Show with Ranjit Singh Kuki Gill | Jathedar Gurdev Singh Kaunke | EP 375 | Talk with Rattan

  Рет қаралды 77,811

Talk with Rattan

Talk with Rattan

Күн бұрын

Пікірлер: 344
@GurjeetSingh-kg9mr
@GurjeetSingh-kg9mr Жыл бұрын
ਜੋਂ ਤੁਸੀਂ ਆਪਣੀ ਸਿੱਖ ਕੌਮ ਲਈ ਕੀਤਾ ਬੜਾ ਵੱਡਾ ਜਿਗਰਾ ਚਾਹੀਦਾ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ
@hksingh27
@hksingh27 Жыл бұрын
ਬਹੁਤ ਲਾਜਵਾਬ ਵਿਚਾਰ ਤੇ ਜਾਣਕਾਰੀ ਪੇਸ਼ ਕੀਤੀ ਹੈ,ਕੁੱਕੀ ਗਿੱਲ ਜੀ ਨੇ।ਵਾਹਿਗੁਰੂ ਤਹਾਨੂੰ ਬਰਕਤ ਦੇਵੇ ਤੇ ਤੁਸੀਂ ਪੰਜਾਬ ਦਾ ਭਵਿੱਖ ਸਵਾਰਨ ਵਿੱਚ ਕਾਮਯਾਬ ਹੋਵੋ।ਸੰਚਾਲਣ ਵੀ ਬਹੁਤ ਵਧੀਆ।ਸੰਚਾਲਕ ਤੇ ਕੁੱਕੀਗਿੱਲ ਦਾ ਧੰਨਵਾਦ।🙏
@tarlochansingh1806
@tarlochansingh1806 Жыл бұрын
ਵੀਰ ਕੁਕੀ ਜੀ ਤੁਹਾਡਾ ਬਹੁਤ ਧੰਨਵਾਦ ਹੈ ਜੀ ਤੁਹਾਡੀ ਬਹੁਤ ਵੱਡੀ ਕੁਰਬਾਨੀ ਹੈ ਗੱਲਾਂ ਕਰਨੀਆਂ ਬਹੁਤ ਸੋਖੀਆਂ ਨੇ ਤੁਹਾਡੇ ਵਿੱਚ ਅੱਜ ਵੀ ਕੋਈ ਮੈ ਵਾਲੀ ਗੱਲ ਨਹੀਂ ਹੈ ਥੋਡੇ ਵਰੱਗੇ ਲੀਡਰ ਸਿੱਖ ਕੌਮ ਨੂੰ ਚਾਹੀਦੈ ਨੇ ਤੁਸੀਂ ਅੱਗੇ ਆਵੋ ਸਿੱਖ ਕੌਮ ਨੂੰ ਬਚਾ ਲਵੋ ਧਨਵਾਦ ਜੀ
@SatpalSingh-gw6zo
@SatpalSingh-gw6zo Жыл бұрын
ਬਿਲਕੁਲ ਦਰੁਸਤ ਕਰਨ ਦੱਸੇ ਅਗਰ ਇਨ੍ਹਾਂ ਤੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ ❤❤
@karamjitkaursandhu5562
@karamjitkaursandhu5562 Жыл бұрын
ਰਤਨਦੀਪ ਬਹੁਤ ਵਧੀਆ ਗੱਲ ਬਾਤ। ਕੁੱਕੀ ਬਹੁਤ ਇੰਟੈਲੀਜੈਂਟ ਬੱਚਾ । ਹੋਣਹਾਰ ਬੜੇ ਹੀ ਗੁਣਾਂ ਵਾਲੇ ਪਿਤਾ ਦਾ ਲਾਇਕ ਪੁੱਤਰ ਕੁਰਬਾਨੀ ਦਾ ਜਜ਼ਬਾ ਰੱਖਣ ਵਾਲਾ। ਆੈਸੇ ਡੇਰਿੰਗ ਜਵਾਨਾ ਦੀ ਸਟੇਟ ਨੂੰ ਲੋੜ ਹੈ। ਲੋਕਾਂ ਦੇ ਲਾਇਕ ਹੱਕ ਸੱਚ ਲੜਨ ਵਾਲੇ ਪੁੱਤਰ ਪੌਲੇਟਿਕਸ ਨੇ ਚਲਾਕੀ ਨਾਲ ਮਰਵਾ ਦਿੱਤੇ। ਸਬਰ ਕਰਕੇ ਲੋਕ ਬਹਿ ਗਏ। ਵੱਡੇ ਕੁਰਬਾਨੀ ਵਾਲੇ ਬੱਚਿਆਂ ਦੇ ਨਾਮ ਕੁੱਕੀ ਨੇ ਲਏ। ਧੰਨਵਾਦ ਗਿੱਲ ਸਾਹਿਬ ਦਾ। ਇਉਂ ਹੀ ਯਾਦ ਕਰਾਉਂਦੇ ਰਿਹਾ ਕਰੋ ਪੁੱਤਰ ਰੱਬ ਤੁਹਾਡੀ ਚੜ੍ਹਦੀ ਕਲਾ ਰੱਖੇ। ਕਦੇ ਤੁਹਾਡਾ ਮੁੱਲ ਜਰੂਰ ਪਵੇਗਾ।
@khalsafreefire9273
@khalsafreefire9273 Жыл бұрын
ਕੁੱਕੀ ਗਿੱਲ ਕੌਮ ਦਾ ਯੋਧਾ ਜਿੰਨੇ ਦਿੱਲੀ ਵਿੱਚ ਹੋਏ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆ ਸਨ। ਜਿਸ ਨਾਲ ਕੌਮ ਦੀ ਲੱਥੀ ਪੱਗ ਦੁਬਾਰਾ ਸਿਰ ਤੇ ਰਖੀ ਗਈ। ❤
@surjeetsinghguliani3601
@surjeetsinghguliani3601 Жыл бұрын
ਸ੍ਰ ਰਣਜੀਤ ਸਿੰਘ ਗਿੱਲ ਜੀ ਤੁਹਾਡੀ ਧਾਲੀਵਾਲ ਸਾਹਿਬ ਨਾਲ ਇੰਟਰਵੀੳ ਬਹੁਤ ਜਬਰਦਸਤ ।
@sarabjitSingh-vd2lz
@sarabjitSingh-vd2lz 11 ай бұрын
ਬਾਈ ਰਤਨ ਇਸ ਵੀਡੀਓ ਤਾ ਸਿੱਖ ਹੌਕੇ ਭਰ ਭਰ ਰੋਣਗੇ । ਬਾਈ ਕੂਕੀ ਸਿੱਖ ਕੌਮ ਦਾ ਹੀਰੋ ਹੈ। ਬਹੁਤ ਵਧੀਆ ਸੋਚ ਹੈ। ਆਉਣ ਵਾਲੇ ਸਮੇਂ ਲਈ।
@GurjeetSingh-kg9mr
@GurjeetSingh-kg9mr Жыл бұрын
ਰਤਨ ਬਾਈ ਤੁਸੀਂ ਵੀ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਪ੍ਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਬਖਸ਼ਣ
