ਸ਼ੰਭੂ ਬਾਡਰ ਤੇ ਹਲਾਤ ਹੋਏ ਗੰਭੀਰ | ਬੈਰੀਗੈਡ ਤੋੜਣ ਲਈ ਅੱਗੇ ਵਧੇ ਕਿਸਾਨ

  Рет қаралды 436,319

Pendu Tractor mehkma

Pendu Tractor mehkma

4 ай бұрын

ਸ਼ੰਭੂ ਬਾਡਰ ਤੇ ਹਲਾਤ ਹੋਏ ਗੰਭੀਰ | ਬੈਰੀਗੈਡ ਤੋੜਣ ਲਈ ਅੱਗੇ ਵਧੇ ਕਿਸਾਨ
Channel subscribe Jaror karo g
Facebook page follow karlo
Pendutractor...
Second channel
youtube.com/@Penduviralvideo?...
Instgram id
pendutracto...
Second Instgram id
aman_hariga...

Пікірлер: 469
@baljeetkoursamra9942
@baljeetkoursamra9942
ਸਾਰੇ ਗੁਰੂ ਸਿੱਖ ਵੀਰਾਂ ਨੂੰ ਬੇਨਤੀ ਹੈ ਬਾਈ 🙏🙏🙏🙏🙏🙏ਨਾਲ ਨਾਲ ਚੋਪਈ ਸਾਹਿਬ ਦਾ ਪਾਠ ਜਾਰੀ ਰੱਖੋ, ਬਾਈ ਗੁਰੂ ਗੋਬਿੰਦ ਸਿੰਘ ਜੀ ਰੱਖਿਆ ਕਰਨਗੇ , ਕਿਓਂਕਿ ਚੋਪਈ ਸਾਹਿਬ ਦੀ ਪਹਿਲੀ ਤੁਕ ,ਹਮਰੀ ਕਰੋ ਹਾਥ ਦੈ ਰੱਛਾ, ਤੋਂ ਹੀ ਸ਼ੁਰੂ ਹੁੰਦੀ ਆ ਸੋ ਗੁਰੂ ਸਾਹਿਬ ਆਪ ਰੱਖਿਆ ਕਰਨਗੇ🙏🙏🙏🙏🙏
@sukhwindersidhu9105
@sukhwindersidhu9105
ਵੀਰ ਜੀ ਨੋਜਵਾਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਆਪਣਾ ਬਚਾਅ ਕਰੋ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲਉ ਗੋਲੀ ਨੇ ਕਿਸੇ ਦਾ ਲਿਹਾਜ਼ ਨਹੀਂ ਕਰਨਾ ਬਹੁਤਿਆਂ ਘਰ ਪਰਿਵਾਰ ਦਾ ਇਕ ਇਕ ਬੇਟਾ ਹੈ ਠੀਕ ਹੈ ਤੁਸੀਂ ਸ਼ਹੀਦੀ ਪਾ ਜਾਉਗੇ ਪਰ ਆਪਣੇ ਮਾਪਿਆਂ ਬਾਰੇ ਜਰੂਰ ਸੋਚੋ ਤੁਹਾਡੇ ਪਿੱਛੋਂ ਉਹਨਾਂ ਦਾ ਕੀ ਹਾਲ ਹੋਵੇਗਾ। ਵੀਰ ਜੀ ਨੋਜਵਾਨ ਦੀ ਮੋਤ ਦੀ ਖ਼ਬਰ ਸੁਣ ਮਨ ਵਲੂੰਧਰਿਆ ਗਿਆ
@amandhaliwal4564
@amandhaliwal4564
ਵਾਹਿਗੁਰੂ ਮੇਹਰ ਭਰਿਆਂ ਹੱਥ ਰੱਖੀ ਸਾਡੇ ਕਿਸਾਨ ਵੀਰਾ ਤੇ
@harpalkaursohi5196
@harpalkaursohi5196
ਵਾਹਿਗੁਰੂ ਜੀ ਮੇਹਰ ਕਰੀ ਮੇਰੇ ਕਿਸਾਨ ਵੀਰਾਂ ਤੇ ਹੇ ਬਾਬਾ ਅਤਰ ਸਿੰਘ ਜੀ ਕਿਰਪਾ ਕਰੋ ,
@bhullarfarmer5123
@bhullarfarmer5123
ਬਾਈ ਤੇਰੇ ਜਜ਼ਬੇ ਨੂੰ ਵੀ ਸਲਾਮ ਆ ਜੀਉਂਦਾ ਵੱਸਦਾ ਰਹਿ ਵਾਹਿਗੁਰੂ ਮੇਹਰ ਕਰੇ ਮੇਰੇ ਸਾਰੇ ਵੀਰਾ ਤੇ
@jaswinderkaur1954
@jaswinderkaur1954
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਕਿਸਾਨਾਂ ਵੀਰਾਂ ਤੇ ਵਾਹਿਗੁਰੂ ਜੀ ਮੇਹਰ ਕਰੋ
@BalwinderKaur-mu9zb
@BalwinderKaur-mu9zb
ਨੌਜਵਾਨ ਵੀਰੋ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲਵੋ , ਅਪਣਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਐ , ਅਪਣੇ ਪਰਿਵਾਰਾਂ ਬਾਰੇ , ਮਾਂ-ਬਾਪ ਬਾਰੇ ਜਰੂਰ ਸੋਚੋ ਸੋ ਹੱਥ ਬੰਨ੍ਹ ਕੇ ਬੇਨਤੀ ਐ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਜਾਵੇ 🙏🙏🙏
