No video

ਢਾਈ ਕਰੋੜ ਇੱਕਲੇ ਬਾਥਰੂਮਾਂ ਤੇ ਲਾਤਾ,, ਬਾਕੀ ਚੀਜ ਕਿੰਨੀ ਕਮਾਲ ਹੋਊ ਆਪ ਦੇਖਲੋ

  Рет қаралды 161,298

Shonki Sardar

Shonki Sardar

Күн бұрын

#sukhjinder_lopon

Пікірлер: 176
@PetaSohi
@PetaSohi 7 ай бұрын
ਉਹ ਸਮਾਂ ਦੂਰ ਨਹੀਂ ਜਦੋਂ ਜ਼ਮੀਨ ਕਿਸੇਂ ਕਿਸੇ ਕੋਲ ਹੋਈ ਬਾਈ ਜੀ ਲੋਕਾਂ ਨੂੰ ਘਰ ਵਿਆਹ ਕਰਨ ਦੀ ਸਲਾਹ ਦਿਉਂ
@sarbatdabhalla68
@sarbatdabhalla68 7 ай бұрын
Hnji bai ji yes u r right with half the money ❤❤❤
@cool9532
@cool9532 7 ай бұрын
ਸਾਦੇ ਵਿਆਹ ਹੋਣੇ ਚਾਹੀਦੇ
@D.e.e.p.77
@D.e.e.p.77 7 ай бұрын
ਕਾਹਨੂੰ ਹਟਦੇ ਆ ਬਾਈ ਆਪਣੇ ਲੋਕ ਤਾ ਪੈਸੇ ਦੀ ਬਰਬਾਦੀ ਕਰਨੋ ਇਹਨਾਂ ਨੇ ਵਿਆਹ ਤੇ ਲੱਖਾਂ ਖਰਚ ਦੇਣੇ ਫੇਰ ਜਵਾਕ ਨੂੰ ਕਮਾਉਣ ਬਾਹਰ ਭੇਜ ਦੇਣਾ ਪਰ ਓਹੀ ਪੈਸੇ ਏਦਰ ਕਿਸੇ ਕੰਮ ਕਾਰ ਚ ਨਹੀਂ ਲਗੋਣੇ ਇਹ ਸਲੇ ਲੋਕ ਦਿਖਾਵੇ ਚ ਹੀ ਫਸੇ ਰਹਣਗੇ
@tejindersingh4130
@tejindersingh4130 7 ай бұрын
Yes
@MandeepSingh-ix7qw
@MandeepSingh-ix7qw 7 ай бұрын
Good coment❤❤
@sukhdevsingh8756
@sukhdevsingh8756 7 ай бұрын
ਇੰਨਾ ਪੈਲੇਸ ਦੇ ਖਰਚੇ ਕਰਕੇ ਲੋਕ ਧੀਆਂ ਜੰਮਣ ਤੇ ਡਰਦੇ ਐ 😢 😢
@jasmindersingh8917
@jasmindersingh8917 7 ай бұрын
ਪੈਲਸ ਨੀ ਜੱਟਾ ਲਈ ਫ਼ਾਸੀ ਦਾ ਫ਼ੰਦਾ ਤਿਆਰ ਕੀਤਾ 😥😭
@makhansingh5676
@makhansingh5676 7 ай бұрын
😢😢😢😅😅😅😅😅😅😅😅 y g kaurra sach kiha tuci......pr v i p laiee aa g waheguru da dhanbad g🙏🙏🙏🙏
@sevenriversrummi5763
@sevenriversrummi5763 7 ай бұрын
100% SaCh
@RealLifeVlog9692
@RealLifeVlog9692 2 ай бұрын
Ehna na kehra jatta nu card paya ga v itha ayo
@gurcharnsingh2777
@gurcharnsingh2777 7 ай бұрын
ਇਹ ਗੱਲਾਂ ਤਰਜੀਹ ਦੇਣ ਲਾਇਕ ਨਹੀਂ,👹👍
@seeh4751
@seeh4751 7 ай бұрын
ਤਬਾਹੀ ਵੱਲ ਤੁਰੇ ਅਾ ਪੰਜਾਬੀ
@salwinderkaur6581
@salwinderkaur6581 7 ай бұрын
😮ਪੰਜਾਬੀ ਬਹਿਆਂ ਨੂੰ ਦੇ ਰਹੇ ਬਣਾ ਕੇ ਮੇਰੀ ਗਲ ਜ਼ਾਦ ਰਖਿਓ ਸਮਝੋ o,,,,,ho,,,,,,,,,,,,