@sarbjitsinghsidhu5141
@sarbjitsinghsidhu5141 Жыл бұрын
VIRSA VALTOHA vrge.............. Banti Romana vrgia nu v Clearify da chance de riha hai Jiiiiiiiii ih.................
@KulwinderSingh-hk4xs
@KulwinderSingh-hk4xs Жыл бұрын
ਰਨਜੀਤ ਸਿੰਘ ਕੁੱਕੀ ਗਿੱਲ ਬਾਈ ਜੀ ਸੱਚਾ ਸੁੱਚਾ ਇਨਸਾਨ ਹੈ। ❤
@GurjeetSingh-kg9mr
@GurjeetSingh-kg9mr Жыл бұрын
ਰਣਜੀਤ ਸਿੰਘ ਕੁੱਕੀ ਜੀ ਤੁਹਾਡੀ ਇੱਕ ਇੱਕ ਗੱਲ ਸੋਚਣ ਵਿਚਾਰਨ ਵਾਲੀ ਆ
@kalasidhu-wo3pv
@kalasidhu-wo3pv Жыл бұрын
ਕੁੱਕੀ ਸਾਬ ਲੱਖਾ ਸੇਖੋ ਰਣਜੀਤ ਜਥੇਦਾਰ ਭਾਨਾ ਬਡਾਲਾ ਝੋਟਾ।ਮਾਨਸਾ ਰਤਨ ਥਲੀ ਬਾਬਾ ਬਖਸੀਸ ਬਲਕੋਰ ਮੁਸੇ ਹੋਰ ਅਸੀ ਨਵੀ ਪਾਲਟੀ ਬਣਾਉ ਜੇ ਪੰਜਾਬੀ,ਬਚਾਉਣਾ।ਲਵ।ਯੁ
@jashansidhu6381
@jashansidhu6381 Жыл бұрын
Bahut hi jaruuri to jaruuri hona Kom p b lai sahi h
@SukhwinderSingh-wq5ip
@SukhwinderSingh-wq5ip Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤
@gurdeepsandhu727
@gurdeepsandhu727 Жыл бұрын
Salaam te Sijada hai Sardar Ranjeet Singh ji Kukki Gill Saab nu...te har uss Khadqu Singh nu jinna ne Nangge Pindde Sikh Qaum di Ladayi lad ke Shahadat ditti...Kukki Gill te hor Khadqu Singh Zindabad Zordaar Zabardast. ❤❤❤🙏🙏🙏
@jagdevbrar6100
@jagdevbrar6100 Жыл бұрын
ਖੇਮ ਸਿੰਘ ਗਿੱਲ ਦਿਆ ਜੀਂਦਾ ਰਹਿ ਛੋਟੇ ਵੀਰ ਕੁੱਕੀ ਗਿੱਲ ਸਾਹਿਬ
@tejwantsingh3114
@tejwantsingh3114 Жыл бұрын
ਕੁੱਕੀ ਜੀ ਦੀ ਸ਼ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਵਾਲੀ ਸੋਚ ਨਾਲ ਦਿਲੋਂ ਸਹਿਮਤ ਹਾਂ ਜੀ ਪਿਆਰਿਓ।।
@satwinderz
@satwinderz 11 ай бұрын
ਬਾਈ ਜੀ ਦੇ ਵਿਚਾਰ ਸੁਣ ਕੇ ਹੀ ਜੇ ਕੋਈ ਪਾਰਟੀ ਅਮਲ ਕਰ ਲਵੇ ਤਾ ਤਰ ਜਾਏਗੀ।
@HarjinderSingh-vq7xv
@HarjinderSingh-vq7xv Жыл бұрын
Kukki gill is great, brave, sincere, intlectual & honest person. Always salute for his 'KURBAANI'. Rabb chardikala bakhshey. 👍❤️🙏
@kuldiptoor6822
@kuldiptoor6822 Жыл бұрын
Always respect to bai Ranjit Singh kuki Gill
@sarabjitSingh-vd2lz
@sarabjitSingh-vd2lz 11 ай бұрын
ਬਾਈ ਰਤਨ ਵੈਰੀ ਗੁੱਡ । ਵੀਡੀਓ । ਚੌਥਾ ਫਰੰਟ ਜ਼ਰੂਰ ਬਣ ਸਕਦਾ ਹੈ।
@sumeetsofat
@sumeetsofat Жыл бұрын
Kuki Gill is a great and honest man, salute to the real hero
@balbirgill9961
@balbirgill9961 Жыл бұрын
ਬਾਈ ਦਾ ਬਾਪੂ v c ਖੇਤੀਬਾੜੀ ਯੂਨੀ ਰਿਹਾ , ਉਹ ਵੀ ਇਮਾਨਦਾਰ । 343 ਕਣਕ ਵੀ ਖੋਜੀ ਸ਼ਾਇਦ । ਜਾਇਦਾਦ ਬਥੇਰੀ ਆ ਮੇਰੇ ਪਿੰਡ । ਬਾਈ ਓਪਰੇ ਪੈਸੇ ਧੇਲੇ ਤੇ ਧਾਰ ਨੀ ਮਾਰਦਾ ।
