ਸਜ਼ਾ ਨਾ-ਮਨਜ਼ੂਰ? ਦਲ ਤੇ ਪੰਥ ਦੀ ਮੰਜੀ ਠੋਕੀ? ਡਾ. ਹਰਵਿੰਦਰ ਸਿੰਘ ਭੱਟੀ ਤੋਂ ਸੁਣੋ। Badal | Jathedar | Akali Dal

  Рет қаралды 12,504

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 64
@gurcharansinghbasiala8790
@gurcharansinghbasiala8790 20 сағат бұрын
ਆਪ ਜੀ ਦੀ ਚਰਚਾ ਦਾ ਸਿਰਲੇਖ Caption ਬਹੁਤ ਗਲਤ ਪ੍ਰਭਾਵ ਦਿੰਦਾ ਹੈ। ਕਿਹੜੀ "ਸਜ਼ਾ ਨਾਮੰਜ਼ੂਰ" ਦਾ ਕੀ ਮਤਲਬ ਹੈ? ਅਕਾਲ ਤਖਤ ਸਾਹਿਬ ਦਾ ਫੈਸਲਾ ਵਧੀਆ ਅਤੇ ਇਤਹਾਸਿਕ ਹੈ।
@BaljinderKaur-z1d
@BaljinderKaur-z1d 18 сағат бұрын
ਇਹ ਚਰਚਾ ਦਾ ਵਿਸਾ ਤਾਂ ਬਣਿਆ ਜੀ ਕਿਉਂਕਿ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਗੁਨਾਹ ਕੀਤੇ ਨੇ ਜਿੰਨੇ ਗੁਣਾ ਹਣਾ ਨੇ ਕੀਤੇ ਨੇ ਗਿਣੇ ਮਚਾ ਸਕਦੇ ਇੰਨੇ ਸਿੱਖਣ ਕਤਲ ਕਰਾਏ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਰੂੜੀਆਂ ਉੱਪਰ ਰੋਲੇ ਗਏ ਝੂਠੇ ਸਾਧ ਨੂੰ ਮਾਫੀ ਦਵਾਈ ਇਹ ਘੱਟ ਗਣਾ ਨੇ ਜੀ ਨਹੀਂ ਤਾਂ ਸਜ਼ਾ ਬਹੁਤ ਥੋੜੀ ਜਿਹੀ ਹੈ ਇਹ ਤਾਂ ਬਹੁਤ ਸਖਤ ਸਜ਼ਾ ਮਿਲੇ ਚਾਹੀਦੀ ਹੈ ਪਾਪੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਜੀ ਇਹਦੇ
@drkuldipsingh1400
@drkuldipsingh1400 9 сағат бұрын
Jine leaders and Singers Panjab vich han hor kise vi Country/ Suba vich nhi han .. Every street has a leader and a singer... ❤
@cookwithdj3334
@cookwithdj3334 19 сағат бұрын
ਕੁਝ ਦਿਨਾਂ ਤੋਂ ਭੱਟੀ ਸਾਹਿਬ ਨੰ ਸੁਣਨਾ ਸ਼ੂਰੁ ਕੀਤਾ ਹੈ। ਬਹੁਤ ਬਹੁਤ ਸਤਿਕਾਰ ਭੱਟੀ ਸਾਹਿਬ ਲਈ।
@boharsingh5225
@boharsingh5225 18 сағат бұрын
ਅਸਲ ਵਿੱਚ ਇਹ ਹੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਹੈ ।ਰਬ ਸਾਨੂੰ ਸੁਮਤ ਬਖਸ਼ੇ ।ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਨਹੀਂ ਮੰਨਦੇ ਉਹ ਜੋ ਮਰਜੀ ਕਹੀ ਜਾਣ ਕੋਈ ਫਰਕ ਨਹੀਂ ਪੈਂਦਾ ।
@CharnjitSingh-b1y
@CharnjitSingh-b1y 17 сағат бұрын
