Show with EX IAS Gurtej Singh | Political | EP 545 | Talk with Rattan

  Рет қаралды 22,481

Talk with Rattan

Talk with Rattan

Күн бұрын

Пікірлер: 74
@GurvinderSingh-v8e
@GurvinderSingh-v8e 23 күн бұрын
ਸਰਦਾਰ ਸਾਹਿਬ ਨੂੰ ਇਸ ਤੇ ਲੇਖ ਲਿਖਣਾ ਚਾਹੀਦਾ ਆਪਣੀ ਵਾਲ ਤੇ ਇੰਨ ਬਿੰਨ ਇਮੇਂ ਈ ਲਿਖਣ ਜਿਮੇਂ ਇਸ ਇੰਟਰਵਿਊ ਚ ਕਿਹਾ
@rupindersodhi6869
@rupindersodhi6869 23 күн бұрын
Great respect ❤ to Sardar Gurtej Singh ji. Very genuine & balanced analysis. Prof. Rupinder Singh Sodhi Canada 🇨🇦
@jaspalrai1378
@jaspalrai1378 23 күн бұрын
ਸਰਦਾਰ ਜੀ ਮੇਰਾ ਇਕ ਸਵਾਲ ਆ,, ਹੁਕਮ ਇਹ ਹੋਇਆ ਸੀ ਵਲਟੋਹੇ ਨੂੰ 10ਸਾਲ ਲਈ ਕੱਢ ਦਿਓ ਪਾਰਟੀ ਵਿੱਚੋਂ ਜਦਕਿ ਇਹਨਾਂ ਨੇ ਅਸਤੀਫ਼ਾ ਲਿਆ ਕੀ ਹੁਕਮ ਦੀ ਉਲੰਘਣਾ ਨਹੀਂ,, ਇਹ ਹੁਕਮ ਕਦੇ ਨਹੀਂ ਮੰਨਣ ਗੇ
@sekhontegbir3894
@sekhontegbir3894 23 күн бұрын
ਵੀਰ ਜੀ ਵਲਟੋਹਾ ਨੇ ਆਪਣੇ ਆਪ ਹੀ ਪਾਰਟੀ ਛਡ ਦਿੱਤੀ ਸੀ ਜਥੇਦਾਰ ਦੇ ਹੁਕਮ ਨੂੰ ਲਾਗੂ ਹੋਣ ਤੋਂ ਪਹਿਲਾਂ ਅਤੇ ਅੱਜ ਤੱਕ ਕਿਤੇ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਕਿ ਪਾਰਟੀ ਛਡ ਚੁੱਕੇ ਬੰਦੇ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੋਵੇ।
@psbrar6429
@psbrar6429 23 күн бұрын
U r pet dog of ?​@@sekhontegbir3894
@rupindersodhi6869
@rupindersodhi6869 23 күн бұрын
What a mean distortion of facts! 😮
@harrysingh-kahl
@harrysingh-kahl 23 күн бұрын
Vire bot kanoon de pakh v hunde a. Koi v political party apna koi v feala in papers kise v religious place to direction le k nai le sakdi j oho akalidal de letter head te likh dinde k asi valtoha nu party ch kad rahe a. Ta ehe cheej court ch challenge ho sakdi c te os base te party di registration cancel v ho sakdi c ik din de vich akalidal khtm ho jana c . Apne lai hrek gl te ik comment kr dena bot sokha hunda asla vich ehe sab kush chlona sokha ni. Apa nu syana hona pena
@jeevansingh3948
@jeevansingh3948 23 күн бұрын
Bhut vdiya vichar ne Sir de… Thnxx Rattan veere
@kamaljitkaur5771
@kamaljitkaur5771 23 күн бұрын
ਬਹੁਤ ਵਧੀਆ ਵਿਚਾਰ
@KalaSerron
