ਹਾਈ ਕ੍ਵਾਲਿਟੀ ਦੀਆਂ ਮੱਝਾ ਦਾ ਲੇਵਾ ਤਿਆਰ ਕਰਨ ਦਾ ਘਰੇਲੂ ਨੁਕਸਾ । ਛੋਲੇ ਤੇ ਸ਼ੱਕਰ

  Рет қаралды 39,889

Gurlabh Singh Bathinda

Gurlabh Singh Bathinda

Күн бұрын

Sat Sri Akal Sab Nu Mere Walo,
Mera Name S.Gurlabh Singh Hai,
Kisi Ne Apni Majh Ga Sale Ya Purchesd Karni Howe Ta Mainu Is Number Te Call Kar Sakde O - 94173-06615

Пікірлер: 146
@jawanda362
@jawanda362 25 күн бұрын
ਧੰਨਵਾਦ ਜੀ ਮੇਰੇ ਕੋਲ ਪਹਿਲੇ ਸੂਏ ਬੂਰੀ ਝੂਟੀ ਹੈ 9th month gabban ਵਿਟਾਮਿਨ ਐਂਚ 20 mL 500 gm ਛੋਲੇ ਦਾ ਦਲੀਆ 500 ਗ੍ਰਾਮ ਕਣਕ ਦਾ ਦਲੀਆ 500 ਗ੍ਰਾਮ ਮੱਕੀ ਦਾ ਦਲੀਆ ਲੇਟੀ ਬਣਾ ਕੇ ਦੇ ਰਿਹਾ ਜੀ
@ShemsherSandhu-cx8vm
@ShemsherSandhu-cx8vm 3 ай бұрын
ਬਾਪੂ ਜੀ ਮੇਰੇ ਕੋਲ ਮੋਰਾਂ ਨਸਲ ਦੀ ਬੂਰੀ ਕੱਟੀ ਵਾ ਜੀ ਚਾਰ ਮਹੀਨੇ ਦੀ ਆਪਾਂ ਉਹਨੂੰ ਤਿਆਰ ਕਰਨਾ ਦੱਸੋ ਕਿਹੜੀ ਖੁਰਾਕ ਪਾਈਏ
@GurlabhSinghBathinda
@GurlabhSinghBathinda 3 ай бұрын
Is uper jaldi hi ik video leke a rahe ji plan de vich hai... kuch dina vich
@nattrajoana
@nattrajoana 2 ай бұрын
Bada caif ਦਿਓ ਉਹ ਨੂੰ
@Foodie_.kitchen-1
@Foodie_.kitchen-1 3 ай бұрын
ਬਾਪੂ ਜੀ ਸਾਡੀ ਗਾਂ ਪੱਠੇ ਘੱਟ ਖਾਦੀ ਹੈ ਕੋਈ ਘਰੇਲੂ ਨੁਸਖ਼ੇ ਦੱਸੋ ਜੀ 🙏
@GurlabhSinghBathinda
@GurlabhSinghBathinda 3 ай бұрын
ਜਲਦੀ ਹੀ ਵੀਡਿਉ ਬਣਾਵਾ ਗਏ
@GurlabhSinghBathinda
@GurlabhSinghBathinda 3 ай бұрын
250 ਗ੍ਰਾਮ ਸੌਂਫ , ਜਵੈਨ,ਲੇਚੀਆ ,ਮਿੱਠਾ ਸੋਢਾ ਇਹ ਮੈਕਸ ਕਰਕੇ ਦੇਦੋ
@gillgamer2952
@gillgamer2952 2 ай бұрын
ਛੋਲੇ ਸ਼ੂਣ ਤੋਂ ਕਿਨੇਂ ਦਿਨ ਪਹਿਲਾ ਦੇਣੀ ਆ ਜੀ
@GurlabhSinghBathinda
@GurlabhSinghBathinda 2 ай бұрын
ਇੱਕ ਮਹੀਨਾ
@VarinderDhaliwal-nt3tc
@VarinderDhaliwal-nt3tc 3 ай бұрын
