Durga Rangila New Song | Yaaran Nu Rab Bana Ke | Feat. Raghbir Rags | Satrang Entertainers

  Рет қаралды 15,236,565

Satrang Entertainers

Satrang Entertainers

Күн бұрын

Пікірлер: 3 400
@SatrangEntertainersOfficial
@SatrangEntertainersOfficial 4 жыл бұрын
ਦੋਸਤੋ ਦੁਰਗਾ ਰੰਗੀਲਾ ਜੀ ਦਾ ਨਵਾ ਗੀਤ “ਯਾਰ ਲੱਭ ਕੇ ਗਵਾ ਬੈਠੇ” ਸੁਣਨ ਲਈ ਇਸ ਲਿੰਕ ਤੇ ਕਲਿੱਕ ਕਰੋ kzbin.info/www/bejne/b56neptsntplnKs
@JaswinderSingh-tx4cd
@JaswinderSingh-tx4cd 4 жыл бұрын
Jaswinder.ganoury
@jaspalsingh6506
@jaspalsingh6506 4 жыл бұрын
ķàlàŕ khant
@manpreetsinghmanpreet887
@manpreetsinghmanpreet887 4 жыл бұрын
Hi
@gurigurmej4645
@gurigurmej4645 4 жыл бұрын
@@jaspalsingh6506 àq
@MadanLal-gk5nh
@MadanLal-gk5nh 4 жыл бұрын
B
@NirmalSingh-tp7gk
@NirmalSingh-tp7gk 10 ай бұрын
ਵਾਹਿਗੁਰੂ ਸੱਚੇ ਪਾਤਸਾਹ ਜੀ ਇਸ ਮਹਾਨ ਗਾਈਕ ਨੂੰ ਹਮੇਸਾ ਚੜਦੀ ਕਲਾ ਬਖਸਣਾ ਬਹੁਤ ਦਿਲਾ ਵਿਚ ਧੜਕਨ ਬਣ ਧੜਕ ਰਿਹਾ ਐ
@ManmeetSandhu-Music
@ManmeetSandhu-Music 5 жыл бұрын
ਹਥਿਆਰਾਂ ਨਾਲੋ ਏਦਾ ਫਿਰ ਫੀਲਿਗ ਵਾਲੇ ਗੀਤ ਆਉਣੇ ਚਾਹੀਦੇ ਆ ਜਿੰਨੂ ਸੁਣ ਫੀਲਿਗ ਤੇ ਮਜਾ ਵੀ ਆਵੇ ਬਹੁਤ ਖੂਬ 👌👌ਰਗੀਲਾ ਸਾਹਬ 😊 ਵਿਜੇ ਧੰਮੀ 💯😍
@sukhpreetbuttar792
@sukhpreetbuttar792 5 жыл бұрын
ਬਿਲਕੁਲ ਸਹੀ ਕਿਹਾ ਵੀਰ ਜੀ।👍
@sonurairai6955
@sonurairai6955 5 жыл бұрын
Yes
@golubrar4391
@golubrar4391 Жыл бұрын
Right bai ji
@bajwabajwa1170
@bajwabajwa1170 Жыл бұрын
ਬੜਾ ਸੋਨਾ ਗੋਂਦਾ ਆ ਦੁਰਗਾ ਰੰਗੀਲਾ
@khemoanachouhan6022
@khemoanachouhan6022 5 жыл бұрын
ਧੰਮੀ ਤੇ ਦੁਰਗਾ ਸਾਬ ਇਕੱਠੇ ਹੋ ਜਾਣ ਤਾਂ ਸਿਰਾ ਤਾਂ ਲੱਗੂਗਾ ।
@maanamrit544
@maanamrit544 5 жыл бұрын
Pajabi film patla
@AjayGupta-wk9zj
@AjayGupta-wk9zj 5 жыл бұрын
khemoana Chouhan
@AjayGupta-wk9zj
@AjayGupta-wk9zj 5 жыл бұрын
khemoana Chouhan ruws k c
@ParamjitSingh-by1dt
@ParamjitSingh-by1dt 5 жыл бұрын
Ryt ji
@karamsinghsony5565
@karamsinghsony5565 5 жыл бұрын
Hello
@jagdeepamarkot
@jagdeepamarkot 5 жыл бұрын
ਯਾਰ ਬਹੁਤ ਵਧੀਆ ਗੀਤ ਆ ਯਾਰ ਅੱਜ ਕੱਲ ਤਾ ਕੁੜੀਆ ਜੇਬ ਵੇਖ ਛੱਡ ਦੇਦਿਆ ਪਰ ਬੰਦਾ ਭਾਵੇ ਇਹਨਾ ਇਛੇ ਆਪਣੀ ਜਾਨ ਦੇ ਦੇਵੇ ਯਾਰ ਬਸ਼ ਪੈਦਾ ਹੀ ਰਹਿ ਗਿਆ ਵਾ ਪਿਆਰ ਕਿੱਥੇ ਪਿਆਰ ਉਦੇ ਸ਼ੀ ਜਦੋ ਘਰ ਕੱਚੇ ਸ਼ੀ ਤੇ ਲੋਕ ਸ਼ੱਚੇ ਸ਼ੀ
@guriguraya2150
@guriguraya2150 Ай бұрын
Very good bro
@Sukhwinderjohalbihla
@Sukhwinderjohalbihla 11 ай бұрын
ਬਹੁਤ ਹੀ ਦਰਦ ਭਰਿਆ ਗੀਤਾ😢😢😢🥃🥃
@nirpalmander8514
@nirpalmander8514 3 жыл бұрын
ਦੁਰਗੇ ਦਾ ਕੋਈ ਗਾਇਕੀ ਵਿੱਚ ਮੁਕਾਬਲਾ ਤਾਂ ਦੂਰ ਨੇੜੇ ਤੇੜੇ ਵੀ ਨਹੀਂ
@AmandeepSingh-zj7bd
@AmandeepSingh-zj7bd Ай бұрын
Saleem vi nhi kr skda ta he kde ede naal juglbandi ni kiti saleem ne odi bejti ho jani aa😄
@ਲੰਡੂਆਂਦਾਜੀਜਾ
@ਲੰਡੂਆਂਦਾਜੀਜਾ 5 жыл бұрын
ਲੰਡੀ ਬੁੱਚੀ ਤਾਂ ਇਹਨਾਂ ਸਿੰਗਰਾਂ ਦੇ ਮੁਕਾਬਲੇ ਚ ਕੁੱਝ ਵੀ ਨਹੀਂ ✍👍👍❤
