ਡਾ. ਸਵੈਮਾਣ ਦੀਆਂ ਤਿੱਖੀਆਂ ਗੱਲਾਂ ਚੁਭਣਗੀਆਂ ਜ਼ਰੂਰ, ਪਰ ਜੇ ਅਮਲ ਕਰ ਲੈਣ ਪੰਜਾਬੀ ਤਾਂ ਬਦਲ ਜਾਵੇਗੀ ਪੰਜਾਬ ਦੀ ਤਕਦੀਰ!

  Рет қаралды 56,700

Rozana Spokesman

Rozana Spokesman

Күн бұрын

Rozana Spokesman is Punjab's number one KZbin news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
Follow us
Facebook : / rozanaspokesmanofficial
Instagram : / rozanaspokesman
Twitter : / rozanaspokesman

Пікірлер: 292
@sarabjeet123
@sarabjeet123 2 жыл бұрын
ਡਾਕਟਰ ਸਾਹਿਬ ਪਹਿਲੇ ਆਪ ਪਹਿਲੇ ਆਪ ਕਰਦਿਆਂ ਕਿਤੇ ਸੁਨਹਿਰੀ ਮੌਕਾ ਨਾ ਲੰਘ ਜਾਵੇ। ਇਸ ਲਈ ਤੁਸੀਂ ਅੱਗੇ ਆਓ ਤੇ ਮੌਕਾ ਸੰਭਾਲੋ। ਪਹਿਲ ਕਰੋ ਅਸੀਂ ਤੁਹਾਡੇ ਨਾਲ ਹਾਂ।
@kunwarpartapsingh3888
@kunwarpartapsingh3888 2 жыл бұрын
ਸਹੀ ਹੈ ਬਹੁਤ ਜ਼ਰੂਰਤ ਹੈ ਡਾਕਟਰ ਸਾਬ ਦੀ ਪੰਜਾਬ ਨੂੰ
@psjassowal3060
@psjassowal3060 2 жыл бұрын
ਡਾਕਟਰ ਸਵੈਮਾਣ ਸਿੰਘ ਨੂੰ ਅਗਰ ਸ਼ੰਘਰਸ਼ੀ ਲੀਡਰਾਂ ਨੇ ਨਿਰਾਸ ਕੀਤਾ ਤਾਂ ਬਹੁਤ ਪਛਤਾਓਣਗੇ, ਪੱਥਰ 'ਤੇ ਲਕੀਰ।
@ritusandha8934
@ritusandha8934 2 жыл бұрын
ਅੱਜ ਸੱਚਮੁੱਚ ਲੋੜ ਹੈ ਪੰਜਾਬ ਨੂੰ ਚੰਗੇ ਲੀਡਰਾਂ ਦੀ 🙏🙏 ਕਿਰਪਾ ਕਰਕੇ ਆੳੁ‌ ਚੌਣਾਂ ਵਾਲੇ ਮੈਦਾਨ ਵਿਚ ਅੱਜ ਪੜਿਆ ਲਿਖਿਆ ਬੇਰੁਜ਼ਗਾਰ ਰੁੱਲ ਰਿਹਾ ਹੈ ਸੜਕਾਂ ਉੱਪਰ ‌, ਹੁਣ ਮੌਕਾ ਹੈ ਪੰਜਾਬ ਨੂੰ ਬਚਾਉਣ ਦਾ ।ਹੱਥ ਜੋੜ ਕੇ ਬੇਨਤੀ ਹੈ ਸੱਚਮੁੱਚ ਪੰਜਾਬ ਬਚਾਅ ਲਉ।
@khushpalchahal3824
@khushpalchahal3824 2 жыл бұрын
ਆ ਜਾਓ ਡਾਕਟਰ ਸਾਹਿਬ ਪੰਜਾਬ ਵਿਚ ਸਰਕਾਰ ਬਣਾਓ ਕਿਸਾਨਾਂ ਦੀ
@GurvinderSingh-uy4sc
@GurvinderSingh-uy4sc 2 жыл бұрын
ਡਾ ਸਾਬ ਧੰਨਵਾਦ ।ਪੰਜਾਬ ਲਈ ਤੁਹਾਡੇ ਟਾਇਮ ਦੀ ਜਰੂਰਤ ਹੈ ।
@jassalkaur3548
@jassalkaur3548 2 жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sarbsreashat24
@sarbsreashat24 2 жыл бұрын
Amm admi de mukh mantry
@singh-no3hj
@singh-no3hj 2 жыл бұрын
ਸਲੂਟ ਆ ਵੀਰ ਨੂੰ ਦਿਲੋ ਪਿਆਰ ਆ ਬਾਈ ਲਈ ਇਹਨਾਂ ਦੇ ਸਾਡੇ ਮੰਤਰੀ ਚਾਹੀਦਾ ਆ ਬਾਈ ਵਰਗੇ ਇਲੈਕਸ਼ਨ ਵਿੱਚ ਖੜਨਾ ਚਾਹੀਦਾ ਹੈ ਬਾਈ ਨੂੰ
@mrvickykaranjot8772
@mrvickykaranjot8772 2 жыл бұрын
ਬਾਈ ਜੀ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ
@dharmindersinghkhalsa7713
@dharmindersinghkhalsa7713 2 жыл бұрын
ਮੇਰੇ ਕੋਲ ਕੋਈ ਸ਼ਬਦ ਨਹੀਂ ਤਾਰੀਫ ਵਾਸਤੇ ਵੀਰ ਜੀ । ਬਹੁਤ ਹੀ ਵਧੀਆ ਗੱਲਾਂ ਕੀਤੀਆਂ ਡਾ ਸਾਹਿਬ। ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ।
@dineshsinghyadav9760
@dineshsinghyadav9760 2 жыл бұрын
ये फ़रिश्ता जो डॉक्टर के रूप में हमारे बीच साल भर रहा और अनगिनत लोगों की जान बचाई । आज मैं उससे आख़री बार मिलने के लिए गया 🙏🏻🙏🏻
@gurpreetsingh-dc4ec
@gurpreetsingh-dc4ec 2 жыл бұрын
ਡਾ ਸਾਹਬ 🙏🙏🙏🙏 ਕੋਈ ਲਫਜ ਨੀ ਤੁਹਾਡੇ ਲੀ 🙏🙏
@raminderkaur7064
@raminderkaur7064 2 жыл бұрын
Dr.sahib is very sincere to Punjab.let us follow his.dedications
@dineshsinghyadav9760
@dineshsinghyadav9760 2 жыл бұрын
He is sincere to humanity and Mother Earth. Long live doctor sahab. I was at ghazipur border and went to see him several times 🙏🏻😆
@ASingh1699k
@ASingh1699k 2 жыл бұрын
Raj bina nothing possible patta doctor nu v hai.
@user-pr1ns8ct6y
@user-pr1ns8ct6y 2 жыл бұрын
🦅🌾 ਡਾਕਟਰ ਸਾਹਿਬ ਪੰਜਾਬ ਦੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਅੱਗੇ ਵਧੋ ਤੇ ਚੋਣਾਂ ਵਿੱਚ ਹਿੱਸਾ ਲਉ ਚੜੂਨੀ ਸਹਿਬ ਤੋਂ ਇਲਾਵਾ ਕਿਸੇ ਲੀਡਰ ਵਿੱਚ ਦਮ ਨਹੀਂ ਚੋਣਾਂ ਲੜਣ ਦੀ ਹਿੰਮਤ ਰੱਖਦਾ ਹੋਵੇ ।🌾🐅🐅🐅🐅🐅
@ranjitbrar2449
@ranjitbrar2449 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਵਾਹਿਗੁਰੂ ਘਰ ਘਰ ਇਹੋ ਬਚੇ ਹੋਣ ਡਾਕਟਰ ਸਵੈਮਾਨ ਦਾ ਬਹੁਤ ਬਹੁਤ ਧੰਨਵਾਦ ਦਿਲ ਕਰਦਾ ਕਿ ਅਸੀਂ ਵੀ ਆ ਸਕਦੇ ਪਰਮਾਤਮਾ ਤੁਹਾਡੇ ਸਿਰ ਤੇ ਮਿਹਰ ਦੀ ਨਜ਼ਰ ਰੱਖਣ ਹਿੰਮਤ ਬਖਸ਼ਣ ਇਸ ਸੰਘਰਸ਼ ਦਾ ਸੇਹਰਾ ਪੰਜਾਬ ਦੇ ਸਿਰ ਆਉਦਾ ਹੈ
@simranpunia9337
@simranpunia9337 2 жыл бұрын
Dr.Swaiman ji tusi punjab bare boht sochde ho.Assi sare proud karde han tuhade te tuhadi har iak gall bilkul sahi hai ji . 🙏🙏🙏🙏🙏🙏🙏🙏🙏
@balwindersandhu2271
@balwindersandhu2271 2 жыл бұрын
Dr sahib bilkul sach he .Par Sadi jimmer margye he asi aj V Alli or Congressi ha .