@KalaSerron 23 күн бұрын
ਚੋੜਾ ਸਾਬ ਲਵ ਯੂ ਸਹੀ ਕੰਮ ਕੀਤਾ ਹੈ ਕਿਉ ਬਾਦਲ ਘੋਰ ਪਾਪੀ ਵੱਡਾ ਦੋਸੀ ਹੈ ਪੰਥ ਸਿੱਖ ਕੌਮ ਪੰਜਾਬ ਦਾ
@narindersaini7652
@narindersaini7652 23 күн бұрын
Eh km ta koi v kr skda c. Ehne ki bhadri krti. Sgo ehne sabit krta k eh Sikh nhi blke sikhi nu khtm krn wala hei
@simranjeetsinghgoraya-j7g
@simranjeetsinghgoraya-j7g 23 күн бұрын
Captain ਕੰਵਲਜੀਤ ਸਿੰਘ ਨੂੰ ਵੀ ਬਾਦਲ ਨੇ ਰੋਡ ਐਕਸੀਡੈਂਟ ਵਿਚ ਮਰਵਾਇਆ ਸੀ ਕਿਉੰ ਕੇ ਓਹ ਅਕਾਲੀ ਦਲ ਦੇ ਪ੍ਰਧਾਨ ਦਾ ਦਾਅਵੇਦਾਰ ਸੀ ਉਸ ਬਾਰੇ ਕੋਈ ਨਹੀਂ ਬੋਲਦਾ ਉਸਦੇ ਉਪਰੋਂ ਵੀ ਪਰਦਾ ਹਟਣਾ ਚਾਹੀਦਾ
@GursharanSingh-zi7uz
@GursharanSingh-zi7uz 23 күн бұрын
VERY NICE GURTEJ SUNGH JI THANKS.
@hardipsingh1696
@hardipsingh1696 23 күн бұрын
Excellent comments by Mr. Gutter Singh.
@jaspalrai1378
@jaspalrai1378 23 күн бұрын
ਇਹ ਗਲਵਾ ਕਦੇ ਛੱਡਣ ਗੇ ਨਹੀਂ, ਸਗੋਂ ਖਲਾਅ ਹੋਰ ਵੱਡਾ ਹੋ ਜਾਵੇਗਾ ਮੈਨੂੰ ਲੱਗ ਰਿਹੈ
@gurindersinghhari1043
@gurindersinghhari1043 22 күн бұрын
Very good discussion with s gurtej singh ji
@jaspalrai1378
@jaspalrai1378 23 күн бұрын
ਸਭ ਤੋਂ ਪਹਿਲਾ ਇਕ ਸਿੱਖ ਚੈੱਨਲ ਬਣੇ, ਜੋ ਅਸਲ ਸਿੱਖ ਫਲਸਫ਼ਾ ਸਾਹਮਣੇ ਆਵੇ ਗਾ
@cs2874
@cs2874 23 күн бұрын
Bhai Daljit singh bittu, Sikh Siyasat, The Sikh Viewpoint karke sikh philosophy wale bahut channel already hain. You just need to follow them regularly.
@amrikathwal2119
@amrikathwal2119 23 күн бұрын
ਹੁਣ ਵੀ ਕਿਹਾ ਸੀ ਅਸਤੀਫਾ ਪ੍ਰਵਾਨ ਕਰੋ ਸੁੱਖੇ ਦਾ ਕਿਉਂ ਨਹੀਂ ਕੀਤਾ ਅੱਜ ਦੀ ਮੀਟਿੰਗ ਵਿੱਚ ਕਾਰਜਕਾਰਨੀ ਵਿੱਚ ਇੰਨਾਂ ਦੇ ਦਿਲ ਵਿੱਚ ਖੋਟ ਆ ਤੇ ਰਹੇਗੀ ਇਸ ਧੜੇ ਦੇ ਦਿਲ ਦਿਮਾਗ ਵਿੱਚ ਪੈਸਾ ਬਾਦਲ ਨਹੀਂ ਲਾ ਰਿਹਾ ਲੋਕ ਲਾਉਂਦੇ ਮੈਂ ਕਹਿੰਦਾ ਮੈਨੂ ਬਣਾ ਦੇਣ ਪ੍ਰਧਾਨ ੬੦ ਸੱਠ ਦਿਨ ਲਈ ਦਿਨੇ ਦਿਨਾਂ ਚ ਸਾਰੇ ਜਿਲੇ ਪੱਧਰ ਤੇ ਵਧੀਆ ਕਾਨਫਰੰਸਾਂ ਕਰਕੇ ਸਬ ਸੈਟ ਕਰ ਦੱਸੇ
@balvindersingh8278
@balvindersingh8278 23 күн бұрын
Very nice interview Tnx
@vishavdeepsingh3918
@vishavdeepsingh3918 23 күн бұрын
Good vichar ❤❤
@deeps5900
@deeps5900 23 күн бұрын
ਬਾਦਲ ਦਲ ਦੇ ਸਪੋਰਟਰਾਂ ਤੇ ਪ੍ਰੇਮੀਆਂ ਵਿੱਚ ਕੋਈ ਫਰਕ ਨਹੀਂ
@aviroopbrar7356
@aviroopbrar7356 23 күн бұрын
Good idea.