@kawalsingh6058
@kawalsingh6058 5 жыл бұрын
Sahe gall a ji
@laddicheema5743
@laddicheema5743 5 жыл бұрын
Bilkul rytttt 💯👌
@happymahi9560
@happymahi9560 4 жыл бұрын
Shi aa ji
@GangaSingh-si9wf
@GangaSingh-si9wf 4 жыл бұрын
👍👍👍👍👍
@RanjeetKumar-kr4cg
@RanjeetKumar-kr4cg 4 жыл бұрын
end aa
@balwinderdhima6946
@balwinderdhima6946 2 жыл бұрын
ਮੇਰਾ ਸਭ ਤੋਂ ਹਰਮਨ ਪਿਆਰਾ ਕਲਾਕਾਰ ਬਾਈ ਦੁਰਗਾ ਰੰਗੀਲਾ ਜੀ
@luckysingh4877
@luckysingh4877 5 жыл бұрын
ਗਾਇਕੀ ਸਦਾ ਹੀ ਜਿੰਦਾਬਾਦ ਤੇ ਨਾਲੇ ਦੁਰਗਾ ਸਾਹਿਬ ਜਿੰਦਾਬਾਦ🙏🙏💯💯
@gorisingh2668
@gorisingh2668 5 жыл бұрын
Aska.nu.maru.durge
@aviyaar6156
@aviyaar6156 2 жыл бұрын
Karan Aujla 🔥
@ਮੋਰਮਰਜਾਣਾ
@ਮੋਰਮਰਜਾਣਾ 5 жыл бұрын
ਕੰਨ ਤਰਸ ਗਏ ਸੀ ਅਜਿਹੇ ਗੀਤ ਸੁਣਨ ਨੂੰ ਦਿਲ ਨੂੰ ਸਕੂਨ ਮਿਲ ਗਿਆ ਬਾਬੇਉ 👌👌👌👌
@sonumaan2455
@sonumaan2455 4 жыл бұрын
ਵਾਹ! ਕਿਆ ਬਾਤਾਂ ਨੇ ਯਾਰ
@RaviKumar-ff3yf
@RaviKumar-ff3yf 5 жыл бұрын
ਬਹੁਤ ਸਮੇਂ ਤੋਂ ਇੰਤਜ਼ਾਰ ਸੀ,ਅੱਜ ਗਾਣਾ ਸੁਣ ਦਿਲ ਖੁਸ਼ ਹੋ ਗਿਆ!
@khallastv2832
@khallastv2832 5 жыл бұрын
bilkul
@sandeepkumarsandeepkumar188
@sandeepkumarsandeepkumar188 5 жыл бұрын
Verrynic
@rockstarrb8728
@rockstarrb8728 5 жыл бұрын
👍
@yadwindersinghchhattiana3324
@yadwindersinghchhattiana3324 5 жыл бұрын
Good song
@ranjitsinghmahla4860
@ranjitsinghmahla4860 5 жыл бұрын
Nice
@EntertainersandSufisWorldESW
@EntertainersandSufisWorldESW 5 жыл бұрын
ਦੁਰਗਾ ਜੀ ਤਾਂ ਕਮਾਲ ਦੇ ਫ਼ਨਕਾਰ ਆ ਸਿਰਾ ਕਰ ਦਿੰਦੇ ਆ
@rajcdkumar8935
@rajcdkumar8935 5 жыл бұрын
very nice song paji
@jinderlovesheetal8022
@jinderlovesheetal8022 5 жыл бұрын
Siraa
@Deepsingh-zz4ql
@Deepsingh-zz4ql 5 жыл бұрын
Siraaa song paji
@johndhariwaldhariwal7202
@johndhariwaldhariwal7202 5 жыл бұрын
Very nice song love you 💝💝💝💝💝💝💝💝💝👌👌👌👌👌👌👌👌👌👍👍👍😜😜😜😜😜
@nariner.singhsonu446
@nariner.singhsonu446 5 жыл бұрын
ਬਾਈ ਦੁਰਗਾ िਸਰਾ ਕਰਾ िਦॅਤਾ
@gurinderbugga8067
@gurinderbugga8067 4 жыл бұрын
ਦੁਰਗੇ ਵਰਗੇ ਗਾਇਕ ਘਰ ਘਰ ਨਹੀ ਜੰਮਦੇ ਬਾੲੀ ਜੀ
@Harish-yd9ds
@Harish-yd9ds 5 жыл бұрын
ਧੰਮੀ ਸਾਹਿਬ ਤੁਸੀ ਜੋ ਵੀ ਿਲਖਦੇ ਹੋ ਵਧੀਆ ਲਿਖਦੇ ਹੋ ਤੁਹਾਡਾ ਹਰ ਇੱਕ ਗੀਤ ਿਹੱਟ ਹੁੰਦਾ ਹੈ god bless you
@purasach3167
@purasach3167 5 жыл бұрын
ਧੰਮੀ ਤੇ ਰੰਗੀਲਾ ਵਲੋਂ ਬਹੁਤ ਸਮਾਂ ਬਾਦ ਇਕ superhit ਤੇ ਦਿਲ ਨੂੰ ਛੂਹਣ ਵਾਲਾ ਗੀਤ ਸਲਾਮ ਦੋਨੋਂ ਵੀਰਾਂ ਨੂੰ
@NirmalKumar-zd6ll
@NirmalKumar-zd6ll Жыл бұрын
Su5i
@satnamsingh-mp4br
@satnamsingh-mp4br 2 жыл бұрын
ਮੈਂ 12 ਵੀਂ ਕਲਾਸ ਤੋਂ ਇਹ ਨੂੰ ਸੁਣਦਾ ਸੀ ਅੱਜ ਮੇਰੇ ਬੱਚੇ 12ਕਲਾਸ ਵਿੱਚ ਹਨ ੳਹਵੀ ਦੁਰਗੇ ਨੂੰ ਸ਼ੁਣਦੇ ਨੇ
@multiple-knowledge-of-ayurveda
@multiple-knowledge-of-ayurveda Ай бұрын
Veer ji me v par mera bacha meri wife' te meri sasa ne marta