ਭੱਟੀ ਜੀ ਸਹੀ ਵਿਚਾਰ ਪਰ ਸਿਖੀ ਫਲਸਫੇ ਤੋ ਬਿਨਾਂ ਚੜ੍ਹਦੀ ਕਲਾ ਨਹੀਂ ਮੈ ਮਰਾਂ ਪੰਥ ਵੱਸੇ ਵਿਜਨਰੀ ਸੋਚ ਵਾਲੀ ਨਵੀਂ ਲੀਡਰਸ਼ਿਪ ਹੀ ਸਿਰਫ ਹਲ
@jashansidhu6381
@jashansidhu6381 18 сағат бұрын
ਬਹੁਤ ਵਧੀਆ ਵੀਚਾਰ ਨੇ ਮਾਰੇ ਨਾਲੋ ਡਰਾਏਆ ਚੰਗਾ ਵਾਲੀ ਗੱਲ ‌‍ਹੀ ਸਹੀ ਉਨ੍ਹਾਂ ਲੋਕਾਂ ਲਈ ਜਿਹੜੇ ਕੋਈ ਨਹੀਂ ਕੋਈ ਨਹੀਂ ਸਜ਼ਾ ਬੋਲੀ ਜਾਂਦੇ ਨੇ ਬਹੁਤ ਵਧੀਆ ਹੋਇਆ ਹੈ ਅੱਗੇ ਤੌ ਬਹੁਤ ਸੋਚ ਸਮਝ ਕੇ ਗਲਤੀ ਕਰਨਗੇ
@premkumar-he2wl
@premkumar-he2wl 14 сағат бұрын
ਅਕਾਲੀ ਦਲ ਨੂੰ ਹੀ ਸਿੱਖਾਂ ਦੀ ਨੁਮਾਇਦਗੀ ਕਰਨ ਵਾਲੀ ਪਾਰਟੀ ਸਮਝਿਆ ਜਾ ਰਿਹਾ ਹੈ ਜਦ ਕਿ ਬਹੁ ਗਿਣਤੀ ਸਿੱਖ ਅਕਾਲੀ ਦਲ ਤੋਂ ਬਾਹਰ ਹਨ। ਪੰਜਾਬ ਨੂੰ ਇਮਾਨਦਾਰ , ਧੜੱਲੇਦਾਰ ਅਤੇ ਧਰਮ ਨਿਰਪੱਖ ਲੀਡਰਾਂ ਦੀ ਲੋੜ ਹੈ। ਰਿਵਾਇਤੀ ਲੀਡਰਾਂ ਵਾਲੇ ਪੰਜਾਬ ਦਾ ਸੱਤਿਆਨਾਸ ਕਰ ਦਿੱਤਾ ਹੈ।
@kulwantsinghjohal4849
@kulwantsinghjohal4849 14 сағат бұрын
ਜੋ ਕੱਲ ਤੱਕ ਗਲਤੀ ਮੰਨ ਹੀ ਨਹੀਂ ਰਹੇ ਸੀ ਕਿਵੇਂ ਕੱਲੇ ਕੱਲੇ ਨੂੰ ਮਨਾਇਆ ਇਹ ਘੱਟ ਨਹੀ ।
@Lalsingh-sb5mi
@Lalsingh-sb5mi 18 сағат бұрын
ਪੰਜੋਲੀ ਤੇ ਭੌਰ ਸਾਬ ਵਰਗੇ ਬੋਲਣ ਵਾਲੇ ਕਮੇਟੀ ਵਿੱਚ ਹੋਣੇ ਚਾਹੀਦੇ ਹਨ
@Harwinder3315
@Harwinder3315 16 сағат бұрын
ਸੁਖਵਿੰਦਰ ਸਿੰਘ ਜੀ, ਮੈ ਲਗਾਤਾਰ ਇਕ ਸਾਲ ਤੋ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਬਹੁਤ ਸੂਝਵਾਨ ਬੁਲਾਰੇ ਆਪਣੇ ਵਿਚਾਰ ਪੇਸ਼ ਕਰਦੇ ਹਨ।
@nonihalsinghs0dhinikku734
@nonihalsinghs0dhinikku734 19 сағат бұрын
ਅਕਾਲ ਤਖਤ ਤੇ ਗਲਤੀਆਂ ਮੰਨ ਕੇ ਬਾਦਲ ਕੁਨਬੇ ਨੇ ਬਹੁਤ ਵਧੀਆ ਕੀਤਾ। ਬਹੁਤ ਵਧੀਆ ਹੁੰਦਾ ਜੇਕਰ ਇਹ ਗਲਤੀਆਂ ਸਮੇਂ ਸਿਰ ਮੰਨ ਲੈਂਦੇ ਅਤੇ ਅਪਣੇ ਆਪ ਚ ਸੁਧਾਰ ਕਰ ਲੈਂਦੇ। ਮੈਨੂੰ ਲੱਗਦਾ ਇਹ ਸਭ ਕੁਝ ਅਪਣੀ ਡਿੱਗੀ ਸ਼ਾਖ ਨੂੰ ਬਚਾਉਣ ਲਈ ਕੀਤਾ ਗਿਆ ਹੈ। ਦੇਖੋ ਸਮਾਜ ਤੇ ਪੰਜਾਬ ਇਸ ਘਟਨਾ ਕ੍ਰਮ ਨੂੰ ਕਿਸ ਨਜ਼ਰ ਨਾਲ ਵੇਖਦਾ ਹੈ। ਗਲਤੀਆਂ ਮੰਨਦੇ ਹੋਏ ਪਸ਼ਚਾਤਾਪ ਕਰਨ ਤੇ ਸਿਆਸਤ ਤੇ ਧਰਮ ਚ ਰੱਲ-ਗੱਡ ਨਾ ਕਰਨ। ਸਿਆਸਤ ਚ ਇਕ ਮੀਲ ਪੱਥਰ ਸਥਾਪਿਤ ਕਰਨ। ਪੰਥ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਮਰ ਮਿਟਣ। ਉਸ ਤੋ ਬਾਅਦ ਹੀ ਸਾਰੇ ਗੁਨਾਹ ਮਾਫ ਹੋ ਸਕਦੇ ਹਨ।