ਬਾਬਾ ਜੀ ਸਾਡੀ ਗਾ ਪਹਲਣ ਹੈ 3 ਵਾਰ ਟੀਕਾ ਭਰਾਤਾ ਰਹਿੰਦੀ ਨਾਹੀਂ ਦਸੋ ਕੋਈ ਉਪਾਅ
@GurlabhSinghBathinda
@GurlabhSinghBathinda 3 ай бұрын
ਉਸ ਦੀ ਬੱਚੇਦਾਨੀ ਕਮਜੋਰ ਹੋਗੀ ਇਸ ਬਾਰੇ ਵੀ ਵਿਡੀਉ ਬਣਾਵਾਗੇ
@VarinderDhaliwal-nt3tc
@VarinderDhaliwal-nt3tc 3 ай бұрын
@@GurlabhSinghBathinda theek a g ਤਾਰਾ saaf ne bilkul dendi
@VarinderDhaliwal-nt3tc
@VarinderDhaliwal-nt3tc 3 ай бұрын
@@RupinderSingh-td3vs theek a 22
@Raja-tt5zt
@Raja-tt5zt 3 ай бұрын
Mehndi pila de
@harjitsingh1084
@harjitsingh1084 3 ай бұрын
Beta4vet jado ga tara karde os den to denia jado pher 2 var tara ketia pher teka bharo garente wala kam a veer
@paramjitkaur7676
@paramjitkaur7676 3 ай бұрын
ਅੰਕਲ ਜੀ ਇਹ ਪੁੰਗਰੇ ਛੋਲੇ ਮੱਝ ਨੂੰ ਸੂਣ ਤੋਂ ਕਿੰਨੇ ਦਿਨ ਪਹਿਲਾਂ ਸ਼ੁਰੂ ਕਰਨੇ ਆ ।ਜਰੂਰ ਦੱਸੋ ।
@GurlabhSinghBathinda
@GurlabhSinghBathinda 3 ай бұрын
ਇੱਕ ਮਹਿਨਾ ਪਹਿਲਾ ਦੇ ਸਕਦੇ ਆ
@paramjitkaur7676
@paramjitkaur7676 3 ай бұрын
@@GurlabhSinghBathinda ਧੰਨਵਾਦ ਜੀ
@paramjitkaur7676
@paramjitkaur7676 3 ай бұрын
15 ਦਿਨ ਹੋਏ ਮੱਝ ਸੂਈ ਨੂੰ ਤੁਹਾਡੀ ਕਿਹੜੀ ਵੀਡੀਓ ਦੇ ਹਿਸਾਬ ਨਾਲ ਖੁਰਾਕ ਸ਼ੁਰੂ ਕਰੀਏ ।
@gursewaksingh9310satnam
@gursewaksingh9310satnam 27 күн бұрын
ਬਾਪੂ ਜੀ ਮੱਝ ਗੱਬਣ ਏ ਅੱਖਾ ਵਿਚ ਗਿੱਡ ਆਊਦੀ ਏ ਮਸਲਾ ਹਲ ਕਰੋ
@paramjitkaur7676
@paramjitkaur7676 3 ай бұрын
ਅੰਕਲ ਜੀ ਸੂਈ ਨੂੰ 15 ਦਿਨ ਹੋਗੇ ।ਤੁਹਾਡੀ ਕਿਹੜੀ ਵੀਡੀਓ ਦੇ ਹਿਸਾਬ ਨਾਲ ਖੁਰਾਕ ਸ਼ੁਰੂ ਕਰੀਏ ।ਜਰੂਰ ਦੱਸਿਓ ।
@GurlabhSinghBathinda
@GurlabhSinghBathinda 3 ай бұрын
ਪੰਜ ਦਿਨ ਹੋਰ ਰੁਕ ਜੋ ਜੀ
@paramjitkaur7676
@paramjitkaur7676 3 ай бұрын
@@GurlabhSinghBathinda ਠੀਕ ਐ ਜੀ
@ranjeetsinghjharon9875
