Bandi Chhor Divas Real History | ਗੁਰੂ ਸਾਹਿਬ ਨਾਲ ਰਿਹਾ ਹੋਏ 52 ਰਾਜਿਆਂ ਦੇ ਨਾਂ ? | Diwali | Sikh History

  Рет қаралды 60,686

Sardar Pro

Sardar Pro

Күн бұрын

Пікірлер
@ranbirsinghjogich197
@ranbirsinghjogich197 2 ай бұрын
ਅੜਕੇ ਜਾਈਏ ਉਸ ਸੰਸਥਾ ਦੇ ਜਿਹਨਾਂ ਬੰਦੀ ਛੋੜ ਗੁਰੂ ਮਹਾਰਾਜ ਬਾਰੇ ਸਟੀਕ ਜਾਣਕਾਰੀ ਦੇਣ ਦਾ ਮਹਾਨ ਉਪਰਾਲਾ ਕੀਤਾ। ਸੋਨੇ ਤੇ ਸੁਹਾਗਾ ਓਦੋਁ ਹੋ ਗਿਆ ਜਦੋਂ ਉਹਨਾਂ ਬਵੰਜਾ ਰਾਜਿਆਂ ਦੇ ਨਾਂ ਰਿਆਸਤਾਂ ਸਹਿਤ ਦੱਸੇ ਗਏ। ਬਹੁਤ ਬਹੁਤ ਧੰਨਵਾਦ। ਪਰਮਾਤਮਾ ਇਹ ਉਦਮ ਇਤਹਾਸ ਸੰਬੰਧੀ ਉਸ ਸੰਸਥਾ ਨੂੰ ਬਖਸ਼ੀ ਰੱਖੇ।
@ranbirsinghjogich197
@ranbirsinghjogich197 2 ай бұрын
ਧੰਨਵਾਦ ਜੀ ਜਿਹਨਾਂ ਮੇਰੇ ਵਿਚਾਰ ਪਸੰਦ ਕੀਤੇ।
@PTZ1313
@PTZ1313 2 ай бұрын
ਅੜਕੇ ਜਾਈਏ? ਇਹਦਾ ਕੀ ਮਤਲਬ
@EpicDon007
@EpicDon007 2 ай бұрын
​@@PTZ1313ਸ਼ਾਇਦ ਸਦਕੇ ਜਾਈਏ ਲਿਖਣਾਂ ਸੀ , ਮਿਸਟੇਕ ਹੋਗੀ ਹੋਣੀ ਲਿਖਣ ਲੱਗੇ..!!
@jsingh6822
@jsingh6822 Ай бұрын
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ
@pavittersingh3348
@pavittersingh3348 2 ай бұрын
ਬਹੁਤ ਬਹੁਤ ਧੰਨਵਾਦ ਜੀ ਨਾਮ ਦੱਸਣ ਲਈ
@darshansingh7177
@darshansingh7177 2 ай бұрын
ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ਣ ਬਹੁਤ ਵਧੀਆ ਜਾਣਕਾਰੀ ਦਿੱਤੀ ਸਿੱਖ ਧਰਮ ਬਾਰੇ ਧੰਨਵਾਦ
@deepipannu7260
@deepipannu7260 2 ай бұрын
ਧੰਨਵਾਦ ਵੀਰ ਜੀ
@gandhisidhu1469
@gandhisidhu1469 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@sukhwinderkaursidhubrar2374
@sukhwinderkaursidhubrar2374 2 ай бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@kamalkaran2165
@kamalkaran2165 2 ай бұрын
ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ
@gandhisidhu1469
@gandhisidhu1469 2 ай бұрын
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਰਾਜ਼ ਕਰੇਗਾ ਖ਼ਾਲਸਾ
@malkitkaur3571
@malkitkaur3571 2 ай бұрын
ਬਹੁਤ ਵਧੀਆ ਤਰੀਕੇ ਨਾਲ ਬਿਨਾਂ ਘੁਮਾਏ ਫਿਰਾਏ ਸਾਖੀ ਸੁਣਾਈ ਧੰਨਵਾਦ
@GurmailsinghDhillon-q1w
@GurmailsinghDhillon-q1w 2 ай бұрын
ਬਹੁਤ ਪਰਸੰਸਾ ਯੋਗ ਜਾਣਕਾਰੀ ਹੈ
@lakhvirsingh-zr6mm
@lakhvirsingh-zr6mm 2 ай бұрын
ਬਹੁਤ ਵਧੀਆ ਸਾਖੀ ਹੈ
@gurnoorgill8080
@gurnoorgill8080 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।🙏🏻🙏🏻
@mangalSingh-en8ll
@mangalSingh-en8ll 2 ай бұрын
❤❤❤❤❤❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jsingh6822
