ਕੁਲਦੀਪ ਮਾਣਕ ਕੁਲਦੀਪ ਕੌਰ ਅਤੇ ਰਜਿੰਦਰ ਪਿੱਪਲ/1987 ਪੂਰਾ ਅਖਾੜਾ ਬਲਕਰਨ ਸਿੰਘ ਜੈ ਸਿੰਘ ਵਾਲਾ (ਬਠਿੰਡਾ)Kuldip Manak

  Рет қаралды 30,544

Sarbi Maur ਸਰਬੀ ਮੌੜ

Sarbi Maur ਸਰਬੀ ਮੌੜ

Күн бұрын

Пікірлер: 37
@gurjantaulakh9867
@gurjantaulakh9867 Жыл бұрын
ਮਾਣਕ ਸਾਹਿਬ ਜੀ ਵਰਗਾ ਕੋਈ ਹੋਰ ਕਲਾਕਾਰ ਨਹੀਂ ਹੋ ਸਕਦਾ ਹਾਂ ਸੰਘ ਬਥੇਰੇ ਪਾੜੀ ਜਾਂਦੇ ਹਨ
@nanakchandkamboj5844
@nanakchandkamboj5844 Жыл бұрын
ਦਿਲ ਤਾੰ ਬਹੁਤ ਕਰਦਾ ਹੈ ਕਿ ਇਕ ਵਾਰ ਫੇਰ ਓਹ ਪੁਰਾਣਾ ਵਕਤ ਆ ਜਾਵੇ ਤੇ ਅਸੀਂ ਮਾਣਕ ਸਾਹਿਬ ਦੇ ਲਾਈਵ ਅਖਾੜੇ ਸੁਣੀਏੰ,ਪਰ ਪੱਤਣੇ ਲੰਘੇ ਪਾਣੀ ਵਾੰਗ ਬੀਤਿਆ ਵਕਤ ਵਾਪਸ ਨਹੀਂ ਪਰਤਦਾ। ਹੁਣ ਤਾੰ ਬੱਸ ਯਾਦਾੰ ਹੀ ਰਹਿ ਗਈਆਂ ਨੇ ਉਨਾਂ ਦੀਆਂ।
@sukhwantsingh8772
@sukhwantsingh8772 5 ай бұрын
ਬੀਬੀ ਕੁਲਦੀਪ ਕੌਰ ਦਾ ਘਰ ਵਾਲਾ ਰਾਜਿੰਦਰ ਪਿੱਪਲ❤❤
@varindersinghbrar5665
@varindersinghbrar5665 Жыл бұрын
ਮਾਣਕ ਮਣਕਾ ਮੋਤੀ ਦਾ 💎 ਗਾਇਕ ਤਾਂ ਮਿੱਤਰੋ ਚੋਟੀ ਦਾ 👌❤️ ਵਿੱਕੀ ਲੱਖੇਵਾਲੀ 🙏
@ਜਸਵਿੰਦਰਸਿੰਘਲੇਹਲਸ਼ਿੰਦਾ-ਢ3ਟ
@ਜਸਵਿੰਦਰਸਿੰਘਲੇਹਲਸ਼ਿੰਦਾ-ਢ3ਟ Жыл бұрын
ਸਾਰੇ ਵੇਖਣ ਵਾਲੇ ਅਖਾੜਾ। ਸਾਰਿਆ ਦੇ ਸਿਰਾ ਤੇ ਪੱਗਾਂ ਹਨ ਪੁਰਾਣੇ ਸਮੇ ਕਿੰਨੇ ਚੰਗੇ ਸਨ ਕੁਲਦੀਪਮਾਣਕ ਪੰਜਾਬੀ ਗਾਇਕੀ ਦਾ ਥੰਮ ਸੀ
@jagjitsinghdhillon2678
@jagjitsinghdhillon2678 Жыл бұрын
ਮਾਣਕ ਹੀਰਾ ਸੀ ਸਾਥੋਂ ਸਦਾ ਲਈ ਵਿਛੜ ਗਿਆ ਪਿੰਡ ਜਲਾਲ ਨਾਲ ਗਾਉਣ ਵਾਲਾ ਜ਼ਿਲ੍ਹਾ ਬਠਿੰਡਾ ਪੰਜਾਬ
@jagtarmaan2653
@jagtarmaan2653 Жыл бұрын
ਮਾਣਕ ਸਾਹਬ ਜਿੰਦਾਬਾਦ
@shubhashpandhu2474
@shubhashpandhu2474 Жыл бұрын
धन है एह हीरा जमण वाली मां।ओस मां नू कोटि कोट प्रणाम।
@janaksingh5653
@janaksingh5653 Жыл бұрын
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤
@vinylRECORDS0522
@vinylRECORDS0522 Жыл бұрын
ਮਾਣਕ ਵਰਗੇ ਕਲਾਕਾਰ ਨਿੱਤ ਨਿੱਤ ਨਹੀਂ ਜੰਮਦੇ।