@ranjeetsinghjharon9875 28 күн бұрын
ਸੂਣ ਤੋ ਪਹਿਲਾ ਜਾ ਬਾਆਦ ਚ ਵੀ ਦੇ ਸਕਦੇ ਆ
@manveerrai3550
@manveerrai3550 Ай бұрын
ਬਾਪੂ ਜੀ ਸਾਡੀ ਮੱਝ ਪਹਿਲੇ ਸੂਆ ਸੁਇਆ ਦੁੱਧ ਨੀਂ ਦੇ ਰਹੀ
@BituthahiWala
@BituthahiWala 3 ай бұрын
❤❤ਵੀਰ ਜੀ ਧੰਨ ਵਾਧ ਜੀ🙏🙏ਗੁੱਡ👌👌
@GurlabhSinghBathinda
@GurlabhSinghBathinda 3 ай бұрын
Dhanwaad Ji Bhut Bhut 🙏🏻🙏🏻
@SukhpalSingh-g3i
@SukhpalSingh-g3i 3 ай бұрын
ਬਹੁਤ ਵਧੀਆ ਦੱਸਿਆ ਬਾਬਾ ਜੀ ਨੇ
@GurlabhSinghBathinda
@GurlabhSinghBathinda 3 ай бұрын
Dhanwaad ji🙏🏻🙏🏻
@JaswinderJaswinderkaur-tf2ox
@JaswinderJaswinderkaur-tf2ox 3 ай бұрын
ਬਾਬਾ ਜੀ ਸਾਡੀ ਗਾਂ ਦਾ ਥਣ ਇਕ ਘਟ ਚਲਦਾ ਤਿੰਨ ਸਾਲ ਹੋ ਗਏ ਸੂਣ ਵਾਲੀ ਹੈ ਉਸ ਨੂੰ ਨਿੰਬੂ ਦੇ ਸਕਦੇ ਸਾਹੀਵਾਲ ਹੈ
@GurlabhSinghBathinda
@GurlabhSinghBathinda 3 ай бұрын
ਹਾਜੀ
@KuldeepkaurKaur-jy4lj
@KuldeepkaurKaur-jy4lj 2 ай бұрын
ਬਾਪੂ ਜੀ ਸਾਡੀ ਗਾ ਨੂੰ ਮੋਕ ਮਾਰਨ ਲੋਗੀ ਹੈ
@GurlabhSinghBathinda
@GurlabhSinghBathinda 2 ай бұрын
Iss apa video banyi hoyi a ji... dekho pls
@babamotirammehraji8831
@babamotirammehraji8831 2 ай бұрын
ਬਾਬਾ ਜੀ ਆਪਾਂ ਗਾਂ ਨੂ਼ੰ ਵੀ ਦੇ ਸਕਦੇ ਆ?
@GurlabhSinghBathinda
@GurlabhSinghBathinda 2 ай бұрын
De sakde o ji... thande
@babamotirammehraji8831
@babamotirammehraji8831 2 ай бұрын
@@GurlabhSinghBathinda baba ji thande matlab
@GurpreetSingh-gh4jy
@GurpreetSingh-gh4jy 3 ай бұрын
Bapu ji tusi phone ta chakk de nhi
@GurlabhSinghBathinda
@GurlabhSinghBathinda 3 ай бұрын
Try karde a ji sab de phone chake jaan... tusi subha sham 6 toh 8 karyio... 100 phones de karib phone aonde ji kayi war reh janda...