@JarnailSingh-ud5kg
@JarnailSingh-ud5kg 15 сағат бұрын
ਬਹੁਤ ਵਧੀਆ ਟਿੱਪਣੀ ਵਿਸ਼ਲੇਸ਼ਣ ਭੱਟੀ ਸਾਹਬ ਦੀਆਂ । ਭੱਟੀ ਸਾਹਬ ਤੁਸੀਂ ਇਸੇ ਚੈਨਲ ਦੇ ਪੱਕੇ ਮੈਂਬਰ ਬਣੋ । ਪੰਜਾਬ ਟੈਲੀਵੀਜ਼ਨ ਤੇ ਲੱਗਦੈ ਤੁਹਾਨੂੰ ਖੁੱਲ ਕੇ ਬੋਲਣ ਨਹੀਂ ਦਿੱਤਾ ਜਾਂਦਾ ਵਿੱਚੋਂ ਗੱਲ ਕੱਟ ਦਿੱਤੀ ਜਾਂਦੀ ਹੈ ।
@virindersinghvirindersingh4655
@virindersinghvirindersingh4655 18 сағат бұрын
ਡਾ ਭੱਟੀ ਸਾਹਿਬ ਜੀ ਸਾਡੇ ਗੁਰੂ ਸਾਹਿਬਾਨ ਕਿਨੇ ਮਹਾਨ ਸਨ ਜਿਨ੍ਹਾਂ ਨੇ ਇਕ ਐਸਾ ਨਿਜ਼ਾਮ ਪੇਸ਼ ਕੀਤਾ ਹੈ ਮਨ ਸ਼ਰਧਾ ਨਾਲ਼ ਭਰ ਜਾਂਦਾ ਹੈ ਜੋ ਅਕਾਲ ਤਖ਼ਤ ਦਾ ਫੈਸਲਾ ਆਉਣਾ ਧਰਮ ਅਤੇ ਰਾਜਨੀਤੀ ਨੂੰ ਕੰਟਰੋਲ ਕਰਨ ਦਾ ਆਇਆਂ ਬਰਾਈਨੂੰ ਸੋਧ ਕੇ ਕਮਾਲ ਦੀ ਸੇਧ ਦੇਣਾ ਐਸਾ ਪ੍ਰਬੰਧ ਦੁਨੀਆਂ ਵਿੱਚ ਕਿਤੇ ਵੀ ਨਹੀਂ ਮਿਲਦਾ ਇਸੇ ਲਈ ਸਿੱਖੀ ਮਹਾਨ ਹੈ ਧੰਨਵਾਦ
@sardardalwindersinghmand9523
@sardardalwindersinghmand9523 20 сағат бұрын
ਪਰ ਸਿੰਘ ਸਾਹਿਬ ਜੀ ਦੇ ਫ਼ੈਸਲੇ ਨੂੰ ਹਰੇਕ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਜੀ
@Harwinder3315
@Harwinder3315 16 сағат бұрын
ਪਰ ਅਫ਼ਸੋਸ ਪ੍ਰੋਗਰਾਮ ਦੀ ਹੈਡਲਾਇਨ ਪ੍ਰੋਗਰਾਮ ਤੋ ਬਿਲਕੁਲ ਅਲੱਗ ਹੁੰਦੀ ਐ। ਕਿਰਪਾ ਕਰਕੇ ਧਿਆਨ ਦਿਓ।
@balkourdhillon5402
@balkourdhillon5402 18 сағат бұрын
ਭੱਟੀ ਸਾਹਿਬ ਜੀ ਦੀ ਗਲ ਬਿਲਕੁਲ ਸਚ ਆ ਕਿ ਲੀਡਰ ਚਾਨਣਾ ਪਾਓ ਤੇ ਲੀਡਰ ਤੇ ਨਿਗਾਹ ਵੀ ਰੱਖਣੀ ਪੳਉ ਹੁਣ ਅਵੇਸਲਾਪਨ ਛੱਡਣਾ ਪਵੇਗਾ।ਧੰਨਵਾਦ। । ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰਾਂ ਦਾ ਫੈਂਸਲਾ ਸਹੀ ਹੈ।ਧੰਨਵਾਦ।
@BhagwantSingh-w5k
@BhagwantSingh-w5k 19 сағат бұрын
ਭੱਟੀ ਜੀ ਇਹ ਆਪਣੇ ਕਿਦਾਂ ਹੇਇ ? ਨਰਕਧਾਰੀਆਂ ਸੌਦਾ ਸਾਧ ਨਾਲੋੰ ਵਧ ਗੁਨਾਹ ਇਨਾਂ ਕੀਤੇ
@kulwantsinghjohal4849
@kulwantsinghjohal4849 14 сағат бұрын
ਜਿਹੜੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਉਨਾ ਦਾ ਕੰਮ ਹੀ ਇਹ ਆ ਭਾਵੇਂ ਕੋੜੇ ਮਾਰਨ ਦੀ ਵੀ ਸੁਨਾ ਦਿੰਦੇ ।
