Vijay Yamla - Yamle Di Tumbi (63) - Punjabi Podcast with Sangtar

  Рет қаралды 61,305

Sangtar

Sangtar

Күн бұрын

Пікірлер: 209
@parveena2945
@parveena2945 Жыл бұрын
Wah ! Eh ta veer ne purana time yaad karwata . Sanu proud a ki Sade papa ji yamla baba ji de shagird c . Mei ta bahut choti jehi c . Menu ni yaad ki kadi baba ji nu dekhiya houga .baki jaswant bhanwra ji deghar ta mei papa te Noorie naal gaee c . Bahut achi family hai .sab singer papa de guru Bhai te diost v rahe ne .aj v Sade ethe koi shadi ch ya koi v function Hove , 6amla baba ji de Sangeet ton hi start hunda hai .Sade papa di look bilkul Baba ji di trah hi c . Veer nu sun ke bahut khushi hoi . Tuhade parogram da thanks 🙏🥰👍
@Punjab16994
@Punjab16994 2 жыл бұрын
ਧੰਨਵਾਦ ਸੰਗਤਾਰ ਜੀ ਤੁਸੀਂ ਯਮਲਾ ਪਰਿਵਾਰ ਦੇ ਫਰਜੰਦ ਦੇ ਦਰਸ਼ਨ ਕਰਵਾਏ ਜਿੰਨਾਂ ਨੇ ਅੱਜ ਵੀ ਲਾਲ ਚੰਦ ਯਮਲਾ ਜੀ ਦੀ ਵਿਰਾਸਤ ਸੰਭਾਲ ਰੱਖੀਂ ਹੋਈ ਹੈ
@dalwindersingh6323
@dalwindersingh6323 Жыл бұрын
ਬਹੁਤ ਵਧੀਆ ਗੱਲ ਬਾਤ ਜੀ ।🙏
@DjRinks
@DjRinks 2 жыл бұрын
Bohat wadiya Vijay Yamla ji ❤❤❤❤❤❤💯💯💯💯💯💯
@gurvindersinghbawasran3336
@gurvindersinghbawasran3336 Жыл бұрын
ਜਮਲਾ ਜੀ ਨੂੰ ਮੈ ਆਪਣੀ ਅੱਖੀ ਦੇਖਿਆ ਹੋਇਆ ਹੈ। ਵਾਕਿਆ ਸਾਈ ਲੋਕ ਸਨ ਜਮਲਾ ਜੱਟ ਜੀ।🙏🙏❤️
@kuldeepsinghsardarji8892
@kuldeepsinghsardarji8892 Жыл бұрын
ਬਹੁਤ ਵਧੀਆ ਬਾਈ ਜੀ
@IqbalSingh-u4u
@IqbalSingh-u4u Жыл бұрын
Yamla g de pariwar nu wahe guru chardi kalla bakhse
@jhajjsurinder311
@jhajjsurinder311 2 жыл бұрын
ਜ਼ਮੀਨ ਨਾਲ ਜੁੜਿਆ ਬਿਹਤਰੀਨ ਇੰਸਾਨ ਅਤੇ ਲਾਜਵਾਬ ਕਲਾਕਾਰ ਹੈ ਵਿਜੇ ਯਮਲਾ
@rickydrock
@rickydrock Жыл бұрын
Waah ustaad njara lya ra.god bless you
@SatnamSingh-bc5zm
@SatnamSingh-bc5zm 2 жыл бұрын
ਲਾਲ ਚੰਦ ਯਮਲਾ ਜੱਟ ਜੀ ਨੂੰ ਗਾਉਂਦਿਆਂ ਦੇਖ ਕੇ ਮੈਨੂੰ ਕਦੇ ਵੀ ਨਹੀਂ ਲੱਗਾ ਕਿ ਇੱਕ ਗਾਇਕ ਗਾ ਰਿਹਾ ਹੈ। ਮੈਨੂੰ ਹਮੇਸ਼ਾਂ ਲੱਗਿਆ ਕਿ ਕੋਈ ਸੰਤ, ਦਰਵੇਸ਼ ਲੋਕਾਂ ਨੂੰ ਗਾ ਕੇ ਸੱਚੇ ਸੁੱਚੇ ਰਾਹ ਪਾ ਰਿਹਾ ਹੈ। ਯਮਲਾ ਜੀ ਨੂੰ ਸਲਾਮ!