@bikramsingh5463
@bikramsingh5463 23 күн бұрын
Good analysis
@graniteworld9116
@graniteworld9116 23 күн бұрын
Badal and co is finished in Punjab and in the hearts of Sikh people
@kulbirkour481
@kulbirkour481 23 күн бұрын
Nice discussion
@AmarjitSingh-eq3rl
@AmarjitSingh-eq3rl 23 күн бұрын
ਇਕ ਗੱਲ ਪੱਕੀ ਹੈ ਚੋੜੇ ਨੇ ਬੰਦੀ ਸਿੰਘਾਂ ਦੇ ਬਾਹਰ ਆਣ ਦੇ ਦਰਵਾਜੇ ਬਿਲਕੁਲ ਬੰਦ ਕਰ ਦਿਤੇ ਹਨ
@BaldevSingh-ks1ts
@BaldevSingh-ks1ts 23 күн бұрын
Very nice
@tirthanandraghbirsingh9266
@tirthanandraghbirsingh9266 20 күн бұрын
ਸਾਬਕਾ ਅਧਿਕਾਰੀ ਆਈ ਏ ਐਸ ਗੁਰਥੇਜ ਸਿੰਘ ਦਾ ਤਾਂ ਸੁਣਨ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਤੁਸੀ ਕੀ ਬੋਲਣਾ ਹੈ ,ਬਾਕੀ ਤੁਹਾਡੇ ਬਾਰੇ ਜਿਆਦਾ ਕੁੱਝ ਕਹਿਣ ਦੀ ਲੋੜ ਨਹੀਂ।
@KuldeepSingh-fh4jn
@KuldeepSingh-fh4jn 23 күн бұрын
Good discussion and advise sukhveer badal g ne gunah bhutt bdde kitte ne ohna nu with any interfere Manpreet eyali g power de k new akali dal bnauna chahida jis de member selection vele exam hona chahida selected memder di workshop lagani chahidi 1000 member select karan fer ohna cho 250 te fer 150 hun jo akali dal hai ohna chh sirf manpreet ayali only single person deserve karda hai
@LakhwinderSingh-lt5bu
@LakhwinderSingh-lt5bu 23 күн бұрын
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਤਿੰਨਾਂ ਦਿਨਾਂ ਦੇ ਸਭ ਦੋਸ਼ੀ ਅਕਾਲੀਆਂ ਵੱਲੋਂ ਦਿੱਤੇ ਅਸਤੀਫੇ ਪ੍ਰਵਾਨ ਕੀਤੇ ਜਾਣੇ ਸਨ। ਕੀ ਇਹ ਅਸਤੀਫ਼ੇ ਪ੍ਰਵਾਨ ਹੋਏ ਕਿ ਨਹੀਂ ਜੇ ਨਹੀਂ ਤਾਂ ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਅਵੱਗਿਆ ਨਹੀਂ? ਸਿਡਨੀ ਆਸਟ੍ਰੇਲੀਆ
@BalwinderKaur-qu9ls
@BalwinderKaur-qu9ls 23 күн бұрын
Six monthwala process taa hallei start hee nahi hoiya naa hee resignations ayei nei four days have passed