@gurmailbrar4221
@gurmailbrar4221 5 жыл бұрын
ਸਿਰਾ ਕਰਾ ਤਾ ਫੇਰ ਦੁਰਗਾ ਰੰਗੀਲਾ ਜੀ ਤੇ ਧੰਮੀ ਸ੍ਹਾਬ ਦੀ ਜੋੜੀ ਨੇ ਧੰਨਵਾਦ ਜੀ
@RanjitSingh-hs2vq
@RanjitSingh-hs2vq 5 жыл бұрын
ਕਿਅਾ ਬਾਤ ਅੇ
@rajcdkumar8935
@rajcdkumar8935 5 жыл бұрын
love u
@jaypeesingh9885
@jaypeesingh9885 5 жыл бұрын
Bahut salaa baad sunya durga rangila ji...o purane din yaad a gaye..tuhade varge singer karke hi punjabi culture jeunda hai... Tuhada ik puarana gana RAB VARGA C TERA YAAR VERNE IZZAT GWA TI THANYA CH ROL TA my all time faviorite song ...salute u from uk.. Like who listen above written song
@jaskaran4979
@jaskaran4979 5 жыл бұрын
Nice g
@BinderSingh-gc9do
@BinderSingh-gc9do 4 ай бұрын
ਇਹੋ ਜਿਹੀਆਂ ਆਵਾਜਾਂ ਦੁਨੀਆ ਤੇ ਘੱਟ ਹੀ ਸੁਣਨ ਨੂੰ ਮਿਲਦੀਆਂ ਨੇ ਵਾਹ ਰੰਗੀਲਾ ਜੀ
@NagraZone
@NagraZone 5 жыл бұрын
ਨਹੀ ਰੀਸਾਂ ਤੁਹਾਡੀ ਆਵਾਜ਼ ਦੀਆਂ ,, ਉਸਤਾਦ ਜੀ,, love it this song
@malwedapaali448
@malwedapaali448 5 жыл бұрын
ਵਿਜੇ ਧੰਮੀ ਦੁਰਗਾ ਰੰਗੀਲਾ ❤️❤️
@ਜੂਨ84ਰਿਸਦੇਜਖਮ
@ਜੂਨ84ਰਿਸਦੇਜਖਮ 2 жыл бұрын
ਬਹੁਤ ਵਧੀਆ ਗੀਤ ਕਿਆ ਬਾਤ
@punjabigangbangers6831
@punjabigangbangers6831 5 жыл бұрын
ਬਹੁਤ ਉਡੀਕ ਹੁੰਦੀ ਆ ਤੁਹਾਡੇ ਗੀਤ ਦੀ ਦੁਰਗਾ ਰੰਗੀਲਾ ਜੀ ਮਜਾ ਆਗਿਆ ਸੁਣਕੇ ਸੱਚੀ ਸੁਰਾਂ ਦਾ ਬਾਦਸ਼ਾਹ ਦੁਰਗਾ ਰੰਗੀਲਾ ਜੀ
@sandeepdatta443
@sandeepdatta443 5 жыл бұрын
ਬਹੁਤ ਹੀ ਵਧੀਆ ਗਿਆ ਹੈ
@guritweets07
@guritweets07 Жыл бұрын
ਬਹੁਤ ਹੀ ਦਰਦ ਭਰਿਆ ਗੀਤ❤
@anshusingh3471
@anshusingh3471 5 жыл бұрын
ਫੇਰ ਤੋ ਪੁਰਾਣੀਅਾ ਯਾਦਾ ਤਾਜਾ ਹੋ ਗੲੀਅਾ ਬਸ ੲਿਸੇ ਤਰਾ ਦੇ ਸੋਗ ਅਾੳਦੇ ਰਹਿਣ Thinaks for u
@tarikhan573
@tarikhan573 5 жыл бұрын
Ajay Chhabra
@kuldeepmanisingh1972
@kuldeepmanisingh1972 4 жыл бұрын
👌👌👌👌👌👌👌👌👌💯💯💯💯💯💯💯💯💯❤❤❤❤❤❤❤❤❤❤❤❤❤❤❤🌹🌹🌹🌹🌹🌹🌹🌹🌹🥀🌹🌹🌹🌹🌹🌹🌹🌹🌹🌹🌹🌹🌹🌹🌹🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌷🌷🌷🌷🌷🌷🌷🌹🌹🌹🌹🌹🌹🌹🌹🌹🌹🌹🌹🌹🌹
@punjabiindian2161
@punjabiindian2161 5 жыл бұрын
ਬਹੁਤ ਹੀ ਵਦੀਅਾ ਜੀ ਅੱਤ ਕਰਤਾ ਜੀ 🔥🔥🔥🔥🔥
@Inder_nahal
@Inder_nahal 3 жыл бұрын
ਬਹੁਤ ਵਧੀਆ ਇਹਨਾਂ ਗੀਤਾਂ ਵਿਚ ਜਾਨ, ਸੀ
@dapinderbrar927
@dapinderbrar927 Ай бұрын
25.9.2024 ਨੂੰ ਕੌਣ ਕੌਣ ਸੁਣ ਰਿਹਾ
@navnoor3812
@navnoor3812 11 күн бұрын
25/10/2024
@AmritSingh-nd6qf
@AmritSingh-nd6qf 11 күн бұрын
ਮੈਵੀ ਵੀਰ ਸਾਰਾ ਦਿਨ ਲੰਘ ਗਿਆ ਸੁਣ ਕੇ ਜੀ ਕਰਦਾ ਸੁਣੀ ਜਾਵਾ ਮੇਰੇ ਲਈ ਲਿਖੀਆ ਇਹ ਮੇਰੀ ਹੱਡ ਬੀਤੀ ਆ
@sidhumosewaladefan242
@sidhumosewaladefan242 9 күн бұрын
27.10.2024
@JaspalSingh-ei9bw
@JaspalSingh-ei9bw 6 күн бұрын
ਬਾਈ 2024 ਛੱਡ ਜਦੋਂ ਤੱਕ ਜ਼ਿੰਦਗੀ ਆ ਏਹ ਉਦੋਂ ਤੱਕ ਸੁਣਿਆ ਜਾਉਗਾ 😢😢
@saivyfilmz8071
@saivyfilmz8071 4 сағат бұрын
5 Nov. 2024
@SK_Media
@SK_Media 5 жыл бұрын
ਜਿਸ ਨੂੰ ਇਹ ਗੀਤ ਪਸੰਦ ਉਹ ਇੱਥੇ Like ਕਰੋ👇👇👇 ,ਅੱਜਕਲ੍ਹ ਇਹੋ ਜਿਹੇ ਗੀਤ ਕਿਉਂ ਨਹੀਂ ਆਉਂਦੇ ??