@seeh4751
@seeh4751 7 ай бұрын
@@salwinderkaur6581 ਬਹੀਅਾਂ ਨੇ ਮੱਲਣੇ ਅਾ ੲਿਹੁ ਜਗੀਰਾਂ
@SukhwinderSingh-wq5ip
@SukhwinderSingh-wq5ip 7 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@zaildar62
@zaildar62 7 ай бұрын
ਪੈਲੇਸ ਬਹੁਤ ਸੋਹਣਾ ਬਣਿਆ। ਬਾਈ ਜੀ ਆਪਣੀ ਮਿੱਟੀ ਨੂੰ ਪਿਆਰ ਕਰਦੇ ਨੇ ਤਾਹੀਉ ਇਥੇ ਪੈਸਾ ਲਾਇਆ। ਬਾਹਰ ਵੀ ਇਨਵੈਸਟਮੈਂਟ ਕਰ ਸਕਦੇ ਸੀ। 🎉🎉🎉🎉
@kuldipkumar8295
@kuldipkumar8295 7 ай бұрын
ਫੇਰ ਕਹਿੰਦੇ ਹਨ ਸਰਕਾਰ ਕਰਜ਼ੇ ਮੁਆਫ਼ ਕਰੇ ਸੋਚਕੇ ਚਲੋ ਨਜਾਇਜ਼ ਤਾਂ ਨਜਾਇਜ਼ ਹੁੰਦਾ
@SSSGGG777
@SSSGGG777 7 ай бұрын
Sab ton vadia gall jo laggii , office ch Boss chair nahin layii. Salute 👌
@SurjitSingh-vf6kb
@SurjitSingh-vf6kb 7 ай бұрын
ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਜੀ। ਵਧਾਈਆਂ ਹੋਣ ਜੀ
@SatnamSingh-qk3nc
@SatnamSingh-qk3nc 7 ай бұрын
ਫੁੱਲ ਨਹੀ ਵਿਖਾੲੀਆ
@Streetrai194
@Streetrai194 7 ай бұрын
❤ ਪਰਿਵਾਰ ਨੂੰ ਮੁਬਾਰਕਬਾਦ 🎉🎉🎉🎉🎉
@rupindersingh9252
@rupindersingh9252 7 ай бұрын
ਲੋਪੋਂ ਸਾਹਿਬ ਜੀ ਕੀ ਹਾਲ ਹੈ ਕਿਆ ਬਾਤਾਂ ਤੁਹਾਡੀ ਵੀਡੀਓ ਦੀਆਂ। love you bro
@spiritualimpactonmind
@spiritualimpactonmind 7 ай бұрын
ਫੁਕਰੇ ਪੰਜਾਬੀ ਲਿਮਟਾਂ ਚੱਕ,ਜ਼ਮੀਨਾਂ ਵੇਚ,ਧਰਤ ਛੱਡ ਫੁਕਰਪੁਣੇ ਵਿੱਚ ਪਏ ਹੋਏ ਨੇ।ਖੇਡ ਸਾਰੀ ਮਨ ਦੀ ਜਿਸ ਨੂੰ ਨਾਨਕ ਪਾਤਸ਼ਾਹ ਨੇ ਪਹਿਲੀਆਂ ਵਿੱਚ ਹੀ ਕਾਬੂ ਕਰਨ ਦੀ ਗੱਲ ਆਖੀ ਪਰ ਨਹੀਂ ਇਹਨਾਂ ਦੀ ਪੂੰਛ ਨੂੰ ਅੱਗ ਲੱਗੀ ਹੈ ਰਹਿੰਦੀ ਕਸਰ ਲੋਪੋ ਵਰਗੇ ਕੱਢ੍ਹ ਦਿੰਦੇ ਨੇ ਫੱਰ ਦਲੀਲ ਦੇਣਗੇ ਇਹ ਤਾਂ ਸਾਡਾ ਕੰਮ ਹੈ ਅਸੀਂ ਕਿਹੜਾ ਕਿਸੇ ਨੂੰ ਖਿੱਚ ਕੇ ਲੈ ਗਏ ਲਾਹਣਤ ਬੱਸ ਲਾਹਣਤ ਸਮਾਜ ਨੂੰ ਸਹਿਜ ਦੀ ਬਜਾਏ ਆਹ ਹਉਮੈਂ ਨੂੰ ਪੱਠੇ ਪਾਉ
@H.M415
@H.M415 7 ай бұрын
ਪੈਲੇਸ ਦੇਖਣ ਦੇ ਚੱਕਰ ਚ ਮੇਰੀ ਰੋਟੀ ਹੀ ਸੜ ਕੇ ਕੋਲਾ ਹੋ ਗਈ 😃😃
@sevenriversrummi5763
@sevenriversrummi5763 7 ай бұрын
😀😂😂😃😃😅😃🤣😂😂😂🤣🤣🤣🤣🤣🤣🤣🤣🤣🤣🤣
@harpreetsinghsingh9843