@sukhveerkaursukhveerkaur873
@sukhveerkaursukhveerkaur873 3 ай бұрын
Very nice vidio baba ji❤❤
@GurlabhSinghBathinda
@GurlabhSinghBathinda 3 ай бұрын
Dhanwaad Ji Bhut bhut
@JagdeepSingh-tt3pr
@JagdeepSingh-tt3pr 3 ай бұрын
ਜੀ ਅਸੀਂ ਪਹਿਲੇ ਸੂਏ ਮੱਜ ਵੇਚਣੀ ਆ ਓਹਨੂੰ 10 ਮਹੀਨਾ ਕੱਲ ਤੋਂ ਲੱਗ ਜਾਣਾ ਪਰ ਲੇਵਾ ਨੀਂ ਬਣਾਇਆ
@GurlabhSinghBathinda
@GurlabhSinghBathinda 3 ай бұрын
ਛੋਲੇ ਦੇਣੇ ਸੁਰੂ ਕਰਦੋ
@chanveerrandhawa5735
@chanveerrandhawa5735 3 ай бұрын
Dasi veer Sola a rajalt kimma aya
@rajuchatha4759
@rajuchatha4759 2 ай бұрын
ਕੱਟੀ ਦਿ bachedani ਦਿ ਗ੍ਰੋਥ ਕਿਵੇਂ krye
@GurlabhSinghBathinda
@GurlabhSinghBathinda 2 ай бұрын
ਗੁੜ ਤੇ ਘਿਉ ਦੇਦੋ ਜੀ
@JarnailSingh-di8ul
@JarnailSingh-di8ul 3 ай бұрын
ਬਾਬਾ ਜੀ ਸਤਿ ਸ੍ਰੀ ਆਕਾਲ ਜੀ ਮੱਝ, ਗਾਂ ਨਵੇਂ ਦੁੱਧ ਨਹੀਂ ਹੋ ਰਹੀ ਕੋਈ ਦਵਾਈ ਦਸੋ ਜੀ
@nirmalsingh4807
@nirmalsingh4807 3 ай бұрын
Waheguru Ji
@GurlabhSinghBathinda
@GurlabhSinghBathinda 3 ай бұрын
ਵਿਡੀਉ ਮਿਲ ਜੋ ਜਲਦੀ ਹੀ ਜੀ
@GurlabhSinghBathinda
@GurlabhSinghBathinda 3 ай бұрын
🙏
@LakhwinderSingh-jg9gj
@LakhwinderSingh-jg9gj 2 ай бұрын
ਬਾਪੂ ਜੀ ਮੱਝ ਸੋਣ ਤੋਂ ਕਿੰਨੇ ਦਿਨ ਪਹਿਲਾਂ ਦੇਣਾ ਹ ਛੋਲਿਆਂ ਵਾਲਾ ਨੁਸਕਾ
@GurlabhSinghBathinda
@GurlabhSinghBathinda 2 ай бұрын
ਇੱਕ ਮਹੀਨਾ ਰਹਿੰਦੇ ਜੀ
@Arshdeep-ki3yy
@Arshdeep-ki3yy 2 ай бұрын
Bapu g thudia video dekh dekh ke shounk pya mnu main hun majj leke aya te usnu thuda dudh vdhon wala formula paya dudh vadh gya g
@GurlabhSinghBathinda
@GurlabhSinghBathinda 2 ай бұрын
Dhanwaad ji bhut bhut, bhut wdiya lageya thoda comment read kar ke...9988100715 te WhatsApp kar deyoo ji
@EkamSingh-fj3pl
@EkamSingh-fj3pl 2 ай бұрын
Bapu ji 2 month reh gye soon c vecni a majj asi hun to suru kr skde a koi nuksan ta ni
@GurlabhSinghBathinda
@GurlabhSinghBathinda 2 ай бұрын
1 month pehla shuru karo ji... vitamin H de tikke lado ji 15 din reh gayee jdo suun ch