@jagmeetsingh9973
@jagmeetsingh9973 23 күн бұрын
Good 👍
@jaspalrai1378
@jaspalrai1378 23 күн бұрын
ਪੰਚ ਪ੍ਰਧਾਨੀ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ
@bawasinghmahrok7838
@bawasinghmahrok7838 22 күн бұрын
ਸਰਦਾਰ ਜੀ ਜੇਕਰ ਦਰਬਾਰ ਸਾਹਿਬ ਦੇ ਹਦੂਦ ਵਿੱਚ ਸੁੁਖਵੀਰ ਬਾਦਲ ਤੇ ਹਮਲਾ ਗਲਤ ਹੈ। ਤਾਂ ਬਹਿਬਲ ਕਲਾਂ ਵਿੱਚ ਨਾਮ ਜੱਪ ਰਹੀਆਂ ਸੰਗਤਾਂ ਓੁਪੱਰ ਗੋਲੀ ਚਲੌਣਾ ਜਾਯਜ ਸੀ।
@jassbir1363
@jassbir1363 23 күн бұрын
ਇਹ ਚੋੜਾ ਜੀ ਦਾ ਨਿੱਜੀ ਫੈਸਲਾ ਹੋ ਸਕਦਾ ਹੈ ਜੀ
@narindersaini7652
@narindersaini7652 23 күн бұрын
Eh fesla sikhi anusar nhi a
@PARMINDERSINGHGILL-u1g
@PARMINDERSINGHGILL-u1g 23 күн бұрын
ਪ੍ਰਕਾਸ਼ ਬਾਦਲ ਜਾਂ ਸੁਖਬੀਰ ਨੇ ਪਾਰਟੀ ਤੇ ਕਦੇ ਇੱਕ ਪੈਸਾ ਵੀ ਨਹੀਂ ਲਾਇਆ ਸਗੋਂ ਅਰਬਾਂ ਕਮਾਏ ਹਨ। ਬਾਦਲ ਨੇ ਤਾਂ ਕਦੇ ਇੱਕ ਰੁਪਿਆ ਮੱਥਾ ਵੀ ਨਹੀਂ ਟੇਕਿਆ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।
@PARMINDERSINGHGILL-u1g
@PARMINDERSINGHGILL-u1g 23 күн бұрын
ਸਰਕਾਰਾਂ ਤਾਂ ਕਾਂਗਰਸ ਨੇ ਵੀ ਭਾਜਪਾ ਮੁਕਤ ਬਣਾਈਆਂ। ਬੇਸ਼ਕ ਅੱਜ ਭੰਤਾ ਭੰਡ ਮੋਦੀ ਦੀ ਨੀਕਰ ਵਿੱਚ ਜਾ ਵੱੜਿਆ ਪਰ ਸਰਕਾਰ ਤਾਂ ਉਸਨੇ ਵੀ ਭਾਜਪਾ ਤੋਂ ਬਿਨਾਂ ਬਣਾਈ ਐ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।
@JagdeepSingh-jc4om
@JagdeepSingh-jc4om 23 күн бұрын
ਸਿਮਰਨਜੀਤ ਸਿੰਘ ਮਾਨ, ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੇ ਸਰਬਜੀਤ ਸਿੰਘ ਖਾਲਸਾ ਨੂੰ ਵੀ ਸ਼ਾਮਿਲ ਕਰਕੇ ਵਧੀਆ ਅਕਾਲੀ ਦਲ ਦਾ ਨਿਰਮਾਣ ਕਰਨਾ ਚਾਹੀਦਾ
@Ranjitsingh-bm9fw
@Ranjitsingh-bm9fw 20 күн бұрын
👌👍
@gurpalsinghgill7046
@gurpalsinghgill7046 22 күн бұрын
Karjkarni committee ny sukhbir da aj tk astifa manjur quo nhi ketta jdo ky 2 trek nu jathaydar ji ny kiha c jy kr jathaydar ji rajnetik sjja denday ta ih ghatna nhi c honi ?