@pammasingh7894
@pammasingh7894 2 жыл бұрын
I Salute you Dr... Sw.... Singh jee
@kamaljitkaur5771
@kamaljitkaur5771 2 жыл бұрын
ਵਾਹਿਗੁਰੂ ਜੀ ਸਭ ਨੂੰ ਸੁਮਤ ਬਖਸ਼ਣ
@ASingh1699k
@ASingh1699k 2 жыл бұрын
Raj bina kauma da kush ni rehnda hunda 🙏🏼
@KuldeepSingh-ly5me
@KuldeepSingh-ly5me 2 жыл бұрын
Waheguru Ji 🙏 Kirpa krn 🙏 Sarbat da bhla krn 🙏 Waheguru Ji 🙏
@jagdeepsidhu1313
@jagdeepsidhu1313 2 жыл бұрын
ਪੰਜਾਬ dr saab nu ਮੁਖ ਮੰਤਰੀ ਦੇਖਣਾ ਚਾਉਂਦਾ ਹੈ ਕਿਉ ਕੇ ਇਹਨਾਂ ਦੀ ਸੋਚ ਇਨਕਲਾਬੀ ਹੈ ਸੋ ਸਾਰੇ ਕਿਸਾਨ ਲੀਡਰਾਂ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਆ ਜੇਕਰ ਪੰਜਾਬ ਬਚਾਉਣਾ ।
@malwablockpb10
@malwablockpb10 2 жыл бұрын
ਡਾਕਟਰ ਸਵੈਮਾਨ ਜੀ ਥੋਡੀ ਸੋਚ ਨੂੰ ਸਲਾਮ ਆਂ,,, ਇਹੋ ਜਹੀ ਸੋਚ ਬਣਾਉਣੀ ਚਾਹੀਦੀ ਆਂ,,, ਵਾਹਿਗੁਰੂ ਜੀ ਇਹੋ ਜਹੀ ਸਮੱਤ ਬਖਸ਼ਣ ਸਾਨੂੰ 🙏🙏
@amolakdeep2291
@amolakdeep2291 2 жыл бұрын
ਡਾਕਟਰ ਸਾਬ ਜੀ ਤੁਹਾਡੇ ਵਰਗੇ ਲੋਕਾਂ ਨੂੰ ਅੱਗੇ ਆਉਣਾ ਪਵੇਗਾ ਨਹੀਂ ਤਾਂ ਕੁਝ ਨਹੀਂ ਹੋਣਾ ਪੰਜਾਬ ਜਾ ਕੇ ਸਭ ਭੁੱਲ ਜਾਣਗੇ
@tannusandhu8700
@tannusandhu8700 2 жыл бұрын
ਡਾਕਟਰ ਸਾਹਿਬ ਬਹੁਤ ਵਧੀਆ ਇਨਸਾਨ ਦਿੱਲੋ ਸਲੂਟ ਲੋਕਾ ਦੇ ਹੱਥ ਵਿੱਚ ਪੰਜਾਬ ਬਚਾਉਣਾ ਜੇ ਕੋਈ ਲੀਡਰ ਸੱਚ ਬੋਲਦਾ ਤਾ ਉਹਨੂੰ ਪਾਰਟੀ ਬਾਹਰ ਕੱਢਦੀ ਬਾਅਦ ਵਿੱਚ ਲੋਕ ਉਸ ਨੂੰ ਵੋਟ ਨਹੀ ਪਾਉਦੇ ਪੰਜਾਬ ਨੂੰ ਬਦਲ਼ਾਓ ਦੀ ਲੋੜ ਹੈ ਅਫਵਾਵਾ ਵਿੱਚ ਨਾ ਆਇਆ ਕਰੋ ਸੱਚ ਦੇ ਨਾ ਖੜੋ
@harrybrar85
@harrybrar85 2 жыл бұрын
Dr. SWAIMAN REAL HERO
@gursimran6795
@gursimran6795 2 жыл бұрын
ਬਹੁਤ ਵਧੀਆ ਜੀ
@ilovemomdad2428
@ilovemomdad2428 2 жыл бұрын
ILoue u ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਪੰਜਾਬ ਆ ਜਾ ਜਾਉ Wel come ਪੰਜਾਬ ਦੇ ਕੱਚਿਆ ਅਧਿਆਪਕ ਦਾ
@karamjeetsinghbhandal8374
@karamjeetsinghbhandal8374 2 жыл бұрын
WAHEGURU JI