@sukhagill6593
@sukhagill6593 5 жыл бұрын
hlo
@Hargun79
@Hargun79 5 жыл бұрын
Nycc song
@manisingh1072
@manisingh1072 5 жыл бұрын
I Love You
@palikauldhar8763
@palikauldhar8763 5 жыл бұрын
Hi
@sarbjitsingh1603
@sarbjitsingh1603 5 жыл бұрын
kyu k koi sunda ni hun lok breckup hon te imotional ni hunde agla sochda koi ni hor aju hun o ashiq hi ni rahe sunu koun eho jye songs nu
@harnekrasulpuria5626
@harnekrasulpuria5626 5 жыл бұрын
ਸਹੀ ਗੀਤ ਐ । ਵੀਰ । 100 % ਸੱਚ ।
@judgelidhar9509
@judgelidhar9509 4 жыл бұрын
ਪੰਜਾਬੀ ਗਾਇਕੀ ਦਾ ਥੰਮ 👌👌
@jagsirtiwana3480
@jagsirtiwana3480 7 ай бұрын
❤❤ਸਾਡੇ ਰਾਹਾਂ ਵਾਲੀ ਧੂੜ ਤੈਨੂੰ ਕਦੇ ਸੁਰਮੇ ਵਰਗੀ ਲੱਗਦੀ ਸੀ।ਸਭ ਤੈਥੋਂ ਸੀ ਕੁਰਬਾਨ ਅਸੀਂ ਤੂੰ ਫੇਰ ਵੀ ਸਾਨੂੰ ਠੱਗਦੀ ਰਹੀ 😢😢 ਬਹੁਤ ਸੋਹਣੀਆਂ ਲਾਈਨਾਂ
@jagsirsingh7993
@jagsirsingh7993 6 ай бұрын
God bless you.❤ . pb13india.
@gurbanikirtanrareliverecor3356
@gurbanikirtanrareliverecor3356 5 жыл бұрын
ਜਿਸ ਨੂੰ ਇਹ ਗੀਤ ਪਸੰਦ ਉਹ ਇੱਥੇ Like ਕਰੋ
@skstar1890
@skstar1890 5 жыл бұрын
Paji bahut sohna gana
@inderjitsingh7565
@inderjitsingh7565 5 жыл бұрын
NiceSong
@GURPREETSINGH-zb3ej
@GURPREETSINGH-zb3ej 5 жыл бұрын
Nice song durga saab
@lovepreettoora8998
@lovepreettoora8998 5 жыл бұрын
Attttttt
@maanmanraj8295
@maanmanraj8295 5 жыл бұрын
Nyc song
@PremKumar-tv1rx
@PremKumar-tv1rx 9 ай бұрын
ਅੱਜ ਕੱਲ ਦੀ ਜਨਰੇਸ਼ਨ ਨੂੰ ਬੇਨਤੀ ਹੈ ਹੱਥ ਜੋੜ ਕੇ ਤੇ ਕਦੀ ਵੀ ਕਿਸੇ ਨੂੰ ਧੋਖਾ ਨਾ ਦਵੋ ਕਿਉਂਕਿ ਧੋਖੇ ਦਾ ਬਦਲਾ ਮਹਾ ਧੋਖਾ ਹੈ,, ਮੈਂ ਵੀ ਬਹੁਤ ਪਛਤਾ ਰਿਹਾ ਹਾਂ,, sorry ਮੇਰੀ ਜਾਨ🙏
@ManpreetKaur-bc4xm
@ManpreetKaur-bc4xm 8 ай бұрын
😢😢😢
@jagsirsingh7993
@jagsirsingh7993 6 ай бұрын
Aaje taa jieo2 eihe uomer buhdepe vall vadhegi..eihe pastavaa horr v jaanlevaa saavit hovegaa.kiyoke parmatmaa di nazar ch eihe v eikk bahut vadaa paap ae..samne wala kive rondae.jaa taa uoho jaandae jaa firr uosdaa rabb.. pb13india.
@mr.indian.hacker.5779
@mr.indian.hacker.5779 5 ай бұрын
22 ki dasa tainu 10 sall ho gaya Nasha vich pa gaya main
@jagsirsingh7993
@jagsirsingh7993 5 ай бұрын
@@mr.indian.hacker.5779 .eihe jihraa hacker naa rakheae.eisnu badlde.saraa taanaa baanaa aapne aap thikk ho u.tenu patta v nahi lagnaa... pb13india.
