ਸਰਪੰਚ ਦਾ ਮੁੰਡਾ ਪਾਉਂਦਾ ਸੀ ਨਰੇਗਾ ਵਿੱਚ ਦਿਹਾੜੀ, ਬੁਲੇਟ ਮੋਟਰਾਈਕਲ ਤੇ ਆਕੇ ਹਾਜ਼ਰੀ ਲਵਾਕੇ ਚਲਿਆ ਜਾਂਦਾ ਸੀ

  Рет қаралды 1,432,693

LOK AWAZ TV

LOK AWAZ TV

Күн бұрын

Пікірлер: 3 900
@ajayjatt1728
@ajayjatt1728 Жыл бұрын
ਸਿੱਧੂ ਵੀਰੇ ਸਲਾਮ ਹੈ ਯਾਰ ਤੇਰੀ ਸਚੀ ਸੂਚੀ ਪਤਰਕਾਰੀ ਨੂੰ। ਦਿਲ ਖੁਸ਼ ਹੋ ਗਿਆ ਵੀਰੇ ਜੋ ਤੁਸੀਂ ਲੋਕਾਂ ਦੇ ਹੱਕ ਦੀ ਆਵਾਜ਼ ਚੁੱਕ ਰਹੇ ਹੋ।
@sidhubromoose
@sidhubromoose Жыл бұрын
Y chlo keta ta vadia hai lekin jo raghwa chade ne manji thoki aa punjab de paise di y hath ban ke kehna us bare awaz chuko mera marn nu ji karda ga jado dekhda jis punjab da malik guru govind singh ji hunda c baba dep singh ji hunde c aj us punjab de malik ajj katch bande raghwa chadde hori bane bethe aa oye punjabio shrm kro oye sode ankhi sardara sikha te kalen safe baeman janani waz bande raghwa chade hori raj kar rahe a sode te
@surjitmander5498
@surjitmander5498 Жыл бұрын
​@@sidhubromooseਬਿਲਕੁੱਲ ਸੱਚ ਕਿਹਾ ਵੀਰ ਤੁਸੀ 🙏🏼🙏🏼
@karmidhillon
@karmidhillon Жыл бұрын
de
@kulwinderbrar2537
@kulwinderbrar2537 Жыл бұрын
​@@sidhubromooseਬਾਦਲ ਕਿਹੜਾ ਤੇਰਾ ਫੁੱਫੜ ਸੀ
@chahalchahal937
@chahalchahal937 Жыл бұрын
ਸਲਾਮ ਤਾਂ ਹੈਗੀ ਆ।ਪਰ ਚੈਨਲ ਵਾਲੇ ਨੂੰ ਖਿਆਲ ਰਖਣਾ ਪਊ ਆਪਣਾ। ਜ਼ਮਾਨਾ ਖ਼ਰਾਬ ਹੈ।🤣
@narvindersingh6037
@narvindersingh6037 Жыл бұрын
ਸਿੱਧੂ ਸਾਹਿਬ ਇਹ ਕੰਮ 90%ਪਿੰਡਾਂ ਵਿਚ ਚੱਲਦਾ। ਬਹੁਤ ਵਧੀਆ ਕੀਤਾ ਬਾਈ
@FactChanel3635
@FactChanel3635 Жыл бұрын
Ryt
@SatnamSingh-lr7on
@SatnamSingh-lr7on Жыл бұрын
ਵਾੜਾ ਭਾਈਕਾ ਦੇ ਪਿੰਡ ਵਿੱਚ ਵੀ ਹੈ
@internationalvillager3091
@internationalvillager3091 9 ай бұрын
Sade pind vi ahi km chalda aa, bande foto
@rakeshmasih7769
@rakeshmasih7769 6 ай бұрын
Sahi gal aa
@guru3198
@guru3198 3 ай бұрын
Sade pind ta ehde nalo v jyda kma aa😂
@ManpreetSingh-uv8tj
@ManpreetSingh-uv8tj Жыл бұрын
ਆਹਾ ਠੋਕਿਆ ਸਹੀ ਪਤੱਰਕਾਰ ਸਾਹਿਬ ਬੋਹਤ ਬਦੀਆ ਸਲੂਟ ਆ ਜੀ।
@filmychakkar9975
@filmychakkar9975 3 ай бұрын
Ihde shehar da bahut vadda leader aa jehda aam e dhakka krda hunda si...te ajj vi tooti boldi aa.... ohde kol kyn ni jaanda vadda patrkaar... chote mote Ihde shehar da bahut vadda leader aa jehda aam e dhakka krda hunda si...te ajj vi tooti boldi aa.... ohde kol kyn ni jaanda vadda patrkaar... aaleya te pind de leedran nu swaal kri jaande aa...jive desh di economy ihna sir te chaldi hove...
@HappySingh-ig9fe
@HappySingh-ig9fe Жыл бұрын
ਸੱਚ ਬੋਲਣ ਵਾਲੇ ਪੱਤਰਕਾਰ ਨੂੰ ਸਲੂਟ
@JagjitSingh_
@JagjitSingh_ Жыл бұрын
ਸੁਆਦ ਆ ਗਿਆ ਮਨਿੰਦਰ ਸਿੱਧੂ ਜੀ ਸਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ ਤਕਰੀਬਨ ਇਹ ਜਿਹੇ ਲੋਕ ਹੀ ਹਨ ਖਾ ਗਏ ਲੁੱਟ ਕੇ ਪੰਜਾਬ ਨੂੰ ਇਹ J E ਨਰੇਗਾ ਅਤੇ BDO ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਧੰਨਵਾਦ ਸਿੱਧੂ ਸਾਹਿਬ