@James-Prinsep
@James-Prinsep 23 күн бұрын
ਇਹ IAS ਨੇ ਡੇਰੇ ਮਹਿਤਾ ਨੂੰ ਦੀਪ ਸਿੰਘ ਨਾਲ ਜੋੜ ਕੇ ਦਮਦਮੀ ਟਕਸਾਲ ਨਾਮ ਦਿੱਤਾ 😂😂
@sukhvirkaur789
@sukhvirkaur789 23 күн бұрын
❤❤❤
@ShamsherSingh-k6b
@ShamsherSingh-k6b 23 күн бұрын
ਜਿਹੜੇ ਵਿਰੋਧ ਕਰ ਰਹੇ ਆ ਇਹਨਾਂ ਨੂੰ ਚਾਹੀਦਾ ਸੀ ਕਿ 22 ਤੋਂ ਬਾਅਦ ਇੱਕ ਫਰੰਟ ਖੜ੍ਹਾ ਕਰਦੇ ਪਰ ਇਹਨਾਂ ਵੀ ਬਾਈਕਾਟ ਤੇ ਪੰਥ ਦੀਆਂ ਗੱਲਾਂ ਕਰਨ ਤੋਂ ਬਿਨਾਂ ਕੁਝ ਨਹੀਂ ਕੀਤਾ
@tarlochansinghdupalpuri9096
@tarlochansinghdupalpuri9096 23 күн бұрын
ਹੰਕਾਰਿਆ ਸੋ ਮਾਰਿਆ ! 'ਤਖਤ ਸਾਹਿਬ' ਵਿਖੇ ਹੁੰਦਾ ਲੋਕਾਂ ਦੇਖਿਆ ਜੋ 'ਆਪਣੇ ਹਿਸਾਬ' ਹੀ ਸੁਣਾਉਂਦੇ ਸਾਰੇ ਵਾਰਤਾ। 'ਵੱਖਰੇ ਤਪਾਉਣੇ ਚੁੱਲ੍ਹੇ' ਕਹਿ ਕੇ ਬੰਦ ਕਰੋ ਸਾਰੇ ਬਾਗੀ-ਦਾਗੀਆਂ 'ਚ ਹੈ ਕਰਾਈ ਇਕਸਾਰਤਾ। ਹਾਈ-ਪ੍ਰੋਫਾਈਲ ਕਹਿੰਦੇ ਚੜ੍ਹੀ ਐ ਪਲੈਨ ਸਿਰੇ ਲਾਠੀ ਵੀ ਬਚਾ ਲਈ ਨਾਲ਼ੇ ਸੱਪ ਵੀ ਏ ਮਾਰਤਾ। ਸੋਚਦੇ ਕਈ ਵਲਟੋਹੇ ਵਾਂਗੂੰ 'ਦੋਸ਼ੀ' ਮਾਂਜਣਾ ਸੀ ਕੌਮ-ਘਾਤੀ ਤਾਈਂ 'ਸੌਖੀ ਸਜ਼ਾ' ਦੇ ਕੇ ਸਾਰ'ਤਾ। ਕਲਾ ਵਰਤਾਈ ਸਤਿਗੁਰੂ ਜੀ ਨੇ ਬਹੁਤੇ ਕਹਿੰਦੇ ਪੰਥਕ ਧਿਰਾਂ ਨੂੰ ਚੰਗੀ ਲੱਗੀ ਨਹੀਂ 'ਉਦਾਰਤਾ'। ਵੱਡੀ ਇਹ 'ਪ੍ਰਾਪਤੀ' ਕਿ ਦੋਸ਼ੀ ਨੇ ਗੁਨਾਹ ਕੀਤੇ ਕਰਕੇ ਕਬੂਲ 'ਹਾਂ ਜੀ-ਹਾਂ ਜੀ' ਹੀ ਉਚਾਰ'ਤਾ ! -ਤਰਲੋਚਨ ਸਿੰਘ ਦੁਪਾਲ ਪੁਰ
@ShamsherSingh-k6b
@ShamsherSingh-k6b 23 күн бұрын