@gurdeepsandhu727
@gurdeepsandhu727 Жыл бұрын
Tusi sach kiha Veer ji 🙏
@DilawarSingh2493
@DilawarSingh2493 Жыл бұрын
F:
@sarbjitsinghsidhu5141
@sarbjitsinghsidhu5141 Жыл бұрын
@@DilawarSingh2493 ...?¿?
@tinkusandhu3565
@tinkusandhu3565 Жыл бұрын
👌👌🙏
@billagarcha9407
@billagarcha9407 Жыл бұрын
vr khni jmeen ondi bai g nu khda pind thoda
@jeevansingh3948
@jeevansingh3948 Жыл бұрын
ਬਹੁਤ ਹੀ ਉਚੀ ਸੋਚ ਅਤੇ ਮਹੱਤਵਪੂਰਨ ਜਾਣਕਾਰੀ ਦੇਣ ਲਈ ਸ਼ੁਕਰਿਆ .
@avtarsingh-qk4gm
@avtarsingh-qk4gm Жыл бұрын
ਸਾਡੇ ਕੋਮ ਦੇ ਹੀਰੇ ਨੇ ਭਾਈ ਰਣਜੀਤ ਸਿੰਘ ਕੁੱਕੀ ਗਿੱਲ ਭਾਈ ਦਲਜੀਤ ਸਿੰਘ ਬਿੱਟੂ ਮਨਜਿੰਦਰ ਸਿੰਘ ਈਸੀ ਭਾਈ ਸੁੱਖਾ ਜਿੰਦਾ ਸਤਵੰਤ ਸਿੰਘ ਬੇਅੰਤ ਸਿੰਘ ਭਾਈ ਕੇਹਰ ਸਿੰਘ ਸਾਡੇ ਆਇਡਲ ਸਾਡਾ ਸਿਰ ਝੁਕਦਾ ਇਹਨਾ ਦੇ ਅੱਗੇ 🙏🏻
@GORAWALIA
@GORAWALIA Жыл бұрын
ਡਾਕਟਰ ਖੇਮ ਸਿੰਘ ਵਰਲਡ ਫੇਮਸ ਸਾਇਸੰਸ ਟੇਸਟ ਸਨ।
@raijs7842
@raijs7842 11 ай бұрын
🙏 Kuki Gill ji.... speak on truthful facts..past history & well explained the character of leadership & leaders.. thanks the media... salute to his efforts and family members 🙏🙏
@manindesingh8633
@manindesingh8633 Жыл бұрын
Very good. Kuki. Gill. Ji. You. Speetch. Thankyou
@gurpreetsinghgp6843
@gurpreetsinghgp6843 Жыл бұрын
Kuki is a great warrior. He is very honest and candid. He should come forward and lead.
@Humanity0101
@Humanity0101 Жыл бұрын
To lead in the same system is to prolong the suffering and ultimate demise of Sikhs and Panjab. How is justice for Panjab people possible from the same Indian political system? Any idea?
@ranjitsingh7034
@ranjitsingh7034 Жыл бұрын
Kuki Saab the Great Hero of Sikh Community. Salute to your Parents.
@ਖੇਤੀ
@ਖੇਤੀ Жыл бұрын
Kuki gill bai ji dil to salute aw tuhanu ji mai tuhade ware bhot kuj padhya eh tuhade wrge leadrs di bhot lod aw sikh koum nu
@tejwantsingh3114
@tejwantsingh3114 Жыл бұрын
ਰਤਨ ਜੀ ਅਕਲ ਤੇ ਪਰਦਾ ਨਹੀਂ ਜਿਹੜਾ ਸਿੱਖ ਹੋ ਕੇ ਕੌਮ ਨਾਲ ਧਰੋਹ ਕਮਾਉਂਦਾ ਤਾਂ ਇਸੇ ਤਰ੍ਹਾਂ ਮੱਤ ਮਾਰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ।।
@KulwantSingh-cz5in
@KulwantSingh-cz5in Жыл бұрын
Kuki Bai take initiative we all PAU old and new students are at your back.
@taranjitsaini6031
@taranjitsaini6031 Жыл бұрын
Soch nu salaam kuki saab
@GurvinderSingh-ug3xe
@GurvinderSingh-ug3xe Жыл бұрын
ਬੁਹਤ ਵਧੀਆ ਹਮੇਸ਼ਾ ਦੀ ਤਰ੍ਹਾਂ
@rajkumarsingh-hd5yt
@rajkumarsingh-hd5yt 11 ай бұрын
I listen to bai g . He is great hero of sikhs
@narinderkaur8899
@narinderkaur8899 Жыл бұрын
King Of Panjab Sardar Ranjit Singh Kuki Gill Saab ❤️🙏✨
@Humanity0101
@Humanity0101 Жыл бұрын
Sikh kaum galam hai tusi keda King bnai ferde ji?
@khushdhillon3511
@khushdhillon3511 Жыл бұрын
ਵੱਡੇ ਵੀਰ ਮੇਰਿਆ ਜੀਉ ਕੁੱਕੀ ਗਿੱਲ ਜੀ ਨਵਜੋਤ ਸਿੱਧੂ ਭਾਵੇਂ ਕੁੱਝ ਨਹੀਂ ਕੀਤਾ ਪਰ ਕਰਤਾਰਪੁਰ ਸਾਹਿਬ ਦਾ ਲਾਘਾਂ ਜ਼ਰੂਰ ਖੁੱਲ੍ਹਵਾ ਗਿਆ ਵੀਰ ਜੀ
@SonuSaini-vz2fw
@SonuSaini-vz2fw Жыл бұрын
Center govt karke khulya. J center naa chahe koj nahi c hona. Poltic Fact asal samjho ji
@KuldeepSingh-np9gx
@KuldeepSingh-np9gx Жыл бұрын
ਭਾਈ ਰਣਜੀਤ ਸਿੰਘ ਜੀ ਸਿਆਸਤ ਵਿੱਚ ਆਵੋ
@singhmitter2139
@singhmitter2139 Жыл бұрын
ਬਿਲਕੁਲ ਸਹੀ ਗੱਲ ਕਹਿ ਰਹੇ ਹੋ ਵੀਰ ਜੀ ❤
@jagtarsingh7127
@jagtarsingh7127 11 ай бұрын
ਬਹੁਤ ਹੀ ਵਧੀਆ ਵਿਚਾਰ ਚਰਚਾ ਕੁੱਕੀ ਗਿੱਲ ਨਾਲ ਟਿਵਾਣਾ ਰੇਡੀਓ ਤੇ ਵੀ ਗਿੱਲ ਜੀ ਨੂੰ ਸੁਣੀਂਦਾ ਹੈ ਧੰਨਵਾਦ ਜੀ
@balljeetsingh2216
@balljeetsingh2216 Жыл бұрын
ਕੁੱਕੀ ਗਿੱਲ ਜੀ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ
@factspk373
@factspk373 Жыл бұрын
ਭਾਈ ਕੁੱਕੀ ਕੌਮ ਲਈ ਖੜਨ ਵਾਲਾ ਬੰਦਾ 👏
@Humanity0101
@Humanity0101 Жыл бұрын
What will you achieve from the same anti Sikh anti panjab Indian state political system?
@VijayKumar-gi5cq
@VijayKumar-gi5cq Жыл бұрын
ਕੁੱਕੀ ਗਿੱਲ ਵਰਗੇ ਲੀਡਰ ਦੀ ਲੋੜ ਆ ਇਸ ਵਕਤ ਪੰਜਾਬ ਨੂੰ ਇਸ ਵੇਲੇ ਇੱਕੋ ਇੱਕ ਲੀਡਰ ਆ ਜਿਸ ਨੂੰ ਕਹਿ ਸਕਦੇ ਹਾਂ ਸਾਰੇ ਪੱਤਣ ਤਰਿਆ ਹੋਇਆ ਬੰਦਾ ਕੁੱਕੀ ਵੀਰ ਨੂੰ ਸੱਭ ਕਾਹੇ ਦਾ ਪਤਾ ਕਿੱਥੇ ਕੀ ਕਰਨਾ ਕੁੱਕੀ ਗਿੱਲ ਦੀ ਸੋਚਣੀ ਹੈ ਸ਼ਹੀਦ ਹੋ ਕੇ ਦੇਸ਼ ਦੀ ਸੇਵਾ ਨਹੀਂ ਕੀਤੀ ਜਾ ਸਕਦੀ ਜਿੰਦਾ ਰਹਿ ਕੇ ਕੁਰੀਤੀਆਂ ਨਾਲ ਲੜਨਾ ਚਾਹੀਦਾ ਸਵਾਂਦ ਦੀ ਲੜਾਈ ਲੜਨੀ ਚਾਹੀਦੀ ਆ ਅਗਰ 84 ਵਕਤ ਵੀ ਸਵਾਂਦ ਨਾਲ ਨਿਜਿਠਿਆ ਹੁੰਦਾ ਫਿਰ ਦਿੱਲੀ ਕਤਲੇਆਮ ਵੀ ਨਹੀਂ ਸੀ ਹੋਣਾ
@BhupinderSingh-w6c
@BhupinderSingh-w6c Жыл бұрын
ਕੁੱਕੀ ਗਿੱਲ ਜੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ ਜੀ 🙏💖
@greensjalkhansama9790
@greensjalkhansama9790 11 ай бұрын
ਕੁੱਕੀ ਵੀਰ੍ਹ ... Appreciate your Intellect , Mindset .. with Your feet firm on the Ground... Positive Futuristic... We need People like you... Don't retract your feet... We Need to Reconstruct Reinvent SAD
@jagdeeppalsingh6046
@jagdeeppalsingh6046 Жыл бұрын
ਬਾਈ ਦੇ ਡੈਡੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ VC ਰਹੇ ਉਨਾਂ ਨੇ W L 711 ਕਣਕ ਦੀ ਖੋਜ ਕੀਤੀ ਸੀ ਜੋ ਸਾਰੇ ਦੇਸ਼ ਵਿੱਚ ਬਹੁਤ ਪ੍ਰਚਲਿਤ ਰਹੀ।
@Abcdfgh-s7e
@Abcdfgh-s7e Жыл бұрын
ਰਤਨ ਸਿੰਘ ਜੀ ਰਣਜੀਤ ਸਿੰਘ ਜੀ ਇਹਨਾਂ ਨੇ ਜੋਂ ਕਰਨਾ ਸੀ ਕਰਤਾ ਫਿਰ ਵੀ ਇਹਨਾਂ ਦੀ ਚਰਚਾ ਨਹੀਂ ਛਡਿਆ ਜਾਂ ਰਿਹਾ ਬਾਰ ਬਾਰ ਚੰਡਾਲ ਚੌਂਕੜੀ ਨੂੰ ਰਣਜੀਤ ਸਿੰਘ ਰਤਨ ਸਿੰਘ ਜੀ ਹੁਣ ਉਹ ਸਮਾਂ ਨਹੀਂ ਆਉਣਾ
@SewaSingh-dz2vp
@SewaSingh-dz2vp Жыл бұрын
Gill is honest and brave man
@khushdhillon3511
@khushdhillon3511 Жыл бұрын
ਅਕਾਲੀ ਦਲ ਨੂੰ 2024 ਵਿੱਚ ਸੰਘਰਸ਼ਮਈ ਸਿੰਘਾਂ ਨੂੰ ਹੀ ਟਿਕਟਾਂ ਦੇਣੀਆਂ ਚਾਹੀਦੀਆਂ ਹਨ ਨਹੀਂ ਤਾਂ ਇਹਨਾਂ ਨੂੰ 2024 ਵਿੱਚ ਇੱਕ ਵੀ ਟਿਕਟ ਨਹੀਂ ਮਿੱਲਣੀ 13 ਸੀਟਾਂ ਪੰਜਾਬ ਦੀਆਂ ਵਿੱਚੋਂ
@parwindersidhu6741
@parwindersidhu6741 Жыл бұрын
Keda Kali dal te Kon Kali dlll
@kalasidhu-wo3pv
@kalasidhu-wo3pv Жыл бұрын
ਹਾਉ,ਉ,ਰੱਬਾ,ਮਰਜੇ,ਬਾਦਲ,ਕੰਜਰ,ਕੇੜੇ,ਪੈਣ,ਇਹਨਾ,ਦੇ,ਕੁੱਕੀ,ਸਾਬ,ਲਵ,ਯੁ,ਲੱਖ,ਪਰਸੈਟ,ਸਹੀ,ਗੱਲ,ਹੈ
@darshansingh5265
@darshansingh5265 Жыл бұрын
ਰਣਜੀਤ ਸਿੰਘ ਕੁੜੀ ਗਿਲ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਜਥੇਦਾਰ ਸਾਹਿਬ ਜੀ ਦਾ ਕਤਲ ਬਾਦਲ ਨੇ ਕਰਵਾਇਆ ਤੂਰ ਦਰਸ਼ਨ ਸਿੰਘ ਹਠੂਰ ਮੁੱਖ ਗਵਾਹ
@kalasidhu-wo3pv
@kalasidhu-wo3pv Жыл бұрын
ਪੰਥ,ਵਿਚੋਂ,ਛੇਕਿਆ,ਜਾਵੇ ਬਾਦਲ ਕੰਜਰ ਗਦਾਰ
@Humanity0101
@Humanity0101 Жыл бұрын
Sab ik han te kra rahi indian state. Galami samjo ji ik hal azadi 🙏🏼
@sukhdevsinghsandhu2257
@sukhdevsinghsandhu2257 Жыл бұрын
Chor sukhbir nu panth to chhekiya jave ta k sikh kaum da bhala ho sake
@harbansbhullar7318
@harbansbhullar7318 Жыл бұрын
ਕੁੱਕੀ ਗਿੱਲ ਜੀ ਜ਼ਿੰਦਾਬਾਦ ਗੁੱਡ ਇਨਸਾਨ
@jasbeer6474
@jasbeer6474 Жыл бұрын
Ranjit singh kukki Gill sacha well knowledgeable descent true sikh rebel Salute a punjabi kaum vlo
@RanjitSingh-hj3vk
@RanjitSingh-hj3vk Жыл бұрын
Pahle sikhon Ka Hamari Thi tha lekin aajkal government ka agent hai
@00SandeepSingh00
@00SandeepSingh00 Жыл бұрын
@@RanjitSingh-hj3vkchal oye gaandu
@jasmergiri6058
@jasmergiri6058 Жыл бұрын
ਸੁਖਬੀਰ ਬਾਦਲ ਨੂੰ ਅਕਾਲੀ ਦਲ ਵਿੱਚ ਤੋਂ ਬਾਹਰ ਕੱਢਣ ਚਾਹੀਦਾ ਹੈ
@RanjitSingh-hj3vk
@RanjitSingh-hj3vk Жыл бұрын
Pagdi bandh kar bahut nakali log jo pahle Kabhi asali Ho Ya Karte The pahle unko jute Maar kar
@amarjitsinghhundal2187
@amarjitsinghhundal2187 Жыл бұрын
We need Bold man for Punjab Intelligent and sikh warriors
@nsdhillon9937
@nsdhillon9937 Жыл бұрын
Bai Gill Sahib 🙏 zindabad
@RanbirsinghSweety-is8hk
@RanbirsinghSweety-is8hk Жыл бұрын
Gill sahib sade dilla vich tuhade lai bahut izzat hai asi chahne aa tuhanu rajneeti vich jaroor aana chahida tanki kaum da maan dubara aa sake waheguru ji ka khalsa waheguru ji kee fateh
@Humanity0101
@Humanity0101 Жыл бұрын
Rajnitik indian state di khed te galami ta galami rehni ji
@singhsaab9505
@singhsaab9505 Жыл бұрын
ਕੁੱਕੀ ਗਿੱਲ ਜੀ ਬਹੁਤ ਹੀ ਸਮਝਦਾਰ ਹਨ ਅਤੇ ਇਹ ਗੱਲ ਸੱਚੀ ਹੈ ਕਿ ਅਜਮੇਰ ਸਿੰਘ ਦੀ ਕੀ ਦੇਣ ਆ ਪੰਥ ਨੂੰ ਸਿਵਾਏ ਲੋਕਾ ਨੂੰ ਭੰਡਣ ਦੇ ਅਤੇ ਫੁੱਟ ਪਾਉਣ ਦੇ ਜਦੋਂ ਪੰਥ ਜੂਝਦਾ ਸੀ ਉਦੋ ਅਜਮੇਰ ਸਿੰਘ ਹੁਣਾ ਵਰਗੇ ਕਿੱਥੇ ਸੀ ਅੱਜ ਕਦੀ ਸ਼ਹੀਦ ਹਰਮਿੰਦਰ ਸੰਧੂ ਨੂੰ ਗਲਤ ਕਹਿੰਦਾ ਕਦੇ ਕੁੱਕੀ ਗਿੱਲ ਜੀ ਨੂੰ ਆਪਣਾ ਇਤਹਾਸ ਦੱਸੇ ਅਜਮੇਰ ਸਿੰਘ ਜੋ ਅੱਜ ਪੰਥ ਵਿੱਚ ਫੁੱਟ ਪਾਉਂਦਾ?
@Khanpeen22
@Khanpeen22 Жыл бұрын
ਰਤਨ ਬਾਈ ਇਹੋ ਜਿਹੇ ਸੂਰਮੇ ਬੰਦਿਆਂ ਦਾ ਇੰਟਰਵਿਊ ਵੱਧ ਤੋਂ ਵੱਧ ਕਰਿਆ ਕਰੋ
@gurpatapbajwa7290
@gurpatapbajwa7290 Жыл бұрын
Salute you gill sahib
@BachiterSingh-j8q
@BachiterSingh-j8q Жыл бұрын
Really you will be Great Leader of Punjab
@SS-tr7vn
@SS-tr7vn Жыл бұрын
Excellent video Sardar Kuki gill ji. Waheguru bless you & Rattan with full safety and long life.
@Ashwin1110
@Ashwin1110 Жыл бұрын
Kuki ji always brings good points and a very good discussion. But kuki ji, thoda thoda kade smile kar dea karo 😊😊
@singh.pradeep
@singh.pradeep Жыл бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 🙏🏻 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 💐
@manjitjawandha6436
@manjitjawandha6436 Жыл бұрын
ਜਿਉਂਦਾ ਰਹਿ ਮੇਰੇ ਵੀਰ ਤੇਰੇ ਵਿੱਚੋਂ ਹੀ ਅਸੀ ਸਭ ਮੇਰੇ ਸ਼ਹੀਦ ਵੀਰਾ ਨੂੰ ਲ਼ਭਦੇ ਹਾ ਬੜੀ ਬੇ ਬਾਕੀ ਨਾਲ ਨਾ ਲਏ ਹਨ ਜੋ ਕਦੇ ਵੀ ਨਾ ਭੁੱਲਣ ਵਾਲੀ ਇੰਟਰਵਿਉ ਹੈ ਮੇਰੇ। ਵੀਰ ਉਹਨਾ ਦੇ ਨਾਲ ਦੇ ਵੀਰਾਂ ਨੇ ਤਾਂ ਉਹਨਾ ਦੇ ਨਾ ਮਿਟਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸ਼ਹੀਦੀਆਂ ਨੂੰ ਕਿਮੇ ਭੁਲਾਓਗੇ ਜੋ ਤਨ ਮਨ ਧੰਨ ਪਰਵਾਰ ਛੱਡ ਗਏ ਆਪਾਂ ਵਾਰ ਗਏ ਉਹਨਾ ਨੂੰ ਗੁਮਨਾਮੀ ਦਾ ਨਾਂ ਦੇ ਦਿੱਤਾ ਗਿਆ ਪਰ ਸ਼ਹੀਦੀਆਂ ਦੇਣ ਵਾਲੇ ਸਿੰਘ ਤਾ ਪਕੇ ਗੁਰੂ ਦੇ ਸਿਖ ਸੀ ਉਹਨਾਂ ਦੇ ਅੰਦਰ ਵਲੂੰਧਰੇ ਹੋਏ ਸੀ ਸੋ ਸਮੇਂ ਦੇ ਤਾਂ ਭੋਗ ਵੀ ਨਹੀ ਪੈਣ ਦਿੱਤੇ ਕੀ ਕੁਸ਼ ਨਹੀ ਹੋਇਆ ਪਰਵਾਰਾ ਨਾਲ ਬਹੁਤ ਕੁਸ਼ ਲਿਖਣਾ ਚਹੁੰਦੇ ਸੀ ਪਰ ਤੂੰਸੀ ਦੋ ਲਫ਼ਜ਼ਾਂ ਵਿੱਚ ਹੀ ਸਭ ਕੁਸ਼ ਕਹਿ ਗਏ ਬਹੁਤ ਲੰਮੀ ਉਮਰ ਦੇਵੇ ਰੱਬ ਮੇਰੇ ਛੋਟੇ ਵੀਰ ਨੂੰ ਵਾਹਿਗਰੂ ਤੰਦਰੁਸਤੀ ਬਖਸ਼ੇ ਹਮੇਸ਼ਾ ਚੜ੍ਹਦੀ ਕਲਾ ਰਹੇ
@TejvirSingh-i1j
@TejvirSingh-i1j Жыл бұрын
Very right Gill sahìb
@DavinderSidhu-p5j
@DavinderSidhu-p5j Жыл бұрын
Gill is good man and speaker.
@gurmeetkaur9145
@gurmeetkaur9145 Жыл бұрын
Wish you success and bright future Waheguru be with Kuki Gill , protect him l pray 🙏
@sukhpalsingh1207
@sukhpalsingh1207 Жыл бұрын
ਬਾਈ ਪੱਗ ਬਹੁਤ ਘੈਂਟ ਬੰਨਦਾ ਪਰ ਜੇ ਦਾਹੜੀ ਰੱਖੀ ਹੋਵੇ ਤਾਂ ਕਹਿਣਾ ਹੀ ਕਿਆ
@avtars.dhindsa8381
@avtars.dhindsa8381 Жыл бұрын
ਅੰਦਰਖਾਤੇ ਕਾਗਰਸੀ ਵੀ ਆ
@laljitsinghkang7219
@laljitsinghkang7219 Жыл бұрын
ਗਿਲ ਸਾਹਿਬ ਧੰਨਵਾਦ
@KuldeepSingh-ly5jb
@KuldeepSingh-ly5jb Жыл бұрын
Excellent person with excellent point of view
@AmritCheema-o6z
@AmritCheema-o6z Жыл бұрын
Very good sir❤
@GurjeetSingh-kg9mr
@GurjeetSingh-kg9mr Жыл бұрын
ਇੱਕ ਨਵੇਂ ਲਿਖੇ ਸੂਝਵਾਨ ਇਨਸਾਨ ਹੋ ਤੁਸੀਂ
@DeepSarao-m9f
@DeepSarao-m9f 13 күн бұрын
ਸ੍ਰ ਰਣਜੀਤ ਸਿੰਘ ਨੂੰ ਚੋਣਾ ਵਿਚ ਪੰਜਾਬ ਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ
@amarjitkaur3694
@amarjitkaur3694 Жыл бұрын
ਵੀਰਜੀਤੁਸੀਜਰੂਰਅਗੇਅਆੳਬਹੁਤਖੁਸੀਹੋਵੇਗੀ
@tilakraj4621
@tilakraj4621 Жыл бұрын
Very impressed genleman. Gill sahib
@GurnekSingh-l6c
@GurnekSingh-l6c Жыл бұрын
22 ji. RS. Kuki Gill. 👍🏽Good man ji. 🙏❤️Form Adv GS Khaira Ldh👏👆🏼👆🏼👆🏼👆🏼
@ਚਰਨਜੀਤਸਿੱਧੂ
@ਚਰਨਜੀਤਸਿੱਧੂ Жыл бұрын
Kuki gill 👍🏾👍🏾
@kulwantsingh9563
@kulwantsingh9563 Жыл бұрын
Great Going Dear Kuki Gill Veer ji 🙏🙏🙏
@GurjantSingh-os5nv
@GurjantSingh-os5nv Жыл бұрын
ਰਤਨ ਬਾਈ ਤੁਸੀਂ ਭਾਈ ਅਜਮੇਰ िਸੰਘ ਦਾ ਵੀ िੲਟਰिਵੁੳ ਲੳ ਜॅਥੇਦਾਰ ਗੁਰਦੇਵ िਸੰਘ ਕਾੳਂਂਕੇ , ਖੇਤਰੀ ਪਾਰਟੀ ਦੇ ਭिਵॅਖ ਨੂੰ ਲੈ ਕੇ |
@JaswantSingh-eh4qc
@JaswantSingh-eh4qc Жыл бұрын
ਬਾਈ ਜੀ ਦੇ ਬੋਲਾ ਤੋਂ ਪੰਜਾਬ ਦਿਖਦਾ ਹੈ
@royalcab4448
@royalcab4448 Жыл бұрын
GILL JEE GREAT
@majorsingh2581
@majorsingh2581 Жыл бұрын
Kuki bayi ❤❤ji 🙏
@KamalSingh-bz7hy
@KamalSingh-bz7hy Жыл бұрын
You are welcome
@gurdarshansingh6297
@gurdarshansingh6297 Жыл бұрын
ਕੂਕੀ ਜੀ ਤੁਸੀਂ ਆਜ਼ਾਦ ਕਿਉ ਨਹੀ ਚੋਣ ਲੜਨ ਲਾਈ ਅੱਗੇ ਆਓ ਗੁਰੂ ਜੀ ਤੁਹਾਨੂੰ ਫਤਹਿ ਬਕਸ਼ਣ ਗੇ
@sarbjitsinghsidhu5141
@sarbjitsinghsidhu5141 Жыл бұрын
KUKKI GILL ji... Hlqe di janta nu 🍻 🍸 🍖 🐔 nhi ji khwa sqde lok ihi bhaalde ne ji
@jaideepsingh6229
@jaideepsingh6229 Жыл бұрын
great kuki ji, its time to change all akali dal team
@jeewanjot5382
@jeewanjot5382 Жыл бұрын
Good job 👏 👍
@angrejsingh5347
@angrejsingh5347 Жыл бұрын
👍👍💯💯👍👍
@gurdevsinghrandhawa5630
@gurdevsinghrandhawa5630 Жыл бұрын
100% ਸੱਚ
@hardeepilahi
@hardeepilahi Жыл бұрын
Big man's Best wishes 🎉❤
@khushdhillon3511
@khushdhillon3511 Жыл бұрын
ਦੂਜ਼ੀ ਗੱਲ ਵੱਡੇ ਵੀਰ ਮੇਰਿਆ ਜੀਉ ਨਵਜੋਤ ਸਿੱਧੂ ਨੇ ਭਾਵੇਂ ਕੁੱਝ ਨਹੀਂ ਕੀਤਾ ਪਰ ਕਿਸਾਨਾਂ ਦੀਆਂ ਫਸਲਾਂ ਕਣਕਾਂ ਸੜਨ ਤੇ ਆਪਣੀ ਜ਼ੇਬ ਵਿੱਚੋਂ ਪੈਸੇ ਦਿੱਤੇ ਦੂਜ਼ੀ ਗੱਲ ਬਾਦਲਾਂ ਵਾਂਗਰਾ ਆਪਣੇ ਬਿਜ਼ਨਸ ਹੋਟਲ ਬੱਸਾਂ ਨਹੀਂ ਵਧਾਏ
@kewalbadesha
@kewalbadesha Жыл бұрын
Veer tera rishedaar lagda sidhu Ohda koi apda stand tan hai ni o karna ki chohnda Party badal dinda hor koi kamm hai ni ohde kol kise da aina v andhbhagat na bno ke o ki Kar reha eh v na pta lagge baki bai gussa karn wali gall ni koi
@yadwindersingh8894
@yadwindersingh8894 Жыл бұрын
ਵੀਰ ਜੀ, dsp b s sekhon ਦੇ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਦਾ ਰੋਲ ਅਣਗੌਲ਼ਿਆ ਨਹੀਂ ਕੀਤਾ ਜਾ ਸਕਦਾ
@jasvirgill3622
@jasvirgill3622 Жыл бұрын
Wah gill Sahib ik ik gl sachi.S.Ranjit Singh Gill(Kuki Gill) hrek ne nhi bn jana may you livlong
@hardeepsingh322
@hardeepsingh322 Жыл бұрын
Chardicalla rakheji waheyguruji
@SohanSingh-hs7lf
@SohanSingh-hs7lf Жыл бұрын
ਸੱਚ ਕਿਹਾ ਜੀ
@pavittarsingh739
@pavittarsingh739 Жыл бұрын
ਪੰਜਾਬ ਦੀਆਂ ਮੰਗਾਂ ਬਾਰੇ ਖੇਤਰੀ ਪਾਰਟੀ ਹੀ ਕੁੱਝ ਕਰ ਸਕਦੀ ਹੈ
@JasbirSingh-jo7me
@JasbirSingh-jo7me Жыл бұрын
Bahut vadde gunah gaar badal hun. Punjab nu roll ditta. Kuki gill bolde ,jathedaar Gurdev singh kaunke sahab horan nu insaaf milna chahida hai.
@amritmahal5878
@amritmahal5878 Жыл бұрын
🙏🙏
@gurleenkaurbal9723
@gurleenkaurbal9723 Жыл бұрын
Kuki gill great
@psbajwa9621
@psbajwa9621 11 ай бұрын
Kaki ji You are well aware about the sikh politics and Punjab problems . You will do well to to jump into the arena aggressively and form a group of well meaning people and do some useful work for the sikh community and. Punjab . Giving statements send press conferences alone is not get us anywh.
@harrydhaliwal4997
@harrydhaliwal4997 Жыл бұрын
ਬਹੁਤ ਵਧੀਆ ਕੁੱਕੀ ਸਾਬ
Show with Iqbal Singh Jhunda | Sukhbir Badal | EP 568 | Talk with Rattan
35:58
БАБУШКА ШАРИТ #shorts
0:16
Паша Осадчий
Рет қаралды 4,1 МЛН
Show with Ranjit Singh Kuki Gill | EP 554 | Talk With Rattan
35:13
Talk with Rattan
Рет қаралды 39 М.