@reetChauhan9728
@reetChauhan9728 Жыл бұрын
ਧੰਨਵਾਦ ਪੱਤਰਕਾਰ ਵੀਰ ਦਾ
@lovepreet-pf9mk
@lovepreet-pf9mk Жыл бұрын
ਲੋਕਾਂ ਦੀ ਸੱਚ ਦੀ ਅਵਾਜ ਮਨਿੰਦਰ ਸਿੰਘ ਸਿੱਧੂ ਵੀਰ । ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਵੀਰ ਨੂੰ ।
@manikhatri9705
@manikhatri9705 Жыл бұрын
Very. Nice
@HardeepSingh-xz4pb
@HardeepSingh-xz4pb Жыл бұрын
ਸੁੱਕਰ ਐ ਰੱਬ ਦਾ ਕੋਈ ਤਾ ਪੱਤਰਕਾਰ ਗਰੀਬ ਲੋਕਾਂ ਦੇ ਹੱਕਾ ਲਈ ਬੋਲਿਆ ਨਹੀ ਤਾ ਵਿਕਾਊ ਮੀਡੀਆ ਕਦੇ ਵੀ ਗਰੀਬਾਂ ਮਜ਼ਲੂਮਾ ਦੱਬੇ ਕੁਚਲੇ ਲੋਕਾਂ ਦੀ ਖ਼ਬਰ ਨਹੀਂ ਦਿਖਾਉਂਦਾ ਸਲਾਮ ਐਵੀਰ ਤੈਨੁੰ💯🙏
@sandeepsingh7796
@sandeepsingh7796 Жыл бұрын
ਸਾਰੇ ਪਿੰਡਾਂ ਵਿਚ ਹੀ ਜਿਆਦਾਤਰ ਐਵੇ ਹੀ ਚੱਲਦਾ ਸਾਰੇ ਪਿੰਡਾਂ ਵਿੱਚ ਛਾਣਬੀਣ ਹੋਣੀ ਚਾਹੀਦੀ ਆ ਪੱਤਰਕਾਰ ਵੀਰ ਨੂੰ ਬਹੁਤ ਬਹੁਤ ਸਤਿਕਾਰ ਸੱਚ ਸਾਰਿਆਂ ਸਾਹਮਣੇ ਲਿਆਉਣ ਲਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਵੀਰ ਨੂੰ
@1997RAJSHAH
@1997RAJSHAH Жыл бұрын
ਮਨਿੰਦਰ ਸਿੱਧੂ ਵੀਰੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ
@nirmalsingh864
@nirmalsingh864 Жыл бұрын
ਵਧਾਈਆਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤਹਾਨੂੰ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ।❤❤।
@mewasingh4065
@mewasingh4065 Жыл бұрын
Bai Maninder Singh Sidhu Good Sar 😊😊😊😊
@parkashsingh3286
@parkashsingh3286 Жыл бұрын
ਦਿਲ ਤੋਂ ਸਲੂਟ ਹੈ ਵਾਈ ਜੀ ਆਪ ਜੀ ਦੀ ਸੋਚ ਨੂੰ
@MarteenaBhatti
@MarteenaBhatti 6 ай бұрын
0:52 0:53 0:55 😅
@TinkuMaan-s7x
@TinkuMaan-s7x Жыл бұрын
ਮਨਿੰਦਰ ਬਾਈ ਪੱਤਰਕਾਰ ਬਹੁਤ ਵਧੀਆ ਆਪਣਾ ਕੰਮ ਕਰ ਰਿਹਾ ਹੈ ਜੀ‌‌‌ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ
@rbrar3859
@rbrar3859 Жыл бұрын
ਸਿੱਧੂ ਸਾਹਬ, ਜੇਕਰ ਸਾਰੇ ਪੱਤਰਕਾਰ ਤੁਹਾਡੇ ਤਰ੍ਹਾਂ ਸੱਚੀ-ਸੁੱਚੀ ਪੱਤਰਕਾਰੀ ਕਰਨ ਤਾ ਪੰਜਾਬ ਕੁੱਝ ਹੱਦ ਤੱਕ ਬਚ ਸੱਕਦਾ ਹੈ। ਧੰਨਵਾਦ ਸਿੱਧੂ ਸਾਹਬ ਜੀ।
@happysandhu1045
@happysandhu1045 Жыл бұрын
Ryt 22 ki madia wala Paisa lka vik jnda
@KawalSingh-tu3we
@KawalSingh-tu3we Жыл бұрын
😊😊😊
@Dutt-ff
@Dutt-ff Жыл бұрын
ਪੱਤਰਕਾਰ ਵੀਰ ਨੂੰ ਦਿਲੋਂ ਸਲਾਮ ਬਹੁਤ ਵਧੀਆ ਕੰਮ ਕੀਤਾ ਵੀਰ ਨੇ 🙏🙏
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@swaranverygoodsingh8501
@swaranverygoodsingh8501 Жыл бұрын
ਸਿੱਧੂ ਜੇਕਰ ਤੋਹਾਡੇ ਵਰਗੇ ਪੱਤਰਕਾਰ ਵੀਰ ਇਸ ਤਰਾ ਹੀ ਸੇਵਾ ਕਰਦੇ ਰਹੇ ਤਾਂ ਇਹ ਚੋਰਾ ਦਾ ਸਫਾਇਆ ਹੋਇਆ ਲਓ
@MangalSingh-yu5qh
@MangalSingh-yu5qh Жыл бұрын
ਪੱਤਰਕਾਰ ਵੀਰ ਨੂੰ ਰੱਬ ਤੰਦਰੁਸਤ ਰੱਖਣ।
@dildeepsinghpb0367
@dildeepsinghpb0367 Жыл бұрын
ਬਹੁਤ ਬਹੁਤ ਧੰਨਵਾਦ ਮਨਜਿੰਦਰ ਸਿੱਧੂ ਦਾ ਸਾਰਿਆਂ ਨੂੰ ਫੜਲੋ ਜਿਹੜੇ ਇਸ ਤਰਾਦਾ ਕੰਮ ਕਰਦੇਆ🙏🏻🙏🏻
@PagggsGggdd
@PagggsGggdd Жыл бұрын
Kotabinda
@jasjit615
@jasjit615 Жыл бұрын
ਸਿੱਧੂ ਵੀਰੇ ਤੈਨੂੰ ਸਲਾਮ ਇਹਨਾ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
@ravinderpourh564
@ravinderpourh564 6 ай бұрын