@keepitreal761
@keepitreal761 2 жыл бұрын
ਕਿਆ ਬਾਤ ਐ ਬਾਈ ਜੀ ਤੁੱਸੀ ਕਮਾਲ ਕਰਤੀ ਇਹਨਾਂ ਪਿਆਰ ਸਤਿਕਾਰ ਲੁਧਿਆਣੇ ਦੇ ਸਾਰੇ ਗਾਇਕ ਸਿਰੇ ਹੀ ਸੀ ਆਪਣੇ ਸਮੇਂ ਦੇ
@gurvindersinghbawasran3336
@gurvindersinghbawasran3336 Жыл бұрын
ਵਾਕਿਆ ਹੀ ਉਸਤਾਦਾਂ ਦੇ ਖੂਨ ਦੀ ਗੱਲ ਏਵੇਂ ਹੀ ਨਹੀਂ ਕਹੀ ਜਾਂਦੀ। ਬਹੁਤ ਹੀ ਸੋਹਣਾ ਤੇਰੇ ਨੀ ਕਰਾਰਾ ਮੈਨੂੰ ਪਟੀਆ। ਵਾਹ ਵਾਹ ਜੀ ਵਾਹ ਜੰਮਲਾ ਜੀ ਦੀ ਯਾਦ ਲਿਆ ਦਿੱਤੀ ਵੀਰ ਜੀ ਨੇ,,, ਜੀਉ ਭਾਈ ਜੀਉ ❤️
@nachhattarsingh9440
@nachhattarsingh9440 Жыл бұрын
ਬਹੁਤ ਖੂਬਸੂਰਤ ਜੀ
@KulwantSingh-sg5ox
@KulwantSingh-sg5ox Жыл бұрын
ਦੋਨੋਂ ਵੀਰ ਤਕੜੇ ਉਸਤਾਦ ਨੇ ਜ਼ਿੰਦਾਬਾਦ
@deepshindaofficial9044
@deepshindaofficial9044 Жыл бұрын
ਸੰਗੀਤਕ ਪਰਿਵਾਰ ਵਿੱਚ ਮਨਮੋਹਨ ਵਾਰਿਸ ਜੀ ਮੇਰੇ ਚਾਚਾ ਜੀ ਲਗਦੇ ਜੀ
@MohammadRaheel-c7m
@MohammadRaheel-c7m Жыл бұрын
Ma wait kron ga bhai sahb
@Balbirsinghusa
@Balbirsinghusa Жыл бұрын
ਜਸਦੇਵ ਯਮਲਾ ਸਾਡੇ ਪਿੰਡ ਲਾਗੇ ਆਇਆ ਸੀ ਉਸਤਾਦ ਯਮਲਾ ਜੀ ਨਾਲ।
@desitouchrecords3050
@desitouchrecords3050 Жыл бұрын
🙏🙏❤Ustad Lal Chand Yamla Jatt Ji Vaddi Duniya❤🙏🙏
@idioticmonkey
@idioticmonkey 2 жыл бұрын
ਜੀਓ ਸੰਗਤਾਰ ਭਾਜੀ ਤੁਹਾਡਾ ਬਹੁਤ ਧੰਨਵਾਦ USA ਤੋੰ 🇺🇸 ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਨੂੰ ਵੇਖਦੇ ਹਾਂ
@gurdevsingh-ws7qj
@gurdevsingh-ws7qj Жыл бұрын
Wah g wah paji
@harmindersingh5148
@harmindersingh5148 Жыл бұрын
Sangtar je best music 🎶 🎵 director. Manmohan waris je kamal heer je both best singers. Sangtar je loved your podcasts. Glad to listen 🎶about yamala jatt je from his grandson ❤👍💖💘💔💝💝💝💝💝💝💝💝💝💝💝 bhai Vijay yamala jatt je
@rajveersingh-rs3th
@rajveersingh-rs3th Жыл бұрын
sira sira swaad aa gya
@Balbirsinghusa
@Balbirsinghusa Жыл бұрын
ਸੰਗਤਾਰ ਜੇ ਮੈਂ ਇੱਦਾਂ ਦੀ ਤੂੰਬੀ ਲੈਣੀ ਹੋਵੇ ਕਿੱਥੋਂ ਸ਼ਿੱਪ ਕਰਾ ਸਕਦਾਂ।
@malharmusicacademy2149
@malharmusicacademy2149 2 жыл бұрын
ਬਹੁਤ ਖੂਬਸੂਰਤ ਉਪਰਾਲਾ ਲੋਕ ਸਾਜ਼ਾ ਨੂੰ ਪ੍ਰਫੁਲਤ ਕਰਨ ਵਿੱਚ ਸ਼੍ਰੀ ਲਾਲ ਯਮਲਾ ਜੱਟ ਜੀ ਦੇ ਪਰਿਵਾਰ ਦੀ ਬਹੁਤ ਵਡੀ ਦੇਣ ਆ ਸੰਗਤਾਰ ਜੀ ਵੀ ਪੰਜਾਬੀ ਸੱਭਿਆਚਰ ਨਾਲ ਜੁੜੇ ਫ਼ਨਕਾਰਾਂ ਨੂੰ ਲੋਕਾਂ ਨਾਲ ਰੂਬਰੂ ਕਰ ਕੇ ਬਹੁਤ ਵਦੀਆ ਕਾਰਜ਼ ਕਰ ਰਹੇ ਨੇ
@29harman
@29harman 2 жыл бұрын
Bohot Anand aya tumbi di Avaj sun k . Waheguru ji Tandrust Rakhan .
@pritpalsingh7108
@pritpalsingh7108 2 жыл бұрын
Boht hi keemti gallbaat. Swaad aa gya ji.
@gurpreetdhaliwal8977
@gurpreetdhaliwal8977 2 жыл бұрын
Wah Bai ji , excellent swaad a giya, tumbi bhut zabbardast bajai bai vijay ne, well done
@paramjitsaini8001
@paramjitsaini8001 Жыл бұрын
Mazaa aa gaya paji tumbi sunke .... very good 🙂
@paramjeetgrewal3222
@paramjeetgrewal3222 2 жыл бұрын
ਬਹੁਤ ਵਧੀਆ ਲੱਗਿਆ ਇਹ ਐਪੀਸੋਡ।
@singhbalbir511
@singhbalbir511 Жыл бұрын
ਸੰਗਤਾਰ ਬੁਹਤ ਵਧੀਆ ਜੀਉ
@Kartoon260
@Kartoon260 Жыл бұрын
ਵਾਹ ਜੀ ਵਾਹ ਸੰਗਤਾਰ ਬਾਈ ਜੀ,, ਸਵਾਦ ਆ ਗਿਆ ਅੱਜ ਦਾ ਪੋਡਕਾਸਟ ਦੇਖ ਕੇ,, ਬਹੁਤ ਵਧੀਆ ਲੱਗਿਆ ਵਿਜੇ ਯਮਲਾ ਜੀ ਨਾਲ ਮੁਲਾਕਾਤ ਕਰਵਾ ਕੇ,, ਧੰਨਵਾਦ ਜੀ ਚੈਨਲ ਖੁੰਢ ਪੰਜਾਬ ਦੇ ਤੌ
@JatinderKumar-kg4im
@JatinderKumar-kg4im 2 жыл бұрын
ਭਾਜੀ ਕਿਆ ਬਾਤ ਆ ਜੀ। ਬਹੁਤ ਵਧੀਆ ਮੁਲਾਕਾਤ ਸੀ ਮਜਾ ਆ ਗਿਆ ਦੇਖ ਕੇ ਅਤੇ ਸੂਣ ਕੇ। ਧੰਨਵਾਦ ਸੰਗਤਾਰ ਭਾਜੀ। 🙏🙏
@kulwinderghuman5104
@kulwinderghuman5104 Жыл бұрын
ਸੰਗਤਾਰ ਵੀਰੇ ਤੁਹਾਡਾ ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦਾ ਮੈ ਸਾਰੇ ਐਪੀਸੋਡ ਦੇਖੇ ਆ ! ਨਛੱਤਰ ਗਿੱਲ ਨੂੰ ਵੀ ਲਿਆਓ ਕਿਸੇ ਦਿਨ 🙏
@paramjeetgrewal3222
@paramjeetgrewal3222 2 жыл бұрын
ਪੰਜਾਬ ਦੇ ਨੰਬਰ ਇੱਕ ਤੂੰਬੀ ਵਾਦਕ ਉਸਤਾਦ ਜਸਦੇਵ ਯਮਲਾ ਜੀ ਹਨ,ਮੈਨੂੰ ਕੇ ਐੱਸ ਨਰੂਲਾ ਜੀ ਦੀ ਨਿਰਦੇਸ਼ਨਾਂ ਹੇਠ ਉਹਨਾਂ ਦੀ ਵਜਾਈ ਹੋਈ ਤੂੰਬੀ ਬਹੁਤ ਹੀ ਪਸੰਦ ਹੈ।
@baldevraj8627
@baldevraj8627 Жыл бұрын
Very good jamla ji
@SohanSingh-tc1ky
@SohanSingh-tc1ky Жыл бұрын
Bhut wadiya lageya Yamla Hmesha Amar aa 👌👌👌👌
@gurwinderkaur9760
@gurwinderkaur9760 2 жыл бұрын
ਸਤਿ ਸ਼੍ਰੀ ਅਕਾਲ ਜੀ ਸੰਗਤਾਰ ਵੀਰ ਜੀ 🙏 ਬਹੁਤ ਵਧੀਆ ਪ੍ਰੋਗਰਾਮ ਜੀ 🙏🙏
@subashsalaria2978
@subashsalaria2978 Жыл бұрын
Pod cast da maja aa gya sab to best episode aa
@KulwantSingh-sg5ox
@KulwantSingh-sg5ox Жыл бұрын
ਇੱਕਲੇ ਉਸਤਾਦ ਜੀ ਦੇ ਨਹੀਂ ਨਾਲ ਉਸਤਾਦ ਜੀ ਦੀ ਸ਼ਾਗਿਰਦ ਨਰਿੰਦਰ ਬੀਬਾ ਜੀ ਦੇ ਵੀ ਗੀਤ ਅੱਜ ਵੀ ਸੁਣਨ ਨੂੰ ਮਿਲਦੇ ਹਨ
@shamshersandhu9026
@shamshersandhu9026 Жыл бұрын
Bahut sundar 👍 Bahut wadhia ❤
@Rajtutomazara
@Rajtutomazara 2 жыл бұрын
Bahut Khoob … Waah Kamaal Tumbi Player… waah!!!