@narindersharma8310
@narindersharma8310 20 сағат бұрын
This is not punishment, but seva which everyone wants to do it
@sukhpalsinghsandhu9963
@sukhpalsinghsandhu9963 17 сағат бұрын
ਸੁਖਬੀਰ ਸਿੰਘ ਬਾਦਲ ਨੂੰ ਤਾਂ ਹੁਣ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਨੀ ਚਾਹੀਦੀ ਹੈ
@sardulmann8674
@sardulmann8674 19 сағат бұрын
ਭੱਟੀ ਸਾਹਿਬ ਦੇ ਵੀਚਾਰਾ ਵਿਚ ਜਾਨ ਹੈ ਜੀ। ਉਹਨਾਂ ਨੇ ਹਰ ਗੱਲ ਦਲੀਲ ਨਾਲ ਸਮਝਾਈ ਹੈ। ਹਰ ਇੱਕ ਤੇ ਸ਼ੱਕ ਕਰਨੀ ਵੀ ਬੇਸਮਝੀ ਹੈ।
@HarjitSingh-vo5di
@HarjitSingh-vo5di 12 сағат бұрын
ਤੁਹਾਨੂੰ ਸ਼ਰਮ ਆਉਣੀ ਚਾਹੀਦੀ ਜਿਹਨੀ ਡਿਵੈਵਮੈਨਟ ਸ ਸੁਖਬੀਰ ਸਿੰਘ ਬਾਦਲ ਦੀ ਭੱਟੀ ਦੀ ਗੱਲ ਕਰ ਲੋ ਪੰਜੋਲੀ ਦਾ ਨਾਂ ਲੈ ਰਿਹਾ ਉਹਦਾ ਅਸਲੀ ਚਿਹਰਾ ਦੇਖਿਆ ਕਾਗਰਸ ਨੇ 84 ਹੋਇਆ ਸਭ ਭੁੱਲ ਗਏ ਆਮ ਪਾਰਟੀ ਨੇ ਕੀ ਕਰਿਆ
@HarjinderSingh-ku9bh
@HarjinderSingh-ku9bh 18 сағат бұрын
Historical decision
@JagjitSingh-c8l7j
@JagjitSingh-c8l7j 9 сағат бұрын
ਆਪੇ ਪੈਰੀ ਪੈਨੀਆਂ ਆਪੇ ਬੁੱਢ ਸੁਹਾਗਣ
@prabhsandhu9404
@prabhsandhu9404 19 сағат бұрын
ਸਾਰੇ ਫੈਸਲੇ ਸ਼ਲਾਘਾਯੋਗ ਹਨ
@GORAWALIA
@GORAWALIA 16 сағат бұрын
ਸਭ ਨੂੰ ਪੋਲਿਟਿਕਸ ਵਿਚੋ ਬਾਹਰ ਕਢ ਦੇਣਾ ਚੇਹੀਦਾ ਸੀ। ਹੁਣ ਦੁਬਾਰਾ ਫਿਰ ਪੋਲਿਟਿਕਸ ਵਿਚ ਆਕੇ ਆਪਣੀਆ ਆਦਤਾ ਤੋ ਬਾਜ ਨਹੀ ਆਉਣਗੇ।
@rajinderbenipal6182
@rajinderbenipal6182 19 сағат бұрын
👌 👍
@DevinderSamra
@DevinderSamra 19 сағат бұрын
All the Sikh community should accept this historic decision.In future it is the duty of the Sikh community to support the religious ,honest and dedicated leaders.Public should wakeup ,When they feal they are not doing well ,disregard them and bring new leader ship
@BaljinderKaur-z1d
@BaljinderKaur-z1d 18 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਗਲਤੀ ਹੁੰਦੀ ਹੈ ਜੀ ਕਿਸੇ ਕੋਲ ਕਰੈਤ ਹੋ ਗਈ ਚਲੋ ਮੰਨ ਲਓ ਗਲਤੀ ਹੋ ਗਈ ਉਹਨੂੰ ਤਾਂ ਮਾਫ ਕੀਤਾ ਜਾ ਸਕਦਾ ਜੀ ਜਿਹੜੇ ਬੰਦੇ ਜਾਨ ਬੁੱਝ ਕੇ ਇਡੇ ਗਨਾ ਕੀਤੇ ਹੋਣ ਇੰਨੇ ਕੁ ਕਰਤੇ ਹੋਣ ਕੀ ਗਿਣਤੀਆਂ ਵੀ ਹੋਵੇ ਉਹਨੂੰ ਕੋਈ ਸੌਖੀ ਸਜ਼ਾ ਲਾ ਕੇ ਛੱਡ ਦੋ ਇਹ ਕੋਈ ਚੰਗੀ ਗੱਲ ਨਹੀਂ ਪੰਥ ਦੇ ਲਈ ਤਾਂ ਇਹ ਚਿੰਤਾ ਵਾਲੀ ਗੱਲ ਹੈ ਇਹ ਜੋ ਦੋਖੀਆਂ ਨੂੰ ਤਾਂ 500 ਸੇਕਣਾ ਚਾਹੀਦਾ ਸੀ ਜੀ ਨੇ ਆਪ ਮੰਨਿਆ ਕਿ ਇਹ ਗੁਣਾ ਕੀਤੇ ਨੇ ਇਹ ਤਾਂ ਦੋਸ਼ੀ ਨਹੀਂ ਲੱਗੇ ਇਹਨੇ ਮੰਨਣ ਵਾਲੇ ਗਨਾ ਇਹ ਤੇ ਇਸ ਕਰਕੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਸੀ ਗੀ ਇਹ ਛੋਟੀ ਮੋਟੀ ਸਜ਼ਾ ਨਾਲ ਤਾਂ ਇਹਦਾ ਹੋਰ ਹੌਸਲਾ ਵਧ ਗਿਆ
@jashansidhu6381
@jashansidhu6381 18 сағат бұрын
ਦਾਦੂਵਾਲ ਧਿਆਨ ਸਿੰਘ ਵਰਗੇ ਕਈ ਹੋਰ ਵੀ ਜਿਹਨਾਂ ਕੋਮ ਲਈ ਕੁਝ ਵੀ ਨਹੀਂ ਕੀਤਾ ਮੋਜਾਂ ਹੀ ਮਾਨੀਆਂ ਨੇ ਸਿਰਫ ਤੇ ਬਾਦਲਾਂ ਗਾਲਾਂ ਹੀ ਕੱਢੀ ਜਾਂਦੇ ਰਹੇ ਜਾਂ ਤਾਂ ਉਨ੍ਹਾਂ ਤੋ ਵਡੀ ਲਕੀਰ ਖਿੱਚੀ ਹੋਵੇ ਇਨ੍ਹਾਂ ਦੇ ਕੁਝ ਨਾ ਕਰਨ ਕਰਕੇ ਲੋਕਾਂ ਨੂੰ ਬਾਦਲਾਂ ਨੂ ਮੰਨਣਾ ਪਿਆ ਉਨ੍ਹਾਂ ਮਾੜੇ ਨਾਲ ਕੁਝ ਚੰਗਾ ਵੀ ਕੀਤਾ ਹੈ
@gurkirpalvirk7805
@gurkirpalvirk7805 11 сағат бұрын
Sukhvinder ji. This reasoning is not right. Akalis bonding with bjp has been short lived. Akalis ruled 25 yrs . They were doing all to build vote bank and control SGPC Funds WE SHOULD NOT FIND FAULT WITH RSS ALWAYS FOR OUR INTERNAL WEAKNESSES. BADAL FAMILY HAD 5 MEMBERS IN GOVT, VIRTUALLY KILLED ALL OTHER LEADERSHIP IN LAST 25 YRS. STILL WE ARE FINDING FAULT WITH BJP AND DEEP STATE
@KulwantSingh-q9q
@KulwantSingh-q9q 18 сағат бұрын
ਸਿਖ ਰਵਾੲਇਤਾਂ ਬਾਰੇ ਗਲ ਕਰਨ ਤੋ ਪਹਿਲਾਂ ਆਪਣੇ ਦਾੜੈ ਬਾਰੇ ਵੇਖ ਲਿਆ ਕਰੋ।
@charanjtsinghcheema7674
@charanjtsinghcheema7674 18 сағат бұрын
ਸੁਖਜਿੰਦਰ ਕੁਝ ਭੱਟੀ ਸਾਹਿਬ ਤੋ ਸਿੱਖ ਜਹਿਰ ਨਾ ਘੋਲ
@sharnjitsandhu7226
@sharnjitsandhu7226 16 сағат бұрын
I am sorry why everyone saying it is punishment .washing dishes cleaning in gurdwara is called sava.what telling work at Gurdwara is sava?
@jaspalsidhu7385
@jaspalsidhu7385 18 сағат бұрын
90 lakh for advertising sirsa sadh de muyafinama,should be recovered from these guys
@JasPinder-gx3xs
@JasPinder-gx3xs 17 сағат бұрын
SJA LAEE HEE NHI MALUNG MAHEKME NE ,EAH PAHEREDARI DEE SEWA LAEE HAI , MANJOOR KIWEN KROO SIKH KAUM ,PUNTH DE DOKHIAAN DEE LAEE SJA NOO RSDHALIWALL FDK PUNJAB ❤
@kanwarjeetsingh7425
@kanwarjeetsingh7425 19 сағат бұрын
Kabir ke paas koyi Raj ki taakat nahi phir bhi sab se popular
@HarjitSingh-vo5di
@HarjitSingh-vo5di 12 сағат бұрын
ਕਾਂਗਰਸ ਦੇ ਦੱਲੇ
@sekhonsekhon4142
@sekhonsekhon4142 18 сағат бұрын
ਮੇਰੀ ਕੌਮ ਦਾ ਦੁਖਾਂਤ ਹੈ ਕਿ ਤੁਹਾਡਾ ਨਿਸ਼ਾਨਾ ਚੈਨਲ ਚਲਾਕੇ ਪੈਸਾ ਕਮਾਉਣਾ ਹੈ ਨਾ ਕਿ ਕੌਮ ਧਰਮ ਦੀ ਸੇਵਾ ਕਰਨੀ ।ਤੁਸੀਂ ਵੈਸ਼ ਸ਼੍ਰਰੇਣੀ ਆ ਗਏ ਹੋ ਵਾਧਾ ਘਾਟਾ ਮਾਫ
@kanwarjeetsingh7425
@kanwarjeetsingh7425 19 сағат бұрын
Jeendey jee fakher-e-qoum Maran baad doshi karrar te phaansi te panth khush --kamaal ka Akaal Nyaye
@kanwarjeetsingh7425
@kanwarjeetsingh7425 19 сағат бұрын
Akaalj jumla--khodeya pahaad nikkaleya chuha
@gurvindersingh8563
@gurvindersingh8563 19 сағат бұрын
I don't know Dr bhati ja some other media people 4 ,4 channel ta anda hun kitha ki bolda hun kitha ki Punjabi which ki kai thanu ja Ina anchor nu Ina the vi koi ha nahi ???