@jsingh6822 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਬੰਦੀ ਛੋੜ ਦਿਵਸ ਦੀਆਂ ਆਪ ਸਭ ਨੂੰ ਬੇਅੰਤ ਵਧਾਈਆਂ ਹੋਣ ਜੀ ਮਹਾਰਾਜ
@bhinder259
@bhinder259 2 ай бұрын
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ❤❤❤
@jatinderjhikka6137
@jatinderjhikka6137 2 ай бұрын
ੴ ੴ ੴ ੴ ੴ ੴ
@jagrajsingh278
@jagrajsingh278 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਵੀਰ ਜੀ 🙏🏼
@lashmansingh9994
@lashmansingh9994 2 ай бұрын
ਇਹਨਾਂ ਚੋਂ ਕਈ ਪਹਾੜੀ ਰਾਜਿਆਂ ਦੀਆਂ ਪੀੜੀਆਂ ਨੇ ਗੁਰੂ ਜੀ ਦੇ ਕੀਤੇ ਅਹਿਸਾਨਾਂ ਨੂੰ ਭੁੱਲ ਕੇ ਸਾਡੇ ਗੁਰੂ ਸਾਹਿਬਾਨਾਂ ਜੀ ਨਾਲ ਧੋਖਾ ਕੀਤਾ।
@rana_farm_vlogs6643
@rana_farm_vlogs6643 2 ай бұрын
Guru gobind singh ji to paise laike sikh banan vale jatt 😂😂
@ShonkiSardar-x6y
@ShonkiSardar-x6y 2 ай бұрын
Pahari raje nai hindu raje
@jsingh6822
@jsingh6822 2 ай бұрын
​@@rana_farm_vlogs6643ਆਪਣੀ ਜ਼ੁਬਾਨ ਨੂੰ ਲਗਾਮ ਦੇ
@KULWINDERSINGH-ys5by
@KULWINDERSINGH-ys5by 2 ай бұрын
​@@rana_farm_vlogs6643Baba Buddha Sahib ji Bhai Bidi Chand g Bhai Dharam Singh (panj pyare) eh jat Sikh san .Sanu Veer ji jankari devo k Baba Buddha Sahib ji Bhai Bidi Chand g Bhai Dharam Singh Ji ne kinne paise lye c Guru sahib toh
@rana_farm_vlogs6643
@rana_farm_vlogs6643 2 ай бұрын
@@KULWINDERSINGH-ys5by tussi dasso baba banda singh ji, rai kalha manj te sirmour de bhatti rajputa nu guru gobind singh ji ne apni talwar nal sammanit kitta chamkour di garhi vich aake guru gobind singh ji maharaj ne sannu rajputa nu sbto ucha maan bkshya prr thodde pracharak kutte de hadd ne sirf bhim chand krke sare rajputa nu bdnm krdee aa sannu thodde pracharak katted lgde aa
@AmarjeetsinghBamrah-yo5nk
@AmarjeetsinghBamrah-yo5nk 2 ай бұрын
ਵਾਹਿਗੁਰੂ ਮੇਹਰ ਕਰੇ ਜੀ
@shivcharndhaliwal1702
@shivcharndhaliwal1702 2 ай бұрын
ਪਹਾੜੀ ਰਾਜਿਆਂ ਦੇ ਵਾਰਸ ਗਦਾਰ ਸਨ ,,, ਦੀਪਮਾਲਾ ਜਿਥੇ ਮਰਜੀ ਹੋਈ ਹੋਵੇ,,, ਹੋਰ ਲੋਕਾਂ ਵਾਂਗ ਸਿੱਖ ਭਾਵੇਂ ਸ਼ਹਿਰੀ ਹੋਣ, ਪੇਂਡੂ ਹੋਣ ,,,ਚਾਅ ਨਾਲ ਮਨਾਉਂਦੇ ਹਨ,,, ਪਰ ਘਰ ਵਿੱਚ ਅਣਹੋਣੀ ਘਟਨਾ ਕਰਕੇ ਨਹੀਂ,,,,🎉🎉
@harmailsingh8302
@harmailsingh8302 2 ай бұрын
Very Good. Thanks Waheguru ji...........