@KuldeepSingh-oz8dl
@KuldeepSingh-oz8dl
ਵੀਰੋ ਸਾਰੇ ਪੰਜਾਬ ਦੀ ਏਕਤਾ ਨਾਲ ਗੱਲ ਬਣਨੀ, ਇਸ ਵਾਰ ਮੋਦੀ ਨੇ ਗੋਲੀ ਦਾ ਆਡਰ ਕੀਤਾ ਹੋਇਆ
@Amritchhina01
@Amritchhina01
ਬੋਲੇ ਸੋਣ ਨਿਹਾਲ ਸਤ ਸ਼੍ਰੀ ਆਕਾਲ 🙏🙏
@harwinderlotta718
@harwinderlotta718
ਸਾਰੇ ਕਿਸਾਨ ਵੀਰਾ ਨੂੰ ਬੇਨਤੀ ਹੈ ਹੋਸ ਨਾਲ ਕੰਮ ਲਵੋ ਤਾ ਜੋ ਕਿਸੇ ਵੀਰ ਦਾ ਕੋੲੀ ਨਕਸਾਨ ਨਾ ਹੋਵੇ.....
@ParamjeetKaur-xe7bq
@ParamjeetKaur-xe7bq
ਪੰਜਾਬ।ਨੂੰ ਇਸ ਸਰਕਾਰ।ਨੇ ਕਦੇ ਨਹੀਂ।ਬੰਦਾ ਹੱਕ ਦੇਣਾ.
@jasvirkaursidhusaab4945
@jasvirkaursidhusaab4945
ਜਾਕੋ ਰਾਖੇ ਸਾਇਆਂ ਮਾਰ ਸਕੇ ਨਾ ਕੋਇ🙏🙏🙏 ਵਾਹਿਗੁਰੂ ਜੀ ਤੁਹਾਡੇ ਨਾਲ ਨੇ ਵੀਰ
@Pq17187
@Pq17187
ਜਗ ਦੇ ਜਮੀਰ ਵਾਲੇ ਜਿਸਮਾਨੀ ਮੌਤ ਤੋਂ ਨਹੀਂ ਡਰਦੇ. ਵਾਹਿਗੁਰੂ ਤੁਹਾਨੂੰ ਹੋਰ ਬਲ ਬਖਸ਼ੇ.।
@ranjitkaur8888
@ranjitkaur8888
ਵਾਹਿਗੁਰੂ ਚੜ੍ਹਦੀ ਕਲ੍ਹਾ ਰੱਖੇ
@harbanslal1628
@harbanslal1628
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕਿਸਾਨਾਂ ਮਜ਼ਦੂਰਾਂ ਦਾ, ਏਕਤਾ ਜਿੰਦਾਬਾਦ ਬੀਜੇਪੀ ਲੀਡਰ ਨੂੰ ਭਜਾਉ
@sukhwinderkaur1956
@sukhwinderkaur1956
Klgi valia mehar kr
@reshamsidhu7397
@reshamsidhu7397
ਕਿਸੇ ਦਿਨ ਪੰਜਾਬ ਇੱਕ ਅਲੱਗ ਦੇਸ਼ ਬਣੂਗਾ ਅਤੇ ਇ ਜ਼ੇਨ੍ਹਾਂ ਨਮਕ ਹਰਾਮੀਆਂ ਦਾ ਮੂੰਹ ਤੋੜਵਾਂ ਜਵਾਬ ਦੇਵੇਗੀ ਖ਼ਾਲਸਾ ਫੌਜ, ਖੂਨ ਦੀ ਹਰ ਇੱਕ ਬੂੰਦ ਦਾ ਹਿਸਾਬ ਲਿਆ ਜਾਵੇਗਾ 🚩🚩🚩🚩🚩🚩🚩🚩
@manjottsingh3610
@manjottsingh3610
Rabb ve naal aa kissan da❤❤
@fatehsingh6688
@fatehsingh6688
ਕਿਰਪਾ ਕਰੋ ਮੇਹਰ ਕਰੋ ਵਾਹਿਗੁਰੂ ਜੀ ਜੀਓ।
@prabhmilansingh7711
@prabhmilansingh7711
ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਕਿਸਾਨ ਵੀਰਾਂ ਤੇ ਆਪਣਾ ਪਹਿਰਾ ਲਾਓ ਕਿਸੇ ਕਿਸੇ ਵੀ ਕਿਸਾਨ ਵੀਰ ਨੂੰ ਕੁਝ ਨਾ ਹੋਵੇ ਤੇ ਫੈਸਲਾ ਕਿਸਾਨ ਵੀਰਾਂ ਦੇ ਹੱਕ ਵਿੱਚ ਹੋਵੇ
DEFINITELY NOT HAPPENING ON MY WATCH! 😒
00:12
Laro Benz
Рет қаралды 34 МЛН
LOVE LETTER - POPPY PLAYTIME CHAPTER 3 | GH'S ANIMATION
00:15
1 or 2?🐄
00:12
Kan Andrey
Рет қаралды 52 МЛН
DEFINITELY NOT HAPPENING ON MY WATCH! 😒
00:12
Laro Benz
Рет қаралды 34 МЛН