Sardar Sohi - Actran Da Sardar (69) - Punjabi Podcast with Sangtar

  Рет қаралды 32,505

Sangtar

Sangtar

Күн бұрын

Пікірлер: 75
@pritpalkaurudasi9139
@pritpalkaurudasi9139 Жыл бұрын
My most Respected Uncle SARDAR SOHI SAHIB ji. I Know that you are a big FAN of my Respected Father Sahib and ਤੁਹਾਡੇ ਸਭ ਦੇ ਮਹਿਬੂਬ ਸ਼ਾਇਰ ਲੋਕ-ਕਵੀ ਸੰਤ ਰਾਮ ਉਦਾਸੀ ਜੀ। ਆਪਜੀ ਨੇ ਆਪਣੇ ਬਚਪਨ ਤੋਂ ਲੈਕੇ ਅੱਜ ਤੱਕ ਉਹਨਾਂ ਨੂੰ ਖ਼ੂਬ ਸੁਣਿਆ ਅਤੇ ਮਾਣਿਆ ਹੈ। ਇਸ ਗੱਲ-ਬਾਤ ਦੌਰਾਨ ਆਪਜੀ ਦੀ ਸੋਚ ਚੋਂ ਉਦਾਸੀ ਸਾਹਿਬ ਦੀ ਸੋਚ ਦਾ ਪ੍ਰਭਾਵ ਪ੍ਰਤੱਖ ਨਜ਼ਰ ਆਉਂਦਾ ਹੈ। ਮੇਰੇ ਦਿਲ ਵਿੱਚ ਤੁਹਾਡੇ ਦਰਸ਼ਣ ਕਰਨ ਦੀ ਤਮੰਨਾਂ ਹੈ। ਵਾਹਿਗੁਰੂ ਆਪਜੀ ਨੂੰ ਹੋਰ ਵੀ ਚੜ੍ਹਦੀ-ਕਲਾ ਨਾਲ਼ ਨਿਵਾਜਣ। ਤੁਹਾਡੀ ਧੀ--ਉਦਾਸੀ ਪ੍ਰੀਤੀ
@karanmangat5191
@karanmangat5191 Жыл бұрын
❤❤
@yadwindersinghdhillon9226
@yadwindersinghdhillon9226 Жыл бұрын
🙏
@PardeepSingh-bv7ms
@PardeepSingh-bv7ms Жыл бұрын
Sangtar ji your meeting new artist every day good
@ekemdeep1372
@ekemdeep1372 2 жыл бұрын
Sangtar g this u r 1st interview jadon tusin sohi sahab nu jayada questions put ni kar sake .but ohna ne sari interview aap hi complete kar ditti..he is such a great actor
@rupinderaulakh58
@rupinderaulakh58 2 жыл бұрын
ਸਿਆਣੇ ਦੀਆਂ ਸਿਆਣੀਆਂ ਗੱਲਾਂ । ਪੰਜਾਬੀ ਸਿਨਮੇ ਨੂੰ ਕਿੰਨੇ ਸੇਧਦਾਇਕ ਇਸ਼ਾਰੇ ਦਿੱਤੇ ਨੇ 🌿🙏
@shamandeepsingh3572
@shamandeepsingh3572 Жыл бұрын
Deep acting king Sardar Sohi❤
@pritpalkaurudasi9139
@pritpalkaurudasi9139 Жыл бұрын
Very Precious Galbaat. Thank you 🙏🏼 Veer SANGTAR ji Uncle ji Sardar SOHI Sahib jinuu ajj de PODCAST ch Pesh karn lai.
@harmanderkang9033
@harmanderkang9033 2 жыл бұрын
ਬਹੁਤ ਹੀ ਸੋਹਣੀ ਗੱਲਬਾਤ ਭਾਅ ਜੀ। ਸੋਹੀ ਸਾਹਬ ਨੇ ਸੋਹਣੀਆਂ ਗੱਲਾਂ ਸੁਣਾਈਆਂ
@amarajitproductions3902
@amarajitproductions3902 Жыл бұрын
Sohi Sahib bahut kamaal de actor hann... par ajj, Kentucky Fried Wale Baba Ji Lagde Ne 🤣
@RAVIKHERII
@RAVIKHERII Жыл бұрын
Respect G
@harpreetsinghsandhu4737
@harpreetsinghsandhu4737 Жыл бұрын
@ksingh3656
@ksingh3656 2 жыл бұрын
Sweet conversation and very knowledgeable!🙏
@berjinderkuar7121
@berjinderkuar7121 2 жыл бұрын
Wah ji wah is podcast di tareef Karn lyi shabd hi nhi lajwab dowa di knowledge da jwab nhi dowa di kla nu slaam
@shalineegusain3589
@shalineegusain3589 2 жыл бұрын
Sweetest conversation! I can smell moong da halwa made by mom! Hats off to the way you create the comfort zone and let the guest speak! Great intro too! Lived it and loved it!⭐️🙏💎🥇.