@dharamsingh5541
@dharamsingh5541 Жыл бұрын
Kuldeep kaur te rajinder pippal uraf rajinder sidhu jodi bahut sohni si. Is jodi de vee geet vekhan nu mily. Bahut sohna gaya is jodi ne. Ah bai rajinder sidhu biba kuldeep kaur ji da gharwala hasband si bahut changi presnelity si vicharya di. Gaundy vee bahut sohna si. Good vdo
@jaswindersinghmann2542
@jaswindersinghmann2542 Жыл бұрын
ਸੱਭ ਦੇ ਸਿਰਾ ਤੇ ਪੱਗਾ ਨੇ ਹੁਣ ਅਤੇ 87 ਦਾ ਕਿਨਾ ਫਰਕ ਸੀ |
@parmjit4824
@parmjit4824 Жыл бұрын
ਕਲੀਆਂ ਦਾ ਬਾਦਸ਼ਾਹ ❤️❤️
@rachhpalsinghsingh4465
@rachhpalsinghsingh4465 Жыл бұрын
ਮਾਣਕ ਸਾਬ ਵਾਰੇ ਲਿਖਣ ਲੱਗਿਆ ਸ਼ਬਦ ਹੀ ਖਤਮ ਹੋ ਜਾਂਦੇ ਹਨ ਮਾਣਕ ਇੱਕ ਕੋਹੇ ਨੂੰਰ ਹੀਰਾ ਸੀ?
@jogindersinghsingh9841
@jogindersinghsingh9841 10 ай бұрын
Miss you kuldeep mank g
@kuldeepjawandha3890
@kuldeepjawandha3890 Жыл бұрын
Very good
@mangatsingh670
@mangatsingh670 Жыл бұрын
ਮਾਣਕ ਤਾਂ ਮਾਣਕ ਹੀ ਸੀ
@Kuldeepsingh-gt1dj
@Kuldeepsingh-gt1dj 10 ай бұрын
❤, Hmv,, ਦਾ ਦਾਦਾ ❤
@piararam7662
@piararam7662 10 ай бұрын
Great Manak ji
@harpalbrar5912
@harpalbrar5912 Жыл бұрын
V v nice bi ji thanks
@azadpandher5108
@azadpandher5108 Жыл бұрын
Thnx sarbi g, bht vadhiya uprala , i am big fan of kuldeep manak
@bikramrandhawa5972
@bikramrandhawa5972 3 ай бұрын
ਮਾਣਕ ਬਾਦਸ਼ਾਹ
@mokhajaspindersingh5401
@mokhajaspindersingh5401 10 күн бұрын
😂😂😂😂 i Allway Miss You Manak ji Daily Pry Uoudveer Manak Sarpanch Pinder Mokha Nikku Farm Bheura Bachohhi Hsp
@RajaWarring-h5k
@RajaWarring-h5k Жыл бұрын
ਮ।ਭਾਈ.ਮਨੀ।ਸਿੰਘ।ਕਚੀਚੀ।ਨਾਲ।ਗਾਇਆ।ਮਾਣਕ।ਨੇ।