@BalkarButtar
@BalkarButtar 2 ай бұрын
ਵਾਹਿਗੁਰੂ ਜੀ
@sardarontour
@sardarontour 2 ай бұрын
🙏 ਵਾਹਿਗੁਰੂ ਜੀ❤
@gurpreetsarwara
@gurpreetsarwara 2 ай бұрын
🙏 ਵਾਹਿਗੁਰੂ ਜੀ 🙏
@nanaksarthathbarundi
@nanaksarthathbarundi 2 ай бұрын
🙏🙏 ਵਾਹਿਗੁਰੂ ਜੀ 🙏🙏
@MohanSingh-bk9nf
@MohanSingh-bk9nf 2 ай бұрын
ਸਤਿਕਾਰ ਯੋਗ Sardar Pro ਜੀ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ ॥ ਆਪ ਜੀ ਨੇ ਇਹ ਬਹੁਮੁੱਲੀ ਪੋਸਟ ਪਾ ਕੇ ਬਹੁਤ ਪਰਉਪਕਾਰ ਕੀਤਾ ਹੈ ਜੀ । ਅਰਦਾਸ ਹੈ ਆਪ ਜੀ ਹੋਰ ਚੜਦੀ ਕਲਾ ਵਿੱਚ ਇਹ ਸੇਵਾ ਕਰੋ ਜੀ । ੫੨ ਰਾਜਿਆਂ ਦੇ ਨਾਂ ਨੋਟ ਕਰਕੇ ਲਿਖੇ ਹਨ । ਕੋਈ ਗਲਤੀ ਹੈ ਤਾਂ ਮੁਆਫ ਕਰਨਾ ਜੀ । ਜਾਂ ਤਾਂ ਹੋਰ ਰਾਜੇ ਵੀ ਰਿਹਾ ਹੋ ਗਏ ਹੁਣੇ ਹਨ । ਸਾਡੇ ਲਾਗੇ ਬਲਬਗੜ੍ਹ ਦਾ ਰਾਜਾ ਬੱਲੂ ਵੀ ਰਿਹਾ ਹੋਇਆ ਸੀ । ਪਰ ਇਸ ਲਿਸਟ ਵਿੱਚ ਨਹੀਂ ਹੈ । ਹੋਰ ਖੋਜ ਦੀ ਲੋੜ ਹੈ ਜੀ 🙏🏼 ਸਤਿਕਾਰ ਸਾਹਿਤ
@jotmaan2619
@jotmaan2619 2 ай бұрын
ਵੀਰੇ ਕਿਸੇ ਮਨੁੱਖ ਨੂੰ ਬੇਨਤੀ ਕਹਿ ਸਕਦੇ ਹਾਂ ਨਾ ਕਿ ਅਰਦਾਸ
@Raju-bh9wm
@Raju-bh9wm 2 ай бұрын
Waheguru ji🙏🙏
@AmanSinghKhalsa315
@AmanSinghKhalsa315 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏⛳🐊🐆⚔️🗡️🏹
@nizampurigopy4781
@nizampurigopy4781 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@akaal_study
@akaal_study 2 ай бұрын
ਸਤਿ ਸ਼੍ਰੀ ਅਕਾਲ ਵੀਰ ਜੀ🙏 ਪਿੰਡ - ਘੱਗਰ ਸਰਾਏ , ਡਾਕਖਾਨਾ - ਸ਼ੰਭੂ
@Peeyush5805
@Peeyush5805 2 ай бұрын
Thank U Sir Good Information This Video
@GillMajari
@GillMajari 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@UpAale-p5y
@UpAale-p5y 2 ай бұрын
ਪਿੰਡ ਸੇ਼ਰ ਪੁਰ ਮੁਜ਼ਫਰਨਗਰ ਯੂ ਪੀ ਤੋਂ ਹਾਂ ਜੀ ਜੋ ਆਪ ਨੇ ਰਾਜਿਆਂ ਬਾਰੇ ਜਾਣਕਾਰੀ ਦਿੱਤੀ ਹੈ ਇਹ ਕਿਤਾਬ ਕਿਥੋਂ ਮਿਲ ਸਕਦੀ ਹੈ ਤੇ ਇਸ ਦਾ ਨਾਂ ਵੀ ਦੱਸਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦੀ ਹੋਵਾਂਗਾ ਜੀ
@sardarpro
@sardarpro 2 ай бұрын
ਸਾਰੇ Reference description ਦੇ ਵਿੱਚ ਦਿੱਤੇ ਨੇ🙏
@NirmalSingh-rz3cx
@NirmalSingh-rz3cx 2 ай бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ.।
@paramjeetkour9513
@paramjeetkour9513 2 ай бұрын
Bhot hi soda uprala veer ji
@maankothaguruwala1997
@maankothaguruwala1997 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@LakhwinderSingh-vj3rz
@LakhwinderSingh-vj3rz 2 ай бұрын
Thanks veer je, Jankari da lai
@GpsgGPSGrewal
@GpsgGPSGrewal 2 ай бұрын
Thanks for valuable information
@balwindersinghjattana5770
@balwindersinghjattana5770 2 ай бұрын
ਗਰੇਟ ਸਿੱਖ ਹਿਸਟਰੀ
@kulvindersama6653
@kulvindersama6653 2 ай бұрын
Knowledgeable video.Thanks ji
@BabuSingh-x1r
@BabuSingh-x1r 2 ай бұрын
🙏🙏 Waheguru gi waheguru gi 🙏🙏🙏 very good Dhanvad g
@ParminderKaurKondralMBE
@ParminderKaurKondralMBE Ай бұрын
Satnaam Waheguru ji 🙏🙏🙏
@gsantokhsinghgill8657
@gsantokhsinghgill8657 2 ай бұрын
Dhan wad waheguru ji 🙏🙏
@RamanRaman-e3d
@RamanRaman-e3d 2 ай бұрын
ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ 🙏
@GurmitSingh-d4s
@GurmitSingh-d4s 2 ай бұрын
Bhut khob jio waheguru ji
@ShabadGuru1469
@ShabadGuru1469 2 ай бұрын
ਸਹੀ ਹੈ ਵੀਰ ਜੀ
@NirmalSingh-zr1ki
@NirmalSingh-zr1ki 2 ай бұрын
Good job
@JaswinderKaur-g9s
@JaswinderKaur-g9s 2 ай бұрын
ਵਾਹਿਗੁਰੂ ਜੀ ਵਾਹਿਗੁਰੂ❤
@babbisingh6926
@babbisingh6926 2 ай бұрын
ਵਾਹਿਗੁਰੂ
@harrydemontechristo8425
@harrydemontechristo8425 2 ай бұрын
Thank you Bhai Ji - England 🏴󠁧󠁢󠁥󠁮󠁧󠁿
@AngrejManawal-vs6hq
@AngrejManawal-vs6hq 2 ай бұрын
Wmk
@SupnaPanjab
@SupnaPanjab 2 ай бұрын
ਵਾਹਿਗੁਰੂ ਜੀ 🙏🙏
@ranjitsingh-ne6fh
@ranjitsingh-ne6fh 2 ай бұрын
Waheguru. Ji 👏👏. 👍
@sehajjotkaur1208
@sehajjotkaur1208 2 ай бұрын
V.good information
@gurjeetsingh-gd1wr
@gurjeetsingh-gd1wr 2 ай бұрын
ਤੁਸੀਂ ਤੁਹਾਨੂੰ ਦੀ ਥਾਂ ਸੋਨੂੰ ਕਿਹਾ, ਇਸ ਸੋਹਣੇ ਸ਼ਬਦ ਨੂੰ dust bin ਵਿੱਚ ਜਾਣ ਤੋਂ ਬਚਾਉਣ ਲਈ ਧੰਨਵਾਦ
@DiljotSingh-p6p
@DiljotSingh-p6p 2 ай бұрын
😊ਵਾਹਿਗੁਰੂਜੀ❤🎉
@JagjeetSingh-ss7sj
@JagjeetSingh-ss7sj 2 ай бұрын
By by hu
@jagjeetverygoodsingh1889
@jagjeetverygoodsingh1889 2 ай бұрын
Veer ji bahot bahot dhanwad das bahot samey to khoj kar riha si par mil nahi rahe san
@JaspalSingh-oi4em
@JaspalSingh-oi4em 2 ай бұрын
Waheguru ji
@JagtarSingh-dr1oi
@JagtarSingh-dr1oi 2 ай бұрын
❤ waheguru ji ❤
@ranjeetchahal8247
@ranjeetchahal8247 2 ай бұрын
🙏Waheguru ji 🙏
@CarpenterSingh-s6t
@CarpenterSingh-s6t Ай бұрын
Wahe❤❤❤❤❤guru❤❤❤g❤❤❤miher❤❤❤kro❤❤❤g❤❤❤❤❤
@manoharsingh6187
@manoharsingh6187 2 ай бұрын
Waheguru ji Waheguru ji Waheguru ji Waheguru ji Waheguru ji
@SukhjinderSingh-nw4tj
@SukhjinderSingh-nw4tj 2 ай бұрын
Waheguru ji waheguru ji
@Gurmeetkaurarhi-jq2pm
@Gurmeetkaurarhi-jq2pm 2 ай бұрын
Dhan Dhan Guru Hargobind Sahib Ji Maharaj 🙏
@Kamaljit-w3s
@Kamaljit-w3s 2 ай бұрын
Waheguru
@rajwinderkaur8157
@rajwinderkaur8157 2 ай бұрын
Vdhia infrmation
@ZohraanIndia
@ZohraanIndia 2 ай бұрын
Baut vadiaa
@KaramjeetSingh-cy3sp
@KaramjeetSingh-cy3sp 2 ай бұрын
BA waheguru ji 🙏🙏🙏🙏🙏❤️🙏❤️♥️❤️♥️
@KhushiDhaliwal-gc6qo
@KhushiDhaliwal-gc6qo 2 ай бұрын
Dhan dhan guru har Gobind Saheb Ji. 🦅
@FearlessWarriors-n3r
@FearlessWarriors-n3r 2 ай бұрын
Kshatriya Sodhi Kull Patshah Mahabali Soorme Guru Hargobind Sahib Ji Maharaj ❤️🙏 Guru Sahib Vich Ta Inni Shakti Hai Aunha De Charna Di Dhodh log Mathe lake Soorme Ban Jande Si , Aunha Vich Inni takat hai apni soch Vi Soch nahi sakdi , Guru Sahib De Charna Vicho Hi Hari Singh Nalwa, baba bidhi chand ji, Maharaj Ranjit Singh Ji Hor Sare Warrior Paida Hoye ne
@Singh-yz2qt7py8m
@Singh-yz2qt7py8m 2 ай бұрын
ਵਰਨ ਵੰਡ ਜਾਤ ਪਾਤ ਗੁਰੂ ਸਾਹਿਬ ਜੀ ਨੇ ਨਹੀਂ ਮੰਨੀ
@TheKingHunter8711
@TheKingHunter8711 2 ай бұрын
ਇੰਗਲਿਸ਼ ਵਿੱਚ ਸਹੀ ਨਾਮ : - 👉🏻 PANJAB ✅️ 👉🏻 PUNJAB ❌️ ਸਟੇਟ ਵੱਲੋਂ 1950 ਵਿੱਚ PA ਤੋਂ ਵਿਗਾੜਕੇ PU ਕੀਤਾ ਗਿਆ
@TSigh
@TSigh 2 ай бұрын
ਇਹ ਕੁਝ ਜਹਾਂਗੀਰ ਦੀ ਲਿਖੀ ਕਿਤਾਬ ਵਿੱਚ ਨਹੀਂ ਮਿਲਦਾ। ਓਹ ਤਾਂ ਗੁਰੂ ਅਰਜਨ ਸਾਹਿਬ ਬਾਰੇ ਖਰਾਬ ਸ਼ਬਦ ਲਿਖਿਆ ਹੈ ਤੁਜ਼ਕ ਏ ਜਹਾਂਗੀਰੀ ਵਿੱਚ। ਪਰੀਵਾਰ ਵਾਲਿਆਂ ਨੂੰ ਗਿਰਫ਼ਤਾਰ ਜਾਗੀਰ ਜ਼ਬਦ ਕਰਨ ਲਈ ਲਿਖ ਰਹਿਆ ਹੈ।
@jujharsingh1929
@jujharsingh1929 2 ай бұрын
Waheguru ji
@artlovers647
@artlovers647 2 ай бұрын
ਵੀਰ ਜੀ ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਸਹੀ ਹੈ,ਪਰ ਰਾਜਿਆਂ ਦੇ ਨਾਂਮ ਨਾਲ ਸਿੰਘ ਲਫ਼ਜ਼ ਕਿਥੋਂ ਆਇਆ, ਸਿੰਘ ਲਫ਼ਜ਼ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਲਗਾਇਆ।
@NrthQlder
@NrthQlder 2 ай бұрын
ਰਾਜਪੂਤ ਰਾਜੇ ਸਿੰਘ ਤੇ ਕੌਰ ਵ ਲਾਉਂਦੇ ਸਨ
@jaswindersingh-po7hh
@jaswindersingh-po7hh 2 ай бұрын
ਸਿੰਘ ਸ਼ਬਦ ਸਭ ਤੋਂ ਪਹਿਲਾਂ ਰਾਜਪੂਤ ਹੀ ਵਰਤਦੇ ਰਹੇ। ਕੌਰ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਤੋਂ ਹੀ ਸ਼ੁਰੂ ਹੋਇਆ ਹੈ
@AmandeepkaurAman-sg2kv
@AmandeepkaurAman-sg2kv 2 ай бұрын
Thank you veer ji eh sawal hamesha demag ch ce 52 raje kon ce te kitho de c
@HarshSingh-qk4vb
@HarshSingh-qk4vb 2 ай бұрын
❤❤❤❤
@amanindersingh239
@amanindersingh239 2 ай бұрын
Waheguru ji waheguru ji waheguru ji
@bhaijaswindersinghbarhmi7352
@bhaijaswindersinghbarhmi7352 2 ай бұрын
Ik eh jankari deo ji k udo raja de name naal singh lagda c ja nhi singh taa Shri Guru Govind Singh ji ne laya c es bare jankari deo ji
@GurwinderSingh-lz7zk
@GurwinderSingh-lz7zk 2 ай бұрын
❤❤❤❤❤.🙏🙏🙏🙏🙏
@RajinderSingh-y5l3i
@RajinderSingh-y5l3i 2 ай бұрын
ਪਾਈ ਸਾਬ ਏਥੇ ਨਾਂ ਦੇ ਨਾਲ ਸਿੰਘ ਲਗਯਾ ਸਪਸ਼ਟ ਕਰਯੋ ਜੀ
@maaans3346
@maaans3346 2 ай бұрын
🙏🙏🙏🙏
@KulwinderKaur-uk4ru
@KulwinderKaur-uk4ru 2 ай бұрын
🎉🎉🎉🎉🎉
@GurdevSingh-pi9vq
@GurdevSingh-pi9vq 2 ай бұрын
Veer ji pilibhit te raja raj bahadar da vo nam dasdr ne
@Vicky-n2q4n
@Vicky-n2q4n 2 ай бұрын
Baaki sab kujh shi but ek gal da daout a ke singh name ta 10 me guru sahib toh chaln lgea g eh gal di v jaankari jrur deo g so waheguru
@harbhajankaur8893
@harbhajankaur8893 2 ай бұрын
🙏🏻🙏🏻☝️❤️❤️❤️❤️❤️🙏🏻❤️❤️🙏🏻🙏🏻
@ranbirsinghjogich197
@ranbirsinghjogich197 2 ай бұрын
ਅਸ਼ਕੇ ਜਾਈਏ ਪੜਿਆ ਜਾਵੇ ਜੀ।
@PTZ1313
@PTZ1313 2 ай бұрын
ਬਹੁਤ ਦੂਰ ਜਾ ਕੇ ਸਹੀ ਕੀਤਾ। ਓਹੀ ਕਮੇਂਟ ਐਡੀਟ ਹੋ ਜਾਂਦਾ ਹੁੰਦਾ ਵੀਰ
@gursewak9575
@gursewak9575 2 ай бұрын
22g ek gal dasseo ki eh singh shabad kida lga ehna pishe
@sandhujatt1362
@sandhujatt1362 2 ай бұрын
5:20 ਚੰਦੂ ਹਿੰਦੂ ਸੀ ...ਗਦਾਰ
@sheregrewal9182
@sheregrewal9182 2 ай бұрын
Wonderful Bhai sahab It's a NATIONAL SHAME THESE FACTS ARE NOT IN INDIAN HISTORY BOOKS. NEVERTHELESS SIKHS SHALL ALWAYS BE IN CHARDIKDLA
@TheKingHunter8711
@TheKingHunter8711 2 ай бұрын
ਸਿੱਖ ਧਰਮ ਦੇ ਸਹੀ ਰੰਗ : - 👉🏻 ਸੁਰਮਈ (ਗੂਹੜਾ-ਨੀਲਾ) ✅️ 👉🏻 ਬਸੰਤੀ (ਪੀਲਾ-ਸਰੌਂਫੁੱਲਾ) ✅️ ਸੰਤਰੀ (ਭਗਵਾ) ਕੇਸਰੀ ਬੋਲਕੇ ਸਿੱਖਾਂ ਦੇ ਗੁਰੂਘਰਾਂ ਵਿੱਚ ਲਿਆਂਦਾ ਗਿਆ
@SatpalSingh-e7r
@SatpalSingh-e7r 2 ай бұрын
Jado di SGPC badal rss de hath aai hai us din to sikh dharm nu barbadh kita ja rahya hai
@daljeetsethi9011
@daljeetsethi9011 2 ай бұрын
Pl write in comment box for our convinced
@sandhujatt1362
@sandhujatt1362 2 ай бұрын
22 ਫਿਰ ਸਾੲੀ ਮੀਅਾ ਮੀਰ ਨੂੰ ਬਲਾੲਿਅਾ ਜਾਦਾ ਹੈ ੳੁਸ ਰਾਜੇ ਨੂੰ ਬੌਲਦਾ ਤੂੰ ਗੁਰੂ ਜੀ ਕੇਦ ਕੀਤਾ ਜਿਨਾ ਦਾ ਗੁਰੂ ਪਿਤਾ ਨੂੰ ਲਹੌਰ ਚੌ ਸਹੀਦ ਕੀਤਾ ੲਿਸ ਕਰਕੇ ਜਹਾਗੀਰ ਫਿਰ ਸਾੲੀ ਮੀਅਾ ਮੀਰ ਦੀ ਗੱਲ ਕੱਟ ਨਾ ਸਕਿਅਾ
@HarjinderSingh-gc1jm
@HarjinderSingh-gc1jm 2 ай бұрын
Hindu te shuru to dil da kala c
@bhindabheen6881
@bhindabheen6881 2 ай бұрын
Veer ji mnu ik gal smj ni aa rehi os time tan darwar sahib te pirthi chand de parwar da kabja c
@sardarpro
@sardarpro 2 ай бұрын
ਬਾਬਾ ਬੁੱਢਾ ਜੀ ਤੇ ਮੇਹਰਬਾਨ ਸਨ ਦਰਬਾਰ ਸਾਹਿਬ🙏
@jaswindersingh-po7hh
@jaswindersingh-po7hh 2 ай бұрын
ਦਰਬਾਰ ਸਾਹਿਬ ਤੇ ਕਬਜ਼ਾ ਬਾਬੇ ਬੁੱਢੇ ਦੀ ਮੌਤ 1631 ਤੋਂ ਲੈ ਕੇ 1696 ਹਰਿ ਜੀ ਦੀ ਮੌਤ ਤੱਕ ਰਿਹਾ ।ਇੱਕ ਸਚਾਈ ਗੁਰੂ ਗੋਬਿੰਦ ਸਿੰਘ ਜੀ ਇੱਕ ਵਾਰ ਵੀ ਅਮਿ੍ੰਤਸਰ ਨਹੀਂ ਗਏ ਸਨ । ਗੁਰੂ ਤੇਗ ਬਹਾਦਰ ਜੀ ਇੱਕ ਵਾਰ ਗਏ ਸਨ ਪਰ ਹਰਿਜੀ ਦੇ ਗੁੰਡਿਆਂ ਨੇ ਗੇਟ ਨਹੀਂ ਖੋਲਿਆ ਸੀ
@sandhujatt1362
@sandhujatt1362 2 ай бұрын
ਹਰੀ ਦਾਸ ਯਾਦਵ ਸੀ ਨਾਮ ਬਾਕੀ ਬੲੀ ਕੁੱਛ ਲੇਖਕ ੲਿਤਿਹਾਸ ਕਾਰ ਕਿਲੇ ਚੌ 103 ਗਿਣਤੀ ਦੱਸ ਨੇ ਕੀ ਸਹੀ ਹੈ ਜਾ 52 ਹੀ ਸੀ ਦੱਸਿੳੁ
@mohindersinghparhar3729
@mohindersinghparhar3729 2 ай бұрын
ਕਈ ਖੋਜੀਆਂ ਨੇ ਇਹ ਦੱਸਿਆ ਹੈ ਗੁਰੁ ਹਰਿਗੋਬਿੰਦ ਜੀ ਨੂੰ ਗਵਾਲੀਅਰ ਕਿਲੇ ਵਿੱਚ ਕੈਦ ਕੀਤਾ ਗਿਆ ਸੀ ਬਿਲਕੁਲ ਝੂਠ ਹੈ ॥ ਗੁਰੂ ਸਾਹਿਬ ਨੂੰ ਜਹਾਂਗੀਰ ਦੀ ਬਿਮਾਰੀ ਠੀਕ ਕਰਨ ਲ਼ਈ ਪ੍ਰਾਰਥਨਾ ਕਰਨ ਲਈ ਭੇਜਿਆ ਗਿਆ ਸੀ ॥ਨਾ ਹੀ ਗੁਰੂ ਸਾਹਿਬ ਕਿਲੇ ਵਿੱਚੋਂ ਵਾਪਿਸ ਆ ਕੇ ਅੰਮ੍ਰਿਤਸਰ ਆਏ ॥ ਇਹ ਸਭ ਝੂਠ ਫੈਲਾਇਆ ਗਿਆ ਗੁਰਮਤਿ ਦੇ ਵਿਰੋਧੀਆ ਵੱਲੋਂ ॥ ਪਰ ਸਰੋਮਣੀ ਕਮੇਟੀ / ਹੋਰ ਸੰਸਥਾਵਾਂ ਕੋਈ ਵੀ ਸੱਚ ਬੋਲਣ ਲਈ ਤਿਆਰ ਨਹੀਂ ਹੋ ਰਿਹਾ ॥ ਸਾਰੇ ਲਾਲਚ ਹਿਤ ਝੂਠ ਦਾ ਹੀ ਸਾਥ ਦੇ ਰਹੈ ਹਨ
@maheshbrar
@maheshbrar 2 ай бұрын
52 rajian di information navi hai. Pehlan eh samjhia janda si ki eh sab pahadi raje san
@sukhmanderram
@sukhmanderram 2 ай бұрын
ਭਾਈ ਸਾਹਿਬ ਜੀ ਸਿੰਘਾਂ ਦੇ ਨਾਮ ਬਾਲੇ ਨਹੀਂ ਗਣਾ ਤੇ
How to treat Acne💉
00:31
ISSEI / いっせい
Рет қаралды 108 МЛН
IL'HAN - Qalqam | Official Music Video
03:17
Ilhan Ihsanov
Рет қаралды 700 М.