ਦੁਪਾਲਪੁਰ ਜੀ ਸਾਰੀਆਂ ਪੰਥਕ ਧਿਰਾਂ ਨੂੰ ਸੱਤ ਸਾਲ ਮਿਲੇ ਸੀ , ਜਗ੍ਹਾ ਖਾਲੀ ਸੀ ਪੰਥ ਨੇ ਬਾਦਲਾਂ ਨੂੰ ਨਕਾਰ ਕੇ ਆਪਣਾ ਫਰਜ਼ ਪੂਰਾ ਕੀਤਾ ਪਰ ਪੰਥਕ ਧਿਰਾਂ ਨੇ ਆਪੋ ਆਪਣੇ ਢੋਲ ਪਿੱਟਣ ਵਿਚ ਟਾਈਮ ਲੰਘਾ ਦਿੱਤਾ ਤੇ ਫੈਦਾ ਆਮ ਆਦਮੀ ਪਾਰਟੀ ਲੈਗੀ। ਮੰਨ ਲਵੋ ਕਿ ਬਾਦਲ ਨੂੰ ਸਖ਼ਤ ਸਜ਼ਾ ਦੇਕੇ ਪੰਥ ਚੋਂ ਕੱਡ ਦਿੰਦੇ ਤਾਂ ਕੀ ਪੰਥਕ ਧਿਰਾਂ ਕੌਮ ਲਈ ਇਕੱਠੀਆਂ ਹੋ ਸਕਦੀਆਂ ਸੀ ? ਦਸ ਸਾਲ ਦੂਜਿਆਂ ਨੂੰ ਭੰਡਣ ਨਾਲ ਕੁਝ ਨਹੀਂ ਲੱਭਾ ਤੇ ਅਗਲੇ ਦਸ ਸਾਲ ਵੀ ਭੰਡਣ ਨਾਲ ਕੁਝ ਨਹੀਂ ਲੱਭਣਾ ਜਿੰਨਾ ਚਿਰ ਪੰਥਕ ਧਿਰਾਂ ਇੱਕ ਹੋਕੇ ਕੋਈ ਫਰੰਟ ਨਹੀਂ ਬਣਾਉਂਦੀਆਂ। ਜਿਸਨੂੰ ਵੀ ਮੌਕਾ ਮਿਲਦਾ ਉਹ ਪਹਿਲਾਂ ਦਿੱਲੀ ਨੂੰ ਖੁਸ਼ ਕਰਨ ਦੀ ਡਿਊਟੀ ਨਿਭਾਉਂਦਾ ਕਿ ਕੁਰਸੀ ਪੱਕੀ ਕਾਇਮ ਰਹੇ ਤੇ ਪੰਜਾਬ ਜਿੱਧਰ ਮਰਜੀ ਜਾਵੇ
@PalwinderSingh-x7k
@PalwinderSingh-x7k 23 күн бұрын
Sardar je open boloo
@BhagwanSingh-y2h
@BhagwanSingh-y2h 22 күн бұрын
ਇਹ ਤਾ ਪਾਟੀਆਂ ਹੋਈਆਂ ਲੀਰਾਂ ਹੈ ਜੀ ਇਨ੍ਹਾਂ ਲੋਕਾਂ ਨਾਲ ਤਾ ਸਫ਼ਾਈ ਕੀਤੀ ਜਾ ਸਕਦੀ ਹੈ
@harkanwalsingh8061
@harkanwalsingh8061 23 күн бұрын
uncle nu ias kihne bana ta c..? Amratpal warge lagade nu pata ni ki samjhi baitha eh.....😂🤣😂
@PalwinderSingh-x7k
@PalwinderSingh-x7k 23 күн бұрын
Rattan je a Banda thik ne pag wich sir a
@mrmrsbasutabhela2314
@mrmrsbasutabhela2314 23 күн бұрын
Ane intelligent lok v hai sikh koum ch jihna nu kyu nhi sahmne lai k aya janda
@balvirsinghkuthala2515
@balvirsinghkuthala2515 23 күн бұрын
ਕੀ ਮਾਨ ਸਾਹਿਬ ਕਿਸੇ ਨਾਲ ਮਿਲਕੇ ਚੱਲ ਸਕਦੇ ਹਨ ?