@ranjodhsingh7687
@ranjodhsingh7687 2 жыл бұрын
ਵੱਡੀ ਸੋਚ ਐ ਭਰਾ ਦੀ ਕਿਸਾਨ ਮਜਦੂਰਾਂ ਦੀ ਸਿਆਸੀ ਪਾਰਟੀ ਬਣੇ
@mannusandhu3637
@mannusandhu3637 2 жыл бұрын
Waheguru ji mehar kro sbb te 🙏🙏 Dr Saab Lok fuddu aww Sade vich Saale hun v leadership de chhite marde Kisan Mazdoor Ekta Zindabad 👍👍
@SukhwinderKaur-bm2mq
@SukhwinderKaur-bm2mq 2 жыл бұрын
Punjab di behtri vaste change leaderaan da hona boht jaroori aa . salute to Dr. Swemaan ji
@kunwarpartapsingh3888
@kunwarpartapsingh3888 2 жыл бұрын
ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਡਾਕਟਰ ਸਾਬ ਦੀ ਬਹੁਤ ਲੋੜ ਹੈ
@balwindersingh7463
@balwindersingh7463 2 жыл бұрын
ਪੰਜਾਬ ਵਿੱਚ ਕ੍ਰਾਂਤੀ ਲਿਆਉਣ ਲਈ ਤਿਆਰ ਹੋਣ ਲੋਕ
@tejinderpannu5713
@tejinderpannu5713 2 жыл бұрын
ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਛੇ
@bajwashop
@bajwashop 2 жыл бұрын
ਗੁਰੂ ਨਾਨਕ ਸਾਹਿਬ ਦੇ ਅਸਲੀ ਪੁੱਤਰ ਹੋਣ ਦਾ ਮਾਣ ਡਾ ਸਵੈਮਾਣ ਸਿੰਘ ਜੀ
@tiwanaks9409
@tiwanaks9409 2 жыл бұрын
Very true,Dr.Sahib
@Theharry_VlOGS
@Theharry_VlOGS 2 жыл бұрын
Sahi keha doctor sab
@RameshKumar-et2ld
@RameshKumar-et2ld 2 жыл бұрын
ਡਾਕਟਰ ਸਾਹਿਬ ਕਿਸਾਨ ਜਥੇਬੰਦੀਆਂ ਨੂੰ ਦੂਸਰੇ ਨੰਬਰ ਦੇ ਲੀਡਰ,ਸਿਆਣੇ,ਇਮਾਨਦਾਰ,ਬੁੱਧੀਜੀਵੀ,ਆਪੋ-ਆਪਣੇ ਖੇਤਰ ਵਿੱਚ ਮਾਹਰ,ਚੰਗੇ ਅਕਸ ਵਾਲੇ,ਸਮਾਜਸੇਵੀ ਆਦਿ ਨੂੰ ਸਪੋਰਟ ਕਰਕੇ,ਜਿਤਾਉਣਾ ਚਾਹੀਦੈ । ਫਿਰ ਆਪ ਡਾਂਗ ਲੈ ਕੇ ਉਹਨਾ ਤੋਂ ਵਧੀਆ ਤਰੀਕੇ,ਸੰਵਿਧਾਨ ਅਨੁਸਾਰ,ਸਰਕਾਰ ਦੀ ਅਗਵਾਈ ਕਰਕੇ ਭਾਰਤ ਦੇ ਮੁੜ ਤੋਂ ਸੋਨੇ ਦੀ ਚਿੜੀ ਬਨਾਉਣ ਵੱਲ ਜਾਇਆ ਜਾ ਸਕਦਾ ਹੈ । ਧੰਨਵਾਦ ਡਾ,ਸਾਹਿਬ ।
@gurshabadguraya4284
@gurshabadguraya4284 2 жыл бұрын
Dr. Saab good job Kissan aagu Or tuhade warge hor imaandaar loga di Punjab nu lod hai.