@harpreetsinghsingh9843 7 ай бұрын
ਬੰਦੇ ਤਾਂ ਪਹਿਲਾਂ ਹੀ ਬਾਹਰ ਵਾਲੇ ਰੱਖ ਲਏ ਵਿਆਹ ਪੰਜਾਬੀਆਂ ਦੇ ਕਰਨੇ ਆ ਵੈਸੇ ਲੁੱਕ ਘੈਂਟ ਆ
@AmarjitSingh-eq3rl
@AmarjitSingh-eq3rl 7 ай бұрын
ਪੈਲੇਸਾਂ ਵਿਚ ਵਿਆਹ ਵਿੱਚ 95 ਪਰਸੈਂਟ ਰੋਜ਼ਗਾਰ ਪਰਵਾਸੀ ਲੋਕਾਂ ਨੂੰ ਮਿਲਦਾ ਹੈ
@pek1240
@pek1240 7 ай бұрын
ehda vi karan aa bai ji mai vi eho sochda si te kayi bandhian nu puchia vi tusi yar bahrle bandhian nu kyu rakhde o oh kehnde vi rakh ta layie par kundi launo ni hatde te bahrle bandhe darde ne es kam toh ke kitte es toh vi na jande rahiye kitte eh hun sach ja jhooth mainu ni pata par jis ne rakhe ne ahi gal kehnda
@IqbalSingh-ps1mg
@IqbalSingh-ps1mg 7 ай бұрын
ਰੱਬ ਤਰੱਕੀਆਂ ਬਖਸ਼ੇ ਜੀ
@sekhon.s5704
@sekhon.s5704 7 ай бұрын
ਲੋਪੋਂ ਬਾਈ। .......ਕਯਾ ਸੇ ਕਯਾ ਹੋ ਗਯਾ 💵 ਤੇਰੇ ਪਿਆਰ ਮੈਂ 💵💵💵 ਆਉ ਕਰਜਾ ਚੁੱਕ ਕੇ ਫੁਕਰਾਪੰਤੀ ਕਰੀਏ
@SheenamKaur-or2my
@SheenamKaur-or2my 7 ай бұрын
ਬਹੁਤ ਹੀ ਵਧੀਆ ਲੁਕ ਦਿੱਤੀ ਹੈ
@BhupinderSingh-xw9tt
@BhupinderSingh-xw9tt 7 ай бұрын
ਵਾਹਿਗੁਰੂ ਜੀ ਕਾਰੋਬਾਰ ਵਿੱਚ ਹੋਰ ਤਰੱਕੀਆਂ ਬਖ਼ਸ਼ਣ । ਨਿੱਕੇ ਵੀਰ ਨੂੰ ਬੇਨਤੀ ਹੈ ਤੁਸੀਂ ਵੀ ਦਾੜਾ ਪ੍ਰਕਾਸ਼ ਕਰੋ।
@MaanBrar7007
@MaanBrar7007 7 ай бұрын
ਪੰਜਾਬ ਚ ਪੈਲੇਸ ਆ ਜੇ ਕਿਤੇ ਪੰਜਾਬੀ ਚ ਨਾਮ ਹੁੰਦਾ ਤਾਂ ਗੱਲ ਹੋਰ ਸੀ
@ArshChahal47
@ArshChahal47 7 ай бұрын
ਪੰਜਾਬ ਇਟਲੀ ਬਣ ਰਿਹਾ, ਕੋਠੀਆਂ-ਘਰਾਂ ਤੈਂ ਲੈ ਕੇ ਹੁਣ ਪੈਲੇਸਾਂ ਤੱਕ।
@BarinderBrar
@BarinderBrar 7 ай бұрын
Please don't promote palace ena cheeja ne Punjab phela bhut dbo Dita dikhawe ne
@sekhon.s5704
@sekhon.s5704 7 ай бұрын
ਇੰਨਾ ਨੂੰ ਕੋਈ ਮਤਲਬ ਨਹੀਂ ਪੈਸੇ ਦੇ ਦਿਓ ਕਿਸੇ ਚੀਜ਼ ਦੀ ad ਕਰਵਾ ਲਵੋ What's next? Ad for "Chitta"?
@baldevsidhu7719
@baldevsidhu7719 7 ай бұрын
Profit for businessmen , Ego trip for our stupid people !
@Dilpreet_Singh_Gill_7
@Dilpreet_Singh_Gill_7 7 ай бұрын
ਪੱਲਸ ਵਦੀਆ ਪਰ ਮਨਗੇਰ ਬਹਿਆ ਰੱਖੀ ਫਿਰਦਾ
@Ladwindersingh8629
@Ladwindersingh8629 7 ай бұрын
Vadde bndeyan diyaa vadiyan gallan ne bhrava apne bs da kitthe ,pr all the best ji tuhanu best wishes mere vallon 🎉🎉🎉
@sahildeep1848
@sahildeep1848 7 ай бұрын
ਸਿਰਤੇ ਰੁਮਾਲ ਤਾਂ ਆਏ ਬੰਨਿਆ ਜਿਵੇੰ ਕਿਸੇ ਪਵਿੱਤਰ ਥਾਂ ਤੇ ਹੋਵੇ... ਦੋ ਨੰਬਰ ਦੇ ਪੈਸੇ ਦੀਆਂ ਚੀਜ਼ਾਂ ਨੂੰ ਤਰਜੀਹ ਨਹੀਂ ਦੇਈ ਦੀ...
@Gurpreetsingh-uh1gp
@Gurpreetsingh-uh1gp 7 ай бұрын
ਧਿਆਨ ਨਾਲ਼ ਗੱਲ ਸੁਣੀਂ ਦੀ ਹੁੰਦੀ ਹੈ,ਗੁਰੂ ਸਾਹਿਬ ਦਾ ਪਰਕਾਸ਼ ਕਰ ਕੇ ਹੀ ਉਸਨੇ ਰੁਮਾਲ ਬਨਿਆ
@karanbirsingh5995
@karanbirsingh5995 7 ай бұрын
Gurudwara sahib ch simple viah krn lgya Sharm Aundi ae loka nu paisa udon lai koi tareeka lbn di lod nhi hundi , Gareeb di Gurudwara Sahib ya Sarawan lai paise den lgya saade loka da Tuaa paat janda , Sade loka ne apna te Kaum da beragarak khud kr rhe haa
@SinghHarcharn-dg8ys
@SinghHarcharn-dg8ys 7 ай бұрын
ਦੋ ਘੰਟੇ ਲਈ ਬੁਕ ਕਰਾ ਕੇ ਜੇ ਕੋਈ ਮਾਣ ਮਹਿਸੂਸ ਕਰੇ ਉਸ ਵੱਡਾ ਪਾਗਲ ਮੁਰਖ ਦੁਨੀਆਂ ਚ ਕੋਈ ਹੋ ਨਹੀਂ ਸਕਦਾ
@kingforever4689
@kingforever4689 6 ай бұрын
ਐਮ ਐਸ ਪੀ ਟੁੱਟ ਜਾਣੀ ਫਿਰ ਘੁੱਗੂ ਬੋਲਣੇ ਇਹਨਾਂ ਪੈਲੇਸਾਂ ਚ
@preetsingh-nc8mh
@preetsingh-nc8mh 7 ай бұрын
Manager ਪੰਜਾਬੀ ਨਹੀਂ ਮਿਲਿਆ
@JaspalSingh-sx1pp
@JaspalSingh-sx1pp 7 ай бұрын
ਸਵਾਲ ਮਹਿੰਗੇ ਪੇਲੈਸ ਦਾ ਨਹੀਂ ਸਵਾਲ ਇਹ ਆ ਮੁੰਡੇ ਕੁੜੀ ਪਰਿਵਾਰ ਦੇ ਵਿਚਾਰ ਮਿਲਣ ਦੀ ਆ ਜਿਸ ਨਾਲ ਰਿਸ਼ਤਾ ਚੱਲਣਾ ਇਹ ਤਾਂ ਤਿੰਨ ਘੰਟਿਆਂ ਦੀ ਫੁਕਰਾਪੰਥੀ ਆ ਬਾਈ ਜੀ। ਤੇਰੀਆਂ ਗੱਲਾਂ ਸੁਣਕੇ ਆਏਂ ਲਗਦਾ ਜਿਵੇਂ ਤੁਸੀਂ ਬਹੁਤ ਵੱਡੇ ਚਾਪਲੂਸ, ਲਗਦੇ ਉ ਆਵਦੇ ਲਾਲਚ ਲਈ ਤੁਸੀਂ ਉਸਾਰੋ ਵੀਡੀਓ ਨਹੀਂ ਬਣਾ ਰਹੇ।
@swaranjitkaur-vw2kq
@swaranjitkaur-vw2kq 6 ай бұрын
ਇਹ ਪੈਲੇਸ ਵਿੱਚ ਤਾਂ ਜਟ ਹੀ ਵਿਆਹ ਕਰ ਸਕਦੇ ਨੇ ਗਰੀਬ ਤਾਂ ਕਿਥੇ
@avinderkaur829
@avinderkaur829 7 ай бұрын
ਵੇ ਭਾਈ ਬੱਸ ਕਰੋ ਸਾਦਾ ਵਿਆਹ ਦੀ ਮਸ਼ਹੂਰੀ ਕਰੋਂ ।
@babaveer.uk.148
@babaveer.uk.148 7 ай бұрын
ਲੋਕਾਂ ਇਹਦੇ ਢਾਈ ਕਰੋੜ ਤੇ ਹੱਗ ਕੇ ਹੀ ਆਉਣਾ
@gamerbaba123
@gamerbaba123 7 ай бұрын
ਤੂੰ ਤਾਂ ਲੰਡੂ ਸਰਦਾਰਾਂ ਪੈਸੇ ਲੈਣੇ ਆ ਵੀਡੀਓ ਬਣਾਉਣ ਦੇ, ਲੋਕਾਂ ਨੂੰ ਇਹ ਸੇਧ ਦੇ ਕਿ ਵਿਆਹਾਂ ਤੇ ਖਰਚੇ ਘੱਟ ਕਰੋ, ਸਾਦੇ ਵਿਆਹ ਕਰੋ
@satgursohi1630
@satgursohi1630 7 ай бұрын
Wageguru ji ❤
@bsingh9752
@bsingh9752 6 ай бұрын
Janta nu lutne ka pinjara hai 👎 bacho veero aise logo toh👎
@user-zo1js4xv8v
@user-zo1js4xv8v 6 ай бұрын
Veer jamin bacha ke rakho aun vala time bahut madda hai
@ManpreetKaur-gz4in
@ManpreetKaur-gz4in 6 ай бұрын
Sada khet is palace de kol e a jdo to ih build hona start hoea ma odo to dekhdi a ihnu, ih real dekhn ch bot jiada sohna e
@Shonkibathindeala
@Shonkibathindeala 7 ай бұрын
Very nice ji👌
@GhoghaSinghFatehabadiya9828
@GhoghaSinghFatehabadiya9828 7 ай бұрын
Paheli vari me video jedi tusi oho location dikhayi si and dujji vari aaha palace dekheya sukhjinder bai dono vari thode hi channel te dekhi aa very beautiful cheej dikhayi aa bai
@avinderkaur829
@avinderkaur829 7 ай бұрын
ਸਾਦਾ ਵਿਆਹ ਦੀ ਕਰਨ ਵਾਸਤੇ ਉਤਸ਼ਾਹਿਤ ਕਰੋ
@vickysingh7044
@vickysingh7044 7 ай бұрын
end ho gayi❤❤❤❤❤❤
@jaspreetjaspreet4978
@jaspreetjaspreet4978 7 ай бұрын
ਆਮ ਜਿਮੀਦਾਰ ਦੇ ਪੌਂਚ ਤੋਂ ਦੂਰ ਆ
@BalwinderSingh-qd3jl
@BalwinderSingh-qd3jl 7 ай бұрын
ਲੋਪੋਂ ਸਾਹਿਬ ਕਿੰਨੇ ਪੈਸੇ ਮਿਲੇ ਨੇ ਮਸ਼ਹੂਰੀ ਲਈ
@simranpreetsingh5545
@simranpreetsingh5545 7 ай бұрын
25000
@theprimeindia8500
@theprimeindia8500 7 ай бұрын
SGPC ka policy bani HAI ki hun guru ji ka parkash guru Ghar te bena KHI HOR nhi HOYU GA
@harjinder2574
@harjinder2574 7 ай бұрын
ਕੀਉ ਐਡਾ ਕਰ ਕਰ ਲੋਕਾ ਦਾ ਉਜਾੜਾ ਕਰਦੇ ਹੋ ਆਪਣੇ ਲਾਲਚ ਲਈ
@sekhon.s5704
@sekhon.s5704 7 ай бұрын
ਬਾਈ ਪੈਸਾ ਬੜੀ ਕੁੱਤੀ ਚੀਜ਼ ਹੈ
@Sukhsidhu79
@Sukhsidhu79 7 ай бұрын
Jehre hisab nal lok canada amrika ja rahe ne ohna ne bad ch ena palesa ch viah krne ne y galti bnaoun wale di v nhi galti add krn wale di v nhi kyu k ohna ne v paisa kmaouna ga
@paramjitdhaliwal6541
@paramjitdhaliwal6541 7 ай бұрын
2 kille 4 ghanntian ch kha jaanda eh
@tarikang
@tarikang 7 ай бұрын
Vdia aa bhut bhut ji. Pr ik gll Mai apni soch nal. Smji k guru granth sahib ji da stkar aa ji poora. Pr nal de haal vich daru dj te archestra chlda hou te nal de haal vich mharaj ji da sroop eh gll shi nhi lggi. Ji. Baki har kise di soch aa apni apni ji. Te. Ik kida jiha vad gea sb de dimag vich. K vdia ton vdia plac vich viah ja party krni. Pr. Ki hunda us ton vaad. Da haal sbb nu pta.
@sukhdhaliwal1399
@sukhdhaliwal1399 7 ай бұрын
Brother 30 Dec nu opening c, that’s why maharaj da Parkash kita c na us din Non veg serve hoeya na drink and dj or dancer …. So kite v koi mahraaj di disrespect nai kiti kise neh
@user-xo9no4rn1s
@user-xo9no4rn1s 7 ай бұрын
ਦੋ ਰੁਪਏ ਲਾ ਕੇ ਲੋਕਾਂ ਦੀ ਗੱਲ ਕਰਦੇ ਹੇ ਪਹਿਲਾਂ ਨਹੀਂ ਵਿਖਣ ਫੇਰ ਸਾਡੇ ਜੱਟ ਨੇ ਕਿਹਾ ਕੇ ਕਰਜੇ ਮਾਫੀ ਹੋਣ ਚਾਹੁੰਦੇ ਲੋਕਾਂ ਨੇ ਪੈਲਸ ਵਾਲੇ ਤੇ ਰੋਟੀ ਖਾਣ ਵਾਲੇ ਜੇ ਜੱਟ ਨੇ ਵਧੀਆ ਪਲੇਸ ਕੀਤੀ ਸਾਡੇ ਲੋਕਾਂ ਇਹ ਕੰਮ ਨਹੀਂ ਹੋ ਚਾਹੁੰਦੇ ਘਰਾਂ ਵਿੱਚ ਬੈਠ ਵਿਆਹੇ ਹੋ ਚਾਹੁੰਦੇ ਰੁਪਏ ਦੀ ਲੋਟ ਨਹੀਂ ਹੋਣ ਚਾਹੁੰਦੇ ਜੀ
@nirmalb8469
@nirmalb8469 7 ай бұрын
ਪੇਸ਼ੇ ਕਿੰਨੇ ਹਨ ਇੱਕ ਵਿਆਹ ਦੇ ਇੱਕ ਦਿਨ ਦੇ
@user-gurijatana0786
@user-gurijatana0786 7 ай бұрын
Waheguru ji de rang a kise kol do time di roti v nhai jurdi,kise kol ant hi koi nhi maya da,par eis mahal ch aam insaan viah shaddi kive kar sakda 10lakh ta fis hi honi😂
@salwinderkaur6581
@salwinderkaur6581 7 ай бұрын
ਮੈਨੇਜਰ ਕਿੱਥੋਂ ਲਿਆਂਦਾ ਹੈ ਭਾਈ????????? 🤔🤔🤔🤔🤔🤔🤔
@ginnibhangu2666
@ginnibhangu2666 7 ай бұрын
ਬਾਈ ਜੀ ਇੱਕ ਤਾਂ ਪੰਜਾਬੀ ਨਾਂ ਰੱਖਣ ਸੀ ਬਾਕੀ ਕ੍ਰਿਪਾ ਕਰਕੇ ਪੰਜਾਬੀ ਬੰਦਿਆਂ ਨੂੰ ਰੁਜ਼ਗਾਰ ਦਿਓ ਬਾਕੀ ਜਿਹਨੇ 2,4 ਕਿੱਲੇ ਪਿੱਛੇ ਤਾਂ ਹਟੂੰ ਪੱਕਾ 🙏🙏🙏
@ManpreetSingh-qe7tq
@ManpreetSingh-qe7tq 7 ай бұрын
Swaad a gya kra ge function pakka
@balrajsinghnagi1175
@balrajsinghnagi1175 7 ай бұрын
Sida keh ki sari jindagi di kamai ethe hi fuke dioji te khudkushi karoji
@gorakapoor3477
@gorakapoor3477 7 ай бұрын
ਫ਼ਰੀਦਕੋਟ ਚ ਵੀ ਖੁੱਲ ਗਿਆ ਇਸ ਨਾਲ ਦਾ
@gursharandhillon2931
@gursharandhillon2931 7 ай бұрын
Either you should be corrupt and have loads of black money or should be selling your ancestral land or property for such a marriage. We should promote simple and low cost marriages. If NRl's really want to save Punjab, we need a free marriage hall in each village / or a common for 4-5 villages where food charges shall be on no profit no loss basis.
@ASingh1699k
@ASingh1699k 7 ай бұрын
If you want to save panjab the only way is azadi and khalsa raj. Panjab is galam, and only the uneducated think there is a future without azadi.
@sukhdeepflowerdecoration
@sukhdeepflowerdecoration 7 ай бұрын
Eh advertisement de paisy lendaaaa
@user-my8rj1nl6k
@user-my8rj1nl6k 7 ай бұрын
❤🎉
@user-lg3og5tw8e
@user-lg3og5tw8e 7 ай бұрын
Sapot a veera nu♥️💕💕♥️🙏
@user-km8kx9hg8c
@user-km8kx9hg8c 7 ай бұрын
Very nice
@sauravkharoudsaurav3024
@sauravkharoudsaurav3024 7 ай бұрын
Show off fukarpana I hate this simple viaha Karo jatto fer karje to bachoge
@Guruji-no1
@Guruji-no1 7 ай бұрын
Congratulations. ....Transportiya NRi veera nu ...But aa nhi daseya k Bhai kedi country to aaye ne ...... Jede hisaab naal rupeeya laya hi lagde ta ....USA ... wale😂
@simranpreetsingh5545
@simranpreetsingh5545 7 ай бұрын
Haji Bai USA to a
@parveshsharma9161
@parveshsharma9161 7 ай бұрын
LOPA ALLA GOOD
@mandeepsidhu9277
@mandeepsidhu9277 7 ай бұрын
Saade viah saade bhog😂😂😂😂
@atindersingh8853
@atindersingh8853 6 ай бұрын
ਯਾਰ ਕੋਈ ਦਾਨ ਪੁੰਨ ਕਰ ਕੇ ਇਸੇ ਗਰੀਬ ਦਾ ਘਰ ਪਾ ਦਿੰਦੇ
@Veer296
@Veer296 7 ай бұрын
Waah g kyaa baat aa
@ArshChahal47
@ArshChahal47 7 ай бұрын
06:30 ਇੰਨਟਾਲੀਅਨ 06:37
@sidhumanilasidhumanila7663
@sidhumanilasidhumanila7663 7 ай бұрын
Love you y
@SarahB-kf9wr
@SarahB-kf9wr 7 ай бұрын
ਕਿਸ ਜਗ੍ਹਾ ਤੇ ਹੈ ਏਹ ਪੈਲੇਸ? ਪਿੰਡ ਜਾਂ ਸ਼ਹਿਰ ਦਾ ਨਾਂ ਕੀ ਹੈ I ਕਿਹੜੇ ਜ਼ਿਲੇ ਵਿਚ ?
@goldyk80
@goldyk80 7 ай бұрын
Per kise gareeb di help no karni oh sirf manukhta di sewa wale di hi responsibility loka nu sadka to chukna but aah lok paise ch khubbe a
@rajvinderaujla5191
@rajvinderaujla5191 7 ай бұрын
ਨਾਲ ਜਗ੍ਹਾ ਦਾ ਪਤਾ ਵੀ ਲਿਖਿਆ ਕਰੋ
@sidhumanilasidhumanila7663
@sidhumanilasidhumanila7663 7 ай бұрын
Nyse ji
@harbansbrar1946
@harbansbrar1946 7 ай бұрын
The wi-fi time no more , the people’s of punjab have no access money , they are under burden of debt, the present and coming generations no harder worker , The owners of this palace no think for future, they invest more on this , I appreciate but future will not comodate to them , my feelings with them , I want to support them , so I pray 🙏 to god , more should be here for booking because owners are my country citizens, they are mine I advice to owners , beware politicians, the politicians of India and punjab are extortionate they will extort to whom who have something……. Beware of politicians -------------
@Dashmesh_toys
@Dashmesh_toys 7 ай бұрын
Loan v kmaal hi hunde ne phir. 🤨
@user-nw6vz8ui1g
@user-nw6vz8ui1g 7 ай бұрын
🎉🎉🎉❤❤🎉
@theprimeindia8500
@theprimeindia8500 7 ай бұрын
Bhi estimate ta bta denda bhi
@vikramjitsingh7615
@vikramjitsingh7615 7 ай бұрын
Att
@GURUKAMAL_TV
@GURUKAMAL_TV 7 ай бұрын
😂😂 बड़े भाई जीं मैं राजस्थान तो हाँ तेरे वास्ते जान भी हाज़र हैं, भाई जी लॉक थोड़े तो गप्प मरोन लग गे जीमे अगला कहे ओह ना बोलेया करो भाई फेर गोडेआँ अल्लेय वगु ना होवे असि थोड़ि आवाज़ दे क़ायल हैं पेआर हैं थोड़े नॉल, ❤❤❤ भाई लॉक थोनू ज़ोर लायी जादें गोडेआ वॉले
@parveensehgal7955
@parveensehgal7955 5 ай бұрын
Loan V Karva Ke Denge
@hithere218
@hithere218 7 ай бұрын
Good nice
@karanbaraich2300
@karanbaraich2300 7 ай бұрын
Good
@navjotsingh4567
@navjotsingh4567 7 ай бұрын
Bhai 2Ghanta che 2kille pkka sale aaaa
@babaveer.uk.148
@babaveer.uk.148 7 ай бұрын
ਇਸ ਤੋਂ ਵੱਡਾ ਮੂਰਖ ਪੈਦਾ ਹੋਣਾ ਕੋਈ 😅😅
@Cookingwithkamal435
@Cookingwithkamal435 9 күн бұрын
Khani ta roti hundi a e kera sman Ghar nu le jana sab jaga shor sraba hunda baith jao te thak jaoo te Ghar nu jaoo
@goldyk80
@goldyk80 7 ай бұрын
Te fer har jagah lokkan de palace te kotyaan ho honiyaan anaaj dana ugaun lai koi zameen ni bachni fer bricks ittaan hi kha lyo apne palace ch baith ke
@sevenriversrummi5763
@sevenriversrummi5763 7 ай бұрын
Palace de vich hi Gurdwara Matlab sara paisa sade ghar jave palace walyia di saceem kmaal di hai palace vich hi Darru 🥃🍾🥃sika chalu , murga shurga🐓🐔🐓 , te vich hi GURUGhar ?
@hardeepsinghdhaliwal6856
@hardeepsinghdhaliwal6856 7 ай бұрын
Manager punjabi rakhna c
@user-eg9oc4wd7o
@user-eg9oc4wd7o 7 ай бұрын
Na karo babad Punjab no baji
@jassasandhujassasandhuja-iu4um
@jassasandhujassasandhuja-iu4um 7 ай бұрын
Venice Italy Italian di city hai bech wali 22 Jassa Sandhu jagraon tu
@sangeetamadan5224
@sangeetamadan5224 7 ай бұрын
Location please
@sukhdeepflowerdecoration
@sukhdeepflowerdecoration 7 ай бұрын
Ehna da chanel advertiyte hi ho gyaaa haiii😂😂😂😂
@GurjinderSingh-ji1wz
@GurjinderSingh-ji1wz 7 ай бұрын
Eho jhe palace ne karjai karna koi faida nhi
@LS-ct9to
@LS-ct9to 7 ай бұрын
look bai look😂😂😂😂
@Parmindernavjot
@Parmindernavjot 7 ай бұрын
nice
@kalatractorlover
@kalatractorlover 7 ай бұрын
ਕਿਆ ਬਾਤ ਹੈ ਬਾਈ ਜੀ ਪੈਸੇ ਦੀ ਗੱਲ ਹੈ ਸਾਰੀ👌👌👌👌
@akashbirsingh3741
@akashbirsingh3741 7 ай бұрын
🎉as lagda verka baipass ty hy
@makhansingh5676
@makhansingh5676 7 ай бұрын
Visit v 50000 ton ghat ni honi😊😊😊😊
@navisingh325
@navisingh325 7 ай бұрын
Veer 5lakh including everything hona chahida
@tv-nu6dz
@tv-nu6dz 7 ай бұрын
5 lakh vich ta cothe haal vich ve nahi hona sara koc veer ....10 lakh nu ta othe jawe ga .....
@amanmatharu4299
@amanmatharu4299 7 ай бұрын
Menager punjabi nhi milya
王子原来是假正经#艾莎
00:39
在逃的公主
Рет қаралды 16 МЛН
КТО ЛЮБИТ ГРИБЫ?? #shorts
00:24
Паша Осадчий
Рет қаралды 3,7 МЛН
Magic trick 🪄😁
00:13
Andrey Grechka
Рет қаралды 56 МЛН
Yum 😋 cotton candy 🍭
00:18
Nadir Show
Рет қаралды 7 МЛН
王子原来是假正经#艾莎
00:39
在逃的公主
Рет қаралды 16 МЛН