@upminderkaurbajwa4604
@upminderkaurbajwa4604 2 жыл бұрын
Sangtaar ji thanks for this wonderful Podcast. Sohi sahib is versatile actor and living legend and my one of my favourite character actor.
@suchasinghnar
@suchasinghnar Жыл бұрын
ਬਹੁਤ ਵਧੀਆ ਇੰਟਰਵਿਊ ਹੈ ਜੀ।
@GurtejSingh-jr4mr
@GurtejSingh-jr4mr Жыл бұрын
Makes a lot of sense.. the best episode you ever had
@DaljeetSingh-pf6pn
@DaljeetSingh-pf6pn 5 ай бұрын
ਬਹੂਤ ਵਧੀਆ ਗੱਲਬਾਤ ਜੀ ਸੋਹੀ ਸਾਬ
@NaviNavjot90
@NaviNavjot90 2 жыл бұрын
ਸੱਤ ਸ਼੍ਰੀ ਅਕਾਲ ਸੰਗਤਾਰ ਬੀਰ ਜੀ ਮੈਂ "ਨਵੀ" ਖੰਨਾ ਪੰਜਾਬ ਤੋਂ। Shop ਤੇ ਕੰਮ ਕਰਦੇ ਕਰਦੇ ਸਪੀਕਰ ਤੇ ਤੁਹਾਡਾ Pod Cast ਪ੍ਰੋਗ੍ਰਾਮ ਸੁਣੀ ਜਾਈਦਾ। ਬਹੁਤ knowledge ਮਿੱਲਦੀ ਆ ਤੁਹਾਡੇ ਤੋਂ। ਦਿਲੋਂ ਸੱਤਕਾਰ ਕਰਦੇ ਆ ਤੁਹਾਡਾ। ਦਿਲ ਦੀ ਇੱਕ ਰੀਝ ਆ ਤੁਹਾਡੇ ਨਾਲ ਗੱਲ ਕਰਨ ਦੀ। ਭਾਵੇਂ ਦੋ ਕੁ ਮਿੰਟ ਹੀ ਹੋਵੇ। ਪਰ ਬੱਸ ਕਰ ਕੁਝ ਨੀ ਸੱਕਦੇ। 🙏🙏🙏🙏
@baljinderdhaliwal647
@baljinderdhaliwal647 Жыл бұрын
Thks y
@AseemSehmi
@AseemSehmi 2 жыл бұрын
Maza a gaya Sangtaar Bhaji. Sohi saab misaal han
@punjabandusa22
@punjabandusa22 2 жыл бұрын
ਸੰਗਤਾਰ ਵੀਰ ਜੀ ਗੱਲ-ਬਾਤ ਬਹੁਤ ਵਧੀਆ ਜੀ
@jyotijot3303
@jyotijot3303 Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@jasbirkhabra5868
@jasbirkhabra5868 Жыл бұрын
What a great interview Sangtar, well done mate
@inderjitsinghdhumi4197
@inderjitsinghdhumi4197 Жыл бұрын
ਅਸੀਂ ਸਾਰਾ ਪਰਿਵਾਰ ਬਾਈ ਸਰਦਾਰ ਸੋਹੀ ਦਾ ਸੀਰੀਅਲ "ਸਰਹੱਦ" ਇਕੱਠੇ ਬੈਠ ਕੇ ਦੇਖਦੇ ਸੀ ॥ ਬਾਈ ਜੀ ਸਿਰਾ ਗਲਬਾਤ ਹੋਈ ਹੈ ॥ ਸੋਹੀ ਜੀ ਨੇ ਸਾਰੇ ਰੋੋਲ ਬਹੁਤ ਵਧੀਆ ਨਿਭਾਏ ਹਨ ॥
@MeharSinghpannu
@MeharSinghpannu Жыл бұрын
ਬਹੁਤ ਵਧੀਆ ਗੱਲਾਂ
@aminishsingh3229
@aminishsingh3229 Жыл бұрын
ਸਤਿ ਸ੍ਰੀ ਅਕਾਲ🙏🙏🙏🙏
@snavjit4399
@snavjit4399 Жыл бұрын
Sangtar ji tusi khud artist ho, ah bahut wadia idea hai k tusi kise artist naal Galbaat karde ho. You can understand artist 's all hard work. Thanks lot ji from Ireland.
@gurjotuppal4852
@gurjotuppal4852 2 жыл бұрын
Knowledge knowledge knowledge
@kuldeepjoshi4258
@kuldeepjoshi4258 2 жыл бұрын
Sardar Sohi excellent work in punjabi movie 🎬 God bless you 🙏
@harbanssinghsidhu7037
@harbanssinghsidhu7037 2 жыл бұрын
🎉❤good 🎉
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ ਬੈਂਕ ਵਾਲ਼ੇ ਬੇਜ਼ਤੀ ਕਰਦੇ ਹਨ
@Dongagewal0702
@Dongagewal0702 Жыл бұрын
Sangtar ji gurdas mann Saab nal vi gal baat kro
@KaramjeetSingh-di8xw
@KaramjeetSingh-di8xw 2 жыл бұрын
Nice veer jo
@paulsingh8508
@paulsingh8508 2 жыл бұрын
Very nice episode veer ji
@johnyrayz
@johnyrayz Жыл бұрын
What a versatile actor you are Sohi sahb... It's sad Punjabi movies haven't matured to have more rigorous movies that can do justice to your skills, I've seen you and Nirmal Rishi ji on stage...
@yadwindersinghdhillon9226
@yadwindersinghdhillon9226 Жыл бұрын
🙏
@BaljinderSingh-qw5fz
@BaljinderSingh-qw5fz Жыл бұрын
Ssa veer ji 👍
@PB.-13
@PB.-13 2 жыл бұрын
Mera pind aa Banbhaura. Long di Lishkara film di shooting v sari sade pind hoyi c. Dharminder Sade pind naukri karda hunda c jado Parkash Kaur nal rishta hoya.
@shakeenjatt4824
@shakeenjatt4824 Жыл бұрын
sachi wah
@shamshermohi9413
@shamshermohi9413 2 жыл бұрын
ਗ਼ਜ਼ਬ ਦਾ ਅਦਾਕਾਰ ਸਰਦਾਰ ਸੋਹੀ
@gurjantsingh170
@gurjantsingh170 2 жыл бұрын
Nice gall batt
@balwindersingh-kf4th
@balwindersingh-kf4th Жыл бұрын
Tari khan tbla vadk vala episode too much nice jee
@kabalrandhawa5649
@kabalrandhawa5649 2 жыл бұрын
👍👍
@Steven12047
@Steven12047 2 жыл бұрын
Punjabi film industry is very solid now and actors are awsome 👌
@bhindamander1910
@bhindamander1910 Жыл бұрын
ਸੰਗਤਾਰ ਭਾਜੀ ਬਹੁਤ ਵਧੀਆ ਲੱਗੀ ਗਲ ਬਾਤ 🙏🙏🙏
@mandeepsandhu3436
@mandeepsandhu3436 2 жыл бұрын
ਲਾਜਵਾਬ
@dalwindersingh6323
@dalwindersingh6323 Жыл бұрын