ਬਿਲਕੁਲ ਸਹੀ ਪੱਤਰਕਾਰ ਦੀ ਪਹਿਚਾਣ ਇੱਥੋਂ ਹੁੰਦੀ ਐ ਦਿਹਾੜੀ ਦਾ ਹੱਕਦਾਰ ਹੈ ਕੰਮ ਕਰਕੇ ਬਿਲਕੁਲ ਸਹੀ ਗੱਲ ਮਜ਼ਦੂਰ ਦਾ ਕੰਮ ਮਜ਼ਦੂਰੀ ਕਰਨਾ ਘਰੇ ਨੀ ਬੈਠ ਸਕਦਾ ਪੱਖੇ ਥੱਲੇ ਦੇਖੋ ਕਿਵੇਂ ਗਰੀਬ ਲੱਗੇ ਹੋਏ ਨੇ ਧੁੱਪ ਵਿੱਚ ਪੁੱਛਣਾ ਬਣਦਾ ਪੱਤਰਕਾਰ ਦਾ ਕੰਮ ਵਧੀਆ ਕੰਮ ਕੀਤਾ ਚੈਕਿੰਗ ਕੀਤੀ ਸਲੂਟ ਆ ਪੱਤਰਕਾਰ ਵੀਰ ਨੂੰ ਯਾਰ ਬਲਾਚੌਰ ਜ਼ਿਲ੍ਹਾਂ ਨਵਾਂਸ਼ਹਿਰ ਪੰਜਾਬ ਤੋਂ
@nirmalsingh864
@nirmalsingh864 Жыл бұрын
ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ।❤❤❤❤।
@rattupunjab1265
@rattupunjab1265 Жыл бұрын
ਇਹ ਸਾਲਾ ਦਿਹਾੜੀ ਕਰਨ ਵਾਲਾ ਕਿਸੇ ਵੀ ਪਾਸੇ ਤੋਂ ਲੱਗਦਾ ਨੀਂ, ਸਲੂਟ ਆ ਤੁਹਾਨੂੰ ਪੱਤਰਕਾਰ ਜੀ ਗਰੀਬਾਂ ਦੇ ਹੱਕ ਦੀ ਗੱਲ ਕਰਨ ਵਾਸਤੇ
@harbanslal4428
@harbanslal4428 10 ай бұрын
बहुत ਚੰਗਾ ਪਤਰਕਾਰ. Thanks
@sapindersingh4083
@sapindersingh4083 Жыл бұрын
ਸਾਰੇ ਪਿੰਡਾਂ ਚ ਏਹੀ ਹਾਲ ਏ
@kam_dia_Galla
@kam_dia_Galla Жыл бұрын
ਸਿੱਧੂ ਵੀਰ ਜੀ ਬਹੁਤ ਧੰਨਵਾਦ ਜੀ ਤੁਸੀਂ ਸੱਚੀ ਸਭ ਦਾ ਭਲਾ ਕਰਦੇ ਹੋ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਜੀ ਤੁਹਾਡੇ ਪਰਿਵਾਰ ਨੂੰ ਵਾਹਿਗੁਰੂ ਜੀ ਖੁਸ਼ੀ ਵਕਸ਼ੇ ਜੀ ਤੁਹਾਡੀ ਆਵਾਜ਼ ਬਲੰਦ ਰੱਖੇ ਜੀ ਤੁਸੀਂ ਸੱਚ ਦਾ ਸਾਥ ਨਹੀਂ ਛੱਡਣਾ ਜੀ ਰਾਜੀ ਰਹੋ 👍👍👍👍👍
@ButaSingh-c9z7v
@ButaSingh-c9z7v 6 ай бұрын
ਧੰਨਵਾਦ ਵੀਰ ਮਜਦੂਰ ਦੇ ਹੱਕ ਵਿੱਚ ਗੱਲ ਕਰਨ ਲਈ
@SonyMoga-wr1eq
@SonyMoga-wr1eq Жыл бұрын
ਸਿੰਧੂ ਸਾਹਿਬ ਸਲੂਟ ਹੈ ਤੁਹਾਨੂੰ ਬਹੁਤ ਸਿਰੇ ਦੀ ਗੱਲ ਕਰਦੇ ਹੋ
@battlegrounddl1198
@battlegrounddl1198 Жыл бұрын
ਇਹ ਕੰਮ ਤਕਰੀਬਨ ਸਾਰੇ ਪਿੰਡਾਂ ਵਿੱਚ ਚਲਦਾ ਹੈ ਪਰ ਤੁਹਾਡੀ ਪੱਤਰਕਾਰਤਾ ਨੂੰ ਸਲਾਮ ਹੈ🙏
@halwindersingh8293
@halwindersingh8293 Жыл бұрын
ਬਹੁਤ ਵਧੀਆ ਕੰਮ ਵੀਰ ਮਨਿੰਦਰ ਜੀ... ਜੈਤੋ ਗੰਗਸਰ ਦਾ ਨਾਮ ਤੁਹਾਡੇ ਕਰਕੇ ਪੰਨਿਆਂ ਉਪਰ ਹੈ
@JagsirSingh-ph5tg
@JagsirSingh-ph5tg Жыл бұрын
ਬਾਈ ਮਨਿੰਦਰ ਸਿੰਘ ਜੀ! ਦਿਲੋਂ ਸਲੂਟ।
@pandit2233
@pandit2233 Жыл бұрын
ਧੂ ਵੀਰੇ ਸਲਾਮ ਹੈ ਯਾਰ ਤੇਰੀ ਸਚੀ ਸੂਚੀ ਪਤਰਕਾਰੀ ਨੂੰ। ਦਿਲ ਖੁਸ਼ ਹੋ ਗਿਆ ਵੀਰੇ ਜੁਗ ਜੁਗ ਜੀਓ ਦੁਆ ਦਿਲ se 👍
@jasn9900
@jasn9900 Жыл бұрын
Very good report saab Tell someone responsible person for that person
@jaswindersinghkhalsa4095
@jaswindersinghkhalsa4095 Жыл бұрын
ਬਹੁਤ ਵਦੀਆ ਵੀਰ ਸਲਾਮ ਆ ਤੁਹਾਨੂੰ
@dalwindersingh2118
@dalwindersingh2118 Жыл бұрын
ਮਨਿੰਦਰ ਵੀਰ ਦੀ ਪੱਤਰਕਾਰੀ ਉਤੇ ਮੈਨੂੰ ਮਾਣ ਹੈ।
@harbhajansingh9967
@harbhajansingh9967 Жыл бұрын
ਸਿੱਧੂ ਸਾਬ ਤੁਹਾਡੇ ਵਰਗੇ ਪਤਰਕਾਰ ਘਰ ਘਰ ਵਾਹਿਗੁਰੂ ਪੈਦਾ ਕਰਨ ਤਾਂ ਕਿ ਪੰਜਾਬ ਦਾ ਬਚਾਅ ਹੋ ਸਕੇ
@LakhvirRecords
@LakhvirRecords 6 ай бұрын
ਪੱਤਰਕਾਰ ਵੀਰ ਨੂੰ ਦਿਲੋ ਸਲੂਟ
@dharmsharma772
@dharmsharma772 Жыл бұрын
ਮਨਿੰਦਰ ਸਿੰਘ ਸਿੱਧੂ ਜੀ - ਸੈਲੂਟ ਤੁਹਾਡੀ ਕਾਰਗੁਜ਼ਾਰੀ - ਪੱਤਰਕਾਰੀ ਦੇ - 🙏🙏 ਬਹੁਤ ਹੀ ਸ਼ਲਾਘਾਯੋਗ ਰਿਪੋਰਟ
@Karmjit7582
@Karmjit7582 Жыл бұрын
ਸਿੱਧੂ ਵੀਰ ਰੱਬ ਤੈਨੂੰ ਤਰੱਕੀਆਂ ਵਕਸੇ ਆਪਣਾ ਖਿਆਲ ਰੱਖਿਆ ਕਰ ਵੱਲੋਂ ਲੱਕੀ ਗਿੱਲ
@GaganBhatti-jc2ou
@GaganBhatti-jc2ou 3 ай бұрын
ਧੰਨਵਾਦ ਪੱਤਰਕਾਰ ਵੀਰ ਜੀ
@anmolbrar3391
@anmolbrar3391 Жыл бұрын
ਸਾਰੇ ਹੀ ਪਤਰਕਾਰ ਵੀਰਾਂ ਨੂੰ ਪੰਜਾਬ ਵਿੱਚ ਜੋ ਇਸ ਤਰਾਂ ਦੇ ਕੰਮਚੋਰ ਸਰਪੰਚਾਂ ਨੂੰ ਜਗ ਜਾਹਰ ਕਰਨ ਦੀ ਜਰੂਰਤ ਹੈ।ਧੰਨਵਾਦ ਜੀਉ ਚ ਨਜਾਇਜ।
@rahulbanker.