@arshdeepharry8136
@arshdeepharry8136 3 ай бұрын
ਬਹੁਤ ਗਹਿਰੀ ਸੱਟ ਖ਼ਾਦੀ ਲੱਗਦੀ ਐ, ਹਮਦਰਦੀ ਏ ਤੇਰੇ ਤੇ ਸਾਥੀ ਨਾਲ 🙏🏻🙏🏻🙏🏻🙏🏻
@ravigorayawala8124
@ravigorayawala8124 8 ай бұрын
ਜੈ ਗੁਰੂ ਦੇਵ ਜੀ ਬਹੁਤ ਹੀ ਵਧੀਆ ਸ਼ਬਦ ਏ
@baljeetbk6245
@baljeetbk6245 5 жыл бұрын
ਬਹੁਤ ਵਧੀਆ ਗੀਤ, ਦੁਰਗਾ ਰੰਗੀਲਾ 👌👌
@SatrangEntertainersOfficial
@SatrangEntertainersOfficial 5 жыл бұрын
ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਹੈ ਕਿ ਤੁਹਾਨੂੰ ਇਹ ਗੀਤ ਪਸੰਦ ਆਇਆ ਹੋਵੇਗਾ, ਸਮੇ ਸਮੇ ਤੇ ਵਧੀਆ ਗੀਤ ਸੰਗੀਤ ਸੁਣਨ ਲਈ ਸਾਡਾ ਚੈਨਲ ਸਤਰੰਗ ਇੰਟਰਟੇਨਰਸ ਸਬਸਕ੍ਰਾਈਬ ਕਰੋ Sat Shri Akal ji Saryan Nu, Umeed Hai Tuhanu Sab Nu Geet Pasand Aya Hou Te Je Geet Vadia Laggya Ta Like, Comment Te Share Karna Na Bhullio & Sada KZbin Channel Subscribe Karna Na Bhullio
@punjabigangbangers6831
@punjabigangbangers6831 5 жыл бұрын
be like
@punjabigangbangers6831
@punjabigangbangers6831 5 жыл бұрын
fan durga ji de
@gurbanikirtanrareliverecor3356
@gurbanikirtanrareliverecor3356 5 жыл бұрын
Love ustad jii
@khallastv2832
@khallastv2832 5 жыл бұрын
durga ji de fans hit like
@bikubhatianwalaofficial4618
@bikubhatianwalaofficial4618 5 жыл бұрын
Mind blowing sir very nice song mere naal v eho hoya c
@harbanssingh649
@harbanssingh649 2 жыл бұрын
ਕੋੲਈ ਸਬਦ ਨਹੀ ਤੇਰੀ ਤਰੀਫ ਲੲਈ ਸਾਰੇ ਸਬਦ ਥੋੜੇਨੇ ਦਿਲੋਂ
@Kulwinder_SHORT
@Kulwinder_SHORT 4 жыл бұрын
ਵਾਹ ਜੀ ਵਾਹ ੲਿਹ ਗੱਲ ਬੀਲ ਕੁਲ ਸਹੀ ਹੈ ਜੀ ੲਿਹ ਕਿਸੇ ਦਿਆਂ ਨਹੀਂ ਹੁੰਦੀਆਂ ਮੇਰੇ ਨਾਲ ਵੀ ਅਦਾ ਹੀ ਕਿਤਾ ਇਕ ਨੇ
@rickycmufc
@rickycmufc 3 ай бұрын
Superb! Brilliant song to remember a legend!!
@satnaamsinghsatnamsttu5180
@satnaamsinghsatnamsttu5180 5 жыл бұрын
ਅੱਜ ਕੱਲ ਇਉ ਚਲਦਾ ਜੋ ਧੰਮੀ ਜੀ ਨੇ ਲਿਖੀਆ ਦੁਰਗੇ ਜੀ ਨੇ ਗਾਈਆ
@gursharnsingh5841
@gursharnsingh5841 5 жыл бұрын
ਇਸ ਗੀਤ ਦੀ ਤਾਰੀਫ਼ ਲਈ ਕੋਈ ਸ਼ਬਦ ਨਹੀਂ।
@khallastv2832
@khallastv2832 5 жыл бұрын
ji biklkul ba kamaal jnab
@Nadeem-il1em
@Nadeem-il1em 5 жыл бұрын
Xxx
@Nadeem-il1em
@Nadeem-il1em 5 жыл бұрын
Ok
@harpindersingh5363
@harpindersingh5363 4 жыл бұрын
Nice
@SurjeetSingh-hj4kh
@SurjeetSingh-hj4kh 4 жыл бұрын
iy
@gurpreetdosanjh6496
@gurpreetdosanjh6496 2 жыл бұрын
ਔਰਤਾਂ , ਮਰਦ ਨੂੰ ਘਟ ਹੀ ਸਮਝਦੀਆਂ ਹਨ । ਉਹ ਹਮੇਸ਼ਾਂ ਆਪਣੀ ਕੀਮਤ ਮੰਗਦੀਆਂ ਹਨ ਭਾਵੇਂ ਕਿਸੇ ਰੂਪ ਵਿਚ ਹੋਵੇ ।
@balsingh1990
@balsingh1990 4 ай бұрын
👍
@harpreetpreet4283
@harpreetpreet4283 5 жыл бұрын
ਸਦਾ ਬਹਾਰ ਕਲਾਕਾਰ, ਪੰਜਾਬ ਦੀ ਜਾਨ, ਦੁਰਗਾ ਜੀ ਜਿਉਂ ਦੇ ਰਹੋਂ
@surindersingh-df6jn
@surindersingh-df6jn 5 жыл бұрын
always fan of Durga Rangeela Ji . ਸਕੂਲ ਟਾਈਮ ਤੋਂ
@gurpalsingh1641
@gurpalsingh1641 5 жыл бұрын
surinder singh f,,
@gurpalsingh1641
@gurpalsingh1641 5 жыл бұрын
Q
@surindersingh-df6jn
@surindersingh-df6jn 5 жыл бұрын
Gurpal Singh just love
@lifeisajourneywearetravelers
@lifeisajourneywearetravelers 2 жыл бұрын
Waah ji waah kamaal di gaaykee 👌🏻👌🏻
@ਬੱਬੂਮਾਨ-ਘ6ਯ
@ਬੱਬੂਮਾਨ-ਘ6ਯ 5 жыл бұрын
ਬਹੁਤ ਉਡੀਕ ਸੀ ਬਾਈ ਜੀ ਤੁਹਾਡੇ ਸੌਗ ਦੀ
@sunnylushang1621
@sunnylushang1621 5 жыл бұрын
2 good
@VickySingh-ne9qp
@VickySingh-ne9qp 5 жыл бұрын
Haaa ji
@jasabirasingh8765
@jasabirasingh8765 5 жыл бұрын
Sat Siri akal ji babo maan ji
@roohinderbhikhi2501
@roohinderbhikhi2501 5 жыл бұрын
Wahh wahh bhaji purani yadd aa gyi
@9815478552
@9815478552 5 жыл бұрын
Hahaha
@ParamjitSingh-sx9uo
@ParamjitSingh-sx9uo 5 жыл бұрын
ਬਹੁਤ ਹੀ ਵਧੀਆ song ਵਾਹਿਗੁਰੂ ਕ੍ਰਿਪਾ ਕਰੇ sir ਤੇ
@komalpreet8423
@komalpreet8423 5 жыл бұрын
Paramjit Singh बहुत सुना है
@komalpreet8423
@komalpreet8423 5 жыл бұрын
Paramjit Singh fhh game🎮👾🎮🎲 favorite fb and the rest😪💤😪💤😪💤😪💤
@ravijalandhar4198
@ravijalandhar4198 5 жыл бұрын
Nice
@jagseerjagi
@jagseerjagi 3 ай бұрын
ਬੜਾ ਸਵਾਦ ਆਉਂਦਾ ਤੇਰੇ ਗਾਨੇ ਸੁਨਣ ਦਾ ਜਿਉਂਦਾ ਰਿਹੈ ਬਾਈ❤❤❤❤😢😢😢
@charanjassi1336
@charanjassi1336 5 жыл бұрын
eho jahe geet wich wich aunde rehn ta sade saah v chalde rehn love this voice from my childhood
@GaganDeep-xd9ng
@GaganDeep-xd9ng 5 жыл бұрын
ਬਹੁਤ ਸਮੇਂ ਤੋਂ ਇੰਤਜ਼ਾਰ ਸੀ ਉਸਤਾਦ ਜੀ ਤੁਹਾਡੇ ਗਾਣੇ ਦਾ, ਅੱਜ ਗਾਣਾ ਸੁਣ ਕੇ ਰੂਹ ਖੁਸ਼ ਹੋ ਗੲੀ ਆ, ਮਾਲਕ ਤੁਹਾਨੂੰ ਹੋਰ ਤਰੱਕੀਆਂ ਦੇਵੇ.
@attc169
@attc169 11 ай бұрын
Good
@jadvindersandhu2548
@jadvindersandhu2548 10 ай бұрын
P
@jadvindersandhu2548
@jadvindersandhu2548 10 ай бұрын
P
@jadvindersandhu2548
@jadvindersandhu2548 10 ай бұрын
P
@jadvindersandhu2548
@jadvindersandhu2548 10 ай бұрын
Pp
@baljeetsidhu4697
@baljeetsidhu4697 16 күн бұрын
ਬਹੁਤ ਵਧੀਆ ਅਵਾਜ਼ ਦਿੱਤੀ ਪ੍ਰਮਾਤਮਾ ਨੂੰ ਬਾਈ ਨੂੰ
@malwedapaali448
@malwedapaali448 5 жыл бұрын
ਹਿੱਕ ਦੇ ਜੋਰ ਆਲ਼ਾ ਫਨਕਾਰ ❤️❤️
@anmolsinghrajgarh9561
@anmolsinghrajgarh9561 5 жыл бұрын
ਬਾ-ਕਮਾਲ ਆਵਾਜ❤❤❤👌
@pretykids4621
@pretykids4621 Жыл бұрын
❤️❤️ ਜੀਓ ਰੰਗੀਲਾ ਸਾਬ
@babbar3531
@babbar3531 5 жыл бұрын
Durga rangila godfather of punjabi sad songs for 30yrs.
@makhansingh4157
@makhansingh4157 5 жыл бұрын
ਬਹੁਤ ਸੋਹਣਾ ਗੀਤ ਅ, ਜੇ ਇਸ ਵਿਚ ਸੰਗੀਤ ,ਚਰਨਜੀਤ ਆਹੂਜਾ, ਦਾ ਹੁੰਦਾ ਤਾ ਵਾਰ ਵਾਰ ਸੁਣਨ ਨੂੰ ਜੀ ਕਰਦਾ, ਗੀਤ ਤਾ ਹੁਣ ਵੀ ਸੋਹਣਾ,
@davidavi69
@davidavi69 5 жыл бұрын
Ravi jandian nice year
@harmankandara3668
@harmankandara3668 5 жыл бұрын
Ryt
@harrydeep2285
@harrydeep2285 4 жыл бұрын
Nai nice a vai
@navighuman9345
@navighuman9345 4 жыл бұрын
Bhai g music ne te gana de att kara dite a .ide tu vadh music hor koi ne ho sakda c .
@ਟੁੱਟਾਹੋਇਆਦਿਲਪਿੰਡਵਾਂਵਾਲਾਗਿੱਲ
@ਟੁੱਟਾਹੋਇਆਦਿਲਪਿੰਡਵਾਂਵਾਲਾਗਿੱਲ 5 жыл бұрын
ਆਹ ਹੁੰਦੀ ਹੈ ਗਾਇਕੀ । ਅਜ ਕਲ ਦੇ ਲੰਡੂ ਗਾਇਕ ਇਹੋ ਜਿਹੀ ਗਾਇਕੀ ਨਹੀਂ ਕਰ ਸਕਦੇ । ਤੇ ਨਾ ਬੋਲਾਂ ਦੀ ਚੋਣ ।
@sandeepkaler4533
@sandeepkaler4533 5 жыл бұрын
Legendary durga rangila 💫💫
@gurbhangusingh5406
@gurbhangusingh5406 3 жыл бұрын
ਕੁਝ ਵੀ ਨੲੀ ਲਿਖਣ ਲੲੀ ਸਿਫਤ ਚੋ ਰੰਗੀਲਾਂ ਸਾਬ ਦੀ
@Singh-sv3ng
@Singh-sv3ng 5 жыл бұрын
ਬਹੁਤ ਹੀ ਵਧੀਆ ਗੀਤ ਬਾਈ ਧਮੀ ਜੀ
@jaspreetsekhon6580
@jaspreetsekhon6580 2 жыл бұрын
Munde da style te acting baakamaal ate tuhada song bemesaal...love you all team
@sukhpreetmand
@sukhpreetmand 5 жыл бұрын
ਕੲੀ ਤੋ ਿੲਤਜ਼ਾਰ ਸੀ ਿੲਸ ਗੀਤ ਦਾ
@SarabjeetSarab-j1i
@SarabjeetSarab-j1i 4 күн бұрын
Very nice song
@SinghSulemania
@SinghSulemania 5 жыл бұрын
Durga rangila saab, kya baat ae👌👌bahut sohna song.......
@khallastv2832
@khallastv2832 5 жыл бұрын
sehi gal aa
@roopsingh2606
@roopsingh2606 3 жыл бұрын
Maaan gye ustad durga rangila g..❣️❣️💞💞👌🏾👍
@LakhvirRam-z3e
@LakhvirRam-z3e 11 ай бұрын
This song has evergreen song.....!
@jatindermehatpuria6178
@jatindermehatpuria6178 5 жыл бұрын
Att y g jinde vashde raho g Raab tuhanu hamesha khush rakhe g
@amankaur6395
@amankaur6395 5 жыл бұрын
Very nice Ji song sad
@BilalKhan-pn9qe
@BilalKhan-pn9qe 5 жыл бұрын
💅
@gagandeepsib6116
@gagandeepsib6116 5 жыл бұрын
Jatinder mehatpuria Gokarna
@gagandeepsib6116
@gagandeepsib6116 5 жыл бұрын
Bilal Khan
@GaganDeep-xd9ng
@GaganDeep-xd9ng 5 жыл бұрын
Ustad ji tuhanu Milan Nu bahut Dil Karda, tussi Mere Sab to favourite kalakar ho, tuhada sare gane mere phone De Vich aa, To ha De saare gaane Mere Dil Te bjde aa, Sanu jeondea mar gi a song
@karmbirmahla5204
@karmbirmahla5204 5 жыл бұрын
Hello
@amanpreetmehtot7676
@amanpreetmehtot7676 5 жыл бұрын
Chamkaur sahib rehnde aa eeh mil aiyo jake
@Harpreetsinghrathour6132
@Harpreetsinghrathour6132 Жыл бұрын
Bhut nice video
@davindersinghlucky
@davindersinghlucky Жыл бұрын
Very nice song ustad Durga rangila g❤❤❤
@NavjotSingh-jc3ol
@NavjotSingh-jc3ol 5 жыл бұрын
Eh jihnu apa major agg khende aa oh aa rags 🔥🔥🔥💪💪💪💪💪❤❤❤❤
@raghbirsohalvlogs
@raghbirsohalvlogs 5 жыл бұрын
Navjot Singh starting vale munde naal bahut madi hoyi
@manpreetbrarpreet5314
@manpreetbrarpreet5314 5 жыл бұрын
Nice song
@palsaab9911
@palsaab9911 2 жыл бұрын
Kya baatan tuhadiyan dhami saab g bhut ghaint likheya ❤️✊
@PRABHJOTkamboZ
@PRABHJOTkamboZ 5 жыл бұрын
Good Song Nice to see you Durga Rangila after a long time
@SukhdevSingh-fz7tu
@SukhdevSingh-fz7tu 5 жыл бұрын
ਬੜੀ ਦੇਰ ਬਾਅਦ ਸੰਗੀਤ ਵਿਚ ਫੀਲਿੰਗ ਵਾਲਾ ਗੀਤ ਸੁਣਨ ਨੂੰ ਮਿਲਿਆ ਜੀ...ਲਾਈਕ ਜਰੂਰ ਕਰੋ
@barimohd4867
@barimohd4867 5 жыл бұрын
Vary nice song
@barimohd4867
@barimohd4867 5 жыл бұрын
😍😍I love you song
@gurinderbugga8067
@gurinderbugga8067 5 жыл бұрын
ਦੁਰਗਾ ਸਰ ਸਿਰਾ ਹੀ ਕਰਾ ਦਿੱਤਾ
@babbudhano9002
@babbudhano9002 5 жыл бұрын
Sukhdev Singh very nice song
@dr.baldevbawejab.k.baweja9950
@dr.baldevbawejab.k.baweja9950 5 жыл бұрын
ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ॥ ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ ਨਿਵਾਸਾ ਦੇ ਹਹਿਣਾ ॥ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ
@rupinderkaur4728
@rupinderkaur4728 5 жыл бұрын
gurdasman
@rupinderkaur4728
@rupinderkaur4728 5 жыл бұрын
ģArdasmaan.m
@AbhiSingh-ik3rs
@AbhiSingh-ik3rs 5 жыл бұрын
@@rupinderkaur4728 ji aa durga ragila va
@meetuppal3673
@meetuppal3673 5 жыл бұрын
Baba naka
@devilgamerz215
@devilgamerz215 Жыл бұрын
Kaun kaun Sun riha hai ji 2023 vich vi eh song
@SarbjitSingh-wp4en
@SarbjitSingh-wp4en 4 күн бұрын
❤❤❤❤
@khallastv2832
@khallastv2832 5 жыл бұрын
durga ji de fans hit like 🔥🔥🔥 🔥🔥🔥 🔥🔥🔥 🔥🔥🔥
@gurikamboj3464
@gurikamboj3464 5 жыл бұрын
Surga ji de fans hit like ke
@gaganpreetgagan8789
@gaganpreetgagan8789 5 жыл бұрын
ਪੁਰਾਣੇ ਖੁੰਡ 🙏🙏🙏🙏🙏🙏🙏🙏
@popapopasingh6449
@popapopasingh6449 5 жыл бұрын
Very nice song
@harvinderdhanday8716
@harvinderdhanday8716 5 жыл бұрын
ਇਹ ਹੁੰਦਾਂ ਗਾਣਾ ਜੋ ਧੁਰ ਅੰਦਰ ਤੱਕ ਹਿਲਾ ਦੇਵੇ ਓ ਅੱਜ ਕੱਲ੍ਹ ਦੇ ਗਾਇਕੋ ਸੁਣ ਲੋ ਜੇ ਨਹੀ ਸੁਣਿਆਂ ਪਤਾ ਲਗਜੂ ਗਾ ਬਈ ਕੀਮੇ ਗਾਨੇ ਗਾਣਾ।ਊਈ ਸਾਲੇ ਹੋਰ ਈ ਕੁਜ ਊਲ ਜਲੂਲ ਗਾਈ ਜਾਂਦੇ ਨੇ।ਇਤਰਾ ਗਾਇਆ ਕਰੋ ਦੇਖਿਓ ਫੇਰ ਸੋਨੂੰ ਗਾਕੇ ਸਵਾਦ ਆਊ ਸਾਨੂੰ ਸੁਣਕੇ।
@sandeepdhaliwal7395
@sandeepdhaliwal7395 2 жыл бұрын
ਅੱਜ 4,5 ਵਾਰ ਸੁਣਿਆ ਸਵਾਦ ਆ ਗਿਆ ਸੈਡ ਗੀਤ lezand durga rangila🙏
@malkitsingh3899
@malkitsingh3899 4 жыл бұрын
One of hit songs of Durga Rangila.May u live long !
@sukhpalsingh2284
@sukhpalsingh2284 4 жыл бұрын
Sierra g
@dineshsharma1786
@dineshsharma1786 5 жыл бұрын
Superb...dhami Saab ne v enndd likhhyaa...Durga rangila the living legend....
@ParamjitSingh-cc8lv
@ParamjitSingh-cc8lv 5 жыл бұрын
End krati sir ji is to wadhiya sad song ni ho sakda such a great song i listen it again nd again
@sumanamandeepkaur832
@sumanamandeepkaur832 2 жыл бұрын
ਸਹੀ ਵੀਰੇ ਜਮਾ
@uckysanhunarknaapaapi4411
@uckysanhunarknaapaapi4411 5 жыл бұрын
Sab kuriya eda he kardea...mere nal v ida e hoi😭😭😭😭😭😭😭 but me dilo oda aaj v phlla chuna.. Rab os nu v khush rhkhe jeri sada dil tor gai...god onu khush rhkhe
@BalbirSingh-gp5vj
@BalbirSingh-gp5vj 3 жыл бұрын
😭😭😭😭😭😭
@yadwinderdhaliwal4507
@yadwinderdhaliwal4507 5 жыл бұрын
bhut nic comint aee aw sab de lov u bro
@lovehurtssomuchluckepb32wala
@lovehurtssomuchluckepb32wala 5 жыл бұрын
Rona hi aa giya song sun ke 😭😭😭😭😭😭😭😭😭 bahut time baad song aya end hi kra deti 👌👌👌👌👌👌
@SukhbirSingh-hb2nf
@SukhbirSingh-hb2nf 5 жыл бұрын
love hurts so much luck_e_pb32wala
@honeyaman2667
@honeyaman2667 5 жыл бұрын
😭😭😭
@dhillonsaav5722
@dhillonsaav5722 3 жыл бұрын
Koi rees ni durga rangila ji tuhadi legend❤️❤️
@sandeepkaur8963
@sandeepkaur8963 3 ай бұрын
ਮੈਂ ਬਖਸ਼ੀਸ਼ ਸਿੰਘ ਬਹੁਤ ਵਧੀਆ ਗੀਤ ਜੀ ਇਹ ਗੀਤ 1980 ਚ ਬਹੁਤ ਮਸ਼ਹੂਰ ਸੀ ਮੈਂ ਵੀ ਕਿਸੇ ਨੂੰ ਪਿਆਰ ਕੀਤਾ ਸੀ ਉਹ ਮੈਨੂੰ ਸ਼ੱਡ ਗਈ ਫਿਰ ਏ ਸੋਂਗ ਮੈਂ ਬਹੁਤ ਸੂਏਨੀਆਂ
@sukhveersukh8167
@sukhveersukh8167 5 жыл бұрын
ਬੁਲੰਦ ਆਵਾਜ਼......ਜਬਰਦਸਤ...👏👏
@aviyaar6156
@aviyaar6156 2 жыл бұрын
ਗੱਪ
@karamsidhu4654
@karamsidhu4654 5 жыл бұрын
Dil nu tach karn wala song a
@chranjitsingh2817
@chranjitsingh2817 2 жыл бұрын
22 ਜੀ ਬਹੁਤ ਉਤਸ਼ਾਹ
@harnekrasulpuria5626
@harnekrasulpuria5626 5 жыл бұрын
I Love This Song ......
@santasingh7363
@santasingh7363 3 жыл бұрын
I love thise song
@santasingh7363
@santasingh7363 3 жыл бұрын
Very nice
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 1,8 МЛН
Human vs Jet Engine
00:19
MrBeast
Рет қаралды 184 МЛН
This dad wins Halloween! 🎃💀
01:00
Justin Flom
Рет қаралды 59 МЛН
the balloon deflated while it was flying #tiktok
00:19
Анастасия Тарасова
Рет қаралды 35 МЛН
All Sad Songs || Best Sad Songs || Volume 1 || Ranjit Rana
39:02
web tech
Рет қаралды 4,4 МЛН
Naag Jive Vair Ne
7:35
Gopi Saini
Рет қаралды 3,6 МЛН
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 1,8 МЛН