ਕਲਾਤਮਿਕ ਆਰਟਿਸਟਾਂ ਨੇ ਹੀ ਤਾਂ ਟੈਲੀਵਿਜ਼ਨ ਦੀ ਅਹਿਮੀਅਤ ਵਧਾਈ ਜਿਹੜੇ ਕਮਰਸ਼ੀਅਲ ਕਲਾਕਾਰ ਟੀ ਵੀ ਨੂੰ ਹੀਣ ਭਾਵਨਾ ਨਾਲ ਦੇਖਦੇ ਸੀ,,,ਆਖਰ ਮਜਬੂਰ ਕਰ ਦਿਤਾ ਕਿ ਟੀ ਵੀ ਬਿਨਾ ਗੁਜ਼ਾਰਾ ਨਹੀਂ ,,ਨੀਮ ਕਾ ਪੇੜ,,,ਫਿਰ ਵਹੀ ਤਾਲਾਸ਼ ਵਰਗੇ ਸੀਰੀਅਲ ਟੀਵੀ ਤੇ ਛਾਏ ਰਹੇ ਨੇ,,,ਇਹੋ ਜਹੇ ਸੀਰੀਅਲਾਂ ਨੂੰ ਦੇਖਣ ਦੀ ਆਦਤ ਪਾਉਣੀ ਪੈਂਦੀ ਸੀ,,,,ਇਕ ਡਾਇਲਾਗ ਸੀ ਨੀਮ ਕੇ ਪੇੜ ਦਾ ਬੁਧਈਆ ਬੋਲਦਾ ਜਦੋਂ ਉਸਦਾ ਮੁੰਡਾ ਨੇਤਾ ਬਣ ਜਾਂਦਾ ''ਅਬ ਹਮ ਮਰਬੇ ਨਾਹੀਂ,,ਅਬ ਹਮ ਸਵਰਗਵਾਸ ਭਈ '' ਗਰੀਬ ਨੂੰ ਕਹਿਣਾ ਮਰ ਗਿਆ ਤੇ ਅਮੀਰ ਨੂੰ ਕਹਿਣਾ ਸਵਰਗਵਾਸ ਹੋ ਗਿਆ । ਸੋਹਣੀ ਗੱਲਬਾਤ ਫਿਲਮਾਂ ਬਾਰੇ ।👍🙏❤🙏
@balwindersingh-kf4th
@balwindersingh-kf4th Жыл бұрын
Balwinder Singh sekhon ex dsp punjab nu study krke film bnaun di zrurt hai jee , podcast very nice jee
@SumanPandit-cy5zd
@SumanPandit-cy5zd 10 ай бұрын
Sang tar bhage mahol pur to thora agga ja ka Bus stop nu po v kenda g
@shiv0786
@shiv0786 2 жыл бұрын
@Sangtar Bhaji Ki Apne Kol Vespa Scooter 🛴 Bhi Hunda C... Agar C Ta Agli Video Ch Jikar Kareyeo. Q Waris Bhaji Nu Main Mahilpur Adde Te Ghumda Dekheya Hai.. Maruti Car Da Ta Pata Aa Te Hath La Ke Bhi Dekhi Aa ... Us time Shayed Bhaji Da Vihah Hoyea C...
@sangtarheer
@sangtarheer 2 жыл бұрын
ਪਹਿਲਾਂ ਸਾਡੇ ਕੋਲ ਚੇਤਕ ਵੀ ਹੁੰਦਾ ਸੀ ਤੇ ਬਾਅਦ ਵਿੱਚ ਵੈਸਪਾ ਵੀ ਇੱਕ ਦੋ ਰਹੇ ਨੇ 😂
@MeharSinghpannu
@MeharSinghpannu Жыл бұрын
✅ ❤ 👍🏻
@gadri100
@gadri100 Жыл бұрын
❤ਗਾਂਦੀ ਦੇ ਤਿੰਨ ਗੁਰੂ 🐒 🐒 🐒।❤
@BalveerSingh-xn4cj
@BalveerSingh-xn4cj 2 жыл бұрын
Sat Sri akal BHA ji 🌹🌹🙏 balveer Singh Bhai ki pishor
@charnsingh4399
@charnsingh4399 2 жыл бұрын
ਸੋਹੀ ਸਾਹਿਬ, " ਪੂਰਨਮਾਸ਼ੀ " ਉੱਤੇ ਫਿਲਮ ਬਣ ਚੁੱਕੀ ਹੈ। ਹੀਰੋ ਹਰਭਜਨ ਮਾਨ ਸੀ। ਪਰ ਡਾਇਰੈਕਟਰ ਨੇ ਕਹਾਣੀ ਦਾ ਸੱਤਿਆਨਾਸ ਕਰ ਦਿੱਤਾ। ਸਮਝ ਨਹੀਂ ਸੀ ਆਉਂਦੀ ਕਿ ਨਿਰਦੇਸ਼ਕ ਦੀ ਅਕਲ ਉੱਤੇ ਹੱਸਾਂ ਜਾ ਰੋਵਾਂ।
@navreetdhillon6914
@navreetdhillon6914 Жыл бұрын
ਬਾਈ ਜੀ ਕਿਹੜੀ ਫ਼ਿਲਮ ਬਣੀ ਹੈ ਪੂਰਨਮਾਸ਼ੀ ਉਪਰ?? ਦੱਸਿਓ ਜ਼ਰੂਰ ਜੀ 🙏
@charnsingh4399
@charnsingh4399 Жыл бұрын
​​@@navreetdhillon6914 ਫਿਲਮ ਦਾ ਨਾ " ਹਾਣੀ " ਹੈ ਨਵਰੀਤ ਜੀ।
@navreetdhillon6914
@navreetdhillon6914 Жыл бұрын
@@charnsingh4399 ਬਿਲਕੁਲ ਸਹੀ ਕਿਹਾ ਤੁਸੀਂ, ਮੈਂ ਨਾਵਲ ਵੀ ਪੜਿਆ ਤੇ ਫਿਲਮ ਵੀ ਦੇਖੀ ਆ ਦੋਹਾਂ ਦਾ ਕੋਈ ਮੇਲ ਨਹੀਂ ਹੈ।🙏
@deepaulakh1086
@deepaulakh1086 2 жыл бұрын
Live legend Sohi Saab
@beinghuman4622
@beinghuman4622 Жыл бұрын
Mirza ghalib ch v tangewale da role kita si sohi saab ne
@rockypunn7063
@rockypunn7063 Жыл бұрын
Can you bring khan saab on your show
@beinghuman4622
@beinghuman4622 Жыл бұрын
Nasiruddin naal kam kita hoya sohi saab ne mirza ghalib ch, sangtar saab tusi research nhi kiti
@s.k.khardiyas.k.khardiya2787
@s.k.khardiyas.k.khardiya2787 Жыл бұрын
Turben is the best. SOHI
@jasdeepsinghjasdeepsingh4835
@jasdeepsinghjasdeepsingh4835 Жыл бұрын
Legend Nusrat uastad g
@Balbirsinghusa
@Balbirsinghusa Жыл бұрын
ਵੈਨਟੀ ਵੈਨ ਪੂਨਮ ਢਿੱਲੋਂ ਨੇ ਸ਼ੁਰੂ ਕਰਵਾਈਆਂ ਸੀ।
@beinghuman4622
@beinghuman4622 Жыл бұрын
Parallel cinema banaun lyi director hi nhi rhe
@karanvirsinghbhullar3240
@karanvirsinghbhullar3240 Жыл бұрын
Kinna bolde ne sohi saab ,,,, agle nu boln e ni dinde ,,,
@princedeep9520
@princedeep9520 2 жыл бұрын
Punjabi Prem Prem Panth
@RANJiTSiNGHEngg
@RANJiTSiNGHEngg Жыл бұрын
inderjeet nikku , Ravinder grewal nu v le aau sir
@PardeepSingh-bv7ms
@PardeepSingh-bv7ms Жыл бұрын
Sardar Sony ji 1 time sarbjeet Kaur s song koka 1 Darshan ask her you have chideran
@amritpal1014
@amritpal1014 2 жыл бұрын
Sangtaar G Harbhjan maan naal ve Galbaat kro
@jasdeepsinghjasdeepsingh4835
@jasdeepsinghjasdeepsingh4835 2 жыл бұрын
Legend Nusrat Fateh khan singing only pakistani
@GUPRPEET-Singh
@GUPRPEET-Singh Жыл бұрын
One thing is sure that He is not happy at all with this new trend of comedy movie in punjabi film industry.. and i totally agree with sardar sohi sahab....👍🏼..
Punjabi Podcast -  Sangtar and Madan Maddi (EP11)
25:18
Sangtar
Рет қаралды 20 М.
Правильный подход к детям
00:18
Beatrise
Рет қаралды 11 МЛН
Special Podcast with Harjit Harman | SP 31 | Punjabi Podcast
1:10:04
Punjabi Podcast
Рет қаралды 136 М.
Parminder Singh Papatoetoe - Punjabi Podcast with Sangtar
32:24
Exclusive interview daljit singh bittu I akaal channel
57:48
Akaal Channel Official
Рет қаралды 97 М.