@sufibalbirofficial
@sufibalbirofficial Жыл бұрын
ਪਿਆਰੇ ਵੀਰ ਸੰਗਤਾਰ ਜੀ ਮੈਂ ਤਕਰੀਬਨ ਤੁਹਾਡੇ ਸਾਰੇ ਪ੍ਰੋਗਰਾਮ ਸੁਣਦਾ ਹਾਂ ਜਦੋਂ ਸ਼ੁਰੂ ਕਰ ਲੈਂਦਾ ਹਾਂ ਤਾਂ ਘੱਟ ਹੀ ਹੋਇਆ ਹੈ ਕਿ ਸੁਣਨਾ ਬੰਦ ਕਰ ਸਕਿਆ ਹਾਂ ।ਤੁਹਾਡੇ ਸ਼ਬਦਾਂ ਦੀ ਚੋਣ ਤੇ ਪੇਸ਼ਕਾਰੀ ਦਾ ਕੋਈ ਜਵਾਬ ਨਹੀਂ ਸਭ ਤੋਂ ਵੱਡੀ ਗੱਲ ਸਾਦਗੀ ਭਰੀ ਗੱਲ ਬਿਨਾਂ ਕਿਸੇ ਉਚੇਚ ਤੇ ਲੱਗ-ਲਪੇਟ ਤੋਂ ਤੇ ਹਾਂ ਖੋਜ ਤੇ ਗਿਆਨ ਭਰਪੂਰ ਵੀ ।ਮੈਂ ਲਿਖਣ ਨਾਲ਼ੋਂ ਪੜ੍ਹਨ ਤੇ ਬੋਲਣ ਨਾਲ਼ੋਂ ਚੰਗੇ ਲੋਕਾਂ ਨੂੰ ਸੁਣਨ ਵਿੱਚ ਜ਼ਿਆਦਾ ਯਕੀਨ ਰੱਖਦਾ ਹਾਂ ਜਿਹਨਾਂ ਵਿੱਚ ਤੁਸੀ ਵੀ ਇੱਕ ਹੋ। ਤੁਹਾਡੇ ਤਿੰਨਾਂ ਭਰਾਵਾਂ ਲਈ ਬਹੁਤ ਪਿਆਰ ਸਤਿਕਾਰ ਤੇ ਦੁਆਵਾਂ -ਸੂਫੀ ਬਲਬੀਰ
@harmansinghchahal9135
@harmansinghchahal9135 2 жыл бұрын
ਵਾਹ ਜੀ ਬਹੁਤ ਵਧੀਆ ਲਗਿਆ ਜੀ ਵਾਹਿਗੁਰੂ ਮੇਹਰ ਰੱਖੇ ਸਦਾ ਚੜ੍ਹਦੀ ਕਲਾ ਵਿਚ ਰਹੋ ਜੀ ❤️🙏 ਤੁਹਾਨੂੰ ਤੇ ਤੁਹਾਡੇ ਪੂਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਜੀ..!! 💐💞❤️🙏
@jatincad
@jatincad 11 ай бұрын
ਪਾਜੀ ਹੁਣ ਤੱਕ ਦਾ ਬੈਸਟ ਪੋਡਕਾਸਟ ਸੰਗਤਾਰ ਪਾਜੀ ਵਿਜੈ ਯਮਲਾ ਜੀ ਨੂੰ ਹੋ ਸਕੇ ਤਾਂ ਕਿਸੇ ਸਟੇਜ ਤੇ ਜਰੂਰ ਸ਼ਾਮਿਲ ਕਰਯੋ
@somraj4410
@somraj4410 Жыл бұрын
बहुत खूबसूरत लगा
@butadandiwalsingh6094
@butadandiwalsingh6094 2 жыл бұрын
ਸਵਾਦ ਆ ਗਿਆ…. ਜੀਓ🙏🏻
@preetparas8755
@preetparas8755 2 жыл бұрын
Kyaa baat a Vijay yamla bro and sangtaar g
@resputin8012
@resputin8012 Жыл бұрын
ਭਾਵੇਂ ਮੇਰਾ ਜਨਮ 90 ਦਾ ਹੈ, ਪਰ ਜਦੋਂ ਵੀ ਮੇਲੇ ਚ ਕਿਤੇ, ਯ ਗੁਰੂ ਘਰ ਕਿਤੇ ਯਮਲਾ ਜੱਟ ਜੀ ਦਾ ਗਾਣਾ ਵਜਦਾ ,ਤਾਂ ਲਗਦਾ ਜਿਵੇਂ ਪੁਰਾਣੇ ਸਮੇਂ ਚ ਪਹੁੰਚ ਗਏ ਹੈ ਅਸੀ। ਸਭ ਕੁਝ ਬਹੁਤ ਚੰਗਾ ਚੰਗਾ ਲੱਗਣ ਲੱਗ ਜਾਂਦਾ।
@Wehshi1956
@Wehshi1956 Жыл бұрын
Vijay Yamla ji diyan gallan sun k meinoon apnay nankay dadkay yad aagai. Meray Nana Nani Ludyanay de aur Dada Dadi Patyala (Mughal Majra) ton Si. Main Pakistan vich jamya palya han. Lekin Ludyana Patyala da jikar sun k meinoon barri khushi hondi as. Twada channel bohat achha lagda hai. Thawadiyan gallan vichon mainoon apnay purkhan di khushboo aandi hai. M. Yousaf, from Gujranwala, Pakistan.
@majorsinghchahal1939
@majorsinghchahal1939 2 жыл бұрын
Waah ji kya baat ehna vadda talent Vijay Yamla ji.... Nazara rang ban ta.... Sangtaar phaji🙏
@kuldeepjoshi4258
@kuldeepjoshi4258 2 жыл бұрын
Excellent tombi play God bless you 🙏
@JaspalSingh-ku3vl
@JaspalSingh-ku3vl Жыл бұрын
ਵਾਹ ਜੀ ਵਾਹ ਜੱਟ ਯਮਲੇ ਦੀ ਤੂੰਬੀ ਜ਼ਿੰਦਾਬਾਦ
@lovelydhillon2721
@lovelydhillon2721 Жыл бұрын
Tumbbii sunn k rooh khush ho gyi 🙌🙌🙌 siraa lgga pya
@kulvirsingh587
@kulvirsingh587 2 жыл бұрын
Sangtar bhaji Vijay yamla bahut hi talanted insaan hai. Apne dada ji di raah te chal riha hai. Vijay kol vi apne dada ji vargi hi fakiri hai. May God bless Vijay yamla ❤️
@jujharsingh6120
@jujharsingh6120 4 ай бұрын
ਸਤਿ ਸ੍ਰੀ ਆਕਾਲ ਜੀ ਅਜਿਹੀ ਵਾਰਤਾਲਾਪ ਕਦੇ ਨਹੀਂ ਸੁਣੀ ਪੰਜਾਬੀ ਭਾਸ਼ਾ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ। ਦੋਹਾਂ ਦੀ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਇੰਨੀ ਵਧੀਆ ਸੀ। ਮੇਰੇ ਖਿਆਲ ਮੁਤਾਬਕ ਆਉਣ ਵਾਲੀ ਨਵੀਂ ਪੀੜੀ ਨੂੰ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ। ਦੋਹਾਂ ਨੂੰ ਪ੍ਰਮਾਤਮਾ ਲੰਬੀ ਉਮਰ ਬਖ਼ਸ਼ੇ ਧੰਨਵਾਦ ਜੀ।
@UNFAZEDSINGH
@UNFAZEDSINGH Жыл бұрын
Eh hai authentic punjabi sangeetkari..jinnu sun k sakoon,bairaag te respect ikko vele feel hunda..baki chaklo rakhlo boht hogi..aj de top line punjabi singers nu chahida sade traditional music instruments nu world level te hor promote karan..dhanwaad sangtar and vijay for this beautiful podcast and mesmerizing sound of tumbi.. 🙏👏👏
@gillaman470
@gillaman470 9 ай бұрын
Wonderful talk
@RaviSharma-xo3ws
@RaviSharma-xo3ws 2 жыл бұрын
Flat di gallery te dhup vich beh ke Tumbi te Tumbe de fark nu samjhiya. Tumbi de surilepan nu poora enjoy kita. Violen te bansuri de ilawa tumbi da apna vakhra hi rang hai. Nawen saal vich nawen episodes di udeek hamesha rahegi. Job well done 👍
@berjinderkuar7121
@berjinderkuar7121 2 жыл бұрын
Wah wah Sangtaar ji jwab nhi tuhada chun chun k bande liyainde ho harek program shahkaar ho nibrda h
@AvtarBhatti206
@AvtarBhatti206 Жыл бұрын
Bahut vadiya ji Sangtaar bhaji mazza aa gaya 👍👍
@harpreetsinghmoga
@harpreetsinghmoga Жыл бұрын
ਯਮਲਾ ਜੀ ਦੇ ਪਰਿਵਾਰ ਲਈ ਬਹੁਤ ਸਤਿਕਾਰ।
@ShawnLegend
@ShawnLegend 2 жыл бұрын
Really loved hearing the tumbi playing. Wish to hear more!
@ਚਮਕਦੀਪਸਿੰਘਹਰਿਆਓ-ਫ5ਦ
@ਚਮਕਦੀਪਸਿੰਘਹਰਿਆਓ-ਫ5ਦ 2 жыл бұрын
ਸੰਗਤਾਰ ਵੀਰ ਅੱਜ ਤਾਂ ਰੰਗ ਹੀ ਬੰਨ੍ਹ ਦਿੱਤਾ
@rajumaan9569
@rajumaan9569 Жыл бұрын
Salute hai ji
@singhisking9928
@singhisking9928 Жыл бұрын
Vijay ji nice similing God bless g
@paramjeetgrewal3222
@paramjeetgrewal3222 2 жыл бұрын
ਵਿਜੇ ਯਮਲਾ ਜੀ ਨੇ ਜੋ ਸਵਰਨ ਸਿੰਘ ਆਪਣਾਂ ਦਾ ਨਾਂ ਲਿਆ ਉਹ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕੇ ਸਵਰਨ ਸਿੰਘ ਆਪਣਾਂ ਦੀ ਆਵਾਜ਼ ਤੇ ਉਹਨਾਂ ਦੇ ਗਾਏ ਗੀਤ ਮੈਨੂੰ ਬਹੁਤ ਪਸੰਦ ਹਨ। ਇੱਕ ਵਿਜੇ ਯਮਲਾ ਜੀ ਇਹ ਦੱਸਣ ਕੇ ਸਵਰਨ ਸਿੰਘ ਆਪਣਾਂ ਤੇ ਸਵਰਨ ਯਮਲਾ ਇੱਕ ਹੀ ਆਦਮੀ ਹੈ ਜਾਂ ਸਵਰਨ ਯਮਲਾ ਕੋਈ ਹੋਰ ਹਨ।
@vijayamla
@vijayamla 2 жыл бұрын
☺️☺️☺️ ਇੱਕੋ ਹੀ ਹਨ।
@paramjeetgrewal3222
@paramjeetgrewal3222 2 жыл бұрын
@@vijayamla ਧੰਨਵਾਦ ਜੀ ਜਾਣਕਾਰੀ ਦੇਣ ਲਈ।
@singhbalbir511
@singhbalbir511 Жыл бұрын
ਸਵਰਨ ਮਚਲਾ ਜੱਟ ਹੋਰ ਹੈ ਜੀ
@paramjeetgrewal3222
@paramjeetgrewal3222 Жыл бұрын
@@singhbalbir511 ਸਵਰਨ ਮਚਲਾ ਨਹੀਂ ਬਰਜਿੰਦਰ ਮਚਲਾ ਜੱਟ ਹੈ।
@Armaaniism
@Armaaniism 2 жыл бұрын
Can't thank you enough Sangtar bhaji for all these wonderful podcasts. Tuhade podcast karke mere wargey nu te meri generation nu eh mahaan loka baarein kuch pata chalda hai te sikhan nu v bada kuch milda hai. Rabb tuhanu chardi kala vich rakhe.
@surinder474
@surinder474 Жыл бұрын
Hahaha. Sikhan nu milda?
@Fanpage-o5s
@Fanpage-o5s Жыл бұрын
ਹੋਰ ਬਹੁਤ ਗੱਲਾਂ ਦੇ ਨਾਲ ਨਾਲ ਇਹ ਵੀ ਪਤਾ ਲੱਗਾ ਕਿ ਤੂੰਬੀ ਦੀ ਖੋਜ ਯਮਲਾ ਜੱਟ ਜੀ ਨੇ ਕੀਤੀ ਸੀ ਹੈਰਾਨੀ ਦਾ ਟਿਕਾਣਾ ਨਹੀਂ ਰਿਹਾ...ਧੰਨਵਾਦ ਸੰਗਤਾਰ ਭਾਜੀ ਇਸ ਸੁਚੱਜੇ ਪ੍ਰੋਗਰਾਮ ਲਈ
@harneksingh8105
@harneksingh8105 Жыл бұрын
Ssa both both vadhya sarbat da bhala
@gurdialkaur3137
@gurdialkaur3137 Жыл бұрын
Great service to punjabiat
@upminderkaurbajwa4604
@upminderkaurbajwa4604 2 жыл бұрын
Sangtaar ji thanks for wonderful Podcast. When Yamla ji was in hospital in his last days ,my husband was in the team of those doctors who treated him and use to talk about him. Yamla ji was a great personality.
@paramjeetgrewal3222
@paramjeetgrewal3222 2 жыл бұрын
ਮੇਰੇ ਕੋਲ਼ ਲਾਲ ਚੰਦ ਯਮਲਾ ਜੱਟ, ਜਸਵਿੰਦਰ ਯਮਲਾ,ਜਸਦੇਵ ਯਮਲਾ ਤੇ ਬਰਜਿੰਦਰ ਮਚਲਾ ਜੱਟ ਦੇ ਕਾਫੀ ਐਲ ਪੀ ਤੇ ਈ ਪੀ ਰਿਕਾਰਡ ਬਹੁਤ ਸੰਭਾਲ਼ ਕੇ ਰੱਖੇ ਹੋਏ ਹਨ।
@desitouchrecords3050
@desitouchrecords3050 Жыл бұрын
Kya Baat Vijay Bhaji Sangtar Bhaji Bohat Pyara Podcast.👌👌🔥
@thenischaychopra
@thenischaychopra 2 жыл бұрын
Kamaal kamaal 👏🏻👏🏻
@BobbySingh-pv8du
@BobbySingh-pv8du Жыл бұрын
"ਕੁਝ ਲੋਕ ਸਮਝਦੇ ਨੇ ਬੱਸ ਐਨਾ ਹੀ ਸੁਰ ਨੂੰ ਸੋਨੇ ਦੀ ਹੈ ਜੇ ਬੰਸੁਰੀ ਤਾਂ ਬੇਸੁਰੀ ਨਹੀਂ" ਪਾਤਰ ਸਾਬ੍ਹ
@Bawarecordsofficial
@Bawarecordsofficial 2 жыл бұрын
ਸੰਗਤਾਰ ਭਾ-ਜੀ ਅਤੇ ਛੋਟੇ ਵੀਰ ਵਿਜੇ ਯਮਲਾ ਜੀ ਸਤਿ ਸ੍ਰੀ ਅਕਾਲ । ਬਹੁਤ ਵਧੀਅਾ ਪ੍ਰੋਗਰਾਮ ।
@subhashparas270
@subhashparas270 Жыл бұрын
Big thnx and regards Sir ji 🙏🌹🙏
@Gurpreetsingh-eu5rl
@Gurpreetsingh-eu5rl Жыл бұрын
Namaskaar Dil to .. ji..
@resputin8012
@resputin8012 Жыл бұрын
ਇਹਦਾ ਭੁਲੇਖਾ ਸੰਗਤਾਰ ਜੀ ਕਿਉ ਨਹੀਂ ਦੂਰ ਕੀਤਾ, ਕਿਉਕਿ ਤੁਰਲੇ ਵਾਲੀ ਪੱਗ ਤਾਂ ਬਹੁਤ ਪੁਰਾਣੀ ਏ ਸਾਡੇ ਪੰਜਾਬ ਦੇ ਵਿਰਸੇ ਚ। ਇਹ ਯਮਲਾ ਜੀ ਨੇ ਨਹੀਂ ਦਿੱਤੀ।
@bajwasyalkoti2
@bajwasyalkoti2 Жыл бұрын
Dhanwad bharawaan da good job
@AvtarBhatti206
@AvtarBhatti206 Жыл бұрын
Sahi gal aa nazara aa gya ji
@AvtarBhatti206
@AvtarBhatti206 Жыл бұрын
Pronthey waali gal bahut zabardast c but os Sohan Bai da v dhanwaad ji jihne Sanu tusi 3 brother kayam kite 🙏🙏
@ashokkaushal
@ashokkaushal 2 жыл бұрын
Sangtar bha jee , Congrats for presentation of Multi-talented Vijay Yamla in your podcast. Vijay is forwarding the rich heritage. He is humble n great Artist.God may bless him👍
@saabtrucking4391
@saabtrucking4391 Жыл бұрын
Very good job brother
@bindarecords9217
@bindarecords9217 Жыл бұрын
Tere ni kraran in 1963 and episode 63 ਕਿਆ ਬਾਤ ਆ
@harmansinghvirk2374
@harmansinghvirk2374 2 жыл бұрын
God bless you yamla ਭਾਜੀ ❤️❤️❤️🙏🏻🙏🏻🙏🏻
@sohanlalvirdi7761
@sohanlalvirdi7761 Жыл бұрын
Punjab Punjabi s culture is great
@rooplal7836
@rooplal7836 Жыл бұрын
Vijay ji or sangtar ji bahut piara program kar ke man moh liaa🙏❤🦿✍🚶‍♀️🚶👩‍🎓👨‍🎓😍😍😍😍
@gurpreetatwal7765
@gurpreetatwal7765 2 жыл бұрын
This is by far the best episode of your podcast.Tumbi is so refreshing and mind relaxing.