@PARMINDERSINGHGILL-u1g
@PARMINDERSINGHGILL-u1g 23 күн бұрын
ਦੋਨੋ ਸੁਹਿਰਦ ਸਿੰਘਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਜਥੇਦਾਰ ਸਿਰਫ ਸੁਖਬੀਰ ਨੂੰ ਹੀ ਪੰਜਾਬ, ਪੰਥ, ਤੇ ਸ੍ਰੋਮਣੀ ਅਕਾਲੀ ਦਲ ਮੰਨਦੇ ਹਨ। ਬਾਕੀ ਨਾ ਕੋਈ ਪਾਰਟੀ ਨਾ ਕੋਈ ਸਿੱਖ ਪੰਥਕ ਹੈ ਨਾ ਅਕਾਲੀ ਦਲ। ਇਹ ਬਾਦਲ ਨਾਲੋਂ ਵੀ ਕਈ ਕਦਮ ਅੱਗੇ ਹੋ ਗਿਆ ਕਿਉਂਕਿ ਬਾਦਲ ਨੂੰ ਇਕੱਲਾ ਪੰਥ ਮੰਨਦੇ ਸਨ ਪਰ ਸੁਖਬੀਰ ਨੂੰ ਤਾਂ ਪੰਥ ਦੇ ਨਾਲ ਅਕਾਲੀ ਦਲ ਮੰਨਣ ਲੱਗ ਪਏ। ਇਹ ਕਾਰਵਾਈ ਅਕਾਲੀ ਦਲ ਦੇ ਸਭ ਤੋਂ ਨਲਾਇਕ ਕਪੂੱਤ ਦੇ ਖਿਲਾਫ ਹੈ ਨਾ ਕਿ ਸ੍ਰੋਮਣੀ ਅਕਾਲੀ ਦਲ ਦੇ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।
@tajindersinghsidhu86
@tajindersinghsidhu86 23 күн бұрын
EX IAS officer di aatma boldi aa.
@James-Prinsep
@James-Prinsep 23 күн бұрын
ਖਾਲਿਸਤਾਨ ਮੰਗਣ ਵਾਲੇ ਕਿਵੇਂ ਅਕਾਲੀ ਦਲ ਚ ਸ਼ਾਮਿਲ ਹੋਣਗੇ
@sukhwindersingh956
@sukhwindersingh956 23 күн бұрын
Sukhe amly ne aapne pio nu dobara maar dita. Kina changa hunda pehla he siast ton asteefa de ke thory bahuty sakh bacha lainde
@rupindersingh8109
@rupindersingh8109 23 күн бұрын
Bhai sardar bna a
@devindergrewal2004
@devindergrewal2004 23 күн бұрын
2 M P jitte aa hun , ohna kol kihra paisa si.
@James-Prinsep
@James-Prinsep 23 күн бұрын
ਸ਼ਾਜ਼ਿਸ਼ ਜਿਵੇ ਤੂੰ ਕੀਤੀ ਸੀ ਡੇਰਾ ਮਹਿਤਾ ਨੂੰ ਦਮਦਮੀ ਟਕਸਾਲ ਬਣਾਇਆ ਗੁਰੂ ਗੋਬਿੰਦ ਸਿੰਘ ਨਾਲ ਜੋੜਿਆ 😂😂😂😂
@dalbirsingh9368
@dalbirsingh9368 23 күн бұрын
very nice
Show with Surjeet Singh Phul | Political | EP 558 | Talk with Rattan
40:47
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
Show with KC Singh | Politician | EP 552 | Talk with Rattan
44:38
Talk with Rattan
Рет қаралды 29 М.
Show with Karanveer Singh | Political | EP 557 | Talk with Rattan
23:12
Show with Jathedar Ranjit Singh | Political | EP 555 | Talk with Rattan
41:59
Show with Ranjit Singh Kuki Gill | Political | EP 540 | Talk with Rattan
34:05
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН