No video

Shambhu Border 'ਤੇ ਚੱਲਿਆ ਨਿਹੰਗ ਸਿੰਘ ਲੈ ਕੇ ਤੀਰ-ਕਮਾਨ, ਦੇਖਿਓ ਕਿਵੇਂ ਠਾਹ-ਠਾਹ ਕਰਕੇ ਟੁੱਟਦੇ ਡਰੋਨ ਤੇ ਬੈਰੀਕੇਡ!

  Рет қаралды 418,578

Rozana Spokesman

Rozana Spokesman

5 ай бұрын

Nihang Singh went to the Shambhu border with a bow and arrow, see how the drones and barricades are breaking!
The motto given to the mandir, who is putting the khoru in the front - 'Don't dance with Babu Maan's songs, fill yourself with alcohol, but increase your enthusiasm by listening to Chandi's beat!'
#NihangSingh #Drone #KisanProtest #FarmersProtest #KisanAndolan #RozanaSpokesman
............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 507
@RozanaSpokesmanOfficial
@RozanaSpokesmanOfficial 5 ай бұрын
🛑 Kisan Protest 2.0 | ਕੇਂਦਰ ਦਾ ਕਿਸਾਨਾਂ ਨੂੰ MSP 'ਤੇ ਆਫ਼ਰ, ਹੁਣ ਆਖਰੀ ਫ਼ੈਸਲਾ ਹੋਵੇਗਾ ਕਿਸਾਨਾਂ ਦਾ, ਕਿ ਕੇਂਦਰ....🛑 Link 🔗 : kzbin.info/www/bejne/a2HNhX9pr5ajr8U
@gurjindersingh1871
@gurjindersingh1871 5 ай бұрын
Khalistan Zindabaad hi hall hai
@LovepreetSingh-bz2st
@LovepreetSingh-bz2st 5 ай бұрын
ਬਾਬਾ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਇਹਨਾਂ ਲੋਕਾਂ ਨੇ ਸਿੱਖਾਂ ਦਾ ਸਾਰੀ ਦੁਨੀਆਂ ਦੇ ਵਿੱਚ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ
@gogiji267
@gogiji267 5 ай бұрын
ਸਹੀ ਗੱਲ ਆ ਭੇਜੋ ਇਹਨੂੰ ਲੋੜ ਹੈ ਫੋਜ ਤਾਂ ਮੂਹਰੇ ਹੁੰਦੀ ਹੈ ਨਿਹੰਗ ਫ਼ੌਜ ਤਾਂ ਲੁਕੀ ਬੈਠੀ ਆ ਜਾਂਦੇ ਹਰ ਹਾੜੀ ਸੋਣੀ ਬੋਰੀਆ ਧਰ ਜਾਂਦੇ ਘਰਾਂ ਵਿੱਚ
@bikramsingh6060
@bikramsingh6060 5 ай бұрын
ਨਿਹੰਗ ਸਿੰਘਾਂ ਨਾਲ ਤਾਂ ਉਹਨਾਂ ਦੀ ਬਣਦੀ ਨਹੀਂ ਨਿਹੰਗ ਸਿੰਘਾਂ ਨੂੰ ਤਾਂ ਉਹ ਭੰਗ ਪੀਣੇ ਕਹਿੰਦੇ ਨੇ
@SamsangangGang
@SamsangangGang 4 ай бұрын
ਦੀਪ ਸਿੱਧੂ ਵਰਗੇ ਆ ਦਾ ਕਿੰਨਾ ਕ ਮੁੱਲ ਪਾਇਆ ਇਹਨਾਂ ਨੇ ਕਿਸਾਨਾਂ ਨੇ ਗਦਾਰੀ ਦਾ ਟੈਗ ਲੋਣ ਲੱਗੇ ਤਾਂ ਮਿੰਟ ਲਾਉਦੇ ਆ
@chardikalapvt.driverwf.3869
@chardikalapvt.driverwf.3869 5 ай бұрын
ਬਾਬਾ ਜੀ ਤੇਰੇ ਵਾਂਗ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਿੱਖ ਅਗਰ ਇਹ ਸੋਚਦੇ ਕਿ ਕੀ ਬਣੂ ਤਾਂ ਸਿੱਖ ਚੜਦੀ ਕਲਾ ਵਿੱਚ ਨਾ ਹੁੰਦਾ
@Satnamkianth
@Satnamkianth 5 ай бұрын
ਵੀਡੀਓ ਪੂਰੀ ਸੁਣ
@Harpal125
@Harpal125 5 ай бұрын
😂
@Sandeepcheema349
@Sandeepcheema349 5 ай бұрын
Sahi gal
@parminderjitsingh3096
@parminderjitsingh3096 5 ай бұрын
ਸੱਚੀ ਗੱਲ। ਇਨਾਂ ਲਈ ਸ਼ਹੀਦੀ ਵੀਂ ਨੁਕਸਾਨ ਆ। ਅੱਜ ਜੇ ਏਹ ਇਨਾਂ ਧਰਨਿਆਂ ਵਿਚ ਹੁੰਦੇ ਜ਼ੁਲਮ ਨੂੰ ਨੁਕਸਾਨ ਸਮਝ ਰਿਹਾ ਸੋਚੋ ਏਸ ਨੂੰ ਇਤਹਾਸ ਵੀਂ ਸਾਰਾ ਨੁਕਸਾਨ ਹੀ ਦਿੱਸਦਾ
@parminderjitsingh3096
@parminderjitsingh3096 5 ай бұрын
​@@Satnamkianthਨਾ ਭਰਾਵਾਂ ਪੂਰੀ ਵੀਡੀਓ ਨਹੀਂ ਦੇਖਣੀ ਸ਼ਕਤੀਮਾਨ ਦੀ। ਜੇਹੜਾ ਸਿੱਖ ਭਾਰਤੀ ਸੰਵਿਧਾਨ ਨੂੰ ਮੰਨ ਦਾ ਉਹ ਸਿੱਖ ਹੈ ਹੀ ਨਹੀਂ ਉਹ ਕੇਸ਼ਾ ਧਾਰੀ ਹਿੰਦੂ ਆ। ਕਿਉ ਕੇ ਸੰਵਿਧਾਨ ਵਿੱਚ ਸਿੱਖ ਦੀ ਪਰਿਭਾਸ਼ਾ ਏਹੀ ਹੈ।
@hammimavi
@hammimavi 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Guru_bani1313
@Guru_bani1313 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬਾਬਾ ਜੀ ਠੀਕ ਬੋਲ ਰਹੇ ਹਨ ਸਰਕਾਰਾ ਤਾਂ ਮੌਕਾ ਹੀ ਭਲਦੀਆ ਹਨ
@satinderbal4706
@satinderbal4706 5 ай бұрын
ਬਾਈ ਓਥੇ ਪਾਠ ਵੀ ਹੁੰਦਾ ਤੇ ਵਾਹਿਗੁਰੂ ਜੀ ਦਾ ਨਾਮ ਵੀ ਲਿਆ ਜਾਂਦਾ ਹੈ ਐਹੋ ਜਿਹੇ ਨੇ ਆਪ ਤਾਂ ਜਾਣਾ ਨਹੀਂ ਕਿਸਾਨਾਂ ਨੂੰ ਮੰਡੀਰ ਦੱਸਦਾ
@ArshArsh-cr4tq
@ArshArsh-cr4tq 5 ай бұрын
Sahi gall a shuru to dekhi ahe menu phone aye drone tang karde nhi matlab tu dsp a ja sarpanch a jinu chor di report mili😅
@baldevsinghriar4830
@baldevsinghriar4830 5 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਵਾਹਿਗੁਰੂ ਜੀ ਆਪਣੇ ਨਿਹੰਗ ਸਿੰਘ ਫ਼ੌਜਾਂ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਜੀ
@punjabidubaiwale8794
@punjabidubaiwale8794 5 ай бұрын
ਬਾਬਾ ਜੀ ਸਿੰਘ ਪਰਚੇ ਤੋ ਨਹੀਂ ਡਰਦੇ
@jatendersingh267
@jatendersingh267 5 ай бұрын
ਵਾਹਿਗੁਰੂ ਜੀ ਤੁਹਾਡੇ ਨਾਲ ਹੈ ਜੀ
@luckykhera8953
@luckykhera8953 5 ай бұрын
ਵਾਹਿਗੁਰੂ ਜੀ ❤❤❤
@kabbadiupdate
@kabbadiupdate 5 ай бұрын
ਬਾਬਾ ਆਪਣੇ ਆਪ ਨੂੰ ਸਿਆਣਾ ਨਾ ਕਹੋ।ਜੋ ਮੋਨੇ ਨੇ ਮੰਡੀਰ ਨਾ ਕਹੋ ਉਹ ਜੰਗ ਲੜ ਰਹੇ ਨੇ।ਤੁਸੀ ਵੀ ਜਾਓ ਰੋਕ ਕੋਣ ਰਿਹਾ। ਮੈਂ ਤੇ ਕਿਹਣਾ ਬੰਦੀ ਸਿੰਘਾਂ ਵਾਸਤੇ ਵੀ ਮੋਰਚਾ ਲਾਵੋ
@bavanpreetsingh5640
@bavanpreetsingh5640 5 ай бұрын
ਬਿਲਕੁਲ ਜੀ ਮੈ ਤੁਹਾਡੇ ਹਰ ਸ਼ਬਦ ਨਾਲ ਸਹਿਮਤ ਹਾਂ ਬਾਬਾ ਜੀ ਬਿਲਕੁਲ ਇਸੀ ਤਰ੍ਹਾਂ ਜੰਗ ਦੀ ਰਣਨੀਤੀ ਹੋਣੀ ਚਾਹੀਦੀ ਹੈ ਬਿਲਕੁੱਲ 100 %ਸਹੀ ਕਿਹਾ ਬਾਬਾ ਜੀ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🙏🙏🙏ਗੁਰੂ ਪਾਤਸ਼ਾਹ ਜੀ ਮਿਹਰ ਕਰਨ ਅਤੇ ਜਲਦੀ ਹੀ ਸਭ ਕੁਝ ਠੀਕ ਹੋ ਜਾਵੇ ਗੁਰੂ ਜੀ ਸਰਬੱਤ ਦਾ ਭਲਾ ਕਰਨ 🙏🙏
@charanjeet6129
@charanjeet6129 5 ай бұрын
ਵਾਹਿਗੁਰੂ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ 🥰 ਦਾ ਭਲਾ 🔝🎈🎈🎂🙏🙏🙏🙏 ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਇਆ ਸਤਿਗੁਰ ਨਾਨਕਸ਼ਾਹੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏
@montoosachdeva401
@montoosachdeva401 5 ай бұрын
ਬਾਬਾ ਜੀ ਪਰਚੇ ਤੋ ਦਰ ਗੲੇ... ਵਾਹਿਗੁਰੂ ਜੀ
@Kala_Kendra
@Kala_Kendra 5 ай бұрын
ਸਹੀ ਗੱਲ ਆ ਜਦੋਂ ਅਮਿ੍ਪਾਲ ਸਿੰਘ ਨੂੰ ਅੰਦਰ ਕੀਤਾ ਕੋਈ ਨਹੀਂ ਬੋਲਿਆ ਭਾਨੇ ਸਿਧੂ ਲਈ ਕਿਨਾ ਇੱਕਠ ਪਰ ਸ਼ ਬੰਦੀ ਸਿੰਘਾ ਲਈ ਕੀ ਕੀਤਾ
@parminderjitsingh3096
@parminderjitsingh3096 5 ай бұрын
ਅੰਮ੍ਰਿਤਪਾਲ ਖਿਲਾਫ ਏਹ ਸ਼ਕਤੀਮਾਨ ਬਹੁਤ ਬੋਲਿਆ। ਏਸ ਬਿੱਲੀ ਨੇ ਵਿਰੋਧ ਕੀਤਾ ਅੰਮ੍ਰਿਤਪਾਲ ਸਿੰਘ ਦਾ
@gurwindersinghkhalsa6615
@gurwindersinghkhalsa6615 5 ай бұрын
ਇੱਕ ਇੱਕ ਗੱਲ ਦੇ ਖੂਨ ਖੁਲਾ ਕੇ ਇੰਨਾ ਜੋਸ਼ ਭਰ ਦਿੱਤਾ ਸਿਰ ਲਾਹੁਣ ਦਾ ਜੀ ਕਰਤਾ ਇਹ ਸ਼ਬਦ ਬਹੁਤ ਮੁਸ਼ਕਲ ਨਾਲ ਲਿਖੇ ਹਨ।
@manjitkaurpelia3506
@manjitkaurpelia3506 5 ай бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤❤❤❤❤🎉🎉🎉🎉🎉
@bantasingh2059
@bantasingh2059 5 ай бұрын
ਵੀਡੀਓ ਨਾਲ ਦੀ ਨਾਲ ਸ਼ੁਰੂ ਕਰ ਦਿਆ ਕਰੋ 5 ਮਿੰਟ ਤਾਂ ਤੁਸੀਂ ਡੁਗਡੁਗੀ ਵੱਜਾਉਦੇ ਰਹਿੰਦੇ ਹੋ
@amansingh612
@amansingh612 5 ай бұрын
😂😂
@user-gurijatana0786
@user-gurijatana0786 5 ай бұрын
😂😂😂😂😂
@premchand6090
@premchand6090 5 ай бұрын
Khabar to pehlan ena vadda trallor na. Dikhao
@kulvindersarao5221
@kulvindersarao5221 5 ай бұрын
Sahi gall aa
@DALWINDERJEETSINGH-np2hz
@DALWINDERJEETSINGH-np2hz 5 ай бұрын
Dugdugii e aa plee ehnaa de baii
@plumber9031
@plumber9031 5 ай бұрын
सच्चाई की जीत होगी जो सच के साथ रहेगा भगवान उनके साथ रहेगा
@DharminderSingh-ji8pn
@DharminderSingh-ji8pn 5 ай бұрын
ਬਾਬਾ ਜੀ ਅਸੀਂ ਜੇ ਉਥੇ ਐਮਐਸਪੀ ਲੈ ਮੰਗ ਰੱਖਣ ਲਈ ਜਾਨੇ ਆਂ ਤੁਹਾਨੂੰ ਸਪੈਸ਼ਲ ਸੱਦਾ ਦਿੱਤਾ ਜਾਵੇ ਤੁਹਾਡੇ ਕਹਿਣ ਦਾ ਮਤਲਬ ਇਹ ਵੇ ਵੀ ਸਾਰਿਆਂ ਨੂੰ ਇਹਨਾਂ ਨੂੰ ਸੱਦਿਆ ਜਾਵੇ ਜਿਨਾਂ ਦੀ ਨਾਮ ਲਏ ਨੇ ਕੀ ਗੱਲ ਉਹ ਖੇਤੀਬਾੜੀ ਨਹੀਂ ਕਰਦੇ ਇਹ ਨਾ ਕਿਤੇ ਭੁਲੇਖੇ ਚ ਰਿਹਾ ਉਹ ਵੀ ਜੇ ਕਈਆਂ ਨੇ ਸੋਚਿਆ ਸੀ ਠੇਕੇ ਤੇ ਟਿੱਪਣੀ ਸਾਨੂੰ ਕੋਈ ਲੋੜ ਹੀ ਕਿਹੜਾ ਖੇਤੀ ਕਰਨੀ ਬਈ ਲੋਕਾਂ ਖਿੱਚ ਠੇਕੇ ਤੇ ਲੈਣੀ ਛੱਡ ਦੇਣੀ ਨੂੰ ਬਚ ਗਈਆਂ ਪੇਪਰ ਤੇ ਲਿਖੂਗਾ ਇਹ ਸਾਰੇ ਪੰਜਾਬ ਦਾ ਸਾਂਝਾ ਮੋਰਚਾ ਹਰੇਕ ਬੰਦਾ ਰੋਟੀ ਚੋਲ ਤੇ ਖਾਂਦਾ ਨਾ ਤੇ ਜੇ ਐਮਐਸਪੀ ਰੇਟ ਤੇ ਨਾ ਤੈ ਨਾ ਹੋਇਆ ਜਿਹੜੀ ਹੁਣ ਕੀ ਤੈਨੂੰ ਫਿਰ ਉਹਨਾਂ ਦੀ ਮਰਜ਼ੀ ਦਾ ਰੇਟ ਹੋਏਗਾ 10 ਰੁਪਏ ਚ ਕਿਸਾਨ ਕੋਲੋਂ ਖਰੀਦ ਕੇ ਭਾਵੇਂ ਅਗਾ ਸੌਜ ਵੇਚਣ ਅਮੋਲੀ ਗੱਲ ਹ ਵੀ ਇਹਦੇ ਨਾਲ ਆਮ ਜਨਤਾ ਦੇ ਅਸਰ ਪਾਏਗਾ
@mangalmangamangalmanga9738
@mangalmangamangalmanga9738 5 ай бұрын
ਬਾਈ ਰੱਬ ਤੁਹਾਨੂੰ ਕਲਾ ਬਖ਼ਸ਼ੀ ਆ ਇਨੂ ਦਿਖਾਉਣ ਦਾ ਟਾਈਮ ਆ ਗਿਆ ਬਾਈ ਤੁਸੀਂ ਪਰਚਿਆਂ ਦੀ ਕਲਾ ਦਿਖਾ ਰਹੇ ਹੋ ਖਾਲਸਾ ਕਦੇ ਵੀ ਖਤਰਿਆਂ ਤੇ ਪਰਚਿਆਂ ਤੋਂ ਨਹੀਂ ਡਰਦਾ ਬਾਈ ਇਕ ਗੱਲ ਤੁਹਾਡੀ ਗਲਤ ਆ ਜਿੱਥੇ ਇਹਨੀ ਸੰਗਤ ਹੁੰਦੀ ਆ ਉੱਥੇ ਰੱਬ ਵਸਦਾ ਹੁੰਦਾ ਤੁਸੀਂ ਰੱਬ ਨੂੰ ਮਡੀਰ ਕਹੀ ਜਾਂਦੇ ਹੋ ਬਾਈ ਤੇਰਾ ਵੀ ਇਤਿਹਾਸ ਲਿਖਿਆ ਜਾਣਾ
@AmritpalSingh-hy6cg
@AmritpalSingh-hy6cg 5 ай бұрын
ਸਹੀ ਗੱਲ ਏ ਜਕਾਰੇ ਛੱਡ ਦੇ ਜਾਣਾ ਚਾਹੀਦਾ ਨਾ ਕੇ ਚੀਕਾਂ
@KulwantSingh-ff4ju
@KulwantSingh-ff4ju 5 ай бұрын
ਇਹ ਤਾਂ ਸੱਚ ਹੈ ਜੇ ਕੋਈ ਨੌਜਵਾਨ ਫਸ ਗਿਆ ਆਗੂਆਂ ਨੇ ਤਾਂ ਪੱਲਾ ਝਾੜ ਦੇਣਾ ਆ
@karmjitsingh1239
@karmjitsingh1239 5 ай бұрын
Real singh shaab . Real sikh . Bilkul shi keha jo delhi me ho rha h.
@mohdnaser2602
@mohdnaser2602 5 ай бұрын
I salute Sikh bhai . Aap log haq par ho. 👍
@gurbindersinghgill4479
@gurbindersinghgill4479 5 ай бұрын
ਤੁਸੀਂ ਤੇ ਇਕ ਪਰਚੇ ਤੋਂ ਡਰਦਿਆਂ ਤੀਰ ਨੀ ਛੱਡਿਆ ਜੀ ਫੀਲਗ ਅਰਜਨ ਵਾਲੀ ਲੈ ਰਹੇ ਹੋ
@balvirkaurbatth9655
@balvirkaurbatth9655 5 ай бұрын
ਇਹਨਾਂ ਨੇ ਪਾਕਸਿਤਾਨ ਨਾਲੋਂ ਅੱਗੇ ਲੰਘ ਗਏ ਨੇ ਆਪਣੇ ਆਪਣਿਆਂ ਨਾਲ ਦੁਸ਼ਮਣੀ ਨਿਭਾ ਰਹੇ ਨੇ ਇਹ ਸਰਕਾਰ ਦਾ ਪਲਟਣਾਂ ਚਾਹੀਦਾ ਹੈ
@ladizaildar7635
@ladizaildar7635 5 ай бұрын
ਹਰ ਬੰਦਾ ਆਪਣੇ-ਆਪ ਨੂੰ ਵੱਡਾ ਤੇ ਸਹੀ ਦੱਸਣ ਤੇ ਕਿਉਂ ਲੱਗਾ..?
@AvtarSingh_600
@AvtarSingh_600 5 ай бұрын
ਬੜੀ ਖੁਸ਼ੀ ਹੋਈ ਗੁਰੂ ਦਾ ਚੜ੍ਹਦੀ ਕਲਾ ਵਾਲਾ ਸਿੰਘ ਵੇਖ ਕੇ
@MandeepSingh-rs6sk
@MandeepSingh-rs6sk 5 ай бұрын
ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ❤
@montoosachdeva401
@montoosachdeva401 5 ай бұрын
ਸਤਿ ਸ਼੍ਰੀ ਅਕਾਲ ਜੀ .. ਬਾਬਾ ਜੀ ਪਰਚੇ ਤੋ ਦਰ ਗੲੇ... ਵਾਹਿਗੁਰੂ ਜੀ ....... ਬਾਬਾ ਜੀ ਕੋਈ ਪੰਜਾਬ ਬਚਾਓ ਅੰਦੋਲਨ ਵੀ ਕਰੋ ...... ਲੋਗ ਕਰਿਚਨ ਬੰਦੇ ਜਾ ਰਹੇ ਨੇ .. ,,,,,,,, ਬਚੇ ਚਿੱਟੇ ਵਾਲ ਤੁਰੇ ਜਾ ਰਹੇ ਨੇ ... ਇਕ ਸਾਲ ਵਿਚ 40 ਹਜ਼ਾਰ ਰੋਹਿੰਗਾ ਮੁਸਲਮਾਨ ਪੰਜਾਬ ਦੇ ਹਰ ਸ਼ਹਿਰ ਦੇ ਬਾਇਪਾਸ ਤੇ ਗਿਆ ..... . Andooln punjab wich vichlao .. punjab bachao teer kaman valo ਪੰਜਾਬ ਬਚਾਓ ਟਾਈਮ ਬਹੁਤ ਘਟ ਏ
@rambosingh6740
@rambosingh6740 5 ай бұрын
Waheguru ji
@noorthankskaur8706
@noorthankskaur8706 5 ай бұрын
ਬੋਲੇ ਸੋ ਨਿਹਾਲ,,,, ਸਤਿ ਸ੍ਰੀ ਅਕਾਲ ਦੇਗ ਤੇਗ ਫਤਹਿ,,,, ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏🙏🙏🙏
@user-vk5yo5zy6p
@user-vk5yo5zy6p 5 ай бұрын
ਇਨਾ ਲੋਕਾਂ ਨੇ ਹੀ ਸਿੱਖੀ ਬਦਨਾਮ ਕਰ ਰੱਖੀ ਹੈ
@user-pn9bz8to5j
@user-pn9bz8to5j 5 ай бұрын
सिख समुदाय की हम बहुत इज्जत करते है लेकिन आज ऐसा लगता h की m ही गलत था😊
@jblmusic4523
@jblmusic4523 5 ай бұрын
Jo Bole So Nihal Sat Shri Akaal
@user-yi4hv6tm8b
@user-yi4hv6tm8b 5 ай бұрын
A baba kalla jung jarur jittu wadda rab baniya firda
@user-mv8jx1gu8k
@user-mv8jx1gu8k 5 ай бұрын
I salute you Singh Sahib for your courage & soojh-boojh
@jaspreetkaur1097
@jaspreetkaur1097 5 ай бұрын
Sahi gall aa
@BalbirSingh-yt7om
@BalbirSingh-yt7om 5 ай бұрын
shanti rakh ke chalna aa babaji shaheed singha ne samblaine aa kisaan veero waheguruji kavo
@MandeepSingh-rs6sk
@MandeepSingh-rs6sk 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@baljitsingh1291
@baljitsingh1291 5 ай бұрын
101ਪਰਸਁਟ।ਸਹੀ
@Drochjashan2009
@Drochjashan2009 5 ай бұрын
Waheguru ji❤❤
@darbarasingh1586
@darbarasingh1586 5 ай бұрын
ਵਾਹਿਗੁਰੂਜੀਉ, ਬੰਦੀ ਸਿੰਘਾ ਵਾਸਤੇ ਵੀ ਇਸ ਤਰਾਂਹ ਦੀ ਮੁਹਿੰਮ ਸ਼ੂਰੂ ਕਰੋਜੀ।ਪੰਥ ਆਪਜੀ ਦੇ ਨਾਲ ਹੈ।
@Gurpreetsingh-cr3kx
@Gurpreetsingh-cr3kx 5 ай бұрын
Aaje te sant aa c hun soldier aao ge waheguru meher kari mere vira te❤❤❤❤
@SukhwinderSingh-wq5ip
@SukhwinderSingh-wq5ip 5 ай бұрын
ਵਾਹਿਗੁਰੂ ਜੀ
@gurbhejsingh-tq3tl
@gurbhejsingh-tq3tl 5 ай бұрын
Bilkol sahi gal a ji Waheguru ji mehar karn 🙏🙏 Sarkar jaldi manga mang lve ta ah sab kuch na ho ve
@sukhwindersinghsingh8799
@sukhwindersinghsingh8799 5 ай бұрын
ਇਹ ਇਕ ਬਹਿਰੁਪੀ ਨਿਹੰਗ ਸਿੰਘ ਆ, ਇਹ ਕਿਸਾਨ ਜਥੇ ਬੰਦੀਆਂ ਤੋ ਜਿਆਦਾ ਸਿਆਣਾ ਆ?, (ਇਹ ਮੁਰਖ ਆ ਇਨੂ ਕੋਣ ਪੁਛਦਾ ਆ,
@pawandeepsingh901
@pawandeepsingh901 5 ай бұрын
Lakh di lahnat aa tere te tere interview wale reporter te
@user-ve6jz8jx8p
@user-ve6jz8jx8p 5 ай бұрын
Kio
@user-ne4wn7cz6q
@user-ne4wn7cz6q 5 ай бұрын
ਵਾਹਿਗੁਰੂ ਜੀ🙏🙏
@majha_punjab
@majha_punjab 5 ай бұрын
ਬਾਬਾ ਜੀ ਥੋਡੇ ਨਾਲੋ ਤਾਂ ਮੰਡੀਰ ਚੰਗੀ ਤਹਾਨੂੰ ਘਰੋ ਤੁਰਨ ਤੋਂ ਪਹਿਲਾਂ ਈ ਪਰਚਿਆਂ ਦਾ ਡਰ ਪੇ ਗਿਆ
@bikramsingh6060
@bikramsingh6060 5 ай бұрын
ਇਹਨੂੰ ਪਹਿਲਾਂ ਹੀ ਡਰ ਪੈ ਗਿਆ ਅਗਲਿਆਂ ਨੇ ਚੱਕ ਕੇ ਅੰਦਰ ਸੁੱਟ ਦੇਣਾ
@user-vk5yo5zy6p
@user-vk5yo5zy6p 5 ай бұрын
ਸਿੱਖ ਕਦੇ ਵੀ ਨਹੀਂ ਡਰਦਾ ਹੈ ਨਾ ਪਰਜਾ ਤੋਂ ਨਾ ਮੌਤ ਤੋਂ
@HarpreetSingh-yn4nj
@HarpreetSingh-yn4nj 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਬ ਜੀ ਆਪ ਦਿਆ ਹੋਰ ਗੱਲਾਂ ਸਬ ਠਿਕ ਨੇ ਪਰ ਆਪਜੀ ਨੂੰ ਏਹ ਗੰਲਾਂ ਕਰਕੇ ਔਨਾ ਦਾ ਦਿਲ ਤੋੜਨਾ ਨਹੀਂ ਚਾਹੀਦਾ ਆਪਜੀ ਨੂ ਤਾਂ ਓਨਾਂ ਦੀ ਹੌਸਲਾਅਫਜਾਈ ਕਰਨੀ ਚਾਹੀਦੀ ਹੈ ਪਰ ਆਪਜੀ ਨੀ ਓਨਾਂ ਨੂ ਮੈਡਕ ਦਂਲ ਮੰਡੀਰ ਕੈਹਕੇ ਗੰਲਤ ਕਰ ਰਹੇ ਹੋ ਜੋ ਮਾਂਵਾਂ ਦੇ ਪੁੱਤ ਆਪਣਾਂ ਘਰ ਬਾਹਰ ਛੰਡਕੇ ਗੋਲੀਆਂ ਤੇਂ ਅਥੁਗੈਸ ਪਲਾਸਟਿਕ ਦੀਆਂ 315 ਤੇਂ 12 ਬੋਰ ਦਿਆਂ ਗੋਲੀਆਂ ਅੰਗੇ ਛਾਤੀਆਂ ਤਾਂਣਕੇ ਖ਼ੜੇ ਨੇ ਓਨਾਂ ਦਾ ਦਿਲ ਨਾਂ ਤੋੜੋ ਕੁਂਲ ਮਿਲਾਕੇ ਬਾਬਾ ਜੀ ਮਡੀਰ ਕੈਹਕੇ ਓਨਾਂ ਦਾ ਦਿੰਲ ਨਹੀਂ ਤੋੜਨਾ ਚਾਹੀਦਾ ਬਾਬਾ ਜੀ ਕੋਈ ਲਿਖਯਾ ਬੋਲਣ ਚ ਗਲਤੀ ਹੋਵੇ ਤਾਂ ਮਾਫ ਕਰਯੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurdeepkaur4259
@gurdeepkaur4259 5 ай бұрын
Banda singh bhader ji eh nhi c socheya k mmere bache da dil mere muh vich pounge
@parveensharma9077
@parveensharma9077 5 ай бұрын
Respected singh saheb g! Wah! Wah ! Wah! This is the first video which is making me to feel proud that sikh can also analysis righteously.You are hundred percent true that with excitement, use of brain is also necessary.This is the exact way to mix religious techniques (like Chandi di var, dhadi varran and not babu maan songs, naam japp souls, under nishan saheb). Actually youngsters are doing all this(cheekhna, chillana) and wine should be stopped.This is true that spiritual power keep blessed hand and should always be remembered at such times. Till now I was watching baseless conversations. I too consider that all demands are not genuine but for genuine demands they can achieve their goal with the mind power of such educated, practical, experienced, awakened warriors. Thanks singh saheb veere g for breaking and changing my thought that no one is there to fight with wisdom fully.
@AbhiMehakVlogs
@AbhiMehakVlogs 5 ай бұрын
ਬਾਬਾ ਜੀ ਜੇ ਜੇਲ ਜਾਣ ਤੋਂ ਡੱਰ ਲੱਗਦਾ ਆ ਫੇਰ Interview ਕਿਹੜੀ ਗੱਲ ਦਾ ਦੇਣ ਲੱਗੇ ਆ ..?
@bhullarlopoke7570
@bhullarlopoke7570 5 ай бұрын
ਬੁਹਤਾ ਸੋਚ ਵਿਚਾਰ ਕਰਕੇ ਜੰਗਾਂ ਨਹੀ ਜਿਤੀਆਂ ਜਾਂਦੀਆਂ ਜੇ ਗੁਰੂ ਮਹਾਰਾਜ ਸੋਚਨ ਲਗ ਜਾਂਦੇ ਕਿਹਕੂਮਤ ਨਾਲ ਮੱਥਾ ਲਵਾਂਗੇ ਜੁਲਮ ਖਿਲਾਫ ਤਾਂ ਬੁਹਤ ਨੁਕਸਾਨ ਹੋਵੇਗਾ ਪਰ ਫਿਰ ਵੀ ਉਹ ਜੁਲਮ ਵਿਰੁੱਧ ਲੜੇ ਸਾਰਾ ਸਰਬੰਸਵਾਰ ਦਿਤਾ
@anantsingh5468
@anantsingh5468 5 ай бұрын
ਸਹੀ ਕਿਹਾ ਬਾਬਾ ਜੀ
@KulwantSingh-fu4bg
@KulwantSingh-fu4bg 5 ай бұрын
सरकार बहुत चालें चलेगी चौकस रहना होगा। आपने जोश को काबू में रखो।
@DeepSingh-zx2wj
@DeepSingh-zx2wj 5 ай бұрын
ਸਹੀ ਗੱਲ ਬਿਲਕੁਲ
@ShuntiGurung
@ShuntiGurung 5 ай бұрын
Ham Nepal sey dekhrahu kisan EKTA hujsu pls kisan jiddabat
@DeepakKumar-he7og
@DeepakKumar-he7og 5 ай бұрын
Jai Jawan Jai Kisan Jai Gurusikh
@nathunathu2103
@nathunathu2103 5 ай бұрын
Waheguru ji ka Khalsa waheguru ji ki Fateh Har Har Mahadev ji Jai Mata Di Mehar Rakhna Rahul Gandhi Jindabad Congress Party Jindabad Punjabi KISAN MORCHA Jindabad Veer Nihg Tee📿📘🌹🌹🍉🍎🍊🍓🥝🍇🥭🍒❤️🌹❤️🌹❤️💕💓👊🖕💪👏🙏👍🇮🇳🗡️🚩✔️
@newsevaknice8350
@newsevaknice8350 5 ай бұрын
Wahe guru ji❤❤
@bikramsingh6060
@bikramsingh6060 5 ай бұрын
ਇਹ ਗੱਲ ਤਾਂ ਬਿਲਕੁਲ ਸਹੀ ਹੈ ਮਗਰ ਕੋਈ ਨਹੀਂ ਜਾਂਦਾ
@ramankumarofficial1
@ramankumarofficial1 5 ай бұрын
Veer ta sahi bol reha🎉🎉🎉🎉
@gamdoorsingh6300
@gamdoorsingh6300 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਚੜ੍ਹਦੀ ਕਲਾ ਵਿਚ ਹਨ ਜੀ 🙏👍❤️❤️
@sharanjitamrit8589
@sharanjitamrit8589 5 ай бұрын
Shi gal baba ji chandi di var di Shakti da andaja nhi loka nu wàhàguru Maher karen
@RoopSingh-mu2fj
@RoopSingh-mu2fj 5 ай бұрын
Jina di chandi/ kalka una nu tah muglah to chandi te kalka ne bachaya nahi kirpa ram barge ake guru tegbahadur Ji de charni dige ke sada bharam bacha lawo Sanu narang Jeb jabar dasti musal man bna riha hai Sadi saheta karo je Devi devte Ona di koi sahaita na kar sake tah fer hi guru ji kol ake fariad kiti c fer guru Gobind Singh ji apne pita ji nu kiha c ke ap ena di sahaita karo ji ferhi ena da bharam bach sakda hai
@rishumanhas4197
@rishumanhas4197 5 ай бұрын
Bhorti😂​@@RoopSingh-mu2fj
@rishumanhas4197
@rishumanhas4197 5 ай бұрын
​@@RoopSingh-mu2fjram ji di gl kr reha tu ..tnu te pta ni ki ram ji aye kihre yug ch c..tu keh reha pairy dige c ..wahh oh tere gyani mhaapurush😂
@premchand6090
@premchand6090 5 ай бұрын
Guru gobind Singh ji v chandi nu dhiaunde rahe ne
@bebaak_rai
@bebaak_rai 5 ай бұрын
5ve 9ve 10ve guru nu with parivar paudi chad tah hi, koi waheguru akalpurkh nahi aaya waheguru akalpurkh sab jhooth hai 😂😂😂
@kamalbhaini3256
@kamalbhaini3256 5 ай бұрын
ਬਾਬੇ ਨੇ ਹੋਰ ਛੱਡੋ ਇੱਕ ਗੱਲ ਸਿਰਾ ਕਿਹਾ ਸਾਨੂੰ ਛੜਾਉ ਕੋਣ ਇਹ ਗੱਲ ਤੇ ਕੋਈ ਹਾਮੀ ਭਰਦਾ
@sukhvinderkaur9894
@sukhvinderkaur9894 5 ай бұрын
bilkul sahi gl e ji har kise da apna privar e ina nu je je sarkar ne chukke andar krta ina de privar nu kon dekhega
@BaljinderSingh-lq7lt
@BaljinderSingh-lq7lt 5 ай бұрын
Baba ji guru ji vi tuhade vangu shuch de fer ki hunda .
@jarnailSingh-gq3hd
@jarnailSingh-gq3hd 5 ай бұрын
Waheguru ji ka Khalsa, waheguru ji ki Fateh 🌿🌾💯🙏
@vickygill-ni4ny
@vickygill-ni4ny 5 ай бұрын
Sahi gall aa baba ji
@JasdeepBhattal-rh6hq
@JasdeepBhattal-rh6hq 5 ай бұрын
ਵਾਹਿਗੁਰੂ ਵਾਹਿਗੁਰੂ ਜੀ
@satvirbuttar1371
@satvirbuttar1371 5 ай бұрын
ਸੱਚੀਆ ਗੱਲਾ
@Gurmeetkaurarhi-jq2pm
@Gurmeetkaurarhi-jq2pm 5 ай бұрын
Waheguru ji kirpa karo apne singha te
@HarbansSingh-vs6hx
@HarbansSingh-vs6hx 5 ай бұрын
Waheguru ji waheguru ji waheguru ji waheguru ji waheguru ji
@gurindersohi6314
@gurindersohi6314 5 ай бұрын
Very Good
@hargagandeepsidhu4921
@hargagandeepsidhu4921 5 ай бұрын
VVV GOOD singh Sahib ji Good Vichar
@jiwankptc679
@jiwankptc679 5 ай бұрын
Waheguru ji waheguru ji waheguru ji waheguru ji 🙏
@sardarsaabsingh6463
@sardarsaabsingh6463 5 ай бұрын
ਬਿਲਕੁਲ ਸਹੀ ਖਾਲਸਾ ਜੀ
@RajpalSingh-jz3dj
@RajpalSingh-jz3dj 5 ай бұрын
Waheguru waheguru waheguru waheguru waheguru waheguru ji
@SandeepSingh-wv5dc
@SandeepSingh-wv5dc 5 ай бұрын
Waheguru ji 👏
@hsgill4083
@hsgill4083 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@user-vd9kj6ry7p
@user-vd9kj6ry7p 5 ай бұрын
Me bhot khush ha
@kulbirsingh5092
@kulbirsingh5092 5 ай бұрын
DHAN DHAN SRI GURU GOBIND SINGH SAHIB JI MAHARAJ. KISANA DI JEET HOYEGI.
@SukhRaj-hx7ih
@SukhRaj-hx7ih 5 ай бұрын
Yes yes Good sir. Singh ji. ❤❤❤❤❤❤❤❤❤❤❤❤❤❤❤❤❤ ❤ 🏅🏅🏅🏅🏅🏅🏅🏅🏅🏅
@kantakaur4364
@kantakaur4364 5 ай бұрын
Thanks pouter mere v man di ehi awaj hea jidha aap ji keh rahe ho ♥️
@TajinderSingh-ft8el
@TajinderSingh-ft8el 5 ай бұрын
Har ek nu ese tara tyaar rehna chahida
@ramdas8842
@ramdas8842 5 ай бұрын
Nihang sikhon ki parampara aaj bhi wahi hai jo 300 saal thi 🙏🏻
@vehlijantagaming2731
@vehlijantagaming2731 5 ай бұрын
ਬਾਬਾ ਜੀ ਸਿੱਖ ਕੌਮ ਨਾਲੋਂ ਦੂਜੀਆਂ ਕੌਮਾਂ ਕੋਲੋਂ ਹਥਿਆਰ ਬਹੁਤ ਜਿਆਦਾ ਨੇ ਲੇਕਿਨ ਉਹਨਾਂ ਨੇ ਛੁਪਾ ਕੇ ਰੱਖੇ ਹੋਏ ਨੇ
@inderjeetsekhon2017
@inderjeetsekhon2017 5 ай бұрын
Sahi aa Bai ji
@TajinderSingh-ft8el
@TajinderSingh-ft8el 5 ай бұрын
Salute
@officialpawan_5269
@officialpawan_5269 5 ай бұрын
Sahi gll aa baba ji jma shi
@SukhRaj-hx7ih
@SukhRaj-hx7ih 5 ай бұрын
Yes yes. Singh ji ❤❤❤❤❤❤❤❤❤
@vishalrao1995
@vishalrao1995 5 ай бұрын
Kisan morcha jindabad
@h.k.production4708
@h.k.production4708 5 ай бұрын
Waheguru ji dhan hai sache patshah ji ❤🙏🙏🙏🙏🙏🙏
@balwinderSingh-hb2tr
@balwinderSingh-hb2tr 5 ай бұрын
Very good ji
@LakhbirSingh-kq5lz
@LakhbirSingh-kq5lz 5 ай бұрын
Goooood. Veer. Ji
@user-mv8jx1gu8k
@user-mv8jx1gu8k 5 ай бұрын
Good V Good Reporting with Singh Sahib
@harpal6266
@harpal6266 5 ай бұрын
❤️❤️🙏🏻🙏🏻🙏🏻🙏🏻
No empty
00:35
Mamasoboliha
Рет қаралды 10 МЛН
Alex hid in the closet #shorts
00:14
Mihdens
Рет қаралды 19 МЛН
No empty
00:35
Mamasoboliha
Рет қаралды 10 МЛН