@laxmikant5009
@laxmikant5009 Жыл бұрын
Thanks Ji Two great Legend Ji 🙏🙏
@satdevsharma6980
@satdevsharma6980 Жыл бұрын
Amazing Vijay ji,BAKMAAL presentation.Thanks Both of you.Sangtar u are really great. Good job, you are doing💕🌷🌹🙏🇺🇸
@singhrasal8483
@singhrasal8483 Жыл бұрын
Yamla ji jinda rakhi Blessings Gndu asr
@arshalika6509
@arshalika6509 Жыл бұрын
Bai ji very nice podcast Bai ji tumbi te kan. Paun bare v lesson jror pao
@resputin8012
@resputin8012 Жыл бұрын
ਸਾਜ ਕੋਈ ਵੀ ਹੋਵੇ ਕਦੀ ਪੁਰਾਣਾ ਨਹੀਂ ਹੀ ਸਕਦਾ, ਕਦੀ ਪਛੜਿਆ ਨਹੀ ਕਹਿ ਸਕਦੇ, ਸਾਜ ਜਦੋਂ ਵਜਾਓ ਓਦੋਂ ਨਵਾਂ ਹੈ, ਹਾਂ ਉਸਨੂੰ ਵਜਾਉਣ ਦਾ ਤਰੀਕਾ ਭਾਵੇਂ ਪੁਰਾਣਾ ਹੈ, ਪਰ ਸੁਰ ਓਹ ਜਮਾਨੇ ਦੇ ਹਿਸਾਬ ਨਾਲ ਕੱਢ ਸਕਦਾ ਏ। ਸੋ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਸਾਜ ਪੁਰਾਣਾ ਯ ਪਛੜਿਆ ਸਾਜ ਹੈ,ਪੰਜਾਬੀ ਸਾਜ਼ ਤਾਂ ਹਮੇਸ਼ਾ ਜਵਾਨ ਰਹਿਣਗੇ। ਹਾਂ ਇਹ ਮਹਤੱਤਾ ਰੱਖਦਾ ਕਿ ਸਾਜ ਨੂੰ ਵਜਾ ਕੌਣ ਰਿਹਾ । ਜੇਕਰ ਕੋਈ ਨਵਾਂ ਕਲਾਕਾਰ ਵਜਾ ਰਿਹਾ ਤਾਂ ਓਹ ਨਵੇਂ ਸੁਰ ਬਣਾ ਲਵੇਗਾ ਤੇ ਜੇਕਰ ਪੁਰਾਣਾ ਵਜਾ ਰਿਹਾ ਤਾਂ ਓਹ ਪੁਰਾਣੇ ਸੁਰ ਵਜਾਏਗਾ। ਪਰ ਦੋਵੇਂ ਹੀ ਨਵੇਂ ਪੁਰਾਣੇ ਸੁਰ ਤਾਂ ਸੁਰ ਹੀ ਨੇ । ਸੁਰ ਨਵਾਂ ਪੁਰਾਣਾ ਨਹੀਂ ਹੀ ਸਕਦਾ , ਅੱਜ ਵੀ ਹੈ ਸੰਗੀਤ ਸਿੱਖਣਾ ਹੈ ਤਾਂ ਸੁਰ ਓਹੀ ਸਿੱਖਣੇ ਪੈਣਗੇ। ਤੇ ਓਸੇ ਸਾਜ ਉੱਤੇ ਸਿੱਖਣੇ ਪੈਣਗੇ। ਸੋ ਜ਼ਮਾਨਾ ਬਦਲ ਸਕਦਾ, ਕਲਾਕਾਰ ਬਦਲ ਸਕਦੇ ਨੇ ਪਰ ਸੁਰ ਤੇ ਸਾਜ ਓਹੀ ਰਹਿਣਗੇ ।
@rupinderaulakh58
@rupinderaulakh58 Жыл бұрын
ਤੂੰਬੀ ਇਉਂ ਵਜਾਈ ਵਿਜੇ ਯਮਲਾ ਨੇ ਕਿ ਸੁਣਨ ਵਾਲਿਆਂ ਅੰਦਰੋਂ ਉਹਨਾਂ ਗੀਤਾਂ ਦੇ ਬੋਲ ਅੰਗੜਾਈਆਂ ਭਰ ਉੱਠੇ 🌿🙏
@harneksingh8105
@harneksingh8105 Жыл бұрын
Ssa bhi ji both both vadhya lagga tusi amar singh chamkila di gal kitti boht vadhya
@nanypalsingh
@nanypalsingh Жыл бұрын
Wah wah vijay sir kea baat hai tuhade vrgi tumbi koi ni vja skda ❤🎉
@JS50108
@JS50108 Жыл бұрын
Vijay Yamla seems a great personality. 👌🏼👌🏼
@pknews2453
@pknews2453 Жыл бұрын
Bhute nyc ❤❤❤ sir
@jasmeetmusic1927
@jasmeetmusic1927 2 жыл бұрын
Congratulations Sir You are really amazing
@AvtarBhatti206
@AvtarBhatti206 Жыл бұрын
Kya baat Vijay Bai tere ni Kara na mainu patya Saade kol eh panther da record c per asin bache c os time
@paramjitsaini8001
@paramjitsaini8001 Жыл бұрын
Where else we would have heard about the telephone story shared by his grandson about Sh. Yamlaji - wonderful episode paji!
Quando eu quero Sushi (sem desperdiçar) 🍣
00:26
Los Wagners
Рет қаралды 15 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Shiv Kumar Batalvi: The Untold Story of Punjab’s Iconic Poet
8:12
Eastern Punjab
Рет қаралды 14 М.
A Unique Podcast With The One And Only Ustad Ji 🎉| @SajjadJaniOfficial
48:17
Fareed Sabri Official
Рет қаралды 106 М.
Parminder Singh Papatoetoe - Punjabi Podcast with Sangtar
32:24
“Don’t stop the chances.”
0:44
ISSEI / いっせい
Рет қаралды 62 МЛН
It works #beatbox #tiktok
0:34
BeatboxJCOP
Рет қаралды 41 МЛН
Скромный парень сносит головы!
1:00
КАРМА
Рет қаралды 3,9 МЛН
Самая умная нашлась
0:33
skorofilms
Рет қаралды 1,6 МЛН
СКОЛЬКО ПЫЛИ НА ЁЛКЕ?
0:32
Натали Макколи
Рет қаралды 1,8 МЛН