹਾਲ ਦੇਖ ਰਹੇ ਹਾਂ ਹਿੰਦੂਆਂ ਦੀ ਗੱਲ ਤਾਂ ਹੋ ਰਹੀ ਆ ਸਿੱਖਾਂ ਦੀ ਕੀ ਹਾਲਤ ਆ ਕੁਝ ਨਹੀਂ ਪਤਾ (ਸੋਚੋ ਕਿਉਂ)■ ਕਾਰਨ ਸਾਡੀਆਂ ਮੰਗਾਂ ਠੀਕ ਨਹੀ■ ਸਾਡੀ ਪਹਿਲੀ ਮੰਗ ਹੋਣੀ ਚਾਹੀਦੀ ਸੀ■Punjab Land Act.. ਜਿਸ ਦੇ ਨਾਲ ਸਾਡੀ ਜਮੀਨ ਬਚਦੀ ਸਾਡੀ ਕਿਸਾਨੀ ਬਚਦੀ ਸਾਡਾ ਪੰਜਾਬ ਬਚਦਾ ਕੋਈ ਕਿਸਾਨ ਜਥੇਬੰਦੀ ਕੋਈ ਸਿੱਖ ਜਥੇਬੰਦੀ ਕੋਈ ਹਿੰਦੂ ਜਥੇਬੰਦੀ ਪੰਜਾਬ ਦਾ ਕਿਸੇ ਵੀ ਪਾਰਟੀ ਦਾ ਲੀਡਰ ਇਸ ਮੁੱਦੇ ਦੀ ਗੱਲ ਨਹੀਂ ਕਰਦਾ ਕਿਉਂਕਿ ਯੂਪੀ ਬਿਹਾਰ ਦਾ ਬੋਟ ਬੈਂਕ ਸਭ ਨੂੰ ਪਿਆਰਾ ਪੰਜਾਬ ਕਿਸੇ ਨੂੰ ਨਹੀਂ ■ ਨਸ਼ੇ ਦਾ ਐਕਟ.. ਜਿਸ ਵਿੱਚ ਜਰਦਾ ਬੀੜੀ ਸਿਗਰਟ ਤੰਬਾਕੂ ਸੁਪਾਰੀ ਪਾਨ ਮਸਾਲਾ ਮੁਕੰਮਲ ਤੌਰ ਤੇ ਬੈਨ ਕੀਤਾ ਜਾਵੇ ਸਜਾ ਉਮਰ ਕੈਦ ਤੱਕ ਹੋਵੇ... ਨਾ ਕੋਈ ਲੀਡਰ ਨਾ ਕੋਈ ਜਥੇਬੰਦੀ ਇਸ ਨੂੰ ਬੈਨ ਕਰਨ ਦੀ ਕੋਈ ਗੱਲ ਨਹੀਂ ਕਰਦਾ ਦਰਖਤ ਦੀ ਜੜ ਹੈ ਇਹ... ਚਿੱਟਾ ਕਿਸੇ ਸਰਕਾਰ ਨੇ ਬੰਦ ਨਹੀਂ ਕਰਨਾ... ਸ਼ਰਾਬ ਬੰਦ ਹੋਣੀ ਨਹੀਂ ਸਰਕਾਰ ਨੂੰ ਇਨਕਮ ਚਾਹੀਦੀ ਆ■ ਪੰਜਾਬ ਜਨਸੰਖਿਆ Act. ਸਿੱਖਾਂ ਅਤੇ ਹਿੰਦੂਆਂ ਦੇ ਪੰਜਾਬ ਵਿੱਚ ਦੋ ਦੋ ਬੱਚੇ ਪੈਦਾ ਹੋ ਰਹੇ ਆ ਯੂਪੀ ਬਿਹਾਰ ਵਾਲਿਆਂ ਦੇ ਦੇਖ ਲਓ ਸਰਕਾਰੀ ਹਸਪਤਾਲਾਂ ਵਿੱਚ ਡਾਟਾ ਪਿਆ ਦੇਖ ਲਿਓ?? ਬੰਗਾਲ ਆਸਾਮ ਕੇਰਲਾ ਕਿਤੇ ਅਗਲਾ ਨੰਬਰ ਪੰਜਾਬ ਤਾਂ ਨਹੀਂ (ਅੱਖਾਂ ਖੋਲੋ)■ ਪੰਜਾਬ ਦੇ ਸਮਾਜ ਸੇਵੀ ਸਰਪੰਚ ਪੰਚ ਲੰਬੜਦਾਰ ਸ਼ਹਿਰਾਂ ਦੇ ਐਮਸੀ ਆਪਣੀ ਵੋਟਾਂ ਦੇ ਚੱਕਰ ਵਿੱਚ ਯੂਪੀ ਬਿਹਾਰ ਤੇ ਲੋਕਾਂ ਦੀਆਂ ਵੋਟਾਂ ਆਧਾਰ ਕਾਰਡ ਬਣਾ ਰਹੇ ਨੇ ਕਿਤੇ ਉਹ ਆਪਣੇ ਪੰਜਾਬ ਦਾ ਆਪਣੇ ਬੱਚਿਆਂ ਦਾ ਕੱਲ ਖਤਮ ਤਾਂ ਨਹੀਂ ਕਰ ਰਹੇ ਕਿਤੇ ਪੰਜਾਬ ਦੇ ਲੋਕ ਆਪਣੀ ਨਸ਼ਲਕੁਸੀ ਆਪ ਤਾਂ ਨਹੀਂ ਕਰ ਰਹੇ ਸੋਚੋ ਅੱਖਾਂ ਖੋਲ ਕੇ■ ਜਿਹੜੇ ਲੋਕ ਕਮਰੇ ਬਣਾ ਕੇ ਪੈਸੇ ਕਮਾ ਰਹੇ ਨੇ ਕਿਤੇ ਪੈਸੇ ਦੇ ਚੱਕਰ ਵਿੱਚ ਪੰਜਾਬ ਵਿੱਚ ਕਬਜ਼ਾ ਤਾਂ ਨਹੀਂ ਕਰਾ ਰਹੇ (ਸੋਚੋ ਅੱਖਾਂ ਖੋਲ ਕੇ)■ ਪੰਜਾਬ ਦੇ ਸਿੱਖ ਅਤੇ ਹਿੰਦੂ ਵੀਰੋ ਆਪਣੀ ਜਮੀਨ ਨਾ ਵੇਚੋ ਜੇ ਵੇਚਦੇ ਹੋ ਨਾਮ ਅਤੇ ਬੰਦਾ ਦੇਖੋ■( ਸੱਚ ਹੈ ਪਰ ਕੌੜਾ) ਕਿਸੇ ਵੀਰ ਨੂੰ ਬੁਰਾ ਲੱਗਿਆ ਤਾਂ ਮਾਫ਼ੀ 👏
@prayrakbansal4855
@prayrakbansal4855 26 күн бұрын
Best comment by all time Sikhs No .1 comment Eh sahi keha I am hindu I am 100 percent agree with you
@ManjitSingh-d1b
@ManjitSingh-d1b 26 күн бұрын
🙌🙌 ਵੀਰ ਜੀ ਸਾਡੇ ਖ਼ਿਆਲ ਅਤੇ ਜਜ਼ਬਾਤ ਇੱਕੋ ਜਿਹੇ ਹਨ।
@jassaryan7187
@jassaryan7187 26 күн бұрын
im agreed with you
@guriabhi90
@guriabhi90 26 күн бұрын
Hor ਆਨੰਦਪੁਰ ਸਾਹਿਬ ਦੇ ਮਤੇ ਚ ਕੀ ਹੈ ਬਈ ਸੰਤਾਂ ਨੇ ਜੋ ਮਤਾ ਤਿਆਰ ਕੀਤਾ ਸੀ ਓਹੀ ਲਾਗੂ ਹੋ ਜਾਏ ❤
@jassaroffical2051
@jassaroffical2051 26 күн бұрын
ਜੇਕਰ ਪੰਜਾਬ ਵਿੱਚ ਤੁਹਾਡੇ ਵਰਗੀ ਸੋਚ ਵਾਲੇ ਬੰਦੇ ਹੋਣਗੇ ਤਾਂ ਹੀ ਬਚਣਾ ਹੈ ਨਹੀਂ ਤਾਂ ਪੰਜਾਬ ਖਤਮ
@Punjab16994
@Punjab16994 26 күн бұрын
ਇਹ ਭਾਰਤੀ ਸਿਸਟਮ ਦੇ ਗੁਲਾਮ ਲੀਡਰ ਨੇ, ਭਾਰਤੀ ਸਿਸਟਮ ਬਾਦਲਾਂ ਦੀ ਖਾਲੀ ਹੋਈ ਜਗਾ ਨੂੰ ਇਹਨਾ ਜਮੂਰਿਆਂ ਰਾਹੀਂ ਭਰਨਾ ਚਾਹੁੰਦਾ ਹੈ ਤਾਂ ਜੋ ਇਹਨਾ ਮਗਰ ਲੱਗਕੇ ਸਿੱਖ ਮੂਰਖ ਬਣੀ ਜਾਣ,ਜੇ ਇਹਨਾ ਨੂੰ ਖਾਲਿਸਤਾਨ ਨਾਲ ਪਿਆਰ ਹੁੰਦਾ ਤਾਂ ਕਿਸੇ ਵੀ ਢੰਗ ਨਾਲ ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਕਿਸੇ ਵੀ ਬੰਦੇ ਦਾ ਇਹ ਵਿਰੋਧ ਨਾ ਕਰਦੇ ਜਦਕਿ ਇਹ ਬੰਦਾ ਪਹਿਲਾਂ ਖੁਦ ਖਾਲਿਸਤਾਨ ਦਾ ਵਿਰੋਧ ਕਰ ਚੁੱਕਿਆ
@Gms-rn2fg
@Gms-rn2fg 26 күн бұрын
ਇਸਦਾ ਦਿਮਾਗ ਵੀ ਮੋਟਾ ਹੀ ਹੈ।
@sukhjindersingh1675
@sukhjindersingh1675 26 күн бұрын
ਇਹ ਅਮਲੀ ਤੇ ਮੰਦ ਬੁੱਧੀ ਹੈ
@sukhjindersingh1675
@sukhjindersingh1675 25 күн бұрын
@@manjitsoni9676 ਇਹੋ ਜਿਹੀ ਤੇ ਤੇਰੇ ਜੇਹੀ ਚਵਲ ਨੂੰ ਸਾਡੀ ਜੁੱਤੀ ਨਹੀ ਜਾਣਦੀ ਉਹ ਭੇਡੂ ਹੁੰਦੇ ਹਨ ਜੋ ਮਗਰ ਲੱਗ ਜਾਂਦੇ ਹਨ
@Gms-rn2fg
@Gms-rn2fg 25 күн бұрын
@@manjitsoni9676 ਗੱਲ ਕੁਝ ਜ਼ਯਾਦਾ ਹੀ ਸੀਰੀਅਸ ਵਿੱਚ ਲੈ ਗਿਆ ਤੂੰ ਵੀ ਮੋਟੇ ਦਿਮਾਗ ਦਾ ਹੈ ਸਾਬਿਤ ਕਰ ਦਿੱਤਾ
@manjitsoni9676
@manjitsoni9676 25 күн бұрын
​​​​@@Gms-rn2fg ਮੇਰਾ ਤਾਂ ਸੰਦ ਵੀ ਮੋਟਾ ਸੱਜਰ ਸੂਈ ਮੱਝ ਦੇ ਦੁੱਧ ਤੋਂ ਬਣੇ ਦੇਸੀ ਘਿਓ ਦੀ ਮਾਲਿਸ਼ ਕਰਕੇ ਪਾਲਿਆ ਹੋਇਆ ਦਸ ਕਿਲੇ ਆਉਦੇ ਨੇ ਜੱਟ ਨੂੰ ਨਿਆਈ ਚ, ਥੋਡੇ ਘਰੇ ਮੋਟੀਆਂ ਚੀਜਾਂ ਹੋਰ ਕੀਹਨੂੰ ਪਸੰਦ ਨੇ ਸ਼ਗਨ ਤਾਂ ਤੂੰ ਆਪ ਪਾਇਆ ਬਣ ਬਚੋਲਾ??
@Satlndian-xj5qt
@Satlndian-xj5qt 25 күн бұрын
ਖਾਲਿਸਤਾਨ ਭਾਰਤੀ ਹੁਕਮਰਾਨਾਂ ਦੁਆਰਾ ਸਿੱਖਾਂ ਦੇ ਗਲ ਵਿੱਚ ਪਾਇਆ ਇੱਕ ਪੱਟਾ ਮਾਤਰ ਹੈ ਗੱਲ ਪੰਜਾਬ ਪੰਜਾਬੀਅਤ ਦੀ ਹੋਣੀ ਚਾਹੀਦੀ ਹੈ ਫੇਰ ਚਾਹੇ ਉਹ ਹਿੰਦੂ ਮੁਸਲਮਾਨ ਜਾਂ ਸਿੱਖ ਹੋਵੇ ਜੱਟਵਾਦ ਨੇ ਸਿੱਖੀ ਤਾਂ ਗੁਰੂ ਘਰਾਂ ਵਿੱਚ ਨਹੀਂ ਰਹਿਣ ਦਿੱਤੀ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਵੀ ਜਾਤੀਵਾਦੀ ਮਾਨਸਿਕਤਾ ਨਾਲ ਗ੍ਰਸਤ ਹੈ ਜੋ ਕੇ ਦਲਿਤ ਉਪ ਮੁੱਖ ਮੰਤਰੀ ਦਾ ਵਾਅਦਾ ਕਰਕੇ ਮੁਕਰ ਗਿਆ ਹੈ
@Rssvjiii
@Rssvjiii 26 күн бұрын
Punjab jindawwad
@user-pn2ew8fe8i
@user-pn2ew8fe8i 26 күн бұрын
It’s time to focus on economic growth and academics for all Punjabi’s (Sikh, Hindus )
@jotjot4989
@jotjot4989 25 күн бұрын
Why now its time to Focus on sikh and hindu. Pehla 75 saal kithe c focus. Killing sikhs ??
@gurlivsingh11
@gurlivsingh11 26 күн бұрын
ਕਹਿਣ ਦਾ ਸਿੱਧਾ ਮਤਲਬ ਕਿ ਖਾਲਿਸਤਾਨ ਦੀ ਗੱਲ ਨਹੀਂ ਕਰਨੀ ਪਰ ਸਿੱਖਾਂ ਨੂੰ ਵੀ ਨਾਰਾਜ਼ ਨਹੀਂ ਕਰਨਾ ਕਿਉਂਕਿ ਸਿੱਖਾਂ ਨੇ ਹੀ ਜਿਤਾਇਆ ਹੈ ਅਤੇ ਅੱਗੇ ਵੀ ਉਹੀ ਜਤਾਉਣਗੇ।
@AVTARSINGHBOLA-p9g
@AVTARSINGHBOLA-p9g 20 күн бұрын
Sikhan nu Khalsa Raj karaiga Khalsa Sikhan nu Khalsa Raj Di Parmanent Demand bilkul sahi Hai. Bharat dai vidhan mutabak Sikha di demand bilkul sahi Hai through Indian law anusar Khalsa Raj karaiga Khalsa di demand kiti Ja sakdi hai . Ih koi Gunah Nahi hai. Jai Hindu Hindi -Hindu -Hindostan di demand Kar Sakdai Han . Ohna nu demand karn tai koi bhi Pabandi nahi hai then Sikhan UTA khalistan di demand Jo bilkul sahi Hai ki Sikhan da bhi Apna ghar Jan Apna ghar Desh Hona chahida. Jithe Oh Ajadi freedom da nigh Maan Sakdai hon. Sikhan da bhi Apna ghar Desh Hona chahida hai. Angrej Sikhan nu Apna ghar dai rahai San . Per Sikhan nai Angrejan di gal nahi manni. Nahi tan Sikhan da Apna ghar( Desh) Hunda. But Pruntu Master Tara Singh nai Jo us velai Sikhan da main Leader Se -Usdai kahanai per ki Asin Bhart vich hi Rehana Hai . Jai os velai Sikhan nai ih galti wrongly step kadam )na chukian na hunda tan Sikhan nu Apna ghar Desh milia Hunda . Sikh nation ik vakhri Kom hai . Sikhan da Apna separate ghar Desh country Hunda. Sikh nation Bhart vich ik Gulam or freedom nation nahi hai. Sikha nu Unha dai rights reserved honai chahida Hun. Sikh Hindu nahi Han. Sikh ik vakhri Kom hai. Giani Bhagat Singh Bhungarni ExSanchalic Dharm Prachar Gurduara Board Takhat Sach Khand Abchal Nagar Shiri Hazur Sahib Nanded Maharashtra India Now Residential place Phagwara Mobile number 8146221408.
@DilbagSingh-fk2if
@DilbagSingh-fk2if 26 күн бұрын
ਏਹ ਕੁਝ ਖਾਂਦਾ ਲੱਗਦਾ
@tirathsingh6539
@tirathsingh6539 26 күн бұрын
ਭੰਗ ਪੀਕੇ ਰੱਜਿਆ ਰਹਿੰਦਾ 😄😄
@barjindersingh5514
@barjindersingh5514 26 күн бұрын
​@@tirathsingh6539Aa te Sala aap bhuki khanda Lagda 😂😂
@Dhaliwalmanilegendfan
@Dhaliwalmanilegendfan 26 күн бұрын
ਇਹਦੇ ਛੋਟੇ ਭਰਾ ਜੱਸੀ ਦਾ ਇੰਟਰਵਿਊ ਆਇਆ ਉਹ ਦੱਸਦਾ ਕਿ ਇਹ ਭੁੱਕੀ ਖਾਂਦਾ ਪਰ ਜੋ ਇਲਜਾਮ ਉਸਨੇ ਇਹਦੇ ਤੇ ਲਾਏ ਨੇ ਤਾ ਫਿਰ ਪੰਜਾਬੀ ਕਦੇ ਕਿਸੇ ਤੇ ਯਕੀਨ ਨਹੀ ਕਰਦੇ ਡਰ ਇਸੇ ਗੱਲ ਦਾ
@barjindersingh5514
@barjindersingh5514 26 күн бұрын
@@Dhaliwalmanilegendfan ehdi shakal hi Amlia vargi Aa sabh to vade fudu bande oh hun jihna NE esnu vota payaia
@anilbhagat1974
@anilbhagat1974 26 күн бұрын
ਇਸਦਾ ਡੋਪ ਟੈਸਟ ਕਰਵਾਓ 100%0 positive ਆਵੇ ਗਾ
@Mani-088
@Mani-088 26 күн бұрын
Tu negative aa veer Tera v test hoju kiteo
@gurmelsinghchahal5654
@gurmelsinghchahal5654 26 күн бұрын
ਪਹਿਲਾਂ ਤੂੰ ਆਪਣਾਂ ਟੈਸਟ ਕਰਵਾ ਲੈ
@rajindergaming3017
@rajindergaming3017 26 күн бұрын
Kateede nhi lene teri bhen da rista kyu war war rista krn ah jana aha
@SukhwinderSingh-wq5ip
@SukhwinderSingh-wq5ip 26 күн бұрын
ਵਾਹਿਗੁਰੂ ਜੀ ❤❤
@kh29-m8
@kh29-m8 24 күн бұрын
ਵੀਰ ਮੈ ਪਾਰਲੀਮੈਂਟ ਵਿੱਚ ਰਾਹੁਲ ਗਾਂਧੀ ਵਾਲੀ ਕਤਾਰ ਵਿੱਚ ਅਸਦੁਦੀਨ ਓਬੇਸੀ ਦੇ ਪਿੱਛੇ ਬੈਠਾ ਦੇਖਿਆ , ਇੰਡੀ ਗਠਬੰਧਨ ਨਾਲ ਰਲ ਗਿਆ ਜਿਸ ਦੀ ਮੁੱਖ ਪਾਰਟੀ ਕਾਂਗਰਸ ਨੇ ਪੰਜਾਬ ਚ ਐਨਾ ਘਾਣ ਕੀਤਾ। ਬਾਕੀ ਰਹੀ ਗਲ ਖਾਲਸਤਾਨ ਦੀ ਵੀਰ ਗੁਰੂ ਨਾਨਕ ਦੇਵ ਜੀ ਦਾ ਤਾਂ ਪੂਰਾ ਹਿੰਦੋਸਤਾਨ ਹੈ ਤੁਸੀ ਗੁਰੂ ਨਾਨਕ ਸਾਹਿਬ ਦੇ ਦੇਸ਼ ਵਿੱਚ ਨਹੀਂ ਰਹਿਣਾ ਤਾਂ ਤੁਹਾਡੀ ਮਰਜੀ ਸਾਡੇ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਅਸਥਾਨ ਇੱਕਲੇ ਪੰਜਾਬ ਚ ਨਹੀਂ ਪੂਰੇ ਹਿੰਦੁਸਤਾਨ ਵਿੱਚ ਹਨ। ਪਾਕਿਸਤਾਨ ਚ 138 ਇਤਿਹਾਸਕ ਗੁਰਦੁਆਰੇ ਖੰਡਰ ਹੋ ਗਏ ਕੋਈ ਖ਼ਾਲਸਤਾਨੀ ਵੀਰ ਨੀ ਬੋਲਦਾ। ਕੀ ਅਸੀਂ ਪੰਜਾਬ ਨੂੰ ਵਖ ਕਰ ਕੇ ਬਾਕੀ ਦੇਸ਼ ਦੇ ਗੁਰਦਵਾਰਿਆ ਦਾ ਵੀ ਓਹੋ ਹਾਲ ਕਰਨਾ ਚਾਹੁੰਦੇ ਹਾਂ। ਦੇਸ਼ ਖਰਾਬ ਨਹੀਂ ਸਿਸਟਮ ਖਰਾਬ ਹੋ ਸਕਦਾ ਹੈ ਉਸਨੂੰ ਸੁਧਾਰਿਆ ਜਾ ਸਕਦਾ ਹੈ
@simrankaur9016
@simrankaur9016 25 күн бұрын
India is the best country
@navidhaliwal2312
@navidhaliwal2312 26 күн бұрын
A̤h̤ S̤i̤r̤f̤ C̤M̤ b̤a̤n̤n̤a̤ C̤h̤a̤ṳd̤a̤ P̤e̤h̤l̤a̤ A̤h̤n̤a̤ k̤e̤h̤a̤ M̤e̤r̤a̤ k̤h̤a̤l̤i̤s̤t̤a̤n̤ k̤o̤i̤ m̤ṳd̤d̤a̤ n̤a̤i̤ C̤M̤ n̤a̤i̤ h̤i̤n̤ M̤L̤A̤ v̤ N̤a̤h̤i̤ b̤a̤n̤d̤a̤ Y̤a̤a̤d̤ R̤a̤k̤h̤i̤
@jotjot4989
@jotjot4989 25 күн бұрын
Sold out sarbhjeet khalsa.
@JasbirSingh-fk7ii
@JasbirSingh-fk7ii 26 күн бұрын
Khalsa G Can you talk about Casteism Injustice Inequality Discriminations in Punjab with poor peoples and their poverty.
@jagdevgurdip9723
@jagdevgurdip9723 26 күн бұрын
He don't know English
@kissanjattkissan9976
@kissanjattkissan9976 26 күн бұрын
Why ur poor becoming christian they want only money not religion
@gagandeepsingh-gq6vw
@gagandeepsingh-gq6vw 26 күн бұрын
Pehla apne bhain bharava naal masle hall karlu punjab di gall baad vich kario
@subhashchanderpaul9716
@subhashchanderpaul9716 25 күн бұрын
Agli vaar tuhadi jmanat jabt hai ji.Tihadi line galt ho gai MP saab.
@SukhwinderSingh-jb2oy
@SukhwinderSingh-jb2oy 25 күн бұрын
Khalstan jindabad
@subhashchanderpaul9716
@subhashchanderpaul9716 25 күн бұрын
Mp sahib tuhade guru nu tan eh guru he nahin mande
@bhuvan1993
@bhuvan1993 26 күн бұрын
Punjab di development di vi koi gal krr lo ji.....Ethe kini jyada unemployment hoyi payi hai.... Industrial growth zero hai.....Har banda chada hai ki ohh Abroad chla jave....bave kuch vi krna pe jave....te ehde halle dharam jati te sarra Punjab faseya hoya hai....Khalsa ji tuhani vote aage vi pe javegi..but development di gal kroo....harr jagay virod krr ke punjab da bhala nhi hona..chahe ohh Punjab or Central govt hove...ja Kisan union hove....
@Gurpreet_S-xe1hr
@Gurpreet_S-xe1hr 26 күн бұрын
ਲੋਕਾਂ ਨੇ ਤਰਸ ਖਾ ਕੇ ਇੱਕ ਵਾਰੀ ਜਿਤਾ ਕੇ ਦਿੱਤਾ। ਵੱਡਾ "ਲੀਡਰ" ਸਮਝਣ ਲੱਗ ਗਿਆ ਆਪਣੇ ਆਪ ਨੂੰ। ਇਹਦਾ ਵੀ ਹਾਲਤ ਸਿਮਰਨਜੀਤ ਮਾਨ ਵਾਂਗ ਹੋਣਾ, ਜਮਾਨਤਾ ਜਬਤ ਅਗਲੀ ਵਾਰ।
@FrEeTibEtXinJiAnGfReEpOkCoL
@FrEeTibEtXinJiAnGfReEpOkCoL 26 күн бұрын
4400 billionaire desh chad chukke ne ess te ki bolenga pedu
@SukhwinderSingh-jb2oy
@SukhwinderSingh-jb2oy 25 күн бұрын
Panjab jindabad
@Ambarsaia434
@Ambarsaia434 25 күн бұрын
👍
@ParamjitSingh-ts1kx
@ParamjitSingh-ts1kx 26 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@AmrikSinghGurhi
@AmrikSinghGurhi 26 күн бұрын
ਮੈਂ ਇਲੈਕਸ਼ਨ ਲੜਿਆ ਤਾਂ ਲੋਕ ਮੈਨੂੰ ਕਹਿਣ ਲਗੇ ਕੇ ਤੂੰ ਸਾਡੀ ਕੌਮ ਦਾ ਗ਼ਦਰ ਆ ਜੋਂ ਸਾਡੇ ਖਾਲਸਾ ਦੇ ਵਿਰੁੱਧ ਲੜ ਰਿਹਾ ਜਿਸ ਨੇ ਆਪ ਕੋਈ ਸਟੱਡੀ ਕੀਤੀ ਹੁੰਦੀ ਆ ਓਹ ਦਰਦ ਸਮਜਦਾ ਕਿਸੇ ਪੜੇ ਲਿਖੇ ਬੰਦੇ ਦਾ ਮੈਂ ਬੁਹਤ ਲੋਕਾਂ ਨੂੰ ਕਿਹਾ ਕੇ ਦੇਖੋ ਜੀ ਇਹ ਕੋਈ ਧਾਰਮਿਕ ਇਲੈਕਸ਼ਨ ਨਹੀਂ ਇਹ m p ਇਲੈਕਸ਼ਨ ਨੇ ਜੋਂ ਕੇ ਇਕ ਦੇਸ਼ ਚਲੋਂਦੇ ਨੇ ਕਿੰਨੇ ਬੰਦਿਆ ਨੇ ਕੋਈ ਓਹ ਗੱਲ ਓਥੇ ਕੀਤੀ ਜੋਂ ਕੇ ਸਾਰੇ ਪੰਜਾਬ ਨੂੰ ਕੋਈ ਫਾਈਦਾ ਹੋਵੇ 15ਲੱਖ ਬੰਦੇ ਤੇ ਏਕ m p ਹੁੰਦਾ ਹੁਣ ਤੁਸੀ ਜਦੋਂ ਇਹਨਾਂ ਨੂੰ ਵੋਟ ਪਾ ਕੇ ਜਿਤਾ ਦਿੱਤਾ ਫੇਰ ਕੁਸ਼ ਵੀ ਕਹੀ ਜਾਵੋ ਨਾਲੇ ਗੱਲ ਇਹ ਇਹਨੇ ਪਹਿਲਾ ਕਿਉ ਨੀ ਬੋਲੀ ਕੇ ਮੈਂ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਆ ਬਣਨ ਪਿੱਛੋਂ ਕਿਉ ਬੋਲਿਆ ਕੁਸ਼ ਨੀ ਹੋਣਾ ਬਾਈ ਜੀ ਬੱਸ ਤੁਸੀ ਵੋਟ ਪਾਂ ਦਿੱਤੀਆ ਤੇ ਥੋੜੇ ਟਾਈਮ ਲਈ ਬੱਸ ਇਹਨਾਂ ਨੇ ਇਹ ਤਮਾਸ਼ਾ ਦਿਖਾ ਦੇਣਾ ਨਾ ਤੁਸੀ ਇਹਨੂੰ ਪੁਸ਼ਨਾ ਨਾ ਇਹਨੇ ਆਪਾ ਨੂੰ ਬੱਸ ਹੁਣ ਤੇ ਦੇਖਦੇ ਰਹੋ ਕੁਝ ਕਰ ਤੇ ਸਕਦੇ ਨਹੀਂ ਕਿਉਕਿ ਜਦੋਂ ਟਾਈਮ ਓਦੋਂ ਤਾਂ ਵਿਚਾਰਿਆ ਜਾ ਸਕਦਾ ਹੈ ਜੀ🙏🙏🙏
@divyawalia8580
@divyawalia8580 25 күн бұрын
Veer ji ajj de Punjabi kas kar pida vch reh rahe loga vch logic hi khatam ho geya. Ehna nu sirf dharm nazar aunda ho kuch ni. Dharm sirf personal hunda har kise da isda duje wayakti ja parshashan da koi lena dena nhi hona chahida. Eh hun raje maharajaya da time thodi na jithe dharm di lodh pawe Raj chalan lai. Hun loka vch kattarta bhut vad gai jis de karke oh Jaan bhuj ke akha band Kari bethe ne hor kuch v ni. Fer jado koi hadsa ho janda hai fer ronde pitde ne . Ehna nu eh nhi ki koi eligible leader nu leke aan bas religious phenawa dekhya nhi te eh piche tur pende. Or pata ni bjp ne ki bigadh tn jad dekho Bina soche samjhe bjp ne kita rss ne kita. Oh kive kuch kar sakdi hai Punjab vch jado ki bjp power vch nhi te nale Punjab police state police de under hai. Hun aye din crime hunda te blam Sara bjp te. Hje piche air force da all India vch event c . Airforce fly kar rahi c aircraft te Punjabi ne kehna start karta modi Punjab nu barbad Karan lai air seeding kar reha hai hun floods aan ge. Ki hoya kuch v ni. Asal vch pujab de loka nu gunda gardi pasand hai hor kuch nhi. Jo v leader keh dinda modi nu maar deva g asi oh kar dewa g oh Jeet jande ne
@ZenoSamaOmniKing
@ZenoSamaOmniKing 25 күн бұрын
We need IT industry in panjab to create jobs
@sureshkumar4326
@sureshkumar4326 26 күн бұрын
Koi tension na lao Hindu khud aapko aalag khalistan de denge intezar karo jo kam ho rahe hai Hindu aur Sikh kadi vi mil ke nahi rehenge
@JaspalSingh-go6db
@JaspalSingh-go6db 23 күн бұрын
Khalsaraj zindabad
@AVTARSINGHBOLA-p9g
@AVTARSINGHBOLA-p9g 20 күн бұрын
Khalsa Raj karaiga Jinda Bad Raj karaiga Khalsa aki Rahai na koi. Guru Gobind Singh Ji Maharaj. Khuar hoa Sabh milagai -vachai sharan Jo hoai. Uth gayi Sabha malaish ki kar kurra Pasar -Dunka vajai Fethai ka Neh klunk Avtar. Jag mag jot viraj Rahi . Abchal Nagar Appar. Khanda ja Kai hath main kalgi Sohai sees. So Hamri Rashia karai Shiri Kalgidhar Jagdish. . Sahib Shiri Guru Gobind Singh Ji Maharaj.
@gagandeepsidhu6633
@gagandeepsidhu6633 26 күн бұрын
Bhai amitpal zindabad
@mr.khehra8721
@mr.khehra8721 26 күн бұрын
Good
@gurcharansingh-tk9ny
@gurcharansingh-tk9ny 26 күн бұрын
jeda hindustan de thlle rehke kaam kruga, oh azaad punjab di gall kde ni kr skda
@Sukhtrader
@Sukhtrader 26 күн бұрын
🙏
@Jasveersingh-nd9er
@Jasveersingh-nd9er 25 күн бұрын
Na kde hindu rashtra ban skda te na hi Khalistan. 1947 vich mauka hega c dona kol , hun jado tak koi waddi ulat pulat nahi hundi odo tak possible nahi.
@subhashchanderpaul9716
@subhashchanderpaul9716 25 күн бұрын
Punjabistan jindabaad.khalistan murda baad.
@kamalkaur9663
@kamalkaur9663 23 күн бұрын
Ane sheed ho gye hun eh wadda syana table talk karuga😂
@Jasveersingh-nd9er
@Jasveersingh-nd9er 25 күн бұрын
Jehde kehnde Khalistan goli nal milju, oh bandooka lai ke maidan vich kyu ni aunde?
@JasbirSingh-fk7ii
@JasbirSingh-fk7ii 25 күн бұрын
We love India and Indian everyone That is Bharat. We love Bharat of Baba Sahib Dr Ambedkar and King Ashoka Guru Ravidas Ji All Guru Ji Punjab Bharat. We are happy here with our Punjab India. Jai Bhim Jai Bharat Jai Swidhan
@Sammy001-f1y
@Sammy001-f1y 25 күн бұрын
I am Punjabi Sikh,I want to say why we are not able to build a Schools and Hospitals in Punjab..We need to understand that we should not live in history.Talk with Government that we want to plant trees,build schools and hospitals. Everything will be solved.
@user-nf4el7gu7z
@user-nf4el7gu7z 25 күн бұрын
😂😂😂 hospital and schools govt da kam a lokan da nahi.
@Sammy001-f1y
@Sammy001-f1y 25 күн бұрын
@@user-nf4el7gu7z There are also a private schools like Convent and st fransis schools. U only need benefits from Governments.
@user-nf4el7gu7z
@user-nf4el7gu7z 25 күн бұрын
@@Sammy001-f1y we don't even want benefit from government. They take grain and other agro products from us for peanuts. We only want separate punjab from hindia. Khalistan is the only solution.
@Sammy001-f1y
@Sammy001-f1y 25 күн бұрын
@@user-nf4el7gu7z A lot of people died during terrorism because of your actions. Now a days nobody wants to get back those black days. Khalistanis just Slogans and they don’t want to visit Punjab. I know Khalistanis even don’t pay to their Employees
@movielike601
@movielike601 26 күн бұрын
🙏🙏🙏❤️❤️
@user-tt4cm2gp4p
@user-tt4cm2gp4p 23 күн бұрын
Kuj nii bs Punjab nu mud museebat ch pauna ehna ne eh ..nsha khtm krnge eh .kise ne kuj nii krna bs bakvas krni aa
@yashandeepsingh7159
@yashandeepsingh7159 26 күн бұрын
Bhai Saab ek e:g den table talk d Kehda nation aaa jehda table talk nal banea Aaj Sikh samjhdar ne tuc mp ho bs loka de mudee chlo apne aap lok samjh len ga k tuc Sai o ja galat. Aaj Punjab de Kai mude ne jo table talk Bina parliament ch bill pesh kr k hi krvae ja SKDE ne
@harpreetkaur6337
@harpreetkaur6337 25 күн бұрын
sarabjeet singh jii khalsa jii imandar bnde ne ... har gal smjh naal karde ne ...bahut satkaryogh ne sikh koam de .. khalsa raaj jroor aawga koi rok nhii skda ... sanu bs thoda halimi naal kam lehn di jroorat h ikk baar asin apni dharmik sansthavan te wadiya numainde betha dewige ...5 jathedar saab jurrat wale akaal takhat sahib te bethen te koam di aghuwahi kran ...phir asin jithe marzi khad k khalsa raaj di gal karige koi sanu rok nhii skda ...koi jailaan vich dhakk nhii skda ...hje apne kole power nhii h asin marach kdhna jaane haan oh aapa nu arrest kar lehnde ne sade piche koi power stand nhii kardi ...te sadi nojwani jailaan vich dhak ditti jandi h ..phir aapa phir dharne laune haan phir os dharnean vich sada nuksan ho janda h phir aapa ohde nyay lyi dharne laundhe haan... nyay sanu kitte mill da nhii iss lyi jroorat h smjhdari di
@JassaSingh-y3i
@JassaSingh-y3i 25 күн бұрын
75 ਸਾਲ ਦੀ ਗੁਲਾਮੀ ਦੀ ਸੋਚ ਹੈ ਤੇਰੀ
@mcdonaldsgaming3974
@mcdonaldsgaming3974 25 күн бұрын
Sahi keha bro. Ede vich koi kaanliyat heni te na hi azadi vaali soch. Bas loka ne ehnu ehde maa peo de naam te jita ditta. Je 75 saal toh ena kosh hon ton baad vi je khalistan di gall nahi karni fir tan sharam vaali gall hai.
@jotjot4989
@jotjot4989 25 күн бұрын
Jada smaaan lag gyea ajj 😂
@GurjinderSinghJind
@GurjinderSinghJind 25 күн бұрын
Lokka di votta da koi mul nahi morrna tussi khalli galla nal warre pakkona han kisse garib di gal kisse mazdoor di gal nahi karni khet mazdoor di gal nahi karni bas khalistan di gal karni ki ditta ajj tak khalistan ne sanu lokka de jawan putt marwana baad wich aap khud videsh chele jana jinna de jawan putt mar gaye ohna pariwara di koi waad nhi pushda babaji tussi gal mor kor khalistan di hi karni ce mere hisaab nal lokka galt banda chunia
@morgansingh8186
@morgansingh8186 25 күн бұрын
ਇਹ ਵੀ ਹਰਾਮਜ਼ਾਦਾ ਹੀ ਲਗਦਾ
@MandipShing
@MandipShing 25 күн бұрын
Salute Khalsa ji
@harinderpal1430
@harinderpal1430 25 күн бұрын
eh dalaa ha utto di siri sahab paa k dhari rang rehaa, Aapni Bhen te Pra da Haqk marrgeya Nasha eh karda Hor leh lo MP Bana k sawaad
@user-nt3vl3ue2l
@user-nt3vl3ue2l 26 күн бұрын
Bilkul theak kita ❤
@jotjot4989
@jotjot4989 25 күн бұрын
🤦🏻‍♂️🤦🏻‍♂️🤦🏻‍♂️🤦🏻‍♂️🤦🏻‍♂️🤦🏻‍♂️🤦🏻‍♂️🤦🏻‍♂️🤦🏻‍♂️🤦🏻‍♂️
@sehajssp4464
@sehajssp4464 26 күн бұрын
Koi kise ko raaj na dai hai jo lai hai nij bal se lai hai.. Afganistan ne apne dam nal raaj lia fr dunia ape table talk krn ai pehla kyo ni c koi aia table talk krn??
@jattdhillon1990
@jattdhillon1990 26 күн бұрын
politics hai pra.. sarbjit ne te apne real brother te sister nu vi ghar to kad dita… oho bachre australia rekhde ne.. even isde taya te chachca vi nhi nal rehnde…
@SSS-0118
@SSS-0118 26 күн бұрын
ਕੋਈ ਗੱਲ ਦਾ ਸਪੱਸ਼ਟ ਜਵਾਬ ਨਹੀਂ ਦਿੱਤਾ। Confused man
@sumeetpalsingh2125
@sumeetpalsingh2125 26 күн бұрын
Afghanistan pahadi ilaka tan karke gorila warfare ho sakti aa.Punjan kehde jungle te kehde pahad ne .Das kiven ladon ge military nal .Jwaab diyo kiyon ke hun talwaran da tan jamana hai ni
@RRRdaemon
@RRRdaemon 26 күн бұрын
Te afghanistan kehra UK bann gya.. madda haal afghanistan da, ohna kol te khaan tak nu roti nahi 😂😂
@SSS-0118
@SSS-0118 25 күн бұрын
@@RRRdaemon ਤੇਰੀ ਭਾਰਤ ਮਾਤਾ ਨਾਲੋਂ ਕਰੰਸੀ ਉੱਪਰ ਹੈ ਅਫ਼ਗ਼ਾਨਿਸਤਾਨ ਦੀ ਗਧਿਆਂ ਚੈੱਕ ਕਰ
@user-jx9bm6dl8q
@user-jx9bm6dl8q 26 күн бұрын
Khalistan di gal ni karni
@90-906
@90-906 26 күн бұрын
verr is tra de loka nu kde vi vote na do ah punjab da mahol khrab kar denge
@Harpreetsingh74216
@Harpreetsingh74216 26 күн бұрын
ਇਹਨਾਂ ਨੇ ਕੁਝ ਨਹੀਂ ਕਰਨਾ ਬਸ ਆਪਣੀਆਂ ਜੇਬਾਂ ਭਰਨੀਆਂ ਨੇ ਤੇ ਲੋਕਾਂ ਨੂੰ ਮੂਰਖ ਬਣਾਉਣਾ ਹੈ
@TheCertifiedLegend
@TheCertifiedLegend 26 күн бұрын
Kihne karne pols haur bharti agencyaa ne?
@mcdonaldsgaming3974
@mcdonaldsgaming3974 25 күн бұрын
Bakiya ne ki karta fir?
@user-jx9bm6dl8q
@user-jx9bm6dl8q 26 күн бұрын
Khatra police station nu hai
@thisismyaim
@thisismyaim 26 күн бұрын
Bill pass nahi hona, 295 nu badlna pena, vase v beadbian apa sikha di galti hai.
@Wronglyiptc8
@Wronglyiptc8 26 күн бұрын
1947 tuon laikey hunh tak jathebandhiya he banayia ki hoyea , jehda khul k khalistan di gal krda c bhai amritpal singh os nu taan sarkar ne NSA laga k andhar krta
@kamalkaur9663
@kamalkaur9663 23 күн бұрын
Tu bhut table talk kr lena
@tanuthakur1846
@tanuthakur1846 26 күн бұрын
Duja pakistan bnan lge
@90-906
@90-906 26 күн бұрын
hor pa lo is nu vote sale da dimag khrab ha
@Kamalsingh-qq1mz
@Kamalsingh-qq1mz 26 күн бұрын
ਬੁੱਜੜ !!
@Gurpreet_S-xe1hr
@Gurpreet_S-xe1hr 26 күн бұрын
ਸਿੱਖਾਂ ਵਿੱਚ ਬੜੀ ਵੱਡੀ ਮਾਨਸਿਕ ਕੰਗਾਲੀ ਆ ਚੁਕੀ ਹੈ। ਜਿਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਇਕ ਸੁਰਕਸ਼ਾ ਕਵਚ ਬਣਾ ਕੇ ਵਰਤਿਆ, ਉਸ ਨੂੰ ਇੰਨੀਆਂ ਵੋਟਾਂ ਪਾਈਆਂ। ਉਸ ਦਾ ਸਮਰਥਨ ਕਰਨ ਵਾਲਿਆਂ ਤੇ ਲੱਖ ਦੀਆਂ ਲਾਣਤਾਂ, ਉਹ ਤਾਂ ਸਿੱਖ ਕਹਿਲਾਉਣ ਦੇ ਲਾਇਕ ਵੀ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਇਕ ਸੁਰਕਸ਼ਾ ਕਵਚ ਵਰਤਣ ਵਾਲੇ ਦਾ ਸਮਰਥਨ ਕਰੇ।
@tirathsingh6539
@tirathsingh6539 26 күн бұрын
ਬਿਲਕੁਲ ਸਹੀ ਜੀ ❤
@mcdonaldsgaming3974
@mcdonaldsgaming3974 25 күн бұрын
Pohanch gye commenta vaale lekhak 😂😂
@bains6218
@bains6218 25 күн бұрын
ਖਾਲਿਸਤਾਨ ਦਾ ਮੁੱਦਾ ਬਣਾ ਕਿ ਲੋਕਾਂ ਨੂੰ ਬੇਵਕੂਫ ਬਣਾਉਣ ਤੇ ਵੋਟਾਂ ਹੀ ਲੈਣ ਵਾਲੀ ਗੱਲ ਹੈ ਕਿਉਕਿ ਉਹਨਾ ਲੋਕਾਂ ਕੋਲ ਜੋ ਖਾਲਿਸਤਾਨ ਦੀ ਮੰਗ ਕਰਦੇ ਹਨ ਉਹਨਾ ਕੋਲ ਇਸ ਦਾ ਕੋਈ ਜਵਾਬ ਨਹੀ ਕੀ ਪੰਜਾਬ ਤੋਂ ਬਾਹਰ ਤਖਤ ਸਾਹਿਬਾਨ ਤੇ ਹੋਰ ਸੈਂਕੜੇ ਗੁਰਦੁਆਰਾ ਸਾਹਿਬ ਉਹਨਾ ਬਾਰੇ ਜਾ ਪੰਜਾਬ ਤੋਂ ਬਾਹਰ ਲਗਭਗ ਇਕ ਕਰੋੜ ਤੋਂ ਵੱਧ ਵੱਸਦੇ ਸਿੱਖ ਹਨ ਉਹਨਾ ਬਾਰੇ ਦੂਸਰਾ ਜੇ ਖਾਲਿਸਤਾਨ ਬਣਦਾ ਤਾਂ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਉਸ ਤੋਂ ਬਾਅਦ ਕਣਕ ਝੋਣਾ ਜਿਸ ਦੀ ਖੇਤੀ ਹੁੰਦੀ ਹੈ ਕਿਸ ਨੇ ਖਰੀਦਣਾ ਹੈ (ਪੰਜਾਬ ਨੂੰ ਬਚਾਉਣ ਤੇ ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਖਾਤਰ ਕੋਈ ਵੀ ਇੱਥੇ ਝੋਣਾ ਲਾਉਣਾ ਬੰਦ ਨਹੀ ਕਰੇਗਾ ਕਿਉਕਿ ਪੈਸਾ ਚਾਹੀਦਾ ਕੋਈ ਅੱਗ ਲਾਉਣਾ ਬਸ਼ਦ ਨਹੀ ਕਰੇਗਾ ਕੋਈ ਲੋੜ ਤੋਂ ਵੱਧ ਦਵਾਈਆਂ ਵਰਤਨੀਆ ਬ ਦ ਨਹੀ ਕਰੇਗਾ ਕਿਉਕਿ ਅਸੀ ਸੋਚ ਵਿਹੁਣੇ ਲੋਕ ਹਾ ਕਿਉਕਿ ਹੋਰ ਤਾਂ ਕੋਈ ਖੇਤੀ ਕਿਸੇ ਨੇ ਕਰਨੀ ਨਹੀ ਕਿਉਕਿ ਪੈਸਾ ਮੁਖ ਚੀਜ ਹੈ ) ਤੇ ਉਸ ਨੂੰ ਕਿਸ ਜਗਾ ਵੇਚਣਾ, ਧਰਤੀ ਹੇਠਲਾਂ ਪਾਣੀ ਸਾਰਾ ਬਰਬਾਦ ਕਰ ਦਿੱਤਾ ਧਰਤੀ ਨੂੰ ਕੈਂਸਰ ਹੋ ਗਿਆ ਖਾਦਾ ਤੇ ਦਵਾਈਆਂ ਨਾਲ ਪੰਜਾਬ ਦੇ ਬਹੁਤ ਸਾਰੇ ਸਿੱਖ ਕ੍ਰਿਸਚੀਅਨ ਧਰਮ ਅਪਣਾ ਰਹੇ ਆ ਜਾ ਬਣ ਗਏ ਜਾ ਪ੍ਰਵਾਸ ਕਰ ਗਏ ਆ ਉਹਨਾ ਦਾ ਕੀ ਕਰਨਾ ਅਤੇ ਸਭ ਤੋਂ ਵੱਡੀ ਗੱਲ ਜਿੰਨਾ ਕੁਰਸੀਆਂ ਨੰਪੀਆ ਹੋਈਆ ਉਹਨਾ ਦੀ ਐਜੂਕੇਸ਼ਨ ਬੌਧਿਕ ਸਮਰਥਾ ਤਾਂ ਜ਼ੀਰੋ ਹੈ ਜੋ ਅਗਵਾਈ ਕਰਦੇ ਆ 1966 ਵਿੱਚ ਕੁਰਸੀ ਖਾਤਰ ਪੰਜਾਬੀ ਸੂਬੀ ਬਣਾਈ ਤੇ ਰਾਜ ਕੀਤਾ ਉਹ ਵੀ ਆਉਣ ਵਾਲੇ ਇਕ ਦਹਾਕੇ ਤੱਕ ਸਿੱਖਾ ਤੋ ਬਹੁਤਾਤ ਦੂਸਰਿਆ ਦੀਆਂ ਵੋਟਾਂ ਹੋ ਜਾਣੀਆ ਤੇ ਪੰਜਾਬ ਵਿਚ ਸਿੱਖ ਮੁੱਖ ਮੰਤਰੀ ਵੀ ਨਹੀ ਬਣਨਾ ਬਾਹਰੋ ਲਿਆ ਲਿਆ ਕਿ ਲੋਕਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਭਰਤੀ ਕੀਤਾ ਪਰ ਬੇਵਕੂਫ ਲੋਕਾਂ ਨੇ ਉਹਨਾ ਲੋਕਾਂ ਨੂੰ ਦਹਾਕਿਆ ਤੱਕ ਮੁੱਖ ਮੰਤਰੀ ਦੀ ਕੁਰਸੀ ਉੱਪਰ ਬਿਠਾ ਰੱਖਿਆ ਪਤਾ ਹੀ ਨਹੀ ਗਲਤੀਆਂ ਖੁਦ ਕਰਦੇ ਆ ਫਿਰ ਉਹ ਗਲਤੀ ਦੂਸਰਿਆ ਦੇ ਸਿਰ ਪਾਉਂਦੇ ਬਾਹਰਲੇ ਮੁਲਕਾਂ ਵਿੱਚ ਬੈਠੇ ਲੋਕ ਜਿੰਨਾ ਖਾਲਿਸਤਾਨ ਦਾ ਝੰਡਾ ਚੁੱਕਿਆ ਹੋਇਆ ਆਪਣੀਆਂ ਜਮੀਨਾ ਬਾਹਰੀ ਮਜਦੂਰਾਂ ਨੂੰ ਠੇਕੇ ਤੇ ਦਿੱਤੀਆਂ ਹੋਈਆ ਤੇ ਪੰਜਾਬ ਤੇ ਲੋਕ ਉਹਨਾ ਦੀਆਂ ਅੱਗੇ ਦਿਹਾੜੀਆ ਕਰ ਰਹੇ ਆ ਹੁਣ ਤਾਂ ਇਹ ਸੋਚਣ ਵਾਲੀ ਗੱਲ ਹੈ ਜਿਸ ਪੰਜਾਬ ਸੂਬੀ ਨੂੰ ਸਿੱਖ ਵੱਸੋ ਦਾ ਬਹੁਤਾਤ ਸੂਬਾ ਬਣਾਇਆ ਉਸ ਵਿੱਚ ਵੀ ਸਿੱਖ ਬਹੁਤਾਤ ਰਹਿਣੇ ਹੈ ਕਿ ਨਹੀ ਜਾ ਇੱਥੇ ਵੀ ਘੱਟ ਗਿਣਤੀ ਵਿੱਚ ਹੋ ਜਾਣੇ ਆ ਸੋਚਣ ਵਾਲੀ ਗੱਲ ਇਹ ਹੈ ਨਾ ਕੀ ਕੋਈ ਹੋਰ ਮੁੱਦਾ
@lakhasingh5312
@lakhasingh5312 26 күн бұрын
Dharm bina na raaj chale hain raaj bina sabh dalle malle hain
@RRRdaemon
@RRRdaemon 26 күн бұрын
khalistan di gal karoge Te dibrugarh hi milega tuhanu 😂😂
@C5Punjab
@C5Punjab 26 күн бұрын
Chal. Sala mutar pini te gobar khani kom hin tuhade devta rapest ne te tusi vi😂😂😂😂
@SantoshSantosh-vm4tv
@SantoshSantosh-vm4tv 26 күн бұрын
Bina lade nai kuch hona amrthpal Singh jindabad
@ArvinderSingh-n8s
@ArvinderSingh-n8s 26 күн бұрын
Khalistaan ton Pehlan Sikh rehat maryaada laagu hove jo jaat got nu follow te promote kare oh khalistan vich nahin hona chaahida
@Kenkalsi
@Kenkalsi 26 күн бұрын
Khalistan? Sikha di population ta minority hai Punjab ch. 15-20% ta Christian ho gey, jatt ekk bccha paida krde, oh vi chakk Kneda. Khalistan ta Brampton ch bnu.
@sidhu_17
@sidhu_17 26 күн бұрын
Good🎉🎉
@Rssvjiii
@Rssvjiii 26 күн бұрын
ਆਰ ਐਸ ਐਸ ਚਾਹੁੰਦਾ ਪੰਜਾਬ ਨਾਮ ਖਤਮ ਹੋਵੇ ਖਾਲਿਸਤਾਨ ਤੇ ਖਾਲੀਸਤਾਨੀ ਬੋਲੀ ਸੁਰੂ ਕੀਤੀ ਜਾਵੇ .ਪੰਜਾਬ ਤੇ ਪੰਜਾਬੀ ਮਾ ਬੋਲੀ ਨੂੰ ਕੋਈ ਖਤਮ ਨਹੀ ਕਰ ਸਕਦਾ
@AmanKang-jh4ru
@AmanKang-jh4ru 26 күн бұрын
Lol
@petersidhu6112
@petersidhu6112 25 күн бұрын
tuc khalistan shaddo pehla Pinda ch guru ghar ekk karke dekhao te Kabirstan krke dekhao ekk fr gal kriyeo Khalistan di Oh te ekk thode kolo hunda ni TUC vannona khalistan??
@kashmirilal3596
@kashmirilal3596 23 күн бұрын
CHUNGE. KAM. KRO. KAUN. I DER. KER. DALO. LOK. JITHE. MERJI. DER A. LA. KE. BEH. JANDE. TUHADI. HER. ROJ. MUNGA. BADIA. HI. JANDI. HUN. KOI. SERKAR. TUHADA. MUNGA. PURI A. NAHI. KER. SADI. OK. PLEJE. PUNJAB. NU. SANTI. NAL. JIAUN.DIO.OKBHAI
@jetank2016
@jetank2016 26 күн бұрын
Joker 🤡 Punjab di development di v gal karlo. Guru Granth saab di fikar na karo. That will take care of itself. Rabb Di lod aap khatam ho jani hai jado tarakki hogi
@FrEeTibEtXinJiAnGfReEpOkCoL
@FrEeTibEtXinJiAnGfReEpOkCoL 26 күн бұрын
Acha te ferr sab ton pehlan ramayan te bhagvat gita hatoni chahi di ya sab ton purane to start hove 😂😂
@FrEeTibEtXinJiAnGfReEpOkCoL
@FrEeTibEtXinJiAnGfReEpOkCoL 26 күн бұрын
Ehh dharm navan hai kyun na dus hajar saal purane vale ton start kariye 🤣🤣
@Singh007-rl6gn
@Singh007-rl6gn 26 күн бұрын
Tere kol v glln hi ne y economics di e ni andi te science di s glln krde Switzerland diya landlocked country without any mineral resources dikha menu koi kamzab hoi​@@FrEeTibEtXinJiAnGfReEpOkCoL
@jetank2016
@jetank2016 26 күн бұрын
@@FrEeTibEtXinJiAnGfReEpOkCoL htade. Jo marji Mannla veer. Rabb means rabb, chahe Ram Kaho Chahe Hari Chahe Gobind Chahe Waheguru Chahe God.
@sukhwant690
@sukhwant690 26 күн бұрын
Ji a chir Badal aTabbar da Khaira nahi shad da Sikh Kaum kuj nahi ban sakda
@sikhtraveller8860
@sikhtraveller8860 26 күн бұрын
Akal sikha nu nahi😅
@Punjab16994
@Punjab16994 26 күн бұрын
ਇਹ ਭਾਰਤੀ ਸਿਸਟਮ ਦੇ ਗੁਲਾਮ ਲੀਡਰ ਨੇ, ਭਾਰਤੀ ਸਿਸਟਮ ਬਾਦਲਾਂ ਦੀ ਖਾਲੀ ਹੋਈ ਜਗਾ ਨੂੰ ਇਹਨਾ ਜਮੂਰਿਆਂ ਰਾਹੀਂ ਭਰਨਾ ਚਾਹੁੰਦਾ ਹੈ ਤਾਂ ਜੋ ਇਹਨਾ ਮਗਰ ਲੱਗਕੇ ਸਿੱਖ ਮੂਰਖ ਬਣੀ ਜਾਣ,ਜੇ ਇਹਨਾ ਨੂੰ ਖਾਲਿਸਤਾਨ ਨਾਲ ਪਿਆਰ ਹੁੰਦਾ ਤਾਂ ਕਿਸੇ ਵੀ ਢੰਗ ਨਾਲ ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਕਿਸੇ ਵੀ ਬੰਦੇ ਦਾ ਇਹ ਵਿਰੋਧ ਨਾ ਕਰਦੇ ਜਦਕਿ ਇਹ ਬੰਦਾ ਪਹਿਲਾਂ ਖੁਦ ਖਾਲਿਸਤਾਨ ਦਾ ਵਿਰੋਧ ਕਰ ਚੁੱਕਿਆ
@subhashchanderpaul9716
@subhashchanderpaul9716 25 күн бұрын
Punjabistan jindabaad.khalistan murda baad.
@simrankaur9016
@simrankaur9016 25 күн бұрын
Good
Cute kitty gadgets 💛
00:24
TheSoul Music Family
Рет қаралды 22 МЛН
Collector, Don't Scare a HC Judge, IAS Suspended #lawchakra #law
12:48