@BaljitBitia
@BaljitBitia 3 ай бұрын
Hanji Bapu ji main try krongi Meri majh soon wali aa Thank you
@GurlabhSinghBathinda
@GurlabhSinghBathinda 3 ай бұрын
Dhanwaad ji... try karo ji... nd dasna zrur karan toh
@GurpyarPunia-ig6lj
@GurpyarPunia-ig6lj 2 ай бұрын
Babu ji tanks
@GurlabhSinghBathinda
@GurlabhSinghBathinda 2 ай бұрын
🙏🙏
@RanjeetsinghPremi
@RanjeetsinghPremi 3 ай бұрын
ਬਾਬਾ.ਗਈਆ ਜਾ ਗਾ ਨੂੰ .ਫੁਰਨ ਤੋ ਨੁਕਤਾ .ਜਰੂਰ.ਦੱਸੋ .ਜੀ ਧੰਨਵਾਦ .ਜੀ
@GurlabhSinghBathinda
@GurlabhSinghBathinda 3 ай бұрын
ਕਣਕ ਦਾ ਜੋਕਰ ਪਾਉਦੋ ਜੀ ਗਿੱਲਾ ਕਰਕੇ
@DharminderSingh-fx3yd
@DharminderSingh-fx3yd 2 ай бұрын
ਬਹੁਤ ਵਧੀਆ ਜਾਣਕਾਰੀ
@GurlabhSinghBathinda
@GurlabhSinghBathinda 2 ай бұрын
🙏🏻🙏🏻
@dilpreetsandhu1923
@dilpreetsandhu1923 2 ай бұрын
❤❤❤ good job bapu.g
@GurlabhSinghBathinda
@GurlabhSinghBathinda 2 ай бұрын
Dhanwaad ji 🙏🏻
@BrarDairyFarmGumtiKalan
@BrarDairyFarmGumtiKalan 3 ай бұрын
JI..BABA.JI
@GurlabhSinghBathinda
@GurlabhSinghBathinda 3 ай бұрын
🙏🏻
@khushpreetsingh6449
@khushpreetsingh6449 2 ай бұрын
Cow nu v de sakde aa sahiwal breed aa??
@GurlabhSinghBathinda
@GurlabhSinghBathinda 2 ай бұрын
De sakde o ji
@AnmolBrar-r3d
@AnmolBrar-r3d 2 ай бұрын
Old is gold..❤ Tnku . Bapu g...
@GurlabhSinghBathinda
@GurlabhSinghBathinda 2 ай бұрын
🙏🏻🙏🏻
@daljitgill8496
@daljitgill8496 2 ай бұрын
ਨਾਰੀਅਲ ਕੱਚਾ ਦੇਣਾ ਜਾ ਸੁੱਕਾ ਬਾਬਾ ਜੀ
@jawanda362
@jawanda362 19 күн бұрын
ਨਾਰੀਅਲ ਕੱਚਾ ਪਾਣੀ ਵਾਲਾ ਅੱਧਾ ਪੀਸ ਕੱਦੂਕਸ ਕਰਕੇ 20 ਦਿਨ 10 ਪੀਸ ਲੈ ਆੳ 40 ਰੁਪਏ ਪੀਸ
@JaswinderJaswinderkaur-tf2ox
@JaswinderJaswinderkaur-tf2ox 3 ай бұрын
ਬਾਬਾ ਜੀ ਗਾਂ ਨੂੰ ਛੋਲੇ ਦੇ ਸਕਦੇ ਕਿੰਨੇ ਦਿਨ ਪਹਿਲਾਂ ਦੇਣੇ ਸੂਣ ਤੇ
@GurlabhSinghBathinda
@GurlabhSinghBathinda 3 ай бұрын
ਹਾਜੀ 15 ਦਿਨ ਰਹਿੰਦੇ ਦੇ ਸਕਦੇਉ ਜੀ
@EkamSingh-fj3pl
@EkamSingh-fj3pl Ай бұрын