@rahulbanker. Жыл бұрын
ਕੰਮਚੋਰ ਨੀ ਹਰਾਮਖੋਰੁ , ਭੈਣ ਚੋ*ਦ ਕਹਿ ਬਾਈ ਇਨਾ ਨੂੰ ।
@paramjitkumar565
@paramjitkumar565 Жыл бұрын
ਮਨਿੰਦਰ ਵੀਰੇ ਤੂੰ ਬਹੁਤ ਹੀ ਵਧੀਆ ਸੋਚ ਦਾ ਮਾਲਕ ਆ। ਜੋ ਹਮੇਸ਼ਾ ਗਰੀਬਾ ਦੇ ਹੱਕ ਲਈ ਲੱੜਦਾ ਏ। ਵਾਹਿਗੁਰੂ ਤੈਨੂੰ ਚੜ੍ਹਦੀ ਕਲਾਂ ਵਿੱਚ ਰੱਖਣ।
@AmarjeetSingh-vi8sq
@AmarjeetSingh-vi8sq Жыл бұрын
Lahant hai aho jehe kuteyan sarpach te
@toordairyfarm4018
@toordairyfarm4018 Жыл бұрын
ਬਹੁਤ ਬਹੁਤ ਧੰਨਵਾਦ ਮਨਿੰਦਰ ਸਿੰਧੂ ਦਾ ਸਾਰਿਆ ਨੂੰ ਫੜਲੋ ਇਸ ਤਰਾਂ ਦਾ ਕੰਮ ਕਰਦੇ ਆ🎉
@avijotharjeetsingh8646
@avijotharjeetsingh8646 Жыл бұрын
ਮਨਿੰਦਰ ਵੀਰੇ ਤੁਹਾਡੀ ਸਚੀ ਪੱਤਰਕਾਰੀ ਨੂੰ ਸਲਾਮ
@harpalbhutal02
@harpalbhutal02 Жыл бұрын
ਵਾਹ ਮਨਿੰਦਰ ਵੀਰ ਸਿਰਾ ਕਰਤਾ, ਸਾਡੇ ਪਿੰਡ ਵਾਲੇ ਸਰਪੰਚ ਦੇ ਘਰ 25 ਪਰਿਵਾਰਿਕ ਮੈਂਬਰ ਨੇ ਸਾਰਿਆਂ ਦੀਆਂ ਦਿਹਾੜੀਆਂ ਪੈਂਦੀਆਂ ਸੀ।
@JassDhaliwal-ni6ph
@JassDhaliwal-ni6ph Жыл бұрын
Kihra pind veer
@user-vicky421
@user-vicky421 Жыл бұрын
ਸਾਡੇ ਪਿੰਡ ਵੀ ਭਾਈ ਸਾਹਿਬ ਆਹੀ ਕੁਛ ਚਲਦਾ ਹੁਣ ਵੀ ਇਹਨਾ ਨੂੰ ਸਾਲਿਆ ਨੂੰ ਕੋਈ ਕਹਿਣ ਵਾਲਾ ਨਹੀ
@HardeepSingh-z7r
@HardeepSingh-z7r Жыл бұрын
ਕਿਹੜਾ ਪਿੰਡ ਆ ਬਾਈ 😂
@user-vicky421
@user-vicky421 Жыл бұрын
@@HardeepSingh-z7r ਫ਼ਤਹਿਗੜ੍ਹ ਛੰਨਾ ਵੀਰ ਸਰਪੰਚ ਫੁਦੂ ਆ ਸਾਡੇ ਪਿੰਡ ਦਾ ਸਾਲਾ
@JagdevSingh-u9m
@JagdevSingh-u9m Жыл бұрын
Bulat bura hall a hai loka da😮😮😮😮😮😮😮
@avinashheeba4700
@avinashheeba4700 8 ай бұрын
ਅੱਧੇ ਨਾਲੋ ਜਿਆਦਾ ਸਾਰੇ ਪੰਜਾਬ ਦਾ ਏ ਹਾਲ ਅ ਸਾਰੇ ਮਹਿਕਮੇ ਚੇ
@SarbjitSingh-bb7hv
@SarbjitSingh-bb7hv Жыл бұрын
ਵੈਰੀ ਗੁਡ ਵਿਲ ਪੱਤਰਕਾਰ ਜੀ ਆਪ ਜੀ ਦਾ ਗਰੀਬ ਦਾ ਸਾਥ ਦੇਣ ਦਾ ਬਹੁਤ ਬਹੁਤ ਧੰਨਵਾਦ
@GurnamSingh-wk5fe
@GurnamSingh-wk5fe Жыл бұрын
ਸ਼ਰਮ ਆਉਣੀ ਚਾਹੀਦੀ ਹੈ ਜੀ।। ਇਸ ਤਰ੍ਹਾਂ ਦੇ ਲੋਕਾਂ ਨੂੰ ਕਦੀ ਸਰਮ ਨਹੀਂ ਆਉਣੀ।।ਜਿਸ ਨੇ ਕਾਰਡ ਬਣਾਇਆ ਹੈ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
@todaypunjabtv
@todaypunjabtv 7 ай бұрын
ਸੱਚੀ ਪੱਤਰਕਾਰੀ , ਤਹਿ ਦਿਲੋਂ ਪਿਆਰ ❤❤❤❤
@GurpreetSingh-sm3wu
@GurpreetSingh-sm3wu Жыл бұрын
ਵੀਰੇ ਬਹੁਤ ਸੋਹਣੀ ਪੱਤਰਕਾਰੀ ਹੈ ਤੇਰੀ ਪ੍ਰਮਾਤਮਾ ਤੈਨੂੰ ਚੜ੍ਹਦੀਕਲਾ ਵਿੱਚ ਰੱਖੇ ਤੈਨੂੰ
@bootasingh7792
@bootasingh7792 Жыл бұрын
ਮਜਦੂਰ ਦੀ ਜਮੀਰ ਹੀ ਇੰਨੀ ਹੁੰਦੀ ਹੈ ਕਿ ਪਿੰਡ ਦੇ ਮੁਖੀਏ ਲੜਕੇ ਬਾਰੇ ਸਚ ਦਸ ਦੇਣ ਕਿ ਇਸਨੂੰ ਤਾਂ ਕਸੀਆ ਫੜਨਾ ਹੀ ਨਹੀ ਆਉਦਾ ਕੰਮ ਉਸਨੇ ਕੀ ਕਰਨਾ ।ਪਰ ਜਿਸਨੇ ਵੀ ਕਰਤੂਤ ਨੰਗੀ ਕੀਤੀ ਹੈ ਉਸ ਵੀਰ ਨੂੰ ਦਿਲੋਂ ਸਲੂਟ ਹੈ।
@batthphotography3908
@batthphotography3908 4 ай бұрын
ਪਤਰਕਾਰ ਹੋਵੇ ਮਨਿੰਦਰ ਸਿੰਘ ਸਿੱਧੂ ਵੀਰੇ ਵਰਗਾ ਜੋ ਸੱਚ ਦੀ ਆਵਾਜ਼ ਸੁਣਆ ਰਿਹਾ ਧੰਨਵਾਦ ਵੀਰ 👍👍
@sukhmandersingh890
@sukhmandersingh890 Жыл бұрын
ਜਾਗਦੀ ਜਮੀਰ ਵਾਲੇ ਪਤ੍ਰਕਾਰ ਬਾਈ ਮਨਿੰਦਰ ਜ਼ਿੰਦਾਬਾਦ ਜ਼ਿੰਦਾਬਾਦ
@JasvirSingh-hw1ku
@JasvirSingh-hw1ku Жыл бұрын
ਬਹੁਤ ਵਧੀਆ ਕੀਤਾ ਪਤਰਕਾਰ ਜੀ
@47_wale_makhu_zira
@47_wale_makhu_zira 10 ай бұрын
ਬਾਈ ਜੀ ਜਿਹੜੇ ਵੀ ਸਰਪੰਚ ਆ ਉਹਨਾਂ ਦੇ ਘਰ ਦੇ ਮੈਂਬਰਾਂ ਦੇ ਅਕਾਊਂਟ ਚੈੱਕ ਕੀਤੇ ਜਾਣ ਨਰੇਗਾ ਤਾਂ ਫਿਰ ਆਪੇ ਹੀ ਬੋਲੋ😅😅😅
@ManjeetSingh-kk9nf
@ManjeetSingh-kk9nf Жыл бұрын
ਸਿੱਧੂ ਸਾਬ ਪਰਮਾਤਮਾ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਵਿਚ ਰੱਖੇ ਇਸ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਵਲੋਂ ਰਾਣਾ ਸੰਧਵਾਂ ਵਾਲਾ
@amriksingh9252
@amriksingh9252 Жыл бұрын
80% ਸਰਪੰਚ ਏਦਾ ਹੀ ਕਰਦੇ ਆ ਪਿੰਡਾਂ ਵਿੱਚ ਗਰੀਬਾਂ ਨਾਲ ਧੱਕਾ ਹੁੰਦਾ ਜੇਕਰ ਕੋਈ ਬੋਲਦਾ ਉਸ ਨੂੰ ਕੰਮ ਤੋਂ ਕੱਢ ਦਿੱਤਾ ਜਾਂਦਾ
@singhsaab6992
@singhsaab6992 Жыл бұрын
ਸਾਡੇ ਪਿੰਡ ਦਾ ਵੀ ਏਹੀ ਹਾਲ ਆ
@kamaljeetsingh5849
@kamaljeetsingh5849 Жыл бұрын
80 ਨੀ ਵੀਰੇ ਲਗ ਭਗ 99 ਸਰਪੰਚ ਇਹ ਹੀ ਕਮ ਚਲਦਾ
@barnalamansat.v.4089
@barnalamansat.v.4089 Жыл бұрын
Good y g
@harwinderkaur3381
@harwinderkaur3381 Жыл бұрын
ਬੇੜਾ ਗ਼ਰਕ ਹੋਇਆ ਪੰਜਾਬ ਦਾ
@updeshs8303
@updeshs8303 Жыл бұрын
Frho iho j sarpinchsn nu
@sunilchoudhary8263
@sunilchoudhary8263 6 ай бұрын
ਬਿਲਕੁੱਲ ਸਹੀ ਕੀਤਾ ਵੀਰ ਜੀ ਇਹ ਹਰ ਪਿੰਡ ਹਰ ਘਰ ਦੀ ਗੱਲ ਹੈ ਸਰਪੰਚ ਦਾ ਸਾਰਾ ਪਰਿਵਾਰ ਨੂੰ ਹਾਜਰੀ ਲਗਦੀ ਹੋਊ।
@pardeepnath5229
@pardeepnath5229 Жыл бұрын
ਪੱਤਰਕਾਰ ਵੀਰ ਜੀ ਦਿਲ ਜਿੱਤ ਲਿਆ ਬਿਲਕੁਲ ਗਰਾਊਂਡ ਲੈਵਲ ਤੇ ਪਹੁੰਚ ਕੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਅਤੇ ਡਰਾਇੰਗ ਰੂਮਾਂ ਵਿੱਚ ਬੈਠ ਕੇ ਭ੍ਰਿਸ਼ਟਾਚਾਰ ਦੇ ਖਿਲਾਫ਼ ਚੀਕਾਂ ਮਾਰਨ ਵਾਲਿਆਂ ਵਿੱਚ ਇਹੀ ਫ਼ਰਕ ਹੁੰਦਾ ਹੈ ❤❤
@SurjitSingh-iw5ek
@SurjitSingh-iw5ek Жыл бұрын
ਇਹ ਨਹੀਂ ਰੱਜਦੇ। ਇਹ ਰੱਜੇ ਹੋਏ ਭੁੱਖੜ ਹਨ
@kindersingh3049
@kindersingh3049 Жыл бұрын
ਸਹੀ ਆ
@JatinderSingh-yn6wj
@JatinderSingh-yn6wj Жыл бұрын
ਲਓ ਬਈ ਮਿੱਤਰੋ , ਲਗਦੈ ਇਹ ਤਾਂ ਅੱਜ ਈ ਸਰਪੰਚੀ ਛੱਡ ਦੇਣਗੇ। ਬੁਰੀ ਹੋ ਰਹੀ ਐ ਬਈ ।
@NirmalSingh-bz3si
@NirmalSingh-bz3si Жыл бұрын
ਇਹਨਾਂ ਸਾਲਿਆਂ ਦੇ ਬੁਰੇ ਦਿਨ ਆ ਗਏ ਕਿਉਕਿ ਇਨਾ ਨੇ ਹੁਣ ਤੱਕ ਛੋਟੇ ਲੋਕਾ ਦਾ ਬਹੁਤ ਜਿਆਦਾ ਸ਼ੋਸ਼ਣ ਕੀਤਾ ਹੁਣ ਇਨਾ ਨੂੰ ਲੇਖੇ ਦੇਣੇ ਪੈ ਰਹੇ ਨੇ ? ਇਨਾ ਨੇ ਆਪਣੇ ਮੁਫਾਦਾਂ ਵਾਸਤੇ ਸਾਰੇ ਪੰਜਾਬ ਦੀ ਪੱਟੀਮੇਸ਼ ਕਰਤੀ ? ਸਪਰੇਅ ਨਾਲ ਸਾਰੇ ਪੰਛੀ ਮਾਰਤੇ ? ਇਨਾ ਭੲੲਈਆ ਪਿੱਛੇ ਧਰਤੀ ਦਾ ਪਾਣੀ ਮੁਕਾਤਾ? ਭੲੲਈਆ ਬਾਦ ਇਨਾ ਦੀ ਦੇਣ ? ਹੁਣ ਜਮਾਨਾ ਪੜ ਲਿਖ ਗਿਆ? ਇਨਾ ਦੇ ਬੁਰੇ ਦਿਨ ਆ ਗਏ
@NirmalSingh-bz3si
@NirmalSingh-bz3si Жыл бұрын
ਝ😮😊ਐ😊😊ਹਹ😊ਹਹਙ😊😊ਹਐਹ😊ਐਹਜਜਲਜਦਜਜਹ😊ਹਜਲੈਲ​@@JatinderSingh-yn6wj
@ManjitSingh-hq5wn
@ManjitSingh-hq5wn Жыл бұрын
​​@@ajaibsinghdhindsa2664 ਵੀਰ ਜੀ ਆਪ ਜੀ ਦੇ ਵਿਚਾਰ ਬਹੁਤ ਕੀਮਤੀ ਹਨ ਪਰ ਬਾਣੀ ਦੀਆਂ ਪੰਗਤੀ ਆਂ ਗਲਤ ਨਾ ਲਿਖੋ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਹੀ ਲਿਖੋ ਜੀ ਜਾਤ ਗੋਤ ਨਹੀਂ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੀ ਜੀ-ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gursehabsingh4076
@gursehabsingh4076 7 ай бұрын
ਪੱਤਰਕਾਰ ਵੀਰ ਜੀ ਬਹੁਤ ਵਧੀਆ. ਸਾਰੇ ਪਿੰਡਾ ਵਿੱਚ ਹੋ ਰਿਹਾ
@baltejsingh9261
@baltejsingh9261 Жыл бұрын
ਸਿੱਧੂ ਵੀਰੇ ਬਹੁਤ ਸਿਰਾ ਡਿਊਟੀ ਨਿਭਾ ਰਹੇ ਹੋ,,,ਖਿੱਚ ਕੇ ਰੱਖ ਵੀਰੇ,,,ਸਲੂਟ ਆ ਤੁਹਾਨੂੰ
@theclothhouse16
@theclothhouse16 Жыл бұрын
ਮੂੰਹ ਉੱਡ ਗਿਆ ਮੇਰੇ ਸਾਲ਼ੇ ਦਾ 😂😂😂 ਸਲੂਟ ਹੈ ਬਈ ❤
@GurpreetSingh-je1ep
@GurpreetSingh-je1ep Жыл бұрын
Right bro ❤
@lakhbirsingh2842
@lakhbirsingh2842 Жыл бұрын
😂😂😂😂
@dildeepsinghpb0367
@dildeepsinghpb0367 Жыл бұрын
😂😂😂😂😂
@SukhiTeri
@SukhiTeri Жыл бұрын
Bai tu jija sarpanch de munde da eh behan dasi ehdi kartut sala Tera greeba da hak khanda fadeya gea😂😂😅❤❤
@SukhwinderSingh-ux4ht
@SukhwinderSingh-ux4ht Жыл бұрын
GOOD. SIDHU. SAB. G
@ChetSingh-e7k
@ChetSingh-e7k Жыл бұрын
ਪੱਤਰਕਾਰ ਨੂੰ ਸਲਾਮ ਐ ਬਹੁਤ ਵਧੀਆ ਕੀਤਾ , ਤੁਹਾਨੂੰ ਬੇਨਤੀ ਆ ਇਸੇ ਤਰ੍ਹਾਂ ਕਣਕ ਵਾਲੇ ਕਾਰਡਾਂ ਦੀ ਵੀ ਸ਼ਨਾਖਤ ਕਰੋ ਜੀ ਉਥੇ ਵੀ ਹਵੇਲੀਆਂ ਵਾਲੇ ਬਹੁਤ ਗਰੀਬ ਮਿਲਣਗੇ
@PrabhhotKaur-s6i
@PrabhhotKaur-s6i 10 ай бұрын
Good bro
@gurwindersingh1772
@gurwindersingh1772 6 ай бұрын
ਬਿਲਕੁੱਲ
@tejwantsingh3114
@tejwantsingh3114 Жыл бұрын
ਸਲਿਊਟ ਐ ਬਾਈ ਜੀ ਸੱਚੀ ਤੇ ਨਿੱਗਰ ਪੱਤਰਕਾਰੀ ਨੂੰ ਜੀ।।
@RajveerSINGH-yg5wf
@RajveerSINGH-yg5wf Жыл бұрын
ਜਿਉਂਦਾ ਰਹਿ ਪੱਤਰਕਾਰ ਵੀਰ ੲਿਹੋ ਜਿਹੇ ਘੜੱਮ ਚੌਧਰੀ ਇਓਂ ਕਾਬੂ ਆਉਂਦੇ ਨੇ।
@RajeshBaggan-q4s
@RajeshBaggan-q4s 10 ай бұрын
ਹਾਜ਼ਰੀ ਲਾਉਣ ਵਾਲੀ ਮੈਡਮ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਅੱਖਾਂ ਤੋਂ ਘੱਟ ਦਿਖਦਾ ਬੁਲੇਟ ਚਲਾ ਰਿਹਾ
@manibharwal3427
@manibharwal3427 7 ай бұрын
ਓਹ ਵੀ ਸਿਫਾਰਸ਼ੀ ਚਮਚੀ ਆ ਬਾਈ ਜੀ ਓਹਦੀਆਂ ਗੱਲਾਂ ਤੋਂ ਸਾਫ਼ ਪਤਾ ਲੱਗਦਾ 😂
@Thedreanjurany
@Thedreanjurany 6 ай бұрын
ਹੋ ਸਕਦਾ ਇਹਦੀ ਕਿਸੇ ਨਾਲ ਬਣਦੀ ਹੋਵੇ ਸਰਪੰਚ ਨਾਲ
@KKBHAWANI91
@KKBHAWANI91 6 ай бұрын
o ki kr skdi hai ji secretary v rale hunde aa
@BALWINDERSINGH-je1jm
@BALWINDERSINGH-je1jm Жыл бұрын
ਵੀਰ ਜੀ ਤੁਹਾਡੇ ਵਰਗਾ ਪੱਤਰਕਾਰ ਸਾਡੇ ਏਰੀਏ ਵਿੱਚ ਨਹੀਂ ਹੈ ਸਾਡੇ ਪਿੰਡ ਵਿੱਚ ਤਾਂ ਇਸ ਤੋਂ ਵੀ ਮੰਦਾ ਹਾਲ ਹੈ ਜੀ
@maankala1864
@maankala1864 Жыл бұрын
ਮਨਿਦਰ ਬੁਹਤ ਵਦੀਆ ਬੰਦਾ।ਬੁਹਤ ਇੱਛਾ ਸੀ ਵੀਰ ਜੀ ਨੂੰ ਮਿਲਣ ਦੀ।ਅੱਜ ਮਨੀਦਰ ਜੀ ਅਚਾਨਕ ਫਰੀਦਕੋਟ ਮਿਲ ਗਏ।ਬੁਹਤ ਦਿਲਦਾਰ ਬੰਦਾ। ਜਿਉਂਦਾ ਰਹਿ 22
@kamla218
@kamla218 2 ай бұрын
ਬਹੁਤ ਵਧੀਆ ਕੀਤਾ ਜੀ
@labhbrar6143
@labhbrar6143 Жыл бұрын
ਮਨਿੰਦਰ ਵੀਰ ਬਹੁਤ ਵਧੀਆ ਪੱਤਰਕਾਰੀ ਹੈ ਤੁਹਾਡੀ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@bhindersran2170
@bhindersran2170 Жыл бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਮਨਜਿੰਦਰ ਬਾਈ ਨੂੰ ਸ਼ਰਮ ਨਹੀਂ ਆਉਂਦੀ ਹੈ ਏਨਾ ਨੂੰ ਕੋਈ
@SonuKaler-xl1wh
@SonuKaler-xl1wh 9 ай бұрын
ਬਹੁਤ ਵਧੀਆ ਪੱਤਰਕਾਰ ਵੀਰ ਜੀ good job👍
@Ajmerkhalsa373
@Ajmerkhalsa373 Жыл бұрын
ਸਿਧੂ ਬਾਈ ਨੇ ਤਾਂ ਬੋਲਤੀ ਹੀ ਬੰਦ ਕਰ ਦਿੱਤੀ ਸਰਪੰਚ ਸਾਹਿਬ ਦੇ ਪੁੱਤਰ ਦੀ ਬਹੁਤ ਹੀ ਵਧੀਆ ਪੱਤਰਕਾਰੀ ਐ ਸਿੱਧੂ ਬਾਈ ਦੀ ❤❤❤
@gurunews101
@gurunews101 Жыл бұрын
ਦਿਲੋਂ ਸਲੂਟ ਹੈ ਤੁਹਾਡੀ ਪੱਤਰਕਾਰੀ ਨੂੰ
@RAMESHKEVLOGS
@RAMESHKEVLOGS 4 ай бұрын
NUMBER 1 REPORTER 💚💚💚 नम्बर 1 रिपोर्टर 👏👏👏
@balvirsandhu
@balvirsandhu Жыл бұрын
100%ਮੈਡਮ ਮੁੰਡੇ ਦੀ ਸਾਈਡ ਲੈਂਦੀ ਮੈਡਮ ਝੂਠ ਬੋਲੀ ਜਾਂਦੀ ਬੁਲਟ ਤੇ ਦਿਹਾੜੀ ਵਾਹ ਸ਼ੇਰਾਂ ਹੁਣ ਪਿਓ ਪੁੱਤ ਅੰਦਰ ❤,ਸਲੂਟ ਪੱਤਰਕਾਰ ਵੀਰੇ
@lakhycheema7566
@lakhycheema7566 Жыл бұрын
Veer oh vichari nu apde ਨੌਕਰੀ ਦੀ ਫ਼ਿਕਰ
@manjindersingh2139
@manjindersingh2139 Жыл бұрын
Bai es time apni nokri karni hai
@kuldeepbega
@kuldeepbega 8 ай бұрын
ਦਾਲ ਹੀ ਕਾਲੀ ਲੱਗਦੀ ਆ
@lakhbirsingh2842
@lakhbirsingh2842 Жыл бұрын
ਆਤਾ ਜਵਾਂ ਹਦ ਹੋਗੀ ਪੰਜਾਬ ਦੇ ਘੰੜਮ ਚੋਧਰੀ ਲੋਕਾਂ ਦੀ।
@NirmalSingh-fs3us
@NirmalSingh-fs3us Жыл бұрын
ਲਾਹਨਤ ਹੈ। ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ ਹੈ, ਅਜਿਹੇ ਨੀਚ ਬੰਦਿਆਂ ਨੂੰ।
@ravikumarravikumarrawal-px7qb
@ravikumarravikumarrawal-px7qb Жыл бұрын
ਸਿੱਧੂ ਬਾਈ ਜੀ ਦਿਲੋਂ ਪੱਤਰਕਾਰੀ ਕਰਦਾਂ ਹੈਂ ਸੋਡਾ ਧੰਨਵਾ. Love you panjab india 💝✝️ God bless you all teem
@janggojanggo9100
@janggojanggo9100 Жыл бұрын
👌👌👌 ਬਹੁਤ ਵਧੀਆ ਗਾਲ ਕੀਤੀ sir ji
@jeetsingh4775
@jeetsingh4775 Жыл бұрын
ਬਹੁਤ ਵਧੀਆ ਜੀ
@ParamjitSingh-ug3lc
@ParamjitSingh-ug3lc Жыл бұрын
ਗਾਲ 😅
@karnailsinghsingh814
@karnailsinghsingh814 2 ай бұрын
ਸਿੱਧੂ ਵੀਰ ਜੀ ਬਹੁਤ ਵਧੀਆ ਕੰਮ ਕੀਤਾ ਜੀ ਬਹੁਤਬਹੁਤ‌‌‌‌ਧੰਨਵਾਦ
@anmolbrar3391
@anmolbrar3391 Жыл бұрын
ਇਸ ਸਰਪੰਚ ਦੇ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ।
@GurjeetSingh-ue3zd
@GurjeetSingh-ue3zd Жыл бұрын
ਸਨਮਾਨਿਤ ਕਰਾਂਗੇ ਨਿਰਪੱਖ ਤੇ ਸੱਚੀ ਸੁੱਚੀ ਪੱਤਰਕਾਰੀ ਵਧੀਆ ਸ਼ਲਾਘਾਯੋਗ ਕਦਮ ਸਾਰੇ ਨਜ਼ਰ ਮਾਰਨ ਦੀ ਲੋੜ ਹੈ ਮਨਿੰਦਰਜੀਤ ਸਿੱਧੂ ਜੀ
@as52pubg87
@as52pubg87 Жыл бұрын
bhut vdia g sari gall sachi h gariba da hak khade eho jehe sarpanch
@TalwinderSandhu-vh7wj
@TalwinderSandhu-vh7wj Жыл бұрын
ਬਹੁਤ ਵਧੀਆ ਪੱਤਰਕਾਰ ਸਾਬ੍ਹ. ਠੋਕੋ ਰੱਜ ਕੇ. 👍
@sonustatus7791
@sonustatus7791 Жыл бұрын
ਵੀਰ ਜੀ ਦਿਲ ਖੁਸ਼ ਕਰਤਾ ਹੈ ਗਰੀਬਾ ਦੇ ਹੱਕ ਦੀ ਗੱਲ ਸੁਣ ਕੇ
@RoshanSingh-cg3xv
@RoshanSingh-cg3xv 3 ай бұрын
ਸਲੂਟ ਆ ਬਾਈ ਜੀ ਤੁਹਾਨੂੰ। ਬਹੁਤ ਵਧੀਆ ਕੰਮ ਕੀਤਾ ਹੈ ਤੁਸੀਂ । ਬਾਈ ਜੀ 99% ਇਹੋ ਜਿਹੇ ਕੰਮ ਹੋ ਰਹੇ ਹਨ। ਜਿਨ੍ਹਾਂ ਤੇ ਨਿਗਰਾਨੀ ਕਰਨੀਂ ਬਣਦੀ ਹੈ। ਕਿਉਂਕਿ ਮਜ਼ਦੂਰਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਵਿੱਚ ਚੱਲ ਕੀ ਰਿਹਾ ਹੈ। ਜੇਕਰ ਕੋਈ ਵਿਅਕਤੀ ਬੋਲਦਾ ਹੈ ਤਾਂ ਉਸਨੂੰ ਡਰਾ ਦਿੱਤਾ ਜਾਂਦਾ ਹੈ।
@MandeepSingh-om1is
@MandeepSingh-om1is Жыл бұрын
ਸਿੱਧੂ ਸਾਬ ਤੁਹਾਡੇ ਵਰਗੇ ਪੱਤਰਕਾਰ ਘਰ ਘਰ ਵਾਹਿਗੁਰੂ ਪੈਦਾ ਕਰਨ 🙏🙏🙏🙏
@rajwantsingh2523
@rajwantsingh2523 Жыл бұрын
ਇਸ ਸਰਪੰਚ ਨੇ ਹੋਰ ਵੀ ਜਾਹਲੀ ਨਾਂ ਪਾਏ ਹੋਣਗੇ।
@MangalSingh-i8e
@MangalSingh-i8e 2 ай бұрын
ਬਹੁਤ ਸ਼ਰਮ ਦੀ ਗੱਲ ਹੈ ਇਨ੍ਹਾਂ ਦੀ ਸਰਪੰਚੀ ਸਸਪੈਡ ਹੋਣਾ ਚਾਹੀਦਾ
@ranranjit237
@ranranjit237 Жыл бұрын
😮ਪੱਤਰਕਾਰ ਵੀਰ ਨੇ ਸੱਚਾਈ ਸਾਹਮਣੇ ਲਿਆਂਦੀ
@sukhjinderbal7405
@sukhjinderbal7405 Жыл бұрын
ਪੱਤਰਕਾਰ ਵੀਰ ਦੀ ਸੋਚ ਨੂੰ ਸਲਾਮ 🫡
@GurmailBadesha
@GurmailBadesha 3 ай бұрын
ਮਨਜਿੰਦਰ ਸਿੰਘ ਜੀ ਤੁਸੀਂ ਐਨਾ ਸ਼ੁਕਰ ਕਰੋ ਕਿ ਸਾਰੇ ਨਰੇਗਾ ਵਾਲੇ ਚੌਲਾਂ ਵਿੱਚ ਨਹੀਂ ਮੌਕੇ ਕੰਮ ਰਹੇ ਸਨ। ਸਾਹਿਬ ਜੀ ਕਹਿਣਾ ਹੀਪੳਉ
@TarasinghSamagh-bn2zg
@TarasinghSamagh-bn2zg Жыл бұрын
ਹਰ ਪਿੰਡ ਇਸ ਤਰ੍ਹਾਂ ਹੀ ਚਲ ਰਿਹੈ ਹੈ ਪਤਰਕਾਰ ਸਾਬ ਜੀ, ਇਹ ਨਿਗ੍ਹਾ ਵਿਚ ਆ ਗਿਆ। ਪਰ ਨਾਰੇਗਾ ਵਿਚ ਹਰ ਪਿੰਡ ਬੁਰਾ ਹਾਲ ਹੈ ਜੀ
@SandhuSaab-s9d
@SandhuSaab-s9d Жыл бұрын
ਵਾਹ ਉਏ ਬਾਈ ਦਿਲੋ ਸਲੂਟ ਆ ਪੱਤਰਕਾਰ ਜੀ
@sandeepkumar-to3un
@sandeepkumar-to3un Жыл бұрын
ਪੱਤਰਕਾਰ ਸਾਬ ਸਾਰੇ ਪਿੰਡਾਂ ਚ ਇਹ ਚੈਕਿੰਗ ਕਰੋ ਜੀ
@SatnamSingh-xf9iv
@SatnamSingh-xf9iv Жыл бұрын
ਬਹੁਤ ਹੀ ਵਧੀਆ ਮਸਲਾ ਚੁੱਕਿਆ, ਇਸ ਤਰ੍ਹਾਂ ਦੇ ਮਾਮਲਿਆਂ ਦੀ ਹੋਰ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
@GNAC0013
@GNAC0013 Жыл бұрын
ਬਾਈ ਪੰਜਾਬ ਦਾਂ ਸਾਰਾ ਮੀਡਿਆ ਵਿਕਾਉ ਨਿਕਲਿਆ,, ਪਰ ਤੇਰੇ ਵਰਗੇ ਪੱਤਰਕਾਰ ਵੀਰਾ ਨੂੰ ਦਿਲੋਂ ਸਤਿਕਾਰ ਅਤੇ ਪਿਆਰ 🙏🙏
@MohanJeet-z9u
@MohanJeet-z9u 3 ай бұрын
ਦਿਲੋਂ ਸਤਿਕਾਰ ਆ ਪੱਤਰਕਾਰ ਵੀਰ ਦਾ❤
@davinderkumar384
@davinderkumar384 Жыл бұрын
ਇਹੋ ਜਿਹੀ ਪੱਤਰਕਾਰੀ ਕੋਈ ਜਿਗਰੇ ਵਾਲਾ ਹੀ ਕਰ ਸਕਦਾ ❤❤
SLIDE #shortssprintbrasil
0:31
Natan por Aí
Рет қаралды 49 МЛН
#behindthescenes @CrissaJackson
0:11
Happy Kelli
Рет қаралды 27 МЛН