@kokoyoyo2363
@kokoyoyo2363 2 жыл бұрын
ਬਹੁਤ ਜਰੂਰੀ ਨਸੀਹਤ ਪੰਜਾਬ ਦੀ ਨੌਜੁਆਨਾਂ ਨੂੰ ਡਾ਼ ਼ ਸਵਾੲੇਮਾਨ ਬਾੲੀ ਜੀ ਨੇ ਦਿੱਤੀ। ਜਿਹੜੇ ਨੌਜਵਾਨ ਸਿੱਖ ਹੋ ਕੇ ਸ਼ਰਾਬ ਦਾ ਸੇਵਨ ਕਰਦੇ ਹਨ ਉਨ੍ਹਾਂ ਨੂੰ ਸ਼ਰਮ ਆਊਂਣੀ ਚਾਹੀਦੀ ਹੈ
@bhupinderchatter5480
@bhupinderchatter5480 2 жыл бұрын
Today’s time let’s us thinks twice we got victory our leaders were with our peoples now time say put good person in party make government then our peoples and Punjab will be stand own feet Dr. Swaiman ji 100 per good advice go on good luck thanks to. Dr
@elahicreations2625
@elahicreations2625 2 жыл бұрын
Sweman beta age aao
@bahadursingh9617
@bahadursingh9617 2 жыл бұрын
Salute dr.Shahib ji
@jagdishsinghjagdishsingh2979
@jagdishsinghjagdishsingh2979 2 жыл бұрын
ਬਲਵੀਰ ਸਿੰਘ ਰਾਜੇਵਾਲ ਨੂੰ ਮਜਬੂਰ ਕਰ ਕੇ ਇੱਕ ਵਾਰ ਆਮ ਆਦਮੀ ਪਾਰਟੀ ਨਾਲ ਰਲਾਇੰਸ ਕਰਕੇ ਮੁੱਖ ਮੰਤਰੀ ਬਣਨ।
@SukhjinderSingh-xu6zw
@SukhjinderSingh-xu6zw 2 жыл бұрын
Sir you should elect punjab election. Do somthing for punjab
@HarjotsinghgurmGurm
@HarjotsinghgurmGurm 2 жыл бұрын
ਗੰਲਾ ਸਹੀ ਡਾਕਟਰ ਸੁਵੈਮਾਨ ਸਿੰਘ ਜੀ ਦੀ ਆ ਨੇ
@RavinderSingh-pq8lo
@RavinderSingh-pq8lo 2 жыл бұрын
Hanji change karna paina hun
@mandipsingh2240
@mandipsingh2240 2 жыл бұрын
Waheguru ji lami Umar kare
@GurdeepSingh-nd7yz
@GurdeepSingh-nd7yz 2 жыл бұрын
Very good👍💕
@tiwanaks9409
@tiwanaks9409 2 жыл бұрын
We r proud of your vision .keep it up
@amarjeetsinghjohal2050
@amarjeetsinghjohal2050 2 жыл бұрын
Good job Sir
@Learningvibessr9
@Learningvibessr9 2 жыл бұрын
Good thinking✌
@taranmann2155
@taranmann2155 2 жыл бұрын
Great person waheguru lambi umer kre ena di
@RavinderSingh-pq8lo
@RavinderSingh-pq8lo 2 жыл бұрын
Dr vakeel samaj sewi mla ban ni sakde kio bhai tuhade nall a
@gilljagtar4259
@gilljagtar4259 2 жыл бұрын
Salute Dr. Saab
@kiranmann6288
@kiranmann6288 2 жыл бұрын
Good sir
@GurmeetSingh-yw3uw
@GurmeetSingh-yw3uw 2 жыл бұрын
🙏🙏🙏🙏🙏🌹🌹🌹🌹🌹🌹🌹🌾🌾🌾🌾🌾🌾
@ranjeetkaur1095
@ranjeetkaur1095 2 жыл бұрын
Very nice speak 👏 👌 👍
@harneksingh3207
@harneksingh3207 2 жыл бұрын
Wise talks right talks thanks Dr. Swaiman singh very much
@nasibsingh5323
@nasibsingh5323 2 жыл бұрын
Dr g very nice great man very very wish you GOD bless you
@RavinderSingh-pq8lo
@RavinderSingh-pq8lo 2 жыл бұрын
Kio ni a sakde bhai tusi Azad laddo
@SSMAAN-hg8ft
@SSMAAN-hg8ft 2 жыл бұрын
ਆਪ ਵੱਲੋਂ ਸੀ ਐਮ ਚਿਹਰਾ
@baljitbains7522
@baljitbains7522 2 жыл бұрын
Well said Dr Swaiman Singh ji. We are proud of you. We all need change. God bless you and your family. 😇🙏
@sunnybaidwan1458
@sunnybaidwan1458 2 жыл бұрын
Dr Saab mr chaduni is the perfect man for this purpose 👍👍👍ਚੜੂਨੀ ਜੀ ਨੂੰ ਨਾਲ ਲੈ ਕੇ ਚੋਣ ਲੜੋ 🙏🏻🙏🏻
@inderjeetsingh2831
@inderjeetsingh2831 2 жыл бұрын
Punjab layi most important INVIRMENT system
@BhagwanSingh-zy3qr
@BhagwanSingh-zy3qr 2 жыл бұрын
Sahi Gall d.r sab ji
@turlochanmalhi3130
@turlochanmalhi3130 2 жыл бұрын
Doc, I strongly agree with you, at least you born in India. I am in my mid sixties and not even born there. Punjab needs to be clean.