@jaspalsidhu7385
@jaspalsidhu7385 18 сағат бұрын
Sir committee tan purane akali party de main chere hi han,ah tan anna vande reodia mud mud apniya nu deve,hou ga
@TaraSingh-h5z
@TaraSingh-h5z 14 сағат бұрын
I think thatln 1961 mardam shumari majority hindus shown matbhasha hindi but akali dal in1967 made government jansangh what is the idealogy
@jaspalsidhu7385
@jaspalsidhu7385 18 сағат бұрын
Sab de business chalde ya paisa public da golk da lokan ton ki laina
@kuldeepSinghchauhan-oh4br
@kuldeepSinghchauhan-oh4br 19 сағат бұрын
his din sukh ur na riga fer party nah i chale he.
@partapchairman2425
@partapchairman2425 18 сағат бұрын
ਅਕਾਲ ਤਖਤ ਸਾਹਬ ਸਿਖ ਕੌਮ ਅਕਾਲੀਦਲ ਤੇ ਕਿੰਤੂ ਪਰੰਤੂ ਕਰਨ ਤੇੰ ਪਹਿਲਾਂ ਆਪਣਾ ਸਿਖੀ ਸਰੂਪ ਵਾਲਾ ਚਿਹਰਾ ਵੇਖੋ ਆਪਣੀ ਸਿਖ ਕੌਮ ਲਈ ਕੀ ਦੇਣ ਹੈ ਲੋਕਾਂ ਨੂੰ ਦਸੋ ਅਕਾਲ ਤਖਤ ਦੇ ਫੈਸਲੇ ਨੂੰ ਚੈਲੇਂਜ ਸਿਰਫ ਗੱਦਾਰ ਹੀ ਕਰ ਸਕਦਾ ਹੈ ਕੁਝ ਸ਼ਰਮ ਕਰੋ ਗੁਰੂਘਰ ਕਾਫਰ ਨਾ ਬਣੋ
@sharnjitsandhu7226
@sharnjitsandhu7226 16 сағат бұрын
At least normal people do not steal money from gurdwara.
@jaspalsidhu7385
@jaspalsidhu7385 18 сағат бұрын
Gal kahain nal state ate kom dee lut hoee oh kithe gaee
@jagwantsingh8245
@jagwantsingh8245 19 сағат бұрын
Hun ta chup karo ik stand rakhi da kade kuch bolde o kade kuch
@alexgill5611
@alexgill5611 18 сағат бұрын
Doshian noo punishment parvan hai taun doosro ko qia itraz hai panth de supreme court da faisala hai log challenge nahin kar sakde. Aapna face chamkoun de liye bianbazi kare ja rahe han
@mohindersinghkumra1713
@mohindersinghkumra1713 17 сағат бұрын
ਸਬ ਤੋ ਪਹਿਲਾਂ ਤਾ ਸਿੱਖ ਕੌਮ ਨੂੰ ਇਹ ਨਹੀਂ ਪਤਾ ਜਥੇਦਾਰ ਹਵਾਰਾ ਜੀ ਹਨ ਜੋ ਸਰਬੱਤ ਖ਼ਾਲਸਾ ਵੱਲੋ ਚੁਣੇ ਹੋਏ ਹਨ ਜਾ ਇਕ ਪਾਰਟੀ ਦੇ । ਸੋ ਸਜਾ ਕੋਈ ਨਹੀ
@ajinderkaur927
@ajinderkaur927 19 сағат бұрын
Hun ena nu khaas sikha de Hak da sochna chahida
@parvindersingh1629
@parvindersingh1629 19 сағат бұрын
Anchor is unfit for this job
Why no RONALDO?! 🤔⚽️
00:28
Celine Dept
Рет қаралды 100 МЛН
Thank you Santa
00:13
Nadir Show
Рет қаралды 52 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 29 МЛН
Why no RONALDO?! 🤔⚽️
00:28
Celine Dept
Рет қаралды 100 МЛН