ਸਸਤੇ ਤੇ ਬੈਸਟ ਚੀਜਾ ਨਾਲ ਕਿਵੇ ਵਧਾ ਸਕਦੇ ਆ ਦੁੱਧ ।

  Рет қаралды 25,038

Gurlabh Singh Bathinda

Gurlabh Singh Bathinda

20 күн бұрын

ਸਤਿ ਸ੍ਰੀ ਅਕਾਲ ਜੀ
ਮੇਰਾ ਨਾਮ ਗੁਰਲਾਭ ਸਿੰਘ
ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ
ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ ।

Пікірлер: 156
@starxbgmi475.
@starxbgmi475. 18 күн бұрын
Good information ਬਾਬਾ ਜੀ ਸਾਡੇ ਤੇ ਮੈਡੀ🎉ਕਲ ਯਾਦਾ ਭਾਰੀ ਹੋ ਗੇ ਇਸ ਕਰਕੇ ਆਮ ਹੀ ਕਹਿ ਦਿੰਦੇ ਕੁਝ ਬਚਦਾ ਨੀ
@GurlabhSinghBathinda
@GurlabhSinghBathinda 18 күн бұрын
🙏🏻🙏🏻
@rinkubabehali814
@rinkubabehali814 Күн бұрын
Bapu sat sri akal bapu g gai hf aa te 20ka din hoye aa injection lagvai nu ohnu de sakde aa nal fat vadon lai v daso bapu g
@satnaamsingh7965
@satnaamsingh7965 12 күн бұрын
ਸਤਿ ਸ੍ਰੀ ਆਕਾਲ ਬਾਪੂ ਜੀ,ਮੈ ਸਤਨਾਮ ਸਿੰਘ ਪਿੰਡ ਹਕੀਮਪੁਰ ਗੁਰਦਾਸਪੁਰ
@GurlabhSinghBathinda
@GurlabhSinghBathinda 12 күн бұрын
Dhanwaad ji bhut bhut 🙏🏻🌳
@lakhwinderkaur1057
@lakhwinderkaur1057 2 күн бұрын
Name ram lubhaya village qilla nathu singh
@GurlabhSinghBathinda
@GurlabhSinghBathinda 2 күн бұрын
Dhanwaad ji bhut bhut comment karan layi..
@tejindermani6217
@tejindermani6217 7 күн бұрын
ਬਹੁਤ vdiya ਜਾਣਕਾਰੀ ਦਿੰਦੇ ਹੋ ਬਾਪੂ ਜੀ ਮੇਹਨਤ ਵੀ ਬਹੁਤ krde ho From Tejinder Singh Barnala
@GurlabhSinghBathinda
@GurlabhSinghBathinda 5 күн бұрын
🙏🙏🙏
@user-wy8pb8ig6q
@user-wy8pb8ig6q 10 күн бұрын
Ji
@gagandeep4400
@gagandeep4400 18 күн бұрын
🙏👍
@GurlabhSinghBathinda
@GurlabhSinghBathinda 18 күн бұрын
🙏🏻🙏🏻
@majha617
@majha617 11 күн бұрын
Bapu ji ik majj 10 dindi sui aa os nu de skde pehlan. Wa . Te ik 5 month di suii aa aggo 2 month di ai hoi aa par ajje check nai krwai se daiye os nu v
@GurlabhSinghBathinda
@GurlabhSinghBathinda 9 күн бұрын
Hnji de sakde o
@vikaschoudhary6935
@vikaschoudhary6935 11 күн бұрын
Adder badne liye davai balao
@GurlabhSinghBathinda
@GurlabhSinghBathinda 11 күн бұрын
Bani v ji video ji
@jassarauke8820
@jassarauke8820 18 күн бұрын
ਬਾਪੂ ਜੀ ਸਾਡੀ ਪਲੂਣ ਝੋਟੀ ਦਾ ਇੱਕ ਮਹੀਨਾ ਰਹਿ ਗਿਆ ਪਰ ਝੋਟੀ ਮੋਟੀ ਨਹੀਂ ਹੋਈ ਨੁਕਤਾ ਦੱਸੋ
@GurlabhSinghBathinda
@GurlabhSinghBathinda 15 күн бұрын
ਜੋਕਰ ਪਾਦੋ ਜੀ ਅਲੱਗ ਤੋ ਜੀ
@BirkaurrandhawaBir-hb9ub
@BirkaurrandhawaBir-hb9ub 7 күн бұрын
​ ਜੋਕਰ ਕੀ
@user-wy8pb8ig6q
@user-wy8pb8ig6q 10 күн бұрын
Ok
@user-rq6yq6ns4w
@user-rq6yq6ns4w 18 күн бұрын
ਬਾਪੂ ਜੀ ਗਰਮੀ ਦੇ ਵਿੱਚ ਤਾਂ ਸਰਦੀ ਦੇ ਵਿੱਚ ਵੀ ਦੇ ਸਕਦੇ ਆਂ
@GurlabhSinghBathinda
@GurlabhSinghBathinda 15 күн бұрын
ਹਾਜੀ ਦੇ ਸਕਦੇਆ
@Chitranshheer
@Chitranshheer 15 күн бұрын
Sur koi fat vadhoun da v dasiyo manu cow di fat 2.4 andi hai 30 days ho gaye suye nu
@GurlabhSinghBathinda
@GurlabhSinghBathinda 15 күн бұрын
40 saal purni Feed wali video dekhlo ji
@amritdhaliwal9244
@amritdhaliwal9244 18 күн бұрын
Amritpal singh ,v p o Abbuwal,ludhiana
@GurlabhSinghBathinda
@GurlabhSinghBathinda 17 күн бұрын
🙏🙏🙏🙏
@TarmandeepSingh
@TarmandeepSingh 18 күн бұрын
Naib Singh s/o Gurnam Singh, Village - kotli khurd,Bathinda, Punjab
@GurlabhSinghBathinda
@GurlabhSinghBathinda 17 күн бұрын
🙏🙏🙏🙏
@GurjitSingh-jz4tt
@GurjitSingh-jz4tt 18 күн бұрын
ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ ਤੋਂ
@GurlabhSinghBathinda
@GurlabhSinghBathinda 18 күн бұрын
🙏🏻🙏🏻
@balishingh7583
@balishingh7583 12 күн бұрын
Bapu g sade ga niklde nehe sal ho gaya sooey nu par khale he niklde a
@GurlabhSinghBathinda
@GurlabhSinghBathinda 10 күн бұрын
Smj nii ayi ji plz 9988100715 te whatsaap te gl krlo ji
@sharanjitsinghchahal1746
@sharanjitsinghchahal1746 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏 ਸ਼ਰਨਜੀਤ ਸਿੰਘ ਬਟਾਲਾ (ਗੁਰਦਾਸਪੁਰ) 🙏🙏🙏🙏
@GurlabhSinghBathinda
@GurlabhSinghBathinda 6 күн бұрын
🙏🙏🙏
@user-wn8hz1cv7x
@user-wn8hz1cv7x 18 күн бұрын
🙏🙏🙏🙏🙏🙏🙏🙏
@GurlabhSinghBathinda
@GurlabhSinghBathinda 17 күн бұрын
🙏🙏🙏🙏🙏🙏
@Baljitkaur-we4nt
@Baljitkaur-we4nt 10 күн бұрын
Very good gi
@GurlabhSinghBathinda
@GurlabhSinghBathinda 10 күн бұрын
Thanks ji
@kamaljeetsingh4434
@kamaljeetsingh4434 17 күн бұрын
Kawal jeet kaur from Phagwara Eh formula din ch ik var karna hai ya dono time Please 🙏 reply karna ji
@GurlabhSinghBathinda
@GurlabhSinghBathinda 17 күн бұрын
Ek time ji
@user-et1ih1kx6l
@user-et1ih1kx6l 14 күн бұрын
ਪਾਈਆ ਗੁੜ 25ਰੁਪ ਦਾ ਮੁਠੀ ਸੌਫ25ਰੁਪਏ।ਤੇਲ ਵੀ 25ਰੁ। ਦਾ ਰੋਟੀ ਆਂ ਵੀ 25ਰੁ। ਦੀਆਂ 100ਰੁ।ਦਾ ਸਮਾਨ ਬਾਕੀ ਮੇਹਨਤ 25। ਨਕਲੀ ਦੁੱਧ ਬੰਦ ਹੋਵੇ। ਅਸਲੀ ਦੁੱਧ ਦਾ ਰੇਟ ਮਿਲ਼ੇ। ਤਾਂ ਕਿ ਲੋਕ ਇਹ ਕੰਮ ਕਰਨ।। ਨਹੀਂ ਤਾਂ ਖਾਓ ਜਿਹਰਾਂ।।
@GurlabhSinghBathinda
@GurlabhSinghBathinda 13 күн бұрын
Iss uper ik video teyar kiti a ji jaldi hi upload karra ge ji
@harjeetgrewal-se6df
@harjeetgrewal-se6df 18 күн бұрын
Very nice ji
@GurlabhSinghBathinda
@GurlabhSinghBathinda 17 күн бұрын
Thanks
@sukhjitsingh2741
@sukhjitsingh2741 18 күн бұрын
Jindabad bapu
@GurlabhSinghBathinda
@GurlabhSinghBathinda 17 күн бұрын
🙏🙏🙏🙏
@harmanbenipal509
@harmanbenipal509 15 күн бұрын
Eh formula tokad mjj lyi v vrtea jaa skdaa
@GurlabhSinghBathinda
@GurlabhSinghBathinda 15 күн бұрын
ਹਾਜੀ
@Doremone191
@Doremone191 Күн бұрын
Cow day Thana witching milk wagda hai ilage Dasdo
@GurlabhSinghBathinda
@GurlabhSinghBathinda Күн бұрын
ਲਾਲ ਦਵਾਈ ਵਾਲੀ ਸਾਡੀ ਵਿਡਿਉ ਦੇਖੋ ਜੀ
@GurnoorGamer-dl6mm
@GurnoorGamer-dl6mm 15 күн бұрын
ਸਤਿ ਸ੍ਰੀ ਆਕਾਲ ਬਾਬਾ ਜੀ ਮੇਰਾ ਨਾਮ ਬੇਅੰਤ ਸਿੰਘ ਹੈ ਮੈਂ ਪਿੰਡ ਭੁੱਲਰ ਦਾ ਰਹਿਣ ਵਾਲਾ ਹਾਂ
@GurlabhSinghBathinda
@GurlabhSinghBathinda 15 күн бұрын
🙏🙏🙏🙏🎂
@Arjinder_singh
@Arjinder_singh 18 күн бұрын
Jinder singh kartarpur jal jalander
@GurlabhSinghBathinda
@GurlabhSinghBathinda 17 күн бұрын
🙏🙏🙏🙏🙏
@Arshdeep-ki3yy
@Arshdeep-ki3yy 18 күн бұрын
Member-Arshdeep Singh Shri muktsar sahib
@GurlabhSinghBathinda
@GurlabhSinghBathinda 17 күн бұрын
🙏🙏🙏🙏
@user-dr4ky4ss7u
@user-dr4ky4ss7u 5 күн бұрын
Bachiter singh Amritsar
@GurlabhSinghBathinda
@GurlabhSinghBathinda 5 күн бұрын
🙏🙏🙏
@BaljinderSinghcom91
@BaljinderSinghcom91 18 күн бұрын
ਬਲਜਿਂਦਰ ਸਿੰਘ (ਮੋਗਾ) ਤੋ🙏
@GurlabhSinghBathinda
@GurlabhSinghBathinda 17 күн бұрын
🙏🙏🙏🙏🙏
@HarminderSingh-ov4cf
@HarminderSingh-ov4cf 10 күн бұрын
Harminder nanua
@GurlabhSinghBathinda
@GurlabhSinghBathinda 10 күн бұрын
🙏🙏🙏
@sukhwantsingh3572
@sukhwantsingh3572 18 күн бұрын
Sukhwant singh/ District hoshiarpur
@GurlabhSinghBathinda
@GurlabhSinghBathinda 17 күн бұрын
🙏🙏🙏
@garryworld3400
@garryworld3400 18 күн бұрын
ਬਾਪੂ ਜੀ। ਸਾਡੀ ਮੱਝ ਗ
@user-qy6fx6rd3m
@user-qy6fx6rd3m 5 күн бұрын
Amritpal singh from amritsar
@GurlabhSinghBathinda
@GurlabhSinghBathinda 5 күн бұрын
🙏🙏🙏
@jagdeepdeepa8861
@jagdeepdeepa8861 5 күн бұрын
Jagdeep Singh
@GurlabhSinghBathinda
@GurlabhSinghBathinda 5 күн бұрын
🙏
@jashanpreet3270
@jashanpreet3270 14 күн бұрын
ਕੱਟੀਆਂ। ਜਲਦੀ ਤਿਆਰ ਕਰਨ ਦਾ ਕੋਈ ਨੁਕਤਾ ਦੱਸੋ ਜੀ
@GurlabhSinghBathinda
@GurlabhSinghBathinda 11 күн бұрын
kzbin.info/www/bejne/bIXYe5uNo8uLjdksi=HzfR8LxySArkq5RG
@Sandhu_saab_05
@Sandhu_saab_05 18 күн бұрын
ਸਵੇਰੇ ਚੋਣ ਵੇਲੇ ਦੇ ਸਕਦੇ ਪਾਣੀ ਬਾਅਦ ਵਿਚ ਪਿਆ ਦੲਈਏ ਤਾਂ
@GurlabhSinghBathinda
@GurlabhSinghBathinda 16 күн бұрын
ਹਾਜੀ
@MehangaSingh-n7n
@MehangaSingh-n7n 16 күн бұрын
ਬੱਲ ਸਾਬ ਬੁਤਾਲਾ ਤੋਂ
@GurlabhSinghBathinda
@GurlabhSinghBathinda 16 күн бұрын
🙏🙏🙏
@funny__reels.017
@funny__reels.017 18 күн бұрын
3 month
@GurlabhSinghBathinda
@GurlabhSinghBathinda 15 күн бұрын
??
@guraishbrar
@guraishbrar 10 күн бұрын
Mai Anna mebr ji karamjeet kaur hari nau
@sidhusukhdev9496
@sidhusukhdev9496 18 күн бұрын
Pehln vehad ji ohde do thna cho dhud ght aunda 15 din ho gye teka bhre nu nimbu teh khand pa sakde aa
@GurlabhSinghBathinda
@GurlabhSinghBathinda 15 күн бұрын
De sakde ji
@gurwindersingh8350
@gurwindersingh8350 18 күн бұрын
ਬਾਪੂ ਜੀ ਮੋਸਮ ਦੇ ਹਿਸਾਬ ਨਾਲ ਗੱਲ ਦੱਸਿਆ ਕਰੋ ਨਾਲੇ ਸਜਰ ਜਾ ਤੋਖਰ ਨੂੰ ਨੁਕਤਾ
@GurlabhSinghBathinda
@GurlabhSinghBathinda 17 күн бұрын
ਗਰਮੀ ਲਈ ਜੀ
@BituthahiWala
@BituthahiWala 13 күн бұрын
ਬਾਈ ਜਰਗੀ ਗਾਂ ਲੈਣੀ ਆ ਕੋਈ ਸੀਲ ਹੋਵੇ ਤਾਂ ਜਰੂਰ ਦੱਸਣਾ ਬਰਗਾੜੀ ਦੇ ਆਸਪਾਸ ਹੋਵੇ
@GurlabhSinghBathinda
@GurlabhSinghBathinda 13 күн бұрын
Bai ji Apna number 9988100715 te msg kardo...
@balkindersingh9203
@balkindersingh9203 8 күн бұрын
Apne kol a bro
@TaraDhillon
@TaraDhillon 18 күн бұрын
🙏🏻🙏🏻
@GurlabhSinghBathinda
@GurlabhSinghBathinda 18 күн бұрын
🙏🏻🙏🏻
@DavinderSingh-rb1dg
@DavinderSingh-rb1dg 17 күн бұрын
ਦਵਿੰਦਰ ਸਿੰਘ
@GurlabhSinghBathinda
@GurlabhSinghBathinda 17 күн бұрын
🙏🙏
@gugukt9478
@gugukt9478 15 күн бұрын
Mastitis uppar video banao ji
@GurlabhSinghBathinda
@GurlabhSinghBathinda 15 күн бұрын
Bani hoyi hai ji video piche delho
@bhagwantsran9432
@bhagwantsran9432 18 күн бұрын
Bhagwant Singh muktsar sahib
@GurlabhSinghBathinda
@GurlabhSinghBathinda 17 күн бұрын
🙏🙏🙏
@Sandhu_saab_05
@Sandhu_saab_05 18 күн бұрын
ਪਾਣੀ ਤੌਂ ਪਹਿਲਾਂ ਦੇ ਸਕਦੇ
@rajwinderkaur1198
@rajwinderkaur1198 17 күн бұрын
ਇਹ ਫਾਰਮੂਲਾ ਹਰੇਕ ਪੂਸ ਨੂੰ ਦੇ ਸਕਦੇ ਹਾ ਜਾ ਸੂਏ ਹੋਏ ਹੀ ਨੂੰ ਬਾਪੂ ਜੀ ਜਰੂਰ ਦੱਸਿਆ
@GurlabhSinghBathinda
@GurlabhSinghBathinda 17 күн бұрын
ਸੂਏ ਲਈ ਜੀ
@garryworld3400
@garryworld3400 18 күн бұрын
ਬਾਪੂ ਜੀ ਸਾਡੀ ਮੱਝ ਗੋਹਾ ਕਰਨ ਵੇਲੇ ਬਹੁਤ ਜ਼ੋਰ ਲਾਉਂਦੀ ਹੈ
@GurlabhSinghBathinda
@GurlabhSinghBathinda 15 күн бұрын
100 garm ਤੇਲ ਦੇਦੋ ਰੋਜ
@kiransidhu1560
@kiransidhu1560 18 күн бұрын
Kina time eh nukta vrtna
@GurlabhSinghBathinda
@GurlabhSinghBathinda 15 күн бұрын
ਜਿੰਨਾ ਚਿਰ ਮਰਜੀ ਦੇ ਸਕਦੇ ਉ
@kiransidhu1560
@kiransidhu1560 18 күн бұрын
Bapu ji taji sui maj nu de skde aa
@GurlabhSinghBathinda
@GurlabhSinghBathinda 16 күн бұрын
Hnji
@user-xk6gh6nh2e
@user-xk6gh6nh2e 18 күн бұрын
ਬਾਪੂ ਜੀ, ਗੰਬਣ ਮੰਝ ਨੂੰ ਵੀ ਦੇ ਸਕਦੇ ਹਾਂ ਜਾਂ ਨਹੀਂ ਦਸਣਾ ਕਿਊ ਕੀ ਮੰਝ ਜਾਂ ਝੋਟੀ ਗਬਣ ਹੋਜੇ ਅਸੀਂ 15,20ਦਿਨ ਰੋਟੀ ਆ ਚਾਰਦੇ ਹਾਂ ਇਸ ਲਈ ਪੁਛਦੇ ਹਾਂ
@GurlabhSinghBathinda
@GurlabhSinghBathinda 15 күн бұрын
10 ਦਿਨ ਰੁਕ ਕੇ ਪਾਉਦੋ ਜੀ
@sidhusukhdev9496
@sidhusukhdev9496 18 күн бұрын
Do mnth reh gye ji soon deh bhar painda jhote deh
@GurlabhSinghBathinda
@GurlabhSinghBathinda 15 күн бұрын
Bhar. Wali video dekhlo ji
@sandeepkaur0895
@sandeepkaur0895 18 күн бұрын
Bappu g sadi baffalo kl e suii aw,,,,kdo to da skde aw gg
@GurlabhSinghBathinda
@GurlabhSinghBathinda 17 күн бұрын
ਪਹਿਲਾ ਗੁਲਗੰਦ ਤੇ ਮਸ਼ਰੀ ਵਾਲੀ ਵਿਡਿਉ ਦੇਖੋ ਉਹ ਕਹਾੜੇ ਦਿਉ ਜੀ
@kuldeepmaan907
@kuldeepmaan907 18 күн бұрын
ਬਾਪੂ ਜੀ ਮੱਝ ਨੂੰ 10 ਕੁ ਦਿਨ ਹੋਏ ਆ ਸੂੲੀ ਪਰ ਦੁੱਧ 1ਲੀਟਰ ਹੀ ਦਿੰਦੀ ਆ ,15ਦਿਨ ਪਹਿਲਾ ਸੂੂ ਪੲੀ ਸੀ ਦੁੱਧ ਵਧਾਉਣ ਦਾ ਆਪ ਜੀ ਦਾ ਕਿਹੜਾ ਨੁੱਕਤਾ ਕੰਮ ਕਰੂਗਾ ਜੀ ਦੱਸਿਓ ਜਰੂਰ ਜੀ ਧੰਨਵਾਦ
@GurlabhSinghBathinda
@GurlabhSinghBathinda 16 күн бұрын
ਤੁਸੀ ਸਾਡੇ ਇਹ ਵਾਲੇ 9988100715 whatsaap te gl krlo ji
@chanveerrandhawa5735
@chanveerrandhawa5735 18 күн бұрын
Baba gg cow vara bb daso gg
@GurlabhSinghBathinda
@GurlabhSinghBathinda 17 күн бұрын
Eh cow nu v de sakde o ji
@NarinderSingh-hz9jg
@NarinderSingh-hz9jg 18 күн бұрын
ਸਤਿ ਸ੍ਰੀ ਅਕਾਲ ਸੀ ਬੱਬੂ ਜੀ ਆਪਣੀ ਮੱਝ ਦੇ ਟਿਕਾ ਲੱਗੇ ਨੂੰ ਦੋ ਦਿਨ ਹੋ ਗਏ ਰੋਟੀ ਵਾਲਾ ਨੁਸਕਾ ਊਸ ਨੂੰ ਦੇ ਸਕਦੇ ਆ ਜੀ
@GurlabhSinghBathinda
@GurlabhSinghBathinda 15 күн бұрын
Hnji pa sakde o
@Damandaphuvlog
@Damandaphuvlog 10 күн бұрын
ਸੱਜਰ ਸੂਈ ਪਹਿਲੇ ਸੂਏ ਝੋਟੀ ਨੂੰ ਦੁੱਧ ਵਧਾਉਣ ਲਈ ਨੁਸਖਾ ਦੱਸੋ ਜੀ
@GurlabhSinghBathinda
@GurlabhSinghBathinda 10 күн бұрын
kzbin.info/www/bejne/nKeyoWhomseljcUsi=EjBCBfs7N1iF7tUw
@wander-b
@wander-b 18 күн бұрын
ਤੋਕੱਡ ਗਬਨ ਗਾਂ ਨੂੰ ਵੀ ਦੇ ਸਕਦੇ ਆ ਦਸਿਓ ਜੀ।
@GurlabhSinghBathinda
@GurlabhSinghBathinda 15 күн бұрын
Hnji de sakde aa
@AjayPal-ml3ik
@AjayPal-ml3ik 18 күн бұрын
ਬਾਪੂ ਜੀ ਪਹਿਲਣ ਝੋਟੀ ਸੂਣ ਦੇ ਪੰਦਰਾਂ ਦਿਨ ਰਹਿੰਦੇ ਨੇ ਭਲੂਣ ਬਹੁਤ ਹੈ ਨੁਕਤਾ ਦੱਸੋ ਜੀ
@GurlabhSinghBathinda
@GurlabhSinghBathinda 16 күн бұрын
ਹੁਣ ਆਉਗੀ ਜੀ ਸੂਣ ਤੋ ਬਾਅਦ ਚੋ ਦੱਸਦਾਗੇ ਜੀ
@Lovepreet_sandhu__668
@Lovepreet_sandhu__668 4 күн бұрын
ਬਾਪੂ ਜੀ ਇਹ ਸਮਾਨ ਕਿਹੜੇ ਟਾਈਮ ਦੇਣਾ ਆ ਪਸ਼ੂ ਨੂੰ
@GurlabhSinghBathinda
@GurlabhSinghBathinda Күн бұрын
ਸਵੇਰ ਵੇਲੇ
@Arjinder_singh
@Arjinder_singh 18 күн бұрын
ਬਾਪੂ ਜੀ ਕਿਨੇ ਟਾਇਮ ਦੇਣ ਤੇ ਕਿਨੇ ਦਿਨ ਦੇਣ
@GurlabhSinghBathinda
@GurlabhSinghBathinda 15 күн бұрын
ਸਾਮ ਟਾਈਮ ਜਿੰਨਾ ਚਿਰ ਮਰਜੀ ਦੇਦੋ ਜੀ
@sewaksingh9838
@sewaksingh9838 18 күн бұрын
Bapu ji nmbr kina a tera gll karni c 🎉🎉🎉
@GurlabhSinghBathinda
@GurlabhSinghBathinda 17 күн бұрын
9988100615 te whatsaap te gl krlo ji
@singh5591
@singh5591 16 күн бұрын
Hanji ankal ji jasvir sing pind darsul jila fatehabad thsil tohana
@GurlabhSinghBathinda
@GurlabhSinghBathinda 16 күн бұрын
🙏🙏🙏🙏
@Chahaljashan0008
@Chahaljashan0008 18 күн бұрын
ਬਾਪੂ ਜੀ ਤੁਸੀਂ ਮੇਰਾ ਫੋਨ ਨਹੀਂ ਚੱਕਦੇ ਮੈਂ ਤੁਹਾਨੂੰ ਕਾਫੀ ਵਾਰ ਕਾਲ ਕੀਤੀ ਆ ਬਿਜੀ ਆਉਂਦੀ ਆ ਕਾਲ ਮੈਂ ਕੁਝ ਗੱਲ ਕਰਨੀ ਸੀ ਤੁਹਾਡੇ ਨਾਲ
@GurlabhSinghBathinda
@GurlabhSinghBathinda 17 күн бұрын
ਮੈ ਵੀ ਕੀ ਕਰਾ ਜੀ ਮੈਨੂੰ ਫੋਨ ਬਹੁਤ ਆਉਦੇ ਆ
@GurlabhSinghBathinda
@GurlabhSinghBathinda 17 күн бұрын
9988100715 whatsaap krlo gl
@AnuMann-xy4rm
@AnuMann-xy4rm 18 күн бұрын
Parvinder singh village Dharampura mour BARNALA
@GurlabhSinghBathinda
@GurlabhSinghBathinda 17 күн бұрын
Thanks ji
@jotbhupal2832
@jotbhupal2832 18 күн бұрын
ਬਾਪੂ ਜੀ ਸਾਡੀ ਗਾਂ ਬਹੁਤ ਹੌਦਦੀ ਆ ਕੋਈ ਨੁਕਤਾ
@GurlabhSinghBathinda
@GurlabhSinghBathinda 16 күн бұрын
kzbin.info/www/bejne/bojXfYBmd8SXr7ssi=WyBSUT7VNfUFLjJq
@ShivShakti-p1x
@ShivShakti-p1x 18 күн бұрын
ਬਾਬਾ ਜੀ ਸਾਡੀ ਮੱਝ ਨੂੰ ਸੁਏ ਹੋਏ ਹਫ਼ਤਾ ਹੋ ਗਿਆ ਉਸ ਨੂੰ ਇਹ ਫਾਰਮੂਲਾ ਦੇ ਸਕਦੇ ਹਾਂ ਕਮੇਂਟ ਕਰ ਕੇ ਜ਼ਰੂਰ ਦੱਸਿਓ
@GurlabhSinghBathinda
@GurlabhSinghBathinda 15 күн бұрын
ਨਹੀ ਅਹੇ ਨਹੀ 20 ਦਿਨ ਰੁਕ ਕੇ ਜੀ
@user-nh3cd6wz3v
@user-nh3cd6wz3v 18 күн бұрын
Dilbag singh Tarn Taran tu
@GurlabhSinghBathinda
@GurlabhSinghBathinda 17 күн бұрын
🙏🙏🙏🙏
@sidhusirat6388
@sidhusirat6388 14 күн бұрын
Ek than ch dudh bhut khat aa
@GurlabhSinghBathinda
@GurlabhSinghBathinda 12 күн бұрын
Problem ki ji
@GurlabhSinghBathinda
@GurlabhSinghBathinda 12 күн бұрын
Poora dso ji
@Sandhu_saab_05
@Sandhu_saab_05 18 күн бұрын
ਦੇਣਾ ਕਦੋ ਪਾਣੀ ਤੌਂ ਪਹਿਲਾਂ ਦੇ ਸਕਦੇ
@GurlabhSinghBathinda
@GurlabhSinghBathinda 15 күн бұрын
Sham nu ji
@rajvindersidhu6474
@rajvindersidhu6474 18 күн бұрын
ਬਾਬਾ ਜੀ ਪਸੂਆ ਦੇ ਨੋਹ ਬਣਾਉਣ ਵਾਲੇ ਭਾਈ ਦੇ ਦੇਣਾ ਲਹਿਰੇ ਮੁਹੱਬਤ ਦੇ ਨੇੜੇ ਦਾ ਸਤਿ ਸਰੀ ਅਕਾਲ ਜੀ
@GurlabhSinghBathinda
@GurlabhSinghBathinda 15 күн бұрын
👍
@sukhjitsingh2741
@sukhjitsingh2741 18 күн бұрын
For membership Sukhjit singh Sandhu Haryana 135003
@GurlabhSinghBathinda
@GurlabhSinghBathinda 17 күн бұрын
🙏🙏🙏🙏
@ThandiLamber
@ThandiLamber 18 күн бұрын
ਫੋਨ ਨੰਬਰ ਦੀਓ
@GurlabhSinghBathinda
@GurlabhSinghBathinda 17 күн бұрын
9988100715 te gl krlo ji
@ChaudharyNadeem-j8b
@ChaudharyNadeem-j8b 6 күн бұрын
Sir g ma Pakistan sa hon ap apna number day day plz ma ap sa contact karna chata hon
@GurlabhSinghBathinda
@GurlabhSinghBathinda 6 күн бұрын
9988100715 please Whatsapp
@manpreetsidhu4263
@manpreetsidhu4263 Күн бұрын
ਗ਼ਬਨ ਗਾ ਨੂੰ ਵੀ ਦੇ ਸਕਦੇ ਆ ਜੀ dsyo ਬਾਬਾ ਜੀ
@GurlabhSinghBathinda
@GurlabhSinghBathinda Күн бұрын
Hnji
@shamsingh6902
@shamsingh6902 18 күн бұрын
very nice ji
@GurlabhSinghBathinda
@GurlabhSinghBathinda 18 күн бұрын
🙏🏻
Stay on your way 🛤️✨
00:34
A4
Рет қаралды 13 МЛН
НЫСАНА КОНЦЕРТ 2024
2:26:34
Нысана театры
Рет қаралды 791 М.
Тренировка китайских пожарных
0:22
Up Your Brains
Рет қаралды 1,4 МЛН
Доброта этой девочки.. #shorts
0:31
Only Shorts
Рет қаралды 628 М.
Как так? ))
1:00
Про домашнего медведя. Pavel Vyakin
Рет қаралды 2,8 МЛН
Un cane intelligente aumenta i suoi soldi in modo intelligente #shorts
0:36
I migliori trucchetti di Fabiosa
Рет қаралды 3,1 МЛН