@ASingh1699k
@ASingh1699k 2 жыл бұрын
Raj bina dukandari ONLY
@arjinderkaur8750
@arjinderkaur8750 2 жыл бұрын
Very good Dr sahib
@bhagwantsingh1831
@bhagwantsingh1831 2 жыл бұрын
Shi gal a
@harmeshmanavadvocate2639
@harmeshmanavadvocate2639 2 жыл бұрын
ਮੈਂ ਡਾ ਸਵੈਮਾਨ ਸਿੰਘ ਦਾ ਸਮਰਥਨ ਕਰਦਾ ਹਾਂ।
@ManpreetSingh-xm4vv
@ManpreetSingh-xm4vv 2 жыл бұрын
ਡਾਕਟਰ ਸਾਹਬ ਆਉ ਪੰਜਾਬ ਨੂੰ ਬਚਾਉ ਅਸੀ ਤੁਹਾਡੇ ਨਾਲ ਹਾਂ ਼਼਼਼ ਪੰਜਾਬ ਨੂੰ ਲੁਟੇਰੇ ਲੀਡਰਾਂ ਦੇ ਭਰੋਸੇ ਨਾ ਛੱਡਕੇ ਜਾਉ
@roopsingh8790
@roopsingh8790 2 жыл бұрын
Dr shaib ji please give the cont no. You are 👌
@SurinderSingh-wd4ni
@SurinderSingh-wd4ni 2 жыл бұрын
ਪੰਜਾਬ ਦਾ ਸਾਰਾ ਕਚਰਾ ਸਾਫ਼ ਕਰਨਾ ਪੈਣਾ
@malkitsingh8730
@malkitsingh8730 2 жыл бұрын
God Bless You Doctor ji . Pranam Shahida nu. Kisan Majdoor Ekta Zindabad. Jai Jawan Jai Kisan.
@HarpreetKaur-hl8zy
@HarpreetKaur-hl8zy 2 жыл бұрын
ਡਾਕਟਰ ਸਾਹਿਬ ਤੁਸੀਂ ਬੀਲਕੁਲ ਠੀਕ ਕਹਿ ਰਹੇ ਹੋ ਆਪ ਜਾਉ ਤੁਸੀਂ ਵੀ ਚੋਟ ਲੜੌ 🙏🏼🙏🏼🙏🏼
@PreetKaur-sh6lo
@PreetKaur-sh6lo 2 жыл бұрын
💯💯💯
@ManpreetSingh-xm4vv
@ManpreetSingh-xm4vv 2 жыл бұрын
ਅੰਦੋਲਨ ਤੌ ਪਹਿਲਾਂ ਡਾਕਟਰ ਸਵੈਮਾਨ ਸਿਰਫ ਇੱਕ ਡਾਕਟਰ ਸਨ ਪਰ ਅੰਦੋਲਨ ਵਿੱਚ ਕੀਤੀ ਸੇਵਾ ਤੌ ਬਾਅਦ ਡਾਕਟਰ ਸਵੈਮਾਣ ਇੱਕ ਭਰੋਸਾ ਇੱਕ ਉਮੀਦ ਇੱਕ ਲਹਿਰ ਬਣ ਚੁਮਕਾ
@onkarsinghpurewal990
@onkarsinghpurewal990 2 жыл бұрын
Dr Sahib ji bahut vadiya vichar hon. Aap jese Logon ko Rajniti me age ana chahiye. Aur logon ko bhi parhe likhe Adani ko sport kare
@malkitkaur8866
@malkitkaur8866 2 жыл бұрын
Tusi election larho veer g
@RavinderSingh-pq8lo
@RavinderSingh-pq8lo 2 жыл бұрын
Sar good
@jaswalrajkumar4293
@jaswalrajkumar4293 2 жыл бұрын
जब तक भाजपा की विदाई नहीं, तब तक ढिलाई नहीं।
@GurpreetKaur-do4oc
@GurpreetKaur-do4oc 2 жыл бұрын
Dr. Sahib da sath dio te sab milke Panjab da coruption khatam karia te gandi poltics bhajaia
@manjeetsarpanch3606
@manjeetsarpanch3606 2 жыл бұрын
Sahi gl aa dr Sahib
@satwindersingh9287
@satwindersingh9287 2 жыл бұрын
Sir tusi great ho...sir bhagwant maan nal milo oh b lame time to ikala hi ehnA corrupt leaders nal matha Lai betha...ohnu b awdi list ch Samil karo
@maninderkaur7307
@maninderkaur7307 2 жыл бұрын
Dr saab her ek word sahi aa ..saanu sachi badal chahida puraaniya crupt parties da
@lakhvirsingh20
@lakhvirsingh20 2 жыл бұрын
Satwinder kaur veer ji verygood workkaro the 🌹🌹🌹🌹🌹🌹🌹🧁🙏🙏🙏🙏🙏🙏🙏👍👍👍👍👍👍🥀🥀🥀🥀
@navdeepdeol3921
@navdeepdeol3921 2 жыл бұрын
Kissani zindabaad ❤️❤️🙏
@sarbsreashat24
@sarbsreashat24 2 жыл бұрын
Amm admi party de mukh mantry Do. Svaman
@gurpalgujral1703
@gurpalgujral1703 2 жыл бұрын
THANK YOU VERY MUCH FOR SUPPORT TO FARMERS. GOD BLESS YOU ALL. BEST WISHES FOR YOUR FUTURE .
@ManpreetSingh-xm4vv
@ManpreetSingh-xm4vv 2 жыл бұрын
ਬਿਲਕੁਲ ਸੱਚੀਆਂ ਗੱਲਾਂ ਼਼਼
@sheetalsingh3875
@sheetalsingh3875 2 жыл бұрын
ਡਾਕਟਰ ਸਾਹਿਬ ਤੁਹਾਡਾ ਪੰਜਾਬ ਪ੍ਰਤਿ ਧੁਰ ਦਿਲੋਂ ਇੰਨਾਂ ਦਰਦ ਵੈਖ ਅੱਖਾਂ ਨਮ ਹੋ ਗਈਆਂ, ਡਾਕਟਰ ਸਾਹਿਬ ਤੁਸੀਂ ਪੰਜਾਬ ਨੂੰ ਛੱਡ ਕੇ ਨਾ ਜਾਇਉਂ, ਅੱਜ ਪੰਜਾਬ ਨੂੰ ਤੁਹਾਡੇ ਵਰਗੇ ਹੀਰੇ ਇਨਸਾਨਾਂ ਦੀ ਬਹੁਤ ਬਹੁਤ ਜ਼ਰੂਰਤ ਆ ਵੀਰ ਜੀ,
@gurdarshansingh6297
@gurdarshansingh6297 2 жыл бұрын
ਡਾਕਟਰ ਜੀ ਜਿਹਦੀ ਫੋਟੋ ਫੜੀ ਹੋਈ ਹੈ ਇਹਨਾਂ ਦੀ ਕੋਈ ਜ਼ਿਆਦਾ ਦੇਣ ਨਹੀ ਸਰਦਾਰ ਸਰਾਭਾ ਜੀ ਦੇਣ ਬਹੁਮੁੱਲੀ ਹੈ ਅਤੇ ਅਸੀਂ ਅਣਗੌਲਿਆ ਕਰਕੇ ਰੱਖਿਆ ਵੈਸੇ ਸੇਧ ਸਾਨੂੰ ਗੁਰੂ ਸਾਹਿਬਾਂ ਤੋਂ ਲੈਣੀ ਚਾਹੀਦੀ ਜੀ
@sharanjitkaur4731
@sharanjitkaur4731 2 жыл бұрын
ਡਾਕਟਰ ਵੀਰ ਜੀ ਤੁਹਾਡੀ ਸੋਚਤੇ ਜਰੂਰ ਪਹਿਰਾ ਦੇਵਾਂਗੇ ਨੋਜਵਾਨ ਪੀੜੀ ਨੂੰ ਜਾਗਰੂਕ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
@PremSingh-fj4rz
@PremSingh-fj4rz 2 жыл бұрын
ਸਹੀ ਸੋਚ ਹੈ ਵੀਰ ਜੀ ਦੀ ਸਾਨੂੰ ਇਸ ਬਾਰੇ ਜ਼ਰੂਰ ਸੋਚਣਾ ਅਤੇ ਪ੍ਰਕਟੀਕਲ ਕਰਨਾ ਪਏਗਾ, ਧੰਨਵਾਦ ਵੀਰ ਦਾ ਅਤੇ ਪੱਤਰਕਾਰ ਦਾ
@swarnsingh8449
@swarnsingh8449 2 жыл бұрын
Very nice Dr sahib ji
@ManpreetKaur-gu4pu
@ManpreetKaur-gu4pu 2 жыл бұрын
Dr sahib your advice is very good and true. May your wish fullfill.
@Pritamsingh-op9wt
@Pritamsingh-op9wt 2 жыл бұрын
Salute hai mere desh de kisan veera nu ...akhir sach di jit hoyi zaalam sarkar di haar ek pase jit di khushi hai duje pase shaheed hoye kisana nu parnaam hai , waheguru shaheed de parivara nu bal bakhshe te sare kisan vi Milke ohna paravara di help karan ..kisan ekta zindabaad
@amrindersingh8817
@amrindersingh8817 2 жыл бұрын
ਡਾ ਸਾਹਬ ਕਿਸੇ ਨੇ ਕੁਝ ਵੀ ਨਹੀਂ ਕਰਨਾ ਬੇਸ਼ਰਮ ਤੇ ਮਰੀਆ ਜ਼ਮੀਰਾਂ ਵਾਲੇ ਲੋਕ ਨੇ ਅੱਜ ਸੁੱਖਾ ਗੱਪੀ ਦੀਆ ਰੈਲੀਆਂ ਵਿੱਚ ਫਿਰ ਇਕੱਠ ਵੈਖ ਲਓ ਇਹਨਾਂ ਨੂੰ ਭੱਲਕੇ ਸਾਰਾ ਕੁਝ ਭੁੱਲ ਜਾਣਾ ਆ
@sarbsreashat24
@sarbsreashat24 2 жыл бұрын
Amm admi party de mukh mantry
@amanpreetkaur4096
@amanpreetkaur4096 2 жыл бұрын
ਡਾ ਸਵੈਮਾਣ ਜੀ ਪੰਜਾਬ ਨੂੰ ਤੁਹਾਡੀ ਬਹੁਤ ਲੋੜ ਹੈ।
@HarjinderSingh-dw8et
@HarjinderSingh-dw8et 2 жыл бұрын
ਡਾਕਟਰ ਸਾਹਿਬ ਜੇਕਰ ਹੁਣ ਵੀ ਸੰਭਲੇ ਨਾ ਤਾ ਪੰਜਾਬ ਨੂੰ ਰੱਬ ਵੀ ਨਹੀ ਬਚਾ ਸਕੇਗਾ ਰੱਬ ਇਹਨਾ ਕਿਸਾਨ ਲੀਡਰਾਂ ਨੂੰ ਸੁਮੱਤ ਬਖਸੇ ਤੇ ਇਹ ਸਮੁਚੇ ਪੰਜਾਬੀਆਂ ਦੇ ਲੀਡਰ ਬਣਨ
@kokoyoyo2363
@kokoyoyo2363 2 жыл бұрын
ਬਹੁਤ ਜਰੂਰੀ ਨਸੀਹਤ ਪੰਜਾਬ ਦੀ ਨੌਜੁਆਨਾਂ ਨੂੰ ਡਾ਼ ਼ ਸਵਾੲੇਮਾਨ ਬਾੲੀ ਜੀ ਨੇ ਦਿੱਤੀ। ਜਿਹੜੇ ਨੌਜਵਾਨ ਸਿੱਖ ਹੋ ਕੇ ਸ਼ਰਾਬ ਦਾ ਸੇਵਨ ਕਰਦੇ ਹਨ ਉਨ੍ਹਾਂ ਨੂੰ ਸ਼ਰਮ ਆਊਂਣੀ ਚਾਹੀਦੀ ਹੈ
@rajwinder1968
@rajwinder1968 2 жыл бұрын
ਜਿਹੜੇ ਸਮੈਕਾ ਵੇਚਦੇ ਉਹ ਨਹੀ ਚਹਾਉਣ ਗੇ ਕਿ ਸਵੈਮਾਣ ਸਹਿਬ ਅਗੇ ਅਉਣ ਪਰ ਸਵੈ ਮਾਣ ਜੀ ਪੰਜਾਬ ਨੂੰ ਤੁਹਾਡੀ ਲੋੜ ਹੈ
@simarjitkaur201
@simarjitkaur201 2 жыл бұрын
Dr Sahib tuhadi eithe bahut jarrorat hai Punjab nu
@PrinceKumar-cf7ek
@PrinceKumar-cf7ek 2 жыл бұрын
🙏💐💐💐💐💐🙏
отомстил?
00:56
История одного вокалиста
Рет қаралды 7 МЛН
отомстил?
00:56
История одного вокалиста
Рет қаралды 7 МЛН