Bapu ji kdo dene a din wele de skde a ja suba
@jatt963
@jatt963 3 ай бұрын
ਬਾਬਾ ਜੀ ਸਾਡੀ ਮੱਝ ਨੂੰ ਇਨਫੈਕੱਨ ਹੈ ਬੱਚੇਦਾਨੀ ਚ ਉਸ ਬਾਰੇ ਦੱਸੋ
@GurlabhSinghBathinda
@GurlabhSinghBathinda 3 ай бұрын
6283770779 call krlo
@JagtarMaan-cg1yy
@JagtarMaan-cg1yy 3 ай бұрын
ਸਤਿ ਸ੍ਰੀ ਆਕਾਲ ਜੀ
@GurlabhSinghBathinda
@GurlabhSinghBathinda 3 ай бұрын
🙏
@sukhasood4786
@sukhasood4786 3 ай бұрын
22 month di katti nu heat te agge vadia tyari lai kida tyar kriye
@GurlabhSinghBathinda
@GurlabhSinghBathinda 3 ай бұрын
ਵੀਡਿਉ ਕਲ ਮਿਲਜੋ ਜੀ
@KaluSidhu12
@KaluSidhu12 3 ай бұрын
Bapu g majh de ek thn cho dhudh ght ayunda g ki deiye
@GurlabhSinghBathinda
@GurlabhSinghBathinda 3 ай бұрын
Iss uper video payi hoyi a ji
@JarnailSingh-yd7ej
@JarnailSingh-yd7ej 2 ай бұрын
Bapu ji eah kis time dene aa
@TaraDhillon
@TaraDhillon 3 ай бұрын
Bhut Wdiya Ji
@GurlabhSinghBathinda
@GurlabhSinghBathinda 3 ай бұрын
🙏🏻🙏🏻👍🏻👍🏻
@ManveerToor19
@ManveerToor19 3 ай бұрын
ਬਾਪੂ ਜੀ ਸਾਡੀ ਝੋਟੀ ਤਿੰਨ ਸਾਲ ਦੀ ਹੋ ਗਈ ਅਜੇ ਤੱਕ ਗੱਬਣ ਨੀ। ਹੋਈ ਝੋਟੀ ਸੋਹਣੀ ਬਹੁਤ ਆ ਵੇਚਣ ਜੀ ਨਹੀ ਕਰ ਦਾ
@GurlabhSinghBathinda
@GurlabhSinghBathinda 3 ай бұрын
10 ਦਿਨ ਹੋਰ ਰੋਕ ਜੋ ਜੀ
@guripinderbatth
@guripinderbatth 4 күн бұрын
Apni v bhut sohni Jhoti a, Nili Ravi nasal di Jhoti a,, 4th saal jan gya a aje tak repeat vich nai a rhi.. ki dayiye jhoti nu ,, tuhadi Jhoti bn gyi a or nai..
@GerryGhuman
@GerryGhuman 2 ай бұрын
Bapu gi shukriaa
@GurlabhSinghBathinda
@GurlabhSinghBathinda 2 ай бұрын
🙏🙏🙏
@rajbirsingh3641
@rajbirsingh3641 3 ай бұрын
Very nice ji
@GurlabhSinghBathinda
@GurlabhSinghBathinda 3 ай бұрын
Thanks Ji🙏🏻
@gurbaxsingh4416
@gurbaxsingh4416 3 ай бұрын
ਬਾਬਾ ਜੀ ਸੂਣ ਤੋਂ ਬਾਅਦ ਮੱਝਾ ਬੋਲਦੀਆਂ ਨਹੀਂ ਉਨ੍ਹਾਂ ਦਾ ਕੀ ਇਲਾਜ ਕਰੀਏ ਇਸ ਤੇ ਵੀ ਇੱਕ ਵੀਡੀਓ ਬਣਾਈ ਜੀ
@GurlabhSinghBathinda
@GurlabhSinghBathinda 3 ай бұрын
ਜਲਦੀ ਹੀ ਵਿਡੀਉ ਲੈ ਕ ਆਵਾਗੇ ਜੀ
@BituthahiWala
@BituthahiWala 3 ай бұрын
​@@GurlabhSinghBathindaਧੰਨਵਾਦ ਵੀਰ ਜੀ ਜਿਹੜਾ ਤੁਸੀਂ ਸਾਡੇ ਮੈਸੇਜ ਤੇ ਧਿਆਨ ਦਿੱਤਾ ਮਾਂ ਬੋਲੀ ਨੂੰ ਯਾਦ ਕਰਦੇ ਆ ਪੰਜਾਬੀ ਚੌ ਮੈਸੇਜ
@SatpalSingh-pw1mt
@SatpalSingh-pw1mt Ай бұрын
8 ਮਹੀਨੇ ਦੀ ਗਬਨ ਪਹਿਲ ਝੋਟੀ ਕੀ ਦਿੱਤਾ ਜਾਵੇ
@GaganpreetSingh-bo9sl
@GaganpreetSingh-bo9sl 3 ай бұрын
Baba..jigood.noulege
@GurlabhSinghBathinda
@GurlabhSinghBathinda 3 ай бұрын
Dhanwaad Ji Bhut Bhut 🙏🏻🙏🏻
@BituthahiWala
@BituthahiWala 3 ай бұрын
ਵੀਰ ਜੀ ਸਾਰੇ ਨੁਕਤੇ ਬਹੁਤ ਵਧੀਆ ਹਨ❤❤🙏🙏🙏🙏🙏👌👌👍👍
@GurlabhSinghBathinda
@GurlabhSinghBathinda 3 ай бұрын
🙏
@EkamSidhu-n8b
@EkamSidhu-n8b 2 ай бұрын
ਗਾਂ ਦਾ ਲੇਵਾ ਕਿਵੇਂ ਬਣਾਇਆ ਜਾਵੇ
@GurlabhSinghBathinda
@GurlabhSinghBathinda 2 ай бұрын
ਇੱਕ ਨਾਰੀਅਲ ਦੀਆ ਤਿੰਨ ਖੁਰਾਕਾ ਕਰਲੋ ਜੀ
@Dhindsa518
@Dhindsa518 2 ай бұрын
Kujj vi nahi hunda me shole kacha narial garend karke dita kujj vi nahi hoia sab bakbas ha ​@@GurlabhSinghBathinda
@ThandiLamber
@ThandiLamber 2 ай бұрын
ਫੋਨ ਤੱਕੋ ਜੀ
@GurlabhSinghBathinda
@GurlabhSinghBathinda 2 ай бұрын
ਚੱਕਦੇ ਜੀ ਆਉਦੇ ਹੀ ਬਹੁਤ ਕੀ ਕਰੀਏ ਅਸੀ ਵੀ
@harjitsingh1084
@harjitsingh1084 3 ай бұрын
Babaj je nareal garme ta ne karde
@GurlabhSinghBathinda
@GurlabhSinghBathinda 3 ай бұрын
ਥੋਡੀ ਮਾਤਰਾ ਚੋ ਦੇਣਾ
@harjeetgrewal-se6df
@harjeetgrewal-se6df 3 ай бұрын
Very nice ji
@GurlabhSinghBathinda
@GurlabhSinghBathinda 3 ай бұрын
🙏🏻🙏🏻
@gagandeepmalout
@gagandeepmalout 3 ай бұрын
Bahut vdia ji 🔥
@GurlabhSinghBathinda
@GurlabhSinghBathinda 3 ай бұрын
Dhanwaad Ji
@Arjinder_singh
@Arjinder_singh 3 ай бұрын
ਬਾਪੂ ਜੀ ਗਾਂ ਨੂੰ ਦੇ ਸਕਦੇ
@GurlabhSinghBathinda
@GurlabhSinghBathinda 3 ай бұрын
ਹਾਜੀ
@sukhchainsarwara15
@sukhchainsarwara15 2 ай бұрын
Aha sabkuj apa transition feed nal v de skde hn k na g ??? Koi nuksan ta ni kruge !!???
@GurlabhSinghBathinda
@GurlabhSinghBathinda 2 ай бұрын
ਦੇਦੋ ਜੀ
@makhansingh3002
@makhansingh3002 3 ай бұрын
ਸੱਤ ਸ਼੍ਰੀ ਆਕਾਲ ਜੀ
@GurlabhSinghBathinda
@GurlabhSinghBathinda 3 ай бұрын
🙏🙏🙏
@InderjitKaur-or2zp
@InderjitKaur-or2zp 3 ай бұрын
Baba ji mare majh da than theek ho gea papaer di cream bni c oh lye c thee ho gea 🙏🙏🙏🙏
@GurlabhSinghBathinda
@GurlabhSinghBathinda 2 ай бұрын
🙏🙏🙏
@DharampreetGujjar
@DharampreetGujjar 2 ай бұрын
Delivery toh 10 din pehla dena eh
@GurlabhSinghBathinda
@GurlabhSinghBathinda 2 ай бұрын
15 din pehla ji
@HarbansSingh-lv3hy
@HarbansSingh-lv3hy 3 ай бұрын
🌹🙏🏻
@GurlabhSinghBathinda
@GurlabhSinghBathinda 3 ай бұрын
👍🏻🙏🏻🙏🏻🙏🏻
@sidhusirat6388
@sidhusirat6388 3 ай бұрын
Sir dudh khat aa ek than ch das do haal pehla v phusheya c daseya ni
@GurlabhSinghBathinda
@GurlabhSinghBathinda 3 ай бұрын
Video bani payi aa paa da gyea ji bhut jaldi
@palwindersingh7931
@palwindersingh7931 3 ай бұрын
Bhut vadiya jankari dinde ho bapu ji Waheguru ap ji nu chardikala ch rkhe
@GurlabhSinghBathinda
@GurlabhSinghBathinda 3 ай бұрын
Dhanwaad Ji Bhut Bhut 🙏🏻🙏🏻
@sonysamra629
@sonysamra629 2 ай бұрын
Right sir ji 🙏
@GurlabhSinghBathinda
@GurlabhSinghBathinda 2 ай бұрын
🙏🙏
@GurlabhSinghBathinda
@GurlabhSinghBathinda 2 ай бұрын
🙏🙏🙏
@sewaksingh1783
@sewaksingh1783 3 ай бұрын
ਬਈ ਜੀ ਸਤਿ ਸ੍ਰੀ ਅਕਾਲ ਜੀ.... ਏ ਨੁਕਸਾ ਆਪਾਂ ਨਾਰੀਅਲ ਤੇ ਛੋਲੇਆਂ ਦਾ ਜੋ ਹੈ ਉਹ ਆਪਾਂ ਗਾ ਨੂੰ ਦੇ ਸਕਦੇ ਹਾਂ ਜੀ .. Please reply ਕਰਨਾ ਜਰੂਰ.. 🙏🏻🙏🏻
@GurlabhSinghBathinda
@GurlabhSinghBathinda 2 ай бұрын
Hnji
@Sarabjitsingh-bd4zz
@Sarabjitsingh-bd4zz 3 ай бұрын
Je narial kacha na mile
@GurlabhSinghBathinda
@GurlabhSinghBathinda 3 ай бұрын
Mil janda ji amm hi bazar ch kito v lelo...
@ArjeetSingh-c7b
@ArjeetSingh-c7b 3 ай бұрын
❤😂
@kuldeepsidhu2184
@kuldeepsidhu2184 3 ай бұрын
🙏
@GurlabhSinghBathinda
@GurlabhSinghBathinda 3 ай бұрын
👍🏻🙏🏻🙏🏻
@harpreetsinghBatth-j7o
@harpreetsinghBatth-j7o 2 ай бұрын
ਬਾਬਾ ਆਵਦਿਆ ਮੱਝਾ ਦਖਾਈ
@GurlabhSinghBathinda
@GurlabhSinghBathinda 2 ай бұрын
Why
@khosatractor3142
@khosatractor3142 2 ай бұрын
ਬਾਬਾ ਮੱਝ ਦੇ ਇੱਕ ਥਣ ਦੀ ਧਾਰ ਬਹੁਤ ਕਰੜੀ ਆ ਦੱਸੋ ਹਲ ਕੋਈ
@GurlabhSinghBathinda
@GurlabhSinghBathinda 2 ай бұрын
ਨਿੰਬੂ ਵਾਲੀ ਵੀਡਿਉ ਦੇਖੋ ਜੀ
@makhansinghmakhansingh3413
@makhansinghmakhansingh3413 3 ай бұрын
Ma suro kata wa ji sangrur to 10day baki na
@GurlabhSinghBathinda
@GurlabhSinghBathinda 3 ай бұрын
Kardo ji
nili ravi calf male competition | bfa dhanaula pashu mela live 2023 | Amrik Bhaini jassa
7:01
Amrik Bhaini Jassa ਅਮਰੀਕ ਭੈਣੀ ਜੱਸਾ
Рет қаралды 201 М.
когда не обедаешь в школе // EVA mash
00:57
EVA mash
Рет қаралды 3,7 МЛН
pumpkins #shorts
00:39
Mr DegrEE
Рет қаралды 50 МЛН