@satwantsingh2109
@satwantsingh2109 Жыл бұрын
Manak jug di zad
@MaanSaab-h2q
@MaanSaab-h2q 9 ай бұрын
Good
@pammimaholi2931
@pammimaholi2931 Жыл бұрын
Vaarygoodmanksaabg
@ArmanSingh-u2x
@ArmanSingh-u2x 4 күн бұрын
❤❤❤❤❤❤
@harbanssinghsidhu8998
@harbanssinghsidhu8998 Жыл бұрын
@urhfjcj
@urhfjcj 6 ай бұрын
ਧਨਲੇਕਜਿਹੜੇਖੜੇਹੀਮਾਣਕਜੀੜ ਨਖ੍ਹਸੂਣਦੇਭਾੲਈ
@azadpandher5108
@azadpandher5108 Жыл бұрын
Pl upload rest part of this akhada
@NirmalSingh-bz3si
@NirmalSingh-bz3si 4 ай бұрын
ਰਿਕਾਰਡਿੰਗ ਥੋੜੀ ਜਿਹੀ ਤੇਜ ਆ ,,,
@singhji988
@singhji988 Жыл бұрын
kuldeep kaur singer de husband
@shubhashpandhu2474
@shubhashpandhu2474 Жыл бұрын
मुस्लिम परिवार तो होण दे वावजूद सब तो ज्यादा सिक्ख इतिहास गाओण वाला माणक
@bhushansingla2005
@bhushansingla2005 Жыл бұрын
Kio ,eh ai manak , samah khadhaunda ai. Ek passe sare landoo Punjab de
@NirmalSingh-bz3si
@NirmalSingh-bz3si Жыл бұрын
ਸਾਰੇ ਮਾਣਕ ਸਾਹਿਬ ਨੂੰ ਤਾਂ ਵਧੀਆ ਕਹਿੰਦੇ ਵਧੀਆ ਹੈਗੈ ਵੀ ਸੀ ? ਮਾਣਕ ਤਾਂ ਧਰਤੀ ਤੇ ਦੁਬਾਰਾ ਜੰਮਣਾ ਹੀ ਨਹੀ ? ਪਰ ਸਾਡੇ ਭਰਾ ( ਸਵਰਗਵਾਸੀ ਰਜਿੰਦਰ ਸਿੰਘ ਪਿੱਪਲ) ਬਾਰੇ ਕੀ ਬੋਲਦਾ ਹੀ ਨਹੀ ਖੌਰੇ ਕੋਈ ਜਾਣਦਾ ਰਜਿੰਦਰ ਜੀ ਬਹੁਤ ਵੱਡੇ ਕਲਾਕਾਰ ਸੀ ? ਨਾਲ ਉਨਾ ਦੇ ਮਿਸਿਜ ਸਾਡੀ ਭੈਣ ਕੁਲਦੀਪ ਕੌਰ ਜੀ ਇਹ ਪੰਜਾਬ ਦੇ ਸਭ ਤੋਂ ਵੱਡੇ ਕਲਾਕਾਰ ਹੋਏ ਨੇ ? ਕੁਲਦੀਪ ਜੀ ਪੜਦੇ ਹੋਵੋਂ ਤਾਂ ( ਸਸਅ 🎉) ਨਿਰਮਲ ਸਿੰਘ ਨਰੂਲਾ ਪਟਿਆਲਾ ਰਜਿੰਦਰ ਜੀ ਦੀ ਆਤ ਮਾਂ ਨੂੰ ਅਤੇ ਮਾਣਕ ਸਾਹਿਬ ਨੂੰ ਰਬ ਸਾਤੀਂ ਬਖਸੇ
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
To Brawl AND BEYOND!
00:51
Brawl Stars
Рет қаралды 17 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН